ਇੱਕ ਦੁਪਹਿਰ ਸਮੁੰਦਰ ਦੇ ਧੁਰ ਅੰਦਰ। Water Borders। Fishing। Dubai Cycling। Day-37

แชร์
ฝัง
  • เผยแพร่เมื่อ 25 ธ.ค. 2024

ความคิดเห็น • 499

  • @gurpreetkaurdeol4
    @gurpreetkaurdeol4 ปีที่แล้ว +11

    ਸੱਚੇ ਪੰਜਾਬੀ ਅਪਣੀ ਪ੍ਰਾਹੁਣਚਾਰੀ ਲਈ ਮਸ਼ਹੂਰ ਹਨ, ਆਏ ਹੋਏ ਪ੍ਰਾਹੁਣਿਆਂ ਨੂੰ ਖਾਲੀ ਹੱਥ ਵਿਦਾ ਨਹੀ ਕਰਦੇ । ਤੁਹਾਨੂੰ ਮਿਲ ਰਹੀ ਹਰ ਪਿਆਰ ਭੇਂਟ ਬਦਲੇ ਸਾਡਾ ਸਭ ਦਾ ਸਿਰ ਮਾਣ ਨਾਲ ਉੱਚਾ ਹੋ ਜਾਂਦਾ । ❤

  • @harjitkaur464
    @harjitkaur464 ปีที่แล้ว +8

    ਵਾਹ ਜੀ ਵਾਹ ਰੌਣਕ ਲਗਾ ਦਿੱਤੀ ਲਹਿੰਦੇ ਪੰਜਾਬ ਦੇ ਵੀਰ ਨੇ 😍ਨਜਾਰੇ ਲਵੋ ਦੁਬਈ ਦੇ 😂❤ਧੰਨਵਾਦ ਸਾਰੇ ਪੰਜਾਬੀ ਭਰਾਵਾਂ ਦਾ ਜਿੰਨਾ ਤੁਹਾਡੀ ਸੇਵਾ ਕੀਤੀ 🙏🙏

  • @pritpalsingh1851
    @pritpalsingh1851 ปีที่แล้ว +4

    ਸਤਿ ਸ੍ਰੀ ਆਕਾਲ ਜੀ ਘੁੱਦੇ ਵੀਰ ਜੀ ਤੇ ਦੇਵ ਵੀਰ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

  • @parminderkaur3523
    @parminderkaur3523 ปีที่แล้ว +4

    ਵਾਹਿਗੁਰੂ ਜੀ ਸਦਾ ਚੜ੍ਹਦੀ ਕਲਾ ਰੱਖਣ ਤੰਦਰੁਸਤੀ ਬਖਸ਼ਣ ਬੱਚਿਆਂ ਨੂੰ

  • @phulkaristudiomk1908
    @phulkaristudiomk1908 ปีที่แล้ว +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ

  • @ParamjitSingh-ok8he
    @ParamjitSingh-ok8he ปีที่แล้ว

    ਨਵੇਂ-ਨਵੇਂ ਇਲਾਕਿਆਂ ਬਾਰੇ ਨਵੀਂ ਨਵੀਂ ਜਾਣਕਾਰੀ ਅਰਬ ਦੇਸ਼ਾਂ ਬਾਰੇ ਗਲਤ ਫਹਿਮੀਆਂ ਦੂਰ ਕਰ ਰਹੀ ਹੈ। ਅਰਬ ਦੇਸ਼ਾਂ ਬਾਰੇ ਜੋ ਇੰਡੀਆ ਬੈਠੇ ਸੋਚਦੇ ਹਾਂ ਉਸ ਤੋਂ ਬਹੁਤ ਵੱਖਰਾ ਹੈ।

  • @baljitsinghbajwa7905
    @baljitsinghbajwa7905 ปีที่แล้ว +23

    ਘੁੱਦੇ ਵੀਰ ਜੀ ਆਪ ਜੀ ਨੂੰ ਤੇ ਆਪ ਜੀ ਦੇ ਨਾਲ ਦੇਵ ਵੀਰ ਜੀ ਨੂੰ ਸਤਿ ਸ੍ਰੀ ਆਕਾਲ ਜੀ ਪ੍ਰਮਾਤਮਾ ਆਪ ਜੀ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ❤

    • @sukhjindersingh1119
      @sukhjindersingh1119 ปีที่แล้ว +1

      Ghudda ji bot di speed bhut tej hai thanks

    • @jeethanda230
      @jeethanda230 ปีที่แล้ว +1

      ❤sat Sri akal ji 🙏 bahut vadya y ji 🙏😍 have a safe journey 🙏

    • @baljindarsingh500
      @baljindarsingh500 ปีที่แล้ว

      ਬਹੁਤ ਵਧੀਆ ਵੀਰ ਜੀ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @SherSingh-vs9jd
    @SherSingh-vs9jd ปีที่แล้ว +1

    🚴‍♂,,,,,🚴‍♂ਦੋਵੇ ਵੀਰ ਘੁੱਦਾ ਤੇ ਬਲਦੇਵ ਵੀਰ

  • @gurmailsinghdhillon6268
    @gurmailsinghdhillon6268 ปีที่แล้ว

    ਤੁਸੀਂ ਸਾਇਕਲ ਤੇ ਸਾਰੀ ਦੁਨੀਆਂ ਘੁਮੋ ਇਹ ਸਾਡੀ ਦਿਲੀ ਤਮੰਨਾ ਵਾਹਿਗੁਰੂ ਅੱਗੇ ਅਰਦਾਸ ਕਰਦੇ ਸਾਡੀ ਤਮੰਨਾ ਜਲਦੀ ਪੂਰੀ ਕਰੇ

  • @GulabSingh-c5i
    @GulabSingh-c5i ปีที่แล้ว +1

    ਵਧੀਆ ਜਾਣਕਾਰੀ ਲਈ ਧੰਨਵਾਦ ਸਤਿ ਸਿਰੀ ਅਕਾਲ

  • @sarabjitbadhesha
    @sarabjitbadhesha ปีที่แล้ว

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ ਅਤੇ ਅੱਜ ਮਿਲੇ ਸਾਰੇ ਵੀਰਾਂ ਨੂੰ ਅਤੇ ਝੱਤਰੇ ਵਾਲੇ ਸੰਧੂਆਂ ਨੂੰ ਜੀ।ਝੱਤਰਾ ਪਿੰਡ ਮੇਰੇ ਪਿੰਡ ਤੋਂ ਵੀਹ ਕ ਕਿਲੋਮੀਟਰ ਹੈ ਜੀ। ਬਾਈ ਅੰਮ੍ਰਿਤ ਅੱਜ ਵਾਲਾ ਵੀਡੀਓ ਬਹੁਤ ਹੀ ਸੁੰਦਰ ਅਤੇ ਜਾਣਕਾਰੀ ਭਰਪੂਰ ਹੈ ਜੀ। ਬਹੁਤ ਬਹੁਤ ਧੰਨਵਾਦ ਜੀ।❤❤❤❤❤❤❤

  • @Rachhpalsingh90
    @Rachhpalsingh90 ปีที่แล้ว +1

    ਸਤਿ ਸ੍ਰੀ ਆਕਾਲ ਦੋਵੇਂ ਵੀਰਾ ਨੂੰ ਅੱਜ ਕਿਸ਼ਤੀ ਵਾਲੇ ਪਾਕਿਸਤਾਨੀ ਵੀਰ ਦੀਆ ਗੱਲਾਂ ਸੁਣ ਕੇ ਮਨ ਖੁਸ਼ ਹੋ ਗਿਆ ❤❤❤❤❤❤❤

  • @karamvirsingh5883
    @karamvirsingh5883 ปีที่แล้ว

    ਬਹੁਤ ਵਧੀਆ ਸਫਰਨਾਮਾ, ਬਹੁਤ ਹੀ ਸੋਹਣੇ ਮੁਲਕ ਨੇ ਗਲਫ ਦੇ। ਧੰਨਵਾਦ ਸ਼ੇਅਰ ਕਰਨ ਲਈ, ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ🙏🙏 ਕਰਮਵੀਰ ਸਿੰਘ ਨਿਊ ਯੋਰਕ ਅਮਰੀਕਾ ਤੋਂ🙏🙏

  • @BakhsisSingh-o6r
    @BakhsisSingh-o6r ปีที่แล้ว

    ❤❤❤❤ ਬਹੁਤ ਵਧੀਆ ਵੀਰ ਝਤਰਾ ਸਾਡੇ ਤੋਂ ਪੰਦਰਾਂ ਕਿਲੋਮੀਟਰ ਦੂਰ ਹੈ ਬਹੁਤ ਬਹੁਤ ਬਹੁਤ ਬਹੁਤ ਬਹੁਤ ਵਧੀਆ ❤❤❤❤❤❤

  • @DilbagSingh-db6zp
    @DilbagSingh-db6zp ปีที่แล้ว

    ਬਾਈ ਪੁਤਰੋ ਜਿਊਦੇ ਵਸਦੇ ਰਹੋ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @bathindewale-mm6gf
    @bathindewale-mm6gf ปีที่แล้ว +1

    ਵੀਰ ਇਹਨਾ ਦੇਸ਼ਾਂ ਵਿੱਚ ਇਹ ਜਰੂਰੀ ਹੈ ਕਿ ਮਛੇਰਿਆਂ ਨੇ ਆਪੋ ਆਪਣੇ ਮੱਛੀ ਫੜਨ ਵਾਲੇ ਜਹਾਜ ਤੇ ਆਪਣੇ ਦੇਸ਼ ਦਾ ਝੰਡਾ ਲਾਉਣਾ ਜਰੂਰੀ ਹੈ ਤਾਂ ਕਿ ਇਹ ਜੇ ਗਲਤੀ ਨਾਲ ਸਮੁੰਦਰ ਵਿੱਚ ਹੱਦ ਟੱਪਦੇ ਨੇ ਤਾਂ ਦੂਜੇ ਦੇਸ਼ ਦੀ ਫੌਜ ਵਾਰਨਿੰਗ ਦੇ ਕੇ ਵਾਪਸ ਮੋੜ ਦਿੰਦੇ ਨੇ ਇਹ ਸਿਰਫ਼ ਖਾੜੀ ਮੁਲਕਾਂ ਦਾ ਕਾਨੂੰਨ ਹੇ ਜੇ ਬਹੁਤਾ ਅੱਗੇ ਲੰਘ ਜਾਣ ਤਾਂ ਫੜਦੇ ਨੇ ਵੀਰ ❤❤❤❤❤enjoy your journey bro lot of love 🎉🎉🎉🎉🎉❤❤❤

  • @mandeepsandhu3436
    @mandeepsandhu3436 ปีที่แล้ว

    ਜਿਸ ਹਿਸਾਬ ਨਾਲ ਤੁਹਾਨੂੰ ਇਹਨਾਂ ਮੁਲਕਾਂ ਚ ਪੈਰ ਪੈਰ ਤੇ ਪੰਜਾਬੀ ਬੰਦੇ ਮਿਲ ਰਹੇ ਨੇ ਲੱਗਦਾ ਅੱਧਿਉ ਵੱਧ ਪੰਜਾਬ ਅਰਬ ਮੁਲਕਾਂ ਵਿੱਚ ਹੀ ਬੈਠਾ। ਅਰਦਾਸ ਕਰਦੇ ਹਾਂ ਕਿ ਹਰੇਕ ਪੰਜਾਬੀ ਦੱਬ ਕੇ ਤਰੱਕੀ ਕਰੇ ਤੇ ਚੜ੍ਹਦੀ ਕਲਾ 'ਚ ਰਵੇ। ❤

  • @SukhwinderSingh-wq5ip
    @SukhwinderSingh-wq5ip ปีที่แล้ว +6

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤

  • @MohinderSingh-y4g
    @MohinderSingh-y4g ปีที่แล้ว

    ਅੰਮ੍ਰਿਤ ਵੀਰ ਜੀ ਤੇ ਦੇਵ ਵੀਰ ਜੀ ਆਪ ਜੀ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ
    ਆਪ ਜੀ ਦਾ ਇਹ ਸਫ਼ਰ ਵੇਖਿਆ ਤੇ ਬਹੁਤ ਵਧੀਆ ਲੱਗਿਆ

  • @paramjitkaur9662
    @paramjitkaur9662 ปีที่แล้ว

    ਬਹੁਤ ਵਧੀਆ ਅਸੀਂ ਸਾਰੇ ਤੁਹਾਡਾ ਹਰੇਕ ਵਲੌਗ ਜਰੂਰ ਵੇਖਦੇ ਹਾਂ।ਇਸ ਵਲੌਗ ਵਿੱਚ ਪਿੰਡ ਝੱਤਰੇ ਦਾ ਇਕ ਵੀਰ ਪ੍ਰੇਮਜੀਤ ਸਿੰਘ ਆਏ ਹਨ।ਮੈਂ ਇਸ ਪਿੰਡ ਦੇ ਪ੍ਰਾਇਮਰੀ ਸਕੂਲ ਵਿੱਚ 1991-1995 ਤੱਕ ਪਾਇਆ ਹੈ।ਉਸ ਸਮੇਂ ਮੇਰਾ ਇਕ ਵਿਦਿਆਰਥੀ ਸੀ ਕਮਲਜੀਤ ਸਿੰਘ (ਖੇਮਾ) ਹੀ ਮੈਨੂੰ ਯਾਦ ਆ।ਇਹ ਪਿੰਡ ਜੀਰੇ ਕੋਲ ਆ😊

  • @RoopBali.PUNJAB
    @RoopBali.PUNJAB ปีที่แล้ว +1

    ਬਹੁਤ ਹੀ ਵਧੀਆ ਲਗਦਾ ਦੋਵੇਂ ਭਰਾਵਾਂ ਨੂੰ ਦੇਖ ਕੇ

  • @InderjitSingh-sk2kf
    @InderjitSingh-sk2kf ปีที่แล้ว

    ਦੋਵੇਂ ਵੀਰਾਂ ਨੂੰ ਸਤਿ ਸ੍ਰੀ ਅਕਾਲ 🙏🏻🙏🏻🙏🏻

  • @StnamSing
    @StnamSing ปีที่แล้ว

    ❤ ਵੈਰੀ ਵੈਰੀ ਗੁੱਡ ਛੋਟੇ ਵੀਰ ਜੀ ਦੋਵੇਂ ਵੀਰ ਖੁਸ਼ ਰਹੋ ਜੀ ❤

  • @karampreetsandhu2126
    @karampreetsandhu2126 11 หลายเดือนก่อน +1

    ਵਿਸ਼ੇਸ਼ਣ ਚੰਨ ਵਰਗਾ ਮੁੱਖੜਾ❤

  • @bittitalwandisabo5343
    @bittitalwandisabo5343 ปีที่แล้ว

    ਰੋਟੀ ਪਾਣੀ ਲਈ ਧੰਨਵਾਦ ਸਾਰੇ ਪਰਿਵਾਰ ਦਾ
    ਪੰਜਾਬ ਪੰਜਾਬੀ ਪੰਜਾਬੀਅਤ ਮੋਹ ਮੁੱਹਬਤ ਆਪਸੀ ਸਾਂਝ 🙏 ਅਰਮਾਨ ਸਿੰਘ ਸੰਧੂ,, ਪ੍ਰੇਮ ਜੀਤ ਸਿੰਘ

  • @JaspalSingh-qq3ni
    @JaspalSingh-qq3ni ปีที่แล้ว +1

    UAE ਵਿੱਚ ਵੱਸਦੇ ਸਾਰੇ ਪੰਜਾਬੀਆਂ ਨੂੰ ਪਿਆਰ ਭਰੀ ਸਤਿ ਸੀਰੀ ਅਕਾਲ, ਜਿਉਂਦੇ ਵਸਦੇ ਰਹੋ , ਪਰਮਾਤਮਾ ਚੜਦੀ ਕਲਾ ਬਖਸ਼ੇ ॥🙏👍ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 👍🙏

  • @manpreetatwal6270
    @manpreetatwal6270 11 หลายเดือนก่อน

    ਵਾਹਿਗੁਰੂ ਜੀ ਕਾ ਖਾਲ਼ਸਾ ਸ੍ਰੀ ਵਹਿਗੁਰੂ ਜੀ ਕੀ ਫਤਹਿ ਜੀ

  • @ssingh6863
    @ssingh6863 ปีที่แล้ว

    ਧੰਨਵਾਦ ਬਾਈ ਤੁਹਾਡੀ ਗੱਲਬਾਤ ਬੜੀ ਵਧੀਆ ਹੁੰਦੀ ਹੈ ਡਾਇਲਾਗ ਸੂਰਜ ਬਾਈ ਘਰ chalia

  • @pachitarsingh9580
    @pachitarsingh9580 ปีที่แล้ว +1

    Waheguru chardi kalaa rakhe 🙏

  • @bittitalwandisabo5343
    @bittitalwandisabo5343 ปีที่แล้ว

    ਗੁਰਬਚਨ ਸਿੰਘ ਜੀ ਨਾਲ ਸਬੱਬੀ ਮੇਲੇ
    ਵਧੀਆ ਗੱਲਾਂ ਬਾਤਾਂ ਦੱਸੀਆਂ ਇਹਨਾਂ ਨੇ

  • @SinghJaswinder-xn8qw
    @SinghJaswinder-xn8qw ปีที่แล้ว +1

    ਬਾਈ ਸਤਿ ਸ੍ਰੀ ਅਕਾਲ ਜੀ
    ਤੁਹਾਡੀ ਵਿਦੇਸ਼ ਯਾਤਰਾ
    ਪੰਜਾਬੀਆਂ ਦੇ ਦਿਲਾਂ ਦੀ
    ਯਾਤਰਾ ਵਿੱਚ ਤਬਦੀਲ ਹੋ ਚੁੱਕੀ ਹੈ ❤

  • @bhindajand3960
    @bhindajand3960 ปีที่แล้ว

    ਬਹੁਤ ਸ਼ਾਨਦਾਰ ਸਫ਼ਰ ਯੂ ਏ ਈ ਦੇ ਸ਼ਹਿਰ ਦਿੱਬੇ ਦੇ ਸੌਹਣੇ ਰੰਗਾਂ ਦੇ ਨਾਲ ਚੜਦੇ ਅਤੇ ਲਹਿਦੇ ਪੰਜਾਬ ਦੇ ਪੰਜਾਬੀਆਂ ਨਾਲ ਗੱਲਾ ਬਾਤਾ ਤੇ ਕੰਮਾ ਕਾਰਾ ਦੀ ਸਾਂਝ ਵਾਹਿਗੁਰੂ ਜੀ ਸਦਾ ਚੜ੍ਹਦੀ ਕਲ੍ਹਾਂ ਵਿੱਚ ਰੱਖੇ ਸਾਰਿਆ ਨੂੰ ਤ੍ਰਕਿਆ ਲੰਮਿਆ ਉਮਰਾ ਬਖ਼ਸ਼ਣ ਜਿੰਦਗੀ ਜਿੰਦਾਵਾਦ

  • @Hanjikiddasare
    @Hanjikiddasare ปีที่แล้ว

    ❤ ਬੁਹਤ ਸੋਹਣਾ ਸਫ਼ਰ ਲੰਘ ਰਿਹਾ ❤

  • @mandeepkaurgilljharsahib3543
    @mandeepkaurgilljharsahib3543 ปีที่แล้ว

    ਮਾਣ ਹੁੰਦਾ ਜਦੋਂ ਪੰਜਾਬੀ ਮਿਲਦੇ ਆ 🙏🙏🙏🙏
    ਅਸੀਂ ਤਾਂ ਨਾਇਸ ਕਹਿਣ ਆਲੇ ਈ ਆਂ ਬਾਈ 😊😊

  • @kanwarjeetsingh3495
    @kanwarjeetsingh3495 ปีที่แล้ว

    ਧੰਨਵਾਦ ਵਧੀਆ ਬਲੋਗ ਪੇਸ਼ਕਾਰੀ ਲਈ

  • @SatnamSingh-qh3le
    @SatnamSingh-qh3le ปีที่แล้ว

    ਇਕ ਗੱਲ ਤਾਂ ਹੈ ਕਿ ਅਰਬ ਦੇਸ਼ਾਂ ਨੇ ਪੰਜਾਬ ਨੂੰ ਬਹੁਤ ਦਿੱਤਾ ਪਰ ਉਸ ਤੋਂ ਵੱਧ ਅਮੈਰਿਕਾ,ਕਨੇਡਾ ਲੈ ਰਿਹਾ ਇਥੇ ਪੱਕੇ ਨਾਂ ਹੋਣ ਦੀ ਆਸ ਨੇ ਪੰਜਾਬ ਵਿੱਚ ਕਾਰੋਬਾਰ ਨੂੰ ਉਤਸ਼ਾਹ ਦਿੱਤਾ ।ਅਮਰੀਕਾ,ਕਨੇਡਾ ਪੱਕੇ ਹੋਣ ਨੇ ਉਹ ਕਾਰੋਬਾਰ ਵਿਕਾ ਦਿੱਤਾ ਇਹੀ ਬਦਕਿਸਮਤੀ ਆ ਪੰਜਾਬ ਦੀ ਜਿਸਨੂੰ ਪੰਜਾਬੀ ਸਮਝ ਨਹੀਂ ਸਕੇ ।ਦੋਹਾਂ ਦਾ ਧੰਨਵਾਦ

  • @pindergill9109
    @pindergill9109 ปีที่แล้ว

    ਬਹੁਤ ਵਧੀਆ ਯਾਰੋ ਤੁਹਾਡੇ ਨਾਲ ਨਾਲ ਅਸੀਂ ਵੀ ਘੁੰਮੀ ਜਾ ਰਹੇ ਆ। ਨਿਹਾਲ ਸਿੰਘ ਵਾਲਾ ਤੇ ਹਿੰਮਤਪੁਰੇ ਆਲੇ ਮੁੰਡੇ ਸਾਡੇ ਗੁਵਾਂਢੀ ਪਿੰਡਾਂ ਦੇ ਆ ਦੇਖ ਕੇ ਚੰਗਾ ਲੱਗਿਆ।❤

  • @davindersian261
    @davindersian261 ปีที่แล้ว

    ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ❤🙏❤️🙏

  • @harjindersingh3262
    @harjindersingh3262 ปีที่แล้ว +2

    Waheguru ji ka khalsa waheguru ji ki fateh #justice for sidhu moosewala

  • @pinkadhaliwal9823
    @pinkadhaliwal9823 ปีที่แล้ว

    ਵਾਹਿਗੁਰੂ ਜੀ ❤🎉

  • @bittitalwandisabo5343
    @bittitalwandisabo5343 ปีที่แล้ว

    Ghub
    ਇਹ ਤਾਂ ਸਾਰਾ ਹੀ ਪਹਾੜੀ ਇਲਾਕਾ ਹੀ ਲੱਗ ਰਿਹਾ ਵੇਖਣ ਨੂੰ ਘੁੱਦੇ ਬਾਈ,, ਕੈਂਪਿੰਗ ਕਰਨ ਲਈ ਜਗ੍ਹਾ ਵਧੀਆ ਹੈ

  • @yadwindersingh-rw2de
    @yadwindersingh-rw2de ปีที่แล้ว +1

    ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।

  • @GurpreetSingh-ey5ut
    @GurpreetSingh-ey5ut ปีที่แล้ว

    ਬਹੁਤ ਵਧੀਆ ਲਗਦਾ ਬਾਈ ਪੰਜਾਬੀ ਭਰਾਵਾਂ ਨੂੰ ਦੇਖ ਕੇ

  • @parmindersingh-pe8fb
    @parmindersingh-pe8fb ปีที่แล้ว

    ਵਾਹਿਗੁਰੂ ਜੀ

  • @armankhokhar3625
    @armankhokhar3625 ปีที่แล้ว

    Waheguru ji chaddi kla bakshe dono veera nu

  • @amriksingh6828
    @amriksingh6828 ปีที่แล้ว

    ਦੋਵੇ ਪੰਜਾਬ ਜਿੰਦਾਬਾਦ
    ਬਾਈ ਜੀ ਹਮੇਸ਼ਾ ਚੜਦੀ ਕਲਾ ਰਹੇ

  • @JSingh_8185
    @JSingh_8185 ปีที่แล้ว

    ਥੋਡੀ ਵੀਡਿਉ ਅਸੀਂ ਰਾਤ ਨੂੰ ਸਾਰੇ ਪਰਿਵਾਰ ਨਾਲ ਦੇਖਦੇ ਆ ਘੁੱਦੇ ਤੇ ਬਲਦੇਵ ਬਾਈ ਜੀ। ਰੱਬ ਤੁਹਾਨੂੰ ਬਹੁਤ ਬਹੁਤ ਦੇਵੇ ਤੇ ਸਦਾ ਖੁਸ਼ ਤੇ ਤੰਦਰੁਸਤ ਰੱਖੇ।
    ਅਖੀਰ ਚ ਜਿਹੜੇ 2 ਬਾਈ ਮਿਲੇ ਸੀ, 1 ਹਿਮਤਪੁਰਾ ਤੇ ਦੂਜਾ ਨਿਹਾਲ ਸਿੰਘ ਵਾਲਾ ਤੋ ਉਹ ਸਾਡੇ ਪਿੰਡ ਮਾਛਿਕੇ ਦੇ ਨਾਲ ਹੀ ਹੈ, ਪਰ ਮੈ ਜਮ ਪਲ ਦਿੱਲੀ ਦਾ ਹੈ ਤੇ ਇਥੇ ਦਿੱਲੀ ਹੀ ਰੇਨਾ ਸਾਰੇ ਪਰਿਵਾਰ ਨਾਲ। ਜਿਉਂਦੇ ਰਹੋ ਤੇ ਕਦੇ ਥੋਨੂੰ ਵੀ ਮਿਲਨਾ ਹੈ ਇਹੀ ਇਕ ਰੀਜ ਹੈ।

  • @manjinderdhaliwal6557
    @manjinderdhaliwal6557 ปีที่แล้ว

    ਨਿਹਾਲ ਸਿੰਘ ਵਾਲਾ ਮੇਰੇ ਪਿੰਡ ਦੇ ਨਾਲ ਹੈ ਅਤੇ ਹਿੰਮਤਪੁਰਾ ਵੀ ਨਾਲ ਹੀ ਹੈ ਵੀਰਾਂ ਨੂੰ ਖੁਸ਼ ਰੱਖੇ ਵਾਹਿਗੁਰੂ🙏🙏🙏🙏

  • @bittitalwandisabo5343
    @bittitalwandisabo5343 ปีที่แล้ว

    ਦਿਬਾ ਸ਼ਹਿਰ
    ਸੋਹਣਾ ਇਹ ਸ਼ਹਿਰ ਵੀ ਘੁੱਦੇ ਬਾਈ
    ਸਾਫ਼ ਸਫ਼ਾਈ ਵੱਲੋਂ ਵੀ ਇੱਕ ਨੰਬਰ ਗੱਲ ਬਾਤ ਹੈ

  • @TarsemSingh-cn6cn
    @TarsemSingh-cn6cn ปีที่แล้ว

    ਸੋਹਣਾ ਸਫ਼ਰ👌

  • @ਹਰਦੀਪਸਿੰਘBrar
    @ਹਰਦੀਪਸਿੰਘBrar ปีที่แล้ว

    ਤੁਹਾਡਾ ਸਫ਼ਰ ਬਹੁਤ ਹੀ ਵਧੀਆ ਚੱਲ ਰਿਹਾ ਹੈ ਵੀਰ ਵਾਹਿਗੁਰੂ ਜੀ ਹਮੇਸ਼ਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖਣ ਵੀਰ 🇮🇳🇮🇳

  • @HardeepKhaira44
    @HardeepKhaira44 ปีที่แล้ว

    Bahut sohni video ❤❤❤❤ kaint mahol 👌👌👌👌👌good luck

  • @Jarmanjitsingh-p3z
    @Jarmanjitsingh-p3z ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰੋ ਅਮਿ੍ੰਤਸਰ ਸਾਹਿਬ ਪਿੰਡ ਵਰਪਾਲ ❤ ਗੁਰੂ ਸਾਹਿਬ ਚੜਦੀਕਲਾ ਬਖਸ਼ਣ ਵੀਰੋ ਨੂੰ❤

  • @singhdhaliwal6483
    @singhdhaliwal6483 ปีที่แล้ว

    ਚੜ੍ਹਦੀ ਕਲਾ ਬਾਈ ਬਹੁਤ ਵਧੀਆ ❤

  • @dalveerkaur9330
    @dalveerkaur9330 ปีที่แล้ว

    Bahut wadhyia seir safar 👌👌👍👍

  • @randipsingh310
    @randipsingh310 ปีที่แล้ว

    ਚੜਦੀ ਕਲਾ , ❤❤❤❤ਸਤਿਨਾਮ ਸ੍ਰੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾਂ ਚੜਦੀ ਕਲਾ ਬਖਸ਼ਣ 🙏🙏🙏🙏

  • @gurpreetkailay4451
    @gurpreetkailay4451 ปีที่แล้ว

    ਘੁੱਦੇ ਵੀਰ ਤੇ ਦੇਵ ਬਾਈ ਜੀ ਸਤਿ ਸੀ੍ ਅਕਾਲ ਜੀ ਧੰਨਵਾਦ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਜੀ

  • @badalsingh7899
    @badalsingh7899 ปีที่แล้ว

    ਸਤਿ ਸ੍ਰੀ ਆਕਾਲ ਜੀ ਦੋਵੇਂ ਬਾਈਆਂ ਤੇ ਅਰਬ ਵਾਲੇ ਪੰਜਾਬੀ ਤੇ ਪਾਕਿਸਤਾਨੀ ਵੀਰਾਂ ਨੂੰ 🙏🙏 ਬਹੁਤ ਖੂਬਸੂਰਤ ਵਲੌਗ ਧੰਨਵਾਦ ਬਾਈ ਜੀ 🙏🙏👌👌♥️♥️

  • @ramindermann2772
    @ramindermann2772 ปีที่แล้ว

    ਬਾਹੁਤ ਵਧੀਆ ਵਲੌਗ

  • @jaswindersinghsodhi1851
    @jaswindersinghsodhi1851 ปีที่แล้ว

    ਬਹੁਤ ਖੂਬ, ਵੀਰਿਓ

  • @kauripandher7433
    @kauripandher7433 ปีที่แล้ว

    ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ

  • @KirpalSingh-zj7et
    @KirpalSingh-zj7et ปีที่แล้ว

    ਸਤਿ ਸ੍ਰੀ ਆਕਾਲ ਵੀਰ ਜੀ ਵਧੀਆ ਬਲੌਗ ਤੇ ਚੜ੍ਹਦੀ ਕਲਾ ਰੱਬ ਰਾਖਾ

  • @bsingh7247
    @bsingh7247 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬਾਈ ਜੀ ਵੱਸਦੇ ਰਹੋ

  • @sarajmanes4505
    @sarajmanes4505 ปีที่แล้ว

    Sat Shri Akal Ji Lajawab Video Jiode Vasde Raho Rab Rakha Dhanwad Ji 🙏🙏🙏🙏🙏

  • @uppal382
    @uppal382 ปีที่แล้ว +1

    Mand pind khojewal kol Jalandhar to kapurthala road near science city

  • @OnkarSingh-zw2lv
    @OnkarSingh-zw2lv ปีที่แล้ว

    Bahut badhiya jankari diti

  • @ArjunSingh-pm1jj
    @ArjunSingh-pm1jj 16 วันที่ผ่านมา

    ਬਹੁਤ ਵਧੀਆ ਸੈਰ ਹੋ ਜਾਂਦੀ ਐਂ ਬਾਈ ਸਾਡੀ ਵੀ ❤❤

  • @GursewakSingh-pw1ct
    @GursewakSingh-pw1ct ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @MandeepKaur-dg1mi
    @MandeepKaur-dg1mi ปีที่แล้ว

    Sb da Pyer dakh k bhutt vdiya lgda ❤❤

  • @gurbaazsingh603
    @gurbaazsingh603 ปีที่แล้ว

    ਸਤਿ ਸ੍ਰੀ ਅਕਾਲ ਦੇਵ ਘੁਦੇ ਵੀਰ👍💯👍💯👍💯👍💯👍💯👍💯👍💯👍💯👍💯

  • @GagandeepSingh-oz7lj
    @GagandeepSingh-oz7lj ปีที่แล้ว

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @rajbindersingh8237
    @rajbindersingh8237 ปีที่แล้ว

    God bless you guddhe te baldev bai ji

  • @gurwinderkaur5275
    @gurwinderkaur5275 ปีที่แล้ว

    Sohne bhra di commentary 1 number …thirsty crow wale jug 😂😂😂😂🥰🙏🙏👍👌👌❤️❤️

  • @rajindersingh-so4hw
    @rajindersingh-so4hw ปีที่แล้ว

    ਧੰਨਵਾਦ ਵੀਰ

  • @karanjit2010
    @karanjit2010 ปีที่แล้ว +1

    ਸਤਿ ਸ੍ਰੀ ਅਕਾਲ ਵੀਰ
    ਖੁਸ਼ ਰਹੋ …. ਚੜ੍ਹਦੀਕਲਾ ‘ਚ ਰਹੋ❤

  • @gurjindersingh8891
    @gurjindersingh8891 11 หลายเดือนก่อน

    bahut sohna kamm

  • @bittitalwandisabo5343
    @bittitalwandisabo5343 ปีที่แล้ว

    ਬਾਈਆਂ ਨੇ ਮਾਫਲਰ ਗਿਫਟ ਕੀਤੇ
    ਸ਼ੁਕਰਾਨ

  • @ranvirsingh9037
    @ranvirsingh9037 ปีที่แล้ว

    ਚੜ੍ਹਦੀ ਕਲਾ

  • @harbanslalsharma4052
    @harbanslalsharma4052 ปีที่แล้ว

    Shubh yatra.

  • @bawabrar2382
    @bawabrar2382 ปีที่แล้ว

    ਜਿਉਦੇ ਰਹੋ ਬਾਈ

  • @TravellerSatnam
    @TravellerSatnam ปีที่แล้ว

    Bohat khoob

  • @balwinderbatth5319
    @balwinderbatth5319 ปีที่แล้ว +5

    ਘੁੱਦੇ ਦੇਵ ਵੀਰ ਸਤਿ ਸ੍ਰੀ ਅਕਾਲ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ ਤੁਹਾਨੂੰ ਹਾਸੀਆਂ ਖੇਡੀਆਂ ਕਰਦੇ ਵੇਖਦੇ ਰਹੀਏ ਸਫਰ ਵਿੱਚ ਤੁਹਾਡਾ ਸਾਥ ਦੇਣ ਦੇਣ ਵਾਲਿਆ ਦਾਤਹਿ ਦਿਲੋਂ ਧੰਨਵਾਦ ❤

  • @khokharvlogs4732
    @khokharvlogs4732 ปีที่แล้ว

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @Panjolapb12
    @Panjolapb12 ปีที่แล้ว +1

    ੨੧ ਦਸੰਬਰ ੬ ਪੋਹ ਅੱਜ ਦੇ ਦਿਨ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਅਨੰਦਪੁਰ ਸਾਹਿਬ ਦਾ ਕਿਲ੍ਹਾ ਛੱਡਿਆ ਸੀ।

  • @pymkaur9519
    @pymkaur9519 ปีที่แล้ว +1

    Beautiful informative video. Thoroughly enjoyed it. Stay safe and take care.

  • @SatnamSingh-fe3tg
    @SatnamSingh-fe3tg ปีที่แล้ว +3

    Dhan Guru Nanak Dev g Chadhadi Kala rakhna 🙏🙏

  • @Deollivegaming
    @Deollivegaming ปีที่แล้ว

    ਬਹੁਤ ਵਧੀਆ ਨਜ਼ਾਰੇ ਪੇਸ਼ ਕਰਦੇ ਓ

  • @sukhpreetsinghartist6080
    @sukhpreetsinghartist6080 ปีที่แล้ว

    Good clean museum

  • @fashionjewelleryrhythmcrea9391
    @fashionjewelleryrhythmcrea9391 ปีที่แล้ว

    Shandaar❤❤❤❤❤

  • @S_editZ100
    @S_editZ100 ปีที่แล้ว +1

    ❤❤nice veer g

  • @RanjeetSingh-zw6rv
    @RanjeetSingh-zw6rv ปีที่แล้ว

    Bahut pyar veer ji

  • @mahtabkhara5849
    @mahtabkhara5849 ปีที่แล้ว

    ਸਤਿ ਸ੍ਰੀ ਆਕਾਲ ਘੁੱਦੇ ਤੇ ਦੇਵ ਸਿੰਘ ਨੂੰ ਕਰਨਾਲ ਤੋਂ ਵਾਹਿਗੁਰੂ ਤੁਹਾਡੇ ਤੇ ਹਮੇਸ਼ਾਂ ਮਿਹਰ ਪਰਿਆ ਹੱਥ ਰੱਖੇ 🙏

  • @arshkalsi6841
    @arshkalsi6841 ปีที่แล้ว

    ਚੜਦੀਕਲਾ ❤❤

  • @RanjeetSingh-vo3qp
    @RanjeetSingh-vo3qp ปีที่แล้ว

    Paksitani veer nu bahut bahut payar.......

  • @manderjassal4890
    @manderjassal4890 ปีที่แล้ว

    ਆਪਣੇ ਪੰਜਾਬ ਵਿੱਚ ਤਾਂ "ਜੰਡ" ਦਾ ਕੋਈ ਵੀ ਦਰਖ਼ਤ ਤੰਦਰੁਸਤ ਨਹੀਂ ਰਹਿਣ ਦਿੰਦੇ

  • @SukhpalSinghDhaliwal-xt2rt
    @SukhpalSinghDhaliwal-xt2rt ปีที่แล้ว

    ❤❤ ਘੈਂਟ ਪੰਜਾਬੀ ਜੱਟ ਦੀ ਪਸੰਦ ਹੈਂ ❤❤❤❤ ਬਹੁਤ ਹੀ ਵਧੀਆ ਹੈ ਘੈਟ ❤❤❤

  • @narinderpal7681
    @narinderpal7681 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

  • @Amrit11gill
    @Amrit11gill ปีที่แล้ว

    Dono Veeren nu boht pyaar

  • @pritpaldhanoa5340
    @pritpaldhanoa5340 ปีที่แล้ว

    bai ji jeonde vasde raho tuhade parvaar hamesha khush rehan

  • @RanjeetSingh-vo3qp
    @RanjeetSingh-vo3qp ปีที่แล้ว

    Moge wale veeran nu bahut bahut payar