60 ਸਾਲਾਂ ਤੋਂ ਭੁੰਝੇ ਸੌਂ ਰਹੇ ਨੇ ਇਹ ਮਾਤਾ ਜੀ, ਪੁਰਖੇ ਤੁਰ ਕੇ ਦਿਖਾਉਣ ਲਿਆਉਂਦੇ ਸੀ ਸ਼ਹੀਦੀ ਸਭਾ

แชร์
ฝัง
  • เผยแพร่เมื่อ 13 ม.ค. 2025

ความคิดเห็น • 49

  • @BhupinderSingh-xc2ue
    @BhupinderSingh-xc2ue 19 วันที่ผ่านมา +18

    🙏 ਤੁਸੀਂ ਜੀ ਸਿਰ ਢੱਕ ਲੈਂਦੇ। ਮਾਤਾ ਜੀ ਕੋਲੋਂ ਇੰਨੀਆ ਅਨਮੋਲ ਬਾਤਾਂ ਸੰਗਤਾਂ ਨੂੰ ਸਰਵਣ ਕਰਾ ਰਹੇ ਸੀ। ਵਾਹਿਗੁਰੂ ਜੀ।

  • @gurnamkaurdulat3883
    @gurnamkaurdulat3883 18 วันที่ผ่านมา +3

    ਇੱਕ ਧੀ ਸਿੱਖੀ ਨਾਲ ਜੁੜੀ ਹੋਵੇ ਤਾਂ ਸਾਰੇ ਪਰਿਵਾਰ ਨੂੰ ਜੋੜ ਲੈਂਦੀ ਹੈ। ਜਿਵੇਂ ਮਾਤਾ ਜੀ ਅਤੇ ਇਸ ਦੀ ਧੀ ਨੇ ਜੋੜਿਆ।

  • @sukhgill5913
    @sukhgill5913 19 วันที่ผ่านมา +10

    ਧੰਨ ਹੈ ਸਾਰਾ ਪਰਿਵਾਰ

  • @AbhijotGill-f3w
    @AbhijotGill-f3w 17 วันที่ผ่านมา

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @G.S.Sidhu13
    @G.S.Sidhu13 18 วันที่ผ่านมา +1

    ਸਾਬਾਸ਼ ਯਾਦਵਿਦਰ ਜੀ ਚੰਗੇ ਉਪਰਾਲੇ ਲਈ ਅਤੇ ਧੰਨ ਹੈ ਸਾਰਾ ਪਰਿਵਾਰ ਮਾਤਾ ਬਲਜਿੰਦਰ ਕੌਰ ਜੀ ਕਾ ਗੁਲਜਾਰ ਸਿੰਘ ਆਸਟ੍ਰੇਲੀਆ

  • @bhantsidhu269
    @bhantsidhu269 15 วันที่ผ่านมา

    ਧੰਨ ਭੈਣ ਜੀ ਵਾਹਿਗੁਰੂ ਮੇਹਰ ਕਰਨ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾਂ ਬਖਸ਼ੇ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਧੰਨ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਧੰਨ ਬਾਬਾ ਜ਼ੋਰਾਵਰ ਜੀ ਧੰਨਬਾਬਾ ਫਾਤਿਹ ਸਿੰਘ ਜੀ 🙏🙏🇨🇦

  • @jaskaransingh3201
    @jaskaransingh3201 19 วันที่ผ่านมา +5

    Waheguru ji waheguru ji waheguru ji waheguru ji waheguru ji 🙏

  • @sahebsingh1313
    @sahebsingh1313 19 วันที่ผ่านมา +5

    Waheguru ji Waheguru ji

  • @mrskaur539
    @mrskaur539 19 วันที่ผ่านมา +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਸਰਬੱਤ ਦਾ ਭਲਾ ਮੰਗਣ ਵਾਲੇ ਗੁਰੂ ਸਾਹਿਬ ਜੀ ਸਾਨੂੰ ਸਮਝਾ ਨਹੀ ਆਈ

  • @kiranjeetkaur9162
    @kiranjeetkaur9162 19 วันที่ผ่านมา +3

    Waheguru ji bhen Ji tusi bahut wadia khiahe modern ho ghe SSA jaspal Singh Ambala Germany

  • @narindersinghghuman103
    @narindersinghghuman103 19 วันที่ผ่านมา +4

    Sirhind mandi da privar bachan lal kapde di dukan vala privar nu v jaroor milo eh sadi bhain disari galbat bilkul sach hai asi bhaina ne lama sama ekathe school padayia hai dhan mere dasam pita dan teri kurbani jis nu shabda vich biyan nahi keeta ja sakda❤

  • @jaswinderkaurjaswinderkaur
    @jaswinderkaurjaswinderkaur 17 วันที่ผ่านมา

    waheguru ji

  • @fatehdairyfarm423
    @fatehdairyfarm423 18 วันที่ผ่านมา

    ਸਾਰੇ ਪ੍ਰੀਵਾਰ ਨੂੰ ਮੇਰੇ ਸੱਚੇ ਪਾਤਸ਼ਾਹ ਚੜਦੀ ਕਲ੍ਹਾ ਵਿੱਚ ਰੱਖਣ

  • @JagtarmaanMaan
    @JagtarmaanMaan 19 วันที่ผ่านมา +2

    ਵਾਹਿਗੁਰੂ ਜੀ

  • @navneetkalra3772
    @navneetkalra3772 19 วันที่ผ่านมา +6

    ✍️👉ਕਈ ਵਾਰ ਵੇਖਣ ਵਿੱਚ ਆਉਂਦਾ ਹੈ ਕਿ "ਮੁੱਖ ਮੰਤਰੀ", "ਪ੍ਰਧਾਨ ਮੰਤਰੀ" ਕਿਸੇ ਵੀ ਸਿੱਖ ਧਰਮ ਦੇ ਸ਼ਹੀਦੀ ਸਮਾਗਮ ਵਿੱਚ ਗੁਰੂ ਦਾ ਆਸ਼ੀਰਵਾਦ ਪ੍ਰਾਪਤ ਕਰਨ ਪਹੁੰਚਦੇ ਹਨ ਪਰ ਆਮ ਜਨਤਾ ਪ੍ਰਤੀ ਉਹ ਬਿਲਕੁਲ ਹੀ ਬੇ-ਪ੍ਰਵਾਹ ਹੁੰਦੇ ਹਨ। ਧੰਨਵਾਦ।👈

  • @kanwaljeetsingh5571
    @kanwaljeetsingh5571 18 วันที่ผ่านมา

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @KantaRani-p9c
    @KantaRani-p9c 19 วันที่ผ่านมา +2

    🙏🙏🙏🙏🙏

  • @raghbirsinghchahal2609
    @raghbirsinghchahal2609 18 วันที่ผ่านมา

    Marvelous Memory about Sikhism,by BiBa Baljinder Kaur Sani Pur FGS.🙏. Advocate R S Chahal Chahal Farm house Sani Pur.

  • @Parminderkaur-t9n
    @Parminderkaur-t9n 18 วันที่ผ่านมา

    Sahibjadea di eni shoti ummar ch kurban hon di gall nu apne gharde shoti ummar de bache nu dekh k mehsoos karke bahot Rona aonda a mera dohta v 5 saal da a osda naam v Beer Fateh Singh a waheguru sabde bachean nu sumat den ageakar bnaon🙏🙏🙏🙏🙏🙏

  • @davindersingh7003
    @davindersingh7003 18 วันที่ผ่านมา

    Waheguru waheguru ji

  • @rajsidhu7169
    @rajsidhu7169 19 วันที่ผ่านมา +2

    Satnam Waheguru ji

  • @amarpalsingh3888
    @amarpalsingh3888 19 วันที่ผ่านมา

    Dhan ne mata ji

  • @GurpreetSingh-jg8pw
    @GurpreetSingh-jg8pw 19 วันที่ผ่านมา +2

    Waheguru ji mehar karo

  • @ParamjitSinghdeo-ij9mr
    @ParamjitSinghdeo-ij9mr 19 วันที่ผ่านมา +10

    ਭਰਾਵੋ ਸਿਰ ਢੱਕ ਲਿਆ ਕਰੋ ਇਹ ਕੋਈ ਫ਼ਿਲਮੀ ਸਟੋਰੀ ਨਹੀ। ਇਹ ਖਾਲਸੇ ਦੀ ਨੀਂਹ ਪੱਕੀ ਕਰਨ ਵਾਲੇ ਸ਼ਹੀਦੀ ਦਿਹਾੜੇ ਹਨ। ਥੋੜਾ ਗੁਰੂ ਦਾ ਭੈਅ ਰੱਖਿਆ ਕਰੋ।

  • @Jarnailsingh-qi1ev
    @Jarnailsingh-qi1ev 19 วันที่ผ่านมา +1

    Waheguru ji

  • @ਸਿਮਰਨਰੰਧਾਵਾ
    @ਸਿਮਰਨਰੰਧਾਵਾ 18 วันที่ผ่านมา

    Weahagru gee

  • @kulvindersingh2337
    @kulvindersingh2337 19 วันที่ผ่านมา +1

    Waheguru ji 🙏

  • @gurpreetbrar7138
    @gurpreetbrar7138 19 วันที่ผ่านมา +1

    waheguru ji 🙏😢😢😢😢

  • @Pardesikaur
    @Pardesikaur 19 วันที่ผ่านมา

    ਵਾਹਿਗੁਰੂ ਜੀ ਇਸ ਟਾਈਮ ਤੇ ਤੁਸੀਂ ਪੱਗ ਬਣ ਲਿਆ ਕਰੋ ਜੀ ਬੱਚਿਆਂ ਨੂੰ ਬਹੁਤ ਫਰਕ ਪੈਂਦਾ ਹੈ ਬਹੁਤ ਬਹੁਤ ਧੰਨਵਾਦ ਵਾਹਿਗੁਰੂ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @SurjeetKaur-wf9th
    @SurjeetKaur-wf9th 19 วันที่ผ่านมา +3

    Veerji thonu sir dhakan da ji nahin kita?? Tuci apne aap nu connect nahin kita??

  • @Sukhwinderkaur-zi1dw
    @Sukhwinderkaur-zi1dw 19 วันที่ผ่านมา

    ❤🙏🙏🙏🙏

  • @BalwinderKaur-qu9ls
    @BalwinderKaur-qu9ls 19 วันที่ผ่านมา +2

    We also use to call it Sabha

  • @jugrajsinghjattana6797
    @jugrajsinghjattana6797 18 วันที่ผ่านมา

    🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤okok😢😮

  • @Pindwalebhainji
    @Pindwalebhainji 19 วันที่ผ่านมา

    Bilkul ji asi v bhuje sounde

  • @Baljinderkaur-lx6xf
    @Baljinderkaur-lx6xf 19 วันที่ผ่านมา +1

    Singh sabha kehnde see 5o saal pehlan

  • @jarnailsingh9765
    @jarnailsingh9765 19 วันที่ผ่านมา

    Veer ji , es pariwar da ph . no. jaroor dsna , ena da ashirwad jaroor lena chahange ji

  • @ParamjitSinghdeo-ij9mr
    @ParamjitSinghdeo-ij9mr 19 วันที่ผ่านมา +1

    Reports I have request ed all of you related from different channels. When you interview any guru ka sikhs on the matter of Sri Guru Gobind Singh elders or your youngest sons any other real sikh martyrdom plz cover your head

  • @JagtarSingh-rl4tm
    @JagtarSingh-rl4tm 19 วันที่ผ่านมา +1

    Paarectis eh andar di shardha hundi a ,Jo Apne AP peda hundi a

  • @rajvinderkaur4625
    @rajvinderkaur4625 18 วันที่ผ่านมา

    Waheguru ji 🙏🏽🙏🏽

  • @ParwinderSingh-j2g
    @ParwinderSingh-j2g 19 วันที่ผ่านมา +1

    ਵਾਹਿਗੁਰੂ ਜੀ

  • @ekamrandhawa5123
    @ekamrandhawa5123 19 วันที่ผ่านมา +1

    Waheguru ji

  • @satinderpalsingh6055
    @satinderpalsingh6055 19 วันที่ผ่านมา +1

    Waheguru ji 🙏🙏🙏🙏

  • @ਰਾਜਨਪ੍ਰੀਤਸਿੰਘ
    @ਰਾਜਨਪ੍ਰੀਤਸਿੰਘ 19 วันที่ผ่านมา +1

    🙏🙏🙏

  • @surjitkaur1895
    @surjitkaur1895 19 วันที่ผ่านมา +2

    ਵਾਹਿਗੁਰੂ ਜੀ

  • @SatnamSingh-bm3rf
    @SatnamSingh-bm3rf 19 วันที่ผ่านมา

    Waheguru ji

  • @babbisingh7319
    @babbisingh7319 18 วันที่ผ่านมา

    Waheguru ji 🙏

  • @dalbirnagra7885
    @dalbirnagra7885 18 วันที่ผ่านมา

    Waheguru Ji 🙏🙏