ਇਸ ਪਿੰਡ ਵਾਲਿਆਂ ਨੇ ਮਾਤਾ ਜੀ ਤੇ ਸਾਹਿਬਜ਼ਾਦਿਆਂ ਨੂੰ ਪਾਣੀ ਵੀ ਨਹੀਂ ਪਿਲਾਇਆ-ਪਿੰਡ ਵਾਲੇ ਹਨ ਸ਼ਰਮਿੰਦਾ Fatehgarh S4

แชร์
ฝัง
  • เผยแพร่เมื่อ 26 ม.ค. 2025

ความคิดเห็น • 521

  • @NishanSinghAustralia
    @NishanSinghAustralia  2 หลายเดือนก่อน +124

    🙏 ਸ਼ੇਅਰ ਜ਼ਰੂਰ ਕਰੋ ਜੀ 🙏 Please Share 🙏
    ‎Follow the Nishan Singh Australia channel on WhatsApp: whatsapp.com/channel/0029VaGCsIm0QeaotMOTSs00
    ਵਾਹਿਗੁਰੂ ਜੀ ਕਾ ਖਾਲਸਾ ॥ ਵਾਹਿਗੁਰੂ ਜੀ ਕੀ ਫਤਹਿ ॥ 🙏

    • @VarinderSingh-eu7nq
      @VarinderSingh-eu7nq 2 หลายเดือนก่อน +18

      ਨਿਸ਼ਾਨ ਸਿੰਘ ਬਾਬਾ ਜੀ ਅੱਜ ਤੁਸੀਂ ਸਾਡੇ ਪਿੰਡ ਵੱਲ ਦੀ ਜਾ ਰਹੇ ਸੀ ਮੇਰਾ ਪਿੰਡ ਬਸੰਤ ਪਰੇ ਤੋਂ ਜਖਵਾਲੀ ਵਾਲੇ ਰੋਡ ਪਰ ਹੈ ਮੈਂ ਤੁਹਾਨੂੰ ਦੇਖਿਆ ਸੀ ਵਾਹਿਗੁਰੂ❤❤

    • @jasbirkaurmalhi4968
      @jasbirkaurmalhi4968 2 หลายเดือนก่อน +2

      Thanks 🙏❤️🙏

    • @kamalbhatti6148
      @kamalbhatti6148 2 หลายเดือนก่อน +3

      Baba neshensingh ji thusi Dan Hó guru ke Lal

    • @LuckySingh-j3f
      @LuckySingh-j3f หลายเดือนก่อน

      Eh pind ta nesha Da hai , me es pind de kade pathe v nahi laga ga❤❤❤❤❤❤❤❤

  • @RanjitSingh-h7d3w
    @RanjitSingh-h7d3w หลายเดือนก่อน +39

    ਉਸ ਟਾਈਮ ਤੇ ਮੰਨਿਆ ਕੇ ਮੁਗਲਾਂ ਤੋਂ ਡਰਦੇ ਪਾਣੀ ਨਹੀਂ ਪਿਲਾਇਆ ਪਰ ਅੱਜ ਜਿਹੜਾ ਉਸ ਖੂਹ ਉਤੇ ਰਸੋਈ ਬਣਾਈਂ ਬੈਠਾ ਲੈਂਟਰ ਪਾਕੇ ਹੁਣ ਹੀ ਉਸ ਖੂਹ ਦੀ ਯਾਦਗਾਰ ਰਹਿਣ ਦੇਣ।

    • @vikramjitsingh4015
      @vikramjitsingh4015 29 วันที่ผ่านมา

      Sukh fuddhu aa,ehna ne sbh tehas nehas kr ditta ,apna itehas aap e khatm kri jande fuddhu,,laalchi sikkhan nu keh reha,sarean nu nhi

  • @GurbachanSingh-n7j
    @GurbachanSingh-n7j 2 หลายเดือนก่อน +61

    ਵੀਰ ਜੀ ਬਹੁਤ ਵਧਿਆ ਉਪਰਾਲਾ ਕੀਤਾ ਜੋਂ ਆਪ ਜੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਵਾਰੇ ਸੰਗਤਾਂ ਨੂੰ ਇਤਿਹਾਸ ਵਾਰੇ ਜਾਗਰੁਕ ਕੀਤਾ

  • @KamalCommunication-d8h
    @KamalCommunication-d8h 2 หลายเดือนก่อน +68

    ਕਿੱੱਡੀ ਵੱਡੀ ਸ਼ਰਮ ਦੀ ਗੱਲ ਹੈ ਖੂਹ ਦੇ ੳੱਤੇ ਰਸੋਈ ਬਣਾ ਲਈ

    • @harsharansingh5399
      @harsharansingh5399 หลายเดือนก่อน +3

      Kuj nhi ho skda loka da gursikh ho k v nhi eh smj skda 😢

    • @anmolkahlon1974
      @anmolkahlon1974 หลายเดือนก่อน +2

      ਸਹੀ ਗਲ

  • @deepdhindsavlogs9097
    @deepdhindsavlogs9097 2 หลายเดือนก่อน +209

    ਇੱਕ ਗੱਲ ਸੋਚਣ ਵਾਲੀ ਹੈ ਉਹ ਰੰਘੜ ਸੀ ਜਿਨ੍ਹਾਂ ਨੇ ਮਾਤਾ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਪਾਣੀ ਨਹੀਂ ਸੀ ਪਿਲਾਇਆ ਤੇ ਇਹ ਅੱਜ ਦੇ ਕੀ ਕਹੀਏ ਇਨ੍ਹਾਂ ਨੂੰ ਜਿਨ੍ਹਾਂ ਨੇ ਖੂਹ ਦੇ ਉੱਤੇ ਹੀ ਰਸੋਈ ਬਣਾ ਦਿੱਤੀ ਇਤਿਹਾਸ ਹੀ ਖਤਮ ਕਰਨ ਤੇ ਲੱਗੇ ਹੋਏ ਹਨ ਇਨ੍ਹਾਂ ਨੂੰ ਕਿੰਨੀ ਨਾਮੋਸ਼ੀ ਹੁੰਦੀ ਹੋਵੇਗੀ ਜਦੋਂ ਕਿਸੇ ਇਤਿਹਾਸਕਾਰ ਨੂੰ ਦੱਸਦੇ ਹੋਣਗੇ ਕਿ ਖੂਹ ਦੇ ਉੱਤੇ ਰਸੋਈ ਬਣਾ ਦਿੱਤੀ ਹੈ ਅੱਖਾਂ ਨੀ ਮਿਲਦੀਆਂ ਹੋਣਗੀਆਂ

    • @Harpalsingh-ds8ef
      @Harpalsingh-ds8ef 2 หลายเดือนก่อน +22

      Bai ji eh khu ta khud aapni kismat te ronda hona ki keene maady bhaaga wala haan ki m rab rupi ruhaa nu pani nhi peela sakya

    • @preetsirhind4466
      @preetsirhind4466 2 หลายเดือนก่อน +26

      ਇਲਾਕੇ ਦੇ ਲੋਕਾਂ ਨੇ ਰਲ ਕੇ ਸਿੱਖ ਇਤਿਹਾਸ ਹੀ ਖਤਮ ਕਰ ਦਿੱਤਾ ਉਸ ਸਮੇਂ ਇਲਾਕੇ ਦੇ ਲੋਕਾਂ ਨੇ ਪਾਣੀ ਨਾ ਪਿਲਾਇਆ ਅੱਜ ਪਛਤਾ ਰਹੇ ਹਨ ਅਤੇ ਇਹਨਾਂ ਦੇ ਬੱਚੇ ਹੁਣ ਹੋਰ ਪਛਤਾਉਣਗੇ ਜਦੋਂ ਉਹ ਇਹ ਸਮਝਣਗੇ ਕਿ ਸਾਡੇ ਬਜ਼ੁਰਗਾਂ ਨੇ ਸਾਡਾ ਇਤਿਹਾਸ ਹੀ ਖਤਮ ਕਰ ਦਿੱਤਾ ਪਰਮਾਤਮਾ ਅੱਗੇ ਅਰਦਾਸ ਹੈ ਇਲਾਕੇ ਦੇ ਲੋਕਾਂ ਨੂੰ ਸੁਮਤ ਬੁੱਧੀ ਬਖਸ਼ੇ ਅਤੇ ਮੁੜ ਇਤਿਹਾਸ ਨੂੰ ਸਾਂਭਣ ਦਾ ਯਤਨ ਕਰ ਨ

    • @jaspindersingh5620
      @jaspindersingh5620 2 หลายเดือนก่อน +15

      ਬਾਈ ਜੀ ਇਸ ਪਿੰਡ ਦੇ ਵਿੱਚ ਕੋਈ ਵੀ ਉਸ ਸਮੇਂ ਦਾ ਕੋਈ ਪਰਿਵਾਰ ਨਹੀਂ ਫਿਰ ਵੀ ਸਾਨੂੰ ਪਛਤਾਵਾ ਜੀ ਹੁਣ ਦੇ ਪਿੰਡ ਨਿਵਾਸੀ ਬਹੁਤ ਅਕੀਦੇ ਰੱਖਦੇ ਹਰ ਕਾਰਜ ਤੋਂ ਪਹਿਲਾਂ ਸ਼ਹੀਦਾਂ ਸਿੰਘ ਦੇ ਓਟ ਆਸਰੇ ਨਾਲ ਕਰਦੇ

    • @surinderpalsingh2391
      @surinderpalsingh2391 2 หลายเดือนก่อน +29

      ਜਿਨ੍ਹਾਂ ਵੀਰਾਂ ਨੇ ਇਸ ਖੂਹ ਉੱਤੇ ਰਸੋਈ ਬਣਾ ਦਿੱਤੀ ਹੈ, ਇਨ੍ਹਾਂ ਨੂੰ ਬੇਨਤੀ ਹੈ ਕਿ ਕਿਸੇ ਤਰੀਕੇ ਰਸੋਈ ਦੀ ਸਕੀਮ ਆਪਣੇ ਘਰ ਵਿੱਚ ਹੋਰ ਪਾਸੇ ਬਣਾ ਲਵੋ ਤੇ ਖੂਹ ਸੰਗਤ ਦੇ ਦਰਸ਼ਨਾਂ ਲਈ ਖੋਲ੍ਹ ਦਿਉ ਅਤੇ ਨਾਲ ਇਤਿਹਾਸ ਵੀ ਲਿਖਿਆ ਜਾਵੇ ਤਾਂ ਤੁਹਾਡੇ ਤੇ ਗੁਰੂ ਮਹਾਰਾਜ ਜੀ ਦੀ ਬੜੀ ਕਿਰਪਾ ਹੋਵੇਗੀ।

    • @KabalSingh-mi3et
      @KabalSingh-mi3et 2 หลายเดือนก่อน +4

      WAHEGURU JI 🙏🙏

  • @HarjitSingh-bc9gv
    @HarjitSingh-bc9gv 2 หลายเดือนก่อน +75

    ਇਸ ਇਤਿਹਾਸਕ ਖੂਹ ਅਜ਼ਾਦ ਕਰਾਉਣ ਲਈ ਇਲਾਕੇ ਦੀ ਸੰਗਤ ਤੇ ਗੁਰਦੁਆਰਾ ਕਮੇਟੀ ਨੂੰ ਅੱਗੇ ਆਉਣਾ ਚਾਹੀਦਾ ਹੈ

  • @LekhRaj-my9xt
    @LekhRaj-my9xt 2 หลายเดือนก่อน +36

    ਬੁਰੇ ਵਕਤ ਵਿੱਚ ਬਹੁਤ ਹੀ ਘੱਟ ਲੋਕ ਸਾਥ ਦਿੰਦੇ ਹਨ ।ਬੁਰੇ ਲੋਕਾਂ ਨੇ ਇਤਿਹਾਸਿਕ ਨਿਸ਼ਾਨੀਆਂ ਹੀ ਖਤਮ ਕਰ ਦਿੱਤੀਆਂ ਹਨ ।

  • @vikramjitsingh2022
    @vikramjitsingh2022 17 วันที่ผ่านมา

    😢 ਜੇਕਰ ਉਸ ਸਮੇਂ ਮਾਤਾ ਗੁਜਰੀ ਸਾਹਿਬਜਾਦਿਆਂ ਨੂੰ ਪਾਣੀ ਪਿਲਾਇਆ ਹੁੰਦਾ ਤਾਂ ਅੱਜ ਇਸ ਜਗ੍ਹਾ ਤੇ ਰਸੋਈ ਨਾ ਬਣੀ ਹੁੰਦੀ ਇਹ ਤਾਂ ਮਹਾਰਾਜ ਦੀ ਮਿਹਰ ਹੈ।

  • @rayathdstudio4551
    @rayathdstudio4551 27 วันที่ผ่านมา

    ਧੰਨ ਧੰਨ ਮਾਤਾ ਗੁਜਰੀ ਜੀ ਧੰਨ ਧੰਨ ਮੇਰੇ ਗੁਰੁ ਜੀ ਦੇ ਸਾਹਿਬਜਦੇ ਵਾਹਿਗੁਰੂ ਵਾਹਿਗੁਰੂ ਜੀ

  • @harshsodhi9302
    @harshsodhi9302 2 หลายเดือนก่อน +71

    ਸਾਰੇ ਪਿੰਡ ਵਿੱਚ ਇੱਕ ਗੁਰਦੁਆਰਾ ਬੜੀ ਖੁਸ਼ੀ ਹੋਈ

    • @gurbhejsingh9897
      @gurbhejsingh9897 28 วันที่ผ่านมา +3

      Mere pind v ik gurdwara ae

  • @Nishantsibgh
    @Nishantsibgh 2 หลายเดือนก่อน +30

    ਉਸ ਅਕਾਲ ਪੁਰਖ ਵਾਹਿਗੁਰੂ ਦੀ ਮਰਜੀ ਸੀ ਨਹੀਂ ਤਾਂ ਇਹ ਕਿਵੇਂ ਹੋ ਸਕਦਾ ਹੈ ਕਿ ਉਹਨਾਂ ਨੇ ਪਾਣੀ ਪੀਣਾ ਹੋਵੇ ਜੋ ਪਰਮਾਤਮਾ ਦੇ ਰੂਪ ਹੋਣ ਤੇ ਉਹਨਾਂ ਨੂੰ ਪਾਣੀ ਨਾ ਮਿਲੇ ਇਹ ਖੂਹ ਦੱਬ ਗਿਆ ਇਹ ਵੀ ਉਸਦੀ ਮਰਜ਼ੀ ਹੈ ਕਿਉਂਕਿ ਇਸ ਖੂਹ ਦਾ ਪਾਣੀ ਸਾਹਿਬਜਾਦਿਆਂ ਨੂੰ ਨਹੀਂ ਮਿਲਿਆ

  • @JagjeetSingh-yl2uc
    @JagjeetSingh-yl2uc 2 หลายเดือนก่อน +14

    धन्यवाद निशान सिंह जी जो आप इतनी सेवा कमा रहे है। पूरे संसार को गुरु इतिहासिक स्थानो के दर्शन करवा रहे हो । आज पहले दिन सुनने को मिला कि इस गाँव के लोग साहब यादो और माता गुजरी को पानी नहीं पिला सके । उन भाइयों को भी इस बात का दुःख है कि हमारे पूर्वजों ने सेवा का मौका खो दिया

  • @jaspindersingh5620
    @jaspindersingh5620 2 หลายเดือนก่อน +53

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਗੁਰੂ ਪਿਆਰਿਓ ਧੰਨਵਾਦ ਭਾਈ ਨਿਸ਼ਾਨ ਸਿੰਘ ਜੀ ਸਾਡੇ ਪਿੰਡ ਨੌਗਾਵਾਂ ਜਿੱਥੇ ਚਰਨ ਛੋਹ ਸ਼ਹੀਦਾਂ ਸਿੰਘ ਦੇ ਇਤਿਹਾਸ ਬਾਰੇ ਸੰਗਤਾਂ ਨੂੰ ਜਾਣੂ ਕਰਵਾਇਆ

    • @amargurdaspuri616
      @amargurdaspuri616 หลายเดือนก่อน +1

      ਬਾਈ ਜੀ ਤੁਸੀਂ ਤਾਂ ਪਿੰਡ ਦਾ ਇਤਿਹਾਸ ਹੀ ਖਤਮ ਕਰ ਦਿੱਤਾ ਅਜੇ ਵੀ ਰਹਿੰਦਾ sambal ਲਉ ਪਿੱਪਲ ਵੀ ਖਤਮ ਕਰ ਦਿੱਤੇ

  • @ravigrewal9369
    @ravigrewal9369 หลายเดือนก่อน +20

    ਪਿੰਡ ਆਲਿਆ ਨੇ ਤਾਂ ਇਤਿਹਾਸ ਹੀ ਖਤਮ ਕਰ ਦਿੱਤਾ ॥ 🙏🙏

  • @punjabdalerlive9562
    @punjabdalerlive9562 2 หลายเดือนก่อน +41

    ਧੰਨ ਬਾਬਾ ਮੋਤੀ ਰਾਮ ਮਹਿਰਾ ਜੀਨੇ ਛੋਟੇ ਸਾਹਿਬਜ਼ਾਦਿਆਂ ਨੂੰ ੰ ਸਾਹਿਬਜ਼ਾਦਿਆਂ ਨੂੰ ਦੁੱਧ ਪਿਲਾਇਆ ਸੀ ਸਜ਼ਾ ਮਿਲੀ ਸੀ ਕੋਲੂ ਵਿੱਚ ਭੀੜ ਦਿੱਤੇ ਸੀ

    • @gurmejsingh5902
      @gurmejsingh5902 28 วันที่ผ่านมา

      Dhan moti ram mehra ji aur privar usda ji

  • @kulwantsinghsaggu8905
    @kulwantsinghsaggu8905 2 หลายเดือนก่อน +9

    निशान सिंह जी, आप पर तो वाहिगुरू जी की बहुत ही अपार कृपा है। सिख पंथ की इतनी महान सेवा कर रहे हो।

  • @baldevsinghriar4830
    @baldevsinghriar4830 หลายเดือนก่อน +2

    ਬਹੁਤ ਹੀ ਗ਼ਲਤ ਕੀਤਾ ਹੈ ਪਿੰਡ ਵਾਲਿਆਂ ਨੇ ਵਾਹਿਗੁਰੂ ਜੀ ਇਹ ਖੇਡ ਨੂੰ ਤੂੰਸੀ ਹੀ ਜਾਣਦੇ ਹੋ ਵਾਹਿਗੁਰੂ ਜੀ

  • @ManpreetSingh-xm4vv
    @ManpreetSingh-xm4vv หลายเดือนก่อน +4

    ਸਿੱਖਾਂ ਨੇ ਇਤਿਹਾਸ ਸਿਰਜਿਆ ਬਹੁਤ ਪਰ ਸਾਭਿਆਂ ਨਹੀਂ ਅਤੇ ਸਭ ਤੌ ਵੱਧ ਨੁਕਸਾਨ ਕੀਤਾ ਕਾਰ ਸੇਵਾ ਆਲਿਆਂ ਨੇ । ਜਿਸ ਜਗ੍ਹਾ ਗੱਡਾ ਸੀ ਖੂਹ ਸੀ ਉਹ ਸਾਰਾ ਉਸੇ ਥਾਂ ਰੱਖਿਆ ਜਾਣਾ ਸੀ । ਇਤਿਹਾਸ ਖਤਮ ਕਰਨ ਦਾ ਗੁਨਾਹ ਇਸ ਪੀੜ੍ਹੀ ਨੇ ਕਰਤਾ

  • @gurmeetkaur3620
    @gurmeetkaur3620 2 หลายเดือนก่อน +15

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਪੋਹ ਦੀਆਂ ਰਾਤਾਂ ਕਿਤਾਬ ਦਾ ਆਪਣੇ ਜਿਗਰ ਕੀਤਾ ਹੈ ਇਹ ਮੈਂ ਪੜੀ ਵੀ ਹੋਈ ਹੈ ਤੇ ਮੇਰੇ ਕੋਲ ਇਸ ਟਾਈਮ ਘਰ ਵਿੱਚ ਰੱਖੀ ਵੀ ਹੋਈ ਹੈ ਸੋ ਵਧੀਆ ਜਾਣਕਾਰੀ ਬਹੁਤ ਵਧੀਆ ਬਹੁਤ ਵਧੀਆ ਸਫਲਤਾ ਮਿਲੇ ਅਸੀਂ ਦਰਸ਼ਨ ਵੀ ਜਰੂਰ ਕਰਾਂਗੇ ਇਹਨਾਂ ਥਾਵਾਂ ਦੇ

  • @GurjeetSingh-ux4dx
    @GurjeetSingh-ux4dx 26 วันที่ผ่านมา

    ਪਰਵਾਰ ਜੀ ਬੇਨਤੀ ਹੈ ਕਿ ਇਸ ਇਤਿਹਾਸਕ ਸਰਮਾਏ ਪਹਿਲਾ ਦੀ ਬਣਾਉਣ ਚ ਸੰਗਤ ਤੋ ਸਹਿਯੋਗ ਮਖਣ ਤਾ ਕਿ ਇਤਿਹਾਸ ਜਿਉਦਾ ਰਹੈ ਵਾਹਿਗੁਰੂ ਜੀ

  • @rakeshjalhotra4696
    @rakeshjalhotra4696 หลายเดือนก่อน +3

    ये अभागा कुआं है। जहां मेरे गुरु के साहिबजादे पानी पीने से वंचित रह गए।

  • @rajvirsinghaulakh3292
    @rajvirsinghaulakh3292 27 วันที่ผ่านมา

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ ਬਹੁਤ ਵਧੀਆ ਉਪਰਾਲਾ ਕੀਤਾ ਇਤਿਹਾਸ ਬਾਰੇ ਜਾਣਕਾਰੀ ਦਿਤੀ

  • @balbirmehmi9746
    @balbirmehmi9746 2 หลายเดือนก่อน +20

    ਜੋ ਪੁਰਾਣੇ ਬਜ਼ੁਰਗ ਹੁੰਦੇ ਸਨ ਉਹ ਖੁਹ ਦੀ ਮੌਣ ਤੇ ਖਵਾਜੇ ਨੂੰ ਪੂਜਦੇ ਜਿੰਵੇ ਵਿਆਹ ਕੇ ਆਏ ਨੂੰਹ ਪੁੱਤ ਦਾ ਮੱਥਾ ਟਿਕਾਉਣਾ , ਘਰੇ ਬੱਚਾ ਪੈਦਾ ਹੋਇਆ ਉਸ ਬੱਚੇ ਦੀ ਮਾਂ ਨੂੰ ਖਵਾਜੇ ਚਾ੍ਹੜਣਾ ਦੀ ਰਸਮ ਕਰਣੀ । ਇਹਨਾ ਭਾਗਾਂ ਵਾਲਿਆਂ ਖੁਹ ਉੱਤੇ ਰਸੋਈ ਹੀ ਬਣਾ ਲਈ ।ਆਪਣੀ ਸੋਚ ਹੈ ( ਨਮਸ਼ਕਾਰ ਖ਼ਵਾਜਾ ਦੇਵਤਾ ਜੀ )🙏🙏

  • @JaswinderSingh-w3z
    @JaswinderSingh-w3z หลายเดือนก่อน +7

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ

  • @JarnailSingh-bx9oo
    @JarnailSingh-bx9oo 2 หลายเดือนก่อน +13

    ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ

  • @anmolkahlon1974
    @anmolkahlon1974 หลายเดือนก่อน +3

    ਖੂਹ ਤੇ ਰਸੋਈ ਬਣਾ ਦਿਤੀ ਗਲਤ ਕਰਤਾ

  • @PARMINDER-e5c
    @PARMINDER-e5c 2 หลายเดือนก่อน +62

    ਗੁਲਾਮੀ ਵਿੱਚ ਜੀਣਾ ਬਹੁਤ ਔਖਾਂ ਹੁੰਦਾ ਹੈ ਜੀ। ਉਸ ਟਾਈਮ ਵੀ ਤੇ ਅੱਜ ਵੀ ਕੋਈ ਸਰਕਾਰਾ ਖਿਲਾਫ ਨਹੀਂ ਬੋਲ ਸਕਦਾ

  • @AkashdeepSingh-iz5zz
    @AkashdeepSingh-iz5zz 29 วันที่ผ่านมา +1

    ਧੰਨ ਮਾਤਾ ਗੁਜਰ ਕੌਰ ਧੰਨ ਹੈ ਧੰਨ ਹੈ ਧੰਨ ਹੈ

  • @HarjitSingh-g4n
    @HarjitSingh-g4n 2 หลายเดือนก่อน +5

    ਇਤਿਹਾਸ ਸੀਨਾ ਬਸੀਨਾ ਵੀ ਚਲਦਾ ਹੈ ਨਿਰਾ ਲਿਖਤਾਂ ਵਿੱਚ ਈ ਨਹੀਂ ਧਨਵਾਦ ਜੀ ਨਿਸ਼ਾਨ ਸਿੰਘ ਜੀ

  • @gurmeetkaur3620
    @gurmeetkaur3620 2 หลายเดือนก่อน +11

    Golden information about ਇਤਿਹਾਸ ❤ ਸਤਿ Sri akal ji ❤vaheguru ਭਲਾ ਕਰੇ ਜੀ

  • @Sukhjohal8126
    @Sukhjohal8126 หลายเดือนก่อน +8

    ਵੀਰ ਜੀ ਜਰੂਰ ਪੁਰਾਤਣ ਨਿਸ਼ਾਨੀਆਂ ਸਾਂਭ ਸੰਭਾਲ ਕੇ ਰੱਖਨਿਆਂ ਚਾਹੀਦੀਆਂ ਨੇ ਸੁਣਕੇ ਮੰਨ ਨੂੰ ਬਹੁਤ ਦੁੱਖ ਲੱਗਿਆ ਉਹ ਵੇਲਾ ਯਾਦ ਆ ਜਾਂਦਾ

  • @HarpalSingh-uv9ko
    @HarpalSingh-uv9ko 28 วันที่ผ่านมา

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @amargurdaspuri616
    @amargurdaspuri616 หลายเดือนก่อน +28

    ਏ ਪਿੰਡ ਹੀ ਲਾਹਨਤੀ ਸਾਰਾ ਅਜੇ ਵੀ ਏਹਣਾ ਇਤਹਾਸ ਹੀ ਖਤਮ ਕਰ ਦਿੱਤਾ ਕਿਲਾ ਹਟਾ ਦਿੱਤਾ ਤੇ ਸਭ ਕੁਛ ਮੱਲ ਲਿਆ ਖੁਹ ਬੀ ਖਤਮ ਕਰ ਦਿੱਤਾ ਲਾਹਨਤ ਅਜੇ ਵੀ ਨਹੀਂ ਨਿਕਲੀ ਏਹਣਾ ਅੰਦਰੋ

  • @NirmalSingh-bz3si
    @NirmalSingh-bz3si 2 หลายเดือนก่อน +8

    ਇਸ ਪਿੰਡ ਦਿਓ ਪਾਪੀਓ ਲੋਕੋ 😢😢😢😢😢,,ਰੋਣ ਆਉਦਾ ਗੱਲ ਸੁਣਕੇ

  • @_Gurpreet__5911
    @_Gurpreet__5911 หลายเดือนก่อน +2

    ਬਹੁਤ ਗਲਤ ਗੱਲ ਹੈ ਖੂਹ ਉਪਰ ਰਸੋਈ ਬਣਾਈ ਹੈ ਇਕ ਨਾ ਇਕ ਦਿਨ ਇਹ ਖੂਹ ਆਪਣੇ ਆਪ ਹੀ ਬਾਹਰ ਆਵੇਗਾ ਇਹ ਹੋਣਾ ਇੱਕ ਦਿਨ

  • @jotsinghjoshansingh750
    @jotsinghjoshansingh750 หลายเดือนก่อน +21

    ਹੋ ਸਕਦਾ ਉਸ ਸਮੇਂ ਸਿਰਫ਼ ਰਘੜ ਕਿਸਮ ਦੇ ਲੋਕ ਹੀ ਇਥੇ ਰਹਿੰਦੇ ਹੋਣ ਇਸ ਵਿੱਚ ਇਸ ਪਿੰਡ ਦੇ ਲੋਕਾਂ ਦਾ ਕੋਈ ਕਸੂਰ ਨਹੀਂ ਪਰ ਪਿੰਡ ਦੇ ਲੋਕਾਂ ਨੂੰ ਚਾਹੀਦਾ ਹੈ ਹਰ ਸਾਲ ਇਕ ਅਖੰਡ ਪਾਠ ਭੁੱਲ ਵਜੋਂ ਕਰਾਉਣਾ ਚਾਹੀਦਾ ਹੈ ।ਇਸ ਨਾਲ ਹਰ ਇਕ ਆਤਮਾ ਨੂੰ ਠੰਡ ਸਕੂਨ ਮਿਲੇਗਾ

  • @HarpalSingh-uv9ko
    @HarpalSingh-uv9ko 28 วันที่ผ่านมา

    ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ ਸਤਨਾਮ ਜੀ ਵਾਹਿਗੁਰੂ ਜੀ

  • @gurjeetboparai62
    @gurjeetboparai62 2 หลายเดือนก่อน +16

    🙏🙏 ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ 🙏🙏 ਸਤਿ ਸ਼੍ਰੀ ਆਕਾਲ ਜੀ 🙏🙏

  • @user-th7sr2ug4meh
    @user-th7sr2ug4meh 29 วันที่ผ่านมา +4

    ਪਾਣੀ ਨਾਂ ਪਿਲਾਉਣਾ ਉਸ ਵੇਲੇ ਲੋਕਾਂ ਦੀ ਕੋਈ ਮਜਬੂਰੀ ਹੋਵੇਗੀ ਭਰ ਹੁਣ ਇਨ੍ਹਾਂ ਨੇ ਖੁੱਹ ਉੱਪਰ ਰਸੋਈ ਬਣਾਕੇ ਬਹੁਤ ਗ਼ਲਤ ਕੀਤਾ ਹੋਇਆ ਹੇ

  • @mcbhl-f9y
    @mcbhl-f9y หลายเดือนก่อน +1

    🎉ਵਾਹਿਗੁਰੂ ਜੀ ਜੇ ਕਿ ਤੇ ਇਸ ਖੁਹ ਵਿਚੋ ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਜਲ ਮਿਲੀਆਂ ਹੂਦਾ ਤਾਂ ਇਸ ਖੂਹ ਨੂੰ ਗੁਰਦੁਆਰਾ ਸਾਹਿਬ ਜੀ ਦਾ ਮਾਣ ਪ੍ਰਾਪਤ ਹੋਇਆ ਹੂਦਾ ਤਾਂ ਹੀ ਤਾਂ ਇਹ ਖੂਹ ਰਸੋਈ ਦੇ ਹੈਠਾ ਆਇਆ ਹੋਇਆ ਹੈ ਕਿ ਇਸ ਵਿਚੋ ਮਾਤਾ ਜੀ ਤੇ ਬਚਿਆ ਨੂੰ ਜਲ ਨਹੀ ਮਿਲਿਆ

  • @BainsSaab-n4t
    @BainsSaab-n4t หลายเดือนก่อน +6

    ਬਾਪੂ ਜੀ ਨੇ ਬਹੁਤ ਭਾਵੁਕ ਹੋ ਕੇ , ਗੱਲ ਕੀਤੀ ,ਅੱਜ ਵੀ ਅਹਿਸਾਸ ਕਰਦੇਂ ਦੇ ਨੇਂ, ਪਿੰਡ ਵਾਲੇ ,

  • @jasveerkaur4219
    @jasveerkaur4219 2 หลายเดือนก่อน +14

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @SukhdeepSingh-zo7vg
    @SukhdeepSingh-zo7vg หลายเดือนก่อน +5

    ਵਾਹਿਗੁਰੂ ਜੀ ਕਾ ਖਾਲਸਾ। ਵਾਹਿਗੁਰੂ ਜੀ ਕੀ ਫਤਿਹ।

  • @narindernanua9870
    @narindernanua9870 หลายเดือนก่อน +3

    ਵਾਹਿਗੁਰੂ ਜੀ ਬਹੁਤ ਵਧੀਆ ਉਪਰਾਲਾ ਕੀਤਾ ❤

  • @LakhwinderSingh-nh3zh
    @LakhwinderSingh-nh3zh 2 หลายเดือนก่อน +42

    ਜਿਸ ਖੂਹ ਵਿੱਚੋਂ ਮੇਰੇ ਪਿਆਰੇ ਗੁਰੂ ਦੇ ਬੱਚਿਆਂ ਨੂੰ ਪਾਣੀ ਨਹੀਂ ਮਿਲਿਆ ਉੱਥੇ ਦੁੱਧ ਪਾਉਣ ਦੀ ਲੋੜ ਕੀ ਹੈ ਜਿਸ ਅਭਾਗੇ ਖੂਹ ਦੇ ਵਿੱਚੋਂ ਸਾਹਿਬਜ਼ਾਦਿਆਂ ਨੂੰ ਪਾਣੀ ਨਹੀਂ ਮਿਲਿਆ ਉੱਥੇ ਦੁੱਧ ਤੇ ਲੱਸੀ ਪਾਉਣ ਦੀ ਲੋੜ ਕੀ ਹ ਲੋਕੋ

    • @MohammadAshfaq-v2e
      @MohammadAshfaq-v2e 29 วันที่ผ่านมา +1

      Eh khooh band karna chahiye...jo sehbzado aur mata ji ko pani na mill ska ES khooh ko band karo

    • @KARMANJOTOBÈRÔÎ
      @KARMANJOTOBÈRÔΠ29 วันที่ผ่านมา

      Hnji rty jii

    • @AmanSaggi-k1q
      @AmanSaggi-k1q 28 วันที่ผ่านมา

      Bilkul sahi

  • @Nirbhai-x2o
    @Nirbhai-x2o หลายเดือนก่อน +1

    ਜੈਸ੍ਰੀ, ਰਾਮ ਧੰਨ ਧੰਨ ਮੇਰਾ ਮਾਹੀ ਜੀ ਬਾਜਾਵਾਲੇ

  • @GurpreetSingh-sy9bx
    @GurpreetSingh-sy9bx 2 หลายเดือนก่อน +8

    Dhan Dhan mata ji🙏 Dhan Dhan sahibzaade ji 🙏wahguru ji wahguru ji 🙏🙏🌹🌹🌹🌹🌹

  • @bhakkarsingh8872
    @bhakkarsingh8872 2 หลายเดือนก่อน +13

    ਹਕੂਮਤ ਦੇ ਬਾਗੀਆਂ ਨੂੰ ਪਾਣੀ ਪਿਲਾਉਣਾ ਬਹੁਤ ਹਿੰਮਤ ਦਾ ਕੰਮ ਹੁੰਦਾ ਹੈ।

  • @ranvirsingh8340
    @ranvirsingh8340 หลายเดือนก่อน +2

    ਧੰਨ ਧੰਨ ਮਾਤਾ ਗੁਜਰ ਕੌਰ ਜੀ।

  • @GurpreetSingh-fu2zs
    @GurpreetSingh-fu2zs 2 หลายเดือนก่อน +2

    Baba Ji tuhade darshan karne si tusi kol di lang gae g NYC vedeo bhot badiaa message aji❤❤

  • @TarsemSingh-fk1dy
    @TarsemSingh-fk1dy 2 หลายเดือนก่อน +1

    ਵਾਹਿਗੂਰੂ ਜੀ ਕਾ ਖਾਲਸਾ ਵਾਹਿਗੂਰੂ ਜੀ ਕੀ ਫਤਿਹ ਪ੍ਰਵਾਨ ਕਰਿੳ ਜੀ

  • @JaswantSingh-dw7he
    @JaswantSingh-dw7he หลายเดือนก่อน

    Very good job 👍🏻 proud of you 👍🏻 Thanks veer ji 🙏🏻

  • @HarminderSingh-zi5vg
    @HarminderSingh-zi5vg 2 หลายเดือนก่อน +4

    ਵੀਰ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @preetstudio474
    @preetstudio474 หลายเดือนก่อน +1

    ਬਹੁਤ ਧੰਨਵਾਦ ਨਿਸ਼ਾਨ ਸਿੰਘ ਜੀ।❤❤❤

  • @mediaapnapunjab
    @mediaapnapunjab หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਭਾਈ ਸਾਹਿਬ। ਤੁਹਾਡੀਆਂ ਵੀਡੀਓ ਬਹੁਤ ਹੀ ਗਿਆਨ ਭਰਪੂਰ ਹੁੰਦੀਆਂ ਹਨ। ਵਾਹਿਗੁਰੂ ਮਿਹਰ ਕਰਨ ਤੁਹਾਨੂੰ ਤੰਦਰੁਸਤੀਆਂ ਬਖਸ਼ਣ ਤੁਸੀਂ ਕੌਮ ਲਈ ਇਸੇ ਤਰ੍ਹਾਂ ਦੀਆਂ ਖੋਜ ਭਰਭੂਰ ਵੀਡੀਓਜ਼ ਦਿੰਦੇ ਰਹੋ ਸਾਡੀਆਂ ਇਹੀ ਦੁਆਵਾਂ ਹਨ।

  • @kewal9190
    @kewal9190 หลายเดือนก่อน +1

    Dhan Maa Gujari G
    Dhan Chhote sahibzade

  • @Anmol_preet_Singh
    @Anmol_preet_Singh 2 หลายเดือนก่อน +6

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ❤❤❤❤।
    ਵਾਹਿਗੁਰੂ ਜੀ ਮਿਹਰ ਕਰਨ ਜੀ।
    ਵਾਹਿਗੁਰੂ ਜੀ🙏🙏

  • @hansaliwalapreet812
    @hansaliwalapreet812 2 หลายเดือนก่อน +2

    Guru pyareo WAHEGURU ji ka Khalsa WAHEGURU ji ki fateh ji 🙏 ❤❤

  • @KaramjitGill-sn9db
    @KaramjitGill-sn9db 2 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @Punjab8485
    @Punjab8485 2 หลายเดือนก่อน +12

    ਜਦ ਸਮੇਂ ਦੇ ਪੁਲਿਸ ਵਾਲੇ ਸਿਰ ਤੇ ਖੜ੍ਹੇ ਹੋਣ,
    ਤਾਂ ਕੌਣ ਕਿਦਾ ਪਾਣੀ ਪਿਲਾ ਸਕਦਾ ਹੈ, ਉਨ੍ਹਾਂ ਦੀ ਵੀ ਕੋਈ ਮਜਬੂਰੀ ਹੋਣੀ ਆ,
    ਹਕੂਮਤ ਦਾ ਡਰ ਹੁਣਾ,
    ਆਪਾਂ ਨੂੰ ਉਨਾਂ ਨੂੰ ਕੋਸਣਾ ਨਹੀਂ ਚਾਹੀਦਾ,
    ਓਹ ਧੰਨ ਹਨ ਜਿਨ੍ਹਾਂ ਨੇ ਮਾਤਾ ਜੀ ਦੇ ਤੇ ਸਾਹਿਬਜ਼ਾਦਿਆਂ ਦੇ ਦਰਸਨ ਕੀਤੇ,
    ਹੁਣ ਕੋਈ ਦਸੇ,
    ਅੱਜ ਦੇ ਸਮੇਂ ਚ ਪੁਲਿਸ ਨੇ ਕਿਸੇ ਨੂੰ ਫੜਿਆ ਹੋਵੇ,
    ਤੇ ਓਹ ਪਾਣੀ ਮੰਗੇ,
    ਕੀ ਆਪਾਂ ਉਨੂੰ ਪਾਣੀ ਪਿਲਾ ਦੇਵਾਗੇ,

    • @AmandeepSingh-jy8wj
      @AmandeepSingh-jy8wj 2 หลายเดือนก่อน +4

      ਹਾਂ ਪਿਲਾਵਾਗਾ

    • @Punjab737
      @Punjab737 2 หลายเดือนก่อน +3

      Bai kehna hi sokha aa,

    • @SukhaSingh-ol7rs
      @SukhaSingh-ol7rs 2 หลายเดือนก่อน +8

      ਭਾਈ ਮੌਤੀ ਰਾਮ ਮਹਿਰਾ ਜੀ ਨੇ ਦੁੱਧ ਪਿਲਾ ਦਿੱਤਾ ਸੀ

    • @Punjab8485
      @Punjab8485 2 หลายเดือนก่อน +2

      @SukhaSingh-ol7rs bhai moti mehra us time de ameer bande si,
      Thori bhuti sarkare darbare chaldi hundi aa,
      Greeba nu ta lage nhi lagan dinde,

    • @ShyShayar
      @ShyShayar หลายเดือนก่อน +2

      ਜਦੋਂ ਗੁਰੂ ਨਾਲ ਸੱਚਾ ਪਿਆਰ ਹੋਵੇ, ਸਿੱਖ ਜਾਨ ਤਕ ਵਾਰ ਦਿੰਦਾ ਹੈ। ਕੀ ਮੋਤੀ ਮਹਿਰਾ ਹਕੂਮਤ ਦਾ ਡਰ ਨਹੀਂ ਸੀ? ਜੇ ਮੋਤੀ ਮੇਹਰਾ ਦੁੱਧ ਪਿਲਾ ਸਕਦੇ ਹਨ ਤਾਂ ਪਿੰਡ ਦੇ ਪਾਣੀ ਕਿਉਂ ਨਹੀਂ? ਪਾਪੀ ਲ਼ੋਕ ਦੇਖਦੇ ਰਹੇ। ਮਾਤਾ ਜੀ ਅਤੇ ਸਾਹਿਬਜ਼ਾਦਿਆਂ ਨੂੰ ਪਾਣੀ ਪਿਲਾਉਣ ਨਾਲ ਜੇ ਸ਼ਹੀਦ ਹੋ ਜਾਂਦੇ ਤਾਂ ਹਜ਼ਾਰਾਂ ਗੁਣਾ ਚੰਗਾ ਸੀ।

  • @harmanbrar6045
    @harmanbrar6045 2 หลายเดือนก่อน +2

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @DarbaraSingh-m4q
    @DarbaraSingh-m4q 2 หลายเดือนก่อน +1

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਨਿਸ਼ਾਨ, ਸਿੰਘ ਜੀ, ਧੰਨਵਾਦ, ਜੀ

  • @HarpreetSingh-ux1ex
    @HarpreetSingh-ux1ex 2 หลายเดือนก่อน +3

    ਵਾਹਿਗੁਰੂ ਜੀ ਕੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏

  • @Gdeep-m1m
    @Gdeep-m1m 2 หลายเดือนก่อน +2

    Satnam SRI waheguru ji dhan dhan Siri guru Gobind Singh Ji dhan dhan Mata gujari ji waheguru ji

  • @chanansinghmohiwalia4629
    @chanansinghmohiwalia4629 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @KuldeepDhaliwal663
    @KuldeepDhaliwal663 หลายเดือนก่อน +3

    ਸਾਡੇ ਪਿੰਡ ਵਿੱਚ ਵੀ ਇੱਕ ਹੀ ਗੁਰਦੁਆਰਾ ਸਾਹਿਬ ਹੈ ਬਿਨਾਂ ਭਾਗਾਂ ਤੋਂ ਸੇਵਾ ਨਹੀਂ ਮਿਲਦੀ 🙏

  • @balwindersinghsi6788
    @balwindersinghsi6788 2 หลายเดือนก่อน +2

    Waheguru tuhanu sda chardikla vich rkhay ji

  • @rameshrawat9639
    @rameshrawat9639 2 หลายเดือนก่อน +2

    🌹 सतनाम श्री वाहेगुरू🌹🙏
    श्री गुरु नानक देव जी के प्रकाश पर्व की शुभकामनाएं ।। गुरु नानक जी के उपदेशों से हम सबका जीवन रोशन हो और हम सब हमेशा सच्चाई, सेवा और भलाई के मार्ग पर चलें । श्री गुरु नानक देव जी के प्रकाश पर्व की आपको हार्दिक शुभकामनाएं ।। श्री गुरु नानक देव जी के सिखाए मार्ग पर चलकर आपकी जिंदगी में शांति, प्रेम और समृद्धि आए, हार्दिक
    🌹शुभकामनाएँ 🙏
    Ramesh Rawat

  • @KulwantSingh-sg5ox
    @KulwantSingh-sg5ox 2 หลายเดือนก่อน +8

    ਜਦੋਂ ਮਾੜਾ ਸਮਾਂ ਆਇਆ ਤਾਂ ਖਾੜਕੂ ਸਿੰਘਾਂ ਤੋਂ ਲੋਕਾਂ ਨੇ ਘਰਾਂ ਦੇ ਦਰਵਾਜੇ ਬੰਦ ਕਰ ਲਏ ਸੀ ਦੂਸਰੀ ਗੱਲ ਜਦੋਂ ਮਾਤਾ ਜੀ ਤੇ ਗੁਰੂ ਕੇ ਲਾਲਾਂ ਨੂੰ ਇਸ ਖੂਹ ਦਾ ਪਾਣੀ ਪੀਣ ਲਈ ਨਸੀਬ ਹੀ ਨਹੀਂ ਹੋਇਆ ਫਿਰ ਇਹ ਇਤਹਾਸਿਕ ਕਾਹਦਾ ਹੋਇਆ ਐਵੇਂ ਆਪਾਂ ਰਸੋਈ ਬਣਾਉਣ ਵਾਲਿਆਂ ਨੂੰ ਕੋਸੀ ਜਾਈਏ

  • @kuljitkaur7866
    @kuljitkaur7866 2 หลายเดือนก่อน +10

    ਕੁਝ ਵੀ ਆ ਵਾਹਿਗੁਰੂ ਜੀ ਇਹ ਸਬ ਲਿਖਤਾਂ ਸਨ ਜਿੰਨਾ ਨੇ ਚੰਗੇ ਕਰਮ ਕਰਨੇ ਸੀ ਕਰ ਦਿੱਤੇ ਜਿੰਨਾ ਮਾੜੇ ਕਰਮ ਕਰਨੇ ਸੀ ਕਰ ਦਿੱਤੇ
    ਗਲ ਸਮੇਂ ਦੀ ਅਜ ਦੀ ਡੇਟ ਵਿਚ ਕਿਹੜਾ ਕੋਈ ਚੰਗੇ ਕਰਮ ਕਰ ਰਿਹਾ ਬਸ ਮੋਹ ਮਾਇਆ ਰਹਿ ਗਈ😢ਦੂਜਾ ਇਹ ਪਿੰਡ ਦੇ ਅੰਕਲ ਕਿੰਨੀ ਸ਼ਰਮ ਫੀਲ ਕਰ ਰਹੇ ਨੇ ਬਹੁਤ ਵੱਡੀ ਗਲ ਹੈ ਕੇ ਇਹਨਾਂ ਦਾ ਕੋਈ ਕਸੂਰ ਨਹੀਂ ਸੀ
    ਓਹ ਸਮੇਂ ਦਾ ਖੇਲ ਸੀ ਅਕਾਲ ਪੁਰਖ ਨੇ ਆਪ ਹਾਜ਼ਰ ਨਾਜਰ ਵਿਚ ਲਿਖਿਆ ਇਹ ਵਰਤਾਰਾ
    ਭਾਈ ਸਾਬ ਜੀ ਸਾਰੀ ਦੁਨੀਆ ਦੀ ਸੇਵਾ ਤਾਂ ਤੁਸੀਂ ਚੁੱਕ ਲਈ ਵਾਹਿਗੁਰੂ ਚੜ੍ਹਦੀਕਲਾ ਬਖਸ਼ੇ ਤੁਹਾਨੂੰ

    • @amitsinghamit1534
      @amitsinghamit1534 หลายเดือนก่อน

      ਸਹੀ ਗੱਲ ਵੀਰ ਜੀ ਕਈ ਮੇਰੇ ਵੀਰ ਇਸ ਪਿੰਡ ਦੇ ਲੋਕਾਂ ਨੂੰ ਬੁਰਾ ਭਲਾ ਕਹਿ ਰਹੇ ਨੇ ਜਿੰਨਾ ਕੋਈ ਕਈ ਓਸ ਵੀਰ ਨੂੰ ਮਾੜਾ ਕਹਿ ਰਹੇ ਜਿੰਨਾ ਨੇ ਖੂਹ ਉਪਰ ਰਸੋਈ ਬਣਾ ਲਈ ਪਰ ਏਸ ਵੀਰ ਨੂੰ ਪਤਾ ਉਦੋਂ ਲੱਗਿਆ ਹੋਣਾ ਜਦੋਂ ਲਿਖਾਰੀ ਨੇ ਇਤਹਾਸ ਦੀ ਖ਼ੋਜ ਕੀਤੀ ਜਾਂ ਕਿਤਾਬ ਲਿਖਣ ਤੋਂ ਬਾਅਦ ਪਤਾ ਲੱਗਿਆ ਹੋਣਾ ਪਰ ਸਾਡੇ ਕਈ ਲੋਕਾਂ ਨੂੰ ਸੱਭ ਕੁੱਝ ਪਤਾ ਹੁੰਦੇ ਸੁੰਦੇ ਵੀ ਸਰਬੰਸ ਦਾਨੀ ਕਲਗੀਧਰ ਪਾਤਸ਼ਾਹ ਧੰਨ ਧੰਨ ਸ਼੍ਰੀ ਗੋਬਿੰਦ ਸਿੰਘ ਜੀ ਦੇ ਦੱਸੇ ਮਾਰਗ ਤੇ ਨਹੀਂ ਅਸੀਂ ਏਸ ਪਿੰਡ ਨਾਲੋਂ ਵੀ ਵੱਡੇ ਪਾਪੀ ਕਿਉਕਿ ਅਸੀਂ ਗੁਰੂ ਦਾ ਕਹਿਣਾ ਨਹੀਂ ਮੰਨਦੇ
      ਵੀਰ ਜੀ ਮੈਂ ਤੁਹਾਡੀ ਗੱਲ ਨਾਲ਼ ਬਿਲਕੁੱਲ ਸਹਿਮਤ ਹਾਂ

  • @BharpurSingh-uk3wf
    @BharpurSingh-uk3wf 2 หลายเดือนก่อน +4

    ਵਾਹਿਗੁਰੂ ਜੀ ਭਲੀ ਕਰੇ

  • @HardeepjawandaDeep8282shankar
    @HardeepjawandaDeep8282shankar หลายเดือนก่อน

    Waheguru ji tuda ta tudi family ta Mahar karn ji har time ji dill mill ❤❤❤❤❤

  • @harjinderkaur9251
    @harjinderkaur9251 28 วันที่ผ่านมา

    Satnam Waheguru Satnam Waheguru Satnam Waheguru Satnam Waheguru Satnam Waheguru ji

  • @sarvenderamar9787
    @sarvenderamar9787 หลายเดือนก่อน

    Nice 👍🤳 YOUR efforts and coverage All about 🤗🤳 ....!

  • @talwindersinghatwal9579
    @talwindersinghatwal9579 2 หลายเดือนก่อน +2

    *꧁ੴ꧂* *☬ ਵਾਹਿਗੁਰੂਜੀਕਾਖਾਲਸਾ॥ਵਾਹਿਗੁਰੂਜੀਕੀਫ਼ਤਹਿ॥ ☬* *꧁ੴ꧂
    ਪਿੰਡਾਂ ਦੇ ਰਸਤਿਆਂ ਦੀ ਵੀ ਜਰੂਰ ਤਸਵੀਰਾਂ ਵਿਖਾਇਆ ਕਰੋ ਜੀ. ਬਹੁਤ ਦਿਲ ਖੁਸ਼ ਹੁੰਦਾ ਹੈ ਪੰਜਾਬ ਦੇਖ ਕੇ ਜੀ .

  • @sarbsukhs
    @sarbsukhs 2 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ॥ 🙏🏻🙏🏻🎉🎉🙏🏻🙏🏻

  • @hansaliwalapreet812
    @hansaliwalapreet812 2 หลายเดือนก่อน +3

    WAHEGURU ji 🙏 WAHEGURU ji 🙏 Dhan2 Mata Gujar Kaur ji 🙏 ❤❤Dhan2 Baba Zorabar Singh ji 🙏 ❤Dhan2 Baba Fateh Singh ji 🙏 ❤❤❤pal2 kirpa kro ji 🙏 ❤❤

  • @surmukhsingh6623
    @surmukhsingh6623 หลายเดือนก่อน +1

    ਸਤਿਨਾਮੁ ਵਾਹਿਗੁਰੂ ਜੀ 🙏🏻🙏🏻

  • @JagtarSingh-bd8dr
    @JagtarSingh-bd8dr 29 วันที่ผ่านมา

    Je ਮਾਤਾ ਗੁਜਰੀ ji de ਮੂਹੋ ਕੁਜ ਨਿਕਲ ਜਾਂਦਾ ਉਹ ਤਾ ਫੇਰ ਵੀ ਮਾਹਪੁਰਸ਼ ਸੀ

  • @lakhwindersingh3448
    @lakhwindersingh3448 2 หลายเดือนก่อน +16

    ਸੁਰਿੰਦਰ ਸਿੰਘ ਖਜੂਰਲਾ ਨੇ ਕਾਈਨੌਰ ਜੋ ਸਾਹਿਬਜਾਦਿਆਂ ਦੀ ਰਾਤ ਕੱਟਣ ਦੀ ਗੱਲ ਲਿਖੀ ਹੈ ਉਹ ਬਿਲਕੁਲ ਗਲਤ ਹੈ ਉਸ ਦੇ ਕਰਕੇ ਹੀ ਨੌਗਾਵੇਂ 11 ਪੋਹ ਲਿਖਿਆ ਹੈ ਜਦ ਕਿ ਸਾਹਿਬਜਾਦਿਆਂ ਨੇ ਤਿੰਨ ਰਾਤਾਂ ਠੰਡੇ ਬੁਰਜ ਚ ਕੱਟੀਆਂ 10 ਪੋਹ ਦੀ 11 ਪੋਹ ਦੀ 12 ਪੋਹ ਦੀ 13 ਪੋਹ ਨੂੰ ਦਿਨੇ ਉਹ ਸ਼ਹੀਦ ਕਰ ਦਿੱਤੇ ਜਾਂਦੇ ਹਨ ਸੁਰਿੰਦਰ ਸਿੰਘ ਦੇ ਹਿਸਾਬ ਨਾਲ ਦੋ ਰਾਤਾਂ ਬੁਰਜ ਚ ਕੱਟੀਆਂ ਬਣਦੀਆਂ ਹਨ

  • @ballumahi4935
    @ballumahi4935 หลายเดือนก่อน +1

    ਇਸ ਪਿੰਡ ਦੇ ਲੋਕ ਅੱਜ ਵੀ ਬੜੇ ਲਾਲਚੀ ਹਨ। ਪ੍ਰਮਾਣ ਵੇਖ ਸਕਦੇ ਹੋਂਦ ।

  • @Babbukabootarbaz1111
    @Babbukabootarbaz1111 29 วันที่ผ่านมา

    Waheguru ji waheguru ji waheguru ji waheguru ji waheguru ji waheguru ji🙏🙏🙏🙏🙏🙏🙏

  • @shawindersingh6931
    @shawindersingh6931 2 หลายเดือนก่อน +1

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @kuldeepsingh-cy8jt
    @kuldeepsingh-cy8jt 2 หลายเดือนก่อน +4

    ਵਾਹਿਗੁਰੂ ਜੀ ਕਾ ਖਾੰਲਸਾ ਸੀ੍ ਵਾਹਿਗੁਰੂ ਜੀ ਕੀ ਫ਼ਤਹਿ ਜੀ,,

  • @leelawanti8064
    @leelawanti8064 28 วันที่ผ่านมา

    Waheguru ji ka khalsa Waheguru ji ki Fateh 🙏 😢

  • @JaswantSingh-te9xt
    @JaswantSingh-te9xt 2 หลายเดือนก่อน +1

    ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂਵਾਹਿਗੁਰੂ

  • @balrajsinghgill2412
    @balrajsinghgill2412 หลายเดือนก่อน

    ਬਾਬਾ ਜੀ ਉਸ ਟਾਈਮ ਇੱਥੇ ਰੰਗੜ ਅਤੇ ਮੁਸਲਮਾਨਾਂ ਦੇ ਪਿੰਡ ਸਨ ਸਿੱਖ ਬਹੁਤ ਘੱਟ ਸਨ

  • @charanjitsingh4388
    @charanjitsingh4388 2 หลายเดือนก่อน +3

    ਵਾਹਿਗੁਰੂ ਜੀ ਚੜਦੀਕਲ੍ਹਾ ਬਖਸ਼ੋ ਜੀ ।

  • @RanjitKaur-me8hi
    @RanjitKaur-me8hi 2 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪ੍ਰਵਾਨ ਹੋਵੇ ਜੀ

    • @Punjab8485
      @Punjab8485 2 หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @baljitsingh-kf2vb
    @baljitsingh-kf2vb หลายเดือนก่อน

    WaheGuru Ji ka Khalsa WaheGuru Ji ki Fateh

  • @dharamjitsingh2153
    @dharamjitsingh2153 2 หลายเดือนก่อน +1

    Parnaam singha sheeda nu ❤️🌹❤️🙏🏼🙏🏼

  • @pardeepgill917
    @pardeepgill917 2 หลายเดือนก่อน +10

    ਨੌਗਾਵਾਂ ਪਿੰਡ ਆਲਿੳ ਦੁਬਾਰਾ ਫਿਰ ਇਤਿਹਾਸ ਦੁਹਰਾ ਰਹੇ ੳ, ਤੁਸੀਂ ਬੇਅਦਬੀ ਅੱਜ ਵੀ ਕਰ ਰਹੇ ੳ ਗੁਰੂ ਗ੍ਰੰਥ ਸਾਹਿਬ ਜੀ ਨੂੰ ਸ਼ੀਸ਼ਿਆਂ ਵਿਚ ਕੈਦ ਕਰਕੇ ।

  • @ਹਰਬੰਸਸਿੰਘ-ਚ1ਠ
    @ਹਰਬੰਸਸਿੰਘ-ਚ1ਠ 2 หลายเดือนก่อน +2

    ਧੰਨਵਾਦ ਵੀਰ ਜੀ

  • @BuntiSingh-q6u
    @BuntiSingh-q6u 27 วันที่ผ่านมา

    Waheguru ji waheguru ji

  • @JagtarSingh-bd8dr
    @JagtarSingh-bd8dr 29 วันที่ผ่านมา

    ਫੇਰ ਇਸ ਪਿੰਡ ਦਾ ਥੇ ਨੀ ਹੋਇਆ ਓਦੋ ਖਰ ਹੁਣ ਲੋਕ ਚੰਗੇ ਆ

  • @KuldipSingh-su8hq
    @KuldipSingh-su8hq หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @ShamsherSingh-vn1bc
    @ShamsherSingh-vn1bc หลายเดือนก่อน

    Lakh di ਲਾਹਨਤ ਹੈ ਇਸੇ ਪਿੰਡ ਵਾਲਿਆਂ ਨੂੰ

  • @KesarSingh-bt2yo
    @KesarSingh-bt2yo หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਜੀ ਸਾਧ ਸੰਗਤ ਜੀ ਖੂਹ ਵਾਲੀ ਜਗਹਾ ਬਾਈ ਜੀ ਨੂੰ ਛੱਡ ਦੇਣੀ ਚਾਹੀਦੀ ਹੈ ਕਿ ਯਾਦ ਗਿਰੀਆਂ ਰਹਿਣੀਆਂ ਚਾਹੀਦੀਆਂ ਹਨ ਕਿ ਆਹ ਇਦਾਂ ਹੋਈ ਗੱਲ ਸੋ ਆਉਣ ਵਾਲੀ ਪੀੜੀ ਇਹ ਚੀਜ਼ਾਂ ਦੇਖ ਸਕੇ ਇਸ ਸਥਾਨ ਦੇਖ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @SukhwinderSingh-qn4rj
    @SukhwinderSingh-qn4rj 29 วันที่ผ่านมา +1

    Waheguru ji

  • @tej_react
    @tej_react หลายเดือนก่อน +1

    ਪਾਕਿਸਤਾਨ ਦੇ ਵਿੱਚ ਪੁਰਾਤਨ ਕਿਲੇ ਤੇ ਇਤਿਹਾਸਕ ਚੀਜਾਂ ਸਾਂਭੀਆ ਹੋਈਆਂ ਹਨ।ਇਤਿਹਾਸ ਨੂੰ ਸਾਂਭਣ ਦੀ ਲੋੜ ਹੈ।