In case MLAs are not corrupt they should declare their assets and liabilities, but their refusal or hesitancy shows they’re more corrupt then old ones. CM should exert pressure. Otherwise people would think he is involved too
Why digital locker system in not made mandatory for all Govt and private educational institutions to deposit these certificates of students in digi locker immediately after passing their 10 and above exams in any stream including vocational and all other certificates , diplomas and degrees. This will automatically end this menace.
ਲੰਗਰ ਦਵਾਈ ਇਲਾਜ ਨਾਲ ਮਨੁਖਤਾ ਦੀ ਸੇਵਾ ਕਰਨ ਵਾਲੀਆ ਸੰਸਥਾਵਾ ਦੀ ਤੁਹਾਡੇ ਕੀਤੀ ਗਈ ਪ੍ਰਸੰਸਾ ਉਹਨਾ ਦੇ ਹੌਸਲੇ ਵਿੱਚ ਵਾਧਾ ਕਰਦੀ ਹੈ।ਸਤਿਕਾਰ ਯੋਗ ਪੰਨੂ ਸਾਹਿਬ ਧੰਨਵਾਦ ਜੀ।
ਮੈਂ ਪੰਨੂੰ ਸਾਹਬ ਜੀ ਦਾ ਇਹ ਪ੍ਰੋਗਰਾਮ ਪਿਛਲੇ ਲੰਮੇ ਸਮੇਂ ਤੋਂ ਸੁਣਦਾ ਹਾਂ। ਜੇਕਰ ਕਿਸੇ ਕਾਰਨ ਰਾਤ ਨੂੰ ਨਾ ਸੁਣ ਸਕਾਂ ਤਾਂ ਸਵੇਰੇ ਜ਼ਰੂਰ ਇਸ ਨੂੰ ਸੁਣਦਾਂ ਹਾਂ 👍👍
ਮਨੁੱਖਤਾ ਦੀ ਸੇਵਾ ਹੀ ਰੱਬ ਦੀ ਸੱਚੀ ਸੇਵਾ ਹੈ ਉਹਨਾਂ ਡੇਰਿਆਂ ਉਹਨਾਂ ਸੰਸਥਾਵਾਂ ਨੂੰ ਸਲਾਮ ਹੈ ਜਿਹੜੇ ਮਨੁੱਖਤਾ ਦੀ ਸੇਵਾ ਕਰਦੇ ਹਨ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਇਹਨਾਂ ਡੇਰਿਆਂ ਇਹਨਾਂ ਸੰਸਥਾਵਾਂ ਦਾ ਵੱਧ ਤੋਂ ਵੱਧ ਯੋਗਦਾਨ ਕਰੀਏ ਤੇ ਇਸ ਸੇਵਾ ਦੇ ਵਿੱਚ ਜੁੜੀਏ ਵੀ
ਮੰਨੂ ਸਾਡੀ ਦਾਤਰੀ ਅਸੀਂ ਮੰਨੂ ਦੇ ਸੌਏ
ਜਿਉਂ ਜਿਉਂ ਮੰਨੂ ਵੱਡਦਾ ਅਸੀਂ ਦੂਣ ਸਵਾਏ ਹੋਏ
*ਹੁਣ 1 ਨਹੀਂ 112 ਡੱਲੇਵਾਲ ਹੋ ਗਏ ਨੇ*
ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
ਪੰਨੂ ਸਾਹਿਬ ਕਦੇ ਮਨੁੱਖਤਾ,ਦੀ ਸੇਵਾ ਸੁਸਾਇਟੀ ਹਸਨਪੁਰ ludhian ja ke dekho jie thanks
Deepu Veere 👌🏻✌🏻👍🏻💖🙏🏻
@@gurjitkaur7 😍🙏 ਜੀ ਦੀਦੀ
ਜਿਨ੍ਹਾਂ ਹੋ ਸਕੇ ਖਾਮੋਸ਼ ਰਹਿਣਾ ਹੀ ਚੰਗਾ ਹੈ ਕਿਉਂਕੇ
*ਸਭ ਤੋਂ ਵੱਧ ਗੁਨਾਹ ਇਨਸਾਨ ਦੀ ਜ਼ੁਬਾਨ ਕਰਦੀ ਹੈ*
Zubaan rabb ne diti kyu a fr ....?
Je ditti a eda km vi houga koi eda te nhi diti ......oh insaan di apni smjh a ki ohda use kithe Krna te kithe nhi Krna simple
Chhote Deepu Veere att bhalla na bolna att bhalli na chup 🙏🏻🙏🏻
ਇਹੀ ਹਾਥੀ ਘੋੜੇ ਚੜਾਉਂਦੀ ਆ ਇਹੀ ਮਿੱਟੀ ਚ ਰੁਲਾ ਦਿੰਦੀ ਆ
@ ਬਿਲਕੁਲ ਸੱਚ 😍🙏
ਪ੍ਰਾਈਮ ਏਸ਼ੀਆ ਚੈਨਲ ਦੇ ਸਾਰੇ ਮੈਂਬਰਾਂ ਅਤੇ ਮੈਨੇਜਮੈਂਟ ਨੂੰ ਬੇਨਤੀ ਹੈ ਕਿ ਪੰਨੂੰ ਸਾਹਬ ਜੀ ਦੇ ਇਸ ਪ੍ਰੋਗਰਾਮ ਦਾ ਸਮਾਂ ਘੱਟੋ ਘੱਟ 30 ਮਿੰਟ ਦਾ ਕੀਤਾ ਜਾਵੇ 🙏🙏
ਜਿਹੜੇ ਐਮਐਲਏ ਵੇਰਵਾ ਨਹੀਂ ਦੇ ਰਹੇ ਉਹਨਾਂ ਦੇ ਨਾਮ ਨਸਰ ਕਰੇ ਜਾਣ
❤❤❤❤ਪੰਨੂੰ ਸਾਬ ਜੀ ਤੁਹਾਨੂੰ ਪਤਾ ਹੀ ਹੈ ਸਾਡੇ ਸ਼ਹਿਰ ਦੇ ਦੋ ਲੀਡਰ ਸਨ ਸਤਪਾਲ ਡਾਂਗ ਸ੍ਰੀ ਮਤੀ ਬਿਮਲਾ ਡਾਂਗ ਜੀ ਸਤਿਕਾਰ ਯੋਗ ਹਸਤੀ ਸਨ ਇਹਨਾਂ ਦਾ ਵੀ ਕਿਸੇ ਦਿਨ ਜਿਕਰ ਕਰਿਓ ਧਨਵਾਦ ਜੀ ❤❤❤❤❤❤
ਪੰਨੂੰ ਸਾਹਬ ਜੀ,, ਨਵਜੀਤ ਸਿੰਘ ਜੀ,, ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
ਜੇ ਸ਼ਾਸਤਰੀਆਂ ਕਾਲ ਨਾਲੋਂ ਕੋਈ ਸੁਝਾਅ ਜਾਂ ਨੁਕਸ ਬਾਰੇ ਆਪਣੇ ਵਿਚਾਰ ਪੇਸ਼ ਕਰਿਆ ਕਰੋ 😅
Good night good Pagam J Pannu Sab And Navneet Ji ❤❤❤❤❤❤
ਸੋਹਣਾ ਪ੍ਰੋਗਰਾਮ ❤❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤
ਜਿਹੜੇ ਵੀ ਐਮਐਲਏ ਆਪਣੀਆਂ ਪ੍ਰਾਪਰਟੀ ਦਾ ਵੇਰਵਾ ਜਾਂ ਰਿਟਰਨ ਦੇਣ ਤੋਂ ਇਨਕਾਰ ਕਰਦੇ ਹਨ ਉਹਨਾਂ ਤੇ ਕਨੂਨੀ ਕਾਰਵਾਈ ਕਰਦੇ ਹੋਏ ਉਹਨਾਂ ਦੀ ਪਾਤਰਤਾ ਵੀ ਰੱਦ ਹੋਣੀ ਚਾਹੀਦੀ ਹੈ
Kanuni karwai v ina di sarkar ne karni ha ji
Bilkul theek kiha ji
Ina MLA dia propertia jor ke income tax laina chahida ha ih MLA manister loka dei lut krne vaste bande han
Koi sarkar ha virodhi dhir de mla 5sal bad penshin de hakdar ho jande mulajama kreeb 30/35sal sewa krke penshion lainde han
ਸੱਚ ਬੋਲਣਾ ਤਾਂ ਦੂਰ ਰਿਹਾ ਅੱਜ-ਕੱਲ੍ਹ ਲੋਕ ਸੱਚ ਸੁਣਨਾ ਵੀ
ਪਸੰਦ ਨੀ ਕਰਦੇ….
ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੈ
ਨਵਜੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
*🙏🌻ਅੱਜ ਦਾ ਵਿਚਾਰ🌻🙏*
*ਤੁਸੀਂ ਕਿੰਨੇ ਵੀ ਚੰਗੇ ਇਨਸਾਨ ਕਿਉ ਨਾ ਹੋਵੋ!ਪਰ ਕਿਸੇ ਨਾ ਕਿਸੇ ਕਹਾਣੀ ਵਿਚ ਤੁਸੀਂ ਬੁਰੇ ਜਰੂਰ ਹੋਵੋਗੇ ਕਿਉਕਿ ਲੋਕ ਆਪਣੀ ਸੋਚ ਮੁਤਾਬਿਕ ਹੀ ਕਹਾਣੀਆਂ ਬਣਾਉਂਦੇ ਨੇ!ਤੁਹਾਡੀ ਸੋਚ ਮੁਤਾਬਿਕ ਨਹੀਂ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਤੁਹਾਡੇ ਸ਼ਬਦ ਕਿੰਨੇ ਵੀ ਮਹੱਤਵਪੂਰਨ ਕਿਉਂ ਨਾ ਹੋਣ ਪਰ ਸੁਣਨ
ਵਾਲਾ ਆਪਣੀ ਬੁੱਧੀ ਅਨੁਸਾਰ ਹੀ ਸਮਝੇਗਾ
ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ
ਪ੍ਰਣਾਮ ਪੰਨੂ ਸਾਬ ਜੀ
ਉਸਨੇ ਕਿਹਾ ਤੇਰੀ ਸੋਚ ਹੀ ਘਟੀਆ ਹੈ ,
ਅਤੇ ਉਸ ਵੇਲੇ ਮੈ ਉਸੇ ਬਾਰੇ ਸੋਚ ਰਿਹਾ ਸੀ…
ਪੰਨੂ ਸਾਹਿਬ ਖਬਰਾਂ ਸੁਣ ਕੇ ਹਰ ਦਿਨ ਮਨ ਉਦਾਸ ਹੋ ਜਾਦਾ । ਬੇੜਾ ਹੀ ਗਰਕਿਆ ਪਿਆ 😢
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
ਕਾਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੇ ਇੱਕ ਪਰਿਵਾਰ ਦੀ ਜੀ ਹਜੂਰੀ ਛੱਡਕੇ ਪਨੂੰ ਸਾਬ ਵਲੋਂ ਦੱਸੀਆਂ ਸੰਸਥਾਵਾਂ ਵਾਲੇ ਕੰਮ ਕਰਦੀ
ਸਭ ਦਾ ਕੀਤਾ ਕਰਾਇਆ ਸਾਹਮਣੇ ਆ ਜਾਣਾ ਹੈ
*ਕਿਉਂਕੇ ਕਰਮ ਕਦੀ ਰਿਸ਼ਵਤ ਨਹੀਂ ਲਿਆ ਕਰਦੇ*
Deep Barar Veere 👉🏻⭐⭐⭐⭐⭐👈🏻
@@gurjitkaur7 😍🙏 ਦੀਦੀ
ਮਨੁੱਖਤਾ ਦੀ ਸੇਵਾ ਕੋਈ ਡੇਰਾ , ਸੰਸਥਾ , ਅਨਾਥ ਆਸ਼ਰਮ , ਬਿਰਧਾਂ ਆਸ਼ਰਮ ਜਾਂ ਕੋਈ ਹੋਰ ਕਰੇ। ਉਹ ਸਾਰੇ ਧੰਨਤਾ ਦੇ ਪਾਤਰ ਹਨ। ਉਹਨਾਂ ਸਾਰਿਆਂ ਦਾ ਦਿਲੋਂ ਧੰਨਵਾਦ ਕਰਦੇ ਹਾਂ ❤️❤️🙏🙏
ਪੰਨੂ ਸਾਹਿਬ ਜੀ ਰਬ ਤੁਹਾਡੀ ਉਮਰ ਲੰਮੀ ਕਰੋ
ਪੰਨੂੰ ਸਾਹਿਬ ਜੀ ਨਵਜੀਤ ਜੀ ਸਤਿ ਸ਼੍ਰੀ ਆਕਾਲ ਜੀ ❤❤❤🎉🎉🎉
ਪੰਜਾਬ ਦੇ ਜਿਸ ਕੋਲ ਮੋਟਰਸਾਇਕਲ ਨਹੀ ਸੀ ਹਲਕਾ ਇਨਚਾਰਜ ਐਮ ਐਲ ਏ ਰੋਜ ਪੰਜ ਪੰਜ ਲੱਖ ਵੱਡੀ ਲੈ ਰਹੇ
ਘੜੀਆਂ ਦੇ ਰੁੱਕ ਜਾਣ ਨਾਲ
*ਵਕਤ ਨਹੀਂ ਰੁੱਕਿਆ ਕਰਦਾ…*
Ji chhote Deepu Veere ✅✍🏻✍🏻✅
@@gurjitkaur7 ਧੰਨਵਾਦ ਦੀਦੀ 😍🙏
ਪੁੱਨੂੰ ਸਾਹਿਬ ਤੁਸੀਂ ਬਹੁਤ ਵਧੀਆ ਤਰੀਕੇ ਨਾਲ਼ ਸਹੀ ਗੱਲ ਕਰਦੇ ਹੋ ਵਾਹਿਗੁਰੂ ਸਦਾ ਖੁਸ਼ ਰੱਖਣ ਜ਼ੀ
ਸਤਿਕਾਰ ਯੋਗ ਪੰਨੂ ਸਾਹਿਬ ਜੀ ਮੈਂ ਸ਼ੁਰੂ ਤੋਂ ਤੁਹਾਨੂੰ ਸੁਣ ਰਿਹਾ ਹਾਂ,ਤੁਹਾਡਾ ਫ਼ੈਨ ਹਾਂ, ਪਰ ਤੁਹਾਡੀ ਅੱਜ ਆਲੋਚਨਾ ਕਰ ਰਿਹਾ ਹਾਂ, ਤੁਸੀਂ ਮਿਥ ਕੇ ਖਬਰਾਂ ਕਰਦੇ ਹੋ ਜੀ, ਕਿਉਂਕਿ ਬਠਿੰਡੇ ਦੇ ਪਿੰਡ ਦਾਨ ਸਿੰਘ ਵਾਲਾ ਵਿੱਚ ਨਸ਼ੇ ਦੇ ਸੌਦਾਗਰਾਂ ਨੇ ਜੋ ਗੁੰਡਾ ਗਰਦੀ ਕੀਤੀ ਬਹੁਤ ਮਾੜੀ ਘੱਟਣਾ ਸੀ,ਦਸ ਘਰਾਂ ਨੂੰ ਅੱਗ ਲਾਈ ਬਜ਼ੁਰਗਾਂ ਨੂੰ ਔਰਤਾਂ ਨੂੰ ਕੁਟਿਆ ਕਿਉਂਕਿ ਉਹ ਨਸ਼ੇ ਦਾ ਵਿਰੋਧ ਕਰਦੇ ਸਨ, ਇਸ ਘਟਨਾ ਦੀ ਸਾਰੇ ਪੰਜਾਬ ਵਿੱਚ ਚਰਚਾ ਹੈ, ਪਰ ਅਫਸੋਸ ਤੁਸੀਂ ਤੁਸੀਂ ਇਸ ਬਾਰੇ ਕੋਈ ਗੱਲ ਨਹੀਂ ਕੀਤੀ ਹਫ਼ਤਾ ਹੋ ਗਿਆ ਜੀ, ਮੁਆਫੀ ਸਾਹਿਤ।
ਬਿਲਕੁਲ ਸਹੀ ਕਿਹਾ ਜੀ
Pannu jindabad.
Bhai Ji kiti Hai oh khabar Bi, Je Tusi Nahi Dekhi Suni ta ehde Bich Pannu sahab te Kuch Nahi Kar sakda.
Good 👍
ਜਿਹੜੇ ਕਹਿੰਦੇ ਹਨ ਕਿ ਜਾਤ ਪਾਤ ਕੁਝ ਨਹੀਂ, ਓਹਨਾਂ ਦੀ ਵੀ ਜਾਤੀ ਹੁੰਦੀ ਆ, ਬਸ ਖੁਦ ਸਮਝ ਜਾਓ
ਬਾਬਾ ਗੁਰਮੀਤ ਸਿੰਘ ਜੀ ਖੋਸਾ ਪਾਂਡੋ
ਸਤਿ ਸ੍ਰੀ ਆਕਾਲ ਜੀ ਪਨੂੰ ਜੀ ਅਤੇ ਨਵਜੀਤ ਜੀ🙏🙏❤️❤️
ਬਾਬਾ ਗੁਰਮੀਤ ਸਿੰਘ ਜੀ ਖੋਸਿਆਵਾਲੇ।
ਓ ਵੀਰ ਜੀ ਪ੍ਰਾਪਰਟੀ ਇਨੀ ਹੈ ਕਿ ਇਨਾ ਨੂੰ ਜਾਇਦਾਦ ਦਾ ਪਤਾ ਹੀ ਨਹੀਂ ਕਿ ਕਿੰਨੀ ਕੁ ਹੈ ਇਨਾ ਨੂੰ ਫੜ ਕੇ ਚੰਗੀ ਤਰਾਂ ਠੋਕੋ
ਪੰਨੂ'ਸਹਿਬ'ਜੀ ਤੋਹਾਡਾ'ਬੋਹਤ'ਬੋਹਤ'ਧੰਨ'ਵਾਦ'ਜੀ'ਹਰਰੋਜ'ਹੀ'ਤੋਵਾਡਾਪਰੋਗਰਾਮ'ਤੋਬੋਹਤ'ਹੀ'ਸੋਚਣ'ਵਾਲੀ'ਅਤੈ'ਸਮਜ'ਲੀ'ਗੱਲ'ਹੂਦੀਏ'ਏ'ਜੀ'ਧੰਨਵਾਦ''ਜੀ'ਹਰਜਿੰਦਰ'ਸਿੰਘ'ਪਾਤੜਾ'ਪਟਿਆਲਾ
'ਅੱਜ'ਕਾਲ'ਤਾ'ਇਟ'ਦੇ'ਊਪਰ'ਹੀ'ਬੈਠੇ'ਣੇ'ਇਟ'ਚੂਕਣ'ਦੀ'ਲੋੜ'ਹੀ'ਨਹੀ'ਪੰਨੂ'ਸਹਿਬ'ਜੀ'ਧੰਨ'ਵਾਦ'ਜੀ
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨਵਜੀਤ ਜੀ 🙏🏼❤️🙏🏼❤️🙏🏼🌷🌷🌷🌷👌
ਕਰਮਜੀਤ ਚਾਹਲ ਜੀ ਸਤਿ ਸ੍ਰੀ ਆਕਾਲ ਜੀ 🎉❤🎉❤🎉❤🎉❤🎉❤
@BhupinderSingh-yg8cg Bhupinder singh veer ji satshri akal ji 🙏🏼
ਸਤਿ ਸ਼ਿਰੀ ਅਕਾਲ ਜੀ ।
ਸਾਰੇ ਦੇਖਣ ਅਤੇ ਸੁਣਨ ਵਾਲਿਆਂ ਦਾ ਸੁਆਗਤ ਹੈ ਅਤੇ ਸਤਿਸ੍ਰੀਆਕਲ ਜੀ।🎉
ਪੰਨੂੰ ਸਾਹਿਬ ਜੀ ਬਹੁਤ ਵਧੀਆ ਵਿਚਾਰ ਹਨ ਐਸ ਟਾਈਮ ਇਕ ਹੋਰ ਕੰਮ ਕਰਨ ਦੀ ਲੋੜ ਹੈ ਜੋ ਸਰਕਾਰਾਂ ਵੀ ਨਹੀਂ ਕਰਰਹਿਆ ਨਸ਼ੇ ਦੇ ਮਰੀਜ ਦਾ ਇਲਾਜ ਕਰਨ ਦਾ ਹੱਲ ਕਰਨ
ਭਗਵੰਤ ਮਾਨ ਮਹੱਲਾ ਕਲੀਨਿਕ ਨੂੰ ਹੀ PGI ਸਮਝੀ ਜਾਦਾਂ
Excellent
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਸੀਵਰੇਜ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ।
ਪੰਨੂਸਾਹਿਬਸਤਿਸਰੀਅਕਾਲ
Waheguru ji waheguru ji 🙏🙏
ਅੱਜ ਤੱਕ ਦੀ ਕਰਪਟ ਸਰਕਾਰ ਇਹ ਕਹਿਣਾ ਠੀਕ ਨਹੀਂ ਜੀ । ਹੁਣ ਤਾਂ ਕੈਗ ਰਿਪੋਰਟ ਦੇਣ ਵਾਲੇ ਅਫਸਰਾਂ ਨੂੰ ਹੀ ਸਜਾ ਮਿਲ ਰਹੀ ਹੈ ।
ਨਵਜੀਤ ਜੀ ਤੇ ਪੰਨੂੰ ਜੀ ਪੂਰੀ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ।
ਅਮਰੀਕਾ ਦੇ ਸਹਿਯੋਗੀ ਦੇਸ਼ ਤਾਂ ਭਾਵੇਂ ਪਾਕਿਸਤਾਨ ਦੀਆਂ ਸੰਸਥਾਵਾਂ ਨਾਲ ਲੈਣ ਦੇਣ ਨਾ ਕਰਨ ਪਰ ਅਮਰੀਕਾ ਖੁਦ ਕਰ ਲਵੇ ਤਾਂ ਹੈਰਾਨੀ ਨਹੀਂ ਹੋਵੇਗੀ
ਪੰਨੂ'ਸਹਿਬ'ਜੀ'ਸਾਡੇ'ਪਿੰਡ'ਦੀ'ਗੱਲ'ਏ'ਜੀ'ਇਕ'ਕਤਲ'ਹੋ'ਗੇਆ'ਸੀ'ਊਸ'ਦਾ'ਵਕੀਲ'ਜੇੜਾ . ਸੀ''ਕੇਸ'ਵਿਚ'ਸਜਾ'ਹੋ'ਗ'ਈ'ਸੀ'ਊਹੋ'ਵਕੀਲ'ਹਾਈ'ਕੋਟ'ਦਾ'ਵਿਚ'ਜਾੱਜ'ਲੱਗ'ਗਿਆ'ਸੀ'ਊਸ'ਨੇ'ਊਹੋ'ਕੇਸ'ਬਰੀ'ਕਰ'ਦਿਤਾ'ਸ ਝੁਕੀ'ਵਕੀਲ'ਪਟਿਆਲਾ'ਦਾ'ਸਿਰਾ'ਜੱ
,, ਸਤਿ ਸ੍ਰੀ ਆਕਾਲ ਜੀ
ਪੰਨੂੰ ਸਾਹਿਬ, ਲੋਕਾਂ ਨੂੰ ਇਹ ਜਾਗਰੂਕ ਕਰਨ ਦੀ ਲੋੜ ਹੈ ਕਿ ਸਰਕਾਰੀ ਪੈਸਾ ਤੁਹਾਡਾ ਆਪਣਾ ਹੈ ਅਤੇ ਇਸ ਦੀ ਕਿਸੇ ਵੀ ਤਰੀਕੇ ਨਾਲ ਲੁੱਟ ਖਸੁੱਟ ਸਿੱਧੇ ਤੋਰ ਤੇ ਤੁਹਾਡੀ ਜੇਬ ਤੇ ਡਾਕਾ ਹੈ।
ਆਮ ਲੋਕਾਂ ਦੀ ਧਾਰਨਾ ਹੈ ਕਿ ਜੋਂ ਸਰਕਾਰੀ ਹੈ,ਓਹ ਮੇਰਾ ਨਹੀਂ। ਧੰਨਵਾਦ ਜੀ
ਸਤਿ ਸ੍ਰੀ ਅਕਾਲ ਪੰਨੂ ਸਾਹਿਬ, ਨਵਜੀਤ ਜੀ
ਸੰਤ ਗੁਰਮੀਤ िਸੰਘ ਜੀ ਖੋਸਾ ਕੋਟਲਾ िਜਲਾ ਮੋਗਾ
Sat Shri Akal Pannu Saab g and Navneet g
P sir ge waheguru ji mehar Kara ge
Badhiya program hai
PunnuSahib ji thank you for encourage the people for for the serving humanity.
Panu Sahib good job great knowledge God bless u with long life
Bahut hi vadia program Punjab Di bhalai de mudde chukan lai bahut vadia and salute aj lod hai Punjab nu sedh den wale programs di
ਪੰਨੂੰ ਸਾਹਿਬ ਜੀ ਡੇਰੇ ਡੇਰੇ ਵਿੱਚ ਫ਼ਰਕ ਹੈ ਕਿਉਂਕਿ ਕਈ ਡੇਰੇ ਮਨੁੱਖਾਂ ਦੀ ਸੇਵਾ ਕਰਦੇ ਹਨ ਕਈ ਡੇਰੇ ਸਿੱਖੀ ਨੂੰ ਢਾਹ ਲਾ ਰਹੇ ਹਨ
Ssa ji
ਪੰਨੂੰ ਜੀ ਸਤਿ ਸ੍ਰੀ ਆਕਾਲ ਜੀ ਨਵਜੀਤ ਸਿੰਘ ਜੀ ਸਤਿ ਸ੍ਰੀ ਆਕਾਲ ਜੀ
ਖੋਸਾ ਪਾਂਡੋ ਵਾਲੇ ਬਾਬਾ ਜੀ ਦਾ ਨਾਮ ਸਰਦਾਰ ਗੁਰਮੀਤ ਸਿੰਘ ਜੀ ਹੈ ਜੀ
ਗੁਰਦਿੱਤ ਸੇਖੋਂ mla ਫਰੀਦਕੋਟ ਨੂੰ ਹੋਇਆ ਹਲਕਾਅ ਦਾ ਰੋਗ ਆਪਣੇ ਵਰਕਰਾਂ ਨੂੰ ਵੱਢ ਰਿਹਾ
ਪੰਨੂ ਸਾਹਬ ਸਤਿ ਸ਼੍ਰੀ ਅਕਾਲ
ਕਿਰਪਾ ਕਰਕੇ ਕਦੀ ਸ੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਬਾਰੇ ਵੀ ਸਾਰੀ ਜਾਣਕਾਰੀ ਇਸ ਪ੍ਰੋਗਰਾਮ ਵਿੱਚ ਸ਼ਾਮਲ ਕਰੋ ਜੀ ਕਿਉਂਕਿ ਕੋਵਿਡ ਵਿੱਚ ਇਸ ਸੰਸਥਾ ਨੇ ਪੰਜਾਬ ਦੇ ਸਾਰੇ ਸੈਂਟਰਾਂ ਵਿੱਚ ਮਰੀਜਾਂ ਨੂੰ ਤਿੰਨੋ ਟਾਈਮ ਖਾਣਾ ਪਹੁੰਚਾਇਆ ਸੀ
ਧੰਨਬਾਦ
ਸਤਿ ਸ਼ੀ ਆਕਾਲ
Parnaam G
You said right Sir about SGl Hospital my husband was also admitted in same Hospital there was a good treatment
S S A 🙏🙏 Navjit ji and Pannu Sahib ji
Sat shri akaal ji
Navjit Jatinder Pannu g sat shri akal
ਬਾਬਾ ਗੁਰਮੀਤ ਸਿੰਘ ਜੀ ਖੋਸਿਆ
Red salute Pannu ji
Wahaguru Ji
Good job sir ji 👍👍👍👍
ਪਨੂੰ ਸਾਹਿਬ ਵੀ ਲੋਕਾਂ ਨੂੰ ਜਾਗਰੂਕ ਕਰਕੇ ਲੋਕ ਸੇਵਾ ਦਾ ਮਹਾਨ ਕੰਮ ਕਰ ਰਹੇ ਹਨ । ਇਹ ਚੰਗੇ ਨੂੰ ਚੰਗਾ ਤੇ ਮੰਦੇ ਨੂੰ ਮੰਦਾ ਕਹਿੰਦੇ ਹਨ ।
Good job prime Asia keep it up 👍
❤
Ssa.sir
ਜੋ ਸੰਸਥਾ ਮਨੁੱਖਤਾ ਦੀ ਭਲਾਈ ਜਾਂ ਸੇਵਾ ਦਾ ਕੰਮ ਕਰਦੀ ਹੈ ਉਹ ਵਧਾਈ ਦੀ ਪਾਤਰ ਹੈ ਗੁਰੂਆਂ ਨੇ ਵੀ ਤਾਂ ਤੇਰਾ ਤੇਰਾ ਤੋਲਿਆ ਸੀ ਭਾਈ ਘੱਨਈਆ ਜੀ ਨੇ ਵੀ ਮਨੁੱਖਤਾ ਦੀ ਭਲਾਈ ਵਾਲੇ ਕੰਮ ਕੀਤੇ ਸਨ
Pannu sahib g,navjeet g,sat shri akal g,jagjit randhawa mimsa dhuri
ਪੰਨੂ ਸਾਹਿਬ ਅਤੇ ਸਾਰੀ ਟੀਮ ਨੂੰ ਸਤਿ ਦੇ ਸ੍ਰੀ ਅਕਾਲ ਪੰਥ ਅਤੇ ਅਕਾਲ ਤਖਤ ਸਾਹਿਬ ਤੇ ਮਹੰਤਾਂ ਦਾ ਫਿਰ ਕਬਜ਼ਾ ਕੀਤਾ ਜਾ ਰਿਹਾ ਕੋਈ ਹੱਲ ਦੱਸੋ ਤੁਸੀ ਸੱਚੇ ਪੱਤਰਕਾਰ ਹੋ
Pannu Sahab ji,
My humble request to you please have a discuss on Rajniti and Dharm today situation can move side by side
Gurcharan singh Dhanoa
Waheguru ji 🙏
SSA JI
In case MLAs are not corrupt they should declare their assets and liabilities, but their refusal or hesitancy shows they’re more corrupt then old ones. CM should exert pressure. Otherwise people would think he is involved too
ਸ਼੍ਰੀ ਗੁਰੂ ਰਾਮਦਾਸ ਜੀ ਲੰਗਰ ਸੇਵਾ ਹੁਸ਼ਿਆਰਪੁਰ
🌹
🙏
Shi gul Pannu sahib ihna de ta mucha ve libre pai na khaa ka app mla de bura hal badla vala na apda badla kar lao
Why digital locker system in not made mandatory for all Govt and private educational institutions to deposit these certificates of students in digi locker immediately after passing their 10 and above exams in any stream including vocational and all other certificates , diplomas and degrees. This will automatically end this menace.
ਰਾਜਿੰਦਰ ਸਿੰਘ ਸਰਾ ਜੀ ! ਪੁੰਨੂ ਸਹਿਬ ਦਾ ਕੋਈ ਕਸੂਰ ਨਹੀਂ , ਅਮਨ ਖਟਕੜ ਦਾ ਕਸੂਰ ਹੈ , ਉਹ ਬਿਜਨਸਮੈਨ ਹੈ ।
So proud of you and your teem
When there is no stern punishment for these offences this bogus degree scandals will continue to come up.
❤🎉ਸਤ ਸ੍ਰੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ 🎉❤
Sat shri akal Pannu Sir ji te Navjeet Veer ji
🙏🏻🙏🏻waheguru waheguru
Nice
There should be a separate episode on such programs
Panuu ji and navjeet ji sat shri akal ji