Tusi world diya kudiya , te punjab diya kudiya, india diya kudiya to mahan ho, rabb tuhade wargiya dhiya te wives sab nu deve ,love from up 31 waleyo y
The ta rub nu mandir hunda oho he hunda h ❤❤❤❤❤per suber de kemmet hundi h. 🎉🎉🎉🎉🎉shuker h us permata da veheguru da shuker kero beteo. Sabas h gjosan ragesthan to
Bbhadur ta oh changa baap ban k bna sakda c. Har ik parent nu apne bachiaan nu hard work karn launda chahida hai. te eh ta inna di te inna di maa di maa di mehnat aa nai te kayi bache Bigad v jaande jdo parents chunge ni hunday. Osne te koi kasar ni shadi inna di life tabah karn layi.
Wahegurugi tuhadi naal heji oh sub kuchh Apne AAP karda hei, Long live ,lovely daughters of Punjab, you are so brave and hard working girls,you sett a very good example for the girls of whole India, well done my brave daughters
ik oh kudiyaan ne jo Canada visa fraud kar gayab ho jaadiyaan ne! ik eh nek ,mehneti jigraa rakhn waaliyaan kudiyaan ne! bai bohut motivation mili bhaina walon! Maharaj tuhaanu hor himmat bakshe!
ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/
🎉Payari dheeyo,tusi hindustaan dee shaan ho,rabb tuhade naal hai,bachio hamesha khush rakhe.Jai punjab jai hind.
@@vijaypushkarna6935 😮n3
@@vijaypushkarna6935 ³
@@vijaypushkarna6935oaxoax Nu ni ni use cc cc ch in CT uni
ਯਕੀਨ ਨਹੀਂ ਆ ਰਿਹਾ ਕਿ ਇਵੇਂ ਦੇ ਵੀ ਪਿਉ ਹੁੰਦੇ ਹਨ
ਅਜਿਹੀ ਸੰਘਰਸ਼ ਕਰਨ ਵਾਲੀ ਮਾਂ ਅਤੇ ਬਹਾਦਰ ਕੁੜੀਆਂ ਨੂੰ ਦਿਲੋਂ ਸਲਾਮ ਹੈ ਜੀ।
ਇਹ ਬਾਪ ਸੀ ਜਾਂ ਕਸਾਈ
ਘਰ ਦੇ ਹਾਲਾਤਾਂ ਨੇ ਬੱਚੀਆਂ ਨੂੰ ਲੋੜ ਤੋਂ ਵੱਧ ਮਚਿੱਉਰ ਕਰ ਦਿੱਤਾ , ਬੱਚੀਆਂ ਬਹੁਤ ਸਮਝਦਾਰ ਹਨ ਵਾਹਿਗੁਰੂ ਇਹਨਾਂ ਨੂੰ ਹਮੇਸ਼ਾ ਖੁਸ਼ ਰੱਖਣ। ਜੋ ਮੁੰਡੇ ਅੱਜ ਕੱਲ੍ਹ ਨਸ਼ੇ ਕਰਦੇ ਹਨ ਉਹਨ੍ਹਾਂ ਨੂੰ ਇਹ ਵੀਡੀਓ ਜ਼ਰੂਰ ਦੇਖਣੀ ਚਾਹੀਦੀ ਹੈ
ਸਾਡੀ ਸੇਮ ਕਹਾਣੀ ਸੀ ਆਸੀ ਪੰਜ ਭੇਜਿਆ
ਬਹੁਤ ਮੁਸ਼ਕਲ ਹੁੰਦਾ ਪੁੱਤਰ ਜੀ ਜਦੋਂ ਕੋਈ ਘਰ ਵਿੱਚ ਨਸ਼ੇੜੀ ਹੋਵੇ। ਦੂਸਰਾ ਬੰਦਾ ਘਰ ਵਿੱਚ ਰਹਿਣ ਵਾਲਾ ਮਰ ਜਾਂਦਾ ਆਪਣੇ ਆਪ ਵਿੱਚ।
ਵਾਹਿਗੁਰੂ ਜੀ ਇਹਨਾਂ ਬੱਚੀਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖਣ ਚੜ੍ਦੀ ਕਲਾ ਬਖਸ਼ਣ
ਤੂਂਸੀ ਕਰਮਾ ਵਾਲੀ ਤੇ ਖਾਨਦਾਨੀ ਮਾਂ ਦੀਆਂ ਧੀਆਂ ਹੋ,ਮੇਰਾ ਐਸੀ ਮਾਂ ਨੂੰ ਦਿਲੋਂ ਸਲੂਟ ਹੈ,
Baap kada si Aurangzeb hi c
@@musclehutbodybuilding2583ਚੰਗੇਜ਼ ਖ਼ਾਨ ਸੀ ।
Your mother is great
Shi a great girls a
ਬੱਚੀਓ ਤੁਹਾਡੀ ਹਿੰਮਤ ਅਕਲ ,ਸਖ਼ਤ ਮਿਹਨਤ ਅਤੇ ਦੋਹਾ ਭੈਣਾਂ ਦਾ ਪਿਆਰ ਹੀ ਬਹੁਤ ਵੱਡੀ ਤਾਕਤ ਰਹੀ ਹੈ। ਇਕ ਸੂਝਵਾਨ ਸਿਆਣੀ ਹਿੰਮਤ ਵਾਲੀ ਮਾਂ ਦੀਆ ਤੁਹਾਡੇ ਵਰਗੀਆਂ ਸਿਆਣੀਆਂ ਬੇਟੀਆਂ ਤਾ ਘਰ ਘਰ ਪੈਦਾ ਹੋਣ। ਹਰ ਬੇਟੀ ਨੂੰ ਤੁਹਾਡੇ ਵਰਗੇ ਸਿਆਣੇ ਜੀਵਨ ਸਾਥੀ ਅਤੇ ਸੋਹਰਾ ਪਰਿਵਾਰ ਨਸੀਬ ਹੋਵੇ। ਵਾਹਿਗੁਰੂ ਜੀ ਤੁਹਾਡੇ ਪਰਿਵਾਰਾਂ ਨੂੰ ਚੜ੍ਹਦੀ ਕਲਾ ਬਖ਼ਸ਼ਣ
ਸਲੂਟ ਅੇ ਇਹਨਾਂ ਭੈਣਾ ਦਾ ਜਿਹਨਾਂ ਇੰਨੀ ਮਿਹਨਤ ਕੀਤੀ
ਵੀਡੀਓ ਦੇਖਦੇ ਏਦਾਂ ਲੱਗਦਾ ਸੀ ਜਿਵੇ ਸਾਰਾ ਕੁਝ ਅੱਖਾ ਦੇ ਸਾਹਮਣੇ ਹੋ ਰਿਹਾ ਹੋਵੇ ਬਹੁਤ ਦਰਦ ਭਰੀ ਕਹਾਣੀ ਹੈ ਵਾਹਿਗੁਰੂ ਇਨ੍ਹਾਂ ਭੈਣਾਂ ਨੂੰ ਹਮੇਸ਼ਾ ਖੁਸ਼ ਰੱਖਣ
Tusi mehnat keeti rab ne usnoo fal lagaya.
ਧੰਨ ਆ ਇਹ ਭੈਣਾਂ ਅਤੇ ਧੰਨ ਹੈ ਇਹਨਾਂ ਭੈਣਾਂ ਦੀ ਜਨਣੀ
ਮਾਂ ਨੂੰ ਸਲੂਟ ਦੋਵੇਂ ਸੇਰਨੀਆ ਕੂੜੀ ਆ ਨੂੰ ਸਲੂਟ ਬਾਪੂ ਨੂੰ ਫਿੱਟ ਲਾਹਨਤਾਂ
ਦੁਖ ਦੀ ਗੱਲ ਹੈ ਜੀ ਸੁਣ ਕੇ ਰੋਣਾ ਨਿਕਲ ਗਿਆ, ਮਾਂ ਨੇ ਬਚਿਆ ਨੂੰ ਸੰਭਾਲਿਆ, ਬਚੀਆਂ ਦੀ ਹਰ ਗੱਲ ਵਿਚ ਤੀਸਰਾ ਸ਼ਬਦ ਮਾਂ ਨਿਕਲ਼ ਰਿਹਾ ਸੀ ਇਹ ਹੀ ਨੇਕ ਕਮਾਈ ਹੈ ਮਾਂ ਦੀ
ਬਹੁਤ ਸਿਆਣੀਆਂ ਕੁੜੀਆਂ ਨੇ ਰੱਬ ਚੜਦੀ ਕਲਾ ਵਿੱਚ ਰੱਖੇ ਦੋਹਾਂ ਭੈਣਾਂ ਨੂੰ ਦਿਲੋਂ ਸਲੂਟ ਹੈ
ਬਹੁਤ ਵਧੀਆ ਪੁਤਰ ਜੀ ਦਲੇਰ ਬਣ ਕੇ ਰਹੋਂ ਦਲੇਰੀ ਨਾਂ ਛੱਡਣਾ ਪਰਮਾਤਮਾ ਮਿਹਰ ਕਰਨਗੇ ਵਾਹਿਗੁਰੂ ਜੀ ਤੇ ਭਰੋਸਾ ਰੱਖਣਾ 👌👌👌👌👌👌👌👌🙏🏿
ਪ੍ਰਮਾਤਮਾ ਇਨਾਂ ਬੱਚਿਆਂ ਨੂੰ ਸਦਾ ਖੁਸ਼ ਰੱਖੇ
ਬਹੁਤ ਦਰਦ ਭਰੀ ਕਹਾਣੀ ਹੈ ਬੇਟਾ ਮਾਂ ਦੀ ਜ਼ਿੰਦਗੀ ਤਾਂ ਨਰਕ ਹੀ ਹੈ
ਬਹੁਤ ਵਧੀਆ ਗੱਲਬਾਤ ਰਹੀ ਦੋਵੇਂ ਭੈਣਾਂ ਬਹੁਤ ਸਮਝਦਾਰ ਨੇ ਬੀਬੀ ਦੀ ਬੱਚਿਆਂ ਦੀ ਹਰਾਸਮੈਂਟ ਸੁਣਕੇ ਦੁੱਖ ਵੀ ਹੋਇਆ ਧੰਨਵਾਦ ਘੈਂਟ ਪੰਜਾਬੀ ਛੋਟੇ ਵੀਰ ਵਧੀਆ ਗੱਲਬਾਤ ਕੀਤੀ ਹਰ ਵਾਰ ਦੀ ਤਰ੍ਹਾਂ
Bure.nu.shetar.fearo.bas
ਅਸੀਂ ਧੀਆਂ ਭਾਰਤ ਮਾਂ ਦੀਆਂ ਜੰਮੀਆਂ ਵਿਚ ਪੰਜਾਬ, ਅਸੀਂ ਪੱਥਰ ਵੀ ਬਣ ਸਕਦੀਆਂ ਵੇਖਣ ਨੂੰ ਫੁੱਲ ਗੁਲਾਬ
ਕਿੰਨੀਆਂ ਸੋਹਣੀਆਂ ਨੇ ਦੋਵੇਂ ਭੈਣਾਂ ਤੇ ਸਮਜਦਾਰ ਵੀ।❤❤❤❤
ਬਹੁਤ ਦੁੱਖ ਭਰੀ ਕਹਾਣੀ ਭੈਣਾ ਦੀ
ਵਾਹਿਗੁਰੂ ਇਹਨਾਂ ਧੀਆਂ ਨੂੰ ਚੜਦੀਕਲਾ ਬਖਸ਼ੇ ਅਤੇ ਹਮੇਸ਼ਾ ਖੁਸ਼ੀਆਂ ਬਖਸ਼ੇ
Veer. Ji. Apna celler phone sent karoo
ਬਹੁਤ ਜ਼ਿਆਦਾ ਸਿਆਣੀਆਂ ਬੇਟੀਆਂ ਵਾਹਿਗੁਰੂ ਜੀ ਕਿਰਪਾ ਕਰਨੀ
Same story
ਜਿਉਦੀਆ ਰਹੋ ਮੇਰੀਆ ਧਿਆ ਰੱਬ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਲੱਮੀਆ ਉਮਰਾ ਬਕਛਣ ਵਾਹਿਗੁਰੂ ਜੀ ਤੂਸੀ ਪੁੱਤ ਆਪਣੀ ਮਾਂ ਦਾ ਮਾਣ ਵਧਾਇਆ ਖਾਨਦਾਨੀ ਮਾਂ ਦਿਆ ਧਿਆ ਜੇ ਦਿੱਲੋ ਸਲੂਟ ਆ ਆਪ ਜੀ ਨੂੰ ਬੇਟਾ ਜੀ 🙏🙏
ਪੁੱਤ ਰੱਬ ਜ਼ਰੂਰ ਸੁਣਦਾ।ਤੁਸੀ ਬਹੁਤ ਕਿਸਮਤ ਵਾਲੀਆਂ ਹੋ।
ਜਿਹੜੇ ਧੀਆਂ ਨੂੰ ਕੁੱਖ ਚ ਮਾਰਦੇ ਨੇ ਦੇਖੋ ਕਿਵੇਂ ਜਿਤ ਹਾਸਿਲ ਕਰਦੀਆਂ ਨੇ ਧੀਆਂ । ਸਾਰਿਆਂ ਨੂੰ ਬਹੁਤ ਪਿਆਰ ।
ਵਾਹਿਗੁਰੂ ਜੀ ਦੋਵੇਂ ਭੈਣਾਂ ਨੂੰ ਤੇ ਉਨ੍ਹਾਂ ਦੇ ਪਿਤਾ ਜੀ ਤੇ ਮਾਤਾ ਜੀ ਨੂੰ, ਭੈਣਾਂ ਤੇ ਭਰਾਵਾਂ ਨੂੰ, ਸਹੁਰੇ ਪਰਿਵਾਰ ਨੂੰ ਤੰਦਰੁਸਤੀ ਬਖ਼ਸ਼ਣ ਜੀ, ਚੜਦੀ ਕਲਾ ਦੇ ਵਿੱਚ ਰਖਣ ਜੀ।
ਚਿੱਟੇ ਚੌਲ ਜਿੰਨਾ ਨੇ ਪੁੰਨ ਕੀਤੇ ਰੱਬ ਨੇ ਬਣਾਈਆਂ ਜੋੜੀਆਂ ❤❤🎉🎉♥️♥️😇😇🎊🎊🙏🥰🥰🌾🌾🥀🥀🌺🌺
ਧੰਨਵਾਦ ਮੇਰੇ ਵੀਰਾ ਭੈਣਾਂ ਦਾ ਜਿੰਨਾ ਨੇ ਸਾਡੀ ਵੀਡਿਓ ਦੇਖ ਕੇ ਸਾਨੂੰ ਅੱਗੇ ਵੱਧਣ ਲਈ ਹੌਂਸਲਾ ਦਿੱਤਾ 🙏 ਤੇ ਸਾਡੇ ਦੁੱਖ ਵਿੱਚ ਹਿਸੇਦਾਰੀ ਪਾਈ 🙏🙏🙏
ਕਿਹੜਾ ਜਿਲਾ ਪਿੰਡ ਆ ਬਾਈ ਐਨੀ ਮੁਸੀਬਤ ਭਰੀ ਜਿੰਦਗੀ ਜਿਓ ਕਿ ਫਿਰ ਵੀ ਖੁਸ ਹੁਣ ਜਮੀਨ ਜਾਇਦਾਦ ਹੈਗੀ ਕ ,,,,,,,,,,,ਵੀਰੇ,,,,,
👌👌
ਭੈਣੇ ਬਿਲਕੁਲ ਥੋਡੇ ਵਾਗ ਹੀ ਸਾਡੇ ਤਿੰਨ੍ਹਾਂ ਭੈਣ ਭਰਾਵਾਂ ਨਾਲ ਹੋਇਆ.. 40 ਸਾਲ ਦਾ ਹੋਗਿਆ ਮੈ, ਸਭ ਤੋ ਛੋਟਾ ਹਾਂ ਪਰਿਵਾਰ ਚੋ, ਪਰ ਅੱਜ ਮਾਂ ਏਨੀ ਖੁਸ਼ ਆ ਕਿ ਉਹਨੂੰ ਇੰਝ ਦੇਖ ਕੇ ਸਾਰਾ ਕੁਝ ਪੁਰਾਣਾ ਭੁੱਲਣ ਦੀ ਕੋਸ਼ਿਸ਼ ਕਰਦਾ ਹਾਂ, ਪਰ ਥੋਨੂੰ ਦੇਖ ਕੇ ਆਪਣੀ ਵੱਡੀ ਭੈਣ ਦੀ ਯਾਦ ਆ ਗਈ, ਉਹ ਇੱਕ ਇੱਕ ਦਿਨ ਤੇ ਇੱਕ ਇੱਕ ਰਾਤ ਕਈ ਸਾਲ਼ਾਂ ਵਰਗਾ ਲੱਗਦਾ ਸੀ
ਵਾਹ ਭੈਣੇ ਧੰਨ ਹੋ ਤੁਸੀਂ ਜਿਓਂਦਿਆਂ ਵਸਦੀਆਂ ਰਹੋ ਪ੍ਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ
ਵਾਹਿਗੁਰੂ ਮੇਹਰ ਕਰੇ ਚੱੜ੍ਹਦੀ 'ਚ ਰੱਖੇ ਇਹਨਾਂ ਦੋਵੇਂ ਹੀ ਭੈਣਾਂ ਨੂੰ। ਵਾਹਿਗੁਰੂ ਭਲੀ ਕਰੇ
ਬੁਹਤ ਹੀ ਦੁੱਖ ਦੀ ਗੱਲ ਹੈ ਬੇਟਾ ਜੀ
ਵਾਹ ਮੇਰੀਏ ਭੈਣੇ ਤੇ ਮੇਰੀ ਮਾਂ ਨੂੰ ਦਿਲੋ ਸਲੂਟ ਆ।🙏🙏🙏🙏🙏🙏🙏
ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੂੰ ਸਾਡੇ ਤਿਨਾ ਭੈਣਾਂ ਨਾਲ ਹਮਦਰਦੀ ਆ ਜੀ 🙏🙏🙏🙏🙏🙏🙏🙏🙏
Very good beta
Salute to all
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਇਕ ਤੂੰ ਹੀ ਨਿਰੰਕਾਰ ਜੀ ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਂਰਾਜ ਜੀ ਏਨਾਂ ਦੋਨੋ ਭੈਣਾਂ ਤੇ ਹਮੇਸ਼ਾ ਆਪਣੀ ਮੇਹਰ ਰਖਿਉ ਜੀ ਧੀਆਂ ਦਾ ਸਤਿਕਾਰ ਕਰੋ ਪੁੱਤਰਾ ਵਾਂਗੂ ਪਿਆਰ ਕਰੋ ਜੀ ਵਾਹਿਗੁਰੂ ਵਾਹਿਗੁਰੂ ਜੀ ਆਪ ਜੀ ਸਭ ਤੇ ਆਪਣੀ ਮੇਹਰ ਕਰੋ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ
ਸਲਾਮ ਹੈ ਇਹਨਾਂ ਭੈਣਾਂ ਨੂੰ ਤੇ ਮਾਂ ਨੂੰ ਤੇ ਲਾਹਨਤਾਂ ਜਲਾਦ ਬਾਪ ਨੂੰ..
ਪੁੱਤ ਸਾਡੇ ਤੇ ਵੀ ਇਹ ਦਿਨ ਆ ਕੇ ਰਹੇ ਹੈ ਸਾਨੂੰ ਵੀ ਅਜ ਨਵੇਂ ਹੋ ਗੲਏ
❤️Salute ehna shernia nu dhan oh maa jisne ehna shernia nu jnam dita🙏🏼
ਬਹੁਤ ਵਧੀਆ ਬਾਈ ਜੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
Tusi world diya kudiya , te punjab diya kudiya, india diya kudiya to mahan ho, rabb tuhade wargiya dhiya te wives sab nu deve ,love from up 31 waleyo y
ਬਹੁਤ ਵਾਧੀਆ ਵੀਡੀਓ ਆ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਦੋਵੇਂ ਭੈਣਾਂ ਨੂੰ
Bout vadia lagga dekh ke bai kudia nu vadia parivar mill gai salam aa ehna de sohra parivar de soch nu ve
ਜਿੰਦੇ ਰਹਿ ਭੈਣ ਰੱਬ ਤੇਰੀ ਵੱਡੀ ਉਮਰ ਕਰੇ ਸਲੂਟ ਭੈਣੇ ਤੈਨੂੰ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏 ਵਾਹਿਗੁਰੂ ਜੀ ਇਨਾਂ ਭੈਣਾਂ ਤੇ ਮਹਿਰ ਭਰਿਆ ਹੱਥ ਸਦਾ ਰੱਖਣਾ ਸਭ ਤੇ🙏🙏🙏🥰♥️
The ta rub nu mandir hunda oho he hunda h ❤❤❤❤❤per suber de kemmet hundi h. 🎉🎉🎉🎉🎉shuker h us permata da veheguru da shuker kero beteo. Sabas h gjosan ragesthan to
Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji
ਤੁਸੀਂ ਕੰਮ ਕੀਤੇ ਆ ਸਾਰੇ ਖੇਤੀ ਦੇ ਥੋਡੀਆਂ ਗੱਲਾਂ ਤਸਦੀਕ ਕਰਦੀਆਂ ।
ਸੱਲੂਟ ਇਹਨਾਂ ਧੀਹ ਨੂੰ ਵਾਹਿਗੁਰੂ ਜੀ ਚੱੜਕੱਲ ਰੱਖਣਾ❤👍 ਸਾਡਾ ਸੱਮਜ ਹਾਰ ਇਕ ਸਾਥ ਦੇਣ ਚਾਹੀਦਾ ਪਰ ਲੋਕਾਂ ਦੇ ਨਹੀ
ਐਸੀਆਂ ਲਾਇਕ ਅਤੇ ਧਰਮੀ ਬੀਬੀਆਂ ਕਾਰਣ ਹੀ ਧਰਮ ਅਤੇ ਸੁਖੀ ਪਰਿਵਾਰ ਧਰਤੀ ਉਤੇ ਹਨ।
ਪੱਤਰਕਾਰ ਸਾਹਿਬ ਮੈ ਤੁਹਾਨੂੰ ਪਿੱਛਲੀਆਂ 10 ਤੋਂ 15 ਵੀਡੀਓ ਤੋਂ ਬੇਨਤੀ ਕਰਦਾ ਆ ਰਿਹਾ ਕਿ ਇੰਟਰਵਿਊ ਸ਼ੁਰੂ ਕਰਨ ਵੇਲੇ ਇਹ ਵੀ ਦੱਸਿਆ ਕਰੋ ਕਿ ਕਿਥੇ ਦੇ ਰਹਿਣ ਵਾਲੇ ਨੇ ਕੇਹੜਾ ਜਿਲ੍ਹਾ ਤਹਿਸੀਲ ਆ ਪਰ ਲੱਗਦਾ ਤੁਸੀਂ ਕਾਮੈਂਟ ਪੜਦੇ ਨਹੀਂ
ਬਹੁਤ ਸਿਆੰਣੀਆਂ ਧੂੰਆਂ , ਸਿਆਣੀ , ਸਬਰ ਸੰਤੋਖ ਅਤੇ ਪਰਮਾਤਮਾਂ ਦੇ ਭਾਣੇਨੂੰ ਮੰਨਣ ਵਾਲ਼ੀ ਨੇਕ ਔਰਤ । ਵਾਹਿਗੁਰੂ ਇਸ ਪਰਵਾਰ ਨੂੰ ਸੁੱਖ ਸ਼ਾਂਤੀ ਬੱਖਸ਼ਣਾਂ ।
ਬੇਟਾ ਤਰੱਕੀ। ਹਮੇਸ਼ਾ ਤੁਹਾਡੇ ਸਾਥ ਰਿਹੈ ਗੀ
ਵੀਡੀਓ ਵੇਖ ਕੇ ਮਨ ਭਰ ਆਇਆ ਐਨਾਂ ਦਰਿੰਦਾ ਪਿਉਂ
ਬਹੁਤ ਵਧੀਆ ਸਟੋਰੀ ਹੈ ਥੋਡੀ ਇਹ ਕਹਾਣੀ ਸੁਣ ਕੇ ਇਹ ਲੱਗਦਾ ਜਿਮੇ ਮੇਰੀ ਤੇ ਮੇਰੀ ਧੀ ਦੀ ਕਹਾਣੀ ਹੈ ਬਹੁਤ ਹਿਮੰਤ ਮਿਲੀ
ਆਪਣੇ ਹੱਥੀਂ ਆਪਣਾਂ ਆਪੇ ਹੀ ਕਾਜ਼ ਸੰਵਾਰੀਏ। ਗੁਰੂ ਗ੍ਰੰਥ ਸਾਹਿਬ ਜੀ।ਹਿੰਮਤੇ।ਮਰਦਾ ਮਦਦੇ ਖੁਦਾ । ਕੁਰਾਨ ਸ਼ਰੀਫ਼।
Salute Aa Bhaine Sode Jazbe nu
ਇਹਨਾਂ ਬਚੀਆਂ ਦੇ ਸੌਹਰੇ ਪਰਿਵਾਰ ਵਾਲੇ ਬਹੁਤ ਚੰਗੇ ਭਾਗਾਂ ਵਾਲੇ ਨੇ ਜਿੰਨਾ ਦੇ ਘਰ ਇਹ ਵਿਆਹ ਕੇ ਆਈਆਂ
Waheguru g khush rakhe tuhanu beta g salute a tuhadi himat nu dhan a tuhadi mata
Salute a sisters tuhanu
Thanks for like cmnt
ਵਾਹਿਗੁਰੂ ਵਾਹਿਗੁਰੂ ਜੀ ਮੇਹਰ ਦਾ ਹੱਥ ਰੱਖੀ ਮਾਲਕਾ ਸਭ ਓਪਰ. ਕਿਸੇ ਵੀ ਪਰਵਾਰਿ ਨਾਲ ਇੰਝ ਨਾ ਹੋਵੇ Salute ਆ ਸਿਸਟਰ ਜੀ ਤੁਹਾਨੂੰ ਵਾਹਿਗੁਰੂ ਸਫ਼ਲਤਾ baksan 🙏
ਜੇਕਰ ਬਾਜ ਆਪਣਿਆ ਬੱਚਿਆ ਨੂੰ ਪਹਾੜ ਤੋਂ ਥਲੇ ਨਾ ਛੁਟੇ , ਤਾਂ ਉਹੋ ਬਾਜ ਨਹੀਂ ਬਣਦੇ,
ਬਾਪ ਦਾ ਥੋੜ੍ਹਾ ਸ਼ੁਕਰਾਨਾਂ ਤਾਂ ਕਰਦੋ ਜੋ ਤੁਹਾਨੂੰ ਤੁਹਾਡੀ ਪਹਿਚਾਣ ਦੇ ਗਿਆ, ਤੁਹਾਡੀ ਹਿਮਤ ਦੇ ਗਿਆ, ਜ਼ਿੰਦਗੀ ਨਾਲ ਸੰਘਰਸ਼ ਕਰਨਾ ਸਿਖਾ ਗਿਆ। ਜੇਕਰ ਉਹੋ ਮਾੜਾ ਸੀ, ਤਾਂ ਅੱਜ ਤੁਸੀ ਚੰਗੇ ਬਣ ਸਕੇ, ।
ਤੁਹਾਨੂੰ ਪਤਾ ਹੋਣਾਂ ਚਾਹੀਦਾ, ਸਿੰਘ, ਸਿੰਘਣੀਆ, ਸਿੱਖ ਧਰਮ ਦਾ ਜਨਮ ਵੀ ਜੁਲਮ ਤੋਂ ਹੀ ਹੋਇਆ ਹੈ। ਜੁਲਮ ਹੀ ਸਾਨੂੰ , ਸੰਘਰਸ਼ ਕਰਨਾ ਸਿਖਾਉਂਦਾ ਹੈ।
Right 👍
ਚੰਡਾਲ ਨੂੰ ਯਾਦ ਕਰਣਾ ਸਤ ਕੁਲਾਂ ਦਾ ਨਾਸ਼।
Thodi soch jma galt aa keu PEO da ehsaan keu , hor v trike hunde aa bachya nu Bahadur bnon de , eho je peo nu goli mar deini chahidi c
Bbhadur ta oh changa baap ban k bna sakda c. Har ik parent nu apne bachiaan nu hard work karn launda chahida hai. te eh ta inna di te inna di maa di maa di mehnat aa nai te kayi bache Bigad v jaande jdo parents chunge ni hunday. Osne te koi kasar ni shadi inna di life tabah karn layi.
ਕਿਹੜੇ ਪਿਓ ਦੀ ਗੱਲ ਕਰਦਾ ਬਾਈ ਲਾਹਣਤ ਆ ਏਹੋ ਜਿਹੇ ਪਿਓ ਦੇ ਜਿਹਨੂੰ ਮਾਸੂਮਾਂ ਤੇ ਤਰਸ ਨੀ ਕੀਤਾ ਤੇਰੀ ਸੋਚ ਵੀ ਲਾਹਣਤ ਵਾਲੀ ਹੀ ਆ
Waheguru Ji Da bahut bahut shukr aap je nu bahut achcha parivar mila hai
Brave mother and very brave daughters God bless
👍 ਇਕ ਨਵੀਂ ਸ਼ੁਰੂਆਤ ਹੋਈ ਹੈ ❤❤❤❤❤
ਵਾਹਿਗੁਰੂ ਜੀ ਕਿਰਪਾ ਕਰੇ ਸਾਰੇ ਪਰਿਵਾਰ ਤੇ ਜੀ ❤❤❤❤❤❤
ਇਹ ਤਾ ਅੱਜ ਪਿੰਡਾਂ ਦੇ ਹਰ ਇੱਕ ਘਰ ਦੀ ਕਹਾਣੀ ਬਣ ਚੁੱਕੀ ਹੈ
Wahegurugi tuhadi naal heji oh sub kuchh Apne AAP karda hei, Long live ,lovely daughters of Punjab, you are so brave and hard working girls,you sett a very good example for the girls of whole India, well done my brave daughters
ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏
ਜਿੰਨੇ ਪਿੱਛੇ ਦੁੱਖ ਵੇਖੇ, ਓਨਾ ਹੀ ਅੱਗੇ ਸੁਖ ਮਿਲਿਆ
Salute a Bhaine Sonu Waheguru Sonu hamesha Kush rakhn…🙏🏻
Super breve Punjab diaan sherniaa.. waheguru bless you sister 🙏❤️
Tusi great ho tusi Punjab Deya Putt ho parmatma tere lambi Umar Bakhshe ji 🌹🌹🙏🙏👍👍❤️❤️🙏🙏
Sachi gall siso jis nal bitti usnu pta hunda ,,,god bless you all family🙏🏻🙏🏻🙏🏻🙏🏻🙏🏻
Waheguru gg Mehar krna es pariwaar te.. mehra krna meriya es behna te waheguru gg
ਵਾਹਿਗੁਰੂ ਜੀ ਮੇਹਰ ਕਰੋ ਜੀ । ਹੁਕਮੈ ਅੰਦਰਿ ਸਭੁ ਕੋ ਬਾਹਰਿ ਹੁਕਮ ਨ ਕੋਏ ।
ik oh kudiyaan ne jo Canada visa fraud kar gayab ho jaadiyaan ne!
ik eh nek ,mehneti jigraa rakhn waaliyaan kudiyaan ne!
bai bohut motivation mili bhaina walon!
Maharaj tuhaanu hor himmat bakshe!
ਜਿਉਂਦੀਆਂ ਰਹੋ ਧੀਆ
Salute aa sister's
God bless you Always both of you didi ji....
ਵਾਹਿਗੁਰੂ ਮੇਹਰ ਕਰੀ
ਦੁਬਾਰਾ ਦੁਁਖ ਯਾਦ ਆਗਿਆ ਤੁਹਾਡੇ ਦੁਁਖ ਸੁਣਕੇ
Bahut hi vadiya sister ji parmatma tuhanu sda khush rakhan ji
*Waheguru ji aap ji nu Chaddi Kalla vich rakhan*
*Sarabjit Kaur atte bhenji Prabhjit Kaur... aap jehe bacche Waheguru ji sab nu bakshan*
🙏ਸ਼ੇਰਨੀਆਂ ਪੰਜਾਬ ਦਿਆਂ ਧੀਆਂ 👍💪💪🌹🌹❣️❣️
Bilkul shi ji
Waheguru Ji Mehar Karn ji sab te 🙏🏻
ਪਰਮਾਤਮਾ ਇਹੋ ਜਿਹੀਆਂ ਧੀਆਂ ਸਭ ਨੂੰ ਦੇਵੀਂ । ਭੈਣ ਮੇਰੀਏ ਮੈਂ ਵੀ ਖੁਦ ਇਹੋ ਜਿਹੀ ਜਿੰਦਗੀ ਵਿਚੋਂ ਗੁਜ਼ਰਿਆ ਹਾਂ । ਕਦੇ ਹਿੰਮਤ ਨਾ ਛੱਡੋ , ਪਰਮਾਤਮਾ ਸੱਚ ਵਿੱਚ ਵਸਦਾ ਹੈ । ਅੱਜ ਸੂਬੇਦਾਰ ਰੈਂਕ ਤੋਂ ਰਿਟਾਇਰ ਹਾਂ, ਜੀਵਨ ਬੜਾ ਸੌਖਾ ਚਲ ਰਿਹਾ ਹੈ ।
Thank you so much for Covering the beautiful story. Love you putt! Always keep praying. This is the key to happiness. Berkeley, California.
ਬਹੁਤ ਘਰਾ ਦੀ ਕਹਾਣੀ ਹੈ ਇਸ ਤਰ੍ਹਾਂ ਦੀ।
ਦਾਰੂ ਵਾਲਿਆਂ ਨੇ ਬਹੁਤ ਘਰ ਬਰਬਾਦ ਕੀਤੇ ਨੇ
Sohare parivar da very dhanbad
Salute to brave and hard working daughters of Punjab you set a real example of life, Wahegurugi hamesha tuhade sir upper Huth rakhegaji.
Waheguru ji.🙏🙏
Waheguru ji
Dona bhena nu Saloot aa ji 🙏
Very brave girls god bless you 🙏🏻
ਵਾਹਿਗੁਰੂ ਜੀ ਇਹਨਾਂ ਧੀਆਂ ਨੂੰ ਚੜ੍ਹਦੀ ਕਲਾ ਵਿਚ ਰੱਖਣ ਅਤੇ ਤੰਦਰੁਸਤੀ ਅਤੇ ਲੰਮੀਆਂ ਉਮਰਾਂ ਬਖਸ਼ੇ ਜੀ ਵਾਹਿਗੁਰੂ ਜੀ
ਵਾਹਿਗੁਰੂ ਜੀ ਵਾਹਿਗੁਰੂ ਜੀ ਮੇਹਰ ਰੱਖੇ ਲੰਬੀ ਉਮਰ ਹੋਵੇ ਪੁੱਤਰ ਜੀ
Bhut siania dheea waheguru ji chardikla vich rkhna 🙏🏼
ਬਹੁਤ ਜ਼ਿਆਦਾ ਮਾੜਾ ਬਾਪ ਹੋਣਾ,,,ਇਕ ਸੰਸਥਾ ਹੋਣੀ ਚਾਹੀਦੀ ਹੈ ਜਿਹੜੀ ਡਾਂਗ ਫੇਰੇ ਇਹੋ ਜਿਹੇ ਬੰਦਿਆਂ ਦੇ
ਬਿਲਕੁਲ ਸਹੀ ਕਿਹਾ
Bilkul sahi
❤❤❤❤❤WAHEGURUJI GREAT PUTTERS
Very good beta g salam aa putt
ਭੈਣੋ ਹਿੰਮਤ ਨਹੀ ਹਾਰਨੀ ਚਾਹੀਦੀ ਜਦੋ ਇੱਕ ਦਰਵਾਜਾ ਬੰਧ ਹੁੰਦਾ ਹੈ ਤਾ ਵਾਹਿਗੁਰੂ ਦਸ ਦਰਵਾਜੇ ਖੋਲਦਾ ਹੈ ਵਾਹਿਗੁਰੂ ਸਭਨਾ ਦੇ ਅੰਗ ਸੰਗ ਹੈ
💪💪💪💪 girls power super power 💪
India ਦੇ ਆਦਮੀਆਂ ਦੀ ਸੋਚ ਗ਼ਲਤ ਹੈ . ਉਹ ਕੁੜੀ ਦੇ ਜਮਨ ਤੇ ਤੀਮੀਆਂ ਨੂੰ ਜੁਮੇਵਾਰ ਠਹ ਰਾਉਂਦੇ ਨੇ . ਜਦੋ ਕੇ ਮੁੰਡੇ ਕੁੜੀ ਦੇ ਜਮਨ ਵਿਚ ਪੂਰੀ ਤਰਾਂ ਆਦਮੀ ਜੁਮੇਜ਼ਰ ਹੈ .ਤੀਮੀ ਕੋਲ ਤੋਂ ਇਕ ਹੀ "X "-chromosom ਹੁੰਦਾ ਹੈ ਤੇ ਆਦਮੀ ਕੋਲ X - Y ਹੋਂਦੇ ਹੱਨ . ਜੋ ਮੁੰਡੇ ਕੁੜੀ ਦੇ ਬਣਨ ਵਿਚ ਜੁਮੇਵਾਰ ਹੱਨ.
Maharaj tuhanu chardhi Kala ch rakhay! Jiondian vasdian raho kurio!! 🙏