Life After Death|Death Experience|What Happens After Death|Mani Parvez|Kaint Punjabi

แชร์
ฝัง
  • เผยแพร่เมื่อ 7 ก.พ. 2025
  • #kaintpunjabi #latestpunjabivideo #kaintpunjabichannel
    Anchor-Mani Parvez(Insta-@maniparvez}
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    (Insta-@maniparvez}
    Life After Death|Death Experience|Mani Parvez|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 456

  • @kaintpunjabi
    @kaintpunjabi  ปีที่แล้ว +114

    ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @sunitarani3073
      @sunitarani3073 ปีที่แล้ว +9

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏🏻🙏🏻

    • @NarinderKumar-m9n
      @NarinderKumar-m9n 9 หลายเดือนก่อน

      ​@@sunitarani3073❤❤😊😊

    • @LaabKaur-ov6db
      @LaabKaur-ov6db 9 หลายเดือนก่อน +1

    • @bajindernath1122
      @bajindernath1122 8 หลายเดือนก่อน +1

      dead body nu ICU vich 5-6 ghante kon rakhda h

    • @Surjeet-789
      @Surjeet-789 6 หลายเดือนก่อน

      0:27

  • @varindersharmavarindershar5045
    @varindersharmavarindershar5045 ปีที่แล้ว +202

    ਇਹ ਡਾਕਟਰ ਸਾਹਾਬ ਨੂੰ ਮੈ ਚੰਗੀ ਤਰ੍ਹਾਂ ਜਾਣਦਾ ਹਾ ਬਹੁਤ ਵਧੀਆ ਬੰਦਾ ਸਾਡੇ ਘਰ ਅੱਧੀ ਰਾਤ ਨੂੰ ਵੀ ਆਕੇ ਗਾ ਨੂੰ ਟੀਕੇ ਲਾਕੇ ਗਿਆ ਸੀ ਗਾ ਮਰਨ ਦਿਹੜੇ ਸੀ ਬਾਅਦ ਚ ਠੀਕ ਹੋਗੀ ਸੀ ਕਦੇ ਲਾਲਚ ਨਹੀ ਕੀਤਾ ਨਾ ਹੀ ਆਪਦੇ ਕੱਪੜੇ ਲਿੱਬੜਣ ਤੋ ਡਰਦਾ ਸੀ ਬਹੁਤ ਨੇਕ ਦਿਲ ਬੰਦਾ ਸਡੇ ਨਾਲ ਵਧੀਆ ਸਹਿਚਾਰ ਮਿੱਤਰਤਾ ਸਾਡੇ ਪਿੰਡ ਡਿਸਪੈਸਰੀ ਵਿਚ ਵੀ ਨੌਕਰੀ ਕਰਦਾ ਰਿਹਾ ਸਾਫ ਦਿਲ ਬੰਦਾ ਵਿਚਾਰਾ

    • @preetdiagnosticlab9360
      @preetdiagnosticlab9360 ปีที่แล้ว +2

      😂😂😂😂

    • @sukhirandhawa3723
      @sukhirandhawa3723 ปีที่แล้ว

      @@preetdiagnosticlab9360dand kadan ale kede gl aa ede ch ghusea

    • @jasbirsingh-nk9wo
      @jasbirsingh-nk9wo ปีที่แล้ว +1

      ❤❤❤❤

    • @baggagrewal
      @baggagrewal 9 หลายเดือนก่อน +4

      ਕੇਹੜੇ ਪਿੰਡ ਰਹਿੰਦੇ ਨੇ ਇਹ ਡਾਕਟਰ ਸਾਬ ????

    • @varindersharmavarindershar5045
      @varindersharmavarindershar5045 9 หลายเดือนก่อน +3

      @@baggagrewal bathinde ਗੳਸਾਲਾ ਚ

  • @prabjit7425
    @prabjit7425 ปีที่แล้ว +175

    ਬੇਜ਼ੁਬਾਨਾਂ ਨਾਲ ਪਿਆਰ ਕਰਨ ਵਾਲੇ ਕੋਈ ਆਮ ਲੋਕ ਨਹੀਂ ਹੁੰਦੇ ਬਲਕਿ ਉਹ ਤਾਂ ਰੱਬੀ ਰੂਹਾਂ ਹੁੰਦੀਆਂ ਹਨ 🙏🙏 ।

  • @jaswinderkaur1954
    @jaswinderkaur1954 ปีที่แล้ว +52

    ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਪਰਿਵਾਰਾਂ ਤੇ ਵਾਹਿਗੁਰੂ ਜੀਇਹ ਰੱਬ ਦੀ ਰਜ਼ਾ ਹੈ ਵਾਹਿਗੁਰੂ ਜੀ ਨੇ ਦੋਬਾਰਾ ਜ਼ਿੰਦਗੀ ਮਿਲੀ ਹੈ ਸੇਵਾ ਕਰਨ ਲਈ ਵਾਹਿਗੁਰੂ ਜੀ ਭੇਜਿਆ ਹੈ ਵਾਹਿਗੁਰੂ ਜੀ ਵਾਹਿਗੁਰੂ ਜੀ

  • @Mehar-warya
    @Mehar-warya ปีที่แล้ว +103

    ਅੰਕਲ ਜਿਦਾਂ ਦੱਸ ਰਹੇ ਨੇ ਇਹ ਲਾਈਟ ਸੱਚਖੰਡ ਤੋ ਆਉਂਦੀ ਹੈ ਤੁਹਾਡਾ ਜੀਵਨ ਸਫਲ ਹੋ ਚੁੱਕਾ ਹੈ ਇਸ ਸਥਿਤੀ ਵਿੱਚ ਬੰਦਾ ਰੱਬ ਹੋ ਜਾਂਦਾ ਹੈ

    • @Khiladi86
      @Khiladi86 15 วันที่ผ่านมา

      ਰਾਈਟ 👌👌👌

  • @PRABHJOTSINGH-be1ev
    @PRABHJOTSINGH-be1ev ปีที่แล้ว +35

    ਵਾਹਿਗੁਰੂ ਜੀ ਸਭ ਲੋਕਾਂ ਨੂੰ ਸੁਮੱਤ ਬਖਸ਼ੇ ਜੀਵਨ ਸਫਲ ਬਣਾਉਣ

  • @LakhwinderSingh-s4v
    @LakhwinderSingh-s4v 6 วันที่ผ่านมา +3

    ਵਾਹਿਗੁਰ ਜੀ 🌹🙏🌹🙏🌹🙏🌹🙏🌹🙏🌹🙏🌹🙏🌹🙏🌹🙏🌹

  • @gurdevkaur1209
    @gurdevkaur1209 6 หลายเดือนก่อน +7

    ਜੁਗ ਜੁਗ ਜੀਓ ਵੀਰ ਜੀ ਤੁਸੀਂ ਬਹੁਤ ਹੀ ਚੰਗੇ ਸੁਭਾਅ ਤੇ ਨੇਕ ਸੋਚ ਦੇ ਮਾਲਕ ਹੋ ਵਾਹਿਗੁਰੂ ਜੀ ਤੁਹਾਨੂੰ ਸਦਾ ਚੜ੍ਹਦੀ ਕਲਾ ਬਖਸ਼ਣ ਤੇ ਢੇਰ ਸਾਰੀਆਂ ਖੁਸ਼ੀਆਂ ਤੇ ਕਾਮਯਾਬੀਆਂ ਬਖਸ਼ਣ ਤੇ ਤੰਦਰੁਸਤੀ ਬਖਸ਼ਣ ਜੀ ਰੱਬ ਤੁਹਾਡੀ ਉਮਰ ਲੰਬੀ ਕਰੇ ਜੀ

  • @amandeep2057
    @amandeep2057 ปีที่แล้ว +77

    ਸਾਡੇ ਘਰ ਬੀ ਇੱਕ kutti ਬਾਹਰੋ ਆਕੇ ਸੂਪੀ ਰੱਬ ਦੀ ਕਿਰਪਾ ਸਾਡੇ ਹਿੱਸੇ ਸੇਵਾ ਲਗਾਈ ਹੁਣ ਅਸੀ ਉਸ kutti ਦੀ ਸੇਵਾ ਕਰਕੇ ਬਹੁਤ ਖੁਸ਼ ਹੁੰਦੇ ਆ ਰੋਜ਼ ਦੁੱਧ ਪੋਨਾ ਪ੍ਰਸਾਦ ਕਰਕੇ ਪੋਨਾ man ਨੂੰ ਬਹੁਤ ਸਕੂਨ ਮਿਲਦਾ ਹੈ

  • @himmatsingh7801
    @himmatsingh7801 ปีที่แล้ว +14

    Bilkul shi gl aa ji,sade change krm hi sade nal jande ne,baki sb kuch ithe hi reh janda.waheguru ji mehr kre

  • @sarbjeetkaur2816
    @sarbjeetkaur2816 ปีที่แล้ว +56

    ਵਾਹਿਗੁਰੂ ਜੀ 🙏

    • @JaspalSingh-fo9hh
      @JaspalSingh-fo9hh ปีที่แล้ว +1

      Waheguru ji 🙏🙏

    • @mamtakhanuja2070
      @mamtakhanuja2070 6 หลายเดือนก่อน

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @narajansingh959
    @narajansingh959 ปีที่แล้ว +16

    ਡਾਕਟਰ ਸਾਹਿਬ ਨੂੰ ਕੁਝ ਪਤਾ ਲੱਗਾ ਜਾਂ ਨਾ, ਪਰ ਮਨ ਤਾਂ ਬਦਲ ਗਿਆ। ਹੁਣ ਡਾਕਟਰ ਸਾਹਿਬ ਗਊਆਂ ਦੀ ਸੇਵਾ ਦੇ ਨਾਲ ਨਾਮ ਵੀ ਜਰੂਰ ਜਪੋ। ਕਿਉਂਕਿ ਨਾਮ ਜਪਣ ਤੇ ਸਿਮਰਨ ਤੋ ਬਿਨਾਂ ਕੋਈ ਹੱਲ ਨੀ। ਬੇਜੁਬਨਾਂ ਤੇ ਜੁਬਾਨ ਵਾਲਿਆਂ ਦੀ ਸੇਵਾ ਮਨ ਨੂੰ ਸਾਫ਼ ਕਰ ਦਿੰਦੀ ਤੇ ਨਾਮ ਦੀ ਖੁਮਾਰੀ ਅਗਲਾ ਸਭ ਕੁਝ ਸੰਵਾਰ ਦਿੰਦੀ ਹੈ।

  • @HAPPY_TALKS_00
    @HAPPY_TALKS_00 ปีที่แล้ว +15

    Sahi gal hai ji guru de kirpa ho gye ji fir duniaavi cheejan naal moh nahi rehnda dhan guru nanak ji 🙏🏼🙏🏼

  • @MS-ho3yf
    @MS-ho3yf ปีที่แล้ว +127

    ਇਕਲੀ ਗ ਊ ਦੀ ਸੇਵਾ ਨਹੀਂ, ਕਿਸੇ ਵੀ ਬੇਜਵਾਨ ਦੀ ਸੇਵਾ ਵਿਅਰਥ ਨਹੀਂ ਜਾਂਦੀ

    • @baggagrewal
      @baggagrewal 9 หลายเดือนก่อน +2

      ਬਾਈ ਇਹ ਹਿੰਦੂ ਆ ਇਹਨੂੰ ਸਿਰਫ ਇਕੋ ਡੰਗਰ ਹੀ ਚੰਗਾ ਲੱਗਦਾ ,ਬਾਕੀ ਡੰਗਰਾਂ ਨਾਲ ਇਹਨਾਂ ਨੂੰ ਕੋਈ ਸਰੋਕਾਰ ਨੀ ਹੈਗਾ ,,

    • @KARANBOPARAI69
      @KARANBOPARAI69 9 หลายเดือนก่อน +3

      ​@@baggagrewalਅਛੇਆ ਸਿੱਖ ਤੂੰ ਕੀ ਕਰਦਾ ਫੇਰ ਹੋਰ ਜਾਨਵਰਾਂ ਲਈ

    • @ਗੁਰਬਾਣੀਵੀਚਾਰ-ਫ6ਚ
      @ਗੁਰਬਾਣੀਵੀਚਾਰ-ਫ6ਚ 8 หลายเดือนก่อน

      ਇਹ ਸਭ ਕੁਝ ਝੂਠ ਹੈ ਇਹ ਜਾਣ ਬੁੱਝ ਕੇ ਕਹਾਣੀ ਵਨਾਈ

    • @prem83377
      @prem83377 7 หลายเดือนก่อน +2

      ​@@baggagrewalਬੇਸ਼ਰਮ ਗਉ ਮਾਤਾ ਦਾ ਰੂਪ ਹੈ ... ਤੈਨੂੰ ਕਦੇ ਵੀ ਗੁਉ ਮਾਤਾ ਮਾਰੇਗੀ ਨਹੀਂ ਚਾਹੇ ਓਹਦੇ ਮੂੰਹ ਚ ਜਾ ਕੇ ਕੋਲ ਅੱਟੇ ਦਾ ਪੇੜਾ ਪਾ ਦਵੀਂ ....

    • @AnkitSharma-kd3gv
      @AnkitSharma-kd3gv 3 หลายเดือนก่อน

      😂😂😂😂

  • @JaswinderSingh-kt9yc
    @JaswinderSingh-kt9yc ปีที่แล้ว +13

    ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ

  • @karmjitsingh2230
    @karmjitsingh2230 ปีที่แล้ว +48

    ਡਾ ਸਾਹਿਬ ਬਿਲਕੁਲ ਸਈ। ਬੰਦੇ ਨੂੰ ਮੋਹ ਮਾਇਆ ਜਾਲ ਵਿੱਚੋਂ ਦੂਰ ਹੋ ਜਾਂਦਾ।

  • @ringukumar1957
    @ringukumar1957 ปีที่แล้ว +25

    ਵਹਿਗੂਰ 🙏🏻🙏🏻

  • @LakhwinderSingh-s4v
    @LakhwinderSingh-s4v 6 วันที่ผ่านมา +1

    ਵਾਹਿਗੁਰ ਜੀ 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @sachinmall7811
    @sachinmall7811 ปีที่แล้ว +14

    ਵਾਹਿਗੁਰੂ ਜੀ ਤੇਰਾ ਬਹੁਤ ਬਹੁਤ ਸੁਕਰੀਆ

  • @kuldeepbhullar7422
    @kuldeepbhullar7422 ปีที่แล้ว +40

    ਹਰ ਇੰਟਰਵਿਊ ਤੁਹਾਡੀ ਬਹੁਤ ਵਧੀਆ ਹੁੰਦੀ ਆ ਪਰ ਇੱਕ ਗੱਲ ਬਹੁਤ ਘਟੀਆ ਕਰਦੇ ਓ ਜੋ ਨਾਲ ਹੇਠਾਂ ਪਖੰਡੀ ਬਾਬੇਆਂ ਦੀ ਆਇਡ ਚਲਾਉਂਦੇ ਓ ਗੁਰਬਾਣੀ ਤਾਂ ਵਹਿਮਾਂ ਭਰਮਾਂ ਚੋਂ ਕੱਢਦੀ ਆ ਤੁਸੀਂ ਪਾਉਣੇਂ ਓ

    • @gurpreeetgill880
      @gurpreeetgill880 5 หลายเดือนก่อน +1

      Eh you tube wale chalonde a es vich bai da kasoor nahi , baki tusi, ghatiya keha Sanu bahoot changa laga , vakea asi hy hi ghatiya, baki sari duniya changi hy

    • @dhillon11
      @dhillon11 หลายเดือนก่อน

      @@gurpreeetgill880youtube wale video play karde add lyi jinu apa skip kari da, ethe jo channel wale ne apni vedio uper disclaimer lya pakhadi di mashori wala os di gal kiti veer ne

  • @daljitsingh8832
    @daljitsingh8832 ปีที่แล้ว +35

    ਡਾਕਟਰ ਸਾਹਿਬ ਆਪ ਜੀ ਨੂੰ ਹੱਥ ਬੰਨ ਕੇ ਬੇਨਤੀ ਜਿਥੇ ਆਪ ਗਊਆਂ ਦੀ ਸੇਵਾ ਕਰਦੇ ਹੋਏ ਉੱਥੇ ਪਰਮਾਤਮਾ ਦੀ ਭਗਤੀ ਦੇ ਵਿਚ ਵੀ ਸਮਾਂ ਲਾਇਆ ਕਰੋ

    • @mannatdecoraters4033
      @mannatdecoraters4033 ปีที่แล้ว +6

      ਸੇਵਾ ਹੀ ਭਗਤੀ ਹੈ

    • @INDER888
      @INDER888 8 หลายเดือนก่อน +2

      Ja ਤਾਂ ayea ਪ੍ਰਮਾਤਮਾ ਕੋਲ ਹੁਣ ਉਥੋਂ ਅੰਬ ਲੈਣੇ ਨੇ

    • @RupinderKaur-hz4lr
      @RupinderKaur-hz4lr 8 หลายเดือนก่อน +1

      Jis NE bejubaan Di sewa krli..ohnu naam japn Di lod nhi...bejubaan Ch hi Rab wasda. A..is li aw naam japn wala drama krn Di lod ni

    • @SunriseCharan
      @SunriseCharan 6 หลายเดือนก่อน

      Prabh ka simran sabh te ucha.​@@RupinderKaur-hz4lr

    • @nirmalramgarhia5417
      @nirmalramgarhia5417 5 หลายเดือนก่อน

      ਗਪਾਂ ਦੀ ਵੀ ਹਦ ਹੈ

  • @mann3990
    @mann3990 ปีที่แล้ว +68

    ਵਹਿਗੁਰੂ ਜੀ ਪੁੱਨ ਦਾਨ ਕਰਨਾ ਜ਼ਰੂਰੀ ਐ

    • @kawalkaur515
      @kawalkaur515 หลายเดือนก่อน +1

      Plz 🙏🙏🙏 ਨਾਲ ਜਰੂਰੀ ਹੈ ਭਜਨ ਸਿਮਰਨ ਫੇਰ ਦਾਂਨਪੁਨ ਕਰੋ ਵਹਿਗੁਰੂ ਜੀ

  • @balbirgill9961
    @balbirgill9961 6 หลายเดือนก่อน +7

    ਅਕਲ ਤਾਂ ਉਦੋਂ ਈ ਆਉਂਦੀ ਹੈ ਤੇ ਰੱਬ ਜੀ ਵੀ ਉਦੋਂ ਈ ਚੇਤੇ ਆਉਂਦੇ ਨੇ ।ਵੈਸੇ ਰੱਬ ਜੀ ਦੇ ਕੰਪਿਊਟਰ ਦਾ ਡਾਟਾ ਕਾਫੀ ਵੱਡਾ ਹੋਵੇਗਾ। ਆਮੀਨ

  • @KulwinderKhakh-ns5sn
    @KulwinderKhakh-ns5sn ปีที่แล้ว +12

    Waheguru bless you Dr Sahib.Good work. Keep it up Waheguru Ji

  • @jashanmalhi6826
    @jashanmalhi6826 9 วันที่ผ่านมา

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਿਰ ਤੇ ਮੇਹਰ ਭਰਿਆ ਹਥ ਰਖਿਉ ਜੀ ਵਾਹਿਗੁਰੂ ਜੀ

  • @Khiladi86
    @Khiladi86 15 วันที่ผ่านมา +1

    ਨਾਮ ਜ਼ਰੂਰ ਜਪੋ ਬਾਕੀ 👌👌👌👌

  • @khehrapunjabi.327
    @khehrapunjabi.327 ปีที่แล้ว +17

    ਵਹਿਗੁਰੂ ਜੀ

  • @KulbirSingh-cb2oh
    @KulbirSingh-cb2oh 9 หลายเดือนก่อน +6

    ਵਧੀਆ ਸੱਚੀ ਘਟਨਾ ਦੱਸ ਰਹੇ ਹੋ ਕੁਦਰਤ ਬਹੁਤ ਬੇਅੰਤ ਹੈ ਸੱਭ ਸੱਚ ਹੋ ਸਕਦਾ ਹੈ

  • @Sukhvindersingh1313-i2b
    @Sukhvindersingh1313-i2b ปีที่แล้ว +41

    ਲੋਕੀ ਮੋਤ ਨੂੰ ਭੁਲੈ ਬੇਠੈ ਰੱਬ ਜਾਦ ਨਹੀਂ ਅੰਤ ਵੈਲੈ ਪਸਤੋਦਾ

  • @fakirsaida786
    @fakirsaida786 8 วันที่ผ่านมา

    ਡਾਕਟਰ ਸਾਬ੍ਹ ਬਿਲਕੁਲ ਸਹੀ ਦੱਸ ਰਹੇ ਹਨ ਬਾਕੀ ਜਿਹੜਾ ਲਾਸਟ ਸਫ਼ਰ ਹੈ ਇਨਸਾਨ ਦਾ ਇੱਕ ਸੁਪਨੇ ਦੀ ਤਰਾਂ ਹੁੰਦਾ ਹੈ ਜਿਸ ਤਰਾਂ ਬਾਬਾ ਨਾਨਕ ਜੀ ਨੇ ਕਿਹਾ ਹੈ 🙏ਕੌਹ ਨਾਨਕ ਹਰ ਭਜ ਮਨਾਂ ਸੁਪਨੇ ਜਿਓਂ ਸੰਸਾਰ 🙏

  • @prabjit7425
    @prabjit7425 ปีที่แล้ว +37

    बेजुबानों को प्यार करने वाले लोग आम लोग नहीं होते बल्कि वोह लोग तो भगवान का रूप होते हैं 🙏🙏 ।

    • @gurveer.singh.grewal.3361
      @gurveer.singh.grewal.3361 ปีที่แล้ว +3

      ਉਪਰ ਵਾਲੇ ਚ ਪੰਜਾਬੀ ਵਿੱਚ ਜ਼ਿਆਦਾ ਲਾਈਕ ਨਹੀਂ ਹੋਏ ਹਿੰਦੀ ਵਿੱਚ ਕਰਨ ਦੀ ਲੋੜ ਪੈ ਗਈ 🤔

    • @jeetpannu307
      @jeetpannu307 ปีที่แล้ว +1

      ਮੈ ਨੋਟ ਕੀਤਾ

    • @Punjabsports23
      @Punjabsports23 9 หลายเดือนก่อน

      ਹਾਹਾ

    • @mamtakhanuja2070
      @mamtakhanuja2070 9 หลายเดือนก่อน

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

    • @mamtakhanuja2070
      @mamtakhanuja2070 6 หลายเดือนก่อน +1

      Wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji wahaguru ji

  • @ramandeepkaur1027
    @ramandeepkaur1027 ปีที่แล้ว +3

    ਵਾिਹਗੁਰੂ ਜੀ ਤੂੰ ਹੀ ਤੂੰ ਧੰਨ ਹੈ🙏🙏

  • @kamaljitkaur1558
    @kamaljitkaur1558 ปีที่แล้ว +4

    Waheguru ਜੀ sabh ker ਸਕਦਾ ਜੀ 🙏🙏🙏🌹🌹🌹

  • @harvirkaur8152
    @harvirkaur8152 ปีที่แล้ว +10

    ਵਾਹਿਗੁਰੂ ਜੀ

  • @_manat913
    @_manat913 ปีที่แล้ว +7

    Waheguru ji waheguru ji waheguru ji waheguru ji waheguru ji waheguru ji waheguru ji waheguru ji 🙏👏👏 mehar kro ji sariya te

  • @pb13kabootarbaj37
    @pb13kabootarbaj37 ปีที่แล้ว +7

    ਇਹਨਾ,ਬੇਜਵਾਨਾ,ਨਾਲ,ਪਿਆਰ,ਕਰਨ,ਵਾਲੇ,ਕੋਈ,ਆਮ,,ਨਹੀ,ਹੁਦੇ,ਜਦੋ,ਵੀ,ਕੋਈ,ਬੇਜਵਾਨਾ,ਨਾਲ,ਪਿਆਰ,ਤੇ,ਪੂਨ,ਕਰਦਾ,ਉਸਦੀ,ਚਰਾਸੀ,ਕਟੀ,ਜਾਦੀ,ਹੈ,ਵਹਿਗੁਰੂ

  • @simretkriar2101
    @simretkriar2101 หลายเดือนก่อน +1

    Thank you brother !
    Great podcast n information . Learnt that while in this life doing our normal day today work we have to do SEVA to animals , nature , Mother Earth , and fellow humans .
    Thank you so much .

  • @paulchahal3095
    @paulchahal3095 7 หลายเดือนก่อน +2

    My review: [Use: 5/10]
    1. 0:10 I was a dead person.
    2. 6 hours I got up. 0:33
    3. I was changed. 1:04 Veterinary Dr.
    4. 1:35 Drs. said no treatment can help.
    5. He saw Dharam Raj.
    6. This is Supernatural.
    [Gurbani mentions of Heaven & Hell and Dharam Raj and next life.].

  • @manjeetkaur3217
    @manjeetkaur3217 หลายเดือนก่อน

    ਰੱਬ ਤੁਹਾਨੂੰ ਹੋਰ ਵੀ ਸੇਵਾ ਕਰਨ ਦਾ ਬਲ ਬਖਸ਼ਣ

  • @RANG.TAMASHE
    @RANG.TAMASHE ปีที่แล้ว +54

    ਵੀਡਿਓ ਤੁਹਾਡੀਆਂ ਚੰਗੀਆ ਹੁੰਦੀਆ ਪਰ 10/15 ਮਿੰਟ ਐਵੇ ਹੀ ਸਟੋਰੀ ਦੱਸੀ ਜਾਂਦੇ ਜੇ ਇਹ ਬੰਦ ਕਰੋ

  • @asharani9501
    @asharani9501 ปีที่แล้ว +8

    Ena de seva var ae hi veerji 🇬🇧🇬🇧💕💕

  • @KulwinderKaur-ef7qk
    @KulwinderKaur-ef7qk ปีที่แล้ว +4

    Waheguruji kirpa karo is family te god bless you doctor shab❤❤❤

  • @Balbirsinghusa
    @Balbirsinghusa ปีที่แล้ว +99

    ਬਿਨੁ ਹਰਿ ਭਜਨ ਨਾਹੀ ਛੁਟਕਾਰਾ।।ਭਾਈ ਸੇਵਾ ਕਰਨੀ ਚੰਗੀ ਗੱਲ ਆ।ਪਰ ਛੁਟਕਾਰਾ ਨਾਮ ਜਪਕੇ ਹੋਣਾ।ਬਚਾਉਂਦਾ ਤਾਂ ਭਾਈ ਉਹੋ ਈ ਆ ਜੀਹਦੇ ਹੱਥ ਸਾਹਾਂ ਦੀ ਡੋਰ ਆ।ਪਰ ਅਕਾਰ ਇਸ ਦੁਨੀਆਂ ਵਿੱਚ ਆ ਉੱਪਰ ਤਾਂ ਇੱਕ ਸੂਖਮ ਅਕਾਰ ਹੁੰਦੇ ਆ।

    • @lionofthepend1402
      @lionofthepend1402 ปีที่แล้ว +7

      Waheguru ji ka khalsa waheguru ji ki fathe

    • @ManjitSingh-wi7ys
      @ManjitSingh-wi7ys ปีที่แล้ว +3

      ​@@lionofthepend1402ehna kol koi naam hi nai hega Japan nu, eh butt poojde a

    • @KulwinderKaur-mg7ev
      @KulwinderKaur-mg7ev ปีที่แล้ว +2

      Bilkul sahi kiha veer ji

    • @Rabb_mehar_kre
      @Rabb_mehar_kre ปีที่แล้ว +2

      Naam jaap karn nal v kuch nhi hunda......bthere saal hoge matha mardyan nu.....fer Bhai sahib varge keh dinde aa k tuhade ch h kmi hougi....Bhai sahib Dian videos main sarian h dekhian jehre keh rhe aa naam japn nal chhutkara houga.....chhutkara kise da nhi hoya.... besharmi da duja Naam chhutkara....k chlo jo kr reha Rabb Tabb theek aa...bs eh mnna h chhutkara....naam japn nal te bilkul h kuch nhi hunda...maa peo di saunh...bahut jap jap dekhya.....kakh nhi pta kise nu.... Rabb bahut kanjar cheej aa je haiga v e tan.... aive e chakkran ch paya ... pagl aa eh doctor..dobara ki karn aa es gandgi ch....ikk vaar chla e gya c jdon....ki aa ethe gandd aa....koi Hindu Rashtra pichhe mari Jaa reha..koi Khali-thaan pichhe...koi Islamic world pichhe....and insan di koi galti nhi eh sari bhen.....chhdo.... eh sar kuch Rabb Tabb da h kita hoya...

    • @shivrandwa948
      @shivrandwa948 ปีที่แล้ว +2

      ​@@Rabb_mehar_kreBai Dasya the haini phir ki hall aaa j naam Japn naal v kuj Nai hunda

  • @sukhbirkaur8947
    @sukhbirkaur8947 ปีที่แล้ว +7

    waheguru g sade ghar 13 year cat rahe oas de bache v me sambqlde c oh menu te me os bahot pear deta waheguru g ne mere kolo eh seva lae thanks God

    • @preet7740
      @preet7740 8 หลายเดือนก่อน

      X

  • @KulwinderKhakh-ns5sn
    @KulwinderKhakh-ns5sn ปีที่แล้ว +11

    Cow service is most important.I think animal service is great service.Also need to spread awareness about animal rights. .....Waheguru G

  • @navdeepjoshi
    @navdeepjoshi ปีที่แล้ว +12

    Bai ji mein ehna nu bahut changi trah janda eh Dr.saab sadey chacha ji de ghar rent te rehnde rhe ne bahut hi nice person ne eh jhooth ni bol skde kde v ehna da beta bhanu odon bahut shota hunda c te jyada time sadey ghar hi rehnda c bahut cute hunda c sadi family di trah c even k mein scooter chalana v ehna kolon sikhya ehna kol Bajaj super scooter c odon green colour da Dr Saab hi nhi ehna di wife Usha aunty v bahut hi changi nature de ne eh jhooth kde v ni bol skde

  • @rajinderkaur8075
    @rajinderkaur8075 ปีที่แล้ว +6

    ਵਾਹਿਗੁਰੂ ਵਾਹਿਗੁਰੂ ਜੀ

  • @pujabisogs2056
    @pujabisogs2056 ปีที่แล้ว +9

    Is video vich do tra de comment honge par sach hai jithe science khatam hundi hai otho parmatma di had shuru hundi hai

  • @bakhshishaatma-zn7sv
    @bakhshishaatma-zn7sv 3 หลายเดือนก่อน +1

    ਸਤਿ ਸ੍ਰੀ ਅਕਾਲ ਜੀ ਸ੍ਰੀ ਵਾਹਿਗੁਰੂ ਸਾਹਿਬ ਜੀ ਦਾ ਹਰ ਵੇਲੇ ਨਾਮੁ ਸਿਮਰਨ
    ਜਾਪ ਕਰਦੇ ਰਹਿਣਾ ਚਾਹੀਦਾ ਹੈ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @VirendraSingh-jn2jo
    @VirendraSingh-jn2jo ปีที่แล้ว +20

    Waheguru ji 🙏🙏🙏🙏🙏

  • @charanjeetgill1708
    @charanjeetgill1708 10 หลายเดือนก่อน +2

    ਵਾਹਿਗੁਰੂ ਜੀ ਨੇ ਮੇਹਰ ਕਰੀ ਗਊ ਗਰੀਬ ਦੀ ਵੱਡੀ ਸੇਵਾ ਹੈ ਜੀ ਨਾਮ ਜਪੋ ਵੰਡ ਕੇ ਛਕੋ

  • @SohanLal-zq1oi
    @SohanLal-zq1oi 4 หลายเดือนก่อน +1

    Dr..ji bhahut hi achi baat duniya ko batye hea kush loga par asar hoe gaa log eman dari naal kam
    Karn

  • @MSGaminG-cc4dz
    @MSGaminG-cc4dz ปีที่แล้ว +15

    Wahiguru Wahiguru Wahiguru Ji

  • @raghwir3106
    @raghwir3106 ปีที่แล้ว +13

    Pun Dan karna is very important in your whole life and help to poor people and bezuban animal 🙏🙏🙏🙏🙏🙏🙏❤️

  • @KARANBOPARAI69
    @KARANBOPARAI69 9 หลายเดือนก่อน +1

    ਰੱਬ ਦਾ ਸਚਾ ਬੰਦਾ❤

  • @RoxyTheShaitaan
    @RoxyTheShaitaan ปีที่แล้ว +9

    Waheguru Ji Maharaj 👏👏👏👏🌹🌹👏🌹🌹 Dhan ho tusi

  • @parmjit5894
    @parmjit5894 ปีที่แล้ว +12

    Bilkul right iss tara hunda hai sade v 2 person c Jo marke jionde hoe c

  • @hkaur9622
    @hkaur9622 ปีที่แล้ว +10

    Waheguruji Waheguruji 🙏❤️

  • @raghwir3106
    @raghwir3106 ปีที่แล้ว +6

    Vahiguru ji godbless to every one 🙏🙏🙏🙏❤️❤️❤️

  • @harnarinder-r3q
    @harnarinder-r3q 4 หลายเดือนก่อน +1

    ਪਤਰਕਾਰਾਂ ਦੀ ਪੜ੍ਹਾਈ ਜਿਆਦਾ
    ਆਮ ਲੋਕ ਜਬਾਵ ਦੇਣ ਚ ਅਸਮਰੱਥ
    ਘੱਟ ਸਵਾਲ ਕਰਨੇ ਚਾਹੀਦੇ |

  • @gurus1213
    @gurus1213 ปีที่แล้ว +4

    ਧੰਨਵਾਦ ਜੀ।

  • @pavandeepdandiwal7323
    @pavandeepdandiwal7323 ปีที่แล้ว +17

    ਏ ਡਾਕਟਰ ਕੌਮਾ ਵਿੱਚ ਚਲਿਆ ਗਿਆ ਸੀ ਪਰ ਮਾਰਿਆ ਨਹੀਂ ਜਦੋਂ ਡਾਕਟਰ ਕਿਸੇ ਨੇੜੇ ਦੇ ਰਿਸਤੇਦਾਰ ਨੂੰ ਆਖ ਦੇਣ ਆਸ ਘੱਟ ਹੈ ਬਾਕੀ ਰੱਬ ਆਸਰੇ ਹੈ ਤੇ ਪਰਿਵਾਰ ਉਸ ਵੱਖਤ ਰੋਣ ਲੱਗ ਜਾਦਾ ਬਾਕੀ ਜਿਨਾ ਦੀ ਜਿੰਦਗੀ ਢੱਠੇ ਖੋਹ ਰਹੇ ਹਨ ਉਨਾਂ ਵਾਰੇ ਕੀ ਵਿਚਾਰ ਹਨ

    • @AkAk-yd9qf
      @AkAk-yd9qf ปีที่แล้ว +6

      ਤੁਹਾਡੀ ਗੱਲ ਬਿਲਕੁਲ ਠੀਕ ਹੈ ਪਰ ਇਕਲਾ ਬੰਦਾ ਨਹੀਂ ਇਹ ਕੰਮ ਕਰ ਸਕਦਾ ਸਰਕਾਰਾਂ ਹੀ ਕਰ ਸਕਦੀਆਂ ਨੇ

    • @shivrandwa948
      @shivrandwa948 ปีที่แล้ว +2

      ​@@AkAk-yd9qfsarkara da ki role

    • @suryawanshirajput6815
      @suryawanshirajput6815 ปีที่แล้ว

      ਜੌ ਉਸਨੇ ਅਪਣਾ ਤਜ਼ਰਬਾ ਦੱਸਿਆ ਮਰਨ ਤੋਂ ਬਾਅਦ ਓਹ ਕੀ ਹੈ

    • @RajinderSingh-tj3zl
      @RajinderSingh-tj3zl 4 หลายเดือนก่อน

      Right

  • @ਕੁਲਜੀਤਸਿੰਘਸਿੰਘ-ਟ3ਡ

    ਜਿਸ ਤਰ੍ਹਾਂ ਦਾ ਡਾਕਟਰ ਹੈ ਉਸੇ ਤਰ੍ਹਾਂ ਦਾ ਪਤਰਕਾਰ ਹੈ ਇਕੋ ਗੱਲ ਵਾਰ ਵਾਰ ਕਰ ਰਹਿਆ ਹੈ

    • @InderjeetSingh-hx8mf
      @InderjeetSingh-hx8mf ปีที่แล้ว +2

      Kehna kiya chahte ho

    • @simerjeetkaur1123
      @simerjeetkaur1123 ปีที่แล้ว +7

      galh sahi aa....paterkar nu puchhna nhi aounda ...var var ohi galh....aa hi jwb dei janda😂😂😂

    • @monikamasih9102
      @monikamasih9102 ปีที่แล้ว +1

      😂😂😂😂 sahi gl aaa

  • @Dhaliwaljatt29
    @Dhaliwaljatt29 ปีที่แล้ว +9

    Waheguru ji waheguru ji waheguru ji waheguru ji waheguru ji waheguru ji

  • @chanwaralchan4051
    @chanwaralchan4051 8 หลายเดือนก่อน +3

    ਜਿੰਦਗੀ ਵਿੱਚ ਕਦੇ ਵੀ ਕਿਸੇ ਗਰੀਬ ਦੀ ਬਦਵਾ ਨਾ ਲਿਉ

  • @gamingsetup64
    @gamingsetup64 11 วันที่ผ่านมา +1

    Waheguru ji waheguru ji

  • @ACADEMY-r5v
    @ACADEMY-r5v 2 หลายเดือนก่อน

    ਸਤਿਨਾਮ ਵਾਹਿਗੁਰੂ ਜੀ 🙏

  • @GurmeetGurm-ux3id
    @GurmeetGurm-ux3id ปีที่แล้ว +3

    Satnam Sri Waheguru ji🙏

  • @tarasingh3904
    @tarasingh3904 6 หลายเดือนก่อน

    ਡਾਕਟਰ ਸਾਹਿਬ ਦੇ ਪਰਵਾਰ ਦੇ ਕਿਸੇ ਹੋਰ ਮੈਂਬਰਾਂ ਨਾਲ ਵੀ ਗੱਲਬਾਤ ਕਰਨੀ ਸੀ ਬਾਈ ਜੀ। ਆਪ ਜੀ ਦਾ ਬਹੁਤ ਧੰਨਵਾਦ।

  • @RavinderSingh-tc7hv
    @RavinderSingh-tc7hv ปีที่แล้ว +4

    Waheguruji, waheguruji, waheguruji, waheguruji, waheguruji Tu hi Tu hai

  • @SatnamSingh-kc5ib
    @SatnamSingh-kc5ib ปีที่แล้ว +4

    ਵਾਹਿਗੁਰੂ ਗੁਰੂ ਜੀ

  • @Kaurkh
    @Kaurkh ปีที่แล้ว +1

    ਵਹਿਗੁਰੂ ਜੀ 🙏

  • @HappySingh-oj6yy
    @HappySingh-oj6yy ปีที่แล้ว +7

    Hi auncle ji I here your life story very true story auncle ji baba ji give you so many happiness and good health keep smile and carry on god always with you 🙏 me daughter jasbir from uk👍

  • @meetkaur9977
    @meetkaur9977 10 หลายเดือนก่อน +1

    ਗੁਰੂ ਬਿਨਾ ਮੁਕਤੀ ਨਹੀਂ
    ਬਿਨ ਸਤਿਗੁਰੂ ਭੇਟੇ ਭਗਤੀ ਨਾ ਹੋਇ !
    ਬਿਨ ਸਤਿਗੁਰੂ ਭੇਟੇ ਨਾਮ ਪਾਇਆ ਨਾ ਜਾਇ !
    ਗੁਰੂ ਜੀ ਕਿ ਸ਼ਰਣ ਬਿਨਾ ਨਾਮ ਨਹੀਂ ਮਿਲ ਸਕਤਾ !ਨਾਮ ਬਿਨਾ ਮੁਕਤੀ ਨਹੀਂ ਹੋ ਸਕਤੀ !
    ਸ਼੍ਰੀ ਗੁਰੂ ਗਰੰਥ ਸਾਹਿਬ ਪੁਛਠ 946
    ਪੜ੍ਹੇ ਅਨਮੋਲ ਪੁਸਤਕ "ਗਿਆਨ ਗੰਗਾ "
    ਇਸ book ਤੁਹਾਨੂੰ ਸਾਰੇ ਸਵਾਲਾਂ ਦੇ ਜਵਾਬ ਮਿਲਣਗੇ। ਵਰਤਮਾਨ ਵਿਚ ਪੂਰਣ ਸਤਿਗੁਰੂ ਕੌਣ ਹੈ।

  • @Ramanzodiaczone56
    @Ramanzodiaczone56 9 หลายเดือนก่อน +1

    Bhut bhut Dhanyawad guruji tuhada tusi ina vadhia jankari sanji kiti 🙏🙏💫💫

  • @StreetDogMax01
    @StreetDogMax01 5 หลายเดือนก่อน +2

    ਪੱਤਰਕਾਰ ਦੇਖ ਲਵੋ ਆਪਣੇ ਪਿਉਂ ਨੂੰ ਇੱਕੋ ਹੀ ਗੱਲ ਬਾਰ ਬਾਰ ਪੁੱਛੀ ਜਾਦਾ ਆ 😤

  • @manjitji4495
    @manjitji4495 5 หลายเดือนก่อน +2

    Dr sahab bhauot nake bande ne jida manu lag Reha hai Ena to waheguru ji ne hor seva Leni hai

  • @jaskarandas8351
    @jaskarandas8351 7 หลายเดือนก่อน

    Bhut wadi gal ha bejuban janwara de sewa karni tusi bhut luky ho parmatma ne tuhanu time dita sewa da ha kush ni moh maya vearth ha❤

  • @lashmansingh9994
    @lashmansingh9994 หลายเดือนก่อน

    ਆਕਾਸ਼ ਸਾਡੇ ਡੈਡੀ ਜੀ ਨਾਲ ਵੀ ਆਏ ਹੋ ਜਾਂਦਾ ਉਹਨਾਂ ਨੂੰ ਵੀ ਕੁਝ ਸਾਲ ਮਿਲ ਜਾਂਦੇ ਜੀਣ ਲਈ

  • @sarwansingh6636
    @sarwansingh6636 ปีที่แล้ว +4

    ❤🎉satnam sari waheguru sab ji god bless you sir g🎉🎉🎉🎉🎉❤❤❤❤❤❤

  • @kuljeetsingh3531
    @kuljeetsingh3531 ปีที่แล้ว +1

    ਵਾਹਿਗੁਰੂ jio

  • @veenagupta636
    @veenagupta636 ปีที่แล้ว +9

    🎉waheguru ji

  • @Malkeetsingh-b8w
    @Malkeetsingh-b8w ปีที่แล้ว +7

    Kamal he bai

  • @baljitsingh8394
    @baljitsingh8394 ปีที่แล้ว +2

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @pbx1-nk6pr
    @pbx1-nk6pr ปีที่แล้ว +2

    Shi keha doctor sir

  • @JasveerKaur-p2e
    @JasveerKaur-p2e 6 หลายเดือนก่อน +1

    Waheguru ji har eki te mehar bana ke rakhn

  • @Sukhvindersingh1313-i2b
    @Sukhvindersingh1313-i2b ปีที่แล้ว +8

    ਵਾਹਿਗੁਰੂ ਜੀ,,, ੴੴੴੴੴ

  • @surinderpalsingh485
    @surinderpalsingh485 ปีที่แล้ว +7

    Satnam WaheGuru sahib ji❤❤

  • @manilyricist8600
    @manilyricist8600 8 วันที่ผ่านมา +1

    7 mint ਸਿਰ ਖਾਣ ਦੀ ਕੀ ਲੋੜ ਪੈਂਦੀ ਆ। ਸਿੱਧੀ ਵੀਡਿਓ ਸ਼ੁਰੂ ਨੀ ਕਰ ਸਕਦੇ

  • @JaswinderSingh-uj6nn
    @JaswinderSingh-uj6nn ปีที่แล้ว +2

    Waheguru g 🙏🙏🙏

  • @narinderkaur6295
    @narinderkaur6295 ปีที่แล้ว +14

    Waheguru ji 🙏🙏❤

  • @vedparkashvasudev1908
    @vedparkashvasudev1908 ปีที่แล้ว +4

    Satnam Shree Waheguru gee

  • @howsir-tf3vd
    @howsir-tf3vd 9 หลายเดือนก่อน +1

    ਪਹਿਲੀ ਵਾਰ ਚੈਨਲ ਬਣਾਇਆ ਦੋਸਤੋ health related,ਕਰਦੋ ਸਪੋਰਟ ਭਰਾ ਨੂੰ❤🙏🙏

  • @SurinderKaur-k4i
    @SurinderKaur-k4i ปีที่แล้ว +5

    Wahe guru g

  • @PargatSooch
    @PargatSooch 9 หลายเดือนก่อน +1

    Wahyguru.g.kerpa.kare.sab.da.bala.hovy.g.pargat.sooch🙏🙏🙏🙏🙏🙏🙏🙏🙏🙏🙏

  • @jasbirsinghjasbir
    @jasbirsinghjasbir 9 หลายเดือนก่อน +1

    WAHEHURU.WAHEGURU.G.WAHEGURU
    G.WAHEGURU.G.WAHEGURU.G.WAHEGURU.G.WAHEGURU.G.DHAN.WAHEGURU.DHAN.DHAN.DHAN.WAHEGURU.G.❤❤❤❤❤❤❤❤❤

  • @gurdaspuriye7516
    @gurdaspuriye7516 7 หลายเดือนก่อน +1

    ਵਾਹਿਗੁਰੂ ਦਾ ਸ਼ੁਕਰ ਹੈ ਤੁਹਾਡਾ ਪੋਸਟ ਮਾਰਟਮ ਨਹੀਂ ਕਰਤਾ

  • @sandeepkaur8178
    @sandeepkaur8178 ปีที่แล้ว +1

    Waheguru ji sarbat da bhala krna ji 🙏🙏

  • @RajKamal-g2i
    @RajKamal-g2i ปีที่แล้ว +1

    Yaar Jehdi Jindgi Vich Hoya Hove Je Uh Aap Dashe Te Jiyada Vadhiya Tu Te Aap Boli Janda Is Gal Te Kin Yakin Karega Eh Te Kahani Banai Lagdi ENGLAND ( UK )

  • @paramjitsingh-hx1yd
    @paramjitsingh-hx1yd 9 หลายเดือนก่อน +1

    ਬਾਈ ਟੁਣਕ ਟੁਣਕ ਬਿਨਾਂ ਨਹੀਂ ਸਰਦਾ ਸਵਾਦ ਈ। ਖਰਾਬ ਕਰਤਾ ਅੱਗੇ ਤੋਂ ਧਿਆਨ ਰੱਖਣਾ