ਮੈਂ ਹਿੰਦੂ ਹੋ ਕੇ ਵੀ ਹਿੰਦੂ ਰਾਜ 'ਚ ਜੇਲ੍ਹ ਕੱਟੀ | DES PUADH l B Social

แชร์
ฝัง
  • เผยแพร่เมื่อ 10 ก.ย. 2024
  • ਖਾਪ ਪੰਚਾਇਤਾਂ ਅਸਲ ਚ ਖਾਲਸਾ ਪੰਚਾਇਤਾਂ ਨੇ
    ਮੈਂ ਹਿੰਦੂ ਹੋ ਕੇ ਵੀ ਹਿੰਦੂ ਰਾਜ 'ਚ ਜੇਲ੍ਹ ਕੱਟੀ
    DES PUADH l Manjit Singh Rajpura l Manoj Singh Duhan l B Social
    #bsocial
    #manjitsinghrajpura
    #despuadh
    Program : Des Puadh
    Host : Manjit Singh Rajpura
    Guest : Manoj Singh Duhan
    Camera By : Harmanpreet Singh, Varinder Singh
    Editor : Mandeep Singh
    Digital Producer : Gurdeep Kaur Grewal
    Label : B Social

ความคิดเห็น • 260

  • @Aaj361
    @Aaj361 27 วันที่ผ่านมา +20

    ਦੁਹਨ ਸਾਬ ਬਹੁਤ ਬਹੁਤ ਬਹੁਤ ਸੂਝਵਾਨ ਤੇ ਸਿਆਣੇ ਇੰਟੈਲੀਜੇਂਟ ਵਿਅਕਤੀ ਹਨ l ਇਹਨਾਂ ਨੂੰ ਸਿੱਖਾਂ ਦੀ ਪੰਜਾਬ ਮੇਂਬਰੀ ਕਮੇਟੀ ਚ ਹੋਣਾ ਚਾਹੀਦਾ ਹੈ

  • @gurmeetsingh2870
    @gurmeetsingh2870 29 วันที่ผ่านมา +39

    ਬਾਈ ਮਨਜੀਤ ਸਿੰਘ ਬਹੁਤ ਵਧੀਆ ਕਰ ਰਹੇ ਹੋ ! ਸਚਾਈ ਤਾਂ ਸਾਹਮਣੇ ਆ ਗਈ !

  • @baldeepsingh7523
    @baldeepsingh7523 24 วันที่ผ่านมา +12

    ❤ ਦੂਹਨ ਵੀਰਾ ਮੈਨੂੰ ਤੁਹਾਡੇ ਵਿੱਚ ਇਕ ਚੰਗਾ ਖਾਲਸ ਲੀਡਰ ਵਿਖਾਈ ਦੇ ਰਿਹਾ ਜੋ ਦੇਸ਼ ਨੂੰ ਮੁਖ ਤੌਰ ਤੇ ਚਲਾਉਣ ਦੇ ਕਾਬਿਲ ਹੋਇਗਾ । ❤

  • @Pendu_library
    @Pendu_library 29 วันที่ผ่านมา +38

    ਸੱਤ ਸ਼੍ਰੀ ਅਕਾਲ ਮਨਜੀਤ ਤੇ ਦੂਹਨ ਭਾਅ ਨੂੰ
    ਇਹ ਮੁਲਾਕਾਤ ਹਰ ਸਿੱਖ ਨੂੰ ਦੇਖਣੀ ਚਾਹੀਦੀ ਹੈ ਤੇ ਆਪਣੇ ਮੂਲ ਵੱਲ ਵਾਪਿਸ ਆਉਣ ਦੀ ਖਿੱਚ ਮਾਰੂਗੀ ਇਹ ਮੁਲਾਕਾਤ ।
    ਬਹੁਤ ਜਲਦੀ ਖਤਮ ਹੋ ਗਈ ਮੁਲਾਕਾਤ
    ਮਨਜੀਤ ਭਾਅ ਜਲਦੀ ਹੀ ਦੁਬਾਰਾ ਦੂਹਨ ਭਾਅ ਦੀ ਇਟਰਵਿਊ ਕਰਨਾ
    ਧਰਮ ਤੇ ਕੌਮ ਦੇ ਵਾਧੇ ਤੇ ਚੜ੍ਹਦੀ ਕਲਾ ਲਈ ਬਹੁਤ ਕਾਰਗਰ ਸਾਬਿਤ ਹੁੰਦੀਆਂ ਹਨ ਇਹੋ ਜਿਹੀਆਂ ਗੱਲਾਂ ਤਜਰਬੇਕਾਰ ਇਨਸਾਨਾਂ ਦੀਆਂ।
    ਬਹੁਤ ਬਹੁਤ ਧੰਨਵਾਦ ਸ੍ਰਃ ਮਨੋਜ ਸਿੰਘ ਦੂਹਨ ਭਾਅ ਤੇ ਮਨਜੀਤ ਸਿੰਘ ਰਾਜਪੁਰਾ ਭਾਅ ਦਾ ਸ਼ਾਨਦਾਰ ਮੁਲਾਕਾਤ ਸਾਡੇ ਸਾਹਮਣੇ ਲੈ ਕੇ ਆਉਣ ਲਈ ।

  • @AmanSinghKhalsa315
    @AmanSinghKhalsa315 27 วันที่ผ่านมา +16

    ਆਜ਼ਾਦੀ ਹੀ ਪੰਜਾਬ ਦਾ ਇੱਕੋ ਇੱਕ ਹੱਲ ਹੈ 🙏🙏⛳

  • @ManjitSingh-wt5xl
    @ManjitSingh-wt5xl 25 วันที่ผ่านมา +14

    ਬਹੁਤ ਵਧੀਆ ਉਪਰਾਲਾ ਕੀਤਾ ਮਨਜੀਤ ਸਿੰਘ ਜੀ ਦੂਹਨ ਸਾਹਿਬ ਨਾਲ ਮੁਲਾਕਾਤ ਕਰਨਾ ਇਸ ਤਰ੍ਹਾਂ ਦੇ ਕੰਮ ਅਸਲੀਅਤ ਦਾ ਪਤਾ ਲੱਗਦਾ

  • @Vir_Ramgarhia
    @Vir_Ramgarhia 24 วันที่ผ่านมา +13

    ਭਾਈ ਸਾਹਿਬ ਜੀ, ਅਸੀਂ ਮੁਸਲਮਾਨਾਂ ਦੇ ਵਿੱਰੁਧ, ਨਾਂ ਤਾਂ ਗੁਰੂ ਸਾਹਿਬ ਜੀ ਦੇ ਸਮੇਂ ਸੀ, ਨਾਂ ਅੱਜ ਹਾਂ। ਗੁਰੂ ਸਾਹਿਬ ਜੀ ਦੀਆਂ ਜਿੰਨੀਆਂ ਵੀ ਲੜਾਈਆਂ ਹੋਈਆਂ। ਜ਼ੁਲਮ ਦੇ ਖਿਲਾਫ ਹੋਈਆਂ। ਇਹਨਾਂ ਲੜਾਈਆਂ ਵਿੱਚ ਜ਼ਿਆਦਾਤਰ ਹਿੰਦੂ ਰਾਜੇ ਸਨ। ਜਦੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਹੋਈ, ਉਸਦੀ ਵਜ਼ਾ ਵੀ ਹਿੰਦੂ ਸੀ ਸੁੱਚਾ ਨੰਦ। ਅਨੰਦਪੁਰ ਸਾਹਿਬ ਜੀ ਦਾ ਕਿਲ੍ਹਾ ਛੱਡਣ ਲਈ ਹਿੰਦੂ ਰਾਜਿਆਂ ਨੇ ਆਟੇ ਦੀਆਂ ਗਾਵਾਂ ਬਣਾ ਕੇ ਕਸਮਾਂ ਖਾਧੀਆਂ, ਔਰੰਗਜ਼ੇਬ ਨਾਲ ਮਿਲ ਕੇ। ਆਪ ਹੀ ਕਸਮਾਂ ਤੋੜੀਆਂ। ਫਿਰ ਸਿੱਖ ਕੌਮ ਦਾ ਹਮਦਰਦ ਕੌਣ, ਹਿੰਦੂ ਜਾਂ ਮੁਸਲਮਾਨ। ਸਿੱਖ ਕੌਮ ਹਿੰਦੂ ਔਰ ਮੁਸਲਮਾਨ ਨਾਲ ਹਮਦਰਦੀ ਰੱਖਦੀ ਹੈ ਪਰ ਹਿੰਦੂ ਰਾਜੇ ਔਰ ਮੁਸਲਮਾਨ ਹਾਕਮ ਸਿੱਖਾਂ ਲਈ ਹਮੇਸ਼ਾਂ ਖਤਰਾ ਹਨ। ਸਾਡੇ ਲਈ ਤਾਂ,ਸਭੈ ਸਾਂਝੀਵਾਲ ਸਦਾਇਣ ਔਰ ਨਾ ਦੀਸੈ ਬਾਹਰਾ ਜੀਉ।।।

  • @romysandhu27
    @romysandhu27 29 วันที่ผ่านมา +23

    ਚੜ੍ਹਦੀ ਕਲਾ ⚔️

  • @balwindersingh-zh6oi
    @balwindersingh-zh6oi 27 วันที่ผ่านมา +12

    ਪੰਜਾਬ ਅਤੇ ਪੰਜਾਬੀਆਂ ਦੇ ਹਰ ਇੱਕ ਮਸਲੇ ਦਾ ਹੱਲ ਹੈ ਅਜ਼ਾਦੀ

  • @tezzbeni9202
    @tezzbeni9202 27 วันที่ผ่านมา +14

    ਬਾਈ ਮਨਜੀਤ ਸਿੰਘ ਜੀ ਅੱਜ ਮੋਹਾਲੀ ਮਿਲੇ ਤੁਹਾਡੀ ਸਾਦਗੀ ਤੇ ਤੁਹਾਡੀਆਂ ਗੱਲਾਂ ਪੰਜਾਬ ਲਈ ਦਰਦ ਸਾਫ ਬਿਆਨ ਕਰ ਰਹੀਆਂ ਸਨ

  • @Rebel-or-king
    @Rebel-or-king 28 วันที่ผ่านมา +20

    Guru shaab hamare bhai Manoj Singh duhan jii ko tandrusti bakshan or enki porre family ko seht ki tandrusti dey 👏👏

  • @baljindersingh1184
    @baljindersingh1184 29 วันที่ผ่านมา +71

    ਦੂਹਨ ਭਰਾ ਬਹੁਤ ਸੂਝਵਾਨ ਇਨਸਾਨ ਹੈ ਜੋ ਸਮੇਂ ਦੀ ਸਰਕਾਰ ਦੀ ਪਾਲਸੀ ਨੂੰ ਬਹੁਤ ਛੇਤੀ ਸਮਝ ਗਿਆ ਹੈ ।ਅੰਮ੍ਰਿਤਪਾਲ ਦੀ ਮੁਹਿੰਮ ਨਾਲ ਚੱਲੋ ਨਾ ਕਿ ਅੰਮ੍ਰਿਤਪਾਲ ਨਾਲ। ਜਿੰਨਾ ਚਿਰ ਮੁਹਿੰਮ ਸਹੀ ਚਲਦੀ ਰਹੇ ਉਨਾਂ ਚਿਰ ਨਾਲ ਰਹੋ ।ਜਦੋਂ ਲਾਈਨ ਤੋਂ ਥਿੜਕੇ ਉਦੋਂ ਹੀ ਪਾਸੇ ਹੋ ਜਾਵੇ ।

    • @singh3161
      @singh3161 25 วันที่ผ่านมา +3

      ਪਾਜੀ ਦੂਰ ਕਯੋ ਜਾਨਾ ਨਾਲ ਰਹੋ ਤੇ ਇਕਠੇ ਲੜੋ

    • @pritpalsingh1997
      @pritpalsingh1997 23 วันที่ผ่านมา

      Sir haryana mayee duhab saab ki sarkar chali gayee hai , waha manohar lal khatter kae raaz ayya gayee hai , isliya bhaishib sikh ki taraf chal padaee hai. Jis din punjab mayee bhi hRyana ki tarah punjabiyo ki sarkar ayaee jayee gi , yeh u turn kayee liya tayar hai. Jald hi punjab ko bhi sukhbir dhillon , harsimrat dhillon, prakash Chand dhillon, amritpal sandhu, capt amrinder singh sidhu etc etc toe chutkara milayeegayee.

    • @kiljitsingh7582
      @kiljitsingh7582 2 วันที่ผ่านมา

      Very nice

    • @kiljitsingh7582
      @kiljitsingh7582 2 วันที่ผ่านมา

      Nice❤❤

  • @sonnysingh859
    @sonnysingh859 28 วันที่ผ่านมา +10

    ਸੱਚ ਹੈ ਹਿੰਦੂ ਨੇ ਸਿੱਖ ਦਾ ਸਾਥ ਮਤਲਬ ਹੈ ਦਿਲ਼ੋ। ਹੀ

  • @GurmeetSingh-jt5lv
    @GurmeetSingh-jt5lv 27 วันที่ผ่านมา +9

    Facts straight & clear regarding Dayanand ji & other things.
    Superb Analysis Manoj ji.

  • @angrejsinghshergill8548
    @angrejsinghshergill8548 29 วันที่ผ่านมา +15

    ਧੰਨਵਾਦ ਮਨਜੀਤ ਸਿੰਘ ਜੀ

  • @kskahlokahlo
    @kskahlokahlo 25 วันที่ผ่านมา +5

    S. Manoj singh Dohan is very intelligent Sikh scholar.All Sikh youth should support S. Manoj Singh Dohan.

  • @bholakumar-rg2pq
    @bholakumar-rg2pq 28 วันที่ผ่านมา +10

    Manoj singh should be considered only leader of Sikhs who is very intelligent.

  • @larrysingh5398
    @larrysingh5398 29 วันที่ผ่านมา +16

    ਆਜ਼ਾਦੀ ਹੀ ਹੱਲ ਹੇ

  • @GURWINDERSINGH-xo8fq
    @GURWINDERSINGH-xo8fq 29 วันที่ผ่านมา +11

    ਧੰਨ ਗੁਰੂ ਨਾਨਕ!

  • @paramjitsingh2734
    @paramjitsingh2734 29 วันที่ผ่านมา +16

    Nice message for all thanks brother god bless you keep it up

  • @JagroopSingh-no7xy
    @JagroopSingh-no7xy 28 วันที่ผ่านมา +20

    ਸਿੱਖ ਕੋਮ ਨੂੰ ਫਾਲਤੂ ਦੇ ਲੰਗਰ ਲਾਉਣੇ ਬੰਦ ਕਰ ਦੇਣੇ ਚਾਹੀਦੇ ਨੇ ਉਹ ਪੈਸੇ ਨਾਲ ਦੂਹਨ ਸਾਹਬ ਵਰਗੇ ਸਿੱਖਾਂ ਦੀ ਮੱਦਦ ਕਰਨੀ ਚਾਹੀਦੀ ਜਿਸ ਨਾਲ ਜਾਟ ਵੱਡੀ ਪੱਧਰ ਤੇ ਸਿੱਖੀ ਨਾਲ ਜੋੜ ਸਕਣ

    • @gurmeetbrar4448
      @gurmeetbrar4448 23 วันที่ผ่านมา +1

      Good

    • @Sukhbhatti381
      @Sukhbhatti381 22 วันที่ผ่านมา

      eh babe nanak ji da angar puri duniya vich hai

  • @ssktrucking4791
    @ssktrucking4791 29 วันที่ผ่านมา +18

    Manoj singh dhohan ✊🙏

  • @bholakumar-rg2pq
    @bholakumar-rg2pq 28 วันที่ผ่านมา +10

    Manoj singh ji is very intelligent.

  • @devaramgorchhiya387
    @devaramgorchhiya387 29 วันที่ผ่านมา +23

    मतलब हमारा कोई एक ऐसा चैनल होना चाहिए जिस पर आम जनता का विश्वासहो

    • @r.k3261
      @r.k3261 27 วันที่ผ่านมา +3

      Bhot jaruri hai

  • @SukhwinderSingh-wq5ip
    @SukhwinderSingh-wq5ip 28 วันที่ผ่านมา +7

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @jagjeetaulakh4308
    @jagjeetaulakh4308 28 วันที่ผ่านมา +7

    Duhan saab bahot intellectual sikh personality hai
    Kaum nu load esia personality di

  • @ssctin
    @ssctin 29 วันที่ผ่านมา +7

    You are great, Manoj Singh Duhan ❤

  • @romysandhu27
    @romysandhu27 29 วันที่ผ่านมา +12

    ਰਾਜ ਕਰੇਗਾ ਖਾਲਸਾ ⚔️

  • @KaranSingh-cr8qd
    @KaranSingh-cr8qd 12 ชั่วโมงที่ผ่านมา +2

    पूरा हरियाणा,पंजाब के लोग मूल रूप से सिख ही थे!आज इनको अपना असली धर्म पहचान वापिस सिख धर्म में आना चाहिए!

  • @AmrinderSingh-is4gs
    @AmrinderSingh-is4gs 29 วันที่ผ่านมา +9

    Waheguru g❤❤

  • @hardeepsinghsandhu8321
    @hardeepsinghsandhu8321 26 วันที่ผ่านมา +4

    ਬਹੁਤ ਹੀ ਸ਼ਾਨਦਾਰ ਸੁਨੇਹਾ

  • @hardeepsingh5212
    @hardeepsingh5212 26 วันที่ผ่านมา +5

    ਧੰਨਵਾਦ ਜੀ

  • @RajinderSingh-iy7ph
    @RajinderSingh-iy7ph 27 วันที่ผ่านมา +5

    Most intelligent Sikh. Leader Ms

  • @maanrathore1684
    @maanrathore1684 19 วันที่ผ่านมา +5

    ਹਿੰਦੂ ਹਮੇਸ਼ਾ ਪਿੱਠ ਉਤੇ ਵਾਰ ਕਰਦਾ ਹੈ ,

  • @KaranSingh-cr8qd
    @KaranSingh-cr8qd 12 ชั่วโมงที่ผ่านมา +2

    सही मायेने में गरीब, पिछड़ों, और मूल देश के लोगों को हक केवल सिख धर्म दिला सकता है! सिख धर्म ही असल में इंसानियत धर्म हैं!

  • @Ranjit_randhaw358
    @Ranjit_randhaw358 17 วันที่ผ่านมา +11

    मेरे हरियाणा के जाट भाई जो मनोज सिंह दोहन की बात से सहमत है , मेरा कमेंट जरूर लाइक करे👍

  • @XOYzzzz
    @XOYzzzz 27 วันที่ผ่านมา +5

    Bhai Duhan Singh ji the whole Sikh community respect you a lot 🙏🙏🙏🙏You have in-depth knowledge of Sikh philosophy and also the real intentions of so called Hindu minds !!!! If Daya Nand had not set his foot in Punjab , there would not have this much damage to Punjab !!!!! Daya Nand came to Punjab as the Destroyer of Punjab !!!!!!! Hai Saheb it never cross my mind while I was living India but after three decades these things are striking in my mind day and nights as how Sikh community get cheated by these cunning people on the name of religion . Sikh community got defeated due to their simple mind , Honesty , inabilities to recognize the cunningness of Hindus !!!!! Sikhs were busy getting killed for this country and those who cheated India by working for British are ruling over India !!!! Sikhs are getting punished for their Sacrifices!!!!! Day by Day their identity as a Sikh been Attacked !!!!! The New attack is infecting Punjab with this Fake Christianity, just like the Drugs !!!!! They Think they going to Finish Sikhism , how many Hindu think this ?????????? Sikhs get more strong in these Kinds of Attacks !!!!!!!! All the respect for you brother 🙏🙏🙏🙏🙏🙏🙏🙏🪯🪯🪯🪯🪯🪯🪯🪯🪯🪯🪯🪯🪯

  • @harbhindersandhu7046
    @harbhindersandhu7046 20 วันที่ผ่านมา +2

    Sardar Manoj Singh Doohan ji is true face of Sikhi. He is doing awesome work. A true human being.

  • @Sacchaikiawaaz-lm9fx
    @Sacchaikiawaaz-lm9fx 29 วันที่ผ่านมา +8

    ❤❤

  • @user-ue6tu5gy2q
    @user-ue6tu5gy2q 29 วันที่ผ่านมา +5

    Waheguru ji ki Fateh

  • @simranjeetsingh2262
    @simranjeetsingh2262 29 วันที่ผ่านมา +7

    Our roots are one

  • @SukhdeepSingh-bj2xo
    @SukhdeepSingh-bj2xo วันที่ผ่านมา +1

    ਆਵੇ ਗਾ ਉਹ ਦਿਨ ਵੀ ਜਦੋਂ ਖ਼ਾਲਸਾ ਹੀ ਖ਼ਾਲਸਾ ਹੋਵੇਗਾ ❤❤❤

  • @doabewale940
    @doabewale940 29 วันที่ผ่านมา +21

    Khap panchayet real khalsa panchayet aa. Mere dade da dada khalsa panchayet da doabe elake vich pardhan si.

    • @lovereenkaurlove1134
      @lovereenkaurlove1134 27 วันที่ผ่านมา +2

    • @sattibains4818
      @sattibains4818 26 วันที่ผ่านมา +1

      Doabe vich kithon ho, ki name c tohade dade da

    • @doabewale940
      @doabewale940 26 วันที่ผ่านมา

      @@sattibains4818 Tehsil shahkot. Distrikt jalandhar. Via malsion dade de dade da Name Maya Singh waraich. Da puter Deva singh Mere father da Dada os da put Kishan Singh waraich mera dada

  • @phuspindersingh8857
    @phuspindersingh8857 29 วันที่ผ่านมา +7

    Sat Sri akal 22 manjeet singh Rajpura ji

  • @JaswantSingh-te9xt
    @JaswantSingh-te9xt 22 วันที่ผ่านมา +1

    ਵਾਹਿਗੁਰੂ ਮਿਹਰ ਭਰਿਆ ਹੱਥ ਭਾਈ ਮਨੋਜ ਸਿੰਘ ਦੂਹਣ ਦੇ ਸਿਰ ਤੇ ਰਖੇ।

  • @B_Dhillon13
    @B_Dhillon13 25 วันที่ผ่านมา +2

    J & k, Punjab, Haryana, Himachal, Rajasthan all have similar roots , must stick together and stay united against central govt atrocities.

  • @mmann1082
    @mmann1082 28 วันที่ผ่านมา +6

    ਬਾ-ਕਮਾਲ ਬਾਈ ਜੀ , ਆਪਣੀ ਮਿੱਟੀ ਦੇ ਪੁੱਤ ਵਿਰਲੇ ਹੀ ਜੰਮਦੇ ਨੇ

  • @MANPREETSINGH-gz4bz
    @MANPREETSINGH-gz4bz 28 วันที่ผ่านมา +5

    Manoj Singh Duhan zindabad

  • @gs_munna2252
    @gs_munna2252 22 วันที่ผ่านมา +1

    ਮਨੋਜ ਸਿੰਘ ਦੇ ਵਿਚਾਰ ਬਹੁਤ ਚੰਗੇ ਹਨ। ਪਰਮਾਤਮਾ ਇਹਨਾਂ ਨੂੰ ਲੰਮੀ ਉਮਰ ਬਖਸ਼ੇ।

  • @bhajansinghriar7020
    @bhajansinghriar7020 17 วันที่ผ่านมา +2

    ਮਨਜੀਤ ਸਿੰਘ ਜੀ ਸਿਖੀ ਨੂੰ ਬਾਕਮਾਲ ਸਮਝਦੇ ਹਨ।ਬਿਪਰ ਦੀ ਚਲਾਕ ਠਗ ਮਾਨਸਿਕਤਾ ਨੂੰ ਭੀ।

  • @SukhwinderSingh-jb2oy
    @SukhwinderSingh-jb2oy 29 วันที่ผ่านมา +4

    Satnam waheguru

  • @balwindersingh-kj9rw
    @balwindersingh-kj9rw 29 วันที่ผ่านมา +6

    Excellent ❤👍🏻🙏

  • @mannyjohal39
    @mannyjohal39 28 วันที่ผ่านมา +3

    Bahut nice program

  • @balbindrasinghbalbindra5692
    @balbindrasinghbalbindra5692 24 วันที่ผ่านมา +3

    Manoj Singh Duhan Jindabad ❤❤❤❤❤🎉🎉🎉🎉🎉🙏👏👏🙏🙏🙏🙏🙏❤️💕💪💪⚔️💓💐✌️🙏🙏🙏🙏🙏

  • @harsimranjeetkuar-nj7em
    @harsimranjeetkuar-nj7em 6 วันที่ผ่านมา +1

    Waheguru ji 🙏 so Right brother

  • @user-fu7kf4tg1i
    @user-fu7kf4tg1i 16 วันที่ผ่านมา +1

    Bahut hi vadiya vichaar veer ji .waheguru Aapkoh chardi kla vich rakhey ji

  • @user-ej5jr8yy4u
    @user-ej5jr8yy4u 26 วันที่ผ่านมา +3

    Thix sir

  • @HarjinderSingh-zk9gq
    @HarjinderSingh-zk9gq 27 วันที่ผ่านมา +4

    Waheguru 👍

  • @Prince_Sandhu_1
    @Prince_Sandhu_1 26 วันที่ผ่านมา +7

    ਖਾਲਸਾ ਪੰਚਾਇਤ ,ਖਾਪ

  • @RajinderSingh-fo6er
    @RajinderSingh-fo6er 22 วันที่ผ่านมา +2

    Very.good.❤❤❤❤❤

  • @Indiatruckersusa
    @Indiatruckersusa 28 วันที่ผ่านมา +5

    Hariyana and Punjab only two states who stands in front of government’s dictatorship that’s why they doing divide and rule policies in Hariyana and Punjab 😢it’s sad

  • @SukhwinderSingh-jb2oy
    @SukhwinderSingh-jb2oy 29 วันที่ผ่านมา +8

    Khalsa Raj jindabad

  • @sherbajsingh9564
    @sherbajsingh9564 24 วันที่ผ่านมา +3

    SARDAR MANOJ SINGH KHALSA ❤❤❤❤❤❤

  • @priyanshuchaudhary271
    @priyanshuchaudhary271 22 วันที่ผ่านมา +3

    Manoj Singh duhan bhai❤❤❤❤❤

  • @JaswantSingh-jn6ii
    @JaswantSingh-jn6ii 16 วันที่ผ่านมา +2

    ਖਾਲਸਾ ਵਹੀਰ ਹੀ‌ ਖਾਲਸਾਰਾਜ ਸਥਾਪਿਤ ਕਰੇਗੀ ਵੋ ਦਿਨ ਭੀ ਜਲਦ ਆਏਗਾ

  • @JaskiratSingh-pt7vl
    @JaskiratSingh-pt7vl 26 วันที่ผ่านมา +2

    Waheguru ji chardi kla krn

  • @kulwindermander1721
    @kulwindermander1721 23 วันที่ผ่านมา +2

    Very excellent information

  • @randomclips4598
    @randomclips4598 28 วันที่ผ่านมา +5

    Raj Karega Khalsa

  • @satnamesingh1387
    @satnamesingh1387 26 วันที่ผ่านมา +2

    ਵਾਹਿਗੁਰੂ ਜੀ ਮਿਹਰ ਕਰਨ ਜੀ

  • @mehaksandhu3552
    @mehaksandhu3552 28 วันที่ผ่านมา +3

    ਵਾਹਿਗੁਰੂ ਜੀ

  • @kamalchaudhary9654
    @kamalchaudhary9654 27 วันที่ผ่านมา +2

    Des puadh bahut vadia ji great God bless you ❤❤❤❤❤❤❤

  • @balvindersingh9956
    @balvindersingh9956 25 วันที่ผ่านมา +3

    वाहेगुरु जी वाहेगुरु जी वाहेगुरु जी मनोजसिंह विर जी नु चडदीकल बक्से

  • @bodyfitnessmedia2171
    @bodyfitnessmedia2171 26 วันที่ผ่านมา +3

    Very good interview.

  • @sherbajsingh9564
    @sherbajsingh9564 24 วันที่ผ่านมา +2

    Sardar MANOJ SINGH KHALSA❤❤❤

  • @Angad_0585
    @Angad_0585 9 วันที่ผ่านมา +2

    ਪੰਜਾਬ ਵਿੱਚ ਸਿੱਖਾ ਦੀ ਗਿਣਤੀ ਬਹੁਤ ਘੱਟ ਰਹੀ ਹੈ ਕਿਰਪਾ ਕਰਕੇ ਇਸ ਉੱਤੇ ਵੀ ਡਿਬੇਟ ਕਰੋ।।।

  • @NarinderSingh-zb6zp
    @NarinderSingh-zb6zp 29 วันที่ผ่านมา +9

    Very good mere jat bhai

  • @GURWINDERSINGH-xo8fq
    @GURWINDERSINGH-xo8fq 29 วันที่ผ่านมา +4

    ਮਹਾਰਾਜ ਜੀ ਦੀ ਬੜੀ ਕਿਰਪਾ ਹੈ ਭਾਈ ਮਨੋਜ ਸਿੰਘ ਜੀ ਉੱਪਰ, ਆਮ ਇਨਸਾਨ ਨਹੀਂ ਹਨ ਵੀਰ ਜੀ! ਵੀਰ ਜੀ, ਮੇਰੇ ਨਿਮਾਣੇ ਵੱਲੋਂ ਵੀ ਗੁਰ ਫਤਹਿ ਪਰਵਾਨ ਕਰਨਾ ਜੀ, ਵੀਰ ਜੀ, ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ਼੍ਰੀ ਆਕਾਲ ਗੁਰਬਰ ਆਕਾਲ ਸ਼੍ਰੀ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਹਿ!

  • @sattibains4818
    @sattibains4818 26 วันที่ผ่านมา +3

    Doohan sahab you are great 👍

  • @JagtarSingh-qz8de
    @JagtarSingh-qz8de 28 วันที่ผ่านมา +7

    ਹਮ ਹਿੰਦੂ ਨਹੀ

  • @BONA1699
    @BONA1699 23 วันที่ผ่านมา +2

    ਭਾਈ ਸਾਹਿਬ ਜਿਨ ਸਥਾਨਾਂ ਕੀ ਆਪ ਬਾਤ ਕਰ ਰਹੇ ਹੋ, ਆਪ ਹਰਿਆਣਾ ਗੁਰੂਦੁਆਰਾ ਪ੍ਰਬੰਧਕ ਕਮੇਟੀ ਕੇ ਧਿਆਨ ਮੇਂ ਲਿਆਏ, ਵੋ ਜਰੂਰ ਇਸਪਰ ਕਾਮ ਕਰੇਂਗੇ, ਧਨਵਾਦ ਜੀ।

  • @pushpindersingh6915
    @pushpindersingh6915 28 วันที่ผ่านมา +4

    Very intelligent

  • @RajinderSingh-iy7ph
    @RajinderSingh-iy7ph 27 วันที่ผ่านมา +3

    Total biography of sardar Ms greatest. Sikh khandani. Sikh. Jaat of. Delhi. Area

  • @gammingwithdilpreet1763
    @gammingwithdilpreet1763 27 วันที่ผ่านมา +6

    खाप ख से खालसा प पंचायत

  • @gurnamsinghvirk2469
    @gurnamsinghvirk2469 27 วันที่ผ่านมา +4

    Manoj veer 🙏🤗❤️

  • @bsingh7247
    @bsingh7247 28 วันที่ผ่านมา +4

    ਬਾਈ ਜੀ ਦੋਨਾ ਲੀਰਾ ਦਾ ਦਿਲੋ ਧੰਨਵਾਦ ਜੀ ਬਾਈ ਜੀ ਦਹੋਨ ਸਿੰਘ ਸਹਾਬ ਜੀ ਬਹੁਤ ਵੱਦੀਆ ਕੰਮ ਕਰ ਰਹੇ ਹਨ 🙏🙏🙏🙏🙏🙏❤️👍👍👍

    • @JagroopSingh-no7xy
      @JagroopSingh-no7xy 28 วันที่ผ่านมา +5

      ਭਰਾ ਲੀਰਾ ਨਹੀ ਵੀਰ ਲਿੱਖ

  • @bhajansinghriar7020
    @bhajansinghriar7020 17 วันที่ผ่านมา +1

    ਮਨਜੀਤ ਸਿੰਘ। ਹਰਿਆਣੇ ਦੇ ਜਰਨੈਲ।ਖਾਲਸਾ ਜੀ।

  • @sarabjitkaur7018
    @sarabjitkaur7018 27 วันที่ผ่านมา +3

    manoj singh duhan zindabad

  • @jasvirsinghgrewal7883
    @jasvirsinghgrewal7883 29 วันที่ผ่านมา +5

    🙏🙏🙏🙏🙏

  • @KulwantSingh-qj4hn
    @KulwantSingh-qj4hn 23 วันที่ผ่านมา

    Excellent interview, based on true knowledge and Sikh beliefs, appreciated.

  • @livelife6695
    @livelife6695 27 วันที่ผ่านมา +7

    KHAP = KHAlsa Panchayat

  • @GurpalSingh-qg2tr
    @GurpalSingh-qg2tr 29 วันที่ผ่านมา +3

    Waheguru ji

  • @fifa_edits77
    @fifa_edits77 28 วันที่ผ่านมา +4

  • @Robindgj
    @Robindgj 28 วันที่ผ่านมา +8

    Main app hindu family cho a 10 year tho Sikh baneya but name piche halle Kumar hi a proff ch name change v karveya , par school certificate te change nahi huya te mainu job karn ch problem a rahi c ess bare sgpc nu koi action hona chahida

    • @finehumanbeing3506
      @finehumanbeing3506 22 วันที่ผ่านมา +1

      you can file affidavit in court and get it changed. You'll also have to put an ad regarding the same in the newspaper.

    • @Robindgj
      @Robindgj 22 วันที่ผ่านมา +1

      @@finehumanbeing3506 kita bai g sab kuch job waliya company nu certificate te change chahida oh nahi mandiya newspaper and affidavit nu

  • @satpalsidhu1236
    @satpalsidhu1236 26 วันที่ผ่านมา +2

    Manoj veer ji Very good views.

  • @jagjeetbhinder5024
    @jagjeetbhinder5024 8 วันที่ผ่านมา

    22 g manoj Singh g pagg vich bahut vadiya sardar khalsa g lag rahe o Waheguru g sarbat da bhalla

  • @panjab4784
    @panjab4784 29 วันที่ผ่านมา +4

  • @dhaliwal4236
    @dhaliwal4236 28 วันที่ผ่านมา +4

    🙏

  • @satinders100
    @satinders100 9 วันที่ผ่านมา

    Thank you for your great authentic views.

  • @gurdeepsingh1616
    @gurdeepsingh1616 24 วันที่ผ่านมา +1

    Too good ji

  • @RajinderSingh-iy7ph
    @RajinderSingh-iy7ph 27 วันที่ผ่านมา +3

    Agar Sikh and jaat ESE political system ko samjege tab. Sesh Ka koi leader. Sardar Manoj. Singh ji. Koi ban. Ne. Salsa. Grate. Leader of the. Sikh. Sikhism