Simranjit Singh Mann- ਮੈਨੂੰ ਦੀਪ ਸਿੱਧੂ ਤੇ ਮੂਸੇਵਾਲਾ ਨੇ ਥੋੜ੍ਹੀ ਜਿਤਾਇਆ ਹੈ | Elections2024

แชร์
ฝัง
  • เผยแพร่เมื่อ 14 พ.ค. 2024
  • Simranjit Singh Mann- ਮੈਨੂੰ ਦੀਪ ਸਿੱਧੂ ਤੇ ਮੂਸੇਵਾਲਾ ਨੇ ਥੋੜ੍ਹੀ ਜਿਤਾਇਆ ਹੈ | Elections2024
    #local18 #SimranjitSinghMann #Elections2024
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं |
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 676

  • @BaldevSingh-co2sq
    @BaldevSingh-co2sq 19 วันที่ผ่านมา +87

    ਇਹ ਹੰਕਾਰੀ ਬੁੜ੍ਹਾ ਨਾਲ਼ੇ ਬਲਕੋਰ‌ ਸਿੱਧੂ ਦਾ ਸਾਮਰਥਣ ਮੰਗੀ ਜਾਂਦਾ ਨਾਲ਼ੇ ਕਹਿੰਦਾ ਮੈਂ ਸਿੱਧੂ ਮੂਸੈਵਾਲੇ ਕਰਕੇ ਮੈਂ ਨਹੀਂ ਜਿੱਤਿਆ

    • @SatnamSingh-ln8fe
      @SatnamSingh-ln8fe 11 วันที่ผ่านมา

      Sirre da dogla bnda

    • @JAGTARSINGH-nv2yw
      @JAGTARSINGH-nv2yw 9 วันที่ผ่านมา +2

      Bapu balkaur singh da bht chnga step aa... ehnu harna cahhida sangrur toh

  • @jarnailsingh8284
    @jarnailsingh8284 20 วันที่ผ่านมา +97

    ਆਂਡੇ ਖਾਣੀ ਜਾਤ ਉਹ ਵੀ ਅੰਮ੍ਰਿਤ ਛਕ ਕੇ

    • @PunjabiTadka84
      @PunjabiTadka84 8 วันที่ผ่านมา +3

      ਅੰਮ੍ਰਿਤੁ ਪਾਨ ਕਰਕੇ ਅੰਡੇ 😢 ਵਾਹਿਗੁਰੂ ਜੀ

    • @GotaSingh-gj7dq
      @GotaSingh-gj7dq 6 วันที่ผ่านมา +2

      ਤਿੰਨ ਵਾਰ ਦਿਨ ਵਿਚ ਮੀਟ ਇਹ ਨੇ ਸਾਡੇ ਪੰਥਕ ਲੀਡਰ

    • @malkitsingh-cl3wb
      @malkitsingh-cl3wb 6 วันที่ผ่านมา +3

      @@PunjabiTadka84ਆਡੇ ਨਹੀ ਖਾਣਾ ਕਿੱਥੇ ਲਿੱਖਿਆ ਚਬਲੋ ।ਹੋਰ ਕੋਈ ਕੰਮ ਨਹੀ ਤੂਹਾਨੂੰ ।ਆਲੇ ਖਾਣ ਚੋ ਫਸੇ ਆ ਆ ਖਾਣਾ ਇਹ ਨਹੀ ਖਾਣਾ ।ਮਾਸ ਮਾਸ ਕਰ ਮੂਰਖ ਝਗੜੇ ।ਇਹ ਤਾ ਮੂਰਖਾ ਦਾ ਝਗੜਾ ਆ।

    • @malkitsingh-cl3wb
      @malkitsingh-cl3wb 6 วันที่ผ่านมา

      @@GotaSingh-gj7dq ਮੀਟ ਉਹ ਖਾਦਾ ਆ ਤੇਰੀ ਆਵੇ ਧੂਆ ਮਾਰੀ ਜਾਦੀ ਆ।ਮੀਟ ਕੋਈ ਨਸ਼ਾ ਆ ।ਮੀਟ ਨਾਲ ਸਿਹਤ ਖਰਾਬ ਹੁੰਦੀ ਆ ।ਮੂਰਖ ਕਿਸੇ ਥਾਂ ਦੇ।

    • @sultansingh7138
      @sultansingh7138 6 วันที่ผ่านมา +1

      ਉਹ ਆਂਡੇ ਤਾ ਬਿਨਾਂ ਮੁਰਗੇ ਵਾਲੀ ਮੁਰਗੀ ਦੇ ਹੁੰਦੇ ਆ 😄😄

  • @harnetchoudhary1782
    @harnetchoudhary1782 20 วันที่ผ่านมา +82

    ❤ ਸਵਰਗੀ ਬਾਈ ਦੀਪ ਸਿੱਧੂ ਦੀ ਸਪੋਰਟ ਕਰਕੇ ਸ਼ਹੀਦ ਹੋਣ ਤੋਂ ਕੁੱਝ ਦਿਨ ਪਹਿਲਾਂ ਦੀਪ ਸਿੱਧੂ ਬਾਈ ਨੇ ਇੱਕ ਹੱਥ ਵਿੱਚ ਕਿਰਪਾਨ ਫੜਕੇ ਤੇ ਦੂਜੇ ਹੱਥ ਵਿੱਚ ਝਾੜੂ ਫੜ ਕੇ ਸਪੀਚ ਦਿੱਤੀ ਸੀ ਉਸ ਸਪੀਚ ਨੇ ਲੋਕਾਂ ਦੇ ਦਿਲਾਂ ਵਿੱਚ ਘਰ ਕਰ ਲਿਆ ਸੀ, ਤਾਂ ਹੀ ਸਿਮਰਨ ਜੀਤ ਮਾਨ ਜੀ ਤੁਸੀ 2022 ਦੀ ਵਿਧਾਨ ਸਭਾ ਇਲੈਕਸ਼ਨ ਚ ਆਮ ਆਦਮੀ ਪਾਰਟੀ ਦੀ ਹਨੇਰੀ ਵਿੱਚ ਸਿਮਰਜੀਤ ਮਾਨ ਦੂਜੇ ਨੰਬਰ ਤੇ ਆਈਆ ਸੀ, ਮੈਂ ਤਾਂ ਮੇਰੀ ਸੋਧੀ ਵਿੱਚ ਸਿਮਰਨਜੀਤ ਦੂਜੇ ਨੰਬਰ ਤੇ ਆਇਆ ਪਹਿਲੀ ਵਾਰ ਦੇਖੀਆ ਸੀ ਨਹੀਂ ਤਾਂ ਪਿਛਲੇ 15 ਸਾਲਾਂ ਤੋਂ ਮਾਨ ਸਾਬ ਲੋਕ ਸਭਾ ਚੋਣਾਂ ਤੇ ਵਿਧਾਨ ਸਭਾ ਵਿੱਚ ਸੱਭ ਤੋਂ ਨਿੱਚੇ ਰਿਹਾ ਤੇ ਜਮਾਨਤਾਂ ਵੀ ਜ਼ਬਤ ਹੁੰਦੀਆਂ ਹੀ ਦੇਖੀਆਂ ਨੇ, 2022 ਦੀ ਉੱਪ ਚੋਣ ਵਿੱਚ ਮਾਨ ਸਾਬ ਸਿੱਧੂ ਮੂਸੇਵਾਲੇ ਦੀਪ ਸਿੱਧੂ ਕਰਕੇ ਜਿੱਤੇ ਹੋ, ਮਾਨ ਸਾਬ ਇਹ ਤੁਹਾਡੇ ਕਹਿਣ ਜਾਂ ਮੇਰੇ ਕਹਿਣ ਤੇ ਨਹੀ ਕਹਿ ਰਿਹਾ, ਇਹ ਤਾਂ ਸੰਗਰੂਰ ਦੇ ਵੋਟਰਾਂ ਨੇ ਕਿਹਾ ਜਿਹਨਾਂ ਨੇ ਮਾਨ ਸਾਬ ਤੁਹਾਨੂੰ ਆਪਣੀ ਇੱਕ ਇੱਕ ਕੀਮਤੀ ਵੋਟਾਂ ਪਾ ਕੇ 15 ਸਾਲ ਬਾਅਦ ਜਿਤਾ ਕੇ ਲੋਕ ਸਭਾ ਚੋਣਾਂ ਵਿੱਚ ਭੇਜੀਆਂ, ਉਹਨਾਂ ਵੋਟਰਾਂ ਦੇ ਬਿਆਨ ਸੀ ਅਸੀ ਦੀਪ ਸਿੱਧੂ ਤੇ ਸਿੱਧੂ ਮੂਸੇਵਾਲੇ ਦੇ ਕਰਕੇ ਮਾਨ ਸਾਬ ਨੂੰ ਵੋਟਾਂ ਪਾਈਆਂ ਨੇ, ਮਾਨ ਸਾਬ ਜੇ ਇਹ ਹੀ ਗੱਲ ਹੈ ਫੇਰ ਤੁਸੀ ਪੰਦਰਾਂ ਵੀਹ ਸਾਲਾਂ ਤੋਂ ਆਪਣੀਆਂ ਜਮਾਨਤਾਂ ਜਬਤ ਕਰਵਾਉਂਦੇ ਕਿਉਂ ਆ ਰਹੇ ਹੋ ਜਿੱਤਣਾ ਤਾਂ ਦੂਰ ਜੇ ਮੈਂ ਗਲਤ ਨਾ ਹੋਵਾਂ ਤਾਂ ਤੁਸੀਂ ਦੂਜੇ ਤਿੰਜੇ ਨੰਬਰ ਤੇ ਵੀ ਨਹੀਂ ਆੲਏ ਸੀ, ਸਵਰਗੀ ਦੀਪ ਸਿੱਧੂ ਦੀ ਲਾਸਟ ਸਪੀਚ ਮਾਨ ਸਾਬ ਤੁਹਾਡੇ ਹੱਕ ਵਿੱਚ ਕਰਕੇ ਗੲਏ ਸੀ ਉਹਨਾਂ ਗੱਲਾਂ ਨੇ ਦਿੱਲ ਬਲੁੰਦਰੀਆ ਸੀ ਅੱਜ ਵੀ ਦੀਪ ਬਾਈ ਸਪੀਚ ਨੂੰ ਵਾਰ ਸੂਣੀਆ ਜਾਂਦਾ ਹੈ, ਦੀਪ ਸਿੱਧੂ ਦੀ ਸਪੀਚ ਨੇ ਮਾਨ ਸਾਬ ਤੁਹਾਨੂੰ ਸੱਭ ਤੌ ਥੱਲੇ ਤੋ ਨੰਬਰ ਦੋ ਤੇ ਪਹੁੰਚਾਂ ਦਿੱਤਾ ਸੀ, ਰਹਿੰਦੀ ਕਸਰ ਸੰਗਰੂਰ ਤੋਂ ਜਿੱਤ ਕੇ ਪੂਰੀ ਹੋ ਗਈ, ਅੱਜ ਤੁਸੀ ਕਹਿ ਰਹੇ ਹੋ ਕਿ ਮੈਂ ਉਹਨਾਂ ਕਰਕੇ ਨਹੀਂ ਜਿੱਤੀਆ ਇਹ ਤਾਂ ਮੋਕਾਪ੍ਰਸਤ ਹੈ, ਕਾਹਨਸਿੰਘ ਵਾਲਾ ਤੁਸੀ ਪਾਰਟੀ ਤੋਂ ਬਾਹਰ ਕੱਢ ਦਿੱਤਾ ਜਿਹੜਾ ਹਮੇਸ਼ਾ ਤੁਹਾਡੇ ਪਰਛਾਵੇਂ ਵਾਂਗ ਤੁਹਾਡੇ ਨਾਲ ਰਹਿੰਦਾ ਸੀ, ਮਾਨ ਤੁਹਾਡੇ ਤੇ ਉਗਲਾਂ ਚੁੱਕਣ ਵਾਲਿਆਂ ਨੂੰ ਕਾਹਨਸਿੰਘ ਵਾਲਾ ਤੁਹਾਡੇ ਤੋਂ ਪਹਿਲਾਂ ਅੱਗੇ ਆ ਕੇ ਜਵਾਬ ਦਿੰਦਾ ਸੀ, ਜਿਹਨਾਂ ਨੂੰ ਮਾਨ ਸਾਬ ਤੁਹਾਡੇ ਵਾਰੇ ਤੁਹਾਡੀ ਕੀ ਰਾਜਨੀਤੀ ਹੈ ਕੀ ਕਹਿੰਦੇ ਹੋ ਕੀ ਸੋਚਦੇ ਹੋ ਕਹਿਣੀ ਤੇ ਕਰਨੀ ਵਿੱਚ ਫਰਕ ਹੈ ਜਿਹਨਾਂ ਨੂੰ ਪਤਾ ਹੈ ਉਹ ਤਾਂ ਹੀ ਤੁਹਾਡੇ ਵਾਰੇ ਸੱਚ ਬੋਲਦੇ ਨੇ, ਪਰ ਮੇਰੇ ਸਮੇਤ ਹੋਰ ਲੋਕਾਂ ਨੂੰ ਵੀ ਬਹੁਤ ਬੂਰਾ ਲੱਗਦਾ ਸੀ ਜਿਹੜੇ ਤੁਹਾਡੇ ਖਿਲਾਫ ਬੋਲਦੇ ਸੀ ਅਸੀ ਵੀ ਉਹਨਾ ਨੂੰ ਜਵਾਬ ਦਿੰਦੇ ਸੀ, ਮਾਨ ਸਾਬ ਤੁਹਾਡੀਆਂ ਇਹ ਗੱਲਾਂ ਸੂਣ ਕੇ ਐਵੇਂ ਲੱਗ ਰਿਹਾ ਉਹ ਸਹੀ ਨੇ ਜਿਹਨਾਂ ਨੂੰ ਅਸੀ ਗਲਤ ਕਹਿੰਦੇ ਸੀ, ਦੀਪ ਸਿੱਧੂ ਮੂਸੇਵਾਲਾ ਅੱਜ ਦੁਨੀਆਂ ਵਿੱਚ ਹੈ ਨਹੀਂ ਪਰ ਜਿੰਨਾਂ ਨੇ ਵੋਟਾਂ ਪਾਈਆਂ ਉਹਨਾਂ ਦੀਆਂ ਗੱਲਾਂ ਤੋਂ ਤਾਂ ਸੱਚ ਹੈ ਕਹਿੰਦੇ ਨੇ ਦੀਪ ਤੇ ਮੂਸੇਵਾਲੇ ਕਰਕੇ ਵੋਟਾਂ ਪਾਈਆਂ ਨੇ ਇਹ ਤਾਂ ਸੱਚ ਹੈ, ਚਲੋ ਮਾਨ ਸਾਬ ਮੰਨ ਲੈਂਦੇ ਹਾਂ ਤੁਸੀਂ ਉਹਨਾਂ ਕਰਕੇ ਨਹੀਂ ਜਿੱਤੇ ਨਾਂ ਅੱਜ, ਦੀਪ ਤੇ ਮੂਸੇਵਾਲੇ ਸਾਡੇ ਵਿੱਚ ਹੈ ਨੇ ਤੁਹਾਡੇ ਕਹਿਣ ਤੇ ਦੀਪ ਤੇ ਮੂਸੇਵਾਲੇ ਵੀਰ ਕਰਕੇ ਜਿੱਤੀਆ ਕਿ ਇਹ ਕਹਿਣ ਨਾਲ ਦੀਪ ਤੇ ਸਿੱਧੂ ਫਾਇਦਾ ਨਾ ਲੈ ਜਾਣ ਮੰਨ ਲੈਂਦੇ, ਪਰ ਮਾਨ ਸਾਬ ਤੁਸੀ ਇੱਜ਼ਤ ਵੀ ਦੇ ਸਕਦੇ ਸੀ ਚਲੋ ਮੰਨ ਲੈਂਦੇ ਹਾਂ ਉਹਨਾਂ ਕਰਕੇ ਜਿੱਤੀਆ, ਜਿੱਤੇ ਤਾਂ ਲੋਕਾਂ ਕਰਕੇ ਹੋ ਜਿਹਨਾਂ ਨੇ ਵੋਟਾਂ ਪਾਈਆਂ ਨੇ ਪਰ ਉਹਨਾਂ ਨੇ ਕਿਹਾ ਦੀਪ ਬਾਈ ਤੇ ਮੂਸੇਵਾਲੇ ਵੀਰ ਨੂੰ ਸੱਚੀ ਸ਼ਰਧਾਂਜਲੀ ਹੈ ਸਿਮਰਨਜੀਤ ਸਿੰਘ ਮਾਨ ਨੂੰ ਜਿਤਾ ਕੇ ਦੇਵਾਂ ਗੇ, ਪਰ ਤੁਸੀ ਤਾਂ ਸਾਰਾ ਸੇਹਰਾ ਆਪ ਲੈ ਰਹੇ ਹੋ ਮੈਂ ਜਿੱਤਿਆ ਹਾਂ, ਇੱਥੋਂ ਪਤਾ ਲੱਗਦਾ ਜੈਲਸੀ ਦਾ ਹੁਣ ਪਤਾ ਲੱਗ ਜਾਵੇ ਗਾ ਮਾਨ ਸਾਬ ਜਿਹੜਾ ਬਿਆਨ ਤੁਸੀ ਦਿੱਤਾ ਦੀਪ ਤੇ ਸਿੱਧੂ ਕਰਕੇ ਨਹੀਂ ਜਿੱਤੀਆ ਇਹ ਬਿਆਨ ਮਾਨ ਸਾਬ ਤੁਹਾਡੀ ਹਾਰ ਦਾ ਕਾਰਨ ਬਣੇ ਗਾ ਦਿਨ ਪੰਦਰਾਂ ਰਹਿ ਗੲਏ ਆ ਜਾਵੇ ਗਾ ਸਾਰੀਆਂ ਦੇ ਸਾਹਮਣੇ ਦੀਪ ਸਿੱਧੂ ਵੀਰ ਤੇ ਸਿੱਧੂ ਮੂਸੇਵਾਲੇ ਵੀਰ ਨੂੰ ਪਿਆਰ ਕਰਨ ਵਾਲੇ ਇਹੋ ਜਿਹੇ ਬਿਆਨ ਨਹੀਂ ਸੂਣ ਸਕਦੇ ਨਾ ਤੁਹਾਨੂੰ ਤੁਹਾਨੂੰ ਵੋਟਾਂ ਪਾਉਣ ਗੇ ❤

    • @gurwindersingh4837
      @gurwindersingh4837 20 วันที่ผ่านมา +1

      ਕਾਹਨਸਿੰਘ ਵਾਲਾ ਵੀ ਪੈਸੇ ਇਕੱਠੇ ਕਰਨ ਵਾਲੀ ਮਸ਼ੀਨ ਹੀ ਹੈ

    • @user-kn3ox1zq2e
      @user-kn3ox1zq2e 19 วันที่ผ่านมา

      ਬਾਈ ਕਿਓ ਇਹੋ ਜੈ ਬੰਦਿਆਂ ਦੀ ਇੰਟਰਵਿਊ ਲੈਦੇ ਹੋ

    • @legendneverdie5454
      @legendneverdie5454 7 วันที่ผ่านมา

      Sade panjabi lok chahe oh hindu panajbi han ja sikh panjabi ja koi v panjabi howe sade lok dimaag to nai dil to kam lai jande han jani emotional lok hn odo sare LOKA de dil vich ik gusa c k PANAJB de 2 sir kadd bandeya nu marwaya gya ta loka ne deepsidhu di speech te moosewale de karke hi ehnu vota payiyaa c ta eh jit gya nai ta eh banda bhonkaarhh hai bolna da pta nai ehnu hun RESULTS VEKH LYO KEHNDA C MAI EHNA KRKE NAI JITEYA LAI HUN HAAAR GYA 4 june2024 de result ne ehnu AKAL de diti putt budeya tu kalla kuj v nai lok hi sab kuj han

  • @sukhidhaliwal4665
    @sukhidhaliwal4665 19 วันที่ผ่านมา +48

    ਦੀਪ ਤੇ ਸਿੱਧੂ ਨੂੰ ਭੁੱਲ ਗਿਆ ਜਿਹੜੇ ਹੁਣ ਜਿਹੜੇ ਨਾਲ ਨੇ ਸੋਚ ਲਓ ਕੋਈ ਕਦਰ ਨੀ

  • @raj119030892
    @raj119030892 20 วันที่ผ่านมา +80

    ਮੂਸੇਵਾਲੇ ਦੇ ਨਾਮ ਤੇ ਵੋਟਾਂ ਲੈਕੇ ਹੁਣ ਹੰਕਾਰ ਗਿਆ 😮😮 ਬੋਲਣ ਦੀ ਅਕਲ ਨੀ 😮 ਜਬਲ ਕਿਸੇ ਥਾਂ ਦਾ

  • @AvtarSingh-zc8ti
    @AvtarSingh-zc8ti 27 วันที่ผ่านมา +107

    ਆਂਡੇ ਦੇ ਨਾਲ ਸਾਮ ਨੂੰ ਕਬਾਬ ਹੋ ਜਾਂਦਾ ਹੋਣਾ

    • @tirathsingh6539
      @tirathsingh6539 24 วันที่ผ่านมา +12

      😂😂😂 ਆਹੋ ਖੱਚ ਬੰਦਾ ਇਹ

    • @kultarsingh3011
      @kultarsingh3011 18 วันที่ผ่านมา +2

      Tere Circle wich ni hega koi noonveg.

    • @PiyushSharma-pq9uo
      @PiyushSharma-pq9uo 17 วันที่ผ่านมา +2

      😂

    • @gamechanger7894
      @gamechanger7894 14 วันที่ผ่านมา +6

      ਮਾਨ ਦੀ ਛੋਟੀ ਕੁੜੀ ਕਾਲਜ ਚ ਪ੍ਰੋਫੈਸਰ ਨਾਲ ਫੜੀ ਗਈ ਸੀ 😂😂😂 ਇਹਨੇ ਪੈਸਾ ਦੇਕੇ ਗੱਲ ਉਥੇ ਹੀ ਦੱਬਤੀ

    • @tirathsingh6539
      @tirathsingh6539 13 วันที่ผ่านมา

      @@gamechanger7894 ਹਾਏ ਸੱਚੀ

  • @SukhjinderSingh-xs1zg
    @SukhjinderSingh-xs1zg 27 วันที่ผ่านมา +117

    ਇਹਸਾਨ ਫਰਮੋਸ਼ ਬੰਦਾ ਕਿਸੇ ਦਾ ਸਕਾ ਨਹੀਂ ਹੈ,ਬਲਕੌਰ ਸਿੰਘ ਆਪਣੀ ਜੱਗਹ ਤੇ ਸਹੀ ਹੈ,

    • @GurdeepSingh-bx8xy
      @GurdeepSingh-bx8xy 19 วันที่ผ่านมา +1

      Bilkul ji bappu balkor singh na bilkul sahi keta aa ja kal nu center Congress govt aundi aa ke pta y sidhu nu insaf mil ska ,,,es na ki insaf davona aa ta gun bhul gya

  • @veerpartapsingh4169
    @veerpartapsingh4169 20 วันที่ผ่านมา +61

    ਅੰਮ੍ਰਿਤ ਛਕਿਆ ਫਿਰ ਵੀ ਆਂਡੇ ਛਕ ਲੈਂਦਾ ਕਦੀ ਕਦਾਈ

    • @kultarsingh3011
      @kultarsingh3011 18 วันที่ผ่านมา +2

      Aande sunya tenu baki tu bola ho gaya.mi jawaksn wali gal karti

    • @shankardiyal7071
      @shankardiyal7071 11 วันที่ผ่านมา +3

      ਇਹੀ ਤਾਂ ਇਹਨਾ ਦਾ ਦੋਗਲਾਪਣ ਹੈ ਵੀਰਜੀ।

    • @GotaSingh-gj7dq
      @GotaSingh-gj7dq 6 วันที่ผ่านมา +1

      ਝਟਕਾ ਵੀ ਛਕ ਲੲਈਦਾ

  • @sehbazsingh2942
    @sehbazsingh2942 20 วันที่ผ่านมา +58

    ਰੱਬ ਦਾ ਵਾਸਤਾ ਜੇ ਸਿੱਖ ਕੌਮ ਨੂੰ ਬਚਾਉਣਾ ਜੇ ਤਾਂ ਸਿਮਰਨਜੀਤ ਮਾਨ ਦੀ ਜਗ੍ਹਾ ਕੋਈ ਹੋਰ ਨੂੰ ਲੈਆਉ ਇਸ ਦੀਆਂ ਗੱਲਾਂਵਿਚ ਕੋਈ ਦਮ ਨਹੀਂ ਹੁਣ

    • @jaspreetkumar5400
      @jaspreetkumar5400 19 วันที่ผ่านมา +3

      Y sahi gall a eh koi vadhya leader nahi a

    • @kultarsingh3011
      @kultarsingh3011 18 วันที่ผ่านมา +2

      Horan nalon thik aa eh baki tan guu hi ne

    • @Shahpuria7200
      @Shahpuria7200 17 วันที่ผ่านมา +2

      @@kultarsingh3011ਸਹੀ ਗੱਲ ਆ ਨਾਲੇ ਮਾਨ ਸਾਬ ਤਾਂ ਆਂਡੇ ਵੀ ਛਕ ਲੈਂਦੇ ਨੇ

  • @simerjeetkaur-xo4ui
    @simerjeetkaur-xo4ui 27 วันที่ผ่านมา +154

    ਕਿਰਪਾਨ ਪਾਕੇ ਅੰਡੇ ਖਾ ਲੇਦਾ

    • @mandeepbrar1979
      @mandeepbrar1979 27 วันที่ผ่านมา +6

      us de vich ki problem aa? Eh kithon di sikhi aa?

    • @wearesolver6660
      @wearesolver6660 26 วันที่ผ่านมา +3

      Any proof

    • @singhn2705
      @singhn2705 24 วันที่ผ่านมา

      Sikh nonveg kha skde aa.. chup kr ja radha soami

    • @SukhjinderSingh-xs1zg
      @SukhjinderSingh-xs1zg 21 วันที่ผ่านมา +14

      ਸਾਡੀ ਕੌਮ ਤੇ ਸੈਂਟਰ ਸਰਕਾਰ ਵੱਲੋਂ ਬਿਠਾਏ ਹੋਏ ਜਥੇਦਾਰ ਨੇ ਇਹ, ਕਹਿਣੀ ਹੋਰ ਤੇ ਕਰਨੀ ਹੋਰ, ਇਹਨਾਂ ਪਿੱਛੇ ਨਾ ਲਗੋ ਆਪਣੇ ਬੁਧੀ ਵਿਵੇਕ ਦਾ ਇਸਤੇਮਾਲ ਕਰਕੇ ਵੋਟ ਪਾਓ,

    • @amarjeetthindsingh3423
      @amarjeetthindsingh3423 21 วันที่ผ่านมา

      ਇਹ ਖੁਦ ਕਹਿੰਦਾ ਮੀਟ ਖਾਓ ਝਟਕੇ ਵਾਲਾ ,ਮੈਂ ਵੀ ਖਾਨਾ।ਹੋਰ ਕੀ ਪਰੂਫ ਚਾਹੀਦਾ।​@@wearesolver6660

  • @narindergill1483
    @narindergill1483 20 วันที่ผ่านมา +33

    ਫੇਰ ਲੱਗਜੂ ਪਤਾ ਸਵਾਦਾ ਤਾਂ ਫੇਰ ਇਸ ਵਾਰੀ ਜਿੱਤ ਕੇ ਵਖਾ

    • @HarjinderKaur-cg4es
      @HarjinderKaur-cg4es 20 วันที่ผ่านมา +3

      ਮੇਰਾ,ਤਾਂ,ਜੀ,ਕਰਦਾ,ਦੱਲੇ,ਦੀਆਂ,ਨਾਸਾ,ਪਾੜਦੇਵਾ

    • @HoneySingh-vl9sn
      @HoneySingh-vl9sn 23 ชั่วโมงที่ผ่านมา

      Deep sidhu te sidhu mosse walie nu bhul geya hun nai win kar sakda

  • @mandeepsandhu3436
    @mandeepsandhu3436 21 วันที่ผ่านมา +100

    ਫਾਲਤੂ ਸਵਾਲ ਕਰੀ ਜਾਂਦਾ ਤੱਪੜਝਾੜ ਪੱਤਰਕਾਰ। ਇਹਨੂੰ ਪੁੱਛ ਐਮਪੀ ਬਣਕੇ ਸੰਗਰੂਰ ਦਾ ਕੀ ਕੰੰਮ ਕੀਤਾ ?

    • @gaggucheemasingh3130
      @gaggucheemasingh3130 20 วันที่ผ่านมา +10

      ਐਮਪੀ ਤਾਂ ਬਾਕੀ ਵੀ ਬਾਰਾਂ ਨੇ ਓਨਾ ਨੂੰ ਪੁੱਛ ਕੇ ਕਿ ਕੀਤਾ ਏ ਤਾਂ ਫੇਰ ਵੀ ਕੌਮ ਬਾਰੇ ਬੋਲਦਾ
      ਚੱਲ ਤੂੰ ਹੋਰ ਛੱਡ ਬਾਕੀ ਬਾਰਾਂ ਦੇ ਨਾਮ ਹੀ ਕੁਮੈਂਟਾ ਵਿਚ ਦੱਸਦੇ ਓਹ ਵੀ ਗੂਗਲ ਤੋਂ ਸਰਚ ਕਰਕੇ

    • @pj3359
      @pj3359 20 วันที่ผ่านมา +6

      @@gaggucheemasingh3130 Belkol sahi gall veer

    • @o2protectordm909
      @o2protectordm909 19 วันที่ผ่านมา

      @@gaggucheemasingh3130 it means ..he same as other ..

    • @majersingh7059
      @majersingh7059 19 วันที่ผ่านมา

      ਇਹ ਤਾਂ ਬਾਦਲਾਂ ਤੋਂ ਵੀ ਵੱਡਾ ਗਦਾਰ ਆ ਪੰਜਾਬ ਦਾ। ਇਹਦੇ ਟੱਬਰ ਦਾ ਹੁਣ ਤੱਕ ਕਿਓਂ ਨਹੀਂ ਮਰਿਆ ਕੋਈ ਲੋਕਾਂ ਪੁੱਤ ਮਰਵਾਤੇ ਇਸ ਗ਼ਦਰ ਨੇ।@@gaggucheemasingh3130

    • @bhagwantsinghbhagwantsingh8108
      @bhagwantsinghbhagwantsingh8108 19 วันที่ผ่านมา

      ਐਤਕੀਂ ਨੀ ਜਿੱਤਦਾ ਬਾਬਾ ਸਿੱਧੂ ਮੂਸੇ ਵਾਲਾ ਜਿਤਾਗਿਆ ਪਿੱਛਲੀ ਵਾਰ ਐਤਕੀਂ ਖੈਹਰਾ ਦੀ
      ਬੇੜੀ ਹੋਏਗੀ ਪਾਰ।

  • @karmansingh8133
    @karmansingh8133 20 วันที่ผ่านมา +38

    ਇਹ ਸਵਾਲ ਵੀ ਪੁੱਛ ਲੈ ਭਗਤ ਸਿੰਘ ਕੌਣ ਏ ਕੀ ਹੈ ਅੱਤਵਾਦੀ ਜਾਂ ਸ਼ਹੀਦ ਇਹ ਸਵਾਲ ਜ਼ਰੂਰ ਪੁਛਣਾ ਚਾਹੀਦਾ ਹੈ

  • @BhinderSran-ky8ok
    @BhinderSran-ky8ok 26 วันที่ผ่านมา +54

    ਏਹ ਤਾਂ ਸਾਰਾ ਸਿੱਖ ਪੰਥ ਛੱਕ ਗਿਆ ਹੈ ਬਾਈ ਬਹੁਤ ਕੁਝ ਛੱਕ ਗਿਆ ਹੈ ਬਾਈ ਜੀ

    • @HarjinderKaur-cg4es
      @HarjinderKaur-cg4es 20 วันที่ผ่านมา +1

      ਇਹ,ਬੱਹੋਤ,ਵੱਡਾ,ਦੱਲਾਏ,ਸਦੀ,ਸ਼ੱਕਰ,ਹੀ ਬੱਹੋਤ,ਬੇੜੀ,ਲੱਗਦੀਆਂ,ਚੱਵਲ,ਦੀ

  • @uniquethingvlog
    @uniquethingvlog 27 วันที่ผ่านมา +65

    ਹੁਣ ਤਾਂ ਇਹ ਮੁੱਛਾਂ ਵਾਲੇ ਬਾਂਦਰ ਤੋਂ ਵੀ ਅੱਕੇ ਪਏ ਆਂ ਓਹੀ ਘਸੀਆਂ ਪਿਟੀਆਂ ਗੱਲਾਂ

  • @JarnailSaagu-iq4eo
    @JarnailSaagu-iq4eo 20 วันที่ผ่านมา +21

    ਐਤਕੀਂ। ਜਿਤ। ਕੇ। ਦਿਖਾਈ।। ਪੁਤ।

    • @HoneySingh-vl9sn
      @HoneySingh-vl9sn 23 ชั่วโมงที่ผ่านมา

      Balkaur singh ne Palta nai maria tussi justice nai devia mosse walie nu

  • @swaransinghsingh3602
    @swaransinghsingh3602 21 วันที่ผ่านมา +123

    ਭਗਤ ਸਿੰਘ ਨੂੰ ਅੱਤਵਾਦੀ ਕਹਿਣ ਵਾਲੇ ਨੂੰ ਹੁਣ ਕਿਸੇ ਨੇ ਵੋਟ ਨਹੀਂ ਪਾਉਣੀ।

    • @Gurpreetsingh-br6ve
      @Gurpreetsingh-br6ve 20 วันที่ผ่านมา +1

      ਗੋਰਮਿੰਟ ਸਹੀਦ ਭਗਤ ਸਿੰਘ ਨੂੰ ਸਹੀਦ ਨੀ ਮੰਨਦੀ ਹੁਣ ਦੱਸ

    • @swaransinghsingh3602
      @swaransinghsingh3602 20 วันที่ผ่านมา +5

      @@Gurpreetsingh-br6ve ਇਸ ਬਿੱਜੂ ਨੂੰ ਕਿਸੇ ਨੇ ਵੋਟ ਨਹੀਂ ਪਾਉਣੀ

    • @Harjeetkaur-
      @Harjeetkaur- 20 วันที่ผ่านมา +3

      ​@@swaransinghsingh3602ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਜ਼ਿੰਦਾਬਾਦ

    • @user-np2gz2cp6t
      @user-np2gz2cp6t 17 วันที่ผ่านมา

      ਅਸੀਂ ਪਾਵਾ ਗੇ ਸਾਲੇ ਭਗਤ ਸਿੰਘ ਦੇ ਖੱਚ

    • @Hardeep_Jango
      @Hardeep_Jango 16 วันที่ผ่านมา

      ਅੰਗਰੇਜ਼ਾਂ ਦਾ ਡੌਟਆ ਸ਼ੁਰੂ ਤੋਂ ਭਗਤ ਸਿੰਘ ਨੇ ਅੰਗਰੇਜ਼ਾਂ ਦਾ ਵਿਰੋਧ ਕੀਤਾ ਸੀ ਤੇ, ਏਦੇ ਨਾਨੇ (ਕਰੂਰ ਸਿੰਘ ਜ਼ਿਲ੍ਹੇਵਾਲੇ ਬੱਗ ਚ ਹਮਲਾ ਕਰਵਾਏਆ ਸੀ ਏਤਾ ਖਾਣ ਦਾਨੀ ਗਦਾਰ ਨੇ ਲੋਕਾਂ ਨੂੰ ਧਰਮ ਦੇ ਨਾਤੇ ਪ੍ਰਮਾ ਲੈਂਦੇ ਨੇ

  • @tariarts1872
    @tariarts1872 24 วันที่ผ่านมา +49

    ਇਹ ਬੰਦਾ ਸਭ ਤੋ ਖਤਰਨਾਕ ਹੈ

  • @navisingh2284
    @navisingh2284 21 วันที่ผ่านมา +32

    ਰਸਟਰਪਤੀ ਦੀ ਵੋਟ ਬੀ ਜੇ ਪੀ ਨੂ ਪਾੲ ਈ ਤੀ ਵਡੈ ਸਿਖ ਨੈ

  • @avtarsingh896
    @avtarsingh896 22 วันที่ผ่านมา +72

    ਐਤਕੀਂ ਜਿੱਤ ਕੇ ਦਿਖਾਈ ਸੰਗਰੂਰ ਤੋਂ ❤

    • @kirandeepsohikirandeep-sk5kn
      @kirandeepsohikirandeep-sk5kn 21 วันที่ผ่านมา +10

      Bai APA ve sangrur wale a eis var ehde jamant jabat karoni a

    • @user-ck6pk7fr7e
      @user-ck6pk7fr7e 20 วันที่ผ่านมา +2

      ਸਹੀ ਗੱਲ ਆ

    • @akaskumar1396
      @akaskumar1396 20 วันที่ผ่านมา

      Dogla banda

    • @pj3359
      @pj3359 20 วันที่ผ่านมา +4

      @@kirandeepsohikirandeep-sk5kn Fer Sangrur de lahnati kinnu vote paunge? Congress nu ya AAP nu?

    • @arwindersingh3291
      @arwindersingh3291 20 วันที่ผ่านมา

      Matlab Jo ehnu vote na Pau oh lahnti tuhandi family kina time lahnat khatdi rahi k janam to ehnu vote pa rahe ​@@pj3359

  • @manmohansingh701
    @manmohansingh701 20 วันที่ผ่านมา +74

    ਹੋਰ ਪਾਓ ਇਸਨੂੰ ਵੋਟਾਂ ਇਹ ਲੋਕ ਖਾਨਦਾਨੀ ਗ਼ਦਾਰ ਨੇ ਤੇ ਗ਼ਦਾਰ ਹੀ ਰਹਿਣੇ ਹੁਣ ਤੁਸੀਂ ਵੋਟਰਾਂ ਨੇ ਸੋਚਣਾ

    • @harnamsinghsran80
      @harnamsinghsran80 19 วันที่ผ่านมา +2

      ਕੌਮ ਦਾ ਗਦਾਰ ਹੈ ਇਹ ਮੌਕਾਪ੍ਰਸਤ

    • @NinderGhugianvi
      @NinderGhugianvi 19 วันที่ผ่านมา +4

      ਉਦੋਂ ਤਾਂ ਦੀਪ ਸਿਧੂ ਤੇ ਮੂਸੇ ਦੇ ਗੁਣ ਗਾਉਂਦਾ ਨਹੀ ਸੀ ਥਕਦਾ

    • @NinderGhugianvi
      @NinderGhugianvi 19 วันที่ผ่านมา +5

      ਨਾਲੇ ਅੰਮ੍ਰਿਤ ਸੰਚਾਰ ਕੀਤਾ ਹੋਇਆ, ਕਹਿੰਦਾ ਹੈ ਕਿ ਅੰਡੇ ਛਕ ਲੈਨਾ ਆਂ? ਇਹ ਕਿਵੇ?

    • @user-zj9ti3vj9i
      @user-zj9ti3vj9i 19 วันที่ผ่านมา +1

      Koi nhi bhai hun dekh la gye enuu 00000 auni ae 😂 galt panga le lya sidhu army nal

  • @swaransinghsingh3602
    @swaransinghsingh3602 21 วันที่ผ่านมา +31

    ਕਿਸੇ ਨੇ ਵੋਟ ਨਹੀਂ ਪਾਉਣੀ ਹੁਣ

  • @GodBless_1313
    @GodBless_1313 27 วันที่ผ่านมา +25

    ਬਲਕੌਰ ਸਿੰਘ ਸਿੱਧੂ ਨੇ ਕਦੀ ਪਲਟਾ ਨੀ ਮਾਰਿਆ। ਪਲਟਾ ਤਾਂ ਮਾਰਿਆ ਹੁੰਦਾ ਜੇ ਬਲਕੌਰ ਸਿੰਘ ਨੇ ਅਕਾਲੀ ਦਲ ਮਾਨ ਚ ਸ਼ਾਮਲ ਹੋਕੇ ਮਾਨ ਦਲ ਛੱਡਿਆ ਹੁੰਦਾ।
    ਹਲਕੌਰ ਸਿੰਘ ਤੇ ਸਿੱਧੂ ਮੂਸੇਵਾਲਾ ਪਹਿਲੇ ਦਿਨ ਤੋਂ ਕਾਂਗਰਸੀ ਸੀ ਹੈ ਤੇ ਹੈਗੇ ਨੇ।
    ਬਾਪੂ ਕਹਿੰਦਾ ਬਲਕੌਰ ਸਿੰਘ ਨੇ ਕਿਹਾ ਕਾਂਗਰਸ ਦਾ ਸਾਥ ਦਓ। ਤੇ ਸਿੱਖ ਕਾਂਗਰਸ ਦਾ ਸਾਥ ਕਿਵੇਂ ਦੇ ਸਕਦੇ ਨੇ। ਕਾਂਗਰਸ ਨੇ ਸਿੱਖਾਂ ਦਾ ਕਤਲੇਆਮ ਕੀਤਾ ਦਰਬਾਰ ਸਾਹਿਬ ਤੇ ਹਮਲਾ ਕੀਤਾ ਯੇਹ ਵੇਹ।
    ਬਾਪੂ ਬਲਕੌਰ ਸਿੰਘ ਨੇ ਤਾਂ ਹੁਣੇ ਬਿਆਨ ਦਿੱਤਾ। ਪਰ ਸਿੱਖ ਤੇ ਪੰਜਾਬੀ ਤਾਂ ਕਾਗਰਸ ਨੂੰ ਪਹਿਲਾਂ ਵੀ ਵੇਟਾਂ ਪਾਉਂਦੇ ਆਏ ਨੇ ਤੇ ਥੋਡੀ ਜਮਾਨਤ ਜਬਤ ਕਰਵਾਈ ਆ।

  • @dhimancinma12345
    @dhimancinma12345 22 วันที่ผ่านมา +47

    ਇਸ ਗੱਲ ਬਹੁਤ ਦੁੱਖ ਹੋਇਆ ਬਾਈ ਦੀਪ ਸਿੱਧੂ ਨੇ ਬੋਟਾ ਦਾ ਪ੍ਰਚਾਰ ਕਰਕੇ ਸ਼ਹੀਦ ਹੋ ਗਿਆ, ਸਿੱਧੂ ਮੂਸੇ ਵਾਲੇ ਅਪਣੇ ਗੀਤ ਵਿਚ ਬੋਲ ਪਾਏ ਕੇ ਮੈਨੂੰ ਮੇਰੀ ਸਿੱਖ ਕੌਮ ਬੋਟ ਨਹੀਂ ਪਉਦੀ, ਦੋਵਾਂ ਨੇ ਆਪਣੀ ਸ਼ਹੀਦੀਆ ਦੇ ਦਿੱਤੀਆਂ ਤੁਹਾਡੀ ਪਾਰਟੀ ਨੂੰ ਜਤਾਉਣ ਲਈ, ਇਹ ਮੁੱਲ ਪੲਇਆ ਉਨਾਂ ਦਾ

    • @user-hp1ut2qx3d
      @user-hp1ut2qx3d 21 วันที่ผ่านมา +4

      ਮੂਸੇਵਾਲ ਸਾਬ ਸ਼ਹੀਦ😂😂। ਇਹ ਧਰਮ-ਯੁੱਧ ਵਿੱਚ ਸ਼ਹੀਦ ਹੋਏ ਸੀ ਜਾਂ ਪਾਣੀ-ਪੱਤ ਦੀ ਲੜਾਈ ਵਿੱਚ ? ਕੌਮ ਲਈ ਕਿਹੜੀ ਪ੍ਰਾਪਤੀ ਸ਼ਹੀਦ ਸਾਬ ਜੀ ਦੀ ? ਬੱਸ ਇੱਕ SYL ਗਾਣਾ, ਓ ਵੀ ਕੁੱਤੇ ਦੀ ਮੋਤ ਮਰਨ ਤੋਂ ਬਾਅਦ ਰਲੀਜ ਹੋਇਆ ਮਾਫ਼ੀ ਚਾਹੁੰਦਾ 🙏🏻 ਮੇਰਾ ਮਤਲਬ ਓ ਗਾਣਾ ਸ਼ਹੀਦ ਹੋਣ ਤੋਂ ਬਾਅਦ 😂😂। ਸ਼ਹੀਦ ਬਣਨਾ ਕਿੰਨਾ ਸੌਖਾ ਹੋ ਗਿਆ, ਇੱਕ ਗਾਣਾ ਗਾਓ ਵਿੱਚ ਸਿਮਰਨਜੀਤ ਮਾਨ ਦਾ ਨਾਮ ਲੈ ਦਵੋ, ਬੱਸ ਫਿਰ ਤੁਹਾਡੇ ਮਰਨ ਤੋਂ ਬਾਅਦ ਤੁਹਾਨੂੰ ਕੌਮੀ ਸ਼ਹੀਦ ਐਲਾਨ ਦਿੱਤਾ ਜਾਵੇਗਾ 😂😂

    • @JagjotJagjot-mb5di
      @JagjotJagjot-mb5di 21 วันที่ผ่านมา +6

      ਸ਼ਹੀਦ ਤਾ ਦੋਨੇ ਨੀ ਹੋਏ

    • @baljindersingh9973
      @baljindersingh9973 20 วันที่ผ่านมา

      ​@@user-hp1ut2qx3dtu vi gaana kad de koi

    • @tagindersangh5826
      @tagindersangh5826 20 วันที่ผ่านมา

      Sarkar nu pataa lage gea ci khalsa marge te chale peaa h eic

    • @surajpartapsingh8073
      @surajpartapsingh8073 20 วันที่ผ่านมา

      ਦੁਰ ਲਾਹਨਤ ਹੈ ਇਸ ਪੱਤਰਕਾਰ ਤੇ ਜੇਕਰ ਮਾਨ ਕਹੇ ਕਿ ਮੈਨੂੰ ਦੀਪ ਸਿੱਧੂ ਤੇ ਮੂਸੇ ਵਾਲੇ ਨੇ ਜਿਤਾਇਆ ਹੈ ਫਿਰ ਇਹ ਕੰਜ਼ਰ ਕਹੇਗਾ ਕਿ ਓਹਨਾਂ ਦਾ ਕਤਲ ਵੀ ਤੂੰ ਹੀ ਕਰਵਾਇਆ ਹੋਣਾਂ ਲੋਕਾਂ ਤੋਂ ਹਮਦਰਦੀ ਲੈਣ ਲਈ ਅਤੇ ਜੇਕਰ ਨਾਹ ਕਹੇ ਤਾਂ ਇਹ ਕੰਜ਼ਰ ਕਹੇਗਾ ਕਿ ਦੀਪ ਸਿੱਧੂ ਤੇ ਮੂਸੇ ਵਾਲੇ ਦੇ ਯੋਗਦਾਨ ਨੂੰ ਭੁੱਲ ਗਿਆ ਹੈ...

  • @harnamsinghsran80
    @harnamsinghsran80 19 วันที่ผ่านมา +11

    ਇਹ ਦੇਖ ਲਿਆ ਵੱਡਾ ਸਿੱਖ ਵੀਰੀਓ ਇਹ ਤਿੰਨ ਫੁੱਟੀ ਸ੍ਰੀ ਸਾਹਿਬ ਪਾਰਲੀਮੈਂਟ ਵਿੱਚ ਲਿਜਾਣ ਵਾਲਾ ਅੱਜ ਆਖੀ ਜਾਦਾ ਮੈ ਆਡੇ ਖਾ ਲੈਦਾ ਹੋਰ ਤਾ ਹੋਰ ਕਹਿੰਦਾ ਹੈ ਦੀਪ ਸਿੱਧੂ ਜਾ ਮੂਸੇਵਾਲਾ ਕਰਕੇ ਮੈਨੂੰ ਵੋਟਾ ਨਹੀ ਮਿਲੀਆ ਭਗਤ ਸਿੰਘ ਨੂੰ ਸਹੀਦ ਹੀ ਨਹੀ ਮੰਨਦਾ ਇਸ ਬੰਦੇ ਨੇ ਆਪਣਾ ਮੁੰਡਾ ਫਰੀਦਕੋਟ ਸੀਟ ਤੋ ਖੜਾ ਕੀਤਾ ਹੈ ਭਾਈ ਸਰਬਜੀਤ ਸਿੰਘ ਦੇ ਮੁਕਾਬਲੇ ਜਿਸਦੇ ਪਿਤਾ ਨੇ ਕੌਮ ਦੀ ਡਿੱਗੀ ਪੱਗ ਸਿਰ ਤੇ ਰੱਖੀ ਸੀ ਼਼਼ ਸਿਮਰਾ ਮਾਨ ਮੁਰਦਾਬਾਦ. ਮੁਰਦਾਬਾਦ

    • @kuldeepkaur6469
      @kuldeepkaur6469 17 วันที่ผ่านมา

      Veer g esda beta Shri amritsar to election lar reha na k fridkot to

  • @user-shama88
    @user-shama88 20 วันที่ผ่านมา +26

    ਭਗਤ ਸਿੰਘ ਨੂੰ ਅੱਤਬਾਦੀ ਦੱਸਦੇ ਹੈ ਵੋਟ ਪਾਓ ਤੋਂ ਪਹਿਲਾਂ ਸੋਚ ਲੈਣਾ ਜਿਸ ਬੋਲਣ ਦੀ ਆਜ਼ਾਦੀ ਲਈ ਉਸ ਨੂੰ ਮਾੜਾ ਕਹਿੰਦਾ

    • @hardeepsinghsohal6639
      @hardeepsinghsohal6639 19 วันที่ผ่านมา +1

      ਭਾਰਤ ਸਰਕਾਰ ਭਗਤ ਸਿੰਘ ਨੂੰ ਕੀ ਮੰਨਦੀ ਹੈ

    • @Saroopsingh102
      @Saroopsingh102 19 วันที่ผ่านมา

      Mànn ande khanda nahi ((Shakda hai)) kabaab vi Shakda he ..Akirtghan

  • @user-vx5xe2vn1m
    @user-vx5xe2vn1m 20 วันที่ผ่านมา +13

    ਪੱਤਰਕਾਰ ਨੇ ਵੀ ਦੀਪ ਸਿੱਧੂ ਮੂਸੇਵਾਲਾ ਵਾਲਾ ਮੂਰੇ ਲਿਖਿਆ ਗੱਲਾ ਤਾ ਹੋਰ ਕੀਤੀਆਂ ਨੇ ਮਾਨ ਨੇ ਇਨਾ ਪੱਤਕਾਰਾ ਨੇ ਵਿਊ ਲੇਣੇ ਹੁੰਦੇ ਆ

  • @makhansingh8880
    @makhansingh8880 21 วันที่ผ่านมา +22

    ਸਿਆਸੀ ਲੋਕ ਜਿਨਾ ਮਰਜੀ ਰਾਜ਼ ਕਰਲੈਂਣ
    ਇਹ ਕਦੇ ਵੀ ਰੱਜਦੇ ਨਹੀਂ ਹੁਂਦੇ ਅਤੇ ਨਾ ਹੀ
    ਹੋਰ ਕਿਸੇ ਨੂੰ ਅੱਗੇ ਔਂਣ ਹੀ ਦਿੰਦੇ ਹਨ

  • @sulakhansingh8334
    @sulakhansingh8334 27 วันที่ผ่านมา +49

    ਕਿਰਪਾਨ ਹੱਥ ਵਿੱਚ ਸਾਢੇ ਤਿੰਨ ਫੁੱਟੀ ਤੇ ਛਕਣੇ ਅੰਡੇ ਗੱਲ ਨਹੀਂ ਬਣਦੀ ਮਾਨ ਸਾਹਿਬ

    • @mandeepbrar1979
      @mandeepbrar1979 27 วันที่ผ่านมา +3

      kion bai. kis ne sikhayee eh Sikhi. ke ande nahi kha sakde?

    • @arwindersingh3291
      @arwindersingh3291 20 วันที่ผ่านมา +1

      ​@@mandeepbrar1979kha sakde te fir Langer ch kyu nahi milde

    • @mandeepbrar1979
      @mandeepbrar1979 20 วันที่ผ่านมา

      @@arwindersingh3291 maas maas kar murakh jhagde- Guru Nanak. Btw Bengali tan langar vich vi khande bakra.

    • @nirmalghuman6077
      @nirmalghuman6077 20 วันที่ผ่านมา +1

      ਵੈਸੇ ਇਸ ਪੰਥਕ ਲੀਡਰ ਸਾਹਿਬ ਦੀ ਇਕ ਸ਼ਰਾਬ ਫੈਕਟਰੀ ਵੀ ਸੁਣੀਂਦੀ ਐ
      ਉਹਦੇ ਬਾਰੇ ਵੀ ਚਾਨਣਾ ਪਾਓ ਜੀ😉😉😉

    • @gurwindersingh4837
      @gurwindersingh4837 20 วันที่ผ่านมา

      ਇਹਦੇ ਨਾਲੋਂ ਤਾਂ ਬੀਬੀ ਕਮਲਦੀਪ ਕੌਰ ਨੂੰ ਹੀ ਵੋਟਾਂ ਪਾ ਕੇ ਜਿਤਾ ਦਿੰਦੇ ਸੰਗਰੂਰ ਵਾਲਿਓ ਤਾਂ ਅੱਜ ਭਾਈ ਰਾਜੋਆਣਾ ਸਾਹਬ ਤਾਂ ਜੇਲ੍ਹ ਤੋਂ ਰਿਹਾਅ ਹੋ ਜਾਂਦੇ ਤੇ ਭੈਣ ਕਮਲਦੀਪ ਕੌਰ ਸੰਗਰੂਰ ਵਾਲਿਆਂ ਦਾ ਸ਼ੁਕਰਾਨਾ ਕਰਦੀ ਨਾਂ ਥੱਕਦੀ😢😢

  • @GurpreetSingh-rz4kw
    @GurpreetSingh-rz4kw 21 วันที่ผ่านมา +46

    ਹੁਣ ਤੈਨੂੰ ਵੋਟਾ ਨੀ ਤੇਰਾ ਭੋਗ ਪੈਣਾ ਭੈਣ ਦਿਆ ਲੋੜਿਆ

  • @chaggersingh2865
    @chaggersingh2865 20 วันที่ผ่านมา +19

    ਇਸ ਨੂੰ ਵੋਟਾਂ ਪਾਉਣ ਦਾ ਕੋਈ ਫਾਇਦਾ ਨਹੀਂ, ਬੁੱਢਾ ਹੋ ਗਿਆ, ਕੋਈ ਨਵਾਂ ਚਿਹਰਾ ਹੋਣਾ ਚਾਹੀਦਾ ਸੀ

  • @BaldevSingh-co2sq
    @BaldevSingh-co2sq 19 วันที่ผ่านมา +9

    ਇਹਨੇ ਅੰਡੇ ਕਿਹਾ ਕਿ ਮੈਨੂੰ ਗਲਤ ਸੁਣਿਆ

    • @Edits.by.Vexten5
      @Edits.by.Vexten5 7 วันที่ผ่านมา +1

      ਸਹੀ ਸੁਣਿਆ ਭਾਈ

    • @user-rh3gg7mr3i
      @user-rh3gg7mr3i 4 วันที่ผ่านมา

      Andee he keha ena Ava bhukayi Mari janda

  • @martinamorgenstern4002
    @martinamorgenstern4002 27 วันที่ผ่านมา +13

    Amrit shak ke aande🥚🥚😱.ਬਹੁਤ hi sharamnak

  • @GurpreetSingh-rz4kw
    @GurpreetSingh-rz4kw 21 วันที่ผ่านมา +17

    ਜਦੋ ਇਹ ਮਰ ਗਿਆ ਸਭ ਅਜਾਦ ਨੈ

  • @user-hp1ut2qx3d
    @user-hp1ut2qx3d 21 วันที่ผ่านมา +7

    ਵਿਚਾਰੇ ਦੇ ਸ਼ਹੀਦ ਦੇ ਪਿਤਾ ਜੀ ਕਾਂਗਰਸ ਨੂੰ ਸਪੋਟ ਕਰ ਰਹੇ😂😂। ਇਹ ਵਿਚਾਰਾ ਇੰਨਾਂ ਕ ਹਿੱਲ ਗਿਆ ਕਿ ਕਹੀ ਜਾਂਦਾ ਸ਼ਹੀਦ ਸਾਬ ਨੇ ਸੰਤਾਂ ਦਾ ਟੈਟੂ ਬਣਾਇਆ ਸੀ 😂😂ਓ ਭਰਾਵਾਂ ਹੋਰ ਕਿਸੇ ਨੇ ਤੇ ਕਦੇ ਦੇਖਿਆ ਨਹੀ ਤੂੰ ਕਿਹੜੀ ਤੀਜੀ ਅੱਖ ਨਾਲ ਦੇਖ ਲਿਆ 😂😂

  • @daljitsingh8361
    @daljitsingh8361 18 วันที่ผ่านมา +4

    ਲੋਕੋ ਦੇ ਖ ਲਿਆ ਸੁਣ ਲਿਆ ਹੁੱਣ ਸਮਜੋ ਆਪੇ

  • @nazarsingh3592
    @nazarsingh3592 19 วันที่ผ่านมา +3

    ਸੰਗਰੂਰ ਜਿਲ੍ਹੇ ਦਾ ਬਹੁਤ ਵਿਕਾਸ ਕੀਤਾ

  • @klive1699
    @klive1699 21 วันที่ผ่านมา +5

    ਸਹੀ ਕਿਹਾ

  • @user-vx5xe2vn1m
    @user-vx5xe2vn1m 20 วันที่ผ่านมา +6

    ਲੱਖੇ ਵੀਰ ਨੂੰ ਬਣਾਉ ਉਤਰਾ ਅਧਿਕਾਰੀ ਬਣਾਇਆ ਜਾਵੇ

    • @user-jq6ts9lu3k
      @user-jq6ts9lu3k 20 วันที่ผ่านมา +1

      E nhi bnaunda
      Aje 200 saal takk jeona chaunda ehe

    • @user-vx5xe2vn1m
      @user-vx5xe2vn1m 20 วันที่ผ่านมา

      @@user-jq6ts9lu3k ha ha love you bai

  • @sukhjindersingh1675
    @sukhjindersingh1675 20 วันที่ผ่านมา +12

    ਇਹ ਸਰਕਾਰ ਦਾ ਬੰਦਾ ਹੈ ਬਲਕੌਰ ਸਿੰਘ ਸਹੀ ਹੈ

  • @SukeersinghSatveer
    @SukeersinghSatveer 19 วันที่ผ่านมา +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🌷🙏

  • @amanbrar4581
    @amanbrar4581 19 วันที่ผ่านมา +3

    ਬਾਈ ਦੀਪ ਸਿੱਧੂ ਨੂੰ ਨਾ ਭੁੱਲੋ ਜੀ ਜਨਾਬ

  • @ssingh2503
    @ssingh2503 19 วันที่ผ่านมา +4

    ਅੰਗਰੇਜ਼ਾਂ ਦੇ ਪਿੱਠੂ

  • @ALOHRANSAHIB
    @ALOHRANSAHIB 19 วันที่ผ่านมา +2

    ਅੰਡੇ ਖਾਣ ਵਾਲਾ ਗੱਲਾ ਸੰਤ ਜਰਨੈਲ ਸਿੰਘ ਦੀਆ ਕਰਦਾ ਹੈ ਹੱਥ ਵਿੱਚ ਕਿਰਪਾਨ ਫੜੀ ਹੈ

  • @parminderuppal7665
    @parminderuppal7665 18 วันที่ผ่านมา +2

    ਹੁਣ ਵੇਖ ਲੈਣਾ ਲੱਗ ਜੂ ਪਤਾ

  • @SmilingBrownBear-su6e
    @SmilingBrownBear-su6e 27 วันที่ผ่านมา +14

    😂ਸਾਬ ਤੋ ਵੱਡਾ ਗੱਦਰ ਹੈ ਕੋਮ ਦਾ ਲੋਕ ਜਾਵਨ ਮਰ ਹੋ ਤੇ ਰਾਜ ਨੀਤੀ ਕਰਦਾ ਹੈ ਲੋਕ ਨੂੰ ਭੈਲ ਲੈ

    • @ranjitmand3674
      @ranjitmand3674 24 วันที่ผ่านมา +3

      Narinder ਸਿੰਘ ਕਪੂਰ ਨੇ ਕਿਹਾ ਕਿਤਾਬ,ਮਾਲਾ ਦੇ ਮੰਨਕੇ, ਵਿਚ ਕਿ ਬੁਜਰਗ ਹਮੇਸ਼ਾਂ ਨੌਜਵਾਨਾਂ ਦਿਆਂ ਲਾਸ਼ਾਂ ਤੇ ਰਾਜਨੀਤੀ ਕਰਦੇ ਹਾਂ, ਇਹ ਕੌੜਾ ਸੱਚ ਹੈ

  • @Zavar88
    @Zavar88 20 วันที่ผ่านมา +19

    ਇਹ ਉਹੀ ਬੰਦਾ ਜਿਹੜਾ ਭਗਤ ਸਿੰਘ ਨੂੰ ਆਤੰਕੀ ਬੋਲਦਾ। ਕੰਮ ਨੀ ਕੋਈ ਕਰਨਾ

  • @AVTARSINGH-hx5gz
    @AVTARSINGH-hx5gz 27 วันที่ผ่านมา +7

    Koi na es vaar jit ji tu fir

  • @avtarsingh5085
    @avtarsingh5085 19 วันที่ผ่านมา +2

    ਲੋਕੋ ਇਸ ਨੂੰ ਵੋਟਾਂ ਨਾਂ ਪਾਇਓ

  • @jaggaghaint6539
    @jaggaghaint6539 26 วันที่ผ่านมา +29

    ਤੇਰਾ ਕਸੂਰ ਨਹੀਂ ਤੇਰਾ ਖਾਨਦਾਨ ਹੀ ਦੱਲਿਆਂ ਦਾ ਐ ਰਾਜਵਾੜਾਸ਼ਾਹੀ ਐਂ ਤੂੰ ਕੰਜਰਾ ਤੂੰ ਆਂਡੇ ਖ਼ਾਨਾ ਐਂ ਤੇਰੀ ਕੁੜੀ ਕਿਤੇ ਸਿਗਰਟਾਂ ਤਾਂ ਨੀਂ ਪੀਂਦੀ

  • @HarjitSingh-qb7hp
    @HarjitSingh-qb7hp 21 วันที่ผ่านมา +2

    ਇੰਨਾ ਦਾ ਕੰਮ ਲੋਕਾ ਨੂ ਬਦਨਾਮ ਕਰਨ ਤੇ ਆਪ ਪਿਛਲੇ ਰਸਤੇ ਸਾਡੂ ਕੈਪਟਨ ਅਮਰਿੰਦਰ ਸਿੰਘ ਨਾਲ ਗੱਲਬਾਤ ਆਰੂਸਾ ਨਾਲ ਮੁਲਾਕਾਤ ਕਰਨ ਵੀ ਕੀ ਸਾਡੇ ਲੋਕ ਸਿਆਣੇ ਬਣਨ ਇਨਾ ਦਾ ਕੀ ਕਸੂਰ

  • @FunnyGardeningTools-li2qg
    @FunnyGardeningTools-li2qg 12 วันที่ผ่านมา +3

    ਜਿੱਤਿਆ ਤਾਂ tu sidhu moosewale ਤੇ deep sidhu y ਕਰਕੇ ਹੀ aa

  • @ranjitmand3674
    @ranjitmand3674 24 วันที่ผ่านมา +6

    ਜੋ ਵੀ ਆ ਥੋੜੀ ਸਚਾਈ ਹੈਗੀ ਇਸ ਬੰਦੇ ਚ ਲਾਉਕਾਉਂਦਾ ਕੁਝ ਨਈਂ

    • @inderjeetsingh4746
      @inderjeetsingh4746 21 วันที่ผ่านมา

      Fer mej tae aandde v rakh dinde . fer mandde asi b lkaunda ni

  • @jogindersingh9329
    @jogindersingh9329 20 วันที่ผ่านมา +2

    ਹੁਣ ਜੀਤ ਲਾਈ ਸੀਟ

  • @amarbirsingh2935
    @amarbirsingh2935 21 วันที่ผ่านมา +3

    ਮਾਨ ਸਹਿਬ ਕਹੌ ਜਹੀਆ ਗ਼ਲਾ ਕਰੀ ਜਾਦਦ

  • @mangatsingh670
    @mangatsingh670 19 วันที่ผ่านมา +2

    ਭਗਤ ਸਿੰਘ
    ਸ਼ਹੀਦ ਹੈ ਜਾਂ
    ਅੱਤਵਾਦੀ ਹੈ

  • @bishanjitmanshahia5416
    @bishanjitmanshahia5416 20 วันที่ผ่านมา +3

    ਮਾਨ 40/50 ਹਜਾਰ ਵੋਟਾ ਲੈ ਜਾਣਗੇ

  • @tharinderjitsinghdhaliwal4787
    @tharinderjitsinghdhaliwal4787 19 วันที่ผ่านมา +2

    ਬਾਈ ਦੀਪ ਸਿੰਘ ਦੀ ਵਜਾ ਨਾਲ ਅਤੇ ਮੂਸੇ ਵਾਲੇ ਦੀ ਵਜਾ ਨਾਲ ਮਾਨ ਸਾਹਿਬ ਤੁਸੀਂ ਜਿੱਤੇ ਹੋ ਸੋਚ ਸਮਝ ਕੇ ਬਿਆਨ ਦਿਆ ਕਰੋ ਜੇ ਸੋਡਾ 40 ਸਾਲ ਦਾ ਕੰਮ ਕੀਤਾ ਹੈ ਤਾਂ ਤੁਹਾਨੂੰ ਇਸ ਵਾਰ ਵੀ ਜਿੱਤਣਾ ਚਾਹੀਦਾ ਹੈ ਜੇ ਮਾਨ ਸਾਹਿਬ ਨਾ ਜਿੱਤੇ ਤਾਂ ਤੁਹਾਡੀ ਕੌਮ ਨੂੰ ਕੋਈ ਦੇਣ ਨਹੀਂ ਹੈ

  • @sultansingh7138
    @sultansingh7138 6 วันที่ผ่านมา

    ਦਰਬਾਰ ਸਾਬ ਤੇ ਹਲਮਾ ਕਰਾਉਣ ਵਾਲੇ ਕੌਣ ਸਨ ਪਾਰਟੀ ਦੇ ਗੱਲ ਸੱਡੋ

  • @sonusingh-xf7uy
    @sonusingh-xf7uy 19 วันที่ผ่านมา +3

    Bai sidhu ta jis de sir te hatth rakh dinda c, o jitt janda c , par hun dekh de ya

  • @ajayajayajayajay5672
    @ajayajayajayajay5672 20 วันที่ผ่านมา +1

    ਮੰਤਰੀਆਂ ਦਾ ਕੋਈ ਭਰੋਸਾ ਨਹੀਂ

  • @narindersinghbathlana2811
    @narindersinghbathlana2811 20 วันที่ผ่านมา +1

    ਐਤਕੀ ਦੇਖ ਲਈਂ ਜਿੱਤ ਕੇ ਆਪੇ ਪਤਾ ਲੱਗ ਜਾਊਗਾ

  • @Mandip_Sohi.
    @Mandip_Sohi. 20 วันที่ผ่านมา +3

    Sidhu de ik gaane di ik line ne jitta ditta . Waise nahi si jittda

  • @user-gd9pp9hy2r
    @user-gd9pp9hy2r 19 วันที่ผ่านมา +1

    ਮਾਨ ਸਾਹਿਬ ਪੰਜਾਬ ਲਈ ਬਹੁਤ ਫਾਇਦੇਮੰਦ ਹਨ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️✍️✍️💯🙏💚

  • @user-fh3wb2zj3u
    @user-fh3wb2zj3u 17 วันที่ผ่านมา +1

    ਤੇ ਬਾਪੂ ਫ਼ਿਰ ਹੁਣ ਜਿੱਤ ਕੇ ਦਿਖਾਈ

  • @user-uw8fq7oq9d
    @user-uw8fq7oq9d 15 ชั่วโมงที่ผ่านมา

    ਜਿੱਤ ਲਵੋ ਦੀਪ ਬਾਈ ਤੇ ਮੂਸੇਵਾਲੇ ਤੌ ਬਿਨਾਂ

  • @rinkumastana4662
    @rinkumastana4662 27 วันที่ผ่านมา +7

    A banda Sikh Kom da gardar banda ha

  • @SikhNation
    @SikhNation 13 วันที่ผ่านมา +2

    ਇਕ ਵਾਰੀ ਸੁਣ ਕੇ ਜਾਇਉ🙏👉 ਮੈਂ ਨੀ ਕਹਿੰਦਾ ਕਿ ਮਾਨ ਸਾਬ 100% ਸਹੀ ਬੰਦਾ ਪਰ ਵੀਰੋ ਏਥੇ ਲੜਾਈ ਦੁੱਧ ਧੋਤੇ ਦੀ ਤੇ ਰਾਕਸ਼ਸ ਦੀ ਨਹੀਂ ਕੌਮ ਲਈ ਸਿਰੇ ਦੇ ਮਾੜੇ ਤੇ ਨੁਕਸਾਨਦਾਇਕ ਬੰਦੇ ਤੇ ਘੱਟ ਮਾੜੇ ਦੀ ਹੈ। ਜੇ ਅਸੀਂ 100% perfect ਬੰਦਾ ਲੱਭਣ ਲੱਗ ਗਏ ਤਾਂ ਮੈਨੂੰ ਨੀ ਲਗਦਾ ਕੋਈ ਸਾਨੂੰ ਇਸ ਯੁੱਗ ਵਿਚ ਮਿਲੇਗਾ। ਭਾਵੇਂ ਮਾਨ ਸਾਬ ਲੱਖ ਗਲਤ ਹੋਵੇ ਪਰ ਉਨ੍ਹਾਂ ਨਾਲੋਂ ਤਾ ਹਜ਼ਾਰ ਗੁਣਾ ਚੰਗਾ ਜਿਨ੍ਹਾਂ ਤਖ਼ਤਾ ਤੇ ਟੈਂਕ ਚੜਾਏ, ਨੌਜਵਾਨ ਨਸ਼ੇ ਤੇ ਲਾਏ, ਤੇ ਨਸ਼ੇ ਛੁਡਾਉਣ ਵਾਲਿਆ ਨੂੰ nsa ਲਾ ਜੇਲਾ ਚ ਸੁੱਟਿਆ। ਸੋ ਉਨ੍ਹਾਂ ਨਾਲੋ ਤਾ ਬਾਪੂ ਨੂੰ ਹੀ ਵੋਟ ਪਾ ਦਿਓ ਜਿਆਦਾ ਚੰਗਾ🙏 ਮੇਰੀ ਤਾ ਇਹੋ ਬੇਨਤੀ ਆ

  • @user-kq3op5rq5x
    @user-kq3op5rq5x 19 วันที่ผ่านมา +3

    ਤਿੰਨ ਚੇਹਰੇ ਵੱਡੇ ਸ਼ਹੀਦ ਹੋਣ ਕਰਕੇ ਤੈਨੂੰ ਸੰਗਰੂਰ ਤੋਂ ਜਿੱਤ ਹਾਸਲ ਹੋਈ ਸੀ
    ਭਾਈ ਦੀਪ ਸਿੰਘ ਸਿੱਧੂ ਕੋਮੀ ਯੋਧਾ ਜੀ
    ਸਿੱਧੂ ਮੂਸੇ ਵਾਲਾ ਬਾਈ ਜੀ
    ਸੰਦੀਪ ਨੰਗਲ ਅੰਬੀਆਂ ਜੀ 🙏🏻 🌹 ❤️
    ਫੇਰ ਹੁਣ ਜਿੱਤ ਕੇ ਵੇਖਣਾ

  • @sukhpalkaur8316
    @sukhpalkaur8316 17 วันที่ผ่านมา +1

    ਬਾਈ ਦੀਪ ਤੇ ਸਿੱਧੂ ਮੂਸੇਵਾਲੇ ਕਰਕੇ ਹੀ ਜਿੱਤੇ ਫਿਰ ਇਸ ਵਾਰ ਪੋਸਟਰ ਲਾਉਂਦੇ ਹੋ ਫਿਰ ਬਲਕੌਰ ਸਿੰਘ ਕਿ ਕਰੇ ਬਾਇ ਮਨਦੀਪ ਤਾਂ ਆਪਣੇ ਭਰਾ ਦੀ

  • @user-wo7lc9kd7t
    @user-wo7lc9kd7t 27 วันที่ผ่านมา +16

    Deep sidhu karke jeet gya nhi tenu puch da kon si

    • @sonyrajput89000
      @sonyrajput89000 8 วันที่ผ่านมา

      Deep sidhu jad mareya usto badh ta eh har gya c jiteya eh jad aa jad moose wala mereya jad uski call leak hoi c is nal moose wala karke jiteya c eh Scapegoat ganna sun jake 🙏

  • @ssbani6949
    @ssbani6949 12 วันที่ผ่านมา +2

    ਬਾਪੂ ਹੁਣ ਨੀਂ ਜਿੱਤ ਦਾ

  • @PrincePreetRockstar
    @PrincePreetRockstar 7 วันที่ผ่านมา

    ਧਿਆਦੇਣਯੋਗ ਗੱਲ
    ਇਹ ਕਹਿ ਰਿਹਾ ਕਦੇ ਆਂਡੇ ਛਕ ਲੈਨਾਂ ਆਂ😱😱😱😱😱😱
    ਇਹਦਾ ਅੰਮ੍ਰਿਤ ਨੀ ਛਕਿਆ ਯਰ??????

  • @GurneetSingh-hf6kl
    @GurneetSingh-hf6kl 5 วันที่ผ่านมา

    ਮਾਨ ਸਾਬ ਜਿੱਤ ਲਵੋ ਦੀਪ ਸਿੱਧੂ ਤੇ ਸਿੱਧੂ ਮੂਸੇਵਾਲਾ ਦੇ ਸਹਿਯੋਗ ਤੋਂ ਬਿਨਾਂ ਜਿੱਤ ਤਾਂ ਦੂਰ ਦੀ ਗੱਲ ਹੈ ਤੀਜੇ ਨੰਬਰ ਤੇ ਰਹਿ ਗਿਆ

  • @Kiranjeetkaur59843
    @Kiranjeetkaur59843 15 วันที่ผ่านมา +2

    ਪੂਰੀ ਇੰਟਰਵਿਊ ਸੁਣੀ ਹੈ ਮੈਂ ਮੈਂਨੂੰ ਤਾਂ ਕੁੱਝ ਗ਼ਲਤ ਨਹੀਂ ਲੱਗਾ,,

    • @KahlonSaab_751
      @KahlonSaab_751 7 วันที่ผ่านมา

      ਬੱਸ ਫ਼ਿਰ ਤੁਸੀ ਕਿਸੇ ਗਹਿਰੀ ਨੀਂਦ ਚ ਸੁੱਤੇ ਪਏ ਓ ਜੀ

  • @gurwinderbenipal9510
    @gurwinderbenipal9510 13 วันที่ผ่านมา

    ਕੋਈ ਗੱਲ ਨਹੀ ਸਰਦਾਰ ਸਾਬ,,,,,,

  • @kirpalsingh3639
    @kirpalsingh3639 21 วันที่ผ่านมา +7

    ਇਸ ਨੇ ਕੋਈ ਫੈਦਾ ਨਹੀ ਕੀਤਾ

  • @kulvindersinghchahal1668
    @kulvindersinghchahal1668 5 วันที่ผ่านมา

    78 ਸਾਲ ਉਮਰ ਹੋ ਗਈ ਪਰ ਅਜੇ ਵੀ ਕੁਰਸੀ ਭਾਲ਼ਦਾ ਫਿਰਦਾ ਇਹ ਦਿੱਲੀ ਦਾ ਦਲਾਲ।

  • @ranjitsingh4897
    @ranjitsingh4897 8 วันที่ผ่านมา

    ਫਿਰ ਐਤਕੀਂ ਨਹੀਂ ਜਿੱਤਦਾ ਸੰਗਰੂਰ ਤੋਂ

  • @PritamSingh-xn1yv
    @PritamSingh-xn1yv 20 วันที่ผ่านมา +1

    ਇਸਦਾ ਦੋਹਤਾ ਗੋਬਿੰਦ ਸਿੰਘ ਹੋਵੇਗਾ ਉਤਰਾਧਿਕਾਰੀ ਹੋਵੇਗਾ

  • @jagroopsandhu2447
    @jagroopsandhu2447 19 วันที่ผ่านมา +1

    ਇਹ ਮਰਵਾਉਣਾ ਮੁੰਡੇ ਪੱਕਾ ਇਸ ਕੋਲ ਕੋਈ ਸਹੀ ਜਵਾਬ ਨਹੀਂ

  • @HappySingh-is2pw
    @HappySingh-is2pw 21 วันที่ผ่านมา +2

    Bhai Amaratpal Singh j Janadabad Janadabad Janadabad 🙏🙏🙏🙏🙏🌹🌹🌹🌹🌹🌹🌹🌹🌹🌹🌹🌹🌹🌹🌹🌹🌹🌹

  • @dhimancinma12345
    @dhimancinma12345 22 วันที่ผ่านมา +9

    ਇਸ ਬਾਰੇ ਦੇਖਦੇ ਆ , ਉਨ੍ਹਾਂ ਦੋਵਾਂ ਤੋਂ ਬਿਨਾਂ ਕਿਵੇਂ ਜਿੱਤੇਗਾ, ਬਹੁਤ ਜ਼ਿਆਦਾ ਦੁੱਖ ਹੋਇਆ 😢😢😢😢😢😢😢😢😢😢

  • @MohinderkaurBrar-vb3bb
    @MohinderkaurBrar-vb3bb 20 วันที่ผ่านมา +1

    ਵਾਹਿਗੁਰੂ ਜੀ ਨੂੰ ਮੰਨਣ ਵਾਲੇ ਗੁਰੂ ਦੇ ਛਛਤਰ ਨਾਲ ਚੱਕੀ ਫਿਰਦੇ ਹੋ ਆਡੇ ਖਾਣੇ ਮਨਾ ਹੈ ਬੇਅਵਅਬਦੀ ਕਰਨ ਵਾਲਿਆ ਨੂੰ ਤੁਸੀ ਕੀ ਰੋਕੋਗੇ ਹੱਥ ਵਿੰਚ ਗਰੂ ਜੀ ਦੀ ਕੁਰਪਾਨ ਚੁੱਕ ਕੇ ਇਹ ਕੁਛ ਸੋਭਾ ਨਹੀ ਦਿਦਾ

  • @veerusingh9202
    @veerusingh9202 24 วันที่ผ่านมา +4

    Moosewala kerke jitea c hun ehne mukrna tn mukri jaave

  • @davinderjitsingh5734
    @davinderjitsingh5734 20 วันที่ผ่านมา +3

    Kaabar vich lattan par bude da kursi da moh ni janda

  • @DoctorBittu-yo2yx
    @DoctorBittu-yo2yx 3 วันที่ผ่านมา

    ਫਿਰ ਐਤਕੀਂ ਕਿਉ ਨਹੀ ਜਿਤੀਆ

  • @visainfo1399
    @visainfo1399 22 วันที่ผ่านมา

    Very good 👍

  • @kspanjwarh
    @kspanjwarh 25 วันที่ผ่านมา +14

    ਜੇ ਬੋਲਣ ਨਹੀ ਦਿੰਦੇ ਤਾਂ ਕੀ ਖੱਟਿਆ ਤੇ ਅੱਗੇ ਖੱਟਣਾ ਐਮ ਪੀ ਬਣਕੇ😢

  • @user-jp7pz6hu1o
    @user-jp7pz6hu1o 8 วันที่ผ่านมา

    Waheguru ji.sirf.Amritpaal.khalsaji

  • @gurdarshansingh91
    @gurdarshansingh91 20 วันที่ผ่านมา

    Sidhu Moosewala and Deep Sidhu were the main cause for the victory of Sardar Simranjeet Singh during bye-election. It is sad that Maan sahib flatly denied this

  • @user-bg5vh5wu2n
    @user-bg5vh5wu2n 20 วันที่ผ่านมา +2

    ਭਾਈ ਏਹ ਬੰਦਾ ਛੁਣਛੂਣਾ ਬਹੁਤ ਵਧੀਆ ਫੜਾਉਦਾ

  • @jaspreetkumar5400
    @jaspreetkumar5400 19 วันที่ผ่านมา +1

    My love my india

  • @desasingh7038
    @desasingh7038 27 วันที่ผ่านมา +12

    Simarjeet kisi ka v friend dost nhi aa

  • @BhupinderSingh-ze5kc
    @BhupinderSingh-ze5kc 10 วันที่ผ่านมา

    ਹੋਰਾਂ ਦੇ ਨਾਮ ਦਾ ਸਹਾਰਾ ਲਿਆ ਹੈ

  • @inderjeetsinghatla366
    @inderjeetsinghatla366 9 วันที่ผ่านมา

    ਸ਼ਰਮ ਨੀ ਆਉਂਦੀ ਆਂਡੇ ਖਾਂਦੇ ਨੂੰ ਹੋਰ ਬਣਾ ਲੋ ਐਮ ਪੀ ਇਹ ਨੂੰ

  • @GurpreetSingh-vp7yw
    @GurpreetSingh-vp7yw 16 วันที่ผ่านมา

    ਵਾਅ ਓ ਏ ਆਂਡੇ ਵੀ

  • @RGill025
    @RGill025 27 วันที่ผ่านมา +13

    Amrit shak ke gatra pa ke eh Aanda khaanda Waah kamaal di panthic siyasat hai

    • @wearesolver6660
      @wearesolver6660 26 วันที่ผ่านมา +1

      Any proof

    • @RGill025
      @RGill025 26 วันที่ผ่านมา +1

      @@wearesolver6660 I don’t need to give you any proof watch this video he himself is saying it clearly and admitting it that he eats anda in the morning

    • @tadkadesi9682
      @tadkadesi9682 23 วันที่ผ่านมา +1

      ​@@wearesolver6660 brother app ta kahi janda oh mae morning wich ande shak laynda .sikh kom wich mnahi nahi par amrit shak ke ande khane galt gal.hai

  • @rooftopgardenpunjab8116
    @rooftopgardenpunjab8116 7 วันที่ผ่านมา

    ਹੁਣ ਜਿਤ ਗਏ ਫਿਰ?

  • @paramjitbagla1502
    @paramjitbagla1502 19 วันที่ผ่านมา +2

    Musebale karke jitya c hun ni koi vot paunga