Khabar Di Khabar (2005) || ਸਹੁੰ ਬਾਰੇ ਧਮਾਕੇਦਾਰ ਖੁਲਾਸਾ , What should Amritpal Singh do out of jail ?

แชร์
ฝัง
  • เผยแพร่เมื่อ 2 ก.ค. 2024
  • #primeasiatv #swarnsinghtehna #kdk #aap #congress #bjp #aappunjab #shiromaniakalidal #2024Indiaelections #election2024news #bhagwantmaan #arvindkejriwal #navjotsidhu #bikrammajithia #narindermodi #modi #cmbhagwantmaan #rahulgandhi #farmersprotest @PrimeAsiaProduction
    Subscribe To Prime Asia TV Canada :- goo.gl/TYnf9u
    Khabar Di Khabar (2005) || ਸਹੁੰ ਬਾਰੇ ਧਮਾਕੇਦਾਰ ਖੁਲਾਸਾ , Amritpal Singh ਜੇਲ੍ਹ ‘ਚੋਂ ਬਾਹਰ ਕੀ ਕੀ ਕਰੂ
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 111

  • @santlashmanmuni6045
    @santlashmanmuni6045 2 วันที่ผ่านมา +74

    ਟਹਿਣਾ ਜੀ ਗਲੋਰੀ ਬਾਵਾ ਦੀ ਮਦਦ ਕਰਨ ਤੇ ਮੰਤਰੀ ਜੀ ਦੇ ਨਾਲ ਤੁਹਾਡਾ ਧੰਨਵਾਦ ਵੀ ਹੈ

  • @ArshdeepSingh-oh4qk
    @ArshdeepSingh-oh4qk 2 วันที่ผ่านมา +19

    ਲਾਹਣਤ ਐ ਡੇਰੇ ਚ ਜਾਣ ਵਾਲਿਓ। ਰੱਬ ਅੰਦਰ ਹੀ ਹੈ

    • @harpreetkaur5022
      @harpreetkaur5022 2 วันที่ผ่านมา +1

      ਬਿਲਕੁੱਲ ਸਹੀ 👍👍👍

  • @CHAHALofficialtv
    @CHAHALofficialtv 2 วันที่ผ่านมา +8

    ਟਹਿਣਾ ਸਾਬ੍ਹ ਜੀ ਤੁਸੀਂ ਅਤੇ ਤੁਹਾਡੀ ਪੂਰੀ ਪ੍ਰਾਈਮ ਏਸ਼ੀਆ TV ਗਲੋਰੀ ਬਾਵਾ ਵਾਲ਼ੇ ਮੁੱਦੇ ਨੂੰ ਸਰਕਾਰ ਦੇ ਕੰਨਾਂ ਤੱਕ ਲੈਕੇ ਜਾਣ ਲਈ ਬਹੁਤ ਬਹੁਤ ਵਧਾਈ ਦੇ ਹੱਕਦਾਰ ਹੋ,, ਬਹੁਤ ਬਹੁਤ ਧੰਨਵਾਦ ਜੀ ਤੁਹਾਡਾ

  • @baldevjassar8059
    @baldevjassar8059 2 วันที่ผ่านมา +24

    *🙏🌷ਅੱਜ ਦਾ ਵਿਚਾਰ🌷🙏*
    *ਦਿਖਾਵੇ ਦੀ ਜਿੰਦਗੀ ਨਾਲੋ ਅਸਲੀਅਤ ਦੀ ਜਿੰਦਗੀ 100 ਗੁਣਾਂ ਵਧੀਆਂ ਹੁੰਦੀ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

    • @balwindersingj6859
      @balwindersingj6859 2 วันที่ผ่านมา

      ਇਨ੍ਹਾਂ ਡੇਰਿਆਂ ਦੇ ਵਿੱਚ ਜ਼ਿਆਦਾ ਭੇਡਾਂ ਹੀ ਰਹਿੰਦੀਆਂ ਹਨ।

  • @guridhaliwal2212
    @guridhaliwal2212 2 วันที่ผ่านมา +13

    ਟੈਹਿਣਾ ਜੀ ਅੱਜ ਨਵੀਂ ਗੱਲ ਸੁਣੀ ਪੁਲਿਸ ਵਿਭਾਗ ਨੂੰ ਬਹੁਤ ਹੀ ਜਿਆਦਾ ਕਨੂੰਨ ਦੇ ਅਧਿਕਾਰ ਦਿੱਤੇ ਗਏ ਹਨ।

  • @mandersingh9153
    @mandersingh9153 2 วันที่ผ่านมา +28

    ਟਹਿਣਾ ਬਾਈ ਜੀ ਧੰਨਵਾਦ ਤੁਸੀ ਬਹੁਤ ਵਧੀਆ ਕੰਮ ਕੀਤਾ ਬੀਬਾ ਗੁਰਮੀਤ ਬਾਵਾ ਜੀ ਦੀ ਬੇਟੀ ਦਾ ਮੁੱਦਾ ਉਠਾ ਕੇ ਆਪ ਦੀ ਗੱਲ ਸਰਕਾਰ ਦੇ ਕੰਨ ਸੁਣਦੇ ਹਨ ਸ਼ਾਬਾਸ਼

    • @malsingh638
      @malsingh638 2 วันที่ผ่านมา +5

      ਸਾਬਾਸ ਟਹਿਣਾ ਸਾਹਿਬ ਤੁਸੀਂ ਦੁਖਿਆਰੀ ਗਲੋਰੀ ਬਾਬਾ ਦੀ ਇੰਟਰਵਿਊ ਕੀਤੀ ਜਿਸ ਦਾ ਅਮਲ ਸਾਹਮਣੇ ਆਇਆ ਹੈ ਜੀ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਰੱਖੇ ਜੀ।

  • @daljitsingh7980
    @daljitsingh7980 2 วันที่ผ่านมา +9

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @GurcharanSandhu-gf4yc
    @GurcharanSandhu-gf4yc 2 วันที่ผ่านมา +7

    ਵਾਹਿਗੁਰੂ ਜੀ ਕਾ ਖਾਲਸਾ ਜੀ
    ਵਾਹਿਗੁਰੂ ਜੀ ਕੀ ਫਤਿਹ ਜੀ

  • @daljitsingh7980
    @daljitsingh7980 2 วันที่ผ่านมา +14

    ਸਾਧਾਂ ਬਾਬਿਆਂ ਨੇ ਬੇੜਾ ਗ਼ਰਕ ਕੀਤਾ ਆ

    • @vijayhans49
      @vijayhans49 2 วันที่ผ่านมา

      Veer ji Kapoor apna hi hai je aapan na jayiye ohna kol tan koi vi nahin pushega ihna babean nu.

  • @BalvirSingh-ss3pd
    @BalvirSingh-ss3pd 2 วันที่ผ่านมา +5

    ਪਿਆਰ ਭਰੀ ਸਤਿ ਸ੍ਰੀ ਆਕਾਲ ਜੀ।ਦਿੱਖ ਸ਼ਕਤੀ ਨੂੰ ਅਪਣਾਓ ਜੀ ਜੀਵਨ ਸਫਲ ਬਣਾਓ ਜੀ।

    • @GurpreetsanghagaguGagu
      @GurpreetsanghagaguGagu 2 วันที่ผ่านมา

      BalveerSingh Bhole Baba te NSA kade lone hi hindu rastra Wale ne

  • @surindergarg8386
    @surindergarg8386 2 วันที่ผ่านมา +8

    ਟਹਿਣਾ ਜੀ ਸਤਿ ਸ੍ਰੀ ਆਕਾਲ, ਲੇਟ ਹੋ ਜੀ ਅੱਜ 😊

  • @HarpalSingh-oy4sw
    @HarpalSingh-oy4sw 2 วันที่ผ่านมา +10

    ਵਾਹਿਗੁਰੂ ਜੀ ਭਲੀ ਕਾਰ।

  • @santlashmanmuni6045
    @santlashmanmuni6045 2 วันที่ผ่านมา +11

    ਸੈਂਕੜੇ ਲੋਕਾਂ ਦੀ ਮੌਤ ਦਾ ਜ਼ਿੰਮੇਵਾਰ ਬਾਬਾ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ ਸਰਕਾਰ ਵੱਲੋਂ ਮਰਨ ਵਾਲੇ ਪਰਿਵਾਰਾਂ ਨੂੰ ਸਹਾਇਤਾ ਦੇਣ ਦੀ ਥਾਂ ਇਸ ਬਾਬੇ ਦੀ ਜੈਦਾਤ ਨਿਲਾਮ ਕਰ ਕੇ ਪਰਿਵਾਰਾਂ ਚ, ਦੇਣੀ ਚਾਹੀਦੀ ਹੈ

    • @user-sb4yo6hr7j
      @user-sb4yo6hr7j 2 วันที่ผ่านมา

      ਜੈਦਾਤ ਨਹੀਂ ਜਾਇਦਾਦ

    • @santlashmanmuni6045
      @santlashmanmuni6045 2 วันที่ผ่านมา

      @@user-sb4yo6hr7j ਧੰਨਵਾਦ ਜੀ

  • @parvinderkkala955
    @parvinderkkala955 2 วันที่ผ่านมา +3

    Punjab de gareeb loka de halaat dekh k bahut dukh Honda hai app ji da bahut shukrana

  • @MaingalSingh
    @MaingalSingh 2 วันที่ผ่านมา +5

    Sat Sri akal bai tehna Saab ji 🙏 🎉😢

  • @jagtargill-rc4gy
    @jagtargill-rc4gy 2 วันที่ผ่านมา +4

    Very good ji thana shiab thanks

  • @user-lk6en9lc2s
    @user-lk6en9lc2s 2 วันที่ผ่านมา +4

    Chaj de vichar sare parivar da Dhanbad ji Tehnna sab ji sat Sri akal ji Waheguru ji sabh nu tendrusti bakhshnn charrdi kalha vich rakhnn 🇦🇺🇦🇺🇦🇺🇦🇺🇦🇺

  • @GurdeepSingh-hv9mp
    @GurdeepSingh-hv9mp 2 วันที่ผ่านมา +2

    ਵਾਹਿਗੁਰੂ ਜੀ

  • @palsingh9234
    @palsingh9234 2 วันที่ผ่านมา +1

    ਟਹਿਣਾ ਸਾਬ ਬਹੁਤ ਧੰਨਵਾਦ ਪਾਲ ਸਿੰਘ ਪਰਤਾਪ ਗੜ੍ਹ ਪਟਿਆਲਾ

  • @gurmeetsinghsarao
    @gurmeetsinghsarao 2 วันที่ผ่านมา +2

    V good

  • @BootaLalllyan-no6bu
    @BootaLalllyan-no6bu วันที่ผ่านมา +1

    ਸੱਚ ਦੀ ਖ਼ਬਰ ਦੇ ਰਹੇ ਨੇ ਰਹਿਣਾ ਬਾਈ ਜੀ thanks 👍♥️

  • @GurchanSingh-lz6fe
    @GurchanSingh-lz6fe 2 วันที่ผ่านมา +4

    ਸਾਡੇ ਪਿੰਡ ਵੀ, ਮੀਂਹ ਪਿਆ ਹੈ ਜੀ

  • @user-sh9ce7xn5y
    @user-sh9ce7xn5y 2 วันที่ผ่านมา +1

    ਧੰਨਵਾਦ ਜੀ 🙏🙏

  • @surjitgill6411
    @surjitgill6411 2 วันที่ผ่านมา +4

    ਟਹਿਣਾ ਸਾਹਿਬ ਮੀਂਹ ਦਾ ਪਾਣੀ ਜਿਹੜਾ ਦਰਿਆਵਾਂ ਦੇ ਦਰਿਆ ਅਜਾਈਂ ਹੀ ਰੁੜ੍ਹ ਜਾਂਦਾ ਕੀ ਸਰਕਾਰਾਂ ਇਸ ਦੀ ਸੰਭਾਲ ਦੇ ਉਪਰਾਲੇ 21:03 ਨਹੀਂ ਕਰ ਸਕਦੀਆਂ ਉਂਝ ਤਾਂ ਹਰ ਵਕਤ ਪਾਣੀ ਬਚਾਉਣ ਦੀਆਂ ਗੁਹਾਰਾਂ ਲਾਈਆਂ ਜਾਂਦੀਆਂ ਹਨ! ਕੱਲ੍ਹ ਦੇ ਐਪੀਸੋਡ ਵਿਚ ਇਸ ਬਾਰੇ ਜਰੂਰ ਚਾਨਣਾ ਪਾਇਆ ਜਾਵੇ। ਘੋਲੀਆ ਕਲਾਂ 21:03

  • @surjeetsingh8809
    @surjeetsingh8809 2 วันที่ผ่านมา +3

    👍👌

  • @nachattersingh8315
    @nachattersingh8315 2 วันที่ผ่านมา +9

    ਇਕ ਦੂਜੇ ਤੇ ਇਲਜਾਮ ਲਾਉਣ ਦੀ ਬਜਾਏ ਲੀਡਰਾਂ ਨੂੰ ਪੰਜਾਬ ਦੇ ਮਸਲੇ ਹੱਲ ਕਰਨ ਵੱਲ ਧਿਆਨ ਦੇਣਾ ਚਾਹੀਦਾ

  • @boharsingh7725
    @boharsingh7725 2 วันที่ผ่านมา +3

    🙏🙏🙏🙏🙏

  • @BalkarSingh-ty2sj
    @BalkarSingh-ty2sj 2 วันที่ผ่านมา +3

    ਗੌਰਮਿੰਟ ਦੀ ਛਤਰ ਛਾਇਆ ਹੇਠ ਪਲੇ ਅਤੇ ਪਰੋਸੇ ਹੋਇਆਂ ਦਾ ਵਾਲ ਵਿੰਗਾ ਨਹੀ ਹੁੰਦਾ ਆਇਆ ਅਤੇ ਨਾ ਹੀ ਅੱਗੋ ਕਛ ਹੋਣਾ ਹੈ।

  • @GurmeetKaur-zm2ge
    @GurmeetKaur-zm2ge 2 วันที่ผ่านมา +1

    Very good👍👍👍

  • @AvtarSingh-bj2vm
    @AvtarSingh-bj2vm 2 วันที่ผ่านมา +5

    ਟਹਿਣਾ ਸਾਹਿਬ ਜੀ ਬੀ ਜੇ ਪੀ ਵਾਲੇ ਠੱਗ ਬਾਬਿਆਂ ਨੂੰ ਝੰਡੀਆਂ ਆਈ ਦਿੰਦੇ ਹੁੰਦੇ ਆ।ਸੁਨੀਲ ਜਾਖੜ ਅੰਮ੍ਰਿਤਪਾਲ ਦੇ ਬਾਹਰ ਆਉਣ ਤੇ ਮਿਰਚਾਂ ਬਹੁਤ ਕਸੂਤੀ ਜਗ੍ਹਾ ਲੱਗੀਆਂ ਹਨ ਜੀ

  • @surjitsinghbitta
    @surjitsinghbitta 2 วันที่ผ่านมา +1

    Waheguru satnam ji kirpa karo 🙏

  • @kulwantsingh3183
    @kulwantsingh3183 2 วันที่ผ่านมา

    ਟਹਿਣਾ ਜੀ ਜਿਹੜੀ ਭੀੜ ਸੀ ਉਹਨਾਂ ਨੂੰ ਇੰਨਸਾਨ ਨਹੀਂ ਕਿਹਾ ਜਾ ਸਕਦਾ ਉਹਨਾਂ ਸਾਰਿਆਂ ਨੂੰ ਭੇਡਾਂ ਹੀ ਕਿਹਾ ਜਾ ਸਕਦਾ ਹੈ ਜੀ ਵਾਹਿਗੁਰੂ ਸਾਹਿਬ ਜੀ

  • @harpreetkaur5022
    @harpreetkaur5022 2 วันที่ผ่านมา +8

    ਲੋਕਾਂ ਨੂੰ ਦਿਮਾਗ਼ ਤੋਂ ਕੰਮ ਲੈਣਾ ਚਾਹੀਦਾ ਜੇ ਬਾਬੇ ਕੋਲ ਸ਼ਕਤੀ ਹੁੰਦੀਂ ਤਾਂ ਇਹ ਕੁੱਝ ਨਾਂ ਹੁੰਦਾਂ

  • @amarjitSingh-my6dw
    @amarjitSingh-my6dw 22 ชั่วโมงที่ผ่านมา

    ਜਿਉਂਦੇ ਵਸਦੇ ਹੱਸਦੇ ਰਹੋ ਟਹਿਣਾ ਸਾਹਿਬ ਜੀ

  • @BaldevSingh-gj6ex
    @BaldevSingh-gj6ex 2 วันที่ผ่านมา +1

    👍👍👌👌🙏🙏

  • @litpnc845
    @litpnc845 2 วันที่ผ่านมา +2

    He should be in jail forever

  • @SukhpalSingh-bg6jibhupalboy
    @SukhpalSingh-bg6jibhupalboy 2 วันที่ผ่านมา

    Bahut bahut dhan wad ji ❤ 💐 🙏

  • @JashanSingh-mq5gp
    @JashanSingh-mq5gp 2 วันที่ผ่านมา +1

    sir good work

  • @user-by2pk4bx6e
    @user-by2pk4bx6e 2 วันที่ผ่านมา +2

    Sir g barnala de sekge pind ch ajj boot mih pe

  • @balkarnbrar3724
    @balkarnbrar3724 วันที่ผ่านมา

    Bki m tuhade hr ek episode dekhe aa tuc hmesha apna fraz nibhaya jo ground reality aa tuc oh dekhone aa …… salute aa tuhanu sir 🫡🫡

  • @charanjitsingh9943
    @charanjitsingh9943 วันที่ผ่านมา

    V good reporting.

  • @PargatSingh-fd8fg
    @PargatSingh-fd8fg 2 วันที่ผ่านมา +7

    ਪਖੰਡਵਾਦ ਨੇ ਸਮਾਜ ਦਾ ਬੇੜਾ ਗਰਕ ਕੀਤਾ ਹੋਇਆ। ਇਸ ਬਲਾਤਕਾਰੀ ਲੋਕਾਂ ਦੇ ਕਾਤਲ ਬਾਬੇ ਤੇ ਪਰਚਾ ਦਰਜ ਕਰਕੇ ਜੇਲ ਚ ਬੰਦ ਕੀਤਾ ਜਾਵੇ।

  • @sukhdevsinghkhalsa1921
    @sukhdevsinghkhalsa1921 2 วันที่ผ่านมา +1

    ਹੁਣ ਬਾਬੇ ਭੋਲੇ ਨੂੰ ਕਹੋ ਉਹਨਾ ਦੀ ਰੋਟੀਆਂ ਪਕਾਇ।

  • @chandersharma630
    @chandersharma630 2 วันที่ผ่านมา +1

    Tahna Sahib goodmorning

  • @AjitSingh-el4gf
    @AjitSingh-el4gf 2 วันที่ผ่านมา

    I salute to Tehna Sahib and to RAAB that Tehna might live long up to 110 years of age...........
    A Retired class one officer Punjab Government Farmer

  • @manjitSingh-yo9fq
    @manjitSingh-yo9fq วันที่ผ่านมา

    Sat seri Akal ji tena sab

  • @tushar18
    @tushar18 วันที่ผ่านมา

    Waheguru ji

  • @HarjinderSingh-hk1iv
    @HarjinderSingh-hk1iv 2 วันที่ผ่านมา

    💯👍

  • @parmjitsingh8572
    @parmjitsingh8572 2 วันที่ผ่านมา

    Bil kul right

  • @beantchauhan4616
    @beantchauhan4616 2 วันที่ผ่านมา +3

    ਕਹਿੰਦੇ ਹੁਣ ਸੰਵਿਧਾਨ ਨਾ ਮੰਨ ਵਾਲੇ ਹੁਣ ਸੰਵਿਧਾਨ ਸੌਹ ਚੁੱਕਣਗੇ 😂

    • @majorsinghsivia7164
      @majorsinghsivia7164 2 วันที่ผ่านมา

      Savidhan ta BJP Wale v nahi mande ohna jhuthi souh khadi

  • @karnailsingh193
    @karnailsingh193 2 วันที่ผ่านมา

    ਟਹਿਣਾ ਸਾਹਿਬ ਜੀ ।ਆਪ ਜੀ ਦਾ tv ਤੋਂ ਬਰੋਂਡਕਾਸਟ ਕਿਉਂ ਬੰਦ ਹੋ ਗਿਆ।

  • @Gill-mp9vt
    @Gill-mp9vt 2 วันที่ผ่านมา +2

    ਭੇਡਾਂ ਦੀ ਉਨ ਲਾਹ ਸਕਦੇ ਹੋ ਅਤੇ ਇਹ ਗੰਦ ਖਾ ਕੇ ਵੀ ਖੁਸ਼ ਰਹਿੰਦੀਆਂ ਹਨ, ਹੋਰ ਖੁਰਾਕ ਦੀ ਲੋੜ ਨਹੀਂ, ਭੀੜ ਦਾ ਥੋੜ੍ਹਾ ਜਿਹਾ ਫ਼ਰਕ ਹੈ

  • @kirankaur4504
    @kirankaur4504 2 วันที่ผ่านมา

    ਸਤਿ ਸ੍ਰੀ ਅਕਾਲ ਜੀ 🙏🙏

  • @samardeep7492
    @samardeep7492 2 วันที่ผ่านมา

    Ryt

  • @user-td9du2of7i
    @user-td9du2of7i 2 วันที่ผ่านมา

    Nice

  • @avtarsinghchanne5720
    @avtarsinghchanne5720 วันที่ผ่านมา

    ਕੁਲਵਿੰਦਰ ਕੌਰ ਨੂੰ ਪ੍ਰਵਾਰ ਸਮੇਤ ਬੰਗਲੌਰ ਭੇਜਭਾ ਬਹੁਤ ਵਧੀਆ ਫੈਸਲਾ ਹੈ, ਬੰਗਲੌਰ ਰਹਿਣ ਸਹਿਣ ਲਈ ਇਕ ਵਧੀਆ ਠੰਡਾ ਸ਼ਹਿਰ ਹੈ ਤੇ ਭੜਾਈ ਦੇ ਮਾਮਲੇ ਵਿੱਚ ਵਿੱਚ ਬਹੁਤ ਵਧੀਆ ਹੈ,ਸੋ ਬੱਚਿਆਂ ਦੀ ਭੜਾਈ ਲਈ ਇਸ ਤੋਂ ਵਧੀਆ ਕੋਈ ਹੋਰ ਜਗ੍ਹਾ ਕਿਤੇ ਵੀ ਨਹੀਂ।

  • @balkarnbrar3724
    @balkarnbrar3724 วันที่ผ่านมา

    Bheed te bhed equal aa right tehna saab 👍

  • @baldevsinghkular3974
    @baldevsinghkular3974 2 วันที่ผ่านมา

    ਮਾਣਯੋਗ ਸਵਰਨ ਸਿੰਘ ਟੈਹਣਾ ਜੀ!.ਸਿਰ ਵਿੱਚ ਤੂੜੀ ਭਰੀ ਹੋਈ ਹੋਣ ਦੀ ਗੱਲ ਸੁਣਕੇ ਹਾਸਾ ਰੁਕ ਨਹੀਂ ਸਕਿਆ!

  • @GurpreetSingh-rn4ki
    @GurpreetSingh-rn4ki วันที่ผ่านมา

    Waheguru chrdikla ch rakhe bahi amritpaal ji noo

  • @oldantiquethinghsmaster.ha2526
    @oldantiquethinghsmaster.ha2526 2 วันที่ผ่านมา

    ਦੂਜਿਆਂ ਤੋਂ ਕੀ ਲੈਣਾ ਹੈ ਆਪਣਿਆਂ ਦੀ ਗੱਲ ਕਰੋ, ਜਿਹੜੇ ਸੀਤੋ ਵਾਲੇ ਅਤੇ 32ਦੰਦੇ ਬਠਿੰਡੇ ਵਾਲੇ ਦੇ ਚੇਲੇ ਬਣ ਗਏ ਹਨ।

  • @SonaSharma-lq3rb
    @SonaSharma-lq3rb 2 วันที่ผ่านมา

    ਭਾਈ, ਅਮ੍ਰਿਤਪਾਲ, ਸਿੰਘ, ਜਿੰਦਾਬਾਦ,🌹🙏❤️

  • @balbirchand769
    @balbirchand769 2 วันที่ผ่านมา +1

    Us area de S. D. M. sahib de mutabiq jadon baba ja reha si apnian gaddian de qafile bich, lok daud daud ke babe de pairan di mitti chuk chuk ke apne mathe nal la rehe si tan bheed nu hataun waste babe de body gaurdan ne dhakia tan kujh shardhalu slip ho ke dig pai te dooje shardhlu daide chale gai te hor digde chale gai daide gai. SDM sahib ne pani dian bosharan di gall nahi kahi. Eh report sdm sahib ne DM Sahib nu saunpi hai.

  • @AjitSingh-el4gf
    @AjitSingh-el4gf 2 วันที่ผ่านมา

    Tehna is rich in THATH Punjabi Language for Village life .

  • @Amandeep-d8j
    @Amandeep-d8j 2 วันที่ผ่านมา

    😊

  • @gurnamsingh-pe7dl
    @gurnamsingh-pe7dl 2 วันที่ผ่านมา +1

    Reason B.J.P. CONTROL

  • @JasPinder-gx3xs
    @JasPinder-gx3xs 2 วันที่ผ่านมา +1

    SUVIDHAN KEE CHEEJ HAI LUG GIAA PTAA AMRITPAL NOO KAHENDA AUNSI SUVIDHAN NOO MUNDE NHI

  • @AmrinderSingh-nc7ls
    @AmrinderSingh-nc7ls 2 วันที่ผ่านมา +1

    Koi chaj di khbr lga kro ki krna amritpal ny BJP ch jauga jail toh aende saar sant jairnal singh bhindrawala di rees ni kr skda ehe

  • @AjitSingh-el4gf
    @AjitSingh-el4gf 2 วันที่ผ่านมา

    Tehna is Richest person of Punjabi Literature in World

  • @BhupinderSingh-jn5ej
    @BhupinderSingh-jn5ej 2 วันที่ผ่านมา +2

    Kurbaniya.karn.nu.sikh.ate.dhuke.khan.nu.vi.sikh.eh.ha.sikha.da.inam.sarkar.walo

  • @dilrajdhion
    @dilrajdhion 2 วันที่ผ่านมา +2

    Law chida dara katm katm karna cheda as a saudi arb

  • @angrejsingh2972
    @angrejsingh2972 2 วันที่ผ่านมา

    ਕਹਿਣ ਨੂੰ ਇਹ ਵੀ ਸਿੱਖਾਂ ਦੇ ਘਰ ਪੈਦਾ ਹੋਇਆ ਪਰ ਨਾ ਮੁੱਛ ਨਾ ਈ ਦਾਹੜੀ

  • @DevendraSingh-ch2fo
    @DevendraSingh-ch2fo 2 วันที่ผ่านมา +2

    ❤ very nice ji

  • @JasPinder-gx3xs
    @JasPinder-gx3xs 2 วันที่ผ่านมา +1

    LOKE MAJOODA GOVT DE OMIDVARA NOO VOTE PAOUN DOOSREAAN DE PULE KUJH NHI EK MAMBER BUNAN TAUN BINA RSDHALIWALL ❤

  • @angrejsingh2972
    @angrejsingh2972 2 วันที่ผ่านมา

    ਤੁਸੀਂ ਕੇਹੜਾ ਸੱਚ ਬੋਲਦੇ ਓ ਭਾਰਤ ਨੂੰ ਈ ਆਪਣਾ ਦੇਸ਼ ਮੰਨੀ ਜਾਂਦੇ ਓ
    ਕਿਉਂ ਨੀ ਪੰਜਾਬੀਆਂ ਨੂੰ ਸੱਚ ਦੱਸਦੇ

  • @balkarnbrar3724
    @balkarnbrar3724 วันที่ผ่านมา

    Asl ch gl pta ki aa byurj kehne hunde c v roti nl dhid bhr ju prr paise nl kde ni bhrna …. Eh sach aa tehna saab

  • @singhSingh-wn7zh
    @singhSingh-wn7zh 2 วันที่ผ่านมา

    Jine netaa aur babe najare liende aa mahgayi kini h bharat vich gareebe kini h eh sab sarkaar di dien aa

  • @angrejsingh2972
    @angrejsingh2972 2 วันที่ผ่านมา

    ਕੁੱਜ ਨੀ ਹੋਣਾ ਓਸ ਬਾਬੇ ਦਾ
    ਜੀ ਕਿਤੇ ਪੱਗ ਵਾਲਾ ਹੁੰਦਾ ਤਾ ਇੱਕ ਮਿੰਟ ਚ
    N. S. A. ਲੱਗ ਜਾਣਾ ਸੀ

  • @GM-lo3po
    @GM-lo3po 21 ชั่วโมงที่ผ่านมา

    Sadly lokan nu kyon samaz nahi aundi ke eh sab babey lutete hun.

  • @amarjitssinghkhalsa602
    @amarjitssinghkhalsa602 2 วันที่ผ่านมา

    Tahna Sahb da no

  • @amarjitrana-wk5tl
    @amarjitrana-wk5tl 2 วันที่ผ่านมา

    Unjab sarkar ki kar rhi hai .ehna Rent wale loka de mar mar juttia police kabja nhi khatam karva sakdi.ehna rent wale loka nu shram nhi aundi.begani property te kabja kri baithe

  • @balkarnbrar3724
    @balkarnbrar3724 วันที่ผ่านมา

    Punjab too kise time bharle hamlavar darde c prr ajj kl punjabi hi punjabi nu khtm krn te turya hoya

  • @butasinghdhirapattra4435
    @butasinghdhirapattra4435 2 วันที่ผ่านมา

    ਭੋਲੇ ਬਾਬਾ ਕੋਲ ਇਹ ਕਾਂਡ ਹੋਣ ਕਰਕੇ ਮੁਰਖਾ ਦੀ ਹੋਰ ਭੀੜ ਵੱਧ ਜਾਣੀ ਹੈ ।

  • @satvinderbajwa3188
    @satvinderbajwa3188 2 วันที่ผ่านมา

    Very sad news😂😢

  • @balwantrai9355
    @balwantrai9355 2 วันที่ผ่านมา

    ☬☬☬ ਭਾਰਤੀ ਜਹਿਣਤਾ ਪਾਰਟੀ ਦੇ ਮੋਦੀ ਦਾ ਬੇ ਹਦ ਪਰਦੂਸਣ /ਜਹਾਜਾ ਦਾ ਪਰਦੂਸਣ /ਧਨ ਬਰਬਾਦੀ ਦਾ ਪਰਦੂਸਣ //ਮੋਦੀ ਸਵਿਧਾਨ//ਚੋਰ ਨੂ ਚਾਰੈ ਪਾਸੈਉ ਤੋ ਕੋਰਟ /ਪੁਲਸ /ਅਦਾਲਤੀ /ਗਡੀਆ ਦੀ ਲੁਟ ਕੀ ਤੂਹਾ ਪਤਾ ਧਿਆਨ ਨਾਲ ਚੈਕ ਕਰੋ/ ਰਾਹੂ/ਖੈਤੂ ਮੂਧੇ ਕਿਉ ਚਲਦੈ/ਪੂਠੈ ਪੈਰਾBJP ਵਾਲੈਆ ਦਾ ਕਿਹੜਾ ਕਮ ਸਿਧਾ ਹੋਸੀ/ ਹਰੈਕ ਕਮ ਪੂਠੇ//ਮੋਦੀ ਨੇ ਮਹਿਗਾਈ ਫੈਲਾਈ ///ਇਸਦੈ ਆਪਣੈ ਦੀਮਾਗ ਨਹੀ/ਆਉਣ ਵਾਲੀਆ ਪੀੜੀਆ /ਨੂ ਆਨਾਜ ਕੀੜੀਆ ਦੀ ੜਰਾ ਖੋਜਣਾ ਪੲਏਗਾ /ਗਾਧੀ ਪਿਤਾ ਦਾ ਕਾਤਿਲ/ਫੁਫੜ ਗੋਟਸੇ ਨੂ ਮਨ ਦੈ ਰਹੀਣਾ ਟੈਹਣਾ ਜੀਉ

  • @sachdagyan
    @sachdagyan 2 วันที่ผ่านมา

    Bjp di ljhandi police to bachan lai too la le kon check karda asal ch oh baba bjp virodhi hai ohde jyada followers SCST nal sabhandhit log ne loh baba akhlesh yadav da samarthak aa

  • @harneksingh4486
    @harneksingh4486 2 วันที่ผ่านมา

    Nirpakh news

  • @gianchand-cm4hv
    @gianchand-cm4hv วันที่ผ่านมา

    Is nu ander hi Rehan dio is ne bahar a k hand hi pouna hai

  • @pammasingh5431
    @pammasingh5431 2 วันที่ผ่านมา

    Amritpal aa ta jave par shanti banake rakhe

  • @thakursgill895
    @thakursgill895 2 วันที่ผ่านมา

    Eh babe ne han eh sarkara de agent han bacho ena to

  • @baldevbath6793
    @baldevbath6793 2 วันที่ผ่านมา

    Bus hon bhagwant man da time aa gaya

  • @taranjeetsingh4346
    @taranjeetsingh4346 2 วันที่ผ่านมา

    Boycott kro Buchad Bhagwant mann da hor AAP party har pind vich vadan naa do Sikha de dushman hai AAP PARTY

  • @AmarjitSingh-xs9jz
    @AmarjitSingh-xs9jz 2 วันที่ผ่านมา

    G

  • @ravindergill9225
    @ravindergill9225 2 วันที่ผ่านมา

    ਅੰਮਿ੍ਤ ਪਾਲ ਜੀ ਕਿਹੜੇ ਸੰਵਿਧਾਨ ਦੀ ਸਹੁੰ ਚੁੱਕ ਰਹੇ ਨੇ,

  • @EikeLamke
    @EikeLamke 2 วันที่ผ่านมา +3

    La profondeur de l’empathie affichée ici est réconfortante. Cela nous rappelle que derrière chaque écran se cache une vraie personne avec de vrais sentiments.✨

  • @White_fog_125_com
    @White_fog_125_com 2 วันที่ผ่านมา

    Es bare loga nu jagruk karna Hove ga ,