ਸ਼ਹੀਦੀ ਜੋੜ ਮੇਲ ਤੇ ਇਤਿਹਾਸਕ ਇਮਾਰਤਾਂ ਦਾ ਕਿਵੇਂ ਬਦਲਿਆ ਸਰੂਪ ?

แชร์
ฝัง
  • เผยแพร่เมื่อ 27 ธ.ค. 2024

ความคิดเห็น • 60

  • @sandhujatt1362
    @sandhujatt1362 14 ชั่วโมงที่ผ่านมา +18

    ਵਾਹਿਗੁਰੂ ਜੀ ਬਹੁਤ ਪਰਾਣੇ ਬੁਰਜੁਗ ਦੱਸ ਨੇ ਕੇ ਠੰਡਾ ਬੁਰਜ ਅਸੀ ਦੇਖਿਅਾ ਤੇ ਚਮਕੌਰ ਸਾਹਿਬ ਦੀ ਕੱਚੀ ਗੜੀ ਵੀ ਦੇਖੀ ਕਿਸਮਤ ਮਾੜੀ ਕੌਮ ਦੀ ਅਾ ਕਾਰ ਸੇਵਾ ਵਾਲਿਅਾ ਸਭ ਢਾ ਦਿੱਤਾ ਕਸੂਰ ਕਿਸ ਦਾ ਕੀ ਮੁਗਲ ਅਾੲੇ ਸੀ ਨਹੀ ਕਿੳੁ ਕਾਰ ਸੇਵਾ ਵਾਲਿਅਾ ਸਾਡੀਅਾ ਬਾਬਿਅਾ ਦੀ ਯਾਦਾ ਖਤਮ ਕਰ ਦਿੱਤੀਅਾ ਤੇ ਜੁਮੇਵਾਰ ਸੌ੍ਮਣੀ ਕਮੈਟੀ ਵੀ ਹੈ ਸੰਗਤ ਦੀ ਕਾਰ ਸੇਵਾ ਵਾਲੇ ਸੁਣਦੇ ਨਹੀ ਅਸੀ ਅਾਪਣੀ ਪੀੜੀ ਨੂੰ ਦੱਸਗੇ ੲਿਥੇ ਹੁੰਦਾ ਸੀ ਠੰਡਾ ਬੁਰਜ ਜਿਥੇ ਵੱਡਾ ਗੁਰੂ ਘਰ ਬਿਣਾ ਦਿੱਤਾ ਕਾਰ ਸੇਵਾ ਵਾਲਿਅਾ ਨੂੰ ਕਦੇ ਗ੍ੰਥੀ ਸਿੰਘ ਦਾ ਘਰ ਨਹੀ ਦੱਸਿਅਾ ਕਿੳੁਕਿ?

  • @JagjeetSingh-j4t
    @JagjeetSingh-j4t 14 ชั่วโมงที่ผ่านมา +10

    ਪਰਮਾਤਮਾ ਕਰੇਂ ਜਿਨ੍ਹਾਂ ਲੋਕਾਂ ਨੇ ਗੁਰੂ ਸਾਹਿਬ ਜੀ ਦੇ ਇਤਿਹਾਸ ਨੂੰ ਬਦਲਣ ਦੀ ਕੋਸ਼ਿਸ਼ ਕੀਤੀ ਹੈ ਪਰਮਾਤਮਾ ਉਨ੍ਹਾਂ ਲੋਕਾਂ ਨੂੰ ਬਣਦੀ ਸਜ਼ਾ ਦਿੱਤੀ ਜਾਵੇ ਗੁਰੂ ਨਾਨਕ ਸਾਹਿਬ ਜੀ ਮਹਾਰਾਜ ਜੀ ਕਿਰਪਾ ਕਰਨੀ ਜੀ ਦਾਸ ਦੀ ਅਰਦਾਸ ਬੇਨਤੀ ਕੀਤੀ ਪ੍ਰੀਵਾਨ ਕਰਨੀ ਜੀ ਜੋ ਅੱਜ ਅਸੀਂ ਗੱਲਾਂ ਕਰਦੇ ਹਾਂ ਉਸ ਵੇਲੇ ਵਿਰੋਧ ਕਰਨਾ ਚਾਹੀਦਾ ਸੀ ਬਹੁਤ ਅਫਸੋਸ ਦੀ ਗੱਲ ਹੈ

  • @gurindersohi6314
    @gurindersohi6314 14 ชั่วโมงที่ผ่านมา +11

    ਪੱਤਰਕਾਰ ਜੀ ਤੁਸੀ ਬਹੁਤ ਵਧੀਆ ਢੰਗ ਨਾਲ ਲੋਕਾਂ ਨੂੰ ਜਾਗਰੂਕ ਕੀਤਾ ਧੰਨਵਾਦ ਜੀ।

  • @पंजाबीमिक्समसाला
    @पंजाबीमिक्समसाला 11 ชั่วโมงที่ผ่านมา +7

    ਪੰਜਾਬ ਦੇ ਸਾਰੇ ਇਤਿਹਾਸਕ ਗੁਰੂਘਰਾ ਦੀ ਦਿੱਖ ਬਦਲ ਦਿੱਤੀ ਗਈ ਹੈ
    ਪਾਕਿਸਤਾਨ ਵਿੱਚ ਅੱਜ ਵੀ ਪੁਰਾਤਨ ਗੁਰੂਘਰ ਸਭਾਲ ਕੇ ਰੱਖੇ ਹੋਏ ਹਨ

  • @mohanaujlainfotainmentlive7422
    @mohanaujlainfotainmentlive7422 14 ชั่วโมงที่ผ่านมา +9

    ਸਰਹਿੰਦ ਫਤਹਿ ਦਿਵਸ ਦੀਆਂ ਮਹਾਨ ਯੌਧੇ ਬਾਬਾ ਬੰਦਾ ਸਿੰਘ ਬਹਾਦਰ ਤੇ ਉਨ੍ਹਾਂ ਨਾਲ ਯੌਧਿਆ ਦੀਆਂ ਯਾਦਗਾਰਾਂ!!!
    ਸਿੱਖ ਮਿਸਲਾਂ ਅਤੇ ਮਹਾਰਾਜਾ ਰਣਜੀਤ ਸਿੰਘ ਤੇ ਉਨ੍ਹਾਂ ਦੇ ਦਰਬਾਰ ਸਮੇਂ ਦੇ ਸਟੈਚੂ ਇਤਿਹਾਸ ਨੂੰ ਮੂਲ ਅੰਕਣ ਕਰ ਸਿਰਜਣਾ ਦੀ ਲੌੜ ਆ!!?

  • @CharnSingh-h5c
    @CharnSingh-h5c 4 ชั่วโมงที่ผ่านมา +1

    ਧੰਨਵਾਦ ਬਾਬਾ ਜੀ ਬਹੁਤ ਵਧੀਆ ਜਾਣਕਾਰੀ ।

  • @GurnekSingh-l6c
    @GurnekSingh-l6c 15 ชั่วโมงที่ผ่านมา +6

    ਵਾਹਿਗੁਰੂ ਜੀ 💚🙏🙏 ਧੰਨਵਾਦ ਡੀ ਸੀ ਸਹਿਬ ਜੀ ਦਾ 👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️✍️💯

  • @gurindersohi6314
    @gurindersohi6314 14 ชั่วโมงที่ผ่านมา +17

    ਕਾਰ ਸੇਵਾ ਵਾਲਿਆਂ ਨੇ ਬਹੁਤ ਵੱਡਾ ਨੁਕਸਾਨ ਕੀਤਾ

    • @Sarbrar
      @Sarbrar 6 ชั่วโมงที่ผ่านมา +1

      ਭਰਾ ਜੀ ਆਪਣੇ ਲੋਕਾਂ ਦਾ ਕਸੂਰ ਹੈ ਅੱਗਲੇ ਨੂੰ ਸਵਾਲ ਨਹੀਂ ਕਰਦੇ

  • @rajwinder1968
    @rajwinder1968 5 ชั่วโมงที่ผ่านมา

    ਬਹੁਤ ਵਧੀਆ ਵੀਡੀਓ ਸੱਚੀਆ ਗੱਲਾ ਬਜੁਰਗਾ ਦੀਆ ਸੁਣੀਆ ਧੰਨਵਾਦ ਸੱਚ ਬੋਲਣ ਲਈ

  • @gsingh1726
    @gsingh1726 9 ชั่วโมงที่ผ่านมา +5

    ਪਹਿਲੇ ਇਹ ਲੰਗਰ ਨਹੀਂ ਲੱਗਦੇ ਸੀ ਇਹ ਲੰਗਰ 1979 ਤੋਂ ਬਾਦ ਲੱਗਣੇ ਸੁਰੂ ਹੋਏ ਪਹਿਲੇ ਇੱਕ ਲੰਗਰ ਬ੍ਰੈਡ ਦਾ ਕਿਸੀ ਗੋਬਿੰਦਗੜ੍ਹ ਦੇ ਸਰਦਾਰ ਜੀ ਨੇ ਜੋਤੀ ਸਰੂਪ ਸਾਹਿਬ ਦੇ ਮੋੜ ਤੇ 1975 ਵਿੱਚ ਲਗਾਇਆ ਸੀ ਉਸ ਤੋਂ ਦੋ ਸਾਲਾਂ ਬਾਦ ਲੰਗਰ ਹੀ ਲੰਗਰ ਲੱਗਣੇ ਸੁਰੂ ਹੋ ਗਏ

  • @mohanaujlainfotainmentlive7422
    @mohanaujlainfotainmentlive7422 14 ชั่วโมงที่ผ่านมา +18

    ਦੀਵਾਨ ਟੋਡਰ ਮੱਲ ਜੀ ਦੀ ਜਹਾਜੀ ਹਵੇਲੀ ਦੀ ਕਿਸੇ ਨੇ ਸਾਰ ਨਹੀਂ ਲਈ!!!
    ਸਮੇਂ ਦੀ ਲੌੜ ਆ ਦੀਵਾਨ ਟੌਡਰ ਮੱਲ ਤੇ ਬਾਬਾ ਮੌਤੀ ਰਾਮ ਮਹਿਰਾ ਜੀ ਦੀਆਂ ਯਾਦਗਾਰਾਂ ਬਣਾਉਣ ਦੀ ਲੋੜ ਆ!!?

    • @sachdevsingh6495
      @sachdevsingh6495 9 ชั่วโมงที่ผ่านมา

      hanji praa bhut maade hataal ah haveli de ehna commty nu deyaan dena chahida ithaas ah saada 🙏🏻

  • @balrajsinghgill2412
    @balrajsinghgill2412 2 ชั่วโมงที่ผ่านมา +1

    ਸ਼੍ਰੋਮਣੀ ਕਮੇਟੀ ਜੇ ਨਾ ਢਾਉਂਦੀ ਤਾਂ ਕਾਰ ਸੇਵਾ ਵਾਲੇ ਬਾਬੇ ਨਹੀਂ ਸੀ ਢਾ ਸਕਦੇ ਕਾਰ ਸੇਵਾ ਵਾਲੇ ਬਾਬੇ ਸ਼੍ਰੋਮਣੀ ਕਮੇਟੀ ਜਿਹੜਾ ਗੁਰਦੁਆਰਾ ਲਿਖ ਕੇ ਦਿੰਦੀ ਆ ਉਹ ਤਾਂ ਬਣਾਉਂਦੇ ਨੇ ਇਹ ਸਾਰੇ ਕੰਮ ਸਿੱਖ ਜਿਹੜੇ ਆਰਐਸਐਸ ਨਾਲ ਰਲ ਗਏ ਉਹਨਾਂ ਨੇ ਸਿੱਖ ਧਰਮ ਦੀਆਂ ਨਿਸ਼ਾਨੀਆਂ ਮਿਟਾਈਆਂ ਨੇ ਜਿਹੜੇ ਸਤਾ ਵਿੱਚ ਰਹੇ ਸ਼੍ਰੋਮਣੀ ਕਮੇਟੀ ਜੇ ਚਾਹੇ ਤਾਂ ਗੁਰਦੁਆਰਿਆਂ ਵਿੱਚ ਪੱਤਾ ਨਹੀਂ ਹਿਲ ਸਕਦਾ ਤਾਂ ਇਮਾਰਤਾਂ ਪੁਰਾਤਨ ਇਮਾਰਤਾਂ ਕਿਵੇਂ ਢਹਿ ਗਈਆਂ ਬਾਬਿਆਂ ਤੇ ਤਾਂ ਇਲਜਾਮ ਲਾਇਆ ਜਾਂਦਾ ਪਰ ਬਾਬਿਆਂ ਦਾ ਗੁਨਾਹ ਨਹੀਂ

  • @GurmeetSingh-vu9ef
    @GurmeetSingh-vu9ef 9 ชั่วโมงที่ผ่านมา +4

    ਭਾਈ ਰਣਜੀਤ ਸਿੰਘ ਢੱਰੀਆਂਵਾਲਿਆਂ ਨੇ ਦੀਵਾਨ ਚ ਬੋਲਿਆ ਸੀ ਸਾਦੇ ਲੰਗਰਾਂ ਬਾਰੇ ਤੇ ਫੇਰ ਐਸ ਕੇ ਆਹਲੂਵਾਲੀਆ ਡੀ ਸੀ ਸਾਹਿਬ ਨੇ ਹੁਕਮ ਕੀਤਾ ਸੀ ਓਸ ਤੋਂ ਬਾਅਦ ਲਾਗੂ ਹੋਇਆ ਸਾਰਾ ਕੁੱਝ। ਢੱਡਰੀਆਂ ਵਾਲਿਆਂ ਨੇ ਜਾਗ੍ਰਿਤੀ ਲਿਆਂਦੀ ਇਸ ਬਾਰੇ ਕੇ ਸਭਾ ਦੇ ਤੌਰ ਤੇ ਮਨਾਈ ਜਾਵੇ ਨਾ ਕਿ ਮੇਲਾ।

  • @bindabassian8399
    @bindabassian8399 15 ชั่วโมงที่ผ่านมา +5

    ਵਾਹਿਗੁਰੂ ਜੀ ⛳️

  • @bhatsikh3191
    @bhatsikh3191 7 ชั่วโมงที่ผ่านมา +2

    ਵੀਰ ਯਾਦਵਿੰਦਰ ਸਿੰਘ ਜੀ, ਬਜੂਰਗਾ ਦੇ ਨਾਮ ਨਾਲ ਘੱਟੋ ਘੱਟ "ਸਿੰਘ" ਤਾਂ ਲਗਾ ਕੇ ਸੰਬੋਧਨ ਕਰਨਾ ਚਾਹੀਦਾ ਹੈ ਜੀ,
    ਕਿਰਪਾ ਕਰਕੇ ਇਸ ਲਈ ਇਹਨਾ ਬਜੂਰਗਾ ਤੋਂ ਖਿਮਾਂ ਮੰਗਣੀ ਚਾਹੀਦੀ ਹੈ, ਅਸੀਂ ਉਡੀਕ ਕਰਾਂਗੇ ਤੁਹਾਡੀ ਸੁਹਿਰਦਤਾ ਦੀ ਜੀ, ਧੰਨਵਾਦ ਜੀ

  • @pb05wala05
    @pb05wala05 14 ชั่วโมงที่ผ่านมา +5

    Waheguru ji

  • @babbisingh6926
    @babbisingh6926 13 ชั่วโมงที่ผ่านมา +1

    ਧੰਨਵਾਦ ੨੨ ਜੀ।

  • @CharanjeetkaurCharanjeetka-m8c
    @CharanjeetkaurCharanjeetka-m8c 13 ชั่วโมงที่ผ่านมา +8

    ਕਾਰ ਸੇਵਾ ਨਹੀਂ ਇਹ ਕਾਰ ਸੇਵਾ ਦੇ ਨਾ ਤੇ ਲੁੱਟ ਅਤੇ ਸਿੱਖ ਧਰਮ ਦਾ ਇਤਿਹਾਸ ਮਿਂਟਾ ਦਿੱਤਾ ਕਾਰ ਸੇਵਾ ਦੇ ਨਾ ਤੇ ਚਮਕੌਰ ਸਾਹਿਬ ਦੀ ਗੜੀ ਮੈ ਵੇਖੀ ਹੈ ਪਰ ਬਾਅਦ ਵਿੱਚ ਆਪਣੇ ਵਿਆਹ ਤੋ ਬਾਅਦ ਮੈ ਅਪਣੇ ਸੋਹਰੇ ਪਰਿਵਾਰ ਨਾਲ ਦਰਸਨ ਕਰਨ ਗਈ ਤਾ ਮੈਨੂੰ ਯਕੀਨ ਨਹੀਂ ਹੋਇਆ ਕਿ ਇਹ ਚਮਕੌਰ ਹੈ ਮੇਰੇ ਮਨ ਤੇ ਬਹੁਤ ਸੱਟ ਵੱਜੀ ਮੈ ਕਿੰਨੇ ਸਿੰਘਾਂ ਤੌ ਪੁਛਿਆ ਕਿ ਇਹ ਹੀ ਚਮਕੌਰ ਸਾਹਿਬ ਹੈ ਮੈਨੂੰ ਯਕੀਨ ਨਹੀਂ ਆਇਆ ਬਹੁਤ ਦੁੱਖੀ ਹੋਇਆ ਇਹ ਸਿੱਖੀ ਦੇ ਗਦਾਰ ਹਨ ਸੇਵਾ ਦਾਰ ਨਹੀਂ

  • @balrajsinghgill2412
    @balrajsinghgill2412 2 ชั่วโมงที่ผ่านมา +1

    ਕੈਪਟਨ ਦੀ 2002 ਚ ਸਰਕਾਰ ਆਈ ਆ ਉਸ ਨੇ ਬੜਾ ਸਧਾਰ ਕੀਤਾ ਇੱਥੇ ਸਰਕਸਾਂ ਲੱਗਣੋ ਹਟਾਈਆਂ ਜਿਹੜੇ ਵੀ ਗਾਣੇ ਗੰਦੇ ਲਾਉਂਦੇ ਸੀ ਉਹ ਇਥੋਂ ਹਟਾਏ ਸ਼ਰਾਬ ਦੇ ਠੇਕੇ ਚਕਾਏ ਕੈਪਟਨ ਨੇ ਕਾਫੀ ਕੰਮ ਕਰਾਇਆ ਇਥੇ

  • @mohansinghnagi8457
    @mohansinghnagi8457 10 ชั่วโมงที่ผ่านมา +1

    It’s the fight in good & bad it will be continue

  • @TopGamer-wn5ku
    @TopGamer-wn5ku 15 ชั่วโมงที่ผ่านมา +4

    Waheguru ji ka khalsa Waheguru ji ki fateh

  • @DeepakKumar-u3v1q
    @DeepakKumar-u3v1q 12 ชั่วโมงที่ผ่านมา

    ਵਾਹਿਗੁਰੂ ਜੀ ਮਹਾਰਾਜ ਮੇਹਰਾਂ ਬਖਸ਼ਣ

  • @drdhillon8806
    @drdhillon8806 10 ชั่วโมงที่ผ่านมา +2

    ਇਹ ਕਾਰ ਸੇਵਾ ਵਾਲੇ ਸ਼ਿਰੋਮਣੀ ਕਮੇਟੀ ਦੇ ਦਲਾਲ ਹਨ ਇਸ ਲਈ ਇਹਨਾਂ ਨੂੰ ਰੋਕਿਆ ਨਹੀਂ ਕਿਸੇ ਨੇ, ਇਹਨਾਂ ਪੈਸਾ ਇਕੱਠਾ ਕਰਨਾ ਹੁੰਦਾ ਏਨਾ ਨੂੰ ਕੀ ਗੁਰੂ ਦੀ ਪੁਰਾਣੀ ਇਤਹਾਸਿਕ ਨਿਸ਼ਾਨੀ ਨਾਲ?

  • @giiljagmohansinghgill2194
    @giiljagmohansinghgill2194 9 ชั่วโมงที่ผ่านมา

    Waheguru ji Waheguru ji

  • @rajwinder1968
    @rajwinder1968 6 ชั่วโมงที่ผ่านมา +1

    ਕੱਖ ਨਾ ਰਹੇ ਉਹਨਾ ਲੀਡਰਾ ਦਾ ਤੇ ਕਾਰਸੇਵਾ ਵਾਲਿਆ ਦਾ ਜਿੰਨਾ ਨੇ ਇਤਿਹਾਸ ਖਤਮ ਕੀਤਾ ਸਰੋਮਣੀ ਕਮੇਟੀ ਵਾਲਿਆ ਨੇ ਬੇੜਾ ਗਰਕ ਕਰ ਦਿੱਤਾ ਹੁਣ ਤੇ ਕਾਰ ਸੇਵਾ ਤੋ ਨਫਰਤ ਹੋ ਗੲਈ

  • @balwinderkaurbenipal6277
    @balwinderkaurbenipal6277 8 ชั่วโมงที่ผ่านมา +1

    Neehan di v asli dikh nahi rehan ditti
    Mai aap apne akkhi asli diwaar de darshan keete ne🙏🙏🙏saade bachhe aap puchde ne k dikhao saara par badkismati saadi kittho dikhaie
    Sgpc iss sabh lai zivevaar aa
    Sabh apnian keetian bhugtange
    Waheguru ji 🙏🙏

  • @JaswinderSingh-yq4hx
    @JaswinderSingh-yq4hx 9 ชั่วโมงที่ผ่านมา +1

    ਹੌਸਲਾ ਨਦੀ ਬਾਰੇ ਵੀ ਦਸਿਆ ਜਾਵੈ

  • @HarnekSingh-nd8hi
    @HarnekSingh-nd8hi 11 ชั่วโมงที่ผ่านมา +2

    ਕਾਰ ਸੇਵਾ ਕੇ ਮਾਰ ਸੇਵਾ

  • @RavinderSingh-j6s
    @RavinderSingh-j6s 12 ชั่วโมงที่ผ่านมา

    🙏🙏🙏🙏🙏

  • @drzeus3459
    @drzeus3459 13 ชั่วโมงที่ผ่านมา +2

    most expensive land in the world fatehgarh sahib

  • @omraisinghBatth-r6k
    @omraisinghBatth-r6k 13 ชั่วโมงที่ผ่านมา +2

    Lakha Sidhana Bahut Time To Ais Gl Kih Reha

    • @rajwinder1968
      @rajwinder1968 6 ชั่วโมงที่ผ่านมา

      ਕੌਈ ਨਹੀ ਬਾਬਾ ਜੀ ਜਦੋ ਖਾਲਸੇ ਦਾ ਰਾਜ ਆਇਆ ਉਹਨਾ ਫਿਰ ਪੁਰਾਣੀ ਦਿੱਖ ਕਰ ਲੈਣੀ ਬਸ ਵਾਹਿਗੁਰੂ ਮੇਹਰ ਕਰੇ

    • @rajwinder1968
      @rajwinder1968 5 ชั่วโมงที่ผ่านมา

      ਜਿੰਨਾ ਨੇ ਇਹ ਗਦਾਰੀਆ ਕੀਤੀਆ ਉਹ ਜਰੂਰ ਸੁੱਚੇ ਨੰਦ ਦੀ ਔਲਾਦ ਹੋਣੀਆ

  • @PrabhjotSingh-yw7ft
    @PrabhjotSingh-yw7ft 13 ชั่วโมงที่ผ่านมา +2

    ਸ੍ਰਮਣੀ ਕਮੇਟੀ ਸਿਰਫ ਬਾਦਲ ਦਲ ਦੀ ਸੇਵਾ ਕਰਦੇ ਵਾ

  • @amandeepsinghkalsi
    @amandeepsinghkalsi 53 นาทีที่ผ่านมา

    Right said cammetti ne ithasik puratanchisa khatam kar dittiea jimewarne jathedar saromni cametti

  • @BalvirSingh-gn1ts
    @BalvirSingh-gn1ts 5 ชั่วโมงที่ผ่านมา

    ਜੇ ਇਤਿਹਾਸਕ ਸਥਾਨ ਬਚਾਉਣੇ ਨੇ ,,ਤਾਂ ਮੋਜੂਦਾ ਸ੍ਰੋਮਣੀ ਨੂੰ ਚਲਦਾ ਕਰੋ, ਸਿੱਖੋ ਬੇਨਤੀ ਹੈ ਤੁਹਾਨੂ,,

  • @opzsingh
    @opzsingh 9 ชั่วโมงที่ผ่านมา +1

    SGPC r just corrupt full on..jo Ghaan ehna ne keeta sikh dharam da oona kise ne nai keeta..
    Corrupts

  • @GurdyalSingh-is3nz
    @GurdyalSingh-is3nz 14 ชั่วโมงที่ผ่านมา +1

    ਧਰਮ ਗੁਰੂ ਗ੍ਰੰਥ ਤੋ ਲਾਗੇ ਚਲੇ। ਗਿਆ ਇਸ ਕਰਕੇ ਸਚੇਤ ਸਿੱਖ ਨਹੀ ਬਣਦੇ

  • @mohansinghnagi8457
    @mohansinghnagi8457 10 ชั่วโมงที่ผ่านมา +1

    Car devs no it’s mar sewa it’s different in good & bad

  • @MehardeepSingh-k5g
    @MehardeepSingh-k5g 6 ชั่วโมงที่ผ่านมา

    CAR SEWA WALA AA NA BOHAT NUKSAN KITA 😂😂😂😂

  • @kewal9190
    @kewal9190 13 ชั่วโมงที่ผ่านมา

    Most expensive land in the world Fatehgarhsahib

  • @PrabhjotMaan-q3t
    @PrabhjotMaan-q3t 12 ชั่วโมงที่ผ่านมา +1

    Pehli gal ta mela na kaho
    Sabha kho patarkar saab

  • @ranavirk6199
    @ranavirk6199 14 ชั่วโมงที่ผ่านมา +1

    Yadwindar,o,yara,oyara,oyara,kite,karsewa,wale,babe,far,jina,ne,gatre,pa,ke,sikhi,da,ghaan,kita

  • @GurudevSingh-i8y
    @GurudevSingh-i8y 14 ชั่วโมงที่ผ่านมา +1

    Ye Sara kuch pese krke car sewa wala ne kra

  • @maanpunjabiblogger6138
    @maanpunjabiblogger6138 12 ชั่วโมงที่ผ่านมา +1

    Waheguru Waheguru ji

  • @maanpunjabiblogger6138
    @maanpunjabiblogger6138 11 ชั่วโมงที่ผ่านมา +1

    😢😢😢😢😢Waheguru Waheguru