ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਮੇਰੇ ਪਿਤਾ ਜੀ ਨੇ ਸੁਲਤਾਨ ਦੇ ਮਹੱਲ ਵਿੱਚ ਲੱਕੜ ਦਾ ਕੰਮ ਕੀਤਾ ਹੈ ਜੀ ।ਵੈੰਪੀ ਕੰਪਨੀ ਵਿੱਚ ਸਨ ਜੀ। 1978/79 ਵਿੱਚ।
ਬਾਈ ਕਈ ਲੋਕਾਂ ਦੀ ਪੂਰੀ ਗੱਲ ਵੀ ਸੁਣਨ ਯੋਗ ਨਹੀਂ ਹੁੰਦੀ,ਪਰ ਤੁਹਾਡਾ ਇਕ ਇਕ ਬੋਲ ਸੁਣ ਕੇ ਸਕੂਨ ਜਿਹਾ ਆਉਂਦਾ ਏ!ਦੋਵੇਂ ਵੀਰ ਖੁਸ਼ ਰਹੋ ਅਬਾਦ ਰਹੋ।
ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਾਈ ।ਪੰਜਾਬ ,ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ
ਬੜੀ ਖੁਸੀ ਹੋਈ ਹੁਸ਼ਿਆਰਪੁਰ ਵਾਲਿਆ ਨੂੰ ਦੇਖ ਕੇ ਮੇਰੇ ਜਿਲੇ ਦੇ ਨੇ
ਮਾਸਕਟ ਦੇ ਵੱਖ ਵੱਖ ਰੰਗ ਵਾਅ ਕਮਾਲ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਜਿੰਦਰ ਸਿੰਘ ਜੀ।ਮਸਕਟ ਦਿਖਾਉਣ ਲਈ ਅਤੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤
ਓਪਰੀ ਧਰਤੀ ਤੇ ਆਪਣੇ ਬੰਦਿਆਂ ਨੂੰ ਮਿਲ ਕੇ ਬਾਕਿਆ ਹੀ ਰੂਹ ਖੁਸ਼ ਹੋ ਜਾਂਦੀ ਹੈ ਬਾਈ
Sunset ਦਾ nazara ਹੀ ਅੱਤ c
310 ਮੀਟਰ ਦੀ ਉਚਾਈ ਤੇ ਖੜ੍ਹ ਕੇ ਵੇਖਿਆ ਸ਼ਹਿਰ ਮਸਕਟ ਦਾ ਰਾਤ ਦਾ ਦ੍ਰਿਸ਼ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਘੁੱਦੇ ਬਾਈ ਜੀਜਿਉਂਦੇ ਵੱਸਦੇ ਰਹੋ
ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
ਬਹੁਤ ਸੁਹਣੀ ਵੀਡੀਓ।। ਬੰਦਰਗਾਹ ਕੋਈ ਸ਼ਬਦ ਨਹੀਂ ਹੈ ਅਸਲੀਅਤ ਵਿੱਚ ਇਹ ਬੰਦਰ ਹੁੰਦਾ ਹੈ। ਖ਼ੁਸ਼ ਰਹੋ।
ਮਾਸਕਟ ਦਾ ਇਕ ਸ਼ਹਿਰ ਸਲਾਲਾ ਜੋ ਬਹੁਤ ਠੰਡਾ ਇਲਾਕਾ ਹੈ
ਅਮ੍ਰਿਤ ਪਾਲ ਵੀਰ ਜੀ ਅਤੇ ਬਲਦੇਵ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈ ਤਾਂ ਤੁਹਾਡਾ ਫੈਨ ਹੋ ਗਿਆ
ਪਿਆਰ ਭਰੀ ਸੱਤ ਸ੍ਰੀ ਅਕਾਲ ਭਰਾਵਾ ਨੂੰ ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖਣ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
❤ ਬਹੁਤ ਸੋਹਣਾ ਵਿਊ ਐ ਤੁਹਾਡੇ ਵਲੋਗ ਦੇਖ ਕੇ ਘੁੰਮਣ ਦੇ ਨਾਲ ਨਾਲ ਜਾਣਕਾਰੀ ਵੀ ਮਿਲ ਜਾਂਦੀ ਐ
ਵਾਹ ਵਾਹ ਜੀ
🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ
ਹਰ ਇਕ ਦੇਸ਼ ਦਾ ਮੌਸਮ ਤੇ ਖਾਣ ਪੀਣ ਵਖਰਾ ਹੁੰਦਾ ਅਪਣੀ ਸੇਹਤ ਦਾ ਖਿਆਲ ਰੱਖੋ ਜੀ
ਬਾਬਾ ਜੀ ਮਸਕਟ ਵਿੱਚ ਖਾਣ ਪੀਣ ਬਿੱਲਕੁਲ ਆਪਣੇ ਪੰਜਾਬ ਅਤੇ ਭਾਰਤ ਵਰਗਾ ਹੀ ਹੈ ਕਿਉਂਕਿ ਜਿਆਦਾਤਰ ਹੋਟਲ ਭਾਰਤੀਆਂ ਦੇ ਜਾ ਪਾਕਿਸਤਾਨੀਆਂ ਦੇ ਹਨ, ਜਿਨਾ ਹੋਟਲਾ ਤੇ ਟਰੱਕ ਰੁਕਦੇ ਹਨ ਖਾਸਕਰ ਮਸਕਟ ਦੁਬੱਈ ਰੋਡ ਤੇ ਓਥੇ ਰੋਟੀ ਬਿੱਲਕੁਲ ਘਰ ਵਰਗੀ ਮਿਲਦੀ ਹੈ
Asha ji
VERR good
ਕਾਸ਼ ਕਿਤੇ ਮੇਰੇ ਮਹਿਬੂਬ ਮੇਰੇ ਮਹਿਰਮ ਬਾਦਸ਼ਾਹ ਦਰਵੇਸ਼ਾਂ ਦੇ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦਾ ਕਿਲ੍ਹਾ ਹੁੰਦਾ ਤੇ ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਰਾਜ਼ ਕਰ ਰਹੇ ਹੁੰਦੇ ਤਾਂ ਅਸੀਂ ਉਨ੍ਹਾਂ ਦੀ ਪਰਜਾ ਹੁੰਦੇਂ ਤੇ ਦੁਨੀਆਂ ਦੇ ਲੋਕ ਸਾਈਕਲਾਂ ਤੇ ਲਾਈਵ ਕਰ ਰਹੀ ਹੁੰਦੀ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਏਦਾਂ ਹੁੰਦੀ ਲੁੱਟੇ ਗਏ ਸਿੱਖ
ਪਾਣੀ ਦੀਆਂ ਛੱਲਾਂ ਹੋਵਣ❤
ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
14:00 ਐਤਵਾਰ ਕਰਿਸ਼ਚਿਅਨ ਲੋਕਾਂ ਦਾ ਸੁਭ ਦਿਨ ਆ ਇਸ ਲਈ ਗੋਰੇ ਲੋਕ ਐਤਵਾਰ ਛੁੱਟੀ ਕਰਦੇ ਨੇ, ਪਰ ਇਸਲਾਮ ਵਿੱਚ ਸ਼ੁਕਰਵਾਰ (ਜੁਮਾ) ਸ਼ੁਭ ਆ।
ਬਲਜਿੰਦਰ ਸਿੰਘ ਭਾਜੀ ਦੇ ਹੈਲਪ ਕਰਨ ਲਈ ਧੰਨਵਾਦ ਅਮ੍ਰਿਤ ਦੇਵ ਭਾਜੀ ਨੂੰ ਸੱਤਿਸ੍ਅਕਾਲ ❤
Philippine vich ve aio ji assi W8 kardea ji har vilog assi vakhdea ji tuhada
ਸੁਲਤਾਨ ਦੇ ਘਰ ਦਾ ਗੇਟਸੋਹਣੀ ਗੱਲ ਬਾਤ ਹੈ ਬਾਈ ਜੀ
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਬਹੁਤ ਵਧੀਆ ਵੀਡੀਓ ਬਾਈ
ਇੱਕ ਵਾਰੀ ਫਿਰ ਤੋਂ ਬਾਈ ਬਲਜਿੰਦਰ ਸਿੰਘ ਹੋਰਾਂ ਦਾ ਧੰਨਵਾਦ ਬਹੁਤ ਮਦਦ ਕਰ ਰਹੇ ਨੇ ਬਾਈ ਜੀ
ਬਹੁਤ ਵਧੀਆ ਵੀਡਿਓ ਬਾਈ ਜੀ👍
ਬਹੁਤ ਵਧੀਆ ਜੀ ਧੰਨਵਾਦ ਸਹਿਤ ਸ੍ਰੀ ਅਮ੍ਰਿਤਸਰ ਸਾਹਿਬ ਜੀ ਤੋ ਜੀ ।
ਸੱਤ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
ਅੱਜ ਦੇ ਬਲੌਗ ਦੇ ਨਜ਼ਾਰੇ ਬਹੁਤ ਮਨਭਾਵਣੇ ਨੇ। ਸਮੁੰਦਰੀ ਕਿਨਾਰੇ ਦੀ ਸਾਮ ਦਾ ਮਨਮੋਹਕ ਝਾਕਾ, ਉੱਚੀ ਥਾਂ ਤੋਂ ਮਸਕਟ ਸ਼ਹਿਰ ਦੀਆਂ ਰੰਗੀਨੀਆਂ ਦਾ ਦ੍ਰਿਸ਼ ਤੇ ਪੌੜੀ ਨੁਮਾ ਸੜਕ ਤੇ ਚਲਦੀਆਂ ਕਾਰਾਂ ਨੂੰ ਵੇਖਣ ਦਾ ਸੁਆਦ ਆ ਗਿਆ। ਧੰਨਵਾਦ ਘੁੱਦੇ ਸੇਰਾ। ਅਸੀਂ ਇਹ ਕਹਿਣ ਗੋਚਰੇ ਹੋ ਗਏ ਕਿ ਅਸੀਂ ਵੀ ਮਸਕਟ ਸ਼ਹਿਰ ਘੁੰਮੇ ਹਾਂ।
ਬਹੁਤ ਵਧੀਆ ਲੱਗਿਆ ਵੀਰ ਜੀ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪
ਬਹੁਤ ਵਧੀਆ ਜੀ
ਉਮਾਨ ਆਲਿਆ ਕੋਲ ਰਿਕਾਰਡ ਤੋੜ ਖੰਜਰ ਬਹੁਤ ਆ ਤੇ ਸਾਡੇ ਕੋਲ ਰਿਕਾਰਡ ਤੋੜ ਕੰਜਰ ਬਹੁਤ ਆ 😂😅
😂💯👌
ਸੋਹਣਾ ਮਾਹੌਲ
ਚੜ੍ਹਦੀ ਕਲਾ
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤
ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ🙏❣️ਜਿੰਦਗ਼ੀ ਜ਼ਿੰਦਾਬਾਦ❣️🙏
2:20 ਅਬਰੀ ਬੋਲੀ ਵਿੱਚ ਪੱਪੇ ਦੀ ਅਵਾਜ ਨਹੀ ਹੈ, ਇਸ ਲਈ ਪੈਸਾ ਨਹੀ, ਬੈਸਾ ਹੈ। ਪੈਪਸੀ ਨੂੰ ਬੀ ਇਹ ਬੈਪਸੀ ਕਹਿੰਦੇ ਨੇ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਜਿਉਦੇ ਵਸਦੇ ਰਹੋ ਬਾਈ
ਬਹੁਤ ਵਧੀਆ ਬਾਈ
ਸ਼੍ਰੀ ਲੰਕਾ ਵਾਲ਼ੇ ਬਾਈ ਤੋਂ ਫੋਟੋਆਂ ਖਿਚਵਾਈਆਂ
ਵੀਰ ਦੋਵੇਂ ਵੀਰ ਇਕ ਸਾਂਝੀ ਕਿਤਾਬ ਲਿਖਣਾ ਸ਼ੁਰੂ ਕਰੋ,ਕਿਤਾਬ ਦਾ ਨਾਮ ਰੱਖੋ( ਸਾਡੀ ਵਿਦੇਸ਼ ਯਾਤਰਾ )
ਘੈਂਟ ਹੈ ਵੀਰ
ਸਤਿ ਸ੍ ਅਕਾਲ ਜੀ☬☬☬☬
❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਮਸਕਟ ਸ਼ਹਿਰ ❤❤
ਮਿਊਜ਼ੀਅਮ ਬਹੁਤ ਹੀ ਵਧੀਆ ਹੈ ਬਾਈ ਜੀ
ਇਹ ਰਾਜੇ ਦਾ ਘਰ ਜਦ ਬਣਿਆ ਮੈਂ ਐਵੇਂ ਹੀ ਸੀ ਆਪਣੇ ਬਣਦਿਆਂ ਨੇ ਹੀ ਬਣਾਇਆ ਸੀ ਉਦੋਂ ਤੇ ਅੰਤਲੇ ਦੁਆਲੇ ਉਜਾੜ ਹੀ ਸੀ
ਬਹੁਤ ਵਧੀਆ!ਬੱਸ ਏਦਾਂ ਈ ਸੇਵਾ ਕਰਦੇ ਰਹੋ. ਮੇਹਰਬਾਨੀ.
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
ਬਾਈ ਜੀ ਅਜ ਰਾਤ ਦੀ ਬਿਜਲੀ ਦੀ ਵਾਰੀ ਹੈ ਕਣਕ ਨੂੰ ਪਾਣੀ ਲਾਇਆ ਹੈ ਨਾਲ ਤੁਹਾਡੀ ਵੀਡੀਓ ਦੇਖ ਰਹਿਆ ਹਾਂ
ਸਤਿ ਸੀ੍ ਅਕਾਲ ਦੋਨੋ ਵੀਰਾ ਨੂੰ
Beautiful video bahut wadhia jankari thanks 🙏 🙌❤️👍
ਓ ਜਿਉਂਦਾ ਰਹਿ ਵੀਰ ਘੁੱਦੇ ਵਾਹਿਗੁਰੂ ਜੀ ਮਹਿਰ ਕਰੇ
Bhut wdia blog 🙏
Very nice ਜੀ
ਬਾਈ ਜੀ ਸਤਿ ਸ੍ਰੀ ਆਕਾਲ ਜੀ ਆਪਣੇ ਦੇਸ਼ ਵਰਗੇ ਕਿਲੇ ਕਿਸੇ ਵੀ ਦੇਸ਼ ਚ ਨੀ ਵੇਖੇ ਇਹ ਮੈਂ ਰਿਪਨ ਤੇ ਖੁਸ਼ੀ ਹੋਰਾਂ ਦੇ ਵਲੋਗਾਂ ਚ ਵੇਖਿਆ ਬਾਈ ਬਾਈ ਉਹ wego ਐਪ ਜੂਜ ਕਰਦੇ ਸੀ ਸਸਤੀ ਆ ਬਹੁਤ ਜੇ ਚੰਗਾ ਲੱਗਿਆ ਵੇਖੇਉ ਬਾਈ ਵਰਤ ਕੇ
ਚੜਦੀ ਕਲਾ ਵਿੱਚ ਰਹੋ
ਏਨਾ ਵਧੀਆ ਸ਼ਹਿਰ ਦਿਖਾਇਆ ਬਾਈ ਬਹੁਤ ਧੰਨਵਾਦ 🙏🙏
ਬਹੁਤ ਸੋਹਣੀ ਜਗ੍ਹਾ ਵੀਰ ਜੀ ❤
ਘੁੱਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਇੱਕ ਵਾਰ ਫੇਰ ਮੁਬਾਰਕਾਂ ਨਵੇਂ ਸਫ਼ਰਾਂ ਦੀਆਂਬਾਈ ਇਥੇ ਫ਼ਰਸ਼ ਬਾਹਲੇ ਚਮਕ ਰਹੇ ਨੇ ਬਾਈ ਵੈਸੇ ਇੱਕ epoxy material ਹੁੰਦਾ ਓਹਦੇ ਨਾਲ ਏਨੀ ਚਮਕ ਹੁੰਦੀ ਆ ਬਾਈ ਥੋਡੇ ਨਾਲ ਬਲਜਿੰਦਰ ਵੀਰ ਆ ਓਹਨੂੰ ਜਰੂਰ ਪੁੱਛਿਓ ਕੇ ਓਹੀ ਆ ਕੇ ਕੁਛ ਹੋਰ ਆ ਬਾਈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਦੇਵ ਨੂੰ ਛੇਤੀ ਛੇਤੀ ਕਾਇਮ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਸੋਹਣਾ ਸ਼ਹਿਰ ਆ ਮਸਕਟ ਧੰਨਵਾਦ ਬਾਈ
ਝੰਡੇ ਇਹਨਾਂ ਦੇ ਸਾਰੇ ਸ਼ਹਿਰ ਦੇ ਵਿੱਚ ਈ ਲੱਗੇ ਹੋਵੇ ਨੇ ਘੁੱਦੇ ਬਾਈ
ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ।🙏🙏
Love u
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਖੂਬਸੂਰਤ ਸਫ਼ਰ ਵੀਰ❤❤❤
ਬਹੁਤ ਵਧੀਆ ਵੀਰ ਜੀ
ਜਿਉਂਦੇ ਰਹੋ
ਬਹੁਤ ਹੀ ਖੂਬਸੂਰਤ ਝਾਕੇ।
Sat shria kal Amrit veer
ਆਥਣ ਸਵਾ ਪੰਜ ਦਾ ਟਾਈਮਸਮੁੰਦਰ ਦਾ ਕੰਢਾਸੋਹਣਾ ਮਹੌਲ ਬਣਦਾ ਬਾਈ
V nice
So good vlog
ਮਸਕਟ ਬੋਤ ਸੋਹਣਾ ਦੇਸ਼ ਆ
nice video veer ji
ਪਾਰਲੀਮੈਂਟ ਹਾਊਸ
Very nice paji
ਅਲ ਮਿਰਾਨੀ ਕਿਲ੍ਹਾਬਹੁਤ ਸਾਂਤ ਮਹੌਲ ਹੈ ਬਾਈਪਰ ਅੰਦਰ ਜਾਣ ਦੀ ਆਗਿਆ ਨਹੀਂ ਮਿਲੀ ਬਾਈ ਯਾਰ
ਸਤਿ ਸ਼੍ਰੀ ਆਕਾਲ ਚੜਦ੍ਹੀਕਲਾ ਵੀਰ ਜੀ
ਬਿਲੀ ਹਰ ਸਫਰ ਤੇ ਮਿਲ ਹੀ ਜਾਦੀ ਹੈ
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤
Very good🎉
Very nice and beautiful place. Thank you so much to showing us beautiful country 🙏🌹
Nice 22 g
ਧੰਨਵਾਦ ।
ਸਤਿ ਸ਼੍ਰੀ ਅਕਾਲ 22 ਜੀ ❤️🎉🎉🎉🎉🎉❤️🌹🌹🌹🌹🌹❤️🙏🙏❤
ਜਿਉਂਦੇ ਵੱਸਦੇ ਰਹੋ ਵੀਰੋਂ।
Sat Shri Akal Ji Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏❤❤
ਬਾਈ ਘੁਦਾ ਜੀ ਅਰਬੀ ਵਿਚ ਪਂਪਾ ਅਖਰ ਨਹੀਂ ਹੈ.ਭਦੌੜ ਤੋਂ
ਸੁਲਤਾਨ ਦੇ ਘਰ ਨੂੰ ਅਲ ਆਲਮ ਕਹਿੰਦੇ ਨੇਵਧੀਆ ਜਾਣਕਾਰੀ ਦਿੱਤੀ ਘੁੱਦੇ ਬਾਈ ਤੁਸੀਂ
ਸਤਿ ਸ੍ਰੀ ਆਕਾਲ ਵੀਰਾ ਨੂੰ
ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ
ਸਤਿ ਸ੍ਰੀ ਅਕਾਲ ਦੋਨਾ ਵੀਰਾਂ ਨੂੰ
ਪ੍ਰਦੂਸਣ ਘੱਟ ਹੋਣ ਕਰਕੇ ਸਮੁੰਦਰ ਦਾ ਪਾਣੀ ਵੀ ਜਵਾਂ ਸਾਫ਼ ਦਿਸਦਾ ਬਾਈ
ਵੀਰ ਜੀ ਤੂਸੀ ਯੂ ਐੱਸ ਐ ਵੀ ਟੂਰ ਕਰੋ ਬੈਸਟ ਆਫ ਲੱਕ ਘੁੱਦੇ ਵੀਰ ❤❤❤❤
ਮੇਰੇ ਪਿਤਾ ਜੀ ਨੇ ਸੁਲਤਾਨ ਦੇ ਮਹੱਲ ਵਿੱਚ ਲੱਕੜ ਦਾ ਕੰਮ ਕੀਤਾ ਹੈ ਜੀ ।ਵੈੰਪੀ ਕੰਪਨੀ ਵਿੱਚ ਸਨ ਜੀ। 1978/79 ਵਿੱਚ।
ਬਾਈ ਕਈ ਲੋਕਾਂ ਦੀ ਪੂਰੀ ਗੱਲ ਵੀ ਸੁਣਨ ਯੋਗ ਨਹੀਂ ਹੁੰਦੀ,
ਪਰ ਤੁਹਾਡਾ ਇਕ ਇਕ ਬੋਲ ਸੁਣ ਕੇ ਸਕੂਨ ਜਿਹਾ ਆਉਂਦਾ ਏ!
ਦੋਵੇਂ ਵੀਰ ਖੁਸ਼ ਰਹੋ ਅਬਾਦ ਰਹੋ।
ਹਮੇਸ਼ਾ ਚੜ੍ਹਦੀ ਕਲਾ ਚ ਰਹੋ ਬਾਈ ।ਪੰਜਾਬ ,ਪੰਜਾਬੀ, ਪੰਜਾਬੀਅਤ ਜ਼ਿੰਦਾਬਾਦ
ਬੜੀ ਖੁਸੀ ਹੋਈ ਹੁਸ਼ਿਆਰਪੁਰ ਵਾਲਿਆ ਨੂੰ ਦੇਖ ਕੇ ਮੇਰੇ ਜਿਲੇ ਦੇ ਨੇ
ਮਾਸਕਟ ਦੇ ਵੱਖ ਵੱਖ ਰੰਗ ਵਾਅ ਕਮਾਲ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜਿੰਦਗੀ ਜਿੰਦਾਵਾਦ
ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਜਿੰਦਰ ਸਿੰਘ ਜੀ।ਮਸਕਟ ਦਿਖਾਉਣ ਲਈ ਅਤੇ ਬਹੁਤ ਵਧੀਆ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਜੀ।❤❤❤❤
ਓਪਰੀ ਧਰਤੀ ਤੇ ਆਪਣੇ ਬੰਦਿਆਂ ਨੂੰ ਮਿਲ ਕੇ ਬਾਕਿਆ ਹੀ ਰੂਹ ਖੁਸ਼ ਹੋ ਜਾਂਦੀ ਹੈ ਬਾਈ
Sunset ਦਾ nazara ਹੀ ਅੱਤ c
310 ਮੀਟਰ ਦੀ ਉਚਾਈ ਤੇ ਖੜ੍ਹ ਕੇ ਵੇਖਿਆ ਸ਼ਹਿਰ ਮਸਕਟ ਦਾ ਰਾਤ ਦਾ ਦ੍ਰਿਸ਼
ਬਹੁਤ ਵਧੀਆ ਰਿਹਾ ਅੱਜ ਦਾ ਸਫ਼ਰ ਘੁੱਦੇ ਬਾਈ ਜੀ
ਜਿਉਂਦੇ ਵੱਸਦੇ ਰਹੋ
ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ 🙏
ਬਹੁਤ ਸੁਹਣੀ ਵੀਡੀਓ।। ਬੰਦਰਗਾਹ ਕੋਈ ਸ਼ਬਦ ਨਹੀਂ ਹੈ ਅਸਲੀਅਤ ਵਿੱਚ ਇਹ ਬੰਦਰ ਹੁੰਦਾ ਹੈ। ਖ਼ੁਸ਼ ਰਹੋ।
ਮਾਸਕਟ ਦਾ ਇਕ ਸ਼ਹਿਰ ਸਲਾਲਾ ਜੋ ਬਹੁਤ ਠੰਡਾ ਇਲਾਕਾ ਹੈ
ਅਮ੍ਰਿਤ ਪਾਲ ਵੀਰ ਜੀ ਅਤੇ ਬਲਦੇਵ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਮੈ ਤਾਂ ਤੁਹਾਡਾ ਫੈਨ ਹੋ ਗਿਆ
ਪਿਆਰ ਭਰੀ ਸੱਤ ਸ੍ਰੀ ਅਕਾਲ ਭਰਾਵਾ ਨੂੰ ਵਾਹਿਗੁਰੂ ਜੀ ਮਿਹਰਾ ਭਰਿਆ ਹੱਥ ਰੱਖਣ ਵੱਲੋ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ
❤ ਬਹੁਤ ਸੋਹਣਾ ਵਿਊ ਐ ਤੁਹਾਡੇ ਵਲੋਗ ਦੇਖ ਕੇ ਘੁੰਮਣ ਦੇ ਨਾਲ ਨਾਲ ਜਾਣਕਾਰੀ ਵੀ ਮਿਲ ਜਾਂਦੀ ਐ
ਵਾਹ ਵਾਹ ਜੀ
🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ
ਹਰ ਇਕ ਦੇਸ਼ ਦਾ ਮੌਸਮ ਤੇ ਖਾਣ ਪੀਣ ਵਖਰਾ ਹੁੰਦਾ ਅਪਣੀ ਸੇਹਤ ਦਾ ਖਿਆਲ ਰੱਖੋ ਜੀ
ਬਾਬਾ ਜੀ ਮਸਕਟ ਵਿੱਚ ਖਾਣ ਪੀਣ ਬਿੱਲਕੁਲ ਆਪਣੇ ਪੰਜਾਬ ਅਤੇ ਭਾਰਤ ਵਰਗਾ ਹੀ ਹੈ ਕਿਉਂਕਿ ਜਿਆਦਾਤਰ ਹੋਟਲ ਭਾਰਤੀਆਂ ਦੇ ਜਾ ਪਾਕਿਸਤਾਨੀਆਂ ਦੇ ਹਨ, ਜਿਨਾ ਹੋਟਲਾ ਤੇ ਟਰੱਕ ਰੁਕਦੇ ਹਨ ਖਾਸਕਰ ਮਸਕਟ ਦੁਬੱਈ ਰੋਡ ਤੇ ਓਥੇ ਰੋਟੀ ਬਿੱਲਕੁਲ ਘਰ ਵਰਗੀ ਮਿਲਦੀ ਹੈ
Asha ji
VERR good
ਕਾਸ਼ ਕਿਤੇ ਮੇਰੇ ਮਹਿਬੂਬ ਮੇਰੇ ਮਹਿਰਮ ਬਾਦਸ਼ਾਹ ਦਰਵੇਸ਼ਾਂ ਦੇ ਦਰਵੇਸ਼ ਗੁਰੂ ਗੋਬਿੰਦ ਸਿੰਘ ਜੀ ਦਾ ਕਿਲ੍ਹਾ ਹੁੰਦਾ ਤੇ ਅੱਜ ਉਨ੍ਹਾਂ ਦੇ ਪਰਿਵਾਰ ਵਿੱਚ ਕੋਈ ਰਾਜ਼ ਕਰ ਰਹੇ ਹੁੰਦੇ ਤਾਂ ਅਸੀਂ ਉਨ੍ਹਾਂ ਦੀ ਪਰਜਾ ਹੁੰਦੇਂ ਤੇ ਦੁਨੀਆਂ ਦੇ ਲੋਕ ਸਾਈਕਲਾਂ ਤੇ ਲਾਈਵ ਕਰ ਰਹੀ ਹੁੰਦੀ ਜਾਂ ਮਹਾਰਾਜਾ ਰਣਜੀਤ ਸਿੰਘ ਜੀ ਦੀ ਏਦਾਂ ਹੁੰਦੀ ਲੁੱਟੇ ਗਏ ਸਿੱਖ
ਪਾਣੀ ਦੀਆਂ ਛੱਲਾਂ ਹੋਵਣ❤
ਦੋਹਾਂ ਭਰਾਵਾਂ ਨੂੰ ਸਤਿ ਸ੍ਰੀ ਆਕਾਲ ਵਹਿਗੁਰੂ ਮੇਹਰ ਕਰਨ ਵਹਿਗੁਰੂ ਜੀ
14:00 ਐਤਵਾਰ ਕਰਿਸ਼ਚਿਅਨ ਲੋਕਾਂ ਦਾ ਸੁਭ ਦਿਨ ਆ ਇਸ ਲਈ ਗੋਰੇ ਲੋਕ ਐਤਵਾਰ ਛੁੱਟੀ ਕਰਦੇ ਨੇ, ਪਰ ਇਸਲਾਮ ਵਿੱਚ ਸ਼ੁਕਰਵਾਰ (ਜੁਮਾ) ਸ਼ੁਭ ਆ।
ਬਲਜਿੰਦਰ ਸਿੰਘ ਭਾਜੀ ਦੇ ਹੈਲਪ ਕਰਨ ਲਈ ਧੰਨਵਾਦ ਅਮ੍ਰਿਤ ਦੇਵ ਭਾਜੀ ਨੂੰ ਸੱਤਿਸ੍ਅਕਾਲ ❤
Philippine vich ve aio ji assi W8 kardea ji har vilog assi vakhdea ji tuhada
ਸੁਲਤਾਨ ਦੇ ਘਰ ਦਾ ਗੇਟ
ਸੋਹਣੀ ਗੱਲ ਬਾਤ ਹੈ ਬਾਈ ਜੀ
ਵਾਹਿਗੁਰੂ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ❤
ਦਵਿੰਦਰ ਸਿੰਘ ਪਿੰਡ ਪੰਜੋਲਾ ਜ਼ਿਲ੍ਹਾ ਰੂਪਨਗਰ ਪੰਜਾਬ
ਬਹੁਤ ਵਧੀਆ ਵੀਡੀਓ ਬਾਈ
ਇੱਕ ਵਾਰੀ ਫਿਰ ਤੋਂ ਬਾਈ ਬਲਜਿੰਦਰ ਸਿੰਘ ਹੋਰਾਂ ਦਾ ਧੰਨਵਾਦ ਬਹੁਤ ਮਦਦ ਕਰ ਰਹੇ ਨੇ ਬਾਈ ਜੀ
ਬਹੁਤ ਵਧੀਆ ਵੀਡਿਓ ਬਾਈ ਜੀ👍
ਬਹੁਤ ਵਧੀਆ ਜੀ ਧੰਨਵਾਦ ਸਹਿਤ ਸ੍ਰੀ ਅਮ੍ਰਿਤਸਰ ਸਾਹਿਬ ਜੀ ਤੋ ਜੀ ।
ਸੱਤ ਸ੍ਰੀ ਅਕਾਲ ਦੋਨੋ ਭਰਾਵਾਂ ਨੂੰ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ
ਅੱਜ ਦੇ ਬਲੌਗ ਦੇ ਨਜ਼ਾਰੇ ਬਹੁਤ ਮਨਭਾਵਣੇ ਨੇ। ਸਮੁੰਦਰੀ ਕਿਨਾਰੇ ਦੀ ਸਾਮ ਦਾ ਮਨਮੋਹਕ ਝਾਕਾ, ਉੱਚੀ ਥਾਂ ਤੋਂ ਮਸਕਟ ਸ਼ਹਿਰ ਦੀਆਂ ਰੰਗੀਨੀਆਂ ਦਾ ਦ੍ਰਿਸ਼ ਤੇ ਪੌੜੀ ਨੁਮਾ ਸੜਕ ਤੇ ਚਲਦੀਆਂ ਕਾਰਾਂ ਨੂੰ ਵੇਖਣ ਦਾ ਸੁਆਦ ਆ ਗਿਆ। ਧੰਨਵਾਦ ਘੁੱਦੇ ਸੇਰਾ। ਅਸੀਂ ਇਹ ਕਹਿਣ ਗੋਚਰੇ ਹੋ ਗਏ ਕਿ ਅਸੀਂ ਵੀ ਮਸਕਟ ਸ਼ਹਿਰ ਘੁੰਮੇ ਹਾਂ।
ਬਹੁਤ ਵਧੀਆ ਲੱਗਿਆ ਵੀਰ ਜੀ
ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪
ਬਹੁਤ ਵਧੀਆ ਜੀ
ਉਮਾਨ ਆਲਿਆ ਕੋਲ ਰਿਕਾਰਡ ਤੋੜ ਖੰਜਰ ਬਹੁਤ ਆ ਤੇ ਸਾਡੇ ਕੋਲ ਰਿਕਾਰਡ ਤੋੜ ਕੰਜਰ ਬਹੁਤ ਆ 😂😅
😂💯👌
ਸੋਹਣਾ ਮਾਹੌਲ
ਚੜ੍ਹਦੀ ਕਲਾ
ਸਤਿ ਸ੍ਰੀ ਆਕਾਲ ਜੀ ਦੋਨਾਂ ਵੀਰਾ ਨੂੰ ਜੀ ❤
ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ🙏❣️
ਜਿੰਦਗ਼ੀ ਜ਼ਿੰਦਾਬਾਦ❣️🙏
2:20 ਅਬਰੀ ਬੋਲੀ ਵਿੱਚ ਪੱਪੇ ਦੀ ਅਵਾਜ ਨਹੀ ਹੈ, ਇਸ ਲਈ ਪੈਸਾ ਨਹੀ, ਬੈਸਾ ਹੈ। ਪੈਪਸੀ ਨੂੰ ਬੀ ਇਹ ਬੈਪਸੀ ਕਹਿੰਦੇ ਨੇ।
ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤
ਜਿਉਦੇ ਵਸਦੇ ਰਹੋ ਬਾਈ
ਬਹੁਤ ਵਧੀਆ ਬਾਈ
ਸ਼੍ਰੀ ਲੰਕਾ ਵਾਲ਼ੇ ਬਾਈ ਤੋਂ ਫੋਟੋਆਂ ਖਿਚਵਾਈਆਂ
ਵੀਰ ਦੋਵੇਂ ਵੀਰ ਇਕ ਸਾਂਝੀ ਕਿਤਾਬ ਲਿਖਣਾ ਸ਼ੁਰੂ ਕਰੋ,
ਕਿਤਾਬ ਦਾ ਨਾਮ ਰੱਖੋ( ਸਾਡੀ ਵਿਦੇਸ਼ ਯਾਤਰਾ )
ਘੈਂਟ ਹੈ ਵੀਰ
ਸਤਿ ਸ੍ ਅਕਾਲ ਜੀ☬☬☬☬
❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਖੂਬਸੂਰਤ ਮਸਕਟ ਸ਼ਹਿਰ ❤❤
ਮਿਊਜ਼ੀਅਮ ਬਹੁਤ ਹੀ ਵਧੀਆ ਹੈ ਬਾਈ ਜੀ
ਇਹ ਰਾਜੇ ਦਾ ਘਰ ਜਦ ਬਣਿਆ ਮੈਂ ਐਵੇਂ ਹੀ ਸੀ ਆਪਣੇ ਬਣਦਿਆਂ ਨੇ ਹੀ ਬਣਾਇਆ ਸੀ ਉਦੋਂ ਤੇ ਅੰਤਲੇ ਦੁਆਲੇ ਉਜਾੜ ਹੀ ਸੀ
ਬਹੁਤ ਵਧੀਆ!ਬੱਸ ਏਦਾਂ ਈ ਸੇਵਾ ਕਰਦੇ ਰਹੋ. ਮੇਹਰਬਾਨੀ.
ਸੱਤ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ
ਬਾਈ ਜੀ ਅਜ ਰਾਤ ਦੀ ਬਿਜਲੀ ਦੀ ਵਾਰੀ ਹੈ ਕਣਕ ਨੂੰ ਪਾਣੀ ਲਾਇਆ ਹੈ ਨਾਲ ਤੁਹਾਡੀ ਵੀਡੀਓ ਦੇਖ ਰਹਿਆ ਹਾਂ
ਸਤਿ ਸੀ੍ ਅਕਾਲ ਦੋਨੋ ਵੀਰਾ ਨੂੰ
Beautiful video bahut wadhia jankari thanks 🙏 🙌❤️👍
ਓ ਜਿਉਂਦਾ ਰਹਿ ਵੀਰ ਘੁੱਦੇ ਵਾਹਿਗੁਰੂ ਜੀ ਮਹਿਰ ਕਰੇ
Bhut wdia blog 🙏
Very nice ਜੀ
ਬਾਈ ਜੀ ਸਤਿ ਸ੍ਰੀ ਆਕਾਲ ਜੀ ਆਪਣੇ ਦੇਸ਼ ਵਰਗੇ ਕਿਲੇ ਕਿਸੇ ਵੀ ਦੇਸ਼ ਚ ਨੀ ਵੇਖੇ ਇਹ ਮੈਂ ਰਿਪਨ ਤੇ ਖੁਸ਼ੀ ਹੋਰਾਂ ਦੇ ਵਲੋਗਾਂ ਚ ਵੇਖਿਆ ਬਾਈ ਬਾਈ ਉਹ wego ਐਪ ਜੂਜ ਕਰਦੇ ਸੀ ਸਸਤੀ ਆ ਬਹੁਤ ਜੇ ਚੰਗਾ ਲੱਗਿਆ ਵੇਖੇਉ ਬਾਈ ਵਰਤ ਕੇ
ਚੜਦੀ ਕਲਾ ਵਿੱਚ ਰਹੋ
ਏਨਾ ਵਧੀਆ ਸ਼ਹਿਰ ਦਿਖਾਇਆ ਬਾਈ ਬਹੁਤ ਧੰਨਵਾਦ 🙏🙏
ਬਹੁਤ ਸੋਹਣੀ ਜਗ੍ਹਾ ਵੀਰ ਜੀ ❤
ਘੁੱਦੇ ਬਾਈ ਸਤਿ ਸ਼੍ਰੀ ਅਕਾਲ ਬਾਈ ਇੱਕ ਵਾਰ ਫੇਰ ਮੁਬਾਰਕਾਂ ਨਵੇਂ ਸਫ਼ਰਾਂ ਦੀਆਂ
ਬਾਈ ਇਥੇ ਫ਼ਰਸ਼ ਬਾਹਲੇ ਚਮਕ ਰਹੇ ਨੇ ਬਾਈ ਵੈਸੇ ਇੱਕ epoxy material ਹੁੰਦਾ ਓਹਦੇ ਨਾਲ ਏਨੀ ਚਮਕ ਹੁੰਦੀ ਆ ਬਾਈ ਥੋਡੇ ਨਾਲ ਬਲਜਿੰਦਰ ਵੀਰ ਆ ਓਹਨੂੰ ਜਰੂਰ ਪੁੱਛਿਓ ਕੇ ਓਹੀ ਆ ਕੇ ਕੁਛ ਹੋਰ ਆ
ਬਾਈ ਵਾਹਿਗੁਰੂ ਤੁਹਾਨੂੰ ਤੰਦਰੁਸਤੀ ਬਖਸ਼ੇ ਵਾਹਿਗੁਰੂ ਦੇਵ ਨੂੰ ਛੇਤੀ ਛੇਤੀ ਕਾਇਮ ਕਰੇ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
ਬਹੁਤ ਸੋਹਣਾ ਸ਼ਹਿਰ ਆ ਮਸਕਟ ਧੰਨਵਾਦ ਬਾਈ
ਝੰਡੇ ਇਹਨਾਂ ਦੇ ਸਾਰੇ ਸ਼ਹਿਰ ਦੇ ਵਿੱਚ ਈ ਲੱਗੇ ਹੋਵੇ ਨੇ ਘੁੱਦੇ ਬਾਈ
ਪ੍ਰਮਾਤਮਾ ਤੁਹਾਡੀ ਯਾਤਰਾ ਸਫਲ ਕਰੇ।🙏🙏
Love u
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
ਬਹੁਤ ਖੂਬਸੂਰਤ ਸਫ਼ਰ ਵੀਰ❤❤❤
ਬਹੁਤ ਵਧੀਆ ਵੀਰ ਜੀ
ਜਿਉਂਦੇ ਰਹੋ
ਬਹੁਤ ਹੀ ਖੂਬਸੂਰਤ ਝਾਕੇ।
Sat shria kal Amrit veer
ਆਥਣ ਸਵਾ ਪੰਜ ਦਾ ਟਾਈਮ
ਸਮੁੰਦਰ ਦਾ ਕੰਢਾ
ਸੋਹਣਾ ਮਹੌਲ ਬਣਦਾ ਬਾਈ
V nice
So good vlog
ਮਸਕਟ ਬੋਤ ਸੋਹਣਾ ਦੇਸ਼ ਆ
nice video veer ji
ਪਾਰਲੀਮੈਂਟ ਹਾਊਸ
Very nice paji
ਅਲ ਮਿਰਾਨੀ ਕਿਲ੍ਹਾ
ਬਹੁਤ ਸਾਂਤ ਮਹੌਲ ਹੈ ਬਾਈ
ਪਰ ਅੰਦਰ ਜਾਣ ਦੀ ਆਗਿਆ ਨਹੀਂ ਮਿਲੀ ਬਾਈ ਯਾਰ
ਸਤਿ ਸ਼੍ਰੀ ਆਕਾਲ ਚੜਦ੍ਹੀਕਲਾ ਵੀਰ ਜੀ
ਬਿਲੀ ਹਰ ਸਫਰ ਤੇ ਮਿਲ ਹੀ ਜਾਦੀ ਹੈ
ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤
Very good🎉
Very nice and beautiful place. Thank you so much to showing us beautiful country 🙏🌹
Nice 22 g
ਧੰਨਵਾਦ ।
ਸਤਿ ਸ਼੍ਰੀ ਅਕਾਲ 22 ਜੀ ❤️🎉🎉🎉🎉🎉❤️🌹🌹🌹🌹🌹❤️🙏🙏❤
ਜਿਉਂਦੇ ਵੱਸਦੇ ਰਹੋ ਵੀਰੋਂ।
Sat Shri Akal Ji Very Nice & Informative Video God Bless You Long Life And Good Health Thanks Dear Little Bro 🙏🙏👌👌👍👍👏👏❤❤
ਬਾਈ ਘੁਦਾ ਜੀ ਅਰਬੀ ਵਿਚ ਪਂਪਾ ਅਖਰ ਨਹੀਂ ਹੈ.ਭਦੌੜ ਤੋਂ
ਸੁਲਤਾਨ ਦੇ ਘਰ ਨੂੰ ਅਲ ਆਲਮ ਕਹਿੰਦੇ ਨੇ
ਵਧੀਆ ਜਾਣਕਾਰੀ ਦਿੱਤੀ ਘੁੱਦੇ ਬਾਈ ਤੁਸੀਂ