Punjab News : ਬਜੁਰਗ ਦੀ ਮੌਤ ਤੋਂ ਬਾਅਦ ਫੁੱਲ ਚੁਗਣ ਗਏ ਪਰਿਵਾਰ ਦੇ ਉੱਡੇ ਹੋਸ਼, ਦੇਖੋ ਪੂਰੀ ਖ਼ਬਰ

แชร์
ฝัง
  • เผยแพร่เมื่อ 16 ม.ค. 2025

ความคิดเห็น • 173

  • @baldevsidhu7719
    @baldevsidhu7719 10 หลายเดือนก่อน +119

    ਪਰਵਾਰ ਦੀ ਸੁਨਵਾਈ ਹੋਵੇ ਐਵੇਤਾ ਨਹੀ ਕਹਿਦੇ ਉਹ

    • @daljindersumra3473
      @daljindersumra3473 8 หลายเดือนก่อน +12

      Waheguru g

    • @vatishsunny5244
      @vatishsunny5244 8 หลายเดือนก่อน +4

      Hospital waleya kol jo Videography hai oh bhi dekhni chahidi aa... Jo bhi karwaai bandi aa oh honi chahidi aa fir galat koi bhi hove ohnu saja milni chahidi aa

    • @SukhKaur-sh5jp
      @SukhKaur-sh5jp 7 หลายเดือนก่อน

      😂😢😮😅😊❤

  • @VikramSingh-lk8tq
    @VikramSingh-lk8tq 9 หลายเดือนก่อน +42

    ਅਸੀਂ ਵੀ ਸ਼ਿਕਾਰ ਹੋਏ ਹਾਂ, ਡਾਕਟਰਾਂ ਦੇ ਲੁੱਟ ਅਤੇ ਧੋਖੇ ਦਾ। ਪਹਿਲਾਂ ਤਾਂ ਕਹਿ ਦਿੰਦੇ ਹਨ ਕਿ ਸਭ ਠੀਕ ਹੋ ਜਾਵੇਗਾ ਪਰ ਫਿਰ ਮਰੀਜ਼ਾਂ ਦਾ ਮਾੜਾ ਹਾਲ ਕਰਕੇ, ਉਹਨਾਂ ਮਰੀਜ਼ਾਂ ਅਤੇ ਘਰ ਵਾਲਿਆਂ ਦੇ ਬੁਲਾਉਣ ਤੇ ਵੀ ਨਹੀਂ ਆਉਂਦੇ ਮਰੀਜ਼ ਨੂੰ ਦੇਖਣ। ਬੇੜਾ ਬਹਿ ਜਾਵੇਗਾ ਇਹੋ ਜਿਹੇ ਡਾਕਟਰ ਲੁਟੇਰਿਆਂ ਦਾ। ਇਹਨਾਂ ਨੂੰ ਕੋਈ ਤਰਸ ਨਹੀਂ ਆਉਂਦਾ ਕਿਵੇਂ ਕਿਸੇ ਦਾ ਘਰ ਵਾਲੇ ਤੜਪਦੇ ਹਨ। 😡😡😡😡😡😡😡

  • @ranjitgill7432
    @ranjitgill7432 10 หลายเดือนก่อน +30

    ਐਨਾ ਲੋਹੇ ਦਾ ਸਮਾਪਤੀ ਪੇਟ ਅੰਦਰ ਨਹੀ ਰਖਿਆ ਜਾ ਸਕਦਾ।

  • @RanjitSingh-ob8wt
    @RanjitSingh-ob8wt 7 หลายเดือนก่อน +12

    ਇਹ ਡਾਕਟਰ ਨੂੰ ਸਿਜਾ ਦੇਣੀ ਚਾਹੀਦੀ ਹੈ ਇਸ ਨੂੰ ਪੁੱਛਣਾ ਚਾਹੀਦਾ ਹੈ ਕੇ ਇਹ ਸੱਭ ਕੁੱਝ ਕਿਥੋਂ ਆਇਆ ਇਨ੍ਹਾਂ ਠੱਗਾਂ ਦੇ ਹਸਪਤਾਲ ਬੰਦ ਕਰਨੇ ਚਾਹੀਦੇ

  • @harrykhiva9425
    @harrykhiva9425 10 หลายเดือนก่อน +20

    ਇਹ Dr ਬਹੁਤ ਸਿਆਣਾ ਹੈ,,, ਮੇਰੇ Father ਸਾਹਿਬ ਦੇ ਸਟੰਟ ਪਵਾਏ ਸੀ,, ਬਿਲਕੁਲ ਸਹੀ ਹੈ

  • @Varindersingh-cz6xn
    @Varindersingh-cz6xn 4 หลายเดือนก่อน +3

    ਮੰਨਦੇ ਹਾਂ ਡਾਕਟਰ ਏਦਾਂ ਦੀ ਗਲਤੀ ਕਰ ਸਕਦੇ....ਪਰ ਏਥੇ ਡਾਕਟਰ bilkul ਸਹੀ ਹੈ....ਏਨਾ ਸਮਾਨ ਕਦੀ ਵੀ ਅੰਦਰ ਨਹੀਂ ਰਹਿ ਸਕਦਾ

  • @BalwinderKaur-nx4kv
    @BalwinderKaur-nx4kv 2 หลายเดือนก่อน +2

    ਮੈਂ ਸਰਕਾਰੀ ਹਸਪਤਾਲ ਚ 37 ਸਾਲ ਨੋਕਰੀ ਕੀਤੀ ਓਪਰੇਸ਼ਨ ਥੇਟੱਰ ਚ ਵੀ ਕੀਤੀ ਮੈਂ ਏਹੋ ਜਿਹੇ ਔਜ਼ਾਰ ਕਦੇ ਵੀ ਨੀ ਦੇਖੇ ...ਏਹਦੇ ਪਿਛੇ ਕੀ ਕਹਾਣੀ ਆ ਰੱਬ ਜਾਣਦਾ ...ਏਹ ਔਜ਼ਾਰ ਤਾਂ ਹੱਡੀਆਂ ਦੇ ਓਪਰੇਸ਼ਨ ਚ ਵੀ ਨਹੀਂ ਇਸਤੇਮਾਲ ਹੂੰਦੇ ਹਾਰਟ ਦਾ ਤਾਂ ਛੱਡ ਈ ਦਵੋ ..😮😮

  • @KulwinderSingh-jp8lq
    @KulwinderSingh-jp8lq 7 หลายเดือนก่อน +10

    ਡਾਕਟਰ ਸਾਲੇ ਅਜਕਲ ਸਿਰਫ ਪੈਸੇ ਕਮਾਉਣ ਲਈ ਕਿਸੇ ਵੀ ਬੰਦੇ ਨੂੰ ਕੁੱਝ ਵੀ ਕਹਿ ਕਿ ਓਪਰੇਸ਼ਨ ਕਰ ਰਹੇ ਹਨ ।ਆਮ ਲੋਕਾਂ ਨੂੰ ਇਸ ਬਾਰੇ ਕੁਝ ਪਤਾ ਨਹੀਂ ਹੁੰਦਾ ।ਹੁਣ ਮੰਗ ਕਰਨੀ ਚਾਹੀਦੀ ਹੈ ਕਿ ਓਪਰੇਸ਼ਨ ਪਰਿਵਾਰ ਨੂੰ ਲਾਈਵ ਵਿਖਾਉਣ ਦੀ ਲੋੜ ਹੈ

    • @shindaraikoti3272
      @shindaraikoti3272 7 หลายเดือนก่อน +1

      ਸਹੀ ਗਂਲ ਐ ਜੀ

    • @AkAk-yd9qf
      @AkAk-yd9qf 4 หลายเดือนก่อน +1

      ​@@shindaraikoti3272ਕਮਿਊਨਟੀ ਕੋਈ ਮਾੜੀ ਨਹੀਂ ਹੁੰਦੀ ਚੰਗੇ ਮਾੜੇ ਬੰਦੇ ਹੁੰਦੇ ਨੇ ਕਲਯੁਗੀ ਵੀ ਸਤਯੁਗੀ ਵੀ

  • @VijayKumar-ke8le
    @VijayKumar-ke8le 9 หลายเดือนก่อน +7

    बहगुरू जी बहगुरु जी बहगुरु जी बहगुरु जी बहगुरु जी बहगुरु जी बहगुरु जी बहगुरु जी

  • @karandeepsingh1223
    @karandeepsingh1223 10 หลายเดือนก่อน +6

    Waheguru waheguru ji

  • @MandeepSingh-qu9jk
    @MandeepSingh-qu9jk 4 หลายเดือนก่อน +2

    ਵੀਰ ਜੀ ਜਦੋਂ ਸੰਸਕਾਰ ਕੀਤਾ ਜਾਂਦਾ ਹੈ ਜਦੋਂ ਸਾਈਕਲ ਦੇ ਟਾਇਰਾਂ ਦੀ ਵਰਤੋ ਕਰਦੇ ਹਾਂ ਤਾਂ ਟਾਈਰਾ ਵਿੱਚ ਵੀ ਬਹੁਤ ਸਾਰੀਆਂ ਤਾਰਾਂ ਹੁੰਦੀਆਂ ਹਨ ਉਹ ਜਲ ਕੇ ਇਸ ਤਰ੍ਹਾਂ ਦੀਆਂ ਹੋ ਜਾਂਦੀਆਂ ਹਨ ਇਹ ਸ਼ਿਕਵਾ ਨਾਂ ਕਰੋ ਡਾਕਟਰ ਦਾ ਸਾਡੇ ਨਾਲ ਕੋਈ ਵੀ ਵੈਰ ਨਹੀਂ ਹੂੰਦਾ ਸਾਨੂੰ ਲੋੜ ਕਰਕੇ ਜਾਂਦੇ ਹਾਂ ਡਾਕਟਰ ਸਾਡੇ ਕੋਲ ਨਹੀਂ ਆਉਂਦੇ ਵੀਰ ਜੀ ਮੈਂ ਵੀ ਜ਼ਿਦੰਗੀ ਹੱਥੋਂ ਬਹੁਤ ਪ੍ਰੇਸ਼ਾਨ ਰਹਿਦੀ ਹਾਂ ਇਸ ਸਚਾਈ ਨੂੰ ਸਵੀਕਾਰ ਕੀਤਾ ਜਾਵੇ ਆਪ ਜੀ ਦੇ ਧੰਨਵਾਦੀ ਹੋਵਾਂਗੇ ਜੀ

  • @harrykhiva9425
    @harrykhiva9425 10 หลายเดือนก่อน +15

    ਐਨਾ ਕੁਛ ਅੰਦਰ,, ਮਨ ਸਕਦੇ ਹਾਂ ਕਿ ਓਪਰੇਸ਼ਨ ਕਰਨ ਨਾਲ ਅੰਦਰ ਰਹਿ ਸਕਦਾ ਹੈ,,, ਸਟੰਟ ਪਾਉਣ ਨਾਲ ਨਹੀ ਕਿਉੰਕਿ ਸਟੰਟ ਪਾਉਣ ਦੀ ਪ੍ਰਕਿਰਿਆ ਚੋ ਇਹ ਔਜਾਰ ਨਹੀਂ ਵਰਤੇ ਜਾਂਦੇ

  • @Sangerhdphotography
    @Sangerhdphotography 8 หลายเดือนก่อน +3

    Dhan Dhan satguru Tera Hi Aasra

  • @sukhisandhu4900
    @sukhisandhu4900 10 หลายเดือนก่อน +11

    Delhi hospital ਵਾਲੇ ਬਹੁਤ ਲਾਪਰਵਾਹੀ ਵਰਤ ਦੇ ਆ ਜੀ ਮੇਰੇ ਭਰਾ ਦਾ ਪਟ ਵਿੱਚ ਰਾੜ ਪਾਈ ਸੀ ਸਕਰੂ ਲੰਬੇ ਪਾ ਦਿੱਤੇ ਸੀ ਬਾਅਦ ਕਿਥੇ ਮੰਨਦੇ ਆ ਇਹ ਅਮਿ੍ਰੰਤਸਰ ਤੋ ਦੁਬਾਰਾ ਉਪਰੇਸ਼ਨ ਕਰਾਇਆ ਸੀ ਬਹੁਤ ਮਾੜਾ ਹਸਪਤਾਲ ਆ ਵਾਹਿਗੁਰੂ ਇਨਾ ਤੋ ਬਚਾਏ😢😢

  • @jasvirkaurjassi7889
    @jasvirkaurjassi7889 10 หลายเดือนก่อน +38

    ਲੱਕੜੀ ਦੇ ਵਿੱਚ ਹੀ ਹੋ ਸਕਦੀ

  • @gurdevkaur1209
    @gurdevkaur1209 4 หลายเดือนก่อน +1

    ਵਾਹਿਗੁਰੂ ਜੀ ਵਾਹਿਗੁਰੂ ਜੀ

  • @parmjeetgill6858
    @parmjeetgill6858 8 หลายเดือนก่อน +2

    ਵਾਹਿਗੁਰੂ ਜੀ

  • @GurnamGill-s9o
    @GurnamGill-s9o 2 หลายเดือนก่อน

    ਵਾਹਿਗੁਰੂ ਮਾਫ਼ ਕਰੀ ਸਜ਼ਾ ਸੁਣਾਈ ਹੋਵੇ

  • @999kaur
    @999kaur 7 หลายเดือนก่อน +4

    ਦੁਖਦਾਈ ਖਬਰ ਵਿਚਕਾਰ ਇਹ ਪੰਜਾਬ ਸਰਕਾਰ ਦਾ ਗੋਣ ਮੇਲਾ ਦਿਖਾਉਣ ਜਰੂਰੀ ਸੀ?

  • @kulveetsingh7479
    @kulveetsingh7479 2 หลายเดือนก่อน

    Waheguru Ji

  • @purewalji5979
    @purewalji5979 10 หลายเดือนก่อน +31

    ਇਹ ਸਾਰਾ ਕੁਛ ਬਾਲਣ ਦੇ ਵਿੱਚ ਹੋਣਾ ਐਵੇ ਵਹਿਮ ਆ ਇਹਨਾਂ ਨੂੰ

    • @mangat18
      @mangat18 4 หลายเดือนก่อน +1

      ਸਹੀ ਗੱਲ ਆ ਵੀਰੇ

  • @auntie-lx1yg
    @auntie-lx1yg 4 หลายเดือนก่อน

    Wehguru ji Dhan Dhan Sri Guru Nanak Dev G

  • @DaljitKaur-k7m
    @DaljitKaur-k7m 5 หลายเดือนก่อน

    ਵਾਹਿਗੁਰੂ ਜੀ 😭😭😭😭😭😭😭😭

  • @Harmanpreet-ml2jl
    @Harmanpreet-ml2jl 4 หลายเดือนก่อน

    Wahguruji wahguruji wahguruji wahguruji 5

  • @ranjitsingh-cg1uw
    @ranjitsingh-cg1uw 8 หลายเดือนก่อน +6

    1947 ਦੀ ਅਜ਼ਾਦੀ ਨੇ ਸਾਡਾ ਏਨਾ ਨੁਕਸਾਨ ਕਰਤਾ ਜੋ ਕਦੀ ਪੂਰਾ ਨਹੀ ਹੋਣਾਂ

    • @vatishsunny5244
      @vatishsunny5244 8 หลายเดือนก่อน

      Koi sense hai iss baat ki??? Koi lena dena nhi tuhadi iss gall da iss video naal...
      Tusi tah ohi gall kar ditti jihnu bhorni kehnde aa Punjabi vich

    • @DharmpalDhammu-fm1xt
      @DharmpalDhammu-fm1xt 2 หลายเดือนก่อน

      ​@@vatishsunny5244ussda matlab goiiya da raaj changa c

  • @HusenLhan-tx8lo
    @HusenLhan-tx8lo 17 วันที่ผ่านมา

    ❤❤❤❤❤❤❤❤❤❤❤

  • @Paramjitsingh-to2pc
    @Paramjitsingh-to2pc 3 หลายเดือนก่อน

    👌🏻👌🏻

  • @mangat18
    @mangat18 4 หลายเดือนก่อน +1

    ਇਹਨਾਂ ਕੁਝ ਅੰਦਰ ਕਿਵੇਂ ਰਹਿ ਸਕਦਾ ਪੇਟ ਆ ਅਲਮਾਰੀ ਥੋੜੀ ਆ ਇਹ ਮਾਮਲੇ ਦੀ ਜਾਂਚ ਹੋਣੀ ਚਾਹੀਦੀ ਹੈ

  • @jeetsandhu64
    @jeetsandhu64 8 หลายเดือนก่อน +2

    Rab hi rakha aa bhai hun ta kise upar wishwas nahi kita ja sakda

  • @gopiram4107
    @gopiram4107 7 หลายเดือนก่อน +1

    पूरी जांच हो डॉक्टर पट केस दर्ज करें

  • @SubhdeepSekhon-d1u
    @SubhdeepSekhon-d1u 8 หลายเดือนก่อน +12

    ਵਾਹਿਗੁਰੂ ਜੀ ਜੋ ਅਸੀਂ ਸੰਸਕਾਰ ਲਈ ਲੱਕੜ ਵਗੈਰਾ ਵਰਤੇ ਦੇ ਆ , ਉਸ ਵਿੱਚ ਵੀ ਕਿੱਲ ਜਾ ਤਾਰ ਲੱਗੀ ਹੁੰਦੀ ਆ।

    • @amritbirsingh
      @amritbirsingh 7 หลายเดือนก่อน +1

      Lakkar naal eniyan taran

    • @amritbirsingh
      @amritbirsingh 7 หลายเดือนก่อน +1

      Doctor nu bachao na kise di majburi samjho

    • @jasssdhillon5324
      @jasssdhillon5324 4 หลายเดือนก่อน

      Right

  • @baldevsidhu7719
    @baldevsidhu7719 10 หลายเดือนก่อน +3

    ਪਹਿਲਾ ਇਸ doctor ਦੇ credentials ਦੇਖੇ ਕੁਝ ਕੁ donations ਦੇ ਕੇ ਵੀ ਬਨੇ ਫਿਰਦੇ !

  • @HaridivSing
    @HaridivSing 10 หลายเดือนก่อน +14

    ਘਰ ਵਾਲੇ ਬਦਨਾਮ ਕਰ ਰਹੇ ਵੈਸੇ ਜਾ ਲੱਕੜਾ ਨਾਲ ਜਾ ਕਿਸੇ ਤਾਰਾਂ ਸੁੱਟ ਦਿਤੀਆਂ ਇਹਨਾਂ ਕੁਝ ਕੋਈ ਵੀ ਡਾਕਟਰ ਨਹੀਂ ਸਡ ਸਕਦਾ

  • @balsingh5965
    @balsingh5965 7 หลายเดือนก่อน +1

    ਬਹੁਤ ਦੁਖਦਾਈ ਘਟਨਾ ਹੈ

  • @rajwinderkaurgill4254
    @rajwinderkaurgill4254 7 หลายเดือนก่อน

    Waheguru ji 🙏🙏🙏🙏

  • @HardeepSingh-ls9yf
    @HardeepSingh-ls9yf 3 หลายเดือนก่อน

    ਵੀਡੀਓ ਜਨਤਾ ਦੇ ਸਾਹਮਣੇ ਲਿਆਂਦਾ ਜਾਵੇ

  • @satwindersingh5156
    @satwindersingh5156 2 หลายเดือนก่อน

    ਡਾਕਟਰ ਦੀ ਪੁਲਿਸ ਜਾਂਚ ਹੋਣੀ ਚਾਹੀਦੀ ਹੈ

  • @kaurmalwinderlucky-tu6nx
    @kaurmalwinderlucky-tu6nx 9 หลายเดือนก่อน +1

    Ena nu insaaf milna chida h g plz

  • @iqbalsingh2495
    @iqbalsingh2495 10 หลายเดือนก่อน +4

    ਮਾਤਾ ਨੇ ਬੀਮਾ ਨੀ ਕਰਾਇਆ ਹੋਣਾ

  • @KamaldeepKaur-op4zo
    @KamaldeepKaur-op4zo 10 หลายเดือนก่อน +6

    Eh sb kuj doctor use ni krde stunt paun lyi paise chaide hun family nu ena kuj doctor body Ch shdd ni skde. Eh SB ta stunt lyi use v ni hunda Jo dikha rhe ho skda lakda vich kuj hoye.

  • @Bikar-vm4ce
    @Bikar-vm4ce 8 หลายเดือนก่อน

    Waheguru...ji
    .

  • @KaurSarnjit
    @KaurSarnjit 4 หลายเดือนก่อน

    💯💯💯💯😀🙏

  • @Lovish065
    @Lovish065 4 หลายเดือนก่อน +1

    ਤਾਰਾ ਤਾਂ ਠੀਕ ਨੇ ਪਰ ਫੁੱਲ ਕਿੱਥੇ ਨੇ

  • @guranshchahal3201
    @guranshchahal3201 4 หลายเดือนก่อน

    Dr right

  • @AmreekSingh-q6t
    @AmreekSingh-q6t 3 หลายเดือนก่อน +1

    Hospital de doctor oopar case karo

  • @gurjeetjeeta
    @gurjeetjeeta 2 หลายเดือนก่อน

    ਰਬ।ਨੇ।ਇਦਾ।ਹੀਲਿਖਿਆ।ਹੋਣਾ

  • @BhagwanSingh-ky8ep
    @BhagwanSingh-ky8ep 8 หลายเดือนก่อน +3

    PAR AAH INA SAMAN NI LAGDA REHIGYA HOYE DOCTOR DI GALL CH DAM HAI

  • @jarnailsingh3604
    @jarnailsingh3604 7 หลายเดือนก่อน +4

    ਇਨ੍ਹਾਂ ਸਮਾਂਨ ਪਤੰਦਰੋ ਅੰਦਰ ਕੀ ਟੂਲ ਬੌਕਸ ਲੱਗਿਆ ਸੀ ਪੁਰੀ ਪਾਨੇ ਚਾਬੀਆਂ ਦੀ ਕਿੱਟ ਚੱਕੀ ਫਿਰਦੇ ਨੇ ਰੱਬ ਤੋਂ ਡਰੋ ਬਾਈ ਜੀ

    • @mangat18
      @mangat18 4 หลายเดือนก่อน +1

      ਸਹੀ ਗੱਲ ਆ ਵੀਰੇ

  • @Ramn786
    @Ramn786 8 หลายเดือนก่อน +1

    😢😢😢😢😢😢😢😢😢

  • @livelaughcreation
    @livelaughcreation 3 หลายเดือนก่อน

    ਡਾ: ਸੱਚਾ ਘਰਦੇ ਹੀ ਝੂਠੇ ਆ ਬੀਬੀ ਰੋਟੀ ਪਾਣੀ ਘੱਟ ਖਾਂਦੀ ਸੀ ਕਿਤੋਂ ਨਾ ਕਿਤੋਂ ਡਾਕਟਰਾਂ ਔਜ਼ਾਰ ਲਿਆ ਕੇ ਖਾਂਦੀ ਸੀ।
    ਕਿੰਨੀ ਵੱਡੀ ਬੇਸ਼ਰਮੀ ਦੱਸੋ
    “ ਅੰਨ੍ਹੀ ਪੀਸਦੀ ਕੁੱਤੇ ਲੇਹੰਦੇ”
    ਕੋਈ ਕਿਸੇ ਨੂੰ ਪੁੱਛਣ ਵਾਲਾ ਨਹੀਂ।

  • @kaurbharaj
    @kaurbharaj หลายเดือนก่อน

    Eh instrument kithy use hunde hn,dr, sahi keh reha,sab record hunda, police nu proper enquiry karni chahidi h.

  • @Deepsingh-i8w
    @Deepsingh-i8w 7 หลายเดือนก่อน

    I love you

  • @atmasingh5372
    @atmasingh5372 8 หลายเดือนก่อน +1

    ਡਾ ਨਹੀ ਗੰਦ ਜਾਦਾ ਲਗਦਾ ਕੰਜ਼ਰ।

  • @SoniSonia-ed2vn
    @SoniSonia-ed2vn 10 หลายเดือนก่อน +2

    Oh ho bht glt e ta😢😢

  • @ਘਰੇਲੁ-ਇਲਾਜ਼
    @ਘਰੇਲੁ-ਇਲਾਜ਼ 7 หลายเดือนก่อน

    ਵਾਹਿਗੁਰੂ ਜੀ ਮਹਾਰਾਜ

  • @gagandandiwal4168
    @gagandandiwal4168 10 หลายเดือนก่อน

    🙏

  • @JasbirSingh-hc7bw
    @JasbirSingh-hc7bw 9 หลายเดือนก่อน

    Cort case dalo ji

  • @extremetour7794
    @extremetour7794 7 หลายเดือนก่อน +1

    ena samaan ander nahi reh sakda ji

  • @RanjitKaur-os1tk
    @RanjitKaur-os1tk 7 หลายเดือนก่อน

    ਐਡ

  • @RanjittiwanaTiwana
    @RanjittiwanaTiwana 4 หลายเดือนก่อน

    ਡਾਕੂਆਂ ਦੇ ਦਿਮਾਗ ਬਹੁਤ ਖਰਾਬ ਹਨ ਇਨ੍ਹਾਂ ਡਾਕਟਰਾਂ ਦੇ

  • @KamalJeet-yo8ml
    @KamalJeet-yo8ml 7 หลายเดือนก่อน

    Angiography stent wires edda dea nhi hundea .....stent paun ek h wire use huni aa .... picture ch bht yda wires ne..... confirmation lyi kisi hor cardiologist kolo confirm kr skde ho
    20sal pdai krke bnda dctr bnda
    Poori life sacrifice krda 24hour hospital emergency duty krda ek dctr
    Kindly confirm toh bad h allegation lage jaan ...i worked with cardiology centre for 1year

  • @mayakaur2572
    @mayakaur2572 10 หลายเดือนก่อน

    🇲🇾🙏🏻🙏🏻🙏🏻🙏🏻🙏🏻

  • @charanjitkaur2676
    @charanjitkaur2676 9 หลายเดือนก่อน +3

    Galat hai ene instrument ander nahi raih sakde.

  • @kaursukhwinder9833
    @kaursukhwinder9833 7 หลายเดือนก่อน

    Parwar nu insaf. Milna chahiye. Doctor nu Saza milni chahiye ji

  • @kanwaljit514kannu4
    @kanwaljit514kannu4 10 หลายเดือนก่อน

    😢😢😢

  • @PawanKumar-if1qs
    @PawanKumar-if1qs 8 หลายเดือนก่อน

    What a strange thing has come to our notice.

  • @PreetPreet-b3g
    @PreetPreet-b3g 4 หลายเดือนก่อน

    Rrrer😢😢

  • @RahulSingh-9078
    @RahulSingh-9078 9 หลายเดือนก่อน

    😢

  • @sidhusahab6862
    @sidhusahab6862 10 หลายเดือนก่อน +1

    Buht glt aaa ki karu yr koi dr da

  • @barkatmasih5526
    @barkatmasih5526 4 หลายเดือนก่อน

    Vedio ta pata nahi kis di dikha diti

  • @Taraphotography-gj4xd
    @Taraphotography-gj4xd 10 หลายเดือนก่อน

    Eh doctor di encuary ho e

  • @Nupa-bb1xs
    @Nupa-bb1xs 26 วันที่ผ่านมา

    Pl jinna ne eh kita ohna de seva karo

  • @Sandhuji.
    @Sandhuji. 7 หลายเดือนก่อน

    Doc aaj kl bde dhokhe krde aa, paiseya naal e mtlb aa ehna no bs.

  • @PalaDriver-m3m
    @PalaDriver-m3m 8 หลายเดือนก่อน +1

    Lukri vicho nikli honi aa

  • @sapnadevi6034
    @sapnadevi6034 หลายเดือนก่อน

    Lakdiya vich bhi kuch ho sakda kila bagaira doctor te iljaam laayi jaande doctor taa rabb roop hunde aa

  • @manpreetbalpreet4066
    @manpreetbalpreet4066 7 หลายเดือนก่อน

    Delhi heart' center chor ne bahut loka de nal bura haal kitha please kuch kare janta bahit case hoye ne dead body nu v rakh ke paise laye jande

  • @sanjaykaushik6447
    @sanjaykaushik6447 10 หลายเดือนก่อน

    New baad me ad pehle

  • @NXT_ACE_GOD
    @NXT_ACE_GOD 5 หลายเดือนก่อน

    Kyi vaar jo asi sanskaar lyi baalan leyande ha os vich v kill vgaira ho sakde ne lakraa vich

  • @GurjotKaurwalia
    @GurjotKaurwalia 3 หลายเดือนก่อน

    Daktri pesha ta pesa kmoun da dung ban gia hai mrij theek hovey ja na ohna ta loot khsoot mcha hoi hai.Sarkar nu ina Private Hospital atey Private Schools which feesa atey Drs Diya feesa wal Dhian Dena chida hai. Sarkara nu Sukhtai krni chidia hai.

  • @BalbirKaur-re2qz
    @BalbirKaur-re2qz 6 หลายเดือนก่อน

    So where did those metal things come from they should show their mothers x ray

  • @ManjitSingh-lh7lk
    @ManjitSingh-lh7lk 9 หลายเดือนก่อน

    Very bad very painful

  • @navdeepkaur2391
    @navdeepkaur2391 10 หลายเดือนก่อน

    Doctors de vass na paave rabb eh jalaad ne. Paise de putt. Laalchi marre hoye bande nu 2,3 din ventilator te paie rakhde ne

  • @amritbirsingh
    @amritbirsingh 7 หลายเดือนก่อน

    Hor kro doctor te bharosa

  • @JobanBaghri
    @JobanBaghri 7 หลายเดือนก่อน

    Doctor to paise lain lyi gharde raat nu balde chikha ch lohe de aojaar sitt aye hone aav chlo budi ta mrrgi,, jehde ilaaj te paise lagge,, oh ta doctor to vsool liye kise trike nal

  • @JogaSingh-fq8ul
    @JogaSingh-fq8ul 9 หลายเดือนก่อน

    302 da parcha

  • @bobbydhir1326
    @bobbydhir1326 8 หลายเดือนก่อน

    Doctor kise bimari da ilaj ni kar sakde eh sirf jugad kr sakde ne

  • @BaldevSingh-v1t
    @BaldevSingh-v1t 4 หลายเดือนก่อน

    Ena kujh doctor di laparwahi nahi ho sakdi jise virodhi di shrarat v ho sakdi hai baad vich sutia ho sakda hai

  • @kaursukhwinder9833
    @kaursukhwinder9833 7 หลายเดือนก่อน

    Doctor. Apni galti na manda hoaa Bilkul. Jhuth bol riha haa stant wire. Kitho. Aa gai haa

  • @ZIGsawPB2
    @ZIGsawPB2 10 หลายเดือนก่อน +1

    Gharde pese bhaalde aa ena loha ta velding karn vaala v ni shad skda

    • @Taraphotography-gj4xd
      @Taraphotography-gj4xd 10 หลายเดือนก่อน +1

      Ohna de byaan bhi sun mata de bahut pain ho rahi see.bahan niliyaan ho gaei,aan.tadaf tadaf ke mar gaei mata.

    • @Taraphotography-gj4xd
      @Taraphotography-gj4xd 10 หลายเดือนก่อน +1

      Tainu gallan aundi,aan.Rab ton ni ehna doctors ton daro

    • @ZIGsawPB2
      @ZIGsawPB2 9 หลายเดือนก่อน

      Par edha koi jholla chaap doctor v nai bhull skda stunt ponna koi edi vaddi parkireya nai hundi
      Baaki tuc mere toh jyada smajdaar ho rab tuhanu khush rakhe

  • @pardeepsingh1912
    @pardeepsingh1912 25 วันที่ผ่านมา

    😅😢

  • @bhupinderdhaliwal9493
    @bhupinderdhaliwal9493 10 หลายเดือนก่อน +1

    Eh ta bhuatt lokan naal galat ho reha hai!! Eh Dr Sikhan nu mar rehe ne!! Eh ta operation karke body de part kuddi ke vaich de ne! Tuhanu pooreh alert rehna chaheeda

    • @user-xc8xo8vk4k
      @user-xc8xo8vk4k 10 หลายเดือนก่อน +2

      Wah o tere ethe b Hindu sikh kmal a jehar felan walia di

    • @PravitGrewal-p1l
      @PravitGrewal-p1l 10 หลายเดือนก่อน

      😂

  • @thepunjabtimes29
    @thepunjabtimes29 3 หลายเดือนก่อน

    Ikk naavaan abhiyaan ni hundaa ikk navin shuruyaat hundi aa

  • @rapinderdhanjal4453
    @rapinderdhanjal4453 8 หลายเดือนก่อน

    Unqualified surgeons also who knows if her organs were taken!!

  • @rabbnaaljurho8921
    @rabbnaaljurho8921 10 หลายเดือนก่อน +1

    RK tantrik nu pusho ihntara kitho ayia

  • @prabhsirat4117
    @prabhsirat4117 9 หลายเดือนก่อน

    doctor Saab jhoot bol rahe ne parivar Sahi bol raha hai doctors nu taan paise hi chahiye Banda taan annabaste subject hai

  • @jagtarsidhu8082
    @jagtarsidhu8082 8 หลายเดือนก่อน

    Ek arop namkaran naal ki hunda hai jo wire mile ne ne fir lady khaa lite c tan tusi injografi vich ki dekhya aglyan di ma Marti madar da cash Banda hai naal Paisa bhi bapas milna chahida hai

  • @AvtarSingh-xd3xh
    @AvtarSingh-xd3xh 7 หลายเดือนก่อน

    Ainia tara kilan thok yaan injho graphi ainia moti taran nhi hundia eh lakrran vich ho sakdian hn jo sanskar vich vartian hn

  • @Sukhpal-jy4qt
    @Sukhpal-jy4qt 7 หลายเดือนก่อน +1

    L not

  • @deathbloodys428
    @deathbloodys428 3 หลายเดือนก่อน

    Arj kall. Docter. Nahi yamraj. Na. Byi. Ji

  • @BhagwanSingh-ky8ep
    @BhagwanSingh-ky8ep 8 หลายเดือนก่อน

    VIDEO TAA HUNDI AA SARE DOCTORS TE YAKIN VI KEETA JA SAKDA EK DIN PEHILE KURI DI MAOT HO GYI PEHILA SARA DIN FER RAAT DAWAIAN MANGWAI GAYE DUSRE DIN FIR LIKHTIAN BHALAA HOWE KISE NARAS DA JIS NE WARIS NU CHORI DASEA K DOCTOR TE DABAA PAA KE KURI NU DEKHO JO K KALL DI HAI NI BESHARM KEHINDA HUNE HI MAR GI HOWEGI DAWAI LIKHAN TAK JIONDI SI KIWEIN VISHWASH HOYE BATHINDE DI GALL HAI KINNE HI KAISE NE