Breaking News | Hobby Dhaliwal ਦੀ ਕਿਸਾਨਾਂ ਨੂੰ ਦੋ ਟੁਕ, ਗਾਲ੍ਹ ਮੈਨੂੰ ਵੀ ਕੱਢਣੀ ਆਉਂਦੀ ਹੈ | N18V

แชร์
ฝัง
  • เผยแพร่เมื่อ 8 พ.ค. 2024
  • Breaking News | Hobby Dhaliwal ਦੀ ਕਿਸਾਨਾਂ ਨੂੰ ਦੋ ਟੁਕ, ਗਾਲ੍ਹ ਮੈਨੂੰ ਵੀ ਕੱਢਣੀ ਆਉਂਦੀ ਹੈ | N18V
    #hobbydhaliwal #news18punjab #farmersprotest
    Find Latest News, Top Headline And breaking news Watch your favorite newspapers News18 Punjab Himachal Haryana websites.
    For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
    News 18 Punjab/Haryana/Himachal is an exclusive news channel on TH-cam which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
    News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
    Subscribe to our channel: bit.ly/1IMIp73
    For Latest news and updates, log on to: bit.ly/2Cx91Ok
    Follow Us on Twitter:
    / news18haryana
    / news18himachal
    / news18punjab
    Like Us on Facebook:
    / news18haryana
    / news18himachal
    / news18punjab

ความคิดเห็น • 1.3K

  • @LakhveerSingh-zf2vh
    @LakhveerSingh-zf2vh 26 วันที่ผ่านมา +374

    ਫਿਲਮਾਂ ਵਾਲੇ ਡਾਈਲਾਗ ਜੰਤਾ ਅੱਗੇ ਨਹੀਂ ਚੱਲਣੇ ਮੋਦੀ ਦੇ ਦੱਲੇਉ

  • @harmeetsinghji
    @harmeetsinghji 28 วันที่ผ่านมา +299

    ਤੇਨੂੰ ਛਿੱਤਰ ਬਖਸ਼ੇ ਵਾਹਿਗੁਰੂ

    • @BalwinderKaur-mu9zb
      @BalwinderKaur-mu9zb 28 วันที่ผ่านมา +6

      ਸਹੀ ਗੱਲ ਐ ਵੀਰੇ

    • @harshsodhi9302
      @harshsodhi9302 26 วันที่ผ่านมา +5

      😂😂😂😂

    • @HandFreeboy
      @HandFreeboy 24 วันที่ผ่านมา +1

      Sahi gall aa bro

    • @GurdevSingh-vd5ie
      @GurdevSingh-vd5ie 24 วันที่ผ่านมา +2

      ਏਨਾਂ ਨੂੰ ਸਮਝ ਨਹੀਂ ਆ ਰਹੀ ਕਿ ਇਸ ਵੇਲੇ ਜੇੜਾ ਨਿਰਦਲੀ ਚੁਨਾਵ ਲੜੂ।।ਔ ਹੀ ਜਿੱਤੂ 😮 ਕਯੋਂ ਕਿ ਸਾਰੀਆਂ ਪਾਰਟੀਆਂ ਤੋਂ ਮੋਹ ਭੰਗ ਹੋ ਗਿਆ ਹੈ।😮ਪਰ ਨਹੀਂ।।😮 ਵਿਨਾਸ਼ ਕਾਲ।। ਵਿਪਰੀਤ ਬੁੱਧੀ 😅😅😅😅 ਪੰਜਾਬ ਦਾ ਹੋਰ ਕਿੰਨਾ ਕੁ ਘਾਂਣ ਕਰੋਗੇ 😢😢😢😢

  • @KuldeepSingh-vv6dm
    @KuldeepSingh-vv6dm 26 วันที่ผ่านมา +174

    ਉਏ ਦੱਲਿਆਂ ਤੈਨੂੰ ਤੇ ਦੀਪ ਸਿੰਘ ਸਿੱਧੂ ਵੀਰ ਨੇ ਹੀ ਠੁਕਰਾ ਦਿੱਤਾ ਸੀ ਤੂੰ ਚਵਲਾ ਜਦੋਂ ਸ਼ਹੀਦ ਦੀਪ ਸਿੱਧੂ ਦਾ ਨਹੀਂ ਹੋਇਆ ਸਾਨੂੰ ਤੇਰੇ ਤੋ ਕੀ ਉਮੀਦ ਹੋ ਸਕਦੀ ਹੈ ਦੀਪ ਸਿੰਘ ਸਿੱਧੂ ਵੀਰ ਜ਼ਿੰਦਾਬਾਦ

  • @user-hb8jq6zi9q
    @user-hb8jq6zi9q 26 วันที่ผ่านมา +75

    ਇਸ ਦੱਲੇ ਨੂੰ ਕਿਸਾਨ ਨਹੀਂ ਦਿਖਦੇ ਮੋਦੀ ਦਿਖ ਰਿਹਾ ਇਹ ਵੋਟਾਂ ਮੰਗਣ ਆ ਰਿਹਾ ਹੈ ਜਾ ਗਾਲ੍ਹਾਂ ਕੱਢਣ ਆ ਰਿਹਾ ਹੈ ਫਿਲਮਾਂ ਬਣਾ ਕੇ ਪੈਸਾ ਬਣਾ ਲਿਆ ਕਹਿੰਦਾ ਮੈਂ ਖੇਤੀ ਕਰਦਾ ਹਾਂ

  • @javrajyuvi
    @javrajyuvi 28 วันที่ผ่านมา +412

    ਜਦੋ ਬੰਦਾ ਸਲਵਾਰ ਪਾ ਲਏ ਸਮਝ ਲਾਓ ਉਹ ਜ਼ਨਾਨੀ ਆ ਏਹ ਹੁਣ ਜਨਾਨੀ ਆ

    • @harshsodhi9302
      @harshsodhi9302 26 วันที่ผ่านมา +10

      😂😂😂😂😂😂

    • @MandeepKumar-lq6rp
      @MandeepKumar-lq6rp 24 วันที่ผ่านมา +2

      😂😂

    • @user-zc9wh1kc8p
      @user-zc9wh1kc8p 23 วันที่ผ่านมา +1

      0:25 0:25 0:26 0:27

    • @najarsingh3234
      @najarsingh3234 23 วันที่ผ่านมา +1

      ☠️☠️☠️☠️☠️☠️☠️☠️☠️☠️

    • @bsdhillon1958
      @bsdhillon1958 23 วันที่ผ่านมา +1

      ਜਦੋਂ ਬੰਦੇ ਦੀ ਤਰਕ ਖਤਮ ਹੋ ਜਾਵੇ ਤਾਂ ਉਹ ਗਲਾਂ ਤੇ ਆ ਜਾਂਦਾ

  • @manmohamsingh3775
    @manmohamsingh3775 28 วันที่ผ่านมา +257

    ਫ਼ਿਲਮਾਂ ਵਿੱਚ ਗਾਲ ਕੱਢਣ ਤੇ ਦੇਸੀ ਪੇਂਡੂ ਗਾਲਾਂ ਵਿੱਚ ਬਹੁਤ ਫ਼ਰਕ ਹੈ ਫੁਕਰੇ ਇਨਸਾਨ ਜਿਆਦਾ ਚਮਚਾ ਗਿਰੀ ਚੰਗੀ ਨਹੀਂ ਹੁੰਦੀ

    • @jugjeetsingh7192
      @jugjeetsingh7192 24 วันที่ผ่านมา +10

      ਜਿਦੋਂ ਬੰਦੇ ਦੀ ਜ਼ਮੀਰ ਖਤਮ ਹੋਜੇ ਤਾਂ ਉਹ ਚਮਚਾਗਿਰੀ ਕਰਨ ਲਗ ਜਾਂਦਾ ਹੈ,ਇਹ ਫਿਲਮ ਦੀ ਸ਼ੂਟਿੰਗ ਨਹੀਂ ਚਲ ਰਹੀ ਏਥੇ ਤਾਂ ਵੱਡੇ ਵੱਡੇ ਖਬੀ ਖਾਂ ਨਹੀਂ ਰਹੇ ,ਤੇ ਆਪਣੇ ਜੀਮਿਦਾਰ ਭਰਾਵਾਂ ਨੂੰ ਲਲਕਾਰ ਰਿਹਾਂ ਊਹ ਵੀ,ਸਟੇਜ ਤੇ ਖੜਕੇ

    • @GurdevSingh-vd5ie
      @GurdevSingh-vd5ie 24 วันที่ผ่านมา +5

      ਕਿਸਾਨ ਕਿਸਾਨ ਕਰਦੇ ਹੋ।।ਲੜੋ ਨਿਰਦਲੀ ਚੁਨਾਵ।। ਥੋਨੂੰ ਵੋਟਾਂ ਪਾਵਾਂ ਗੇ 😮 ਪਰ ਇਹ ਕਿ।। ਪੰਜਾਬ ਦਾ ਬੇੜਾ ਗ਼ਰਕ ਕਰਨ ਲਈ ਹੋਰ ਕਿੰਨਾ ਕੁ ਰੋਲ ਅਦਾ ਕਰੋਂਗੇ।।ਕਿਸੇ ਵੀ ਪਾਰਟੀ ਨੇ ਪੰਜਾਬ ਨੂੰ ਇਨਸਾਫ ਨਹੀਂ ਦਿੱਤਾ।।ਲੜੋ ਚੁਨਾਵ।।ਨਿਰਦਲੀ 😮ਸਾਰੇ ਵੱਡੇ ਨਾਮਾਂ ਵਾਲੇ।। ਔਰ ਬਿਨਾਂ ਕਿਸੇ ਦੀ ਈਨ ਮੰਨੇ।। ਗ਼ੁਲਾਮੀ ਤੋਂ ਪਰੇ ਪੰਜਾਬ ਹਿਤਾਂ ਲਈ ਜੀਅ ਜਾਨ ਲਾ ਕੇ ਕੰਮ ਕਰੋਂ।।। ਮੈਨੂੰ ਵੀ ਗਾਲ ਕੱਢਣੀ ਔਉਦੀ ਹੈ।।ਅਧਾ ਚੁਨਾਵ ਤਾਂ ਹੁਣੇ ਹੀ ਹਾਰੇਆ ਪਿਆ ਵਾ।।😮ਬਾਕੀ ਅਧਾ ਔਵੀ ਪੂਰਾ ਹੋ ਜਾਊ 😅😅😅😅😅😅

  • @kewalkamboj7339
    @kewalkamboj7339 26 วันที่ผ่านมา +120

    ਉਸ ਵਕਤ ਤੇਰੀ ਅਕਲ ਕਿੱਥੇ ਗੲਈ ਸੀ ਜਦੋਂ ਬੀਜੇਪੀ ਨੇ 700 ਤੋਂ ਉੱਪਰ ਕਿਸਾਨ ਸ਼ਹੀਦ ਕਰ ਦਿੱਤਾ। ਹੁਣ ਬੀਜੇਪੀ ਹਰਿਆਣਾ ਸਰਕਾਰ ਨੇ ਸ਼ਰੇਆਮ ਗੋਲੀ ਮਾਰਕੇ ਪੰਜਾਬ ਦੇ ਇਕਲੌਤੇ ਪੁੱਤ ਸ਼ੁਭਕਰਨ ਸਿੰਘ ਨੂੰ ਗੋਲੀ ਮਾਰਕੇ ਸ਼ਹੀਦ ਕਰ ਦਿੱਤਾ।ਉਸ ਵਕਤ ਤੂੰ ਕਿੱਥੇ ਸੀ

  • @gurjotbhinder6680
    @gurjotbhinder6680 26 วันที่ผ่านมา +39

    ਜ਼ਿਆਦਾ ਹੀ ਹੰਕਾਰ ਹੋ ਗਿਆ, ਧਰਤੀ ਤੇ ਹੀ ਰਹਿ ਬਾਈ

  • @dalvirsingh4599
    @dalvirsingh4599 28 วันที่ผ่านมา +209

    ਜੋ ਬੀ ਜੇ ਪੀ ਦੇ ਨਾਲ ਖੜ੍ਹਾ ਹੈ, ਗਾਲਾਂ ਦੇ ਨਾਲ ਜੁੱਤੀਆਂ ਵੀ ਪੈਣੀਆਂ ਚਾਹੀਦੀਆਂ ਨੇ । ਪਹਿਲਾਂ ਤਾਂ ਧਮਕੀ ਦੇ ਰਿਹਾ ਸੀ, ਬਾਅਦ ਵਿੱਚ ਮਾਫੀ ਮੰਗਣ ਲੱਗਾ ਹੈ।

    • @santokhsingh6426
      @santokhsingh6426 25 วันที่ผ่านมา +9

      ਪੈ ਜਾਣੀਆਂ ਇਸਦੇ ਜਿਸ ਤਰ੍ਹਾਂ ਦੀਆਂ ਗੱਲਾਂ ਕਰਦਾ

  • @singersatpalkingra
    @singersatpalkingra 28 วันที่ผ่านมา +193

    ਹੰਕਾਰ ਨਹੀਂ ਕਰੀਂ ਦਾ ਬਾਈ ਜੀ ਹੰਕਾਰ ਨੂੰ ਹਮੇਸ਼ਾ ਮਾਰ ਪੈਂਦੀ ਹੈ

  • @singhsaab6992
    @singhsaab6992 26 วันที่ผ่านมา +31

    ਦੁੱਰ ਫਿੱਟੇ ਮੂੰਹ ਚਵਲਾਂ ਕਿਸੇ ਥਾਂ ਦਾ। ਕੰਜਰ ਖਾਨਾ ਕਰਨ ਵਾਲਾ ਯੋਧਿਆਂ ਦੀ ਗੱਲ ਕਰਦਾ।

  • @mansiratgrewal1817
    @mansiratgrewal1817 26 วันที่ผ่านมา +51

    ਪਾਉਣੀਆਂ ਸਲਵਾਰਾਂ ਲੈਣੇ ਸ਼ੌਲ ਪੰਗੇ ਕਿਸਾਨਾਂ ਨਾਲ।ਤੂੰ ਗਾਲ ਤਾਂ ਕੱਢ ਤੈਨੂੰ ਫਿਰ ਹੀ ਪਤਾ ਚਲੂ ਜੋਰ ਦਾ।

  • @satgurkotra2543
    @satgurkotra2543 28 วันที่ผ่านมา +297

    ਪੰਜਾਬ ਦਾ ਗੱਦਾਰ ਬੰਦਾ

  • @rajwindersingh9750
    @rajwindersingh9750 28 วันที่ผ่านมา +249

    ਤੇਰੀ ਭਾਸ਼ਾ ਠੀਕ ਨਾਹੀ ਹੈ ਜਨਤਾ ਨੂੰ ਡਰਾਕੇ ਵੋਟਾ ਨਾਹੀ ਮਿਲਦੀ

  • @MajorSingh-ir9bz
    @MajorSingh-ir9bz 26 วันที่ผ่านมา +34

    ਹੌਬੀ ਧਾਲੀਵਾਲ ਦੇ ਪਰਿਵਾਰ ਨੂੰ ਬੇਨਤੀ ਅੈ ੲਿਸ ਨੂੰ ਦਿਮਾਗ ਦੇ ਮਾਹਿਰ ਡਾਕਟਰ ਨੂੰ ਦਿਖਾਓ ੲਿਹ ਅੈਨਾ ਅਗਰੈਸਿਵ ਕਿਓ ਅੈ ੲਿਹ ਪੰਗਾਂ ੳੁਸ ੳੁਹਨਾਂ ਨਾਲ ਲੈ ਰਿਹੈ ਜਿਸਨਾ ਨੇ ਮੋਦੀ ਦੀ ਧੌਣ ਚੋ ਕਿਲਾ ਕਢਤਾ ੲਿਹੋ ਜੇ ਕੁਤੇ ਬਥੇਰੇ ਭੌਕਦੇ ਅੈ ਕੀ ਫਰਕ ਪੈਦੇ

  • @kulvinderhappy8671
    @kulvinderhappy8671 26 วันที่ผ่านมา +49

    ਚਵਲਾ ਇਹ ਫਿਲਮ ਨਹੀਂ ਹੈ। ਵੱਡਾ ਬਦਮਾਸ਼ ਬਣਦਾ ਪੰਜਾਬੀਆਂ ਨੇ ਪੁੱਤ ਕੱਛਾਂ ਵੀ ਪਿੰਡੇ ਤੇ ਨਹੀਂ ਛੱਡਣਾ। ਇਹਦਾ ਭਲੇਖਾ ਚੱਕ ਦੋ

    • @NirmalSingh-bz3si
      @NirmalSingh-bz3si 24 วันที่ผ่านมา

      ਬਿਨਾ ਕੱਛੇ ਤੋਂ ਇਸਦਾ ਕੀਹਨੂੰ ਦਿਖਾਓਗੇ 😂😂😂

    • @SatnamSingh-wv9gg
      @SatnamSingh-wv9gg 20 วันที่ผ่านมา +1

      TU. LEE. GI. APPNE GAHRE

  • @hdhillon774
    @hdhillon774 28 วันที่ผ่านมา +284

    ਬੰਦੇ ਨੇ ਆਪਣੀ ਇਜ਼ਤ ਗਵਾ ਲਈ

  • @HarjinderSingh-dw8et
    @HarjinderSingh-dw8et 28 วันที่ผ่านมา +176

    ਉਏ ਤੂੰ ਗਦਾਰੀ ਕੀਤੀ ਆ ਕਿਸਾਨੀ ਨਾਲ ।ਵੇਖਾਗੇ ਜਦੋ ਜਿੱਤੇਗਾ ।

  • @tarsemmannp5499
    @tarsemmannp5499 26 วันที่ผ่านมา +70

    ਇਹ ਞੀ ਬਹੁਤ ਹੰਕਾਰ ਵਿਚ ਆ ਕਿਸਾਨਾ ਦੇ ਞਿਚ ਜਾ ਇਕ ਞਾਰੀ ਞਡੇ ਞਡੇ ਆ ਦਾ ਹੰਕਾਰ ਭਨਿਆ ਫੇਰ ਤੂੰ ਕੀ ਚੀਜ ਆ ਗਦਾਰ ਕੌਮ ਦਾ❤❤❤❤❤❤❤❤

    • @rajwindersingh-jb1mo
      @rajwindersingh-jb1mo 22 วันที่ผ่านมา

      Tu ta Daliya wali Gal Karda Tu Bande Dekhe Kaise dusre Ek filmon ke dialogue Maar sakta kutta kisi than da

  • @santlashmanmuni6045
    @santlashmanmuni6045 25 วันที่ผ่านมา +29

    ਭਾਜਪਾ ਕਿਸਾਨਾਂ ਦੇ ਹਿੱਤਾਂ ਦੀ ਰਾਖੀ ਨਹੀਂ ਕਰ ਰਹੀ

  • @Brar-zt6gk
    @Brar-zt6gk 28 วันที่ผ่านมา +255

    ਜਦੋਂ ਬੰਦੇ ਦੀ ਜ਼ਮੀਰ ਖ਼ਤਮ ਹੋ ਜਾਵੇ ਤਾਂ ਫਿਰ ਕੀ ਹੋ ਸਕਦਾ

    • @Trading_Tips_1
      @Trading_Tips_1 24 วันที่ผ่านมา +4

      😂😂😂😂

    • @abc7711
      @abc7711 24 วันที่ผ่านมา

      Bi g Sare ek ho k es CHODINDER CHODI (narindermodi) de dlle de rail bnaea ehnu v pta lgge k kissan nu kive bolde aa es te parcha v bnnda bhenchood te

    • @ramniksingh3615
      @ramniksingh3615 23 วันที่ผ่านมา +1

      Tuhade zameer Bhout vadia ne Congress nu vote paun valio
      Jihne Sikh geonicide kita
      Pr othe tuhade zameer jaagde ne

  • @user-lp8gx1qc3k
    @user-lp8gx1qc3k 28 วันที่ผ่านมา +354

    ਹੋਬੀ ਸਿਆਂ ਦਿਮਾਗ ਤੋਂ ਕੰਮ ਲੈ,ਦੋਗਲੇ ਬੰਦੇ ਦਾ ਸਾਥ ਦੇ ਰਿਹਾਂ।

    • @navidhaliwal2312
      @navidhaliwal2312 26 วันที่ผ่านมา +9

      A̤h̤ A̤p̤p̤ v̤ d̤o̤g̤l̤a̤

    • @jaswirindersingh9731
      @jaswirindersingh9731 24 วันที่ผ่านมา +7

      ਦੱਲਿਆਂ ਨੂੰ ਜਬਾਨਾ ਤੱਕ ਕੀ ??

    • @santlashmanmuni6045
      @santlashmanmuni6045 24 วันที่ผ่านมา +7

      ਹੌਬੀ ਤਾਂ ਆਪ ਦੋਗਲਾ ਹੈ

    • @SatnamSingh-sq8ni
      @SatnamSingh-sq8ni 24 วันที่ผ่านมา +5

      ਇਹ ਆਪ ਵੀ ਕਲੰਨ ਈ ਆ

    • @GurdeepSingh-su5ev
      @GurdeepSingh-su5ev 21 วันที่ผ่านมา +1

      ਦਿਮਾਗ ਤੋ ਕੰਮ ਨੀ ਹੁਣ ਤਾ ਕੰਮ ਸਲਵਾਰ ਤੋ ਲਵੇਗਾ ਇਹ ਕੰਜਰ ਬੰਦਾ ਆ ਬਾਕੀ ਬਾਈ ਦੀਪ ਸਿੱਧੂ ਨੇ ਪੱਤਰਕਾਰ ਦਾ ਸਵਾਲ ਅੱਧੇ ਕੁ ਸਕਿੰਟ ਵਿੱਚ ਦੇ ਦਿੱਤਾ ਸੀ ਕਿਹਾ ਉਹ ਤਾ ਮਾਰਤਾ ਸੀ

  • @swaransinghsingh3602
    @swaransinghsingh3602 26 วันที่ผ่านมา +28

    ਝੂਠ ਕਿਉਂ ਬੋਲ ਰਿਹਾ।
    15 ਸਾਲ਼ ਪਹਿਲਾ ਵੀ ਬੋਫੋਰਸ ਲੱਗੀ ਸੀ ਓਥੇ
    ਬੇਸ਼ਰਮ ਬੰਦਾ ਤੂੰ
    ਝੂਠ ਨਾਂ ਬੋਲ

    • @JaswantSingh-tu5du
      @JaswantSingh-tu5du 21 วันที่ผ่านมา

      ⁠ਬੋਫਰ ਤੋਪਾਂ ਤਾਂ ਰਾਜੀਵ ਗਾਂਧੀ ਵੇਲ਼ੇ ਆਈਆਂ ਸਨ 1988 ਵਿੱਚ !

  • @MalkitSingh-nl1sg
    @MalkitSingh-nl1sg 25 วันที่ผ่านมา +14

    ਇਹਦੇ ਵਰਗੇ ਦੋਸਤ ਹੋਣ‌ ਤਾ ਦੁਸਮਣਾ ਦੀ ਕੀ ਲੋੜ ਐ ਕਰ ਗਿਆ ਹੰਸ ਦਾ ਬੇੜਾ ਗੁਲ

    • @tajwrsingh5990
      @tajwrsingh5990 24 วันที่ผ่านมา

      ਹੰਸ ਰਾਜ ਦੀਆਂ ਵੋਟਾਂ ਤੋੜ ਗਿਆ ਬੇਈਮਾਨ ਦੋਸਤ 😂

  • @gagandeepsingh9362
    @gagandeepsingh9362 26 วันที่ผ่านมา +166

    ਤੇਰੀ ਐਡੀ ਔਕਾਤ ਹੈਨੀ,,,
    ਜਿੱਡੀਆਂ ਗੱਲਾਂ ਕਰਦਾ ਫਿਰਦਾ।
    ਵੱਡਾ ਵੈਲੀ।

  • @KulwindersinghBhangu-xi8rd
    @KulwindersinghBhangu-xi8rd 28 วันที่ผ่านมา +120

    ਹੋਬੀ ਧਾਲੀਵਾਲ ਜੀ ਤੁਸੀਂ ਨੇ ਆਹ ਗੱਲ ਕਹਿ ਕੇ ਹੰਸਰਾਜ ਹੰਸ ਜੀ ਦੀ ਸਾਰੀ ਵੋਟ ਤੋੜ ਦਿੱਤੀ ਜੋ ਗਾਲ ਮੈਂ ਬਹੁਤ ਸੋਹਣੀ ਕੱਢਣ ਜਾਣਦਾ

  • @Gurshan1313
    @Gurshan1313 24 วันที่ผ่านมา +11

    ਚੰਡੀਗੜ੍ਹ ਮੇਅਰ ਦੀ ਚੋਣ ਵਿੱਚ ਤੇਰੀ ਪਾਰਟੀ ਨੇ ਕੀ ਕੀਤਾ ਉਹ ਵੀ ਦੱਸਜਾ ਲੋਕਾਂ ਨੂੰ ਤੁਸੀਂ ਕਿਵੇਂ ਮਨ ਉਗੇ ਲੋਕਾਂ ਨੂੰ ਰੱਬ ਵਸਦਾ ਲੋਕਾਂ ਵਿੱਚ।

  • @BAJWASINGH
    @BAJWASINGH 25 วันที่ผ่านมา +24

    ਜਿਹੜੇ ਤੇਰੇ ਪਿੱਛੇ ਦੰਦ ਕੱਢ ਰਹੇ ਨੇ ਨਾ, ਜਦੋਂ ਤੇਰੇ ਦੰਦ ਕਿਸਾਨਾਂ ਨੇ ਤੋੜ ਦਿੱਤੇ ਨਾ, ਫਿਰ ਇਹਨਾਂ ਤੇਰਾ ਪਤਾ ਲੈਣ ਨਹੀਂ ਆਉਣਾ।

  • @RamSingh-wt2vq
    @RamSingh-wt2vq 28 วันที่ผ่านมา +215

    ਕੁਝ ਨਹੀਂ ਆਉਂਦਾ ਤੈਨੂੰ ਤੂੰ ਸਿਰਫ ਪੰਜਾਬ ਦੇ ਦੁਸ਼ਮਣਾਂ ਦਾ ਮਿੱਤਰ ਹੈ .

  • @user-vv3kv5jj7o
    @user-vv3kv5jj7o 28 วันที่ผ่านมา +189

    ਜ਼ਮੀਰਾਂ ਮਰ ਗਈਆਂ ਪੈਸੇ ਕਰਕੇ 💯

  • @GurmukhSingh-om3pt
    @GurmukhSingh-om3pt 24 วันที่ผ่านมา +7

    ਕਲਾਕਾਰਾਂ ਨੂੰ ਵੋਟ ਨਾ ਪਾਓ ਇਹ ਬਾਦ ਵਿੱਚ ਆਪਣੇ ਖੁਡੀਆ ਵਿਚੋ ਨੀ ਨਿਕਲ ਦੇ ਇਹ ਨੀ ਮੁੜ ਕੇ ਲੱਭਦੇ
    ਹੁਣ ਬਾਜੀ ਸਾਡੇ ਹੱਥ ਵਿੱਚ ਹੈ ਸੋਚਕੇ ਵੋਟ ਪਾਓ

  • @swaransinghsingh3602
    @swaransinghsingh3602 26 วันที่ผ่านมา +13

    ਤੁਸੀਂ ਕਦੇ ਵੀ ਜਿੱਤ ਨਹੀਂ ਸਕਦੇ

  • @goodhealthsecrets3686
    @goodhealthsecrets3686 28 วันที่ผ่านมา +149

    ਕਿਸਾਨ ਵਿਰੋਧੀ ਨੀਤੀਆਂ ਨੇ ਬੇਜੇਪੀ ਪਾਰਟੀ ਮੁਰਦਾਬਾਦ

  • @sodhist
    @sodhist 25 วันที่ผ่านมา +9

    ਤੂੰ ਕਿਸਾਨ ਨਹੀਂ ਜੈ ਤੂੰ ਕਿਸਾਨ ਹੁੰਦਾ ਐਸੇ ਤਰਾਂ ਦੀ ਗਾਲ੍ਹ ਨਾ ਕਰਦਾ

  • @user-oy4sm2yk1s
    @user-oy4sm2yk1s 26 วันที่ผ่านมา +17

    ਪੰਜਾਬ ਦੇ ਹੱਕ ਵਾਲੇ ਕਲਾਕਾਰ ਫਿਲਮ ਇੰਡਿਸਟਰੀ ਵਾਲੇ ਕਲਾਕਾਰ ਹੋਬੀ ਧਾਲੀਵਾਲ ਦਾ ਬਾਈ ਕਾਟ ਕਰੋ

  • @SarbjeetSingh-yf5fp
    @SarbjeetSingh-yf5fp 28 วันที่ผ่านมา +187

    ਦਲਿਆ ਤੈਨੂੰ ਖਨੋਰੀ ਬਾਰਡਰ ਕਿਸਾਨ ਨਹੀਂ ਦਿਸੇ ਕਿਸਾਨਾਂ ਨੂੰ ਦਿੱਲੀ ਨਹੀਂ ਜਾਣ ਦਿੱਤਾ ਇਨ੍ਹਾਂ ਨੂੰ ਪਿੰਡਾਂ ਵਿਚ ਕਿਵੇਂ ਵੜਣ ਦੇਈਏ

    • @LallySandhu-xh6uv
      @LallySandhu-xh6uv 25 วันที่ผ่านมา +4

      ​​@@GurmakhSandhu-dz2plTU MENU SARDAR HI NHI LGDA

    • @BhagwanSingh-ky8ep
      @BhagwanSingh-ky8ep 24 วันที่ผ่านมา

      KIHARE KISAN KYUN JAJBAATI HO RAHE HO BHAJPA NU PATAI PUNJAB CH EKALE JIT NI SAKDI EH SODE KISAN HINDU TE VYAPARIAN DI VOTE MODI NU BHAGTAN LAYI HI ADDI CHOTI DA JOR LA RAHE NE TE PUT BEGANE MARWAAKE MASHHURI TE PAISA APPNE LAYI BANAA RAHE NE KYUN APPNI AKAL DA DIWALA KADEA

    • @JaswantSingh-tu5du
      @JaswantSingh-tu5du 21 วันที่ผ่านมา

      @@GurmakhSandhu-dz2plਬੋਫਰ ਤੋਪਾਂ ਤਾਂ ਰਾਜੀਵ ਗਾਂਧੀ ਵੇਲ਼ੇ ਆਈਆਂ ਸਨ 1988 ਵਿੱਚ !

  • @majersingh7059
    @majersingh7059 26 วันที่ผ่านมา +20

    ਤੁਸੀ ਜਿਹੜੇ ਸਟੇਜ ਤੇ ਬੈਠੇ ਓ ਸਾਰੇ ਪੰਜਾਬ ਦੇ ਗਦਾਰ ਓ।

  • @makhansingh8880
    @makhansingh8880 25 วันที่ผ่านมา +8

    ਨੇਤਾ ਜੀ ਗਾਲ਼ਾ ਵੀ ਸੋਹਣੀਆਂ ਹੁੰਦੀਆਂ ਹਨ??? ਤਾਂ ਫਿਰ ਘਰੇ ਵੀ ਸੋਹਣੀਆਂ ਸੋਹਣੀਆਂ ਕੱਢਿਆ ਕਰੋ

  • @HardeepSingh-mt2vf
    @HardeepSingh-mt2vf 28 วันที่ผ่านมา +18

    ਦੋਗਲਾ ਕਿਰਦਾਰ ਨਿਭਾ ਰਹੇ ਆ

  • @user-mt1nw1nn4b
    @user-mt1nw1nn4b 28 วันที่ผ่านมา +45

    ਕਿਸਾਨ ਏਸ ਨੂੰ ਜ਼ਰੂਰ ਮਿਲਣ
    ਤੇਰੀ ਇੱਜ਼ਤ ਫਿਲਮ ਕਰਕੇ ਜਦੋਂ ਕਿਸੇ ਪਾਰਟੀ ਚ ਜਾਓ ਇੱਜ਼ਤ ਸਿਰਫ ਪਾਰਟੀ ਤੱਕ

  • @gagandeepsinghkhalsa2840
    @gagandeepsinghkhalsa2840 22 วันที่ผ่านมา +3

    ਗਾਲਾਂ ਤੋਂ ਦੁਖੀ ਹੋ ਗਏ
    ਸਰਕਾਰਾਂ ਨੇ ਕਿੰਨੇ ਦੁਖੀ ਕੀਤਾ ਕਿਸਾਨਾਂ ਨੂੰ

  • @Pardeepsingh-yh9kv
    @Pardeepsingh-yh9kv 26 วันที่ผ่านมา +7

    ਦਲਾਲੀ ਵੀ ਬਹੁਤ ਵਧੀਆ ਕਰਦਾ ਦੂਰਫਿਟੇਮੂ ਤੇਰੇ

  • @HarpalSingh-ls8nh
    @HarpalSingh-ls8nh 26 วันที่ผ่านมา +24

    ਦੱਲਿਆਂ ਪਿੰਡਾਂ ਵਿੱਚ ਤਾ ਆ ਕੇ ਵਿਖਾ ਧਾਲੀਵਾਲਾਂ 🌀🏵️ਦੱਲਿਆਂ ਸਟੇਜ ਤੇ ਹੀ ਨੰਬਰ ਬਣਾਉਣ ਜੋਗਾ 🌲🛟🌐ਏ ਦੱਲਾ ਧਾਰੀਵਾਲ ❌🌽🌿🪛

  • @Gurmukhsingh-rf6kl
    @Gurmukhsingh-rf6kl 25 วันที่ผ่านมา +5

    ਖਿਚਲੋ ਕਿਸਾਨੋ

  • @Iqbal-cl5mz
    @Iqbal-cl5mz 25 วันที่ผ่านมา +5

    ਗਾਲ ਤਾ ਕੱਢਣ ਜਾਣਦਾ
    ਭੱਜਿਆ ਵੀ ਨੀ ਜਾਣਾ ਬੂਡਲਾ ਜਾਣਾ
    ਆਜਾ ਸਾਡੇ ਪਿੰਡ

  • @RanjitSingh-xp2oi
    @RanjitSingh-xp2oi 28 วันที่ผ่านมา +60

    ਸ਼ਹੀਦੀ ਦੇਣ ਵਾਲੇ ਸੀ ਕੁਰਸੀਆਂ ਵਾਸਤੇ ਜ਼ਮੀਰ ਮਾਰਨ ਵਾਲੇ ਨਹੀਂ ਸੀ ਅਸੀਂ।

    • @tarinder
      @tarinder 23 วันที่ผ่านมา

      BJP ne ke kurbane keeti

  • @nirmalsinghsidhu3098
    @nirmalsinghsidhu3098 26 วันที่ผ่านมา +61

    ਜਦੋਂ ਹੁਣੇ ਬੀਜੇਪੀ ਵਾਲਿਆਂ ਵਲੋਂ ਇਹ ਜਿਹੜਾ ਗਦਾਰ ਰੱਖਿਆ ਹੁਣੇ ਐਦੈ ਭੌਕਦਾ ਜਿੱਤ ਕੇ ਕੀ ਕਰਨਗੇ

  • @skgamer744-ik6qu
    @skgamer744-ik6qu 26 วันที่ผ่านมา +8

    ਗਾਲ ਤਾਂ ‌ਤੈਨੂ ਬਹੁਤ ਸੋਹਣੀ ਕੱਢਣੀ ਆਉਦੀ ਆ ਪਰ ਤੂੰ ਪਾਰਟੀਆ ਦਾ ਸਾਥ ਨਾ ਦੇ ਤੂੰ ਗਦਾਰ ਏ

  • @sukhjinderjassar6780
    @sukhjinderjassar6780 25 วันที่ผ่านมา +5

    ਤੂੰ ਬਹੁਤਾ ਭੋਕ ਨਾ, ਆਪਣੀ ਜ਼ਬਾਨ ਨੂੰ ਬਸ ਵਿੱਚ ਰੱਖ, ਜਿਨ੍ਹਾਂ ਦੇ ਪਿੱਛੇ ਤੂੰ ਲੱਗਿਆ ਫਿਰਦਾ ਗ਼ਦਾਰਾਂ ਇਹ ਲੋਕ ਪੰਜਾਬ ਦੇ ਦੁਸ਼ਮਣ ਨੇ।

  • @balbirsinghsidhu1966
    @balbirsinghsidhu1966 28 วันที่ผ่านมา +45

    ਦੋਗਲੇ ਬੰਦੇ ਵਿੱਚ ਹੀ ਹੁੰਦੇ ਹਨ

  • @ksdeep8918
    @ksdeep8918 28 วันที่ผ่านมา +42

    ਜਲਦੀ ਛਿੱਤਰ ਪ੍ਰੇਟ ਕਰੋ ਇਸਦੀ

  • @devindersinghgrewal201
    @devindersinghgrewal201 26 วันที่ผ่านมา +6

    ਕਲਰਕ ਬੈਠਾ ਤੇਰੇ ਨਾਲ।
    ਪੁੱਛ ਲੈ।
    ਦਬਕਾ? ਨਹੀਂ ਝੱਲਦੇ।

  • @randhirsingh6300
    @randhirsingh6300 26 วันที่ผ่านมา +4

    ਇਹ ਲੋਕ ਪੰਜਾਬ ਦੇ ਗ਼ਦਰ ਹਨ।ਇਹ ਲੋਕਾਂ ਨੇ ਪੰਜਾਬ ਦਾ ਬੇੜਾ ਗ਼ਰਕ ਕਰਤਾ। ਪੈਸੇ ਖਾਤਰ ਤਾਂ ਇਹ ਆਪਣੀ ਕਿਸੇ ਵੀ ਕਿਮਤੀ ਚੀਜ਼ ਵੀ ਦਾਹ ਤੇ ਲਾ ਦਿੱਦੇ ਹਨ।

  • @AmarSidhu-zs7dh
    @AmarSidhu-zs7dh 28 วันที่ผ่านมา +19

    ਸ਼ਰਮ ਨਹੀ ਆਉਦੀ

  • @harnamsinghsran80
    @harnamsinghsran80 28 วันที่ผ่านมา +63

    ਪੱਤਰਕਾਰ ਵੀਰ ਜੀ ਅੱਗੇ ਕੁਰਸੀਆ ਵੀ ਦਿਖਾ ਦਿੰਦਾ ਪਤਾ ਲੱਗਦੇ ਕਿੰਨੇ ਬੰਦੇ ਨੇ ਸੁਣਦੇ 10 ਜਾ 20

    • @Harjeetkaur-
      @Harjeetkaur- 26 วันที่ผ่านมา +1

      😂😂😂😂😂😂😂😂😂😂😂😂

  • @cookingwithsadarji6581
    @cookingwithsadarji6581 24 วันที่ผ่านมา +2

    ਤੋਪਾ ਗਾਂਧੀ ਪਰਿਵਾਰ ਕਾਗਰਸ ਦੀ ਦੇਣ

  • @user-dl1js4sp6g
    @user-dl1js4sp6g 22 วันที่ผ่านมา +3

    ਤੂੰ ਕਦੇ ਫਿਲਮ ਵੀ ਨਾ ਬਣਾਉਣ ਆ ਜਾਈ ਪਿੰਡ ਵਿੱਚ ਸਾਡੇ

  • @thakarsingh6687
    @thakarsingh6687 28 วันที่ผ่านมา +46

    ਜੇ ਪਿਓ ਦਾ ਪੁੱਤ ਐਸ ਤਾਂ ਜਾ ਕੇ ਵੱਜ ਕਿਸਾਨਾ ਵਿੱਚ ਫੇਰ ਪਤਾ ਲੱਗੂ ਕੀ ਭਾ ਵਿਕਦੀ ਐ ਗੱਦ ਕਿਸੇ ਥਾ ਦਾ ਮੋਦੀ ਦਾ ਚੱਮਚਾ

  • @jagdeshsingh83
    @jagdeshsingh83 28 วันที่ผ่านมา +45

    ਜੇ ਲੋਕਾ ਤੇਰਾ ਵਿਰੋਧ ਸੁਰੂ ਕਰ ਦਿੱਤਾ ਤੈਨੂ ਬਹੂਤਅਔਖਾ ਹੋਊ ਇਹਨਾ ਦਸ ਦਿਨ ਬਾਦ ਤੈਨੂ ਲਬਣਾ ਨਹੀ

  • @amarjitsingh2775
    @amarjitsingh2775 26 วันที่ผ่านมา +6

    ਕੋਈ ਨਾ ਇਹ ਫਿਲਮਾਂ ਦੀ ਸੂਟ ਨਹੀਂ ਆ ਦੱਸੋ ਲੋਕੋ ਇਹਨਾਂ ਦਾ ਹੋਣ ਹੀ ਇਹੋ ਹਾਲ ਆ ਤਾ ਅੱਗੇ ਜਾ ਕੇ ਕੀ ਕਰਨਾ

  • @paramjitkaur3931
    @paramjitkaur3931 26 วันที่ผ่านมา +5

    Tu kisan nhi waheguru tenu jutia deve

  • @mehtabsingh140
    @mehtabsingh140 28 วันที่ผ่านมา +37

    ਸੌੜੇ ਵਰਗੇ ਚਵਲਾ ਕਰਕੇ ਪੰਜਾਬ ਦੇ ਲੋਕਾਂ ਦਾ ਕਿਸੇ ਤੇ ਵੀ ਯਕੀਨ ਕਰਨ ਨੂੰ ਜੀ ਨਹੀਂ ਕਰਦਾ

  • @babeksingh9024
    @babeksingh9024 28 วันที่ผ่านมา +34

    ਇੱਕ ਭਾਸ਼ਣ ਵਿਚ ਹੀ ਗਾਲਾਂ ਕੱਢਣ ਦੀ ਧਮਕੀ ਤੇ ਮਾਫ਼ੀ ਵੀ,
    ਫੋਜ ਦਾ ਹਥਿਆਰਾਂ ਨਾਲ ...ਪਰ ਫੋਜੀਆਂ ਦੀਆਂ ਜ਼ਿੰਦਗੀਆਂ ਦਾਅ ਤੇ ਲਾ ਦਿੱਤੀਆਂ ਅਗਨੀ ਵੀਰ ਯੋਜਨਾ ਲਿਆ ਕੇ।

  • @bikramjitsingh1701
    @bikramjitsingh1701 19 วันที่ผ่านมา +2

    ਇਹ ਵੈਲਪੁਣਾ ਫਿਲਮਾ ਚ ਈ ਚਲਦੈ ਪਿੰਡਾਂ ਆਕੇ ਸਲਵਾਰ ਲੀਰੋ ਲੀਰ ਕਰ ਦੇਣਗੇ

  • @user-ox6fw9rc1j
    @user-ox6fw9rc1j 25 วันที่ผ่านมา +3

    ਤੁ ਫ਼ਿਲਮਾਂ ਵਿੱਚ ਮੁੱਛਾਂ ਨੂੰ ਵਟ ਦੈ ਸਕਦਾ ਜੈ ਅਸਲੀ ਪਿਉ ਦਾ ਕਿਸਾਨਾ ਦੈ ਵਿੱਚ ਆਂ

  • @hemraj1901
    @hemraj1901 28 วันที่ผ่านมา +51

    ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @user-lp8gx1qc3k
    @user-lp8gx1qc3k 28 วันที่ผ่านมา +47

    ਲੱਦਾਖ ਆਲ਼ੇ ਤਾਂ ਰੌਲਾ ਪਾ ਰਹੇ ਨੇ

  • @user-tj3kb5vz2g
    @user-tj3kb5vz2g 28 วันที่ผ่านมา +273

    ਤੇਰੀ ਗਾਡੀ ਵਿੱਚ ਦਮ ਹੈ ਤਾਂ ਸਾਡੇ ਪਿੰਡ ਆ ਦਿਖਾ ਜੇਂ ਤੂੰ ਆਪਣੇ ਆਸਲ ਪਿਉ ਦਾ

    • @RajvirSingh-bl6bh
      @RajvirSingh-bl6bh 28 วันที่ผ่านมา +2

      Payal bada

    • @gurcharnsingh1389
      @gurcharnsingh1389 27 วันที่ผ่านมา +3

      Right

    • @nabikumar2297
      @nabikumar2297 25 วันที่ผ่านมา +9

      😂😂 ਨੈਟ ਵਾਲਾ ਕਤੂਰੇ ਬਹੁਤ ਫਿਰਦੇ ਤੇਰੇ ਵਰਗੇ

    • @amarjit5447
      @amarjit5447 25 วันที่ผ่านมา +3

      A. V tuda jatt a,, jatt garddar honda a

    • @user-pc5tt6gz6i
      @user-pc5tt6gz6i 25 วันที่ผ่านมา +1

      Kehra Thuhada Pind

  • @officialbhaisohansingh
    @officialbhaisohansingh 21 วันที่ผ่านมา

    ਬਹੁਤ ਵਧੀਆ ਜੀ ਪਰਮਾਤਮਾ ਤੁਹਾਨੂੰ ਧਾਲੀਵਾਲ ਸਾਹਿਬ ਚੜ੍ਹਦੀ ਕਲਾ ਵਿਚ ਰੱਖੇ

  • @garrygillgarry3592
    @garrygillgarry3592 24 วันที่ผ่านมา +4

    ਤੇਰਾ ਦਮਾਗ ਖਰਾਬ ਹੋ ਗਿਆ

  • @rajmohindersingh2869
    @rajmohindersingh2869 28 วันที่ผ่านมา +45

    ਇਹ ਤਾਂ ਸਿਰਫ਼ ਇੱਕ ਕਿਸਾਨ ਹੀ ਦੱਸ ਸਕਦਾ, ਜ਼ਮੀਨ ਦੇ ਟੁਕੜੇ ਹੋ ਜਾਂਣ ਤੋਂ ਬਾਅਦ ਉਸ ਟੁਕੜੇ ਟੁਕੜੇ ਹੋਈ ਜ਼ਮੀਨ ਦੀ ਹਾਲਤ ਕਿਵੇਂ ਹੁੰਦੀ ਹੈ।

  • @indersingh-bv8bm
    @indersingh-bv8bm 28 วันที่ผ่านมา +62

    ਕਲਾਕਾਰਾਂ ਨੂੰ ਵੋਟ ਨਾ ਪਾਓ

    • @Sukh-qs3dm
      @Sukh-qs3dm 25 วันที่ผ่านมา +2

      Sahi gal a bas parti koi hove kalakar nu vote na pao

  • @shangarasingh4654
    @shangarasingh4654 26 วันที่ผ่านมา +8

    ਗਰੀਬ ਲੋਕ ਚੌਲ਼ ਮੰਗਦੇ ਨੇ ਪੁਰਾਣੇ ਮੰਤਰੀ ਕੀ ਕਰ ਰਹੇ ਨੇ ਆਏ ਦਿਨ ਪਾਰਟੀ ਬਦਲਦੇ ਨੇ ਤੁਸੀਂ ਵੀ ਉਹਨਾਂ ਵਿੱਚੋਂ ਇਕ ਹੋ

  • @user-qu5je9gj3f
    @user-qu5je9gj3f 19 วันที่ผ่านมา +3

    ਓ ਭਾਈ ਆਪਣੇ ਲੀਡਰਾਂ ਨੂੰ ਪੁਛ ਇਹਨਾਂ ਕੀ ਕੀਤਾ ਕਿਸਾਨਾਂ ਨਾਲ ਬਾਡਰ ਤੇ ਮੋਦੀ ਦੀ ਸੇਵਾ ਵਾਲਾ ਬਾਬੇ ਨਾਨਕ ਦੇ ਜਨਮ ਤੇ ਕੀ ਬੋਲਿਆ ਸੀ ਅਗੇ ਕੀ ਹੋਊ ਦਸ ਕੋਈ ਚੀਜ਼ ਦਾ ਵਾਅਦਾ ਕਰਜਾ ਐਵੇ ਗਲਾ ਦਾ ਕੀ ਐ

  • @SukhwinderSingh-wq5ip
    @SukhwinderSingh-wq5ip 28 วันที่ผ่านมา +26

    ਚੱਲ ਚਵਲ ਬੰਦਾ

  • @Gill.-466
    @Gill.-466 28 วันที่ผ่านมา +41

    ਚਿਟੇਦਾਸਮੱਗਲਰਆ

    • @gamechanger6438
      @gamechanger6438 28 วันที่ผ่านมา

      Schi tahi chitta chitta krda chitte kapde

  • @rajitsinghdandiwal1160
    @rajitsinghdandiwal1160 24 วันที่ผ่านมา +2

    ਤਾਰਾ ਮਾਸਟਰ ਦੇ ਲਾਣੇ ਚੋ ਆ ਹੋਬੀ ਸਮਝਣ ਵਾਲਾ ਸਮਝਜੂੰ

  • @JaswantSingh-tu5du
    @JaswantSingh-tu5du 21 วันที่ผ่านมา +2

    ਤੁਹਾਨੂੰ ਕੀ ਗਰਜ ਹੈ ਕਿ ਤੁਸੀਂ ਐਨਾ ਥੱਲੇ ਲੱਗਣ ਵਾਸਤੇ ਤਿਆਰ ਹੋ ਗਏ !

  • @RajeshKumar-yx4bf
    @RajeshKumar-yx4bf 28 วันที่ผ่านมา +50

    ਫਿਲਮੀ ਦੁਨੀਆਂ ਚੋਂ ਬਾਹਰ ਆ ਜਾ ਕੰਜਰਾ

  • @MandeepSingh-te2tq
    @MandeepSingh-te2tq 27 วันที่ผ่านมา +20

    ਸੈਂਟਰ ਆਪਦੀ ਜੇਬ ਚੋਂ ਨੀ ਦਿੰਦੀ ਅਨਾਜ

  • @BaljinderKaur-gu1kd
    @BaljinderKaur-gu1kd 22 วันที่ผ่านมา +2

    ਥੋਨੂੰ ਵੋਟ ਪਾਉਣੀ ਕਿਸਨੇ ਐ,ਭੁਲੇਖੇ ਵਿੱਚ ਨਾ ਰਹੋ

  • @user-se9gi7jz7e
    @user-se9gi7jz7e 23 วันที่ผ่านมา +1

    ਜੁਬਾਨ ਕਹਿੰਦੀ ਤੂੰ ਮੈਨੂੰ ਮੂੰਹੋਂ ਕੱਢ,
    ਮੈਂ ਤੈਨੂੰ ਪਿੰਡੋ ਕਢਾਨੀ ਆ...
    ਗਾਲ ਮੈਨੂੰ ਵੀ ਕੱਢਣੀ ਆਂਦੀ ਆ...
    ਇਹ ਕਹਿ ਕੇ ਹੰਸ ਰਾਜ ਦੇ ਤੱਬੂਤ ਚ ਇਕ ਕਿਲ ਹੋਰ ਠੋਕ ਦਿੱਤਾ। ਧਨਵਾਦ ਹੋਬੀ ਧਾਲੀਵਾਲ ਜੀ ਤੁਸੀ ਅੰਦਰ ਖਾਤੇ ਕਿਸਾਨਾਂ ਵੱਲ ਹੋਣ ਦਾ ਸੰਕੇਤ ਦਿੱਤਾ। ਤੁਹਾਡੇ ਪੈਰ ਕਿੱਥੇ ਨੇ ਸੁੱਥਣ ਵਿੱਚ..?

  • @GiLL46MAJHAiL
    @GiLL46MAJHAiL 28 วันที่ผ่านมา +17

    ਹੋਬੀ ਧਾਲੀਵਾਲ ਸਾਬ ਪਾਰਟੀ ਚੁਣ ਨਾ ਥੋਡਾ ਹੱਕ ਵਾ ਪਰ ਐਵੇ ਵੰਗਾਰੋ ਨਾ ਥੋਨੂੰ ਵੀ ਪਤਾ ਪੰਜਾਬੀ ਬੰਦਾ ਮਰਿਆ ਵੀ ਹੋਵੇ ਪਰ ਜਦ ਕੋਈ ਵੰਗਾਰਦਾ ਫੇਰ ਨੁਕਸਾਨ ਮੁਨਾਫਾ ਨੀ ਦੇਖਦਾ ਫਿਲਮੀ ਡਾਇਲਾਗ ਨਾ ਮਾਰ ਬਾਕੀ ਮੰਨਦੇ ਤੇਰਾ ਪਿਛੋਕੜ ਵੀ ਧੜਲੇ ਵਾਲਾ ਸੀ ਕਾਂਗਰਸ ਨਾਲ ਸਿੱਧੀ ਗੱਲਬਾਤ ਸੀ ਪਰ ਹੁਣ ਸਮਾ ਬਦਲ ਗਿਆ 👍🏻

    • @dalbirsingh6944
      @dalbirsingh6944 26 วันที่ผ่านมา +1

      ਅੱਛਾ ਕਾਂਗਰਸੀਆਂ ਦਾ ਯਾਰ ਸੀ ਇਹ...ਇਰ ਤਾਂ ਬੈਅੰਤੇ ਬੂਝੜ ਦਾ ਯਾਰ ਹੋਣਾ ।

  • @bhupindersingh4084
    @bhupindersingh4084 28 วันที่ผ่านมา +24

    ਸ਼ਰਮ ਔਰਤ ਕੂਤਿਆ

  • @lakhwantsingh-lp1gl
    @lakhwantsingh-lp1gl 28 วันที่ผ่านมา +73

    ਦਿੱਲੀ ਬਹੁਤ ਦੂਰ ਹੈ ਪਾਗ਼ਲ ਨੇ ਲੋਕ ਤੈਨੂੰ ਵੋਟਾਂ ਪਾਉਣ ਗੇ

  • @singhgurjant028
    @singhgurjant028 20 วันที่ผ่านมา

    ਚਲਾਈ ਜਾ ਆਪ ਟਰੈਕਟਰ ਚਲਾ ਲੈਂਦਾ ਹਾਂ ਤਾਂ ਸਾਨੂੰ ਕੀ ਦਸ ਰਿਹਾ ਬੈਠਾ ਰਹਿ ਅਸੀ ਵੀ ਸੁਧਾਰਨਾ ਜਾਣਦੇ ਹਾਂ ਭਾਊ ਜਿਹੜੇ ਪੰਜਾਬ ਨੂੰ ਉਜਾੜਨ ਆਉਂਦੇ ਵਾ

  • @apnathiland-dilbagsingh3024
    @apnathiland-dilbagsingh3024 17 วันที่ผ่านมา

    ਇਹ ਪੰਜਾਬ ਦੀ ਗੱਲ ਕੀ ਕਰਨਗੇ ਜਿਨਾਂ ਨੂੰ ਪੰਜਾਬ ਦੇ ਸੱਭਿਆਚਾਰ ਬਾਰੇ ਨਹੀਂ ਪਤਾ

  • @BaldevSingh-ln1nq
    @BaldevSingh-ln1nq 28 วันที่ผ่านมา +14

    ਮੁਸਮਾਨਾਂ ਦੀ ਉਲਾਦ ਲਗਦਾ

  • @tanvirbuttar6506
    @tanvirbuttar6506 26 วันที่ผ่านมา +38

    ਤੈਨੂੰ ਸਰਮ ਆਉਣੀ ਚਾਹੀਦੀ ਕਦੇ ਦਿਮਾਗ ਨਾਲ ਸੋਚ ਕੋਈ ਗਾਲ ਵੀ ਸੋਹਣੀ ਹੁੰਦੀ ਤੂੰ ਕਹਿੰਦਾ ਕਿ ਪੰਜਾਬੀ ਮਾਫ ਕਰਨ ਲਗਿਆਂ ਅਧਾ ਸੈਕਿੰਡ ਨਹੀਂ ਲਾਉਂਦੇ ਤੂੰ ਪੰਜਾਬੀਆਂ ਲਈ ਜੋ ਵੀ ਭੌਂਕੀ ਜਾ ਫਿਰ ਤੂੰ ਉਮੀਦ ਰਖਦਾ ਕਿ ਪੰਜਾਬੀ ਤੈਨੂੰ ਮਾਫ ਕਰਕੇ ਵੋਟਾਂ ਪਾਉਣ ਗੇ ਅਗਲੇ ਪੰਜ ਸਾਲਾਂ ਵਿੱਚ ਭਾਰਤ ਦੀ ਸਬਜ਼ੀ ਇਰਾਨ ਵਿੱਚ ਵਿਕੇਗੀ ਪਿਛਲੇ ਦਸ ਸਾਲਾਂ ਵਿੱਚ ਕਿਉਂ ਨਹੀਂ ਵਿਕੀ

  • @pavittarsingh739
    @pavittarsingh739 23 วันที่ผ่านมา +1

    ਇਸ ਖੱਚ ਨੇ ਪਿੰਡ ਵਿੱਚ ਐਸ ਸੀ ਭਰਾਵਾਂ ਨਾਲ਼ ਵੀ ਮਾੜਾ ਵਿਵਹਾਰ ਕੀਤਾ ਸੀ।

  • @gurbal5108
    @gurbal5108 24 วันที่ผ่านมา

    ਸਵਾਹ ਦਾ ਕਿਸਾਨ ਤੂੰ, ਸਹੀ ਗੱਲ ਕਹੀ ਤੂੰ, ਬੁਰਕੀ ਤੈਨੂੰ ਮਿਲੀ, ਆਪਣੀ ਜ਼ਮੀਰ ਵੇਚਤੀ

  • @GurdeepSingh-qx8qn
    @GurdeepSingh-qx8qn 28 วันที่ผ่านมา +43

    ਪੰਜਾਬ ਸਿੰਆ ਤੈਨੂੰ ਗਦਾਰ ਮਾਰ ਗਏ

  • @manjindersingh2139
    @manjindersingh2139 28 วันที่ผ่านมา +12

    Filmi. Daelog filma wich hi change lagde as

  • @Manmeetsinghrai
    @Manmeetsinghrai 21 วันที่ผ่านมา

    ਸੱਚ ਗੱਲ ਹੈ ਜੀ, ਕਿਸਾਨ ਬਹੁਤ ਵੱਡਾ ਹੈ ਪਰ ਉਹ ਰੱਬ ਨਹੀਂ…
    ਕਿਉਂਕਿ ਤੁਹਾਡੇ ਰੱਬ ਸ਼ਾਇਦ ਹੋਰ ਹਨ…

  • @RajKumar-co5gh
    @RajKumar-co5gh 18 วันที่ผ่านมา +2

    ਇਹ ਗਾਲਾਂ ਕੱਢਦੇ ਨਹੀਂ ਤੁਸੀਂ ਗਾਲਾਂ ਖਾਂਦੇ ਹੋ।

  • @user-xv8vf4in2s
    @user-xv8vf4in2s 28 วันที่ผ่านมา +5

    Lakh lahnat hai is bande de.

  • @vihaanvihaansingh2355
    @vihaanvihaansingh2355 28 วันที่ผ่านมา +10

    ਆਜਾ ਫੇਰ ਜੇ ਇਕ ਪਿਉ ਦਾ ਤਾ

  • @Dhaliwalsaab-hv3vd
    @Dhaliwalsaab-hv3vd 24 วันที่ผ่านมา +1

    ਰੱਬ ਮੱਢ ਮਾਰਦਾ ਹੁੰਦਾ ਲੱਤ ਨੀ,ਉਹੀ ਤੇਰੇ ਨਾਲ ਹੋਇਆ।

  • @HarjindersinghDhaliwal-gs9fh
    @HarjindersinghDhaliwal-gs9fh 24 วันที่ผ่านมา

    ਬਹੁਤ ਬਹੁਤ ਧੰਨਵਾਦ ਵੀਰ ਜੀ ਮੈਂਨੂੰ ਭਾਜਪਾ ਦੀ ਹੀਰੋ ਮਨਜਿੰਦਰ ਸਿੰਘ ਸਿਰਸਾ ਜੀ ਤੋਂ ਆਮ੍ ਆਦਮੀ ਪਾਰਟੀ ਨੂੰ ਕੱਲਾ ਹੀ ਖੂੰਜੇ ਲਾ ਸੱਕਦਾ 14 ਫਰਵਰੀ ੍ਦਿੱਲੀ ਨੁ ਗੁਲਾਬੀ ਬਾਗ ਬਲਾ ਕੇ ਪੰਜਾਬੀ ਜੱਥੇਦਾਰ ਗਿਆਨੀ ਢਾਡੀ 7:11 ਲੋਕਾਂ ਨੇ ਝੂਠ ਬੋਲ ਕੇ ਫੋਕੀ ਸ਼ਾਨ ਬਣਾਉਣ ਦੀ ਕੋਸ਼ਿਸ਼ ਕੀਤੀ ਸਾਡੇ ਪਿੰਡ ਵਿੱਚ ਗਪੌੜੀ ਕਾਂਗਰਸ ਪਾਰਟੀ ਵਾਲੇ ਥਾਣੇ ‌ਵਿੱਚੇ ਸੱਚੇ ਨੂੰ ਝੂਠਾ ਼਼ਬਣਾ ਕੇ ਆਪਣੀ ਆਪ ਨੂੰ 1ਬਹੁਤ ਵੱਡੇ ਬਹੁਤ ਸਸ

  • @harjindersingh-ip3kx
    @harjindersingh-ip3kx 27 วันที่ผ่านมา +15

    ਕਿੰਨਾ ਰਕਬਾ ਚਾਈਨਾ ਨੇ ਕਬਜਾ ਕੀਤਾ ਉਹ ਵੀ ਦੱਸੋ।

    • @Gurpreetsaroye
      @Gurpreetsaroye 23 วันที่ผ่านมา

      90000 warg kilo meter