ਅਰਬ ‘ਚ ਚੱਲਦੇ ਟਰੱਕ ਡਰਾਇਵਰ। ਦੋ ਸੌ ਸਾਲ ਪੁਰਾਣੇ ਪਿੰਡ ਦਾ ਗੇੜਾ। Ghudda। Cycling in Oman। Day-7

แชร์
ฝัง
  • เผยแพร่เมื่อ 15 ม.ค. 2025

ความคิดเห็น • 735

  • @swarnsingh6145
    @swarnsingh6145 ปีที่แล้ว +6

    ਬਹੁਤ ਵਧੀਆ ਲੱਗਿਆ ਬਾਈ ਜੀ ਘੁਦੇ ਇਤਿਹਾਸ ਰਚ ਦਿੱਤਾ ਗਿਆ ਹੈ ਧੰਨਵਾਦ ਸਵਰਨ ਸਿੰਘ ਮੱਲੀ ਪਾਤੜਾਂ ਪਟਿਆਲਾ

  • @bhindajand3960
    @bhindajand3960 ปีที่แล้ว +18

    ਬਹੁਤ ਵੱਧੀਆ ਅਰਬ ਦੀਆ ਨਿਊਜ਼ਾ ਵਿੱਚ ਆਉਣ ਲਈ ਤਿਆਰ ਪੰਜਾਬ ਦੇ ਹੀਰੇ ਭਰਪੂਰ ਜਾਣਕਾਰੀਆ ਨਾਲ਼ ਅੱਜ ਦਾ ਸਫਰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਜ਼ਿੰਦਗੀ ਜਿੰਦਾਵਾਦ

  • @harmeshsinghgill-ip1ws
    @harmeshsinghgill-ip1ws ปีที่แล้ว +2

    ❤❤ ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @chahal-pbmte
    @chahal-pbmte ปีที่แล้ว +3

    ਘੁੱਦਾ ਦੇਵ ਜੀ ਬਹੁਤ ਖੁੱਲੀਆਂ ਸੜਕਾਂ, ਖੁੱਲੇ ਇਲਾਕੇ ਬਹੁਤ ਹੀ ਸੋਹਣਾ ਲੱਗ ਰਿਹਾ ਹੈ। ਤੁਸੀਂ ਖੁਦ ਆਪ ਇਸ ਇਲਾਕੇ ਵਿੱਚ ਤੇ ਲੋਕਾਂ ਵਿੱਚ ਵਿਚਰ ਰਹੇ ਹੋ ਤੁਹਾਨੂੰ ਤਾਂ ਹੱਦੋਂ ਵੱਧ ਅਨੰਦ ਆਉਂਦਾ ਹੋਊ। ਮੈਨੂੰ ਵੀਡੀਓ ਵੇਖਦੇ ਨੂੰ ਇੰਜ ਲੱਗਦਾ ਜਿਵੇਂ ਮੈਂ ਤੁਹਾਡੇ ਨਾਲ ਹੀ ਘੁੰਮ ਰਿਹਾ ਹਾਂ। ਧੰਨਵਾਦ ਜੋੜੀ ਦਾ।

  • @sarajmanes4505
    @sarajmanes4505 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਜਾਣਕਾਰੀਆ ਦੇ ਨਾਲ ਭਰਪੂਰ ਜਬਰਦਸਤ ਵੀਡੀਓ ਜਿਉਂਦੇ ਵੱਸਦੇ ਰਹੋ ਰੱਬ ਰਾਖਾ ਧੰਨਵਾਦ ਜਿਉ 🙏🙏👌👌👍👍👏👏❤❤

  • @jatindrsingh4031
    @jatindrsingh4031 ปีที่แล้ว +4

    nzaaaraa aa gya vlog vekh ke ghudaa nd dev dove ghaint chngi jankari dinde simple te sober ❤❤❤❤

  • @harbhindersinghgill4484
    @harbhindersinghgill4484 ปีที่แล้ว +4

    ਦੇਵ ਤੇ ਘੁੱਦੇ ਵੀਰ ਸਤਿ ਸ੍ਰੀ ਆਕਾਲ ਵਾਹਿਗੁਰੂ ਤੁਹਾਡੇ ਸਫ਼ਰਾਂ ਵਿੱਚ ਸਹਾਈ ਹੋਵੇ ਤੇ ਚੜ੍ਹਦੀ ਕਲਾ ਵਿੱਚ ਰੱਖੇ ਘੁੱਦੇ ਵੀਰ ਕਿਤਾਬ ਲਿਖਣੀਂ ਸ਼ੁਰੂ ਕਰ ਯਾਰ ਤੂੰ ਲਿਖਦਾ ਬਹੁਤ ਵਧੀਆ

  • @HarpreetKaur-st8fn
    @HarpreetKaur-st8fn ปีที่แล้ว +48

    ਬਹੁਤ ਸੁਹਣਾ ਸਿਸਟਮ ਮਸਕਟ ਉਮਾਨ ਦਾ ਅਮਰੀਕਾ ਵਰਗਾ ਸਾਫਸੁਥਰਾ ਤੇ ਟਰੈਫਿਕ ਨਿਯਮ ਵੀ ਤੁਹਡੇ ਧੰਨਵਾਦੀ ਹਾਂ ਪੁੱਤਰ ਸਾਨੂੰ ਸਫਰਾਂ ਨਾਲ ਤੌਰਨ ਲਈ❤❤

    • @jaspreetkaur-jb2re
      @jaspreetkaur-jb2re ปีที่แล้ว +2

      America nalo kite save a bhanji

    • @rickysingh1516
      @rickysingh1516 ปีที่แล้ว

      22 tenu kihne kihta America clean a
      Sirf movies ch clean a India nalo v Jada gand a j kihnda video send kar dena

    • @sarbjeetsingh9514
      @sarbjeetsingh9514 ปีที่แล้ว

      Who never came to USA does not know how clean and beautiful this country is.

    • @HaryHary-k8b
      @HaryHary-k8b ปีที่แล้ว

      ​​@@jaspreetkaur-jb2re
      ਮੈਡਮ ਜੀ ਤੁਹਾਨੂੰ ਓਮਾਨ ਦੇ ਪਤਾ ਹੈ ਕਿਨਾ ਸਾਫ ਅਮਰੀਕਾ ਨਾਲ ਅਮਰੀਕਾ
      ਰਿਸ਼ਵਤ ਖੋਰੀ ਦੱਸਣਾ ਓਮਾਨ ਦੀ
      ਕਿਨੇ % ਹੈ ਅਮਰੀਕਾ ਵਿਚ ਰਿਸ਼ਵਤਖੋਰੀ ਤੁਹਾਨੂੰ ਗੁਗਲ ਤੋਂ ਪਤਾ ਲੱਗ ਜਾਵੇਗਾ ਕਿਨਾ ਪੈਸਾ ਕਿਸ ਮੰਤਰੀ ਸੰਤਰੀ ਦਾ ਕਿਸ ਦੇਸ਼ ਵਿਚ ਕਾਲਾ ਪੈਸਾ ਜੰਮਾ ਹੈ ਗੁਡ ਤੋਂ ਓਮਾਨ ਦੇ ਮੰਤਰੀਆਂ ਦੱਸਣਾ ਕਿਨਾ ਪੈਸਾ
      ਜਿਸ ਅਮਰੀਕਾ ਚ ਨਸਾ ਦੁਕਾਨਾਂ ਤੋ ਹਥਿਆਰ ਜਿਥੋ ਮਰਜੀ ਖਰੀਦ ਸਕਦੇ ਪੈਸਾ ਹੋਣਾ ਚਾਹੀਦਾ ਜਿਸ ਕਤਲ ਕਰਨਾ ਕਰੋ ਨਸਾ ਪੀਕ ਕਰਕੇ ਸੜਕਾਂ ਤੇ ਸ਼ਰੇਆਮ ਲਿਟੋ ਕੋਈ ਰੋਕ ਨਹੀਂ ਤੁਸੀ ਅਮਰੀਕਾ ਵਿਚ ਹੋ
      ਤੁਹਾਨ ਇਹ ਪਤਾ ਹੋਣਾ ਕੀ ਫੈਨੀਡੇਲਫੀਆ ਨੂੰ ਜੋਮਬੀ 🚶‍♂️🚶‍♂️🚶‍♂️🧟‍♂️ ਸਟੇਟ ਕਿਹਾ ਜਾਂਦਾ ਜਿਨਾ ਫਿਲਮਾਂ ਵਿਚ ਹੋਲੀ ਹੋਲੀ ਤੁਰਤ ਵਾਲੀ ਭੂਤਾ ਕਿਹਾ ਜਾਦਾ ਹੈ ਓ ਸੱਚੀ ਤੁਹਾਨੂੰ ਅਮਰੀਕਾ ਦੀਆ ਸੜਕਾ ਸ਼ਰੇਆਮ ਦੇਖਣ ਨੂੰ ਮਿਲ ਜਾਂਦੀਆਂ ਹਨ
      ਅਜ ਦੇ ਕੋਈ ਦੇਸ ਤਬਾਹ ਜਾ ਭੂਖਾ ਮਰੀ ਜਾ ਲੜਾਈ ਲੱਗੀ ਦੇਸ਼ ਤਬਾਹ ਹਨ ਤਾ ਸਿਰਫ ਅਮਰੀਕਾ ਨੇ ਕੀਤੇ ਹਨ
      ਉਮਾਨ ਦੁਨੀਆਂ ਦਾ ਇਕੋ ਇਕ ਦੇਸ਼ ਹੈ ਜਿਸ ਨੇ ਸਾਰੀ ਦੁਨੀਆਂ ਸਵੰਧ ਹਨ ਨਾ ਕਦੇ ਇਕੱਲੇ ਅਮਰੀਕਾ ਨਾਲ ਰੱਖੇ ਉਸ ਪਤਾ ਇਸ ਤਬਾਹ ਹੀ ਕਰਨਾ ਨਾ ਅਮਰੀਕਾ ਦੀ ਤਰਾ ਮੂਹ ਚੱਕੇ ਕਿਸੇ ਦੇਸ ਮਾਮਲੇ ਵਿਚ ਦਖ਼ਲ ਦਿੰਦਾ ਨਾ ਕਿਸੇ ਦੇਸ਼ ਦੇ ਨਾਗਰਿਕਾਂ ਦਾ ਕਤਲੇਆਮ ਕਰਦਾ
      ਨਾ ਅਮਰੀਕਾ ਦੀ ਤਰਾ ਹਥਿਆਰ ਵੇਚਣ ਤੇ ਤੇਲ ਦੀ ਖਾਤਰ ਲੱਖਾ ਬੇਕਸੂਰ ਬੱਚੇ ਲੋਕਾਂ ਨੂੰ ਮਾਰਦਾ
      ਹੋਰ ਹੋਰ ਕੀ ਪੁਛਣਾ ਮੈਡਮ‌ ਜੀ ਤੈਰੇ ਕਾਤਲ ਅਮਰੀਕਾ ਵਾਰੇ ਇਹ ਮੈ ਨਹੀ ਸਚਾਈ ਤੁਸੀਂ ਵੀ ਜਾਣਦੇ ਹੋ ਪਰ ਸਚਾਈ ਬੋਲਣ ਲਿਖਣ ਤੋ ਕਿਉ ਮਜਬੂਰ ਹੋ ਪਤਾ ਨਹੀਂ ਹਰ ਕਿਸੇ ਦੀ ਮਜ਼ਬੂਰੀ ਹਰ ਇਕ ਦੀ ਮਜਬੂਰੀ ਹੁੰਦੀ ਤੁਹਾਡੀ ਵੀ ਹੋਵੇਗੀ
      ਅਮਰੀਕਾ ਦੀ ਸਚਾਈ ਸਾਰੀ ਦੁਨੀਆਂ ਜਾਣਦੀ ਅਮਰੀਕਾ ਕਿਨੇ ਕੁ ਦਰਵੇਸ ਭਲਾਮਾਣਸ ਹੈ ਕਿਨਾਂ ਕੁ ਦਿਆਵਾਨ ਹੈ
      ਕਦੇ ਕਿਸੇ ਓਮਾਨੀ ਵਲੋ ਸਿੱਖ ਦਾ ਕਤਲ ਸੁਣੇ
      ਓਮਾਨ ਨਾਲੇ 100% ਇਸਲਾਮੀਕ ਦੇਸ ਹੈ ਪਰ ਕਾਨੂੰਨ ਡਰ
      ਤੇ ਲੋਕ ਵਿਚ ਸਿੱਖਾਂ ਨਾਲ ਵਖਰੇ ਧਰਮ ਹੋਣ ਦੇ ਨਾਤੇ ਕਦੇ ਵੀ ਲੜਾਈ ਜਾਂ ਫਿਰਕੂ ਦੱਗੇ ਜਾ ਗੋਲੀਆ ਨਹੀ ਮਾਰਦੇ ਕਿਉ ਕੇ ਇਹ ਲੋਕ ਆਪਣੇ ਧਰਮ ਬਰਾਬਰ ਹਰ ਧਰਮ ਨੂੰ ਸਮਝਦੇ ਹਨ
      ਸਿੱਖਾ ਨੂੰ ਪੱਗ ਦੇਖ ਕੇ ਪਿਆਰ ਨਾਲ ਸਰਦਾਰ ਜੀ ਨਾਮ ਬੁਲੋਦੇ ਨਾ ਹਨ ਨਾ
      ਕਦੇ ਪੱਗ ਦਾ ਕਰਪਾਨ ਦਾ ਮੱਸਲਾ ਹੋਈਅਆ
      ਤੇਰੇ ਅਮਰੀਕਾ ਵਿਚ ਹਰ ਦੁਜੇ ਦਿਨ ਸਿੱਖਾਂ ਦੀ ਪੱਗ ਸਿੱਖਾ ਦੇ ਸਟੋਰਾ ਤੇ ਚੋਰੀਆਂ ਕਤਲ ਹਰ ਹਫ਼ਤੇ ਸੁਣ ਦੇਖਣ ਨੂੰ ਮਿਲਦੇ
      ਜ਼ੇ ਕਿਤੇ ਇਹੋ ਓਮਾਨ ਵਿਚ ਕਿਸੇ ਓਮਾਨੀ ਕਰਦਾ
      ਅਗਲੇ ਸ਼ਨੀਵਾਰ ਨੂੰ ਚੋਰਾਹੇ ਵਿਚ ਗਲ ਲਾ ਦੇਣਾ ਸੀ
      ਕਤਲ ਚੋਰੀ ਕਿਸੇ ਧਰਮ ਨੂੰ ਨੁਕਸਾਨ ਕਰਨਾ ਇਹ ਓਮਾਨ ਵਿਚ ਨਹੀ
      ਤੈਰੇ i love you ਵਾਲੇ ਅਮਰੀਕਾ ਵਿਚ ਹੈ
      ਬਾਕੀ ਤੈਰੀ ਸੋਚ ਹੈ ਸਭ ਆਪੋ ਆਪਣੀ ਹੁਦੀ ਹੈ ਸੋਚ ਬਦਲੀ ਜਾ ਸਕਦੀ ਹੈ ਮੈਂ ਜੀ ਪਰ ਸਚਾਤੁਸੀਂ ਨੂੰ ਹੁਦੀ ਜਿਸ ਨੂੰ ਬਦਲੇਆ ਨਹੀ ਜਾ ਸਕਦਾ
      ਓ ਵੀ ਅਜ ਦੇ‌ ਸਮੇਂ ਕਦੇ ਵੀ ਨਹੀ

    • @BalwinderSingh-xj1gn
      @BalwinderSingh-xj1gn ปีที่แล้ว

      ​@@jaspreetkaur-jb2rethe to and including ਹੲੳਸ਼of to the s ਐਐਣਕਤ
      😊😅😮😢ਹੈ ਦੀ ਨ

  • @bholasingh452
    @bholasingh452 ปีที่แล้ว +3

    ਬਹੁਤ ਸੋਹਣਾ ਸਫ਼ਰ ਚੱਲ ਰਿਹਾ ਬਾਈ ਜੀਂ ਪੂਰਾ ਅਨੰਦ ਆ ਰਿਹੈਂ ਬਾਈ ਜੀਂ ਓਕੇ ਆ

  • @SukhpalSinghDhaliwal-xt2rt
    @SukhpalSinghDhaliwal-xt2rt ปีที่แล้ว +2

    ❤❤❤❤❤❤❤❤❤❤ਬਾਈ ਜੀ ਬਹੁਤ ਵਧੀਆ ਸੇਵਾ ਹੈ ਵਾਹਿਗੁਰੂ ਵਾਹਿਗੁਰੂ ਜੀ ❤❤❤❤ ਘੈਂਟ ਪੰਜਾਬੀ ਜੱਟ ਦੀ ਪਛਾਣ ਕਰਨ ੂ

  • @HarpreetSIngh-fs9zi
    @HarpreetSIngh-fs9zi ปีที่แล้ว +4

    ਘੁੱਦੇ ਬਾਈ ਤੇ ਦੇਵ ਬਾਈ ਨੇ ਦੱਬ ਤੇ ਸਾਇਕਲ ਪ੍ਰਦੇਸਾ ਵਿੱਚ ਵੀ 👍ਬਾਈ ਇੱਦਾ ਈ ਦੱਬ ਕੇ ਰੱਖੋ ਕੰਮ 🙏🙏

  • @HarpreetSingh-ux1ex
    @HarpreetSingh-ux1ex ปีที่แล้ว +6

    ਪੰਜਾਬੀ ਜਿੱਥੇ ਕਿਤੇ ਜਾਂਦੇ ਹਨ ਆਪਣੀ ਮੇਹਨਤ ਨਾਲ ਕਾਮਯਾਬੀਆਂ ਪ੍ਰਾਪਤ ਕੀਤੀਆਂ ਹਨ ਦੋਨਾਂ ਡਰਾਈਵਰ ਭਰਾਵਾਂ ਮੋਹ ਪਿਆਰ ਨਾਲ ਭਿੱਜੇ ਤੇ ਅਬਦੁੱਲਾ ਵੀਰ ਨੂੰ ਮਿਲ ਮਨ ਬਾਗੋਬਾਗ ਹੋ ਗਿਆ 💖 ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ 🙏

  • @bharatsidhu1879
    @bharatsidhu1879 ปีที่แล้ว +3

    ਬਹੁਤ ਸੋਹਣਾ ਲੱਗਿਆ ਤੁਹਾਡਾ ਅੱਜ ਦਾ ਵਲੌਗ ਬਹੁਤ ਸੋਹਣੀ ਜਾਣਕਾਰੀ ਮਿੱਲੀ ਏਸ ਵਲੌਗ ਤੋਂ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੱੜ੍ਹਦੀਕੱਲਾ ਵਿੱਚ ਰੱਖੇ ।

  • @surajbhan7606
    @surajbhan7606 ปีที่แล้ว +4

    ਬਹੁਤ ਸੋਹਣੇ ਬਲੋਗ ਹੁੰਦੇ ਆ ਬਾਈ ਤੁਹਾਡੇ ਬਾਈ ਜੀ ਧੰਨਵਾਦ 🙏🙏🙏💕🙏💕

  • @harpalsingh1449
    @harpalsingh1449 ปีที่แล้ว +3

    ਇਹ ਦੁਨੀਆ ਵਿਖਾਉਣ ਲਈ ਦੋਵੇ ਭਰਾਵਾ ਦਾ ਦਿਲ ਦੀਆ ਗਿਹਰਾਈਆ ਕੋਟਿ ਕੋਟਿ ਧੰਨਵਾਦ ਤੁਹਾਡਾ ਭਰਾ ਹਰਪਾਲ ਸਿੰਘ ਥਿੰਦ ਸ਼ਹੀਦ ਊਧਮ ਸਿੰਘ ਪਰਿਵਾਰ ਸੁਨਾਮ ਊਧਮ ਸਿੰਘ ਵਾਲਾ

  • @amannehal8410
    @amannehal8410 ปีที่แล้ว +1

    ਬਾਹਲੀਆਂ ਸੋਹਣੀਆ ਜਗਾਵਾਂ ਦਿਖਾਈਆਂ,ਧੰਨਵਾਦ 🙏🙏

  • @TarsemSingh-st1vw
    @TarsemSingh-st1vw ปีที่แล้ว +5

    Very nice video beta ji tuhada safar bahut vadhia chal riha naal naal sanu v bahut kujh dikha rhe ho keep it up beta ji god bless both of you lot's of wishes and love❤❤❤❤❤❤❤❤❤❤❤❤❤❤❤Lakhwinder Kaur from Gurdaspur

  • @baldevsinghbajwaexbrosingh9970
    @baldevsinghbajwaexbrosingh9970 ปีที่แล้ว +4

    ਘੁੱਧਾ ਵੀਰੇ ਤੁਸੀਂ ਬਹੁੱਤ ਮਿਹਨਤ ਕਰਕੇ ਸਾਨੂੰ ਘਰੇ ਬੈਠਿਆਂ ਨੂੰ ਦੇਸ਼ਾਂ ਵਿਦੇਸ਼ਾਂ ਡੀ ਸੈਰ ਕਰਵਾਉਂਦੇ ਹੋ ਆਪ ਦਾ ਧੰਨਵਾਦ
    ਜਦੋਂ ਆਪਣੇ ਪੰਜਾਬ ਦੇ ਬੰਦੇ ਮਿਲਦੇ ਹਨ ਤਾਂ ਓਹਨਾਂ ਦੇ ਪਿੰਡਾਂ ਬਾਰੇ ਵੀ ਪੁੱਛਿਆ ਕਰੋ ਜਿਵੇਂ ਹੋਸ਼ਿਆਰਪੂਰ ਦਸੂਆ ਸੀ ਠੀਕ ਹੈ ਪਿੰਡ ਬਾਰੇ ਵੀ ਜਾਣਕਾਰੀ ਦਿਆ ਕਰੋ ਧੰਨਵਾਦ 🙏

  • @talwindersekhon5449
    @talwindersekhon5449 ปีที่แล้ว +3

    ਸਤਿ ਸ੍ਰੀ ਆਕਾਲ ਵੀਰਾਂ ਨੂੰ ਬੜੇ ਸੋਹਣੇ ਇਲਾਕਿਆਂ ਦੀਆਂ ਸੈਰਾਂ ਕਰਾਂ ਰਹੇ ਹੋ ਬਹੁਤ ਧੰਨਵਾਦ

  • @badalsingh7899
    @badalsingh7899 ปีที่แล้ว +3

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਨੂੰ 🙏🙏 ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਓਮਾਨ ਬਾਰੇ ਧੰਨਵਾਦ 🙏🙏❤❤

  • @BSSK1182
    @BSSK1182 ปีที่แล้ว +2

    ਬਹੁਤ ਵਧੀਆ ਸਫ਼ਰ ਤੁਹਾਡਾ ਵਾਹਿਗੁਰੂ ਜੀ ਅੰਗ ਸੰਗ ਸਹਾਈ ਰਹਿਣ 🌹🌹❤🌹🌹

  • @KirpalSingh-zj7et
    @KirpalSingh-zj7et ปีที่แล้ว +3

    ਸਤਿ ਸ੍ਰੀ ਆਕਾਲ ਜੀ ਮਸਕਟ ਦੇ ਸੁੰਦਰ ਅਤੇ ਪੁਰਾਤਨ ਵਿਰਸੇ ਨੂੰ ਦਖਾਉਣ ਲਈ ਧੰਨਵਾਦ । ਚੜ੍ਹਦੀ ਕਲਾ ਵਿੱਚ ਰਹੋ

  • @naibdialgarh6673
    @naibdialgarh6673 ปีที่แล้ว +3

    ਤੰਦਰੁਸਤ ਰਹੋ ਖੁਸ਼ ਰਹੋ ਜਾਣਕਾਰੀ ਦਿੰਦੇ ਰਹੋ ਵਾਹਿਗੁਰੂ ਜੀ ਮੇਹਰ ਰੱਖਣ ਤੁਹਾਡੇ ਉੱਪਰ ਛੋਟੇ ਭਰਾ

  • @apindersingh72
    @apindersingh72 ปีที่แล้ว +4

    ਸਤਿ ਸ੍ਰੀ ਆਕਾਲ ਬਾਈ ਜੀ from New Zealand. ਬਾਈ ਜੀ ਜਾਉਂਦੇ ਵੱਸਦੇ ਰਹੋ।

  • @KulwantSingh-wf2zh
    @KulwantSingh-wf2zh ปีที่แล้ว +3

    ਜਿਊਂਦੇ ਰਹੋ ਬਾਈ ਸੱਚੇ ਪਾਤਸ਼ਾਹ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ।

  • @jagseermaan3034
    @jagseermaan3034 ปีที่แล้ว +4

    ਘੁਦਾ ਦੇਵ ਜੀ ਤੁਹਾਡਾ ਬਹੁਤ ਧੰਨਵਾਦ ਘਰ ਬੈਠਿਆਂ ਨੂੰ ਦੇਸ ਦੁਨੀਆ ਦੀ ਸੈਰ ਕਰਵਾ ਰਿਹੋ ਵਾਹਿਗੁਰੂ ਜੀ ਤੁਹਾਨੂੰ ਚੜਦੀ ਕਲਾ ਵਿਚ ਰਖੇ ਮਾਨਵਾਲਾ ਨੇੜੇ ਸੰਗਤ ਘੁੜਾ

  • @GurtejSingh-t6q
    @GurtejSingh-t6q ปีที่แล้ว +1

    ਬਹੁਤ ਵਧੀਆ ਲਗਿਆ ਬਲੌਗ ਪੁਤਰ ਜੀ ਜੁਗ ਜੁਗ ਜੀੳ ਪ੍ਰਮਾਤਮਾ ਤੁਹਾਡੇ ਅੰਗਸੰਗ ਹੈ ਗੁਰਤੇਜ ਸਿੰਘ ਕੋਟਕਪੂਰਾ

  • @jagjitsingh_gurm
    @jagjitsingh_gurm ปีที่แล้ว +3

    ਬਹੁਤ ਵੱਡਮੁੱਲੀ ਜਾਣਕਾਰੀ ਦੇ ਰਹੇ ਹੋ ਸਾਰੀ ਯਾਤਰਾ ਤੁਹਾਡੇ ਨਾਲ ਕਰ ਰਿਹਾਂ ਜੀ

  • @lovleyjhajj3378
    @lovleyjhajj3378 ปีที่แล้ว +7

    ਬਹੁਤ ਹੀ ਸ਼ਾਨਦਾਰ ਜ਼ਬਰਦਸਤ ਘੁੱਦੇ ਬਾਈ ਕੀ ਕਹਿਣੇ ਘਰ ਬੈਠੇ ਹੀ ਅਰਥ ਪਹੁੰਚਾ ਦਿੱਤਾ। ਬਹੁਤ ਸਾਰਾ ਪਿਆਰ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ।❤

  • @sukhjitsingh5514
    @sukhjitsingh5514 ปีที่แล้ว +5

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ❤

  • @ਹਰਦੀਪਸਿੰਘBrar
    @ਹਰਦੀਪਸਿੰਘBrar ปีที่แล้ว +15

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪

  • @Dhillon-ex3rd
    @Dhillon-ex3rd ปีที่แล้ว +8

    ਬਹੁਤ ਸੋਹਣਾ ਵੀਰ ਖਿੱਚ ਕੇ ਰੱਖੋ ਕੰਮ ਵਲੋਗਿੰਗ ਇਹਨੂੰ ਕਹਿੰਦੇ ਆ ਦਿਲ ਖੁਸ਼ ਹੁੰਦਾ ਤੁਹਾਡੀਆਂ ਵੀਡੀਓ ਵੇਖ ਕੇ ਹੁਣ ਤਾਂ ਉਡੀਕ ਹੁੰਦੀ ਕਦੋ ਕੇ ਆਉ ਵੀਡੀਓ ❤❤❤❤❤❤❤❤ ਦਿਲੋਂ ਪਿਆਰ ਸਰੀ ਤੋਂ ਤੇ ਤਰਨ ਤਾਰਨ ਪੰਜਾਬ ਤੋਂ

  • @ratansinghmaan2276
    @ratansinghmaan2276 ปีที่แล้ว +2

    ਬਹੁਤ ਵਧੀਆ ਬਾਈ ਜੀ ਵਾਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ

  • @yadwindersingh-rw2de
    @yadwindersingh-rw2de ปีที่แล้ว +4

    Very good job God bless you putar ❤

  • @Ravindermarjana
    @Ravindermarjana ปีที่แล้ว +3

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ Ravinder singh Rauwal Ludhiana

  • @rajabrar7879
    @rajabrar7879 ปีที่แล้ว +2

    ਬਹੁਤ ਸੋਹਣਾ ਬਾਈ ਜੀ ਦੇਸ਼ ਉਮਾਨ

  • @gurtejsingh7458
    @gurtejsingh7458 ปีที่แล้ว +1

    ❤❤❤ ਬਹੁਤ ਹੀ ਖ਼ੂਬਸੂਰਤ

  • @sharanjitkaur8127
    @sharanjitkaur8127 ปีที่แล้ว +5

    ਵਾਹਿਗੁਰੂ ਜੀ ਸਦਾ ਅੰਗ ਸੰਗ ਰਹਿਣ, ਬਹੁਤ ਹੀ ਵਧੀਆ ਤਰੀਕੇ ਨਾਲ ਵੀਡੀਓ ਬਣਾਉਂਦੇ ਹੋ। ਚੜ੍ਹਦੀ ਕਲਾ ਵਿੱਚ ਰੱਖੇ ਵਾਹਿਗੁਰੂ।

  • @tarlochansohal304
    @tarlochansohal304 ปีที่แล้ว +2

    ਦੋਨੋ ਜਵਾਨਾ ਨੂੰ ਸਤ ਸੀ੍੍ਅਕਾਲ ਬਾਈ ਜੀ ਬਹੁਤ ਸਾਂਤ ਮੁਲਕ ਹੋ ਸੋਡਾ ਬਹੁਤ 2 ਧੰੰਨਵ. ਦ ਆਪ ਦਾ ਧਿਆਨ ਰੱ ਖਿੳ. 👍👍🙏🙏🙏

  • @JaspalSingh-uk5bn
    @JaspalSingh-uk5bn ปีที่แล้ว +3

    ਘੁੱਦੇ ਵੀਰ ਬਹੁਤ ਧੰਨਵਾਦ ਘਰੇ ਬੈਠਿਆ ਨੂੰ ਇੰਨਾ ਕੁਝ ਦਾਖੋਨ ਲੀ ❤

  • @sarbjitkaur5162
    @sarbjitkaur5162 ปีที่แล้ว +2

    ਸਤਿ ਸੀ਼ ਅਕਾਲ ਪੁੱਤ ਵਹਿਗੁਰੂ ਚੜਦੀ ਕਲਾ ਰੱਖੇ🌹🌹💐💐❤❤❤❤

  • @dharampal3864
    @dharampal3864 ปีที่แล้ว +1

    ਧੰਨ ਹੋ ਦੋਨੋ ਸਾਥੀ ਸਫਰ ਕਰ ਰਹੇ ਹੋ ਤੇ ਸਫਰਾਂ ਵਿੱਚ ਜੋ ਲੋਕ ਪਿਆਰ ਤੇ ਸਤਿਕਾਰ ਦੇਂਦੇ ਧੰਨ ਹਨ।ਅਕਾਲ ਪੁਰਖ ਸਰਬੱਤ ਦਾ ਭਲਾ ਕਰਨ।

  • @DarshanSingh-kl2xp
    @DarshanSingh-kl2xp ปีที่แล้ว +1

    Very nice best valoger of the punjab.

  • @RajbirSingh-ki8ro
    @RajbirSingh-ki8ro ปีที่แล้ว +4

    ਸੱਤਿਸ੍ਅਕਾਲ ਦੋਵਾਂ ਵੀਰਾਂ ਨੂੰ ਸਫ਼ਰ ਦਾ ਬਹੁਤ ਅਨੰਦ ਆਰਿਆਂ ਵੀਰੇ ❤

  • @heerasingh7391
    @heerasingh7391 ปีที่แล้ว +2

    ਬਹੁਤ ਹੀ ਸੋਹਣਾ ਓਮਾਨ ❤❤

  • @JaspalSingh001
    @JaspalSingh001 ปีที่แล้ว +1

    ਅੱਜ ਦਾ ਸਫਰ ਵਧੀਆ ਸੀ। ਏਦਾਂ ਲੱਗਾ ਕਾਫੀ ਕੁਝ ਦੇਖ ਲਿਆ। ਧੰਨਵਾਦ ਬਾਈ

  • @harvinderjattana
    @harvinderjattana ปีที่แล้ว +3

    ਭਾਈ ਅਨਾ ਅਰਬ ਦੇਸ਼ਾ ਦੇ ਰੂਲ ਬਹੋਤ ਸਿਰਾ ਨੇ ❤❤❤❤

  • @monubhullar4272
    @monubhullar4272 ปีที่แล้ว +1

    ਬਹੁਤ ਵਧੀਆ ਜੱਟਾ ਸੁਰੂ ਤੋਂ ਚੈਨਲ ਨਾਲ ਜੁੜੇ ਹੋਏ ਆ ❤ ਹਰ ਇਕ ਵੀਡਿਉ ਵੇਖ ਦੇ

  • @sodhiturbans7178
    @sodhiturbans7178 ปีที่แล้ว +3

    Bhut vadhia vlog he beta g . waheguru ji tuhadi ang sang rakhia kre.sda khush rho gbu.amritsar to Bhupinder kour.

  • @SainipablaPablasaab
    @SainipablaPablasaab ปีที่แล้ว +4

    ਸਤਿ ਸ਼੍ਰੀ ਅਕਾਲ 22 ਜੀ ❤️🌹🌹🌹🌹🌹❤️🎉🎉🎉🎉🎉❤️🙏🙏🎉🌹

  • @gurjindersingh8891
    @gurjindersingh8891 ปีที่แล้ว +1

    baldev bai ny dil khush krta. mood set hogia. dhanwad bai g

  • @satindersingh7003
    @satindersingh7003 ปีที่แล้ว +1

    Shaami kam to aake video dekhidi aa energy aa jndi aa…jindadil dono veer jindagi jeen di sikh dinde aa😊😊😊😊😊

  • @birsingh3420
    @birsingh3420 ปีที่แล้ว +2

    ਬਹੁਤ ਵਧੀਆ ਢੰਗ ਨਾਲ ਤੁਸੀ ਆਪਣੇ ਸਫਰ ਨੂੰ ਤੈਅ ਕਰ ਰਹੇ ਹੋ, ਤੇ ਸਾਨੂੰ ਸੋਹਣੀ ਜਾਣਕਾਰੀ ਦੇ ਰਹੇ ਹੋ ,

  • @madhomalli7321
    @madhomalli7321 ปีที่แล้ว +4

    ਸਤਿ ਸ੍ਵੀ ਅਕਾਲ ਬਾਈ ਜੀ । ਬਹੁਤ ਸੋਹਣਾ ਸਫ਼ਰ ਜਾ ਰਿਹਾ । ❤️❤️💐💐

  • @amnindersinghgill7958
    @amnindersinghgill7958 ปีที่แล้ว +6

    ਬਹੁਤ ਸੋਹਣੀ ਥਾਂ ਹੈ ਵੀਰ ਧਿਆਨ ਰੱਖਣਾ ਰੱਬ ਤੁਹਾਨੂੰ ਦੋਵਾਂ ਦਾ ਭਲਾ ਕਰੇ 🙏

  • @gsewaksidhu50
    @gsewaksidhu50 ปีที่แล้ว +1

    ❤❤ ਜੰਗਲ ਵਿੱਚ ਮੰਗਲ ਵਾਈ ਹੋਰਾਂ ਦਾ। ਬਹੁਤ ਵਧੀਆ ਵਾਈ ਜੀ।

  • @avtarsinghdhillon-f2f
    @avtarsinghdhillon-f2f ปีที่แล้ว

    ਬੁਹਤ ਹੀ ਵੱਧਿਆ ਕੱਮ ਕਰ ਰਹੇ ਹੋ ਸਾਨੂੰ ਘੱਰ ਬੈਠਿਆਂ ਨੂੰ ਸੈਰ ਕਰਾ ਰਹੇ ਹੋ

  • @SukhdeepSingh-eh6py
    @SukhdeepSingh-eh6py ปีที่แล้ว +1

    ਇੱਕ ਨਵੇਂ ਦੇਸ਼ ਬਾਰੇ ਜਾਣਕਾਰੀ
    ਬਹੁਤ ਵਧੀਆ

  • @rajwantdhandwar9698
    @rajwantdhandwar9698 ปีที่แล้ว +4

    Beautiful journey 🥰

  • @GillVlogs2013
    @GillVlogs2013 ปีที่แล้ว +3

    ਵਾਹਿਗੁਰੂ ਤੁਹਾਨੂੰ ਚੜਦੀ ਕਲਾ ਵਿੱਚ ਰੱਖੇ।

  • @Panjolapb12
    @Panjolapb12 ปีที่แล้ว +2

    ਬਹੁਤ ਵਧੀਆ ਦੇਸ਼

  • @parminderkaur3523
    @parminderkaur3523 ปีที่แล้ว +2

    ਵਾਹਿਗੁਰੂ ਚੜ੍ਹਦੀ ਕਲਾ ਬਖਸ਼ਣ

  • @kawarpalsingh1813
    @kawarpalsingh1813 ปีที่แล้ว +6

    ❤🎉 ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @yskharoud7513
    @yskharoud7513 ปีที่แล้ว +1

    Thodian videos te safran nu dekh k bada dil karda k mai v safran te niklan.. thoda jajbe te honsle nu salute aa..👍

  • @RaghbeerSinghSekhon
    @RaghbeerSinghSekhon ปีที่แล้ว +1

    ਬਹੁਤ ਵਧੀਆ ਜੀ 🎉

  • @tejindersinghmatharu8320
    @tejindersinghmatharu8320 ปีที่แล้ว +1

    Nice information

  • @jagjitsinghdhaliwal3082
    @jagjitsinghdhaliwal3082 ปีที่แล้ว +1

    ਬਹੁਤ ਵਧੀਆ ਵੀਰ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ

  • @BalvirSingh-kz3uf
    @BalvirSingh-kz3uf ปีที่แล้ว +1

    ਬਾਈ ਘੁੱਦਾ ਤੇ ਬਾਈ ਦੇਵ ਜੀ ਸਤਿ ਸ੍ਰੀ ਅਕਾਲ ਜੀ ਬਾਈ ਓਮਾਨ ਦੇ ਲੋਕ ਬਹੁਤ ਵਧੀਆ ਨੇ

  • @ranjeetsinghsingh9248
    @ranjeetsinghsingh9248 ปีที่แล้ว +1

    ਵਾਹ ਜੀ ਵਾਹ ਕਿਆ ਬਾਤ ਹੈ ਜੀ ❤❤

  • @dg9358
    @dg9358 ปีที่แล้ว +2

    Beautiful country

  • @CharanjeetKaur-oe5gs
    @CharanjeetKaur-oe5gs ปีที่แล้ว +2

    Muskat baare ajj to 40saal pehla v suneya c .Bahut hi Sohna are peaceful city lagdi r

  • @Thefitnesspost
    @Thefitnesspost ปีที่แล้ว +1

    bhut vadia ,,dasn da dhag tarika bhut hi shandar ,,, shukraaan ,,,

  • @bittitalwandisabo5343
    @bittitalwandisabo5343 ปีที่แล้ว +1

    ਉਮਾਨ ਦੇ ਪਿੰਡਾਂ ਆਲਾ ਮਹੌਲ
    ਧੰਨਵਾਦ ਜਾਣਕਾਰੀ ਸਾਂਝੀ ਕਰਨ ਲਈ ਬਾਈ ਸਿਆਂ

  • @ashwanikumar6889
    @ashwanikumar6889 ปีที่แล้ว +1

    Waheguru ji bahla bi dekhn like hai

  • @jagdevbrar6100
    @jagdevbrar6100 ปีที่แล้ว

    ਬਹੁਤ ਹੀ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੋਗਰਾਮ ਬਹੁਤ ਬਹੁਤ ਧੰਨਵਾਦ ਜੀ

  • @gurmukh211
    @gurmukh211 ปีที่แล้ว +2

    ਸੱਤ ਸ੍ਰੀ ਅਕਾਲ ਬਾਈ ਜੀ । ਬਹੁਤ ਵਧੀਆ ਬਲੌਗ ਜਾ ਰਹੇ ਆ ਬਾਈ ਜੀ । ਰੱਬ ਚੜਦੀ ਕਲਾ ਵਿੱਚ ਰੱਖੇ ਤਹਾਨੂ ਦੋਨਾ ਵੀਰਾ ਨੂੰ।

  • @manjindersangha5199
    @manjindersangha5199 ปีที่แล้ว +8

    ਬਹੁਤ ਵਧੀਆ ਬਾਈ ਵਾਹਿਗੁਰੂ ਚੜਦੀ ਕਲਾ ਰੱਖੇ ❤

  • @Harrydhaliwal14
    @Harrydhaliwal14 ปีที่แล้ว

    ਬਹੁਤ ਹੀ ਸੋਹਣਾ ਤੇ ਸਾਫ ਸੁਥਰਾ ਵੀਰ ਜੀ

  • @mannusandhu3637
    @mannusandhu3637 ปีที่แล้ว +1

    Bahut bahut vdiaa video Bai g
    Waheguru G Mehar Kro sbb te 🙏👍

  • @kauripandher7433
    @kauripandher7433 ปีที่แล้ว +2

    ਬਹੁਤ ਸੋਹਣਾ ਸਫਰ ਆ ਵੀਰੇ ਧੰਨਵਾਦ ਵੀਰੇ ਐਨੀਆਂ ਸੋਹਣੀਆਂ ਥਾਵਾਂ ਦਿਖਾਉਣ ਲਈ

  • @DR.910
    @DR.910 ปีที่แล้ว +1

    ਬਹੁਤ ਵਧੀਆ ਸਫਰ ਵੀਰੇ

  • @krishanahuja3606
    @krishanahuja3606 ปีที่แล้ว +1

    Thank you for your sharing beautiful moment. God bless you🙏🙏

  • @davindersian261
    @davindersian261 ปีที่แล้ว +6

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ 🙏🙏

  • @bittitalwandisabo5343
    @bittitalwandisabo5343 ปีที่แล้ว

    ਫੰਜਾ ਤੋਂ ਅਗਲੇ ਸਫ਼ਰ ਦੀ ਤਿਆਰੀ
    ਬਾਈ ਅਮਨਦੀਪ ਦੇ ਬਾਪੂ ਜੀ ਨਾਲ ਮੁਲਾਕਾਤ
    ਸੋਹਣੀ ਗੱਲ ਬਾਤ

  • @daljitsidhu6820
    @daljitsidhu6820 ปีที่แล้ว +1

    ਬਹੁਤ ਵਧੀਆ

  • @baldevsinghbajwaexbrosingh9970
    @baldevsinghbajwaexbrosingh9970 ปีที่แล้ว

    ਬਲਦੇਵ ਸਿੰਘ ਬਾਜਵਾ ਹੋਸ਼ਿਆਰਪੂਰ ਗੜ੍ਹਦੀਵਾਲਾ ਤੋਂ ਜੀ 🙏

  • @gurmeetsinghbachhal
    @gurmeetsinghbachhal ปีที่แล้ว +1

    Very beautiful place Thanks ji

  • @Njmodelmaker
    @Njmodelmaker ปีที่แล้ว

    ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁੱਤ ਹੀ ਵਧੀਆ ਹੈ ਜੀ ਵਿਲੌਗ

  • @Mohali2uk
    @Mohali2uk ปีที่แล้ว +1

    Very nice video
    Keep it up Bro🎉😊

  • @Raman1875
    @Raman1875 ปีที่แล้ว +2

    Too good❤

  • @ManjeetSingh-vj5ox
    @ManjeetSingh-vj5ox ปีที่แล้ว +1

    ਬਹੁਤ ਵਧੀਆ ਲੱਗਿਆ, ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਰੱਖੇ।

  • @pawannadha7031
    @pawannadha7031 ปีที่แล้ว +1

    ਸਤਿ ਸ੍ਰੀ ਆਕਾਲ ਜੀ 🙏
    ੳਮਾਨ ਦੇ ਸੋਹਣੇ ਸ਼ਹਿਰ ਵਿਖਾੳਣ ਲਈ ਧੰਨਵਾਦ ❤🎉

  • @MalkitSingh-od3nu
    @MalkitSingh-od3nu ปีที่แล้ว +2

    ਚੜ੍ਹਦੀ ਕਲਾ ❤

  • @LakhvirSingh-wt2mr
    @LakhvirSingh-wt2mr ปีที่แล้ว

    Good 👍 bro ❤❤❤❤❤ bahot badiya jankari diti hai

  • @Preetto
    @Preetto ปีที่แล้ว

    Gudda gudda Bhai Sara man gudda badhiya badhiya

  • @singhmusafirturan
    @singhmusafirturan ปีที่แล้ว +1

    ਬਹੁਤ ਵਧੀਆ ਵੀਰ , ਪਰਮਾਤਮਾ ਮੇਹਰ ਕਰਨ।

  • @ranjitkour7997
    @ranjitkour7997 ปีที่แล้ว +1

    Very nice blog beta ji

  • @kuldeepkaur3809
    @kuldeepkaur3809 ปีที่แล้ว +2

    ਬਹੁਤ ਵਧੀਆ ਜਾਣਕਾਰੀ ਵੀਰੇ ਧੰਨਵਾਦ ਪੰਜਾਬੀ ਜਿਉਂਦੀ ਰਹੇ❤ਫਿਰ ਕਿਸੇ ਗੱਲ ਦਾ ਝੋਰਾ ਨਹੀਂ 🙏🏻

  • @nirmalsinghmallhi9773
    @nirmalsinghmallhi9773 ปีที่แล้ว +2

    ਦੋੋਵਾ ਬਾਈਆ ਦਾ ਧੰਨਵਾਦ ਕਿ ਸਾਨੁ ਘਰ ਬੈਠੇ ਬੈਠੇ ਹਰ ਸਥਾਨ ਵਖਾਈ ਜਾਂਦੇ ਹੋ ਪਿਆਰ ਭਰੀ ਸੱਤ ਸ੍ਰੀ ਅਕਾਲ ਦੋੋਵਾ ਵਿਰਾ ਨੂ

  • @ramanjitsingh4283
    @ramanjitsingh4283 ปีที่แล้ว

    ਬਹੁਤ ਵਧੀਆ ਜਾਣਕਾਰੀ ਭਰਪੂਰ ਬਲੋਗ