Assam Girl Love Marriage With Punjabi Boy|Punjabi Couple Story|Lovestory Interview|Kaint Punjabi

แชร์
ฝัง
  • เผยแพร่เมื่อ 22 ม.ค. 2023
  • #kaintpunjabi #latestpunjabivideo #kaintpunjabichannel
    ਜੇ ਤੁਹਾਡੀ ਜ਼ਿੰਦਗੀ ਵੀ ਦੂਸਰਿਆਂ ਲਈ ਪ੍ਰੇਰਨਾ ਸ੍ਰਰੋਤ ਬਣ ਸਕਦੀ ਹੈ ਜਾਂ ਬਹੁਤ ਭਾਵੁਕ ਕਰਨ ਵਾਲੀ ਹੈ ਤੁਹਾਡੀ ਜੀਵਨੀ ਤਾਂ ਹੁਣ ਮੈਸੇਜ ਕਰੋ ਇਸ ਇੰਸਟਾਗ੍ਰਾਮ ID ਤੇ-Follow on instagram- / officialkaint_punjabi
    ਮੇਰੇ Personal Instagram Account ਨੂੰ ਵੀ ਜ਼ਰੂਰ Follow ਕਰਲੋ ਜੀ- / maniparvez
    Assam Girl Love Marriage With Punjabi Boy|Punjabi Couple Story|Lovestory Interview|Kaint Punjabi
    ਅਸੀਂ ਬਾਕੀਆਂ ਵਾਂਗ ਬੇਤੁਕੀਆਂ ਖਬਰਾਂ ਨਾ ਦਿੰਦੇ ਹਾਂ,ਨਾ ਹੀ ਬਾਕੀਆਂ ਵਾਂਗ ਚੀਕ ਚੀਕ ਕੇ ਰੌਲਾ ਪਾਉਂਦੇ ਹਾਂ,ਅਸੀਂ ਹਮੇਸ਼ਾਂ ਬਾਕੀਆਂ ਤੋਂ ਵੱਖਰਾਂ ਕੁਝ ਲੈ ਕੈ ਤੁਹਾਡੇ ਸਾਹਮਣੇ ਹਾਜ਼ਿਰ ਹੁੰਦੇ ਹਾਂ,ਅਤੇ ਤੁਸੀਂ ਇਹ ਸਾਡੀ ਵੱਖਰੀ ਸੋਚ ਨੂੰ ਬਹੁਤ ਪਿਆਰ ਦਿੰਦੇ ਹੋ..ਬਾਕੀਆਂ ਤੋਂ ਹਟ ਕੇ ਕੁਝ ਕਰਨ ਦੀ ਹਮੇਸ਼ਾਂ ਕੋਸ਼ਿਸ਼ ਕਰਦੇ ਹਾਂ..ਸਾਡੀ ਹੌਂਸਲਾ ਅਫਜਾਂਈ ਲਈ ਸਾਡਾ ਚੈਨੱਲ ਜ਼ਰੂਰ ਸਬਸ੍ਰਾਇਬ ਕਰੋ..

ความคิดเห็น • 751

  • @kaintpunjabi
    @kaintpunjabi  ปีที่แล้ว +132

    ਜੇ ਸਾਡਾ ਕੰਮ ਕਰਨ ਦਾ ਤਰੀਕਾ ਵਧੀਆ ਲੱਗਾ ਤਾਂ ਹੌਸਲਾ ਵਧਾਉਣ ਲਈ Subscribe ਜ਼ਰੂਰ ਕਰਲੋ ਜੀ,ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

  • @gurpreetsingh8655
    @gurpreetsingh8655 ปีที่แล้ว +132

    Brother ਇਸ ਕੁੜੀ ਨੂੰ ਧੋਖਾ ਨਾ ਦੇਵੀਂ,ਪਿਆਰ ਮੁਹੱਬਤ ਨਾਲ ਰੱਖੀਂ

  • @deathroute691
    @deathroute691 ปีที่แล้ว +130

    ਧੰਨ ਧੰਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀ ਸਭ ਦੀਆ ਸ਼ੁੱਭ ਭਾਵਨਾਵਾਂ ਪੂਰਿਆ ਕਰਦੇ ਨੇ ❣️

  • @rajindersingh8536
    @rajindersingh8536 ปีที่แล้ว +109

    ਬਹੁਤ ਸੋਹਣੀ ਤੇ ਸਮਝਦਾਰ ਬੱਚੀ ਆ ਪੁੱਤਰਾਂ ਇਸ ਨੁੰ ਫੁੱਲਾਂ ਵਾਂਗ ਰੱਖੀ ਮੇਰੇ ਵੱਲੋਂ ਸਾਰੇ ਪ੍ਰੀਵਾਰ ਨੁੰ ਵਧਾਇਆਂ❤❤❤❤❤❤❤❤❤❤❤❤❤❤❤

    • @surveen12
      @surveen12 ปีที่แล้ว

      nice love Story
      Kaka ji hun sardara di ijjat da khyaal rakhna ji
      best wishes for married life

  • @vikramsomalsomal5480
    @vikramsomalsomal5480 ปีที่แล้ว +31

    ਮੱਲਾ ਏਦਾਂ ਲੱਗਾ ਜਿਵੇਂ ਕੋਈ ਫ਼ਿਲਮ ਦੇਖ ਰਹੇ ਹਾਂ ਪਰਮਾਤਮਾ ਜੋੜੀ ਵਿੱਚ ਪਿਆਰ ਬਣਾਈਂ ਰੱਖੇ

  • @basramufliswriter1751
    @basramufliswriter1751 ปีที่แล้ว +90

    ਪ੍ਰਮਾਤਮਾ ਇਸ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ। ਤੇ ਹਮੇਸ਼ਾ ਇਸ ਜੋੜੀ ਤੇ ਮੇਹਰ ਭਰਿਆ ਹੱਥ ਰੱਖੇ।

  • @SukhdevSingh-hg7qq
    @SukhdevSingh-hg7qq ปีที่แล้ว +40

    ਦੋ ਸੱਚੀਆਂ ਰੂਹਾਂ ਦਾ ਮਿਲਾਪ ਮਾਤਾ ਵੀ ਚੰਗੇ ਸੁਭਾਅ ਦੀ ਆ।।
    ਜਪ ਸਤਿਨਾਮ ਸ੍ਰੀ ਵਾਹਿਗੁਰੂ।।

  • @HarpalSingh-uv9ko
    @HarpalSingh-uv9ko ปีที่แล้ว +19

    ਕੁੜੀ ਦੀ ਸੋਚ ਬਹੁਤ ਵਧੀਆ ਏ ।ਕੁੜੀ ਨੇ ਪੰਜਾਬੀ ਮੁੰਡਾ ਤੇ ਸਰਦਾਰ ਪਸੰਦ ਕੀਤਾ।

  • @Tonygill829
    @Tonygill829 ปีที่แล้ว +108

    ਕਮਾਲ ਦੀ ਕੁੜੀ ਹੈ ਯਾਰ ਇਸ ਤੋ ਪੰਜਾਬ ਦੀਆਂ ਕੁੜੀਆਂ ਨੂੰ ਸਿੱਖਣਾ ਚਾਹਿਦਾ ਹੈ ਕਹਿੰਦੀ ਸਾਂਝੇ ਪਰਵਾਰ ਚ ਰਹਿਣਾ ਹੈ ਤੇ ਜਿਸ ਨੂੰ ਪਿਆਰ ਕਰਿਏ ਉਸ ਦੇ ਪਰਵਾਰ ਨੂੰ ਵੀ ਅਪਣਾਉਣਾ ਪੈਦਾ ਤੇ ਇਨੀ ਦੂਰ ਵਿਆਹ ਕਰਾਉਣਾ ਤੇ ਬੱਚੀ ਨੂੰ ਵੀ ਪਿਆਰ ਦੇਣਾ ਬਹੁਤ ਵੱਡਾ ਕੰਮ ਕਿੱਤਾ ਬਾਕੀ ਮਾਤਾ ਜੀ ਵੀ ਸਿਆਣੇ ਨੇ ਤੇ ਵੀਰ ਵੀ ਵਧੀਆ ਹੈ । ਜੋੜੀ ਸੱਦਾ ਸਲਾਮ ਰਹੇ । it’s true love🎉

    • @sbal3463
      @sbal3463 ปีที่แล้ว +8

      Our punjabi girls are famous for selfishness, rude, cheaters etcccccc.
      I used to love our girls but recently the way they are behaving, using innocent families to get to canada and then dump the families, I start to hate them. I know I have used very strong words but its true of their colour. The girl who came from all the way from Aasam to marry with this guy, is really really good!!

    • @Tonygill829
      @Tonygill829 ปีที่แล้ว +4

      @@sbal3463 yeah it's true bro you are absolutely right,,,,,!

    • @tirathsingh6539
      @tirathsingh6539 ปีที่แล้ว +3

      ਬਿਲਕੁਲ ਸਹੀ ਜੀ ❤️

    • @shankarsingh-qe5vz
      @shankarsingh-qe5vz ปีที่แล้ว +2

      ਵੀਰ ਜੀ ਬਹੁਤ ਖੁਸ਼ ਆ ਤੰਨੁ ਮੇਰੇ ਨਾਲ

    • @sbal3463
      @sbal3463 ปีที่แล้ว +1

      @@shankarsingh-qe5vz Its your first responsibility to keep her happy and live a peaceful and happy life!! She is a great girl and thousand time better then so many our girls.

  • @SnowkoreaSnowkorea
    @SnowkoreaSnowkorea ปีที่แล้ว +8

    Hi i am from Pakistan.i listen your story on my job....what a wonderful aassam girl ..alot of respect for her..i salute her for respect her saas and accept little angle💝💝💝be happy always

  • @mrmrsaulkhvlog9859
    @mrmrsaulkhvlog9859 ปีที่แล้ว +176

    ਬਹੁਤ ਸੋਹਨੀ ਕਉਟ ਕੁੜੀ ਏ ਵੀਰੇ ਖ਼ੁਸ ਰਖੀ ਇਹਨੂੰ ਧੋਕਾ ਨਾ ਕਰੀ ਵਿਛ੍ਰਿ

  • @vinylRECORDS0522
    @vinylRECORDS0522 ปีที่แล้ว +103

    ਬਹੁਤ ਪਿਆਰੀ ਬੱਚੀ ਹੈ।ਦੂਰ ਤਾਂ ਜਰੂਰ ਹੈ ਪਰ ਦੁਨੀਆਂ ਸ਼ੋਸ਼ਲ ਮੀਡੀਏ ਕਰਕੇ ਸੁੰਗੜ ਗਈ ਹੈ।ਜੇਸ਼ੋਸ਼ਲ ਮੀਡੀਆ ਨਾ ਹੁੰਦਾ,ਇਸ ਬੱਚੀ ਨੇ ਕਿਵੇਂ ਇਸ ਮੁੰਡੇ ਨੂੰ ਮਿਲਣਾ ਸੀ।ਪਰਮਾਤਮਾ ਜੋੜੀ ਨੂੰ ਸਲਾਮਤ ਰੱਖੇ।

    • @gurpyarsinghshergill2796
      @gurpyarsinghshergill2796 ปีที่แล้ว +2

      Kirpa rake sada rab

    • @lovebhatti9104
      @lovebhatti9104 ปีที่แล้ว

      Annoy fundamental

    • @The_Race_of_Life
      @The_Race_of_Life ปีที่แล้ว +1

      ਕਿਸਮਤ ਦੀਆਂ ਗੱਲਾਂ ਨੇ
      ਮੈਂ ਇਕ ਵੀਡਿਓ ਹੋਰ ਵੀ ਦੇਖੀ ਐ
      ਓਹਦੇ ਚ ਮੁੰਡੇ ਨੂੰ ਇੰਸਟਾਗ੍ਰਾਮ ਤੇ ਕੁੜੀ ਮਿਲੀ
      ਤੇ ਮੁੰਡਾ ਕੁੜੀ ਨੂੰ ਮਿਲਣ ਗਿਆ
      ਕੁੜੀ ਤੇ ਮੁੰਡਾ ਕਿਸੇ ਹੋਟਲ ਚ ਚਲੇ ਗਏ
      ਉਥੇ ਕੁਝ ਮੁੰਡੇ ਆ ਗਏ , ਕੁੜੀ ਦੇ ਨਾਲ ਦੇ
      ਓਹਨਾਂ ਨੇ ਮੁੰਡੇ ਦੇ ਹੱਥ ਵੱਡੇ ਤੇ ਨਾਲ ਲੈ ਗਏ

  • @gurpreetsingh8655
    @gurpreetsingh8655 ปีที่แล้ว +30

    ਵੀਰ ਜੀ ਚੈਨਲ ਵਾਲੇਓ ਤੁਹਾਡਾ ਬਹੁਤ ਧੰਨਵਾਦ ਕਿ ਤੁਸੀ ਬਹੁਤ ਵਧੀਆ ਸੁਨੇਹਾ ਦਿੰਦੇ ਹੋ ਸਮਾਜ ਨੂੰ ਆਪਣੀਆਂ videos ਰਾਹੀਂ,

  • @dalersingh5961
    @dalersingh5961 ปีที่แล้ว +19

    ਬਹੁਤ ਹੀ ਪਿਆਰੀ ਸਾਡੀ ਭੈਣ ਹਥ ਜੋੜਕੇ ਕੇ ਬੇਨਤੀ ਇਹਨੂੰ ਧੋਖਾ ਨਾ ਦੇਈ ਮਿਤਰ ਜੀ ਵਾਹਿਗੁਰੂ ਚੜਦੀ ਕਲਾ ਵਿਚ ਰੱਖਣ ਜੋੜੀ ਨੂ

  • @amriksingh9589
    @amriksingh9589 ปีที่แล้ว +18

    ਕੁੜੀਆਂ ਨੂੰ ਪ੍ਰਮਾਤਮਾ ਨੇ ਆਪਣੇ ਵਾਲਾਂ ਦਿਲ ਦਿੱਤਾ ਹੈ ਤਾਹੀ ਜਿਥੇ ਮਰਜੀ ਰਹਿਣ ਪਰਮਾਤਮਾ ਵਾਗ ਖੂਸ ਰਹਿੰਦੀਆਂ ਨੇ

  • @jagdeepdhaliwal2013
    @jagdeepdhaliwal2013 ปีที่แล้ว +8

    ਰੱਬ ਦੇ ਰੰਗ ਵੀ ਨਿਆਰੇ ਨੇ ਯਾਰੋ ਜਿਸ ਮਾਂ ਨੇ ਧੀ ਜੰਮੀ ਉਸਨੇ ਬੱਚੀ ਬਾਰੇ ਨੀ ਸੋਚਿਆ ਪਰ 3-4 ਸਟੇਟਾਂ ਦੂਰ ਬੈਠੀ ਕੁੜੀ ਦਾ ਮੁੰਡੇ ਦੇ ਜ਼ਰੀਏ ਬੱਚੀ ਦੇ ਪ੍ਰਤੀ ਪਿਆਰ ਪੈਦਾ ਹੋ ਗਿਆ ਧੰਨ ਗੁਰੂ ਰਾਮਦਾਸ ਜੀ🙏🏼ਵੀਰ ਨੂੰ ਇੱਕ ਸਲਾਹ ਇਹ ਹੈ ਕਿ ਇਸ ਨੂੰ ਕਿਸੇ ਕਿਸਮ ਦਾ ਧੋਖਾ ਨਾ ਦੇਈ ਯਾਰਾ ਦੂਜਾ ਮਾਤਾ ਜੀ ਦਾ ਸੁਭਾਅ ਬਹੁਤ ਚੰਗਾ ਲੱਗਿਆ ਪਰਿਵਾਰ ਨੂੰ ਮੁਬਾਰਕਾਂ ਜੀ💐

  • @hardialsekhon5544
    @hardialsekhon5544 ปีที่แล้ว +10

    ਇਹ ਇੱਕ ਸੱਚੇ ਪਿਆਰ ਦੀ ਸਟੋਰੀ ਐ ਲੜਕੀ ਬਹੁਤ ਚੰਗੀ ਤੇ ਪੜੀ ਲਿਖੀ ਐ ਸਟੋਰੀ ਬਹੁਤ ਵਧੀਆ ਲੱਗੀ

  • @inderjitgill7800
    @inderjitgill7800 ปีที่แล้ว +40

    ਪਰਿਵਾਰ ਨੂੰ ਜੋੜ ਕੇ ਰੱਖੇ ਵਾਹਿਗੁਰੂ ਜੀ ਪਿਆਰ ਬਣਾਈ ਰੱਖਣ ਅੱਜ ਕੱਲ ਜੋ ਕੀਤੇ ਵੀ ਨਜ਼ਰ ਨਹੀਂ ਆਉਂਦਾ ❤

  • @manjitmann7943
    @manjitmann7943 ปีที่แล้ว +14

    ਵੀਰੇ ਵਿਚਾਰੀ ਨੂੰ ਖੁਸ਼ ਰੱਖੀ ਦੇਖਣ ਨੂੰ ਬਿਲਕੁਲ ਪੰਜਾਬੀ ਲਗਦੀ ਐ God bless you

  • @user-sh8rh9kl5b
    @user-sh8rh9kl5b ปีที่แล้ว +12

    ਇਸ ਲਵ ਸਟੋਰੀ ਦੀ ਤਰੀਫ ਲਈ ਕੋਈ ਸ਼ਬਦ ਨਹੀਂ
    ਬਸ ਬਹੁਤ ਸਾਰਾ ਪਿਆਰ
    ਬਹੁਤ ਸਾਰੀਆਂ ਦੁਆਵਾਂ
    Happy married life

    • @karamjitkaur1659
      @karamjitkaur1659 ปีที่แล้ว

      Very nice 👍🏻 Veer ji God bless you

  • @BaljinderSingh-pj9nc
    @BaljinderSingh-pj9nc ปีที่แล้ว +13

    ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਖੁਸ਼ ਰੱਖੇ ਤੁਹਾਡਾ ਇਸੇ ਤਰ੍ਹਾਂ ਪਿਆਰ ਬਣਿਆ ਰਹੇ

  • @missdiamondrose
    @missdiamondrose ปีที่แล้ว +12

    This is Guru Ramdas ji di blessings. GOD bless you both, always stay together ❤️She's a lovely girl, a perfect wife good mother and good daughter in law..

  • @gadri100
    @gadri100 ปีที่แล้ว +58

    ਧੰਨ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ। ਉਜੜਿਆਂ ਨੂੰ ਵਸਾਉਣ ਵਾਲੇ।
    ਬਾਈ ਦਾ ਗੁਰੂ ਉੱਤੇ ਯਕੀਨ ਦੇਖ ਕੇ ਰੂਹ ਖ਼ੁਸ਼ ਹੋ ਗਈ। ਬਾਕੀ ਲੜਕੀ ਦੀ ਬਹੁਤ ਕੁਰਬਾਨੀ ਐ,ਬਾਈ ਕੁੜੀ ਦਾ ਸਾਥ ਨਾ ਛੱਡੀਂ ਹਲਾਤ ਕੁਝ ਵੀ ਹੋਣ।💕💕💕💕💕💕

    • @shankarsingh-qe5vz
      @shankarsingh-qe5vz ปีที่แล้ว +1

      Thanks veer

    • @user-kSSingh
      @user-kSSingh ปีที่แล้ว +1

      Shankar singh, Congratulations shote veer, Hon pyar (punabian) de laaj rakh le, Baba Nanak ji jori te Mehar bharya hath rakhi

    • @Gurmeet_kaur_khalsa
      @Gurmeet_kaur_khalsa ปีที่แล้ว +1

      ਧੰਨ ਧੰਨ ਸ੍ਰੀ ਗੁਰੁ ਰਾਮ ਦਾਸ ਇਸ ਜੋੜੀ ਦੀ ਹਰ ਵੇਲੇ ਹਰ ਥਾਂ ਲਾਜ ਰੱਖੀਂ ❤💕🌹👏

  • @malhiboy533
    @malhiboy533 ปีที่แล้ว +35

    ਮੇਰੇ ਵੱਲੋ ਵਾਧਾਈਆਂ ਬਾਈ ਨੂੰ,ਸਬਰ ਰੱਖੋ ਸੱਭ ਨੂੰ ਅਸਾਮ ਵਾਲਾ ਭੱਜਣਾ ਪੈਣਾ, ਜਿਦਾ ਪੰਜਾਬ ਵਿੱਚ ਕੁੜੀਆਂ ਮਾਰੀਆਂ ਏਦਾ ਲੱਭ ਲੱਭ ਕੇ ਲਿਓਨਿਆਂ ਪੈਣੀਆਂ,up ਬਿਹਾਰ ਸੱਭ ਤੋਂ ਲਿਓਨੀਆਂ ਪੈਣੀਆਂ, ਗੱਲ ਯਾਦ ਰੱਖਿਓ ਵੀਰੋ

    • @sukhwantsingh7429
      @sukhwantsingh7429 ปีที่แล้ว

      ਬਿਲਕੁਲ ਜੀ 🤣🤣

    • @BalwinderSingh-hy1ok
      @BalwinderSingh-hy1ok ปีที่แล้ว

      @@sukhwantsingh7429 ਪਰ ਬਾਈ ਨੂੰ ਪੰਜਾਬ ਚੋ ਕਿੰਨੇ ਰਿਸਤੇ ਹੋਏ ਆਪ ਦਸ ਰਿਹਾ ਰੱਖਿਆ ਵਿਆਹ ਤੋੜ ਤਾ । ਪਰ ਸੰਯੋਗ ਏਸ ਕੁੜੀ ਨਾਲ ਸੀ

    • @BaljitKaur-yk9sj
      @BaljitKaur-yk9sj ปีที่แล้ว

      Buhutya Canada chl gyea

  • @prabhmeetsingh8371
    @prabhmeetsingh8371 ปีที่แล้ว +11

    ਅਨੰਦ ਕਾਰਜ ਦੀਆਂ ਲੱਖ ਲੱਖ ਵਧਾਈਆਂ ਵੀਰੇ
    Happy marriage

  • @JAGMOHANSANAND
    @JAGMOHANSANAND ปีที่แล้ว +11

    Salute to the beautiful Assamese girl

  • @parismitadas2960
    @parismitadas2960 ปีที่แล้ว +8

    Me bhi assam se panjab me Saadi kiya aj muje bhi bohot atcha lag rehi he kiu ki assam ki lerki or bhi he panjab me😊, kiu ki ham bhi fecebook se hi mila sem story hai ji shiv ji khus rakhe ap dono ki jori🙏❤️😊

  • @surjeetsinghsandha
    @surjeetsinghsandha ปีที่แล้ว +18

    ਵਾਹਿਗੁਰੂ ਚੜਦੀਕਲਾ ਚ ਰੱਖਣ ਇਸ ਜੋੜੀ ਨੂੰ

  • @deeprataindia1170
    @deeprataindia1170 ปีที่แล้ว +9

    ਬਹੁਤ ਸੋਹਣੀ ਸਮਜਦਾਰ ਕੁੜੀ ਹੈ ਸਵਾਗਤ ਕਰਦੇ ਹਾਂ ਜੀ ਪੰਜਾਬ ਆਉਣ ਤੇ ਕੁੜੀ ਦਾ ਬਾਈ ਜੀ ਖੂਬ ਪਿਆਰ ਇੱਜ਼ਤ ਦਿਓ ਇਸ ਧੀ ਨੂੰ ਵਾਹਿਗੁਰੂ ਜੀ ਇਸ ਜੋੜੀ ਨੂੰ ਸਦਾ ਖੁਸ਼ੀਆਂ ਵਿੱਚ ਖੇਲਦਾ ਰੱਖਿਓ ਜੀ। ਬੇਬੇ ਜੀ ਧੀ ਬਣਾ ਕੇ ਪੰਜਾਬੀ ਹੋਣ ਦਾ ਮਾਣ ਰੱਖਣਾ ਜੀ।
    ,,Ballu ਰਟੈਂਡਾ,,

  • @MandeepSingh-gn4cw
    @MandeepSingh-gn4cw ปีที่แล้ว +6

    Om. Great girl. Real Indian beauty. She is the daughter of undefeated Assam.

  • @balwantkaurchahal8382
    @balwantkaurchahal8382 ปีที่แล้ว +13

    ਬਹੁਤ ਵਧੀਆ ਕਹਾਣੀ ਲੱਗੀ ਕਿੰਨੀ ਸਟਿਗਲ ਕੀਤੀ ਚੱਲੋ ਛੱਡੋ ਵਹਿਗੁਰੂ ਨੇ ਅੰਗ ਸੰਗ ਹੋਕੇ ਮੇਹਰਬਾਨੀ ਕੀਤੀ ਹੈ ਵਹਿਗੁਰੂ ਜੀ ਮੇਹਰ ਰੱਖੇ ਤੁਹਾਡੇ ਤੇ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ।ਹੈਪੀ ਫੈਮਲੀ ਪ੍ਰਮਾਤਮਾ ਨੇ ਬਹੁਤ ਵਧੀਆ ਕੀਤਾ ਹੈ।

  • @sukhvindersinghdhillon5094
    @sukhvindersinghdhillon5094 ปีที่แล้ว +8

    A very nice girl and very wise and brave . I respect this daughter. God may bless her and family. A very loving story.

  • @kuljitsinghwarraich7479
    @kuljitsinghwarraich7479 ปีที่แล้ว +5

    ਬਹੁਤ ਵਧੀਆ ਜਿਸ ਸ਼ਚੇ ਸ਼ਤਿਗੁਰ ਸ੍ਰੀ ਗੁਰੂ ਰਾਮਦਾਸ ਪਾਤਸ਼ਾਹ ਪ੍ਰਭੂ ਸਾਹਿਬ ਜੀ ਦੀ ਬਦੌਲਤ ਤੇਰੀ ਅਰਦਾਸ ਕੀਤੀ ਸੁਣੀ ਗਈ ਉਸ ਸਭ ਤੋਂ ਵੱਡੇ ਸਭ ਤੋਂ ਉੱਚੇ ਅਸਥਾਨ ਸਚਖੰਡ ਸ੍ਰੀ ਹਰਿਮੰਦਰ ਸਾਹਿਬ ਦੇ ਦਰਸ਼ਨ ਜਰੂਰ ਕਰੋ ਜੀ ਧੰਨ ਧੰਨ ਰਾਮਦਾਸ ਗੁਰ ਜਿਨਿ ਸਿਰਿਆਂ ਤਿਨੈ ਸਵਾਰਿਆ

  • @singhjaswinder8871
    @singhjaswinder8871 ปีที่แล้ว +5

    Both are true and honest couple god bless them

  • @nirankarsingh3454
    @nirankarsingh3454 ปีที่แล้ว +8

    ਬਾਈ ਜੀ ਜੋੜੀ ਸਦਾ ਸਲਾਮਤ ਰਹੇ ਪਰ ਵਾਹਿਗੁਰੂ ਚੜਦੀ ਕਲਾ ਰੱਖੇ ਕੁੜੀ ਨੂੰ ਧੋਖਾ ਨਾ ਦਈਂ ਪੰਜਾਬ ਦੀ ਬਦਨਾਮੀ ਨਾ ਕਰਾਈ ਚੜਦੀ ਕਲਾ ਪਰਮਾਤਮਾ ਤਨ ਨੂੰ ਸਦਾ ਖੁਸ਼ ਰੱਖੇ

  • @GurmeetSingh-gz3fc
    @GurmeetSingh-gz3fc ปีที่แล้ว +14

    ਧੰਨ ਧੰਨ ਸ਼੍ਰੀ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ, ਹਮੇਸ਼ਾਂ ਕਿਰਪਾ ਮੇਹਰ ਬਣਾਈ ਰੱਖਣ ਜੀ, ਵਾਹਿਗੁਰੂ ਜੀ

  • @sukhwantdhillon1211
    @sukhwantdhillon1211 ปีที่แล้ว +24

    ਬਹੁਤ ਸੋਹਣੀ ਕੁੜੀ ਐ

  • @harjitkaur8575
    @harjitkaur8575 ปีที่แล้ว +8

    ਵਹਿਗੁਰੂ ਜੀ ਇਸ ਜੋੜੀ ਤੇ ਰਹਿਮ ਭਰਿਆ ਹੱਥ ਰੱਖਣ

  • @jagdevsidhu2814
    @jagdevsidhu2814 ปีที่แล้ว +8

    ਵੀਰ ਜੀ ਤੁਹਾਡੀਆਂ ਸਟੋਰੀਆ ਬਹੁਤ ਬਹੁਤ ਚੰਗੀ ਆ ਹੁੰਦੀ ਆ ਵਾਹਿਗੁਰੂ ਤੁਹਾਨੂੰ ਤਰੱਕੀ ਆ ਬਖਸ਼ਣ

  • @amreekkaur4136
    @amreekkaur4136 ปีที่แล้ว +7

    ਕਾਕੇ ਜਦ ਇਸ ਨੂੰ ਜੀਵਨ ਸਾਥੀ ਚੁਣਿਆ ਹੈ ਤਾ ਤੋੜ ਨਿਵਾਈ ਧੋਖਾ ਨਾ ਦੇਵੀ ॥

  • @utube838383
    @utube838383 ปีที่แล้ว +16

    What a love story ❤❤!!! She is so sensible .. wow !! Waheguru hamesha kush rakhe !!

  • @baljeetsingh3175
    @baljeetsingh3175 ปีที่แล้ว +5

    ਬਾਈ ਜੀ ਬਹੁਤ ਬਹੁਤ ਵਧਾਈਆਂ ਤੁਸੀਂ ਦੋਨੋ ਚੜ੍ਹਦੀਕਲਾ ਵਿੱਚ ਰਹੋ

  • @harjyotsingh5291
    @harjyotsingh5291 ปีที่แล้ว +10

    V nice couple. Nice mother.
    ਅਸਾਮ ਦੇ ਲੋਕ ਮੇਹਨਤੀ ਹੁੰਦੇ ਨੇ।

    • @manjeetkaur6760
      @manjeetkaur6760 ปีที่แล้ว

      ਧੰਨ ਗੁਰੂ ਰਾਮਦਾਸ ਜੀ ਸਭ ਦੀਆਂ ਆਸਾ ਮੁਰਾਦਾਂ ਪੂਰੀਆਂ ਕਰਨ ਜੋੜੀ ਸਲਾਮਤ ਰਹੋ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @sukhjindersingh5951
    @sukhjindersingh5951 ปีที่แล้ว +13

    Well done bro isda Changi tarah khiyal rakhi taki Punjabis da naam ucha hove

  • @sukhbirkaur7838
    @sukhbirkaur7838 ปีที่แล้ว +30

    Congratulations both of u. God bless u both and your family

  • @sukhramrajpal8379
    @sukhramrajpal8379 ปีที่แล้ว +10

    ਬਹੁਤ ਵਧੀਆ ਸਟੋਰੀ ਵੀਰ ਜੀ ਧੰਨਵਾਦ।

  • @Haderali38
    @Haderali38 ปีที่แล้ว +5

    Bhai Poori video dekhi Bina skip kite sachi majaa aa gya yaar waheguru mehar kre g es joddi te

  • @bellacheema8792
    @bellacheema8792 ปีที่แล้ว +28

    Congratulations both of you beautiful couple 🙏🙏

  • @JaswantSingh-mn3bz
    @JaswantSingh-mn3bz ปีที่แล้ว +5

    ਇਸ ਵੀਰ ਨੇ ਤਾਂ ਵਿਆਹ ਕਰਵਾਇਆ ਇਸ ਨੂੰ ਬਹੁਤ ਪਿਆਰੀ ਲਗਣੀ ਹੈ ਮੇਨੂੰ ਇਸ ਦੀ ਬੋਲ ਬਾਣੀ ਦੇਖਕੇ ਬਹੁਤ ਪਿਆਰੀ ਲਗਦੀ ਹੈ ਬਹੁਤ ਹੀ ਮਿਠੜੇ ਬੋਲ ਰਹੀ ਹੈ

    • @Tonygill829
      @Tonygill829 ปีที่แล้ว

      ਬਿਲਕੁਲ ਸਹੀ ਵੀਰ ਬਹੁਤ ਵਧੀਆ ਦਿਲ ਤੇ ਦਮਾਗ਼ ਵਾਲੀ ਕੁੜੀ ਹੈ ਇੱਥੋਂ ਲੱਗਦਾ ਕੇ ਜੋੜੀਆਂ ਉੱਪਰ ਵਾਲਾ ਤਹਿ ਕਰਦਾ..?

  • @gurikang2464
    @gurikang2464 ปีที่แล้ว +3

    Wao beautiful sweet luxmy is nu gas slender leke dio vicary cula baldi a manmohni luxmy so sweet

  • @SurinderSingh-dd3ej
    @SurinderSingh-dd3ej ปีที่แล้ว +20

    A nice, beautiful , and wise couple ,congratulation to both of you.
    ,

  • @Wehshi1956
    @Wehshi1956 ปีที่แล้ว +6

    Wonderful family and Love Story. Love from Pakistan 💛💕💙💖💜💞

  • @parmboparai
    @parmboparai ปีที่แล้ว +7

    What an amazing love story , congratulations to both of you and wishing you all the success in life.

  • @zubirali4876
    @zubirali4876 ปีที่แล้ว +24

    May Almighty Allah Ta'ala Bless this wonderful Beautiful couple with lots of Happiness n Prosperity in 🧬🙏🤲 Aamiin.
    Many Congratulations 🎊🎉💗 from MALAYSIAN with Punjab roots 🙏

  • @balvirslnghsahokesingh7446
    @balvirslnghsahokesingh7446 ปีที่แล้ว +3

    ਸੰਜੋਗ ਵਿਯੋਗ ਦੋਇ ਕਾਰ, ਚਲਾਵੈ ਲੇਖੈ ਆਵਿ ਭਾਗ..ਗੁਰੂ ਗ੍ਰੰਥ ਸਾਹਿਬ ਜੀ, ਕਦੇ ਵੀ ਝੂਠ ਨਹੀਂ ਫੁਰਮਾ ਸਕਦੇ. ਬੇਟੇ ਹੁਣ ਦੋਸਤਾਂ ਦਾ ਬਣਜਾ ਵਿਚੋਲਾ, ਖੱਟ ਲੈ ਪੁੰਨ, ਬਹਿਜਾ ਬਹਿਜਾ ਕਰਵਾ ਦਿਓ,ਚੈਨਲ ਬਣਾਕੇ.
    ਸਾ਼ਬਾਸ਼ ਭਾਈ ਸਾਹਿਬ ਜੀ, ਜੋੜੀ ਸਲਾਮਤ ਰਹੇ, ਪੰਜਾਬ ਦੀ ਪੂਰੀ ਸੈਰ ਕਰਵਾ ਬੱਚੀ ਨੂੰ.
    ਬਹੁਤ ਹੀ ਪ੍ਰਭਾਵਿਤ ਵੀਡੀਓ ਹੈ.
    ਧਨਵਾਦ ਮਿਹਰਬਾਨੀ ਜੀ.

  • @rajwantteja8168
    @rajwantteja8168 ปีที่แล้ว +13

    Best of luck Waheguru g always bless both of you ❤❤❤❤❤

  • @NavkaranDhillon420
    @NavkaranDhillon420 ปีที่แล้ว +7

    Congrats 2 u both.. welcome in Punjab..God bless u both..v intersting love story..👍🏾

  • @kaydhillon5426
    @kaydhillon5426 ปีที่แล้ว +7

    Dear son and daughter beautiful story made for each other god bless you both beautiful couple stay happy for ever 👌👌💐💐🌹

  • @sukhwinderrehill9590
    @sukhwinderrehill9590 ปีที่แล้ว +7

    Bhut bdia good aapne himatt ki hmare panjabi ldkian tuo apne bhai se darke rishta hi khtam krdeti hai 🙏🙏❤️ se muwarike aapko shoti jo bcchi ko maa ka piar jroor dena beta 🙏🙏

  • @SukhwinderLifestyle
    @SukhwinderLifestyle ปีที่แล้ว +11

    Jindgi ch khushi honi chahidi boht himmat kiti tuc dova ne rishta kaym rkhya

  • @rbrar3859
    @rbrar3859 ปีที่แล้ว +8

    ਵਾਹਿਗੁਰੂ ਜੀ ਮੇਹਰ ਕਰੇ।
    ਜਿਉਂਦੇ ਰਹੋ ਪੁੱਤਰ

  • @MB-uv4qu
    @MB-uv4qu ปีที่แล้ว +9

    Such a beautiful Jodi, lovely caring girl, Wahiguruji 🙏🏻baut kushiaya dayn 💕💕

  • @SuperLuckysingh007
    @SuperLuckysingh007 ปีที่แล้ว +4

    Both of you are very courageous, very beautiful inside and out and TRULY made for each other. God bless you both with all the happiness in the world!!🙏🙏

  • @user-bo2wd1rv5n
    @user-bo2wd1rv5n 3 หลายเดือนก่อน +1

    Is beti ate bete di story sun k bauhat vadia lagga.. God bless them...

  • @sattibains4818
    @sattibains4818 ปีที่แล้ว +28

    Bahut badhiya family hai waheguru mehar bhreya hath rakhe 🙏

  • @dalbirnagra7885
    @dalbirnagra7885 ปีที่แล้ว +7

    Very very congrats to both and god bless you all ❤️🥰🎂🎊🙏

  • @BalbirSingh-co3zb
    @BalbirSingh-co3zb ปีที่แล้ว +15

    Beautiful couple Waheguru ji bless you🙏🙏🌹🌹

  • @BalwinderSingh-hy1ok
    @BalwinderSingh-hy1ok ปีที่แล้ว +17

    ਸੰਯੋਗ ਜੋਰਾਵਰ ਹੁੰਦੇ ਨੇ ।ਪਹਿਲਾ ਵਿਆਹ ਫੇਰ ਤਲਾਕ, ਫੇਰ ਮੰਗਣੀ, ਹੁਨ ਏਸ ਕੁੜੀ ਨਾਲ ਵਿਆਹ ।ਬਾਈ ਕਰਮਾ ਦਾ ਧਨੀ ਆ । ਬਾਈ ਕੁੜੀ ਕਦੇ ਦੁੱਖੀ ਨਾ ਹੋਵੇ ਖਿਆਲ ਰੱਖੀ ਆਪਣਾ ਸਭ ਕੁਛ ਛਡ ਕੇ ਤੇਰੇ ਕੋਲ ਆਈ ਆ
    ਤੁਸੀ ਚੈਨਲ ਸੁਰੂ ਕਰੋ ਸਾਰਾ ਪੰਜਾਬ ਸਪੋਟ ਕਰੂ
    ਕੁੜੀ ਦਾ ਨੇਚਰ ਬਹੁਤ ਵਧੀਆ ਪੜੀ ਲਿਖੀ ਆ

    • @gurveer.singh.grewal.3361
      @gurveer.singh.grewal.3361 ปีที่แล้ว +3

      ਵੀਰ ਕਿਸਮਤ ਦੀਆਂ ਗੱਲਾਂ ਕਿਸੇ ਦਾ ਇੱਕ ਵਿਆਹ ਨੀਂ ਹੁੰਦਾ ਇਹਦੀ ਕਿਸਮਤ ਵਧੀਆ ਆ ਦੂਜੀ ਵਾਰ ਹੋ‌ ਗਿਆ

    • @germanpaddagermanpadda8283
      @germanpaddagermanpadda8283 ปีที่แล้ว

      @@gurveer.singh.grewal.3361 ਹਰ ਗੱਲ ਤੇ ਮਜ਼ਾਕ ਨਹੀਂ ਕਰੀਦਾ okay

    • @gurveer.singh.grewal.3361
      @gurveer.singh.grewal.3361 ปีที่แล้ว +1

      @@germanpaddagermanpadda8283 ਇਹਦੇ ਵਿੱਚ ਮਜ਼ਾਕ ਵਾਲ਼ੀ ਕੀ ਗੱਲ ਤੈਨੂੰ ਕੀ ਮਜ਼ਾਕ ਲੱਗਿਆਂ ਏਹੀ ਬੋਲਿਆਂ ਕੀ ਕਿਸਮਤ ਦੀਆਂ ਗੱਲਾਂ ਨੇ ਏਥੇ ਇੱਕ ਵਿਆਹ ਨੀਂ ਹੁੰਦਾ ਕੀ ਮਜ਼ਾਕ ਆ ਦੱਸ

    • @gurveer.singh.grewal.3361
      @gurveer.singh.grewal.3361 ปีที่แล้ว +1

      @UCpEnCyZHRK1uVRqk1y9_QTA ਫਿਰ ਮੇਰੇ ਕਹਿਣ ਦਾ ਮਤਲਬ ਵੀ ਏਹੀ ਆ ਕੀ ਕਿਸਮਤ ਦੀਆਂ ਗੱਲਾਂ ਕੲੀਆ ਦਾ ਇੱਕ ਨਹੀਂ ਹੁੰਦਾ ਇਹ ਵੀਰ ਦੀ ਕਿਸਮਤ ਮਾੜੀ ਸੀ ਪਹਿਲਾਂ ਤਲਾਕ ਹੋ ਗਿਆ ਵੀਰ ਦਾ ਦੂਜਾ ਵਿਆਹ ਹੋਇਆ ਇਸ ਲਈ ਬੋਲਿਆਂ ਵਧੀਆਂ ਕਿਸਮਤ ਨੇ ਸਾਥ ਦਿੱਤਾ ਵਿਆਹ ਹੋ ਗਿਆ ਵਾਹਿਗੁਰੂ ਜੀ ਨੇ ਸੁਣ ਲਈ

    • @germanpaddagermanpadda8283
      @germanpaddagermanpadda8283 ปีที่แล้ว +1

      @@gurveer.singh.grewal.3361 ਵਿਆਹ ਹੋਣਾ ਮੈਟਰ ਨਹੀਂ ਰੱਖਦਾ ਇਕ ਚੰਗਾ ਇਨਸਾਨ ਜ਼ਿੰਦਗੀ ਵਿੱਚ ਆਉਣਾ ਚੰਗੀ ਕਿਸਮਤ ਕੁਹਾਉਂਦਾ ਕਿਹਦੇ ਨੇ ਕਿ ਹਮਸਫ਼ਰ ਗਰੀਬ ਹੋਵੇ ਤਾਂ ਗਰੀਬੀ ਤਾਂ ਇਨਸਾਨ ਕੱਟ ਸਕਦਾ ਪਰ ਮਾੜੇ ਬੰਦੇ ਨਾਲ ਜ਼ਿੰਦਗੀ ਕੱਟਣੀ ਬਹੁਤ ਔਖੀ ਆਪਾ ਸਿਰਫ ਵਿਆਹ ਬਾਰੇ ਸੋਚਦੇ ਆ ਕਿ ਸਾਡਾ ਵਿਆਹ ਹੋ ਜੇ ਪਰ ਆਪਾ ਇਹ ਨਹੀਂ ਸੋਚਦੇ ਕਿ ਵਿਆਹ ਤੋਂ ਬਿਨਾ ਵੀ ਕੁਝ ਹੁੰਦਾ ਇਸ ਲਈ ਵਿਆਹ ਬਾਰੇ ਨਾਂ ਸੋਚ ਕੇ ਇਕ ਚੰਗੇ ਇਨਸਾਨ ਬਾਰੇ ਜ਼ਰੂਰ ਸੋਚਣਾ ਮਜ਼ਾਕ ਨਹੀਂ ਆ ਜ਼ਿੰਦਗੀਆਂ ਦਾ ਸਵਾਲ ਹੈ

  • @Harleen15
    @Harleen15 ปีที่แล้ว +7

    Very nice be happy in your married life God bless you both

  • @mrsmusafirsingh6671
    @mrsmusafirsingh6671 ปีที่แล้ว +5

    ਪਰਮਾਤਮਾ ਚੜ੍ਹਦੀ ਕਲਾ ਬਖਸ਼ੇ ਜੀ

  • @HarpreetKaur-ij3oq
    @HarpreetKaur-ij3oq ปีที่แล้ว +4

    Esh nu Sacha pyar khende ne wahe guru khush rkhna eh joddi nu

  • @chanvirsangha5198
    @chanvirsangha5198 ปีที่แล้ว +1

    Thanks very much love you very very nice beautiful couple Boys family very nice

  • @JaswantSingh-mn3bz
    @JaswantSingh-mn3bz ปีที่แล้ว +6

    ਜਦੋਂ ਇਸ ਭੈਣ ਨੇ ਇਨ੍ਹਾਂ ਰਿਸਕ। ਲ਼ੈ ਲਿਆ ਹੁਣ ਭਗਵੰਤ ਮਾਨ ਸਰਕਾਰ ਨੂੰ ਪੁਲਿਸ ਵਿਚ ਨੋਕਰੀ ਦੇਣੀ ਚਾਹੀਦੀ ਜਾ ਜ਼ੋ ਹੋਰ ਉਥੇ ਜੌਬ ਕਰਦੀ ਸੀ ਉਹ ਨੋਕਰੀ ਦੇਣੀ ਚਾਹੀਦੀ ਹੈ ਉਹ। ਬੀ ਸਰਕਾਰੀ ਨੌਕਰੀ ਛੱਡ ਕੇ ਪੰਜਾਬ ਆ ਗਈ ਹੁਣ ਇਹ ਪੰਜਾਬ ਦੇ ਨੌਜਵਾਨ ਦੀ ਗੱਲ ਹੈ ਕਿ ਇਸ ਨੂੰ ਕਿਤੇ ਉਪਰਾ ਨਾ ਲੱਗੇ ਹੁਣ ਮਿਤਰਾਂ ਤੇਰੇ ਉਪਰ ਹੈ ਹੁਣ ਇਸ ਨੂੰ ਖੁਸ਼ ਰੱਖਣਾ ਬਾਕੀ ਉਪਰ ਵਾਲਾ ਤੁਹਾਡੇ ਉਪਰ ਮਿਹਰ ਰੱਖਣ ਧਨਵਾਦ ਜੀ

  • @gurmeetkaur9145
    @gurmeetkaur9145 ปีที่แล้ว +7

    God bless you both 🙏🏼 v innocent and got hearted girl

  • @Beauty_queenGrewal00786
    @Beauty_queenGrewal00786 ปีที่แล้ว +20

    ਬੱਚੀ ਨੂੰ ਮਾਂ ਵਾਲਾ ਪਿਆਰ ਮਿਲੇ ਹੋਰ ਆਪਾ ਨੂੰ ਕੀ ਚਾਹੀ ਦਾ

  • @gurpreetkaur3024
    @gurpreetkaur3024 ปีที่แล้ว +4

    ਵਾਹਿਗੁਰੂ ਜੀ ਆਪਣੀ ਆਪਣੀ ਕਿਸਮਤ ਹੁੰਦੀ ਹੈ ਜੀ ਜੋ ਕਿਸਮਤ ਵਿੱਚ ਹੁੰਦੇ ਹੈ ਉਹ ਹੀ ਹੁੰਦਾ ਹੈ ਜੀ ਵਾਹਿਗੁਰੂ ਜੀ

  • @naharsingh3990
    @naharsingh3990 ปีที่แล้ว +20

    Beta Congratulations on your Wedding Be Happy

  • @gurmeetkaur9145
    @gurmeetkaur9145 ปีที่แล้ว +6

    Beautiful interview you are too good God bless your channel

  • @surdipkaur5909
    @surdipkaur5909 ปีที่แล้ว +5

    Sat shri akal bhaji tuhadi sab to vadia interview lagi

  • @dalbirsingh7019
    @dalbirsingh7019 ปีที่แล้ว +12

    Veer ji jodi bahut soni lag rahi aa waheguru ji mehar Karan aap sab di chardikala Karan te trakiya tandrustia baksan Guru rakha 🙏🏽

  • @makhansinghsingh152
    @makhansinghsingh152 ปีที่แล้ว +11

    ਬਹੁਤ ਖੁਸ਼ ਨੇ ਦੋਵੇਂ

  • @utube838383
    @utube838383 ปีที่แล้ว +2

    She said “ Hamari bachi ❤❤❤❤

  • @1tuhitu
    @1tuhitu ปีที่แล้ว +7

    Both are very clean heart humans. Superb!

  • @balbirsinghgill1595
    @balbirsinghgill1595 ปีที่แล้ว +29

    Assam peoples are honest and loyal

  • @suchasingh5202
    @suchasingh5202 ปีที่แล้ว +10

    Bahut bariya jee Assam ke log bahut achhe hai very honest people I have stayed in Assam

  • @mrsandhusaab5533
    @mrsandhusaab5533 ปีที่แล้ว +6

    ❤bohat vadia bai g mja aa gya ese tra dea video paya kro te es jodi nu Waheguru hamesha kush rakhe 👏🏻

  • @mehakpreetsingh7342
    @mehakpreetsingh7342 ปีที่แล้ว +20

    Beautiful couple 🎉🎉❤❤❤❤❤

  • @tejindersingh3073
    @tejindersingh3073 ปีที่แล้ว +7

    God bless you both. Waheguru ji aap donan nu chardi kala vich rakhe . Khush raho ji.

  • @SukhwinderSingh-wq5ip
    @SukhwinderSingh-wq5ip ปีที่แล้ว +6

    ਸੋਹਣੀ ਵੀਡੀਓ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @sbal3463
    @sbal3463 ปีที่แล้ว +13

    Girl is very very nice and wise!!!! Wishing you all the best!!

  • @kashmirkaur6827
    @kashmirkaur6827 ปีที่แล้ว +13

    Good girl nice wife God bless you Waheguru ji dona te mehar krn ❣️🙏🙏👍

  • @SurenderKumar-ds3tl
    @SurenderKumar-ds3tl ปีที่แล้ว +2

    BETTER THAN NORTH

  • @parmjeetkaur158
    @parmjeetkaur158 ปีที่แล้ว +1

    God bless you bata Coungrachulaaen Bahuth bauth badheai ho ap g nu very very nice and beautiful Jori very nice souch girl ko bhauth paDhana bata Mary tarf sa

  • @sarbjeetkaur2168
    @sarbjeetkaur2168 ปีที่แล้ว +8

    Waheguru ji khush rakhn family nu

  • @nasibkaurdhillon6823
    @nasibkaurdhillon6823 ปีที่แล้ว +2

    Bahut Bahut Vadhayia ji guru Ramdas ji sab dia Assa puria karan🌹🌹🌹

  • @Ranjitsingh-jt1jd
    @Ranjitsingh-jt1jd ปีที่แล้ว +4

    ਬਾਈ ਜੀ ਸਾਰੀ ਉਮਰ ਇਸ ਭੈਣ ਨੂੰ ਖੁਸ਼ ਰੱਖੀਂ,
    ਬਹੁਤ ਸੇਹਣੀ ਜੇੜੀ

  • @JasbirSingh-mc6wq
    @JasbirSingh-mc6wq ปีที่แล้ว +3

    Dhan dhan Shri guru Ramdas ji 🙏🙏sabb nu sumatt baksho bahut vdiya research kiti veer ne te successful vi ho gya mai punjab sarkar agge benti krda veer nu veerta puraskar naal nvajya jae

  • @harjikaur6482
    @harjikaur6482 ปีที่แล้ว +6

    Bless you both and family 🙏🏻❤️

  • @gurmeetkaur1523
    @gurmeetkaur1523 ปีที่แล้ว +9

    Bahut hi jyada sohni jodi aa ji baki ladki di soch nu salute aa ji ki apne husband de nal nal poori family member's nu kina pyar kardi aa.waheguru ji hamesha khush te chardi kalan ch rakhan 🙏🙏🥰💓🥰

  • @SatwinderSingh-lb3pu
    @SatwinderSingh-lb3pu ปีที่แล้ว +3

    Aasam k log bohat imandar h or sache h mera mama subedar tha aasam me waha se aasamn leke aye uske bache huye pahle married the par bacha koi nahi tha ab bohat pyar se rahte h