Rajasthan ਦੇ Farmers ਦਾ ਵੱਡਾ ਐਲਾਨ, Punjab ਵਾਲੇ ਹੋਏ ਬਾਗੋ-ਬਾਗ | D5 Channel Punjabi

แชร์
ฝัง
  • เผยแพร่เมื่อ 19 ก.พ. 2024
  • Rajasthan ਦੇ Farmers ਦਾ ਵੱਡਾ ਐਲਾਨ, Punjab ਵਾਲੇ ਹੋਏ ਬਾਗੋ-ਬਾਗ | D5 Channel Punjabi
    #RajasthanFarmers #FarmersProtest2024 #D5ChannelPunjabi
    Join this channel to get access to perks:
    / @d5channelpunjabi
    Find Latest News, Top Headline And breaking news Watch D5 Channel Punjabi
    D5 Channel Punjabi Owned By Oasis Broadcast Private Limited. D5 Channel Punjabi is a news channel on TH-cam which streams news related to Punjab, Haryana, Nation and the World. Alongside the news, the channel likewise has debates on contemporary points and Entertainment show series which are interesting and informative.
    ਡੀ 5 ਚੈਨਲ ਪੰਜਾਬੀ ਓਏਸਿਸ ਬ੍ਰੌਡਕਾਸਟ ਪ੍ਰਾਈਵੇਟ ਲਿਮਟਿਡ ਦੀ ਮਲਕੀਅਤ ਹੈ। ਡੀ 5 ਚੈਨਲ ਪੰਜਾਬੀ ਯੂਟਿਊਬ 'ਤੇ ਇੱਕ ਨਿਊਜ਼ ਚੈਨਲ ਹੈ ਜੋ ਪੰਜਾਬ, ਹਰਿਆਣਾ, ਰਾਸ਼ਟਰ ਅਤੇ ਵਿਸ਼ਵ ਨਾਲ ਸਬੰਧਤ ਖ਼ਬਰਾਂ ਨੂੰ ਸਟ੍ਰੀਮ ਕਰਦਾ ਹੈ। ਖ਼ਬਰਾਂ ਦੇ ਨਾਲ, ਚੈਨਲ ਨੇ ਸਮਕਾਲੀ ਪੁਆਇੰਟਾਂ ਅਤੇ ਮਨੋਰੰਜਨ ਸ਼ੋਅ ਸੀਰੀਜ਼ 'ਤੇ ਵੀ ਬਹਿਸ ਕੀਤੀ ਹੈ ਜੋ ਦਿਲਚਸਪ ਅਤੇ ਜਾਣਕਾਰੀ ਭਰਪੂਰ ਹਨ।
    D5 चैनल पंजाबी ओएसिस ब्रॉडकास्ट प्राइवेट लिमिटेड के स्वामित्व में है। D5 चैनल पंजाबी TH-cam पर एक समाचार चैनल है जो पंजाब, हरियाणा, राष्ट्र और दुनिया से संबंधित समाचारों को स्ट्रीम करता है। समाचारों के साथ-साथ, चैनल समकालीन बिंदुओं और मनोरंजन शो श्रृंखला पर भी बहस करता है जो दिलचस्प और सूचनात्मक हैं।
    punjabi.newsd5.in
    Subscribe us on TH-cam -
    bit.ly/3ONz0n0
    Like us on -
    / d5channelpunjabi
    🎧 Listen #d5channelpunjabi on Spotify:
    open.spotify.com/show/42Oi1tz...

ความคิดเห็น • 204

  • @user-km6wq5bb5t
    @user-km6wq5bb5t 3 หลายเดือนก่อน +16

    ਬਾਈ ਜੀ ਨੂੰ ਸਲੂਟ ਹੈ

  • @Gurdeep_gill60
    @Gurdeep_gill60 3 หลายเดือนก่อน +14

    ਪੰਜਾਬੀਆ ਦੇ ਅਸਲ ਦੁਸਮਣ ਬੀ ਜੇ ਪੀ ਸਰਕਾਰ

  • @fatehvirk7561
    @fatehvirk7561 3 หลายเดือนก่อน +8

    ਬਹੁਤ ਵਧੀਆ ਵਿਚਾਰ।
    ਏਕਤਾ ਬਣਾ ਕੇ ਮੋਦੀ ਦੀ ਧੌਣ ਤੇ ਗੋਡਾ ਰੱਖੋ

  • @karankaillay2331
    @karankaillay2331 3 หลายเดือนก่อน +9

    ਵੀ ਜੀ ਵਾਹਿਗੁਰੂ ਜੀ ਮੇਹਰ ਕਰਨ ਬਹੁਤ ਵਧੀਆ ਗੱਲ ਕਹੀ ਹੈ

  • @amarjitsingh8706
    @amarjitsingh8706 3 หลายเดือนก่อน +6

    जय जवान जय किसान 🙏🙏

  • @JaswinderSingh-yn4hq
    @JaswinderSingh-yn4hq 3 หลายเดือนก่อน +23

    ਬਿਲਕੁਲ ਸਹੀ ਕਿਹਾ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੀ

  • @sukhgill7247
    @sukhgill7247 3 หลายเดือนก่อน +6

    ਵੀਰ ਜੀ ਸਾਡੇ ਵੀ ਪੇਕੇ ਗੰਗਾਨਗਰ ਕਰਨਪੁਰ ਕੋਲੇ ਆ ਪਰ ਮੇਰੇ ਸਹੌਰੇ ਮੋਗੇ ਕੋਲੇ ਆ ਸਾਡੇ ਕੋਲੇ ਵੀ ਜਮੀਨ ਬਹੁਤ ਘਟ ਆ ਠੇਕੇ ਤੇ ਹੀ ਪੈਲੀ ਕਰਦੇ ਹਾ ਜੀ ਤੁਹਾਡੇ ਵਿਚਾਰ ਬਹੁਤ ਸੋਹਣੇ ਨੇ

  • @JagroopVirk-rd4ph
    @JagroopVirk-rd4ph 3 หลายเดือนก่อน +15

    ਬਿਲਕੁਲ ਸਹੀ ਗੱਲ ਆ ਕਿਸਾਨ ਦੇ ਮੈਲੇ ਕੱਪੜੇ ਹੋਣ ਬਲਦ ਹੁਵੇ ਓ ਕਿਸਾਨ ਅਸੀਂ ਕੰਮ ਕੀਤਾ ਦਿਨ ਰਾਤ

  • @JaswantSingh-te9xt
    @JaswantSingh-te9xt 3 หลายเดือนก่อน +19

    ਵਾਹਿਗੁਰੂ ਮਿਹਰ ਭਰਿਆ ਹੱਥ ਪੰਥ ਤੇ ਕਿਸਾਨਾਂ ਤੇ ਰਖੇ।ਬਹੁਤ ਵਧੀਆ ਵਿਚਾਰ ਰਖੇ ਭਾਈ ਸਾਹਿਬ ਜੀ ਨੇ

    • @JaswantsinghKhosa-xr5tr
      @JaswantsinghKhosa-xr5tr 3 หลายเดือนก่อน

      ਇਓਇਇਇਸੇਅਅਅਸਅਅਸਹਹਸਹਹਹਹਹਹਹਾਹੋਅਸੁਅਅਅਅਅਏਅਉਇਊਊਉਅਇਅਉਅਅਈਏਅਏਈਇਇਓਓਉਅਅਅਅਉਉਇਏਉਅਅਅਅਅਅਅਅਏਐਅਊਸਸਅਅਸਅਇਅਏਏਅਉਊਅਅਅਅਅਅਸਸਸਸਸਅਸਸਸਸਸਅਅਸਸਸਸਸਸਸਸਸਸਸਸਸਸਸਹੌਹੁਅਹਅਆਹਹੋਅਸਹਸਸੁਸੋਸੌਸਿਅਸਅਅਅਅਅਅਅਸਸਸਹਹਹਹੋਸਸਸਸਸਸਸਹਹਹਾਸੋ×😊`

  • @GurjeetSingh-bf6zw
    @GurjeetSingh-bf6zw 3 หลายเดือนก่อน +17

    ਬਹੁਤ ਵਧੀਆ ਗੱਲਾਂ ਹੈ ਜੀ ਵੀਰ ਜੀ ਵਾਹਿਗੁਰੂ ਜੀ ਮੇਹਰ ਕਰੋ

  • @bhupinder1966
    @bhupinder1966 3 หลายเดือนก่อน +3

    ਬਹੁਤ ਵਧੀਆ ਜਾਣਕਾਰੀ ਦਿੱਤੀ ਏਜਾਣਕਾਰੀ ਦਿੱਤੀ ਗਈ ਧੰਨਵਾਦ ਜੀ

  • @rajmohindersingh2869
    @rajmohindersingh2869 3 หลายเดือนก่อน +4

    ਬਹੁਤ ਹੀ ਵਧੀਆ ਸੋਚ ਵਿਚਾਰ ਹਨ।

  • @user-vb6go7qw9b
    @user-vb6go7qw9b 3 หลายเดือนก่อน +4

    ਲੋਕੋ ਲਿਮਟਾਂ ਬੰਦ ਕਰਾਉਣ ਬਾਰੇ ਸੋਚਣ ਦੀ ਲੋੜ ਹੈ

  • @harshsodhi9302
    @harshsodhi9302 3 หลายเดือนก่อน +5

    ਕਿਸਾਨੀ ਏਕਤਾ ਜਰੂਰੀ ਹੈ

  • @gurvinderkullar
    @gurvinderkullar 3 หลายเดือนก่อน +15

    ੴਵਾਹਿਗੁਰੂ ਜੀ ਤੂੰ ਹੀ ਤੂੰ ੴ ❤️🙏ਲਾਜ ਰੱਖੀ ਅਪਨੇ ਸੇਵਕ ਸਿੱਖਾ ਦੀ ਅੱਗ-ਸੱਗ ਰਹੀ ❤️🙏 kisaan majdoor ekta zindabad 🙏 maaf na kreo paapi hankari lokka sarkar nu 😡

  • @rajwinderkaur8905
    @rajwinderkaur8905 3 หลายเดือนก่อน +16

    👍ਸਾਹੀ ਗਾਲ ਵੀਰ ਜੀ

  • @rajbirkaur9037
    @rajbirkaur9037 3 หลายเดือนก่อน +3

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ।

  • @gursewaksingh953
    @gursewaksingh953 3 หลายเดือนก่อน +31

    ਕਿਸਾਨ ਏਕਤਾ ਜਿੰਦਾਬਾਦ

  • @SatnamSingh-lu4do
    @SatnamSingh-lu4do 3 หลายเดือนก่อน +19

    ਸਹੀ ਗੱਲਾਂ ਗੱਲਾਂ ਜੀ

  • @roshansharma8079
    @roshansharma8079 3 หลายเดือนก่อน +3

    ਕਿਸਾਨ ਮਜ਼ਦੂਰ ਏਕਤਾ ਜ਼ਿੰਦਾਬਾਦ

  • @dr.sangeetpalkaur954
    @dr.sangeetpalkaur954 3 หลายเดือนก่อน +8

    ਬਹੁਤ ਵਧੀਆ ਜੀ ।🙏🙏

  • @jasvrkaur2433
    @jasvrkaur2433 3 หลายเดือนก่อน +34

    ਬਿਲਕੁਲ ਸਹੀ ਗੱਲਾਂ ਨੇ ।ਬੀ ਜੇ ਪੀ ਸਰਕਾਰ ਇਹ ਹੀ ਕਰਨਾ ਚਹੁੰਦੀ ਹੈ ਕਿਸਾਨ ਤਾਂ ਮਾਰੇ ਜਾਣਗੇ।

  • @KalaSingh-cj7rd
    @KalaSingh-cj7rd 3 หลายเดือนก่อน +34

    ਬਿਲਕੁਲ ਠੀਕ ਕਿਹਾ ਕਿਸਾਨ ਆਗੂ ਨੇ। ਜਿੰਦਾ ਬਾਦ

  • @user-hf5yb6py3l
    @user-hf5yb6py3l 2 หลายเดือนก่อน +8

    ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਜ਼ਿੰਦਾਬਾਦ

  • @tejindersingh9310
    @tejindersingh9310 3 หลายเดือนก่อน +25

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @harshsodhi9302
    @harshsodhi9302 3 หลายเดือนก่อน +3

    ਬਹੁਤ ਵਧੀਆ, ਬਹੁਤ ਹੀ ਸੂਝਵਾਨ,

  • @user-bh9dt2sf7r
    @user-bh9dt2sf7r 2 หลายเดือนก่อน +3

    ਬੱਲੇ ਜਵਾਨਾ ਪੱਕਾਹੀ ਜਮੀਨ ਤੇ ਅੱਖ ਹੈ

  • @akkarmjeetcheema5340
    @akkarmjeetcheema5340 2 หลายเดือนก่อน +3

    ਇਕ ਇਕ ਗੱਲ ਲੱਖ ਲੱਖ ਦੀ ਕੀਤੀ ਆ ਸਰਦਾਰ ਜੀ good job

  • @user-hx1us5gv4u
    @user-hx1us5gv4u 3 หลายเดือนก่อน +33

    ਸੂਝਵਾਨ ਕਿਸਾਨ

  • @jaswantsingh-li5lf
    @jaswantsingh-li5lf 3 หลายเดือนก่อน +34

    ਕਿਸਾਨ ਆਪਣੀ ਮਿਹਨਤ ਕਰਕੇ ਵੱਡੇ ਟਰਕੇਟਰ ਜਾਂ ਕਾਰਾ ਲੈਦੇ ਹਨ ਕੋਈ ਅਡਾਨੀ ਅੰਬਾਨੀਆ ਵਾਂਗ ਠੱਗੀਆਂ ਨਹੀਂ ਮਰਕੇ ਕਾਰਾ ਲੈਦੇ

    • @kaurparveen50
      @kaurparveen50 3 หลายเดือนก่อน +1

      Bilkul theek ❤

  • @BaljitKaur-dt7cd
    @BaljitKaur-dt7cd 3 หลายเดือนก่อน +45

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਵੀਰੇ ਤੇ

  • @giansinghmaan7145
    @giansinghmaan7145 3 หลายเดือนก่อน +36

    ਬਿਲਕੁਲ ਸਹੀ ਕਿਹਾ ਬੇਟੇ ਨੇ,ਗੁਰੂ ਸਾਹਿਬ ਸਾਡੇ ਬੱਚਿਆਂ ਦੀ ਵੀਰਿਆਂ ਦੀ ਮਦਦ ਕਰਨਗੇ🙏🙏

  • @gursevaksingh497
    @gursevaksingh497 3 หลายเดือนก่อน +39

    ਬਹੁਤ ਡੂੰਘੇ ਬੋਲ ਬਾਈ ਜੀ ਵਾਹਿਗੁਰੂ ਮੇਹਰ ਕਰੀ ਕਿਰਤੀ ਕਿਸਾਨ ਲੋਕਾਂ ਤੇ

  • @nirmalsinghsidhu3098
    @nirmalsinghsidhu3098 3 หลายเดือนก่อน +42

    ਬਿਲਕੁਲ ਠੀਕ ਕਿਹਾ ਜਦੋਂ ਇੱਕ ਸਿਆਸਤ ਦਾਨਾ ਮਹਿਗੀਆਂ ਕਾਰਾਂ ਕੋਠੀਆਂ ਫੈਕਟਰੀਆਂ ਬ੍ਹਨਾਉਦਾ ਹੈ ਉਸ ਨੂੰ ਕੋਈ ਨਹੀਂ ਪੁੱਛਦਾ ਕਿ ਉਹਨਾਂ ਕੋਲ ਪੈਸੇ ਕਿੱਥੋਂ ਆਉਂਦੇ ਹਨ ਜ਼ੋ ਵੀ 5 ਸਾਲ ਵਿਧਾਇਕ ਜਾਂ ਸੰਸਦ ਮੈਂਬਰ ਬਣ ਜਾਂਦਾ ਹੈ ਕਿਸਾਨ ਤਾਂ ਆਪਣੇ ਸੌਣ ਲਈ ਟਰੈਕਟਰ ਟਰਾਲੀ ਲੈਂਦੇ ਹੋਏ ਦਿੱਲੀ ਜਾ ਰਹੇ ਹਨ

  • @hardeepbrar6556
    @hardeepbrar6556 3 หลายเดือนก่อน +12

    Very good bhai saahab ji 👍👍🙏🙏

  • @jatindersingh1809
    @jatindersingh1809 3 หลายเดือนก่อน +5

    ਬਿਲਕੁੱਲ ਸਹੀ ਕਹਿਆ ਜੀ

  • @jagmohandhaliwal8069
    @jagmohandhaliwal8069 3 หลายเดือนก่อน +29

    ਬਿਲਕੁਲ 👍👍👍 ਕਿਸਾਨੀ ਜਿੰਦਾਬਾਦ

  • @sukhdev4319
    @sukhdev4319 3 หลายเดือนก่อน +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਵ

  • @prabhjitsingh6689
    @prabhjitsingh6689 3 หลายเดือนก่อน +15

    100/Right

  • @harshsodhi9302
    @harshsodhi9302 3 หลายเดือนก่อน +2

    ਕੰਪਨੀਆਂ ਵਾਲੇ ਸਾਰਾ ਪੈਸਾ ਆਪਣੀ ਜੇਬ ਵਿੱਚ ਪਾਉਣਾ ਚਾਹੁੰਦੇ ਹਨ

  • @satwantsingh9096
    @satwantsingh9096 3 หลายเดือนก่อน +2

    ਬਿਲਕੁਲ ਸੱਚ ਮੋਦੀ ਸਰਕਾਰ ਪੰਖਡਵਾਦ ਦਾ ਸ਼ਿਕਾਰ

  • @buttasingh2300
    @buttasingh2300 3 หลายเดือนก่อน +4

    100% right ji

  • @hardevchana449
    @hardevchana449 3 หลายเดือนก่อน +2

    ਵੀਰ ਜੀ ਸਰਕਾਰਾ ਕਦੇ ਵੀ ਕਿਸਾਨ ਨੂੰ ਤਰੱਕੀ ਕਰਦਾ ਵੇਖ ਨਹੀਂ ਸਕਦੀਆਂ

  • @gurusran838
    @gurusran838 2 หลายเดือนก่อน +1

    ਬਹੁਤ ਹੀ ਵਧੀਆ ਬਿਚਾਰ ਰੱਖੇ ਬਾਈ ਜੀ ਨੇ ਪੱਤਰਕਾਰ ਵਿੱਚ ਵਾਹਿਗੁਰੂ ਜੀ ਮਹੇਰ ਭਰਿਆ ਹੱਥ ਰੱਖੇ ਜੀ

  • @gurbirkaur3334
    @gurbirkaur3334 3 หลายเดือนก่อน +11

    ਕੀ ਅਡਾਨੀ ਹੁਣਾਂ ਕੋਲ ਹਵਾਈ ਜਹਾਜ਼ ਨਹੀਂ ਹਨ।ਸ਼ਾਇਦ ਸਮੁੰਦਰੀ ਜਹਾਜ਼ ਵੀ ਹੋਣਗੇ ।

    • @harshsodhi9302
      @harshsodhi9302 3 หลายเดือนก่อน

      ਗਰੀਬਾਂ ਦਾ ਖੂਨ ਪੀ ਕੇ ਸਭ ਕੁਝ ਬਣਾਇਆ

  • @jaspalkaur9146
    @jaspalkaur9146 3 หลายเดือนก่อน +9

    💯 Right......

  • @parveenkaur4595
    @parveenkaur4595 3 หลายเดือนก่อน +5

    Bilkul shi kiha tuc

  • @user-oj4zu9rj3r
    @user-oj4zu9rj3r 3 หลายเดือนก่อน +2

    ਬਹੁਤ ਵਧੀਆ ਜਾਣਕਾਰੀ

  • @LEGENDGAMER10111
    @LEGENDGAMER10111 3 หลายเดือนก่อน +3

    Good ver👌👌👌👌 🌟🌟🌟🌟

  • @kulwantsingh3183
    @kulwantsingh3183 หลายเดือนก่อน +1

    ਭਾਈ ਸਹਿਬ ਜੀ ਸਵਿਧਾਨ ਵਿੱਚ ਲਿਖਿਆ ਹੋਇਆ ਕਿ ਜਿਤਨਾ ਚਿਰ ਕਿਸਾਨਾਂ ਨੂੰ ਮਜ਼ਦੂਰ ਅਤੇ ਗਰੀਬ ਬਣਾ ਕੇ ਰੱਖੋਗੇ ਤੁਹਾਡਾ ਰਾਜ ਉਤਨਾ ਚਿਰ ਹੀ ਚੱਲੇਗਾ ਅਮੀਰ ਹੋਣ ਤੇ ਕਿਸਾਨ ਰਾਜ ਖੋਹ ਲੈਣਗੇ ਜੀ ਵਾਹਿਗੁਰੂ ਸਾਹਿਬ ਜੀ

  • @user-km6wq5bb5t
    @user-km6wq5bb5t 3 หลายเดือนก่อน +1

    ਇਹਨਾ ਭਾਰਤ ਦੇ ਬਾਂਦਰਾ ਨੂੰ ਇਸ ਗੱਲ ਦੀ ਸਮਝ ਨਹੀ ਆਉਣੀ ਛਿੱਤਰ ਤੋ ਬਿਨਾ

  • @amarjit311
    @amarjit311 3 หลายเดือนก่อน +11

    Very good

  • @baljeetsingh1643
    @baljeetsingh1643 3 หลายเดือนก่อน +2

    ਬਿੱਲਕੁਲ ਸਹੀ ਬੋਲ ਰਹੇ ਹਨ

  • @soulofgod1721
    @soulofgod1721 3 หลายเดือนก่อน +5

    100 %Right Kishan mujdor ekta jidabad Kishana te mujdora nu khatm karna cchadi aa

  • @princebhullar5660
    @princebhullar5660 3 หลายเดือนก่อน +4

    Sach keha veer ji ❤👏👏. Aaj kissan veera nu parmatma fathe bakshan ❤️‍🩹

  • @flowers2
    @flowers2 3 หลายเดือนก่อน +13

    Very well explained sir. May God bless you all.

  • @NewsChanels
    @NewsChanels 3 หลายเดือนก่อน +9

    Bole sonihal Satsriakal

  • @user-ub1nd5of8e
    @user-ub1nd5of8e 2 หลายเดือนก่อน +1

    ਬਿਲਕੁਲ ਸਹੀ ਕਿਹਾ

  • @nirmalsinghmallhi9773
    @nirmalsinghmallhi9773 3 หลายเดือนก่อน +1

    ਮੋਦੀ ਜੀ ਇਕ ਸੀਜਨ ਖੇਤੀ ਕਰਕੇ ਵੇਖ ਤਾਂ ਪਤਾ ਲੱਗ ਜਾਓ ਕਿਸ ਪਾ ਵਿਕਦੀ ਹ ਬਾਈ ਜੀ ਬਹੁਤ ਡੂੰਗੇ ਬੋਲ ਬੋਲੇ ਪਿਆਰ ਨਾਲ ਸੱਤ ਸ੍ਰੀ ਅਕਾਲ

  • @Surjitsingh-zm3wf
    @Surjitsingh-zm3wf 3 หลายเดือนก่อน +2

    Bahut wadhiya bol aa ji 🙏
    Parmatma mehar bharya hath rakhe sare kisana tey .

  • @bhupendarsharma4123
    @bhupendarsharma4123 3 หลายเดือนก่อน +3

    Ek onkar shri Satnam Waheguru ji sareyain da bhala karangen ji Waheguru ji Waheguru ji Waheguru

  • @gurwantsingh1895
    @gurwantsingh1895 3 หลายเดือนก่อน +2

    ਗਰੇਟ bahi je

  • @langeriboys
    @langeriboys 3 หลายเดือนก่อน +8

    Thank you bahji

  • @manjitmavi7647
    @manjitmavi7647 3 หลายเดือนก่อน +1

    Kisan majdoor ekta jindabad

  • @SatinderDhillon-ov5ei
    @SatinderDhillon-ov5ei 3 หลายเดือนก่อน +3

    Bahut vadea galbat

  • @user-ns8fy2xj4u
    @user-ns8fy2xj4u 3 หลายเดือนก่อน +5

    Good👌👌🙏🙏

  • @bhupendarsharma4123
    @bhupendarsharma4123 3 หลายเดือนก่อน +3

    Jo bole so tare jagatguru shiri chander hare Hari Har Har Har kisan ekta jindabad Jai ho Jai Jai kar Jai ho

  • @user-ri6di1sn3c
    @user-ri6di1sn3c 3 หลายเดือนก่อน +1

    ਵਾਹਿਗੁਰੂ ਜੀ ਚੱੜਦੀ ਕਲਾ ਵਿਚ ਰੱਖਣਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ਜਿੰਦਾਬਾਦ 🙏🙏

  • @RanbirsinghSweety-is8hk
    @RanbirsinghSweety-is8hk 3 หลายเดือนก่อน +5

    Very touching and informative thanks

  • @tejinderkaur1941
    @tejinderkaur1941 3 หลายเดือนก่อน +3

    waheguru ji mehar karna ji🌻🌻🌻🌻🌻🌻🌾🌾🌾🌾🌾🌿🌿🌿🌿🌿🌿🌽🌽🌽🌽🌽

  • @romisingh4246
    @romisingh4246 3 หลายเดือนก่อน +3

    Veero sath devo kisan da ajj time aa lang gya bahut pachtaoge

  • @dalbirsinghgrewal4531
    @dalbirsinghgrewal4531 3 หลายเดือนก่อน +2

    Dhanwad ji

  • @user-fm1jw6fc2k
    @user-fm1jw6fc2k 3 หลายเดือนก่อน +7

    Very nice 🙏🙏🙏

  • @pinderramana1909
    @pinderramana1909 3 หลายเดือนก่อน +2

    Kisan ekta jindabad

  • @shivrajsingh9477
    @shivrajsingh9477 3 หลายเดือนก่อน +3

    very nice veer

  • @user-ox8tw2gb3o
    @user-ox8tw2gb3o 3 หลายเดือนก่อน +6

    Weheguru ji

  • @smartfarmingmalwabelt8060
    @smartfarmingmalwabelt8060 3 หลายเดือนก่อน +1

    Kisan aekta jindabad
    Gks jindabad

  • @harvelsingh3088
    @harvelsingh3088 3 หลายเดือนก่อน +2

    waheguru ji

  • @dildaraulakh8171
    @dildaraulakh8171 3 หลายเดือนก่อน +1

    ਬਿਲਕੁਲ ਠੀਕ ਭਾਈ ਸਾਹਿਬ ਜੀ

  • @santokhsingh3830
    @santokhsingh3830 3 หลายเดือนก่อน +4

  • @sahajpreetsinghsandhu2514
    @sahajpreetsinghsandhu2514 3 หลายเดือนก่อน +2

    Good ji❤

  • @rajeshbhandari2878
    @rajeshbhandari2878 3 หลายเดือนก่อน +3

    Sat Sri Akal to everybody

  • @user-yr9co8xo2y
    @user-yr9co8xo2y 3 หลายเดือนก่อน +3

    good

  • @royalking5541
    @royalking5541 2 หลายเดือนก่อน +1

    Sahi hai veer ji jai kisan

  • @NareshKumar-sg8eb
    @NareshKumar-sg8eb 3 หลายเดือนก่อน +3

    Good comnts

  • @darshanmaan7066
    @darshanmaan7066 หลายเดือนก่อน +1

    ਬਿਲਕੁਲ, ਸਹੀ

  • @jagirjosan4521
    @jagirjosan4521 3 หลายเดือนก่อน +3

    Zindabad,

  • @user-jm3mx6yi8z
    @user-jm3mx6yi8z 3 หลายเดือนก่อน +2

    Great Kishan

  • @songlove-mp9rj
    @songlove-mp9rj 2 หลายเดือนก่อน +1

    ਬਾੲੀ, ਦੀ ਗੱਲ, ਸਹੀ, ਕਰਜ, ਨ, ਲੋ

  • @mandytakhar8294
    @mandytakhar8294 3 หลายเดือนก่อน +7

    Work together

  • @MandeepSingh-gg7rm
    @MandeepSingh-gg7rm 3 หลายเดือนก่อน +1

    Bai ji bhut vadia trike naal smjaya tuc ehna kise tarah jameen kisan to leni aa hun aa sade kisan veera nu smjan di lod h 🙏🙏

  • @ting-ringsingh4069
    @ting-ringsingh4069 3 หลายเดือนก่อน

    Well said… Save farmers Save nation

  • @BalwinderSingh-sr1qz
    @BalwinderSingh-sr1qz 3 หลายเดือนก่อน +1

    Most nice thought.

  • @KuldeepSergil-ti7ji
    @KuldeepSergil-ti7ji 2 หลายเดือนก่อน +1

    Kishan bhae chara jinda bad

  • @SatnamSingh-gi9ds
    @SatnamSingh-gi9ds 3 หลายเดือนก่อน +1

    Gks jindabad ❤skm jindabad❤

  • @bhagwantsingh5462
    @bhagwantsingh5462 3 หลายเดือนก่อน

    Bilkul Right hai ji

  • @RupinderKaur-wq4rc
    @RupinderKaur-wq4rc 3 หลายเดือนก่อน

    Bilkul shi aa jiwaheguru ji waheguru ji

  • @nainderkaler5170
    @nainderkaler5170 3 หลายเดือนก่อน

    God bless you bro

  • @user-nq4kc5rg3s
    @user-nq4kc5rg3s 3 หลายเดือนก่อน

    Jai kisan 🙏

  • @swaransinghsekhon4836
    @swaransinghsekhon4836 3 หลายเดือนก่อน

    Thanks very good