ਕੇਂਦਰੀ ਚਿੱਠੀ ਨਾਲ ਗੋਡਿਆਂ ਭਾਰ ਸਰਕਾਰ ! ਖਿਲਾਰਤੀ ਖੇਡ ਕੇਜਰੀਵਾਲ ਨੇ? Punjab Television

แชร์
ฝัง
  • เผยแพร่เมื่อ 10 พ.ค. 2024
  • About Punjab Television:
    Punjab Television is a trustworthy Punjabi news discussion portal where guests are invited to thoroughly analyse current issues and other topics relating to the Punjabi people in their language for their interests.
    Punjab Television ਇੱਕ ਭਰੋਸੇਮੰਦ Punjabi news ਡਿਸਕਸ਼ਨ ਪੋਰਟਲ ਹੈ ਜਿੱਥੇ ਮਹਿਮਾਨਾਂ ਨੂੰ ਉਹਨਾਂ ਦੀਆਂ ਰੁਚੀਆਂ ਲਈ ਉਹਨਾਂ ਦੀ ਭਾਸ਼ਾ ਵਿੱਚ ਪੰਜਾਬੀ ਲੋਕਾਂ ਨਾਲ ਸਬੰਧਤ ਮੌਜੂਦਾ ਮੁੱਦਿਆਂ ਅਤੇ ਹੋਰ ਵਿਸ਼ਿਆਂ ਦਾ ਡੂੰਘਾਈ ਨਾਲ ਵਿਸ਼ਲੇਸ਼ਣ ਕਰਨ ਲਈ ਸੱਦਾ ਦਿੱਤਾ ਜਾਂਦਾ ਹੈ।
    Our Shows:
    Punjab Perspective - Morning Show
    Punjab Discourse - Evening Show
    Punjab Verdict - Special Show
    Siyasi Sandarbh - Disucssion Show
    Vichaar Virodh - Debate Show
    #punjabnews #punjabinews #harjindersinghrandhawa #punjabtelevision

ความคิดเห็น • 251

  • @inderjitsingh6122
    @inderjitsingh6122 11 วันที่ผ่านมา +4

    Cm ਨੂੰ ਚੈਨ ਨਹੀਂ ਆਉਂਦਾ ਜਿਨ੍ਹਾਂ ਚਿਰ ਮਹੀਨੇ ਵਿਚ ਇਕ ਵਾਰ ਥੁੱਕ ਕੇ ਨਾ ਚਟ ਲਵੇ।

  • @user-ci6zp6ud9
    @user-ci6zp6ud9 11 วันที่ผ่านมา +19

    ,13 ਸੀਟਾਂ ਇੱਕ ਪਾਸੇ ਅਤੇ ਖਡੂਰ ਸਾਹਿਬ ਦੀ ਇੱਕ ਸੀਟ ਇੱਕ ਪਾਸੇ *ਖਡੂਰ ਸਾਹਿਬ ਵਾਲਿਓ ਇਸ ਵਾਰ ਸਾਰੀਆਂ ਗਲਤ ਫ਼ਹਿਮੀਆਂ ਦੂਰ ਕਰ ਦਿਓ*

  • @charanjitsinghkhalsa1273
    @charanjitsinghkhalsa1273 11 วันที่ผ่านมา +13

    ਚੋਣਾ ਤੋਂ ਬਾਅਦ ਗੁਰੂ ਗ੍ਰੰਥ ਸਾਹਿਬ ਜੀ ਦੀ ਹਜੂਰੀ ਚ ਪੰਜ ਸਿੰਘਾਂ ਤੋਂ ਐਲਾਨ ਕਰਵਾਉ। ਬਾਦਲਾ ਦੀ ਚੁੰਗਲ ਚੋਂ ਸ਼੍ਰੋਮਣੀ ਅਕਾਲੀ ਦਲ ਅਜਾਦ ਕਰਵਾਉ।

    • @Nanakpanthi
      @Nanakpanthi 11 วันที่ผ่านมา +1

      Kash kite Parkash Singh Badal de jiondeya hi uste vast Narsanhar da muqadma chalda.

    • @SukhvinderSingh-py9jp
      @SukhvinderSingh-py9jp 10 วันที่ผ่านมา

      ​@Nanakaa
      Aaaaaaaaaaaaaaapanthi

  • @charanjitsingh375
    @charanjitsingh375 11 วันที่ผ่านมา +3

    ਅਸਲ ਵਿੱਚ ਮਾਨ ਸਾਹਿਬ ਅਪਣਾ ਯੂ ਟਰਨ ਵਾਲਾ ਰਿਕਾਰਡ ਨਹੀਂ ਤੋੜਨਾ ਚਾਹੁੰਦੇ, ਅਤੇ ਗੱਲ ਹੀ ਓਹ ਕਰਦੇ ਹਨ ਜਿਸਤੇ ਯੂ ਟਰਨ ਪੱਕਾ ਹੋਵੇ। ਬੜ੍ਹਕ ਅਤੇ ਮੋਕ ਵਾਲਾ ਮੁਹਾਵਰਾ ਇੰਨ ਬਿੰਨ ਲਾਗੂ ਹੁੰਦਾ ਹੈ।

  • @sahibsinghcheema4151
    @sahibsinghcheema4151 10 วันที่ผ่านมา

    ਧੰਨਵਾਦ ਜੀ ਸ ਹਮੀਰ ਸਿੰਘ ਸਾਹਿਬ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @user-ci6zp6ud9
    @user-ci6zp6ud9 11 วันที่ผ่านมา +9

    ਵਾਸਤਾ ਪੈਣ ਤੇ ਹੀ ਕਿਰਦਾਰ ਖੁੱਲਦੇ ਹਨ ‬
    ‪ *ਗੱਲਾਂ ਵਿੱਚ ਤਾਂ ਹਰ ਸ਼ਖਸ਼ ਅਦਾਕਾਰ ਹੈ*

  • @harbhajanjandiala8724
    @harbhajanjandiala8724 11 วันที่ผ่านมา +18

    ਮੈਨੰ ਸਮਝ ਨਹੀ ਲੱਗਦੀ ਕਿ ਜੇ ਵਲਟੋਹੇ ਨੇ ਨਿੰਦੇਆ ਹੀ ਕਰਨੀ ਹੈ ਕਾਂਗਰਸ ਦੀ ਕਰੇ ਜਿਸ ਨੇ ਦਰਬਾਰ ਸਾਹਿਬ ਤੇ ਟੈਕਾਂ ਤੋਪਾ ਨਾਲ ਹਮਲਾ ਕੀਤੀ ਸੀ ਤੇ ਲੱਖਾ ਬੇਗੁਨਾਹਾ ਦਾ ਕਤਲੇਆਮ ਕੀਤਾ ਸੀ ਵਲਟੋਹੇ ਨੂੰ ਪਤਾ ਨਹੀ ਭਾਈ ਅਮਿ੍ਤਪਾਲ ਸਿੰਘ ਤੋਂ ਏਨਾ ਡਰ ਕਿਉੰ ਲੱਗਦਾ ਹੈ ਚੰਗੇ ਮਾੜੇ ਦਾ ਪਤਾ ਲੱਗ ਹੀ ਜਾਣਾ ਹੈ ਲੋਕਾ ਦੀ ਅਦਾਲਤ ਚ ਕੋਣ ਸੱਚਾ ਹੈ ਕੋਣ ਝੂਠਾ ਹੈ

    • @yadwinderkhatra5490
      @yadwinderkhatra5490 11 วันที่ผ่านมา +6

      ਉਹ ਕਾਗਰਸ ਦਾ ਤਾ ਨਹੀ ਕਰਦਾ ਕਿਉਕੀ ਅਕਾਲੀ ਦਲ ਬਾਦਲ ਦਾ ਤੇ ਆਰ .ਐੱਸ .ਐੱਸ. ਦਾ ਬਹੁਤ ਵੱਡਾ ਰੋਲ ਸੀ ਸ਼੍ਰੀ ਦਰਬਾਰ ਸਾਹਿਬ ਤੇ ਹਮਲੇ ਅਤੇ ੮੪ ਕਤਲੇਆਮ ਵਿੱਚ ਸੀ । Check facts on google

    • @Ranglapunjab103
      @Ranglapunjab103 11 วันที่ผ่านมา

      ਕਾਂਗਰਸ ਦਾ ਵੋਟ ਬੈਂਕ ਜਿੰਨਾ ਕੁ ਵੀ ਆ ਖਡੂਰ ਸਾਹਿਬ ਚ ਪੱਕਾ।ਅਮਰਿਤਪਾਲ ਅਕਾਲੀ ਦਲ ਦੀਆਂ ਵੋਟਾਂ ਤੋੜਦਾ।ਇਸ ਕਰਕੇ ਵਲਟੋਹਾ ਉਹਨੂੰ ਹੀ ਨਿਸ਼ਾਨਾ ਬਣਾਉਂਦਾ।

    • @AvtarSingh-ox4lg
      @AvtarSingh-ox4lg 11 วันที่ผ่านมา +1

      ਇਕੱਲੀ ਕਾਂਗਰਸ ਹੀ ਕਿਓਂ ਸਾਰੀਆਂ ਪਾਰਟੀਆਂ ਨਾਲ ਸਨ
      84ਕਤਲੇਆਮ ਦਰਬਾਰ ਸਾਹਿਬ ਤੇ ਹਮਲਾ ਸਟੇਟ ਰਿਸਪੌਂਸ ਹੋਇਆ ਗੱਲ ਨੂੰ ਸਮਝਣ ਦੀ ਲੋੜ ਹੈ

    • @gurmeetgill1898
      @gurmeetgill1898 11 วันที่ผ่านมา

      ਇਹ ਭਗਵੰਤ ਮਾਨ ਦੀ ਪਾਰਟੀ ਬਣਾਉਣ ਦੀ ਗਲ ਇਕ ਦਿਨ ਇਸ ਦੀ ਚਰਚਾ ਇਕ ਚੈਨਲ ਵਾਲਿਆਂ ਨੇ ਵੀ ਕੀਤੀ ਸੀ। ਉਹਨਾਂ ਨੇ ਵੀ ਗ੍ਰਹਿ ਮੰਤਰੀ ਅਮਿਤ ਸ਼ਾਹ ਜੀ ਨਾਲ ਭਗਵੰਤ ਮਾਨ ਦੀ ਗਲ ਚਲ ਰਹੀ ਹੈ ਜੀ।

    • @Ranglapunjab103
      @Ranglapunjab103 11 วันที่ผ่านมา +4

      ਭਾਜਪਾ ਨੇਤਾ LK Advani ਆਪਣੀ ਸਵੈਜੀਵਨੀ ਚ ਲਿਖਦਾ ਕਿ ਇੰਦਰਾ ਤਾਂ ਅਟੈਕ ਕਰਨ ਨੂੰ ਮੰਨਦੀ ਨਹੀਂ ਸੀ, ਅਸੀਂ ਭਾਜਪਾ ਵਾਲਿਆਂ ਉਸਨੂੰ ਮਜਬੂਰ ਕੀਤਾ ਸੀ ਦਰਬਾਰ ਸਾਹਿਬ ਤੇ ਫੌਜ ਚਾੜ੍ਹਨ ਲਈ।ਤੇ ਉਸੇ ਭਾਜਪਾ ਨਾਲ ਅਕਾਲੀ ਦਲ 25 ਸਾਲ ਸੱਤਾ share ਕਰਦਾ ਰਿਹਾ।

  • @user-ci6zp6ud9
    @user-ci6zp6ud9 11 วันที่ผ่านมา +7

    ਮੇਰੇ ਹੱਥ ਵਿੱਚ ਰਹਿ ਗਈ ਪੂਣੀ
    *ਚਰਖੇ ਨੇ ਸਾਹ ਕੱਤ ਲਏ*

    • @user-tx4vb2fi7f
      @user-tx4vb2fi7f 11 วันที่ผ่านมา +1

      Love you sote veer je lambi umar jiooooooooo jee ❤💥✌️🙏🇪🇸

    • @user-ci6zp6ud9
      @user-ci6zp6ud9 11 วันที่ผ่านมา

      @@user-tx4vb2fi7f😍😍 ਯੂ ਵੀਰ ਜੀ 😍🙏

    • @user-ci6zp6ud9
      @user-ci6zp6ud9 11 วันที่ผ่านมา

      @@user-tx4vb2fi7f😍🙏 ਵੀਰੇ

  • @sewasinghsidhu8687
    @sewasinghsidhu8687 11 วันที่ผ่านมา +6

    ਭਗਵੰਤ ਸਰਕਾਰ ਯੂ ਟਰਨ ਸਰਕਾਰ ਹੈ। ਸਾਰੇ ਫੈਸਲੇ ਵਾਪਸ ਲੈਣੇ ਪਏ। ਚੌਣਾਂ ਤੋਂ ਬਾਦ ਹੋਰ ਫੈਸਲੇ ਲੈਣਗੇ।

  • @harbhajanjandiala8724
    @harbhajanjandiala8724 11 วันที่ผ่านมา +18

    ਨਸੇਆ ਤੇ ਬੇਅੱਦਬੀਆ ਦੇ ਦੋਸੀਆ ਦਾ ਹਲਕਾ ਖਡੂਰ ਸਾਹਿਬ ਦੇ ਪਿੰਡਾ ਚ ਬੁਰਾ ਹਾਲ ਅਮਿ੍ਤਪਾਲ ਸਿੰਘ ਦੀ ਵੱਡੀ ਜਿੱਤ ਦੀ ਲਹਿਰ

  • @avtargill2637
    @avtargill2637 11 วันที่ผ่านมา +10

    ਭਗਵੰਤ ਮਾਨ ਨੂੰ ਲੋੜ ਨਹੀਂ ਸੀ ਪਰਮਪਾਲ ਉੱਤੇ ਟਿੱਪਣੀ ਕਰਨ ਦੀ , ਜੇ ਕਿਸੇ ਬੁਲਾਰੇ ਤੋਂ ਕਰਵਾ ਦਿੰਦੇ ਤਾਂ ਥੋੜੀ ਇਜਤ ਬਚ ਜਾਂਦੀ ।

    • @deepsharma6515
      @deepsharma6515 11 วันที่ผ่านมา

      ਇਜ਼ਤ ਵਾਲੀ ਗੱਲ ਨਹੀਂ ਉਸ ਨੂੰ ਕੋਈ ਵੀ ਸਰਕਾਰੀ ਲਾਭ ਨਹੀਂ ਮਿਲਣਾ

    • @gurdipsingh6335
      @gurdipsingh6335 11 วันที่ผ่านมา

      ਸਰਕਾਰੀ ਲਾਭ ਓਹਦਾ ਕੋਈ ਰੋਕ ਹੀ ਨਹੀਂ ਸਕਦਾ,cm ਨੂੰ ਇਸ ਵਾਰੇ ਨਾਂ ਹੀ ਨੋਲਾਜ ਹੈ, ਨਾਂ ਹੀ ਉਹ ਰੋਕ ਸਕਦੇ ਹਨ, ਬੱਸ ਐਵੇਂ ਇੱਕ ਗੱਪ ਸੱਡ ਦਿੰਦਾ ਹੈਂ, ਪਤਾ ਓਹਨੂੰ ਕੱਖ ਦਾ ਨਹੀ, ਸਿਵਾਏ ਚੁਟਕਲਿਆਂ ਤੋਂ​@@deepsharma6515

    • @hcfgjfgygby8306
      @hcfgjfgygby8306 11 วันที่ผ่านมา

      ਲਾਭ ਵੀ ਲੈ ਕੇ ਜਾਓ ​@@deepsharma6515

  • @piarasingh7405
    @piarasingh7405 11 วันที่ผ่านมา +7

    ਰੰਧਾਵਾ ਜੀ ਬੇਸ਼ੱਕ ਅੰਸੀ ਪਿਛਲੇ 50 ਸਾਲਾਂ ਤੋਂ ਅਕਾਲੀ ਦਲ ਨਾਲ ਜੁੜੇ ਹੋਏ ਹਾਂ। ਪਰ ਪਿੰਡਾਂ ਵਿੱਚ ਆਮ ਲੋਕਾਂ ਤੋਂ ਇਹੀ ਅਵਾਜ਼ ਸੁਣਾਈ ਦਿੰਦੀ ਹੈ ਕਿ ਸੈਂਟਰ ਵਿੱਚ ਮੋਦੀ ਨੂੰ ਚੱਲਦਾ ਕਰਨ ਲਈ ਕਾਂਗਰਸ ਨੂੰ ਵੋਟ ਦਿੱਤੀ ਜਾਵੇ। ਇਸ ਦਾ ਵੱਡਾ ਕਾਰਨ ਲੋਕ ਰਾਹੁਲ ਗਾਂਧੀ ਨੂੰ ਪ੍ਰਧਾਨ ਮੰਤਰੀ ਵੇਖਣਾਂ ਚਾਹੁੰਦੇ ਨੇ ਕਿ ਇਹ ਨੌਜਵਾਨ ਸ਼ਾਇਦ ਸਾਡੀ ਕਾਇਆ ਕਲਪ ਕਰ ਦੇਵੇ ਦੂਜੀ ਗੱਲ ਭਗਵੰਤ ਮਾਨ ਸਰਕਾਰ ਤੋਂ ਲੋਕਾਂ ਦਾ ਮੋਹ ਭੰਗ ਹੋ ਗਿਆ ਹੈ ਆਮ ਆਦਮੀ ਪਾਰਟੀ ਨੂੰ ਸਿਰਫ਼ ਤੇ ਸਿਰਫ਼ ਪਾਰਟੀ ਦੀ ਪੱਕੀ ਵੋਟ ਕਾਸਟ ਹੋਂਣੀ ਹੈ। ਸਰਕਾਰ ਖ਼ਿਲਾਫ਼ ਐਂਟੀ ਕੰਬੈਸੀ ਵੋਟ ਵੱਡੀ ਮਾਤਰਾ ਵਿੱਚ ਭੁਗਤੇਗੀ।

    • @nirmalmahi1476
      @nirmalmahi1476 11 วันที่ผ่านมา +1

      J ਕਰ INDIA ਗਠਜੋੜ ਜਿੱਤ ਗਿਆ ਤਾਂ ਰਾਹੁਲ pm ਨਹੀਂ ਬਣੇਗਾ ਸੋਨੀਆ ਗਾਂਧੀ ਵਾਂਗ kise ਹੋਰ ਨੂੰ offer ਕਰ ਕੇ surprise ਦੇਣਗੇ।

  • @sahibsingh4988
    @sahibsingh4988 11 วันที่ผ่านมา +8

    ਸਰਕਾਰਾਂ ਭਾਵੇਂ ਕੁਝ ਵੀ ਕਹੀ ਜਾਣ ਪਰ ਪੰਜਾਬ ਅਤੇ ਦੇਸ਼ ਵਿਦੇਸ਼ ਵਿੱਚ ਭਾਈ ਅੰਮ੍ਰਿਤਪਾਲ ਸਿੰਘ ਬਾਰੇ ਲੋਕਾਂ ਨੂੰ ਇਹ ਪੂਰੀ ਸਮਝ ਹੈ ਕਿ ਨਸ਼ਿਆਂ ਵਿਰੁੱਧ ਕੰਮ ਕਰ ਰਹੇ ਸੀ ਅਤੇ ਨੌਜਵਾਨਾਂ ਨੂੰ ਸਹੀ ਰਸਤੇ ਤੇ ਲਿਆਉਣ ਦੀ ਕੋਸ਼ਿਸ਼ ਕਰ ਰਹੇ ਸਨ। ਜੇਕਰ ਵਿਰੋਧੀ ਧਿਰਾਂ ਉਨ੍ਹਾਂ ਦੀ ਆਲੋਚਨਾ ਕਰਨਗੇ ਤਾਂ ਉਨ੍ਹਾਂ ਦੀ ਪੂਰੇ ਪੰਜਾਬ ਵਿਚ ਵੋਟ ਘੱਟ ਹੋ ਜਾਏਗੀ।

  • @SK-io4gd
    @SK-io4gd 11 วันที่ผ่านมา +10

    ਹੋਮ ਮਨਿਸਟਰੀ ਦੀ ਹਲਕੀ ਜੀ ਘੁੜਕੀ ਅੱਗੇ ਝਾੜੂ ਨਹੀਂ ਖੜ ਸਕਿਆ 😂

  • @harbhajanjandiala8724
    @harbhajanjandiala8724 11 วันที่ผ่านมา +14

    ਵਲਟੋਹੇ ਨੂੰ ਅਮਿ੍ਤਪਾਲ ਸਿਘ ਦੇ ਚੋਣ ਲੱੜਨ ਤੇ ਢਿੱਡ ਪੀੜ ਕਿਉਂ

  • @maheshbansal8618
    @maheshbansal8618 11 วันที่ผ่านมา +5

    ਪਹਿਲਾਂ ਕਹਿੰਦੇ ਸੀ ਹਾਜ਼ਰ ਹੋਵੋ । ਹੁਣ ਸੈਂਟਰ ਦੀ ਕੁਰਕੀ ਤੋਂ ਬਾਅਦ , ਛੁੱਟੀਆਂ ਹੋਣ ਦੇ ਬਾਵਜੂਦ ਵੀ NOC ਜਾਰੀ ਕਰ ਦਿੱਤਾ ।

  • @pappibinner2855
    @pappibinner2855 11 วันที่ผ่านมา +2

    ਪੰਜਾਬ ਦਾ ਬੇੜਾ ਗ਼ਰਕ ਧਰਮ ਦੇ ਨਾਂ ਤੇ ਹੀ ਕੀਤਾ ਜਾ ਸਕਦਾ

  • @charanjitsinghkhalsa1273
    @charanjitsinghkhalsa1273 11 วันที่ผ่านมา +3

    ਪਿਠ ਪਿੱਛੇ ਕਿਸੇ ਵੀ ਬੰਦੇ ਨੂੰ ਧੋਖੇ ਨਾਲ ਖਾਣੇ ਚ ਜਹਿਰ ਪਾ ਕੇ ਦੇ ਦਿਉ,
    ਉਹ ਬੰਦਾ ਧੋਖੇ ਨਾਲ ਦਿੱਤਾ ਜਹਿਰ ਵਾਲਾ ਖਾਣਾ ਖਾ ਲਏਗਾ।
    ਪਰ ਉਹੀ ਬੰਦਾ ਅਖੀ ਦੇਖ ਕੇ ਮਖੀ ਨਹੀ ਖਾਏਗਾ।
    ਧਨ ਹੈ ਸਾਡੀ ਸਿੱਖ ਕੌਮ।
    ਜਿਸ ਲਈ ਹਰ ਗੁਰਦੁਆਰਾ ਸਾਹਿਬ ਚ ਦੋ ਵਕਤ ਅਰਦਾਸ ਹੁੰਦੀ ਹੈ ਕਿ ਸਿੱਖਾਂ ਦਾ ਮੰਨ ਨੀਵਾ ਮਤ ਉਚੀ, ਮਤ ਪਤ ਦਾ ਰਾਖਾ ਆਪ ਵਾਹਿਗੁਰੂ।
    ਪਰ ਸਿੱਖ ਕੌਮ, ਸਭ ਕੁੱਝ ਪ੍ਰਤਖ ਅਖੀ ਦੇਖ ਕੇ ਵੀ ਮਖੀ ਖਾ ਰਹੀ ਹੈ।

  • @jassbir1363
    @jassbir1363 10 วันที่ผ่านมา

    ਬੀਬੀ ਮਲੂਕਾ ਜੀ ਦੇ ਚੋਣ ਲੜਨ ਦਾ ਆਮ ਆਦਮੀ ਪਾਰਟੀ ਨੂੰ ਤਾਂ ਕੋਈ ਨੁਕਸਾਨ ਹੀ ਨਹੀ ਹੈ ਜੀ , ਫੇਰ ਪੰਜਾਬ ਸਰਕਾਰ ਬੀਬੀ ਮਲੂਕਾ ਜੀ ਤੇ ਇਤਰਾਜ ਕਿਉਂ ਲਾਈ ਜਾਦੀਂ ਹੈ ਜੀ ,
    ਮਾਜਰਾ ਸਮਝ ਤੋ ਪਰੇ ਦਾ ਹੈ ਜੀ ।

  • @harjinderkaur3978
    @harjinderkaur3978 11 วันที่ผ่านมา +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ
    🙏🙏

  • @sukhjeetsinghsamaon2928
    @sukhjeetsinghsamaon2928 11 วันที่ผ่านมา +2

    ਤੁਹਾਡਾ ਹਰ ਪਰੋਗਰਾਮ ਦੇਖਣ ਦੀ ਅਸੀ ਜਰੂਰ ਕੋਸਿਸ ਕਰਦੇ ਹਾਂ,ਵਧੀਅਾ ਨਿਭ ਰਹੇ ਹੋ? ਚੰਗੀ ਜਾਣਕਾਰੀ ਦਿੰਦੇ ਹੋ!-ਸ.ਸ.ਸ.

  • @gurdeepdhaliwal8498
    @gurdeepdhaliwal8498 11 วันที่ผ่านมา

    ਅਨਾੜੀ ਵਾਲੀ ਕਹਾਵਤ ਇੱਥੇ ਪੂਰੀ ਢੁੱਕਦੀ ਹੈ ।

  • @Gurbachan-qq2im
    @Gurbachan-qq2im 11 วันที่ผ่านมา

    Noc ਨਾਂ ਦਿੰਦੇ ਜਿਵੇਂ ਫ਼ੜ ਮਾਰੀ ਸੀ ਭਗਵੰਤ ਦਾ ਦਿਮਾਗ ਹਿੱਲ ਗਿਆ ਲਗਦੈ

  • @baljitsingh6957
    @baljitsingh6957 11 วันที่ผ่านมา +1

    ਭਗਵੰਤ ਮਾਨ ਨੂੰ ਥੁੱਕ ਕੇ ਚੱਟਣ ਦੀ ਆਦਤ ਪੈ ਗਈ ਹੈ 😢😢😢

  • @charanjitsinghkhalsa1273
    @charanjitsinghkhalsa1273 11 วันที่ผ่านมา

    ਸਮੁੱਚੀ ਕੌਮ ਲਈ ਸਭ ਗੁਰਦੁਆਰਾ ਸਹਿਬਾਨ ਵਿਚ "ਸਿੱਖਾਂ ਦਾ ਮੰਨ ਨੀਵਾ ਮਤ ਉੱਚੀ" ਦੀ ਰੋਜਾਨਾ ਅਰਦਾਸ ਹੁੰਦੀ ਹੈ।
    ਲੇਕਿਨ ਜਦੋਂ ਵੀ ਹਕੂਮਤ ਵੱਲੋਂ, ਗੁੱਝੀ ਸਾਜ਼ਿਸ਼ ਤਹਿਤ ਪੰਥਕ ਮਖੌਟੇ ਚ ਕੌਮ ਦੇ ਉਤੇ ਲੀਡਰ ਥੋਪਿਆ ਜਾਂਦੈ, ਉਂਦੋ ਕੌਮ ਦਾ ਮੰਨ ਉਚਾ ਤੇ ਮਤ ਨੀਵੀ ਕਿਉਂ ਹੋ ਜਾਂਦੀ ਹੈ।

  • @ajaibsinghpanesarCanada
    @ajaibsinghpanesarCanada 11 วันที่ผ่านมา

    S S A 🙏🙏 Randhawa Sahib ji and S.Hamir Singh ji

  • @gurmailsingh994
    @gurmailsingh994 11 วันที่ผ่านมา

    ਸਾਰੇਆ ਨੂ ਸਤਿ ਸ੍ਰੀ ਅਕਾਲ ਜੀ

  • @gurmeettiwanagurmeettiwana2739
    @gurmeettiwanagurmeettiwana2739 11 วันที่ผ่านมา

    ਘੱਟ ਬੋਲਿਆ ਕਰ ਵੀਰੇ , ਰੰਧਾਵਾ ਸਾਹਿਬ,,, ਦੁਜਿਆਂ ਨੂੰ ਮੋਕੇ ਦਿਉਂ 😮😮😮😮

  • @baljitsingh6957
    @baljitsingh6957 11 วันที่ผ่านมา

    ਪੰਜਾਬ ਟੈਲੀਵਿਜ਼ਨ ਦੇ ਦੋਵੇਂ ਹੀ ਸੂਝਵਾਨ ਪੱਤਰਕਾਰਾਂ ਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਕੀਤੀਆਂ ਗਈਆਂ ਹਨ ਜੀ।

  • @gur9213
    @gur9213 11 วันที่ผ่านมา

    V v good job S Hamir Singh ji

  • @majoruppal7552
    @majoruppal7552 11 วันที่ผ่านมา

    Good information great

  • @ajaibsinghpanesarCanada
    @ajaibsinghpanesarCanada 11 วันที่ผ่านมา

    S S A 🙏🙏🙏🙏🙏🙏🙏🙏🙏🙏🙏 to all members present at this time in this program

  • @meghsinghdhindsa3195
    @meghsinghdhindsa3195 11 วันที่ผ่านมา +5

    ਸਤਿ ਸ੍ਰੀ ਅਕਾਲ ਜੀ ਦੋਨੋ ਸਰਦਾਰ ਸਾਬ ਜੀ ਆ ਨੂੰ ਜੀ ਲਾਇਕ ਨੰਬਰ 01

  • @balwantsinghdhadda2644
    @balwantsinghdhadda2644 10 วันที่ผ่านมา

    Very nice discussion Randhawa Ji

  • @HarbansSingh-zs7vz
    @HarbansSingh-zs7vz 10 วันที่ผ่านมา

    Good ji

  • @charanjitsinghkhalsa1273
    @charanjitsinghkhalsa1273 11 วันที่ผ่านมา

    "ਅਸਲ ਵਾਰਿਸ ਪੰਜਾਬ ਦੇ"
    ਇਦਰਾਂ ਗਧੀ ਸੋਧਕ
    ☬ ਪਿਤਾ ਸ਼ਹੀਦ ਬੇਅੰਤ ਸਿੰਘ ☬
    ☬ ਮਾਤਾ ਬੀਬੀ ਬਿਮਲ ਕੋਰ ਖਾਲਸਾ ☬
    ਦੇ ਹੋਣਹਾਰ ਪੁੱਤਰ ਭਾਈ ਸਰਬਜੀਤ ਸਿੰਘ ਨੂੰ ਪੰਥਕ ਉਮੀਦਵਾਰ ਕੁਹਾਉਣ ਦਾ ਹਕ ਹੈ।
    ਕਿਉਂ ਕਰਕੇ ਇਨਾ ਦੇ ਪਿਤਾ ਨੇ ਕੌਮ ਦੀ ਪਗ ਸਿਰ ਤੇ ਰੱਖੀ ਸੀ। ਤੇ ਅਜ ਕੌਮ ਦਾ ਫਰਜ ਬਣਦਾ ਹੈ ਕਿ ਇਨਾ ਨੂੰ ਵੋਟ , ਨੋਟ ਤੇ ਹਰ ਤਰਾ ਦੀ ਸਪੋਰਟ ਕਰਕੇ ਇਨਾ ਦੀ ਪਗ ਉੱਚੀ ਰਖੀਏ।
    ਡਾਵੋਲ, ਮੋਦੀ, ਸ਼ਾਹ ਤੇ ਆਈ ਟੀ ਸੈਲ ਦੀ ਪੈਦਾਇਸ਼ ਮਖੋਟਾਧਾਰੀ ਵਾਇਰਸ ਅਮ੍ਰਿਤਪਾਲ ਤੋ ਬਚੋ।

  • @baljitsingh6957
    @baljitsingh6957 11 วันที่ผ่านมา

    ਭਾਜਪਾ ਤੇ ਮੋਦੀ ਨੂੰ ਸਵਿੰਧਾਨ ਬਦਲਣ ਦੇ ਮੁੱਦੇ ਤੇ ਇੰਡੀਆ ਗਠਜੋੜ ਦਾ ਜੁਆਬ ਦੇਣ ਲਈ ਔਖਾ ਹੋਇਆ ਪਿਆ ਹੈ।ਇਸ ਸਾਰੇ ਕੁੱਝ ਤੇ ਭਾਜਪਾ ਨੂੰ ਕੁਝ ਨਹੀਂ ਸੁਝ ਰਿਹਾ ਹੈ।

  • @surjeetsingh8809
    @surjeetsingh8809 11 วันที่ผ่านมา

    👍👍👌👌

  • @harmeshchander1452
    @harmeshchander1452 11 วันที่ผ่านมา

    Yery good randhawa sahib and senior patarkar

  • @jaswinderpowar6957
    @jaswinderpowar6957 11 วันที่ผ่านมา

    App ਤੋਂ ਵਡਿਆ ਦੇ ਪੈਰੀਂ ਹੱਥ ਲਾਉਂਦੇ ਹਨ!ਵਡੇ ਬਾਦਲ ਦੇ ਪੈਰੀਂ ਹੱਥ ਲਾਉਂਦੇ C ਸਾਰੇ ਲੀਡਰ!!!

  • @harmeshchander1452
    @harmeshchander1452 11 วันที่ผ่านมา

    Sr harmeet Singh very good knowledge

  • @jassbir1363
    @jassbir1363 10 วันที่ผ่านมา

    ਅਸਤੀਫਾ ਨਹੀ ਜੀ , VRS ਪ੍ਰਵਾਨ ਕੀਤੀ ਹੈ ਜੀ ,

  • @surinderkaurnihal8347
    @surinderkaurnihal8347 10 วันที่ผ่านมา

    👌👌👌🙏

  • @user-vw9gw9ph7j
    @user-vw9gw9ph7j 11 วันที่ผ่านมา +3

    05 ਸਤਿ ਸ੍ਰੀ ਅਕਾਲ ਜੀ ਪੰਜਾਬ ਟੈਲੀਵਿਜ਼ਨ ਦੀ ਸਾਰੀ ਟੀਮ ਨੂੰ ❤❤❤❤🎉🎉❤

  • @sukhjeetkot2770
    @sukhjeetkot2770 11 วันที่ผ่านมา

    ❤❤

  • @RimpyBrar-sv9uh
    @RimpyBrar-sv9uh 11 วันที่ผ่านมา +1

    ਵਧੀਆ ਪਰੋਗਰਾਮ ❤

  • @HarjinderSingh-kh1gy
    @HarjinderSingh-kh1gy 11 วันที่ผ่านมา

    ਰੰਧਾਵਾ ਜੀ ਮੁੱਖ ਮੰਤਰੀ ਸਾਹਿਬ ਇਕ ਸ਼ੇਰ ਵਾਲੀ ਗੱਲ ਸੁਣਾਉਂਦੇ ਹੁੰਦੇ ਨੇ ਜਿਸ ਵਿਚ ਓਹ ਦਸਦੇ ਹੁੰਦੇ ਕਿ ਤੁਸੀਂ ਮੇਰੇ ਵੱਲ ਹੋ ਯਾ ਸ਼ੇਰ ਵੱਲ। ਸੋ ਲਗਦਾ ਹੈ ਤੁਸੀ ਮੁੱਖ ਮੰਤਰੀ ਵੱਲ ਨਹੀਂ ਸ਼ੇਰ ਵੱਲ ਹੋ।

  • @bahadursingh504
    @bahadursingh504 10 วันที่ผ่านมา

    ਬਿੱਟੂ ਦੇ ਦਾਦੇ ਦੀਆਂ ਕੀਤੀਆਂ ਬਿੱਟੂ ਮੂਹਰੇ ਆ ਗਈਆਂ।

  • @jaisinghrandhawa-cz3bo
    @jaisinghrandhawa-cz3bo 11 วันที่ผ่านมา

    ਭਾਈ ਅਮਿਰਤਪਾਲ ਸਿੰਘ ਆਕਾਲੀ ਸਿਆਸਤ ਦਾ ਖੱਪਾ ਭਰੇਗਾ

  • @sunnyrai8576
    @sunnyrai8576 10 วันที่ผ่านมา

    ਜੁਗਨੂੰ, ਹੌਲਦਾਰ ਤੋਂ ਹੋਰ ਉਮੀਦ ਵੀ ਕੀ ਕੀਤੀ ਜਾ.ਸਕਦੀ ਹੈ। ਚਮਚਾਗਿਰੀ ਦੀ ਹਦ ਹੋ ਗਈ। ......😮

  • @malkitsidhu8098
    @malkitsidhu8098 11 วันที่ผ่านมา

    ਕੀ ਸੁਖਬੀਰ ਤੁਹਾਡੀ ਸਲਾਹ। ਮੰਨੇਗਾ ਜੀ

  • @lakhvirsingh1450
    @lakhvirsingh1450 11 วันที่ผ่านมา +1

    SSA ji Randhawa ji s Hamir Singh all team members Punjab Television

  • @karanjitkumar1447
    @karanjitkumar1447 11 วันที่ผ่านมา +1

    Sh Hamir singh ji very wise generalist,we r proud of u

  • @jagseersinghwahsgurukjibra9890
    @jagseersinghwahsgurukjibra9890 11 วันที่ผ่านมา

    🌹ਰੰਧਾਵਾ ਸਿੰਘ ਜੀ ਹਮੀਰ ਸਿੰਘ ਵਾਹਿਗੁਰੂ ਤੁਹਾਨੂੰ ਚੜਦੀ ਕਲਾ ਬਖਸ਼ੇ ਲੰਮੀ ਉਮਰ ਬਖਸੇ ਤੰਦਰੁਸਤੀ ਦੀ ਦਾਤ ਬਖਸ਼ੇ ਵਾਹਿਗੁਰੂ ਜੀ🙏 🌹🌹🌹🌹🌹🌹🌹🌹🌹🌹🌹🌹🌹🌹🌹🌹

  • @vinodbagifaridkot158
    @vinodbagifaridkot158 11 วันที่ผ่านมา +3

    Bhagwant maan Amrit shah same think

  • @jagtarsingh1134
    @jagtarsingh1134 11 วันที่ผ่านมา +4

    Chahe Kejriwal hove jaan Bhagwant Maan howe eh Modi nalon v Ziada jhooth bolde ne

  • @msghumman6695
    @msghumman6695 11 วันที่ผ่านมา +2

    Ok

  • @arwindergill3650
    @arwindergill3650 11 วันที่ผ่านมา

    ਅੱਜ ਅਕਾਲੀ ਦਲ ਬਾਰੇ ਚੈਨਲ ਨੇ ਆਪਣੇ ਦਿਲ ਦੀ ਗੱਲ ਖੁੱਲ੍ਹ ਕੇ ਕੀਤੀ।

  • @gurmeettiwanagurmeettiwana2739
    @gurmeettiwanagurmeettiwana2739 11 วันที่ผ่านมา

    😊😊

  • @jagtarsingh1134
    @jagtarsingh1134 11 วันที่ผ่านมา +6

    Sabhton Ghatia te Besharm Punjab Sarkar hai jo pahilan galat faisla Laindi hai te naal hi U-Turn Lai Laindi hai

  • @Sukhpalsingh-xf8bn
    @Sukhpalsingh-xf8bn 11 วันที่ผ่านมา +5

    ਰਾਜਨੀਤਕ ਪਾਰਟੀਆਂ ਵੱਲੋਂ ਭਾਈ ਅੰਮ੍ਰਿਤਪਾਲ ਦੇ ਖਿਲਾਫ ਬੋਲਣ ਤੋਂਂ ਚੁੱਪ ਵੱਟ ਲੈਂਣਾ , ਪਾਰਟੀਆਂ ਦੀ ਕੋਈ ਰਣਨੀਤੀ ਨਹੀਂ, ਬਲਕਿ ਖਡੂਰ ਸਾਹਿਬ ਦੀਆਂ ਸੰਗਤਾਂ ਨੇ ਸਾਰੀਆਂ ਪਾਰਟੀਆਂ ਦੀ ਬੋਲਤੀ ਬੰਦ ਕਰ ਰੱਖੀ ਐ।

  • @kewalkamboj7339
    @kewalkamboj7339 11 วันที่ผ่านมา +9

    ਫਿਰ ਯੂ ਟਰਨ ਲੈ ਲਿਆ ਪਹਿਲਾਂ ਬੜਕ ਮਾਰੀ ਅਸਤੀਫਾ ਮਨਜ਼ੂਰ ਨਹੀਂ। ਇੱਕ ਦਿਨ ਬਾਅਦ ਯੂ ਟਰਨ ਲੈਕੇ ਅਸਤੀਫਾ ਪ੍ਰਵਾਨ ਕਰ ਲਿਆ ਅਤੇ NOC ਵੀ ਦੇ ਦਿੱਤੀ ਇਲੈਕਸ਼ਨ ਲੜਨ ਵਾਸਤੇ

    • @ajaibsingh820
      @ajaibsingh820 11 วันที่ผ่านมา

      aaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaAaaaaaaaaaaaaaaaaaaAAAAAAAAAaaaaaaaaaaaaaaaaaaaaaaaaaaaaaaaaaaaaaaaaaaAaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaaap 12:00

    • @MalkeetSingh-pk6sf
      @MalkeetSingh-pk6sf 11 วันที่ผ่านมา +1

      ਜੇਕਰ ਇਥੋਂ ਪਰਮ ਪਾਲ ਕੌਰ ਸਿੱਧੂ ਨਾ ਚੋਣ ਲੜਦੀ ਤਾਂ ਫਾਇਦਾ ਅਕਾਲੀ ਦਲ ਨੂੰ ਹੋਣਾ ਸੀ ਇਸ ਲਈ ਮਾਨ ਨੇ ਆਪਣਾ ਪੱਤਾ ਖੇਡਿਆ

  • @sarupsinghsandhu9774
    @sarupsinghsandhu9774 11 วันที่ผ่านมา

    Really b team

  • @dpsingh7689
    @dpsingh7689 11 วันที่ผ่านมา +2

    Same principle of RSS Kejriwal adopting
    BJP raising ram mandir & Kejriwal Hanuman( follower of Ram )

  • @paramjitdhamrait5185
    @paramjitdhamrait5185 11 วันที่ผ่านมา +1

    Waheguru ji bless you both.

  • @satnamcheema1921
    @satnamcheema1921 11 วันที่ผ่านมา +1

    S. Hameer singh g sat shri akaal g.🙏🙏.

  • @balvirsingh9650
    @balvirsingh9650 11 วันที่ผ่านมา

    ਪ੍ਰਾਇਮ ਏਸ਼ੀਆ ਤੇ ਪੰਨੂ ਸਾਬ੍ਹ ਤਾਂ ਸਿਰਫ਼ ਭਾਜਪਾ ਖਿਲਾਫ਼ ਅੱਗ ਹੀ ਉੱਗਲ਼ਦੇ ਰਹਿੰਦੇ ਦੋ ਹੀ ਮੁੱਦੇ ਹੁੰਦੇ ਉਹਨਾਂ ਕੋਲ਼ ਕੰਗਨਾ, ਸਾਧਵੀ ਰਾਮਦੇਵ 😂😂😂

  • @gurmeettiwanagurmeettiwana2739
    @gurmeettiwanagurmeettiwana2739 11 วันที่ผ่านมา

    ਪਹਿਲਾਂ ਦੱਸ ਦਿੱਤਾ,, ਹੁਣ ਹਮੀਰ ਸਿੰਘ ਦੱਸੋ

  • @kulwantsinghjohal4849
    @kulwantsinghjohal4849 11 วันที่ผ่านมา +1

    U turn ਨੂੰ ਪੰਜਾਬੀ ਚ ਥੁੱਕ ਕੇ ਚੱਟਣਾ ਕਹਿੰਦੇ ਆ

  • @KewalKrishan-le5us
    @KewalKrishan-le5us 11 วันที่ผ่านมา +1

    SSA Randhawa ji

  • @baljindersingh7802
    @baljindersingh7802 11 วันที่ผ่านมา

    Waheguru ji

  • @KewalKrishan-le5us
    @KewalKrishan-le5us 11 วันที่ผ่านมา +1

    SSA Hamir Singh ji

  • @sohanbrar5629
    @sohanbrar5629 11 วันที่ผ่านมา

    ਮਾਨ ਸਾਬ ਜੀਦਾ ਬਾਦ

  • @sardarsingh7833
    @sardarsingh7833 11 วันที่ผ่านมา

    ਸੁਖਬੀਰ ਦੀ ਇਹ ਕਿਹੜੀ ਸਿਆਸਤ ਹੈ,ਕਿ 24,27,32, ਚੋਣ ਜਿੱਤਣ ਲਈ ਨਹੀ ਲੜ ਰਹੈ,ਇਹ ਕਿਹੜੀ ਸਿਆਸਤ ਹੈ,ਸਿਰਫ ਅਕਾਲੀ ਦਲ ਦੀ ਬਦਨਾਮੀ ਕਰਾਉਣੀ ਹੈ,ਉਹ ਮਹਾਰਾਜ ਸਿਧੇ ਹੋਕੇ ਚੋਣ ਲੜੋ,ਨਹੀ ਅਕਾਲੀ ਦਲ ਦੀ ਪ੍ਰਧਾਨਾਗੀ ਤੋ ਅਸਤੀਫਾ ਦਿੳ,ਨਹੀ ਤਾ ਪ੍ਰਧਾਨ ਸਾਹਿਬ 45:01 ਵਲਟੋਹੇ ਵਾਗ ਹੱਥ ਖਭੇ ਕਰਕੇ ਘਰੇ ਬਹਿ ਜੋ,ਪੰਜਾਬ ਦੇ ਲੋਕਾ ਇਕਲਾ ਬੇਵਕੂਫ ਬਨਾ ਰਿਹਾ ਹੈ,ਉਧਰੋ ਵਲਟੋਹਾ ਸਾਹਿਬ ਕਹਿ ਰਿਹਾ ਅਮ੍ਰਿਤਪਾਲ ਮੇਰੇ ਨਾਲ ਡੀਬੈਟ ਕਰੇ,ਸਿਧਾ ਹੋਕੇ ਚੋਣ ਲੜੋ, ਮਤਲਬ ਤੁਸੀ ਹੱਥ ਖੜੇ ਕਰਤੇ,ਇਹ ਕੋਈ ਸਿਆਸਤ ਨਹੀ ਹੈ,ਹਾਰ ਤਾ ਸਵੀਕਾਰ ਕਰੀ ਬੈਠੇ ਹੋ,

  • @jagjitsingh5212
    @jagjitsingh5212 11 วันที่ผ่านมา

    Good news and views thanks Randhawa saab and Hamir saab God bless you all team members well done and keep it up 🙏🏻 🙏🏻👌👌👍👍✌️💯

  • @baldevsinghrandhawa5851
    @baldevsinghrandhawa5851 11 วันที่ผ่านมา

    We in Punjab also get pension on last day of month on time and never late

  • @user-gd9pp9hy2r
    @user-gd9pp9hy2r 11 วันที่ผ่านมา

    ਹਰਜਿੰਦਰ ਸਿੰਘ ਰੰਧਾਵਾ ਤੇ ਸਰਦਾਰ ਹਮੀਰ ਸਿੰਘ ਜੀਓ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ 👍👌👌☝️☝️☝️☝️☝️✍️✍️✍️💯

  • @rajeshmoudgil9440
    @rajeshmoudgil9440 11 วันที่ผ่านมา

    ਉਹ ਮੂਰਖ ਕੇਜਰੀਵਾਲ ਪਹਿਲਾਂ ਹੀ ਮੰਨ ਚੁੱਕਾ ਹੈ ਕਿ ਮੋਦੀ ਇਹ ਚੋਣ ਜਿੱਤਣਗੇ। ਕੇਜਰੀਵਾਲ ਦੇ ਆਉਣ ਨਾਲ ਚੋਣਾਂ ਵਿੱਚ ਕੋਈ ਫਰਕ ਨਹੀਂ ਪਵੇਗਾ ਕਿਉਂਕਿ 2014 ਅਤੇ 2019 ਵਿੱਚ ਕੇਜਰੀਵਾਲ ਪਹਿਲਾਂ ਹੀ ਮੌਜੂਦ ਸੀ। ਲਗਭਗ ਸਾਰੀ ਪੰਜਾਬੀ ਪ੍ਰੈਸ ਬਿਨਾਂ ਕੋਈ ਢੁਕਵਾਂ ਤਰਕ ਦਿੱਤੇ ਮੋਦੀ ਦੇ ਖਿਲਾਫ ਹੈ। ਪੰਜਾਬ ਪ੍ਰੈਸ ਅਤੇ ਜੱਟ ਸਿੱਖਾਂ ਦੁਆਰਾ ਕੀਤੇ ਗਏ ਇਸ ਧਰੁਵੀਕਰਨ ਕਾਰਨ ਹਿੰਦੂ ਅਤੇ ਵਪਾਰਕ ਸ਼ਹਿਰੀ ਸਿੱਖ ਭਾਜਪਾ ਦੇ ਹੱਕ ਵਿੱਚ ਧਰੁਵੀਕਰਨ ਕਰਨਗੇ। ਬਹੁਤੀ ਵਾਰ ਤਾਂ ਹਮੀਰ ਸਿੰਘ ਝਾੜੀਆਂ ਦੇ ਦੁਆਲੇ ਹੀ ਕੁੱਟਦਾ ਰਹਿੰਦਾ ਹੈ। ਸਿਮਰਨਜੀਤ ਮਾਨ ਅਤੇ ਵਿਮਲ ਖਾਲਸਾ ਵਰਗੇ ਹੋਰ ਸੰਸਦ ਮੈਂਬਰਾਂ ਨੇ ਪੰਜਾਬ ਦੇ ਮੁੱਦਿਆਂ ਬਾਰੇ ਕੁਝ ਨਹੀਂ ਕੀਤਾ, ਉਸੇ ਤਰ੍ਹਾਂ ਅੰਮ੍ਰਿਤਪਾਲ ਸਿੰਘ ਵੀ ਕੁਝ ਨਹੀਂ ਕਰ ਸਕਣਗੇ।

  • @maheshbansal8618
    @maheshbansal8618 11 วันที่ผ่านมา +1

    Accepted resignation by Pb. Govt. ,even in Holiday period. All the offices are closed for 9th To 11th May due to holidays .

  • @Ranjeetdaliwal-kz2nc
    @Ranjeetdaliwal-kz2nc 11 วันที่ผ่านมา

    ਸਤਿ ਸ੍ਰੀ ਆਕਾਲ ਜੀ।

  • @bhagwantsingh611
    @bhagwantsingh611 11 วันที่ผ่านมา

    ਲਾਲਾ ਜੀ😢😢😢😢😢😢😢😢

  • @mohinderpal7527
    @mohinderpal7527 11 วันที่ผ่านมา

    Sardar Hammer Singh ji Sat shri Akal ji and sardar Harjinder Singh Randhawa ji sat shri Akal ji photo program sab to badhiya Punjab which 🌹🪴🌹🪴🌼🌿🙏🏽🙏🏽

  • @manjitsingh7149
    @manjitsingh7149 11 วันที่ผ่านมา

    🙏🙏

  • @KanwalSidhu13
    @KanwalSidhu13 11 วันที่ผ่านมา

    I think hameerji should make his political party and implement his thoughts.

  • @hstiwana9520
    @hstiwana9520 11 วันที่ผ่านมา

    God bless u sir and ur respected panelist’s chardikala 🙏🙇‍♂️

  • @AVTRSIM
    @AVTRSIM 11 วันที่ผ่านมา

    ਸਤਿ ਸ੍ਰੀ ਆਕਾਲ ਜੀ

  • @sharmatenthouse1848
    @sharmatenthouse1848 11 วันที่ผ่านมา

    Hamir Singh Randhawa by sat shri akal

  • @jogindersingh-eb2jk
    @jogindersingh-eb2jk 11 วันที่ผ่านมา +2

    Kejriwal jee and Modi Sab have the same thinking they both have the same idealogy

  • @narinderkumardang6688
    @narinderkumardang6688 11 วันที่ผ่านมา

    Randhawa ji
    You are correct...it is three months notice or three months salary in lieu thereof.
    Matter will be settled as you are suggesting.

  • @angrejsingh-zk5lj
    @angrejsingh-zk5lj 11 วันที่ผ่านมา

    🙏🙏👍

  • @JagdishSingh-jl2vf
    @JagdishSingh-jl2vf 11 วันที่ผ่านมา

    Pension of Central Government employees is credited to their account on 25 th of every month except March.Pension for March is credited on the first working day of April.

  • @Takdir-Singh_Gill
    @Takdir-Singh_Gill 11 วันที่ผ่านมา

    Nice discussion.

  • @iqbalsingh4954
    @iqbalsingh4954 11 วันที่ผ่านมา

    Jamir Singh Ji very good analysis

  • @jarnailsingh9949
    @jarnailsingh9949 11 วันที่ผ่านมา +1

    27741st viewer Jarnail Singh Khaihira Retired C H T Seechewaal V P O Nalh Via Loheeyan Khaas Jalandhar Punjab Television ❤

  • @RajinderSingh-ts2oy
    @RajinderSingh-ts2oy 11 วันที่ผ่านมา +2

    Kg released by govt by hidden agenda. Now he try to derail Congress agenda.

  • @sunnyrai8576
    @sunnyrai8576 10 วันที่ผ่านมา

    ਇਹ ਤਾਂ ਮੰਨ ਸਕਦੇ ਹਾਂ ਕਿ ੲਇਕ ਸਰਾਬੀ ਆਦਮੀ ਜਿਅਆਦਾ ਦਾਰੂ ਪੀ ਕੇ ਗਿਰ ਸਕਦਾ ਚ,ਹੇ ਹਸਤੇ ਤੇ ਗਿਹੇ ਚਾਹੇ ਨਾਲੀ ਵਿਚ ਗਿਹੇ , ਪਰ ਕੋਈ ਬਾਰ ਬਾਰ ਥੁਕ ਕ ਚਟੇ ਇਹ ਪੇਹਲੀ ਵਾਰ ਦੇਖਿਆ ਥਲੇ, ਬਲੇ ਰੰਗਲਾ ਪੰਜਾਬ ਕਿ ਬੇਰੰਗਲਾ ਪੰਜਾਬ.😂😅😅

  • @dupindersinghgill5824
    @dupindersinghgill5824 11 วันที่ผ่านมา

    🙏🌳🌴🌼🌴🌳🙏

  • @ikodapasara8143
    @ikodapasara8143 11 วันที่ผ่านมา

    ਹਮੀਰ ਸਿੰਘ ਦੀ frustration ਆਪ ਸਰਕਾਰ ਨਾਲ ਬੜੀ ਸਾਫ ਨਜ਼ਰ ਆਉਂਦੀ ਕਿਓਕਿ ਭਗਤ ਸਿੰਘ ਤੇ ਅੰਬੇਦਕਰ ਦੀ ਘੜੂਕਾ ਆਪ ਨੇ ਕਾਮਰੇਡਾਂ ਦਾ ਗਣਿਤ ਖਰਾਬ ਕਰਤਾ ਚਾਹੇ ਕਾਮਰੇਡਾਂ ਨੂੰ ਗਣਿਤ ਨਾ ਆਉਣ ਕਾਰਨ economy ਦੀ ਸਮਝ ਘੱਟ , ਕੀ ਮੈਂ ਗੱਲਤ ਆਂ ?

  • @HarjinderSingh-ku9bh
    @HarjinderSingh-ku9bh 11 วันที่ผ่านมา

    Tribune Pbi di khabar bilkul sahi va Mrs Malukka bare

  • @kashmirjhutty1733
    @kashmirjhutty1733 11 วันที่ผ่านมา

    Randhawaji. It's good you have understood that at present Amritpal is every where in Khadur Sahib and it's the need also of our punjabies .