ਪੰਜਾਬ ਦੀ ਸਿਆਸਤ - ਅਤੀਤ, ਵਰਤਮਾਨ ਅਤੇ ਭਵਿੱਖ | History of Punjab | Dr. Pyare Lal Garg | RED FM Canada

แชร์
ฝัง
  • เผยแพร่เมื่อ 24 ต.ค. 2024

ความคิดเห็น • 68

  • @user-pn2ew8fe8i
    @user-pn2ew8fe8i 2 หลายเดือนก่อน +13

    A true Punjabi with beautiful mind and insights 🙏🏼

  • @harindersingh1153
    @harindersingh1153 2 หลายเดือนก่อน +15

    Garg sahib is such a learned man, every time I hear him - I walk away with a wow! Very pious soul 🙏

  • @vc5172
    @vc5172 2 หลายเดือนก่อน +3

    ਡਾਕਟਰ ਪਿਆਰੇ ਲਾਲ ਗਰਗ ਸਾਹਿਬ ਜੀ ਤੁਹਾਡਾ ਪੰਜਾਬੀਅਤ ਲਈ ਪਿਆਰ , ਸ਼ਬਦ ਨਹੀਂ ਜਿੰਨੀ ਸਰਾਹਣਾ ਕੀਤੀ ਜਾਵੇ । ਥਿੰਦ ਸਾਹਿਬ ਬਹੁਤ ਬਹੁਤ ਧੰਨਵਾਦ ਤੁਹਾਡਾ ਡਾਕਟਰ ਗਰਗ ਸਾਹਿਬ ਨੂੰ ਪਰੋਗਰਾਮ ਵਿੱਚ ਸ਼ਾਮਿਲ ਕਰਨ ਲਈ 🙏🙏🙏

  • @satnambrar932
    @satnambrar932 2 หลายเดือนก่อน +5

    Good job Dr saab

  • @harindergrewal535
    @harindergrewal535 2 หลายเดือนก่อน +2

    *Dr.Pyare Lal Garg &Malhi Sahib Ji Zindabad,Zindabad.(HSGrewal,Khanna/PB.*

  • @singh.pradeep
    @singh.pradeep 2 หลายเดือนก่อน +1

    ਸਾਰਿਆਂ ਨੂੰ ਪਿਆਰ ਭਰੀ ਨਿੱਘੀ ਸਤਿ ਸ੍ਰੀ ਅਕਾਲ ਜੀ 💐 ਵਾਹਿਗੁਰੂ ਜੀ ਕਾ ਖ਼ਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤੇਹ 🙏🏻

  • @SukhchainSinghBatth-m5j
    @SukhchainSinghBatth-m5j 2 หลายเดือนก่อน +1

    Thank-you sir 🎉

  • @malkitsingh-vs9zn
    @malkitsingh-vs9zn 2 หลายเดือนก่อน +4

    RED FM CANADA JI SIR JI PUNJAB DA HEERA PUNJAB DA SAB TO GENIUS PERSON PUNJAB DA BAHUT BAHUT NICE PERSON DR PAYARA LAL GARG JI NU MERA DIL TO SALUTE SALUTE SALUTE DR SAHIB DIYA PUNJAB LAYI VISION BAHUT 2 NICE SOCH BAHUT CHANGI GOOD THANKS FOR RED FM CANADA JI

  • @parmjitsinghrandhawa3154
    @parmjitsinghrandhawa3154 2 หลายเดือนก่อน +1

    Dr Paira Lal ji Genuine person
    Thanks

  • @harmeetsinghghumaan8601
    @harmeetsinghghumaan8601 2 หลายเดือนก่อน

    ❤ se welcome to dr garg ji for good views thanks mr thi nd ji

  • @user-pn2ew8fe8i
    @user-pn2ew8fe8i 2 หลายเดือนก่อน +5

    🙏🏼 amazing mind, Akalis should have Dr. Garg join them or atleast be their advisor.

  • @bakhashsangha3638
    @bakhashsangha3638 2 หลายเดือนก่อน

    Great vichar...

  • @vishalsaini7328
    @vishalsaini7328 หลายเดือนก่อน

    Very Genuine and intelligent gentleman

  • @kamalsidhu375
    @kamalsidhu375 2 หลายเดือนก่อน

    Dr: Garg g very evaluated person. Much respect for u g. Stay blessed g

  • @micksingh792
    @micksingh792 2 หลายเดือนก่อน

    very positive thinking

  • @satinderkang7682
    @satinderkang7682 2 หลายเดือนก่อน +1

    Bohut syaane bande aa Dr Saab

  • @karanveersingh723
    @karanveersingh723 2 หลายเดือนก่อน

    Dr Garg is ABSOLUTELY RIGHT. Census of 1951 1961 were used for politics.

  • @sukhwindersandhu2959
    @sukhwindersandhu2959 2 หลายเดือนก่อน

    ਡਾ ਜੀ ਸਿੱਖੀ ਦੇ ਮੁਢਲੇ ਸਿਧਾਂਤ ਰਾਜਨੀਤੀ ਨੇ ਨੇਸਤੋ ਨਾਬੂਦ ਕਰ ਦਿੱਤੇ ਤੇ ਉਸ ਵਿੱਚ ਇੱਕ ਪ੍ਰੀਵਾਰ ਦਾ ਬਹੁਤ ਵੱਡਾ ਰੋਲ ਹੈ। ਉਹ ਪ੍ਰੀਵਾਰ ਮੋਹ ਚ ਅੰਨਾ ਹੋ ਕੇ ਤਾਕਤ ਤੇ ਮਾਇਆ ਚ ਰੁੱਝ ਗਿਆ। ਅਕਾਲੀ ਦਲ ਦਾ ਮੁੱਢਲਾ ਸਿਧਾਂਤ ਸੀ ਜ਼ੁਲਮ ਦੇ ਖਿਲਾਫ ਆਵਾਜ਼ ਬੁਲੰਦ ਕਰਨੀ ਪਰ ਖਾਮੋਸ਼ ਹੋ ਗਏ। ਨੇਤਾ ਕੁਰਬਾਨੀ ਤਿਆਗ ਤੇ ਇਮਾਨਦਾਰੀ ਚ ਵਿਸ਼ਵਾਸ ਰੱਖਣ ਭੂੰਦੜ ਜੀ ਸਭ ਤੋ ਪਹਿਲਾਂ ਨਿਰੰਕਾਰੀ ਖੇਮੇ ਚ ਗਏ ਸਨ ਤੇ ਫੋਟੋ ਛਾਪੀ ਸੀ ਲਾਲਾ ਜਗਤ ਨਰਾਇਣ ਨੇ। ਪੁਰਾਣੀ ਲੀਡਰਸ਼ਿੱਪ ਚ ਹੈ ਕੋਈ ਨੇਤਾ ਜਿਸਤੇ ਏਤਬਾਰ ਕਰੀਏ? ਲੋਕ ਪੁਰਾਣੀ ਅਗਵਾਈ ਨੂੰ ਨਹੀ ਮੰਨਣਗੇ।

  • @rajkamboj3385
    @rajkamboj3385 2 หลายเดือนก่อน

    Payare Lal garg is very intelligent spokesperson great man 👍

  • @SukhdeepSingh-bj2xo
    @SukhdeepSingh-bj2xo 2 หลายเดือนก่อน +1

    ❤❤

  • @PunjabiMunda-sz3sk
    @PunjabiMunda-sz3sk 2 หลายเดือนก่อน +1

    🙏

  • @indersivian1598
    @indersivian1598 2 หลายเดือนก่อน

    🙏🏻🙏🏻

  • @jaspreetclar4788
    @jaspreetclar4788 2 หลายเดือนก่อน +2

    Is dr. Sahib coming to California?

  • @mpsingh7106
    @mpsingh7106 2 หลายเดือนก่อน

    Sir,
    Garg sahib ji, kindly guide us on the court decision on reservation to sc/st to we SC, s. Of Punjab in particular and in general as whole country.
    MP Singh Hoshiarpur punjab

  • @khosatv7350
    @khosatv7350 2 หลายเดือนก่อน

    ਡਾਕਟਰ ਸਾਹਿਬ ਤੁਹਾਡੀ ਇਹ ਗੱਲ ਸਹੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਅਕਾਲੀ ਦਲ ਤੋਂ ਅਲੱਗ ਹੋਣੀ ਚਾਹੀਦੀ ਹੈ

  • @Harrydhaliwal14
    @Harrydhaliwal14 2 หลายเดือนก่อน

    👌🙏🙏theek kya

  • @Harkrishanlaal
    @Harkrishanlaal 2 หลายเดือนก่อน

    🙏🌷🌺🌺❤️

  • @safarhealer
    @safarhealer 2 หลายเดือนก่อน

    Eh baba ji gal taan khoobsurat karde ne. Par February 2024 Farmer Protest time kirsaans nu gaalaan kadh rahe si. Odon uncle ne support pata nhi kyu nahi kiti. Samjh aa na ehna nu fer zyada. Jo kehnde sahi hee aa

  • @mpsingh7106
    @mpsingh7106 2 หลายเดือนก่อน +1

    Sir,
    All parents are requested to pursue their children to learn Punjabi,
    Sir on the visit to USA fealt that our children to whom we at our sent to USA are not very much interested to teach their ward to learn Punjabi.
    .we need you help to motivate our young generation
    (We feel sorry because we are I'm India) Punjabi.
    MP Singh Hoshiarpur punjab

  • @Worldwidevirk
    @Worldwidevirk 2 หลายเดือนก่อน +2

    Je punjab nu bchon ly kurbani deni payi ta garg saheb vargeya shaheedi deni hai, harjinder thind varge dollar hi sambange

  • @SukhdeepSingh-bj2xo
    @SukhdeepSingh-bj2xo 2 หลายเดือนก่อน +3

    ਮੈਂ ਖਾਲਿਸਤਾਨੀ ਪੱਖੀ ਹਾਂ ਪਰ ਮੈਂ ਡਾਕਟਰ ਪਿਆਰੇ ਲਾਲ ਗਰਗ ਜੀ ਦਾ ਫੈਨ ਹਾਂ ਜੇ ਸੈਂਟਰ ਚ ਪਿਆਰੀ ਲਾਲ ਗਰਗ ਜੀ ਵਰਗੇ ਸਿਆਸਤਦਾਨ ਹੋਣ ਤਾਂ ਪੰਜਾਬ ਚ ਖਾਲਿਸਤਾਨ ਮੰਗਣ ਦੀ ਕਿਸੇ ਨੂੰ ਲੋੜ ਨਾ ਪਵੇ ਪੰਜਾਬ ਦੇ ਮੁੱਦੇ ਨਾ ਹੱਲ ਹੋਣ ਕਰਕੇ ਤੇ ਪੰਜਾਬ ਨਾਲ ਬਾਹਰੋਂ ਬਾਰੀ ਧਕੇ ਹੋਣ ਕਰਕੇ ਹੀ ਪੰਜਾਬ ਦੇ ਲੋਕ ਖਾਲਿਸਤਾਨ ਮੰਗਣ ਤੇ ਮਜਬੂਰ ਹੋ ਚੁੱਕੇ ਆ

    • @kandrorisudershan5454
      @kandrorisudershan5454 2 หลายเดือนก่อน

      मनुष्य के हाथों मनुष्यों के शोषण पर आधारित अलग-अलग देश राज्य बना कर मानवता का भला नहीं हो सकता है। चाहे सारी दुनिया के देशों

  • @RakeshSharma-tz1wi
    @RakeshSharma-tz1wi 2 หลายเดือนก่อน +1

    Siding with Shaheen baag by Garg sahab cannot be appreciated.
    .

  • @singh.pradeep
    @singh.pradeep 2 หลายเดือนก่อน

    ਸਰਦਾਰ ਪਰਕਾਸ਼ ਸਿੰਘ ਬਾਦਲ ਦੀ ਸੋਚ ਨੂੰ ਜੇ ਕਰ ਵੇਖਣਾ ਹੋਵੇ ਤਾਂ ੨੭ ਮਾਰਚ ੧੯੭੦ ਵਿੱਚ ਜਦੋਂ ਪਹਲੀ ਵਾਰ ਏਹੋ ਪੰਜਾਬ ਦੇ ਮੁੱਖਮੰਤਰੀ ਬਣਦੇ ਨੇ ਉਦੋਂ ਠੀਕ ਤਿੰਨ ਮਹੀਨੇ ਬਾਅਦ, ਸਬਤੋਂ ਪਹਿਲਾ ਝੂਠਾ ਪੁਲਿਸ ਮੁਕਾਬਲਾ ਫ਼ਿਲੌਰ ਲਾਗੇ ੨੮ ਜੁਲਾਈ ੧੯੭੦ ( ਗ਼ਦਰੀ ਬਾਬਿਆਂ ਦੀ ਸੋਚ ਨੂੰ ) ਬਾਬਾ ਬੂਝਾ ਸਿੰਘ ਕਾਮਰੇਡ ਦਾ ਨਹਿਰ ਲਾਗੇ, ਦਰੱਖਤ ਨਾਲ ਪਿੱਛੇ ਹੱਥ ਬੰਨ੍ਹ ਕੇ ਗੋਲਿਆਂ ਨਾਲ ਮਰਵਾਇਆ।
    ਤ੍ਰਾਸਦੀ ਕਿੰਨੀ ਹੈ ਇਸ ਪੰਜਾਬ ਦੀ, ਭੋਲੇ ਸਿੱਖਾਂ ਦੀ ਜਿਨ੍ਹਾਂ ਦੀ ਅਪਣੀ ਖ਼ੇਤਰੀ ਪਾਰਟੀ ਹੋਵੇ ਅਕਾਲੀ ਦੱਲ, ਤੇ ਮੁੱਖਮੰਤਰੀ ਆਪ ਪਰਕਾਸ਼ ਸਿੰਘ ਬਾਦਲ ਬੈਠਾ ਹੋਵੇ ਸਰਕਟ ਹਾਊਸ, ਅਮ੍ਰਿਤਸਰ, ਅਤੇ ਖਾਲਸਿਆਂ ਉੱਤੇ ਪੁਲਿਸ ਤੋਂ ਗੋਲੀਆਂ ਚੱਲਵਾਇਆਂ ਹੋਣ ਵੈਸਾਖੀ ਵਾਲੇ ਦਿਨ, ੧੩ ਅਪ੍ਰੈਲ ੧੯੭੮ ਨੂੰ ੧੩ ਸਿੱਖ ਸ਼ਹੀਦ ਕਿੱਤੇ ( ਨਿਰੰਕਾਰੀ ਕੱਲੈਸ਼ )
    ਫਿਰ ਕੁਰਸੀ ਖਾਤਿਰ, ਵੀਹਵੀਂ ਸਦੀ ਦਾ ਸੱਭ ਤੋਂ ਵੱਡਾ ਸਿੱਖਾਂ ਦਾ ਸਾਕਾ, ਦਰਬਾਰ ਸਾਹਿਬ ਫ਼ੌਜਾਂ ਵਾੜਿਆਂ ਪ੍ਰਧਾਨ ਮੰਤਰੀ ਨੂੰ ਕਹਿਕੇ ( ਸਾਕਾ ਨੀਲਾ ਤਾਰਾ, ਜੂਨ ੧੯੮੪ )
    ਸਿੱਖਾਂ ਦੀ ਨਸਲਕੁਸ਼ੀ ਕਰਵਾਈ ਕੇਂਦਰ ਨੂੰ ਕਹਿਕੇ ਮਹਿਜ਼ ਕੁਰਸੀ ਖਾਤਿਰ : ਅਪਰੇਸ਼ਨ ਵੁਡਸਰੋਜ਼, ਅਪਰੇਸ਼ਨ ਬਲੈਕ ਥੰਡਰ ਕਰਵਾਏ।
    ਇਸੇ ਦਹਾਕਿਆਂ ਵਿੱਚ ਲੋਕਾਂ ਦੇ ਜਵਾਨ ਪੁੱਤ ਕੋਹ-ਕੋਹ ਕੇ ਪੁਲਿਸ ਤੋਂ ਤਸੱਦਦ ਬਾਅਦ ਝੂਠੇ ਮੁਕਾਬਲੇ ਕਰਵਾਏ। ਇੱਕ ਵੱਡਾ ਲਉ ਭਿੱਜਾ ਇਤਿਹਾਸ ਅਪਣੀ ਹਾਕ ਏਨ੍ਹਾ ਅਕਾਲੀ ਦੱਲ ਬਾਦਲ, ਸਮੁੱਚੇ ਬਾਦਲ ਪਰਿਵਾਰ ਤੋਂ ਸੱਚ, ਹੱਕ, ਇੰਨਸਾਫ ਮੰਗਦਾ ਹੈ, ਜਿਹਦਾ ਜੁਆਬ ਏਹੋ ਅਕਾਲੀ ਬਾਦਲ ਦੱਲਿਯੇ ਦੇ ਕੋਲ ਨਹੀਂ। ਹੁਣ ਏਹੋ ਬੇਸ਼ਰਮ ਫਿਰ ਕਿਹੜਾ ਮੂੰਹ ਲੈ ਕੇ ਸਾਮਣੇ ਆਏ ਖਲੋਤੇ ਨੇ।
    ਚੰਡੀਗੜ੍ਹ ਦੇ ਹੱਕ ਇਹਨਾਂ ਬਾਦਲਾਂ ਨੇ ਆਪ ਕੇਂਦਰ ਨੂੰ ਵੇਚਿਆ।
    ਪੰਜਾਬ ਦੇ ਨਹਿਰਾਂ ਦਾ ਪਾਣੀ, BBMB ਦੇ ਹੱਕ ਕੇਂਦਰ ਦੇ ਅੱਗੇ ਗੋਡੇ ਟੇਕ ਕੇ ਵੇਚੇ ..ਕੁਰਸੀ ਖਾਤਿਰ।
    ਇਹ ਉਹੀ ਪਰਕਾਸ਼ ਸਿੰਘ ਬਾਦਲ ਹੈ ਜਿਸ ਨੂੰ ਇੱਕ ਕੀੜੀ ਵੀ ਤੁਰਦੀ ਸਾਫ਼ ਨਜ਼ਰ ਆਉਂਦੀ ਸੀ।
    ਅਕਾਲ ਤੱਖਤ ਦੇ ਜੱਥੇਦਾਰ ਕਾਉਂਕੇ ਨੂੰ ਸ਼ਹੀਦ ਕਰਵਾਇਆ ਇਹਨਾਂ ਬਾਦਲਾਂ ਨੇ।
    ਸਰਦਾਰ ਜਸਵੰਤ ਸਿੰਘ ਖਾਲੜਾ ਮਰਵਾਇਆ।
    ਪੰਜਾਬ ਦੇ ਕਿਸਾਨਾਂ ਦੇ ਹੱਕ ਵੇਚੇ। ਤਿੰਨ ਕਾਲੇ ਕਾਨੂੰਨ ਉਤੇ ਦਸਤਖਤ ਕੀਤੇ ਇਨ੍ਹਾ ਬਾਦਲਾਂ ਨੇ।
    ੩੭੦ ਖ਼ਤਮ ਵਾਸਤੇ ਇੰਨ੍ਹਾਂ ਨੇ ਅਪਣੀ ਮਨਜੂਰੀ ਦਿੱਤੀ।
    ਹੁਣ ਮਗਰਮੱਛਾਂ ਵਾਂਗ ਰਾਗ ਵਿਲਾਸ ਕਰ ਰਹੇ ਹਨ ... ਜਨਤਾ ਅੱਗੇ।
    ਗੁਰੂ ਗ੍ਰੰਥ ਸਾਹਿਬ ਦੀ ਬੇਅਦਬਿਆਂ ਇਹਨਾਂ ਆਪ ਕਰਵਾਈਆਂ, ਕੁਰਸੀ ਖਾਤਿਰ ਫਿਰ ਆਪ ਸਿਰਸਾ ਸਾਧ ਨੂੰ ਮਾਫ਼ੀ ਜੱਥੇਦਾਰ ਅਕਾਲ ਤੱਖਤ ਤੋਂ ਦਿਵਾਈ।
    ਪੰਜਾਬ ਵਿੱਚ ਇੰਨੀ ਲੁੱਟ-ਖਸੁੱਟ ਕਰਕੇ ਇਹਨਾਂ ਦੇ ਕੋਲ ਹੁਣ ਕੁਝ ਹੋਰ ਲੁਟਣ ਵਾਸਤੇ ਨਹੀਂ ਰਹਿ ਗਿਆ ਤਾਂ ਕੇਂਦਰ ਦੀ ਭਾਈਵਾਲੀ ਆਪ ਇਹਨਾਂ ਤੋਂ ਪਿੱਛਾਂ ਹੋ ਗਈ, ਕਿਉਂਕਿ ਏਹੋ ਜੱਦ ਅਪਣੇ ਲੋਕਾਂ ਦੇ ਨਾਂ ਹੋ ਸਕੇ ਤਾਂ ਫਿਰ ਹੋਰਾਂ ਦੇ ਕਿਵੇਂ ਹੋਣਗੇ ?

  • @SukhchainSinghBatth-m5j
    @SukhchainSinghBatth-m5j 2 หลายเดือนก่อน +1

    SB OFFICIAL AI

  • @Suman-y2q5k
    @Suman-y2q5k 2 หลายเดือนก่อน

    ਅੱਧ ਤੋ ਜਿਆਦਾ ਕੁਮੈਟ ਅਗਰੇਜੀ ਚ੍ ਨੇ ਅਸੀ ਲਭਦੇ ਫਿਰਦੇ ਆਂ ਪੰਜੀਬੀ ਸੂਬਾ😂😂😂

  • @Suman-y2q5k
    @Suman-y2q5k 2 หลายเดือนก่อน

    ਅਜਾਦੀ ਤੋ ਪਹਿਲਾਂ ਵੀ ਤਾ ਪਜਾਬ ਮਾਰਿਆ ਗਿਆ ਸੀ

  • @BalwinderKaur-qu9ls
    @BalwinderKaur-qu9ls 2 หลายเดือนก่อน +2

    His ghar ch aurat daa hukam chaldaa hovei oh ghar daa eho haal hunda Badal family ch 2 aurata dee chaldee c his din bjp naal bina sharat samjhouta keeta osdin mrs bad at ls naal San dovei

  • @balvindersandhar4657
    @balvindersandhar4657 2 หลายเดือนก่อน

    ਭਾਰਤ ਸਰਕਾਰ ਨੂੰ ਪੰਜਾਬ ਚਾਹੀਦਾ ਪੰਜਾਬੀ ਨਹੀ ਇਹ ਪੰਜਾਬ ਦੇ ਹਿੰਦੂਆਂ ਨੂੰ ਬਹਿਮ ਹੈ ਜੇ ਬਾਡਰ ਤੇ ਰਹਿਣ ਵਾਲੇ ਸਿੱਖ ਨਹਿਰਾਂ ਤੋੜ ਕਿ ਦਲ ਦਲ ਕਰਕੇ ਪਾਕਿਸਤਾਨ ਦੇ ਟੈਕਾਂ ਨੂੰ ਦਲ ਦਲ ਵਿਚ ਨਾਂ ਫਸਾਉਦੇ ਤੇ ਭਾਰਤੀ ਫੌਜ ਜਿਹੜੇ ਹਥਿਆਰ ਸੁੱਟ ਕਿ ਭੱਜ ਗ਼ਈ ਸੀ ਉਹ ਹਥਿਆਰ ਚੱਕ ਕਿ ਸਿੱਖ ਰਜਮੈਟਾਂ ਨਾਲ ਨਹੀ ਰਲਦੇ ਤਾ ਪੰਜਾਬ ਤਾਂ ਭਾਰਤ ਸਰਕਾਰ ਨੇ ਛੱਡ ਦਿੱਤਾ ਸੀ ਪਾਕਿਸਤਾਨੀਆਂ ਦੇ ਰਹਿਮ ਤੇ ਕਿਉ ਕੇ ਭਾਰਤ ਸਰਕਾਰ ਨੇ ਫੌਜ ਨੂੰ ਪਿੱਛੇ ਭੱਜ ਜਾਣ ਦਾ ਹੁੱਕਮ ਦੇ ਦਿੱਤਾ ਸੀ ਜਨਰਲ ਹਰਬਖਸ਼ ਸਿੰਘ ਨੇ ਭਾਰਤ ਸਰਕਾਰ ਦਾ ਹੁੱਕਮ ਮੰਨਣ ਤੋ ਇਨਕਾਰ ਕਰ ਦਿੱਤਾ ਤੇ ਪੰਜਾਬੀ ਆਪਣੇ ਪੰਜਾਬ ਨੂੰ ਬਚਾਉਣ ਲ਼ਈ ਜਾਨਾ ਹੂਲ ਕੇ ਲੜੇ ਤੇ ਪਾਕਿਸਤਾਨ ਦੀ ਫੌਜ ਨੂੰ ਧੱਕ ਕਿ ਲਹੌਰ ਦੇ ਨਜਦੀਕ ਲੈ ਗ਼ਏ ਇਸ ਲੜਾਈ ਵਿਚ ਇਕ ਜਾਟ ਰਜਮੈਟ ਨੇ ਭੀ ਡੱਟ ਕਿ ਸਾਥ ਦਿੱਤਾ ਬਿਮਿਸਾਲ ਬਹਾਦਰੀ ਦਾ ਮੁਜਾਹਰਾ ਕੀਤਾ ਇਸ ਤੋ ਸਾਫ ਜਾਹਿਰ ਹੈ ਕਿ ਭਾਰਤ ਸਰਕਾਰ ਨੂੰ ਪੰਜਾਬੀਆਂ ਨਾਲ ਕੋਈ ਹਮਦਰਦੀ ਨਹੀ ਏਸੇ ਕਰਕੇ ਪੰਜਾਬ ਦੇ ਸੱਤ ਟੁੱਕੜੇ ਕਰਕੇ ਛੇਆਂ ਵਿਚੋ ਪੰਜਾਬੀ ਭਾਸ਼ਾ ਹੀ ਖਤਮ ਕਰ ਦਿੱਤੀ ਇਸ ਤਰਾਂ ਪੰਜਾਬ ਦੇ ਬਹੁੱਤ ਵੱਡੇ ਹਿੱਸੇ ਨੂੰ ਪੰਜਾਬ ਤੇ ਪੰਜਾਬੀਆਂ ਨੂੰ ਪੰਜਾਬ ਨਾਲੋ ਤੋੜ ਕੇ ਅਲੱਗ ਕਰ ਲਿਆ ਹੁੱਣ ਪੰਜਾਬ ਦਾ ਛੋਟਾ ਜਿਹਾ ਟੁੱਕੜਾ ਰਹਿ ਗਿਆ ਉਸ ਦੇ ਸਾਰੇ ਕੁੱਦਰਤੀ ਸਰੋਤਾਂ ਤੇ ਵੀ ਕਬਜਾ ਸੈਂਟਰ ਨੇ ਕਰ ਲਿਆ ਇਸ ਵਿਚ ਸਿੱਖ ਲੀਡਰਸ਼ਿਪ ਦੀ ਵੀ ਵੱਡੀ ਗਦਾਰੀ ਹੈ ਪਾਰਟੀ ਚਾਹੇ ਕੋਈ ਵੀ ਹੋਵੇ ਸਿੱਖ ਲੀਡਰਸ਼ਿੱਪ ਗਦਾਰ ਹੈ

  • @Worldwidevirk
    @Worldwidevirk 2 หลายเดือนก่อน +1

    Hajinder thind looks smart only in ftont of westren guests
    Garg saheb has knowledge and philosophically so sound tht he made the show one sided
    Just listening garg saheb

  • @SukhwinderSingh-jb2oy
    @SukhwinderSingh-jb2oy 2 หลายเดือนก่อน

    Panjab jindabad Panjabi jindabad

  • @najjardhiman5805
    @najjardhiman5805 20 วันที่ผ่านมา

    ਕਾਮਰੇਡੋ ਹੁਣ ਤਕ no doubt ਤੁਸੀ ਕਾਫੀ ਹਦ ਤਕ ਕਾਮਯਾਬ ਰਹੇ, ਪਰ ਅਗਲਾ ਦੌਰ ਤੁਹਾਡਾ ਬਿਲਕੁਲ ਨਹੀ

  • @Suman-y2q5k
    @Suman-y2q5k 2 หลายเดือนก่อน

    ਅਕਾਲ ਤਖਤ ਸਹਿਬ ਜੀ ਦਾ ਹੁਕਮ ਆਕਾਲੀ ਦਲ ਨੂੰ ਮੰਨਣਾ ਚਾਹੀਦਾ ਸੀ ਕੀਤਾ ਇਸ ਤੋ 100/ਪਰਸੈਟ ਉਲਟ ਗਿਆ ਤੇ ਅਕਾਲ ਤਖਤ ਸਹਿਬ ਨੇ ਫਿਰ ਫੱਟੀ ਪੋਚਤੀ ਮਸੰਦ ਬਾਦਲਾਂ ਦੀ

  • @GurmitBSingh
    @GurmitBSingh 2 หลายเดือนก่อน

    In quick sand FANITO
    Punjab HONDH WAJOOD youth FANITO Dr
    Garagg ji the greatest!
    DEMOGRAPHICS ????????

  • @harishgaba-hc7hp
    @harishgaba-hc7hp 2 หลายเดือนก่อน

    Rab bacheby is punjabi toun

  • @cityzap1501
    @cityzap1501 2 หลายเดือนก่อน

    😩

  • @user-xz6kr9qq5i
    @user-xz6kr9qq5i 2 หลายเดือนก่อน

    Thind Sahib ne bahut sohna swal puchia is nu end ch ,,,,,""par eh parivarwad nu vote pa giya , cm di kursi lai."""".....kehnda sukhbir cm lai thik a baki party sudharo...😂😂😅😅

  • @malkitsingh-vs9zn
    @malkitsingh-vs9zn 2 หลายเดือนก่อน

    RED FM CANADA JI AAJ SIR PUNJAB DI ECONOMIC POSITION ARTHIC HALAAT BAHUT 2 BAD KHARAAV DEBT BAHUT JIADA LOAN DAY BY DAY FREEBIES MUFT NAAL PUNJAB PUNJAB DI ECONOMIC POSITION AAJ INNI JHARAAV HAI IH 1981 VICH no 1 c AAJ IH no 19 te hai desh INDIA VICH

  • @narindersharma8310
    @narindersharma8310 2 หลายเดือนก่อน

    Akali dal is not regional party but a Sikh party

    • @factspk373
      @factspk373 2 หลายเดือนก่อน

      Like bjp is hindu party

  • @gssidhu364
    @gssidhu364 2 หลายเดือนก่อน

    W A H W A H G A R G S A H I B

  • @SimarGill-q1k
    @SimarGill-q1k 2 หลายเดือนก่อน

    Conclusion ki nikalya

  • @kamaljeetsingh474
    @kamaljeetsingh474 2 หลายเดือนก่อน

    Khalisan hi hal !

  • @narindersharma8310
    @narindersharma8310 2 หลายเดือนก่อน

    Pakistan Punjabi preferred Urdu as their language than Punjabi
    Punjabi is not official language of Pakistani Punjab

  • @ManjinderSingh-ot4vo
    @ManjinderSingh-ot4vo 2 หลายเดือนก่อน

    77 sal ch aje gulami de samj ni ay jis nu o vefkuf hi a.ram rahim nu mafi india court system karda

  • @OpenSoceity
    @OpenSoceity หลายเดือนก่อน

    Sikhi and panthic leaders should make punjab a role model than telling how delhi should rule..its all bakchodi if punjab is in ruin

  • @avirdee5421
    @avirdee5421 2 หลายเดือนก่อน

    Dr Beda-he-GARG

  • @HitPunjabis
    @HitPunjabis 2 หลายเดือนก่อน +1

    Deep Sidhu v ehi kehnda c ❤

  • @sikhtraveller8860
    @sikhtraveller8860 2 หลายเดือนก่อน +1

    Simla ch jamya simran mann agent 😅

  • @jetank2016
    @jetank2016 2 หลายเดือนก่อน

    This doctor is mostly selling non-sense. he has no idea about the Shaheen Bagh protests. passing. over simplified statements to suit this philosophical monologue with none to challenge..

  • @088surjit
    @088surjit 2 หลายเดือนก่อน

    ❤❤❤❤❤