Bains ਦੇ ਆਉਂਣ ਨਾਲ ਕੀ Congress ਜਿੱਤੂ ਲੁਧਿਆਣਾ ? ਬੈਂਸ ਲੁਧਿਆਣੇ ਵਿੱਚ ਤਾਕਤਵਰ ਪਰ ਕਿਉਂ ਬਦਲਦੇ ਨੇ ਪਾਰਟੀਆਂ?

แชร์
ฝัง
  • เผยแพร่เมื่อ 12 พ.ค. 2024
  • Bains ਦੇ ਆਉਂਣ ਨਾਲ ਕੀ Congress ਜਿੱਤੂ ਲੁਧਿਆਣਾ ? ਬੈਂਸ ਲੁਧਿਆਣੇ ਵਿੱਚ ਤਾਕਤਵਰ ਪਰ ਕਿਉਂ ਬਦਲਦੇ ਨੇ ਪਾਰਟੀਆਂ?
    #ravneetbittu #rajawarring #akhar
    ਸਤਿਕਾਰਯੋਗ ਪੰਜਾਬੀਓ, ਤੁਸੀਂ ਅੱਖਰ ਨਾਲ ਜੁੜੋ। ਅੱਖਰ ਨੂੰ Subscribe ਕਰੋ।

ความคิดเห็น • 162

  • @AvtarSingh-pw7fv
    @AvtarSingh-pw7fv 14 วันที่ผ่านมา +34

    ਮੈਂ ਕਾਂਗਰਸ ਨੂੰ ਪਸੰਦ ਨਹੀਂ ਕਰਦਾ ਤੇ ਰਾਜੇ ਵੜਿੰਗ ਨੂੰ ਬਿਲਕੁਲ ਵੀ ਨਹੀਂ ਪਰ ਬਿੱਟੂ ਨੂੰ ਪਟਕਣੀ ਜਰੂਰ ਮਿਲਣੀ ਚਾਹੀਦੀ ਹੈ ਤੇ ਫੇਰ ਭਾਵੇਂ ਕਾਂਗਰਸ ਦਾ ਰਾਜਾ ਹੀ ਜਿੱਤ ਕਿਉਂ ਨਾ ਜਾਵੇ

    • @mandeepbains2781
      @mandeepbains2781 14 วันที่ผ่านมา +3

      Good bai ji

    • @harbanssingh4630
      @harbanssingh4630 13 วันที่ผ่านมา

      Ggģgggģggģggggģģgģģggģģgģģģggģģgģģggg 18:21 ​@@mandeepbains2781

    • @jagatkamboj9975
      @jagatkamboj9975 12 วันที่ผ่านมา +1

      ਜੇ ਪੰਜਾਬ ਚੋਂ ਇੱਕ ਵੀ ਭਾਜਪਾ ਦਾ ਉਮੀਦਵਾਰ ਜੀੱਤ ਗਿਆ ਤਾਂ
      ਡੁੱਬ ਕੇ ਮਰਣ ਦੇ ਬਰਾਬਰ ਹੈ

    • @pawankhehraofficial2273
      @pawankhehraofficial2273 9 วันที่ผ่านมา

      Kamaljit brar kyu nhi bai,,,, ik vadia leader a oh plss ohna nu support kro.

  • @gurcharansingh3029
    @gurcharansingh3029 14 วันที่ผ่านมา +12

    ਬੈਂਸ ਭਰਾ ਕਾਂਗਰਸ ਨੂੰ ਜਿਤਾਣਗੇ

  • @darasingh3026
    @darasingh3026 10 วันที่ผ่านมา +5

    ਲੁਧਿਆਣਾ ਵਾਸੀਉ ਇਸ ਵਾਰ ਬੇਨਤੀ ਹੈ ਕਿ ਬਿੱਟੂ ਦੀ ਲੁਧਿਆਣਾ ਤੋਂ ਜ਼ਮਾਨਤ ਜ਼ਬਤ ਕਰਵਾ ਦਿਉ

  • @HarpreetSingh-vw2ry
    @HarpreetSingh-vw2ry 12 วันที่ผ่านมา +4

    ਸਾਨੂੰ ਪੰਜਾਬੀਆਂ ਨੂੰ ਭੁੱਲਣਾ ਨਹੀਂ ਚਾਹੀਦਾ ਨਵਜੋਤ ਸਿੰਘ ਸਿੱਧੂ ਪੰਜਾਬ ਦੀ ਬੁਲੰਦ ਆਵਾਜ਼ ਹ ਉਹ ਕੱਲਾ ਇਨਸਾਨ ਸੀ ਜਿਸ ਨੇ ਸਭ ਦੇ ਸਾਹਮਣੇ ਅੜ ਕੇ ਸਾਡੇ ਬਾਬੇ ਨਾਨਕ ਦੇ ਘਰ ਨੂੰ ਜਾਣ ਵਾਲਾ ਰਸਤਾ ਖੁਲਵਾਇਆ ਸੀ ਕਾਂਗਰਸ ਵਾਲੇ ਸਾਰੇ ਉਸ ਦਾ ਵਿਰੋਧ ਕਰਦੇ ਸੀ ਜਿਹੜੇ ਅੱਜ ਕੁਰਸੀ ਦੇ ਪਿੱਛੇ ਭੱਜੇ ਫਿਰਦੇ ਨੇ ਕਾਂਗਰਸ ਨਵਜੋਤ ਸਿੰਘ ਸਿੱਧੂ ਨੂੰ ਪਿੱਛੇ ਕਰਕੇ ਕਦੇ ਵੀ ਪੰਜਾਬ ਵਿੱਚ ਜਿੱਤ ਨਹੀਂ ਸਕੇਗੀ ਇਹਨਾਂ ਦਾ ਬਹੁਤ ਬੁਰਾ ਹਾਲ ਹੋਵੇਗਾ

  • @GurjeetSingh-nn9zn
    @GurjeetSingh-nn9zn 13 วันที่ผ่านมา +9

    ਬਹੁਤ ਵਧੀਆ ਕੀਤਾ ਬੈਸ ਭਰਾਵਾਂ ਨੇ ਪਾਰਟੀ ਕੋਈ ਵੀ ਹੋਵੇ ਬੈਸ ਭਰਾ ਗਲਤ ਨੂੰ ਗਲਤ ਕਹਿਣ ਦੀ ਜੁਰਅਤ ਰੱਖਦੇ ਵਾ

  • @NishanSingh-mz1jn
    @NishanSingh-mz1jn 14 วันที่ผ่านมา +6

    Raja Varing jindabad

  • @mangalsinghkhosa4503
    @mangalsinghkhosa4503 14 วันที่ผ่านมา +28

    ਬੈਂਸ ਭਰਾਵਾਂ ਨੇ ਬਹੁਤ ਵਧੀਆ ਫੈਸਲਾ ਕੀਤਾ ਹੈ।

  • @tanishabishnoi3388
    @tanishabishnoi3388 14 วันที่ผ่านมา +4

    Raja warring jindabad jeetuga 100

  • @MakhanSinghDhaliwal-ti9en
    @MakhanSinghDhaliwal-ti9en 14 วันที่ผ่านมา +18

    ਬਹੁਤ ਹੀ ਵਧੀਆ ਅਤੇ ਗਿਆਂਨ ਵਧਾਊ ਜਾਣਕਾਰੀ

  • @AmarjitSingh-eq3rl
    @AmarjitSingh-eq3rl 14 วันที่ผ่านมา +11

    ਬਾਈ ਪਰਲਜ ਕੰਪਨੀ ਦਾ ਮਾਮਲਾ ਵੀ ਚੁੱਕੋ ਜਿਸ ਨੇ ਪੰਜਾਬ ਦੇ ਲੱਖਾਂ ਲੋਕਾਂ ਦੀ ਆਰਥਿਕ ਲੁੱਟ ਕੀਤੀ ਹੈ ਕੋਈ ਵੀ ਪਾਰਟੀ ਇਸ ਮਸਲੇ ਨਹੀ ਬੋਲ ਰਹੀ

    • @jagatkamboj9975
      @jagatkamboj9975 12 วันที่ผ่านมา +1

      6 ਕਰੋੜ ਲੌਕਾਂ ਦੇ 60 ਹਜ਼ਾਰ ਕਰੋੜ ਡਕਾਰ ਕੇ ਆਸਾਮ ਦਾ ਮੁਖਮੰਤਰੀ ਬਣਿਆਂ ਬੇਠਾ
      ਹੇਮੰਤ ਵਿਸਵਾ ਸ਼ਰਮਾ
      ਅਰੁਣ ਜੇਤਲੀ ਦਾ ਵੀ ਹੱਥ ਸੀ
      ਇਕ ਪੂਰੀ ਨਾਂ ਦਾ ਬੰਦਾ ਵੀ ਸ਼ਾਮਲ ਹੈ

  • @Dr-Saraj-Khan
    @Dr-Saraj-Khan 14 วันที่ผ่านมา +5

    ਨਿੱਤ ਰੰਗ ਬਦਲਦੇ, ਮੇਰੇ ਜੇਠ ਦੀਆਂ ਦਸਤਾਰਾਂ ਦੇ

  • @BSDPRODUCTION
    @BSDPRODUCTION 9 วันที่ผ่านมา

    22 ਤਿਤਲੀਆਂ ਉਨ੍ਹਾਂ ਨੂੰ ਕਿਹਾ ਗਿਆ ਜੋ ਪਾਰਟੀ ਬਦਲ ਕੇ ਚੋਣਾਂ ਲੜ ਰਹੇ ਇਨ੍ਹਾਂ ਨੇ ਟਿਕਟ ਲਈ ਪਾਰਟੀ ਨਹੀਂ ਬਦਲੀ

  • @nindersingh628
    @nindersingh628 8 วันที่ผ่านมา

    ਟੁਕੜਬੋਚ ਹਨ ਇਹ ਦੋਵੇਂ ਭਰਾ ਜਿਥੋਂ ਟੁਕੜ ਮਿਲਦਾ ਓਥੇ ਚਲੇ ਜਾਂਦੇ ਹਨ

  • @paramjitsinghgill8217
    @paramjitsinghgill8217 11 วันที่ผ่านมา +1

    Bai ji rabb hee karabe tan salama hundean🙏🙏

  • @narindersingh3140
    @narindersingh3140 14 วันที่ผ่านมา +7

    ਮਜਬ ਧਰਮ ਦੀਨ ਲੋਕਾਂ ਨੂੰ ਧੜਿਆਂ 'ਚ ਵੰਡ ਕੇ ਨਫਰਤ ਪੈਦਾ ਕਰਦਾ ਹੈ ਇਨਸਾਨੀਅਤ ਹੋਣੀ ਜਰੂਰੀ

  • @Honey_Sidhu4
    @Honey_Sidhu4 14 วันที่ผ่านมา +4

    ਲੀਡਰ ਨੇ ਅਪਣੀ ਸਿਆਸਤ ਵੀ ਵਿਚੋਣੀ ਆ ਭਾਵੇਂ ਕਿਸੇ ਵੀ ਪਾਰਟੀ ਵਿੱਚ ਜਾਣਾ ਪਵੇ

  • @Khalsa-kf3wt
    @Khalsa-kf3wt 14 วันที่ผ่านมา +2

    ਬੈਂਸ ਭਰਾ ਹੰਕਾਰੀ ਹਨ ਧਰਮਵੀਰ ਗਾਂਧੀ ਖਹਿਰਾ ਸਾਹਿਬ ਤੇ ਹੋਰ ਲੀਡਰ ਇੱਕ ਪਾਰਟੀ ਬਨਾਉਣੀ ਚਾਹੁਦੇ ਸਨ ਪਰ ਇਹਨਾਂ ਨੇ ਲੱਤ ਨਹੀਂ ਲਾਈ ਇਸੇ ਕਰਕੇ ਜ਼ੀਰੋ ਤੇ ਆ ਡਿਗੇ

  • @harmindersinghtoor488
    @harmindersinghtoor488 8 วันที่ผ่านมา

    ਬੈਂਸ ਲੁਧਿਆਣੇ ਵਿੱਚੋਂ ਖਤਮ ਹੋ ਜਾਣ ਗੇ ਕਾਂਗਰਸ ਵਿੱਚ ਜਾਣ ਕਰਕੇ ਸਿੱਖ ਕਦੇ ਵੀ 1984 ਨਹੀ ਭੁੱਲ ਸਕਦੇ

  • @shinderpal-3294
    @shinderpal-3294 13 วันที่ผ่านมา +1

    Hun raja varing 100000 vote de naal jittu pakka

  • @user-ld3gp9nb4v
    @user-ld3gp9nb4v 14 วันที่ผ่านมา +1

    Navreet sivia ji tuse bhote nic bolda ho Waheguru ji thada long life rakhan bro

  • @dharmpreetpreet3254
    @dharmpreetpreet3254 12 วันที่ผ่านมา +1

    Congress party sukhpal singh Khaira Saab jindabad

  • @rajuarora3163
    @rajuarora3163 14 วันที่ผ่านมา +11

    Raja baring jindabad ❤

  • @AmarjitSingh-dv7gc
    @AmarjitSingh-dv7gc 14 วันที่ผ่านมา +16

    Raja warring Zindabad

  • @PalveerDhillon98
    @PalveerDhillon98 14 วันที่ผ่านมา +3

    ਸਿ,ਵੀਆ ਵੀਰ ਕਦੇ ਪਿੰਡ ਮਹਿਤਾ ਹਲਕਾ ਼ਭਦੌੜ ਤਪਾ ਮੰਡੀ ਨੇੜੇ ਪੈਦੇ ਹੈ ਭਰਾ ਵਨਕੇ ਗੇੜਾ ਜਰੂਰ ਮਾਰੀ ਤੈਨੂ ਮੇਰੀ ਕਸਮ ਲੱੱਗੇ ਸੋਟਾ ਭਾਈ ਜਿਦਾ਼ਬਦ ਸਵੀਆ ਵੀਰ ਜਿਦਾਬਾਦ😊

  • @user-wu2wt3xk5v
    @user-wu2wt3xk5v 14 วันที่ผ่านมา +1

    ❤🎉 bahut badhiya🎉 god bless you all family Bhains brother ji😊

  • @vikasvarma6244
    @vikasvarma6244 13 วันที่ผ่านมา +2

    Welcome back veer ji

  • @manjitkaur6153
    @manjitkaur6153 14 วันที่ผ่านมา +1

    ਵਧੀਆ ਵਿਸ਼ਲੇਸ਼ਣ

  • @BhinderSran-ky8ok
    @BhinderSran-ky8ok 14 วันที่ผ่านมา +15

    ਗ਼ਦਾਰ ਹੈ ਬਾਈ ਬੈਸ 1984। ਦੇ ਕਾਤਲ ਦੇ ਨਾਲ ਹੱਥ ਮਿਲਾਇਆ ਹੈ ਹੁਣ ਏਨਾਂ ਦਾ ਭੋਗ ਪਾਓ ਬਾਈ ਪੱਕਾ

    • @manisingh6823
      @manisingh6823 14 วันที่ผ่านมา +4

      verr katal ta badl.honi ne eh ta bss ihna de dsye rah te chle c

    • @kamaljitsingh7364
      @kamaljitsingh7364 14 วันที่ผ่านมา +2

      ਘਟੀਆ ਬੰਦੇ ਬੈਂਸ

  • @sandeepsinghkhanoura4850
    @sandeepsinghkhanoura4850 12 วันที่ผ่านมา +1

    ਹੁਣ ਨਹੀਂ ਕਿਉਂਕਿ ਲੋਕ ਇਹਨਾਂ ਦੀ ਗੁੰਡਾਗਰਦੀ ਤੋਂ ਨਹੀਂ ਡਰਦੇ

  • @kewalkamboj7339
    @kewalkamboj7339 11 วันที่ผ่านมา +1

    ਇਸ ਨੂੰ ਪੁੱਛੋ ਹੁਣ ਰਾਜਸਥਾਨ ਤੋਂ ਪਾਣੀ ਦਾ ਬਿੱਲ ਮੰਗੇਗਾ ਪਰ ਹੁਣ ਨਹੀਂ ਮੰਗਦਾ

  • @rajudhingra302
    @rajudhingra302 12 วันที่ผ่านมา

    Aaya ram gaya ram ban gaye bains brothers.

  • @AvtarSingh-gs1si
    @AvtarSingh-gs1si 12 วันที่ผ่านมา +1

    ਕਾਂਗਰਸ ਸਰਕਾਰ ਵੇਲੇ ਪਿਆਜ 90 ਰੁਪਏ ਦਾ ਇਕ ਕਿਲੋ ਤੱਕ ਵਿਕ ਜਾਂਦਾ ਸੀ ਵਪਾਰੀਅਆ ਨਾਲ ਸੈਟਿੰਗ ਹੋ ਜਾਦੀ ਸੀ ਰਗੜਾ ਲੋਕਾ ਨੂ ਲਗਦਾ ਸੀ ਕਾਂਗਰਸ ਸਰਕਾਰ ਵੇਲੇ ਬਿਜਲੀ ਬਿੱਲ ਸਭ ਨੂ ਆਊਦੇ ਸੀ ਝੁਠ ਹੋਵੇ ਪੰਜ ਸਾਲ ਕਾਂਗਰਸ ਰਾਜ ਦਾ ਬਿਜਲੀ ਘਰ ਵਿਚੋ ਡਾਟਾ ਸਾਰੇ ਕਢਵਾ ਕੇ ਦੇਖ ਲੈਣ ਕਿਨੈ ਕਿਨੇ ਬਿੱਲ ਆਊਦੇ ਸੀ ਗਲਤ ਗਲ ਹੋਵੇ ਮੇ ਸਿਰ ਨੀਵਾ ਕਰ ਲਵਾਂਗਾ ਕਾਂਗਰਸ ਸਰਕਾਰ ਸੀ ਦਰਬਾਰ ਸਾਹਿਬ ਅੰਮ੍ਰਿਤਸਰ ਢਾਹਿਆ ਗਿਆ ਲੋਕ ਜਾਣਦੇ ਹਨ ਫਿਰ ਵੀ ਕਾਂਗਰਸ ਮਗਰ ਲਗਦੇ ਪਏ ਲਗੀ ਜਾਣ

  • @sarabjeetsinghsammi9378
    @sarabjeetsinghsammi9378 13 วันที่ผ่านมา +1

    Bains aun naal jroor fark pau

  • @balvirsingh9650
    @balvirsingh9650 13 วันที่ผ่านมา

    ਸਿਵੀਆ ਸਾਬ੍ਹ ਤੁਸੀਂ ਫ਼ਰੀਦਕੋਟ ਗੇੜਾ ਨਹੀਂ ਮਾਰਿਆ ਹੰਸ ਹੋਰਾਂ ਨਾਲ ਤੁਹਾਡੀ ਵਿਚਾਰਕ ਸਾਂਝ ਏ ਮੈਂ ਪਿਛਲੀ ਮੁਲਾਕਾਤ ਦੇਖੀ ਸੀ ਤੁਹਾਡੀ ਵਾਇਟ ਹਾਊਸ ਉਹਨਾਂ ਦੇ ਘਰ

  • @user-bb8ss5wv1q
    @user-bb8ss5wv1q 12 วันที่ผ่านมา

    Vote for ਕਮਲਜੀਤ ❤❤❤❤❤ਬਰਾੜ

  • @narinderpalsingh5349
    @narinderpalsingh5349 14 วันที่ผ่านมา +9

    ਲੱਖ ਲਾਹਨਤਾਂ ਅਜਿਹੀ ਸਿਆਸਤ ਤੇ 😢😢😢😢😢😢

    • @pawankhehraofficial2273
      @pawankhehraofficial2273 9 วันที่ผ่านมา

      Sahi a bai ji,,,, jtona ta jatao kamaljit singh brar nu.

  • @BhupinderSingh-cc1ni
    @BhupinderSingh-cc1ni 12 วันที่ผ่านมา

  • @LalitKumar-ej1bk
    @LalitKumar-ej1bk 14 วันที่ผ่านมา +1

    Apne area wicho bains brother record vote nikalan Gaye lok fir ehna de naal ho gaye hai

  • @deepaktrehandeepaktrehan5203
    @deepaktrehandeepaktrehan5203 13 วันที่ผ่านมา

    Bains....brother.good..leader

  • @harchandsingg1793
    @harchandsingg1793 14 วันที่ผ่านมา +11

    Very good bans brothers

  • @jasbirjasbirsingh3272
    @jasbirjasbirsingh3272 14 วันที่ผ่านมา +5

    ਬੈਂਸ ਭਰਾਵਾਂ ਦਾ ਸਵਾਗਤ ਹੈ ❤🎉

  • @JagdeepSingh-qc8wp
    @JagdeepSingh-qc8wp 12 วันที่ผ่านมา

    ਗਲਤ ਗੱਲ 2003 ਚ ਸ਼੍ਰੋਮਣੀ ਕਮੇਟੀ ਮੈਬਰ ਸ ਸਿਮਰਨਜੀਤ ਸਿੰਘ ਮਾਨ ਵੱਲੋਂ ਜਿੱਤੇ 2005 ਚ ਬਾਦਲ ਦਲ ਚ ਗਏ 2017 ਚ ਰਣਧੀਰ ਸਿੰਘ ਸਿਵੀਆ ਵੀ ਲੜਿਆ ਜੋ500 ਵੋਟ ਨਾਲ ਹਾਰਿਆ ।

  • @nirmalsinghdhariwal6972
    @nirmalsinghdhariwal6972 13 วันที่ผ่านมา +1

    Bens saab change insaan ne

  • @gurwantkaler4781
    @gurwantkaler4781 13 วันที่ผ่านมา

    100%jitu raja g

  • @kesarsingh9214
    @kesarsingh9214 8 วันที่ผ่านมา

    Bains brotherspublik de poor lokan de work karde nenahi taangarib aadmi de naal kaam karde ne

  • @proud2514
    @proud2514 14 วันที่ผ่านมา

    End nav

  • @paravsandhu8694
    @paravsandhu8694 14 วันที่ผ่านมา +2

    Raja w❤❤❤❤

  • @guru.g_
    @guru.g_ 13 วันที่ผ่านมา

    Bittu nu nuksan di koi sima ni Rahi bains brother de congress Jaan nal aap te congress nu faida zda faida aap nu aa koi ki es time aap di vote zda bittu nu sirf city vote krke bjp da faida jaroor aa but bains krke buhat zda vote cuti jau te pindan ch aap de nede koi ni

  • @beantsingh8325
    @beantsingh8325 12 วันที่ผ่านมา

    ਜ ਮਰਜੀ ਕਹੇ ਰ ਬੜਿਗਜਿਤੇਗਾ ਜਿਤੇਗਾ

  • @GurmukhSingh-cz2vm
    @GurmukhSingh-cz2vm 12 วันที่ผ่านมา +1

    ਬੈਂਸ ਭਰਾਵਾਂ ਨੇ ਤੀਤਲੀ ਬਣਕੇ ਦਿਖਾਤਾ

  • @NishanSingh-mz1jn
    @NishanSingh-mz1jn 14 วันที่ผ่านมา

    Good Decision

  • @ManjitSingh-db2ij
    @ManjitSingh-db2ij 14 วันที่ผ่านมา +1

    kamaljit brar nu jvote

  • @PalveerDhillon98
    @PalveerDhillon98 14 วันที่ผ่านมา +4

    ਸਿਵਿਆ ਜੀ ਫਰੀਦ ਕੋਟ ਦੇ ਵਿੱਚ ਖਾਲਸਾ ਦੀ ਮੱਦਤ ਕਰੋ ਬਸ ਮੋ ਹੋਰ ਕੂਜ ਨੀ ਕਹਿਣਾ

    • @harpreetsinghthind2816
      @harpreetsinghthind2816 14 วันที่ผ่านมา +1

      🚩🚩🚩🚩🚩🚩🚩🚩🚩🚩🚩🚩🚩🚩🚩🚩🚩🌹ਜਾਗਦੀ ਜਮੀਰ

  • @gurvindersidhugermany3693
    @gurvindersidhugermany3693 14 วันที่ผ่านมา +2

    Bhai ji congress nu koi support nhi but bitu di haar bhuat jurrori a

  • @NishanSingh-mz1jn
    @NishanSingh-mz1jn 14 วันที่ผ่านมา +2

    Jittu ga bai jittu ga raja varing jittuga

  • @tejwantsingh3114
    @tejwantsingh3114 14 วันที่ผ่านมา +5

    ਵਿਚਾਰਵਾਨ ਸੱਜਣੋਂ ਸਿਮਰਨਜੀਤ ਸਿੰਘ ਮਾਨ ਤੋਂ ਟੁੱਟੇ ਟੁੱਟਦੇ ਗਏ ਪਰ ਸਿਰਦਾਰ ਸਿਮਰਨਜੀਤ ਸਿੰਘ ਮਾਨ 40 ਸਾਲ ਤੋਂ ਸਟੈਂਡ ਤੇ ਖੜੇ ਨੇ ਪਰ ਇਹ ਉਸ ਪਾਰਟੀ ਚ ਆ ਗਏ ਜਿਸ ਨੇ ਸ੍ਰੀ ਦਰਬਾਰ ਸਾਹਿਬ ਤੇ ਹਮਲਾ ਅਤੇ ਸਿੱਖ ਨਸਲਕੁਸ਼ੀ ਕਰਵਾਈ ਕੀ ਕਹਾਂ ਰੱਬ ਹੀ ਬਚਾਵੇ ਕੌਮ ਨੂੰ ਅਜਿਹੇ ਦਿਸਦੇ ਸਿੱਖ ਲੀਡਰਾਂ ਤੋਂ।।

  • @Amriksingh-cn5oh
    @Amriksingh-cn5oh 14 วันที่ผ่านมา +2

    Halat badal jande par bains borther bhut vadia ledar hai

  • @kushalsekhon2803
    @kushalsekhon2803 11 วันที่ผ่านมา

    Bains ktham aa bai … hun ehna de samne Kulwant sidhu aa 👍👍👍
    Bains de munde ne bains ktham krn vch purra yogdan payia

  • @sahilarora2653
    @sahilarora2653 14 วันที่ผ่านมา

    Bijli da bill kon bharu

  • @lakhbirsidhu5271
    @lakhbirsidhu5271 14 วันที่ผ่านมา +1

    Galat palti vich jana sab vadi galti kar raha na.

  • @shaguntaneja8889
    @shaguntaneja8889 14 วันที่ผ่านมา

    Ashu ji n ohna di wife dove good n helpful ne

  • @rajuarora3163
    @rajuarora3163 14 วันที่ผ่านมา +10

    Congress jindabad ❤

  • @VINODKUMAR-tn6ki
    @VINODKUMAR-tn6ki 14 วันที่ผ่านมา +1

    ਇਹ ਪੱਤਰਕਾਰ ਸਿਰੇ ਦਾ ਚਾਪਲੂਸ ਹੈ ਜੋ ਹੁਣ ਇਹ ਬੋਲ ਰਿਹਾ ਬਿੱਟੂ ਵਰਗਿਆ ਨੂੰ ਸਵਾਲ ਕਰ ਕਿਉ ਨਹੀ ਸਵਾਲ ਪੁੱਛਦਾ

  • @user-ts4es6bp8w
    @user-ts4es6bp8w 14 วันที่ผ่านมา +3

    Good 👍👍👍

  • @gurpreetsingh2338
    @gurpreetsingh2338 13 วันที่ผ่านมา

    Veer ji me Phagwara toh vpo mehli sade kol 30toh 35 bache cricket khedde han sade kol saman tak ni hega veer ji

  • @ChamkaurSingh-hr7jh
    @ChamkaurSingh-hr7jh 10 วันที่ผ่านมา

    Bains bhrava nu koi ni puchda hun

  • @arvinderpalsingh3633
    @arvinderpalsingh3633 9 วันที่ผ่านมา

    ਬਾਈ ਜੀ ਜੇ ਇਹ ਕਾਂਗਰਸ ਪਾਰਟੀ ਵਿੱਚ ਟਿਕੇ ਰਹੇ ਤਾਂ ਲਿਖ ਕੇ ਰੱਖ ਲਓ 2027 ਵਿਚ ਇਕ ਬੈਸ ਕੈਬਨਿਟ ਮੰਤਰੀ ਹੋਵੇਗਾ ਪੰਜਾਬ ਵਿੱਚ

  • @RanjitSingh-zo2it
    @RanjitSingh-zo2it 11 วันที่ผ่านมา

    Only AAP jitu gi

  • @jaskaranbrar1697
    @jaskaranbrar1697 14 วันที่ผ่านมา +6

    ਬੈਂਸ ਭਰਾ ਚੱਕਮੇ ਚੁੱਲ੍ਹੇ ਬਣ ਚੁੱਕੇ ਨੇ ਜੀ

  • @sukhmankaurvlogs790
    @sukhmankaurvlogs790 12 วันที่ผ่านมา

    ਬੈਂਸ ਭਰਾਵਾਂ ਦਾ ਕੋਈ ਵੱਕਾਰ ਨਹੀਂ ਬਚਿਆ ਲੁਧਿਆਣੇ ਵਿੱਚ ਬਸ ਹੁਣ ਤਾਂ ਇਹ ਟਾਈਮ ਪਾਸ ਕਰਦੇ ਫਿਰਦੇ ਆ ਬਣਨਾ ਕੁਝ ਨਹੀਂ ਇਹਨਾਂ ਦਾ ਥਾਂ ਥਾਂ ਮੂੰਹ ਮਾਰਕੇ

  • @majorsingh1285
    @majorsingh1285 13 วันที่ผ่านมา

    ਬੈਸਾ ਨੇ ਇਕ ਵਾਰ ਜਿੱਤ ਕਿ ਅਕਾਲੀ ਦਲ ਵਿਚ ਸ਼ਾਮਿਲ ਹੋ ਗਾਏ ਸੀ , ਪਰ ਅਕਾਲੀ ਦਲ ਨੇ ਇਹਨਾਂ ਨੂੰ ਨਾਲ ਨਹੀਂ ਰੱਖੀਆਂ 2012 ਵਿੱਚ ਦੋਨਾਂ ਜਿੱਤੇ ਫੇਰ ਆਕਾਲੀ ਦਲ ਵਿਚ ਆ ਜਾਂਦੇ ਆ , ਪਰ ਅਕਾਲੀ ਦਲ ਨੇ ਚੰਗੇ ਲਿਡਰ ਖੋ ਲਾਏ , 15 ਸਾਲ ਲਗਾਤਾਰ ਕੰਮ ਕਰੀਆ ਇਹਨਾਂ ਨੇ ,,,,

  • @ManjeetSingh-tx9ok
    @ManjeetSingh-tx9ok 14 วันที่ผ่านมา +1

    Sardar kamaljit Singh Brar honest person zindabad khalsa ji

  • @hunterhappy0073
    @hunterhappy0073 14 วันที่ผ่านมา

    Rehna Ehna Congress Vich Vi Nahi,Mainu Ta Eh Vikayu Insaan Hi Lagde Hun.Congress Nay Vi Ki Karwaouna C Ehna PAID Insaana To. 😮😮

  • @awesomelife7355
    @awesomelife7355 14 วันที่ผ่านมา +1

    ਬੈੰਸ ਸਾਬ ਤੇ ਬਣਾਏ ਗਏ ਕੇਸ ,ਰਾਜਨੀਤੀ ਤੋਂ ਪ੍ਰੇਰਿਤ ਹਨ

  • @user-tc9nc9tr9p
    @user-tc9nc9tr9p 4 วันที่ผ่านมา

    Garder

  • @user-tg4ev5hi1e
    @user-tg4ev5hi1e 14 วันที่ผ่านมา

    Majority supporter's priority receded up to 2022 election. More loss less gain cannot be ruled out. High Command's decision may not be endorsed by otherwise sympathizers.

  • @KuldeepSingh-zx2es
    @KuldeepSingh-zx2es 14 วันที่ผ่านมา

    Pahla sukhpal khaire nu khudmuktyri milgi hun bains nu miljo khudmuktyri

  • @SukhdevSingh-rx3om
    @SukhdevSingh-rx3om 14 วันที่ผ่านมา

    Bans brother most crupted Crecterlless, landu leaders,Dal badalu vi hai ji.

  • @sukhwindersinghgill9216
    @sukhwindersinghgill9216 14 วันที่ผ่านมา

    Kamaljit karwal 2019 vich alag hoya

  • @paramjitsingh2879
    @paramjitsingh2879 14 วันที่ผ่านมา

    🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤ v good luck 🤞

  • @HARWINDERKUMAR-ol6tm
    @HARWINDERKUMAR-ol6tm 14 วันที่ผ่านมา

    ਬੈਂਸ ਬ੍ਰਦਰ ji nice ਫੈਸਲਾ ਜੀਉ ਔਰ ਚੜਦੀਕਲਾ ਵਿਚ ਰਵੋ ❤

  • @beantsingh8325
    @beantsingh8325 12 วันที่ผ่านมา

    ਆਖਰ ਜੀ ਹਣ ਤਾ ਜਿਆਦਾ ਹੀ ਕਾਗਰਸ ਦੇ। ==!!ਹੇ ਗਾਓ ਲਗਦੇ ਹੌ ਕੀ ਲੇਕ ਆਖਰ ਨੂੰ ਘਟਨਹਹੀ ਵੇਖਣਗੇ ਕੀ ਆਖਰ ਹਣ ਸੱਚ ਬੌਲਣਤੌ ਦੂਰ ਤਾ ਨਹੀ ਜਾ ਰਹੇ ਆਖਰ ਜੀ ਰਾਜਾ ਬੜਿੰਗ ਹੀ ਸੀ ਜਿਸ ਨੇ ਬਾਦਲ ਦੀਆ ਬੱਸਾ ਨੂੰ ਥਾਣਿਆਾਆਵਿਚ ਬੰਦ ਕੀਤਾ ਸੀ 25ਸਾਲ ਕਿਸਨੇ ਬਾਦਲ ਦੀਆਾਬੱਸਾਆ ਨੂੰ ਪਾੲਇਿਇਿਆਸੀ ਹਥ ਸੌਚੌਲੌਕੌ?????

  • @kanwaljitsingh8391
    @kanwaljitsingh8391 14 วันที่ผ่านมา

    Disappointed, politicians cannot be trusted

  • @Anita-fc5ly
    @Anita-fc5ly 14 วันที่ผ่านมา +1

    Very good

  • @pawankhehraofficial2273
    @pawankhehraofficial2273 9 วันที่ผ่านมา

    Kamaljit singh brar te babe nanak da hath a.

  • @user-kg6bl6hx4j
    @user-kg6bl6hx4j 14 วันที่ผ่านมา +1

    Matlab chagal ne

  • @sukhwindersinghgill9216
    @sukhwindersinghgill9216 14 วันที่ผ่านมา

    2004 sgpc d election mann dal valo jitti 2009 vich akali dal join karya

  • @sukhwinderamar3212
    @sukhwinderamar3212 14 วันที่ผ่านมา

    Hidden samjota as AAP Party or Congress party ch iss election vich

    • @jagatkamboj9975
      @jagatkamboj9975 12 วันที่ผ่านมา +1

      ਇਹਦੇ ਵਿਚ ਕੇਈ ਹੈਰਾਨੀ ਵਾਲੀ ਗੱਲ ਨਹੀਂ ਹੈ

  • @gurmitsingh8057
    @gurmitsingh8057 13 วันที่ผ่านมา

    Bains brother de oh position nahi hun ludhiana vich.

  • @relax-music129
    @relax-music129 14 วันที่ผ่านมา

    Akhar ale da poora zor laggea pea congress jitaun te par jitt di nai congress😂😂😂

  • @kg2889
    @kg2889 12 วันที่ผ่านมา

    Bai Congress sab ton corrupt party c jad power vh c center ch. priyanka gandhi de husband ne india de historical artifacts sell karke ohne bhaut paise jodde hai. Punjab ch pher vi theek c but sari partiEs are the same bhra.

  • @parminderkaurkhaila1437
    @parminderkaurkhaila1437 14 วันที่ผ่านมา

    Bains de nal lok nhi jande

  • @jattdhaliwal9379
    @jattdhaliwal9379 14 วันที่ผ่านมา

    ਜਰ ਮੈਨੂੰ ਤੂੰ ਬਹੁਤ ਵੱਡਾ ਫੁਕਰਾ ਲੱਗਦਾ

  • @ohjattaa
    @ohjattaa 14 วันที่ผ่านมา

    Ashu te simerjeet bains dono best frnds v ne eh gal bai ne dasi nhi

  • @yugplayz2474
    @yugplayz2474 14 วันที่ผ่านมา +4

    Bains brother bahut great leader han.

  • @sandeepvaid6624
    @sandeepvaid6624 14 วันที่ผ่านมา

    Bains brothers are finished now

  • @jatindersidhu6212
    @jatindersidhu6212 14 วันที่ผ่านมา +1

    Hun ta bainss khatam a

  • @JagtarSingh-iu3kh
    @JagtarSingh-iu3kh 11 วันที่ผ่านมา

    ਰਾਜਾ ਵਿੜਿਗ ਜਿਤ ਗਿਆ

  • @user-ld3gp9nb4v
    @user-ld3gp9nb4v 14 วันที่ผ่านมา

    Tuse nub send karo ji

  • @rajvirjassar2977
    @rajvirjassar2977 14 วันที่ผ่านมา

    Reporter saab aj dal badlu vali gal te jor ni dena je koi aam aadmi party vich janda fer bhut chala marde ho tusi