1953 ਮਾਡਲ ਰੇਲਗੱਡੀ ਹੁਣ ਵੀ ਫ੍ਰੀ ਚੱਲਦੀ ਆ;ਅਮਰੀਕਾ ਦੀ ਬਣੀ;ਡੱਬੇ ਲੱਕੜ ਦੇ|Harbhej Sidhu|Free Railway Bhakhra|

แชร์
ฝัง
  • เผยแพร่เมื่อ 27 พ.ย. 2024

ความคิดเห็น • 329

  • @Chota_Gamer2009
    @Chota_Gamer2009 2 ปีที่แล้ว +25

    ਪੰਜਾਬ ਦੀ ਪਾਵਨ ਪਵਿੱਤਰ ਇਸ ਧਰਤੀ ਨੂੰ ਗੁਰੂਆਂ ਦੇ ਚਰਨਾਂ ਦੀ ਚਰਨ ਛੋਹ ਪ੍ਰਾਪਤ ਹੈ ਬਹੁਤ ਹੀ ਵਧੀਆ ਵੀਡੀਓ ਲੱਗੀ ਸਿੱਧੂ ਸਾਬ ਦੀ ਵਾਹਿਗੁਰੂ ਜੀ ਦੀ ਕ੍ਰਿਪਾ ਆਪਜੀ ਤੇ ਬਣੀ ਰਹੇ ਜੀ 🙏

  • @ManbirMaan1980
    @ManbirMaan1980 2 ปีที่แล้ว +14

    ਸਲਾਮ ਆ ਇਹਨਾਂ ਭਰਾਵਾਂ ਦੀ ਮਿਹਨਤ ਨੂੰ, ਜਿਹੜੇ ਲੋਕਾਂ ਨਾਲ ਕੀਤੇ ਫਰੀ ਸਫਰ ਦੇ ਵਾਅਦੇ ਨੂੰ ਅੱਜ ਵੀ ਪੂਰਾ ਕਰਨ ਦੀ ਕੋਸ਼ਿਸ਼ ਕਰ ਰਹੇ ਆ

  • @amandeepsingh-yk4nt
    @amandeepsingh-yk4nt 2 ปีที่แล้ว +49

    ਵਾਹਿਗੁਰੂ ਜੀ ਮਿਹਰ ਕਰਨ ਏਨਾ ਵੀਰਾਂ ਤੇ ਜਿਨਾ ਨੇ ਪੁਰਾਤਨ ਬਜੁਰਗਾ ਦੀ ਸੋਚ ਨੂੰ ਸਾਂਭ ਕੇ ਰੱਖਿਆ

    • @UpdateVTV
      @UpdateVTV 2 ปีที่แล้ว +1


  • @jasvinderbilla7760
    @jasvinderbilla7760 2 ปีที่แล้ว +19

    ਬਹੁਤ ਹੀ ਵਧਿਆ ਦਰਿਸ਼ ਦਖਾਇਆ ਤੁਸੀ ਭਾਜੀ

  • @manvirsingh3869
    @manvirsingh3869 2 ปีที่แล้ว +4

    ਬਹੁਤ ਬਹੁਤ ਵਧੀਆ ਵੀਡਿਓ ਦਿਲ ਖੁਸ਼ ਕਰ ਦਿੱਤਾ ਪ੍ਰਮਾਤਮਾ ਤਰੱਕੀ ਬਖਸ਼ਣ ਤੰਦਰੁਸਤ ਤੇ ਚੜਦੀ ਕਲਾ ਬਖਸ਼ਣ

  • @malkitghai4314
    @malkitghai4314 2 ปีที่แล้ว +20

    ਵੀਰਾ 2010 ਤੋਂ 2018 ਤੱਕ ਬੀ ਬੀ ਐਮ ਬੀ ਨੰਗਲ ਟਾਊਨਸ਼ਿਪ ਵਿਖੇ ਨੋਕਰੀ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਸੀ,ਪਰ ਇਸ ਰੇਲਗੱਡੀ ਤੇ ਸਫ਼ਰ ਕਰਨ ਦਾ ਕਦੇ ਧਿਆਨ ਹੀ ਨਹੀਂ ਆਇਆ, ਅੱਜ ਵੀਡੀਓ ਦੇਖ ਕੇ ਪਛਤਾਵਾ ਮਹਿਸੂਸ ਹੋ ਰਿਹਾ ਹੈ, ਸਬੱਬ ਕਿਤੇ ਹੀ ਬਣਦੇ ਹਨ ।

    • @ਆਤਮਮਾਰਗ
      @ਆਤਮਮਾਰਗ 2 ปีที่แล้ว

      Hun aajeo uncle ji kde

    • @malkitghai4314
      @malkitghai4314 2 ปีที่แล้ว +1

      @@ਆਤਮਮਾਰਗ ਨੰਗਲ ਟਾਊਨਸ਼ਿਪ ਵਿਖੇ ਤਕਰੀਬਨ ਮਹੀਨੇ ਦੇ ਇਕ ਦੋ ਗੇੜੇ ਲੱਗਦੇ ਹੀ ਨੇ, ਕਿਉਂਕਿ ਮੈਂ ਉਥੋਂ ਰਿਟਾਇਰ ਹੋਇਆ ਹਾਂ, ਜਿਥੋਂ ਮੁਲਾਜ਼ਮ ਰਿਟਾਇਰ ਹੁੰਦਾ ਹੈ, ਉਸ ਨੂੰ ਮਾਪਿਆਂ ਦਾ ਦਰਜਾ ਪ੍ਰਾਪਤ ਹੈ ਜੀ, ਸਬੱਬ ਬਣਿਆ ਤਾਂ ਜ਼ਰੂਰ, ਇਸ ਦਾ ਵੀ ਸੁਖ ਪ੍ਰਾਪਤ ਹੋਵੇਗਾ ।

  • @darbarasingh1457
    @darbarasingh1457 2 ปีที่แล้ว +3

    ਤਲਵਾੜਾ ਬੀ ਬੀ ਐਮ ਬੀ ਡੈਮ ਵਿੱਚ ਵੀ ਅੱਜ ਤੋਂ 27 ਸਾਲ ਪਹਿਲਾਂ ਚੱਲਦੀ ਸੀ ਫ੍ਰੀ ਰੇਲਗੱਡੀ ਜੀਵੇਂ ਭਾਖੜਾ ਡੈਮ ਤੇ ਚੱਲਦੀ ਫ੍ਰੀ ਰੇਲਗੱਡੀ।

  • @madanmohan459
    @madanmohan459 2 ปีที่แล้ว +11

    बहुत बड़ीआ तूहाड़ा वीडियो सिद्धू बाई जी 👍👍ग्रेट जॉब

  • @kalyansaab7053
    @kalyansaab7053 2 ปีที่แล้ว +1

    ਬਹੁਤ ਵਿੱਦੀਅਾ ਵੀਰ ਜੀ

  • @yashpal4717
    @yashpal4717 2 ปีที่แล้ว +2

    ਬਹੁਤ ਵਧੀਆ ਜਾਣਕਾਰੀ

  • @tencomplustwo
    @tencomplustwo 2 ปีที่แล้ว +1

    ਹਰਭੇਜ ਬਾਈ ਜੀ ਯਾਦ ਮਜਬੂਰ ਕੀਤਾ ਹੈ ਚੈਨਲ ਸਬਸਕ੍ਰਾਈਬ ਕਰਨ ਲਈ

  • @gurwindersingh1756
    @gurwindersingh1756 2 ปีที่แล้ว +3

    ਬਹੁਤ ਚੰਗਾ ਸਟਾਪ ਦਾ ਕੰਮ

  • @chanichauhan5155
    @chanichauhan5155 2 ปีที่แล้ว +4

    ਬਾਈ ਹਰਭੇਜ ਲੱਗਦਾ ਸਾਡੇ ਏਰੀਏ ਵਿੱਚ ਹੈ ਅੱਜ ਬਾਈ ਆਨੰਦਪੁਰ ਸਾਹਿਬ ਜੀ ਦੇ ਨੇੜੇ ਆਪਣਾ ਪਿੰਡ ਹੈ ਬਹੁਤ ਸੋਹਣਾ ਇਲਾਕੇ ਹਰਿਆਲੀ ਹੀ ਹਰਿਆਲੀ ਹੈ ਫੋਨ ਕਰ ਲਈ ਬਾਈ ਸਾਡੇ ਇੱਥੇ ਇੱਕ ਵਣ ਵਿੱਚ ਪੁਰਾਣੀ ਸੜਕ ਬਣੀ ਹੋਈ ਹੈ ਰਾਜੇਆਂ ਦੇ ਟਾਇਮ ਦੀ ਹੁਣ ਥੋੜੀ ਜਿਹੀ ਰਹਿ ਗਈ ਉਸ ਤੇ ਅੱਜ ਤੱਕ ਕਿਸੇ ਦੀ ਨਿਗਾਹ ਨੀ ਪਈ

    • @SukhSahab
      @SukhSahab 2 ปีที่แล้ว

      ਇਹ ਗੱਡੀ ਕਿਥੋਂ ਚਲਦੀ ਐ

    • @gurdialsingh3131
      @gurdialsingh3131 2 ปีที่แล้ว +1

      @@SukhSahab nangal dam to bhakra dam tak ji

  • @happysingh1896
    @happysingh1896 2 ปีที่แล้ว +4

    🙏ਧੰਨਵਾਦ ਜੀ ਬਹੁਤ ਬਹੁਤ

  • @JagjitSingh-jn5oe
    @JagjitSingh-jn5oe 2 ปีที่แล้ว +3

    🙏👍👌ਬਹੁਤ ਵਧੀਆ ਧੰਨ ਵਾਦ ਜੀ 🙏

  • @jogasingh4875
    @jogasingh4875 2 ปีที่แล้ว +11

    ਚੜਦੀ ਕਲਾ ਜੀ

  • @ManjitKaur-qw5jx
    @ManjitKaur-qw5jx 2 ปีที่แล้ว +35

    My dad worked there since 1953 to 1993 and v had enjoyed its ride almost every month. Sweet memories. Thanks

    • @rajwinderkaurshorts1118
      @rajwinderkaurshorts1118 2 ปีที่แล้ว

      thank you dee memories share karan layi 🙏

    • @ramneeksarangal3247
      @ramneeksarangal3247 2 ปีที่แล้ว

      Yeh kaha se chalti hai

    • @GaganSingh-ss1fl
      @GaganSingh-ss1fl 2 ปีที่แล้ว +1

      Pura pta daso didi kis pind to ਚਲਦੀ ਹੈ ।

    • @ManjitKaur-qw5jx
      @ManjitKaur-qw5jx 2 ปีที่แล้ว +1

      It starts from Nangal workshop, city Nangal town ship, distt Ropar, And u can enjoy the ride from gurudwara singh sabha labour huts, stoppage at 7.00am upto Olinda station, after that station only employees of Bhakra Dam can go .

    • @ramneeksarangal3247
      @ramneeksarangal3247 2 ปีที่แล้ว

      @@ManjitKaur-qw5jx thanks

  • @parmjitsinghsidhu0016
    @parmjitsinghsidhu0016 2 ปีที่แล้ว +4

    Darshan kraun vaste bahut bahut Dhanbaad veer ji.

  • @rickyrajput9783
    @rickyrajput9783 2 ปีที่แล้ว +1

    *Harbhej Veer ji Bahut Bahut Thanks,, Ji Puratan Cheezan Thavaan de Darshan karaun de layi __Tuhadi poori team da Thanks All time*

  • @sukhmaansaab1963
    @sukhmaansaab1963 2 ปีที่แล้ว

    ਬਹੁਤ ਹੀ ਵਧੀਆ ਲੱਗਿਆ ਦੇਖ ਕੇ ਇਸ ਵੀਡੀਉ ਨੂੰ

  • @charnjeetsinghchanny1792
    @charnjeetsinghchanny1792 2 ปีที่แล้ว +5

    Thank u g bhakharra railway Da......jinnane es purani cheej dee sambal keeti hai......🙏🙏🙏🙏🙏🙏🙏

  • @anshsinghsra3699
    @anshsinghsra3699 ปีที่แล้ว +1

    Bhaut vadiya ji

  • @gsantokhsinghgill8657
    @gsantokhsinghgill8657 2 ปีที่แล้ว +6

    Gurbhej siha koi nawi chij labh laina a good yar dekh ke maja e aa gia oled is 🏆 gold bahut wadhia ji🙏🏻

  • @prabhjotsingh9370
    @prabhjotsingh9370 2 ปีที่แล้ว +11

    Bhutt sohna safar reha harbehj vire ba kamaal e kri pyi a 🤗 satluj darya v vadia lg reha

  • @chanichauhan5155
    @chanichauhan5155 2 ปีที่แล้ว +2

    ਇੱਕ ਚੀਜ਼ ਦੀ ਖੁਸ਼ੀ ਹੈ ਕਿ ਸਰਕਾਰ ਨੇ ਇਨ੍ਹਾਂ ਲੋਕਾਂ ਲਈ ਇਹ ਫਰੀ ਗੱਡੀ ਚਲਾਈ ਤੇ ਹਾਲੇ ਚੱਲ ਰਹੀ ਹੈ

    • @gopalkrishna6713
      @gopalkrishna6713 2 ปีที่แล้ว

      ਸਰਕਾਰ ਨੇ ਨੀ ਚਲਈ ਵੀ b b m b ne ਚਲਈ ਵੀ

  • @HardeepSingh-cd5wr
    @HardeepSingh-cd5wr 2 ปีที่แล้ว

    ਹਰਭੇਜ ਪਹਿਲਾਂ ਪੂਰਾ ਅਡਰੈਸ ਦਸਿਆ ਕਰ ਯਰ ਇਸ ਤੋਂ ਬਿਨਾਂ ਵਿਡੀਓ ਅਧੂਰੀ ਹੈ

  • @rajuthapar956
    @rajuthapar956 2 ปีที่แล้ว +6

    Very nice brother, Government should give a heritage status to this

  • @joshimukul6467
    @joshimukul6467 2 ปีที่แล้ว +21

    Guru Nanak dev ji ne keha c Shri Japji sahib vich....Pawan ( air ) guru ,,,Paani pita ( water in father )...Dharti m🙏🙏🙏🙏🙏aa mahatav ( mahaan is mother earth)...🙏🙏🙏

  • @ranjeetsinghsandhu8635
    @ranjeetsinghsandhu8635 2 ปีที่แล้ว +2

    ਬਹੁਤ ਵਧੀਆ

  • @harman_made
    @harman_made 2 ปีที่แล้ว +3

    Wow amazing, we even don't know that this is our punjab👏👏 thanks to harbhej ji

  • @manjindersingh66
    @manjindersingh66 2 ปีที่แล้ว +1

    Boht Wadia laga bai tuhadi video nu dekh k te hor khushi hoi k tuc paunjab dia ina purania chiza jo saamb saamb rakhia ne ohna nu permote kar rahe ho
    Te mai ina Veera da v bahut bahut dhanwaadi ha jina ne ini purani train saamb ke rakhi aa baba ji ina nu chardi kalan ch rakhan

  • @santoshsaini4638
    @santoshsaini4638 2 ปีที่แล้ว +1

    बहुत बढ़िया, कभी मौका मिला तो जरूर आंनद लेंगे

  • @azaadmehrasab5239
    @azaadmehrasab5239 2 ปีที่แล้ว

    ਞਾਹਿਗੂਰੂ ਮੇਹਰ ਕਰੇ ਸਬ ਤੇ

  • @LaambaMjs2480
    @LaambaMjs2480 2 ปีที่แล้ว +19

    I had the privilege of making this trip in 70s as a kid. My dadaji was Stn Master at Nangal Rly Stn. With fond memories from Ludhiana.

  • @illuminatistatus72
    @illuminatistatus72 2 ปีที่แล้ว +3

    ਸਫ਼ਰ 💚🌿🌱🌳🌲🌴

  • @dharmindersinghvlogs5375
    @dharmindersinghvlogs5375 2 ปีที่แล้ว +4

    Free wala nazara kya baat aa👌👌👌

  • @ravinderkaursahote9858
    @ravinderkaursahote9858 2 ปีที่แล้ว

    bahut hi vadiya jini tarif kiti jave ghat va asi vi pehli vari eh train dekhi bahut soni jankari den vaste hor dakhaun vaste bahut hi dhanva harbhrj ji

  • @gopalkrishna6713
    @gopalkrishna6713 2 ปีที่แล้ว +2

    ਮੇਰੇ ਸੋਹਰੇ ਘਰ ਆ ਏਥੇ ਓਲਿੰਡਾ

  • @Daksh-p4n
    @Daksh-p4n 2 ปีที่แล้ว +3

    Wah sir ji wah, great job by the team.

  • @baghel6717
    @baghel6717 2 ปีที่แล้ว +3

    ਨਜਾਰੇ ਤਾਂ ਇਹ ਲੋਕਾ ਦੇ ਆਪਾ ਦਾ ਪ੍ਰਦੂਸ਼ਣ ਨੇ ਮਾਰ ਲਏ ।

  • @JarnailSingh-iu7cu
    @JarnailSingh-iu7cu 2 ปีที่แล้ว +3

    Good 👍 Luck with your family and friends

  • @sunilsheoran763
    @sunilsheoran763 2 ปีที่แล้ว +3

    Bhai Saab namaskar
    Haryana se hu m
    Nice bnde ho tusi

  • @VikramSingh-vy2mx
    @VikramSingh-vy2mx 2 ปีที่แล้ว +4

    ਵੀਰ ਜੀ ਭਾਖੜਾ ਬੰਨ੍ਹ ਦੀ ਜ਼ਰੂਰ video ਬਣਾਓ 🙏

  • @munnadhanansu7774
    @munnadhanansu7774 2 ปีที่แล้ว

    ਬਹੁਤ ਵਧੀਆ ਵੀਡੀਓ

  • @santokhsingh8470
    @santokhsingh8470 2 ปีที่แล้ว

    Bahot sohni aa ji khobsurat Kudrat da nazara dekhaundi aa ji

  • @bikramgill334
    @bikramgill334 2 ปีที่แล้ว +2

    Bhaj veer bhot sona video thankfully you

  • @progaming5470
    @progaming5470 2 ปีที่แล้ว

    Veer g mai thohada big fan amritsar tu thohada bolan da salika sirra end galbat

  • @amardeepbrar3970
    @amardeepbrar3970 2 ปีที่แล้ว +1

    Bhut hi anmol chija hai 22 ji

  • @saanvicreations1846
    @saanvicreations1846 2 ปีที่แล้ว +11

    PROUD INDIA..LOVE YOU INDIA 🇮🇳

  • @RavinderKumar-yj7vz
    @RavinderKumar-yj7vz 2 ปีที่แล้ว +4

    Very interesting and knowledgeable video

  • @brargaming6766
    @brargaming6766 2 ปีที่แล้ว +3

    1947ਵਾਲੇ, ਸਮੇਂ ਵਿੱਚ ਲੈਗਿਆ ਸੀ

  • @inderjeetsingh355
    @inderjeetsingh355 2 ปีที่แล้ว

    ਮੇਰੇ ਪਿੰਡ ਦੀ ਏ ਇਹ ਵੀਡਿਉ,,,😘😘😘😘

  • @gursinghpannu4690
    @gursinghpannu4690 2 ปีที่แล้ว +2

    Both vadhia video bro

  • @cheemagagan3948
    @cheemagagan3948 2 ปีที่แล้ว +1

    salute wali gal ae shukar ae kuch te sadi sarkar changa kam kar rehi ae

  • @Simmi658
    @Simmi658 2 ปีที่แล้ว

    Kya baat .....mai jaroor bethu is train che...so beutyfull....pahadi tey rehndy ne lok . .

  • @sadakvale2407
    @sadakvale2407 2 ปีที่แล้ว +1

    Veer g g tuhanu salaam tusi sanu sada virsa dikha rahe ...waheguru g mehar rakhan te sadi dharti nu purana nuhar bakshan...

  • @Gannubappaproductions
    @Gannubappaproductions 2 ปีที่แล้ว +1

    Thanks mere shehar d pyari train d video paun layi.....

  • @rajwinderkaurshorts1118
    @rajwinderkaurshorts1118 2 ปีที่แล้ว +1

    bahut wadia kam kar rahe ho veer ji..aida de channels nu bahut support karna chahida jo sade layi jankari lai ke aande..thank you bro.

  • @AmandeepSingh-pk5je
    @AmandeepSingh-pk5je 2 ปีที่แล้ว

    Bahut osm gal bat bai ji at

  • @rajinderkaurdhiman6570
    @rajinderkaurdhiman6570 2 ปีที่แล้ว +1

    Thank you BRO, 👌nice information

  • @musicart2516
    @musicart2516 2 ปีที่แล้ว +1

    Veer Nangal ch ik agreja de tym da pul a jiwe Kolkata ch habda brij h Bina spot Bina piller to uda hi Nangal ch ik pul a jis da name h leanda pul E pul Sutlej nu cros karda h ik village to duje village nal jod da h E pul pull Bina piler Bina spot only cables de upar kheda h

  • @ਪੰਜਾਬੀਲੋਕ
    @ਪੰਜਾਬੀਲੋਕ 2 ปีที่แล้ว +1

    ਸਾਡਾ ਜਨਮ 1990ਦਾ ਹੈ ਪਰ ਮਹੌਲ 1953 ਬਣਾ ਦਿੱਤਾ

  • @ZafarKhan-i6j
    @ZafarKhan-i6j 9 หลายเดือนก่อน

    Very nice information Shukriya ❤

  • @manjeetkour5560
    @manjeetkour5560 2 ปีที่แล้ว +2

    I like your way of explaining more than information ❤️

  • @hsavlogs5314
    @hsavlogs5314 2 ปีที่แล้ว +2

    22 mai nangal ton hi aa bohat vdia uprala tuhada

  • @PreetKaur-sh6lo
    @PreetKaur-sh6lo 2 ปีที่แล้ว +2

    Thanks 🙏 for this video

  • @RanveerSingh-gx4rl
    @RanveerSingh-gx4rl 2 ปีที่แล้ว +1

    Great job veere

  • @ManpreetSingh-ro1fq
    @ManpreetSingh-ro1fq 2 ปีที่แล้ว +1

    V nice bro 👍 god bless from Talwandi bhai to

  • @kulvirsingh9837
    @kulvirsingh9837 2 ปีที่แล้ว +2

    Sirrraaa End nice 👌

  • @meharchand1073
    @meharchand1073 2 ปีที่แล้ว +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @formula1214
    @formula1214 2 ปีที่แล้ว +5

    Very informative!
    I live in Ropar but did not know about it!

  • @manusingh7927
    @manusingh7927 2 ปีที่แล้ว +3

    Nangal wetland ch Ann lyi twda boht boht shukriya ji ❤️

    • @manishgarg2358
      @manishgarg2358 2 ปีที่แล้ว

      Bai eh khdi side nangal ca

    • @manusingh7927
      @manusingh7927 2 ปีที่แล้ว

      @@manishgarg2358 bbmb work shop

  • @gill-punjab
    @gill-punjab 10 หลายเดือนก่อน +1

    ਇਸ ਵਿੱਚ ਇੰਜਣ ਤਾ ਨਵੇ ਮਾਡਲ ਦਾ ਲਗਾਂ ਸਕਦੇ ਹਨ

  • @Nirmalsingh-kc6dt
    @Nirmalsingh-kc6dt ปีที่แล้ว

    ਅਸੀਂ ਸ਼ਫਰ ਕਿਤਾ ਏਦੇ ਵਿੱਚ ਬਹੁਤ ਹੀ ਨਜਾਰਾ ਆਂਉਦਾ

  • @RaviKumar-qg7go
    @RaviKumar-qg7go 2 ปีที่แล้ว +2

    Very 2 interested thanks for it

  • @BalwinderSingh-nr9mm
    @BalwinderSingh-nr9mm 2 ปีที่แล้ว +1

    Good wrk👌

  • @gurdialsingh1248
    @gurdialsingh1248 2 ปีที่แล้ว

    ਵਾਹਿਗੁਰੂ ਮੇਹਰ ਕਰਨ

  • @sukhrajbenipal57
    @sukhrajbenipal57 2 ปีที่แล้ว

    Bohot wadiya 👌🏻👌🏻

  • @gurditsingh2608
    @gurditsingh2608 2 ปีที่แล้ว

    Bahot vadia ji

  • @pammadhaliwalgurmeetdhaliw2887
    @pammadhaliwalgurmeetdhaliw2887 2 ปีที่แล้ว +3

    Nice work veer ji

  • @firstguyz2148
    @firstguyz2148 2 ปีที่แล้ว

    great vidio

  • @SatnamSingh-hd8gb
    @SatnamSingh-hd8gb 2 ปีที่แล้ว +1

    Wah gurbhej 22 g

  • @KHALSA_RAJ13
    @KHALSA_RAJ13 2 ปีที่แล้ว +3

    ਨੋਟ ਕਰੋ 19:58 ਤੇ ਰੋਕ ਕੇ ਗਾਰਡ ਵੱਲ

  • @harmangrewal5401
    @harmangrewal5401 2 ปีที่แล้ว

    siraa mere veer❤️❤️❤️❤️❤️❤️

  • @Bhangujatt3191
    @Bhangujatt3191 2 ปีที่แล้ว +1

    Very good

  • @chamkaursingh3990
    @chamkaursingh3990 2 ปีที่แล้ว +2

    ਹਰਭੈਜ ਵੀਰ ਸਟੇਸ਼ਨ ਕੇਹੜੀ ਜਗਾ ਹੈ

  • @mangalkotguru6611
    @mangalkotguru6611 2 ปีที่แล้ว +1

    Very good job ji🙏🏻🙏🏻🙏🏻🙏🏻🙏🏻

  • @jashanbains3027
    @jashanbains3027 2 ปีที่แล้ว +1

    ਨੰਗਲ ਤੋਂ ਚਲਦੀ ਹੈ ਟਾਈਮ ਟੇਬਲ ਦੱਸਿਆ ਜਾਵੇ

  • @manijatt6458
    @manijatt6458 2 ปีที่แล้ว +2

    Mai ve Nangal dam to ha veer Ji Eda De hor bahut ne ghuman wali jagah tuhanu ghuma ke leana c

  • @gurjindersingh3638
    @gurjindersingh3638 2 ปีที่แล้ว +3

    Beautiful waheguru g 🙏

  • @jassigill4182
    @jassigill4182 2 ปีที่แล้ว +1

    Sira video y g

  • @kuldeepsinghkerda1028
    @kuldeepsinghkerda1028 2 ปีที่แล้ว +1

    so beautiful video this is your best video ever

  • @JaswinderSingh-dq1ki
    @JaswinderSingh-dq1ki 2 ปีที่แล้ว +4

    Punjab govt 🙏🏿 please Punjab ch tourism wdaoo

  • @rahulsahejvansh5411
    @rahulsahejvansh5411 2 ปีที่แล้ว +2

    Awesome 👍

  • @manrajjakhar7738
    @manrajjakhar7738 2 ปีที่แล้ว +1

    Harbhajj bhai love you

  • @jasvirsingh-ur7kt
    @jasvirsingh-ur7kt 2 ปีที่แล้ว +2

    Vir g sat Sri akl kl mile c ludhiana MBD mall kol g and bhot vadiyea lge vdeo

  • @SureshKumar-db6mi
    @SureshKumar-db6mi 2 ปีที่แล้ว

    v nice

  • @kamaldeepsinghkooner3752
    @kamaldeepsinghkooner3752 2 ปีที่แล้ว +1

    BHAJI great job excellent

  • @mattuengg6807
    @mattuengg6807 2 ปีที่แล้ว

    Tnk u bai

  • @manmeetsinghmahajan6183
    @manmeetsinghmahajan6183 2 ปีที่แล้ว

    Vadiya Ji Vadiya.