Ki tusi srkar nal mtha la skde ho. Srkar kol army police bsf te hor forca at adhunik hthiar . Hvai zhaj Dhai tin lkh naujvan mrva kr rkh te . Sikh kaum de mthe te klnk Lata atvadi da.
Sukhwinder Singh alias Dayal Singh in ki history batata hai ki kaise in logon ne julam kya. Sukhvinder Singh Dhillon bari tafseel se batata hai aur galti bhi manta hai.Dhahi imart de malbe me se kitni larkion ke shaw mile, isse kya matbal nikalta hai.
Asi sarre friends beh k sunde ha tuhadi vdo ral k dekhde aw puri vdo te tu c sanu sarreiya nu bhut vadiya lgdi aw tuhadi sarriya vdo dhayan nal dekhde ha Kyuki puri vdo ch kuch na kuch sikhan nu milda . God bless you makkar Shabh lu luv u bro lge reho
1984 to pehla gurugranth sahab di beadbi karn valee nu tee 13 sikha dee katal nu baiijjat bari kr ditaa gyaa, bedoshe sikha nu fad kk jaila ch dakna, 1971 de hero jarnal shubeg singh nu beijjat krke fouj cho kad dena, punjabi suba banon layi kurbania ditiaa eh sab bi 1984 to pehla hi hoya veer jii
ਬਾਬਾ ਬਖਸ਼ੀਸ਼ ਸਿੰਘ ਜੀ ਸਿੱਖ ਕੌਮ ਦੇ ਹੀਰੇ ਨੇ ਬਾਬਾ ਜੀ ਇਹ ਗੱਲਾਂ ਦਗੜਦੱਲਿਆ ਦੇ ਵੱਸੋਂ ਬਾਹਰ ਨੇ❤
Baba bhut harmi aa
Dhan Dhan Shaheed Singh Sahiban..
ਸਾਡਾ ਬੁਰਾ ਹਾਲ ਹੋਣਾ ਸੀ ਤੇ ਪੰਜਾਬ ਪੂਰਨ ਤੌਰ ਤੇ ਲੁੱਟਿਆ ਜਾਣਾ ਸੀ ਜੇ ਅਸੀ ਹਥਿਆਰਬੰਦ ਸੰਘਰਸ਼ ਨਾ ਲੜਦੇ ਜੇ ਸੈਟਰ ਨੂੰ ਆਪਣੀ ਜੁਰਤ ਨਾਲ ਦਿਖਾਉਂਦੇ ,ਅਸੀ ਹਥਿਆਰਬੰਦ ਲਹਿਰ ਚੋ ਆਉਣ ਵਾਲਾ ਜੀਵਣ ਤੇ ਪਾਤਿਸ਼ਾਹੀ ਦਾਵਾ ਖੱਟਿਆ,ਸਿੱਖ ਰਾਜ ਦੀ ਨੀਹ ਪੂਰਨ ਤੌਰ ਤੇ ਪੱਕੀ ਕਰ ਦਿਤੀ ਐ,ਆਉਣ ਵਾਲੇ ਸਮੇ ਚ ਜਦੋਂ ਖਾਲਿਸਤਾਨ ਸਥਾਪਿਤ ਹੋਉ ਫਿਰ ਪਤਾ ਲੱਗੂ ਅਸੀ ਕਿੰਨਾ ਕੁਝ ਖੱਟਿਆ ❤
Sach keha
Good discussion.
Police Punjabi insaan nu insaan samjhe.
Mukh mantri (ek bhola Punjabi bachcha) naal bahut galat behave keeta aa.
Aje back gear tuo pehla gear peya h Holi Holi aju toep vich
ਬਾਬਾ ਬਖਸ਼ੀਸ਼ ਸਿੰਘ ਜੀ ਸ਼ਤਿ ਸ਼੍ਰੀ ਅਕਾਲ ਸਿੱਖ ਕੌਮ ਦੇ ਹੀਰੇ ਨੇ ਰਬ ਚੜਦੀ ਕਲਾ ਰੱਖੇ ਵੀਰ ਨੁੰ
ਏਨਾ ਪਿਆਰ ਗੁਰੂ ਸਾਹਿਬ ਜੀ ਨੂੰ ਕਰੋ, ਜਿਨਾ ਜਿੰਦ ਜਾਨ ਵਾਰੀ ਹੈ, ਇਹ ਤਾਂ ਕਾਤਲ ਹੈ, ਜੀ
ਜੇ ਗੁਰੂ ਗੋਬਿੰਦ ਸਿੰਘ ਜੋਤੀ ਜੋਤ ਸਮਾਉਣ ਤੇ ਬੰਦਾ ਸਿੰਘ ਬਹਾਦਰ ਦੇ ਸ਼ਹੀਦ ਹੋਣ ਤੋਂ ਬਾਅਦ 18ਵੀਂ ਸਦੀ ਦੇ ਸਿੰਘ ਸੰਘਰਸ਼ ਨਾ ਕਰਦੇ ਤਾਂ ਨਾ ਹੀ ਸਿੱਖ ਰਾਜ ਸਥਾਪਿਤ ਹੋਣਾ ਸੀ ਨਾ ਹੀ ਸਾਡਾ ਇਹ ਇਤਿਹਾਸ ਹੋਣਾ ਸੀ ਜੋ ਮਾਣ ਨਾਲ ਸੁਣਾਇਆ ਜਾਂਦਾ ਹੈ... ਸੰਘਰਸ਼ ਜ਼ਿੰਦਗੀ ਤੇ ਸਿੱਖਾਂ ਦੀ ਹੋਂਦ ਦਾ ਹਿੱਸਾ ਹੈ... 🙏🏻
ਕੀ ਦਸਮ ਗੁਰੂ ਜੀ ਨੇ, ਦੁਨੀਆਵੀ ਲੋਕਾ ਵਾੰਗ, ਚਿਖਾ ਵਿਚ ਜਲਕੇ ਜਿਉਦੇ ਜੀਅ ਆਤਮ-ਹਤਿਆ ਕਰਨ ਵਾਲੇ ਹਨ।
ਸੋ 1708 ਵਿਚ ਜੋਤੀ ਜੋਤ ਨਹੀ ਸਮਾਏ, ਦਸਮਗੁਰੂ ਜੀ, ਨੇ ਕੌਤਕ ਰਹਿਆ ਸੀ, ਕਿ ਚਿਖਾ ਪਰਚੰਡ ਕਲਕੇ, ਨੀਲੇ ਉਤੇ ਅਸਵਾਰ ਹੋਕੇ ਨਿਕਲ ਗਏ ਸਨ।
ਇਸੇ ਕਰਕੇ ਚਿਖਾ ਵਿਚੋ ਅਸਥੀਆ ਨਹੀ ਮਿਲੀਆ, ਲੋਹੇ ਵਡੀ ਕਿਰਪਾਨ, ਬੰਦੂਖ, ਚਿਖਾ ਵਿਚੋ ਨਹੀ ਮਿਲੀ।
ਚਿਖਾ ਵਿਚੋ ਸਿਰਫ ਛੋਟੀ ਚਾਰ ਇੰਚੀ ਕਿਰਪਾਨ ਮਿਲੀ ।
ਸੋ ਦਸਮ ਗੁਰੂ ਜੀ 1666 ਤੋ 1812 ਤੱਕ, 146ਸਾਲ ਸਰੀਰਕ ਤੌਰ ਤੇ ਰਹੇ, ਤੇ ਅਗਵਾਈ ਕੀਤੀ ਸੀ।
Right bro
💯👍
Jaatpaat tusi shadde nahi, gareeb sikhan nu tusi banda nahi samajde, tohade naal kon chalega
Ki tusi srkar nal mtha la skde ho. Srkar kol army police bsf te hor forca at adhunik hthiar . Hvai zhaj Dhai tin lkh naujvan mrva kr rkh te . Sikh kaum de mthe te klnk Lata atvadi da.
ਮੇਰੇ ਗਰੀਬ ਸਾਬਕਾ ਖ਼ਾੜਕੂ ਵੱਲੋ ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ ਬਾਬਾ ਜੀ ਤੁਹਾਡਾ ਕੋਟਾਨ ਕੋਟਿ ਵਾਰੀ ਧੰਨਵਾਦ ਜੀ।
ਬਾਬਾ ਬਖਸ਼ੀਸ਼ ਸਿੰਘ ਜੀ ਦੇ ਬਹੁਤ ਵੱਡਮੁੱਲੇ ਵਿਚਾਰਾਂ ਸ਼ਲਾਘਾ ਕਰਦੇ ਹਾਂ
ਬਹੁਤ ਵਧੀਆ ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ
ਬਹੁਤ ਵਧੀਅਾ ,ਜਾਣਕਾਰੀ ਦਿਁਤੀ, ਬਾਬਾ ਜੀ ,ਨੇ। ਧੰਨਵਾਦ ,ਮੱਕੜ ਸਾਹਬ।
ਸਘੰਰਸੀ ਯੋਧਿਆਂ ਨੂੰ ਪ੍ਰਣਾਮ
ਬਾਬਾ ਬਖਸ਼ੀਸ਼ ਸਿੰਘ ਜੀ ਵਾਹਿਗੁਰੂ ਜੀ ਚੱੜਦੀ ਕੱਲਾ ਵਿਚ ਰੱਖੇ 🙏🙏
ਵਾਹਿਗੁਰੂ ਜੀ ਸਿੱਖ ਕੌਮ ਨੂੰ ਚੱੜਦੀ ਕੱਲਾ ਵਿਚ ਰੱਖੇ 🙏🚩🚩⚔️⚔️
ਮੱਕੜ ਵੀਰ ਬਹੁਤ ਬਹੁਤ ਧੰਨਵਾਦ ਜੀ ❤
ਬਹੁਤ ਵਧੀਆ ਗੱਲ ਬਾਤ ਹੋਈ ਵਧੀਆ ਜਾਣਕਾਰੀ ਮਿਲੀ ਐ ਪੂਰੀ ਦੁਨੀਆਂ ਦੇ ਸਿੱਖਾਂ ਨੂੰ ਅਤੇ ਸਮਝਦਾਰ ਹਿੰਦੂ ਵੀਰਾਂ ਨੂੰ ਏਹ ਅਸਲੀਅਤ ਐ ਸਿੱਖਾਂ ਨਾਲ ਤਾਂ ਹੁਣ ਵੀ ਸੈਂਟਰ ਦੇਖੋ ਕੀ ਕਰ ਰਿਹਾ ਹੈ ਬਲਾਤ ਕਾਰੀਏ ਸਾਨ ਨੂੰ ਤਾਂ ਪੈਰੋਲ ਅਤੇ ਸਜਾ ਪੂਰੀ ਕਰਨ ਵਾਲੇ ਸਿੱਖਾਂ ਨੂੰ ਛੱਡਣਾਂ ਤਾਂ ਇੱਕ ਪਾਸੇ ਪੈਰੋਲ ਵੀ ਨੀ ਇਹੀ ਕੁਝ ਪਾਪਣ ਇੰਦਰਾਂ ਕਰਦੀ ਸੀ ਬਖਸੀਸ ਸਿੰਘ ਨੇ ਗੱਲਾਂ ਠੀਕ ਕੀਤੀਆਂ ਹਨ।
ਬਾਬਾ ਬਖਸ਼ੀਸ਼ ਸਿੰਘ ਖਾਲਸਾ। ਸਤਿਕਾਰ ਜੀਉ। ਧੰਨਵਾਦ ਸਹਿਤ
ਵਾਹਿਗੁਰੂ ਜੀ ਮੇਹਰ ਕਰੇ ਜੀ
ਇਹ ਤਾ ਓਹ ਗੱਲ ਹੋਗੀ ਜਦੋ ਕੋਈ ਘਰ ਆ ਜੈ ਇਜ਼ੱਤ ਨੂੰ ਪੇਜੇ ਤੇ ਅਗਲਾ ਬਚਾਅ ਲਈ ਲੜੇ ਤੇ ਪਾਸੇ ਆਲ਼ੇ ਪੁਸ਼ਣ ਵੀ ਤੁਸੀ ਕਿ ਖੱਟਿਆ, ਤੇ ਘਰੇ ਚੜ ਕੇ ਆਉਣ ਆਲ਼ੇ ਨੂੰ ਕੋਈ ਸਵਾਲ ਨੀ 🙏
ਸੋ ਪਰਸੈਟ ਸਹੀ ਗੱਲ ਹੈ ਬਾਬਾ ਜੀ ਲਵ ਯੂ
ਕਿਸੇ ਦੇ ਸੁਪਨਿਆਂ ਦਾ ਮਰ ਜਾਣਾ ਹੀ ਉਸਦੀ ਆਤਮਿਕ ਮੌਤ ਹੁੰਦੀ ਹੈ। ਜਿਸ ਦਿਨ ਰਾਜ-ਭਾਗ ਦਾ ਸੰਕਲਪ ਸਿੱਖਾਂ ਵਿੱਚੋਂ ਮੁੱਕ ਗਿਆ ਤਾਂ ਉਸ ਦਿਨ ਭੇਡਾਂ-ਬੱਕਰੀਆਂ ਅਤੇ ਸਿੱਖਾਂ ਵਿੱਚ ਕੋਈ ਫ਼ਰਕ ਨਹੀਂ ਰਹਿ ਜਾਣਾ। ਮੌਜੂਦਾ ਸਿੱਖ-ਸੰਘਰਸ਼ ਦੀ ਸੱਭ ਕੁੱਝ ਗਵਾਉਣ ਤੋਂ ਬਾਅਦ ਸਭ ਤੋ ਵੱਡੀ ਇਹੀ ਪ੍ਰਾਪਤੀ ਹੈ ਕਿ ਮੌਜੂਦਾ ਪਦਾਰਥਵਾਦੀ ਯੁੱਗ ਵਿੱਚ ਵੀ ਸਿੱਖਾਂ ਦੇ ਸੁਪਨਿਆਂ ਨੂੰ ਬਰਕਰਾਰ ਰੱਖਿਆ ਹੈ।
Tere kehan daa mtlb shri mehta ram kalu ji tae mata tripta devi ji bhaida bakryaa snn.. 1947 ch Pakistan ch sikh 30 lakh snn aj 20/30 hazaar nae…isda mtlb 29 lakh 70/80 hazaar bheda bakryaa hi snn… afganistaan/pakistan/bangladesh cho sikh ku khtm ho gyae .. othae taan hindu nehi hnn?
Kehdi prapti kiti attwaad nae.. ydd police gn chkdi c taan hath jod jod mafyaa mangdae c..
Sukhwinder Singh alias Dayal Singh in ki history batata hai ki kaise in logon ne julam kya. Sukhvinder Singh Dhillon bari tafseel se batata hai aur galti bhi manta hai.Dhahi imart de malbe me se kitni larkion ke shaw mile, isse kya matbal nikalta hai.
ਜਨਰਲ ਸੁਬੇਗ ਸਿੰਘ, ਜਨਰਲ ਲਾਭ ਸਿੰਘ ਦੇਸ਼ ਲਈ ਆਵਦੀ ਜਾਨ ਦੇਗੇ
ਹੀਰੋ ਸਿੱਖ ਕੌਮ ਦਾ ਬੇਧੜਕ ਯੋਧਾ ਵੀਰ ਬਾਬਾ ਬਖਸੀਸ ਸਿੰਘ ਜੀ ਦੀ ਸੋਚ ਵੀ ਬਾ ਕਮਾਲ
ਮਰਨੁ ਮੁਨਸਾ ਸੂਰਿਆਂ ਹਕੁ ਹੈ ਜੋ ਮਰਹਿ ਹੋਇ ਪਰਵਾਨੋ
ਖਾੜਕੂ ਸਿੰਘਾਂ ਦੇ ਸਘਰੰਸ ਦੀ ਬਦੌਲਤ ਹੀ ਸੰਸਾਰ ਵਿੱਚ ਸਿੱਖਾਂ ਦੀ ਆਜ਼ਾਦੀ ਦੀ ਗੱਲ ਚੱਲੀ ਹੈ
ਗੱਲਾਂ ਦੀ ਕੜਾਹ ਹੀ ਆ ਹੋਰ ਕੋਈ ਗਰਾਊਂਡ ਲੈਵਲ ਤੇ ਜ਼ੋਰ ਨਹੀਂ
ਘਰੇ ਬੈਠਿਆ ਨੂਂ ਕੀ ਪਤਾ ਜੋਰ ਹੈਗਾ ਜਾ ਨਈਂ ਜੇਹੜੇ ਸਰਕਾਰਾ ਦੇ ਟੱਟੂ ਨੇ ਓਹਨਾਂ ਨੇ ਤੇ ਏਹੀ ਕਹਿਣਾ ਕੋਈ ਜ਼ੋਰ ਨਈਂ
@@baljitsingh9283ghare ni baithe fuddua, hun tere warge moorkh hi lagda Amritpal piche. Jeda pehlaan Mona si, tuhanu moorkh banaun nu amrit chaak leya, naale kehnda ki unpadh raho ohde waangu
@@yudhvirsingh9909 ਸਿਰੇ ਦਾ ਫਦੂ ਤੂ ਲੱਗਦਾ ਅਮ੍ਰਿਤਪਾਲ ਸਿਂਘ ਨਾਲ ਬਹੁਤ ਕਾਤੀੜਾ ਨੇ ਸਵਾਲ ਜਵਾਬ ਕੀਤੇ ਸੀ ਅਗਲੇ ਨੇ ਮੂਹਤੋੜ ਜਵਾਬ ਦਿਤੇ ਸੀ ਤੇਰੇ ਨਾਲ਼ੋਂ ਜ਼ਿਆਦਾ ਪੜਿਆ ਹਊ ਦੂਜੀ ਗੱਲ ਸਮਝ ਤੇ ਅਕਲ ਪੜਨ ਨਾਲ ਨਈਂ ਆਉਂਦੀ ਜ਼ਿਦਾ ਤੈਨੂ ਨਈਂ ਆਈ ਜੇਹੜੇ ਕੁਤੇ ਕਹਿਂਦੇ ਸੀ ਇਸ ਨੂਂ ਕੌਣ ਪੁਛਦਾ ਸੈਂਟਰ ਤੇ ਸਟੇਟ ਦੀਆ ਸਰਕਾਰਾ ਦਾ ਜ਼ੋਰ ਲੱਗਾ ਸੀ ਥੱਲੇ ਲਾਉਣ ਨੂਂ ਅਗਲਾ ਹਿਕ ਤਾਣ ਖੜਾ MP ਬਣ ਕੇ ਸਾਨੂਂ ਮਾਣ ਖਡੂਰ ਸਾਹਿਬ ਵਾਲਿਆ ਤੇ
@@yudhvirsingh9909 ਨਾਲੇ ਜੇ ਤੈਨੂ ਅਕਲ ਹੁਂਦੀ ਤਾਂ ਤੈਨੂ ਏਹ ਵੀ ਪਤਾ ਹੁਂਦਾ ਸ਼ਹੀਦ ਭਾਈ ਸੁਖਾ ਜਿ਼ੰਦਾ ਵੀ ਮੋਨੇ ਸੀ ਕਿਸੇ ਤੇ ਗੁਰੂ ਸਾਹਿਬ ਨੇ ਕਦੋਂ ਕਿਰਪਾ ਕਰ ਦੇਣੀ ਕਿਸੇ ਨੂਂ ਨਈਂ ਪਤਾ ਜੇ ਤੇਰੇ ਵਰਗੇ ਇਤਹਾਸ ਪੜ ਲੈਣ ਤਾਂ ਹੀ ਸਮਝ ਆਊ
ਸ਼ਹੀਦ ਹੌਰ ਹੋ ਗਏ ਤੇ ਰਾਜ ਹੌਰ ਲੇ ਗੈ ਸਾਰਾ ਕਣ ਕੌਮ ਧਾ ਬਾਦਲ ਹੋਰਾ ਨੇ
ਬਹੁਤ ਸਹੀ ਗੱਲ ਕਰ ਰਿਹਾ ਭਾਈ ਬਖਸ਼ੀਸ਼ ਸਿੰਘ। ਅਸੀਂ ਉਸ ਸਮੇਂ ਦਾ ਦੌਰ ਅੱਖੀਂ ਵੇਖਿਆ ਹੈ। ਇਹ ਵੀ ਸਿੱਖ ਨਸਲਕੁਸ਼ੀ ਹੀ ਸੀ । ਅਪ੍ਰੇਸ਼ਨ ਵੁੱਡ ਰੋਜ ਦਾ ਮਤਲਬ ਹੈ ਜਵਾਨ ਹੋ ਰਹਿਆਂ ਦਾ ਖਾਤਮਾ ਕਰਨਾ ਹੈ ।
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
ਆ ਵੀ ਹੈਗੇ ਜ ਜਿਨਾ ਨੂੰ ਨਾ ਪਤਾ ਲਗਾ ਨਾ ਪਤਾ ਕੀ ਗੱਲ ਚਲ ਰਹੀ ਏ ਵਾਹਿਗੁਰੂ ਲਿਖਿਆ ਚਲੋ ਅਗਲੀ ਵੀਡਿਓ ਤੇ ਬੱਲੇ ਕੁਸਲ ਸਾਬ ਜੀ ਤੁਹਾਨੂੰ no 9 ਦਾ ਅਵਾਰਡ ਮਿਲਦਾ ਹੈ ਧੰਨਵਾਦ
ਬਾਬਾ ਬਖਸ਼ੀਸ਼ ਸਿੰਘ ਚੜਦੀਕਲਾ ਚ ਰਹੋ 🙏
ਮਰਨ, ਤੇ ਅੱਜ ਵੀ, ਰਹੇ,ਨੇ,ਨੌਜਵਾਨ, ਨਸਿਆ,ਨਾਲ, ਕਿਉ,ਨਹੀ,ਸਰਕਾਰ ਇਨਾ,ਨੂੰ, ਬਚਾ ਰਹੀ,ਮੌਤ,ਤਾ,ਮੌਤ,ਹੀ,ਹੈ,
ਬਾਬਾ ਬਖਸ਼ੀਸ਼ ਸਿੰਘ ਜੀ ਨੂੰ ਵਾਕਿਆ ਹੀ ਆਪਣੀ ਲਹਿਰ, ਆਪਣੇ ਖੇਤਰ ਦੀ ਨੌਲਜ ਹੈ। ਆਪਣੀ ਸੋਚ ਤੇ ਪਕੜ ਹੋਣੀ ਜ਼ਰੂਰੀ ਹੈ।ਜਿਸ ਰਾਹ ਤੇ ਤੁਰਦਾ ਹੈ, ਬੰਦਾ, ਨਿਸ਼ਾਨਾ ਕਲੀਅਰ ਹੋਣਾ ਜ਼ਰੂਰੀ ਹੈ।
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏🙏🙏🙏🙏🙏🙏
ਗਲਤੀ ਮੰਨਣੀ ਚਾਹੀਦੀ ਜਿਨਾ ਕੀਤਾ ਗੁਰਬਾਣੀਵਿਰੁਧ ਹੈ
Ki gurbani de verudh hoya dasso veer ji
ਕੁੱਝ ਵੀ ਨਹੀ ਖੱਟਿਆ,,,,ਸਿਰਫ ਪੁੱਤਰ ਮਰਵਾਏ ਹਨ 😢😢😢😢😢
ਦਿੱਲੀ ਦੇ ਸਿੱਖਾ ਕੀ ਖਾਲਿਸਤਾਨ ਦੇ ਨਾਹਰੇ ਮਾਰੇ ਸੀ
ਬਾਬਾ ਕਿਦਾ ਕਹਿ ਸਕਦੇ ਹੋ, ਬਾਬਾ ਸਬਦ ਓਸ ਦੇ ਲੇਈ ਹੈ ਜਿਸ ਨੇ ਆਪਣੇ ਜੀਵਨ ਦੀ ਬਾਜੀ ਲੁੱਟ ਲੇਈ ਹੋਵੇ,, ਮੇਰਾ ਮੰਨਣਾ ਹੈ ਕਿ ਇਹ ਲੋਕ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਅਤੇ ਸਿੱਖੀ ਨੂੰ ਖਤਮ ਕਰਨ ਦੇ ਲਈ ਤੁਲੇ ਹੈ, ਕੋਈ ਗਲਤੀ ਕਰਦਾ ਹੈ ਤਾਂ ਉਸ ਨੂੰ ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਖੜਾ ਕਰ ਕੇ ਓਸ ਦੇ ਲੇਈ ਗੁਰੂ ਗ੍ਰੰਥ ਸਾਹਿਬ ਤੋਂ ਤੋਂ ਮਾਫ਼ੀ ਮੰਗੀ ਜਾਵੇ ਤਾਂ ਉਹ ਆਉਣ ਵਾਲੇ ਸਮੇਂ ਦੇ ਗਲਤੀ ਨਾ ਕਰੇ, ਉਸ ਬੰਦੇ ਦੇ ਸਵੇਰੇ ਸਾਮ ਅਰਦਾਸ ਕੀਤੀ ਜਾ ਸਕਦੀ ਹੈ ਕਿ ਗੁਰੂ ਸਾਹਿਬ ਜੀ ਇਹ ਤੁਹਾਡਾ ਬੱਚਾ ਹੈ ਇਸ ਨੂੰ ਮਾਫ਼ ਕਰੋ ਜੀ, ਪਰ ਅਸੀ ਅੱਜ ਗੁਰੂ ਸਾਹਿਬ ਜੀ ਤੋਂ ਵੱਡੇ ਬਣਦੇ ਹਾ ਅਪਨੇ ਆਪ ਹੀ ਸਜਾ ਦੇ ਦਿੰਦੇ ਹਾਂ ਪਤਾ ਨਹੀਂ ਕਿੰਨੇ ਲੋਕਾ ਨੇ ਜਾਨ ਗਵਾਈ ਏ ਤੇ ਕਿੰਨੇ ਹੋਰ ਮਰਨਗੇ, ਇਹ ਤਾਂ ਵਾਹਿਗੁਰੂ ਹੀ ਜਾਣਦੇ ਹਨ, ਆ ਫੁਕਰਿਆ ਨੇ ਗੁਰੂ ਸਾਹਿਬ ਜੀ ਦੀ ਬਾਣੀ ਨੂੰ ਲੀਕ ਲਾ ਕੇ ਰੱਖ ਦਿੱਤੀ ਹੈ
ਜੇਲੇ ਸਤਰਾਨੇ ਨੇ ਬਹੁਤ ਕਤਲੇਆਮ ਕਿਤਾ ਪਿੰਡ ਵਿੱਚ ਬੇਹਕਸੁਰ ਲੋਕ ਮਾਰੇ ਨੇ
ABSOLUTELY CORRECT , THANK YOU .
good jawaab ditta
ਵਾਹਿਗੁਰੂ ਜੀ ਬਾਬਾ ਬਖਸ਼ੀਸ਼ ਸਿੰਘ ਨੂੰ ਚੜ੍ਹਦੀ ਕਲਾ ਵਿਚ ਰੱਖਣਾ
ਬਾਬਾ ਬਖਸੀ਼ਸ਼ ਸਿੰਘ ਸਹੀ ਗੱਲ ਕਰਦੇ ਨੇ
ਤੁਸੀ।ਧੰਨ।ਬਾਬਾ।ਬਖਸੀਸ਼ ਸਿੰਘ ਜੀ।ਥੋੜੀ ਕੁਰਬਾਨੀ ਨੂੰ।ਕੌਮ।ਯਾਦ।ਰਖੇਗੀ
good baba bakshish singh ji
ਭਾਈ ਮੱਕੜ ਸਾਬ ਜੀ, ਕਿਰਪਾ ਕਰਕੇ ਤੁਸੀਂ ਭਾਈ ਅਤਿੰਦਰਪਾਲ ਸਿੰਘ ਖ਼ਾਲਸਤਾਨੀ ਸਾਬਕਾ ਐੱਮ ਪੀ ਜੀ ਨਾਲ ਰੂਬਰੂ ਕਰਵਾਉਣ ਦੀ ਕਿਰਪਾਲਤਾ ਕਰਨੀ ਜੀ, ਧੰਨਵਾਦ ਜੀ।
Baba ji is a living legend!🙏❤️
ਲੋਕਾ ਦੇ ਘਰਾ ਞਿਚ ਜਾ ਕਿ ਬਦੂਕ ਦੀ ਨੋਕ ਤੇ ਫਰੀ ਪਰਸਾਦੇ ਛਕਦੇ ਸੀ, ਦੂਸਰੇ ਦਿਨ ਪੁਲਿਸ ਘਰ ਞਾਲਿਆ ਨੂ ਚੁਕ ਕੇ ਲੈ ਜਾਦੇ ਸੀ., ਪੁਲਿਸ ਘਰ ਞਾਲਿਆ ਤੇ ਕੁਟਾਪਾ ਚਾੜ ਕੇ ਲੁਟਿਰੇਆ ਞਾਰੇ ਪੁਛ ਲੈਦੇ ਸੀ, ਪੈਸੇ ਲੈ ਕੇ ਛਁਡ ਦਿਦੇ ਸੀ, ਦੁਸਰੇ ਦਿਨ ਲੁਟੇਰੇ ਘਰ ਞਾਲਿਆ ਨੂ ਆ ਕੇ ਮਾਰ ਦਿਦੇ ਸੀ, ਕਿ ਤੁਸੀ ਪੁਲਿਸ ਨੂ ਸਾਡੇ ਞਾਰੇ ਕਿਉ ਦਁਸੁਆ??? ਅਸਲੀ ਖਾੜਕੂ ਤਾ ਜੱਗਲਾ, ਖੇਤਾ ਞਿਚ , ਨਹਿਰਾ ਕਨਾਰੇ ਰਹਿਦੇ ਸੀ, ਆਮ ਲੋਕਾ ਨੂ ਪਰੇਸਾਨ ਨਹੀ ਕਰਦੇ ਸੀ, ਲੋਕਾ ਤੋ ਫਿਰੌਤੀ ਨਹੀ ਮਗਦੇ ਸੀ, ਔਰਤਾ, ਬਁਚਿਆ, ਨੂ ਨਹੀ ਮਾਰਦੇ ਸੀ, ਹਿਦੂ ਞੀਰਾ ਨੂ ਬਁਸਾ ਞਿਚੋ ਕਁਢ ਕਿ ਨਹੀ ਮਾਰਦੇ ਸੀ
84 ਦੇ ਲੋਕਾਂ ਨੂੰ ਇਹ ਲੋਕ ਕਿਵੇਂ ਬੇਸ਼ਰਮੀ ਨਾਲ ਗੁਰੂ ਗੋਬਿੰਦ ਸਿੰਘ , ਬਾਬਾ ਬੰਦਾ ਸਿੰਘ ਬਹਾਦੁਰ ਨਾਲ ਮਿਲਾ ਕੇ ਉਦਾਹਰਨਾ ਦੇਦੇਂ ਆ ।। ਤੁਹਾਡੇ ਦਹਸ਼ਤਗਰਦਾ ਤੇ ਸਰਕਾਰਾ ਦੀਆ ਬੇਵਕੂਫੀਆਂ ਨੇ ਹਜਾਰਾਂ ਨਿਰਦੋਸ਼ ਹਿੰਦੂ ਸਿੱਖ ਭਰਾ ਮਰਵਾ ਦਿੱਤੇ।।। ਤੇ ਕਾਹਦੀ UNO . ਇਹੋ ਜਿਹੀਆ ਸੰਸਥਾਵਾਂ ਛਿੱਤਰ ਦੀਆਂ । ਕੌਣ ਪੁਛਦਾ ਉਥੇ । uno ਦੀ ਨੱਕ ਹੇਂਠਾਂ ਅਮਰੀਕਾ ਇਰਾਕ, ਅਫਗਾਨਿਸਤਾਨ ਤਬਾਹ ਕਰ ਦੇਦਾਂ ਆ। ਇਰਾਨ ਕੋਈ ਚੋਟੀ ਦਾ ਜਰਨਲ ਮਾਰ ਦੇਂਦਾਂ । ਇਜਰਾਇਲ ਠਾਠ ਨਾਲ ਜੁੱਤੀ ਫੇਰਦਾ। ਕਸ਼ਮੀਰ ਦਾ ਕੀ ਬਣਿਆ ਜਦ ਕੇ ਕਸ਼ਮੀਰ ਨਾਲ ਦੋ ਦੇਸ਼ ਚੀਨ ਪਾਕਿ ਖੜੇ ਆ। ਤੁਸੀ ਕੁਝ ਲੋਕ ਇਥੇ ਬੈਠ ਕੇ uno ਦੇ ਨਾਮ ਤੇ ਆਪਣੀਆ ਗਲਤੀਆ ਨੂੰ ਡਿਫੈਂਡ ਕਰਦੇ ਹੋ ਕਿ ਇਹ ਖੱਟਿਆ ਅਸੀ। ਭੋਲੇ ਭਾਲੇ ਲੋਕਾਂ ਨੂੰ ਨਾ ਗੁੰਮਰਾਹ ਕਰੋ। ਚੈਨ ਨਾਲ ਜੀਨ ਲੈਣ ਦੋ ਲੋਕਾਂ ਨੂੰ।
ਕੀ ਖੱਟਿਆ - ਇੱਕ ਇਤਿਹਾਸ, ਇੱਕ ਬਦਲਾ ਲੈਣ ਦੀ ਰੀਤ, ਇੱਕ ਜਜ਼ਬਾ, ਇੱਕ ਚੜਦੀਕਲਾ ਦਾ ਹੌਸਲਾ, ਇੱਕ ਸ਼ਹੀਦੀਆਂ
ਕੀ ਗਵਾਇਆ - ਇੱਕ ਦੂਰ ਅੰਦੇਸ਼ੀ ਸੋਚ, ਇੱਕ ਕੌਮ ਦੇ ਅਨਮੋਲ ਹੀਰੇ, ਇੱਕ ਪੰਜਾਬ ਦਾ ਭਵਿੱਖ, ਇੱਕ ਸੱਚ
ਅਸੀਂ ਅੱਜ ਤੱਕ ਨਹੀਂ ਸਮਝੇ ਕਿ ਸਾਡੇ ਸੂਰਬੀਰਾਂ ਨੇ ਕੁਰਬਾਨੀਆਂ ਕਰਕੇ ਵੀ ਬਹੁਤ ਕੁੱਝ ਗਵਾ ਦਿੱਤਾ ਕਿਉਂਕਿ ਕੁਰਬਾਨੀ ਦੀ ਕਦਰ ਹੀ ਨਹੀਂ ਪਈ
ਤੇ ਉਹ ਹੁਣ ਫੇਰ ਆ ਰਹੇ ਨੇ ਤੁਹਾਡੀਆਂ ਭਾਵਨਾਵਾਂ ਨੂੰ ਭੜਕਾਉਣ ਲਈ ਐਮਰਜੈਂਸੀ ਨਾਮ ਦੀ ਇੱਕ ਕਾਲਪਨਿਕ ਫਿਲਮ ਬਣਾ ਕੇ ਤੁਹਾਡੇ ਹਿੱਤਾਂ ਨੂੰ ਤੁਹਾਡੀ ਵੱਖਰੀ ਪਹਿਚਾਣ ਨੂੰ ਵੱਖਰਾ ਤੇ ਤਹਿਸ ਨਹਿਸ ਕਰਨ.....
Bilkul sahi
VOTA referendum Punjab VOTA referendum Punjab VOTA referendum Punjab VOTA ✍️ 🌹🌹🌹⛳ VOTA ✍️🙏✍️ VOTA ✍️🙏✍️ VOTA referendum 🙏🌹⛳🌹🌹⛳🌹 VOTA ✍️🌹⛳ VOTA
Asi sarre friends beh k sunde ha tuhadi vdo ral k dekhde aw puri vdo te tu c sanu sarreiya nu bhut vadiya lgdi aw tuhadi sarriya vdo dhayan nal dekhde ha
Kyuki puri vdo ch kuch na kuch sikhan nu milda . God bless you makkar Shabh lu luv u bro lge reho
ਮੱਕੜ ਸਾਹਿਬ ਜਦੋਂ ਭਾਈ ਅਮ੍ਰਿਤਪਾਲ ਬਾਹਰ ਨੈਸਨਲ ਮੀਡੀਆ ਤੱਕ ਡੀਵੇਟ ਕਰਨ ਲਈ ਚੈਂਲੈਜ ਕਰ ਰਹੇ ਸੀ ਓਦੋਂ ਜਾਣਾ ਸੀ ਉਸ ਕੋਲ ਤੈਨੂੰ ਸਭ ਜਵਾਬ ਮਿਲ ਜਾਣੇ ਸੀ। ਬਾਬਾ ਬਖਸੀਸ ਸਿੰਘ ਦੀ ਦਿਲ ਤੋਂ ਕਦਰ ਆ ਪਰ ਹਰ ਕੋਈ ਫਾਈਟਰ ਵਿਦਵਾਨ ਨਈ ਬਣ ਸਕਦਾ । ਮੱਕੜ ਜੀ ਜਦੋਂ ਬਾਹਰ ਆਇਆ ਸਿੰਘ ਉਦੋਂ ਜਵਾਬ ਲੈ ਲੈਣਾ
Odon enu maut pai jandi aa.hun sacha pattarkar baneya firda.
ਡਾਕਟਰ ਸੋਹਣ ਸਿੰਘ ਨੇ ਬੇੜਾ ਗਰਕ ਕੀਤਾ ਮੂਵਮੈਂਟ ਨੂੰ ਫੇਲ੍ਹ ਕਰਨ ਲਈ ਸਰਕਾਰ ਨੇ ਬਲਾਤਕਾਰ ਡਾਕੇ ਬੇਗੁਨਾਹ ਕਤਲ ਕਰਵਾਏ
ਨਰਿੰਦਰ ਕੌਰ ਰਈਆ ❤ ਇਹ ਸਚ ਬੋਲ ਰਹੇ ਹਨ
ਰਈਆ ਸ਼ਹਿਰ ਤੋਂ ਜੀ ਜਿਹੜਾ ਬਿਆਸ ਕੋਲ ਪੈਦਾ
ਲੋਕ ਨੂੰ 84 ਦਿਸਦੀ ਆ ਸੰਤਾ ਕਰਕੇ ਵੀ ਤਾਹੀ ਹਮਲਾ ਹੋਇਆ ਫੇਰ ਜਦੋਂ ਨਿਬਾਹੂ ਸਿੰਘ ਜਦੋਂ ਲੱਖਪਤ ਰਾਇ ਦਾ ਸਿਰ ਲਾਹਿਆ ਸੀ ਫੇਰ ਤਾਂ ਲੋਕ ਓਹਦੇ ਏ ਕਹਿਦੇ ਵੀ ਤੂੰ ਸਿਰ ਲਾਇਆ ਸੀ ਤਾਹੀ ਛੋਟਾ ਘਲੂਘਾਰਾ ਹੋਇਆ ਫੇਰ ਜਦੋਂ ਅਬਦਾਲੀ ਆਇਆ ਸਿੰਘ ਜੰਗਲਾ ਚ ਨਿਕਲ ਕੇ ਲੁੱਟ ਕੇ ਲੈਕੇ ਆਉਂਦੇ ਸੀ ਨਾਲੇ ਕੁੜੀਆ ਛਡਵਾਕੇ ਲੈਕੇ ਆਉਂਦੇ ਸੀ ਫੇਰ ਲੋਕਾਂ ਨੇ ਮੇਹਣਾ ਮਾਰਨਾ ਸੀ ਵੀ ਤੁਸੀ ਅਬਦਾਲੀ ਨਾਲ਼ ਪੰਗਾ ਲੀਆ ਤਾਂ ਵੱਡਾ ਘਲੂਕਾਰਾ ਹੋਇਆ ਗਲ ਅਣਖ ਦੀ ਗੱਲ ਕੌਮ ਦੀ ਹਰ ਵਾਰ ਕਹਿ ਦਿੰਦੇ ਓ ਸੰਤਾ ਕਰਕੇ ਹੋਇਆ
ਕੁੱਝ ਸੰਘਰਸ਼ ਖੱਟਣ ਵੱਟਣ ਲਈ ਨਹੀਂ ਆਪਣੀ ਹੋਂਦ ਲਈ ਵੀ ਲੜੇ ਜਾਂਦੇ ਨੇ 🙏
ਹੁਣ ਇਹ ਸੁਪਨੇ ਦਿਨ ਦੇ ਸਮੇਂ ਵੀ ਆਉਣ ਲੱਗੇ ਹਨ। ਜੋ ਸੁਪਨੇ ਦਿਨੇ ਉੱਠਦੇ-ਬਹਿੰਦੇ ਆਉਣ ਲੱਗਣ ਤਾਂ ਉਨ੍ਹਾਂ ਨੂੰ ਬੂਰ ਪੈਣਾ ਵੀ ਲਾਜ਼ਮੀ ਹੈ। ਸੌ ਹੁਣ ਤਾਂ ਸਿੱਖਾਂ ਦੇ ਸੁਪਨਿਆਂ ਦਾ ਯੂਰਪੀਅਨ ਦੇਸਾਂ ਨੇ ਵੀ ਨੋਟਿਸ ਲੈਣਾ ਸੁਰੂ ਕਰ ਦਿੱਤਾ ਹੈ।
1984 ਤੋਂ ਪਹਿਲਾਂ 4 ਹਵਾਈ ਜਹਾਜ਼ ਕਿਡਨੈਪ ਕੀਤੇ, 8 ਜਗ੍ਹਾ ਤੇ ਹਿੰਦੂਆਂ ਦਾ ਕਤਲੇਆਮ ਕੀਤਾ ਗਿਆ, DIG ਦਾ ਦਰਬਾਰ ਸਾਹਿਬ ਚ ਕਤਲ ਕੀਤਾ ਗਿਆ, ਇਹ ਕਹਿੰਦੇ ਹਨ ਕੀ ਅਸੀਂ ਕੁਸ਼ ਵੀ ਕਰੀਏ ਪਰ ਸਾਨੂੰ ਕੋਈ ਕੁਸ਼ ਨਾਂਹ ਕਹੇ
I am Sikh but sach veer
1984 to pehla gurugranth sahab di beadbi karn valee nu tee 13 sikha dee katal nu baiijjat bari kr ditaa gyaa, bedoshe sikha nu fad kk jaila ch dakna, 1971 de hero jarnal shubeg singh nu beijjat krke fouj cho kad dena, punjabi suba banon layi kurbania ditiaa eh sab bi 1984 to pehla hi hoya veer jii
@@kulvindersingh7304 ਨਿਰੰਕਾਰੀਆਂ ਨਾਲ ਬਿਨਾਂ ਵਜਾ ਬੂੰ. ਡ ਪੰਗਾ ਲਿਆ,, ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਦੀ ਕੋਈ ਬੇਅਦਬੀ ਨਹੀਂ ਕੀਤੀ,
ਨਵੇਂ ਸੂਬੇ ਬਣਾਉਣ ਲਈ ਸਾਊਥ ਇੰਡੀਆ, ਮਹਾਰਾਸ਼ਟਰ,, ਝਾਰਖੰਡ, ਹੁਣ ਤੇਲੈਂਗਾਨਾ ਚ ਬਹੁਤ ਖੂਨ ਖਰਾਬਾ ਹੋਇਆ, ਓਹਥੇ ਸਾਰੇ ਹਿੰਦੂ ਸਨ,,, ਜਨਰਲ ਸੁਬੇਗ ਸਿੰਘ ਭਾਰਤ ਮਾਤਾ ਦਾ ਸਪੁੱਤਰ ਸੀ,, ਓਹ ਆਵਦੇ ਦੇਸ਼ ਲਈ ਸ਼ਹੀਦ ਹੋਇਆ,, ਓਹਦੇ ਪੁੱਤ ਇੰਡਿਯਨ ਆਰਮੀ ਚੋ ਬ੍ਰਿਗੇਡੀਅਰ ਦੇ ਅਹੁਦੇ ਤੋਂ ਰਿਟਾਇਰ ਹੋਏ, ਭਾਰਤ ਸਰਕਾਰ ਨੇ ਓਹਨੂੰ ਅੱਜ ਤੱਕ ਗਦਾਰ ਨਹੀਂ ਕਿਹਾ
You are right bro tusi theek bol re oo..
Bahut hindu maaree ne enha ne. Eh jhoothbolde aa
ਇਸ ਦੀਆਂ ਗੱਲਾਂ ਇਸਦੀ ਉਮਰ ਨਾਲ ਮੇਲ਼ ਨਹੀਂ ਖਾਂਦੀਆਂ, ਪਲ ਫਿਰ ਵੀ ਪੱਤਰਕਾਰ ਇਹਨੂੰ ਖਾਹਮਖਾਹ ਫੂਕ ਛਕਾਈ ਜਾ ਰਹੇ ਨੇ
ਤੇਰੀਆ ਖਾਂਦੀਆ
@@Panjab918 ਬੂਝੜ ਹੀ ਰਹਿਣਾ ਤੇਰੇ ਵਰਗਿਆਂ ਨੇ, ਜਿਹੜਾ ਜੰਮਿਆ ਹੀ ਇਨ੍ਹਾਂ ਘਟਨਾਵਾਂ ਤੋਂ ਬਾਅਦ ਵਿੱਚ ਹੈ, ਉਹ ਸਾਰਾ ਸੱਚ ਕਿਵੇਂ ਦੱਸ ਸਕਦਾ ਹੈ??
Rehindi dunian takk ? mark lagva ke rakh ditta ai.
ਧੰਨ ਸ਼ਹੀਦ ਸਿੰਘ🙏
Good job Baba ji waheguru chardi klan ch rakhe ji
ਜਦੋਂ ਕੋਈ ਮਨੁੱਖ ਗਲਤ ਕੰਮ ਕਰੂੰਗਾ ਤਾਂ ਫੇਰ ਉਸ ਦੀ ਸਜ਼ਾ ਸਰਕਾਰ ਦੇਵੇਗੀ ਹੀ ਜਿਹੋ ਜਾਂ ਬੰਦਾ ਬੀਜਦਾ ਹੈ ਵੱਡਦਾ ਵੀ ਉਹੋ ਹੀ ਹੈ
ਜਦੋਂ ਸਰਕਾਰ ਨੂੰ ਸਿਰਾ ਤੇ ਬੰਨ੍ਹੀਆ ਕੇਸਰੀ ਦਸਤਾਰਾਂ ਤੇ ਦਾਹੜੇ ਹੀਂ ਗ਼ਲਤ ਲੱਗਣ ਲੱਗ ਜਾਣ ਤਾਂ ਦਸਮ ਪਿਤਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਬਖਸ਼ੀ ਸਿੱਖੀ ਛੱਡ ਕੇ ਸਰਕਾਰੀ ਸਿੱਖ਼ ਬਣ ਜਾਣਾ ਚਾਹੀਦਾ ਕਿਉਂਕਿ ਦਸਮ ਪਿਤਾ ਦੀ ਦਿੱਤੀ ਸਿੱਖੀ ਤੇ ਪਹਿਰਾ ਦੇਣ ਵਾਲੇ ਸਿੱਖਾਂ ਦੀ ਪਹਿਲੇ ਦਿਨ ਤੋਂ ਸਰਕਾਰਾਂ ਨਾਲ਼ ਘੱਟ ਬਣਦੀ ਰਹੀ ਹੈ
VOTA referendum Punjab VOTA ✍️🙏🙏✍️🌹 VOTA ✍️🙏✍️ VOTA ✍️🌹🌹 VOTA ✍️🌹⛳ VOTA ✍️🙏✍️ VOTA ✍️🙏✍️ VOTA ✍️🙏✍️ VOTA ✍️🙏✍️ VOTA ✍️🙏✍️ VOTA 🙏🌹⛳🌹
Waheguru ji ka Khalsa waheguru ji ki Fateh ji baba bakshsh Singhji jagdeeya jameera Wale surmea sanoo Mann hai assea juddea te
ਇਹ ਤਾ ਮਾਮੂਲੀ ਗੱਲ ਤੋ ਬੰਦਾ ਮਾਰ ਦਿੰਦੇ ਸੀ, ਕੀ ਇਹ ਧਰਮਰਾਜ ਦੇ ਭਰਾ ਸਨ, ਕਿਸੇ ਨੂ ਮੌਤ ਦੇਣ ਜਾ ਕਿਸੇ ਨੂ ਬਖਸ ਦੇਣ?, ਇਹ ਗੁੰਡੇ ਸਨ, 2 ਚਾਰ % ਹੀ ਸਹੀ ਹਨ, ਬਾਕੀ ਲੁਟੇਰੇ ਸਨ.
Satshreea. Akal.ji baba.ji..Waheguru.ji. maher.kri
ਨੌਜਵਾਨ ਮਰਵਾਕੇ ਕੀ ਖੱਟਿਆ?? ਹੈਂ??
ਗੁਰੂ ਅਰਜਨ ਦੇਵ ਜੀ ਨੇ ਕੀ ਖੱਟਿਆ ਤਵੀ ਤੇ ਬਹਿ ਕੇ,ਛੇਵੇਂ ਪਾਤਸ਼ਾਹ ਜੀ ਨੂੰ ਕੀ ਮਿਲਿਆ ਜੰਗਾਂ ਕਰਕੇ,ਦਸਵੇਂ ਗੁਰਾਂ ਨੂੰ ਕੀ ਮਿਲਿਆ ਪਰਿਵਾਰ ਸ਼ਹੀਦ ਕਰਵਾਕੇ
ਪੁਰਾਤਨ ਸਿੱਖਾਂ ਨੂੰ ਕੀ ਮਿਲਿਆ ਘੱਲੂਘਾਰਿਆਂ ਵਿਚ ਅੱਧੀ ਅੱਧੀ ਕੌਮ ਸ਼ਹੀਦ ਕਰਵਾ ਕੇ?
ਅਸਲ ਵਿੱਚ ਇਹ ਕਮਜ਼ੋਰੀਆਂ ਹਨ ਸਿੱਖੀ ਧਰਮ ਤੋਂ ਥਿੜਕੇ ਹੋਏ ਅੰਦਰੋ ਮਰੇ ਹੋਏ ਤੇ ਨਾਸਤਿਕ ਲੋਕਾਂ ਦੀਆਂ
ਜੇਕਰ ਤੂੰ ਪਹਿਲਾ ਹੁੰਦਾ ਤਾਂ ਭਿੰਡਰਾ ਵਾਲੇ ਨੂੰ ਸਲਾਹ ਦੇਣੀ ਸੀ ਕਾਸ਼ ਇਹ ਕਤਲੇਆਮ ਨਾ ਹੀ ਹੁੰਦਾ ਸੀ
ਸਾਡਾ ਤਾਂ ਇਤਿਹਾਸ ਹੀ ਸ਼ਹੀਦਾਂ ਦਾ ਹੈ ਬਾਬਾ ਦੀਪ ਸਿੰਘ ਜੀ ਬਾਬਾ ਮਨੀ ਸਿੰਘ ਜੀ ਬਾਬਾ ਬੰਦਾ ਸਿੰਘ ਬਹਾਦਰ ਜੀ ਕਿੰਨੇ ਨਾਂਮ ਹਨ ਜੋਂ ਗਿਨਾਏ ਨੀਂ ਜਾ ਸਕਦੇ
🙏 right
ਬਾਬਾ ਬਖਸ਼ੀਸ਼ ਸਿੰਘ ਐਵੇਂ ਹੀ ਊਂਟ ਪਟਾਂਗ ਬੋਲਦਾ ਰਹਿੰਦੈ। ਬਾਬਾ ਤੇਰੀਆਂ ਗੱਲਾਂ ਦਾ ਕੋਈ ਯਕੀਨ ਨਹੀਂ ਕਰਦਾ।
ਮੈਨੂੰ ਲੱਗਦਾ ਕੇ ਤੂੰ ਹਿੰਦੂ ਹੈ ਜ਼ੇਕਰ ਤੂੰ ਸਿੱਖ ਹੈ ਤੇ ਫੇਰ ਤੂੰ ਅਕਰੀਤਘਣੀ ਹ।
Tu na kr asi krde we respect Baba g
No bhej @@ramanjeetkaur4663
Teri pen de prone a gye dekh Jo krde ne cmt read kr Tere jije dekh kinne a khusi mna tu 😂😂😂😂
ਬਾਬਾ ਬਖਸ਼ੀਸ਼ ਸਿੰਘ ਜੀ ਕੌਮ ਦੇ ਹੀਰੇ ਨੇ ਭਾਈ ਜੀ ਆਪਾ ਕਦੇ ਭਾਈ ਸਾਹਿਬ ਜੀ ਨੂੰ
ਕਦੇ ਮਿਲੇ ਨਹੀਂ ਪਰ ਦਿਲੋਂ ਸਤਿਕਾਰ ਯੋਗ ਨੇ ਜੀ
ਸੰਤ ਭਿਡਰਾ ਵਾਲਿਆਂ ਕਿਰਦਾਰ ਫੁਕਰੇ ਲੋਕਾਂ ਨੇ ਖਰਾਬ ਕੀਤਾ ਕੀ ਖੱਟਿਆ ਜਞਾਨੀ ਚੰਗੀ ਸੋਚ ਖਤਮ ਕਰਞਾ ਦਿੱਤੀ
Real 🦁 Sant K P S GILL Jindabaad
ਵੀਰ ਜੀ ਜੇ ਗੁਰੂ ਘਰਾ िਵਚ ਖਾਲਸਾ ਪੰਥ ਦਾ ਇिਤਅਾਸ ਸੰਗਤ िਵਚ ਪ੍ਚਾिਰਅਾ ਜਾਦਾ ਕੀ िਸਘ ਕੋਣ ਹਨ ਤੇ िਕਸ ਕੰਮ ਲਈ ਗੁਰੂ ਗੋिਬਦ िਸਘ ਨੇ ਖਾਲਸਾ ਪ੍ਗਟ ਕੀਤਾ ਸੀ िਜਨੀਅਾ ਵੀ ਹੁਣ ਤਕ ਸ਼ਹੀਦੀਅਾ ਖਾਲਸੇ ਨੇ ਕੀਤਆ ਇਹ ਤਾ ਹੋਈਅਾ ਕੀ ਖਾਲਸਾ ਕਦੇ ਨਾ िਵਕਦਾ ਹੈ ਭਾਵੇ ਫੜਨ ਲਈ ਸਰਕਾਰ ਮੁਲ ਪਾ िਦਦੀ ਹੈ ਪਰ ਖਾਲਸਾ ਕਦੇ ਜੁਲਮ ਕਰਨ ਵਾਲੇ ਅਗੇ ਝੁिਕਅਾ ਨਹੀ ਈਨ ਨਹੀ ਮੰਨੀ ਸ਼ਹੀਦ ਹੋਣਾ ਮਨਜੂਰ ਹੈ ਇਹ
ਹੁੰਦਾ ਅਸਲੀ ਖਾਲਸਾ ਇਕ ਬਾਣਾ ਪਾ ਕੇ ਖਾਲਸਾ ਨਹੀ ਬਣਦਾ ਅਸੂਲ ਵੀ ਜਰੂਰੀ ਨੇ ਖਾਲਸੇ ਲਈ
ਬਾਦਲਾਂ ਨੇ ਰਾਜ ਭਾਗ ਲੈਣ ਲਈ BJP ਨਾਲ ਸਮਝੌਤਾ ਕਰਕੇ ਸਿੱਖ ਪੰਥ ਵਿੱਚ ਵੰਡੀਆਂ ਪਾ ਕੇ ਸਿੱਖ ਕਾਜ ਦੀ ਵਿਰੋਧਤਾ ਹੀ ਕੀਤੀ ਹੈ।
Wahegru ji 🙏
ਬਖ਼ਸ਼ੀਸ਼ ਸਿੰਘ ਵੀਰ ਜੀ ਅਸੀਂ ਤਾਂ ਯੂਪੀ ਵਿੱਚ ਰਹਿੰਦੇ ਨੇ ਦੇ ਤੁਸੀਂ ਆਪਣਾ ਸਟੇਟ ਬਨਾਂ ਲਿਆ ਤਾਂ ਸਾਡਾ ਕੀ ਬਣੇਗਾ। ਸਾਨੂੰ ਵੀ ਕੋਈ ਹੱਲ ਦੱਸੋ ।
ਤੁਸੀ ਸਾਡੇ ਨਾਲ ਰਿਹੋ ਪੰਜਾਬ ਵਿੱਚ
Welcome back home, ਦੂਜਾ ਜੇ ਇਨਾ ਥੋਨੂੰ ਹੱਥ ਲਾਇਆਂ ਤਾਂ ਫੇਰ ਪੰਜਾਬ ਚ ਰਹਿਣ ਵਾਲਿਆਂ ਦਾ ਵੀ ਸੋਚ ਲੈਣ
Y ji ite bro bro nu mr dida vat magr
Guru ka Raj UP ch v avega bhanji
ਹਸੀਨ ਸੁਪਨੇ। @@jasvirkaurgill2228
ਮੇਰਾ ਪਹਿਲੇ ਸਵਾਲ ਦਾ ਜਵਾਬ ਕੇ ਅਣਖ਼ ਖੱਟੀ ਅਸੀ ਬੱਸ 🙏🙏🙏
Bai eh sarkari wa. Tahi eh eho jia dalila kar reha
ਕੌਣ ਸਰਕਾਰੀ ਵੀਰ ਜੀ @@simarsingh7046
ਭਿਡਰਾਞਾਲੇ ਦਾ ਕੋਈ ਞੀ ਪਰਞਾਰ ਦਾ ਮੈਬਰ ਨਹੀ ਮਰਿਆ, ਸਾਰੇ ਞਿਦੇਸਾ ਵਿਚ ਬੈਠੇ ਹਨ, ਭਿਡਰਾਞਾਲਾ ਕਹਿੰਦਾ ਸੀ ਮੁਡਿਆ ਨੂ ਕਹਿਦਾ ਸੀ, ਕਿ ਅਪਣੇ ਮਾਤਾ ਪਿਤਾ ਨੂ ਆਖਰੀ ਸਤਿ ਸਿਰੀ ਅਕਾਲ ਬੁਲਾ ਕੇ ਆ ਗਿਆ,ਕੇ ਨਹੀ??? ਪਰ ਆਪਣੇ ਲੜਕੇ ਨੂ ਕਿਉ ਨਹੀ ਕਿਹਾ, ਕਿ ਮੈਨੂ ਆਖਰੀ ਸਲਾਮ ਬੁਲਾ ਅਤੇ ਜਾ ਕਿ ਸਹੀਦੀ ਦੇ, ਅਨੇਕਾ 22000/ਮਾਞਾ ਦੇ ਪੁਤ ਮਰ ਗਏ . ਘਰਾ ਦੇ ਘਰ ਉਜੜ ਗਏ,, ਗਿਆ ਗਲਤੀ ਭੇਡਾ ਦੀ ਹੈ, ਜਿਹੜੀਆਂ ਧਰਮ ਦੇ ਨਾਮ ਤੇ ਜਜ਼ਬਾਤੀ ਹੋ ਕੇ ਅਪਣੀ ਉੱਨ ਲਹਾ ਲੈਦੀਆ ਹਨ, ,ਸਿਮਰਨਜੀਤ ਮਾਨ ਚਾਰ ਪੰਜ ਞਾਰੀ ਉੱਨ ਲਾਹ ਗਿਆ, ਇਕ ਞਾਰੀ ਅਮ੍ਰਿਤਪਾਲ ਲਾਹ ਗਿਆ. ਸਾਬਾਸ਼
Harminder sadhu de katal di jimmewari kinna ne lai c...atinderpal nu puchho k 92 di election de bycot da kissa ki c..
Wah babba ji wah
Satnam waheguru khalsa Raj jindabad
ਵਾਹਿਗੁਰੂ ਜੀ ਕਾ ਖ਼ਾਲਸਾ।।
ਵਾਹਿਗੁਰੂ ਜੀ ਕੀ ਫ਼ਤਹਿ ਬਾਬਾ ਜੀ।।
ਖਾਲਿਸਤਾਨ ਜਿੰਦਾਬਾਦ।।
Waheg guru ji
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ
ਬਾਬਾ ਬਖਸੀਸ ਸਿੰਘ ਜੀ 🙏🙏
ਖਾਲਿਸਤਾਨ ਤੋਂ ਬਿਨਾ ਕੋਈ ਸਮਝੌਤਾ ਨਹੀਂ
Baba bakhsish singh ji salute aa tuhanu te tuhadi kaum sewa nu 💯💯💯
Baba Bakshish singh is absolutely right
Baba Bakshish Singh Ji Zindabaad Ji ❤
ਜੇਕਰ ਪੰਜਾਬ ਪੁਲਿਸ ਏਨੀ ਜਾਲਮ ਸੀ ਤਾਂ ਫਿਰ ਪੁਲਿਸ ਨੇ ਇਸਨੂੰ ਤੇ ਬਿੱਟੂ ਵਰਗਿਆਂ ਨੂੰ ਕਿਉਂ ਨਾਂ ਮਾਰਿਆ ਇਹ ਗੱਲ ਸਮਝ ਨਹੀਂ ਆਈ
@@JagtarSingh-kz8gi ਬਿਲਕੁਲ ਸਹੀ ਗੱਲ ਏ ਬਾਈ ਜੀ ਦਿਲਜੀਤ ਬਿੱਟੂ ਤੇ ਪੰਜਵੜ ਡਾਕਟਰ ਸੋਹਣ ਸਿੰਘ ਕਿਵੇਂ ਬੱਚਗੇ
ਜੇ ਉਹ ਕੈਟ ਸਨ ਤਾਂ ਉਸ ਵੇਲੇ ਉਹ ਲੋਕਾਂ ਸਾਹਮਣੇ expose ਕਿਉੰ ਨਾ ਕੀਤੇ ਗਏ ਜੀ । ਧੰਨਵਾਦ।
ਇਹ ਗੱਪਾਂ ਮਾਰੀ ਜਾਂਦਾ ਇਹਦਾ ਤਾਂ ਜਨਮ 1978 ਦਾ ਇਹ 1984 ਵਿੱਚ 7 ਜਾਂ 8 ਸਾਲ ਦਾ ਬੱਚਾ ਸੀ ਬੱਸ ਲੋਕਾਂ ਨੂੰ ਬੁੱਧੂ ਬਣਾਈ ਜਾਂਦਾ
Nice topic for interviews
ਬਾਬਾ ਦਿਲਾਵਰ ਸਿੰਘ ਜੀ ਨੂੰ ਜਿੰਨਾ ਯਾਦ ਕਰਨਾ ਚਾਹੀਦਾ ਹੈ, ਸ਼ਾਇਦ ਕੌਮ ਵੱਲੋਂ ਉਨਾਂ ਯਾਦ ਨਹੀਂ ਕੀਤਾ ਜਾਂਦਾ।
ਪ੍ਣਾਮ ਸਾਰੇ ਸ਼ਹੀਦਾਂ ਨੂੰ
Waheguru ji mehar kro
Baba bakhsheesh singh khalsa 🙏
ਜਰ ਇਹ thumbnail ਈ ਗ਼ਲਤ ਲਾਇਆ, ਜੇਹੜੇ ਆਪਣਾ ਆਪ ਵਾਰ ਗਏ, ਜੇਹੜੇ ਨੇਂ ਤਲੀ ਤੇ ਜਾਨ ਰੱਖ ਜੰਗ ਲੜੀ ਓਸਨੂੰ ਖੱਟਣ khtaun ਆਲ਼ਾ ਕੀ ਪੁਸ਼ਦੇ ਓ ਤੁਸੀ 🙏
❤❤❤❤❤❤❤
👌👌👌👌👌
ਰੰਗ ਬਾਜ਼😂😂😂😂
SMTV ਦੇ ਉਪਰਾਲੇ ਸ਼ਲਾਘਾਯੋਗ ਹਨ।
ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹਿ ਸਾਰੀ ਗੁਰੂ ਰੂਪੀ ਸਾਧ ਸੰਗਤ ਜੀ ਨੂੰ ਰੱਬ ਕਰੇ ਇਹ ਟਾਈਮ ਨਾਂ ਆਵੇ ਪਰ ਜੇ ਫਿਰ ਤੋਂ ਹਾਲਾਤ ਖਰਾਬ ਹੁੰਦੇ ਨੇ ਉਹਦੇ ਜਿੰਮੇਵਾਰ ਉਹ ਕੁਝ ਲੋਕ ਜਿਹੜੇ ਦਰਿੰਦੇ ਨੇ ਘਟੀਆ ਸੋਚ ਵਾਲੇ ਹਿੰਦੂ ਨੇ ਜਿਹੜੀਆਂ ਜਿਨਸਾਂ ਨੇ ਦਰਬਾਰ ਸਾਹਿਬ ਤੇ ਹੋਏ ਹਮਲੇ ਤੋਂ ਖੁਸ਼ ਹੋ ਕਿ ਲੱਡੂ ਬੰਡੇ ਸਨ। ਹਾਲਾਤ ਖਰਾਬ ਕਰਨ ਜਾਂ ਹੋਣ ਲਈ ਹਿੰਦੂ ਜ਼ਿੰਮੇਵਾਰ ਹੋਣਗੇ ਜਿਹੜੇ ਹਰ ਰੋਜ਼ ਸਿੱਖਾਂ ਨੂੰ ਅੱਤਵਾਦੀ ਵੱਖਵਾਦੀ ਕਹਿੰਦੇ ਨੇ
ਗਪੋੜੀਆ 1978 ਦਾ ਤੇਰਾ ਜਨਮ 1985 ਵਿੱਚ ਲੁਧਿਆਣੇ ਵਾਲਾ ਬੈਂਕ ਲੁੱਟਿਆ ਤੇਰੀ ਉਮਰ ਕਨੀ ਬਣਦੀ 😂😂😂
Fitte muuuhh tere duniya te auun te.....tu jamda marr janda te changa c...
ਬਾਬਾ ਜੀ ਬੱਬਰ ਤੇ kSF ਰਾਜਸਥਾਨੀ ਤਾਂ ਉਹਨਾਂ ਚਾਰਾਂ ਜਥੇਬੰਦੀਆਂ ਤੋਂ ਵੱਖ ਸਨ
ਮੱਕੜ ਵੀਰ ਸਾਹਿਬ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਨੇ ਸਾਰਾ ਪਰਿਵਾਰ ਵਾਰ ਕੇ ਕੀ ਖਟਿਆ 🙏
🙏🙏
ਬਖ਼ਸ਼ੀਸ਼ ਵੀਰ ਜੀ ਸੱਚ ਨੂੰ ਫਾਂਸੀ ਹੈ।
Sarder amrtpal Singh ji kalhsa mp mp mp mp mp jindabad