Khabar Di Khabar (1987) || Kangana Ranaut slapped by woman , What happened to Slapped girl ?

แชร์
ฝัง
  • เผยแพร่เมื่อ 30 พ.ย. 2024

ความคิดเห็น • 1K

  • @HarjeetSingh-kj3rz
    @HarjeetSingh-kj3rz 5 หลายเดือนก่อน +123

    ਸਾਰੇ ਪੰਜਾਬ ਨੂੰ ਨਾਲ ਖੜਨਾ ਚਾਹੀਦਾ ਹੈ ਪੰਜਾਬ ਦੀ ਛੇਰਣੀ ਧੀ ਭੈਣੇ ਵਾਹਿਗੁਰੂ ਮੇਹਰ ਕਰੇਗਾ 🙏

  • @jashanjotsingh1154
    @jashanjotsingh1154 5 หลายเดือนก่อน +2

    ਕੁਲਵਿੰਦਰ ਕੌਰ ਨੇ ਜੀ ਨੇ ਕੁੱਝ ਗਲਤ ਨਹੀਂ ਕੀਤਾ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਜੀ ਅਤੇ ਡਿਊਟੀ ਨਿਭਾਉਣ ਦਾ ਪੁਰਾ ਹਕ ਸਾਰੇ ਮੁਲਾਜ਼ਮਾਂ ਦਾ ਹੈ ਜੀ

  • @SatnamWaheguru-el7cm
    @SatnamWaheguru-el7cm 5 หลายเดือนก่อน +136

    ਟਹਿਣਾ ਸਾਹਿਬ ਇਹ ਬੀ ਜੇ ਪੀ ਵਾਲੇ ਤੁਹਾਨੂੰ ਪਤਾ ਕਿਵੇਂ ਦੇ ਗੰਦੇ ਲੋਕ ਨੇ ਹਰ ਵਾਰ ਪੰਜਾਬ ਨੂੰ ਬਦਨਾਮ ਕਰਦੇ ਇਨਾਂ ਨੂੰ ਜਵਾਬ ਤਾਂ ਮਿਲਾਣਾ ਹੀ ਚਾਹੀਦਾ ਧੰਨਵਾਦ ਜੀ

  • @karangoniana7395
    @karangoniana7395 5 หลายเดือนก่อน +102

    ਕਨੂੰਨ ਸਭ ਲਈ ਇਕ ਹੋਣਾ ਚਾਹੀਦਾ ਜੇਕਰ ਕੰਗਨਾ ਤਲਾਸ਼ੀ ਨਹੀਂ ਦੇ ਰਹੀ ਸੀ ਤਾਂ ਕੁਲਵਿੰਦਰ ਕੌਰ ਨੇ ਆਪਣਾ ਫਰਜ਼ ਨਿਭਾਇਆ ਕਿਸੇ ਨਾਲ ਵੀ ਕੋਈ ਨਾ ਇਨਸਾਫੀ ਨਹੀਂ ਹੋਣੀ ਚਾਹੀਦੀ

  • @JOTKHAIRA
    @JOTKHAIRA 5 หลายเดือนก่อน +204

    ਮਾਂ ਮਾਂ ਹੀ ਹੁੰਦੀ ਹੈ ਵੀਰ ਸੱਚੀ ਔਖਾ ਅਖਵਾਉਣ ਕੁਝ ਵੀ

    • @grewaalrajput6
      @grewaalrajput6 5 หลายเดือนก่อน +10

      Maaa te maa hundi eh galla muh nal kehniaaa chaidiaa hatha nal ni

    • @HarsimarSingh-d6f
      @HarsimarSingh-d6f 5 หลายเดือนก่อน

      @@grewaalrajput6 nhi veerji oh thappad khan de hi layak c koi saadiyaan mavan nu 100 100 rupees vich baithan Waliya bolega tan bhai sahab gussa ni aunda. Je mai hunda bhawein menu khada ke goli maar dinde mai tan Kangna de 5 thappad takaa ke chaddne c.

    • @amarvirsingh6662
      @amarvirsingh6662 5 หลายเดือนก่อน

      L😊😅joool😊m😅​@@grewaalrajput6

    • @manvirdhaliwal-cu3sy
      @manvirdhaliwal-cu3sy 5 หลายเดือนก่อน

      🌶🌶​@@grewaalrajput6

    • @amritpalamrit4328
      @amritpalamrit4328 5 หลายเดือนก่อน

      To ki lagdi ode​@@grewaalrajput6

  • @lakhbirsingh7485
    @lakhbirsingh7485 5 หลายเดือนก่อน +367

    ਕੁਲਵਿੰਦਰ ਕੌਰ ਨੇ ਕੋਈ ਵੱਡਾ ਜੁਰਮ ਨਹੀਂ ਕੀਤਾ ਉਸ ਨੇ ਡਿਊਟੀ ਇਮਾਨਦਾਰੀ ਨਾਲ ਨਿਭਾਈ ਹੈ ਸਬੰਧਤ ਅਧਿਕਾਰੀ ਵੀ ਸਾਥ ਦੇਣ

    • @kandrorisudershan5454
      @kandrorisudershan5454 5 หลายเดือนก่อน +34

      उस लड़की ने अपनी किसानी परिवार से ताल्लुक रखती मां का दूध पिया है इसलिए उस की रीढ़ की हड्डी सीधी है।

    • @NirmalSingh-ys7wz
      @NirmalSingh-ys7wz 5 หลายเดือนก่อน +18

      ਕੰਗਣਾ ਤੇ ਡਿੳੂਟੀ ਚ ਵਿਘਣ ਪਾੳੁਣ ਦਾ ਪਰਚਾ ਦਰਜ਼ ਕੀਤਾ ਜਾਵੇ। ਕਿਸਾਨਾਂ ਨੂੰ ਅਤੇ ਹੋਰ ਜਥੇਬੰਦੀਅਾਂ ਨੂੰ ਕੁਲਵਿੰਦਰ ਕੌਰ ਦਾ ਸਾਥ ਦੇਣਾ ਚਾਹੀਦਾ ਹੈ।

    • @HARJEETSINGH-yv1np
      @HARJEETSINGH-yv1np 5 หลายเดือนก่อน +3

      Right g 👍💕

    • @anilmahi6780
      @anilmahi6780 5 หลายเดือนก่อน

      Army force to bharosa nhi hun ,,aam bande nu goli maar dugi eh

    • @DavinderSingh-uk8nh
      @DavinderSingh-uk8nh 5 หลายเดือนก่อน +1

      Ttffff

  • @JagjitSingh-x6t
    @JagjitSingh-x6t 5 หลายเดือนก่อน +10

    ਸਾਰੇ ਮਿਲ ਕੇ ਅਰਦਾਸ ਕਰੀਏ ਗੁਰੂ ਗ੍ਰੰਥ ਸਾਹਿਬ ਜੀ ਮਿਹਰ ਕਰਨ

  • @abhirajdhaliwal2375
    @abhirajdhaliwal2375 5 หลายเดือนก่อน +121

    ਟਹਿਣਾ ਸਾਹਿਬ ਤੁਸੀਂ ਇਹ ਨਹੀਂ ਕਹਿ ਸਕਦੇ ਕਿ ਪੰਜਾਬੀ ਨਾਲ ਨਹੀਂ ਖੜਦੇ ਅੱਜ ਸਮਾਂ ਸੀ ਅਮ੍ਰਿਤਪਾਲ ਸਿੰਘ ਦੇ ਨਾਲ ਖੜਨ ਦਾ ਪੰਜਾਬ ਨੇ ਫੇਰ ਨਾਲ ਖੜ ਕੇ ਵਿਖਾਇਆ

    • @mentalsoch4025
      @mentalsoch4025 5 หลายเดือนก่อน +3

      Lgje ga pta kinna k khde lokk nh ede kudi de bai

    • @ranjeetSingh-hr4ko
      @ranjeetSingh-hr4ko 5 หลายเดือนก่อน +2

      Dibrugarh gya koi ohda pta lain privar to ilava , Haan EVM ba button दबाना बड़ा सोखा सी जनता ने दबा दिता

  • @manjindersinghsidhu1275
    @manjindersinghsidhu1275 5 หลายเดือนก่อน +254

    ਜੇ ਲੋੜ ਪਈ ਤਾਂ ਪੰਜਾਬੀ ਜਰੂਰ ਕੁਲਵਿੰਦਰ ਕੌਰ ਨਾਲ ਖੜਨਗੇ

    • @grewaalrajput6
      @grewaalrajput6 5 หลายเดือนก่อน +9

      Punjabi na kaho asi v punjabi asi is cheez di ninda karde aaa ludhiana ch bjp nu 3 lakh to upar vote aa tusi ta kehnde c punjabi modi nu like ni karde fir bjp nu vote kive gyi ???

    • @grewaalrajput6
      @grewaalrajput6 5 หลายเดือนก่อน +5

      Hun kisaan andolan khali kahli paya hun punjabiaa nu ki ho gaya jande ni othe hunn

    • @gurpreetbrar5153
      @gurpreetbrar5153 5 หลายเดือนก่อน

      ​@@grewaalrajput6ਤੁਸੀ ਪੰਜਾਬੀ ਨਹੀਂ ਹੋ

    • @jasdeepsingh4689
      @jasdeepsingh4689 5 หลายเดือนก่อน +1

      @@grewaalrajput6sahi gall a bai sade loke congres nu pandi a vote jinen darbar sahib te atack karweya see

    • @jasjivlogs
      @jasjivlogs 5 หลายเดือนก่อน

      ​@@grewaalrajput6je teri ma nu,koi galat bole fer tu ki karenga,har war a na dekheya karo,ke jo sikh ne kita us da virodh hi karna hai,gal sahi honi chahidi hai,agar kisi hindu veer ne v kangana de thappad jadeya honda,te assi os nu v sahi kehnde

  • @MukatKaur-cs5ch
    @MukatKaur-cs5ch 5 หลายเดือนก่อน +99

    ਮੇਰਾ ਇੱਕ ਸੁਝਾਅ ਹੈ ਜੇ ਮੰਨਿਆ ਜਾਵੇ ਕਿ ਜੇਹੜੀਆਂ ਪੰਜਾਬ ਵਿੱਚ MP ਇਲੈਕਸ਼ਨ ਤੋਂ ਬਾਅਦ MLA ਦੀਆਂ ਸੀਟਾਂ ਖਾਲੀ ਹੋਈਆਂ ਓਹਨਾ ਸੀਟਾਂ ਤੇ ਦੁਬਾਰਾ ਇਲੈਕਸ਼ਨਾ ਹੋਣਗੀਆਂ। ਓਹਨਾ ਵਿੱਚੋਂ ਕਿਸੇ ਇੱਕ ਸੀਟ ਤੇ ਬੀਬੀ ਕੁਲਵਿੰਦਰ ਕੌਰ ਨੂੰ ਇਲੈਕਸ਼ਨ ਲੜਾਈ ਜਾਵੇ। ਤੁਹਾਡਾ ਸਾਰਿਆਂ ਕੀ ਸੁਝਾਅ ਹੈ ਇਸ ਬਾਰੇ।

    • @amandeep5421
      @amandeep5421 5 หลายเดือนก่อน

      Fr ta hrek de thapad maareya kru, te fr ta punjab da mahol jyada sohna ho jana. Maar kutaayi ta agge boht hundi punjab ch

    • @DarshanSingh-sm1ho
      @DarshanSingh-sm1ho 5 หลายเดือนก่อน +6

      ਬਿਲਕੁਲ ਸਹੀ,ਗੱਲ,ਹੈ।

    • @HarjinderSingh-mm8xf
      @HarjinderSingh-mm8xf 5 หลายเดือนก่อน

      Very good ji tusi bilkul sahi keha ji

    • @ManjitSingh-ov8le
      @ManjitSingh-ov8le 5 หลายเดือนก่อน

      Very nice

    • @najarsingh3234
      @najarsingh3234 5 หลายเดือนก่อน

      Bilkulsach 100persent very good 👍

  • @sarabjitkaursidhu7082
    @sarabjitkaursidhu7082 5 หลายเดือนก่อน +189

    ਇਸ ਸੇ਼ਰਨੀ ਨਾਲ ਸਾਰੀਆਂ ਮਾਵਾਂ ਭੈਣਾਂ ਖੜੀਆਂ ਹੋ ਜਾਣਗੀਆਂ।

    • @AyurvedaAcademy-bq1lk
      @AyurvedaAcademy-bq1lk 5 หลายเดือนก่อน +1

      Asi.pake.nal.khrage

    • @JaswantSingh-z5q
      @JaswantSingh-z5q 5 หลายเดือนก่อน

      ❤❤​@@AyurvedaAcademy-bq1lk

    • @amandeep5421
      @amandeep5421 5 หลายเดือนก่อน

      Thapad maarna maan wali gl kde ni ho skdi

  • @jagtarsingh7127
    @jagtarsingh7127 5 หลายเดือนก่อน +179

    Cm ਭਗਵੰਤ ਸਿੰਘ ਮਾਨ ਨੂੰ ਵੀ ਚਪੇੜ ਮਾਰਨ ਵਾਲੀ ਕੁੜੀ ਦੇ ਹੱਕ ਚ ਖੜਨਾ ਚਾਹੀਦਾ ਹੈ

    • @Sukhjinder-wr6ff
      @Sukhjinder-wr6ff 5 หลายเดือนก่อน +16

      ਭਗਵੰਤ ਪੰਜਾਬ ਤੇ ਨੌਜਵਾਨੀ ਨਾਲ ਕਦੇ ਨਹੀਂ ਖੜ ਸਕਦਾ ਉਹ ਤਾਂ ਆਪ ਕੇਜਰੀਵਾਲ ਦਾ ਡੌਗੀ ਬਣਦਾ ਹੈ

    • @MangatRam-zo1ob
      @MangatRam-zo1ob 5 หลายเดือนก่อน

      Chaped marn daa haak ki constitution allow karda hai kisi emplyee nu

    • @ਸਿੱਧੂਬਰਾੜ-ਟ4ਡ
      @ਸਿੱਧੂਬਰਾੜ-ਟ4ਡ 5 หลายเดือนก่อน

      ਸੱਤ ਸੀਟਾਂ ਤੁਸੀਂ ਕਾਂਗਰਸ ਨੂੰ ਜਿਤਾ ਦਿੱਤੀਆਂ ਉਹ ਖੜਨਗੇ ਤੇ ਸੱਚ ਸਰਬਜੀਤ ਖਾਲਸਾ ਦਾ ਤਾਂ ਬਿਆਨ ਹੀ ਨਹੀਂ ਆਇਆ ਕੋਈ ਕੀ ਗੱਲ? ​@@Sukhjinder-wr6ff

    • @makhansingh2877
      @makhansingh2877 5 หลายเดือนก่อน

      Then we peoples complain about decant jobs when we do all these stupid actions when we are suppose to employ to decant job. It. Let tell us now what kulwinder action will achieve. Answer is nothing just fake publicity plus she will loose her livelihood,

    • @eclerxtechnologies4196
      @eclerxtechnologies4196 5 หลายเดือนก่อน

      Congress nu tu 7 votes naal aggey krta. Te minnta bhagwant maan diyan kr reha. Hahahahaha

  • @santlashmanmuni6045
    @santlashmanmuni6045 5 หลายเดือนก่อน +31

    ਟਹਿਣਾ ਜੀ ਤੁਸੀਂ ਕਹਿੰਦੇ ਹੋ ਪ੍ਰਧਾਨ ਮੰਤਰੀ ਬਾਜੇ ਕੇ ਨਾਲ ਕੌਣ ਖੜਿਆ ਹੈ ਸਰਬਜੀਤ ਸਿੰਘ ਖਾਲਸਾ ਤੇ ਅੰਮ੍ਰਿਤ ਪਾਲ ਸਿੰਘ ਨੂੰ ਵੋਟ ਪਾਉਣ ਇਨ੍ਹਾਂ ਸਾਰਿਆਂ ਦੇ ਨਾਲ ਹੀ ਤਾਂ ਖੜ੍ਹੇ ਨੇ ਹੁਣ ਜੋ ਅਵਾਜ਼ ਕੁਲਵਿੰਦਰ ਕੌਰ ਦੇ ਹੱਕ ਚ, ਉੱਠ ਰਹੀਆਂ ਨੇ ਇਹ ਨਾਲ ਖੜ੍ਹਨ ਹੀ ਹੈ

    • @sahibgill2778
      @sahibgill2778 5 หลายเดือนก่อน

      Aa ta sidhu pehla marha khi gya hun suport kri janda isda koi bharosa ni😂

  • @jagjitsinghKube
    @jagjitsinghKube 5 หลายเดือนก่อน +41

    ਸਰਕਾਰ ਦੇਸਿਸਟਮ ਨੂੰ ਜਬਤ ਚ ਰੱਖਣਾ ਸਰਕਾਰੀ ਮੁਲਾਜਮਾ ਦਾ ਫਰਜ਼ ਡਿਊਟੀ ਹੈ

  • @jatindersingh9255
    @jatindersingh9255 5 หลายเดือนก่อน +39

    ਕੰਗਨਾ ਰਣੌਤ ਨੇ ਤਲਾਸ਼ੀ ਦੇਣ ਨੂੰ ਆਪਣੀ ਬੇਜਤੀ ਸਮਝੀ ਅਤੇ ਕਲਵਿੰਦਰ ਕੌਰ ਨੂੰ ਮਜ਼ਬੂਰ ਕੀਤਾ ਥੱਪੜ ਮਾਰਨ ਨੂੰ ਕੰਗਨਾ ਤੇ ਵੀ ਪਰਚਾ ਹੋਣਾ ਚਾਹੀਦਾ

    • @AjitSingh-el4gf
      @AjitSingh-el4gf 5 หลายเดือนก่อน

      Nobody will do it because Bjp is anti Punjab

  • @ਮਿਸਟਰਐਸਐਸਮਾਹੀ
    @ਮਿਸਟਰਐਸਐਸਮਾਹੀ 5 หลายเดือนก่อน +1

    Sahi gal a

  • @HardeepSingh-uh3ob
    @HardeepSingh-uh3ob 5 หลายเดือนก่อน +14

    ਪੰਜਾਬੀਆਂ ਨੂੰ ਸਿਰ ਉੁੱਚਾ ਕਰਕੇ ਜਿਊਣ ਲਈ ਮੁੜ ਲੀਹ ਤੇ ਲੈ ਕੇ ਆ ਰਹੇ ਪੰਜਾਬ ਦੇ ਵਾਰਿਸ🙏🙏

  • @ranvirgill2363
    @ranvirgill2363 5 หลายเดือนก่อน +1

    Uou are right brother

  • @shadowtandarboldking4377
    @shadowtandarboldking4377 5 หลายเดือนก่อน +10

    ਪੰਜਾਬ ਵਿੱਚ ਨਸ਼ਾ ਬੰਦ ਨਹੀ ਹੋਇਆ ਤਾਂ ਲੋਕਾਂ ਦੇ ਦਿਲਾਂ ਵਿੱਚੋ ਉਤਰ ਗਏ

    • @AjitSingh-el4gf
      @AjitSingh-el4gf 5 หลายเดือนก่อน

      Who brings narcotics in Punjab and thik before u speak

    • @inderjitdhillon2479
      @inderjitdhillon2479 5 หลายเดือนก่อน

      Aaho jehre punjabi bahar aa ke nasa da km karde ne o ki hai
      Sade lok paise de putt ne
      Ethe ta sarkar de pishe pye ne bahar aa ke v ehi km hai

  • @gurdeepgurnay7302
    @gurdeepgurnay7302 5 หลายเดือนก่อน +1

    Kulvinder keep it up

  • @JaswinderSingh-uy3ju
    @JaswinderSingh-uy3ju 5 หลายเดือนก่อน +23

    ਜਦੋ ਵੀ ਬੋਲਦੀ ਹੈ ਤਾ ਅੱਗ ਉਗਲਦੀ ਹੈ। ਜੋ ਵੀ ਹੋਇਆ ਠੀਕ ਹੋਇਆ। ਹੁਣ ਇਸਨੂੰ ਸਮਝ ਆਉਣੀ ਚਾਹੀਦੀ ਹੈ।

  • @jagdevsingh1219
    @jagdevsingh1219 5 หลายเดือนก่อน +2

    Bilkul sahi hai veer ji 👍

  • @anmoltarad8365
    @anmoltarad8365 5 หลายเดือนก่อน +12

    ਭੈਣੇ ਬਹੁਤ ਵਧੀਆ ਕੰਮ ਕੀਤਾ

  • @baljitsinghcheema-bo1cw
    @baljitsinghcheema-bo1cw 5 หลายเดือนก่อน +1

    ਠੀਕ ਗੱਲ ਹੈ 🙏🏻🙏🏻🙏🏻

  • @ParamjeetKaur-ym6pe
    @ParamjeetKaur-ym6pe 5 หลายเดือนก่อน +11

    Good job dear sister all punjab sport for you

  • @MaqbolNet
    @MaqbolNet 5 หลายเดือนก่อน +2

    ❤️❤️❤️Kalwindar kaur❤️❤️❤️ love from🇵🇰 PAKISTAN🇵🇰.

  • @harjitsingh539
    @harjitsingh539 5 หลายเดือนก่อน +9

    ਸਹੁੰ ਹਾਲੇ ਚੁੱਕੀ ਨੀਂ ਹੱਥ ਪਹਿਲਾਂ ਹੀ ਚੁੱਕਿਆ ਗਿਆ 😂 ਬਹੁਤ ਵਧੀਆ ਟਹਿਣਾ ਜੀ 👏👏

    • @Jass12335
      @Jass12335 5 หลายเดือนก่อน +1

      😂😂😂😂

    • @paramjitkour5159
      @paramjitkour5159 5 หลายเดือนก่อน

      😂😂😂

  • @kiranbajwa3497
    @kiranbajwa3497 5 หลายเดือนก่อน +69

    ਪੰਜਾਬ ਦੀ ਸ਼ੇਰਨੀ ਧੀ

  • @NirbhaySingh-zh8wz
    @NirbhaySingh-zh8wz 5 หลายเดือนก่อน +15

    ❤❤❤ਸਲੂਟ ਜਿਹੜੇ ਯੂਪੀ ਦੇ ਬੰਦੇ.ਨੇ ਕਨਹੀਆ ਦੇ ਥੱਪੜ ਮਾਰਿਆ ਸੀ ਉਸ ਬੰਦੇ ਤੇ ਕਾਰਵਾਈ ਕਿਊ ਨਹੀਂ

  • @SAHIB_KHOSSA
    @SAHIB_KHOSSA 5 หลายเดือนก่อน +3

    Thanks g 🙏🏻 💓 💖 ❤️ 💙 💕 🙏🏻 💓 💖

  • @amnanirman5730
    @amnanirman5730 5 หลายเดือนก่อน +11

    ਕੰਗਣਾ ਨਾਲ ਜੋ ਟੋਪੀ ਆਲਾ ਉਸਨੂੰ ਵੀ ਨੋਟ ਕਰੋ ਬਾਈ। ਉਹ ਵੀ ਥੱਪੜ ਮਾਰ ਰਿਹਾ ਕਿਸੇ ਦੇ

  • @SeesGill
    @SeesGill 5 หลายเดือนก่อน +1

    ਕੁਲਵਿੰਦਰ ਕੌਰ ਵੱਲ ਹਾਂ ਕਲਵਿੰਦਰ ਕੌਰ ਨੂੰ ਇਨਸਾਫ਼ ਮਿਲਣਾ ਚਾਹੀਦਾ ਹੈ

  • @kuljitsingh6749
    @kuljitsingh6749 5 หลายเดือนก่อน +3

    Shah bash Kulwinder Kaur sira lata 🙏Punjabian di shan vakhari 🙏
    Waheguru Guru ji Kulwinder Kaur di raksha karan ji 🙏

  • @BlessingsofWaheguru-ds4zu
    @BlessingsofWaheguru-ds4zu 5 หลายเดือนก่อน +1

    You are absolutely right Sir! That demeaning actress always used derogatory language against the farmers and Sikhs.

  • @MrjaskiratSingh-kj8ks
    @MrjaskiratSingh-kj8ks 5 หลายเดือนก่อน +3

    Sahi hai sir good

  • @GurpreetSingh-fi9qn
    @GurpreetSingh-fi9qn 5 หลายเดือนก่อน +1

    ❤❤❤ Love you paji ❤❤❤

  • @drsatnamgill3854
    @drsatnamgill3854 5 หลายเดือนก่อน +40

    ਨਿਰਾ ਸਵਾਦ ਹੀ ਆ ਰਿਹਾ ਹੈ ਜੀ ਕੰਗਨਾ ਦੇ ਲੱਫੜੇ ਪੈਦਾ ਦਾ

  • @NirmalSingh-pi9tx
    @NirmalSingh-pi9tx 5 หลายเดือนก่อน +2

    Nirmal from Australia congratulates
    you.Kulwinder.

  • @abhirajdhaliwal2375
    @abhirajdhaliwal2375 5 หลายเดือนก่อน +14

    ਕੁਲਵਿੰਦਰ ਕੌਰ ਨੇ ਜੋ ਕੀਤਾ ਬਹੁਤ ਵਧੀਆ ਕੀਤਾ ਇਹੋ ਜਿਹੇ ਲੋਕ ਥੱਪੜਦੇ ਹੀ ਲਾਇਕ ਹਨ ਕੰਗਣਾ ਵਰਗੇ

    • @grewaalrajput6
      @grewaalrajput6 5 หลายเดือนก่อน

      J goli v maar dendi tu ta v ehi kehna c v theek aaa gussa theek aa but isnu kehan da tareeka maar ke sahi nhi

    • @NishaBhardwaj-jj6cf
      @NishaBhardwaj-jj6cf 5 หลายเดือนก่อน

      ​@@grewaalrajput6u88

  • @TARATARASINGHHOMANN
    @TARATARASINGHHOMANN 5 หลายเดือนก่อน +1

    Very Good Tehna paji

  • @loveleengrewal3147
    @loveleengrewal3147 5 หลายเดือนก่อน +15

    ਜੇ ਸਰਕਾਰ ਆਮ ਆਦਮੀ ਦੇ ਉੱਤੇ ਡਾਂਗਾਂ ਗੋਲੀਆਂ ਚਲਾ ਸਕਦੇ ਆ ਤਾਂ ਆਮ ਆਦਮੀ ਉਨ੍ਹਾਂ ਦੇ ਇੱਕ ਥੱਪੜ ਤਾਂ ਮਾਰ ਹੀ ਸਕਦੇ ਆ। ਇਸ ਨਾਲ ਲੀਡਰਾਂ ਨੂੰ ਆਪਣੇ ਫਰਜ਼ ਯਾਦ ਰਹਿਣ ਗੇ।

    • @ਸਿੱਧੂਬਰਾੜ-ਟ4ਡ
      @ਸਿੱਧੂਬਰਾੜ-ਟ4ਡ 5 หลายเดือนก่อน

      ਤੂੰ ਕਿੰਨਿਆਂ ਕੁ ਦੇ ਮਾਰੇ ਆ?

    • @ਸਿੱਧੂਬਰਾੜ-ਟ4ਡ
      @ਸਿੱਧੂਬਰਾੜ-ਟ4ਡ 5 หลายเดือนก่อน

      ਜਾ ਕੇ ਸੁਖਬੀਰ ਬਾਦਲ ਨੂੰ , ਮਜੀਠੀਏ ਨੂੰ, ਵਲਟੋਹਾ ਨੂੰ ਜਾ ਲੰਗਾਹ ਛੇੜ ਕੇ ਵੇਖੀਂ ਨਾ ਜੇ ਮੌਰਾਂ ਨਾ ਭੰਨ ਦੇਣ ਤਾਂ ਆਖੀਂ !!!

    • @ਸਿੱਧੂਬਰਾੜ-ਟ4ਡ
      @ਸਿੱਧੂਬਰਾੜ-ਟ4ਡ 5 หลายเดือนก่อน

      ਧਰਮ ਅਤੇ ਭੀੜ ਚ ਖੜੋ ਕੇ ਲੱਲੀ-ਸ਼ੱਲੀ ਯੋਧਾ ਬਣ ਜਾਂਦਾ ਜੇ ਲੱਤਾਂ ਭਾਰ ਝੱਲਦੀਆਂ ਤਾਂ ਪੰਗਾ ਲੈਣ ਕੇ ਵੇਖ ਕਿੰਨੇ ਵੀਂਹੀਂ ਸੌ ਹੁੰਦੈ ਪਤਾ ਲੱਗ ਜਾਊ !!

  • @PreetjotGill-yi3re
    @PreetjotGill-yi3re 5 หลายเดือนก่อน +1

    Very good 👍🏻

  • @HollybollyPolly
    @HollybollyPolly 5 หลายเดือนก่อน +20

    With you Kulwinder Kaur . Supporting you .

  • @raybanchandigarh3684
    @raybanchandigarh3684 5 หลายเดือนก่อน +4

    Good job Kulvinder

  • @KulwinderVirk-o4o
    @KulwinderVirk-o4o 5 หลายเดือนก่อน +3

    Very good❤❤❤❤

  • @gurjeetdhillon8556
    @gurjeetdhillon8556 5 หลายเดือนก่อน +1

    ਬਿਲਕੁਲ ਸਹੀ

  • @GurnamSingh-hu5fq
    @GurnamSingh-hu5fq 5 หลายเดือนก่อน +5

    ਬਜੇਕੇ ਤੇ ਕੁਵਿੰਦਰ ਵਿੱਚ ਜਮੀਨ ਅਸਮਾਨ ਦਾ ਫਰਕ ਹੈ ਟੈਹਣਾ ਜੀ।

  • @ranvirgill2363
    @ranvirgill2363 5 หลายเดือนก่อน +1

    Well done kulvinder.

  • @mohansinghwarval87
    @mohansinghwarval87 5 หลายเดือนก่อน +48

    ਕੰਗਾਂ ਰਣੌਤ ਐਮ ਪੀ ਬਣ ਜਾਣ ਤੋਂ ਬਾਦ ਜਿੰਮੇਵਾਰ ਬਣਨਾਂ ਚਾਹੀਦਾ ਸੀ ਕਿਉਕਿ ਸਰਕਾਰੀ ਪੁੱਛ ਪੜਤਾਲ ਵਿੱਚ ਸਹਿਯੋਗ ਕਰਨਾਂ ਚਾਹੀਦਾ ਸੀ

    • @AvtarSingh-xd3xh
      @AvtarSingh-xd3xh 5 หลายเดือนก่อน

      Puchh parrtaal vichh hi hoia hai bai ji aini vaddi galti nhi karda koi malazm talashi doran hoia sb kujh aa aunpurr bhi janta

  • @tasteofasia7718
    @tasteofasia7718 5 หลายเดือนก่อน +22

    ਨਾਲ ਖੜੇ ਹਾਂ always

  • @gurdarshansingh4826
    @gurdarshansingh4826 5 หลายเดือนก่อน +30

    Good action by security officer girl

  • @hardevsingh7454
    @hardevsingh7454 5 หลายเดือนก่อน +1

    ਪੰਜਾਬ ਦੇ ਹਾਲਾਤ ਬਿਲਕੁਲ ਸੁਖਾਂਵੇ ਨੇ, ਕੋਈ ਅਜਿਹੀ ਗੱਲ ਨਹੀਂ ਹੈ। ਆਪਣੀ ਦੱਸਦੇ ਨਹੀਂ ਦੂਜਿਆਂ ਨੂੰ ਐਵੇਂ ਬਦਨਾਮ ਕੀਤਾ ਜਾ ਰਿਹਾ ਹੈ।

  • @harveersingh123
    @harveersingh123 5 หลายเดือนก่อน +15

    All farmers must come together to support the cisf girl from Punjab .

  • @raghubirsingh5612
    @raghubirsingh5612 5 หลายเดือนก่อน +1

    Very nice👍👍👍👍

  • @amriksingh9589
    @amriksingh9589 5 หลายเดือนก่อน +57

    ਕੰਗਣਾ ਨਸੇੜੀ ਤਾ ਹੈ ਕਿ ਪਤਾ ਸਮੈਕ ਲੈਕੇ ਜਾ ਰਹੀ ਹੋਵੇ ਵੀ ਹੁਣ ਤਾ ਆ੍ਪਾ Mp,ਬਣ ਗੇ ਹੂਣ ਕਿਹੜਾ ਤਲਾਸ਼ੀ ਲੳੁ ਲੋਕ ਜਿਵੇਂ ਸੰਨੀ ਡਿਉਲ ਨੂੰ ਵੋਟਾਂ ਪਾਕੇ ਪਛਤਾਏ ਹੂਣ ਇਸ ਪਾਗਲ ਔਰਤ ਨੂੰ ਬਹੁਤ ਲੀਡਰਾਂ ਦੇ ਬਿਨਾਂ ਕਸੂਰ ਧੱਪੜ ਪੈਂਦੇ ਨੇ ਜੇ ਇਕ ਕੰਗਣਾ ਦੇ ਪੈ ਗਿਆ ਕਿਨੀਂ ਵੱਡੀ ਗੱਲ ਹੈ ਹਜੇ ਤਾ ਸ਼ੂਰੁਆਤ ਹੈ ਕੰਗਨਾ ਦੀ

    • @paramjitkour5159
      @paramjitkour5159 5 หลายเดือนก่อน +1

      Bilkul sahi 💯

    • @ਸਿੱਧੂਬਰਾੜ-ਟ4ਡ
      @ਸਿੱਧੂਬਰਾੜ-ਟ4ਡ 5 หลายเดือนก่อน

      ਜਮਾ ਹਰਾਮ ਦੇ ਓਂ !

    • @amriksingh9589
      @amriksingh9589 5 หลายเดือนก่อน

      @@ਸਿੱਧੂਬਰਾੜ-ਟ4ਡ ਸਾਡੇ ਆਲੇ ਹੀ ਹਰਾਮ ਦਿਆਂ ਦੇ ਕੰਮ ਆਉਂਦੇ ਨੇ ਜੇ ਕਿਧਰੇ ਪੰਜਾਬੀ ਏਕਾ ਕਰ ਲੈਣ ਕਿ ਅੱਜ ਤੋਂ ਬਾਅਦ ਕਿਸੇ ਵੀ ਕੰਪਨੀ ਦੇ ਬੰਦੇ ਦੀ ਸਹਾਇਤਾ ਨਹੀਂ ਕਰਨੀ ਕਿਸੇ ਵੀ ਢੱਗ ਨਾਲ ਅੱਧੀ ਦੁਨੀਆਂ ਦੇ ਲੋਕ ਭੁਖੇ ਮਰਨ ਗੇ ਕੰਗਣਾ ਵਰਗੀ ਨੇ ਪਾਣੀ ਦਾ ਗਿਲਾਸ ਵੀ ਨਹੀਂ ਦੇਣਾਂ ਕਿਸੇ ਨੂੰ ਇਹ ਉਹ ਪੰਜਾਬੀ ਨੇ ਜਿਹੜੇ ਪੁਲਿਸ ਵਾਲਿਆਂ ਤੋ ਛਿੱਤਰ ਡੰਡੇ ਖਾਕੇ ਵੀ ਉਨਾ ਨੂੰ ਲੰਗਰ ਛਕਾਉਣ ਵਾਲੀ ਕੋਮ ਹੈ ਜਿਹੜਾ ਹਰਾਮ ਦਾ ਹੁੰਦਾ ਹੈ ਉਸ ਨੂੰ ਦੱਸਣ ਦੀ ਲੋੜ ਨਹੀਂ ਪੈਂਦੀ

  • @GurnekSingh-l6c
    @GurnekSingh-l6c 5 หลายเดือนก่อน

    ਟਿਹਿਣਾ ਬਾਈ ਜੀ 🙏🙏🙏 ਪਿਆਰ ਭਰੀ ਸਤਿ ਸ੍ਰੀ ਆਕਾਲ ਜੀਓ 🙏💚 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ ☝️☝️☝️☝️☝️✍️✍️✍️💯💚

  • @InderjeetkaurKundan
    @InderjeetkaurKundan 5 หลายเดือนก่อน +3

    Very good ❤

  • @gsk1877
    @gsk1877 5 หลายเดือนก่อน

    ਆਪ ਜੀ ਦੀਆਂ ਗੱਲਾਂ ਬੜੀਆਂ ਵਜਨਦਾਰ ਨੇ ।

  • @amrindergill7942
    @amrindergill7942 5 หลายเดือนก่อน +4

    Salute to This Brave Lady 💪🏼💪🏼💪🏼💪🏼💪🏼🇮🇳🇮🇳🇮🇳🇮🇳🇮🇳

  • @baljitsinghcheema-bo1cw
    @baljitsinghcheema-bo1cw 5 หลายเดือนก่อน

    🙏🏻🙏🏻ਵਾਹਿਗੁਰੂ ਜੀ🙏🙏🙏

  • @MundaMaanada-zq3mh
    @MundaMaanada-zq3mh 5 หลายเดือนก่อน +11

    Good job

  • @GurnekSingh-l6c
    @GurnekSingh-l6c 5 หลายเดือนก่อน +1

    ਇਸ ਵਿਚ ਕੋਈ ਸ਼ੱਕ ਨਹੀਂ ਕਿ ਰੰਗਣਾ ਨੇ ਕਿਸਾਨੀ ਵੇਲੇ ਬਹੁਤ ਮਾੜਾ ਬੋਲਿਆ ਸੀ,ਓ ਅਜੇ ਕਿਹੜਾ ਘੱਟ ਹੈ,ਓ ਬੀ ਜੇ ਪੀ ਦੀ ਐਮ ਪੀ ਬੰਣ ਗਈ ਚੇਪੇੜਾ ਬਹੁਤ ਲੋਕਾਂ ਦੇ ਪੈਂਦੀਆਂ ਨੇ, ਆਪਣੀ ਦਿਮਾਗ ਦਾ ਇਲਾਜ ਕਰਵਾਉਣਾ ਚਾਹੀਦਾ ਹੈ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️💯👏

  • @kuljitsingh142
    @kuljitsingh142 5 หลายเดือนก่อน +5

    Proud of u , kulwinder Kaur ,Kaur na sherni da ❤️

  • @GagandeepKaur-rs6ys
    @GagandeepKaur-rs6ys 5 หลายเดือนก่อน +1

    ਥੱਪੜ ਤੇ ਇਹਨਾਂ ਦਾ ਇਹ ਹਾਲ ਆ , ਜਦੋਂ ਆਪ ਬੋਲਦੇ ਨੇ ਤਾਂ ਬੋਲਣ ਲੱਗੇ ਸੋਚ ਕੇ ਬੋਲਿਆ ਕਰਨ ,ਐਨਾ ਕੁ ਤਾਂ ਹੋਣਾ ਹੀ ਚਾਹੀਦਾ ਇਹਨਾਂ ਨਾਲ

  • @rguru4921
    @rguru4921 5 หลายเดือนก่อน +6

    Kulwinder kaur very good 😊😊😊😊😊

  • @GkG-w4m
    @GkG-w4m 5 หลายเดือนก่อน +2

    ਕਗਣਾ ਨੂੰ ਸ਼ਗਨ ਪੈ ਗਿਆ 😂😂😂😂😂😂😂😂😂😂😂😂😂😂😂😂😂

  • @lallytoor1507
    @lallytoor1507 5 หลายเดือนก่อน +35

    ਆਪ ਪਾਰਟੀ ਨੂੰ ਪੰਜਾਬ ਵਿੱਚ ਹਾਰ ਮਿਲਣ ਦਾ ਕਾਰਨ NRI’ ਵੱਲੋਂ ਪੰਜਾਬ ਵਿੱਚ ਰਹਿੰਦੇ ਰਿਸ਼ਤੇਦਾਰਾਂ, ਦੋਸਤਾਂ ਮਿੱਤਰਾਂ ਨੂੰ ਆਪ ਦੀ ਮੱਦਤ ਕਰਨ ਬਾਰੇ ਸ਼ਿਫਰਸ਼ ਦਾ ਨਾ ਕਰਨਾ ਮੁੱਖ ਕਾਰਨ ਹੈ,ਕਿਊਕਿ NRI’s ਦੀਆ ਮੁਸੀਬਤਾ ਪੰਜਾਬ ਵਿੱਚ ਹੱਲ ਨਹੀ ਆਪ ਵੱਲੋਂ ਕੀਤੀਆਂ ਜਾ ਰਹੀਆਂ ਹਨ ।

    • @GurpreetKaur-lx9tp
      @GurpreetKaur-lx9tp 5 หลายเดือนก่อน

      ਸਹੀ ਗੱਲ ਹੈ 🙏🇩🇪

    • @inderjitdhillon2479
      @inderjitdhillon2479 5 หลายเดือนก่อน

      Lok bjp to aaukhe c ta congress nu vote pyi hai
      Jiwe pehla lok punjab vich Akali te congress to auke pye c
      Hun v ohi gal Hai

  • @mohindersingh8964
    @mohindersingh8964 5 หลายเดือนก่อน +1

    ਬਹੁਤ ਵਧੀਆ

  • @JaspinderGill-t5f
    @JaspinderGill-t5f 5 หลายเดือนก่อน +4

    ਪੰਜਾਬ ਸਚਾਈ ਉਪਰ ਪਹਿਰਾ ਦੇਣ ਵਾਲਾ ਅਤੇ ਅਣਖ ਨਾਲ ਜੀਣ ਵਾਲੇ ਲੋਕਾਂ ਦੀ ਧਰਤੀ ਹੈ

  • @sahilbaisal7374
    @sahilbaisal7374 5 หลายเดือนก่อน

    ਛੋਟੀ ਗੱਲ ਨਹੀਂ ਸ਼ੇਰ ਦੇ ਜਾਵੜੇ ਚ ਹੱਥ ਪਾਉਣ ਵਾਲੀਆਂ ਗੱਲ ਹੈ ਕੁਲਵਿੰਦਰ ਕੌਰ ਨੂੰ ਸਲਾਮ ਹੈ ❤❤❤❤❤❤❤❤

  • @reshamsingh6984
    @reshamsingh6984 5 หลายเดือนก่อน +4

    Right %

  • @harjinderghoman
    @harjinderghoman 5 หลายเดือนก่อน

    ਟਹਿਣਾਂ ਸਾਹਿਬ ਬਹੁਤ ਸਾਰੀਆਂ ਘਟਨਾਵਾਂ ਚਾਨਚਕ ਵਪਰ ਜਾਂਦੀਆ ਹਨ ਕਿਸਾਨ ਵੀ ਬਹੁਤ ਗਲਤ ਕਰਦੇ ਹਨ ਇਸ ਕੇਸ ਕਿਸਾਨਾਂ ਨਾਲ ਜੋੜਨਾਂ ਗਲਤ ਹੈ

  • @HardeepSingh-ot4wr
    @HardeepSingh-ot4wr 5 หลายเดือนก่อน +11

    Bina inquiry suspend karna galat hai. Pehle court off inquiry honi chahida.

    • @chandrai1119
      @chandrai1119 5 หลายเดือนก่อน

      पहले सस्पेंड ही किया जाता है। यदि निर्दोष साबित होती है तो वापस ले लिया जाता है।

  • @sukhmindersingh8178
    @sukhmindersingh8178 5 หลายเดือนก่อน +1

    Bai ji thanks

  • @kakabrar8029
    @kakabrar8029 5 หลายเดือนก่อน +17

    ਹੁਣ ਤਾਂ ਟਹਿਣਾ ਸਾਹਿਬ ਜੀ ਕੰਗਨਾ ਰਣੌਤ ਦਾ ਸੁਭਾਅ ਬਦਲ ਜਾਓ ਖਾਸ ਕਰਕੇ ਪੰਜਾਬ ਪ੍ਰਤੀ ਲੱਪੜੇ ਦੀ ਘਾਟ ਸੀ ਪੂਰੀ ਕਰਤੀ

  • @mandeepbrar5539
    @mandeepbrar5539 5 หลายเดือนก่อน +1

    Very good Kulwinder kaur

  • @harishsingh7578
    @harishsingh7578 5 หลายเดือนก่อน +20

    ਕੁਲਵਿੰਦਰ ਕੌਰ ਨੇ ਆਪਣੀ ਡਿਊਟੀ ਨਿਭਾਉਣ ਦਾ ਫਰਜ ਨਿਭਾਇਆ। ਕਿਸੇ ਦੀ ਤਾਕਤ ਅਗੇ ਨਹੀਂ ਝੁਕੀ।

  • @gurdialsingh5396
    @gurdialsingh5396 5 หลายเดือนก่อน +64

    यह सरकारी कर्मचारी है,, यह अपनी ड्यूटी ठीक ढंग से निभा रही थी,,, सरकारी कर्मचारियों की रक्षा करना सरकार का काम है,,, किसी मुसाफिर को ठीक ढंग से डिटेक्ट करना फर्ज बनता है, कुछ देशों में तो कपड़े उतार कर भी देखा जा सकता है,,, कोई भी हो,,,, इस लिए गुस्सा करना ग़लत है,,,, सरकारी कर्मचारी के साथ पंगा लेना,, महंगा पड़ सकता है,,,रं

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 5 หลายเดือนก่อน +3

      Dekha jyega,,,😅tu patli gali se nikl

    • @gurpreetbrar5153
      @gurpreetbrar5153 5 หลายเดือนก่อน +1

      ਕਿਸਾਨਾਂ ਨੂੰ ਅੱਤਵਾਦੀ ਕਹਿਣਾ ਸਹੀ ਹੈ?

    • @KashmirSingh-cb8bm
      @KashmirSingh-cb8bm 5 หลายเดือนก่อน +1

      ​@@ਪਿੰਡਾਂਵਾਲ਼ੇ22 tu ki chauda hai kulwinder kaur duty te c kahana apani scaurty chack karuni chahdi c

    • @gurdialsingh5396
      @gurdialsingh5396 5 หลายเดือนก่อน +1

      @@ਪਿੰਡਾਂਵਾਲ਼ੇ22 भारत की भाषा हिन्दी है अंग्रेजी नहीं पहले भारतीये बने बाद में बात करते हैं,,,,

    • @gurdialsingh5396
      @gurdialsingh5396 5 หลายเดือนก่อน +1

      @@KashmirSingh-cb8bm भारत की भाषा अंग्रेजी नहीं है,, पहले हिंदी लिखना सीखें,, बाद में आएं हम बताते हैं,, आप कोन है,,,

  • @nirmalsinghnarain1952
    @nirmalsinghnarain1952 5 หลายเดือนก่อน

    ਟਹਿਣਾ ਸਾਹਿਬ ਕੀ ਹਿਮਾਚਲ ਪ੍ਰਦੇਸ਼ ਵਿਚ ਈਵੀਐਮ ਦਾ ਹੇਰ ਫੇਰ ਹੋਇਆ ਨਹੀ ਲੱਗਦਾ ਧੰਨਵਾਦ

  • @skdeepsabharwal5883
    @skdeepsabharwal5883 5 หลายเดือนก่อน +13

    ਟਹਿਣਾ ਸਾਹਿਬ ਜੀ ਜੇਹੜੀ ਕੰਗਣਾ ਅਪਣੇ ਮਾਂ ਬਾਪ
    ਦੇ ਨਾਲ ਲੜਕੇ ਫਿਲਮਾਂ ਚ ਚਲੀ ਗਈ ਉਹ ਕਿਸੇ
    ਹੋਰ ਨੂੰ ਕੀ ਮੰਨੂੰ ਤੇ ਬਾਕੀ ਸੋਂਹ ਚੁੱਕਣ ਤੋਂ ਪਹਿਲਾਂ
    ਸਵਾਗਤ ਬਹੁਤ ਹੀ ਵਧੀਆ ਹੋਇਆ
    No Farmers No Foods🚜🚜🙏🙏💪💪
    Kissan Majdoor Ekta Zindabad🙏💪

  • @ManpreetSingh-113
    @ManpreetSingh-113 5 หลายเดือนก่อน +2

    ਹਲਕਾ ਅਮਲੋਹ ਦੇ MLA ਨੇ ਸਾਡੇ ਨਾਲ ਬਹੁਤ ਧੱਕਾ ਕੀਤਾ

    • @AjitSingh-el4gf
      @AjitSingh-el4gf 5 หลายเดือนก่อน

      Please don't come in media, others will take dlisadvatage . solve problems sit together

  • @KamKaur-wl1kw
    @KamKaur-wl1kw 5 หลายเดือนก่อน +7

    From now we will celebrate International THAPAD Day

  • @baldevsinghbaldevsinghmakk5615
    @baldevsinghbaldevsinghmakk5615 5 หลายเดือนก่อน

    ਅਮਿਤ ਸ਼ਾਹ ਵੀ ਚੋਣਾਂ ਦੌਰਾਨ ਲੁਧਿਆਣੇ ਭੌਂਕਣ ਆਇਆ ਸੀ , ਥੱਪੜ ਤਾਂ ਤੜੀਪਾਰ ਨੂੰ ਮਾਰਿਆ ਗਿਆ ਹੈ .

  • @amrindergill7942
    @amrindergill7942 5 หลายเดือนก่อน +14

    Kulwinder Kaur nu 2027 vich MLA di ticket ditti jawe 💪🏼💪🏼💪🏼💪🏼💪🏼🇮🇳🇮🇳🇮🇳🇮🇳🇮🇳

  • @JagsirSingh-w4j
    @JagsirSingh-w4j 5 หลายเดือนก่อน +1

    Good thana veer g thanks

  • @gurcharansinghmann1814
    @gurcharansinghmann1814 5 หลายเดือนก่อน +8

    ਬਾਜੇ ਕੇ ਵੀ ਵਿਧਾਨ ਸਭਾ ਚੋਣ ਲੜ ਲੈਣ ਜੀ ,ਜਿਤੇਗਾ।

  • @ashoksarin2736
    @ashoksarin2736 5 หลายเดือนก่อน +1

    AAP :
    Pa ji -" Koee laakh karrey chaturai - Karam ka lekh mittey na rey bhai 😢"

  • @sandeepdalalsandeepdalal239
    @sandeepdalalsandeepdalal239 5 หลายเดือนก่อน +7

    इसने किसानों को गलत बोलया था इसप कयु नही कारवाई होई या सारे देश न मोल लेरी सही किया कलविदर कोर न ❤❤❤

  • @OmParkash-et7se
    @OmParkash-et7se 5 หลายเดือนก่อน

    ਕੁਲਵਿੰਦਰ ਕੌਰ ਦਾ ਆਪਣਾ ਖਾਤਾ ਨੰ ਦੱਸਿਆ ਜਾਵੇ ਤੇ ਸਾਰੇ ਪੰਜਾਬੀਆਂ ਨੂੰ ਆਰਥਕ ਮਦਦ ਕੀਤੀ ਜਾਵੇ।

  • @goragill9142
    @goragill9142 5 หลายเดือนก่อน +6

    ਜਵਾਨ ਦਾ ਰਸ਼ ਸੀ ਚਪੇੜ

  • @avtarsinghsaggu6442
    @avtarsinghsaggu6442 5 หลายเดือนก่อน

    ਚੰਡੀਗੜ੍ਹ ਨਹੀਂ i ਇਹ ਮੋਹਾਲੀ ਏਅਰ port ਹੈ
    ਕਿਰਪਾ ਕਰਕੇ ਇਸ ਨੂੰ ਇਸੇ ਨਾਮ ਨਾਲ ਸਦਿਆ ਜਾਵੇ 🙏🏻

  • @DesiKitchen-x9j
    @DesiKitchen-x9j 5 หลายเดือนก่อน +18

    Good Job Kulvinder Kaur

  • @HappyBrar-tc7gl
    @HappyBrar-tc7gl 5 หลายเดือนก่อน +16

    ਨਾਂ ਕੰਗਣਾ ਰਣੌਤ ਕਹਿੰਦੇ
    ਜਿਹੜੀ ਬੋਲਦੀ ਸੀ ਬਹੁਤ ਕਹਿੰਦੇ,
    ਏਅਰਪੋਰਟ ਉੱਤੇ ਲਈ ਘੇਰ ਬੱਚੀ
    ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ।
    ਦੇਖਦੇ ਹੀ ਸਾਰ ਖੂਨ ਉਹਦਾ ਖੌਲਿਆ,
    ਕਹਿੰਦੀ ਸਾਡੀਆਂ ਮਾਂਵਾਂ ਨੂੰ ਤੂੰ ਸੀ ਮੰਦਾ ਬੋਲਿਆ।
    ਕਰ ਦਿੱਤੀ ਗੱਲ੍ਹ ਲਾਲ ਨਾ ਲਾਈ ਦੇਰ ਬੱਚੀ ਨੇ
    ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
    ਕੰਗਣਾ ਨੂੰ ਕੰਬਣੀ ਛੇੜ ਦਿੱਤੀ ਹੋਊ,
    ਗੱਲ੍ਹ ਉੱਤੇ ਜਦ ਜੜ੍ਹ ਚਪੇੜ ਦਿੱਤੀ ਹੋਊ,
    ਅੱਖਾਂ ਮੂਹਰੇ ਲਿਆ ਦਿੱਤਾ ਹੋਣਾ ਨ੍ਹੇਰ ਬੱਚੀ ਨੇ,
    ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
    ਹੈਪੀ ਵੱਲੋਂ ਕੁਲਵਿੰਦਰ ਕੌਰ ਨੂੰ ਸਲੂਟ ਏ
    ਏਦਾਂ ਦੇ ਲੋਕ ਆਉਂਦੇ ਚਪੇੜਾਂ ਨਾਲ ਸੂਤ ਏ,
    ਦਿਖਾ ਦਿੱਤੀ ਦਲੇਰੀ ਦਲੇਰ ਬੱਚੀ ਨੇ।
    ਕੰਨ ਥੱਲੇ ਜੜ੍ਹਤਾ ਚਪੇੜਾ ਸ਼ੇਰ ਬੱਚੀ ਨੇ।
    ਹੈਪੀ ਚੰਮੇਲੀ

  • @tarlochankaur1534
    @tarlochankaur1534 5 หลายเดือนก่อน +1

    9:42 veri good 👍 Kulwinder Kaur

  • @daljitsingh7980
    @daljitsingh7980 5 หลายเดือนก่อน +8

    ਸਤਿ ਸ੍ਰੀ ਅਕਾਲ ਸਵਰਨ ਸਿੰਘ ਟਹਿਣਾ ਸਾਹਿਬ ਜੀ 🙏

  • @sohansinghsandhu4025
    @sohansinghsandhu4025 5 หลายเดือนก่อน

    ਕੰਗਣਾ ਲਗਦਾ ਇਹ ਨਸ਼ੇ ਦੀ ਆਦਿ ਹੋਣ ਕਰਕੇ ਲੋਕਾਂ ਵਾਸਤੇ ਗਲਤ ਟਿਪਣੀਆਂ ਕਰਦੀ ਰਹਿੰਦੀ ਹੈ

  • @ekonkar111
    @ekonkar111 5 หลายเดือนก่อน +19

    असीं कुलबिंदरकौर नाल हैं ऐ गुरू गोविन्द सिंह जी महाराज की सिंघनी है इसने जो किया अच्छा किया।

  • @avtargrewal3723
    @avtargrewal3723 5 หลายเดือนก่อน

    ਮੇਰੇ ਵੀਰ ਬਾਜੇਕੇ ਨੂੰ ਵਿਧਾਨ ਸਭਾ ਦੀ ਚੋਣ ਲੜਾਈ ਜਾਵੇ ਬਾਜੇਕੇ ਵਾਲੇ ਵੀਰ ਦੀ ਜਰੂਰ ਮਦਦ ਕਰਨੀ ਚਾਹੀਦੀ ਜਦੋ ਪੰਜਾਬ ਵਿਚ ਵਿਧਾਨ ਸਭਾ ਦੀਂਆ ਜਿੰਨੀਆਂ ਸੀਟਾਂ ਖਾਲੀ ਹੋਈਆਂ ਹਨ ਜਰੂਰ ਠੋਕ ਕੇ ਮਦਦ ਕਰੋ ਸਿੰਘਾ ਦੀ

  • @shaminderkaursran3671
    @shaminderkaursran3671 5 หลายเดือนก่อน +3

    Bhut vadia kite sis gbu

  • @kakaavtarpandher8802
    @kakaavtarpandher8802 5 หลายเดือนก่อน

    ਕੰਗਨਾ ਦੇ ਚਪੇੜ ਵਾਲੀ ਵੀਡੀਓ ਤਾਂ ਆਈ ਨਹੀਂ ਹੈ ਇਹ ਕੰਗਨਾ ਨੇ ਐਵੇਂ ਦਿੱਲੀ ਜਾ ਕੇ ਰੋਲਾ ਪਾਇਆ ਹੈ ਜਦੋਂ ਚੰਡੀਗੜ ਸੀ ਉਦੋਂ ਕਿਉਂ ਨਹੀਂ ਗੱਲ ਕੀਤੀ