Amritpal singh ਦੀ ਰਿਹਾਈ ’ਤੇ ਬੋਲੇ ਵਲਟੋਹਾ... ਹਲਕਾ ਖਡੂਰ ਸਾਹਿਬ ਦੇ ਉਮੀਦਵਾਰਾਂ ’ਚ ਛਿੜੀ ਸ਼ਬਦੀ ਜੰਗ

แชร์
ฝัง
  • เผยแพร่เมื่อ 12 พ.ค. 2024
  • Amritpal singh ਦੀ ਰਿਹਾਈ ’ਤੇ ਬੋਲੇ ਵਲਟੋਹਾ... ਹਲਕਾ ਖਡੂਰ ਸਾਹਿਬ ਦੇ ਉਮੀਦਵਾਰਾਂ ’ਚ ਛਿੜੀ ਸ਼ਬਦੀ ਜੰਗ
    #khadoorsahib #amritpalsingh #virsasinghvaltoha #loksabhaelection2024 #news18punjab
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 234

  • @kuldipsingh7622
    @kuldipsingh7622 24 วันที่ผ่านมา +76

    ਜਦ ਤੁਹਾਡੀ ਸਰਕਾਰ ਸੀ ਉਸ ਵੇਲੇ ਪੰਥ ਯਾਦ ਨਹੀਂ ਸੀ ਹੁਣ ਤੈਨੂੰ ਪੰਥ ਯਾਦ ਆ ਗਿਆ

  • @SukhchainSingh-kx6tm
    @SukhchainSingh-kx6tm 24 วันที่ผ่านมา +60

    ਬੇਅਦਬੀ ਕਰਵਾਉਣ ਵਾਲੇ ਕਿਹੜੇ ਪੰਥ ਦੀ ਗੱਲ ਕਰਦੇ ਨੇ ਬੇਅਦਬੀ ਕਰਨ ਵਾਲਿਆਂ ਦੀ ਝੋਲੀ ਵਿੱਚ ਪੈ ਗਏ ਸੀ ਸਿਰਫ ਕੁਰਸੀ ਵਾਸਤੇ ਸਿਰਸੇ ਵਾਲੇ ਨੂੰ ਮੁਆਫੀ ਦੇਣ ਵਾਲੀ ਤੁਹਾਡੀ ਪਾਰਟੀ ਹੈ

  • @kewalsekhon8206
    @kewalsekhon8206 24 วันที่ผ่านมา +41

    ਅੰਮ੍ਰਿਤਪਾਲ ਸਿੰਘ

  • @maninderdhaliwal
    @maninderdhaliwal 24 วันที่ผ่านมา +30

    ਤੂੰ ਦੁੱਲਾ 🩴ਭਾਈ ਸਾਹਿਬ ਜੀ ਚੜਦੀ ਕਲਾ

  • @makhansingh8880
    @makhansingh8880 24 วันที่ผ่านมา +50

    ਝੂਠ ਤਾਂ ਸਿਆਸੀ ਲੋਕ ਸਾਰੇ ਹੀ ਬੋਲਦੇ ਹਨ
    ਐਥੋਂ ਤੱਕ ਕੇ ਗੁਰੂਆਂ ਦੇ ਨਾਮ ਤੇ ਵੀ ਝੂਠ ਬੋਲਿਆ ਜਾ ਰਿਹਾ ਹੈ

  • @sahilkhehra1658
    @sahilkhehra1658 24 วันที่ผ่านมา +36

    ਕਿਹੜੀ ਸੰਗਤ ਨੇ ਅਸੀਰ ਵਾਦ ਦੇ ਤਾਂ ਤੇਨੁ

    • @SukhwinderSinghSukhwinde-tj6ij
      @SukhwinderSinghSukhwinde-tj6ij 24 วันที่ผ่านมา +9

      R S S ਐਂਡ ਬਾਦਲ ਕੰਪਨੀ ਨੂੰ ਸੰਗਤ ਸਮਝੀ ਫਿਰਦਾ।
      ਵਿਰਸਾ ਉੱਲੂ 😁😁😂😂

  • @parmindersingh8027
    @parmindersingh8027 24 วันที่ผ่านมา +23

    ਸ਼ਰਮ ਦਾ ਘਾਟਾ। ਸਿਰੇ ਦੇ ਚਾਪਲੂਸ

  • @sukhwant47
    @sukhwant47 24 วันที่ผ่านมา +35

    10ਸਾਲ ਤੋਂ ਸੈਂਟਰ ਸਰਕਾਰ ਦੀਆਂ ਚੂਲਾਂ ਨਹੀਂ ਠੋਕੀਆਂ ਗਪੀਆਂ

  • @khosatv7350
    @khosatv7350 23 วันที่ผ่านมา +32

    ਹੁਣ ਕਹਿੰਦਾ ਵਲਟੋਹਾ ਕਿ ਮੈਂ ਕੇਂਦਰ ਦੀਆਂ ਚੂਲਾਂ ਹਿਲਾ ਦਿਆਗਾਂ ਪਰ ਪੁੱਛਣ ਵਾਲਾ ਜਦੋਂ ਤੁਹਾਡੀ ਸਰਕਾਰ ਸੀ ਉਸ ਵੇਲੇ ਕੇਂਦਰ ਤੇ ਕਦੇ ਕਿਉਂ ਨਹੀ ਬੋਲਿਆ
    ਹੁਣ ਪੰਥ ਦਰਦੀ ਬਣਦਾ ਹੈ

  • @hirasingh183
    @hirasingh183 23 วันที่ผ่านมา +12

    ਜਦੋਂ ਜੰਗ ਸੀ ਉਦੋਂ ਤੇ ਬਾਹਵਾਂ ਖੜੀਆਂ ਕਰਕੇ ਗੱਦਾਰੀ ਕਰਗਿਆ ਸੀ।

  • @L_P_J_.SHORT.
    @L_P_J_.SHORT. 23 วันที่ผ่านมา +16

    ਜਿਸ ਸੈਂਟਰ ਸਰਕਾਰ ਦੀ ਬਖਤੋਈ ਕਰਨ ਲੱਗਾ ਉਸ ਸੈਂਟਰ ਨਾਲ ਖੇਹ ਖਾਂਦੇ ਰਹੇ ਤੁਸੀਂ

  • @SukhwinderSinghSukhwinde-tj6ij
    @SukhwinderSinghSukhwinde-tj6ij 24 วันที่ผ่านมา +65

    ਮੈਦਾਨੇ ਜੰਗ ਵਿੱਚ ਜਿੱਤ ਤਾਂ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਹੋਣੀ ਏ ✌️✌️❤️
    ਵਲਟੋਹਾ ਤੇਰੇ ਹਿੱਸੇ ਤਾਂ ਮੈਦਾਨ ਦੀ ਧੂੜ ਹੀ ਆਉਣੀ ਏ ।
    ਭਾਵੇਂ ਖਾ ਲਵੀਂ ਭਾਵੇ ਸਿਰ ਵਿੱਚ ਨਾ ਲਵੀਂ 😁😁😂😂

    • @ranjodhsingh6382
      @ranjodhsingh6382 24 วันที่ผ่านมา +1

      1 v vot na pave vltohe nu fr Manya jau loka Diya jameera jagdiya.

  • @harbhajanjandiala8724
    @harbhajanjandiala8724 23 วันที่ผ่านมา +19

    ਅਕਾਲੀ ਦਲ ਵਾਲ਼ੇਉ ਇਸ ਪਾਗਲ ਨੂੰ ਬੰਨ ਕੇ ਰੱਖੋ ਇਹ ਨਾ ਹੋਵੇ ਇਸਨੇ ਤਾਂ ਡੁੱਬਨਾ ਹੀ ਹੈ ਹੈ ਕਿਤੇ ਤੁਹਾਡੀ ਸਾਰੇਆ ਦੀ ਬੇੜੀ ਨਾ ਡੋਬ ਦੇਵੇ

  • @harjinderbajak4930
    @harjinderbajak4930 24 วันที่ผ่านมา +29

    ਸਕਲ ਤੋ ਹੀ ਬਲਟੋਹਾ ਫਰੌਡ ਬੰਦਾ ਲਗਦਾ ਇਸ ਤੋ ਬਚੋ

  • @GillSaab-zh8in
    @GillSaab-zh8in 23 วันที่ผ่านมา +12

    ਐਮ ਐਲ ਏ ਤੋ ਐਮ ਪੀ ਚਾਹੁੰਦਾ ਏੇ ਮੁੰਡੇ ਨੂੰ ਐਮ ਐਲ ਏ ਬਣਾਉਣ ਦੇ ਖਾਬ ਭੁੱਲ ਜਾਓ ਜਦੋ ਨੂੰਹ ਮਾਸ ਦਾ ਰਿਸਤਾ ਸੀ ੳਦੋ ਵਾਜਪਾਈ ਔਰ ਮੋਦੀ ਨੇ ਸਿਮਰੋ ਦੀਆ ਚੂਲਾ ਲਾਈਆ ਨੇ ਭਾਈ ਅਮ੍ਰਿਤਪਾਲ ਸਿੰਘ ਜਿੰਦਾਬਾਦ ਰਤਨ ਅਜਨਾਲਾ ਬ੍ਰਹਮਪੁਰਾ ਨੇ ਹਲਕੇ ਦਾ ਕੀ ਕੀਤਾ ਹੁਣ ਤਹਾਡੀ ਬੁੰਡ ਪੀੜ ਹੁੰਦੀ ਤੁਸਾ ਠੇਕਾ ਲਿਆ ਵਜੀਰੀਆ ਦਾ

  • @SurjitSingh-vf7vb
    @SurjitSingh-vf7vb 24 วันที่ผ่านมา +21

    ਜਦੋਂ ਭਾਜਪਾ ਨਾਲ ਯਾਰੀ ਸੀ
    ਉਸ ਵੇਲੇ ਨਾ ਬੰਦੀ ਸਿੰਘਾਂ ਦੀ ਰਿਹਾਈ ਲਈ ਭੈਣ ਮੰਗੀ

    • @ranbirpartapdhillon
      @ranbirpartapdhillon 23 วันที่ผ่านมา +1

      ਇਹ ਹੋਈ ਮਰਦਾਂ ਵਾਲੀ ਗੱਲ

  • @harbhajanjandiala8724
    @harbhajanjandiala8724 23 วันที่ผ่านมา +8

    ਭਾਈ ਅਮਿ੍ਤਪਾਲ ਸਿੰਘ ਦੀ ਜਿੱਤ ਦੇ ਹੱਕ ਵਿੱਚ ਬੱਣ ਚੁੱਕੀ ਵੱਡੀ ਲਹਿਰ ਜੋ ਹੱਕ ਸੱਚ ਤੇ ਅਧਾਰਿਤ ਹੈ ,ਜੋ ਬੇਇਨਸਾਫੀਆ ਦੇ ਖਿਲਾਫ ਲੋਕਾ ਦੇ ਰੋਹ ਭਰੇ ਜਜ਼ਬਾਤ ਤੇ ਵੱਖਰੀ ਕਿਸਮ ਦਾ ਲਹਿਜਾ ਹੈ , ਇਸ ਵਾਰ ਦੀਆਂ ਚੋਣਾ ਚ ਸਮੇ ਦੀਆ ਸਰਕਾਰਾ ਦੇ ਜਬਰ ਜੁਲਮ ਦੇ ਵਿਰੋਧ ਚ ਸਤਾਈ ਹੋਈ ਜਨਤਾ ਦਾ ਇੱਕ ਵੱਡਾ ਫੱਤਵਾ ਹੋਵੇਗਾ ਜੋ ਇਹਨਾ ਪਾਰਟੀਆ ਦੀਆ ਜੜਾ ਹਿਲਾ ਦੇਵੇਗਾ

  • @wordenworkmodern7341
    @wordenworkmodern7341 24 วันที่ผ่านมา +14

    Bhai.amritpal.singh.ji.jindabad

  • @chanchalsingh6111
    @chanchalsingh6111 23 วันที่ผ่านมา +8

    ਹੁਣ ਘਰ ਬੈਠ ਕੇ ਵਾਹਿਗੁਰੂ ਦਾ ਨਾਮ ਲੈ ਲਉ. ਤੁਹਾਨੂੰ ਵੋਟ ਨਹੀਂ ਪੈਣੀ. ਬਾਦਲ ਪਾਰਟੀ ਨੂੰ ਤਾਂ ਬਿਲਕੁੱਲ ਨਹੀਂ ਪਾਉਣੀ ਕੋਈ ਹੋਵੇ.

  • @user-nj7mx1pi7z
    @user-nj7mx1pi7z 21 วันที่ผ่านมา +4

    ਤੂੰ ਕਹਿੰਦਾ ਏ ਕਿ ਮੈਂ ਆਪਣੀ ਪਾਰਟੀ ਨੂੰ ਮਾੜੇ ਕੰਮ ਦੀ ਨਿਖੇਦੀ ਕੀਤੀ ਤੂੰ ਅਸਤੀਫ਼ਾ ਕਿਉ ਨਾ ਦਿੱਤਾ

  • @PargatSingh-dl5me
    @PargatSingh-dl5me 23 วันที่ผ่านมา +7

    ਜੇ ਬਾਦਲਾਂ ਦੀ ਪਾਰਟੀ ਨੂੰ ਤੁਸੀਂ ਸ਼੍ਰੋਮਣੀ ਅਕਾਲੀ ਦਲ ਆਖਦੇ ੳਂ, ਫਿਰ ਇਜ਼ਹਾਰ ਆਲਮ ਦਾ ਕੀ ਕੰਮ ?

  • @sahilkhehra1658
    @sahilkhehra1658 24 วันที่ผ่านมา +9

    ਲੋਕ ਗਾਥਾ ਕੱਡ। ਰਹੇ ਤੇਨ੍ਹ

  • @user-bv1io4hj6k
    @user-bv1io4hj6k 23 วันที่ผ่านมา +5

    Bhai amritpal Singh jindabad

  • @gurbhejsingh1670
    @gurbhejsingh1670 24 วันที่ผ่านมา +6

    ਧੀਮੀ ਗਤੀ ਕਾ ਬੁਲਿੰਟਨ ਵਲਟੋਹਾ

  • @user-qh3lf3ki5u
    @user-qh3lf3ki5u 23 วันที่ผ่านมา +6

    ਜੂਨ 84 ਨੂੰ ਬਾਹਾਂ ਖੜੀਆਂ ਕਰਕੇ ਬਾਹਰ ਆ ਗਏ ਸੀ ਹੁਣ ਪੰਥ ਦੀਆਂ ਗੱਲਾਂ ਕਰਦੇ ਹੋ ਸਭ ਤੋਂ ਵੱਡੇ ਚੋਰ ਪੰਥ ਦੇ ਦੋਖੀ ਪੰਥ ਦੀਆਂ ਗੱਲਾਂ ਕਰਦੇ ਹਨ ਜਦੋਂ ਤੁਹਾਡੀ ਸਰਕਾਰ ਸੀ ਉਦੋਂ ਪੰਥ ਯਾਦ ਨਹੀਂ ਆਇਆ

  • @jaswant5395
    @jaswant5395 24 วันที่ผ่านมา +5

    ਉਹ ਜਾਗੱਰਾ ਉਹ ਜਾਗੱਰਾ ਉਹ ਮਤੋਈ ਹੂੰਣ ਸਮੱਜ ਤੋ ਵਾਰ ਆ

  • @MandeepKaur-vy7cb
    @MandeepKaur-vy7cb 24 วันที่ผ่านมา +5

    ਭਾਈ ਅਮਿਰਤਪਾਲ ਸਿੰਘ ਜੀ ਖ਼ਾਲਸਾ ਜੀ ਜ਼ਿੰਦਾਬਾਦ ਕੌਮੀ ਜਰਨੈਲ ਨੂੰ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਕੋਈ ਵੀ ਵਿਅਕਤੀ ਜਿੰਨਾ ਮਰਜ਼ੀ ਝੂਠ ਬੋਲ ਕੇ ਬਦਨਾਮ ਕਰਨ ਦੀ ਕੋਸ਼ਿਸ਼ ਕਰ ਲਵੇ ਪਰ ਸੱਚ ਨੂੰ ਕੋਈ ਵੀ ਦਵਾ ਨਹੀਂ ਸਕਦਾ ਭਾਈ ਅਮਿਰਤਪਾਲ ਸਿੰਘ ਦੀ ਚਮਕ ਹੋਰ ਵੀ ਜ਼ਿਆਦਾ ਦੁੱਗਣੀ ਹੋਵੇਗੀ ਪਰ ਬਾਦਲ ਪਰਿਵਾਰ ਤੇ ਵਲਟੋਹੇ ਵੱਲੋਂ ਲਗਾਏ ਗਏ ਬੇਤੁਕੇ ਤੇ ਝੂਠੇ ਇਲਜਾਮ ਦਾਂ ਹਿਸਾਬ ਸੰਗਤ ਲੈਕੇ ਹਟੇਗੀ ਭਾਈ ਅਮਿਰਤਪਾਲ ਸਿੰਘ ਚਿੱਟਾ ਦੁੱਧ ਵਰਗਾ ਹੀਰਾ ਹੈ ਸਾਨੂੰ ਸਭ ਕੁਝ ਪਤਾ ਹੈ ਆਰ ਐਸ ਐਸ ਬੀਜੇਪੀ ਦੇ ਨਾਲ ਮਿਲ ਕੇ ਸਰਕਾਰ ਕਿਸਨੇ ਚਲਾਈ ਹੈ ਝੂਠੇ ਇਲਜਾਮ ਕਿਸੇ ਹੋਰ ਉੱਤੇ ਲਗਾਉਂਦੇ ਹੈਂ ਅਜ਼ੇ ਵੀ ਬੀਜੇਪੀ ਦੇ ਨਾਲ ਗੱਠਜੋੜ ਕਰਨ ਲਈ ਤਰਲੇ ਕੱਢਦੇ ਫਿਰਦੇ ਸੀ

  • @HarpreetSingh-rg5qv
    @HarpreetSingh-rg5qv 23 วันที่ผ่านมา +3

    ਸਾਰੀ ਪਾਰਟੀਆਂ ਚਿੰਤਾ ਨਾ ਕਰੋ ਭਾਈ ਸਾਹਿਬ ਭਾਈ ਅਮ੍ਰਿਤਪਾਲ ਸਿੰਘ ਜੀ ਬਾਹਰ ਆ ਰਹੇ ਨੇ ਉਹ ਤੁਹਾਡੇ ਸਾਰਿਆਂ ਦੇ ਹਿਲਾ ਕਰ ਦੇਣਗੇ ਅਸੀਂ ਬਸ ਬੈਠੇ ਰਹਿੰਦੇ ਰੋਕੀ ਬਣਦਾ ਖਾਲਸਾ ਰੱਜ ਕਿਵੇਂ ਬਣਦਾ

  • @HarpreetKaur-vy9ki
    @HarpreetKaur-vy9ki 21 วันที่ผ่านมา

    ਹੁਣ ਨਹੀ ਹੋਣਾ ਏਦਾ ਦਿਖਾਉਣ ਦੇ ਦੰਦ ਹਰ ਅਤੇ ਦੇ ਦੰਦ ਹੋਰ ਹੁਣ ਲੋਗ ਬਹਤ ਹੀ ਸਮਝਦਾਰ ਹੋ ਗੇ ਸੋਚ ਸਮੰਝ ਕੇ ਹੀ ਵੋਟ ਪਾਉਣਗੇ ਵਾਹਿਗੁਰੂ ਜੀ

  • @user-ke3wb4jg3p
    @user-ke3wb4jg3p 23 วันที่ผ่านมา +2

    Sangat ta Teri jmaanat Jabbat kraaugi.

  • @HarjeetSingh-bc3bm
    @HarjeetSingh-bc3bm 24 วันที่ผ่านมา +5

    ਤੁਸੀ ਗੁਰੁ ਗ੍ਰੰਥ ਸਾਹਿਬ ਜੀ ਦੀਆ ਸੰਗਤਾਂ ਨਾਲ ਧੋਖਾ ਕੀਤਾ ਬੁਚੜਾ ਤੁਸੀੱ ਤਾਂ ਰੁਕਬਟਾ ਹੋ ਸਿਖ ਧਰਮ ਲਈ ਬੁਚੜਾ

  • @GurdeepSingh-kg8gh
    @GurdeepSingh-kg8gh 24 วันที่ผ่านมา +4

    amritpal singh khalsa zindabaad

  • @harjeetsinghkhalsa1588
    @harjeetsinghkhalsa1588 21 วันที่ผ่านมา

    ਵਲਟੋਹਾ ਨੂੰ ਲੋਕ ਸਹੀ ਕਹਿੰਦੇ ਨੇ ਕਿ ਅਸੀਂ ਤੁਹਾਨੂੰ ਪਛਾਣਦੇਆਂ ਤੇ ਤੁਸੀਂ ਸਾਨੂੰ ਨਹੀਂ ਪਛਾਣਦੇ ਸਹੀ ਗੱਲ ਹੈ ਤੁਸਾਂ ਪੰਥ ਨੂੰ ਕਦੇ ਨਹੀਂ ਪਛਾਣਿਆ ਪੰਥ ਨੇ ਤੁਹਾਨੂੰ ਤਾੜ ਲਿਆ ਹੈ ਤੁਹਾਡੀ ਜਮਾਨਤ ਜਪਤ ਪੱਕੀ ਹੈ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harbhajanjandiala8724
    @harbhajanjandiala8724 23 วันที่ผ่านมา +3

    ਵਿਰਸੇਆ ਨਹੀ ਬੱਣਦੀ ਲੱਗਦੀ ਗੱਲ ਤੇਰੀ ਜੋ ਤੂੰ ਚਾਲੇ ਫੱੜੇ ਹਨ

  • @amarpalsingh3888
    @amarpalsingh3888 23 วันที่ผ่านมา +2

    Oye ek gal dassa dasso ki dassna edher a kan kar ehne har jana e par dasse na kisse nu

  • @jugroopsinghbuttar654
    @jugroopsinghbuttar654 23 วันที่ผ่านมา +2

    Akali dal ik jagha to aapna umidwar na dinda ta bhut wadiya hona c aakali dal waste

  • @jujharsinghsingh5434
    @jujharsinghsingh5434 22 วันที่ผ่านมา

    ਇਹ ਨਿਮਾਣੇ ਉਦੋਂ ਕਿੱਥੇ ਸੀ ਜਦੋਂ ਸਭ ਤੋਂ ਵੱਧ ਗਰੀਬੜੇ ਅਤੇ ਨਿਮਾਣੇ ਪਾਵਰ ਵਿੱਚ ਸਨ, ਜਿਹੜੇ ਬੰਦੀ ਸਿੰਘਾਂ ਨੂੰ ਅੱਤਵਾਦੀ ਕਹਿੰਦੇ ਸਨ , ਸਰਸੇ ਵਾਲੇ ਸਾਧ ਨੂੰ ਮੁਆਫ਼ੀ ਦਿੱਤੀ ਸੀ, ਜਦੋਂ ਦਰਬਾਰ ਸਾਹਿਬ ਤੇ ਅਟੈਕ ਹੋਣ ਤੇ ਬਾਹਾਂ ਉੱਪਰ ਕਰਕੇ ਬਾਹਰ ਆ ਗਏ ਸਨ ਆਦਿ।

  • @r.s.m9967
    @r.s.m9967 20 วันที่ผ่านมา

    ਵਲਟੋਹਾ ਜੀ ਕੁਮੈਟ ਪੜਕੇ ਵੀ ਪਿੱਛੇ ਨਹੀਂ ਹਟਦੇ ਕੀ ਕਾਰਨ ਹੈ?

  • @pargatsinghdeol8246
    @pargatsinghdeol8246 24 วันที่ผ่านมา +1

    Virsha nhi hun taa Bhai sahab Bhai amritpal Singh 💪 ji Khalsa cahrdikala Bhai sahab ji 🙏💐

  • @terachahal4491
    @terachahal4491 19 วันที่ผ่านมา

    ਇਹਨਾਂ ਨੂੰ ਪੁੱਛੋ ਕਿ ਇਸਤੋਂ ਪਹਿਲਾਂ ਅਕਾਲੀ ਦਲ ਕਦੇ ਪਾਰਲੀਮੈਂਟ ਵਿੱਚ ਨੀ ਗਏ ਤੇ ਇਹਨਾਂ ਨੇ ਕੀ ਕੀਤਾ,,, ਸਿੱਖਾਂ ਨਾਲ ਸ਼ੁਰੂ ਤੋਂ ਹੀ ਧੱਕਾ ਹੁੰਦਾ ਰਿਹਾ ਏ

  • @h.s.dhaliwal1826
    @h.s.dhaliwal1826 12 วันที่ผ่านมา

    ਤੇਰੀ ਹਾਰ ਪੱਕੀ। ਹੌਣ ਤੋ ਵਧਾਈ

  • @user-tj3kb5vz2g
    @user-tj3kb5vz2g 24 วันที่ผ่านมา +6

    ਲੱਗਦਾ ਕਿ ਵਲਟੋਹਾ ਹੁਣ ਲਾਈਨ ਤੇਰਾ ਗਿਆ ਇਸ ਨੂੰ ਪਤਾ ਲੱਗ ਗਿਆ ਮੈਂ ਗਿਆ

  • @GurpreetSingh-ui7vq
    @GurpreetSingh-ui7vq 19 วันที่ผ่านมา

    ਹੁਣ ਕਿਹੜੀ ਬੂਥੀ ਨਾਲ ਕਹਿੰਦਾਂ ਹੈ ਕਿ ਮੈਂ ਕਦੇ ਪਿਛਾਂਹ ਨਹੀਂ ਮੁੜ ਕੇ ਦੇਖਿਆ ਜਦੋਂ ਦਰਬਾਰ ਸਾਹਿਬ ਤੇ ਹਮਲਾ ਕੀਤਾ ਹਿੰਦੂਆਂ ਦੀ ਸਰਕਾਰ ਨੇ ਉਦੋਂ ਵਲਟੋਹਿਆ ਤੁਸੀਂ ਹੱਥ ਖੜ੍ਹੇ ਕਰਕੇ ਸਿੱਖ ਕੌਮ ਦੀਆਂ ਲਾਸ਼ਾਂ ਉਪਰੋਂ ਦੀ ਬਾਹਰ ਨਿੱਕਲੇ ਸੀ

  • @user-nl3sc8ps7d
    @user-nl3sc8ps7d 24 วันที่ผ่านมา +1

    Avaj buland karn layi pishle 20 25 Sala to kithe si

  • @Mohalimunde
    @Mohalimunde 21 วันที่ผ่านมา

    ਅਜੇ ਵੀ ਮੌਕਾ ਹੈ ਵਲਟੋਏ ਆਪਣੀ ਸੀ਼ਟ ਅੰਮਿ੍ਤਪਾਲ ਲਈ ਨਹੀਂ ਸਦਾ ਲਈ ਖਤਮ ਹੋ ਜਾਵੇਗਾ ਇਹ ਪੱਕੀ ਗੱਲ ਹੈ

  • @user-oo3ud1kt3y
    @user-oo3ud1kt3y 23 วันที่ผ่านมา +1

    Tere te supne finsh hun🙏🙏🙏🙏

  • @GurmeetSingh-nm4qw
    @GurmeetSingh-nm4qw 23 วันที่ผ่านมา +4

    ਇਹ ਬੰਦਾ ਉਸ ਪਾਰਟੀ ਦਾ ਹੈ ਜਿਸ ਨੇ ਪਾਠ ਕਰਦੀ ਸੰਗਤ ਤੇ ਗੋਲੀਆਂ ਚਲਾਈਆਂ ਤੇ ਫ਼ਿਰ ਪੁਲਿਸ ਅਣਪਛਾਤੀ ਪੁਲਿਸ ਹੋ ਗਈ ਸੀ ਇਹ ਉਸ ਪਾਰਟੀ ਦਾ ਬੰਦਾ ਹੈ ਜਿਸ ਨੇ ਸਿਰਸੇ ਵਾਲੇ ਨੂੰ ਮਾਫ਼ੀਨਾਮਾ ਦਿੱਤਾ ਸੀ ਫ਼ਿਰ ਤਾਂ ਇਸ ਬੰਦੇ ਦੀ ਸਪੋਟ ਜਰੂਰ ਕਰਨੀ ਚਾਹੀਦੀ ਹੈ ਜੁੱਤੀਆਂ ਨਾਲ

  • @pritamsingh-kh7jk
    @pritamsingh-kh7jk 24 วันที่ผ่านมา +1

    people give you power what kind you do

  • @GurpreetSingh-ui7vq
    @GurpreetSingh-ui7vq 19 วันที่ผ่านมา

    ਵਲਟੋਹੀਏ ਖਾਲਸਾ ਪੰਥ ਹੁਣ ਜਾਗ ਚੁੱਕਾਂ ਹੈਂ ਹੁਣ ਤੁਹਾਡੀ ਦਾਲ ਨਹੀਂ ਗਲਣੀ ਚੰਗੇ ਰਹਿਣਾ ਘੁਰਨਿਆ ਵਿੱਚ ਵੜ ਜਾਵੋਂ ਆਪਣੇ ਜਦੋਂ ਤੁਸੀਂ ਸੈਂਟਰ ਨਾਲ਼ ਤੀਵੀਂ ਆਦਮੀ ਵਾਂਗ ਰਿਸ਼ਤਾ ਰੱਖਿਆਂ ਹੋਇਆਂ ਸੀ ਉਹ ਹੁਣ ਤੁਸੀਂ ਦੱਸੋ ਭੁੱਲ ਤਾਂ ਨਹੀਂ ਗਏ

  • @ManmohanSingh-qp7wi
    @ManmohanSingh-qp7wi 19 วันที่ผ่านมา

    ਵਿਰਸਾ।ਸਿੰਘ।ਨਿਮਨਾਏ।ਨਹੀ
    ਕਮੈਨਾ।ਹੈ

  • @harjinderbajak4930
    @harjinderbajak4930 24 วันที่ผ่านมา +9

    ਵਲਟੋਹਾ ਸਿਰੇਦਾਮਾੜਾ ਬੰਦਾ ਇਸ ਤੋਬਚੋ

  • @arsh_quotes13
    @arsh_quotes13 20 วันที่ผ่านมา

    6:26 second ਤੋਂ ਸ਼ੁਰੂ ਕਰੋ ਵਿਡਿਓ...ਕਿਵੇ ਭਾਈ ਅਮਿ੍ੰਤਪਾਲ ਦੇ ਬਾਰੇ ਗੱਲ ਕਰਨ ਤੋਂ ਰੋਕਿਅਾ ਰਿਪੋਟਰ ਨੂੰ....

  • @Khalsa-kf3wt
    @Khalsa-kf3wt 22 วันที่ผ่านมา +4

    ਤੂੰ ਨਿਮਾਣਾ ਨਹੀ ਪੰਥ ਦਾ ਗ਼ੱਦਾਰ ਹੈ ਤੇਰੇ ਵਿੱਚ ਕਾਬਲੀਅਤ ਹੈ ਹੀ ਨਹੀ

  • @satwindersingh4727
    @satwindersingh4727 22 วันที่ผ่านมา

    ਵਿਰਸਾ. ਨੇ ਸੈਟਰ ਸਰਕਾਰ ਦਾ ਚਮਚਾ ਹੈ ਉਸ. ਸਮੇ ਬੋਲਿਆ ਹੁਣ ਤੈਨੂੰ ਵੋਟਾ ਨਹੀ ਪੈਣੀ ਵਿਰਸਾ ਮੁਰਾਦਾਬਾਦ ਵਿਰਸਾ ਮੁਰਾਦਾਬਾਦ. ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਜਿਦਾਬਾਦ ਅਮਰਤਪਾਲ ਸਿੰਘ ਚੜਦੀ ਕਲਾ ਰਹਿਣ

  • @Jatinder-kc6ho
    @Jatinder-kc6ho 19 วันที่ผ่านมา

    ਤੇਰੇ ਨਾਲੋ ਚੰਗਾ ਅੰ ਿਮਤਪਾਲ ਿਸੰਘ ਖਾਲਸਾ ਹੈ ਤੰਗੀ ਗੱਲ ਹੈ ਬੈਠ ਜਾ ਜੇ ਕੋਮ ਦੀ ਭਲੀ ਸੋਚਦਾ ਤੇਰੀ ਕਾਰਜੁਗਾਰੀ ਨਸ਼ਾ ਿਵ ਿਕਆ ਪਰਪਟੀ ਵਧਾਈ

  • @user-lc1wk1kc3h
    @user-lc1wk1kc3h 18 วันที่ผ่านมา

    ਹਾਰ ਪੱਕੀਆਂ

  • @user-zx4vs9ro3m
    @user-zx4vs9ro3m 19 วันที่ผ่านมา

    Ghar Ghar tou aayi awaz, Amritpal zindabad

  • @iqbalsinghsingh7997
    @iqbalsinghsingh7997 24 วันที่ผ่านมา +1

    To koom lai ki kitta hai badala di godi vic bah gya

  • @butakhan3468
    @butakhan3468 20 วันที่ผ่านมา

    ਪਹਿਲਾ ਤਾਂ ਭਾਜਪਾ ਦੀ ਝੋਲੀ ਵਿੱਚ ਵੜ ਜਾਂਦੇ ਸੀ ਚੋਣ ਜਿੱਤ ਕੇ ਅਤੇ ਹੁਣ ਕਿਸਦੀ ਝੋਲੀ ਵਿੱਚ ਡਿੱਗਣ ਨੂੰ ਫਿਰਦਾ

  • @avtarsingh2531
    @avtarsingh2531 22 วันที่ผ่านมา

    ਖਡੂਰ ਸਾਹਿਬ ਵਾਲਿਓ ਐਨੀਆਂ ਵੋਟਾਂ ਭਾਈ ਅੰਮ੍ਰਿਤਪਾਲ ਸਿੰਘ ਨੂੰ ਪਾਓ ਕਿ ਵਲਟੋਹਾ ਅਤੇ ਸੁੱਖੇ ਗੱਪੀ ਵਰਗਿਆਂ ਨੂੰ ਦੰਦਲਾਂ ਪੈ ਜਾਣ

  • @swarnsingh313
    @swarnsingh313 22 วันที่ผ่านมา

    ਪਹਿਲਾਂ ਇਹੋ ਅਕਾਲੀ। ਬੀਜੇਪੀ ਨਾਲ ਹੀ ਸਨ ਕੀ ਪੰਜਾਬ ਨਾਲ ਕੀਤਾ ਸਬ ਲੋਕ ਜਾਣਦੇ ਹਨ

  • @h.s.dhaliwal1826
    @h.s.dhaliwal1826 12 วันที่ผ่านมา +1

    ਬਾਕੀ ਸਿੰਘਾਂ ਲੲਈ ਮਰ ਗੲਏ ਤੁਸੀ

  • @user-nh4fn5nd5o
    @user-nh4fn5nd5o 22 วันที่ผ่านมา

    ਸੰਗਤਾਂ ਨੇਵੇਖਿਆ ਬਾਵਾ ਉਪਰ ਕਰ ਕੇ ਆਉਣ ਵਾਲਿਆਂ ਤੇਰੇ ਇਹਨਾਂ ਬੋਲਾ ਨੇ ਅਕਾਲੀ ਦਲ ਨੂੰ ਇਕ ਵੀਂ ਸੀਟ ਨਹੀਂ ਲੈਣ ਦੇਣੀ

  • @user-zq8xk7pb9o
    @user-zq8xk7pb9o 20 วันที่ผ่านมา

    ਵਿਰਸਾ ਸਿੰਘ ਜੀ ਤਹਊ ਕਿ ਤਕਲੀਫ ਹੋ ਰਹੀ ਹੈ

  • @palvinderkaur6931
    @palvinderkaur6931 22 วันที่ผ่านมา

    ਬਲਟੋਹਾ ਜੀ ਤੂ ਤਾਂ ਖਾਸ਼ ਕਰਕੇ ਕੂੜੀਆ ਨੂੰ ਤਲਾਕ ਦਵੌਦੇ ਓ ਰੁਖਾਲੇ ਵਿਆਹੀ ਮਨਪਰੀਤ ਨਾਂ ਦੀ ਕੁੜੀ ਦੇ ਪਿੱਛੇ ਲੱਗ ਕੇ ਮੁੰਡੇ ਦੇ ਹੱਥ ਵਿੱਚ ਤਲਾਕ ਦੇ ਪੇਪਰ ਫੜਾ ਦਿੱਤੇ ਤੇ ਫੇਰ ਕੁੜੀ ਵਾਲਿਆਂ ਤੋ ਕੇਸ਼ ਕਰਾ ਦਿੱਤਾ ਸਾਡਾ ਕੀ ਕਰ ਲਿਆ ਤੂ ਦੋਗਲਾ ਬੰਦਾ ਐ ਜਿੱਨਾ ਹੋ ਸਕਿਆ ਬੋਟਾ ਨਹੀਂ ਪੈਣ ਦੇਵਾਗੇ

  • @gurnaksingh5013
    @gurnaksingh5013 23 วันที่ผ่านมา +1

    Satguru g da koi asra nahi , dlal badeya nu

  • @sukhjindersingh3605
    @sukhjindersingh3605 19 วันที่ผ่านมา

    ਵਲਟੋਹਾ ਤੂੰ ਤਾਂ 40 ਸਾਲ ਪਹਿਲਾਂ ਹੀ ਹੱਥ ਖੜ੍ਹੇ ਕਰਤੇ ਸੀ

  • @user-by1it3wg9x
    @user-by1it3wg9x 17 วันที่ผ่านมา

    ਖੰਡੂਰ ਸਾਹਿਬ ਜੀ ਤੋਂ ਅੰਮ੍ਰਿਤਪਾਲ ਸਿੰਘ ਖਾਲਸਾ ਜੀ ਜ਼ਿੰਦਾਬਾਦ ਸੰਗਰੂਰ ਤੋਂ ਸਰਦਾਰ ਸਿਮਰਨਜੀਤ ਸਿੰਘ ਮਾਨ ਬਠਿੰਡਾ ਤੋਂ ਲੱਖਾਂ ਸਿੰਘ ਸਿਧਾਨਾ ਵੀਰ ਜ਼ਿੰਦਾਬਾਦ ਅੰਮ੍ਰਿਤਸਰ ਤੋਂ ਸਨਦੀਪ ਸਿੰਘ ਸ਼ਨੀ ਖਾਲਸਾ

  • @MadanSingh-cx1ew
    @MadanSingh-cx1ew 23 วันที่ผ่านมา +1

    Guru saab di beadbi kron wali parti jhoothe ne

  • @babbysingh84
    @babbysingh84 20 วันที่ผ่านมา

    ਗੱਲਾਂ ਦਾ ਕੜਾਹ

  • @pargatsinghdeol8246
    @pargatsinghdeol8246 24 วันที่ผ่านมา +1

    Daenaa jaruri ha daro😂😂

  • @BalwinderSingh-oe9or
    @BalwinderSingh-oe9or 21 วันที่ผ่านมา

    ਗੱਲ ਕਰਨ ਲੱਗਿਆਂ ਸ਼ਰਮ ਨਹੀਂ ਆਉਂਦੀ
    ਬੇਸ਼ਰਮ ਲੋਕ

  • @rajmand1588
    @rajmand1588 22 วันที่ผ่านมา

    ਵਲਟੋਹਾ ਜੋ ਮਰਜ਼ੀ ਬੋਲੇ ਇਹ ਦੀਆਂ ਗੱਲਾਂ ਵਿਚ ਨਾ ਆਇਉ ਮੁਲਖਾ ਬਚੋਂ ਬਚਣਾ ਇਹੋ ਜਿਹੇ ਗਦਾਰਾਂ ਤੋ ਅਮਿਤਪਾਲ ਸਿੰਘ ਜੀ ਜ਼ਿੰਦਾਬਾਦ

  • @user-is1mc9ql8d
    @user-is1mc9ql8d 24 วันที่ผ่านมา +3

    Bhayi amritpal Singh Khalsa ji jindabaad

  • @gurjitsingh-vn7yz
    @gurjitsingh-vn7yz 22 วันที่ผ่านมา

    ਜੋ ਵਲਟੋਹੇ ਦੇ ਪਿਛੇ ਖੜੇ ਸ਼ਰਮ ਕਰੋ

  • @bootasingh8034
    @bootasingh8034 22 วันที่ผ่านมา

    ਜਿਹੜੀ ਸਾਨਤੀ ਤੁਸੀ ਲਿਆਦੀ ਵੀਹ ਵੀਹ ਸਾਲ ਬਰਾਤਾ ਨਹੀ ਗਈਆ ਪਿੰਡਾ ਵਿੱਚੋ

  • @user-ie1go6lq6i
    @user-ie1go6lq6i 24 วันที่ผ่านมา +1

    Virsha Gadaar

  • @gurmukhpannu6102
    @gurmukhpannu6102 10 วันที่ผ่านมา +1

    ਹੁੰਣ ਲੰਨ ਚੋ ਹਾਡੀਆ ਭਾਲੁਦਾ ਆ

  • @jasbirsinghjasbir
    @jasbirsinghjasbir 23 วันที่ผ่านมา +1

    MUSAND.DUST.HARMIA.SEMEK.DE.VAPERIA.VERSA.TERI.IS.VAR.PKI.101PERSENT.HAR.AMRITPAL❤❤THE❤❤PEKI❤200PERSENT.JIT.HO.COUKIA❤❤❤❤❤❤❤❤

  • @bootasingh8034
    @bootasingh8034 22 วันที่ผ่านมา

    ਅਸੀ ਗੁਗੇ ਤੇ ਬੋਲੇ ਹਾ ਤੇਰੀ ਅਵਾਜ ਨਹੀ ਸੁਣਦੀ ਸਾਨੂੰ

  • @khairaharman
    @khairaharman 18 วันที่ผ่านมา

    Sab ton wadh ਲੋਕਾਂ ਦੀਆਂ ਭਾਵਨਵਾਂ ਨਾਲ ਤੁਸੀ ਖੇਡਿਆ, ਗੁਰੂ ਮਹਾਰਾਜ ਦੀ ਬੇਅਦਬੀ ਕਰਨ ਵਾਲਿਓ ਤੁਹਾਡਾ ਬੇੜਾ ਗਰਕ ਹੋਣਾ ਹੀ ਹੋਣਾ
    ਜੋ ਮਰਜੀ ਕਰ ਲਵੋ।

  • @RajinderSingh-wh2mj
    @RajinderSingh-wh2mj 23 วันที่ผ่านมา +1

    Bas kar

  • @sukhdevsingh8756
    @sukhdevsingh8756 23 วันที่ผ่านมา

    ਬਹੁਤੇ ਲੀਡਰਾਂ ਨੇ ਪੰਜਾਬ ਨਾਲ ਗੱਦਾਰੀ ਕੀਤੀ 😅

  • @ravinderkour8168
    @ravinderkour8168 24 วันที่ผ่านมา +1

    Tuhanu amrit pal de naam te potyan keon laggyan a s khalsa asr

  • @JaspalSinghHanumangarh
    @JaspalSinghHanumangarh 24 วันที่ผ่านมา +1

    Sirf gallan

  • @user-pu8in2mf5m
    @user-pu8in2mf5m 23 วันที่ผ่านมา +1

    🦮🦮🦮

  • @user-tj8kb6pc5n
    @user-tj8kb6pc5n 13 วันที่ผ่านมา

    ਪਹਿਲਾ ਤੇਰੀ ਮਜਬੂਤੀ ਕਿਥੇ ਸੀ

  • @HarpinderSingh-lz5vr
    @HarpinderSingh-lz5vr 20 วันที่ผ่านมา

    Patrkar sab ehanu Comment prao

  • @SukhdevSingh-iq6ev
    @SukhdevSingh-iq6ev 22 วันที่ผ่านมา

    Eh khargosh jiha krda ke aa

  • @gurtejsingh5066
    @gurtejsingh5066 16 วันที่ผ่านมา

    Valtoha should be supported to the Panthak candidate Bhau Amritpal Singh as he is not Panthak and joined Akali dal Badal which is parivarik party and anti Sikh party

  • @mohandeepkuar9160
    @mohandeepkuar9160 22 วันที่ผ่านมา

    80000 foja kolo kabu nhi Hoya shar, Bhai sahib ne 600 nojvan jail vich band najazij un bacauon lye Assam gy ne

  • @Sukhwindersingh-kc2qz
    @Sukhwindersingh-kc2qz 23 วันที่ผ่านมา +1

    Versa haru

  • @tarjindersingh4517
    @tarjindersingh4517 20 วันที่ผ่านมา

    This person has degree in lying

  • @user-em6tv5ux3k
    @user-em6tv5ux3k 18 วันที่ผ่านมา

    BHAIi AMRITPAL SINGH JI

  • @pritammanshahia3030
    @pritammanshahia3030 22 วันที่ผ่านมา

    ਫਿਰ ਗੱਲ ਬਣਦੀ ਹੈ ਜੇ ਲੋਕ ਤਰੀਫਾ ਕਰਨ ਤੂੰ ਆਪਣੀਆ ਤਰੀਫਾ ਆਪ ਹੀ ਕਰੀ ਜਾਨਾ ਤੇਰੀ ਕੋਈ ਗੱਲ ਨਹੀ ਸੁਣਦਾ ਇਹ ਵੀ ਕੋਈ ਗੱਲ ਨੀ ਇੱਕੇ ਗੱਲ ਤੇ ਕੂੱਤੇ ਵਾਗ ਭੋਕੀ ਜਾਨਾ

  • @JaswantKahlon-bg6zd
    @JaswantKahlon-bg6zd 22 วันที่ผ่านมา

    ਸੰਗਤ ਤੈਨੂੰ ਮਾਫ ਨਹੀ ਕਰੇਗੀ

  • @GurpreetSingh-py7ub
    @GurpreetSingh-py7ub 20 วันที่ผ่านมา

    Valtoha saab is seat ton na ladde tan tusi asli akali hunde

  • @satwantkaur7296
    @satwantkaur7296 12 วันที่ผ่านมา

    Valtohe nu hun yaad aaya panth jadon asli panthak pid vich aaya hai.
    Aje Tak dhid nahin bhria Paisa,dhan sampti ikathi kar kar ke. Dhid vich peed pai gyi,amritpsl jaryia nahin ja riha.
    Rab tenu kde santushti na deve.sari sangat da sraap lge tenu.

  • @BalrajSingh-ls7xm
    @BalrajSingh-ls7xm 18 วันที่ผ่านมา

    Bhar Ave na Ave pr vota Bhai amaritpal nu panea

  • @MajorSingh-rf1dn
    @MajorSingh-rf1dn 20 วันที่ผ่านมา

    ਅਸਲੀ ਪੰਥਕ ਭਾਈ ਅੰਮਿ੍ਰਤਪਾਲ ਸਿੰਘ ਜੀ ਜਿੱਤ ਰਹੇ ਹਨ ਇਹੀ ਸਚਾਈ ਹੈ। 🦅🙏🦚🇷🇴🍓🍎🌻✈️🚜🙏