A Son Was Born After 5 Daughters | Inder Beniwal First Interview |

แชร์
ฝัง
  • เผยแพร่เมื่อ 9 ม.ค. 2025

ความคิดเห็น • 946

  • @kaintpunjabi
    @kaintpunjabi  ปีที่แล้ว +267

    ਸਾਡਾ ਕੰਮ ਚੰਗਾ ਲੱਗਿਆ ਤਾਂ ਹੌਂਸਲਾ ਵਧਾਉਣ ਲਈ Subscribe ਕਰੋ ਜੀ,ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @HarbhajanSingh-g7h
      @HarbhajanSingh-g7h ปีที่แล้ว +7

      Rab de Ghar Der aa haner
      Nahi

    • @motaram2346
      @motaram2346 ปีที่แล้ว +2

      ਮੋਤਾਰਾਮਗੁਨਾਚੋਰਾਇਆ
      ਮਾਤਾ ਜੀ ਪਰਮਾਤਮਾ ਨੇ
      ਤੁਹਾਡੇ ਮੇਹਰ ਕਿਰਪਾ ਕੀਤੀ ਪੰਜਾ
      ਧੀਆਂ ਤੋਂ ਬੇਟਾ ਹੋਇਆ ਰੱਬ ਦੀ ਮਿਹਰ ਹੋ ਈ

    • @singhjasvir4986
      @singhjasvir4986 ปีที่แล้ว +1

      😊

    • @dhaliwalseepu2338
      @dhaliwalseepu2338 ปีที่แล้ว +2

      Veere ih kitho aa aunty uncle

    • @inderbeniwal2571
      @inderbeniwal2571 ปีที่แล้ว +1

      🙏🏻🙏🏻🙏🏻 thnku vadde bai

  • @gurtejnarain9374
    @gurtejnarain9374 ปีที่แล้ว +307

    ਛੋਟੇ ਵੀਰ ਮਾਂ ਬਾਪੂ ਤੇ ਆਪਣੀ ਭੈਣਾਂ ਦਾ ਹਮੇਸ਼ਾ ਆਦਰ ਸਤਿਕਾਰ ਕਰੀ ਵਾਹਿਗੁਰੂ ਜੀ ਤੈਨੂੰ ਹਰ ਖੁਸ਼ੀ ਦੇਣ ਗੇ

  • @satnam_bhangu.1915
    @satnam_bhangu.1915 ปีที่แล้ว +211

    ਰੱਬ ਸਾਰਿਆਂ ਨੂੰ ਧੀਆਂ ਤੇ ਪੁੱਤਾ ਦੀ ਦਾਤ ਬਖਸ਼ੇ ❤️❤️❤️

  • @Sandeeptoor
    @Sandeeptoor ปีที่แล้ว +31

    ❤️❤️🫶🫶 ਅੱਜ ਕੱਲ ਪੁੱਤ ਤੇ ਧੀ ਚ ਕੋਈ ਫਰਕ ਨਹੀ ਬਹੁਤ ਗਲਤ ਜੋ ਲੋਕ ਧੀਆ ਨੂੰ ਮਾੜਾ ਸਮਝਦੇ ਨੇ❤ ਇੰਦਰ ਬਹੁਤ ਵਧੀਆ ਮੁੰਡਾ ਜੋ ਮਾਤਾ ਪਿਤਾ ਨੂੰ ਇਨਾ ਪਿਆਰ ਕਰਦਾ ਕਰਮਾ ਨਾਲ ਮਿਲਦੇ ਇਦਾ ਦੇ ਪੁੱਤ ਮਾ ਬਾਪ ਨੂੰ❤😘🥰🙌

  • @SonuSingh-jo3gc
    @SonuSingh-jo3gc ปีที่แล้ว +95

    ਕੋਈ ਗੱਲ ਨਹੀਂ ਦੁਨੀਆਂ ਵਾਲੇਓ ਅਸੀ 7ਭੈਣਾ ਸੀ 1ਭਰਾ ਸੀ ਇਹ ਤਾਂ ਸੱਤ ਗੁਰੂ ਦੀ ਬਖਸ ਹੈ ‌🙏

  • @ManpreetKaur-np6rj
    @ManpreetKaur-np6rj ปีที่แล้ว +111

    ਬੇਬੇ ਤੇਰੀਆਂ ਗੱਲਾਂ ਸੁਣ ਕੇ ਦੁੱਖ ਵੀ ਹੋਈਆਂ ਤੇ ਫਿਰ ਖੁਸ਼ੀ ਵੀ ਹੋਈ

  • @sarabhjeetsinghyghi9pm966
    @sarabhjeetsinghyghi9pm966 ปีที่แล้ว +540

    ਵੀਰੇ ਮਾਂ ਬਾਪ ਨੂੰ ਤਲੀਆਂ ਤੇ ਚੋਗ ਚਗਾਈ

    • @PushpaRani-g7j
      @PushpaRani-g7j ปีที่แล้ว +2

      ❤❤❤❤😂😂😂😂

    • @AmanDeep-kf4jd
      @AmanDeep-kf4jd ปีที่แล้ว +8

      Ha veere sahi gal aa❤❤❤

    • @kuldeepbahad5318
      @kuldeepbahad5318 ปีที่แล้ว +4

      Kaun chugaunda ajkl

    • @RajinderSingh-et5rd
      @RajinderSingh-et5rd ปีที่แล้ว +3

      @@kuldeepbahad5318 ਸਹੀ ਗੱਲ ਵੀਰ ਜੋ ਦਿਲ ਤੇ ਗੱਲ਼ਾ ਵੀਡਿਉ ਚ ਨੇ ਉਹ ਅਸਲ ਜਿੰਦਗੀ ਚ ਨਹੀ . ਅੱਜ ਦਿਖਾਵਾ ਬਸ ਜਿੰਦਗੀ ਚ, ਭੈਣ ਭਰਾ ਦੇ ਰਿਸ਼ਤਿਆ ਨੂੰ ਜੋੜੋ

    • @kamaljitsingh3176
      @kamaljitsingh3176 ปีที่แล้ว

      ❤🙏🙏🙏🙏

  • @shabadsangeet4196
    @shabadsangeet4196 ปีที่แล้ว +33

    ਬਾਪੂ ਤਾਂ ਬੈਠਾ ਰੋਈ ਜਾਂਦਾ .... ਧੀ ਹੋਵੇ ਚਾਹੇ ਪੁੱਤ ਮਾਂ ਬਾਪ ਲਈ ਤਾਂ ਓਹ ਬੋਹੁਤ ਪਿਆਰੀ ਔਲਾਦ ਆ,ਓਹਦੇ ਵਾਸਤੇ ਰਾ ਅੱਖਾਂ ਦੇ ਤਾਰੇ ਆ

  • @makhansingh3002
    @makhansingh3002 ปีที่แล้ว +57

    ਪੁੱਤਰ ਮਿੱਠੜੇ ਮੇਵੇ ਰੱਬ ਸੱਭ ਨੂੰ ਦੇਵੇ ਧੀਆਂ ਮਿਸ਼ਰੀ ਡਲੀਆਂ

  • @balvirkaur2323
    @balvirkaur2323 ปีที่แล้ว +49

    ਇਕ ਵੀਰ, ਪਰਮਾਤਮਾ ਸਭ ਨੂੰ ਦੇਵੇ

  • @MalkitSingh-ez9xk
    @MalkitSingh-ez9xk ปีที่แล้ว +34

    ਵਾਹਿਗੁਰੂ ਜੀ ਇਸ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ, ਅਤੇ ਬੇਬੇ ਬਾਪੂ ਜੀ ਨੂੰ ਵੀ ਤੰਦਰੁਸਤ ਰੱਖਣ, "ਵੀਰ" ਬੇਬੇ ਬਾਪੂ ਜੀ ਦਾ ਪੂਰਾ ਖਿਆਲ ਰੱਖੀਂ ਅਤੇ ਭੈਣਾ ਦਾ ਵੀ ਹਮੇਸ਼ਾ ਸਾਥ ਦੇਵੀਂ.
    🙏🏻🙏🏻🙏🏻

  • @rbrar9968
    @rbrar9968 ปีที่แล้ว +26

    ਕਿਤੇ ਨਹੀਂ ਲਭਦੀਆਂ ਅਜਿਹੀਆਂ ਮਾਵਾਂ,, ਇਹੋ ਜਿਹੇ ਵੱਡੇ ਸੋਹਣੇ ਪਰਿਵਾਰ

  • @NoobGaming-fs2wi
    @NoobGaming-fs2wi ปีที่แล้ว +28

    ਇਕ ਵੀਰ ਦੇੇਈ ਵੈ ਰੱਬਾ ਮੇਰੇ ਸਾਰੀ ਉਮਰ ਦੇ ਮਾਪੈ

  • @reshamsingh1804
    @reshamsingh1804 ปีที่แล้ว +24

    ਬਹੁਤ ਬਹੁਤ ਸੋਹਣਾ ਪਰਿਵਾਰ ਹੈ. ਸੱਚਾ ਰੱਬ ਨਜ਼ਰ ਨਾ ਲਗਣ ਦੇ... ਦੁਵਾਵਾਂ 💐💐💐

  • @jaspalesingh1913
    @jaspalesingh1913 ปีที่แล้ว +31

    ਪਰਿਵਾਰ ਵਧੀਆ
    ਅੱਜ ਕਲ ਪੰਜਾਬ ਦੇ ਘਰਾਂ ਵਿੱਚ ਰੌਣਕਾਂ ਖਤਮ ਹੋ ਗਈ ਆ

  • @jagmeetteona6186
    @jagmeetteona6186 ปีที่แล้ว +73

    ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ ਸਾਰੇ ਪਰਿਵਾਰ ਨੂੰ🙏🙏

  • @barinderkaurhundal9856
    @barinderkaurhundal9856 ปีที่แล้ว +20

    ਉਸ ਵਾਹਿਗੁਰੂ ਦੇ ਘਰ ਦੇਰ ਆ ਹਨੇਰ ਨੀ ਮੁੰਡਿਆਂ ਨਾਲੋ ਧੀਆ ਜ਼ਿਆਦਾ ਮਾਪਿਆਂ ਦਾ ਜ਼ਿਆਦਾ ਦੇਖਦੀਆਂ ਹੁਣ ਕੋਈ ਮੁੰਡੇ ਵਿੱਚ ਫਰਕ ਨੀ ਉਸ ਵਾਹਿਗੁਰੂ ਨੇ ਭੇਜਣਾ ਸੀ ਪੁੱਤ ਕੋਈਈ ਨੀ ਵੀਹ ਸਾਲ ਸਹੀ ਧੀਆ ਦੀ ਕਿਸਮਤ ਉਹਨਾਂ ਨਾਲ ਕੋਈ ਧੀਆ ਨੂੰ ਵੀ ਤਰਸਦੇ ਆ ਫੈਮਲੀ ਬਹੁਤ ਵਧੀਆ ਤੁਹਾਡੀ

  • @balrajsingh8901
    @balrajsingh8901 ปีที่แล้ว +22

    ਪੰਜਾਬਣ ਬੇਬੇ ਤਾਂ ਬਾਈ ਏਹੋ ਜਿਹੀ ਹੀ ਹੁੰਦੀ ਹੈ! ਬਹੁਤ ਲੋੜ ਹੈ ਅੱਜ ਦੇ ਪੰਜਾਬ ਨੂੰ।

  • @sarbjeetkaurbiggarwalsunam
    @sarbjeetkaurbiggarwalsunam ปีที่แล้ว +14

    ਕਿਆ ਬਾਤ ਬੇਬੇ ਜੀ ਵਾਹਿਗੁਰੂ ਹਮੇਸਾ ਚੜਦੀ ਕਲਾ ਰੱਖੇ ਤੇਰੇ ਪੁੱਤ🙏🙏

  • @Vicks234
    @Vicks234 ปีที่แล้ว +152

    I have 3 children all girls. Am single parent and they have supported me unconditionally with each day. Emotionally physically and even financially. They are the best gifts of my life.

    • @ManjitSingh-hq5wn
      @ManjitSingh-hq5wn ปีที่แล้ว +7

      ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ- ਭੈਣ ਜੀ ਜਰੂਰੀ ਬੇਨਤੀ ਹੈ ਜੀ ਪੰਜਾਬੀ ਮਾਂ ਬੋਲੀ ਚ ਲਿਖਿਆ ਕਰੋ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ ਜੀ ਆਪਣੀਆਂ ਧੀਆਂ ਨੂੰ ਸੇਵਾ ਸਿਮਰਨ ਨਿਤਨੇਮ ਪਾਠ ਕਰਨਾ ਜਰੂਰ ਸਿਖਾਉ ਇਹ ਵੀ ਵਾਹਿਗੁਰੂ ਜੀ ਦਾ ਸ਼ੁਕਰਾਨਾ ਹੈ ਧੰਨਵਾਦ ਜੀ

    • @kissanjattkissan9976
      @kissanjattkissan9976 ปีที่แล้ว +1

      Tu vi munda bhaldi aw😂

    • @harpreetkaur5022
      @harpreetkaur5022 ปีที่แล้ว +4

      Yes you are right 👍👍 now time change daughter,s take care parents

    • @harpreetkaur5022
      @harpreetkaur5022 ปีที่แล้ว

      @@kissanjattkissan9976 👎🏿👎🏿👎🏿👎🏿👎🏿👎🏿👎🏿👎🏿

    • @Vicks234
      @Vicks234 ปีที่แล้ว +3

      @@kissanjattkissan9976 no I don’t need a son my daughters are my world I have a son in their husbands

  • @RanjitKaur-me8hi
    @RanjitKaur-me8hi ปีที่แล้ว +29

    ਬੇਬੇ ਬਾਪੂ ਜੀ ਚੰਗਾ ਹੁੰਦਾ ਜੇਕਰ ਇਸ ਵੀਰ ਨੂੰ ਵੀ ਤੁਸੀਂ ਸਰਦਾਰ ਬਣਾਉਂਦੇ

    • @shahnazheer4430
      @shahnazheer4430 ปีที่แล้ว +1

      Salaha deno ne baz onde...

    • @Sabimanku
      @Sabimanku ปีที่แล้ว

      ​@@shahnazheer4430it's naturally because mum dad are amritdhari obviously you gonna keep your sons hair after 20 years

  • @gurpartap1350
    @gurpartap1350 ปีที่แล้ว +31

    ਪਰਮਾਤਮਾ ਸਾਰੇ ਪਰਿਵਾਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਉਮਰਾਂ ਲੰਮੀਆਂ ਬਖਸ਼ੇ

  • @ਗੁਰਦੀਪਸਿੰਘਟਿਵਾਣਾ

    ਵੀਰ ਮਾਂ ਜੀ ਤੇ ਬਾਪੂ ਜੀ ਖੁਸ਼ੀ ਨਾਲ ਸੇਵਾ ਕਰੀ ਸਤਿਨਾਮ🙏 ਵਾਹਿਗੁਰੂ ਜੀ

  • @Sarvansinghasr147
    @Sarvansinghasr147 ปีที่แล้ว +4

    ਵਾਹ ਰੱਬਾ ਤੇਰੇ ਰੰਗ ਨਿਆਰੇ ਵਾਹਿਗੁਰੂ ਪਰਿਵਾਰ ਨੁੰ ਚੜਦੀ ਕਲਾ ਵਿਚ ਰੱਖੀ ਵੀਰ ਨੂੰ ਤਰੱਕੀ ਦੇਵੀ 🙏🙏

  • @MandeepKaur-be2hh
    @MandeepKaur-be2hh ปีที่แล้ว +11

    ਵੇਰੇ ਤੇਰਾ ਜਨਮ ਬੇਬੇ ਬਾਪੂ ਜੀ ਦੀ ਭਗਤੀ ਦਾ ਫਲ ਹੈ ਇਹਨਾਂ ਤੇ ਭੈਣਾਂ ਕਦੀ ਦੁਖ ਨਾ ਦੇ ਵੀ ਤੇ ਤੇਰੀਆਂ ਭੈਣਾਂ ਦੀਆ ਅਰਦਾਸਾਂ ਦਾ ਤੂੰ ਫਲ ਹੈ ਵੇਰੇ ਜੇ ਤੁਸੀਂ ਸਿੰਘ ਸਜ ਜਾ ਤਾ ਬੇਬੇ ਤੇ ਬਾਪੂ ਤੇ ਭੈਣਾਂ ਦੀ ਖੁਸ਼ੀ ਵੇਖਣ ਵਾਲੀ ਹੋੳਜਿਹੜੀ ਤੁਸੀਂ ਆਪਣੇ ਜਨਮ ਸਮੇਂ ਨਹੀ ਨਾ ਦੇਖੀ ਸੋਚਨਾ ਜਰੁਰ

  • @surindergill9090
    @surindergill9090 ปีที่แล้ว +16

    ਵਾਹਿਗੁਰੂ ਜੀ ਧੀਆਂ ਭਾਗਾਂ ਵਾਲਿਆਂ ਦੇ ਹੁੰਦੀਆਂ ਨੇ ਸਾਡੇ ਖਾਨਦਾਨ ਵਿੱਚ ਅੱਜ ਤੱਕ ਧੀ ਰਾਣੀ ਨੀ ਹੋਈ ਰੱਖੜੀ ਵਾਲੇ ਦਿਨ ਦੇਖਦੇ ਰਹਿੰਦੇ ਹਾਂ ਕੌਣ ਆਉ ਕੌਣ ਆਉ ਕੋਈ ਨੀ ਆਉਂਦੀ

  • @SatnamSinghSivia
    @SatnamSinghSivia ปีที่แล้ว +11

    ਗੁਰੂ ਨਾਨਕ ਦੇਵ ਜੀ ਦੀ ਮੇਹਰ ਆ
    ਛੋਟੇ ਤੇਰੇ ਮਾਪੇ ਗੁਰਸਿੱਖ ਆ ਵਾਹਿਗੁਰੂ ਜੀ ਦੀ ਕਿਰਪਾ ਆ
    ਤੁਸੀ ਵੀ ਕੇਸ ਰੱਖ ਕੇ ਗੁਰੂ ਜੀ ਦੇ ਆਸ਼ੀਰਵਾਦ ਲੈਣ

  • @jotbuttar111
    @jotbuttar111 ปีที่แล้ว +18

    ਵਾਹਿਗੁਰੂ ਜੀ ਲੰਬੀਆ ਉਮਰਾਂ ਬਖਸ਼ੀ ਵੀਰੇ ਨੂੰ ਤੇ ਬੇਬੇ ਬੱਪੂ ਜੀ ਨੂੰ

  • @mansimarn1332
    @mansimarn1332 ปีที่แล้ว +4

    ਵੀਰ ਮਾਂ ਪਿਓ ਦੀ ਰੱਜ ਕੇ ਸੇਵਾ ਕਰੀ । ਸਭ ਕੁਸ਼ ਇਹੋ ਹੀ ਆ ਇਹਨਾਂ ਬਿਨਾਂ ਕੁਸ਼ ਨੀ।

  • @prmjeetkaurghumaan
    @prmjeetkaurghumaan ปีที่แล้ว +49

    ਬੇਬੇ ਜੀ ਇਸ ਦੁਨੀਆਂ ਦਾਰੀ ਦਾ ਤਾਂ ਮੂੰਹ ਸੱਕਲੀ ਪਾਈ ਨੀ ਕਿਸੇ ਨੇ ਮੇਰੇ ਵੀ ਬੇਬੇ ਜੀ 2 ਦੋ ਬੇਟੀਆਂ ਨੇ ਤੇ ਛੋਟਾ ਇੱਕ ਬੇਟਾ ❤ਪਰ ਬੇਬੇ ਤੁਹਾਡੇ ਹੀ ਤਰਾਂ ਮੇਰੀਆਂ ਬੇਟੀਆਂ ਵੀ ਮੇਰੀ ਜਾਨ ❤️🙏🏼 ਵਾਹਿਗੁਰੂ ਸਭ ਦੀਆਂ ਬੇਟੀਆਂ ਨੂੰ ਹਮੇਸ਼ਾਂ ਚੜ੍ਹਦੀ ਕਲਾ ਚ ਰੱਖਣਾ ਤੇ ਸਭ ਦੀਆਂ ਧੀਆਂ ਦੇ ਹਰ ਸੁਪਨਾ ਪੂਰਾ ਕਰਨਾ ❤

    • @Beant-cheema
      @Beant-cheema ปีที่แล้ว +1

      ਮੇਰੇ ਕੋਲ 3 ਕੁੜੀਆ ਨੇ

    • @prmjeetkaurghumaan
      @prmjeetkaurghumaan ปีที่แล้ว

      ਬਾਬਾ ਜੀ ਹਮੇਸ਼ਾਂ ਹੀ ਚੜ੍ਹਦੀ ਚ ਤੇ ਤੰਦਰੁਸਤੀ ਦੇਵੇ ਵਾਹਿਗੁਰੂ ਜੀ ਤੁਹਾਡੀਆ ਬੇਟੀਆਂ ਮਾਤਾ ਪਿਤਾ ਨੂੰ ਵੀ ਮੇਰੀ ਇਹ ਅਰਦਾਸ ਬਾਂਬਾ ਜੀ🙏🏼❣️❤️

    • @naunihalsingh4108
      @naunihalsingh4108 ปีที่แล้ว

      ​@@Beant-cheemaਮੇਰੇ ਵੀ 3 ਕੁੱੜੀਆ ਨੇ 2 doctor ਨੇ ਕਨੇਡਾ ਤੇ ਯੂ ਅੇਸ ਏ ਵਿੱਚ ਤੇ RN ਨਰਸ usa ਵਿੱਚ

    • @gurpreetsingh-kn9so
      @gurpreetsingh-kn9so ปีที่แล้ว

      Mera kol v beti hi aa

  • @gurdeepkaur5145
    @gurdeepkaur5145 ปีที่แล้ว +3

    ਵਾਹਿਗੁਰੂ ਜੀ ਬੱਚੇ ਨੂੰ ਚੜਦੀ ਕਲਾ ਬਖਸ਼ੇ ਪੁੱਤ ਮਾਤਾ ਪਿਤਾ ਅਤੇ ਭੈਣਾਂ ਦਾ ਆ ਆਦਰ ਸਤਿਕਾਰ ਕਰੀ ਐਨੀਆਂ ਭੈਣਾਂ ਦੇ ਘਰ ਚੰਨ ਚੜਿਆ ਹੈ

  • @noorjapp5292
    @noorjapp5292 ปีที่แล้ว +5

    ਸਹੀ ਗਲ ਆ ਮਾਤਾ ਜੀ ਧੀਆਂ ਨੂੰ ਤਾ ਕਈ ਲੋਕ ਤਰਸਦੇ ਆ, ਅਸੀਂ ਤਾ ਆਪ ਪਰਮਾਤਮਾ ਤੋਂ ਮੰਗ ਮੰਗ ਕੇ ਧੀ ਦੀ ਦਾਤ ਲਈ ਆ

  • @Cheema2478
    @Cheema2478 ปีที่แล้ว +8

    ਵਾਹਿਗੁਰੂ ਜੀ ਮੇਰੇ ਵੀਰ ਦੀ ਲੰਬੀ ਉਮਰ ਕਰਿਓ🙏ਮਾਤਾ ਪਿਤਾ ਨੂੰ ਹਮੇਸ਼ਾਂ ਚੜਦੀ ਕਲਾ ਚ ਰੱਖਿਓ🙏🙏

  • @arjansingh2798
    @arjansingh2798 ปีที่แล้ว +39

    Waheguru ji is parivaar nu hamesha chardikla wich rakhna ji 🙏🙏🙏🙏🙏

  • @sukhdeepvirk7366
    @sukhdeepvirk7366 ปีที่แล้ว +2

    ਵੀਰੇ ਤੇਰਾ ਪਰਿਵਾਰ ਬਹੁਤ ਵਧੀਆ ਮਾ ਪਿਉ ਤੇ ਆਪਣੀਆ ਭੈਣਾ ਦਾ ਹਮੇਸ਼ਾ ਖਿਆਲ ਰਖੀ ਵਾਹਿਗੁਰੂ ਸਦਾ ਮਿਹਰ ਕਰਨ

  • @harbanskaur8146
    @harbanskaur8146 ปีที่แล้ว +50

    ਵੀਰ ਗੁਰੂ ਸਿੱਖੀ ਸਵਰੂਪ ਰੱਖੋ
    ਮਾਤਾ-ਪਿਤਾ ਪੂਰਨ ਗੁਰਸਿੱਖ ਹਨ

    • @manpreetbatth1087
      @manpreetbatth1087 ปีที่แล้ว +3

      Veer ji sekhi bohet jaroori waheguru maher karen

  • @jaswinderkaur146
    @jaswinderkaur146 ปีที่แล้ว +3

    ਇੰਦਰ ਬੇਟੇ ਪਰਮਾਤਮਾ ਤੈਨੂੰਖੁਸ਼ੀਆਂ ਤੇਤੰਦਰੁਸਤੀਆਂ ਲੰਮੀ ਉਮਰਦੇਵੇ

  • @RabbiRoohan
    @RabbiRoohan ปีที่แล้ว +10

    ਇੰਦਰ ਵੀਰੇ ਤੁਸੀ ਵੀ ਗੁਰਸਿੱਖ ਬਣ ਜਾਉ ਪਲੀਜ ਪਰਿਵਾਰ ਬਹੁਤ ਸੋਹਣਾ ਲੱਗੂ ਤੁਹਾਡਾ ਕੇਸ ਦਾੜਾ ਰੱਖੋ ਵੀਰੇ 👍👍🙏🏻🙏🏻ਬਹੁਤ ਸੋਹਣਾ ਪਰਿਵਾਰ🥰🥰🥰😇😇😇🫶🏻🫶🏻

    • @JaspreetKaur-x6i
      @JaspreetKaur-x6i 2 หลายเดือนก่อน

      😊 9:50 😊 11:55 😊😅😊 13:18

  • @sukhpalsingh8684
    @sukhpalsingh8684 ปีที่แล้ว +11

    o my God 🙏 ਵਾਹਿਗੁਰੂ ਵੀਰ ਨੂੰ ਲੰਬੀਆਂ ਉਮਰਾਂ ਬਖਸ਼ਣ । ❤❣🌱 ਬੇਬੇ ਵਾਹਿਗੁਰੂ ਜੀ । ਛੇਤੀ ਤੁਹਾਨੂੰ ਪੋਤੇ ਦਾ ਮੂੰਹ ਦਿਖਾਉਣ ❤😊🎉🙏God blessing dear bro..be happy 👍✌love u 😚🎁

  • @karansandhu3403
    @karansandhu3403 ปีที่แล้ว +5

    ਜੁਗ ਜੁਗ ਜੀਣ ਭੈਣਾ ਦੇ ਵੀਰ ਇੰਦਰ ਵੀਰ ਮਾਤਾ ਨਾਲ ਕੰਮ ਕਰਵਾਦੇ ਕਰੋ 👌👌👌👌👌🙏🏻🙏🏻🙏🏻

  • @rajinderkaur2100
    @rajinderkaur2100 ปีที่แล้ว +79

    Dhee Putt Rabb sareyan nu dve ❤🙏

    • @sukhneelbrar3866
      @sukhneelbrar3866 9 หลายเดือนก่อน

      Maa the seva kary putt god blees u

    • @rajinderkaur2100
      @rajinderkaur2100 9 หลายเดือนก่อน

      Hnji 🙏​@@sukhneelbrar3866

  • @JaspalSingh-yx8dg
    @JaspalSingh-yx8dg ปีที่แล้ว +4

    ਮਾਤਾ ਤੇਰੇ ਵਾਂਗ ਮੇਰੇ ਸੁਹਰੇ ਪਰਿਵਾਰ ਦੀ ਕਹਾਣੀ ਵੀ ਇਹੋ ਹੀ ਹੈ ਬਿਲਕੁਲ ਸਚੀ ਏ

  • @InderjitSingh-gs6hu
    @InderjitSingh-gs6hu ปีที่แล้ว +7

    ਬਹੁਤ ਵਧੀਆ ਲੱਗੀ ਵੀਡੀਓ ਪਰਮਾਤਮਾ ਸਭ ਨੂੰ ਦੀਆਂ ਤੇ ਪੁੱਤਰ ਦੇਵੇ

  • @pavittarsingh6311
    @pavittarsingh6311 ปีที่แล้ว +13

    ਧੀਆ ਵੀ ਦਿਖਾ ਦਿਓ ਕੇ ਪੁਤ ਹੀ ਸਭ ਕੁੱਝ ਹੈ ਪੱਤਰਕਾਰ ਵੀਰ ਜੀ ਧੀ ਜੰਮੋ ਵੰਡੋ ਮਠਿਆਈ ਘਰ ਲਛਮੀ ਆਈ ❤❤

  • @harpreetkaur8063
    @harpreetkaur8063 ปีที่แล้ว +9

    ਬਾਪੂ ਜੀ ਅਤੇ ਮਾਤਾ ਜੀ ਇੰਦਰ ਵੀਰੇ ਸਤਿ ਸ੍ਰੀ ਆਕਾਲ ਜੀ ਗੁਰੂ ਜੀ ਚੜਦੀ ਕਲਾਂ ਰਖਣੀ ਜੀਉ

  • @kamaljitkaur-ri1lx
    @kamaljitkaur-ri1lx ปีที่แล้ว +2

    ਬੀਜੀ ਕੋਈ ਗੱਲ ਨੀ ਧੀਆ ਕੀ ਰਾਤ ਨੂੰ ਉੱਠ ਕੇ ਖਾਦੀਆ ਚੜਦੀ ਕਲਾ ਬਖਸ਼ੇ ਵਾਹਿਗੁਰੂ ਇੰਦਰ ਬੱਚੇ ਨੂੰ ਪਾਪਾਜੀ ਹੋਂਸਲਾ ਰੱਖੋ🙏❤️❤️

  • @sharnimalhi7990
    @sharnimalhi7990 ปีที่แล้ว +4

    ਵਹਿਗੁਰੂ ਚੜਦੀ ਕਲਾ ਰੱਖੇ ਪਰਿਵਾਰ ਤੇ

  • @vanshikamehra2413
    @vanshikamehra2413 ปีที่แล้ว +2

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ,,ਜੈ ਮਾ ਜੈ ਮਾ ਜੈ ਮਾ ਜੈ ਮਾਤਾ ਦੀ

  • @guepreetgill56
    @guepreetgill56 ปีที่แล้ว +34

    Asi v 6 sis wa fr hi veera hoya wa ❤❤ waheguru ji mehar krn ji sab te

    • @kaintpunjabi
      @kaintpunjabi  ปีที่แล้ว

      ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @KuldeepKaur-xb9jk
      @KuldeepKaur-xb9jk ปีที่แล้ว +2

      Asi v 5 sister wa brother hoya wa 3 sister de death ho ge se🙏🙏

    • @DeepSingh-iz8rh
      @DeepSingh-iz8rh ปีที่แล้ว

    • @RajinderSingh-et5rd
      @RajinderSingh-et5rd ปีที่แล้ว

      @@kaintpunjabi vere bhan brava di vedio v bnuni c , mere nankea di , eh v 6 bhan bra c oda ta koi zikar ni

  • @RupinderKaur-wq4rc
    @RupinderKaur-wq4rc ปีที่แล้ว +8

    Putt kesh rekh k ma bap nu khus dekhi ma bap khlsa ny waheguru ji waheguru ji

  • @navjot473
    @navjot473 ปีที่แล้ว +17

    ਜਮਾ ਹੀ ਮੇਰੀ ਮਾਂ ਦੀ ਤੇ ਸਾਡੀ ਸਟੋਰੀ ਇਹੀ ਰਹੀ ਆ ਅਸੀਂ ਚਾਰ ਭੈਣਾਂ ਸਬ ਤੋਂ ਪਹਿਲਾ ਸਾਡੇ ਵੀ ਵੀਰ ਹੋਇਆ ਸੀ ਪਰ ਵਾਹਿਗੁਰੂ ਨੇ ਸਵਾ ਸਾਲ ਦਾ ਕਰਕੇ ਖੋਹ ਲਿਆ ਸੀ ਉਸਤੋਂ ਬਾਦ ਅਸੀ ਚਾਰ ਹੋਈਆ ਲੋਕੀ ਕਹਿੰਦੇ ਸੀ ਇਸ ਘਰ ਥਾਂ ਥਾਂ ਦੀਆਂ ਠੀਕਰੀਆਂ ਆਉਣਗੀਆ ਸਾਡੀ ਮਾਂ ਨੇ ਵੀ ਬਹੁਤ ਔਖਾ ਟਾਈਮ ਦੇਖਿਆ ਸੀ ਰੱਬ ਨੇ ਪਾਪਾ ਵੀ ਛੋਟੀ ਉਮਰ ਚ ਖੋਹ ਲਏ ਸੀ

    • @aulakhp.s9999
      @aulakhp.s9999 ปีที่แล้ว +2

      ਲੋਕਾਂ ਦਾ ਕੰਮ ਹੁੰਦਾ ਬੋਲਣਾ, ਕਿਸੇ ਦੀਆਂ ਗੱਲਾਂ ਦੀ ਪਰਵਾਹ ਨਹੀਂ ਕਰੀ ਦੀ

  • @GurpreetSingh-ts1cg
    @GurpreetSingh-ts1cg ปีที่แล้ว +7

    ਪਰਮਾਤਮਾ ਤੁਹਾਨੂੰ ਸਦਾ ਖੁਸ਼ ਰੱਖੇ ਜੀ ਚੰਡੀਗੜ੍ਹ

  • @bhagsinghshergill3679
    @bhagsinghshergill3679 ปีที่แล้ว +9

    ਪੁੱਤ ਮਿਠੜੇ ਮੇਵੇ ਰੱਬ ਸੱਭ ਨੂੰ ਦੇਵੇ

  • @cryptoinvestors5891
    @cryptoinvestors5891 ปีที่แล้ว +37

    I pray you prosper in life bro , your parents and your story amazing

  • @Gurpreetstatus295
    @Gurpreetstatus295 ปีที่แล้ว +4

    ਹੀਰੇ ਨੇ ਬਾਈ ਤੇਰੇ ਮਾਂ ਤੇ ਬਾਪੂ ਰੱਬ ਮੇਹਰ ਰੱਖੇ

  • @parmjit5894
    @parmjit5894 ปีที่แล้ว +9

    Waheguru ji waheguru ji waheguru ji tuhade putter di lambi ummer hove❤

  • @punitkaur7805
    @punitkaur7805 ปีที่แล้ว +16

    Waheguru ji sarri family nu khuss rakhn...lambi umer bakhshan

  • @rimpysingh8233
    @rimpysingh8233 ปีที่แล้ว +6

    ਵਾਹਿਗੁਰੂ ਜੀ ਵੀਰ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਅਤੇ ਭੈਣਾ ਨੂੰ ਵੀ

  • @dalbirnagra7885
    @dalbirnagra7885 ปีที่แล้ว +3

    Lokan de munh band nahi kar sakde auntie Ji ne khush kar ditta god bless you all edan hi jasdeep raho ❤

  • @sarvjitsandhu5593
    @sarvjitsandhu5593 ปีที่แล้ว +73

    ਭਾਜੀ ਮੇਰੇ ਵੀ ਪੰਜ ਨਨਾਣਾਂ ਨੇ ਅਤੇ ਮੇਰੇ ਪਤੀ ਸਭ ਤੌ ਛੋਟੇ ਨੇ ਸਾਰੀਆਂ govt . Employee ਨੇ we are very happy ❤❤❤

  • @taranveerkaur1954
    @taranveerkaur1954 ปีที่แล้ว +3

    ਸਲਾਮ ਮਾਂ ਦੀ ਮਿਹਨਤ ਤੇ ਸੋਚ ਨੂੰ

  • @jasvirgill3622
    @jasvirgill3622 ปีที่แล้ว +2

    Bebe bapu di khushi and dard bhri story aa veer inder and bhaina di rb lmbi umr kre,

  • @karansandhu3403
    @karansandhu3403 ปีที่แล้ว +4

    ਬੇਬੇ ਜੀ ਅਸੀ ਵੀ ਪੰਜ ਭੈਣ ਆ 4 ਤੋ ਬਾਦ ਵੀਰ ਹੋਏ ਸੀ ਬਹੁਤ ਖੁਸੀ ਹੌਈ ਸੀ ਅਸੀ 5 ਭੈਣ ਆਪੋ ਆਪਣੇ ਘਰੇ ਬਹੁਤ ਖੁਸ ਹਾ ਹੁਣ ਵੀਰ ਘਰ 2 ਬੇਟੀ ਹੋਗਈ ਨੇ ਬਹੁਤ ਅਰਦਾਸਾ ਕੀਤੀ ਪਰ ਜਿਥੇ ਰੱਬ ਰੱਖੇ ਓਥੇ ਰਹਿਣਾ ਪੈਦਾ ਏ

  • @ranbirsingh185
    @ranbirsingh185 ปีที่แล้ว +2

    ਵਾਹਿਗੁਰੂ ਸਾਰੀਆ ਭੈਣਾਂ ਨੂੰ ਖੁਸ਼ ਰੱਖੇ

  • @GurpreetSingh-to1ig
    @GurpreetSingh-to1ig ปีที่แล้ว +51

    ਵੀਰੇ ਮੇਰੀਆਂ ਵੀ ਚਾਰ ਭੈਣਾਂ ਨੇ। ਸਾਡੀ ਵੀ ਸੇਮ ਕਹਾਣੀ ਹੈ।। 😢ਮੈਂ ਵੀ 16ਸਾਲ ਬਾਅਦ ਹੋਇਆ।। ਮੇਰੇ ਮਾਂ ਬਾਪ ਨੇ ਵੀ ਬਹੁਤ ਕਸ਼ਟ ਦੇਖੇ।।। ਪਰ ਰੱਬ ਨੇ ਅੱਜ ਭੈਣ ਨੂੰ ਸਰਕਾਰੀ ਨੌਕਰੀ ਮਿਲਗੀ।। ਭਰਾ ਨੂੰ ਵੀ।।। 🙏ਸਭ ਵਾਹਿਗੁਰੂ ਦੀ ਮਿਹਰ ਸਦਕਾ ਹੋਇ
    ਆ।। ❤ਬਹੁਤ ਵਧੀਆਂ ਕਹਾਣੀ 😊👌✌

    • @kaintpunjabi
      @kaintpunjabi  ปีที่แล้ว +4

      ਤੁਹਾਡੀ ਵੀ ਕੋਈ ਐਸੀ ਕਹਾਣੀ ਹੈ,ਤੁਸੀਂ ਵੀ ਦੁਨੀਆਂ ਨੂੰ ਆਪਣੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @narpindersidhu9787
      @narpindersidhu9787 ปีที่แล้ว +6

      ਕੋਈ ਨਾ ਮਾ ਸਾਡੀ ਵੀ ਸੇਮ ਕਹਾਣੀ ਆ ਫਰਕ ਏ ਸਾਡੇ ਭਰਾ ਹੇਣੀ 😢

    • @dilpreetsandhu3890
      @dilpreetsandhu3890 ปีที่แล้ว +1

      ਬਹੁਤ ਖੂਬ ਬਾਈ ਜੀ

  • @harminderkaur5182
    @harminderkaur5182 ปีที่แล้ว +2

    Kine vdiya ne bibi ji bapu ji love you bibi ji bapu ji love you putra salute aa poori family nu

  • @balvirkaur2442
    @balvirkaur2442 ปีที่แล้ว +3

    Asi v 4 bhena sade nal v eda ee hoya par baad vech asi maa nu fullan🌹 Wang rakhya c hun mere pernts es duniya te nai aa par asi kdi ohna Di izat nu barkrar rakhya hoya a

  • @kashmirdhanju756
    @kashmirdhanju756 ปีที่แล้ว

    Very Good
    Je Sarian mavan es Maa vargian hon tan es dharti te Kade nooh Sus di lraae Nahi hovegi. Long live such type of parents. Meri Huth jor ke Sat Shiri Akaal, Wahegurugi tuhanu hamesha chardian Klan vich Rakhegaji, tusin smaaj nu karke dikha Dita ke dhian vi Kise naalon Ghat Nahi.

  • @ਰਿੰਕੂਭੈਣੀ
    @ਰਿੰਕੂਭੈਣੀ ปีที่แล้ว +11

    ਸੁੱਖ ਦੲਈ ਵੀਰ ਮਾਂ ਪਿਓ ਨੂੰ

  • @majicfinds
    @majicfinds 11 หลายเดือนก่อน

    5:10 Hai Tee Jamti - Unna nu fit lantan
    Very well said Maa Jee!
    May Almighty Allah bless you and all those women who think like you!
    Lots of love and respect from Sialkot, Pakistan.

  • @HarjitKaur-nm3ls
    @HarjitKaur-nm3ls ปีที่แล้ว +8

    ❤❤ ਤੁਸੀਂ ਬਹੁਤ ਕਿਸਮਤ ਵਾਲੇ ਵੀਰੇ

  • @edukids3386
    @edukids3386 ปีที่แล้ว

    ਵੀਰੇ ਰੱਬ ਤੈਨੂੰ ਤੰਦਰੁਸਤੀ ਬਖਸ਼ੇ ਤੇ ਤੇਰੀ ਲੰਮੀ ਉਮਰ ਹੋਵੇ। ਮਾਤਾ ਜੀ ਮੇਰੇ ਵੀ ਦੋ ਧੀਆਂ ਹੈ। ਮੇਰੇ ਘਰ ਜਦੋਂ ਪਹਿਲੀ ਧੀ ਵੱਡੇ ਅਪਰੇਸ਼ਨ ਨਾਲ ਹੋਈ ਤਾਂ ਬਹੁਤੇ ਲੋਕਾਂ ਨੇ ਸੋਗ ਹੀ ਮਨਾਇਆ ਤੇ ਕਹਿਣ ਲੱਗੇ ਅਪਰੇਸ਼ਨ ਵੀ ਹੋਇਆ ਰਬ ਜੀਅ ਦੇ ਦਿੰਦਾ । ਜਦੋਂ ਹੁਣ ਦੂਜੀ ਧੀ ਹੋਈ ਤਾਂ ਲੋਕਾਂ ਨੇ ਏਦਾਂ ਹਿਰਖ ਕੀਤਾ ਜਿਵੇਂ ਕਿਸੇ ਦੇ ਮਰੇ ਤੇ ਕਰਦੇ। ਉਦੋਂ ਹੀ ਮੇਰੀ ਜੇਠਾਣੀ ਦੇ ਘਰ ਮੁੰਡਾ ਹੋਇਆ ਤੇ ਮੇਰੀ ਸੱਸ ਨ ਇਕ ਮਹੀਨੇ ਤੱਕ ਮੇਰੀ ਧੀ ਨੂੰ ਚੁਕਿਆ ਵੀ ਨਹੀਂ ਪੋਤੇ ਤੇ ਹੀ ਸਾਰਾ ਪਿਆਰ ਲੁਭਾਇਆ, ਉਤੋਂ ਮੈਨੂੰ ਕਹਿੰਦੀ ਕਿ ਫਲਾਣੀ ਜਗ੍ਹਾ ਇੱਕ ਮੁੰਡੇ ਨੂੰ ਉਹਦੀ ਚਾਚੀ ਨੇ ਕੁਝ ਕਰਤਾ ਸੀ ਓਦੋਂ ਇਹ ਗੱਲ ਅਜੇ ਵੀ ਮੇਰੇ ਕੰਨਾਂ ਚ ਰੜਕਦੀ ਰਹਿੰਦੀ ਹੈ। ਉਧਰ ਮੇਰੀ ਮੰਮੀ ਹੋਣੀ ਵੀ ਛੇ ਭੈਣਾਂ ਹਨ , ਦੋ ਜੰਮਦੀਆਂ ਮਰ ਗਈਆਂ ਤੇ ਅੱਠ ਕੁੜੀਆਂ ਤੌਂ ਬਾਅਦ ਮੇਰਾ ਇਕੋ ਮਾਮਾ ਹੈ।

  • @amritpalkaur1822
    @amritpalkaur1822 ปีที่แล้ว +9

    ਮੇਰੀ ਸੱਸ ਮਾਂ ਹੋਰੀਆ ਪੰਜ ਭੈਣਾ ਤੇ ਛੇ ਭਤੀਜੀਆ ਬਾਦ ਦੋ ਜੋੜੇ ਮੁੰਡੇ ਹੁਣ ਕਨੇਡਾ ਸੈੱਟ ਨੇ ਧੱਰ ਧੱਰ ਭੁੱਲਦੇ ਨੇ ਮੈਂ ਤਾਂ ਪੋਤਾ ਸਮਝ ਦੀ ਸੀ ਬੇਟਾ ਬਹੁਤ ਧਿਆਨ ਰੱਖੀ ❤ਮਾਂ ਬਾਪ ਦਾ ❤❤

  • @gurinderkaur2291
    @gurinderkaur2291 ปีที่แล้ว +11

    Take care of Ur parents. Ur mum n dad is wonderful ppl. Keep them happy forever. From Australia

  • @ruhi7865
    @ruhi7865 ปีที่แล้ว +4

    ਪਰਮਾਤਮਾ ਵੀਰੇ ਦੀ ਲੰਬੀ ਉਮਰ ਕਰੇ ਮੇਰੇ ਵੀਰ ਤਿੰਨ ਕੁੜੀਆਂ ਨੇ ਮੈਨੂੰ ਬੀਬੀ ਜੀ ਨੂੰ ਦੇਖ ਕੇ ਬਹੁਤ ਹੌਸਲਾ ਮਿਲਿਆ ਮੈਨੂੰ ਵੀ ਲੋਕੀਂ ਬੋਲਦੇ ਨੇ ਮੇਲ ਜੇ ਕਿਸੇ ਦੇ ਬੱਚਾ ਹੋਣ ਵਾਲਾ ਹੁੰਦਾ ਹੈ ਤਾਂ ਉਹ ਆਪਣੇ ਆਪ ਨੂੰ ਮੇਰੇ ਨਾਲ ਗੱਲ ਨਹੀਂ ਕਰਨ ਦਿੰਦੇ ਕਿਤੇ ਹੋ ਨਾ ਜਾਵੇ ਇਥੋਂ ਤੱਕ ਮੇਰੀ ਸੱਸ ਨੇ ਮੇਰੀ ਦਰਾਣੀ ਨੂੰ ਵੀ ਮੇਰੇ ਤੋਂ ਦੂਰ ਰੱਖਿਆ ਵੀ ਕਿਤੇ ਓਸੇ ਕੁੜੀ ਨਾ ਹੋ ਜਾਵੇ meaning in ਇਹ ਸਭ ਕੁਸ਼ ਨੀ ਹੁੰਦਾ ਹੈ ਮੈਂ ਵੀ ਤੇ ਮੇਰੇ ਹਸਬੈਂਡ ਵੀ ਮੇਰੀ ਤਿੰਨ ਧੀਆਂ ਨੂੰ ਬਹੁਤ ਪਿਆਰ ਕਰਦਾ ਹੈ ਤੇ ਅਸੀਂ ਵੀ ਆਪਣੀ ਧੀ ਨੂੰ ਪੜ੍ਹਾ-ਲਿਖਾ ਕੇ ਅੱਗੇ ਲੈ ਕੇ ਜਾਵਾਂਗੇ

  • @prettinoor9406
    @prettinoor9406 ปีที่แล้ว +5

    kini vadia soch tahdi bebe bapu g di🙏🙏wahguru g alweys happy rahkan tandrusti den labhi umar bahkshan🙏🙏🙏😍😍🥰

    • @nasreengill4958
      @nasreengill4958 ปีที่แล้ว

      Ki I such Bebe bapu di ke munde nu video vich kyta hai and girls nu luka ke rekhyaa hoeya hai very poor thinking

  • @dhainchand1643
    @dhainchand1643 ปีที่แล้ว +6

    ਵਾਹਿਗੁਰੂ ਇਸ ਪਰਿਵਾਰ ਤੇ
    ਮਿਹਰ ਭਰਿਆ ਹੱਥ ਰੱਖਣ ।
    ਰਿਪੋਰਟ ਵੀਰ ਨੂੰ ਬੇਨਤੀ ਹੈ ਕਿ ਧਾਗੇ ਵਾਲੇ ਬਾਬਾ ਜੀ ਨੂੰ
    ਮਿਲਕੇ ਧਾਗੇ ਨਾਲ ਪੀਲੀਆ ਠੀਕ ਹੋਣ ਬਾਰੇ ਪੂਰੀ ਜਾਣਕਾਰੀ ਦਿੱਤੀ ਜਾਵੇ ਜੀ। ਧੰਨਵਾਦ

  • @kulbirsinghcheema5095
    @kulbirsinghcheema5095 ปีที่แล้ว +6

    ਰੱਬ ਚੜਦੀ ਕਲਾ ਕਰੇ

  • @rane655
    @rane655 ปีที่แล้ว +3

    Biji is so lovable and beautiful conversation . I just loved the whole family.

  • @satnamsinghgahla1171
    @satnamsinghgahla1171 ปีที่แล้ว +1

    ਛੌਟੇ ਵੀਰ ਕੇਸ ਰਖ ਲੈ
    ਵਾਹਿਗੁਰੂ ਜੀ

  • @punjabivloggarsimar
    @punjabivloggarsimar ปีที่แล้ว +6

    Rooh khush ho gyi, koi ni mere vi 2 Betiyan ne🙏🙏🙏🙏🙏🙏🙏🙏🙏🙏🙏🙏

  • @inderjit748
    @inderjit748 ปีที่แล้ว +2

    BHAN PURI GHAINT AA WAHEGURU JI NE VE PURA SATH DITA WAHEGURU JI BETE INDERJIT NU CHARDIKLA TANDRUSTI TE TRAKIA BAKSHAN

  • @gurdevkaur9723
    @gurdevkaur9723 ปีที่แล้ว +21

    Waheguru ji waheguru ji waheguru ji veer nu khus rakhi❤❤❤❤❤❤❤❤

  • @GurpreetKaur-lw6tc
    @GurpreetKaur-lw6tc ปีที่แล้ว +4

    Waha guru ji Veera di sari family nu kush rakhyo ❤❤

  • @sumanrani869
    @sumanrani869 ปีที่แล้ว +3

    uncle jii bde emotional hoye jande 😌🙏🙏🙏🙏🙏🙏🙏🙏🙏

  • @Karamjeetsamrapohir
    @Karamjeetsamrapohir ปีที่แล้ว +3

    Bapu ji very emotional person
    Waheguru v banda dekh ka datha dinda
    Hoor koi sayad ana payar naal ana rab diya data nu na paal sakda

  • @gujjarisiwisiwi4891
    @gujjarisiwisiwi4891 ปีที่แล้ว +6

    Waheguru ji kini shoni family baba ji khus rakhe 🙏♥️

  • @amarbrar10001
    @amarbrar10001 ปีที่แล้ว +21

    ਸਾਡੇ ਪਰਿਵਾਰ ਦੀ ਵੀ ਇਹੀ ਸਟੋਰੀ ਅਸੀਂ 3 ਭੈਣਾਂ ਇਕ ਭਰਾ ਜੋ ਕਿ 8 ਸਾਲ ਛੋਟਾ ਨਿੱਕੀ ਭੈਣ ਤੋਂ. ਇਹੀ ਸਬ ਮੇਰੀ ਮਾਂ ਨੇ ਬਰਦਾਸ਼ਤ ਕੀਤਾ. ਬਹੁਤ ਦੁੱਖ ਚੱਲੇ ਮੇਰੀ ਮਾਂ ਨੇ ਸਾਡੇ ਕਰ ਕੇ. ਪਰ ਮੇਰੇ ਮਾਂ ਪਿਓ ਨੇ ਸਾਨੂੰ ਤਿੰਨਾ ਨੂੰ ਪੜ੍ਹਾ ਲਿਖਾ ਕੇ ਸਭ ਦੇ ਮੂੰਹ ਬੰਦ ਕਰਤੇ. ਸਾਨੂੰ ਮਾਣ ਆ ਸਾਡੇ ਮਾ ਪਿਉ ਤੇ ਜਿੰਨਾ ਨੇ ਸਾਨੂੰ ਪੁੱਤਾ ਵਾਂਗ ਪਾਲਿਆ. ਹੁਣ ਉਹੀ ਰਿਸ਼ਤੇਦਾਰ ਕਹਿੰਦੇ ਤੁਹਾਡੀ ਧੀਆਂ ਬਹੁਤ ਲਾਇਕ ਆ. ਮੇਰਾ ਵੀਰ ਬਹੁਤ ਸਿਆਣਾ ਪੜ੍ਹਨ ਚ ਲਾਇਕ ਹੁਣ ਸਭ ਦੇ ਮੂੰਹ ਬੰਦ ਕਰਤੇ. ਸ਼ੁਕਰ ਵਾਹਿਗੁਰੂ ਜੀ ਦਾ🙏

    • @kaintpunjabi
      @kaintpunjabi  ปีที่แล้ว +1

      ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @seemadeviseemu896
      @seemadeviseemu896 ปีที่แล้ว

      Mere veer jug jug jio

    • @ParamjitKaur-bp4de
      @ParamjitKaur-bp4de ปีที่แล้ว +1

      @@kaintpunjabi ਕਹਾਣੀ ਤਾਂ ਮੇਰੀ ਵੀ ਹੈ ਫਿਲਮ ਬਣਾਉਣ ਜੋਗੀ ਦਰਦ ਭਰੀ ਪਰ ਮੇਰੇ ਚ ਹੌਸਲਾ ਨ੍ਹੀ।

  • @kuldeepkaur2311
    @kuldeepkaur2311 ปีที่แล้ว +14

    Very happy to see them God bless u all pariwar

  • @kulwindernahar968
    @kulwindernahar968 ปีที่แล้ว +2

    I salute Babe bapu nu,veere tuci babe bapu da hemsha dhiyan rakhna.

  • @bellacheema8792
    @bellacheema8792 ปีที่แล้ว +4

    I listen so many interviews but this one no one love you mata je ❤

  • @Pardesikaur
    @Pardesikaur ปีที่แล้ว +4

    ਕਾਕੇ ਵਾਹਿਗੁਰੂ ਤੁਹਾਡੀ ਲੰਮੀ ਉਮਰ ਕਰੇ

  • @jindpreetsandhu6163
    @jindpreetsandhu6163 ปีที่แล้ว +14

    Bapuji ty baby di umer lambi kary waheguru

  • @InderjitSingh-hl6qk
    @InderjitSingh-hl6qk ปีที่แล้ว

    ਸਾਡੇ ਸਮਾਜ ਦੀ ਅਸਲੀਅਤ ਕੁਰੀਤੀਆਂ ਤਾਹਨੇ ਮਿਹਣੇ ਮਿਹਨਤ ਮੁਸ਼ੱਕਤ ਖੁਸ਼ੀ ਗਮੀ ਦੀ ਗੱਲ ਬਾਤ ਦੀ ਸਾਂਝ ਪਾਈ ਹੈ ਬੀਬੀ ਜੀ ਨੇ, ਚੜ੍ਹਦੀ ਕਲਾ ਵਿਚ ਰਹੋ, ਇੰਦਰਜੀਤ ਦਾ ਕੇਸ ਰਖਣੇ ਜੁੜਾ ਕਰਨਾ ਦਸਤਾਰ ਸਜਾਉਣ ਤੇ ਮਾਂ ਦੀ ਸੁੱਖਾਂ ਸੁੱਖ ਕੇ ਹੀਰੇ ਵਰਗੇ ਪੁੱਤ ਦਾ ਪੱਕਾ ਫਰਜ਼ ਬਣਦਾ ਹੈ, ਰੀਝਾਂ ਪੂਰੀਆਂ ਕਰੇ, ਸਾਰੇ ਪਰਿਵਾਰ ਨੂੰ ਮਾਣ ਤੇ ਸਤਿਕਾਰ ਪਿਆਰ,

  • @siratgill6489
    @siratgill6489 ปีที่แล้ว +15

    Waheguru ji tuhanu hamesha khuss rakhe ji 😘😘😍🥰❤️❤️❤️

  • @Aujla1231
    @Aujla1231 ปีที่แล้ว +1

    wahegur ਲੰਬੀ ਉਮਰ kre bebe bapu di🙏🏻🙏🏻

  • @rajdeepsingh1862
    @rajdeepsingh1862 ปีที่แล้ว +3

    ਪੁੱਤਰ ਮਿੱਠੇ ਮੇਵੇ ਰੱਬ ਸਭ ਨੂੰ ਦੇਵੇ 🤲🤲🙏🙏💐💐

  • @kalwindersingh1742
    @kalwindersingh1742 ปีที่แล้ว +1

    Vaheguru ji mehar ਕਰੀ vaheguru ji mehar ਕਰੀ vaheguru ji mehar ਕਰੀ ਬੈਠੇ ਹਨ ਅਤੇ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਨਾਲ ਹੀ ਉਨ੍ਹਾਂ ਦੇ ਮਾਂ ਬਾਪ ਨੂੰ ਵੀ ਆਪਣੇ ਨਾਲ ਲੈ ਕੇ ਖੁਸ਼ੀ ਮਹਿਸੂਸ ਕਰਦੇ ਹਾਂ ਖੁੱਸ ਰਾਹੋ ਵਾਹਿਗੁਰੂ ਜੀ ਭਲੀ ਕਰੇ ❤❤😮😮😊😊🎉🎉

  • @tejindertiwana3260
    @tejindertiwana3260 ปีที่แล้ว +3

    Waheguru ji ਮੇਹਰ ਕਰਿਓ

  • @sukhpreetkaursivia3263
    @sukhpreetkaursivia3263 ปีที่แล้ว +1

    ਵੀਰੇ ਮਾਂ ਬਾਪ ਦੀ ਸੇਵਾ ਕਰ ਈ ਭੈਣਾਂ ਦੇ ਸਾਰੇ ਤੇ ਹੱਥ ਰੱਖੀ