ਅੰਗਰੇਜ਼ਾਂ ਵੇਲ਼ੇ ਦੀ ਕਿਸ਼ਤੀ ਅਜੇ ਵੀ ਚੱਲਦੀ ਆ:ਇੱਕ ਪਿੰਡ ਦੂਜੇ ਪਾਸੇ ਖੇਤੀ ਕਰਨ ਜਾਂਦਾ|Harbhej Sidhu|Doraha boat

แชร์
ฝัง
  • เผยแพร่เมื่อ 4 ก.พ. 2025
  • #harbhejsidhu #dorahaboat #canaldoraha #antiqueboat #british

ความคิดเห็น • 282

  • @SinghGill7878
    @SinghGill7878 2 ปีที่แล้ว +16

    ਸਰਕਾਰਾਂ ਲਈ ਸ਼ਰਮ ਦੀ ਗੱਲ ਹੈ ਅੰਗਰੇਜ ਜਿੰਨਾ ਨੂੰ ਮਾੜੇ ਕਹਿੰਦੇ ਹਾਂ ਉਹਨਾ ਦੀਆ ਬਣਾਈਆ ਚੀਜਾਂ ਹਜੇ ਵੀ ਵਰਤ ਰਹੇ ਹਾਂ । ਸਾਡੀਆਂ ਨਲਾਇਕ ਸਰਕਾਰਾਂ ਤੋਂ ਪੁਲ ਨਹੀ ਬਣੇ

  • @sukhdevsukha1403
    @sukhdevsukha1403 2 ปีที่แล้ว +22

    ਫੇਰ ਕਹਿੰਦੇ ਅੰਗਰੇਜ਼ ਮਾੜੇ ਸੀ
    ਫਰਕ ਇਨ੍ਹਾਂ ਆਂ ਕਿ ਪਹਿਲਾਂ ਜਿਨੂੰ ਅਸੀ "ਗੁਲਾਮੀ"
    ਕਹਿੰਦੇ ਆਂ ਉਹ ਸਾਨੂੰ "ਮੁਫ਼ਤ" ਵਿੱਚ ਮਿਲੀ ਸੀ ਪਰ ਇਕ ਫਾਇਦਾ ਤਾਂ ਸੀ ਚਲੋ ਅਸੀਂ ਆਪਣੇ ਘਰ-ਪਰਿਵਾਰ ਵਿਚ ਤਾਂ ਸੀ ਤੇ ਹੁਣ ਅਸੀਂ ੳਹੀ ਗੁਲਾਮੀ ਆਪਣੀਆਂ ਜ਼ਮੀਨਾਂ-ਜਾਇਦਾਦਾ ਵੇਚ ਕੇ "ਮੁੱਲ" ਲੈ ਰਹੇ ਹਾਂ ਤੇ ਆਪਣਾ ਘਰ ਬਾਰ ਵੀ ਛੱਡਣਾ
    ਪੈ ਰਿਹਾ । ਪਰ ਅੰਗਰੇਜ਼ਾਂ ਨੇ ਜਿਹੜੀ ਵੀ ਚੀਜ਼ ਬਣਾਈ ਸੋਲਡ ਹੀ ਬਣਾਈ । ਤੇ ਸਾਡੇ ਲੀਡਰ ਵਾਕਈ ਗੋਲੀ ਦੇ ਹੱਕਦਾਰ ਆਂ

  • @shivdevsingh8458
    @shivdevsingh8458 2 ปีที่แล้ว +30

    ਤੁਹਾਡੀਆਂ ਵੀਡੀਓ ਬਹੁਤ ਦੇਖਦੇ ਹਾਂ ਵੀਰ ਇਹ ਜਾਣਕਾਰੀ ਸਭ ਤੋਂ ਵਧੀਆ ਲੱਗੀ ਬਾਕੀ ਅੰਗਰੇਜ਼ਾਂ ਦੇ ਕੰਮ ਲਾਜਵਾਬ ਨੇ।

  • @surinderpalsingh2391
    @surinderpalsingh2391 2 ปีที่แล้ว +18

    ਇਹੋ ਜਿਹੀ ਕਿਸ਼ਤੀ 35-40 ਸਾਲ ਪਹਿਲਾਂ ਗੁਰਦੁਆਰਾ ਸ੍ਰੀ ਦੇਗਸਰ ਸਾਹਿਬ ਪਿੰਡ ਕਟਾਣਾ ਜ਼ਿਲ੍ਹਾ ਲੁਧਿਆਣਾ ਵਿਖੇ ਵੀ ਚਲਦੀ ਸੀ, ਸੰਗਤਾਂ ਦੋਰਾਹਾ ਨੀਲੋਂ ਸੜਕ ਤੋਂ ਇਸ ਰਾਂਹੀ ਹੀ ਸਵਾਰ ਹੋ ਕੇ ਗੁਰਦੁਆਰਾ ਸਾਹਿਬ ਪਹੁੰਚਦੀਆਂ ਸਨ, ਨਹਿਰ ਦੇ ਦੋਵੇਂ ਪਾਸੇ ਵੱਡੇ ਫੱਟਿਆਂ ਦਾ ਬੜਾ ਵਧੀਆ ਪਲੇਟਫਾਰਮ ਵੀ ਬਣਿਆ ਹੋਇਆ ਸੀ ਜਿਸ ਨਾਲ ਕਿਸ਼ਤੀ ਪੂਰੀ ਤਰ੍ਹਾਂ ਨਾਲ ਜੁੜ੍ਹ ਜਾਂਦੀ ਸੀ, ਕਿਸੇ ਨੂੰ ਵੀ ਨਹਿਰ ਦੇ ਕਿਨਾਰੇ ਉਤਰ ਕੇ ਜੁਤੀਆਂ ਉਤਾਰ ਕੇ ਗਿਲਾ ਨਹੀਂ ਹੋਣਾ ਪੈਂਦਾ ਸੀ, ਹੁਣ ਵੀ ਮੌਜੂਦਾ ਪੁੱਲ ਤੋਂ ਦੋਰਾਹਾ ਨੀਲੋਂ ਸੜਕ ਤੇ ਦੋਰਾਹੇ ਵਾਲੇ ਪਾਸੇ ਥੋੜੀ ਜਿਹੀ ਵਿੱਥ ਤੇ ਇਸ ਪਲੇਟਫਾਰਮ ਦੇ ਚਿੰਨ੍ਹ ਮੌਜੂਦ ਹਨ ਜੋਂ ਕਿ ਅਕਸਰ ਝਾੜੀਆਂ ਪੌਦਿਆ ਵਿੱਚ ਲੁਕੇ ਹੀ ਰਹਿੰਦੇ ਹਨ, ਕਾਫੀ ਸਮਾਂ ਕਿਸ਼ਤੀ ਦੇ ਹੇਠਾਂ ਵਾਲੇ ਲੋਹੇ ਦੇ ਸਿਲੰਡਰ ਨਹਿਰ ਦੇ ਕਿਨਾਰੇ ਤੇ ਪਏ ਰਹੇ, ਉਸ ਤੋਂ ਬਾਅਦ ਸ਼ਾਇਦ ਨਹਿਰੀ ਵਿਭਾਗ ਵਾਲੇ ਲੈਣ ਗਏ ਹੋਣ, ਹੌਲੀ ਹੌਲੀ ਇਸ ਦੀ ਹੋਂਦ ਖ਼ਤਮ ਹੋ ਗਈ।

    • @JarnailSingh-iu7cu
      @JarnailSingh-iu7cu 2 ปีที่แล้ว

      Mae vi, chaldi, dekhi hai, Kishti

    • @maansahab4488
      @maansahab4488 2 ปีที่แล้ว +1

      ਹਾਂਜੀ ਦੇਖੀ ਆ,ਲੂਧਿਆਣਾ ਜਿਲੇਂ ਵਿੱਚ ਆ ਸਾਹਨੇਵਾਲ ਕੋਲ

    • @MandeepKaur-vi2xx
      @MandeepKaur-vi2xx 2 ปีที่แล้ว

      Hnji

    • @MandeepKaur-vi2xx
      @MandeepKaur-vi2xx 2 ปีที่แล้ว

      Mai v ik vaar gyi c bht maja aya

    • @GurwinderSingh-zi4fd
      @GurwinderSingh-zi4fd 2 ปีที่แล้ว

      ਅਜੇ ਵੀ ਹੈਗੀ ਲਗਦੀ,ਬੇੜੀ,,ਬੇਗੋਵਾਲ ਪਿੰਡ ਦੇ ਪੰਜਾਬੀ ਬਲੋਗਰ ਨੇ ਵੀਡੀਓ ਪਾਈ ਸੀ

  • @JagroopSingh-no7xy
    @JagroopSingh-no7xy 2 ปีที่แล้ว +32

    ਅੰਗਰੇਜ ਜਦੋਂ ਵੀ ਲਾਉਂਦੇ ਸੀ ਪੱਕਾ ਪੈਚਰ ਲਾਉਂਦੇ ਸੀ

  • @happyjatttv6619
    @happyjatttv6619 2 ปีที่แล้ว +11

    ਸਾਡੇ ਪਿੰਡ ਢੰਡੇ ਦਾ ਮਾਣ ਇਹ ਕਿਸਤ
    ਬਹੁਤ ਸਾਰੇ ਲੋਕ ਆ ਕੇ ਇਸਦੇ ਝੂਟੇ ਲੈਂਦੇ ਨੇ
    ❤🙏🏻

    • @vijaykamboj1749
      @vijaykamboj1749 2 ปีที่แล้ว

      22g kehda pind tehsil disst h asi v dekhna chahunde ha

    • @jugrajnahar5252
      @jugrajnahar5252 2 ปีที่แล้ว

      ਜਿਲ੍ਹਾ ਕਿਹੇੜਾ

    • @harmanrohlavlogs7830
      @harmanrohlavlogs7830 2 ปีที่แล้ว

      @@jugrajnahar5252 village dhande teh Samrala dist LUDHIANA

    • @happyjatttv6619
      @happyjatttv6619 2 ปีที่แล้ว

      @@vijaykamboj1749 vill dhande tehsil samrala Ludhiana

  • @sukhdevsinghbrar6149
    @sukhdevsinghbrar6149 2 ปีที่แล้ว +1

    ਬਾਈ ਹਰਭੇਜ ਅਸੀਂ ਇਕ ਵਾਰੀ ਜਾਂਦੇ ਜਾਂਦੇ ਇਸ ਕਿਸ਼ਤੇ ਪਾਰ ਗਏ ਤੇ ਆਏ ਸੀ ਸਮਾਲਸਰ ਮੋਗੇ ਤੋਂ ਹਾਂ

  • @gurdeepsinghgill6789
    @gurdeepsinghgill6789 2 ปีที่แล้ว +3

    ਹਰਭੇਜ ਸਿੰਘ ਬਹੁਤ ਵਧੀਆ ਜਾਣਕਾਰੀ ਦਿਤੀ ਹੈ

  • @panjabwale13
    @panjabwale13 2 ปีที่แล้ว +14

    ਵਾਹ ਵੀਰਾਂ ਜੀ ਬਹੁਤ ਵਧੀਆ ਜਾਣਕਾਰੀ ❤👌👌

  • @ranjodhsingh7174
    @ranjodhsingh7174 2 ปีที่แล้ว +46

    ਸਾਡਾ ਗੁਆਂਢ ਢੱਡਿਆਂ ਵਾਲੀ ਕਿਸ਼ਤੀ ਕਈ ਵਾਰ ਸਵਾਰੀ ਕੀਤੀ ਹੈ ,ਤੱਖਰਾ ਪਿੰਡ ਨੂੰ ਜਾਣ ਲਈ ,ਧੰਨਵਾਦ ਹਰਭੇਜ

    • @balmaan3015
      @balmaan3015 2 ปีที่แล้ว

      Ehde ch ingen hai ja ohda hi

    • @sukhjeetmangat9236
      @sukhjeetmangat9236 2 ปีที่แล้ว

      ਵੀਰੇ ਤੁਹਾਡੇ ਪਿੰਡ ਤੱਖਰਾ ਦੇ ਰੂਪੇ ਕੇ ਸਾਡੀ ਰਿਸ਼ਤੇਦਾਰੀ ਆ। ਸਾਡਾ ਪਿੰਡ ਰਾਮਪੁਰ ਹੈ

    • @laddighai5124
      @laddighai5124 2 ปีที่แล้ว +1

      Eh khara pind ga ji kithy pynda ji eh

    • @ranjodhsingh7174
      @ranjodhsingh7174 2 ปีที่แล้ว +1

      @@sukhjeetmangat9236 ਵੀਰ ਮੇਰਾ ਪਿੰਡ ਤੱਖਰਾ ਨਹੀਂ ,ਤੱਖਰਾ ਸਾਡੀ ਵੀ ਰਿਸ਼ਤੇਦਾਰੀ ਹੈ ਤੱਖਰਾ ਜਾਣ ਲਈ ਕਿਸ਼ਤੀ ਰਾਹੀ ਨਹਿਰ ਪਾਰ ਕਰਦੇ ਸੀ

    • @vishalsahota1431
      @vishalsahota1431 2 ปีที่แล้ว

      @@sukhjeetmangat9236 y ਿ

  • @HardeepSingh-kh2jk
    @HardeepSingh-kh2jk 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ

  • @msgill4307
    @msgill4307 2 ปีที่แล้ว

    ਹਰਭੇਜ ਸਿੰਘ ਜੀ ਬੜੀ ਮਿਹਨਤ ਦਾ ਕੰਮ ਹੈ। ਕਿਸਤੀ ਬੜੀ ਵਧੀਆ ਹੈ ਕਾਢ ਤਾਂ ਕਾਢ ਦੀ ਕਮਾਲ ਹੋਈ ਪਈ ਹੈ। ਪਰ ਸਾਡੀ ਸਰਕਾਰ ਅਜੇ ਵੀ ਸੋਈ ਪਈ ਹੈ ਜੋ ਫਰੀ ਦੀ ਸੇਵਾ ਵਿੱਚ ਗਾਰਡ ਦਾ ਬੰਦੋਬਸਤ ਵੀ ਨਹੀਂ ਕਰ ਸਕਦੀ ਓਥੇ। ਮੋਦੀ ਸਾਬ ਨੇ ਵੀਡੀਓ ਵੇਖ ਲਈ ਤਾਂ ਕਿਤੇ ਅਡਾਨੀਆਂ ਨੂੰ ਵੇਚ ਹੀ ਨਾ ਦੇਵੇ। ਰਹਿਣ ਦਿਓ ਗਾਰਡ ਤੋਂ ਬਿਨਾਂ ਹੀ ਚੰਗੀ ਚਲਾ ਰਹੇ ਹਨ

  • @GurwinderSingh-zi4fd
    @GurwinderSingh-zi4fd 2 ปีที่แล้ว

    ਲਾਈਫ ਜੈਕਟਾਂ ਦੋ ਚਾਰ ਹੋ ਸਕੇ ਤਾਂ ਜਰੂਰ ਰਖਣੀਆਂ ਚਾਹੀਦੀਆਂ ਹਨ, ਕਈ ਬੰਦਿਆਂ ਤਰਨਾ ਵਗੈਰਾ ਨਹੀਂ ਆਉਂਦਾ,ਹੁੰਦਾ,,ਬਹੁਤ ਵਧੀਆ ਵਿਰਾਸਤੀ ਚੀਜ਼ ਹੈ,

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 ปีที่แล้ว +5

    ਇੰਡੀਆ ਸਿੱਖ ਕੌਮ ਦਾ ਦੁਸ਼ਮਣ ਹੈ 1947 ਵਾਲੇ ਵੀ ਦੋਸ਼ੀ ਦੱਸੋ ਅਤੇ 1955 ਵਾਲੇ ਵੀ ਦੋਸ਼ੀ ਦੱਸੋ ਅਤੇ 1984 ਵੀ ਦੋਸ਼ੀ ਦੱਸੋ ਅਤੇ 2022 ਵਾਲੇ ਵੀ ਦੋਸ਼ੀ ਅਤੇ ਰਾਸ਼ਟਰਪਤੀ ਰਾਜ ਵਾਰੇ ਵੀ ਦੱਸੋ ਕੋਮ ਨੂੰ ਸਾਰੀਆਂ ਦੀ ਜੁਮੇਵਾਰ ਇੰਡੀਆ ਸਟੇਟ ਹੈ ਕੋਈ ਹੋਰ ਨਹੀਂ ਕੋਮ ਨੂੰ ਆਜ਼ਾਦੀ ਦਿਵਾਉਣ ਲਈ ਪ੍ਰਚਾਰ ਕਰੋ ਜੇਕਰ ਗੁਰੂ ਗ੍ਰੰਥ ਸਾਹਿਬ ਨੂੰ ਪਿਆਰ ਕਰਦੇ ਹੋ ਫੇਰ ਕੋਮ ਮਾਫ਼ ਕਰਦੂ

  • @gangboy2380
    @gangboy2380 2 ปีที่แล้ว

    ਬਹੁਤ ਬਹੁਤ ਧੰਨਵਾਦ ਵੀਰ ਜੀ ਜ਼ੋ ਤੁਸੀਂ ਇਹੇ ਜਾਣਕਾਰੀ ਸਾਡੇ ਨਾਲ ਸਾਂਝੀ ਕੀਤੀ

  • @AvtarSingh-pw7fv
    @AvtarSingh-pw7fv 2 ปีที่แล้ว +21

    ਉਸ ਸਮੇਂ ਅਨੁਸਾਰ ਇਹ ਤਕਨੀਕ ਲਾਜਵਾਬ ਹੈ

  • @manjitsingh1278
    @manjitsingh1278 2 ปีที่แล้ว

    ਦੁਸਹਿਰਾ ਦੀਵਾਲੀ ਲੋਹੜੀ ਗੁਰਪੁਰਬ ਨਗਰ ਕੀਰਤਨਾਂ ਵਿਆਹ ਸ਼ਾਦੀ ਤੇ ਪਟਾਕੇ ਆਤਿਸ਼ਬਾਜ਼ੀ ਚਲਾਉਣ ਤੇ ਰੋਕ ਲਗਾਉਣ ਦੀ ਲੋੜ ਹੈ ਪਰਦੂਸ਼ਣ ਪੈਸਾ ਮਨੁੱਖੀ ਜਾਨਾਂ ਤੇ ਵਾਤਾਵਰਣ ਦਾ ਬਚਾਅ ਹੋਵੇਗਾ ਹਰ ਸਾਲ ਪੰਜਾਹ ਅਰਬ ਰੁਪਏ ਬਰਬਾਦ ਹੁੰਦੇ ਹਨ ਇਹ ਪੈਸਾ ਬਚਾ ਕੇ ਗਰੀਬਾਂ ਲੋੜਵੰਦਾਂ ਨੂੰ ਰੋਟੀ ਕਪੜਾ ਦਵਾਈ ਪੜਾਈ ਦਵਾਈ ਰਾਸ਼ਨ ਮਕਾਨ ਨੌਕਰੀ ਦਾ ਇੰਤਜ਼ਾਮ ਹੋ ਸਕਦਾ ਹੈ ਬਹੁਤ ਵੱਡਾ ਪੁੰਨ ਲੱਗੇਗਾ ਅਸੀਸਾਂ ਮਿਲਣਗੀਆਂ ਧੰਨਵਾਦ ਜੀ ਪੈਲਸਾਂ ਕਲਾਕਾਰਾਂ ਫਾਲਤੂ ਰੀਤੀ ਰਿਵਾਜ਼ਾਂ ਤੇ ਪੈਸਾ ਲਾਉਣ ਵਾਲੇ ਵੀਰ ਭੈਣਾਂ ਬੱਚੇ ਬਜੁਰਗ ਤੇ ਸਮਾਜ ਧਿਆਨ ਦੇਵੇ ਜੀ ਰਾਵਣ ਜੀ ਨੂੰ ਚਾਰ ਵੇਦ ਮੂੰਹ ਜ਼ੁਬਾਨੀ ਯਾਦ ਸਨ ਬਹੁਤ ਵੱਡਾ ਵਿਦਵਾਨ ਸੀ

  • @baba5663
    @baba5663 2 ปีที่แล้ว

    ਦੋ ਨੇਤਾ ਵਲੈਤ ਚ ਪੜਕੇ ਆਏ ਸੀ ਆਉਦੇ ਸਾਰ ਹੀ ਪੱਟਵਾਰਾ ਕਰਵਾਇਆ ,ਬਹੁਤ ਵਧੀਆ ਵੀਡੀਓ ਵੀਰ ਜੀ

  • @yuvrajsingh8698
    @yuvrajsingh8698 ปีที่แล้ว

    ਹਰਭੇਜ ਵੀਰ ਬੇਨਤੀ ਹੈ ਕਿ ਜ਼ਿਲ੍ਹਾ ਲੁਧਿਆਣਾ ਦੇ ਤਹਿਸੀਲ ਪਾਇਲ ਪਿੰਡ ਧਮੋਟ ਦੀ ਨਹਿਰ ਦੇ ਕੰਢੇ ਤੇ ਅਗਰੇਜ਼ਾਂ ਵੱਲੋਂ ਬਣਾਏ ਨਾਯਾਬ ਬੰਗਲੇ ਦਾ ਐਪਈਸਓਡ ਬਣਾਉ

  • @malkitghai4314
    @malkitghai4314 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ, ਵੱਡਿਆਂ ਨੇ ਸੰਭਾਲ ਕੇ ਰੱਖਿਆ ਹੋਇਆ ਹੈ, ਅਜੇ ਵਿਰਸਾ, ਸ਼ਹਿਦ ਲੋਕੇਸ਼ਨ ਦੇਖੀ ਹੋਈ ਹੈ, ਨੀਲੋਂ ਪੁਲ ਤੋਂ ਰੋਪੜ ਜਾਂਦੇ ਹੋਏ ਆਉਂਦੀ ਹੈ, ਕਿਤੇ ਦੁਬਾਰਾ ਉਸ ਰੂਟ ਤੇ ਗਏ, ਜ਼ਰੂਰ ਰੁਕ ਕੇ ਦੇਖਾਂਗੇ, ਕਿਰਪਾ ਕਰਕੇ ਦੱਸਿਆ ਜਾਵੇ, ਇਹ ਏਰੀਆ ਕਿਥੇ ਪੈਂਦਾ ਹੈ, ਚਮਕੌਰ ਸਾਹਿਬ ਦੇ ਨੇੜੇ ਤੇੜੇ ਹੈ ਜਾ ਨੀਲੋਂ ਪੁਲ ਦੇ,।

    • @harbhejsidhu1072
      @harbhejsidhu1072  2 ปีที่แล้ว

      ਨੀਲੋਂ ਪੁਲ ਤੋਂ ਰੋਪੜ ਵੱਲ ਜਾਂਦਿਆਂ ਨੂੰ ਰਾਹ 'ਚ ਹੈ।

    • @malkitghai4314
      @malkitghai4314 2 ปีที่แล้ว

      @@harbhejsidhu1072 ਵੀਰਾ ਨੀਲੋਂ ਪੁਲ ਤੋਂ ਰੋਪੜ ਸ਼ਹਿਦ 65 ਕੁ ਕਿਲੋਮੀਟਰ ਦੂਰ ਹੈ,ਸਹੀ ਲੋਕੇਸ਼ਨ ਚਾਹੀਦੀ ਹੈ ਤਾਂ ਕਿ ਮੁਹਾਲੀ ਤੋਂ ਆਉਣ ਸਮੇਂ ਕਿਸ ਰਸਤੇ ਤੇ ਆਇਆ ਜਾਵੇ ਜੀ ।

    • @damansingh6002
      @damansingh6002 2 ปีที่แล้ว +1

      @@malkitghai4314 ਨੀਲੋ ਪੁਲੱ ਦੇ ਜਮ੍ਹਾਂ ਈ ਨੇੜੇ ਆ

  • @sukhmaansaab1963
    @sukhmaansaab1963 2 ปีที่แล้ว +1

    ਬਹੁਤ ਵਧੀਆ ਲੱਗਿਆ ਵੀਡੀਉ ਦੇਖ ਕੇ ਜੀ ,ਧੰਨਵਾਦ

  • @SukhwinderSinghRataul
    @SukhwinderSinghRataul 2 ปีที่แล้ว +7

    ਸੰਗਲ ਪਤੰਗ ਦੀਆਂ ਤੜਾਵਾਂ ਵਾਂਗ ਕੰਮ ਕਰਦੇ ਆ, ਪਾਣੀ ਦਾ ਵਹਾਅ ਹਵਾ ਦੀ ਤਰ੍ਹਾਂ ਬੇੜੀ ਨੂੰ ਤੋਰਦਾ। ਬਹੁਤ ਕਮਾਲ ਦੀ ਚੀਜ਼ ਹੈ। ਪਹਿਲੀ ਵਾਰ ਪਤਾ ਲੱਗਾ।

  • @randeepdeol3102
    @randeepdeol3102 2 ปีที่แล้ว

    Harbhej veer jad v mein TH-cam de aana fer pehla eh wekhda ki mere veer harbhej da vlog aya ke nyi.. mein sari video wekhda. Meri knowledge ehni wdhaa diti a jeda koi hisab nyi... Duja aaj mera birthday 🎂 v hai bai.. dil khush hoya bai ji

  • @pritpalsingh7180
    @pritpalsingh7180 2 ปีที่แล้ว +8

    ਬਹੁਤ ਵਧੀਆ ਵੀਡੀਓ ਬਣਾ ਈ ਪੱਤਰ ਕਾਰ ਵੀ ਰ

  • @LakhvinderSingh-ui4hi
    @LakhvinderSingh-ui4hi 2 ปีที่แล้ว +4

    बहुत सुंदर हरभेज भाई साहब आपने बहुत बढ़िया जानकारी दी धन्यवाद जी,,

  • @MandeepSingh-io5jt
    @MandeepSingh-io5jt 2 ปีที่แล้ว +1

    ਇਹ ਵੀ ਸ਼ੁਕਰ ਆ ਕਿ ਅੰਗਰੇਜਾਂ ਦੀ ਵਿਰਾਸਤ ਸਭਾਲੀ ਹੋਈ ਆ ਨਹੀ ਤਾਂ ਆਪਣੇ ਵਾਲਿਆ ਨਿ ਕਰਿਆ ਹੀ ਕਿ ਆ ਸਾਰਾ ਕੁਝ ਤਾਂ ਅੰਗਰੇਜ਼ ਬਣਾ ਕੇ ਗਏ ਆ

  • @sikandersing5496
    @sikandersing5496 2 ปีที่แล้ว +1

    2001 ਦੈ ਲਗਭਗ ਸਵਾਰੀ ਕੀਤੀ ਸੀ। ਓਦੋ ਸਭ ਪੁਰਾਣੀ ਕਿਸ਼ਤੀ ਸੀ ਅੰਗਰੇਜਾ ਵੇਲੇ ਦੀ । ਬਰਨਾਲੈ ਲਾਗੇ ਪਿੰਡ ਹੈ ਭਰਾ ਜੀ ।

  • @GurwinderSingh-go9or
    @GurwinderSingh-go9or 2 ปีที่แล้ว

    ਬਹੁਤ ਵਧੀਆ ਜਾਣਕਾਰੀ ਦਿੱਤੀ

  • @majorsingh6495
    @majorsingh6495 2 ปีที่แล้ว +2

    ਗੁਰਦੁਆਰਾ ਕਟਾਣਾ ਸਾਹਿਬ ਜੀ ਕੋਲ ਹੈ ਗੁਰੂ ਗੋਬਿੰਦ ਸਿੰਘ ਜੀ ਦੇ ਚਰਨ ਛੋਹ ਪ੍ਰਾਪਤ ਹੈ

  • @kulwindersinghninda375
    @kulwindersinghninda375 6 หลายเดือนก่อน

    ਵੀਰ ਜੀ ਇਸ ਨੂੰ ਚਲਦੀ ਰੱਖੇਂ ਬੇਨਤੀ ਹੇ ਰੱਥ ਬੰਨਕਕੇ

  • @m.goodengumman3941
    @m.goodengumman3941 2 ปีที่แล้ว +3

    Kamaal a, nae reesa thearia Harpej paji. 😃👍🙏🇬🇧👳‍♂️

  • @atmasingh6751
    @atmasingh6751 2 ปีที่แล้ว +3

    ਬਾਈ ਪੁੱਲ ਨਹੀਂ ਬਣਿਆ ਅਜੇ ਤੱਕ

  • @ਰਾਜਕੁਮਾਰ-ਸ7ਝ
    @ਰਾਜਕੁਮਾਰ-ਸ7ਝ 2 ปีที่แล้ว +3

    ਵਾਰਲੇ ਮੁਲਕ ਵਾਲੇ ਸਿੱਖ ਤਾਂ ਜਾਗਦੇ ਹਨ ਤਾਂਹੀ ਤਾਂ ਪੰਜਾਬ ਨੂੰ ਆਜ਼ਾਦੀ ਦਿਵਾਉਣ ਚੋਹਦੇ ਹਾਂ ਖਾਲਿਸਤਾਨ ਰੈਫਰੈਂਡਮ ਦੀਆਂ ਵੋਟਾਂ ਬਣਾਈਆਂ ਹਨ ( ਇੰਡੀਆ ਵਾਲੇ ਕੇਸਾਧਾਰੀ ਹਿੰਦੂ 25 ਧਾਰਾਂ B ਵਾਲੇ ਸੁੱਤੇ ਹੋਏ ਨੇ ਸਾਰਾ ਕਸੂਰ ਪ੍ਰਚਾਰਕਾਂ ਤੇ ਬੁੱਢੇ ਠੇਰੇ ਲੀਡ ਦਾ ਹੈ ਕੋਮ ਨੂੰ ਰਫਰੈਡਮ ਬਾਰੇ ਨਹੀਂ ਦੱਸ ਰਹੇ ਇਹਨਾਂ ਨੇ ਕੋਮ ਨੂੰ ਗੁਲਾਮ ਬਣਾ ਰਹੇ ਹਨ ਇਹਨਾਂ ਦਾ ਬਾਈਕਾਟ ਕਰੋ ਰੈਫਰੈਂਡਮ ਦੀਆਂ ਵੋਟਾਂ ਬਣਾਓ ਖੁੱਲ੍ਹ ਕੇ ਹੁਣ ਮੌਕਾ ਹੈ ਜਦੋਂ ਪੰਜਾਬ ਨੂੰ ਆਜ਼ਾਦੀ ਦਿਵਾਉਣ

  • @baljindermanila474
    @baljindermanila474 2 ปีที่แล้ว +14

    ਵਹੁਤ ਵਧੀਆ ਜੀ ਕਿਸ਼ਤੀ ਜੀ ਵਾਹਿਗੁਰੂ ਜੀ

  • @baldevbhullar2690
    @baldevbhullar2690 2 ปีที่แล้ว

    ਹਰਭੇਜ ਵੀਰ ਕਈ ਵਾਰ ਮੌਕਾ ਮਿਲਿਆ ਨਹਿਰ ਪਾਰ ਕਰਨ ਦਾ

  • @Gagan0z
    @Gagan0z 2 ปีที่แล้ว +14

    ਬਹੁਤ ਵਧੀਆ ਵੀਰੇ।

  • @BalwinderSingh-ug9fe
    @BalwinderSingh-ug9fe 2 ปีที่แล้ว

    ਸਾਲ 1966-67ਤਕ ਡਾਂਗੀਆਂ ਰਸੂਲਪੁਰ ਪਿੰਡ ਵਿਚਕਾਰ ਕਿਸ਼ਤੀ ਚੱਲਦੀ ਰਹੀ ਹੈ ।ਮੁੱਖ ਮੰਤਰੀ ਲਛਮਣ ਸਿੰਘ ਗਿੱਲ ਦੇ ਸਮੇਂ ਇੱਥੇ ਫਿਰ ਪੁਲ ਬਣਿਆ ਸੀ ।

  • @RavinderSingh-lr2wt
    @RavinderSingh-lr2wt 2 ปีที่แล้ว

    Vir ji bahut badhiya. sano bazooraga nay oh chig dikha dity jo asi sapnay vich bi nahi si dekhni. Kishti aap turi jandi hai direction change keran tey. Saday waloo pind walii nu bi bahut bahut badhiya.jo es purani viresat nu sambal kay rakhya hai ji. ❤️🙏🙏🙏🙏 Ravinder Singh Ajit nagar upper gadi garh jammu

  • @pamma2733
    @pamma2733 2 ปีที่แล้ว +2

    ਅੰਗਰੇਜਾਂ ਦੇ ਕੰਮ ਵਧੀਆ ਕੀਤੇ ਹੋਏ ਹਨ

  • @shivinderjitsingh3352
    @shivinderjitsingh3352 2 ปีที่แล้ว

    ਗੁਰਭੇਜ ਜੀ ਬਹੁਤ ਵਧੀਆ ਏਹੋ ਜਿਹੇ ਸਥਾਨ ਲੱਭਦੇ ਰਹੋ proper location ਵੀ ਦਸ ਦਿਆ ਕਰੋ
    ਧੰਨਵਾਦ

  • @Singhdavin
    @Singhdavin 2 ปีที่แล้ว

    Veer main tuhadi Bahut izat karda haan you need million of views and like but I don’t know why people don’t like good stuff veer main daso je main kuj kar sakaan tuhade layi

  • @meharchand1073
    @meharchand1073 2 ปีที่แล้ว +1

    Good work and Very nice videos Thank you Brother From Mehar Chand Sabharwal DISTRICT Kapurthala Punjab India 🙏❤️🇮🇳🦁🌞

  • @sarvjitdeol9622
    @sarvjitdeol9622 2 ปีที่แล้ว +9

    ਖੁਸ਼ ਕੀਤੇ 👍

  • @paramjeetsinghbuttar1026
    @paramjeetsinghbuttar1026 9 หลายเดือนก่อน

    ਹਰਭੇਜ ਜੀ ਉਂਝ ਥੋੜਾ ਬਹੁਤ ਸਮਝ ਗਏ ਕਿਸ਼ਤੀ ਕਿਵੇਂ ਚਲਦੀ ਐ ਪਰ ਜੇ ਆਪ ਚੰਗੀ ਤਰਾਂ ਨਾਲ ਦੱਸ ਦਿੰਦੇ ਤਾਂ ਵਧੀਆ ਸੀ

  • @Jashan03213
    @Jashan03213 2 ปีที่แล้ว +3

    Bhutttt wadyaaa.... Ase tuhadya almost sareya vdos dekh deya aaa ..bhutttt sohnaaaa .... Ek choti jahe request aaa ke vdo start karan to phale location das deyo karooo .. j kise ne jana hove te eassy ja sake

    • @hansasingh3396
      @hansasingh3396 2 ปีที่แล้ว

      ਬਹੁਤ ਵਧੀਆ ਜੀ

  • @loveyourlife8999
    @loveyourlife8999 2 ปีที่แล้ว +12

    I love India and Indian people really great people watching from philippines 🇵🇭

    • @harjitkaur1649
      @harjitkaur1649 2 ปีที่แล้ว

      Bahut vadia dekh ke maja a janda

    • @Gurnoorsingh-ro5cr
      @Gurnoorsingh-ro5cr 2 ปีที่แล้ว +2

      @Harinder Hani Sharm kr Guru Gobind de lal oye Sikh sardara sharm kr
      Vade izzat de rakhe

    • @garysidhu5127
      @garysidhu5127 2 ปีที่แล้ว

      slamt po

    • @easyonlinesolution3240
      @easyonlinesolution3240 2 ปีที่แล้ว

      @@Gurnoorsingh-ro5cr kyu ki gall hui bhai

  • @avtarkaur6708
    @avtarkaur6708 2 ปีที่แล้ว +1

    ਮੈਂ ਬਹੁਤ ਵਾਰ ਨੀਲੋਂ ਦੇ ਨੇੜੇ ਨਹਿਰ ਵਿਚ ਝੂਟੇ ਲਏ 7'ਕੁ ਸਾਲ ਪਹਿਲਾਂ

    • @singh__manjot3990
      @singh__manjot3990 2 ปีที่แล้ว

      Acha ji asi v bhut laye c chote hunde 😂

  • @sukhwinderrehill9590
    @sukhwinderrehill9590 2 ปีที่แล้ว +1

    Eh bhut bdia ji veerji angrejan de raaj dia kia battan 🙏🙏

  • @jorasinghkadyan877
    @jorasinghkadyan877 2 ปีที่แล้ว

    Wonderful ,see first time in life ,love it.thanks

  • @ParkashSingh-yo9hy
    @ParkashSingh-yo9hy 2 ปีที่แล้ว +1

    Bahut vadhia bha g Parkash Singh Hoshiarpur

  • @pbx-preetsingh295
    @pbx-preetsingh295 2 ปีที่แล้ว

    Harbhej y tusi eho jiha kuch dikhane ho jo pehla kade nhi dekhiya 👌👌👌👌👌

  • @swaransingh1659
    @swaransingh1659 2 ปีที่แล้ว

    ਬਹੁਤ ਵਧੀਆ ਲੱਗਿਆ ਜੀ

  • @rickyrajput9783
    @rickyrajput9783 2 ปีที่แล้ว

    Bahut khoob 🔰

  • @makhansingh1214
    @makhansingh1214 2 ปีที่แล้ว +1

    Eho Tran di berri sade nere raipur. Chamkaur sahib v AAA👍🏻👍🏻👍🏻👍🏻👍🏻👍🏻

  • @Sukhpreet_mangatt
    @Sukhpreet_mangatt 2 ปีที่แล้ว

    🔥❤️ sada ਗੁਆਂਢ ਪਿੰਡ ।।

  • @raitinku5346
    @raitinku5346 2 ปีที่แล้ว +2

    Gent gal bat 22g behut vadiya legi video

  • @NirmalSingh-di8yj
    @NirmalSingh-di8yj 2 ปีที่แล้ว

    ਅਸੀ bethia ਵੀ ਆ vere sda pind kol hi aa

  • @jaswantkhambe5239
    @jaswantkhambe5239 2 ปีที่แล้ว

    ਬਹੁਤ ਵਧੀਆ ਜੀ

  • @RanjitSingh-ri6be
    @RanjitSingh-ri6be 2 ปีที่แล้ว +1

    Harbhej veer tuci bahut vadiya video banaunde O swad aa janda tuhadi video vekh ke

  • @gurindersinghmehmi7101
    @gurindersinghmehmi7101 2 ปีที่แล้ว

    Eh Sirhind Canal aa Bro jo Ropar Head satluj cho Nikal di aa te doraha to 3 Canala Bandiya he

  • @paulsingh4593
    @paulsingh4593 2 ปีที่แล้ว

    Patkaar daa bahut sukaria bahut vadhia jankari ditti👍

  • @pannusaab2328
    @pannusaab2328 2 ปีที่แล้ว +1

    ਔਗਰੇਜਾ ਵੇਲੇ ਦੀ ਕਿਸਤੀ ੳਪਰ ਬਾਦਲਾਂ ਤੇ ਕੈਪਟਨ ਨੂੰ ਚਾੜ ਕੇ ਕਿਸ਼ਤੀ ਰੋੜ ਦਿੳ ਪੁਲ ਨਹੀਂ ਬਣਾ ਸਕੇ

  • @jashandeepsingh7527
    @jashandeepsingh7527 2 ปีที่แล้ว

    Ehe chalde kis chej nal

  • @munnadhanansu7774
    @munnadhanansu7774 2 ปีที่แล้ว

    ਕਮਾਲ ਕੀਤੀ ਪਈਆਂ ਪਰ ਬਾਈ ਕੋਲੋਂ ਮੁੜ ਗਿਆ

  • @chanichauhan5155
    @chanichauhan5155 2 ปีที่แล้ว +1

    ਇਹ ਚਮਕੌਰ ਸਾਹਿਬ ਵਾਲਾ ਰੋਡ ਹੈ

  • @shingarasingh3627
    @shingarasingh3627 2 ปีที่แล้ว

    Kaddon village the samoo sangat balo kishti noo challon balla mebraon the very very dhanbad

  • @sukhpalsandhu4721
    @sukhpalsandhu4721 2 ปีที่แล้ว +2

    Very good veer Harbhej thank you

  • @parmjitsinghsidhu0016
    @parmjitsinghsidhu0016 2 ปีที่แล้ว

    Bahut badhiya video🎥 ha veer ji🙏

  • @GurdeepSingh-fl5rw
    @GurdeepSingh-fl5rw 2 ปีที่แล้ว

    Gurbhej veer ise jga to kuj kilometers te Gadhi da pul penda, oh v dikha dena c keoke angreja duara bnaeya pull ajj v poori Majbooti nal chal reha, jadke nal nva bnea pull 2 3 wari dig gya c. angreja de pull di manead bhave khatam ho chuki aa per aje takk chal reha.

  • @harmeghsingh2399
    @harmeghsingh2399 7 หลายเดือนก่อน

    ਵੈਰੀ ਗੁੱਡ ਜੀ ਬਹੁਤ ਵਧੀਆ

  • @jsindia4362
    @jsindia4362 10 หลายเดือนก่อน

    ਬਾਈ ਇਹ ਕਿਨਾਰੇ ਤੋਂ ਪਹਿਲਾਂ ਹੀ ਫੱਸ ਜਾਂਦੀ ਕਈ ਵਾਰੀ, ਸੰਭਾਲ ਹੈਨੀ ਸੀ, ਨਸ਼ੇੜੀ ਲੋਹਾ ਪਟ ਲੇ ਗਏ ਸੀ, ਅਸੀ ਮਸਾਂ ਬਚੇ ਸੀ ਇਕ ਵਾਰੀ

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ 2 ปีที่แล้ว +1

    ਆਸ਼ਕੀ ਕਰਨੀ ਔਖੀ ਹੈ ,ਇੱਕ ਪਿੰਡ ਤੋਂ ਦੂਜੇ ਪਿੰਡ ।
    ਜਿਹੜਾ ਵੀ ਜਾ ਕੇ ਮਿਲ ਆਇਆ ਆਪਣੇ ਆਪ ਨੂੰ ਮਹੀਂਵਾਲ ਹੀ ਕਹਿੰਦਾ ਹੋਣਾ 😄😄😄😄😄

    • @bindasingh183
      @bindasingh183 2 ปีที่แล้ว +1

      ਤੇ ਜਿਸਨੂੰ ਕਿਸੇ ਨੇ ਦੇਖ ਲਿਆ ਫੇਰ ਭੱਜ ਵੀ ਨੀ ਹੋਣਾ
      ਨਹਿਰ ਹੀ ਛਾਲ ਮਾਰੂ
      🤣🤣🤣🤣

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ 2 ปีที่แล้ว +1

      @@bindasingh183 ⚓😄😄😄😄😄😄

  • @mashanmorinda6992
    @mashanmorinda6992 2 ปีที่แล้ว

    Bai eda di ropar v haigi aa

  • @gurdeepsinghguru382
    @gurdeepsinghguru382 2 ปีที่แล้ว

    Mai vi swari kiti aa es kishti di 2007 vich bai baljit dande da pind ee

  • @ravikoura9918
    @ravikoura9918 2 ปีที่แล้ว

    Y g a diesel naal chaldi hai k

  • @vbloktv826
    @vbloktv826 2 ปีที่แล้ว +2

    Bahut information video hundi veer ji tuhadi , Waheguru ji khush rakhan 🌹🌹

  • @shivcharndhaliwal1702
    @shivcharndhaliwal1702 11 หลายเดือนก่อน

    ਇਕ ਸਾਲ ਬਾਅਦ ਵੀ ਮੈਨੂੰ ਕਿਸ਼ਤੀ ਵਾਲੀ ਗੱਲ ਡਰਾਈਵਿੰਗ ਸਮਝ ਨਹੀਂ ਆਉਂਦੀ ,,ਆਪ ਜਾਕੇ ਦੇਖ ਪਤਾ ਲਗੂ ,,,😮😮😂

  • @garrys2558
    @garrys2558 2 ปีที่แล้ว

    Chamkaur Sahib v hai same BOAT. V used to do fun in our childhood. Today m 42🙂

  • @dharamsinghvirk5677
    @dharamsinghvirk5677 2 ปีที่แล้ว +1

    Very beautiful information 🌷
    Very nice video

  • @ManjitSingh-ue5il
    @ManjitSingh-ue5il 2 ปีที่แล้ว

    ਪੱਤਰ ਕਾਰ ਬਹੁਤ ਵਧੀਆ

  • @balrajsandhu8084
    @balrajsandhu8084 2 ปีที่แล้ว

    ੧੯੬੪ ਮੇਰੇ ਭੂਆ ਜੀ ਦੇ ਮੁੰਡੇ ਦਾ ਵਿਆਹ ਹੋਇਆ ਸੀ ਉਸ ਟਾਈਮ ਕੀੜੀ ਵਸੋ ਦੇ ਅਜਿਹੀ ਕਿਸ਼ਤੀ ਤੇ ਐਸੀ ਝੂਟੇ ਲਏ c ।

  • @manjindersingh3207
    @manjindersingh3207 2 ปีที่แล้ว +1

    Harbhej Y Vedio di lokashon jarur daso Distk kes road te Aa baki vedio bhut vadiya ji Dhanwad 🙏

    • @LakhwinderSingh-bo9vq
      @LakhwinderSingh-bo9vq 2 ปีที่แล้ว

      Neeloh pull to ropar walli side neeloh to 2:50 kmt te aa veer sade pind dhande

  • @ParveenKumarHar
    @ParveenKumarHar 2 ปีที่แล้ว

    Life jacket pehen ke boat pr jayein safety hogi

  • @akashgill9953
    @akashgill9953 2 ปีที่แล้ว

    Very Very good Very Nice videos 👍🏼👍🏼👌👌😍😍🤔🔥🔥

  • @ravisingh-eo8kh
    @ravisingh-eo8kh 2 ปีที่แล้ว +1

    Punjab Saarkaar Bridge bna deve Dangerous hai

  • @gurjeetmehravlogs
    @gurjeetmehravlogs 2 ปีที่แล้ว +2

    Eh ta fir sade area di aa

  • @blackavtar3288
    @blackavtar3288 2 ปีที่แล้ว

    Very good work Bai g.

  • @jagjeetsangha9249
    @jagjeetsangha9249 2 ปีที่แล้ว

    Veer bohat vadia km krde o tusi

  • @harbhajansingh8241
    @harbhajansingh8241 2 ปีที่แล้ว

    Very very nice ji 👌👍👏

  • @SandeepSandeep-ec4bf
    @SandeepSandeep-ec4bf 2 ปีที่แล้ว +2

    Bahut vadia veer

  • @JarnailSingh-iu7cu
    @JarnailSingh-iu7cu 2 ปีที่แล้ว +1

    pind,kubba,vi,chaldi,hundi,se, kishti

  • @user-shama88
    @user-shama88 7 หลายเดือนก่อน

    ਆਪਣਾ ਬਣਾ ਪੁਲ ਹੀ ਟੁੱਟ ਗਿਆ

  • @sajjansingh1963
    @sajjansingh1963 2 ปีที่แล้ว +1

    Harbhej bai ...superb vedio veer

  • @omkarsinghvirkjatt3942
    @omkarsinghvirkjatt3942 2 ปีที่แล้ว +3

    Waheguru ji 🙏🙏🙏🙏🙏

  • @harjindermaan8891
    @harjindermaan8891 2 ปีที่แล้ว

    Need platform on both side more easy to load or unload . Need doc

  • @deepbadesha7624
    @deepbadesha7624 2 ปีที่แล้ว

    Love you a bhej bai sachi yr dill jitt lea kyo sade baste eh new a kyo ke malwa sangrur to ha apne bll tibbe hunde c ohna da njara v vkhra c bai pr ek gal ajj to bad bai me sonu name de reha.. purane punjab da put..🙏

  • @TarsemSingh-ec9qo
    @TarsemSingh-ec9qo 2 ปีที่แล้ว

    ਬਹੁਤ ਹੀ ਵਧੀਅਾ ਜੀ !!

  • @SandeepSandeep-ec4bf
    @SandeepSandeep-ec4bf 2 ปีที่แล้ว +2

    Eh neelon di kisti a lgda

  • @Hsk930
    @Hsk930 2 ปีที่แล้ว +2

    Good braa

  • @ਮਾਝੇਆਲੇਭਾਊ-ਡ3ਦ
    @ਮਾਝੇਆਲੇਭਾਊ-ਡ3ਦ 2 ปีที่แล้ว +1

    Bhut shoni video aa veer ji❤️