Very true, honest and daring talk .well done.Please keep it up for the Sikh Panth.God bless you we pray for your good health and long life.very nice talk.
Rss 1925 k ass pass bni But dera beas 1890 ch bnia Rss de lok baba beas de sis ho skde han but RSS da hisa nhi rssb na rss de agende follow krda ha rssb
Yes ,Chanchal ji ,Dera Baba should have avoided his visit to Giani Harpreet Singh as any controversy will not be in favour of his sect n credibility among his followers.Derabad is totally against Sikh Panth Principles.
Any change in December 2 decision of Akal takhat decision will be injurious to authority of Akal takhat. If such changes are done, Akal takhat Jathedars will fall in eyes of Sikh sangat and join the ranks of Giani Gurbachan Singh infamous for accepting pardon of Sauda Sadh Sirsa at the instance of Parkash Singh Badal and Sukhbir Singh Badal.
Dhaliwal NRI connect with Home Minister are publicly known & the Position for Dera Beas Head has virtual NO business visiting bhai Harpreet Singh in such an emergency methodologies. The political GAME in Game for Sikh politics is that the players are messing up already confused Sikh politics ....extra influence may be dangerous for long healthy life Sikh community? Phef
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ ਮੈ ਗੁਰਸੇਵਕ ਸਿੰਘ ਫੌਜੀ ਮੱਲਕੇ ਧਨ ਧਨ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਬਦੀ ਦਾ ਮੁੱਖ ਗਵਾਹ
ਜੇਕਰ ਹੁਣ ਵੀ ਬਾਦਲਾਂ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਨਾਂ ਛੁਡਵਾਇਆ ਤਾ ਫਿਰ ਇਸ ਤੋਂ ਵੱਧ ਪ੍ਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ
ਹੁਣ ਕੌਮਨੂੰ ਆਪਣਾ ਆਪ ਖੁਦ ਦੇਖਣ ਦੀ ਸਖਤ ਲੋੜ ਹੈ
ਗੁਰੂ ਅੱਗੇ ਸਾਰੇ ਵੇ ਵੱਸ ਹੋ ਜਾਣਗੇ
ਬਹੁਤ ਚੰਗੇ ਵਿਚਾਰ ਪੇਸ਼ ਕੀਤੇ।
ਬਾਦਲ ਦੀ ਮਾਝੇ ਦੇ ਸਾਰੇ ਅਫੀਮ ਸਮੱਗਲਰਾਂ ਨਾਲ ਸਾਂਝ ਰਹੀ ਹੈ 1980 ਤੋਂ ਪਹਿਲਾਂ ਵੀ।
ਬਹੁਤ ਵਧੀਆ।
RSS ਉਰਫ ਰਾਧਾ ਸੁਆਮੀ-ਬਾਦਲ ਹੈਗਾ।
ਇਹਗੁਰਿੰਦਰਸਿੰਘ ਦੀ ਜੱਥੇਦਾਰ ਸਾਹਿਬਾ ਜੀ
ਨੂੰ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ। ਸਾਡਾ
ਅਕਾਲ ਤੱਖਤ ਸਾਹਿਬ ਜੀ ਸੁਪਰੀਮ ਹਨ ਅਸੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦੀਚੜਦੀ
ਕਲਾ ਦੀਅਰਦਾਸ ਕਰਦੇ ਹਾ।
ਸਹੀ ਹੈ ਜੀ , ਪੰਥਕ ਅਤੇ ਅਕਾਲੀ ਦਲ ਦੇ ਮਸਲੇ ਸਿੰਘ ਸਾਹਿਬਾਨ ਵਲੋ ਹੀ ਹੱਲ ਹੋਣੇ ਚਾਹੀਦੇ ਹਨ ।
ਵਾਹਿਗੁਰੂ ਵਾਹਿਗੁਰੂ ਮਿਹਰ ਕਰੋ ਗਿਆਨੀ ਹਰਪ੍ਰੀਤ ਸਿੰਘ ਨੂੰ ਤਾਕਤ ਬਖਸ਼ੋ ਸਚ ਤੇ ਪਹਿਰਾ ਦੇਣ ਲਈ।
ਸਰਦਾਰ ਜੀ ਸਾਰੇ ਪੰਜਾਬ ਉਜਾੜਨ ਲੱਗੇ ਹਨ
ਬਹੁਤ ਵਧੀਆ ਜਾਨਕਾਰੀ ਦਿਤੀ ਜੀ 🙏
ਵਾਹਿਗੁਰੂ ਭਲਾ ਕਰਨ ਵੀਰ ਜੀ ।
ਹੁਣ ਪੰਜਾਬ ਵਿੱਚ ਖਤਰੇ ਦਾ ਘੁੱਗੂ ਬੋਲ ਗਿਆ
ਸਿੰਘ ਸਾਹਿਬ ਗਿਆਨੀ ਹਰਪ੍ਰੀਤ ਸਿੰਘ ਜੀ ਜਿਸ ਦਰ ਤੋਂ ਤੁਸੀਂ ਇੰਨੀ ਇੱਜ਼ਤ ਅਤੇ ਸ਼ੁਹਰਤ ਖੱਟੀ ਹੈ, ਉਸ ਦਰ ਨੂੰ ਚੜ੍ਹਦੀ ਕਲਾ ਵਿੱਚ ਰੱਖਣ ਲਈ ਇਹ ਤੁਹਾਡੀ ਪਰਖ ਦਾ ਸਮਾਂ ਹੋ ।ਪੰਥ ਨੂੰ ਤੁਹਾਡੇ ਤੋਂ ਬਹੁਤ ਉਮੀਦਾਂ ਹਨ ।
ਬਹੁਤ ਬੁਹਤ ਬਧੀਆ ਗਲਾਂ ਹੈ ਜੀ ❤❤❤❤❤ਪੱਤਰਕਾਰੀ you are right sir.
ਬਿਲਕੁਲ ਸਹੀ ਗੱਲ ਹੈ ਜੀ
ਭਾਈ ਸਾਬ ਬੜੇ ਭੋਲੇ ਭਾਲੇ ਲ਼ੋਕ ਹਨ ਜਿਹੜੇ ਏਹਨਾਂ ਨੂੰ ਦਸਵੰਦ ਦੇਦੇ ਹਨ!
ਚੰਚਲ ਮਨੋਹਰ ਸਿੰਘ ਜੀ ਬਹੁਤ ਵਧੀਆ ਜਾਨਕਾਰੀ ਜਨਤਾ ਦੇ ਸਾਹਮਣੇ ਰੱਖੀ ਹੈ । ਅਕਾਲੀ ਦਲ ਦੀ ਗੰਦੀ ਰਾਜਨੀਤੀ ਅਤੇ ਧਾਮੀ ਵੱਲੋਂ ਗਲਤ ਤਰੀਕੇ ਅਪਨਾ ਕੇ ਪੰਥ ਦਾ ਬਹੁਤ ਵੱਡਾ ਨੁਕਸਾਨ ਕੀਤਾ ਜਾ ਰਿਹਾ ਹੈ ।
This speech is very wonderful and really true and strongly in public in the court
ਬਹੁਤ ਚੰਗੀ ਜਾਣਕਾਰੀ ਹੈ ਜੀ.ਸੱਚੀ ਗੱਲ ਕੀਤੀ.
ਜੇ ਗੁਰਿੰਦਰ ਢਿੱਲੋਂ ਦਖ਼ਲ ਦੇਵੇ ਹੋਰ ਬੇੜੀ ਗਰਕ ਹੋਉ. ਬਾਦਲਾਂ ਦੀ ਵੀ ਸਿੱਖ ਕੌਮ ਦੀ ਵੀ. ਗਿਆਨੀ ਹਰਪ੍ਰੀਤ ਦੀ ਵੀ.
ਸਤਿ ਸ੍ਰੀ ਆਕਾਲ ਸਰਦਾਰ ਚੰਚਲ ਮਨੋਹਰ ਸਿੰਘ ਜੀ ਇਹ ਡੇਰੇ ਵਾਲੇ ਤੇ ਸਿਆਸੀ ਲੀਡਰ ਸਭ ਨਾਨੀ ਫੂਫੀ ਇੱਕ ਹੀ ਹਨ ਬੇੜਾ ਗ਼ਰਕ ਕਰਤਾ ਇੰਨਾ ਲੋਕਾਂ ਨੇ ਪੰਜਾਬ ਦਾ ਮੰਨੌ ਪ੍ਰੜੋ ਤੇ ਸਮਝੋ ਸਿਰਫ ਤੇ ਸਿਰਫ ਗੁਰੂ ਗ੍ਰੰਥ ਸਾਹਿਬ ਜੀ ਨੂੰ
ਚੰਚਲ ਮਨੋਹਰ ਜੀ ਇੱਕ ਹਫਤਾ ਪਹਿਲਾ ਤੁਹਾਡੇ ਪ੍ਰੋਗਰਾਮ ਵਿੱਚ ਪੱਤਰਕਾਰ ਜਸਬੀਰ ਸਿੰਘ ਪੱਟੀ ਹੁਰਾ ਕਿਹਾ ਸੀ ਕੇ ਮਜੀਠੇ ਦੀ ਗੁਰਿੰਦਰ ਢਿੱਲੋ ਨਾਲ ਕੋਈ ਰਿਸਤੇਦਾਰੀ ਨਹੀ ਹੈ ਆਦੇਸ ਪ੍ਰਤਾਪ ਕੈਰੋ ਦੀ ਮਾਸੀ ਦੀ ਪੋਤੀ ਹੈ ਬਿਕਰਮ ਮਜੀਠੇ ਦੀ ਘਰ ਵਾਲੀ
ਇਸ ਦੀ ਦਰੁਸਤੀ ਕਰੋ
Very good and transparent analysis sir.👍
ਸ੍ਰ ਮਨੋਹਰ ਸਿੰਘ ਜੀ ਆਪ ਜੀ ਨੇ ਬਹੁਤ ਹੀ ਜਾਨਕਾਰੀ ਜੋਕਿ ਸ਼ਲਾਘਾਯੋਗ ਉਪਰਾਲਾ ਹੈ ਸਿੱਖ ਕੌਮ ਨੂੰ ਦਿੱਤੀ ਆਪ ਜੀ ਦਾ ਬਹੁਤ ਬਹੁਤ ਧੰਨਵਾਦ
ਸਤਿ ਸ੍ਰੀ ਅਕਾਲ
Bahut vadhia tareeke naal tusi kugh ignorant loka nu samghia hai jo sirf upro upro khabar nu delkhde ne,
ਚੰਚਲ ਮਨੋਹਰ ਸਿੰਘ ਬੇਦੀ ਸਾਹਿਬ ਤੁਹਾਡੀ ਵੀਡੀਓ ਦੇਖਣ ਤੋਂ ਬਾਅਦ ਅਕਾਲੀ ਦਲ ਅਤੇ ਡੇਰਿਆਂ ਦੀ ਸਿਆਸਤ ਪੂਰੀ ਤਰ੍ਹਾਂ ਸਮਝ ਆ ਗਈ। ਤੁਸੀਂ ਆਪਣੀ ਪ੍ਰੈਜਨਟੇਸ਼ਨ ਵਿੱਚ ਫੁੱਟੇ ਚੱਕ ਤੇ ਇਹਨਾਂ ਦੀਆਂ ਦੀਆਂ ਲੁਕ ਮਿਚੀਆ ਸੰਧੀਆਂ ਨੂੰ ਵਿਸਥਾਰ ਸਾਥ ਨੰਗਿਆ ਕੀਤਾ।
ਬਹੁਤ ਹੀ ਲਾਜ਼ੀਕਲ ਵੀਡੀਓ ਜੀ। ਹੁਣ ਕਿਸੇ ਵੀ ਸਿੱਖ ਲੀਡਰ ਦਾ ਐਤਬਾਰ ਨਹੀਂ ਰਿਹਾ।
ਵਧੀਆ ਜਾਣਕਾਰੀ
Very true, honest and daring talk .well done.Please keep it up for the Sikh Panth.God bless you we pray for your good health and long life.very nice talk.
ਢਿੱਲੋਂ ਮਜੀਠੀਆ ਦੀ ਘਰਵਾਲੀ ਦਾ ਚਾਚਾ ਤਾਇਆ ਹੈ ਬਾਦਲ ਨਾਲ ਵੀ ਬਹੁਤ ਗੂੜ੍ਹੇ ਰਿਸ਼ਤੇ ਹਨ
ਮੋਹਨ ਭਾਗਵਤ, ਰਾਧਾ ਸੁਆਮੀ ਇਕ ਹੀ RSS ਹੈ।
RRS B ਰਾਧਾ ਸਵਾਮੀ ਸਤਿਸੰਗ ਬਿਆਸ
Rss 1925 k ass pass bni
But dera beas 1890 ch bnia
Rss de lok baba beas de sis ho skde han but RSS da hisa nhi rssb na rss de agende follow krda ha rssb
@manmohanlal9336 DIKHAYI to AUR Hi Deta Hai Koyi Maaney ya NA
ਭਾਈ ਸਾਹਿਬ ਤੁਹਾਡੀ ਕੀਤੀ ਗਈ ਇਸ ਮਿਹਨਤ ਦੇ ਬੜੇ ਸਾਰਥਕ ਨਤੀਜੇ ਨਿਕਲਣਗੇ ਧੰਨਵਾਦ ।
ਸਿੰਘ ਸਾਹਿਬ ਜੀ ਲਗਾਤਾਰ ਵਿਡੀਉ ਅਪਲੋਡ ਕਰੋ ਜੀ ਲੋਕਾਂ ਨੂੰ ਜਾਗਰੂਕ ਕੀਤਾ ਜਾਵੇ ਜੀ ਧੰਨਵਾਦ
ਸਰਦਾਰ ਜੀ ਸੱਤ ਸ੍ਰੀ ਆਕਾਲ
Je ਆਪਣੇ ਘਰ ਦੇ ਚੰਗੇ ਹੋਣ , ਇਤਫ਼ਾਕ ਹੋਵੇ ਤਾਂ ਕਿਸੇ ਹੋਰ ਦੀ ਲੋੜ ਨੀ ਪੈਂਦੀ
ਜੋਂ ਖਿਲਾਰਾ ਆਪਣੀਆਂ ਨੇ ਪਾਂ ਲਿਆ
ਇਹਨੂੰ ਕੋਈ ਵੀ ਵਿਅਕਤੀ ਹਲ ਕਰ ਦੇਵੇ ਸਾਡੇ ਭਲੇ ਲਈ ਹੀ ਆ
ਮੈਨੂੰ ਤੁਹਾਡੇ ਜਿਨੀ ਅਕਲ ,ਹੁਨਰ
ਨੀ ਮਾਫ਼ ਕਰਨਾ
VDE Veer Ji Aap Ji Di Bebaki Ate Bhaduri nu Sada The Dilon Slam ji
ਬਹੁਤ ਵਧੀਆ ਵਿਚਾਰ ਪੇਸ਼ ਕੀਤੇ ਇਹ ਸਭ ਸੱਚ ਹੈ ਇਹ ਸਰੀਆ ਸਾਜਸ ਅਕਾਲੀ ਦਲ ਬਾਦਲ ਅਤੇ ਬੀਜੇਪੀ ਦੀ ਹੈ ਸਭ ਲੋਕਾ ਨੂੰ ਸਮਜ ਆ ਜਾਇ ਅਕਾਲੀ ਦਲ ਦਾ ਖਾਢਾ ਸਡੋ ਲੋਕੁ ਪਜਾਬ ਅਤੈ ਪਜਾਬੀਅਤ ਨੂੰ ਬਚਾਉ
Very good analysis thanks for you 👍👍👍👍
ਜਾਗਰੂਕ ਕਰਨ ਲਈ ਧੰਨਵਾਦ
Great information sir
Bahut vadhia ji
ਬਹੁਤ ਵਧੀਆ ਜਾਣਕਾਰੀ ਹੈ
ਇੱਕ ਇੱਕ ਅੱਖਰ ਸਹੀ ਅਤੇ ਸੱਚ ਹੈ ਸੰਘ ਅਤੇ ਭਾਜਪਾ ਦਾ ਖੂਨੀ ਪੰਜਾਬ ਭਾਰਤ ਦੇ ਹਰ ਵਿਅਕਤੀ ਉਪਰ ਹੈ । ਬਹੁਤ ਹੀ ਮੰਦਭਾਗਾ ਸਮਾਂ ਸਿੱਖ ਪੰਥ ਉਪਰ ਮੰਡਰਾ ਰਿਹਾ ਹੈ ਅਤੇ ਸਿੱਖ ਪੰਥ ਘੂਕ ਸੁੱਤਾ ਪਿਆ ਹੈ ਵਾਹਿਗੁਰੂ ਹੀ ਭਲਾ ਕਰੇ ਚਾਰੇ ਪਾਸੇ ਅੱਗ ਨਾਲ ਘਿਰੇ ਸਿੱਖ ਪੰਥ ਦੀ
Sir
Grand Exposure.
Salute to You Sir
Very good information sir 🙏
ਇੰਨਾਂ ਸਿੱਖ ਵਿਰੋਧੀ ਏਜੰਸੀਆਂ ਤੋਂ ਕੌਮ ਦੇ ਜਥੇਦਾਰਾਂ ਨੂੰ ਅਤੇ ਸਿੱਖ ਪੰਥ ਨੂੰ ਸੁਚੇਤ ਰਹਿਣ ਦੀ ਵੱਡੀ ਲੋੜ ਹੈ
ਚੰਚਲ ਜੀ,ਬਾਕੀ ਗੱਲ ਬਾਤ ਕਿ ਮੀਟਿੰਗ ਦਾ ਉਦੇਸ਼ ਹੋਣ ਦੇ ਅੰਦੇਸ਼ੇ ਅੰਦਾਜ਼ੇ ਢੁਕਵੇ ਹੋ ਸਕਦੇ ਹਨ, ਪਰੰਤੂ ਜਥੇਦਾਰ ਹਰਪ੍ਰੀਤ ਸਿੰਘ ਦੇ ਜਾਤੀ ਰੁਤਬੇ ਨੂੰ ਲੰਬਾ ਚੌੜਾ ਬਣਾ ਕੇ ਦੱਸਣਾ ਵੀ ਇਕ ਆਪਣੇ ਆਪ ਵਿੱਚ ਸੁਆਲੀਆ ਸੁਆਲ ਨਜਰ ਆਉਦਾ ਹੈ! ਜਥੇਦਾਰ ਹਰਪ੍ਰੀਤ ਸਿੰਘ ਹੁਰਾ ਦਾ ਦੇਸ਼ ਦੇ ਗ੍ਰਿਹ ਮੰਤਰੀ ਨਾਲ ਸਬੰਧ ਰੱਖਣ ਵਾਲੀ ਇਬਾਰਤ ਪਿਛੇ ਛੱਡ ਕੇ ਕਿ ਜਥੇਦਾਰ ਹਰਪ੍ਰੀਤ ਸਿੰਘ ਹੁਰਾ ਨੇ ਗ੍ਰਿਹ ਮੰਤਰੀ ਕੋਲੋ ਸਿੱਖ ਸਮੁਦਾਇ ਲਈ ਕੀ ਮੰਗਾ ਰੱਖੀਆ ਤੇ ਕਿਹੜੀਆਂ ਮੰਨੀਆ ਗਈਆ ...
ਬਾਰੇ ਵੀ ਉਹਨਾ ਕੋਲੋ ਉਤਰ ਲੈ ਲਵੋ। ਤੁਹਾਡੇ ਵੱਲੋ ਅਚਨਚੇਤ ਮੀਟਿੰਗ ਬਾਰੇ ਟਿਪਣੀ ਜਾਇਜ ਜਾਪਦੀ ਹੈ ਪ੍ਰੰਤੂ ਜਥੇਦਾਰ ਹਰਪ੍ਰੀਤ ਸਿੰਘ ਦੇ ਕੱਦ ਨੂੰ ਵਧਾਉਣ ਲਈ ਵਿਚਾਰ ਪੇਸ਼ ਕਰਨਾ ਹਕੀਕਤ ਤੋ ਹਟ ਕੇ ਨਜਰ ਆਉਦਾ ਹੈ। ਬਾਕੀ ਜੇ ਬਿਕਰਮ ਸਿੰਘ ਮਜੀਠੀਆ ਦੀ ਦੱਸੀ ਮਨਸ਼ਾ ਪੂਰੀ ਹੁੰਦੀ ਹੈ ਤੇ ਪਹਿਲਾ ਅਕਾਲੀ ਦਲ ਆਰ ਐਸ ਐਸ ਦੀ ਮਿਲੀ ਜੁਲੀ ਰਾਜਨੀਤੀ ਕਹੀ ਜਾਦੀ ਸੀ,ਫਿਰ ਕਾਗਰਸੀ ਜੰਨ ਸੰਘੀ ਅਕਾਲੀ ਦਲ ਦੀ ਸ਼ਕਲ ਧਾਰ ਲਵੇਗੀ?
Bhut vdhy nechorh kdya dhanvaad
ਕੀ ਗਿਆਨੀ ਹਰਪ੍ਰੀਤ ਸਿੰਘ ਇਹਨਾ ਦੇ ਪ੍ਰਭਾਵ ਅਧੀਨ ਕੋਮ ਨੂੰ ਪਿੱਠ ਦੇ ਜਾਣਗੇ ? ਤੁਹਾਡਾ ਕੀਤਾ ਖੁਲਾਸਾ ਬਹੁਤ ਕੁਝ ਸਾਫ ਕਰ ਰਿਹਾ ਹੈ ॥
ਸਰਦਾਰ ਚੰਚਲ ਮਨੋਹਰ ਸਿੰਘ ਜੀ, ਗੁਰਿੰਦਰ ਸਿੰਘ ਢਿੱਲੋਂ ਇਸ ਸਮੇਂ ਦੌਰਾਨ ਮੋਹਨ ਭਾਗਵਤ ਨੂੰ ਵੀ ਮਿਲ਼ੇ ਸਨ
ਗੁਰਿੰਦਰ ਸਿੰਘ ਢਿੱਲੋਂ ਬਾਬਾ ਜੀ ਦਾ ਦਿੱਲੀ ਵਿਚ da ਜਹਾਜਾ ਦੀ ਕੰਪਨੀ ਢਿੱਲੋ ਨਾਮ ਤੌ ਹੈ ਗੂਗਲ ਵਿਚ ਪਤਾ ਕਰੋ। ਬਾਬੇ ਨੂ ਜਹਾਜਾ ਦੀ ਕੋਈ ਕਮੀ ਨਹੀ।❤❤
ਬਿਲਕੁਲ ਸਹੀ ਗੱਲ ਹੈ ਬਾਈ ਜੀ ਸਿੱਖ ਧਰਮ ਨੂੰ ਤਾ ਬਾਦਲ ਪਰਿਵਾਰ ਨੇ ਬਹੁਤ ਪਹਿਲਾਂ ਹੀ ਖੋਰਾ ਲਾਉਣਾ ਸ਼ੁਰੂ ਕਰ ਦਿੱਤਾ ਸੀ ਹੁਣ ਸਿੱਖ ਪੰਥ ਨੂੰ ਚਲਾਉਣ ਵਾਲੇ ਕਠਪੁਤਲੀਆਂ ਹਨ ਹੋਰ ਕੁਝ ਨਹੀ ਹੁਣ ਪੰਜਾਬ ਨੂੰ ਬਚਾਉਣ ਲਈ ਸਾਰਿਆ ਨੂੰ ਇਕੱਠੇ ਹੋਣ ਦੀ ਲੋੜ ਹੈ ਧੰਨਵਾਦ
ਜਥੇਦਾਰ ਹਰਪ੍ਰੀਤ ਸਿੰਘ ਵੀ ਦੋਗਲਾ ਬੰਦਾ ਲੱਗ ਰਿਹਾ ਹੈ , ਚੰਚਲ ਸਾਹਬ ਜੀ।
ਸ ਚੰਚਲ ਮਨੋਹਰ ਸਿੰਘ ਜੀ , ਤੁਹਾਡਾ ਬਹੁਤ ਬਹੁਤ ਧੰਨਵਾਦ , ਇੰਨੀ ਸਚਾਈ ਸਿੱਖ ਜਗਤ ਦੇ ਸਾਹਮਣੇ ਲਿਆਉਣ ਲਈ- ਜੇਕਰ ਸਿੱਖ ਜਗਤ ਅਜੇ ਵੀ ਨਾ ਸਮਝੇ ਜਾਂ ਸਹੀ ਫੈਸਲਾ ਨਾਂ ਕਰਨ , ਕਿ ਹੁਣ ਕੀ ਕਰਨਾਂ ਚਾਹੀਦਾ ਹੈ ਤਾਂ ਸਿੱਖ ਕੌਮ ਦੀ ਨਾਲਾਇਕੀ ਹੀ ਕਹੀ ਜਾਏਗੀ, ਤੁਹਾਡਾ ਵਡਮੁਲਾ ਯੋਗਦਾਨ ਸ਼ਲਾਘਾ ਯੋਗ ਹੈ, ਭੁੱਲ ਚੁੱਕ ਦੀ ਖਿਮਾ ਜੀ, ਵਾਹਿਗੁਰੂ ਸਿੱਖ ਕੌਮ ਨੂੰ ਸੁਮੱਤ ਬਖਸ਼ੇ , ਵਾਹਿਗੁਰੂ ਅੱਗੇ ਅਰਦਾਸ ਹੈ ਜੀ 🙏🏽
ਸ਼੍ਰੋਮਣੀ ਕਮੇਟੀ ਤੇ ਬਾਦਲ ਪਰਿਵਾਰ ਦਾ ਕਬਜਾ ਮੋਦੀ ਤੇ ਆਰ ਐਸ ਐਸ ਦਾ ਕਰਾਇਆ ਹੈ ਬਾਦਲ ਨੇ ਸਿੱਖ ਇਤਿਹਾਸ ਨੂੰ ਕਿਤਾਬਾ ਵਿੱਚ ਬਦਲਿਆ ਬੇ ਅਦਬੀ ਕਰਵਾਈ ਅਸਲ ਵਿੱਚ ਬਾਦਲ ਪਰਿਵਾਰ ਸਿੱਖ ਨਹੀ ਹੈ ਜੈਤੋ ਦੇ ਮੋਰਚੇ ਖੂਹ ਵਿੱਚ ਜਹਿਰ ਪਾੲਈ ਸੁਖਬੀਰ ਬਾਦਲ ਸ਼੍ਰੋਮਣੀ ਕਮੇਟੀ ਦੀ ਪੂਰੀ ਲੁੱਟ ਕਰਦਾ ਹੈ ਆਪਦੀ ਮਾ ਦੇ ਭੋਗ ਤੇ ਬਾਦਲ ਪਰਿਵਾਰ ਨੇ ਸਾਰਾ ਖਰਚਾ ਸ਼੍ਰੋਮਣੀ ਕਮੇਟੀ ਤੋ ਕਰਵਾਇਆ ਇਹ ਸ੍ਰੋਮਣੀ ਕਮੇਟੀ ਦੀ ਚੋਣ ਵੀ ਬਾਰਾ ਸਾਲ ਤੋ ਹੋਣ ਨਹੀ ਦਿੱਤੀ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Sardar sahib bilkul thike haa
Goodji
ਮਸਲਾ ਤਾਂ ਇਹ ਕੇ ਗੲਏ ਕਿਸੇ ਦੇ ਕਹਿਣ ਤੇ
ਤੜੀਪਾਰ ਅਮਿਤ ਸ਼ਾਹ ਕੇਂਦਰੀ ਮੰਤਰੀ ਦੇ ਕਹਿਣ ਤੇ
Radha=R
Sawami=S
Satsang=S
V/s
R= rashtriya
S=sawom
S= sangh
Iko sikay de 2 pasay
💯 sahi ਏ gal
ਚੰਚਲ ਮਨੋਹਰ ਸਿੰਘ ਜੀ ਕਿਤੇ ਪ੍ਰਧਾਨ ਦੀ ਕੁਰਸੀ ਨੂੰ ਰੱਖੜਾ ਈ ਹੱਥ ਪਾਉਣ ਨੂੰ ਤਾਂ ਨੀ ਫਿਰਦਾ ।।
ਬਹੁਤ ਹੀ ਵਧੀਆ
ਮਾਹਾਮੂਰਖੋ ੲਿਟਲੀ ਦੇ ਪੋਪ ਨੂੰ ਵੀ ਮਿਲਨਗੇ ਗੲੇ ਸੀ ਬਾਬਾ ਜੀ . ਓਹਨੇ ਅਾਪ ਬਾਬਾ ਜੀ ਨੂੰ ਸਦਿਅਾ ਸੀ ਹੁਨ ਤੁਸੀ ੳਹਨੂੰ ਵੀ ਕਹੋਗੇ ਕਿਓ ਗੲੇ ਓਥੇ .
Waheguru ji ki eh ਗਿਆਨੀ ਹਰਪ੍ਰੀਤ ਸਿੰਘ ਦੀ ਸ਼ਖ਼ਸੀਅਤ ਦਾ ਪਰਭਾਬ ਘਟਾਉਣ ਦਾ ਇਕ ਜਤਨ ਹੈ ਜੀ
Very good
Very good Discussion 🙏❤
ਬਿਲਕੁਲ ਠੀਕ ਕਿਹਾ ਜੀ
ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਗੁਰਿੰਦਰ ਸਿੰਘ ਦੀ ਕੋਈ ਪ੍ਰਵਾਹ ਨਹੀਂ ਕਰਨੀ ਚਾਹੀਦੀ ਕਿਉਂ ਕਿ ਜਥੇਦਾਰ ਸਾਹਿਬ ਸਿੱਖ ਕੌਮ ਦੇ ਵੱਡੇ ਧਾਰਮਿਕ ਆਗੂ ਹਨ।
ਸਰਦਾਰ ਬਹਾਦਰ ਸਾਹਿਬ ਜੀ ਤੁਸੀਂ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਤੁਸੀਂ ਇਹ ਗੱਲ ਨੂੰ ਹੋਰ ਵੀ ਅੱਗੇ ਵਧਾਇਆ ਜਾਵੇ ਤੁਸੀਂ ਜੋ ਜਥੇਦਾਰ ਸਾਹਿਬ ਜੀ ਨੂੰ ਮਿਲਣ ਗਏ ਤੁਹਾਨੂੰ ਨਹੀ ਮਿਲੇ ਉਹ ਇਸੇ ਕਰਕੇ ਹੀ ਨਹੀ ਮਿਲੇ ਕੇ ਕਿਧਰੇ ਗੱਲ ਲੀਕ ਨਾ ਹੋਵੇ ਬਾਕੀ ਜੋ ਤੁਸੀਂ ਖੋਜ ਕੀਤੀ ਹੈ ਇਸ ਨਾਲ ਸਿੱਖ ਕੌਮ ਦਾ ਭਲਾ ਹੀ ਹੋਵੇਗਾ।। ਧੰਨਵਾਦ
Yes ,Chanchal ji ,Dera Baba should have avoided his visit to Giani Harpreet Singh as any controversy will not be in favour of his sect n credibility among his followers.Derabad is totally against Sikh Panth Principles.
Indian Govt,s pressure on him
Good step,criticizer should refrain. Save Punjab and punjabiat anyway. Let it not become Sikh Vs Sikh.
Good information
ਵਧੀਆ ਜਾਣਕਾਰੀ ਪਰ ਐਨਾਂ ਲਮਕਾਇਆ ਵਿਡੀਓ ਕਿ ਅੱਕ ਗਏ ਹਾ
Keep Patience , listen and understand sir
ਅਸਲ ਵਿੱਚ ਚੰਚਲ ਮਨੋਹਰ ਸਿੰਘ ਬਹੁਤ ਹੋਲੀ ਬੋਲਦੇ ਹਨ ਅਤੇ ਇਹ ਜਾਣਕਾਰੀ ਵੀ ਵੀ ਕੲਈ ਤਾਰਾਂ ਜੁੜਿਆਂ ਹੋਈਆਂ ਸਨ
ਗਿਆਨੀ ਜੀ ਸਮਾ ਆਣ ਜਜ਼ੂਰ ਦੱਸ ਦੇਣਗੇ
right. good good
ਰਾਧਾਸੁਆਮੀ ਮੁਖੀ ਨੇ ਪਹਿਲਾਂ ਬੰਦ ਕਮਰਾ ਮੀਟਿੰਗ ਗੁੜਗਾਓਂ ਸਥਿਤ ਸੁਖਬੀਰ ਸਿੰਘ ਬਾਦਲ ਨਾਲ ਮੁਲਾਕਾਤ ਕੀਤੀ ਸੀ ਉਸ ਤੋਂ ਬਾਅਦ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨਾਲ ਮੁਲਾਕਾਤ ਕੀਤੀ ਹੈ
Good g good
Very very very nice chanchal manohar singh ji
Sir, very true analysis
💯 sahi ਏ gal
ਮਜੀਠੀਆ ਪ੍ਰਧਾਨ ਲਈ ਸਭ ਚਾਲਾਂ ਚੱਲ ਰਿਹਾ ਹੈ
Any change in December 2 decision of Akal takhat decision will be injurious to authority of Akal takhat. If such changes are done, Akal takhat Jathedars will fall in eyes of Sikh sangat and join the ranks of Giani Gurbachan Singh infamous for accepting pardon of Sauda Sadh Sirsa at the instance of Parkash Singh Badal and Sukhbir Singh Badal.
ਖਾਲਸਾ ਜੀ ਗਿਆਨੀ ਹਕਪਰੀਤ ਸਿੰਘ ਵੀ ਦਿਲੀ ਵਾਲਿਆ ਦਾ ਖਾਸਮ ਖਾਸ ਹੈ ਸ਼ਾਹ ਨਾਲ ਬਹੁਤ ਨੇੜਤਾ ਹੈ ਸ਼ਾਹ ਵੀ ਤਾ ਪਹਿਲਾ ਮਿਲ ਚੁਕਿਆ ਹੈ
ਰੱਖੜਾ ਸਾਬ ਬਹੁਤ ਝੁਠ ਬੋਲ ਰਿਆਂ
Deras interference in Sikh religion and politics of Punjab has already disturbed Punjab
When and how? During Covid, it was dera who helped people. Others had shut their gates including gurudwaras!
ਬਾਬੇ ਦੀ ਵਰਤੋਂ ਕੀਤੀ ਗਈ ਹੈ ਜਾਣ ਤੋਂ ਪਹਿਲਾਂ
V good ji
Bahut bahut dhanbad manohar singh ji jankari den lia i hope jathedar will keep his word
Sardar ji SS Akal ji Good job 🙏📌🌺🍎🇨🇦🙏
ਸਰਦਾਰ ਚੰਚਲ ਮਨੋਹਰ ਸਿੰਘ ਜੀ ਮਜੀਠੇ ਦੀ ਘਰਵਾਲੀ ਸਾਬਕਾ ਆਈ ਜੀ ਗਰੇਵਾਲ ਦੀ ਪੋਤਰੀ ਹੈ ਇਹ ਢਿੱਲੋਂ ਦੀ ਭਤੀਜੀ ਨਹੀ ਹੈ।ਬਾਬਾ ਚਰਨ ਸਿੰਘ ਗਰੇਵਾਲ ਸੀ।ਢਿੱਲੋਂ ਗਰੇਵਾਲ ਦਾ ਕਹਿੰਦੇ ਹਨ ਭਾਣਜਾ ਹੈ।
Waheguru ji
Very good video sardar j
They are grand son of bhai mohan singh ranbaxy
ਸ ਮਨੋਹਰ ਸਿੰਘ ਜੀ ਡੇਰੇ ਬਾਦ ਨੇ ਪਹਿਲਾਂ ਹੀ ਸਿੱਖੀ ਦਾ ਬੇੜਾ ਗਰਕ ਕਰ ਦਿੱਤਾ ਗਿਆ ਸੀ ਰਹਿੰਦੀ ਕਸਰ ਢਿੱਲੋਂ ਪੂਰੀ ਕਰ ਦੇਵੇਗਾ
Giani harpreet singh nu rss di full support ajkl
ਵਾਹਿਗੁਰੂ ਜੀ ਬਹੁਤ ਹੀ ਵਧੀਆ ਅਤੇ ਬੇਬਾਕੀ ਵਿਚਾਰ ਗੁਰੂ ਆਪ ਜੀ ਨੂੰ ਚੜ੍ਹਦੀ ਕਲਾ ਬਖਸ਼ੇ ਇਸ ਗੱਲ ਤੋਂ ਬੜੇ ਵੱਡੇ ਅਰਥ ਨਿਕਲਦੇ ਹਨ ਜਿੰਨੇ ਵੀ ਡੇਰੇ ਹਨ ਚਾਹੇ ਉਹ ਨਾਮਧਾਰੀ ਰਾਧਾ ਸੁਆਮੀ ਨਰਕਧਾਰੀ ਨਾਨਕਸਰੀਏ ਜਾਂ ਹੋਰ ਵੀ ਜਿੰਨਾ ਵੀ ਡੇਰਾਵਾਦ ਹੈ ਇਹ ਸਰਕਾਰ ਦੇ ਪੈਦਾ ਕੀਤੇ ਹੋਏ ਹਨ ਕਿ ਕਿਸ ਤਰ੍ਹਾਂ ਸਿੱਖ ਕੌਮ ਨੂੰ ਖੇਰੂ ਖੇਰੂ ਕਰਨਾ ਹੈ ਤੇ ਸਰਕਾਰ ਇਹਨਾਂ ਨੂੰ ਵਰਤ ਰਹੀ ਹੈ ਦੂਸਰੀ ਗੱਲ ਕਿ ਜਿਹੜਾ ਨੌ ਮਾਸ ਦਾ ਰਿਸ਼ਤਾ 9798 ਚ ਜੁੜਿਆ ਉਹ ਅਜੇ ਅੰਦਰ ਖਾਤੇ ਟੁੱਟਾ ਨਹੀਂ ਉਹਦੇ ਕਾਰਨ ਹਨ ਕਿ ਉਹਨਾਂ ਨੂੰ ਪੱਗ ਧਾਰੀ ਬੰਦਾ ਪੰਜਾਬ ਦੇ ਵਿੱਚ ਚਾਹੀਦਾ ਹੈ ਤੇ ਜਿਹੜਾ ਉਹਨਾਂ ਨੂੰ ਅਜੇ ਤੱਕ ਇਨਾਂ ਦੇ ਬਰਾਬਰ ਦਾ ਮਿਲਿਆ ਨਹੀਂ ਜਿਸ ਕਰਕੇ ਉਹ ਬਾਦਲਾਂ ਨੂੰ ਅੰਦਰ ਖਾਤੇ ਛੱਡ ਨਹੀਂ ਰਹੇ ਉਸ ਤੋਂ ਅੱਗੇ ਉਹ ਹਰ ਹੀਲੇ ਹਰ ਤਰੀਕੇ ਨਾ ਸਿੱਖਾਂ ਦੀ ਜਿਹੜੀ ਸਿਰਮੋਰ ਸੰਸਥਾ ਹੈ ਸ਼੍ਰੋਮਣੀ ਕਮੇਟੀ ਦਿੱਲੀ ਕਮੇਟੀ ਪਟਨਾ ਸਾਹਿਬ ਹਜੂਰ ਸਾਹਿਬ ਜਿਹੜੀਆਂ ਸਿਰਮੋਰ ਸੰਸਥਾਵਾਂ ਹਨ ਇਹਨਾਂ ਦੇ ਉੱਤੇ ਸਿੱਧੇ ਤੇ ਅਸਿੱਧੇ ਤਰੀਕੇ ਨਾਲ ਜਿਹੜਾ ਉਹਨਾਂ ਦਾ ਕਬਜ਼ਾ ਹੈ ਉਹਨਾਂ ਨੂੰ ਛੱਡਣਾ ਨਹੀਂ ਚਾਹੁੰਦੇ ਕੀ ਸਿੱਖੀ ਨੂੰ ਬਰਬਾਦ ਖਤਮ ਤੇ ਖੇਰੂ ਖੇਰੂ ਕਰਨ ਦਾ ਉਹਨਾਂ ਨੇ ਲੱਖ ਵਧਾਇਆ ਸੋਸ ਗੱਲ ਦੀ ਇੱਕ ਗੱਲ ਕਿ ਅਸੀਂ ਆਪਣੇ ਡੰਡੇ ਤੇ ਝੰਡੇ ਛੱਡ ਕੇ ਇੱਕ ਮੁੱਠ ਹੋ ਕੇ ਇਹਨਾਂ ਬਾਦਲਾਂ ਦੇ ਕੋਲੋਂ ਸ਼੍ਰੋਮਣੀ ਕਮੇਟੀ ਨੂੰ ਆ ਆਜ਼ਾਦ ਕਰਵਾਈਏ ਤੇ ਇਹਨਾਂ ਦੇ ਥਾਪੇ ਹੋਏ ਜਿਹੜੇ 80% ਭਰਿਸ਼ਟ ਮੁਲਾਜ਼ਮ ਹਨ ਉਹਨਾਂ ਨੂੰ ਬਾਹਰ ਕੱਢਿਆ ਜਾਵੇ ਅਤੇ ਜਥੇਦਾਰ ਦੀ ਨਿਯੁਕਤੀ ਇਸ ਸਭ ਦੇ ਨਾਲ ਹੋਵੇ ਕਿ ਉਹਦਾ ਕਿਸੇ ਪ੍ਰਧਾਨ ਦੇ ਅੰਡਰ ਉਹ ਨਾ ਹੋਣ ਉਹਦਾ ਕੋਈ ਵੱਖਰਾ ਤਰੀਕਾ ਲੱਭਿਆ ਜਾਵੇ ਬਾਕੀ ਜਿੰਨੇ ਵੀ ਬਾਦਲ ਦੇ ਚੱਟੇ ਵੱਟੇ ਹਨ ਚਾਹੇ ਉਹ ਹਰਪ੍ਰੀਤ ਹੋਵੇ ਚਾਹੇ ਉਹ ਮੌਜੂਦਾ ਜਥੇਦਾਰ ਹੋਵੇ ਚਾਹੇ ਬਾਗੀ ਧੜਾ ਜਿੰਨਾ ਵੀ ਆ ਇਹ ਸਭ ਬਾਦਲ ਦਾ ਚਿੱਟਾ ਵੱਟਾ ਹੈ ਇਹ ਸਿਰਫ ਕੌਮ ਨੂੰ ਧੋਖਾ ਦੇ ਕੇ ਕਿਸੇ ਨਾ ਕਿਸੇ ਤਰੀਕੇ ਦੇ ਨਾਲ ਇਹ ਅੱਗੇ ਆਉਣਾ ਚਾਹੁੰਦੇ ਹਨ ਹਰਪ੍ਰੀਤ ਤੇ ਕੋਈ ਕਾਗਜ ਇਡੇ ਸਰਦਾਰ ਜੀ ਸਾਫ ਨਹੀਂ ਹਨ ਇਹ ਵੀ ਉਸੇ ਲਿਫਾਫੇ ਦੇ ਵਿੱਚੋਂ ਨਿਕਲਿਆ ਹੋਇਆ ਹੈ ਸੋ ਬਹੁਤ ਆਏ ਦੇ ਉੱਤੇ ਕੋਈ ਵਿਸ਼ਵਾਸ ਨਾ ਕੀਤਾ ਜਾਵੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ
Dhaliwal NRI connect with Home Minister are publicly known & the Position for Dera Beas Head has virtual NO business visiting bhai Harpreet Singh in such an emergency methodologies. The political GAME in Game for Sikh politics is that the players are messing up already confused Sikh politics ....extra influence may be dangerous for long healthy life Sikh community? Phef
ਪੰਜਾਬ ਲਈ ਬਹੁਤ ਵੱਡਾ ਖਤਰਾ ਜੇ ਆ ਗਿਆ ਰੱਖੜਾ
ਹੋ ਸਕਦਾ ਖਾਲਸਾ ਰਾਜ ਦਾ ਹਿੱਸਾ ਹੋਵੇ ਦਮਦਮੀ ਟਕਸਾਲ ਦੇ ਮੁਖੀ ਬਾਬਾ ਕਰਤਾਰ ਸਿੰਘ ਜੀ ਕਹੇ ਸੀ ਇਥੇ ਵੀ ਖਾਲਸਾ ਰਾਜ ਕਰੇਗਾ ਖ਼ਾਲਸਾ ਜੀ ਵਾਹਿਗੁਰੂ ਜੀ
Sat shri akal v nice information
ਗਿਆਨੀ ਹਰਪ੍ਰੀਤ ਸਿੰਘ ਨੇ ਰਾਧਾਸਵਾਮੀਆਂ ਦੇ ਮੁੱਖੀ ਨਾਲ ਕਿਸ ਕਾਰਨ ਮੁਲਾਕਾਤ ਕੀਤੀ? ਇਹ ਸਾਰੇ ਹੀ ਸਿਖ ਪੰਥ ਵਿਰੋਧੀ ਹਨ।
Bhut vdhia information dere da ek episode 9 sal vich mukia 2nd shuru ho gia