Prime Focus (2241) || Amritpal Singh ਦੇ ਸਾਹਮਣੇ Virsa Singh Valtoha ! , 36% ਲੋਕਾਂ ਨੇ ਹਿਲਾ ਦਿੱਤੀ Delhi

แชร์
ฝัง
  • เผยแพร่เมื่อ 27 เม.ย. 2024
  • #primeasiatv #primefocus #parmvirbaath #gurpreetsandhawalia #sukhbirbadal #rahulgandhi #cmbhagwantmaan #governor #governorpunjab #debate #captainamrindersingh #congress #bjp #narindermodi #modi
    Subscribe To Prime Asia TV Canada :- goo.gl/TYnf9u
    Prime Focus (2241) || Amritpal Singh ਦੇ ਸਾਹਮਣੇ Virsa Singh Valtoha ! , ਮਜ਼ਦੂਰ ਦੇ ਪੁੱਤ ਨੇ ਵੋਟਾਂ ‘ਚ ਮੰਗਿਆ ਮੌਕਾ , 36% ਲੋਕਾਂ ਨੇ ਹਿਲਾ ਦਿੱਤੀ Delhi
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 174

  • @BalkarSingh-ko2qy
    @BalkarSingh-ko2qy 16 วันที่ผ่านมา +3

    ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਹੀ ਪਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਅ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ ❤

  • @amriksingh3065
    @amriksingh3065 16 วันที่ผ่านมา +37

    ਸਾਰੇ ਹਲਕੇ ਖਡੂਰ ਸਹਿਬ ਨੰ ਬੇਨਤੀ ਹੈ ਕੀ
    ਵੌਟ ਭਾਈ ਅਮਰਤਪਾਲ ਸਿੰਘ ਨੰ ਵੋਟ ਪਾਉ

    • @harneksingh1420
      @harneksingh1420 15 วันที่ผ่านมา +4

      Khandoor de lokan nu request bhai Amrit pal nu vote paio ji

    • @balwinderkaur813
      @balwinderkaur813 15 วันที่ผ่านมา +4

      Jaroo , pawage😢😢

    • @satwinderpawar9532
      @satwinderpawar9532 15 วันที่ผ่านมา

      ਭਰਾਵਾਂ ਪਹਿਲਾਂ ਤੇ ਆਪਣੇ ਚਹੇਤੇ ਲੀਡਰ ਦਾ ਨਾਮ ਲਿਖਣਾ ਸਿੱਖ।ਤੁਹਾਡੀ ਪੜ੍ਹਾਈ ਲਖਾਈ ਤੋਂ ਤੁਹਾਡੀ ਸਮਝ ਦਾ ਪਤਾ ਲਗਦਾ।

    • @avtarsingh4870
      @avtarsingh4870 15 วันที่ผ่านมา

      @@satwinderpawar9532pr vote tn Anpadh b pa skda a.

  • @daljitsingh7980
    @daljitsingh7980 16 วันที่ผ่านมา +12

    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏

  • @deepbrar.
    @deepbrar. 16 วันที่ผ่านมา +9

    ਕੁਝ ਲੋਕ ਐਸੇ ਹੁੰਦੇ ਹਨ, ਜੋ ਸਮੇਂ ਦੇ ਨਾਲ ਗੁੰਮ ਹੋ ਜਾਂਦੇ ਹਨ
    *ਉਹ ਲੋਕ ਤਾਂ ਮਿਲਦੇ ਹਨ, ਪਰ ਉਹ ਰਿਸ਼ਤਾ ਨਹੀਂ ਮਿਲਦਾ*

  • @baldevjassar8059
    @baldevjassar8059 16 วันที่ผ่านมา +12

    *🙏❣️ਅੱਜ ਦਾ ਵਿਚਾਰ❣️🙏*
    *ਹਰ ਅੱਖ ਦਾ ਆਪਣਾ ਨਜ਼ਰੀਆ ਹੁੰਦਾ ਹੈ!ਕਿਸੇ ਦੀ ਅੱਖ ਨੂੰ ਤੁਹਾਡੀ ਉਡੀਕ ਹੁੰਦੀ ਹੈ ਅਤੇ ਕਿਸੇ ਦੀਆਂ ਅੱਖਾਂ ਵਿੱਚ ਤੁਸੀਂ ਰੜਕ ਰਹੇ ਹੁੰਦੇ ਹੋ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @SukhwinderSingh-wq5ip
    @SukhwinderSingh-wq5ip 14 วันที่ผ่านมา +1

    ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤

  • @dilbagpannu7799
    @dilbagpannu7799 16 วันที่ผ่านมา +6

    ਸਲੂਟ ਜੋੜੀ ਨੂੰ ।

  • @user-lu8hz1kk3h
    @user-lu8hz1kk3h 15 วันที่ผ่านมา +2

    ਪੰਜਾਬ ਦੇ ਕਿਸਾਨਾਂ ਨੇ ਤਕਰੀਬਨ ਸਾਰੀ ਕਣਕ ਦਾ ਕੰਮਕਾਰ ਨਿਪਟਾ ਲਿਆ ਹੈ।ਧੰਨਵਾਦ ਜੀਉ

  • @gurdevsingh92
    @gurdevsingh92 16 วันที่ผ่านมา +6

    ਜਾਣਕਾਰੀ ਭਰਪੂਰ ਪ੍ਰੋਗਰਾਮ ਹੁੰਦਾ ਹੈ ਦੋਵਾਂ ਭਰਾਵਾਂ ਦਾ ਹਾਸਾ ਠੱਠਾ ਵੀ ਅਰਥ ਪੂਰਨ ਹੁੰਦਾ ਹੈ.. ਗੁਰਦੇਵ ਸਿੰਘ ਕੰਬੋਜ ਭਰੋਵਾਲ ਤ. ਤਾਰਨ

  • @gurmeetsingh-zb6vv
    @gurmeetsingh-zb6vv 16 วันที่ผ่านมา +6

    ਬਾਠ ਵੀਰ ਜੀ ਮੇ ਪਹਿਲਾ ਹੀ ਕਹਿ ਦਿੱਤਾ ਸੀਅਗਰ ਜੇ ਭਾਈ ਅਮਿਰਤਪਾਲ ਸਿੱਘ ਚੌਨਾ ਵਿੱਚ ਖਲੌਦਾ ਹੇ ਤਾ ਵਿਰਸਾ ਸਿੱਘ ਨੁ ਉਤਾਰਿਆ ਜਾਵੇਗਾ ਅਗਰ ਨਹੀ ਖਲੌਦੇ ਤਿ ਫਿਰ ਬਿਕਰਮਜੀਤ ਮਜੀਠੀਆ ਨੁ ਟਿਕਟ ਦਿੱਤੀ ਜਾਵੇਗੀ ਵੀਰ ਬਾਠ ਸਾਹਿਬ ਵਲਟੌਹੌ ਨੁ ੍ਬਲੀ ਦਾ ਬਕਰਾ ਬਨਾਇਆ ਗਿਆ ਹੇ ਇਹ ਸੁਠਬੀਰ ਪਾਪੀ ਬਹੁਤ ਤਲਾਕ ਬੁੱਡਾ ਹੇ ਵੀਰੌ ਇਸ ਸੁਖਬੀਰ ਨੇ ਸਿੱਖ ਕੌਮ ਦੇ ਟੌਟੇ ਟੌਟੇ ਕਰਾ ਕੇ ਸਾਹ ਲੇਨਾ ਜੇ ਮੇਰੇ ਪਿਆਰੇ ਸਿੱਖ ਵੀਰੌ ਇੱਕ ਹੌ ਜਾਹੌ ਬਹੁਤ ਭਿਆਨਕ ਸਮਾ ਔਨ ਵਾਲਾ ਜੇ ਮੌਦੀ ਤੇ ਸੁਖਬੀਰ ਬਾਦਲ ਇੱਕੌ ਜੇ ਯਾਦ ਰੱਖੇਔ ਵੀਰੌ

  • @birsingh4200
    @birsingh4200 15 วันที่ผ่านมา +2

    ਨੌਜਵਾਨਾਂ ਦੇ ਰੁਜ਼ਗਾਰ ਦੀ ਗੱਲ ਨਹੀ ਕਰਦੀ ਹਰਸਿਮਰਤ ਬਾਦਲ ਫਲਾਈਟ ਦੀ ਗੱਲ ਕਰਦੀ ਆ। ਰੁਜ਼ਗਾਰ ਦਿਓ ਪੈਸੇ ਹੋਣ, ਫਲਾਈਟ ਤਾ ਜਿੱਥੋਂ ਮਰਜੀ ਫੜ ਲਈਏ।

  • @balramdhaliwal6389
    @balramdhaliwal6389 16 วันที่ผ่านมา +1

    ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤

  • @deepbrar.
    @deepbrar. 16 วันที่ผ่านมา +15

    ਜਦੋਂ ਸਮੇਂ ਦਾ ਚੱਕਰ ਘੁੰਮਦਾ ਹੈ ‬
    ‪ *ਓਦੋਂ ਸਲਤਨਤ ਤੋਂ ਸੁਲਤਾਨ ਵੀ ਹਿੱਲਦੇ ਹਨ*

  • @user-ut8zl3tj6n
    @user-ut8zl3tj6n 16 วันที่ผ่านมา +20

    ਅਮ੍ਰਿਤ ਪਾਲ ਸਿੰਘ ਦੇ ਘਰਦਿਆਂ ਨੇ ਬਲਟੋਏ ਨੂੰ ਕਿਤੇ ਪਰਨੋਟ ਲਿਖ ਕੇ ਦਿਤਾ ਸੀ ਐਵੇ ਜਬਲੀਆਂ ਮਾਰੀ ਜਾਂਦਾ ਟੋਆ ਸਾਬ

  • @user-xy7nq5jd5j
    @user-xy7nq5jd5j 15 วันที่ผ่านมา

    ਸਤਿ ਸ੍ਰੀ ਅਕਾਲ ਜੀ ਬਾਠ।ਜੀ।ਭਾਈ ਅੰਮਿ੍ਤਪਾਲ ਸਿੰਘ ਜੀ ਨੂੰ ਜਿਤਾਇਆ ਜਾਵੇ ❤❤❤❤❤❤

  • @balkarsingh8727
    @balkarsingh8727 16 วันที่ผ่านมา +2

    ਸਤਿ ਸ੍ਰੀ ਅਕਾਲ ਜੀ ਦੋਵਾਂ ਭਰਾਵਾਂ ਨੂੰ

  • @asbhullar6418
    @asbhullar6418 16 วันที่ผ่านมา +9

    ਇਹਨਾ ਲੋਕ ਸਭਾ ਚੋਣਾਂ ਦੌਰਾਨ ਪੰਜਾਬ ਦੇ ਵੋਟਰਾਂ ਕੋਲ ਵਰਾਇਟੀ ਬਹੁਤ ਹੋ ਗਈ । ਨਰਮ, ਸਖਤ, ਠੰਡੇ, ਤੱਤੇ, ਚੋਂਦੇ ਚੋਂਦੇ ਹਰ ਕਿਸਮ ਦੇ ਕਿਰਦਾਰ ਵਾਲੇ ਉਮੀਦਵਾਰ ਉਪਲੱਬਧ ਹਨ । ਪੰਜਾਬ ਦੇ ਵੋਟਰ ਧੰਨ ਹਨ ।

  • @sukhwindersidhu9105
    @sukhwindersidhu9105 16 วันที่ผ่านมา +5

    ਵੀਰ ਜੀ ਸਾਡੇ ਇਲਾਕੇ ਵਿੱਚ ਸਿਰਫ ਅਤੇ ਸਿਰਫ 2 ਕੁ ਪ੍ਰਤੀਸ਼ਤ ਕਣਕ ਭਾਵੇਂ ਵੱਢਣ ਵਾਲੀ ਰਹਿ ਗਈ ਹੋਵੇ ਕਿਉਂਕਿ ਲੱਗਭੱਗ ਕਣਕ ਤਾ ਸੰਭਾਲੀ ਗਈ ਹੈ ਸਾਡੇ ਇਲਾਕੇ ਵਿੱਚ 70 ਪ੍ਰਤੀਸ਼ਤ ਤੂੜੀ ਵੀ ਬਣ ਗਈ ਹੈ। ਸਾਡੇ ਵੱਧ ਤੋਂ ਵੱਧ ਤਿੰਨ ਚਾਰ ਦਿਨਾਂ ਵਿੱਚ ਮੁਕੰਬਲ ਬਣ ਜਾਵੇਗੀ।

  • @dilbagpannu7799
    @dilbagpannu7799 16 วันที่ผ่านมา +7

    ਸਿਰੇ ਦੇ ਗੱਪੀ ਸਾਡੇ ਸਾਰੇ ਲੀਡਰ ਗੱਪ ਮਾਰਨ ਲੱਗੇ ਵੀ ਸ਼ਰਮ ਮਹਿਸੂਸ ਨਹੀਂ ਕਰਦੇ ।😂

  • @jasantoor5038
    @jasantoor5038 16 วันที่ผ่านมา +12

    ਬਾਅਦ ਵਿੱਚ ਪਛਤਾਉਂਦੇ ਜਿਹੜੇ ਭਾਜਪਾ ਵਿੱਚ ਸ਼ਾਮਲ ਹੋਣ ਵਾਲੇ

  • @RajinderSingh-sd5ew
    @RajinderSingh-sd5ew 15 วันที่ผ่านมา

    ਬਾਠ ਸਾਹਿਬ ਸੰਧਾਂਵਾਲੀਆਂ ਸਾਹਿਬ ਜੀ ਸਤਿ ਸ਼੍ਰੀ ਅਕਾਲ ਜੀ

  • @dalersingh1431
    @dalersingh1431 16 วันที่ผ่านมา +5

    ਮਨੁੱਖਤਾ ਦੀ ਭਲਾਈ ਲਈ ਚੁੱਕੇ ਹਰ ਕਦਮ ਦੀ ਗਿਣਤੀ ਤੁਹਾਡੇ ਚੰਗੇ ਕਰਮਾ ਵਿੱਚ ਹੁੰਦੀ ਹੈ।

  • @Karmjitkaur-gk1xq
    @Karmjitkaur-gk1xq 16 วันที่ผ่านมา +1

    ਸਤਿ ਸ਼੍ਰੀ ਅਕਾਲ ਗੁਰਪ੍ਰੀਤ ਵੀਰ ਜੀ ਅਤੇ ਪਰਮਵੀਰ ਬਾਠ ਵੀਰ ਜੀ🙏🏻🙏🏻🙏🏻🙏🏻ਲਾਈਕ 005 ਜੀ ❤❤❤❤🎉🎉🎉🎉👌

  • @user-yk4dh6wj9b
    @user-yk4dh6wj9b 16 วันที่ผ่านมา

    ਧੰਨਵਾਦ ਬਈਆ ਦਾ ਬਾਈ ਜਦੋ ਪਣੀਆ ਲੈ ਲਈਆ ਫੈਰ ਚਲਣਗੀਆ

  • @deepbrar.
    @deepbrar. 16 วันที่ผ่านมา +8

    ਸਮੇਂ ਦੇ ਨਾਲ ਨਾਲ ਸਭ ਬਦਲ ਜਾਂਦਾ ਹੈ ਮੁਰਸ਼ਦ ‬
    ‪ *ਅੱਜ ਨਾ ਤਾਂ ਟੀਵੀ ਐਨਟੀਨਾ ਹੈ ਤੇ ਨਾ ਹੀ ਨੰਨ੍ਹੀ ਚਿੜੀ*

  • @balwinderrandhawa6068
    @balwinderrandhawa6068 15 วันที่ผ่านมา +1

    ਇਸੇ ਹੰਸ ਰਾਜ ਨੇ ਦਿੱਲੀ ਵਿੱਚ ਐਮ ਪੀ ਬਣਨ ਤੋਂ ਬਾਅਦ ਵਿੱਚ ਇਕ ਇੰਟਰਵਿਊ ਵਿੱਚ ਕਿਹਾ ਸੀ ਹਿੰਡ ਪਗਾੳਣੀ ਸੀ ਪੁਗਾ ਲਈ ਕੰਮ ਆਪਾਂ ਕੀ ਕਰਨਾਂ ਹੁਣ

  • @kewalsingh6864
    @kewalsingh6864 14 วันที่ผ่านมา

    ਬਹੁਤ ਵੰਧੀ😢😢😢

  • @pawangoyal2496
    @pawangoyal2496 15 วันที่ผ่านมา

    ਖ਼ਬਰਾਂ ਨਾਲੋਂ ਜ਼ਿਆਦਾ ਆਨੰਦ ਭਰਪੂਰ ਤੁਹਾਡੀ ਆਪਸੀ ਗੱਲਬਾਤ/ਤੰਜ ਹੁੰਦੀ ਹੈ, ਬਹੁਤ ਆਨੰਦ ਆਉਂਦਾ ਹੈ । ਇਸ ਤਰ੍ਹਾਂ ਦੀ ਪੇਸ਼ਕਾਰੀ ਹਰ ਵਾਰ ਜ਼ਰੂਰ ਹੋਣੀ ਚਾਹੀਦੀ ਹੈ ਜ਼ਰੂਰੀ ਬੇਨਤੀ ਹੈ
    -- ਅਹਿਮਦ ਗੜ੍ਹ, ਮਾਲੇਰਕੋਟਲਾ

  • @bhupendersinghgill
    @bhupendersinghgill 16 วันที่ผ่านมา +1

    ਦੋਨਾਂ ਵੀਰਾਂ ਨੂੰ ਸਤਸ੍ਰੀ ਅਕਾਲ ਭੁਪਿੰਦਰ ਸਿੰਘ ਗਿੱਲ ਉੱਤਰਾਖੰਡ

    • @birsingh4200
      @birsingh4200 15 วันที่ผ่านมา

      ਕੀ ਬਾਕੀ ਹਲਕੇ ਪੰਥਕ ਨਹੀ।

    • @birsingh4200
      @birsingh4200 15 วันที่ผ่านมา

      ਡਿੰਪਲ ਦੇ ਜਿੱਤਣ ਦਾ ਕਾਰਨ ਸੀ ਪੰਥਕ ਵੋਟਾ ਦਾ ਵੰਡਿਆ ਜਾਣਾ ਸੀ।

  • @kabalsinghbhojiankabalsing2470
    @kabalsinghbhojiankabalsing2470 13 วันที่ผ่านมา

    ਭਾਈ ਅਮ੍ਰਿੰਤਪਾਲ ਸਿੰਘ ਸਾਹਿਬ ਜੀ ਜ਼ਿੰਦਾਬਾਦ ❤❤

  • @mohansinghwarval87
    @mohansinghwarval87 16 วันที่ผ่านมา +2

    ਬਾਠ ਸਾਬ ਅਤੇ ਸੰਧਾਵਾਲੀਆ ਸਾਬ; ਇਸ ਲੋਕ ਸਭਾ ਚੋਣ ਦਾ ਵਿਸ਼ਲੇਸ਼ਣ ਕਰਨ ਲਈ ਰੋਜ ਨਵੇਂ ਨਵੇਂ ਮਾਪਦੰਡ ਸਾਹਮਣੇ ਆ ਰਹੇ ਹਨ,ਕਿਸਾਨ ਕਮੇਟੀਆਂ ਹੀ ਕਿਸਾਨਾਂ ਦੀਆਂ ਮੰਗਾਂ ਕਰ ਰਹੇ ਹਨ ਲੀਡਰ ਤਾਂ ਵੋਟ ਹੀ ਮੰਗ ਸਕਦੇ ਹਨ

  • @jagdevbawa6577
    @jagdevbawa6577 16 วันที่ผ่านมา +4

    ਪਹਿਲਾਂ ਲਾਇਕ ਸੰਧਾਵਾਲੀਆ ਵੀਰ ਜੀ ਅਤੇ ਬਾਠ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੱਲੋਂ ਜਗਦੇਵ ਬਾਵਾ ਭਵਾਨੀਗੜ੍ਹ 🙏🙏❤❤

    • @daljitsingh7980
      @daljitsingh7980 16 วันที่ผ่านมา +1

      ਜਗਦੇਵ ਬਾਵਾ ਜੀ ❤🙏

  • @gurimangat2636
    @gurimangat2636 16 วันที่ผ่านมา +1

    SAT SHRI AKAL JI SARYAN NU 🙏 ❤❤

  • @LuckySingh-jy5lh
    @LuckySingh-jy5lh 16 วันที่ผ่านมา

    Satshiriakal ji bath sahib ji

  • @hardeepsinghbajwa-eo9bb
    @hardeepsinghbajwa-eo9bb 15 วันที่ผ่านมา

    Sat sri akal ji bath sab

  • @user-mq2qy3ng7l
    @user-mq2qy3ng7l 15 วันที่ผ่านมา

    ਸੱਤ ਸ਼੍ਰੀ ਅਕਾਲ ਬਾਠ ਸਾਬ ਸੰਧਿਆ ਵਾਲਿਆਂ ਸਾਬ ਜੀ

  • @HARRYROMANA-on7vt
    @HARRYROMANA-on7vt 16 วันที่ผ่านมา

    ਸਤਿ ਸ੍ਰੀ ਆਕਾਲ ਵੀਰ ਜੀ ਫਰੀਦਕੋਟ ਤੋਂ

  • @GurmeetKaur-zh6nk
    @GurmeetKaur-zh6nk 16 วันที่ผ่านมา

    ਸਤਿ ਸ੍ਰੀ ਅਕਾਲ ਜੀ🙏🙏

  • @RanjitSingh-oq1wu
    @RanjitSingh-oq1wu 16 วันที่ผ่านมา

    Satsriakalji

  • @hardeepsinghbajwa-eo9bb
    @hardeepsinghbajwa-eo9bb 15 วันที่ผ่านมา

    Sat sri akal bath sab

  • @BabdilAjiz
    @BabdilAjiz 16 วันที่ผ่านมา

    The best Ji. God bless you Veer ji. THANA Spain Wala.

  • @JaspalSingh-il7ox
    @JaspalSingh-il7ox 16 วันที่ผ่านมา

    ਸਤਿ ਸ੍ਰੀ‌ ਆਕਾਲ‌ ਜੀ ਸਮਾਘ ਵੱਲੋਂ

  • @narinderjeetsingh3994
    @narinderjeetsingh3994 16 วันที่ผ่านมา

    Sat Sri akaal to all 🙏🙏💕

  • @jagtargill-rc4gy
    @jagtargill-rc4gy 16 วันที่ผ่านมา

    Very good bath and sindawala shiab thanks

  • @amarjitkaur7550
    @amarjitkaur7550 16 วันที่ผ่านมา

    Dona veeran nu piyar bhari sat Sri Akal ji

  • @DHARMINDERSINGH-hb6vu
    @DHARMINDERSINGH-hb6vu 16 วันที่ผ่านมา

    ❤❤❤❤❤❤❤❤

  • @narinderjeetkaur2918
    @narinderjeetkaur2918 15 วันที่ผ่านมา

    🙏🙏

  • @sudhachopra6529
    @sudhachopra6529 16 วันที่ผ่านมา

    USA. Sat shri akal ji

  • @ManjitSingh-ey5gv
    @ManjitSingh-ey5gv 16 วันที่ผ่านมา

    🙏🙏🙏🙏

  • @manmohansingh216
    @manmohansingh216 15 วันที่ผ่านมา

    ਬਲਟੋਹਾ ਸਾਬ ਦੀ ਅਘਵਾਹੀ ਵਿੱਚ ਅਕਾਲੀ ਦਾ ਗ੍ਰਾਫ਼ ਵੱਡਿਆ

  • @RosaSharma
    @RosaSharma 16 วันที่ผ่านมา

    Hari chand rattan USA sat Shri Akal ji

  • @adv.puneet.malhotra
    @adv.puneet.malhotra 16 วันที่ผ่านมา

    SSA JI

  • @surindersinghsingh3449
    @surindersinghsingh3449 16 วันที่ผ่านมา

    ,ਗੁਰਪਰੀਤ ਸਦਾ ਵਾਲੀ ਆ ਬਾਠ ਸਾਬ ੋਸਾਤਸੀਰੀ ਆਕਲ

  • @daljeetsingh-rj6ph
    @daljeetsingh-rj6ph 16 วันที่ผ่านมา

    Very nice bro ❤❤

  • @tarlochanbrar71
    @tarlochanbrar71 15 วันที่ผ่านมา +2

    ਕੇਂਦਰ ਵਿਚ ਸਰਕਾਰ ਤਾਂ ਬਣ ਜਾਵੇਗੀ ਭਾਰਤ ਗਠਜੋੜ ਦੀ ਬੀਬਾ ਬਾਦਲ ਨੇ ਜੁਮਲੇ ਬਾਜ਼ੀਆਂ ਦੀ ਸਰਕਾਰ ਵਿਚ ਮੰਤਰੀ ਰਹਿ ਕੇ ਜੁਮਲੇ ਸਿਖ ਲਿਆ ਮੰਤਰੀ ਹੁੰਦਿਆਂ ਬੀਬਾ ਬਾਦਲ ਨੇ ਤਿੰਨ ਕਾਲੇ ਕਾਨੂੰਨਾਂ ਦੀ ਹਮਾਇਤ ਕੀਤੀ ਸੀ ਕਿ ਕਿਸਾਨਾਂ ਨੂੰ ਕਨੂੰਨਾ ਦੀ ਸਮਝ ਨਹੀਂ ਆਈ ਕਨੂੰਨ ਬਿਲਕੁਲ ਠੀਕ ਹੈ ਜਦੋਂ ਕਿਸਾਨਾਂ, ਮਜ਼ਦੂਰਾ ਅਤੇ ਛੋਟੇ ਵਪਾਰੀਆਂ ਦਾ ਵਿਰੋਧ ਹੋਇਆ ਤਾਂ ਬੀਬਾ ਬਾਦਲ ਨੂੰ ਮੰਤਰੀ ਪਦ ਤੋਂ ਅਸਤੀਫਾ ਦੇਣਾ ਪਿਆ ਸੀ ਗੁਰੂ ਫ਼ਤਹਿ ਜੀ।

    • @SumanSuman-fh4zt
      @SumanSuman-fh4zt 15 วันที่ผ่านมา

      Next pm India gathjor di paki

    • @JaspreetSingh-cu8mi
      @JaspreetSingh-cu8mi 14 วันที่ผ่านมา

      ਸਰਕਾਰ ਤਾਂ ਭਾਜਪਾ ਗਠਜੋੜ ਦੀ 100% ਪੱਕੀ ਬਣੀ ਪਈ ਆ ,, ਹਾਂ ਪਰ ਪੰਜਾਬ ਚੋਂ ਹੋ ਸਕਦਾ ਇੱਕ ਦੋ ਸੀਟਾਂ ਵੀ ਜਿੱਤ ਸਕਦੇ ਆ ,,

  • @aparjeetmahal3219
    @aparjeetmahal3219 15 วันที่ผ่านมา

    If being 24 hrs operational is important factor which can make the airport open for the international flights then why not SGRDIA Amritsar . I board my flight at 3:00 in morning that's make it 24/7

  • @bobminhas6749
    @bobminhas6749 16 วันที่ผ่านมา

    Seattle good morning ji

  • @birsingh4200
    @birsingh4200 15 วันที่ผ่านมา

    ਬਾਕੀਆਂ ਨਾਲੋਂ ਹੰਸਰਾਜ ਹੰਸ ਦਾ ਵਿਰੋਧ ਜਿਆਦਾ ਹੋ ਰਿਹਾ।

  • @jaswantsekhon2083
    @jaswantsekhon2083 16 วันที่ผ่านมา

    ਸਤਿਕਾਰ ਯੋਗ ਲੀਡਰ ਸਹਿਬਾਨ ਜੋਮਰਜ਼ੀ ਬੋਲੀ ਜਾਣ ਲੋਕ ਿੲਹਨਾਂ ਕਚਿਅਾਂ ਨੂੰ ਜਾਣਦੇ ਹਨ!

  • @jasmeldhillon54
    @jasmeldhillon54 15 วันที่ผ่านมา

    SSA ji

  • @punjab06tv44
    @punjab06tv44 15 วันที่ผ่านมา

    ਸਹੁਰੇ ਤੋਂ ਦੋ ਪਿੰਡਾਂ ਦੇ ਨਾਂ ਕੁੱਤਿਆਂ ਵਾਲੀ ਤੇ ਝੋਟਿਆਂ ਵਾਲੀ( ਮੁੱਖ ਮੰਤਰੀ ਹੁੰਦਿਆਂ )ਬਦਲਨ ਦੀ ਤਾਕਤ ਨਹੀਂ ਸੀ ਨੂੰਹ ਹਵਾਈ ਅੱਡੇ ਤੋਂ ਜਹਾਜ਼ ਉਡਾਈ ਜਾਂਦੀ ਐ (ਬਗੈਰ ਕਿਸੇ ਸੰਵਿਧਾਨਕ ਅਹੁਦੇ ਤੋਂ )

  • @gurwinderjandoke7768
    @gurwinderjandoke7768 16 วันที่ผ่านมา

    🙏🙏👌👌👌👌👌👌👌👌🙏🙏

  • @lakhbirsinghkhatra917
    @lakhbirsinghkhatra917 15 วันที่ผ่านมา

    How much time you have given to cm ruling party

  • @user-sv6zh9ld6t
    @user-sv6zh9ld6t 16 วันที่ผ่านมา

    Ssa g

  • @DilbagSingh-rs8tr
    @DilbagSingh-rs8tr 16 วันที่ผ่านมา +1

    Sandhawalia ji bath veer ji lokka nu LK adwani di book my country my life bare v daso congress te bjp dono ikko sikke de pahlu ne

  • @PritamSingh-om5bq
    @PritamSingh-om5bq 16 วันที่ผ่านมา +4

    ਬਾਠ ਸਾਹਿਬ ਅਤੇ ਸੰਧਾਵਾਲੀਆ ਸ਼ਿ੍ਰੋਮਣੀ ਅਕਾਲੀ ਦਲ ਟੈਲੀਵੀਜ਼ਨ ਵਾਂਗ ਹੈ ਜਿਸ ਨੂੰ ਕਰੰਟ ਵਾਲੀ ਤਾਰ ਤਾਂ ਆਵਦੇ ਘਰ ਲੱਗੀ ਹੈ ਪਰ ਕੇਬਲ ਵਾਲੀ ਤਾਰ ਬੀ ਜੇ ਪੀ ਦੇ ਦਫਤਰੋ ਆਉਦੀ ਹੈ

    • @SandeepSingh-ws7nb
      @SandeepSingh-ws7nb 15 วันที่ผ่านมา

      Khalsa ji. Bahut sahi gl kahi hai ji Tuc. Bahut dhoongi gl hai ji..

    • @puranchand5599
      @puranchand5599 15 วันที่ผ่านมา

      ਮੈਂ ਲੰਮੇ ਤੋਂ ਬਾਠ ਜੀ ਬਾਰੇ ਇਸ ਧਾਰਨਾ ਦਾ ਰਿਹਾਂ ਕਿ ਇਹ ਸ਼ਖਸ ਤੇ ਚੈਨਲ ਯਕੀਨਨ ਸ਼ਪਸਟ ਨਿਰਪੱਖ ਸੋਚ ਦਾ ਮੁੱਦਈ ਹੈ।
      ਪਿਛਲੇ ਕੁਝ ਸਮੇਂ ਤੋੰ ਮੈਂਨੂ ਤੇ ਮੇਰੇ ਜਿਹੇ ਹਜ਼ਾਰਾਂ ਦਰਸ਼ਕਾਂ ਨੂੰ ਮਾਯੂਸ ਕੀਤਾ ਹੈ।
      ....ਕੁੱਛ ਤੋੰ ਮਜਬੂਰੀਆਂ ਰਹੀਂ ਹੋਰੀਂ...ਯੂੰ ਕੋਈ ਬੇਵਫਾਈ ਨਹੀਂ ਹੋਤਾ।

    • @puranchand5599
      @puranchand5599 15 วันที่ผ่านมา

      ਪੀ ਸੀ ਪਿਆਸਾ

  • @PremPal-rg7jx
    @PremPal-rg7jx 16 วันที่ผ่านมา

    Sandhawaliea and parmjeet ji sat shri akal ji

  • @pritammanshahia3030
    @pritammanshahia3030 15 วันที่ผ่านมา +1

    ਬਾਠ ਸਾਬ ਬੀਬੀ ਕਹਿੰਦੀ ਸਾਰੇ ਪਾਸੇ ਜਹਾਜ਼ ਉਡਣ ਦਾ ਦਿਉਗੀ ਜਹਾਜ਼ ਦੀ ਕੀ ਲੋੜ ਹੈ ਸੁਖਵੀਰ ਬਾਦਲ ਨੇ ਪਾਣੀ ਵਾਲੀ ਬੱਸ ਚੱਲਾਈ ਸੀ ਉਹੀ ਸੰਮਦਰ ਵਿੱਚ ਦੀ ਕਨੈਡ ਅਮਰੀਕਾ ਨੂੰ ਜਾਂਦੀ ਹੈ ਉਹ ਤੇ ਜਾਇਆ ਕਰਨਗੇ ਲੋਕ

  • @jpsbajwa
    @jpsbajwa 15 วันที่ผ่านมา

    Khadur Sahib seat : The hot spot of epic battle among the milti-corner contestants. The winner could be AAP or Amritpal. The rest might be just wasting their money.

  • @harjeetsingh6861
    @harjeetsingh6861 16 วันที่ผ่านมา +9

    ਅਕਾਲੀ ਦਲ ਨੂੰ ਆਪਣਾ ਬੰਦਾ ਚੋਣ ਮੇਦਾਨ ਵਿਚ ਨਹੀਂ ਸੀ ਉਤਾਰਣਾ ਚਾਹੀਦਾ ਸੀ ਹੁਣ ਵੀ ਸੋਚ ਵਿਚਾਰ ਕਰਕੇ ਬੰਦਾ ਵਾਪਿਸ ਕਰ ਲੈਣਾ ਚਾਹੀਦਾ ਹੈ ਬਾਕੀ ਸਾਰੇ ਪੰਜਾਬ ਦੀਆ 12 ਸੀਟਾਂ ਤੇ ਹਮਦਰਦੀ ਦਾ ਵੋਟ ਆਕਾਲੀਆ ਨੂੰ ਮਿਲ ਸਕਦਾ

  • @daljitsidhu7149
    @daljitsidhu7149 15 วันที่ผ่านมา

    ਭਾਈ ਰਾਹੁਲ ਸਿੰਘ ਗਾਂਧੀ ਵੀ ਚੋਣ ਲੜ ਸਕਦੇ ਹਨ

  • @kambojamit5925
    @kambojamit5925 16 วันที่ผ่านมา +1

    ਤੁਸੀਂ ਹਮੇਸ਼ਾ ਵੋਟਾਂ ਵਿਚ ਲੋਕਾ ਨੂੰ ਆਪਸੀ ਭਾਈਚਾਰਾ ਬਣਾ ਕੇ ਰੱਖਣ ਨੂੰ ਕਹਿੰਦੇ ਹੋ,ਹੁਣ ਮੋਦੀ ਸਾਬ ਨੇ ਮੰਗਲਸੂਤਰ ਤੇ ਸੋਨੇ ਤੇ ਗਲਤ ਬਿਆਨ ਦਿੱਤਾ,ਹੁਣ ਵੀ ਲੋਕਾ ਨੂੰ ਸਮਝਾਓ ਕੇ ਆਪਸੀ ਭਾਈਚਾਰਾ ਬਣਾ ਕੇ ਰੱਖੋ ਇਹੋ ਜੇ ਲੀਡਰਾਂ ਦਿਆਂ ਗੱਲਾਂ ਵਿੱਚ ਨਾ ਆਓ,

  • @IqbalSingh-jk1vd
    @IqbalSingh-jk1vd 15 วันที่ผ่านมา

    Lovely warge jerr vaheen log ne... Koyi sidhaant nehi eho jihe kirdaar da.... Lahnet hai Lovely wargiya di leadership nu

  • @ParamjitSingh-vh4yw
    @ParamjitSingh-vh4yw 16 วันที่ผ่านมา

    ਹਲਵਾਰਾ ਵਿੱਚ ਵੀ ਬਣ ਰਿਹਾ

  • @dhanwantsingh9111
    @dhanwantsingh9111 15 วันที่ผ่านมา +1

    Vote Amritpal nu pao ji

  • @sonusingh-cn5pr
    @sonusingh-cn5pr 15 วันที่ผ่านมา

    36

  • @jasbirsinghtoor9729
    @jasbirsinghtoor9729 16 วันที่ผ่านมา

    Not getting sound

  • @vikramsaggu8754
    @vikramsaggu8754 15 วันที่ผ่านมา

    ਵਲਟੋਹਾ ਨੀ ਜਿੱਤਣਾ

  • @carftlover3333
    @carftlover3333 16 วันที่ผ่านมา

    E v m ਦਾ ਸਹਿਯੋਗ ਹੈ ਬਾਠ ਸਾਹਿਬ

  • @HusanlalHusanlalsohpal-gw1wp
    @HusanlalHusanlalsohpal-gw1wp 16 วันที่ผ่านมา

    (923) like to❤se sade bahut satkar jog baath Sahib g and ber gurpreet singh sadawalia leder Sahib g good morning g jeo bro prime asia tv ✍️✍️✍️✍️✍️✍️ husan lal sohpal masani near apra teh phillaur dest jalander 🙏🙏🙏🙏 29,4,2024🙏🙏🙏🙏✍️✍️✍️

  • @user-jj6jw8xe3l
    @user-jj6jw8xe3l 16 วันที่ผ่านมา +1

    ਬਹੁਤ ਵਧੀਆਂ ਗੁਰਪ੍ਰੀਤ ਬੇਟਾ ਤੇਰਾ ਪ੍ਰੋਗਰਾਮ । ਮਨਜੀਤ ਸਿੰਘ ਡੀ ਪੀ ਖਡੂਰ ਸਾਹਿਬ

  • @jeetasingh9510
    @jeetasingh9510 15 วันที่ผ่านมา

    It is raining in Faridkot which is very harmful as there is glut of wheat in mandis. Wheat is lying in open.

  • @jagdevsandhu6186
    @jagdevsandhu6186 15 วันที่ผ่านมา

    Virsa Singh was a part &parcel of Badal Govt supporters of Butchers Sumedh Saini Alam and Ghotna etc

  • @sidhudhurkotia9919
    @sidhudhurkotia9919 16 วันที่ผ่านมา

    ਹਾਜ਼ਰੀ ਕਬੂਲ ਕਰਨੀ ਬਾਠ ਸਾਹਿਬ ਤੇ ਗੁਰਪ੍ਰੀਤ ਸੰਧਾਵਾਲੀਆ ਜੀ ਤੇ ਆਲ ਟੀਮ,,,,,ਮਣੀ ਸਿੱਧੂ ਲਹਿਰਾ ਧੂਰਕੋਟ ਬਠਿੰਡਾ

  • @jeetasingh9510
    @jeetasingh9510 15 วันที่ผ่านมา

    Badal sahib kehnde si Paris bnona fir Sukhbir Badal said California.

  • @turlochanmalhi3130
    @turlochanmalhi3130 16 วันที่ผ่านมา

    Don't be too happy. "Tak" is on Sikhism.

  • @MalokSingh-jy1mo
    @MalokSingh-jy1mo 15 วันที่ผ่านมา

    ਰਵਨੀਤ ਬਿੱਟੂ, ਕੈਪਟਨ, ਰਾਣਾ ਸੋਢੀ ਏਹ ਕਿਹੜੇ ਪਾਸੇ ਤੋਂ ਸਿੱਖ ਧਰਮ ਦੀ ਸਿਆਸਤ ਕਰਦੇ ਆ ,ਇਹ ਤਾਂ ਦੋਗਲੇ ਤੇ ਕੁਰਸੀ ਪ੍ਰਸਤ ਆ

  • @5PETERZ
    @5PETERZ 16 วันที่ผ่านมา +1

    ਬਾਠ ਸਾਹਿਬ ,ਬੀ ਜੇ ਪੀ ਵਿੱਚ ਤੇ ਅਕਾਲੀ ਦਲ ਵਿੱਚ ਹੁਣ ਕੋਈ ਫ਼ਰਕ ਨਹੀਂ ਰਿਹਾ ,ਇਹ ਕੰਮ ਬਾਦਲ ਸਾਹਿਬ ਨੇ 1996 ਵਿੱਚ ਮੋਗਾ ਰੈਲੀ ਵਿੱਚ ਸਰੋਮਣੀ ਅਕਾਲੀ ਦਲ ਨੂੰ ਪੰਜਾਬੀ ਪਾਰਟੀ ਬਣਾ ਕੇ ਸੁਰੂਆਤ ਕਰ ਦਿੱਤੀ ਸੀ ,ਹੁਣ ਸਰੋਮਣੀ ਕਮੇਟੀ ਵਿੱਚ ਵੀ 90 % ਪ੍ਰਬੰਧਕੀ ਢਾਂਚਾ RSS ਦੇ ਅਧੀਨ ਹੈ

  • @MukeshKumar-hc3ty
    @MukeshKumar-hc3ty 15 วันที่ผ่านมา

    Bath sahib ikk topic ton dusrey topic te ikdum jump na marea karo please

  • @sukhdeepsingh5739
    @sukhdeepsingh5739 15 วันที่ผ่านมา

    Param veerji 1986 Bathinda Ke Wali doodh Diya platni AC

  • @user-lz5qe2hz1n
    @user-lz5qe2hz1n 16 วันที่ผ่านมา +3

    ਕੀ ਇਹ ਪਹਿਲੇ ਪੰਦਰਾਂ ਸਾਲਾਂ ਨਾਲ ਰੱਜੀ ਨਹੀ ਹੈ ਹੁਣ ਪੰਜ ਸਾਲ ਹੋਰ ਮੰਗ ਰਹੀ ਹੈ ਅੰਮ੍ਰਿਤਸਰ ਦਾ ਹਵਾਈ ਅੱਡਾ ਹੀ ਚਾਲੂ ਕਰਵਾ ਦੇਣ ਪੰਜਾਬ ਦੇ ਲੋਕ ਦਿੱਲੀ ਏਅਰ ਪੋਰਟ ਤੇ ਕਿਓ ਧੱਕੇ ਖਾਂਦੇ ਹਨ ਗੱਪਾਂ ਘੱਟ ਮਾਰੋ ਕੰਮ ਕਰਕੇ ਦਿਖਾਓ ਸ਼ਰਮ ਦਾ ਹੀ ਘਾਟਾ ਹੈ ਇਹਨਾ ਲੀਡਰਾਂ ਨੂੰ ਗੱਲਾਂ ਕਰਨ ਲੱਗੇ ਲੋਕਾ ਨੂੰ ਪਾਗਲ ਸਮਝਦੇ ਹਨ

  • @rajeshkumar-lc3vp
    @rajeshkumar-lc3vp 16 วันที่ผ่านมา

    Rajneta bhanve party badal lave par os de naal voters di himayat hamesha naal nahi hundhi?

  • @meghrajsharma5513
    @meghrajsharma5513 16 วันที่ผ่านมา

    If Hans Raj Hans is poor, son of Majdoor, then who is poor in india

  • @jeetasingh9510
    @jeetasingh9510 15 วันที่ผ่านมา

    Ih Punjab hai Delhi nhi. This should be clear to Hans Raj Hans. Moreover BJP is nowhere in Malwa.

  • @sukhchainrahalli646
    @sukhchainrahalli646 15 วันที่ผ่านมา

    Amrit Paul Singh Ji ta sabhidhan nu Manda Nehi pr jitke usi sabhidhan di sonh khani paindi hai

  • @jeetasingh9510
    @jeetasingh9510 15 วันที่ผ่านมา

    Sukhbir Badal kehnd si 25 years. When SAD was with BJP at centre why did Bibi not start international flights to Canada, USA, Australia and others countries where Punjabis r in huge numbers. They did nothing then.

  • @turlochanmalhi3130
    @turlochanmalhi3130 16 วันที่ผ่านมา

    Punjab to feed India ???

  • @JagjitSingh-ox1zy
    @JagjitSingh-ox1zy 16 วันที่ผ่านมา

    Delhi diyan election da nazara dundla dundla hai, tkar da mukabla ho skda hai. Bdlab bhi ho sakda hai. Natije hi channan paunge.

  • @gurtaazsingh1600
    @gurtaazsingh1600 15 วันที่ผ่านมา

    Badal guru da doki

  • @sarbdeepsingh534
    @sarbdeepsingh534 15 วันที่ผ่านมา

    Bath sahab ta hanse da hi parcharak lgda