13-year-old girl married to a 38-year-old man | Emotional Interview |Mani Parvez

แชร์
ฝัง
  • เผยแพร่เมื่อ 15 พ.ย. 2024

ความคิดเห็น • 688

  • @kaintpunjabi
    @kaintpunjabi  ปีที่แล้ว +143

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,

    • @dkmetcalf14598
      @dkmetcalf14598 ปีที่แล้ว +4

      Waheguru ji mehar kro ji. Madam Rabb te visbas rakh.

    • @yosoysandhupreetspain
      @yosoysandhupreetspain ปีที่แล้ว +4

      Veer. Sis. Da. Number. Send. Karo. Jini. Ho. Sake. Help. Kar. Sakye

    • @gulshanmehta6908
      @gulshanmehta6908 ปีที่แล้ว +7

      Pension lg jana divorce .de paper naal attach krke

    • @gulshanmehta6908
      @gulshanmehta6908 ปีที่แล้ว +6

      Pension apply krwado sewa kendra ya district social security office apply .krwado

    • @AmandeepSingh-ql7hp
      @AmandeepSingh-ql7hp ปีที่แล้ว +3

      Veer ji eh kithe rehnde Hun enha da contact no de deyo ji

  • @jodhveersandhu3759
    @jodhveersandhu3759 ปีที่แล้ว +94

    ਬਹੁਤ ਦੁੱਖ ਭਰੀ ਕਹਾਣੀ ਭੈਣ ਦੀ ਵਾਹਿਗੁਰੂ ਜੀ ਕਿਰਪਾ ਕਰੋ ਇਸ ਪਰਿਵਾਰ ਤੇ

    • @harvirkaur8152
      @harvirkaur8152 ปีที่แล้ว

      ਬਹੁਤ ਦੁੱਖ ਹੋਇਆ ਭੈਣ ਦਾ ਪਿੰਡ ਕਿਹੜਾ

  • @sandeepbains2524
    @sandeepbains2524 ปีที่แล้ว +75

    ਵਾਹਿਗੁਰੂ ਜੀ ਇਦਾਂ ਦੇ ਬੱਚੇ ਸਭ ਨੂੰ ਦੇਵੇ ਪਰਮਾਤਮਾ ਜੀ ਬੱਚੇ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

    • @mafiabog4361
      @mafiabog4361 ปีที่แล้ว +3

      ਵਹਿਗੁਰੂ ਜੀ ਭੈਣ ਨੂੰ ਹਮੇਸ਼ਾ ਚੜਦੀ ਕਲਾ ਰੱਖੇ

  • @karandeepsingh1721
    @karandeepsingh1721 ปีที่แล้ว +61

    ਵਾਹਿਗੁਰੂ ਜੀ ਇਸ ਭੈਣ ਤੇ ਬੱਚੇ ਉੱਪਰ ਮਿਹਰ ਕਰੋ।🙏🙏

  • @paramjeetkaur4230
    @paramjeetkaur4230 ปีที่แล้ว +22

    ਬਹੁਤ ਹੀ ਦਰਦ ਭਰੀ ਕਹਾਣੀ ਵਾਹਿਗੁਰੂ ਜੀ ਦੋਹਾਂ ਮਾਂ ਪੁੱਤਾਂ ਨੂੰ ਚੜਦੀ ਕਲਾ ਵਿੱਚ ਹਮੇਸ਼ਾਂ ਰਖਣ ਜੀ

  • @GurpinderSingh-q3q
    @GurpinderSingh-q3q ปีที่แล้ว +26

    ਵਾਹਿਗੁਰੂ ਜੀ ਇਸ ਭੈਣ ਨੂੰ ਤੇ ਇਸ ਬੱਚੇ ਨੂੰ ਹਮੇਸ਼ਾ ਖੁਸ਼ ਰੱਖਣਾ

  • @makhansingh3002
    @makhansingh3002 ปีที่แล้ว +44

    ਵਾਹਿਗੁਰੂ ਤੇ ਭਰੋਸਾ ਰੱਖ ਭੈਣ ਮੇਰੀਏ ਕਿਸੇ ਗੱਲ ਦੀ ਤੰਗੀ ਨਹੀਂ ਰਹਿਣ ਦਿੰਦਾ

  • @championgamemap6485
    @championgamemap6485 ปีที่แล้ว +56

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ

  • @ManjitKaur-tc7vz
    @ManjitKaur-tc7vz ปีที่แล้ว +43

    ਭੈਣ ਜੀ ਤੁਸੀ ਫਿਕਰ ਨਾ ਕਰੋ ਬਾਬਾ ਜੀ ਸਬ ਠੀਕ ਕਰੁ ਮਨੂਖਤਾ ਦੀ ਸੇਵਾ ਗੁਰਪ੍ਰੀਤ ਵੀਰ ਜੀ ਕੋਲ ਚਲੇ ਜਾਓ ਉਥੇ ਜਾ ਕੇ ਸੇਵਾ ਕਰੋ ਉਥੇ ਕੋਈ ਪੈਸੇ ਦੀ ਲੋੜ ਨਹੀਂ ਨਾਲੇ ਥੋਡਾ ਇਲਾਜ ਹੋਉ ਭੈਣ ਨਾਲੇ ਬੱਚੇ ਦੀ ਜਿੰਦਗੀ ਬਣ ਜਾਏਗੀ ਭੈਣ ਜੀ ਤੂਸੀ ਗੁਰਪ੍ਰੀਤ ਵੀਰੇ ਕੋਲ ਜਰੂਰ ਜਾਇਉ

    • @satwantkaur7093
      @satwantkaur7093 ปีที่แล้ว

      Is bhain nu jrkar koi ludiana supnia de ghar pahuncha deve tan is deesn mushkklan fa hal ho sakda hai.

  • @makhansingh3002
    @makhansingh3002 ปีที่แล้ว +70

    ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ ਬੱਚੇ ਤੇ

    • @kamaljeetsidhu3957
      @kamaljeetsidhu3957 ปีที่แล้ว +8

      ਬੇਟਾ ਬਹੁਤ ਪਿਆਰ🙏🙏🙏🙏🥰💕

  • @GurwinderSingh-ts1bk
    @GurwinderSingh-ts1bk ปีที่แล้ว +32

    ਵਾਹਿਗੁਰੂ ਜੀ ਇਹਨਾਂ ਮਾਂ ਪੁੱਤ ਤੇ ਆਪਣੀ ਮੇਹਰ ਬਣਾਈ ਰੱਖਣਾ ਜੀ 🙏🙏

  • @kuka6853
    @kuka6853 ปีที่แล้ว +5

    ਇਸ ਬੱਚੇ ਦੇ ਚਿਹਰੇ ਤੇ ਬਹੁਤ ਉਦਾਸੀ ਆ ਇਹਦੇ ਸਾਹਮਣੇ ਖੁਸ਼ ਰਹਿਆ ਕਰੋ। ਇਹ ਵੀ ਕੋਈ ਦਿਮਾਗੀ ਪ੍ਰੋਬਲਮ ਦਾ ਸ਼ਿਕਾਰ ਨਾ ਹੋ ਜਾਵੇ

  • @jaisai2766
    @jaisai2766 ปีที่แล้ว +90

    ਦੁਖ ਦੀ ਘੜੀ ਆਉਂਦੀ ਹੈ ਚਲੀ ਜਾਂਦੀ ਹੈ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰਖਣ

    • @paramvirdi4881
      @paramvirdi4881 ปีที่แล้ว

      Ohdi ta veere 15-20 sal ho ge rbb ne sari jwani roll ti vichari di .....kitho sukh ni milyea .....ithe jnania SBB kuj hunde sunde nakhre krdiyan....

  • @JaspinderSingh-op4lj
    @JaspinderSingh-op4lj ปีที่แล้ว +17

    ਘੈਂਟ ਪੰਜਾਬੀ ਚੈਨਲ ਨੂੰ ਸਲੂਟ ਜਲਦੀ ਹੀ ਪੁੱਤਰ ਤੇ ਮਾਂ ਦੀ ਕਿਸਮਤ ਰੱਬ ਬਦਲੇਗਾ❤❤

  • @jassysingh830
    @jassysingh830 ปีที่แล้ว +23

    ਵਾਹਿਗੁਰੂ ਜੀ ਕਰੋ ਕਿਰਪਾ ਸੰਗਤ ਜੀ ਜਿਨ੍ਹਾਂ ਵੀ ਹੋ ਸਕੇ ਹੈਲਪ ਕਰੋ ਭੈਣ ਦੀ😢

  • @amritkaur389
    @amritkaur389 ปีที่แล้ว +32

    ਵਾਹਿਗੁਰੂ ਜੀ ਆਪਣੇ ਬੱਚਿਆਂ ਦੀ ਚੜਦੀ ਕਲਾ ਰਖੋ ਜੀ

  • @GurleenKaur-bg6jo
    @GurleenKaur-bg6jo ปีที่แล้ว +86

    ਭੈਣ ਜੀ ਸਹੀ ਗਲਾਂ ਤੇਰੀਆਂ ਕੋਈ ਸਾਥ ਨਹੀ ਦੇਦਾ ਵਕਤ ਪੈਣ ਤੇ ਝਾੜ ਝੂਡਂ ਵੀ ਵੈਰੀ ਹੋ ਜਾਂਦੇ ਸੰਭਾਲੋ ਕਮੇਟੀ ਵਾਲਿਓ ਬੱਚਾ ਗੁਰਸਿੱਖ ਬਣ ਗਿਆ

    • @navjotsinghjosan7892
      @navjotsinghjosan7892 ปีที่แล้ว +5

      Hji bulkul ryt g sachi gal g

    • @UttamSingh-rc9lz
      @UttamSingh-rc9lz ปีที่แล้ว +11

      ਕਮੇਟੀਆਂ ਵਾਲੇ ਤੇ ਆਪ ਕੰਜਰ ਬੇਗੈਰਤ ਨੇਂ ਇਹ ਕੀ ਕਿਸੇ ਦੁਖੀ ਦੀ ਮਦਦ ਕਰਨਗੇ?

    • @SimranjitSingh-qc3gk
      @SimranjitSingh-qc3gk ปีที่แล้ว +2

      ਵਾਹਿਗੁਰੂ ਜੀ ਇਹ ਭੈਣ ਨੂੰ ਤੰਦਰੁਸਤੀ ਬਖਸ ਦਿਉ ਤੇ ਇਸ ਬੱਚੇ ਨੂੰ ਵੀ ਚੜਦੀਕਲਾ ਵਿਚ ਰੱਖੋ

    • @SimranjitSingh-qc3gk
      @SimranjitSingh-qc3gk ปีที่แล้ว +1

      ਧੰਨ ਧੰਨ ਸ਼੍ਰੀ ਗੁਰੂ ਰਾਮਦਾਸ ਜੀ ਇਹਨਾਂ ਦੀ ਮਦਦ ਕਰੋ‌‌ ਤੇ ਇਸ ਬੱਚੇ ਦੀ ਵੀ ਤੇ ਭੈਣ ਦੀ ਵੀ

    • @KanwarnaunihalSingh-kf7jg
      @KanwarnaunihalSingh-kf7jg ปีที่แล้ว

      ਹਾਂ ਜੀ ਗੁਰਲੀਨ ਭੈਣ ਜੀ ਲੋਕ ਮਤਲਬੀ ਹਨ ਹਰੇਕ ਔਰਤ ਦੀ ਮਜਬੂਰੀ ਦਾ ਫਾਇਦਾ ਚੁੱਕਦੇ ਹਨ ਸਾਡਾ ਸਮਾਜ ਬਹੁਤ ਗੰਦਾ ਹੋ ਗਿਆ ਹੈ ਹੁਣ SGPC ਨੂੰ ਬੱਚੇ ਦੀ ਮਦਦ ਕਰਨੀ ਚਾਹੀਦੀ ਹੈ!

  • @ranjitarsh6828
    @ranjitarsh6828 ปีที่แล้ว +24

    ਉਹ ਹੋ ਵਾਹਿਗੁਰੂ ਕਿੰਨਾਂ ਦਰਦ ਭੈਣ ਦੀ ਜ਼ਿੰਦਗੀ ਵਿੱਚ ਕਿਰਪਾ ਕਰਿਉ ਕਿੰਨਾ ਸੋਹਣਾ ਬੱਚਾ ਵਿਚਾਰਾਂ 🙏🙏🙏🙏🙏

  • @preetikilife9060
    @preetikilife9060 ปีที่แล้ว +17

    ਸ਼੍ਰੋਮਣੀ ਕਮੇਟੀ ਮੈਂਬਰਾਂ ਨਾਲ ਸੰਪਰਕ ਜ਼ਰੂਰ ਕੀਤਾ ਜਾਵੇ ਅਤੇ ਇਸ ਭੈਣ ਨੂੰ ਮਦਦ ਮਿਲੇਗੀ

  • @kirandeep2037
    @kirandeep2037 ปีที่แล้ว +10

    ਵਾਹਿਗੁਰੂ ਜੀ ਆਪਣੇ ਪਿਆਰਿਆਂ ਦੇ ਇਮਤਿਹਾਨ ਜ਼ਿਆਦਾ ਲੈਂਦੇ ਹਨ। ਸੱਚੇ ਪਾਤਸ਼ਾਹ ਜੀ ਮੇਹਰ ਭਰਿਆ ਹੱਥ ਰੱਖਣਾ ਇਸ ਭੈਣ ਜੀ ਤੇ ਇਸ ਦੇ ਦੁੱਖਾਂ ਨੂੰ ਸੁੱਖਾਂ ਵਿਚ ਬਦਲ ਦੈਣਾ ਜੀ।
    ,, ਬੱਲੂ ਰਟੈਂਡਾ,,

  • @ਸਿੰਘਬਾਬਾ
    @ਸਿੰਘਬਾਬਾ ปีที่แล้ว +10

    ਵਾਹਿਗੁਰੂ ਜੀ,, ਕ੍ਰਿਪਾ , ਕਰਨਗੇ ਜੀ,, ਭਰੋਸਾ ,, ਜਰੂਰ ਰੱਖਿਉ ,, ਭਾਈ ,, ਇਹ ,, ਚੜ੍ਹਦੀ ਕਲਾ ਵਾਲਾ ,, ਸਿੰਘ ਹੈ ਜੀ,, ਵਾਹਿਗੁਰੂ ਜੀ, ਮੇਹਰ ਕਰਨਗੇ ਜੀ। ਵਾਹਿਗੁਰੂ ਜੀ,, ਸਭ ਭੈਣ ਭਰਾ ,, ਮੱਦਦ,, ਇਨ੍ਹਾਂ ਦੇ , ਘਰ ਪਹੁੰਚਾਂ ਦਿਓ ਜੀ।

  • @sahajpalsingh1010
    @sahajpalsingh1010 ปีที่แล้ว +3

    ਇਹੋ ਜਿਹੇ ਬੱਚੇ ਹੀ ਮਾਪਿਆਂ ਦੇ ਸਹਾਰੇ ਬਣਦੇ ਆ ਵਾਹਿਗੁਰੂ ਜੀ ਏਸ ਨੂੰ ਏਨੀ ਤਰੱਕੀ ਤੇ ਸਮੱਤ ਬਖਸ਼ੀ ਬੱਚੇ ਨੂੰ ਕੇ ਅੱਜ ਹਾਲ ਵੀ ਨਾ ਪੁੱਛਣ ਵਾਲੇ ਰਿਸ਼ਤੇਦਾਰ ਆਉਣ ਵਾਲੇ ਸਮੇਂ ਵਿੱਚ ਇਹਦੀ ਜੁੱਤੀ ਦੇ ਵੀ ਬਰਾਬਰ ਨਾ ਹੋਣ

  • @gurvindersinghpakka3109
    @gurvindersinghpakka3109 ปีที่แล้ว +36

    ਭੈਣ ਜੀ ਤੁਸੀਂ ਮਨੁੱਖਤਾ ਦੀ ਸੇਵਾ ਵੀਰ ਗੁਰਪ੍ਰੀਤ ਮਿੰਟੂ ਕੋਲ਼ ਚਲੇ ਜਾਉ ਕੋਈ ਖਰਚਾ ਨਹੀਂ ਸੱਭ ਕੁੱਝ ਫਰੀ ਸੇਵਾ ਕਰੋ

  • @makhankalas660
    @makhankalas660 ปีที่แล้ว +19

    ਵਾਹਿਗੁਰੂ ਜੀ ਮਾਂ ਪੁੱਤ ਤੇ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਲੰਮੀਆਂ ਉਮਰਾ ਬਖਸ਼ਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਜੀ

  • @rajwindersingh4962
    @rajwindersingh4962 ปีที่แล้ว +38

    ਵਾਹਿਗੁਰੂ ਭੈਣ ਤੇ ਮਿਹਰ ਕਰੇ।

  • @j.skundi7791
    @j.skundi7791 ปีที่แล้ว +15

    😭😭😭😭😭😭😭😭ਵਾਹਿਗੁਰੂ ਜੀ ਮਿਹਰ ਕਰਨਾ ਪਰਿਵਾਰ ਨੂੰ ਚੜ੍ਦੀ ਕਲਾ ਬਖਸ਼ਣ ਜੀ 🙏🙏

  • @satinderkaur7317
    @satinderkaur7317 ปีที่แล้ว +2

    ਵਾਹਿਗੁਰੂ ਇਸ ਬੱਚੇ ਨੂੰ ਚੜ੍ਹਦੀਕਲਾ ਬਖਸ਼ੇ 🙏

  • @deepgurdeep7913
    @deepgurdeep7913 ปีที่แล้ว +12

    ਵਾਹਿਗੁਰੂ ਭਲੀ ਕਰੋ ਇਸ ਪ੍ਰੀਵਾਰ ਤੇ

  • @amrjeetkauramarjeet2464
    @amrjeetkauramarjeet2464 ปีที่แล้ว +37

    🙏🙏🙏ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ🙏🙏

  • @gurdeepkhattra7840
    @gurdeepkhattra7840 ปีที่แล้ว +18

    ਵਹਿਗੁਰੂ ਜੀ ਭੈਣਾਂ ਤੇਨੂੰ ਠੀਕ ਰੱਖੇ ਚੜ੍ਹਦੀ ਕਲਾ ਵਿੱਚ ਰੱਖੇ ਰੱਬ ਤੇ ਭਰੋਸਾ ਰੱਖੋ

  • @malwinderwalia2119
    @malwinderwalia2119 ปีที่แล้ว +63

    ਇਕ ਦਿਨ ਬੇਟਾ ਤੈਨੂੰ ਇਹ ਲੜਕਾ ਬਹੁਤ ਕੁਝ ਦੇਵੇਗਾ ਤੈਨੂੰ ਗੁਰੂ ਸਾਹਿਬ ਤੇਰੇ ਅੰਗਸੰਗ ਹਨ

  • @ManpreetkaurDhaliwal-o8l
    @ManpreetkaurDhaliwal-o8l ปีที่แล้ว +3

    ਵਾਹਿਗੁਰੂ ਜੀ 🙏🏻 ਫਿਕਰ ਨਾ ਕਰ ਭੈਣੇ ਪਰਮਾਤਮਾ ਿੲਕ ਦਿਨ ਜਰੂਰ ਚੰਗੇ ਦਿਨ ਲਵਾਏਗਾ ੳੁਹ ਸਬਰ ਪਰਖਦਾ

  • @skpal7938
    @skpal7938 ปีที่แล้ว +19

    Manukhta di sewa is a best ngo. Medicine will be free .gurpreet veer gi is a very good person .

  • @sarabjitkaur8997
    @sarabjitkaur8997 ปีที่แล้ว +11

    ਵਹਿਗੁਰ ਮੇਹਰ ਭਰਿਆ ਹੱਥ ਰੱਖੀ, ਭੈਣ ਜੀ ਤੇ ਬੱਚੇ ਤੇ,🙏

  • @gurmitsingh2752
    @gurmitsingh2752 ปีที่แล้ว +2

    ਭੈਣਜੀ ਨੂੰ ਪਰਮੇਸ਼ੁਰ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ

  • @baljitsingh7492
    @baljitsingh7492 ปีที่แล้ว +4

    ਮੇਰੀਆ ਭੈਣੇ ਬਸ ਰਬ ਤੇ ਭਰੋਸਾ ਰੱਖ,ਤੇਰਾ ਨੇਕ ਪੁੱਤ ਹੈ ਤੇਰੀਆਂ ਤੰਗੀਆਂ ਦੂਰ ਕਰੂਗਾ,

  • @harjeetsandhu7509
    @harjeetsandhu7509 ปีที่แล้ว +3

    ਪੰਜ ਹਜਾਰ ਭੈਣ ਤੇਰੇ ਖਾਤੇ ਸੇਵਾ ਪਾਈ ਵਾਹਿਗੁਰੂ ਮੇਹਰ ਕਰ

  • @deepagill8393
    @deepagill8393 ปีที่แล้ว +2

    ਨਾਨਕ ਦੁਖੀਆ ਸਭੁ ਸੰਸਾਰੁ 🙏 ਵਾਹਿਗੁਰੂ ਇਸ ਪਰਿਵਾਰ ਤੇ ਮਿਹਰ ਭਰਿਆ ਹੱਥ ਰੱਖਣ... ਅੱਗੇ ਦਾ ਸਮਾਂ ਵਾਹਿਗੁਰੂ ਇਹਨਾਂ ਨੂੰ ਹਰ ਤਰ੍ਹਾਂ ਦੀ ਖੁਸ਼ੀ ਖੇੜੇ ਬਖਸ਼ੇ ਜੀ 🙏 ਵਾਹਿਗੁਰੂ ਜੀ

  • @kamalpreet-fk2ns
    @kamalpreet-fk2ns ปีที่แล้ว +7

    ਵਾਹਿਗੁਰੂ ਜੀ ਕਿਰਪਾ ਕਰਨ ਤੁਹਾਡੇ ਸਾਰੇ ਦੁੱਖ ਦੂਰ ਕਰਨ

  • @kuldeepsinghkuldeep-qs5uh
    @kuldeepsinghkuldeep-qs5uh ปีที่แล้ว +5

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੋ ਜੀ ਭੈਣ ਤੇ ਬੱਚੇ ਤੇ

  • @manirajput8781
    @manirajput8781 ปีที่แล้ว +18

    ਜਦੋਂ ਮਾੜਾ ਟਾਈਮ ਆਉਂਦਾ ਸਕੇ ਆਪਣੇ ਮਾ ਪਿਓ ਤੱਕ ਬਾਹ ਫੜ੍ਹ ਕੇ ਘਰੋਂ ਕੱਡਦੇ ਦੇਖੇ ਆ ਕੋਈ ਨੀ ਪੁਸ਼ਦਾ ਬਿਨਾ ਪੈਸੇ ਤੋਂ ਕੋਈ ਨੀਂ ਪੁਸ਼ਦਾ ਆਪਣਾ ਖੂਨ ਨੀ ਪੁਸ਼ਦਾ ਬਹੂਤ ਮਾੜਾ ਹਾਲ ਦੁਨੀਆ ਦਾ

  • @chahalstudiojhunir1904
    @chahalstudiojhunir1904 ปีที่แล้ว +32

    ਭਰਾਬੋ ਆਓ ਬਾਲੀ ਨੀ ਤਾ ਥੋੜੀ ਥੋੜੀ ਕਰਕੇ ਭੈਣ ਦੀ ਮੱਦਤ ਕੱਰੀਏ ਥੋੜੇ ਥੋੜੇ ਨਾਲ ਸਮੁਦਰ ਭੱਰ ਜਾਦਾ ਆਓ ਭੈਣ ਦੀ ਜੀਨੀ ਵੀ ਮੱਦਤ ਹੋਜੇ ਓਨੀ ਥੋੜੀਆ😢❤️

    • @bikarsingh380
      @bikarsingh380 ปีที่แล้ว

      Very good veer

    • @rajkumarikumari2997
      @rajkumarikumari2997 ปีที่แล้ว +1

      Wehguru g mehar karo g bhan g da gur bana k dh o gureb de help karo

    • @harmandhaliwal5589
      @harmandhaliwal5589 ปีที่แล้ว +1

      Right ji sach address lavo sister da or home pa daya sister da

  • @JaspinderSingh-op4lj
    @JaspinderSingh-op4lj ปีที่แล้ว

    ਘੈਂਟ ਪੰਜਾਬੀ ਚੈਨਲ ਨੂੰ ਸਲੂਟ ਜਲਦੀ ਹੀ ਪੁੱਤਰ ਤੇ ਮਾਂ ਦੀ ਕਿਸਮਤ ਰੱਬ ਬਦਲੇਗਾ

  • @rajuarora3163
    @rajuarora3163 ปีที่แล้ว +2

    ਇਸ ਪਰਿਵਾਰ ਦੀ ਸਮਾਜ਼ ਸੇਵੀਆਂ ਤੇ Nri ਨੂੰ ਮਦਦ ਕਰਨੀ ਚਾਹੀਦੀ ਹੈ

  • @BalbirSingh-ee6iu
    @BalbirSingh-ee6iu ปีที่แล้ว +11

    Dhan Dhan Guru Ram Das Ji Es Apne Bache Nu Tarakya Baksho Waheguru Ji 🙏🙏

  • @positivevibeswithpoojagill5724
    @positivevibeswithpoojagill5724 ปีที่แล้ว +10

    मेहनत और सब्र करने वालो का बुरा वक्त बहुत जल्दी अच्छे वक्त में तब्दील हो जाता हैं 🙏🙏 परमात्मा मेहर करे 🙏

  • @brandsardar6676
    @brandsardar6676 ปีที่แล้ว

    ਅਸਲ ਵਿੱਚ ਬਾਬੇ ਨਾਨਕ ਦਾ ਲੰਗਰ ਬਣਿਆ ਹੀ ਏਨਾ ਲੋੜਵੰਦਾਂ ਲਈ ਹੈ wmk

  • @jaswindersingh-po7hh
    @jaswindersingh-po7hh ปีที่แล้ว

    ਜ਼ਿੰਦਗੀ ਸੰਘਰਸ਼ ਦਾ ਨਾਮ ਹੈ , ਵਾਹਿਗੁਰੂ ਇੱਕ ਦਿਨ ਤਰੱਕੀ ਦੇਵੇਗਾ

  • @PreetSingh-mj6vw
    @PreetSingh-mj6vw ปีที่แล้ว +11

    Bahut sohna puttar aa waheguru lambiyan umran kare puttar diyan

  • @KanwarnaunihalSingh-kf7jg
    @KanwarnaunihalSingh-kf7jg ปีที่แล้ว

    ਧੰਨ ਹੈ ਇਹ ਭੈਣ ਸਾਨੂੰ ਵੀ ਬਹੁਤ ਰੋਣਾ ਆਇਆ ਤੇ ਲੱਖ ਲਾਹਣਤ ਹੈ ਅਜਿਹੇ ਲੋਕਾਂ ਦੇ ਜਿਹੜੇ ਭੈਣ ਦੀ ਮਜਬੂਰੀ ਦਾ ਫਾਇਦਾ ਉਠਾਓਂਦੇ ਹਨ ਰਿਸ਼ਤੇਦਾਰ ਵੀ ਮਾੜਾ ਕਰਦੇ ਹਨ ਜੇ ਕੋਈ ਸਿੱਖ ਭਰਾ ਰੋਟੀ ਪਾਣੀ ਤੋਂ ਲੋੜਵੰਦ ਹੈ ਤਾਂ ਇਸ ਭੈਣ ਨੂੰ ਘਰ ਵਸਾ ਲਵੇ ਪਰ ਗੁਰੂ ਨਾਨਕ ਦੇ ਘਰ ਦੀ ਸੌਂਹ ਖਾ ਕੇ !ਭੈਣ ਨੂੰ ਧੱਕਾ ਨਾ ਦੇਵੇ ਤਾਂ ਸਮਝੋ ਤੁਸੀਂ ਰੱਬ ਨੂੰ ਪਾ ਲਿਆ ਹੈ ਸੋ ਘੈਂਟ ਪੰਜਾਬੀ ਚੈਨਲ ਵਾਲਿਆਂ ਦਾ ਦਿਲੋਂ ਧੰਨਵਾਦ ਜੀ!

  • @UttamSingh-rc9lz
    @UttamSingh-rc9lz ปีที่แล้ว +14

    ਇਹ ਚਾਚੇ ਤਾਏ ਦੁਨੀਆਂ ਦਾ ਸਭ ਤੋ ਘਟੀਆ ਰਿਸ਼ਤੇ ਅਤੇ ਦੁਖਦਾਈ ਰਿਸ਼ਤੇ ਹੈ।

  • @jaswantkaur9875
    @jaswantkaur9875 ปีที่แล้ว +2

    ਵਾਹਿਗੁਰੂ ਗੁਰੂ ਜੀ ਬੱਚੇ ਤੇ ਮੇਹਰ ਕਰੀ,,

  • @merababananak2286
    @merababananak2286 ปีที่แล้ว +13

    Kina sohna lgda aa Mera putt sikhi sroop ch❤

  • @sukhakhalsa-jl2cs
    @sukhakhalsa-jl2cs ปีที่แล้ว +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @Sidhu20239
    @Sidhu20239 ปีที่แล้ว +14

    ਬੱਚੇ ਤੇ ਮਾਂ ਨੂੰ ਸੱਚੇ ਪਾਤਸ਼ਾਹ ਹਮੇਸ਼ਾ ਚੜਦੀ ਕਲਾਂ ਚ ਰੱਖੀ ਡੋਲਣ ਨਾ ਦੇਈਂ

  • @GurpinderSingh-q3q
    @GurpinderSingh-q3q ปีที่แล้ว +1

    ਇਸ ਭੈਣ ਦੀ ਹੈਲਪ ਕਰਕੇ ਇਸ ਭੈਣ ਨੂੰ ਆਪ ਦਾ ਘਰ ਲੈਕੇ ਦੇਣਾ ਚਾਹੀਦਾ ਹੈ ਇਹ ਬਹੁਤ ਵੱਡੀ ਸੇਵਾ ਹੋਵੇਗੀ

  • @Sukhwinder5567.
    @Sukhwinder5567. ปีที่แล้ว +1

    ਵਾਹਿਗੁਰੂ ਜੀ ਭੈਣ ਜੀ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਨੂੰ, ਮਾਤਾ ਜੀ ਨੂੰ, ਭੈਣਾਂ ਤੇ ਭਰਾਵਾਂ ਨੂੰ, ਛੋਟੇ ਛੋਟੇ ਬੱਚਿਆਂ ਨੂੰ ਤੇ ਉਨ੍ਹਾਂ ਦੇ ਬਾਕੀ ਸਾਰੇ ਪਰਿਵਾਰ ਦੇ ਮੈਂਬਰਾਂ ਨੂੰ ਤੰਦਰੁਸਤੀ ਬਖ਼ਸ਼ਣ ਜੀ ਤੇ ਚੜਦੀ ਕਲਾ ਦੇ ਵਿੱਚ ਰਖਣ ਜੀ ਤੇ ਖੁਸ਼ ਰੱਖਣ ਜੀ।

  • @Keeratkalervlogs2068
    @Keeratkalervlogs2068 ปีที่แล้ว

    ਸਿਆਣੀ ਔਲਾਦ ,ਸਭ ਉਸ ਵਹਿਗੁਰੂ ਦੀਆਂ ਬਖ਼ਸ਼ੀਸ਼ਾ ਨੇ,ਹੋਰ ਵੀ ਬਹੁਤ ਦਾਤਾ ਦੇਣੀਆਂ ਵਹਿਗੁਰੂ ਜੀ ਨੇ,ਦੁੱਖ ਜ਼ਿੰਦਗੀ ਦਾ ਹਿੱਸਾ,ਜ਼ਿੰਦਗੀ ਦੀ ਅਸਲ ਜਾਚ ਈ ਇਹਨਾਂ ਤੋਂ ਮਿਲਦੀ ਐ🙏

  • @balkarsingh-nn5le
    @balkarsingh-nn5le ปีที่แล้ว +8

    ਵਾਹਿਗੁਰੂ ਜੀ ਮਿਹਰ ਕਰੋ

  • @ਓਠੀਸਾਬਬੱਲੋਵਾਲੀਆ
    @ਓਠੀਸਾਬਬੱਲੋਵਾਲੀਆ ปีที่แล้ว +3

    ਕਾਫੀ ਜਾਣਿਆਂ ਨੇ ਲਿਖਿਆ ਹੈ ਵਾਹਿਗੁਰੂ ਮੇਹਰ ਕਰੀ,, ਵਾਹਿਗੁਰੂ ਮੇਹਰ ਤਾਂ ਹੀ ਕਰੂਗਾ,, ਜੇ ਤੁਹਾਡੇ ਵਿੱਚੋ ਕੋਈ ਇਸ ਪ੍ਰਵਾਰ ਦੀ ਆਰਥਿਕ ਮਦੱਦ ਕਰੂਗਾ ,, ਇਹ ਨਾਂ ਸੋਚਿਓ ਕੇ ਇਹ ਹਿੰਦੂ ਪਰਵਾਰ ਹੈ, ਹਿੰਦੂ ਪਰਵਾਰ ਸੀ,, ਪਰ ਹੁਣ ਇਹ ਅੰਮ੍ਰਿਤਧਾਰੀ ਬਣ ਚੁੱਕਾ ਹੈ,

  • @pawankumaryadav6717
    @pawankumaryadav6717 ปีที่แล้ว +1

    ਆਹ ਇੰਟਰਵਿਊ ਨੇ ਤਾ ਰੋਣ ਕਡਾਤਾ ਯਾਰ ਦਿਲੋਂ ਦੁੱਖ ਹੋਇਆ ਵੇਖਕੇ

  • @BaljinderSingh-py8gh
    @BaljinderSingh-py8gh ปีที่แล้ว +1

    Yar eh munda tan heera aa kya bat yr bahoot dukh aya munde Val dekh ke sachi sarwan aa yr datar mehar kari maa te te putt nu duniyaa da badash ban de

  • @dalveerkaur9330
    @dalveerkaur9330 ปีที่แล้ว +9

    Waheguru ma puttar di lambi te tandrusti wali umar devi

  • @jazzchouhan2167
    @jazzchouhan2167 ปีที่แล้ว +6

    intwiu dekhan to pehla e bhen wal dekh k te bche wal dekh k bhot jiyada man roya 😢😢

  • @Beatspassion713
    @Beatspassion713 ปีที่แล้ว +1

    ਰੱਜਿਆਂ ਨੂੰ ਰੱਜਉਣ ਦਾ ਕੀ ਫਾਇਦਾ
    ਇਦਾਂ ਦੇ ਪਰਿਵਾਰ ਦੀ ਮੱਦਦ ਲਈ ਵੀ ਅੱਗੇ ਆਇਆ ਕਰੋ
    ਰੱਬ ਵੀ ਫਿਰ ਮੇਹਰਬਾਨ ਹੁੰਦਾ ❤

  • @rupinderjohal2199
    @rupinderjohal2199 ปีที่แล้ว +15

    SATNAM WAHEGURU JI Maher Karo JI on this family .🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽🙏🏽❤️🌹🙏🏽🙏🏽

  • @_editing_video_chanel
    @_editing_video_chanel ปีที่แล้ว

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖੀਂ ਇਹ ਪਰਿਵਾਰ ਤੇ

  • @GurpinderSingh-q3q
    @GurpinderSingh-q3q ปีที่แล้ว

    ਵੀਰੋ ਭੈਣੋ ਇਸ ਪਰਿਵਾਰ ਦੀ ਜ਼ਰੂਰ ਹੈਲਪ ਕਰੋ ਪਲੀਜ

  • @shamshergill8662
    @shamshergill8662 ปีที่แล้ว +2

    Waheguru ji 🙏 mehar kro is sister te te bache te, bhut dukhi krde aa eh chandri garibi, 😭😭

  • @KuldeepSingh-vv6dm
    @KuldeepSingh-vv6dm ปีที่แล้ว

    ਇਸ ਭੈਣ ਤੇ ਪਰਮਾਤਮਾ ਮੇਹਰ ਕਰੋ ਵਹਿਗੁਰੂ ਜੀ

  • @HarpreetSingh-rc2cg
    @HarpreetSingh-rc2cg ปีที่แล้ว +3

    Wheguru g maher kro bhien te sahe patsha g basha te g satnam g sre wheguru g

  • @SatnamSingh-jh4yb
    @SatnamSingh-jh4yb ปีที่แล้ว +4

    ਵਾਹਿਗੁਰੂ ਜੀ ਮਿਹਰ ਕਰਨਾ ਜੀ🙏🙏

  • @devenderkaur3420
    @devenderkaur3420 ปีที่แล้ว +4

    wahe guru ji is bhen di lumi umr hove

  • @ਜਗਦੇਵਸਿੰਘਖੋਸਾ
    @ਜਗਦੇਵਸਿੰਘਖੋਸਾ ปีที่แล้ว +5

    ਵਾਹਿਗੁਰੂ ਮੇਹਰ ਕਰਨ ਗੇ

  • @satnamsingh8411
    @satnamsingh8411 ปีที่แล้ว +2

    prabhu jasu masih sister ji asis aur barkat de halleluha

  • @AmandeepSingh-ul9mz
    @AmandeepSingh-ul9mz ปีที่แล้ว +5

    ਵਾਹਿਗੁਰੂ ਕਿਰਪਾ ਕਰੇ

  • @harpreet3736
    @harpreet3736 ปีที่แล้ว +15

    Meri nokri lagg jawe vaddi bhene tere bache di sari study da khrcha chukan nu tyar aa .... sarkar sheti result declare kre te meri govt. job lggje bhene vada a mera apne aap nl k tere bache nu officer bnaun ch har madad krangi... rabb thonu khush rkhe mehar kre rabb.🙏

    • @herpinderkaur1579
      @herpinderkaur1579 ปีที่แล้ว +5

      Jiunde rahe putt

    • @mrsardargsinghisking1580
      @mrsardargsinghisking1580 ปีที่แล้ว +6

      Waheguru ji Harpreet ji nu nokri Di kirpa kar do ji... Waheguru will Bless you Harpreet ji with successful life ahead that is my prayers for you and your family.
      From England

    • @mrsardargsinghisking1580
      @mrsardargsinghisking1580 ปีที่แล้ว +3

      Waheguru ji sab te kirpa karo ji

    • @harpreet3736
      @harpreet3736 ปีที่แล้ว +2

      Sab madad kria kro jina de ghar waheguru ji ne mehar kri aa eho j veera bhena di jede vehle mangan walia nalo mehanat krke zindagi jionde ne....

    • @rosieeisor9789
      @rosieeisor9789 ปีที่แล้ว +1

      Beta apdi jop lagg jave asi be ardass karde a te ap ne es bache da shociya a

  • @AngrejSingh-ff9pu
    @AngrejSingh-ff9pu ปีที่แล้ว +11

    Waheguru ji waheguru ji mehar karo ji apne gursikha te ji 🙏🌻🌹🌿💐🌷🙏

  • @kuka6853
    @kuka6853 ปีที่แล้ว +3

    ਇੱਜਤ ਅਣਖ ਮੋਹਰੇ ਮਿਲੀਅਨ ਏਅਰ ਕੁਝ ਨਹੀ। ਪਾਠ ਕਰਿਆ ਕਰੋ ਵਾਹਿਗੁਰੂ ਮਹਿਰ ਕਰੇ। 🎉

  • @MithuSingh-sw7sn
    @MithuSingh-sw7sn ปีที่แล้ว

    ਵਹਿਗੁਰੂ ਜੀ ਮੇਹਰ ਕਰੀ ਇਸ ਭੈਣ ਤੇ

  • @KaramjeetSingh-zi3vl
    @KaramjeetSingh-zi3vl ปีที่แล้ว +6

    ਵਾਹਿਗੁਰੂ ਵਾਹਿਗੁਰੂ ਜੀ

  • @malwatvludhiana6129
    @malwatvludhiana6129 ปีที่แล้ว +1

    1 ਹਫ਼ਤਾ ਪਹਿਲਾਂ ਮੈ ਇੰਸਟਾਗ੍ਰਾਮ ਤੇ ਵੀਡਿਓ ਦੇਖੀ ਸੀ ਏਨਾ ਗੋਲਡੀ p,p ਨੂੰ ਬੇਨਤੀ ਕੀਤੀ ਸੀ ਇਨ੍ਹਾਂ ਦੀ ਮੈ ਉਸ ਦਿਨ ਹੀ ਵਾਹਿਗੁਰੂ ਅੱਗੇ ਅਰਦਾਸ ਕੀਤੀ ਵੀ ਏਨਾ ਦੀ ਕੋਈ ਬਾਂਹ ਫ਼ੜਨ ਵਾਲ਼ਾ ਭੇਜ ਦਿਓ ਵਾਹਿਗੁਰੂ ਜੀ 🙏🙏🙏🙏🙏🙏

  • @sukhjitsingh5514
    @sukhjitsingh5514 ปีที่แล้ว +3

    ਬਾਬਾ ਨਾਨਕ ਜੀ ਮੇਹਰ ਕਰੋ

  • @guddiyeskaur3202
    @guddiyeskaur3202 ปีที่แล้ว +3

    Bacha bahut hi changa he rab mehar kare ji🙏🙏

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +1

    ਇਹ ਨਸੀਬ ਆ ਜਿਹੜੇ ਇਹ ਉਪਰੋਂ ਘੜੇ ਘੋੜਾਏ ਆਉਦੇ ਨੇ। ਜਿਵੇਂ ਅਸੀਂ ਬੱਚਿਆਂ ਨੂੰ। ਬਸਤਾ ਚੱਕ ਕਰਕੇ। ਸਕੂਲ ਤੋਰਦੇ ਹਾਂ। ਬਿਲਕੁਲ ਉਸੇ ਤਰ੍ਹਾਂ। ਜੀਵਨ ਯਾਤਰਾ ਲਈ ਰੱਬ ਨੇ। ਵੀ ਬਸਤਾ ਤਿਆਰ ਪਹਿਲਾਂ ਹੀ ਕੀਤਾ ਹੁੰਦਾ ਹੈ। ਕੋਈ ਕੁਝ ਨਹੀਂ ਕਰ ਸਕਦਾ। ਪਰ ਇਹ ਵੀ ਸੱਚ ਹੈ। ਕਿ ਜੇ ਤੁਹਾਡੇ ਪੱਲੇ ਸੱਚ ਹੈ। ਤੁਸੀਂ ਹਰਦਮ ਵਾਹਿਗੁਰੂ ਜੀ ਨਾਲ ਜੁੜੇ ਹੋਏ ਹੋ। ਤਾਂ ਪੱਤਝੜ ਤੋਂ ਬਾਦ ਬਸੰਤ। ਆਉਂਦੀ ਜਰੂਰ ਹੈ।।

  • @sukhgill549
    @sukhgill549 ปีที่แล้ว +1

    ਵਾਹਿਗੁਰੂ ਜੀ ਮੇਹਰ ਕਰੀ ਭੈਣ ਤੇ

  • @Gurjindersingh-ss7vz
    @Gurjindersingh-ss7vz ปีที่แล้ว +5

    Rabba aeni gareebi na dyi kise nu

  • @kulwantk4796
    @kulwantk4796 ปีที่แล้ว +9

    Satnam Shri Waheguru Ji Waheguru Ji May God bless Sister and her son

    • @surindermavi6114
      @surindermavi6114 ปีที่แล้ว

      ਵਾਹਿਗੁਰੂ ਤਰੱਕੀ ਬਖਸ਼ੈ

  • @KamalJeet-el7hl
    @KamalJeet-el7hl ปีที่แล้ว +6

    Waheguru ji himat bakhsho dova Maa putta nu

  • @chhinderkaurchhinder2382
    @chhinderkaurchhinder2382 ปีที่แล้ว +1

    Koyi ni kise da my sister rab te prosa rakh din aape badl jange

  • @rickyricky5583
    @rickyricky5583 ปีที่แล้ว +4

    ਵਾਹਿਗੁਰੂ ਜੀ 🥲🥲

  • @virsasingh6859
    @virsasingh6859 ปีที่แล้ว +1

    Bhain di soch bari sohni hai guru patsah chardi kala kare

  • @sardarasingh9541
    @sardarasingh9541 ปีที่แล้ว +1

    Bibi nu waheguru te gurughr te prosa h bani da ot asra v lve

  • @mr.pipatt6026
    @mr.pipatt6026 ปีที่แล้ว

    ਰੱਬ ਿੲਨਾਂ ਮਾੜਾ ਸਮਾਂ ਕਿਸੇ ਨੂੰ ਨਾ ਦਿਖਾਵੇ

  • @amrindersingh9685
    @amrindersingh9685 ปีที่แล้ว +5

    ਵਾਹਿਗੁਰੂ ਵਾਹਿਗੁਰੂ

  • @punjabsohnapunjab5835
    @punjabsohnapunjab5835 ปีที่แล้ว +13

    Waheguru ji mehar karo

  • @AvtarSingh-zr1xe
    @AvtarSingh-zr1xe ปีที่แล้ว +7

    Tuc na Gurpreet kol pind Hasanpur near Ludhiana manukhhta di sewa Wale oh tuhade jaroor madat karnge 🙏🙏🙏

  • @GurpreetKaur-tu8us
    @GurpreetKaur-tu8us ปีที่แล้ว +10

    God bless you and your family

  • @HardeepKaur-jd4tr
    @HardeepKaur-jd4tr ปีที่แล้ว +11

    Waheguru ji 🙏🙏

  • @daljitkaur1383
    @daljitkaur1383 ปีที่แล้ว +1

    Waheguru ji thanou har eak Khushi Dave kina Sona beta he