Akali Dal ’ਚ ਹੋਣਗੇ ਹੁਣ 2-2 ਪ੍ਰਧਾਨ! ਵੇਖੋ, ਕਿਵੇਂ Sukhdev ’ਤੇ ਸੁਖਦੇਵ ਢੀਂਡਸਾ ਦਾ ਫੁੱਟਿਆ ਗੁੱਸਾ

แชร์
ฝัง
  • เผยแพร่เมื่อ 20 ต.ค. 2024

ความคิดเห็น • 58

  • @RobyPannu-cs3of
    @RobyPannu-cs3of 2 หลายเดือนก่อน +14

    ਢੀਂਡਸਾ ਜੀ ਤੁਸੀਂ ਹੋਣ ਬਜ਼ੁਰਗ ਹੋ ਗਏ ਘਰ ਬੈਠੋ ਆਰਾਮ ਕਰੋ ਵਾਹਿਗੁਰੂ ਜੀ ਦਾ ਜਾਪ ਕਰੋ

  • @farmarfarming3846
    @farmarfarming3846 2 หลายเดือนก่อน +12

    ਇਹ ਸਾਰੇ ਇੱਕੋ ਤੱਕੜੀ ਦੇ ਵੱਟੇ ਆ ਪਹਿਲਾਂ ਵੀ ਏਥੇ ਹੀ ਸੀ ਕੱਲ੍ਹ ਨਹੀਂ ਜੰਮੇ

  • @JagseerSingh-kb8ut
    @JagseerSingh-kb8ut 2 หลายเดือนก่อน +8

    ਹੁਣ ਤੇਰੀ ਸਿਹਤ ਅਲੳਉ ਕਰਦੀ ਆ

  • @RajinderSingh-pe5yb
    @RajinderSingh-pe5yb 2 หลายเดือนก่อน +8

    ਇਸ ਦਾ ਦਿਮਾਗ ਖਰਾਬ ਹੋ ਗਿਆ ਹੈ

  • @hakamsingh-up1kc
    @hakamsingh-up1kc 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਗੂਰੂ ਜੀ ਕੀ ਫਤਹਿ ਭਾਈ ਸਾਹਿਬ ਢੀਂਡਸਾ ਸਾਹਿਬ ਨੂੰ ਪਰਧਾਨੁ ਮੰਤਰੀ ਲਾਉ ਤਰ ਇਸਤੋਂ ਹੂੰਦਾ ਨੀ ਉਹ ਹੂਣ ਤੂਸੀ ਕੋਈ ਨਵੇਂ ਬੰਦੇ ਨੂੰ ਲਾਉ ਜਿਵੇਂ ਸ਼ਿਵਾਲਿਕ ਸਾਹਿਬ ਜਾ ਮਨਪ੍ਰੀਤ ਇਯਾਲੀ ਇਹਨਾਂ ਵਿਚੋਂ ਕਿਸੇ ਨੂੰ ਬਣਾਇਆ ਜਾਵੇ ਜੀ

  • @ravinderravi8257
    @ravinderravi8257 2 หลายเดือนก่อน +5

    ਕੌਮ ਵਲੋ ਬਹੁਤਾ ਮਹੱਤਵ ਨਾ ਦਿਤਾ ਜਾਵੇ ਇਹ ਜਮਾਨਤਾ ਜਬਤ ਕਰਕੇ ਬਾਹਰ ਕੱਢ ਤੇ ਹਨ ਖਾਲੀ ਪਿਆ ਅਕਾਲੀ ਦਲ ਇਹ ਬਾਦਲ ਦਲ ਹੈ ਅਕਾਲੀ ਦਲ ਨੂੰ ਚੁਣਕੇ ਦੁਬਾਰਾ ਭਰੋ ਇਹ ਗੱਦਾਰ ਪੰਥਦੋਖੀ ਹਨ

  • @DharamSingh-xk7jn
    @DharamSingh-xk7jn 2 หลายเดือนก่อน +1

    ਦੋ ਨਹੀਂ ਜੀ ਇੱਕੋ ਹੋਵੇਗਾ ਭਾਈ ਸਾਹਿਬ ਭਾਈ ਅੰਮ੍ਰਿਤਪਾਲ ਸਿੰਘ ਸਾਹਿਬ ਜੀ

  • @Roger-lk4rl
    @Roger-lk4rl 2 หลายเดือนก่อน +4

    RSS ਨਾਲ ਬਾਦਲ ਰਲੇ੨੦ ੨੫ ਸਾਲ। ਤੋ ਬਾਦਲਾਂ ਦਾ ਪ੍ਰਵਾਰ ਰੱਲਿਆ

  • @gulshanattri9833
    @gulshanattri9833 2 หลายเดือนก่อน +2

    ਅੰਮ੍ਰਿਤਪਾਲ ਵਰਗੇ ਪ੍ਰਧਾਨ ਚਾਹੀਦੇ ਜਿਹੜਾਂ ਮਰਦਾਂ ਵਾਗ ਗੱਲ ਕਰਦਾਂ...ਤੁਹਾਡੀਆਂ ਤਾਂ ਆਪ ਲੱਤਾਂ ਪਾਰ ਨਹੀਂ ਝੱਲਦੀਆਂ ਤੁਸੀ ਸਿੱਖ ਕੌਮ ਲਈ ਕੀ ਕਰਨਾਂ..🙏🏻

  • @SunnySingh-ug8uq
    @SunnySingh-ug8uq 2 หลายเดือนก่อน +1

    No

  • @jatindergill2584
    @jatindergill2584 2 หลายเดือนก่อน +3

    Purra berra gark ke hoha

  • @GavySr
    @GavySr 2 หลายเดือนก่อน +1

    ਢੀਡਸਾ ਜੀ ਨੇ ਆਪਣੇ ਬਿਆਨ ਵਿੱਚ ਇਹ ਤਾਂ ਬਿਲਕੁਲ ਸਪੱਸਟ ਕਰ ਦਿੱਤਾ ਕਿ ਸਰੋਮਣੀ ਅਕਾਲੀ ਦਲ ਬਾਦਲ ਦੀ ਪੰਜਾਬ ਵਿੱਚ ਸਰਕਾਰ ਦਾ ਸਮਾਂ ਸੀ ਤਾਂ ਉਦੋਂ ਆਵਦੇ ਨਜ਼ਦੀਕੀਆ ਨੂੰ ਰਾਜ ਸਭਾ ਮੈਂਬਰ ਜਾ ਫਿਰ ਹੋਰ ਅਹੁਦਿਆਂ ਤੇ ਬਿਰਾਜਮਾਨ ਕਰ ਦਿੰਦੇ ਸਨ ਉਹ ਚਾਹੇ ਫਿਰ ਚੋਣਾਂ ਚ ਜਿੱਤਿਆ ਜਾ ਹਾਰਿਆ ਹੋਵੇ ਜਾ ਅਨਪੜ੍ਹ ਜਾ ਘੱਟ ਪੜਿਆ ਹੋਵੇ ਇਹਨਾਂ ਗੱਲਾ ਦੀ ਕੋਈ ਅਹਿਮੀਅਤ ਨਹੀਂ ਵੇਖਦੇ ਬਸ ਮੌਕੇ ਦੀ ਸਰਕਾਰ ਦੇ ਮੁੱਖ ਮੰਤਰੀ ਦਾ ਨਜ਼ਦੀਕੀ ਹੋਵੇ
    ਇਹ ਇਕੱਲੇ ਬਾਦਲ ਸਰਕਾਰ ਵਾਲੇ ਨਹੀਂ ਇਸ ਤਰਾਂ ਕਰਦੇ ਸਗੋਂ ਸਾਰੀਆਂ ਸਰਕਾਰਾ ਦੇ ਰਾਜ ਸਮੇ ਅਤੇ ਆਪ ਸਰਕਾਰ ਨੇ ਵੀ ਇਸ ਤਰਾਂ ਹੀ ਅਹੁਦੇ ਵੰਡੇ ਹੋਏ ਹਨ।
    ਪਰ ਪੜੇ ਲਿਖੇ ਸੂਝਵਾਨ ਲੀਡਰਾਂ ਨੂੰ ਇਸ ਤਰਾਂ ਦੇ ਅਹੁਦੇ ਨਹੀਂ ਦਿੰਦੇ ਉੱਨਾਂ ਲੀਡਰਾਂ ਨੂੰ ਪਿੱਛੇ ਸੁੱਟਦੇ ਆ ਰਹੇ ਨੇ ਸਭ ਹੀ,,,,

  • @bahadursingh504
    @bahadursingh504 2 หลายเดือนก่อน +1

    ਹਾਏ ਕੁਰਸੀ ਹਾਏ ਕੁਰਸੀ। ਕੁਰਸੀ ਸਮੇਤ ਸ਼ਮਸ਼ਾਨਘਾਟ ਜਾਣਾ ਚਾਹੁੰਦੇ ਹਨ ਇਹ ਲੋਕ। ਪਰ ਪਰਕਾਸ਼ ਚੰਦ ਬਾਦਲ ਅਤੇ ਇੰਦਰਾ ਗਾਂਧੀ ਵਰਗੇ ਵੀ ਨਹੀਂ ਜਾ ਸਕੇ।

  • @singhranjit1962
    @singhranjit1962 2 หลายเดือนก่อน +5

    ਕਸੂਰ ਕੀਸੇ ਦਾ ਨਹੀਂ ਕਸੂਰ ਨਵੀ ਪੀੜੀ ਦਾ ਨਟ ਬਹੁਤ ਫਾਸਟ ਹੈ

  • @sukhbirsinghsodhi6241
    @sukhbirsinghsodhi6241 2 หลายเดือนก่อน +1

    Rode sahib jindabad

  • @paramjitmaddhar7787
    @paramjitmaddhar7787 2 หลายเดือนก่อน +3

    ਇਸ ਦੀ ਆਵਾਜ਼ ਤਾਂ ਨਿਕਲਦੀ ਨਹੀਂ ਹੈ ਕੀ ਘਰ ਨਹੀਂ ਬੈਠ ਸਕਦਾ। ਕੀ ਪੰਜਾਬ ਦਾ ਕਰੇਗਾ?

    • @bahadursingh504
      @bahadursingh504 2 หลายเดือนก่อน

      ਇਹ ਮਰਨ ਤੋਂ ਪਹਿਲਾਂ ਆਪਣੇ ਮੁੰਡੇ ਨੂੰ ਮੁੱਖ ਮੰਤਰੀ ਦੇਖਣਾ ਚਾਹੁੰਦਾ ਹੈ ਜੀ।

  • @SmanjitdeolPardhan
    @SmanjitdeolPardhan 2 หลายเดือนก่อน

    Sardar sukhbeer Singh Badal jindabad jindabad jindabad hai jindabad rahunga

  • @darshansinghbhathaldarshan3605
    @darshansinghbhathaldarshan3605 2 หลายเดือนก่อน +4

    ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ

  • @jagtartakher5024
    @jagtartakher5024 2 หลายเดือนก่อน +1

    Eh malesh bharti foun laike shri darbar sahib ja tiha

  • @younismalik2662
    @younismalik2662 2 หลายเดือนก่อน

    Dhindsa Saab zindabad

  • @mangatsingh670
    @mangatsingh670 2 หลายเดือนก่อน +1

    ਪੰਥ ਦੋਖੀ ਬਾਦਲ ਪਰਿਵਾਰ

  • @VirSingh-nj3dc
    @VirSingh-nj3dc 2 หลายเดือนก่อน

    ਇਹਨਾਂ ਲੋਕਾਂ ਨੇ ਕੁਰਸੀ ਖਾਤਿਰ ਅਕਾਲੀ ਦਲ ,SGPC ਨੂੰ ਰੋਲ ਕੇ ਰੱਖ ਦਿੱਤਾ ।ਸਾਰੇ ਪਾਖੰਡੀ ਹਨ।

  • @baldevaujla
    @baldevaujla 2 หลายเดือนก่อน +3

    B j p. De b team.

  • @paramjitmaddhar7787
    @paramjitmaddhar7787 2 หลายเดือนก่อน +3

    ਤੂੰ ਸੁਖਬੀਰ ਬਾਦਲ ਦਾ ਵਿਰੋਧੀ ਕਰ ਲੈ। ਪਰਮਾਤਮਾ ਸੁਖਬੀਰ ਬਾਦਲ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੇ।

  • @mangatkular5941
    @mangatkular5941 2 หลายเดือนก่อน

    ਨਾਗਪੁਰ ਦਾ ਟੈਸਟ ਪਾਸ ਸੁਖਬੀਰ ਬਾਦਲ ਕਰਨ ਦੀ ਕੋਸ਼ਿਸ਼ ਕਰਨ ਲੱਗਿਆ ਹੋਇਆ ਦੇਰ ਆਈ ਦਰੁਸਤ ਆਈ ਇੰਨਾ ਲੀਡਰਾ ਦੇ ਮਨਾ ਅੰਦਰ ਸਿੱਖ ਕੌਮ ਧਰਮ ਦਾ ਸਤਿਕਾਰ ਦਰਦ ਜਾਗਿਆ ਸੁਖਬੀਰ ਸਿੰਘ ਬਾਦਲ ਦੀ ਜੁੰਡਲੀ ਜੋਰ ਲਾਏ ਸੁਖਬੀਰ ਬਾਦਲ ਪ੍ਰਧਾਨਗੀ ਬਚਾਉਣ ਸਿੱਖ ਕੌਮ ਫਰਸ਼ ਲੈਕੇ ਆਏਂਗੀ ਸਰਸੇ ਸਾਧ ਨਾਲ ਨੇੜਤਾ ਜੱਗ ਜਾਹਰ ਹੋਇਆ ਪੰਜਾਬ ਦੇ ਸਿੱਖ ਕੌਮ ਸਾਹਮਣੇ ਆ ਗਿਆ

  • @majorsingh8647
    @majorsingh8647 2 หลายเดือนก่อน +1

    ਇਹ ਸਾਰੇ ਦੋਸ਼ੀ ਨੇ ਵਿਖਾਵੇ ਕਰਦੇ ਪੰਜਾਬ ਦਾ ਤੇ ਸਿੱਖੀ ਦਾਰਲ ਕੇ ਘਾਣ ਕੀਤਾ ਹੈ ਬੰਦੇ ਦੇ ਪੁੱਤ ਬਣਨ ਨੂੰ ਹਾਲੇ ਵੀ ਤਆਰ ਨਹੀ ਕੁੱਪ ਜਿਹਾ ਆਪਣਾ ਲਾਮ ਲਸ਼ਕਰ ਲੈ ਕੇ ਅਨਜਾਣੇ ਵਿੱਚ ਹੋਈ ਆ ਗਲਤੀਆਂ ਦੀਆ ਭੁੱਲਾ ਬਖਸ਼ਉਦਾ ਫਿਰਦਾ ਹੈ ਇਹ ਹਾਲੇ ਵੀ ਨਹੀ ਮੰਨਦਾ ਜੋ ਗੱਲਤੀ ਆ ਆਪਣੇ ਸਵਾਰਥ ਲਈ ਕੀਤੀਆ ਉਹਨਾਂ ਨੂੰ ਜਾਣੇ ਅਣਜਾਣੇ ਦੱਸ ਰਿਹਾ ਹੈ ਖੁੱਲੀ ਛੁੱਟੀ ਹੈ ਸੁਖਬੀਰ ਨੂੰ ਤੈਨੂੰ ਹਾਰ ਤੋ ਕੋਈ ਨਹੀ ਬਚਾ ਸਕਿਆ ਇਕ ਸੀਟ ਰਹੇ ਗਈ ਤੇਰੇ ਕੋਲ ਤੇ ਹੁਣ ਤੂੰ ਅਪਣੇ ਪਾਪਾ ਦੀ ਸਜਾ ਭੁਗਤਣ ਨੂੰ ਤਿਆਰ ਰਿਹ ਤੈਨੂੰ ਦੁਨੀਆ ਦੀ ਕੋਈ ਤਾਕਤ ਨਹੀ ਬਚਾ ਸਕਦੀ ਜੇ ਨਿਮਾਣਾ ਹੋ ਕੇ ਅਕਾਲ ਤੱਖਤ ਤੇ ਜਾਵੇਗਾ ਸਾਇਦ ਗੁਰੂ ਭਲੀ ਕਰ ਦੇਵੇ

  • @RajKumar-tz1yy
    @RajKumar-tz1yy 2 หลายเดือนก่อน +1

    akali dal de are chamchep kom panth nu bcha lavo.bjp nall 17 sal rahe.hun bjp pasand nahi.minister bneenior leader chhadd ke.kursi bgarnahi reh sakde.

  • @SmanjitdeolPardhan
    @SmanjitdeolPardhan 2 หลายเดือนก่อน

    300 and company sari beimani

  • @JagseerSingh-kb8ut
    @JagseerSingh-kb8ut 2 หลายเดือนก่อน +3

    ਸਾਰੇ ਝੋਲੇ ਚੱਕ ਗਦਾਰ ਪਾਰਟੀ ਵਿੱਚੋਂ ਬਾਹਰ ਕੱਢ ਦਿੱਤੇ ਵਧੀਆ ਕੀਤਾ ਸੁਖਬੀਰ ਸਿੰਘ ਬਾਦਲ ਨੇ

  • @karpal_pannu_12
    @karpal_pannu_12 2 หลายเดือนก่อน +2

    DHINDSA SAB JE ZINDABAD ZINDABAD 🌹🌹

  • @jaspaljandu5548
    @jaspaljandu5548 2 หลายเดือนก่อน +1

    Dhindsa ji, Please get retirement from Politics. Too Senior.

  • @kulvinderhappy8671
    @kulvinderhappy8671 2 หลายเดือนก่อน

    ਇਹ ਨਾਂ ਕੋਈ ਨੀਂ ਪਤਾ ਲੱਗਦਾ ਇਕ ਪਾਸਾ ਮਾਰਦਾ ਬੀ ਜੇ ਪੀ ਦੁਜਾ ਪਾਸਾ ਮਾਰਦਾ ਖਾਲਸ ਅਕਾਲੀ ਮੰਜਾ ਅਕਾਲੀ ਆ ਜੀਦਰ ਮਰਜ਼ੀ ਪਾਸੇ ਮਾਰ ਢੂਹਾ ਵਿਚਕਾਰ ਹੀ ਰਹਿੰਦਾ

  • @harmesh6428
    @harmesh6428 2 หลายเดือนก่อน +1

    Maria vich Jan nu farda ajj ve leadrini chadda

  • @harmesh6428
    @harmesh6428 2 หลายเดือนก่อน +1

    Chal chuka kartus

  • @SurjitSingh-ye2bt
    @SurjitSingh-ye2bt 2 หลายเดือนก่อน

    J Akali dal nu hond ch le k aouna ...tn sab to pehla Badal de fakhre Kom da kitab akal takht to vapis karwao

  • @hakamsinghbrar6014
    @hakamsinghbrar6014 2 หลายเดือนก่อน

    Sari budhi leadership ghre baitthe gunah wdde aa mafi yog ni meri raye eh ke bksh do pb.nu

  • @KuldeepSingh-oh2mr
    @KuldeepSingh-oh2mr 2 หลายเดือนก่อน

    ਤੁਸੀਂ ਅਕਾਲੀ ਨਹੀਂ ਤੁਸੀਂ ਤਾਂ R S S ਦੇ ਬੰਦੇ ਹੈਂ

  • @sukhbirsinghsodhi6241
    @sukhbirsinghsodhi6241 2 หลายเดือนก่อน +1

    Chlo chhddo kursi

  • @JagseerSingh-kb8ut
    @JagseerSingh-kb8ut 2 หลายเดือนก่อน +2

    ਸੰਗਰੂਰ ਸੀਟ। ਤੇ। ਪਾਰਟੀ। ਦੀ ਪਿੱਠ ਵਿੱਚ ਛੁਰਾ ਚਲਾਇਆ ਢੀਂਡਸਾ ਗਦਾਰ ਨੇ

    • @jagtartakher5024
      @jagtartakher5024 2 หลายเดือนก่อน

      Ic dalle malesh de candidate nu support koie sacha sikh nahi kar sakda

  • @jaspreetkumar5400
    @jaspreetkumar5400 2 หลายเดือนก่อน +1

    Yaar hun hai ki es vich ena budha ho chukya proper dimaag v kam ni kr riha kyun takran marda yaar shadd de hun siast hun tere bus di gall ni .avaaj teri nikldi ni tatti baith k uthya ni janda hona eh ki swaru yar desh da

  • @S.BeantSinghGill
    @S.BeantSinghGill 2 หลายเดือนก่อน +1

    ਵਧੀਆ ਗੰਦ ਸਾਫ ਕਰਤਾ ਸੁਖਵੀਰ ਨਵੇ ਮੁੰਡੇ ਅੱਗੇ ਆਉਣਗੇ

  • @S.BeantSinghGill
    @S.BeantSinghGill 2 หลายเดือนก่อน +1

    ਦਗੜ ਦੱਲਾ ਢੀਡਸਾ

  • @beantsohi9690
    @beantsohi9690 2 หลายเดือนก่อน

    ਜੇ ਸੁਖਬੀਰ ਨੂੰ ਤੁਸੀਂ ਪਸੰਦ ਨਹੀਂ ਕਰਦੇ ਫਿਰ ਤੁਸੀਂ ਕਿਉਂ ਅਕਾਲੀ ਦਲ ਚ ਵਾਪਸ ਆਏ ਸੀ

  • @BabluBoparai
    @BabluBoparai 2 หลายเดือนก่อน

    Baba g tusi jail v katti a tusi kurbani v kiti a age v bahut hogi ? Kyo akali dal da jaloos kadya

  • @sukhmirbrar7137
    @sukhmirbrar7137 2 หลายเดือนก่อน

    Zero

  • @KakaSingh-v6h
    @KakaSingh-v6h 2 หลายเดือนก่อน

    😂NO

  • @gurnamsingh837
    @gurnamsingh837 2 หลายเดือนก่อน

    Buss..kurro

  • @sukhjeetsinghsingh2394
    @sukhjeetsinghsingh2394 2 หลายเดือนก่อน

    Pishle sal BJP ch c tu yaadsat kat hogi

  • @GurjantSingh-k1i
    @GurjantSingh-k1i 2 หลายเดือนก่อน

    Agge jhak hun chad de lalch jisdin chad ke giya c osdin akali nhi c tusin

  • @SukhwinderSingh-p3h
    @SukhwinderSingh-p3h 2 หลายเดือนก่อน

    Sukhdev disda uu jiada na balaou is de sehat thik nahi

  • @SukhwinderSingh-p3h
    @SukhwinderSingh-p3h 2 หลายเดือนก่อน

    Vade badal de vele vi didhsa latta baha marda see tahi is nu delhi bhejia see

  • @Khushwakhat
    @Khushwakhat 2 หลายเดือนก่อน

    Anti akali person dhindsa divide rule policy person

  • @goldygoldychahal2723
    @goldygoldychahal2723 2 หลายเดือนก่อน

    Sari umra har ke bhi rajya sabha member bandhe rahe ho

  • @goldygoldychahal2723
    @goldygoldychahal2723 2 หลายเดือนก่อน

    Tusi Ghar beh k RamRam kro nojvana nu agge on deo bhut kha lea tusi