ความคิดเห็น •

  • @harshminderkaur8470
    @harshminderkaur8470 2 วันที่ผ่านมา +3

    ਘੱਟ ਤਾਂ ਮਾਨ ਵੀ ਨਹੀਂ ਪਰ ਸ਼ੀਤਲ ਤੇ ਬੀ ਜੇ ਪੀ ਕਿਸੇ ਵੀ ਹੱਦ ਤੱਕ ਜਾ ਸਕਦੇ ਹਨ ਸੀਟ ਜਿੱਤਣ ਲਈ bubby sidhu Canada 🇨🇦

  • @surajbhan7077
    @surajbhan7077 2 วันที่ผ่านมา

    ਬਹੁਤ ਵਧੀਆ ਪ੍ਰੋਗਰਾਮ ਬਾਈ ਸੀ🎉🎉🎉

  • @Dosanjh84
    @Dosanjh84 2 วันที่ผ่านมา

    ਸਤਿ ਸ਼੍ਰੀ ਅਕਾਲ ਮਿੰਟੂ ਬਾਈ ਤੇ ਮਨਜੀਤ ਬਾਈ ਜੀ।

  • @harshminderkaur8470
    @harshminderkaur8470 2 วันที่ผ่านมา

    ਲੱਗਦਾ ਠਰੰਮੇ ਨਾਮ ਦੀ ਕੋਈ ਚੀਜ ਕੁਮੈਂਟਸ ਕਰਨ ਵਾਲੇ ਵੀਰਾਂ ਕੋਲ ਨਹੀਂ ਸੂਖਮ ਨੂੰ ਸਮਾਂ ਦੇਵੋ ਪਲੀਜ bubby sidhu Canada 🇨🇦

  • @canada7230
    @canada7230 2 วันที่ผ่านมา +5

    ਅਕਾਲੀਦੱਲ ਵਾਗੂ ਆਮ ਆਦਮੀ ਪਾਰਟੀ ਵੀ ਖਤਮ ਹੋ ਜਾਵੇ ਗੀ ! 2027 ਵਿੱਚ ਕਾਗਰਸ ਤੇ ਬੀਜੇਪੀ ਵਿੱਚ ਹੀ ਟਕਰ ਹੋਵੇ ਗੀ

    • @ranasidhu3219
      @ranasidhu3219 2 วันที่ผ่านมา

      Vir khtm hovegai ni khtm ho gyi g ..

  • @Truelife05
    @Truelife05 2 วันที่ผ่านมา

    Mintu saab chahe Rajneeti jiwen di v hove chahe koi v party hove pr kise di dhee bhain ya kise nu Gali Galoch nhi krna chahida

  • @lovedeep6026
    @lovedeep6026 2 วันที่ผ่านมา

    Baut wadiya patakaar ho done veer 🙏🙏🙏

  • @sukhchainsingh3653
    @sukhchainsingh3653 วันที่ผ่านมา

  • @jarnailsingh9949
    @jarnailsingh9949 2 วันที่ผ่านมา +1

    405th like Jarnail Singh Khaihira Retired C H T Seechewaal ❤

  • @sgl8191
    @sgl8191 2 วันที่ผ่านมา +1

    Mintu ji, cm has failed to prove himself. Angural has fired u well. Shame on Mann for this whole act.

  • @bhupindersingh5311
    @bhupindersingh5311 2 วันที่ผ่านมา

    ❤🙏🙏🙏🙏🙏

  • @user-tm8xe2qd3o
    @user-tm8xe2qd3o 2 วันที่ผ่านมา +2

    Parmar sahib da revjw v sun lo tagger bare

  • @RohitSharma-yh8wf
    @RohitSharma-yh8wf 2 วันที่ผ่านมา

    Late Hajri bhar Reha ji Like , live nd share di ,Gharelu nd kam de rujeveya karke live di Hajri nhi ho paa rahi ji 🙏

  • @kewalsingh6668
    @kewalsingh6668 2 วันที่ผ่านมา

    ਮੈਰੀਟੋਰੀਅਸ ਅਧਿਆਪਕ ਆਗੂਆ ਨੂੰ ਘਰਾ ਤੋ ਗ੍ਰਿਫਤਾਰ ਕੀਤਾ ਗਿਆ
    ਪੁਲਿਸ ਸਕੂਲਾਂ ਵਿੱਚ ਆ ਵੜ੍ਹੀ

  • @Babbybuttar
    @Babbybuttar 2 วันที่ผ่านมา

    ਭਗਵੰਤ ਮਾਨ ਜਮਾ ਆਵਦੀ ਲੱਸੀ ਕਰਾਈ ਜਾਦਾ

  • @vikramjitsingh5910
    @vikramjitsingh5910 2 วันที่ผ่านมา

    ਟਾਈਮ ਦਾ ਖਿਆਲ ਰੱਖੋ ਬੇਨਤੀ ਹੈ ਇੱਕ ਖ਼ਬਰ ਤੇ ਟਾਈਮ ਹਿਸਾਬ ਨਾਲ ਲਾਇਆ ਕਰੋ ਕਿਉਕਿ ਹਰ ਖ਼ਬਰ ਵਿੱਚ ਹਰੇਕ ਦੀ ਦਿਲਚਸਪੀ ਨਹੀਂ ਹੁੰਦੀ as you do on Radio Punjabi USA

  • @jaganlahoriya5273
    @jaganlahoriya5273 2 วันที่ผ่านมา

    3 kile te mintu paa ajj kl mul nhi lnde laine hon te

  • @jagtarnsinghsidhu6879
    @jagtarnsinghsidhu6879 2 วันที่ผ่านมา

    Make story on meritorious schools Mintu g

  • @sonusaran8503
    @sonusaran8503 2 วันที่ผ่านมา

    ਪੱਤਰਕਾਰਾਂ ਦੇ ਤਾਂ ਲੱਖੇ ਵਰਗੇ ਜੁਤੀਆਂ ਮਾਰੀ ਜਾਂਦੇ

  • @NavjotSingh-qu1ys
    @NavjotSingh-qu1ys 2 วันที่ผ่านมา

    Bhagwant maan ne NSA 1 saal lyi vdha ke mazbooti da saboot ditta ਹੈ, ਗੁੰਡਾਗਰਦੀ ਬਰਦਾਸ਼ਤ ਕਰਨਾ v zuram ਹੈ te ਅੰਮ੍ਰਿਤਪਾਲ ne gundagardi hi kiti hai

  • @user-uk9jv8vt4o
    @user-uk9jv8vt4o 2 วันที่ผ่านมา

    2 tears neh frd to sarbjit s Khalsa nu support mil ge

  • @ssatpal21
    @ssatpal21 2 วันที่ผ่านมา

    O

  • @dharmendramehra9750
    @dharmendramehra9750 2 วันที่ผ่านมา +1

    ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਕਿ ਭਾਈ ਸਾਹਬ ਗੁਪਤ ਕਮਰੇ 'ਚ ਜੈ ਛਵਿੰਧਾਨ ਦੇ ਨਾਅਰੇ ਲਗਾ ਕੇ
    ਸੌਂਹ ਛਕਣਗੇ
    📺

  • @americanpunjabi5623
    @americanpunjabi5623 วันที่ผ่านมา

    Ke Amritpal sare Sikh Masla Hal kar Sakda ha

  • @jogenderparsad9225
    @jogenderparsad9225 2 วันที่ผ่านมา

    पंजाब के शाहिद अग्निवीर की क्या सच्चाई है उनके परिवार को पैसे मिले हैं या नहीं मिले क्या सच्चाई है

  • @NavjotSingh-qu1ys
    @NavjotSingh-qu1ys 2 วันที่ผ่านมา

    Gangster turned journalist faaltu ਗੱਲਾਂ ਕਰਦੇ ਨੇ

  • @manimaan6065
    @manimaan6065 2 วันที่ผ่านมา

    A. Yg. Sers. Chor. Na

  • @JaswinderSingh-rh9jx
    @JaswinderSingh-rh9jx 2 วันที่ผ่านมา

    ਆਉਣ ਵਾਲੀ ਪੁਲਸ ਦੀ ਭਰਤੀ ਵਿੱਚ ਜੇਕਰ ਝਾੜੂ ਪਾਰਟੀ NRI ਕੋਟਾ ਰੱਖਦੀ ਹੈ ਤਾ ਬਹੁਤ ਸਾਰੇ ਵਿਦਿਆਰਥੀ ਤੇ ਹੋਰ ਪੱਕੇ ਪੈਰੀ ਵਾਪਸ ਘਰ ਪਰਤ ਸਕਦੇ ਆ ਸਿਰਫ ਪੁਲਸ ਮਹਿਕਮਾਂ ਹੀ ਨਹੀਂ ਸਾਰੇ ਮਹਿਕਮਿਆਂ ਵਿੱਚ ਬਾਹਰ ਗਿਆ ਮੁੰਡੇ ਕੁੜੀਆਂ ਨੂੰ ਮੌਕਾ ਦੇ ਕੇ ਪੰਜਾਬ ਮੋੜਿਆ ਜਾ ਸਕਦਾ ।

  • @sukhwant1982
    @sukhwant1982 2 วันที่ผ่านมา

    Drama karda

    • @gurbajsingh3621
      @gurbajsingh3621 2 วันที่ผ่านมา +1

      ਤੁਹਾਡੇ ਆਲੇ ਡਰਾਮਾਂ ਕੀਂਗ ਨੂੰ ਕਹਨਾ ਸੀ ਆ ਜਾਂਦਾ

    • @gurbajsingh3621
      @gurbajsingh3621 2 วันที่ผ่านมา

      ਤੁਹਾਡੇ ਆਲੇ ਡਰਾਮਾਂ ਕੀਂਗ ਨੂੰ ਕਹਨਾ ਸੀ ਆ ਜਾਂਦਾ।

    • @sukhwant1982
      @sukhwant1982 2 วันที่ผ่านมา

      @@gurbajsingh3621 nhi ikk Mootpal he shi aa😅

  • @dharmendramehra9750
    @dharmendramehra9750 2 วันที่ผ่านมา

    ਸਿੱਖਾਂ ਨੂੰ ਬਾਰ ਬਾਰ ਗੁਲਾਮੀ ਦਾ ਅਹਿਸਾਸ ਕਰਵਾਉਣ ਵਾਲੇ ਆਪ ਸੰਵਿਧਾਨ ਦੀਆਂ ਸੌਹਾਂ ਖਾਣ ਵਾਸਤੇ ਕਿਉ ਉਤਾਵਲੇ ਹੋ ਰਹੇ ਹਨ❓🤨

    • @HarpreetMangre
      @HarpreetMangre 2 วันที่ผ่านมา

      tere kyu mircha lagdea ne😂😂😂😂

    • @dharmendramehra9750
      @dharmendramehra9750 2 วันที่ผ่านมา

      @@HarpreetMangre ਸੂਤਰਾਂ ਦੇ ਹਵਾਲੇ ਤੋਂ ਖ਼ਬਰ ਆਈ ਕਿ ਭਾਈ ਸਾਹਬ ਗੁਪਤ ਕਮਰੇ 'ਚ ਜੈ ਛਵਿੰਧਾਨ ਦੇ ਨਾਅਰੇ ਲਗਾ ਕੇ
      ਸੌਂਹ ਛਕਣਗੇ
      📺