Show with Sukh Johal | Youth Icon | EP 50 | Talk with Rattan
ฝัง
- เผยแพร่เมื่อ 15 ก.ค. 2022
- #sukhjohal #fitness #talkwithrattan
Talk with Rattan will provide you a platform where you will get information regarding politics, religious, current issues, agriculture, health care, sports and entertainment.
This platform will provide you good and effective episodes related to State of Punjab.
ਰਤਨ ਨਾਲ ਗੱਲਬਾਤ ਤੁਹਾਨੂੰ ਇੱਕ ਪਲੇਟਫਾਰਮ ਪ੍ਰਦਾਨ ਕਰੇਗਾ ਜਿੱਥੇ ਤੁਸੀਂ ਰਾਜਨੀਤੀ,ਧਾਰਮਿਕ,ਮੌਜੂਦਾ ਮੁੱਦਿਆਂ,ਖੇਤੀਬਾੜੀ,ਸਿਹਤ ਦੇਖਭਾਲ,ਖੇਡਾਂ ਅਤੇ ਮਨੋਰੰਜਨ ਬਾਰੇ ਜਾਣਕਾਰੀ ਪ੍ਰਾਪਤ ਕਰੋਗੇ। ਇਹ ਪਲੇਟਫਾਰਮ ਤੁਹਾਨੂੰ ਪੰਜਾਬ ਰਾਜ ਦੇ ਨਾਲ ਸੰਬੰਧਿਤ ਚੰਗੇ ਅਤੇ ਪ੍ਰਭਾਵਸ਼ਾਲੀ ਐਪੀਸੋਡ ਪ੍ਰਦਾਨ ਕਰੇਗਾ।
Facebook / talkwithrattanofficial
Instagram / talkwithrattan
Twitter / talkwithrattan
Website talkwithrattan.com/
ALL RIGHTS RESERVED © TALK WITH RATTAN
ਹੁਸਨ ਮੱਥੇ ਤੇ ਤੇਰੀ ਤੇਗ ਦਾ ਹੈ 🦅 ਵੱਜੇ ਦੇਹਾ ਚ ਤੇਰੀ ਰਬਾਬ ਬਾਬਾ ⚔️
ਬਹੁਤ ਚੰਗਾ ਹੋਣਾ ਅਗਰ ਸਰਦਾਰ ਬਣ ਗਿਆ ਭਰਾ ਸੁਖ ਜੌਹਲ ਤੋ ਸਰਦਾਰ ਸਤਵਿੰਦਰ ਸਿੰਘ ਜੌਹਲ ਬਣੇ ਬਾਈ
ਸਿਰਾ ਭਰਾ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣ ਲੰਮੀਆ ਉਮਰਾ ਬਖਸ਼ਣ।
ਜਿਉਦਾ ਰਿਹ ਵੀਰ ਰੱਬ ਤੈਨੂੰ ਚੰਗੀ ਸਿਹਤ ਬਖਸ਼ੇ। ਰੱਬ ਨੇ ਤੈਨੂੰ ਦੂਜਾ ਜਨਮ ਦਿੱਤਾ ਬੱਸ ਚੰਗੇ ਪਾਸੇ ਲਾਈ ਰੱਖੀ।
ਵੀਰ ਦਿਲੋਂ ਧੰਨਵਾਦ ਆਪਣੇ ਆਪ ਨਾਲ ਕੀਤੇ ਇਨਸਾਫ਼ ਨੂੰ ਜਾਰੀ ਰਖਿਉ🙏🙏💪💪
😢😢😢😢😢😢😢😢😢😢😢😢😢😢😢😢😢😢
ਬਹੁਤ ਵਧੀਆ ਜੀ ਵਾਹਿਗੁਰੂ ਕ੍ਰਿਪਾ ਰੱਖੇ 🌾🌾🌾🌾🌾
Great great. Great , Congratulations,Mera yakeen hai ki Aap ji da work out dekh ke hazaran Naujawan Apni Life Sudharange
ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਆਪ ਨੂੰ ਸਦਾ ਚੜ੍ਹਦੀ ਕਲਾ ਵਿੱਚ ਰੱਖਣ 💪💪👌👌
Y
ਬੁਹਤ ਵਧੀਆ ਸੋਚ ਵੀਰ....ਡ੍ਰਗ ਵੀ ਛੱਡ ਤੀ ਤੇ ਸਰਦਾਰ ਵੀ ਬਣ ਗਿਆ ਬੁਹਤ ਸੋਹਣੀ ਗੱਲ ਆ ਵੀਰ
Dil baago baag ho geya sukh johal nu dekh ke 😍💖🙏
ਬਾਈ ਤਾਂ ਕਰਮਾਂ ਵਾਲਾ ਜਿਹੜਾ ਸਰਦਾਰ ਬਣ ਰਹਾ ।ਪਰ ਅਰਸ ਬਰਸਾਲਪੁਰ ਕੇਸ ਕਤਲ ਕਰਕੇ ਗੁਰੂ ਤੋ ਬੇਮੁੱਖ ਹੋ ਗਿਆ ।ਬਹੁਤ ਦੁੱਖ ਹੋਇਆ
Acha y kdo
Y same jindgi c meri v 🙏
Par y m teri har video dekh da
Bhut vadiea lagda apni jindgi te teriya gallan sun k sukh ver ਠੋਕਰ ਠੋਕਰ ਖਾ ਕੇ ਉਥੇ ਐ ਬਲਿਆ ਪੈਰ ਪੀਸੇ ਨਾ ਪੁੱਟਿ ਐ
Jo ਵੀ ਵੀਰ ਇਸ ਵੀਡਿਓ ਨੂੰ ਸੁਣ ਕੇ ਸਮਜਨ ਦੀ ਕੋਸ਼ਿਸ਼ ਕਰੋ
ਬਹੁਤ ਇਨਸਾਨ ਨੇ ਜਿੰਨਾ ਨੇ ਆਪਣੀ ਜ਼ਿੰਦਗੀ ਵਿੱਚ ਸੁਧਾਰ ਕੀਤਾ ਪਰ appa ਆਪਣੇ ਘਰ ਬੈਠੇ ਆ ਹੋਰ ਜਿੰਮੇਵਾਰੀ ਆ ਬਹੁਤ ਨੇ ਕੁਝ ਨਾ ਕੁਝ ਰੱਬ ਨੇ ਆਪਣੇ ਆ ਨੂੰ ਦੱਸਣ ਲਈ ਇਨਸਾਨ ਸੁੱਖ ਜੌਹਲ ਨੂੰ ਦਿੱਤਾ ਵਾਹਿਗੁਰੂ ਮੇਹਰ ਕਰੇ ਵੀਰ ਤੇ 🙏🙏🙏🙏
#Justicesidhumossewala
ਵਾਹਿਗੁਰੂ ਮੇਹਰ kare ਹਰ ਨੌਜਵਾਨ ਤੇ
Waheguru mehar kare veer ji Punjab te
Very nice putt meenu man hee mere putt te waheguru ji hameshachardi kla ch rakhe love youputt❤❤❤❤❤
Good job beta waheguru ji tuhanu chardikala rakhe 🙏🙏👍👌❤️
Moosewaleyaa chngee raah paagya tu ❤️
Sardar ji congratulations waheguru ji kirpa krn tusi Punjab National tk to v upper name Hove tera
Salute to you Man...
Waheguru JI MEHAR KARAN sab te
ਬਾਈ ਸੁੱਖ ਜੌਹਲ ਤੇਰੇ ਤੇ ਮਾਨ ਆ ਸਾਨੂੰ
You are an inspiration for youth bro ❤️
Very nice motivation for today's generation
Waheguru ji 🙏
Very good brother wmk
Waheguru ji 🙏❣️
Wah ji wah ........
Rattan paji good job
Waheguru g ka Khalsa waheguru g ki fateh 🙏
Waheguru ge ka khalsa Waheguru ge ki fateh ge🙏🙏🙏🙏🙏
God bless you to brother
Bhut Changa kita Bhara Tu Kess Rakh Rahhe O Dilo Satkar 🙏❣️
Waheguru ji sahara den veer nu chardi kala bakshan 🙏🏼🚩🦅
Bahut bahut vdayia tnu jo guru de lad lgg gya
ਬਹੁਤ ਵਧੀਆ ਬਾਈ ਜੀ
ਦਸਤਾਰ ਨਾ ਛੱਡੀਂ ਇੱਜਤ ਆ। ❤
ਸਭ ਤੋਂ ਵੱਡੀ ਗੱਲ ਸਿੱਖੀ ਸਰੂਪ ਵਿੱਚ ਆਉਣ ਲਈ ਪ੍ਰਮਾਤਮਾ ਕਿਰਪਾ ਕਰਨ
Congratulations bro back to Sikh saroop
Bhot sohni gal aa veer mod sikhi val
ਸਰਦਾਰ ਸਤਵਿੰਦਰ ਸਿੰਘ ਜੋਹਲ ਸਾਬ ।। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।।
Satwinder singh johal ji
You are a great motivational personality
God Bless you
Y ji jdo tusi os tra pehla video ਪਾਉਂਦੇ c ta kalla sukh Johal da nam hunda c par hun pagg te dadi rakhn nal jo video ਪਾਉਂਦੇ ਹੋ ਤਾਂ 5a sadi kom da nam bhut uper janda sb bolte hai je sardarji kon hai na k sukh hohl kon hai
Well done bro keep it up God bless you
Bai j waheguru j de kirpa hoe a j
Very good👍. Rab chardi kla ch rakhe thoanu
Thank you so much bro 👌👌👍👍👍❤️❤️🙏
Appreciable
Good veer waheguru chardikala ch rakhe
Shukr a Malik da veer vapis mud aya
Bht vadiya g ghaint 💪💪
Sardar ban ja brother waheguru mehar kru
Dilllon khushi a bhra teriii ❣️❣️❣️❣️❣️ anandpur on di
Very good puttar ji
Great Work 👌
very inspiring interview
bhut vadia veere
God bless you veer
Good veer ji🙏🙏
Bahut vadiya gl a bai sirra tu
Y dill to salam aw veer nu love you bro
Shi gal a y dastaar vdia lgde a
ਸੁਖ ਬਾਈ ਨਰਕ ਭਰੀ ਜ਼ਿੰਦਗੀ ਚੋਂ ਨਿਕਲ ਕੇ ਆਪਣੀ ਜ਼ਿੰਦਗੀ ਨੂੰ ਚੰਗੇ ਪਾਸੇ ਲਾਇਆ
Y ik gal kha sukh veere jdo tusi vala vich video ਪਾਉਂਦੇ c main odo bhut ghhat video vekhda c tuhadiya par jdo de tusi sikhi saroop vich paoun lgge y ji rpeet video ਵੇਖਦੇ ਹਾਂ ਤੇਰੀਆ
Salute Bai tenu
Waheguru mehar Kara y
Sir 👍🙏. Good. Job. Sardar ji
God bless you brother Stay Away From Drugs Love Punjab From Amsterdam 🇳🇱 HOLLAND 🇳🇱 Nederland ❤️🙏✊ NAKODAR ❤️🙏✊
Waheguru
Bhut sohna g
Bahut vadia verr
Good Veer very good you are very nice person
Kay baat ha.👌 ❤❤🙏
ਅਕਾਲ ਸਹਾਇ 🙏
same satuation bai meri v both jee krda nihang warrior jioun kra paise nal moh khtam duniya dari dhokhe nal bhari # both aukha hoya bai ☹️👏🏼
Very good bro ❤❤❤❤👌👌👌👌👍👍👍👍👍
Gant ustaad ji ❤️❤️love you
Very nice bro 🙏
Love you beta ji god bless you
ਬੜੀ ਵਧੀਆ ਵਾਰਤਾਲਾਪ ਰਤਨ ਬਾਈ ਜ਼ਿੰਦਾਬਾਦ ਜ਼ਿੰਦਗੀ
You are great man 👍
very good veer
Wadia bro carry-on
God bless you
Wha bai wha ✔🙋👌👌👌
Waheguru mehr kre 🙏♥️
ਸਿੰਘਾਂ ਚੜ੍ਹਦੀਕਲਾ ਤੇਰੀ ਸੋਹਣਾ ਬਹੁਤ ਲੱਗਦਾ ਸਿੱਖੀ ਸਰੂਪ ਚ
ਘੈਂਟ ਬੰਦਾ , ਘਾਟੇ ਵਾਧੇ ਜ਼ਿੰਦਗੀ ਦਾ ਹਿੱਸਾ ।
good bro sukh ………. ਰਤਨ ਟੱਟੂ ਹੀ ਰਹਿਣਾ ਤੂੰ
gud aa veer ji 💪💪
Veri nice sukh bro Sona lagda
Inspire bahoot lok hoye ne Sukh johal nu vekh k
Good job 👍
Very Nice
Gd blesss you
Very nice ji 👍👍👍👍👍
Kya baat a sukh ver ji sardari gaint lgdi a kept up
ਵਾਹਿਗੁਰੂ ਮੇਹਰ ਕਰੇ
ਵਾਹਿਗੁਰੂ ਜੀ ਕਿਰਪਾ ਕਰਨ
Good job bro
Good luck sukh johal.
Rattan Saab sikhi vichardhara da naam naki bhekh da.
Bhekh ta badal, captain, daduwal kol bi h.
Very nice 👌 👍 👏
Phela nalo hun vadiya legda sukh veer sardar bn ke
Waheguru mehar kre mere bro
Te plz sab ardass kareo nasha Chad ke gursikh bne🙏
Best of luck bro