Karnail Singh Panjoli ਤੋਂ ਸੁਣੋਂ ਸਾਹਿਬਜ਼ਾਦਿਆਂ ਦੇ ਪਵਿੱਤਰ ਸਰੀਰਾਂ ਦੀ ਰਾਖ ਕਿੱਥੇ ਹੈ?

แชร์
ฝัง
  • เผยแพร่เมื่อ 4 ม.ค. 2025

ความคิดเห็น • 1.2K

  • @lallysarpanch2368
    @lallysarpanch2368 3 ปีที่แล้ว +52

    ਧੰਨ ਧੰਨ ਦੀਵਾਨ ਟੋਡਰ ਮੱਲ ਅਤੇ ਬਾਬਾ ਮੋਤੀ ਰਾਮ ਮਹਿਰਾ ਜੀ ਦੀ ਸਿੱਖ ਕੌਮ ਰਹਿੰਦੀ ਦੁਨੀਆ ਤੱਕ ਸ਼ੁਕਰਗੁਜਾਰ ਰਹੇਗੀ 🙏🏻🙏🏻

  • @baldevsinghkailey4944
    @baldevsinghkailey4944 3 ปีที่แล้ว +115

    ਧੰਨ ਟੋਡਰਮਲ ਜੀ ਦਿਲੋ ਪਰਨਾਵ ਹੈ ਇਨਾ ਨੂੰ ਆਪਣੋ ਸਰਵੰਸ ਦਾਨੀ ਦੇ ਖਾਤਰ ਸਾਰਾ ਪਰਿਵਾਰ ਵਾਰ ਦਿਤਾ ਦਿਲੋ ਨਮਸਕਾਰ ਹੈ👏👏👏👏👏👏👏👏👏👏👏👏👏👏👏👏

  • @experimentandsingingsandhu2479
    @experimentandsingingsandhu2479 3 ปีที่แล้ว +33

    ਹਾਂ ਜੀ ਇਸ ਹਵੇਲੀ ਨੂੰ ਸਾਂਭਣ ਦੀ ਲੋੜ ਹੈ ਵਾਹਿਗੁਰੂ ਜੀ

  • @jaspalsingh9344
    @jaspalsingh9344 4 ปีที่แล้ว +138

    ਧੰਨ ਧੰਨ ਟੋਡਰ ਮੱਲ ਜੀ ਲੱਖ ਲੱਖ। ਲਾਹਨਤਾਂ ਸ੍ਰੋਮਣੀ ਕਮੇਟੀ ਨੂੰ ਜਿਨਾ ਨੇ ਕਮੇਟੀ ਦੇ ਫੱਡ ਵਿਚੋ ਸਬਾਲਣਾ ਚਾਹੀਦਾ ਸੀ ਵਾਹਿਗੁਰੂ ਸਮਾਥਬਖਸ਼ੇ ਧੰਨਵਾਦ ਜੀ

    • @AmritpalSingh-nc2yg
      @AmritpalSingh-nc2yg 2 ปีที่แล้ว +1

      Bilkul thik keha

    • @LuckySingh-j3f
      @LuckySingh-j3f 10 วันที่ผ่านมา +1

      Right ji

    • @gurdipsingh4023
      @gurdipsingh4023 6 วันที่ผ่านมา

      th-cam.com/video/mcA_bdpMpEA/w-d-xo.htmlsi=1lROAKA4XWbUivhV

    • @gurdipsingh4023
      @gurdipsingh4023 6 วันที่ผ่านมา

      th-cam.com/video/OkvWc9GO_OY/w-d-xo.htmlsi=5qFmq5OfR6I6Kwjz

  • @jogasingh5655
    @jogasingh5655 3 ปีที่แล้ว +219

    ਧੰਨ ਧੰਨ ਬਾਬਾ ਮੋਤੀ ਮਹਿਰਾ ਜੀ, ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ 🌹🌹🌹🌹🌹🌹🌹🙏

    • @surjitsingh3541
      @surjitsingh3541 3 ปีที่แล้ว +2

      Mainu Tod De video Badi Changi Lagdi Hai Tulsi can do todarmal Di Haveli banani hai Teji Mein Moti Gurudwara banaen A2Z todarmal Ji de Yad se Gurudwara banaa De koshish karo Babu Ji Da Khalsa Waheguru Ji Di Fateh

    • @nindersingh3203
      @nindersingh3203 3 ปีที่แล้ว +1

      🙏🏻🙏🏻🙏🏻🙏🏻🙏🏻🙏🏻

    • @seetarani4637
      @seetarani4637 3 ปีที่แล้ว

      Many many thanks for this valueable information.

    • @jaismeen9063
      @jaismeen9063 2 ปีที่แล้ว

      🙏🙏🙏🙏🙏

  • @ekam6924
    @ekam6924 4 ปีที่แล้ว +82

    ਦੀਵਾਨ ਟੋਡਰ ਮੱਲ ਜੀ ਦੀ ਹਵੇਲੀ ਦੀ ਦੁਬਾਰਾ ਉਸਾਰੀ ਸਾਂਭ ਸੰਭਾਲ ਹੋਵੇ 🙏

    • @parmjitkaur4575
      @parmjitkaur4575 3 ปีที่แล้ว +1

      But ਵਾਹਿਗੁਰੂ ਜੀ ਨਾਲ ਨਾਲ ਥੋੜ੍ਹੀ ਜਿਹੀ ਨਿਸ਼ਾਨੀ ਪੁਰਾਣੀ ਇਸੇ ਤਰ੍ਹਾਂ ਕਾਇਮਰੱਖਣਾ ਚਾਹੀਦਾ ਹੈ ਨਹੀਂ ਤਾਂ ਲੀਡ ਰਾ ਨੇ ਸਾਡੇ ਗੁਰੂਆਂ ਦੀ ਆਂ ਨਿਸ਼ਨੀਆ ਖਤਮ ਕੀਤੀ ਹੈ ਜਿਵੇ ਆਨੰਦਪੁਰ ਸਹਿਬ 🙏🙏🙏🙏🙏🙏🙏🙏🙏🙏🙏🙏🙏💖💖🌹🌹🌹🌹🌹🌹🙏🙏🙏🙏

  • @anoopsingh5565
    @anoopsingh5565 3 ปีที่แล้ว +115

    ਜੇ ਅੱਜ ਅਸੀ ਅਾਪਣਾ ੲਿਤਿਹਾਸ ਨਾ ਸਾਂਭ ਸਕੇ, ਤਾਂ ਫਿਰ ਕਦੇ ਨਹੀਂ ਸਾਂਭ ਸਕਾਂਗੇ, ਸਾਡੀ ਅਾੳੁਣ ਵਾਲੀਆਂ ਪੀੜੀਆਂ ਅਤੇ ਸਿੱਖ ੲਿਤਿਹਾਸ ਲੲੀ ੲਿਹਨਾਂ ਨੂੰ ਸਾਂਭ ਕੇ ਰੱਖਣਾ ਬਹੁਤ ਜਰੂਰੀ ਹੈ!🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @sidhumoosewalacinilano1526
    @sidhumoosewalacinilano1526 4 ปีที่แล้ว +159

    ਧੰਨ ਧੰਨ ਬਾਬਾ ਟੋਡਰ ਮੱਲ ਜੀ ਵਾਹਿਗੁਰੂ ਵਾਹਿਗੁਰੂ

    • @palwindersingh3731
      @palwindersingh3731 2 ปีที่แล้ว

      Sharomani commetty, Baadal, sukha, Makkar ,Gurbachan jathedaar, simro, capton, te hor ssria ne APPNE VADE VADE HOTELS banna laye per Slkh itihaas nahi sambalia.

  • @BalwinderSingh-ze1ol
    @BalwinderSingh-ze1ol 4 ปีที่แล้ว +99

    ਵਾਹਿਗੁਰੂ ਜੀ ਟੋਡਰਮੱਲ ਜੀ ਦਾ ਦੇਣ ਕੋਈ ਨੀ ਦੇ ਸਕਦਾ ਧੰਨ ਸੀ ਉਹ। 🙏

    • @naibsingh7269
      @naibsingh7269 2 ปีที่แล้ว +1

      Yes 👏 ਵਾਹਿਗੁਰੂ ਜੀ ਧੰਨ ਸੀਬਾਬਾਟੋਡਰਮੱਲ ਜੀ ਕ੍ਰਬਾਨੀ ਵਾਹਿਗੁਰੂ ਦੀਹਵੇਲੀ

  • @p-har9621
    @p-har9621 4 ปีที่แล้ว +65

    ਵਾਹਿਗੁਰੂ ਜੀ.....ਟੋਡਰ ਮੱਲ ਜੀ ਨੂੰ ਕੋਟਿ-ਕੋਟਿ ਪ੍ਰਣਾਮ ਜੀ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @palmahey8655
    @palmahey8655 4 ปีที่แล้ว +93

    ਭਾਈ ਸਾਬ ਜੀ ਸਰਕਾਰ ਨੂੰ ਇਹ ਡਰ ਹੈ ਕਿ ਜਿਹੜੇ ਬੰਦੇ ਨੇ ਐਨੀ ਮਹਿੰਗੀ ਜਮੀਨ ਲਈ ਏ ਉਸ ਦੀ ਹਵੇਲੀ ਧੰਲੇ ਪਤਾ ਨੀ ਕਿਨਾਕਾ ਧੰਨ ਦੱਬੇਆ ਹੋਵੇਗਾ ਮਾੜੀ ਸਰਕਾਰ ਮਾੜੀ ਸੋਚ

  • @luckychawla1192
    @luckychawla1192 3 ปีที่แล้ว +16

    ਬਹੁਤ ਵੱਡੇ ਭਾਗ ਸਨ ਮੋਤੀ ਮਹਿਰਾ ਜੀ ਅਤੇ ਦੀਵਾਨ ਟੋਡਰ ਮੱਲ ਜੀ ਦੇ!🙏🙏🙏

  • @goldysingh887
    @goldysingh887 3 ปีที่แล้ว +27

    ਧੰਨ ਹੋ ਬਾਬਾ ਮੋਤੀ ਰਾਮ ਮਹਿਰਾ ਜੀ। ਧੰਨ ਹੋ ਦੀਵਾਨ ਟੋਡਰ ਮੱਲ ਜੀ ।ਆਪ ਜੀ ਨੂੰ ਅਤੇ ਆਪ ਜੀ ਦੇ ਪਰਿਵਾਰਾਂ ਦੀ ਲਾਸਾਨੀ ਸ਼ਹੀਦੀ ਨੂੰ ਵੀ ਪ੍ਰਣਾਮ ਕਰਦੇ ਹਾਂ ।ਆਪ ਜੀ ਦੀ ਸੇਵਾ ਸਦਕੇ ਹੀ ਸਾਨੂੰ ਅੱਜ ਸਾਹਿਬਜ਼ਾਦਿਆਂ ਦੇ ਇਹ ਪਵਿੱਤਰ ਸਥਾਨ ਪ੍ਰਾਪਤ ਹਨ ਤੇ ਆਪ ਜੀ ਦੀਆਂ ਸ਼ਹੀਦੀਆਂ ਕਰਕੇ ਹੀ ਉਨ੍ਹਾਂ ਦੀਆਂ ਇਹ ਯਾਦਾਂ ਬਚੀਆਂ ਹਨ ।

  • @dr.simerjeetkaurbrar4404
    @dr.simerjeetkaurbrar4404 3 ปีที่แล้ว +3

    ਦੀਵਾਨ ਟੋਡਰ ਮੱਲ ਜੀ ਨੂੰ ਕੋਟਿ ਕੋਟਿ ਪ੍ਰਣਾਮ🙏🙏🙏🙏ਉਹਨਾਂ ਦੀ ਹਵੇਲੀ ਨੂੰ ਉਹਨਾਂ ਦੀ ਯਾਦਗਾਰ ਦੇ ਤੌਰ ਤੇ ਸੰਭਾਲਣੀ ਚਾਹੀਦੀ ਹੈ 🙏🙏

  • @ranjitkaur5476
    @ranjitkaur5476 5 ปีที่แล้ว +222

    ਧੰਨ ਧੰਨ ਟੋਡਰਮਲ ਜੀ 🙏🙏🙏🙏ਵਾਹਿਗੁਰੂ ਜੀ 🙏🙏

    • @butabuta71
      @butabuta71 3 ปีที่แล้ว

      Waheguru ji waheguru ji waheguru ji 🙏🙏🙏🙏🙏🙏🙏🙏🌹

  • @ParminderSingh-nc3eb
    @ParminderSingh-nc3eb 5 ปีที่แล้ว +261

    ਸ੍ਰੋਮਣੀ ਕਮੇਟੀ ਵਾਲਿਆਂ ਨੂੰ ਇਤਿਹਾਸ ਸਾਂਭਣ ਦੀ ਕੋਈ ਚਿੰਤਾ ਨਹੀਂ। ਸਭ ਗੋਲਕਾਂ ਸਾਂਭਣ ਵਾਲੇ ਹਨ।

    • @lakhveersingh433
      @lakhveersingh433 5 ปีที่แล้ว +7

      ਬੋਰਡ ਲਾਇਆ ਸ਼ਾਨ ਨਾਲ ਮੈਨੇਜਰ ਦਾ ਏਨਾ ਤਾ ਕੱਠੇ ਹੋ ਕੇ ਇਕ ਤਨਖਾਹ ਮਹੀਨੇ ਵਾਲੀ ਸਾਰੇ ਲਾ ਦੇਣ ਤਾ ਬਣ ਜੇ. ਪਰ ਇਹਨਾਂ ਕੁਛ ਨੀਂ ਕਰਨਾ

    • @tajinderkaur123
      @tajinderkaur123 4 ปีที่แล้ว +2

      Diwan todermal ji

    • @sukhjinderkaur294
      @sukhjinderkaur294 4 ปีที่แล้ว +3

      Todar.mall.de.havalle.nu.sabho.

    • @HardeepSingh-fq7rj
      @HardeepSingh-fq7rj 4 ปีที่แล้ว

      @@lakhveersingh433 rrr8

    • @lakhysingh598
      @lakhysingh598 4 ปีที่แล้ว +4

      Chor aa eh Lok bai

  • @baljitsingh1167
    @baljitsingh1167 5 ปีที่แล้ว +111

    ਵਾਹਿਗੁਰੂ ਜੀ। ਸਿੱਖ ਜਥੇਦਾਰਾਂ ਨੂੰ ਸੁਮਤ ਬਖਸ਼ੇ। ਟੋਡਰ ਮੱਲ ਜੀ ਦੀ ਹਵੇਲੀ ਨੂੰ ਬਚਿਆ ਜਾਵੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ।

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

    • @RAVINDERKAUR-ii8wg
      @RAVINDERKAUR-ii8wg 4 ปีที่แล้ว +1

      Waheguru Ji.bhut bhut thanks eni jankari diti tusi.

  • @GurpreetSingh-oc6jm
    @GurpreetSingh-oc6jm 4 ปีที่แล้ว +73

    ਦਿਵਾਨ ਟੋਡਰਮੱਲ ਜੀ ਸਦਾ ਅਮਰ ਰਹਣਗੇ

  • @GurpreetSingh-so7tc
    @GurpreetSingh-so7tc 4 ปีที่แล้ว +129

    ਇਹ ਗੱਲ ਸੋਚ ਕੇ ਹੈਰਾਨ ਰਹਿ ਗਏ ਕਿ ਟੋਡਰ ਮਲ ਦੀ ਯਾਦ ਨੂੰ ਕਿਉਂ ਨਹੀਂ ਯਾਦ ਕੀਤਾ

    • @AshokKumar-t4h8j
      @AshokKumar-t4h8j 3 ปีที่แล้ว +4

      ਕੋਈ ਵੀ ਕਾਰਣ ਦਾ ਪੱਤਾ ਲਗਾ। ਕਿ ਦੀਵਾਨ ਟੋਡਰ ਮਲ ਜੀ ਦਾ ਹਿੰਦੂ ਹੋਣਾ ਕਾਰਨ ਤਾ ਨਹੀਂ???? ਵਿਚਾਰ ਕਰਨਾ ਗੱਲਾਂ ਨਾ ਕਢਣਾ। ....

    • @indianreal110
      @indianreal110 3 ปีที่แล้ว +1

      @@AshokKumar-t4h8j sir...iske picche sgpc ki nalayaki hai ..aam sikh Bhai unko utna hi pyar sanmann deta hai jitna apne shaheedo ko ...maine khud sikh bhaio ko is haweli ke samne natmastak hote huye - iski deewaro ko chhu kar rote huye dekha hai

  • @ekamkalyaan8798
    @ekamkalyaan8798 4 ปีที่แล้ว +207

    ਗੁਰਦੁਆਰਾ ਸਾਹਿਬ ਦੇ ਨਾਲ ਹੀ ਹਵੇਲੀ ਨੂੰ ਵੀ ਸਾਭ ਕੇ ਰੱਖਣ ਕਿਉ ਕੀ ਇਹ ਜਗ੍ਹਾ ਵੀ ਸਾਡੇ ਲਈ ਬਹੁਤ ਜ਼ਰੂਰੀ ਹੈ 🙏🙏🙏🙏🙏

  • @pardeepkhasla1819
    @pardeepkhasla1819 5 ปีที่แล้ว +66

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਧੰਨ ਧੰਨ ਭਾਈ ਟੋਡਰ ਮੱਲ ਜੀ

  • @mangamanni9197
    @mangamanni9197 3 ปีที่แล้ว +8

    ਧੰਨ ਧੰਨ ਟੋਡਰ ਮੱਲ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @gurpreetsinghmatta4941
    @gurpreetsinghmatta4941 4 ปีที่แล้ว +153

    ਪਤਰਕਾਰ ਵੀਰ ਨੂੰ ਬੇਨਤੀ ਅੈ ਤੁਸੀ ਵਾਰ ਵਾਰ ਅਾਖ ਰਹੇ ਟੋਢਰਮਾਲ ਜੇ ਦੀਵਾਨ ਟੋਢਰਮਲ ਜੀ ਅਾਖੋ ਤਾ ਜਾਦਾ ਠੀਕ ਅੈ

    • @charanjeetkaurgrewal9695
      @charanjeetkaurgrewal9695 4 ปีที่แล้ว +5

      Bilkul theek kiha

    • @harbanslal9550
      @harbanslal9550 4 ปีที่แล้ว +2

      ji thnx.bs ihi te rola ji
      Vaheguru hi kirpa krn

    • @davinderkaurkang4340
      @davinderkaurkang4340 3 ปีที่แล้ว

      Bilkul veer g main vi eh kihna chahudi c

    • @yashbir3946
      @yashbir3946 3 ปีที่แล้ว +1

      Sir dibaan Todar Mal hindu si is lai uhana da naa Todar Mal keh reha hai anpad reporter waheguru isnu akal deve

    • @raghvirsarao1446
      @raghvirsarao1446 3 ปีที่แล้ว +3

      ਜਿਹੜੇ ਦੀਵਾਨ ਟੋਡਰ ਮੱਲ ਜੀ ਨੂੰ ਹਿੰਦੂ ਹਿੰਦੂ ਕਹਿ ਕੇ ਆਪਣੀ ਹਉਮੈ ਨੂੰ ਪੱਠੇ ਪਾਉਂਦੇ ਹਨ ਉਹਨਾਂ ਦੀ ਜਾਣਕਾਰੀ ਲਈ ਦੱਸ ਦਿੱਤਾ ਜਾਂਦਾ ਹੈ ਕਿ ਉਹ ਕਾਕੜਾ ( ਨੇੜੇ ਭਵਾਨੀ ਗੜ ਜਿਲਾ ਸੰਗਰੂਰ) ਪਿੰਡ ਦੇ ਓਸਵਾਲ ਜੈਨ ਸਨ,ਪਰਿਵਾਰਕ ਸਥਿੱਤੀ ਗੁਰੂ ਤੇਗਬਹਾਦਰ ਜੀ ਦੀ ਕਿਰਪਾ ਨਾਲ ਵਧੀਆ ਹੋ ਗਈ ਸੀ,ਜਦੋ ਗੁਰੂ ਤੇਗ ਬਹਾਦੁਰ ਸਾਹਿਬ ਦਿੱਲੀ ਜਾ ਰਹੇ ਸਨ ਤਾਂ ਗੁਰੂ ਜੀ ਨੇ ਆਲੋਅਰਖ ਨੇੜੇ ਕਾਕੜਾ ਪੜਾਅ ਕੀਤਾ ਤਾਂ ਭਾਈ ਟੋਡਰਮੱਲ ਸਾਹਿਬ ਗੁਰੂ ਜੀ ਦੇ ਦਰਸਨ ਕਰਨ ਗਿਆ ਅਤੇ ਸੇਵਾ ਦੀ ਮੰਗ ਕੀਤੀ ਜਿਸ ਤੋਂ ਖੁਸ਼ ਹੋ ਕੇ ਗੁਰੂ ਸਾਹਿਬ ਨੇ ਹੋਰ ਵਰਦਾਨ ਦਿੰਦਿਆਂ ਆਖਿਆ ਕਿ ਜਦੋਂ ਤੇਰੇ ਜਹਾਜ ਚੱਲਣ ਲੱਗ ਪਏ ਫਿਰ ਤੇਰੇ ਕੋਲੋ ਵੱਡੀ ਸੇਵਾ ਲਵਾਂਗੇ

  • @karamjitsingh7051
    @karamjitsingh7051 3 ปีที่แล้ว +15

    ਵਾਹਿਗੁਰੂ ਜੀ ਹਵੇਲੀ ਨੂੰ ਪੁਰਾਤਨ ਰੂਪ ਵਿੱਚ ਹੀ ਉਸਾਰਿਆ ਜਾਵੇ ਜੀ

  • @dalwindersingh1028
    @dalwindersingh1028 5 ปีที่แล้ว +113

    ਸਰਕਾਰ ਦੇ ਇੰਟਰ ਚ ਹੋਂਨਾ ਨਹੀ ਚਾਹੀਦਾ ਗੁਰਦਵਾਰਿਆਂ ਚ ਏਨਾ ਪੈਸਾ ਹੈ ਉਹ ਤੇ ਗੁਰੂਆਂ ਦਾ ਹੈ ਕੀਨੇ ਹਿੰਦੋਸਤਾਨ ਚ ਗੁਰਦਵਾਰੇ ਨੇ ਪਰ ਜਿਹੜੇ ਖਜਾਨਿਆ ਤੇ ਸੱਪ ਬੈਠੇ ਨੇ ਊਨਾ ਨੂੰ ਸੋਚਣਾ ਚਾਹੀਦਾ

  • @dhillonrecords2638
    @dhillonrecords2638 4 ปีที่แล้ว +28

    ਧੰਨ ਧੰਨ ਬਾਬਾ ਟੋਡਰ ਮੱਲ ਜੀ ਵਾਹਿਗੂਰੁ ਜੀ

  • @harmanjassar1822
    @harmanjassar1822 4 ปีที่แล้ว +27

    ਧਨ ਨਾਨਕ ਤੇਰੀ ਵਡੀ ਕਮਾਈ ❤️

  • @SukhwinderSingh-pp1uk
    @SukhwinderSingh-pp1uk 3 ปีที่แล้ว +193

    ਮੈਂ SGPC ਨੂੰ ਬੇਨਤੀ ਕਰਦਾ ਕਿ ਇਸ ਹਵੇਲੀ ਦੀ ਸੰਭਾਲ ਕੀਤੀ ਜਾਵੇ

    • @billamavi967
      @billamavi967 3 ปีที่แล้ว +5

      Hweli sambi jawe is de nisan khatam na kro

    • @BhupinderSingh-kt8bi
      @BhupinderSingh-kt8bi 2 ปีที่แล้ว +5

      Sgpc da apna pet nahi bhrea aje bai..

    • @DarshanSingh-rr1rr
      @DarshanSingh-rr1rr 2 ปีที่แล้ว

      TV
      TV
      P
      Wed h

    • @saabw4629
      @saabw4629 2 ปีที่แล้ว +2

      Veer o apni kothi te pehle paa len

    • @h.s.dhaliwal1826
      @h.s.dhaliwal1826 2 ปีที่แล้ว +4

      ਇਹਨਾਂ ਦੇਆਪਣੇ ਘਰ ਨੀ ਭਰਦੈ

  • @rajinderbains2358
    @rajinderbains2358 4 ปีที่แล้ว +28

    ਧੰਨ ਧੰਨ ਬਾਬਾ ਟੋਡਰਮਲ ਜੀ🙏🏻🙏🏻🌹🌹🌹🙏🏻🙏🏻🙏🏻🌹🌹🙏🏻🌹

  • @jattpannu8468
    @jattpannu8468 2 ปีที่แล้ว +4

    ਧੰਨ ਧੰਨ ਦਿਵਾਨ ਟੋਡਰਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਜੀ 🙏 🙏 🌹 🌹 🙏 🙏 🌷 🌷 🙏 🙏

  • @AmarjeetSingh-no5mk
    @AmarjeetSingh-no5mk 3 ปีที่แล้ว +13

    ਇਹ ਵੀ ਸਿਖੀ ਵਿਰਾਸਤ ਹੀ ਹੈ ਜੀ, ਇਸ ਜਗ੍ਹਾ ਨੂੰ ਸਾਂਭਣਾ ਵੀ ਬਹੁਤ ਜਰੂਰੀ ਹੈ ਜੀ।

  • @PreetKaur-jd6sd
    @PreetKaur-jd6sd 5 ปีที่แล้ว +83

    ਧੰਨ ਧੰਨ ਸ਼੍ਰੀ ਟੋਡਰਮੱਲ ਜੀ

    • @rattanjitsingh5916
      @rattanjitsingh5916 3 ปีที่แล้ว

      ਗੁਰੂ ਸਾਹਿਬ ਆਪ ਦੀ ਯਾਦ ਗਾਰ ਕਾਇਮ ਰਖੇ

  • @dalwindersingh1028
    @dalwindersingh1028 5 ปีที่แล้ว +32

    ਧੰਨ ਟੋਡਰ ਮੱਲ ਜੀ ਜਿਨ੍ਹਾਂ ਨੇ ਏਨੀ ਮਹਿੰਗੀ ਜਮੀਨ ਖਰੀਦ ਕੇ ਸਾਹਿਬ ਜਾਂਦਿਆਂ ਦੀ ਸਰੀਰਾਂ ਨੂੰ ਰੁਲਣ ਨੀ ਦਿੱਤਆ ਟੋਡਰ ਮਲ ਜੀ ਕਰਕੇ ਤੇ ਬੀਬੀ ਹਰਸ਼ਰਨ ਕੌਰ ਜੀ ਕਰਕੇ ਇਨ੍ਹਾਂ ਥਾਵਾਂ ਤੇ ਗੁਰਦਵਾਰੇ ਸਾਹਿਬ ਬਣੇ ਨੇ ਤੇ ਸਗੰਤਾਂ ਦਰਸ਼ਨ ਕਰਦੀਆਂ ਨੇ ਨਹੀਂ ਤੇ ਕਿਸ ਨੂੰ ਪਤਾ ਹੋਣਾ ਸੀ ਵਾਹਿਗੁਰੂ ਜੀ

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @sukhsandhu6755
    @sukhsandhu6755 4 ปีที่แล้ว +9

    Salute a Diwan ਟੋਡਰ ਮਲ ਜੀ ਨੂੰ ,ਤੇ ਲਾਹਨਤ ਅਾ s,g,p,c de present ਸਿਸਟਮ ਨੂੰ

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @Randhawa548
    @Randhawa548 4 ปีที่แล้ว +175

    ਹਵੇਲੀ ਟੋਡਰ ਮੱਲ ਦੀ ਅੱਜ ਅਾਵਾਜਾ ਮਾਰਦੀ
    ਪੈਸੇ ਦੀ ਨੲੀ ਲੋੜ ੲਿਹਨੂੰ ਲੋੜ ਭਾੲੀ ਪਿਅਾਰ ਦੀ
    ਚੱਲੋ ਅਖੰਡ ਪਾਠ ਅਾਪਾ ੳੁਥੇ ਵੀ ਕਰਾਦੀ ੲੇ
    ੳੁਹਨਾ ਸੂਰਵੀਰਾ ਦੇ ਸਥਾਨ ਅਾਜੋ ਭਾਲੀੲੇ

    • @gurpreetsingh-zg3km
      @gurpreetsingh-zg3km 4 ปีที่แล้ว +2

      ਖੰਟੀਆ

    • @kuldipsingh-tu3xw
      @kuldipsingh-tu3xw 4 ปีที่แล้ว +2

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ 🙏🏻🙏🏻🙏🏻

    • @alwayschamp5040
      @alwayschamp5040 4 ปีที่แล้ว +4

      waheguru ji

    • @amarjitsinghgill7908
      @amarjitsinghgill7908 4 ปีที่แล้ว +2

      Haji

    • @armaangill6054
      @armaangill6054 3 ปีที่แล้ว +3

      Waheguru ji 🙏🙏🙏🙏🙏

  • @sahillakha8582
    @sahillakha8582 4 ปีที่แล้ว +61

    ਧੰਨ ਧੰਨ ਟੋਡਰ ਮੱਲ ਜੀ

  • @harwindersingh6997
    @harwindersingh6997 4 ปีที่แล้ว +29

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏼🙏🏼🙏🏼🙏🏼🙏🏼🙏🏼

  • @mankiratsingh7617
    @mankiratsingh7617 4 ปีที่แล้ว +21

    ਧੰਨ ਧੰਨ ਦੀਵਾਨ ਟੌਡਰ ਮੱਲ ਜੀ

  • @deepchatha1313
    @deepchatha1313 5 ปีที่แล้ว +106

    ਧੰਨ ਟੋਡਰਮੱਲ ਜੀ 🙏🙏🙏🙏🙏🙏

  • @mahindersinghsarari3162
    @mahindersinghsarari3162 2 ปีที่แล้ว +1

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸਰਬੰਸ ਦਾਨੀ ਗੁਰੂ ਜੀ ਤੇ ਸਿੱਖ ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ ਤੇ ਬਾਬਾ ਮੋਤੀ ਰਾਮ ਮਹਿਰਾ ਜੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਹਨ ਜੀ

  • @RajKumar-yf8zc
    @RajKumar-yf8zc 5 ปีที่แล้ว +69

    ਪੰਜੋਲੀ ਸਾਬ ਉਸ ਮਹਾਨ ਇਨਸਾਨ ਨੇ ਤਾਂ ਦੁਨੀਆਂ ਵਿੱਚ ਇਤਿਹਾਸ ਬਣਾਇਆ ਸੀ ਸਭ ਤੋਂ ਮਹਿੰਗੀ ਜਗ੍ਹਾ ਖਰੀਦ ਕੇ ਪਵਿੱਤਰ ਸਰੀਰਾਂ ਦਾ ਸੰਸਕਾਰ ਕੀਤਾ ਪਰ ਤੁਸੀਂ ਖਾਲੀ ਗੱਲਾਂ ਹੀ ਕਰ ਸਕਦੇ ਹੋ

    • @freehuman6986
      @freehuman6986 5 ปีที่แล้ว +2

      Jehre lok apne gurudware renovation de name te deh deri kar dende ohna nu ki pta heritage ki hunda buildings da. Ena nu eni samaj hundi ta apne ena de hath aj khali na hunde .

    • @freehuman6986
      @freehuman6986 5 ปีที่แล้ว

      Dhan hai bai toder mar ji

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @kavisharhardeepsinghvairon5841
    @kavisharhardeepsinghvairon5841 3 ปีที่แล้ว +13

    ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ👏👏👏👏👏

  • @davinderdeol3618
    @davinderdeol3618 3 ปีที่แล้ว +14

    ਧੰਨ ਧੰਨ ਦੀਵਾਨ ਟੋਡਰ ਮੱਲ ਜੀ ਇਹਨਾਂ ਦੀਆਂ ਯਾਦਾਂ SGPC ne eh hale ਤੱਕ ਇਸਦੀ ਸੰਭਾਲ ਕਰਨੀ ਚਾਹੀਦੀ ਸੀ 🙏🙏🙏🙏🙏

  • @jarnailsigh8643
    @jarnailsigh8643 4 ปีที่แล้ว +1

    ਵਾਸਤਾ ਜੀ ਵਾਸਤਾ, ਸੰਭਾਲ ਲਵੋ ਇਤਿਹਾਸਕ ਇਮਾਰਤਾਂ।ਇਹ ਹੈ ਟੋਡਰਮੱਲ ਜੀ ਦੀ ਹਵੇਲੀ, ਰਹਿ ਜਾਵੇ ਨਾ ਬਣਕੇ ਪਹੇਲੀ।ਮੁੜਕੇ ਨਹੀ ਲੱਭਣੀ

  • @HarpalSingh-zx1gv
    @HarpalSingh-zx1gv 4 ปีที่แล้ว +32

    Dhan Dhan Baba Todarmal ji Dhan Dhan Baba Todarmal ji. Dhan Dhan Baba MotiRam Mehra ji Dhan Dhan Baba MotiRam Mehra ji. Waheguruji Waheguruji.

  • @MadanLal-md8ju
    @MadanLal-md8ju 3 ปีที่แล้ว +11

    ਕਿਰਪਾ ਕਰਕੇ ਟੋਡਰ ਮਲ ਜੀ ਦੀ ਹਵੇਲੀ ਦੀ ਜ਼ਰੂਰ ਸਾਂਭ ਸੰਭਾਲ ਕੀਤੀ ਜਾਵੇ ਜੀ ਧੰਨਵਾਦ

  • @harwindersingh1740
    @harwindersingh1740 3 ปีที่แล้ว +26

    ਧੰਨ ਧੰਨ ਬਾਬਾ ਦੀਵਾਨ ਟੋਡਰ ਮੱਲ ਜੀ 🙏🙏🙏🙏🙏

  • @ranjitsinghkhalsaup9645
    @ranjitsinghkhalsaup9645 4 ปีที่แล้ว +24

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @lalrajput896
    @lalrajput896 3 ปีที่แล้ว +6

    Dhan pita Guru Gobind Singh G Dhan Teri kurbani Koti Koti Parnaam
    Respect for Diwan Todar mal
    And moti mehra G
    Thanks for Historical information
    TV channels
    Satsri Akal G Waheguru tuhada Bhalla kare G

  • @kalertarsem160
    @kalertarsem160 5 ปีที่แล้ว +1

    ਇਸ ਦੀ ਸੰਭਾਲ ਲਈ ਹਵੇਲੀ ਉਪਰ ਨਵੀਂ ਬਿਲਡਿੰਗ ਉਸਾਰੀ ਜਾਵੇ ਪਰਾਤਨ ਯਾਦਗਾਰ ਬਚੀ ਰਹੇਗੀ। ਵੀਰ ਜੀ

  • @numberdar7514
    @numberdar7514 4 ปีที่แล้ว +34

    ਤੁਸੀ ਤੇ ਕੰਜਰੋ ਪੁਰਾਤਨ ਠੰਡਾ ਬੁਰਜ ਵੀ ਠਾਹ ਦਿੱਤਾ

    • @AmritpalSingh-tk3yt
      @AmritpalSingh-tk3yt 3 ปีที่แล้ว

      ਸਹੀ ਗੱਲ ਕੀਤੀ ਹੈ ਵੀਰ ਜੀ

  • @GurpreetKaur-lx9tp
    @GurpreetKaur-lx9tp 3 ปีที่แล้ว +25

    Waheguru ji ka khalsha Waheguru ji ki Fateh 🙏🇩🇪

  • @narindersingh1708
    @narindersingh1708 3 ปีที่แล้ว

    ਟੋਡਰ ਮਲ ਜੀ ਧੰਨ ਧੰਨ ਹੈ ਸਿੱਖ ਇਸਨੂੰ ਕਦੀ ਵਿ ਵਿਸਾਰ ਨਹੀਂ ਸਕਦੇ। ਸਾਡੇ ਗੁਰਦਵਾਰੇ। ਐਸ ਲਈ ਅੱਗੇ ਆਉਣ। ਜਲਦੀ ਤੋਂ ਜਲਦੀ ਇਹ ਇਤ ਹਸਿਕ ਹਵੇਲੀ ਦੇ ਨਾਲ ਯਾਦਗਾਰ ਬੰਨਾ ਨ

  • @mohindersingh9263
    @mohindersingh9263 4 ปีที่แล้ว +44

    ਏਸ ਹਵੇਲੀ ਨੂੰ mentain ਕੀਤਾ ਜਾਵੇ ਢਾਅ ਨਾ ਦਿੱਤਾ ਜਾਵੇ A ਬਹੁਤ ethask h

  • @jatindersinghsingh3586
    @jatindersinghsingh3586 4 ปีที่แล้ว +1

    ਸ਼੍ਰੋਮਣੀ ਕਮੇਟੀ ਦੇ ਮੈਂਬਰ ਅਤੇ ਪ੍ਰਧਾਨ ਸਾਹਿਬ ਨੋਹ ਬੇਨਤੀ ਹੈ ਕਿ ਇਹ ਇਤਿਹਾਸਕ ਗੁਰਦੁਆਰਾ ਸੇਵਾ ਸ਼ੁਰੂ ਕਰਨ

  • @Gurmeet_kaur_khalsa
    @Gurmeet_kaur_khalsa 4 ปีที่แล้ว +11

    ਵਾਹਿਗੁਰੂ ਜੀ। ਵਾਹਿਗੁਰੂ ਜੀ। ਧੰਨ ਗੁਰੂ ਧੰਨ ਗੁਰੂ ਪਿਆਰੇ 👏👏👏👏👏👏👏

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @dristleenkaur7229
    @dristleenkaur7229 3 ปีที่แล้ว +2

    ਧੰਨ ਧੰਨ ਦਿਵਾਨ ਟੋਡਰ ਮੱਲ ਜੀ ਧੰਨ ਹੈਨ

  • @GurlalSingh-on1ih
    @GurlalSingh-on1ih 5 ปีที่แล้ว +6

    ਧੰਨ ਭਾਈ ਟੋਡਰ ਮੱਲ ਜੀ

  • @budhsingh28
    @budhsingh28 3 ปีที่แล้ว +2

    ਵਾਹਿਗੁਰੂ ਟੋਡਰ ਮਲ ਦੀ ਹਵੇਲੀ ਨੂੰ ਸ ਠੀਕ ਕਰਨ ਦੀ ਲੋੜ ਹੈ ਇਤਿਹਾਸ ਬਚ ਜਾਵੇਗਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਦਾ ਜਿਉਦੀਆ ਰੂਹਾਂ

    • @narindersingh1708
      @narindersingh1708 3 ปีที่แล้ว

      ਹਵੇਲੀ ਨੇ ਛੇੜਿਆ ਬਗੈਰ ਸਿਦੇ ਤੇ ਯਾਦਗਾਰ ਟੋਡਰਮਲ ਜੀ ਦੀ ਬੰਨ ਓ

  • @iqbalsingh7996
    @iqbalsingh7996 3 ปีที่แล้ว +8

    ਵਾਹਿਗੁਰੂ ਜੀ ਕਾ ਖਾਲਸਾ।। ਵਾਹਿਗੁਰੂ ਜੀ ਕੀ ਫਤਿਹ।।

  • @RajinderKaur-dg3uu
    @RajinderKaur-dg3uu 3 ปีที่แล้ว

    ਸਰਕਾਰ ਬਹੁਤ ਗਲਤ ਕਰ ਰਹੀ ਇਸ ਤੇ ਰੋਕ ਲਾ ਕੇ ਜਿਸ ਨੇ ਇਨੀ ਸੇਵਾ ਕੀਤੀ ਅੱਜ ਉਹ ਜੱਗਾਆ ਦਾ ਕੀ ਹਾਲ ਲੱਖ ਲਾਣਤ ਇਹੋ ਜੀ ਸਰਕਾਰਾ ਨੂੰ

  • @captainmalhi1695
    @captainmalhi1695 3 ปีที่แล้ว +6

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤️❤️

  • @sanjogtarani3997
    @sanjogtarani3997 6 วันที่ผ่านมา

    ਹਾਏ ਹਾਏ ਰੱਬਾ ਇਨਸਾਫ਼ ਕਰੀਂ ਟੋਡਰਮੱਲ ਜੀ ਦੀ ਹਵੇਲੀ ਨੂੰ

  • @HarpreetSingh-fh3rn
    @HarpreetSingh-fh3rn 5 ปีที่แล้ว +18

    ਦੀਵਾਨ ਟੋਡਰ ਮੱਲ ਨੂੰ ਕੀ ਪਤਾ ਸੀ ਕਿ ੲਿਸ ਸਿੱਖ ਕੌਮ ਨੇ ਮੇਰੀ ਕੁਰਬਾਨੀ ਦਾ ਕੌਡੀ ਮੁੱਲ ਵੀ ਨੲੀਂ ਪਾਓਣਾ । ਸ਼ਰੋਮਣੀ ਕਮੇਟੀ ਵੀ ਬਹੁਤ ਗ਼ਰੀਬ ਹੈ ,,ੳੁਹ ੲਿਸ ੲਿਤਿਹਾਸਕ ਜਗਾ਼ ਦੀ ਕਿਂਵੇ ਸਾਂਭ ਸੰਭਾਲ ਕਰੇ ।

  • @bachittarsingh2814
    @bachittarsingh2814 3 ปีที่แล้ว +5

    ਧੰਨ ਧੰਨ ਟੋਡਰ ਮੱਲ ਜੀ 🙏🙏♥️♥️♥️

  • @jasbirsingh7240
    @jasbirsingh7240 4 ปีที่แล้ว +8

    ਵਾਹਿਗੁਰੂ ਜੀ ਮੇਹਰ ਕਰਨ

  • @nishabains2314
    @nishabains2314 8 วันที่ผ่านมา

    ਧੰਨ ਧੰਨ ਸ਼੍ਰੀ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਸ੍ਰੀ ਬਾਬਾ ਟੋਡਰ ਮੱਲ ਜੀ ਦੀ ਕੁਰਬਾਨੀ ਨੂੰ ਕੋਟਿ ਕੋਟਿ ਪ੍ਰਣਾਮ

  • @darasingh2029
    @darasingh2029 4 ปีที่แล้ว +24

    ए टोडरमल दी हवेली सिख इतिहास दा बहुत बड़ा अभिन्न अंग है सिख इतिहास दे पवित्र रूप दा उदाहरण है

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @anilbhandari3745
    @anilbhandari3745 5 ปีที่แล้ว +120

    ਜਬ ਕਰਤਾਰਪੁਰ ਸਾਹਿਬ ਪਾਕਿਸਤਾਨ ਜਾਨੇ ਕੇ ਲੀਏ ਰਸਤਾ ਖੁਲ ਸਕਤਾ ਹੈ ਤੋਂ ਏ ਪੁਰਾਤਤਵ ਵਿਭਾਗ ਕਯਾ ਚੀਜ ਹੈ
    ਇਸਕੀ ਭੀ ਸੰਭਾਲ ਕਰੋ ਗੁਰਦਵਾਰਿਆਂ ਵਿੱਚ ਕਿੰਨਾ ਖਰਚ ਕਰਦੇ ਹੋ ਥੋੜਾ ਇੱਥੇ ਵੀ ਕਰ ਦੋ

    • @sarvjitdeol9622
      @sarvjitdeol9622 5 ปีที่แล้ว +9

      ਠੀਕ ਆਖਿਆ
      ਜਿਥੇ ਹਿੰਦੂ ਸਿੱਖ ਏਕਤਾ ਨਜ਼ਰ ਆਉਂਦੀ ਹੋਵੇ ਆਪਾ ਉਸ ਨੂੰ ਨਜਰ ਅੰਦਾਜ ਕਰ ਦਿੰਦੇ ਹਾਂ
      ਧੰਨ ਧੰਨ ਟੋਡਰ ਮਲ ਜੀ 🙏🙏🙏🙏🙏🙏

    • @pratapkumar4257
      @pratapkumar4257 4 ปีที่แล้ว

      @@sarvjitdeol9622 43 333 34nrr54e55ee5er5rr5555e5r5e5re5e5e5eee5r5r5ee5r55r5r5e55ee5r55er5e5r5e55r5rr5e5e555e5er5e5r55e5e5r5er54r5555e55r5eeerr5e5r5e5e5eeee45rr55r5er5r455eee55r5555er55e455rr55r5555r5r55e5ee555555r5eerŕ545r5r5r54r5e55r5r4555mm55r55mmmmmmmmmmmmmmmmmmmmmmmmm4mmmmll68 h

    • @pratapkumar4257
      @pratapkumar4257 4 ปีที่แล้ว

      @@sarvjitdeol9622 yjj

    • @sukhbirkaur6169
      @sukhbirkaur6169 4 ปีที่แล้ว +4

      Dhan todar mall g....🙏🙏

    • @kuldipsingh-tu3xw
      @kuldipsingh-tu3xw 4 ปีที่แล้ว +1

      ਵਾਹਿਗੁਰੂ ਜੀ🙏🏻🙏🏻🙏🏻

  • @kalasidhu81
    @kalasidhu81 2 ปีที่แล้ว +1

    ਧੰਨ ਧੰਨ ਬਾਬਾ ਟੋਡਰਮੱਲ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @jamieleroy8667
    @jamieleroy8667 3 ปีที่แล้ว +19

    Sarbat da bhalla 🙏🏽
    Dhan Guru Gobind Singh MahaRaj Ji 🙏🏽

  • @gurugill8406
    @gurugill8406 2 ปีที่แล้ว

    ਵਾਹਿਗੁਰੂ ਚੜਦੀਕਲਾ ਰੱਖਣੀ। ਏ ਏਵੇਂ ਹੀ ਰੇਹਣ ਦੇਣੀ ਚਾਹੀਦੀ ਆ।। ਵਧਿਆ ਕਰਕੇ ਸਫਾਈ ਕੀਤੀ ਜਾਵੇ।

  • @charanjitkaur7254
    @charanjitkaur7254 3 ปีที่แล้ว +7

    This heritage is compulsory to save, it shows the real value of guru love

  • @yearntolearn77
    @yearntolearn77 3 ปีที่แล้ว +2

    Dhan ਟੋਡਰਮੱਲ ਜੀ 🙏
    ਹਵੇਲੀ ਨੂੰ ਉਸਦੇ ਅਸਲੀ ਰੂਪ ਵਿਚ ਹੀ ਉਸਾਰਿਆ ਜਾਣਾ ਚਾਹੀਦਾ ਹੈ ਜੀ 🙏

  • @Kaurpunia5709
    @Kaurpunia5709 5 ปีที่แล้ว +42

    ਬਾਕੀ ਗੱਲਾ ਛੱਡ ਕੇ ਭਾਈ ਟੋਡਰ ਮੱਲ ਜੀ ਦੀ ਹਵੇਲੀ ਨੂੰ ਨਵੇਂ ਤਰੀਕੇ ਨਾਲ ਬਣਾ ਦਿੱਤਾ ਜਾਵੇਂ ਤੇ ਗੁਰੂ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇਂ ਜੀ ।🙏🙏🙇🙇

    • @balwindersingh-yl8gt
      @balwindersingh-yl8gt 5 ปีที่แล้ว +2

      Kaur Mundian sis bilkul sahi kiha tusi

    • @g.s.randhawa9446
      @g.s.randhawa9446 5 ปีที่แล้ว +1

      Bolkul sahi ji. Purani building ne tan diggna e hunda. Ethe nawin haweli strong material nal bnake granth sab parkash ho jawe.

  • @jaspreetkaurjasu7780
    @jaspreetkaurjasu7780 2 ปีที่แล้ว

    🙏ਵਾਹਿਗੁਰੂ ਜੀ 🙏.......ਗੁਰਦੁਆਰਾ ਮੰਜੀ ਸਾਹਿਬ ਆਲੋਅਰਖ...... ਵਿਖੇ... ਸਾਹਿਬਜ਼ਾਦਾ ਦੀਆ ਅਸਤੀਆ ਲਿਆਂਦੀਆਂ ਗਈ.......

  • @jaswinderkaur6170
    @jaswinderkaur6170 4 ปีที่แล้ว +7

    ਧੰਨਵਾਦ ਜੀ 🙏🏻🙏🏻 ਵਾਹਿਗੁਰੂ

  • @jaskaran5914
    @jaskaran5914 3 ปีที่แล้ว

    ਬਹੂਤ ਹੀ ਦੂਖ ਕਹਿਣਾ ਪੈ ਰਿਹਾ ਕਿ ਅਸੀ ਧਾ ਧਾ ਤੈ ਲੱਗਰ ਤੈ ਚਕਾਰੈ ਜਰੂਰ ਲਵਾਊਦੈ ਆ ਪਰ ਮੋਤੀ ਮਹੀਰਾ ਜੀ ਦੀ ਸੈਵਾ ਕੋਈ ਮੂਲ ਨਹੀ ਪਾਈਆ ਇਸ ਤੋ ਵੱਡੀ ਸੈਵਾ ਅੱਜ ਤੱਕ ਕਿਸੈ ਨੈ ਨਹੀ ਕੀਤੀ ਨਾ ਹੀ ਕਦੈ ਦੈਖੀ🙏🙏🙏🙏

  • @Jantaofficial946
    @Jantaofficial946 3 ปีที่แล้ว +8

    Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @BalwantSingh-rz4ch
    @BalwantSingh-rz4ch 2 ปีที่แล้ว +1

    ਬਾਬਾ ਜੀ ਦੀ ਹਵੇਲੀ ਇਸ ਤਰ੍ਹਾਂ ਹੀ ਬਰਕਰਾਰ ਰੱਖੀ ਜਾਵੇ ਜੀ

  • @HarpalSingh-zx1gv
    @HarpalSingh-zx1gv 4 ปีที่แล้ว +6

    Waheguruji Waheguruji Dhan Dhan Baba Todarmal ji Dhan Dhan Baba Todar mal ji Dhan Dhan Baba MotiRam mehra ji Dhan Dhan Baba MotiRam Mehra ji.

  • @jaideepsingh5014
    @jaideepsingh5014 3 ปีที่แล้ว +2

    ਧੰਨ ਧੰਨ ਸ਼ਹੀਦ ਬਾਬਾ ਟੋਡਰ ਮੱਲ ਜੀ

  • @kgreenchannel4395
    @kgreenchannel4395 5 ปีที่แล้ว +55

    चार साहिब जादे फिल्म समाप्त उससे आगे टोडर मल पर फिल्म बनाई जाए वाहेगुरु जी का खालसा वाहेगुरु जी की फतेह

    • @harparkashkaur2217
      @harparkashkaur2217 3 ปีที่แล้ว

      ਬਿਲਕੁਲ ਠੀਕ ਕਿਹਾ ਤਸੀ 🙏🏻🙏🏻🙏🏻🙏🏻🙏🏻

  • @daljeetsingh5152
    @daljeetsingh5152 3 ปีที่แล้ว

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ।
    ਕਿਸੇ ਵੀ ਕਾਰ ਸੇਵਾ ਵਾਲੇ ਬਾਬਿਆਂ ਨੂੰ ਏਹ ਹਵੇਲੀ ਦੀ ਸੇਵਾ ਦੇਣ ਦੀ ਲੋੜ ਨਹੀਂ ਹੈ, ਉਨ੍ਹਾਂ ਨੇ ਸੰਗਮਰਮਰ ਦੀ ਝੂਠਨ ਲਾ ਦੇਣੀਆਂ ਹਨ। ਇਸ ਨੂੰ ਇਸੇ ਤਰ੍ਹਾਂ ਦਰਸ਼ਨ ਲਈ ਰਹਿਣ ਦੇਣਾ ਚਾਹੀਦਾ ਹੈ।

  • @PreetKaur-jd6sd
    @PreetKaur-jd6sd 5 ปีที่แล้ว +51

    ਤੁਹਾਡੀ ਕੁਰਬਾਨੀ ਘੱਟ ਨਹੀਂ ਹੈ ਟੋਡਰਮੱਲ ਜੀ ਨੂੰ ਕੋਟਿ ਕੋਟਿ ਪ੍ਰਨਾਮ

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @kaurkaur7457
    @kaurkaur7457 4 ปีที่แล้ว +1

    Todar maall g di haveli di sambaal krni chahidi aa ਸ਼੍ਰੋਮਣੀ ਕਮੇਟੀ ਨੂੰ ਪੂਰਾ ਧਿਆਨ ਦੇਣਾ ਚਾਹੀਦਾ ਆ ਜੀ ਇਸ ਇਤਿਹਾਸ ਨੂੰ ਵੀ ਸੰਭਾਲਿਆ ਜਾਵੇ 🙏🙏🙏🙏🙏🙏

  • @arwindersinghsahota5477
    @arwindersinghsahota5477 5 ปีที่แล้ว +12

    ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ।।

  • @gurlabhsra1998
    @gurlabhsra1998 5 ปีที่แล้ว +8

    ਵਾਹਿਗੂਰੁ ਜੀ

  • @bieantsingh6571
    @bieantsingh6571 4 ปีที่แล้ว

    ਸਾਰਕਰ, ਨੂੰ ਬੇਨਤੀ ਹੈ ਕਿ ਇਸ ਹਵੇਲੀ ਦੀ, ਤਿਆਰੀ ਕਰਨੀ ਚਾਹੀਦੀ ਹੈ, ਇਹ, ਸਾਡੇ, ਸਿੱਖ ਇਤਿਹਾਸ ਹੈ,ਜੇ, ਮੌਦੀ,ਬੌਤੁ,ਬਣ, ਸਕਦਾ,ੳਸ, ਤੇ, ਤਿੰਨ,ਕੌਰੜ,, ਰੁਪਿਆ ਖਰਚ ਕੀਤਾ,ਇਹ,ਵੀ, ਸਿੱਖ ਇਤਿਹਾਸ, ਹੈ,

  • @kaur1929
    @kaur1929 3 ปีที่แล้ว +5

    ਧੰਨ ਹੈ ਟੋਡਰ ਮਲ 🙏🙏🙏🙏🙏🙏

  • @funwithav2454
    @funwithav2454 3 ปีที่แล้ว

    Ehh dhrti sade gurujii nu pyar krn vale shradhaluan di... Es kr k ehh sade guruji di dhrti... Ess dhrti te srkar da koi hqqq nhi h.... Dhan dhan shri guru GOBIND SINGH ji🙏🙏🙏🙏🙏🙏🙏🙏🙏🙏

  • @parmjeetsingh1111
    @parmjeetsingh1111 5 ปีที่แล้ว +35

    Sahbjadeyan di paviter rakh de darshan vi krvao singh sahb ji🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽

    • @JaspalSingh-cl2ik
      @JaspalSingh-cl2ik 4 ปีที่แล้ว +1

      Panjoli ji Guru Ji de Sikha waste Ijat nal sambhodhan Karna Sikh lavo,Baqi tuhade Fakre E Kaum Badal hori Puratav vibhag waste 60 sala to ki kar rahe ne ja Sirf Badal kunbe nu SGPC wicho CORRUPTION karke wadha rahe ne PLEASE ANSWER TO KAUM/World Shukria Jaspal Singh Dult

    • @jsphotography1990
      @jsphotography1990 4 ปีที่แล้ว

      th-cam.com/video/BcWPaoxlXmo/w-d-xo.html

  • @JaspreetSingh-yj9bu
    @JaspreetSingh-yj9bu 4 ปีที่แล้ว

    ਧੰਨ ਧੰਨ ਬਾਬਾ ਟੋਡਰਮੱਲ ਜੀ ਤੇ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ

  • @tanveersingh186
    @tanveersingh186 3 ปีที่แล้ว +4

    ਦੀਵਾਨ ਟੋਡਰਮਲ ਜੀ ਦੀ ਹਵੇਲੀ ਨੂੰ ਵੀ ਸ਼ਾਭ ਕੇ ਰੱਖੋ ਵਾਹਿਗੁਰੂ ਜੀ

  • @bhaijaswindersinghgarhdiwa6680
    @bhaijaswindersinghgarhdiwa6680 2 ปีที่แล้ว

    ਦੀਵਾਨ ਟੋਡਰਮੱੱਲ ਜੀ ਦਾ ਨਾਮ ਸਾਨੂੰ ਬਹੁਤ ਹੀ ਸਤਿਕਾਰ ਨਾਲ ਲੈਣਾ ਚਾਹੀਦਾ ਹੈ

  • @bastuhitu1417
    @bastuhitu1417 3 ปีที่แล้ว +8

    🙏🙏💖💖Haye o Rabba waheguru ji tade ashiqan da ishq dekh k asi ta ena de hi 💖 aashiq ho gaya aa,🙏🙏😥😥😘😘❤️❤️💖💖🙏🙏

  • @sunitarani3073
    @sunitarani3073 2 ปีที่แล้ว

    ਧੰਨ ਧੰਨ ਬਾਬਾ ਟੋਡਰ ਮੱਲ ਜੀ ਧੰਨ ਧੰਨ ਬਾਬਾ ਮੋਤੀ ਰਾਮ ਮਹਿਰਾ ਜੀ ਧੰਨ ਧੰਨ ਬਾਬਾ ਨਵਾਬ ਮਲੇਰਕੋਟਲਾ 🙏🏻🙏🏻

  • @nirmalsingh3674
    @nirmalsingh3674 5 ปีที่แล้ว +4

    ਵਾਹਿਗੁਰੂ ਜੀ ਮਾਹਿਰ ਕਰੋ

  • @tarlochansingh3590
    @tarlochansingh3590 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @jagbirsingh4694
    @jagbirsingh4694 5 ปีที่แล้ว +13

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਫਤਿਹ 🙏 🙏