ਚੱਲਦੀ ਚੌਂਕੀ ਵਿਚ Bunty Baba ਕੋਲ ਆ ਗਏ ਨਿਹੰਗ ਸਿੰਘ

แชร์
ฝัง
  • เผยแพร่เมื่อ 9 ม.ค. 2025

ความคิดเห็น • 117

  • @kiratpalsingh3446
    @kiratpalsingh3446 5 ชั่วโมงที่ผ่านมา +14

    ਨਿਹੰਗਾਂ ਨੇ ਠੇਕਾ ਲੈ ਰੱਖਿਆ ਹੈ।

  • @Nirbhai-x2o
    @Nirbhai-x2o 4 ชั่วโมงที่ผ่านมา +6

    ਸਾਰਿਆ,ਧਰਮਾਂ ਨੂੰ ਅਜਾਦੀ,ਹੈ ਮੰਨਣ ਦੀ ੱਬਾਹ,ਮਰੋੜ ਕੇ ਕੋਈ ਕਿਸੇ ਨੂੰ ਮਗਰ ਨਹੀ ਲਾ ਸਕਦਾ

    • @deepamotorgarage1342
      @deepamotorgarage1342 4 ชั่วโมงที่ผ่านมา +2

      Paji kise nu manan nal bande kol paise ni auna..paise auna kam karke mehnat karke..

    • @KukuKuku-g8n
      @KukuKuku-g8n ชั่วโมงที่ผ่านมา

      😊😅

  • @DSingh-it5jh
    @DSingh-it5jh ชั่วโมงที่ผ่านมา +2

    ਇਹ ਨਿਹੰਗ ਜਿੱਥੇ ਸਭ ਤੋਂ ਵੱਧ ਪਾਖੰਡ ਹੁੰਦਾ ਉਥੇ ਕਿਓਂ ਨਹੀਂ ਜਾਂਦੇ

  • @kiranpalkaur9565
    @kiranpalkaur9565 6 ชั่วโมงที่ผ่านมา +17

    ਨਹਿੰਗ ਸਿੰਘਾ ਨੂੰ ਬੇਨਤੀ ਆ ਕਿ ਇਹ ਕੰਮ ਬਹੁਤ ਜਗਾ ਤੇ ਚਲਦਾ ਹੈ ਧਿਆਨ ਦੇਣ ਦੀ ਲੋੜ ਆ

  • @Lovenature-nt8zm
    @Lovenature-nt8zm 14 ชั่วโมงที่ผ่านมา +40

    ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏

    • @ManjitKumar-xq2my
      @ManjitKumar-xq2my 8 ชั่วโมงที่ผ่านมา +1

      Bill kull sahi kiha tusi

  • @KumarSidhu-k3k
    @KumarSidhu-k3k 5 ชั่วโมงที่ผ่านมา +10

    ਹਰ ਕਿਸੇ ਨੂੰ ਆਪਣਾ ਧਰਮ ਤੇ ਆਪਣਾਂ ਗੁਰੂ ਬਣਾਉਣ ਦਾ ਅਧੀਕਾਰ ਹੈ, ਕਿਸੇ ਨੂੰ ਵੀ ਦਖ਼ਲ ਦੇਣ ਦਾ ਕੋਈ ਆਧਾਰ ਨਹੀਂ ਹੈ

  • @jagdevsingh7524
    @jagdevsingh7524 6 ชั่วโมงที่ผ่านมา +14

    ਰਲ ਮਿਲ ਕੇ ਖੇਡੀ ਗਈ ਗੇਮ।

    • @professor0007
      @professor0007 2 ชั่วโมงที่ผ่านมา

      ho sakda paaji. ajkal kisse da koi pata nahi lagda ji.

    • @ਸੀਰਤ1313-wji
      @ਸੀਰਤ1313-wji ชั่วโมงที่ผ่านมา

      Right

  • @RoyalLife-oo4ji
    @RoyalLife-oo4ji 5 ชั่วโมงที่ผ่านมา +16

    ਇਹ ਗਲਤ ਹੋ ਰਿਹਾ ਕਿਸੇ ਦੀ ਆਸਥਾ ਕਿਸੇ ਦੇਵੀ ਚ ਹੈ ਜਾਂ ਦੇਵਤੇ ਚ ਇੰਨਾ ਨੇ ਕੀ ਲੈਣਾ ਦੂਜਿਆਂ ਤੋਂ ਧੱਕੇ ਨਾਲ ਦਬਕਾ ਕੇ ਪੈਸੇ ਭਾਲਣ ਵਾਲਾ ਕੰਮ ਲਗਦਾ
    ਤੁਸੀਂ ਦੂਜਿਆਂ ਦੇ ਕੰਮ ਚ ਦਖਲ ਦੇ ਕੇ ਆਪਣੀ ਇਜੱਤ ਨਾ ਘਟਾਓ
    ਤੁਹਾਡੇ ਚ ਆਪਣੇ ਆਪ ਨੂੰ ਵੀ ਸੁਧਾਰ ਕਰਨ ਦੀ ਲੋੜ ਆ
    ਨਾ ਕਿ ਕਿਸੇ ਨੂੰ ਧਮਕਾ ਕੇ
    ਆਪਣੇ ਅੰਦਰ ਵੀ ਝਾਤੀ ਮਾਰੀਏ

    • @kdmdilse
      @kdmdilse 3 ชั่วโมงที่ผ่านมา +1

      Pagal ho chuke nihang vehlad 🤣🤣🤣

  • @KuldeepSingh-ru4pl
    @KuldeepSingh-ru4pl 8 ชั่วโมงที่ผ่านมา +15

    ਵਾਹਿਗੁਰੂ ਜੀ

  • @jagtarsingh1578
    @jagtarsingh1578 3 ชั่วโมงที่ผ่านมา +1

    ਸਾਰੇਆਂ, ਨੂੰ,ਜੋੜੀਦਾ, ਐਂ,ਇਹ,ਤਾ,ਤੋੜਨ,ਵਾਲੀ, ਗੱਲ ਐ,

  • @HarpreetSingh-ng3xp
    @HarpreetSingh-ng3xp ชั่วโมงที่ผ่านมา +1

    ਮਿਥ ਕੇ ਕੀਤੀਆਂ ਗੱਲਾਂ।ਸਕਿ੍ਰਪਟ ਪਹਿਲਾਂ ਹੀ ਤਿਆਰ ਸੀ

  • @GurmeetKotli-k2w
    @GurmeetKotli-k2w 4 ชั่วโมงที่ผ่านมา +2

    Jai lakh data peer ji baba ji sahi ne

  • @Agamvlogs01
    @Agamvlogs01 6 ชั่วโมงที่ผ่านมา +6

    Waheguru ji 🙏

  • @Rahulbrown-f3c
    @Rahulbrown-f3c 2 ชั่วโมงที่ผ่านมา +1

    ਨਿਹੰਗ ਸਿੰਘਾਂ ਨੇ ਠੇਕਾ ਲੈ ਰੱਖਿਆ 😂😂😂

  • @jorawarsingh8920
    @jorawarsingh8920 6 ชั่วโมงที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਸਾਰੇ ਇਕੱਠੇ ਰਲ ਮਿਲ ਕੇ ਰਹੋ ਬਚਾਲੋ ਪੰਜਾਬ ਨੂੰੰ

  • @DeepakJoshi-g6t
    @DeepakJoshi-g6t 2 ชั่วโมงที่ผ่านมา +1

    ਆਪਣੇ ਧਰਮ ਦਾ ਪਰਚਾਰ ਕੀਤਾ ਹੁੰਦਾ ਕਿਸੇ ਕੋਲ ਜਾਣ ਦੀ ਜ਼ਰੂਰਤ ਨੀ ਸੀ ਡਰ ਦਹਸ਼ਤ ਨਾਲ ਨੀ ਰੋਕਿਆ ਜਾਣਾ

  • @kiratpalsingh3446
    @kiratpalsingh3446 4 ชั่วโมงที่ผ่านมา +4

    ਮੋਹਾਲੀ ਬਾਬਾ ਰਾਜਾ ਰਾਜ ਸਿੰਘ ਜੀ ਦਾ ਸਾਥ ਦਿਓ ਜਾਕੇ ਪੰਥਕ ਕਾਰਜ ਵਿੱਚ,
    ਇੱਥੇ ਆ ਗਏ ਬਲੈਕ ਮੇਲ ਕਰਣ ਨੂੰ।

  • @jorawarsingh8920
    @jorawarsingh8920 6 ชั่วโมงที่ผ่านมา +3

    ਵਾਹਿਗੁਰੂ ਜੀ ਵਾਹਿਗੁਰੂ ਜੀ ਪੰਜਾਬ ਨੂੰ ਜੋੜੋ ਬਾਬਾ ਜੀ ਤੋੜੋ ਨਾਬਾਬਾ ਜੀ ਧੰਨਵਾਦ ਤੁਹਾਡੇ ਚਰਨਾਂ ਦੇ ਵਿੱਚ ਸੱਚੀ ਸਰਕਾਰ ਜੀ

  • @NishaGupta-bm1kj
    @NishaGupta-bm1kj 32 นาทีที่ผ่านมา

    Baba ji ki ho

  • @mooslmoosl8389
    @mooslmoosl8389 3 ชั่วโมงที่ผ่านมา +2

    ਇਹ ਤਾਂ ਸਾਰਾ ਕੁਝ ਮਿਲ ਮਿਲਾ ਕੇ ਕੀਤਾ ਗਿਆ। ਇਸ ਬਾਬੇ ਨਾਲ ਗੰਨਮੈਨ ਹੁੰਦੇ ਹਮੇਸ਼ਾਂ।ਪਰ ਆਵਦਾ ਕੰਮ ਆਪ ਹੀ ਖਰਾਬ ਕਰ ਰਿਹਾ।

  • @harmankehal531
    @harmankehal531 4 ชั่วโมงที่ผ่านมา +4

    ਇਹ ਬਾਬੇ ਨੁੰ ਰੋਕਣ ਗਏ ਆ ਜਾ ਪਰਮੋਟ ਕਰਨ ਗਏ ਆ ਸਕਰੈਕਪਟਡ ਆ ਸਬ

  • @gurpratapsingh7444
    @gurpratapsingh7444 7 ชั่วโมงที่ผ่านมา +10

    ਨਹਿੰਗ ਸਿੰਘ ਜੀ ਜੇ ਇਸ ਤਰ੍ਹਾਂ ਦੇ ਸਵਾਲ ਜਾਕੇ ਮੋਦੀ ਸਰਕਾਰ ਕੋਲੋਂ ਪੁੱਛਿਆ ਕਰ ਜਾਕੇ ਕੁਝ ਸਾਡੇ ਕਿਸਾਨਾਂ ਦਾ ਵੀ ਭਲਾ ਹੋ ਜਾਵੇ

    • @parkashsingh1605
      @parkashsingh1605 4 ชั่วโมงที่ผ่านมา

      ਬਿਲਕੁਲ ਸਹੀ ਮੋਦੀ ਤੋਂ ਕੋਲ ਜਾਣਾ ਚਸ਼ਹੀਦਾਂ ਡਰਨਾ ਨਹੀਂ ਚਾਹੀਦਾ

    • @malkeetsingh843
      @malkeetsingh843 2 ชั่วโมงที่ผ่านมา

      Chle gye duje jnm ch vi nhi

    • @bhatisingh2634
      @bhatisingh2634 ชั่วโมงที่ผ่านมา

      Uthe ja ke khedda daanga khave 😂😂😂. Eh daronde vi mariyan nu aa. Ehna kaho jaan majithiya kol. Jaan sucha singh langah kol.

  • @daringaru7215
    @daringaru7215 6 ชั่วโมงที่ผ่านมา +1

    Akaaaal 🔥🙏🙏🙏

  • @sardar_saab01
    @sardar_saab01 6 ชั่วโมงที่ผ่านมา +13

    ਬਾਬਾ ਜੀ ਪਹਿਲਾ ਆਪਣੇ ਲਾਣੇ ਨੂੰ ਠੀਕ ਕਰੋ ਫੇਰ ਕਿਸੇ ਨੂੰ ਕਿਹਾ ਕਰੋ ਜੀ

  • @Doaba1313
    @Doaba1313 ชั่วโมงที่ผ่านมา +1

    ਵੀਡੀਓ ਦੀ ਕੋਈ ਸਮਝ ਨੀ ਆਈ ਇਹ ਨਿਹੰਗ ਸਿੰਘ ਉੱਥੇ ਪਾਖੰਡਵਾਦ ਰੋਕਣ ਗਏ ਸੀ ਜਾ ਉਹਦੇ ਤੋਂ ਮਾਇਆ ਲੈ ਕੇ ਪ੍ਰਮੋਸ਼ਨ ਕਰਨ 🤔

  • @NirmalSinghjawnda
    @NirmalSinghjawnda 7 ชั่วโมงที่ผ่านมา +11

    ਇਹ ਅੰਨੇ ਭਗਤ ਨੇ ਦਿਮਾਗੀ ਬਿਮਾਰ ਨੇ ਬਾਬਾ ਜੀ

  • @manoharlal-kz4uz
    @manoharlal-kz4uz 4 ชั่วโมงที่ผ่านมา +3

    ਆਪਣੇ ਗੁਰੂ ਘਰਾਂ ਵਿੱਚੋਂ ਪਾਖੰਡ ਵਾਦ ਕੱਢੋ

  • @bhindermangat2777
    @bhindermangat2777 2 ชั่วโมงที่ผ่านมา +1

    They are blackmailing the people

  • @sardoolsingh5601
    @sardoolsingh5601 8 ชั่วโมงที่ผ่านมา +11

    KOI GAL NAHI BANI

  • @ArjanSidhu-h6y
    @ArjanSidhu-h6y ชั่วโมงที่ผ่านมา

    Bunty baba bhut vdya bnda koi Paisa ni laida. Mera Kam vi keeta. Kraamaat vi hgi

  • @avtarkarda7482
    @avtarkarda7482 8 ชั่วโมงที่ผ่านมา +42

    ਸੋਸਿਲ ਮੀਡੀਆ ਨੇ ਇੱਕ ਦੂਜੇ ਵਿੱਚ ਨਫ਼ਰਤ ਫਿਲਾ ਦਿੱਤੀ ਹੈ, ਸਾਨੂੰ ਹਰੇਕ ਧਰਮ ਦਾ ਸਤਿਕਾਰ ਕਰਨਾ ਚਾਹੀਦਾ ਹੈ।

    • @NarinderSingh-d3s
      @NarinderSingh-d3s 7 ชั่วโมงที่ผ่านมา +9

      ਬਿਲਕੁਲ ਸਹੀ ਕਿਹਾ ਪਰ ਆ ਜਿਹੜੇ ਕਿਰਪਾਨਾਂ ਲੇ ਕੇ ਦੂਜੇ ਧਰਮਾਂ ਤੇ ਉਂਗਲਾ ਕਿਉ ਚੁੱਕਦੇ ਨੇ ਇਹ ਕਦੋਂ ਹਟਣਗੇ ਇਹ ਦੂਜੇ ਧਰਮਾ ਨੂੰ ਜ਼ਬਰਨ ਦਵਾਉਣਾ ਚੋਹਂਦੇ ਨੇ

    • @yaardriver5265
      @yaardriver5265 7 ชั่วโมงที่ผ่านมา

      💯💯

    • @rajjindal9931
      @rajjindal9931 7 ชั่วโมงที่ผ่านมา +1

      ​@@NarinderSingh-d3sehna nu satkar name di koi cheez kise ne sikhyi howe ta awe

    • @amarjitsingh2775
      @amarjitsingh2775 6 ชั่วโมงที่ผ่านมา +3

      ਪਰ ਹੋਵੇ ਧਰਮ ਪਖੰਡ ਨਹੀ

    • @GarySingh-cf2so
      @GarySingh-cf2so 5 ชั่วโมงที่ผ่านมา +1

      Vidwan ji es dharm da naam ki hai te kihada hai kirpa krk sanu v naam v dsdo

  • @gurisingh5759
    @gurisingh5759 3 ชั่วโมงที่ผ่านมา

    ਯਾਰ ਬਠਿੰਡਾ ਦੇ ਕਿਸੇ ਚ ਗਰੀਬ ਪਰਿਵਾਰ ਨਾਲ ਵੱਡ ਟੁਕ ਹੋਈ ਘਰਾ ਦੇ ਘਰ ਅੱਗ ਨਾਲ ਸਾੜ ਦਿੱਤੇ ਉੱਥੇ ਜਾਉ ਲਾਉ ਮੱਥਾ ਫੇਰ ਦੇਖੋ ਗਰੀਬ ਪਰਿਵਾਰ ਕਿਵੇ ਜੁੜਦੇ ਦਜੋ ਸਾਥ ਦੇਣਾ ਨੀ ਕਿਸੇ ਦਾ ਫੇਰ ਅਗਲੇ ਨੇ ਕਿਤੇ ਨਾ ਕਿਤੇ ਜਾਣਾ ਹੀ ਆ

  • @kashmirsingh9741
    @kashmirsingh9741 4 ชั่วโมงที่ผ่านมา +1

    😂 ਪੈਸੇ ਤੇ ਬਗੈਰ ਦਰਬਾਰ ਕਿਦਾ ਚੱਲ ਜੂਗਾ ਕੋਈ ਵੀ ਹੋਵੇ ਨਹੀਂ ਚੱਲ ਸਕਦਾ ਗੋਲਕ ਦੇ ਵਿੱਚ ਸੌਪ ਪੌਣਾ ਹੀ ਪਊਗਾ

    • @ArjanSidhu-h6y
      @ArjanSidhu-h6y ชั่วโมงที่ผ่านมา

      Ma garanty Dina 1 rupees vi ni laida baba bunty

  • @DILDEEPBASSI
    @DILDEEPBASSI 4 ชั่วโมงที่ผ่านมา

    ਰੱਬ ਇਕ ਹੀ ਹੈ,ਪਰ ਉਸ ਕੋਲ ਜਾਣ ਦੇ ਰਾਸਤੇ ਕਈ ਨੇ,ਸਿਰ ਵੀ ਬਿਨਾਂ ਲੋਰ ਤੋਂ ਗੁਮਦਾ ਨਹੀਂ, ਬਾਬੇ ਨਾਨਕ ਦਾ ਮੁੰਡਾ ਸ੍ਰੀ ਚੰਦ ਸੀ,ਉਹ ਵੀ ਪੋਣਾਂ ਹਾਰੀ ਸੀ,ਉਹ ਵੀ ਕਿਨਾਂ ਸਿਰ ਕਮੋਦਾ,ਸਿਰ ਘਮੋਣ ਦੀ ਛੁਰਬਾਤ ਬਾਬੇ ਸ਼ੀਰੀਂ ਚੰਦ ਨੇ ਕੀਤੀ

  • @SauravSharma-kb3dz
    @SauravSharma-kb3dz 8 ชั่วโมงที่ผ่านมา +5

    Nihang sing jindabad

  • @jacksparrow-k4x
    @jacksparrow-k4x 8 ชั่วโมงที่ผ่านมา +27

    ਇਹਨਾਂ ਨੇ ਠੇਕਾ ਲਿਆ ਦੂਜੇ ਧਰਮ ਵਿੱਚ ਘੁਸਪੈਠ ਕਰਨ ਦੀ

    • @NarinderSingh-d3s
      @NarinderSingh-d3s 7 ชั่วโมงที่ผ่านมา +8

      ਸਿੰਘਾ ਨੇ ਠੇਕਾ ਲਿਆ ਦੂਜੇ ਧਰਮਾ ਵਿਚ ਦਖਲ ਅੰਦਾਜੀ ਕਰਨ ਦਾ ਕਦੀ ਜੇਸੂ ਮਸੀਹ ਵਾਲਿਆ ਤੇ ਹਮਲਾ ਕਰਦੇ ਨੇ ਇਹਨਾਂ ਨੂੰ ਕਿਸ ਨੇ ਅਧਿਕਾਰ ਦਿੱਤਾ ਦੂਜੇ ਧਰਮਾਂ ਤੇ ਉਂਗਲੀ ਚੁੱਕਣ ਦਾ

    • @KhalsarajAk47
      @KhalsarajAk47 6 ชั่วโมงที่ผ่านมา

      Phle sun te la ki hoya

    • @KhalsarajAk47
      @KhalsarajAk47 6 ชั่วโมงที่ผ่านมา

      ​@@NarinderSingh-d3sKeri mashi

    • @BalwinderKaur-nx4kv
      @BalwinderKaur-nx4kv 6 ชั่วโมงที่ผ่านมา

      ​ਕਿਸੇ ਨੂੰ ਤਾਂ ਠੇਕਾ ਲੈਣਾ ਪੈਂਦਾ ਪਰ ਤੁਹਾਨੂੰ‌ ਏਹ ਗੱਲ ਸੱਮਝ ਨਹੀਂ‌ ਆਉਣੀ‌ ਪੰਜਾਬ ਨੂੰ ਸਾਰੇ‌ ਨਿਸ਼ਾਨਾ ਬਣਾ ਰਹੇ ਨੇ ​@@NarinderSingh-d3s

    • @RahulBhagat-ll2jy
      @RahulBhagat-ll2jy 5 ชั่วโมงที่ผ่านมา

      ਇਹਨਾਂ ਦੇ ਆਪਣੇ ਘਰਾਂ ਵਿੱਚ ਕੜਾਹ ਖਾਣੇ ਲੋਕਾਂ ਨੂੰ ਕੋਈ ਕੁੱਤਾ ਵੀ ਨਹੀਂ ਪੁੱਛਦਾ😢😢😂😂😂😅😅😂😂​@@BalwinderKaur-nx4kv

  • @gurbawa1968
    @gurbawa1968 2 ชั่วโมงที่ผ่านมา

    Har kisse de kam wich dakhal nhi dena chahidaनक्लि निहांग सिंघा ने ठेका लिया सरे कम्मा डा

  • @gaming90366
    @gaming90366 2 ชั่วโมงที่ผ่านมา

    Eh ta jali nihang ne ap hi hulay aa v sikah di niga ch eh sahi ho j te keh pave v nihanga de kehe te gurudwara kolya peera di jaga c kali fr mandir banaya hun gurudwara an vle time te church v bnaa duge mrzi pai jinu mana man lo

  • @Sanatni21
    @Sanatni21 ชั่วโมงที่ผ่านมา

    Tatu Sadar

  • @jaggabrar6319
    @jaggabrar6319 8 ชั่วโมงที่ผ่านมา +3

    🎉🎉🎉🎉🎉🎉

  • @RajDhaliwal-u1t
    @RajDhaliwal-u1t 4 ชั่วโมงที่ผ่านมา +1

    Tarna dal ne hi sikh kaum nu khatam krna hai bacho ehna ton... Puhla bhull gye?

  • @SauravSharma-kb3dz
    @SauravSharma-kb3dz 8 ชั่วโมงที่ผ่านมา +4

    Nahing baba ji ehda hi dera te jao

  • @jaibheemjaiambedkarsahib6863
    @jaibheemjaiambedkarsahib6863 7 ชั่วโมงที่ผ่านมา +8

    Real 🦁 Sant K P S GILL Jindabaad

    • @Rsingh-p5t
      @Rsingh-p5t 7 ชั่วโมงที่ผ่านมา

      🤔🤔

    • @ranjeetsinghlakhi738
      @ranjeetsinghlakhi738 5 ชั่วโมงที่ผ่านมา

      Lan chungla oda

  • @ਫੈਨਭਗਤਸਿੰਘਦਾ
    @ਫੈਨਭਗਤਸਿੰਘਦਾ 4 ชั่วโมงที่ผ่านมา +1

    ਪੈਸੇ ਤਾਂ ਬਾਬਾ ਜੀ ਗੁਰੂਦਵਾਰਿਆਂ ਚ, ਗਰੀਬ ਦੁਕਾਨ ਵਾਲਿਆਂ ਕੋਲੋ ਜਰੂਰ ਲਿਆ ਜਾਦਾਂ

  • @rakeshkeshi6226
    @rakeshkeshi6226 7 ชั่วโมงที่ผ่านมา +9

    ਗ੍ਰੰਥ ਵਿਚ ਗੁਰੂ ਨਾਨਕ ਕਬੀਰ ਭਗਤ ਹੋਰ ਵੀ ਕਈ ਹੋਏ ਨੇ ਕੀ ਇਹ ਕਰਪਾਨਾਂ ਹੀ ਜਿਆਦਾ ਨਾਲ ਲੈ ਕੇ ਗ੍ਰੰਥ ਬਾਰੇ ਗੱਲਾਂ ਕਰਦੇ ਆ ਕੀ ਇਹ ਜਰੂਰੀ ਆ

    • @JagdeepSingh-j1d
      @JagdeepSingh-j1d 7 ชั่วโมงที่ผ่านมา +1

      ਕਿਰਪਾਨ ਗੁਰੂ ਸਾਹਿਬ ਨੇ ਦਿੱਤੀ ਹੈ

    • @rakeshkeshi6226
      @rakeshkeshi6226 7 ชั่วโมงที่ผ่านมา

      @JagdeepSingh-j1d ਇਹ ਬਿਲਕੁਲ ਦਿਤੀ ਪਰ ਜੁਲਮ ਤੈ ਚਲਾਉਣ ਲਈ, ਪਰ ਕੀ ਇੱਦਾ ਜੁਲਮ ਦੁਨੀਆਂ ਤੋਂ ਰੁਕ ਗਿਆ

    • @parkashsingh1605
      @parkashsingh1605 4 ชั่วโมงที่ผ่านมา

      ਗੁਰੂ ਗ੍ਰੰਥ ਸਾਹਿਬ ਹਿੰਦੂ ਸਿੱਖ ਮੁਸਲਿਮ ਸਭ ਦਾ ਸਾਂਝਾ ਹੈ ਨਾਮ ਸਿਮਰਨ ਭਗਤੀ ਦਾ ਸੰਦੇਸ਼ ਹੈ

  • @RamanDeep-im5wx
    @RamanDeep-im5wx 9 ชั่วโมงที่ผ่านมา +2

    🙏🙏

  • @DILDEEPBASSI
    @DILDEEPBASSI 4 ชั่วโมงที่ผ่านมา +1

    ਨਹਿੰਗ ਸਿੰਘੋ ਪਹਿਲਾਂ ਤਾਂ ਪਿੰਡ ਦੇ ਗੁਰਦੁਆਰਿਆਂ ਵਿੱਚ ਜਾਓ ,ਪਾਠੀ ਕੱਲਾ ਪਾਠ ਹੀ ਕਰਦੇ ਨੇ ਜਾ ਪਾਠ ਦੀ ਨਾਲ ਵਿਆਖਿਆ ਵੀ ਕਰਦੇ ਨੇ, ਤੇ ਨਾਲੇ ਤੁਸੀਂ ਹਰ ਪਿੰਡ ਵਿੱਚ ਜਾ ਕੇ ਪਿੰਡ ਦੇ ਜਵਾਕਾਂ ਨੂੰ ਫਰੀ ਗੱਤਕਾ, ਤੇ ਸਾਰੇ ਸ਼ਾਸਤਰ ਸਿਖਾਓ,

  • @harindersingh2377
    @harindersingh2377 5 ชั่วโมงที่ผ่านมา +1

    Mil ke Khel Khel rahe ne

  • @malkeetsingh843
    @malkeetsingh843 2 ชั่วโมงที่ผ่านมา

    Badla nal te panga liya nhi

  • @Sudhir-o6h4e
    @Sudhir-o6h4e ชั่วโมงที่ผ่านมา

    Bagesavar dham pr Jake matha tek pta chal jayega

  • @CanadaKD
    @CanadaKD ชั่วโมงที่ผ่านมา

    ਇਹ ਲਿਫ਼ਾਫ਼ਾ ਭਾਲਦੇ ਆਂ ਹੋਰ ਆਏ ਇਹ ਇੱਥੇ ਢੰਡ ਪੈਂਦੀ ਆ ਸ਼ਾਮ ਦਾ ਜਗਾੜ ਕਰਦੇ ਫਿਰਦੇ ਆਂ।

  • @AmarjitChahal-eg5sr
    @AmarjitChahal-eg5sr 8 ชั่วโมงที่ผ่านมา +8

    ਸਿਰ ਤੂੰ ਬਾਬਾ ਘੁਮਾਉਂਦਾ ਹੁਣ ਡਰ ਗਿਆ ਸਿਘਾਂ ਤੋਂ

    • @rajjindal9931
      @rajjindal9931 7 ชั่วโมงที่ผ่านมา

      Kyo bai daran wali kehdi gal ae

  • @tajwrsingh5990
    @tajwrsingh5990 3 ชั่วโมงที่ผ่านมา

    ਸਿਰਫ ਗੁਰੂ ਮਾਨਿਓ ਗਰੰਥ 🙏❤

  • @gagan9694
    @gagan9694 5 ชั่วโมงที่ผ่านมา

    Sangrur wala paise lenda

  • @gurmatsansar3490
    @gurmatsansar3490 5 ชั่วโมงที่ผ่านมา

    Aj kal sade dharm dr thekedara da hall purane muslmana wala ho gya jida oh har dharam nu dbonde c bnode c ose tarah hun sade kuj dharm de thekedar sab dhrma vich nafrat fila rhe a

  • @JagtarSingh-rl4tm
    @JagtarSingh-rl4tm 8 ชั่วโมงที่ผ่านมา +4

    Eh kam sarkar kyu nhi rok di carischin Hindu Muslim kyu nhi rok de ,,Sikh ,,,Kyu kyu mame baande a lok ,ulta sikha nal dushmni kaaran lag pe ,,,,eh kam sada nhi ,,sanu akal to Kam lena chahi daa a ,,

  • @charnjeetsingh9805
    @charnjeetsingh9805 4 ชั่วโมงที่ผ่านมา

    Bheng Pini

  • @OmdattSharma-k1z
    @OmdattSharma-k1z 4 ชั่วโมงที่ผ่านมา

    Je kisse da changa ne hunda ta oda mada be na karo

  • @Sudhir-o6h4e
    @Sudhir-o6h4e ชั่วโมงที่ผ่านมา

    Aadhar card me dedu tere ko aadhar card se pta chalta ho kuchh , jese tu bol raha vese tere ko koi bol de fir bole ga behadabi hogi

  • @SroopKang-lm1qo
    @SroopKang-lm1qo 7 ชั่วโมงที่ผ่านมา

    Script

  • @ShamsherSingh-ol5gx
    @ShamsherSingh-ol5gx 7 ชั่วโมงที่ผ่านมา

    Kis HAL se karna nahin Koi natak nikalna baat

  • @KashmeerSingh-hc2ff
    @KashmeerSingh-hc2ff 6 ชั่วโมงที่ผ่านมา

    Nakali rang

  • @JarnailSingh-xk7qs
    @JarnailSingh-xk7qs 3 ชั่วโมงที่ผ่านมา +1

    Baba app v bakra vadno hto eh bayjawana da gla vadna lok bura man ka sikhi tu durr ja reha han hor dharm joine kar reha han eh pap ha

  • @surjitkalsi1175
    @surjitkalsi1175 6 ชั่วโมงที่ผ่านมา

    Pre planned

  • @Gurjeetsinghl4380
    @Gurjeetsinghl4380 7 ชั่วโมงที่ผ่านมา +10

    ਇਹ ਨਿਹਿੰਗ ਬੇਲੜ ਖਾ ਕੇ ਸੁੱਖਾ ਖਾਮਸਾਹਨ ਪਾਈ ਜਾਂਦੇ ਨੇ ਸਭ ਦੀ ਆਪਣੀ ਆਪਣੀ ਸਰਦਾ

  • @harisingh3985
    @harisingh3985 6 ชั่วโมงที่ผ่านมา +4

    Eh lan len gye aa ethe

    • @RajaSandhu-h2j
      @RajaSandhu-h2j 5 ชั่วโมงที่ผ่านมา

      😂😂😂

    • @balvirsingh5137
      @balvirsingh5137 5 ชั่วโมงที่ผ่านมา +2

      Kale Naga nal panga lio bhai jai peera di

  • @AmandeepSingh-bu4wn
    @AmandeepSingh-bu4wn ชั่วโมงที่ผ่านมา

    ਵਾਹਿਗੁਰੂ ਜੀ