ความคิดเห็น •

  • @harjitkaur464
    @harjitkaur464 8 หลายเดือนก่อน +18

    ਧੰਨਵਾਦ ਦੋਵਾਂ ਭਰਾਵਾਂ ਦਾ 🙏🙏ਤੁਹਾਡੀ ਬਦੌਲਤ ਹੀ ਇਕ ਸੋਹਣੇ ਮੁਲਕ ਦੇ ਨਜਾਰੇ ਲੈ ਰਹੇ ਹਾਂ 👍ਪੰਜਾਬੀਆਂ ਦੀ ਪ੍ਰਾਹੁਣਚਾਰੀ ਨੂੰ ਸਲਾਮ 👏

  • @daljitcheema838
    @daljitcheema838 8 หลายเดือนก่อน +15

    ਪੁੱਤਰੋ ਸਤਿ-ਸਿਰੀ-ਅਕਾਲ ਤੇ ਘੁੱਟ ਕੇ ਢੇਰ ਸਾਰਾ ਪਿਆਰ।
    ਥੋਡੀ ਹਿੰਮਤ,ਸਾਦਗੀ ਤੇ ਠੇਠ ਪੇਂਡੂ ਪੰਜਾਬੀ ਬੋਲਣ ਤੇ ਅਸ਼ਕੇ ਆਂ।ਸ਼ਾਬਾਸ਼ ਪੁੱਤਰੋ ਰੱਬ ਥੋਨੂੰ ਖੁਸ਼-ਆਬਾਦ ਤੇ ਹਮੇਸ਼ਾਂ ਚੜ੍ਹਦੀ ਕਲਾ ਚ ਰੱਖੇ।❤

  • @pannugamings
    @pannugamings 8 หลายเดือนก่อน +3

    ਵੀਰ ਜੀ ਜਦੋ ਵੀ ਮੈਨੂੰ ਆਪਣੇ ਵੀਰ ਦੀ ਯਾਦ ਆਉਦੀ ਹੈੈ ਮੈ ਤੁਹਾਨੂੰ ਯਾਦ ਕਰ ਲੈਦੀ ਹਾਂ ❤ਜਿਉਂਦੇ ਵਸਦੇ ਰਹੋ

  • @user-yj9gn6tk7g
    @user-yj9gn6tk7g 8 หลายเดือนก่อน +5

    ਵਾਹਿਗੁਰੂ ਦੋਨਾ ਭਰਾਵਾਂ ਨੂੰ ਚੜ੍ਹਦੀ ਕਲਾਂ ਚ ਰੱਖੇ 🙏🙏

  • @kawarpalsingh1813
    @kawarpalsingh1813 8 หลายเดือนก่อน +3

    ❤ ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ 🎉🎉❤🎉❤

  • @kauripandher7433
    @kauripandher7433 8 หลายเดือนก่อน +4

    ਸਤਿ ਸ੍ਰੀ ਅਕਾਲ ਜੀ ਦੋਵਾਂ ਵੀਰਾਂ ਨੂੰ ਵਾਹਿਗੁਰੂ ਚੜਦੀ ਕਲਾ ਚ ਰੱਖੇ ਮੇਰੇ ਭਰਾਵਾਂ ਨੂੰ

  • @taranjeetsingh2998
    @taranjeetsingh2998 8 หลายเดือนก่อน +2

    ਬਾਈ ਜੀ ਤੁਹਾਡੇ ਹੋਸਲੇ ਤੇ ਜਜਬੇ ਨੂੰ ਸਲਾਮ ਬਾਹਰਲੇ ਦੇਸ਼ ਜਿਨਾ ਨੂੰ ਕਦੇ ਸੁਪਨਮਈ ਖਿਆਲਾ ਵਿੱਚ ਕਲਪਿਤ ਕਰਦੇ ਸਾ ਤੁਸੀ ਹਕੀਕਤ ਵਿੱਚ ਦਿਖਾ ਦਿੱਤਾ ਧੰਨਵਾਦ।

  • @bharatsidhu1879
    @bharatsidhu1879 8 หลายเดือนก่อน +7

    ਸੱਤ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ ਭਰਤ ਇੰਦਰ ਬਠਿੰਡਾ ਵੱਲੋਂ ਵਾਹਿਗੁਰੂ ਤੁਹਾਨੂੰ ਚੱੜ੍ਹਦੀਕੱਲਾ ਵਿੱਚ ਰੱਖੇ ।

  • @GurpreetSingh-os4gn
    @GurpreetSingh-os4gn 6 หลายเดือนก่อน +1

    ਵਾਹਿਗੁਰੂ ਜੀ

  • @daljitsingh7980
    @daljitsingh7980 8 หลายเดือนก่อน +4

    ਸਤਿ ਸ੍ਰੀ ਅਕਾਲ ਦੋਵੇਂ ਵੀਰਾਂ ਨੂੰ 🙏

  • @JaspalSingh-qf1ty
    @JaspalSingh-qf1ty 8 หลายเดือนก่อน +1

    ਜਸਪਾਲ ਸਿੰਘ🙏🙏🙏🙏💯💯💯👍👍👍👍👍👍👍👍🎉🎉🎉🎉🎉❤❤❤❤❤❤❤🌹🌷🌷🌷👌👌👌👌👌👌

  • @SukhpalSinghDhaliwal-xt2rt
    @SukhpalSinghDhaliwal-xt2rt 8 หลายเดือนก่อน

    ❤❤❤❤❤ ਘੈਂਟ ਪੰਜਾਬੀ ਜੱਟ ਟੁਰ ਗਏ ਬਾਈ ਜੀ ਘੈਟ ਪੰਜਾਬ ਦੇ ਲੋਕਾਂ ਨੂੰ ਦਿਖਾਉਣ ਲਈ ਧੰਨਵਾਦ ਬਾਈ ਜੀ ਵਾਹਿਗੁਰੂ ਵਾਹਿਗੁਰੂ ਜੀ ❤❤❤❤

  • @HarpreetSingh-ux1ex
    @HarpreetSingh-ux1ex 8 หลายเดือนก่อน +3

    ਸਤਿ ਸ੍ਰੀ ਆਕਾਲ ਜੀ ਭਰਾਵਾਂ ਨੂੰ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਜੀ 🙏

  • @SinghEverything
    @SinghEverything 8 หลายเดือนก่อน +2

    ਸਤਿ ਸ੍ਰੀ ਅਕਾਲ ਬਾਈ ਜੀ ਜਬਲਅਖਤਰ ਦੇ ਦੇਸੀ ਅਨਾਰ ਤੇ ਦੇਸੀ ਸਹਿਦ ਬਹੁਤ ਮਸ਼ਹੂਰ ਹੈ.from shri Fatehgarh Sahib (7year in oman barka)

  • @kanwarjeetsingh3495
    @kanwarjeetsingh3495 8 หลายเดือนก่อน +1

    ਧੰਨਵਾਦ ਦੋਵਾਂ ਦਾ ਬੜਾ ਵਧੀਆ ਇਲਾਕਾ ਦਿਖਾ ਰਹੇ ਹੋ । ਵਾਹਿਗੁਰੂ ਦੀ ਮੇਹਰ ਹੈ ਹਰ ਥਾਂ ਪੰਜਾਬੀ ਮਿਲ ਜਾਂਦੇ ਨੇ । ਸੜਕਾਂ ਤੋਂ ਲੱਗਦਾ ਮਸਕਟ ਬੜਾ ਸੋਹਣਾ ਦੇਸ਼ ਹੈ।

  • @tejindersinghmatharu8320
    @tejindersinghmatharu8320 8 หลายเดือนก่อน +1

    ਬਹੁਤ ਸੁੰਦਰ ਨਜ਼ਾਰੇ

  • @jheetaramgarhia
    @jheetaramgarhia 8 หลายเดือนก่อน +4

    Ghudde veer te dev veer nu waheguru ji ka khalsa waheguru ji ki fateh 💚💙💜❤️

  • @bittitalwandisabo5343
    @bittitalwandisabo5343 8 หลายเดือนก่อน

    ਅੱਜ ਦੀ ਸਟੇਅ ਇੱਕ ਪੰਜਾਬੀ ਭਰਾ ਦੇ ਕਮਰੇ ਵਿੱਚ
    ਅਨੰਦਪੁਰ ਸਾਹਿਬ ਵਾਲੇ ਬਾਈਆਂ ਨਾਲ਼ ਸਬੱਬੀ ਮੇਲੇ
    ਸਤਿ ਸ੍ਰੀ ਆਕਾਲ 🙏

  • @SinghJaswinder-xn8qw
    @SinghJaswinder-xn8qw 8 หลายเดือนก่อน +1

    ਬਾਈ ਚੜਦੇ ਸੂਰਜ ਕਿਰਨ ਨਾਲ
    ਜਦੋ ਤੁਸੀਂ ਗੁਨ ਗੁਨਾਇਆ
    ਉਹ ਸੁਣਕੇ ਸਵਾਦ ਜਿਹਾ ਆਇਆ❤

  • @jagroopsingh5686
    @jagroopsingh5686 8 หลายเดือนก่อน +2

    ਬਹੁਤ ਵਧੀਅਾ ਵੀਰ

  • @babbigill9800
    @babbigill9800 8 หลายเดือนก่อน

    ਬਹੁਤ ਸੋਹਣਾ ਸਫਰ ਏ ਵੀਰ ਤੁਹਾਡੇ ਨਾਲ ਨਾਲ ਅਸੀਂ ਵੀ ਸਫਰ ਕਰ ਰਹੇ ਆ ਧੰਨਵਾਦ ਵੀਰ ਜੀ ਬਾਬਾ ਕ੍ਰਿਪਾ ਰੱਖੇ ❤

  • @sarabjitbadhesha
    @sarabjitbadhesha 8 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ, ਬਾਈ ਬਲਦੇਵ ਅਤੇ ਆਨੰਦਪੁਰ ਵਾਲੇ ਵੀਰਾਂ ਨੂੰ ਜੀ। ਬਹੁਤ ਵਧੀਆ ਇਲਾਕੇ ਦਿਖਾ ਰਹੇ ਹੋ ਜੀ। ਤਹਿ ਦਿਲੋਂ ਸਤਿਕਾਰ ਜੀ।❤❤❤❤

  • @amarjitsingh1946
    @amarjitsingh1946 8 หลายเดือนก่อน +3

    ਸਤਿ ਸ੍ਰੀ ਅਕਾਲ ਜੀ ਵੀਰੋ ਵਾਹਿਗੁਰੂ ਖੁਸ਼ ਰੱਖੇ ਜੀ ਨਾਇਸ਼ ਕਰਮਗੜ ਜਿਲਾ ਬਰਨਾਲਾ ਜੀ 🙏🙏💙💙🌷🌷

  • @GursewakSingh-pw1ct
    @GursewakSingh-pw1ct 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @bittitalwandisabo5343
    @bittitalwandisabo5343 8 หลายเดือนก่อน

    ਪਿੰਡਾਂ ਦੇ ਜਵਾਕਾਂ ਨਾਲ ਮੇਲੇ ਗੇਲੇ

  • @jaswindersingh2928
    @jaswindersingh2928 8 หลายเดือนก่อน +1

    ਬਹੁਤ ਵਧੀਆ ਵਲੋਗ 👍💯

  • @user-ui2hs9fn3e
    @user-ui2hs9fn3e 8 หลายเดือนก่อน +2

    ਸਤਿ ਸ੍ਰੀ ਅਕਾਲ ਦੋਹਾਂ ਵੀਰਾਂ ਨੂੰ ਵਾਹਿਗੁਰੂ ਜੀ ਚੜੵਦੀ ਕਲਾ ਚ ਰੱਖਣ ਬਹੁਤ ਸੋਹਣੇ ਝਾਕੇ ਓਮਾਨ ਦੇ ਖੁਸ਼ ਰਹੋ ਰੱਬ ਰਾਖਾ❤

  • @gaurishanker6201
    @gaurishanker6201 8 หลายเดือนก่อน

    ਬਹੁਤ ਵਧੀਆ ਲੱਗਿਆ ਵੀਡੀਓ ਦੇਖ ਕੇ। ਰੱਬ ਰਾਖਾ।

  • @bittitalwandisabo5343
    @bittitalwandisabo5343 8 หลายเดือนก่อน

    ਇੱਕ ਵਾਰੀ ਫਿਰ ਤੋਂ ਬਾਈ ਬਲਜਿੰਦਰ ਸਿੰਘ ਹੋਰਾਂ ਦਾ ਧੰਨਵਾਦ
    ਇੱਥੋਂ ਅੱਗੇ ਸਾਇਕਲਾਂ ਤੇ ਸਫ਼ਰ ਸ਼ੁਰੂ

  • @GagandeepSingh-oz7lj
    @GagandeepSingh-oz7lj 8 หลายเดือนก่อน

    ਸਤਿ ਸ਼੍ਰੀ ਅਕਾਲ ਘੁੱਦੇ ਵੀਰੇ ਮਾਲਕ ਚੜ੍ਹਦੀਕਲਾ ਚ ਰੱਖੇ❣️🙏
    ਜਿੰਦਗ਼ੀ ਜ਼ਿੰਦਾਬਾਦ🙏❣️

  • @NoorDeep-mu6mh
    @NoorDeep-mu6mh 8 หลายเดือนก่อน

    ਰੱਬ ਤੁਹਾਨੂੰ ਕੁਸ਼ ਰੱਖੇ ਬਾਈ ਜੀ

  • @tarlochansingh7290
    @tarlochansingh7290 8 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਹਿ ਗੁਰੂ ਜੀ ਕੀ ਫਤਹਿ ਜਿਊਂਦੇ ਵਸਦੇ ਰਹੋ ਜੀ ਪ੍ਰਮਾਤਮਾ ਆਪ ਜੀ ਨੂੰ ਯਾਤਰਾਵਾਂ ਵਿੱਚ ਕਾਮਯਾਬੀ ਬਖਸ਼ਣ ਜੀ

  • @MintuDhaliwal-eg1yx
    @MintuDhaliwal-eg1yx 8 หลายเดือนก่อน +2

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @yadwindersingh-rw2de
    @yadwindersingh-rw2de 8 หลายเดือนก่อน +1

    ਬਹੁਤ ਬਹੁਤ ਧੰਨਵਾਦ ਪੁੱਤਰ ਉਮਾਨ ਦੀ ਜਾਣਕਾਰੀ ਦੇਣ ਲਈ ❤

  • @SherSingh-vs9jd
    @SherSingh-vs9jd 8 หลายเดือนก่อน +1

    ਬਹੁਤ ਵਾਦਿਆ ਘੁੱਦੇ ਵੀਰ ਜੀ ਬਲਦੇਵ ਵੀਰ ਥੱਕ ਜਾਦਾ ਆ ਲੱਗਦਾਂ ਹੋਰ ਫਿਰ ਘਰ ਠੀਕ ਠਾਕ ਆ

  • @HappyBrar22
    @HappyBrar22 8 หลายเดือนก่อน +1

    ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ 🇳🇪🇳🇪🇳🇪🇳🇪

  • @johnpogi7894
    @johnpogi7894 8 หลายเดือนก่อน

    ਚੜਦੀ ਕਲਾ ਵਿੱਚ ਰਹੋ ਘੁੱਦਾ ਵੀਰ

  • @amnindersingh2709
    @amnindersingh2709 8 หลายเดือนก่อน +1

    Have Nice time bro stay blessed always both of you ❤ 🙏

  • @bathindewale-mm6gf
    @bathindewale-mm6gf 8 หลายเดือนก่อน +2

    ਵੀਰ ਤੁਸੀ ਸਾਈਕਲ ਤੇ ਪਲੇਟ ਲਾਉਣੀ ਸੀ ਪੰਜਾਬ ਤੋਂ ਅਰਬ ਦੇਸ਼ on cycle keep it bro nice giving knowledge about Oman best of luck bro both of you

  • @parmjitkooner4582
    @parmjitkooner4582 8 หลายเดือนก่อน +1

    ਵਾਹਿਗੁਰੂ ਖੁਸ ਰੱਖੇ☬☬☬☬☬

  • @CharanjitSingh-sk9ox
    @CharanjitSingh-sk9ox 8 หลายเดือนก่อน +1

    Waheguru ji gbu enjoy very nice video

  • @jagdishrajpoot8741
    @jagdishrajpoot8741 8 หลายเดือนก่อน

    ਬਹੁਤ ਵਧੀਆ ਲੱਗ ਰਿਹਾ ਤੁਹਾਨੂੰ ਦੇਖਕੇ ।

  • @Hanjikiddasare
    @Hanjikiddasare 8 หลายเดือนก่อน +1

    ❤buhat vadia Karo enjoy milde aa jaldi hi ❤

  • @parminderchopra542
    @parminderchopra542 8 หลายเดือนก่อน

    ਬਹੁਤ ਬਹੁਤ ਪਿਆਰ ਓਮਾਨ ਤੋਂ

  • @bittitalwandisabo5343
    @bittitalwandisabo5343 8 หลายเดือนก่อน

    ਸਵੇਰ ਸਵੇਰ ਦਾ ਮਹੌਲ ਬਹੁਤ ਵਧੀਆ ਘੁੱਦੇ ਬਾਈ
    ਸਤਿ ਸ੍ਰੀ ਆਕਾਲ ਬਾਈਆਂ ਨੂੰ

  • @sandhugjatt
    @sandhugjatt 8 หลายเดือนก่อน

    ਬਹੁਤ ਸੋਹਣੀ ਵੀਡੀਓ ਬਾਈ

  • @user-gx5se9yv4e
    @user-gx5se9yv4e 8 หลายเดือนก่อน +1

    ਬਹੁਤ ਵਧੀਆ ਜੀ 🎉

  • @SukhjinderSingh-yk3qu
    @SukhjinderSingh-yk3qu 8 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਸਾਰੀ ਸੈਰ ਨਾਲ ਨਾਲ ਕਰਵਾਉਣ ਲਈ ਧੰਨਵਾਦ ਵਾਹਿਗੁਰੂ ਜੀ ਚੱੜ੍ਹਦੀ ਕਲਾ ਵਿੱਚ ਹੀ ਰੱਖਣ 🙏🏻❤

  • @karmjeet7885
    @karmjeet7885 8 หลายเดือนก่อน +1

    ਬਹੁਤ ਨਜਾਰਾ ਆਈ ਜਾਂਦਾ ਘੁਦੇ ਵੀਰ ਤੁਹਾਡੇ ਨਾਲ ਨਾਲ ਈ ਘੁਮ ਰਹੇ ਆਂ ਚੜਦੀ ਕਲਾ 🙏

  • @sardulsingh2637
    @sardulsingh2637 8 หลายเดือนก่อน +2

    ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @lakhwindersingh580
    @lakhwindersingh580 8 หลายเดือนก่อน +1

    Punjabi vi bhut vadia ❤❤

  • @ArjunSingh-zw6ce
    @ArjunSingh-zw6ce 8 หลายเดือนก่อน

    Sat sri akaal bai ji🙏 bohot sohna bohot shandaar vlog👍

  • @jarnailmarahar3985
    @jarnailmarahar3985 8 หลายเดือนก่อน

    Y kaim a gal bat❤❤❤

  • @jaswindersinghsodhi1851
    @jaswindersinghsodhi1851 8 หลายเดือนก่อน

    ਬਹੁਤ ਖੂਬ, ਵੀਰਿਓ

  • @reshamsingh7609
    @reshamsingh7609 8 หลายเดือนก่อน

    Nice..... Carry on... God bless you.... Thanks......

  • @gurmeetsinghdhaliwal802
    @gurmeetsinghdhaliwal802 8 หลายเดือนก่อน +1

    Waheguru Mehar Kre Sab Te

  • @manjindersinghsidhu1275
    @manjindersinghsidhu1275 8 หลายเดือนก่อน

    ਚੜ੍ਹਦੀ ਕਲਾ ਵਿੱਚ ਰਹੋ

  • @bittitalwandisabo5343
    @bittitalwandisabo5343 8 หลายเดือนก่อน

    ਇੱਕ ਨਿੱਕਾ ਜਿਹਾ ਟਰੈਕ

  • @DarshanSingh-kl2xp
    @DarshanSingh-kl2xp 8 หลายเดือนก่อน +1

    God bless all of you 🙏🙏

  • @ParminderSingh-dq7ni
    @ParminderSingh-dq7ni 8 หลายเดือนก่อน

    ਬਾਈ ਜੀ ਧੰਨਵਾਦ ਤੁਹਾਡਾ ਦੋਹਾਂ ਭਰਾਵਾਂ ਦਾ ਜਿਨ੍ਹਾਂ ਸਦਕਾ ਅਸੀਂ ਘਰ ਬੈਠੇ ਇਨ੍ਹਾਂ ਮੁਲਕਾਂ ਨੂੰ ਦੇਖ ਸਕਦੇ ਹਾਂ ਬਹੁਤ ਵਧੀਆ ਜਾਣਕਾਰੀ ਮਿਲਦੀ ਹੈ ਤੇ ਆਪਣੇ ਪੰਜਾਬੀ ਵੀਰ ਇਨ੍ਹਾਂ ਮੁਲਕਾਂ ਵਿੱਚ ਸਰਦਾਰੀ ਕੈਮ ਕੀਤੀ ਹੈ ਬਾਈ ਜੀ ਅਸੀਂ ਪਰਮਾਤਮਾ ਅੱਗੇ ਅਰਦਾਸ ਕਰਦੇ ਹਾਂ ਸਾਡੇ ਭਰਾਵਾਂ ਨੂੰ ਤਰੱਕੀਆਂ ਤੇ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖਣ 🙏🙏♥️🌷🌿❤

  • @randipsingh310
    @randipsingh310 8 หลายเดือนก่อน

    ਚੜਦੀ ਕਲਾ ❤❤

  • @gurpalthandi8039
    @gurpalthandi8039 8 หลายเดือนก่อน +1

    Have a safe journey

  • @HarmeetSingh-ey9fk
    @HarmeetSingh-ey9fk 8 หลายเดือนก่อน

    ਧੰਨਵਾਦ ਬਾਈ ਜੀ ਧੰਨਵਾਦ ਬਹੁਤ ਸੋਹਣਾ ਨਜ਼ਾਰਾ ਬੱਨੀ ਆਉਂਦੇ ਹੋ ਪਿੰਡ ਖੁਖਰਾਣਾ ਜ਼ਿਲ੍ਹਾ ਮੋਗਾ

  • @HarpreetKaur-st8fn
    @HarpreetKaur-st8fn 8 หลายเดือนก่อน +1

    ਬਹੁਤ ਬਹੁਤ ਪਿਆਰ ਤੇ ਸਤਿਕਾਰ ❤❤🎉🎉

  • @Lolzzszzsss
    @Lolzzszzsss 8 หลายเดือนก่อน

    Sat Shri AkaL Bhaji.Parmatma dona veera dee Charrdi kalla Karan ji

  • @hakamsingh8884
    @hakamsingh8884 8 หลายเดือนก่อน

    ਚੜ੍ਹਦੀਕਲਾ

  • @desieuropeans5836
    @desieuropeans5836 2 หลายเดือนก่อน

    ਬਹੁਤ ਹਿੰਮਤ ਵੀਰ ਤੁਹਾਡੇ ਚ ਅੱਸੀ ਲਦਾਖ ਸਫਰ ਗੱਡੀ ਵਿਚ ਕੀਤਾ ਬੱਸ ਹੋ ਗਈ ਸਲਾਮ ਆ ਮੈ ਵੀ ਵਲੌਗ ਕਰਦਾ ਪਰ ਰੱਬ ਦੀ ਕਿਰਪਾ ਨਹੀ ਹੋਈ ਚੱਲ ਨੀ ਰਹੇ ਜੇ ਚੱਲ ਪੈਣ ਤਾਂ ਆਪਾ ਵੀ ਸਫਰ ਵਧਿਵਾਂ ਗੇ 👌👍🙏

  • @msgamingtime1032
    @msgamingtime1032 8 หลายเดือนก่อน

    Bhaji full nazare ly dite tusi, Raab mehar rhake tuhde te.❤

  • @kanwaljitkaur6223
    @kanwaljitkaur6223 8 หลายเดือนก่อน +1

    Sat shree akal both of you veere
    Sony sony nzare dekhaon ly dhanvad
    Dono veeran nu waheguru chardikala bakshy 👍👍

  • @fashionjewelleryrhythmcrea9391
    @fashionjewelleryrhythmcrea9391 8 หลายเดือนก่อน

    Bahut shandaar

  • @mrsingh7580
    @mrsingh7580 8 หลายเดือนก่อน

    Vasde raho veero . Waheguru mehar rakhan. Respect from Scotland 🏴󠁧󠁢󠁳󠁣󠁴󠁿

  • @satnamkaur2704
    @satnamkaur2704 8 หลายเดือนก่อน +2

    Beganey desh vich waheguru g dona veeraan de sir te mehar bharia hath rakhna g

  • @Sunny_alpha_male
    @Sunny_alpha_male 7 หลายเดือนก่อน

    kya baattan ne 👏👏

  • @JASVINDERSINGH-pc8do
    @JASVINDERSINGH-pc8do 8 หลายเดือนก่อน +1

    Baljinder veer da Dhanbad sath den lai❤❤❤❤

  • @manjindersangha5199
    @manjindersangha5199 8 หลายเดือนก่อน

    ਚੜਦੀ ਕਲਾ ਵੀਰੇ ❤️

  • @ranvirsingh9037
    @ranvirsingh9037 8 หลายเดือนก่อน

    ਚੜ੍ਹਦੀ ਕਲਾ

  • @gurvindersinghbawasran3336
    @gurvindersinghbawasran3336 8 หลายเดือนก่อน

    ਵਾਹਿਗੁਰੂ ਜੀ ਚੜਦੀਕਲਾ ਬਖਸ਼ਣ ਦੋਨੋ ਵੀਰੋ ❤❤

  • @jeethanda230
    @jeethanda230 8 หลายเดือนก่อน +2

    So beautiful camping y ji 🙏❤ have a beautiful day 🎉🎉❤

  • @RahulKumar-oy1ef
    @RahulKumar-oy1ef 8 หลายเดือนก่อน

    ਖੂਬ ਬਹੁਤ ਖੂਬ ਧੰਨਵਾਦ ਦੋਵੇ ਭਰਾਵਾ ਦਾ ਅਮ੍ਰਿਤਸਰ ਸਾਹਿਬ ਜੀ ਤੋ ਜੀ ।

  • @rubykaur4577
    @rubykaur4577 8 หลายเดือนก่อน +1

    Beautiful place 😊

  • @gurjindersingh8891
    @gurjindersingh8891 8 หลายเดือนก่อน

    dhanwad bai. khushian maano.

  • @bhindajand3960
    @bhindajand3960 8 หลายเดือนก่อน

    ਵਾਹਿਗੁਰੂ ਜੀ ਚੜ੍ਹਦੀਂ ਕੱਲ੍ਹਾ ਵਿੱਚ ਰੱਖੇ ਦੋਨਾ ਵੀਰਾ ਨੂੰ ਜ਼ਿੰਦਗੀ ਜਿੰਦਾਵਾਦ

  • @kabirsingh9109
    @kabirsingh9109 7 หลายเดือนก่อน

    Very nice vlog veer ji

  • @chahal-pbmte
    @chahal-pbmte 8 หลายเดือนก่อน

    ਘੁੱਦਾ ਦੇਵ ਚੜਦੀ ਕਲਾ ਵਿੱਚ ਰਹੋ। ਤੁਹਾਡੇ ਜ਼ਰੀਏ ਅਸੀਂ ਵੀ ਓਮਾਨ ਦੇਸ਼ ਦੀ ਸੈਰ ਕਰ ਰਹੇ ਹਾਂ।

  • @Thefitnesspost
    @Thefitnesspost 8 หลายเดือนก่อน

    bhut shandaar ilaka ,,,
    oman da

  • @harbans_benipal
    @harbans_benipal 8 หลายเดือนก่อน +1

    ਸਤਿ ਸ੍ਰੀ ਆਕਾਲ ਬਾਈ ਜੀ

  • @pammasingh1764
    @pammasingh1764 8 หลายเดือนก่อน +1

    Very good

  • @hgill4072
    @hgill4072 8 หลายเดือนก่อน

    ਘੁੰਦੇ ਵੀਰ ਤੇਰੀ ਪੱਗ ਦਾ ਸਟਾਈਲ the best ਆ ❤ ਤੇ ਬੋਲਣ ਦਾ ਸਟਾਈਲ ਬੱਲੇ ਬੱਲੇ keep it up good job . Safe travel. Dev veer You are very cool guy ❤

  • @sukhpalsingh2623
    @sukhpalsingh2623 8 หลายเดือนก่อน

    ❤🎉🎉 Bohat Shona

  • @babbubanwait3090
    @babbubanwait3090 8 หลายเดือนก่อน

    sat shri alal ji bot wadiya lagge rahhoo

  • @amandeepgill9673
    @amandeepgill9673 8 หลายเดือนก่อน

    Ssa ghudda veer g te dev veer g nu . We start watching your vlogs recently.salute ea veer g thuade hard work nu . I like the way you speak Punjabi. Words selection is excellent. . Waheguru Thanu chardi kalah vich rakhe 🙏❤

  • @sharnjitsingh4636
    @sharnjitsingh4636 7 หลายเดือนก่อน

    Positive energy mildi a veer ji tuhada vlog dekh ke 👍👍👍🇮🇳🇫🇷

  • @singhdhaliwal6483
    @singhdhaliwal6483 8 หลายเดือนก่อน

    ਘੈਟ ਸਫ਼ਰ ਆ ਪੂਰਾ ਬਾਈ ਅੱਜ ਬਿੱਲੀ ਨੂੰ ਬੁਲਾਇਆ ਨੀ ਬਾਈ ❤

  • @sarajmanes4505
    @sarajmanes4505 8 หลายเดือนก่อน

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏👌👌👍👍👏👏❤❤

  • @madhomalli7321
    @madhomalli7321 8 หลายเดือนก่อน +1

    ਸਤਿ ਸ੍ਹੀ ਅਕਾਲ ਬਾਈ ਜੀ ❤️❤️💐💐

  • @GurmeetSingh-beer
    @GurmeetSingh-beer 8 หลายเดือนก่อน

    ❤❤ DHANBAD VEER BALJINDER AND FAMILY DA❤❤
    🎉RAB MEHAR RAKHE SAB TE 🎉
    ❤BABE DI HATTI ❤
    🎉🎉 GEORGIA 🎉🎉

  • @sarbjitsingh1232
    @sarbjitsingh1232 8 หลายเดือนก่อน +1

    ਸਤਿ ਸ਼੍ਰੀ ਅਕਾਲ ਵੀਰੋ।ਜਿਉਂਦੇ ਰਹੋ।ਤੰਦਰੁਸਤ ਰਹੋ।ਸਾਇਕਲਾਂ ਦੀ ਜਾਣਕਾਰੀ ਦੇਣਾ ਸਾਈਜ ਸਮੇਤ।

  • @GurjitSingh-lf1pw
    @GurjitSingh-lf1pw 8 หลายเดือนก่อน

    Very good 22G..

  • @user-hd3ce7gf5m
    @user-hd3ce7gf5m 8 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ਤੋ❤

  • @vickysharma460
    @vickysharma460 8 หลายเดือนก่อน

    Bhut wadya