Rimpy Verma Struggle Life |Motivating Couple Interview |Rimpy Verma |Mani Parvez|

แชร์
ฝัง
  • เผยแพร่เมื่อ 3 ก.พ. 2025

ความคิดเห็น • 198

  • @kaintpunjabi
    @kaintpunjabi  ปีที่แล้ว +43

    ਤੁਸੀਂ ਵੀ ਆਪਣੀ ਕੋਈ ਐਸੀ ਕਹਾਣੀ ਲੋਕਾਂ ਨੂੰ ਦੱਸਣਾ ਚਾਹੁੰਦੇ ਹੋ ਤਾਂ ਇਸ Instagram Id ਤੇ ਮੈਸੇਜ ਕਰੋ ਜੀ👇instagram.com/officialkaint_punjabi/

    • @Girlsonly460
      @Girlsonly460 ปีที่แล้ว +1

      Nm deio

    • @Girlsonly460
      @Girlsonly460 ปีที่แล้ว +1

      Veer g

    • @mohindersingh4476
      @mohindersingh4476 ปีที่แล้ว

      ​@@Girlsonly460ਮਣਣਮ

    • @moneysinghjojo6249
      @moneysinghjojo6249 ปีที่แล้ว

      Aho paise v tahi banange tenu j loka di emotional video bnavega number te addres ta dsna ni tu kise da personal msg te v

    • @singhsahib2756
      @singhsahib2756 ปีที่แล้ว

      ਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਹਸਸਸਹਹਸਸ

  • @ParamjitSingh-vh4yw
    @ParamjitSingh-vh4yw ปีที่แล้ว +22

    ਇਸ ਵੀਰ ਨੇ ਆਪਣੀ ਪਤਨੀ ਦਾ ਸਾਥ ਦਿੱਤਾ ਪਰਮਾਤਮਾ ਇਸ ਜੋੜੀ ਅਤੇ ਬੱਚਿਆਂ ਨੂੰ ਚੜ੍ਹਦੀ ਕਲ੍ਹਾ ਬਖਸ਼ੇ ਜੀ ਵਾਹਿਗੁਰੂ ਵਾਹਿਗੁਰੂ

    • @navdeepkaur5895
      @navdeepkaur5895 9 หลายเดือนก่อน

      🤣😂🤣😂😂😁😁😁🤗

  • @AbhijotSingh-il7ym
    @AbhijotSingh-il7ym ปีที่แล้ว +10

    ਜ਼ਿੰਦਗੀ ਦੀ ਹਕੀਕਤ ਬਹੁਤ ਚੰਗੀ ਤਰ੍ਹਾਂ ਬਿਆਨ ਕੀਤੀ ਹੈ। ਇਸ ਕਹਾਣੀ ਦੀ ਖਾਸੀਅਤ ਇਹ ਹੈ ਕਿ ਭੈਣ ਰਿਪੀ ਨੇ ਆਪਣੇ ਸਹੁਰੇ ਪਰਿਵਾਰ ਬਾਰੇ ਇਕ ਵੀ ਗ਼ਲਤ ਨਹੀਂ ਕਹੀ। ਇਹ ਰਿਪੀ ਭੈਣ ਦੀ ਉਚੀ ਸੋਚ ਹੈ। ਮੈਂ ਭੀ ਧੂਰੀ ਦਾ ਵਸਨੀਕ ਹਾਂ।

  • @Kaurkh
    @Kaurkh ปีที่แล้ว +15

    ਸਿੱਧੇ ਸਾਦੇ ਤੇ ਸੱਚੇ ਇਨਸਾਨਾ ਦੀ ਵਹਿਗੁਰੂ ਜੀ ਨੇੜੇ ਹੋ ਕੇ ਸੁਣਦੇ ਨੇ,ਹਮੇਸ਼ਾ ਖੂਸ਼ ਰਹੋ

  • @darshangill26
    @darshangill26 5 หลายเดือนก่อน +1

    ਇਸ ਜੋੜੀ ਦੀਆਂ ਲੰਮੀਆਂ ਉਮਰਾਂ। ਤੇ ਤਰੱਕੀ। ਬਖਸ਼ੇ। ਅਤੇ ਬੱਚਿਆਂ ਨੂੰ। ਵਿਦਿਆ। ਦਾ ਦਾਨ। ਬਖਸ਼ੇ। ਵਾਹਿਗੁਰੂ

  • @simrankaur8946
    @simrankaur8946 ปีที่แล้ว +9

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਬਹੁਤ ਵਧੀਆ ਪਰਮਾਤਮਾ ਰਾਮ ਦਾਸ ਜੀ ਸਭ ਨੂੰ ਪੁੱਤਰ ਦੀ ਦਾਤ ਬਖਸੇ

  • @SatnamSingh-nn1sw
    @SatnamSingh-nn1sw ปีที่แล้ว +9

    ਵਾਹਿਗੁਰੂ ਜੀ ਨੇ ਆਪ ਅੰਗ ਸੰਗ ਹੋ ਕੇ ਬੱਚਿਆਂ ਨੂੰ ਤੇ ਮਾਂ ਨੂੰ ਪਾਲਿਆ ਸੰਭਾਲਿਆ ਮੁਸੀਬਤ ਵਿੱਚ ਸਹਾਈ ਹੋਇਆ। ਹੁਣ ਪਰਵਾਰ ਨੂੰ ਦੇਖ ਕੇ ਦਿਲ ਖੁਸ਼ ਹੋ ਰਿਹਾ ਹੈ।ਚੜਦੀ ਕਲਾ ਹੋਵੇ

  • @Punjabi-f9b
    @Punjabi-f9b ปีที่แล้ว +9

    ਵੀਰ ਤੇ ਭੈਣ ਦੀ ਸੋਚ ਬਹੁਤ ਵੱਡੀ ਆ ਤੇ ਬੋਲਣ ਦਾ ਵੀ ਬਹੁਤ ਸਲੀਕਾ ਹੈ story ਸੁਣਕੇ ਬਹੁਤ ਵਧਿਆ ਲੱਗਿਆ

  • @naharsingh3887
    @naharsingh3887 ปีที่แล้ว +6

    ਇਸ ਜੋੜੀ ਨੂੰ ਵਾਹਿਗੁਰੂ ਹਸੇਮਾ ਚੜ੍ਹਦੀ ਕਲਾ ਵਿਚ ਰੱਖ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ

  • @gurmitkaur3725
    @gurmitkaur3725 ปีที่แล้ว +7

    Bahut hi sangrash wali jindgi hai tuhadi dona di. Waheguru tuhanoo sare privar no hamesha khush rakhan 🙏🙏

  • @gurjeetkaur9238
    @gurjeetkaur9238 ปีที่แล้ว +34

    ਵਾਹਿਗੁਰੂ ਜੀ ਮਿਹਰ ਰੱਖਣਾ ਵੀਰ ਤੇ ਭੈਣ ਤੇ 🙏ਜਿੰਦਗੀ ਸੰਘਰਸ਼ ਹੈ ਤੇ ਸ਼ੰਘਰਸ਼ ਹੀ ਜਿੰਦਗੀ ਹੈ ਹਰ ਮੁਸ਼ਕਲ ਦਾ ਸਾਹਮਣਾ ਡੱਟ ਕੇ ਕਰੋ ਪਰ ਭਰੋਸਾ ਵਾਹਿਗੳਰੂ ਤੇ ਰੱਖੋ ਮਨੀ ਪਰਵਾਜ ਬਾਈ ਵਧੀਆ ਮੁਲਾਕਾਤ ਕਰਦੇ ਨੇ 🙏

  • @lovepreetsinghrandhawa867
    @lovepreetsinghrandhawa867 ปีที่แล้ว +5

    ਬੜੀਆ ਤਖਲੀਫਾ ਸਹੀਆ ਨੇ ਭੈਣਾ ਵਾਹਿਗੁਰੂ ਨੇ ਮਿਹਰ ਕੀਤੀ ਵੀ ਆ ਹੋਰ ਕਰੋਗਾ ਵਾਹਿਗੁਰੂਜੀ

  • @savitavohra3786
    @savitavohra3786 ปีที่แล้ว +7

    Tusi bhut sangarsh keeta..satguru tuhanu khushiaan dewe..jinna ne enna derd diyta onna nu samjh aani chahidi...u r so sweet..ladli ji raji rho

  • @harjinderkaur9494
    @harjinderkaur9494 ปีที่แล้ว +7

    ਸਲਾਮ ਹੈ ਵੀਰ ਜੀ 🎉🎉

  • @gurpreetkaur-zl2ie
    @gurpreetkaur-zl2ie 3 หลายเดือนก่อน

    ਵਾਹ ਵਾਹ ਵਾਹ ਵੀਹ ਜੀ ਬਹੁਤ ਜਿਆਦਾ ਵਧੀਆ ਕੀਤਾ ਤੁਸੀਂ ਆਪਣੀ ਵਾਈਫ ਦਾ ਸਾਥ ਦਿੱਤਾ ਤੇ ਆਪਣੇ ਘਰਦੇ ਗਲਤ ਲੋਕਾਂ ਨੂੰ ਵਧੀਆ ਜਵਾਬ ਦਿੱਤਾ

  • @prahilsahotainhongkong2603
    @prahilsahotainhongkong2603 ปีที่แล้ว +1

    Eho jya jeewan sathi hr kudi nu mile Parmatma🙏🙏

  • @HarpreetSingh-ju5wl
    @HarpreetSingh-ju5wl ปีที่แล้ว +9

    Waheguru sab nu ida di khushi deve🙏❤️

  • @ajmerbrar7490
    @ajmerbrar7490 5 หลายเดือนก่อน

    Waheguru ji mehar karn ge beti te congratulations beta

  • @gurarpansingh3475
    @gurarpansingh3475 9 หลายเดือนก่อน +3

    ਲੋਕ ਹਵਾ ਤਵਾ ਬੋਲਣ ਲੱਗੇ ਆਪਣੀਆਂ ਧੀਆਂ ਭੈਣਾਂ ਨੂੰ ਵੀ ਨੀ ਯਾਦ ਰੱਖਦੇ ਕੀ ਪਤਾ ਵਾਹਿਗੁਰੂ ਜੀ ਆਪਣੇ ਤੇ ਕਿਹੋ ਜਿਹਾ ਟਾਈਮ ਲਿਆ ਦੇਵੇ ਕਿਸੇ ਉੱਤੇ ਸੋਚ ਸਮਝ ਕੇ ਉਗੰਲ ਚੁੱਕਣੀ ਚਾਹੀਦੀ ਹੈ

  • @Lovenature-nt8zm
    @Lovenature-nt8zm ปีที่แล้ว +12

    ਵਾਹਿਗੁਰੂ ਜੀ ਸਭ ਨੂੰ ਸੁਮੱਤ ਅਤੇ ਆਤਮਿਕ ਬਲ ਬਖਸ਼ਿਓ 🙏

  • @atmasingh5372
    @atmasingh5372 ปีที่แล้ว +13

    ਬਹੁਤ ਵਧੀਆ ਤ ਵਡਾ ਸਲੂਟ ਹੈ ਬਾਈ ਨੂੰ।

  • @YMoney-
    @YMoney- 9 หลายเดือนก่อน +1

    Bhut piarey bachey ap they beta god bless you and family I,y

  • @iqbalsran7866
    @iqbalsran7866 ปีที่แล้ว +7

    God bless you dear Rimpy and your family.

  • @Sukhjohal8126
    @Sukhjohal8126 ปีที่แล้ว +7

    ਵਾਹਿਗੁਰੂ ਜੀ ਸਦਾ ਚੜ੍ਹਦੀਕਲਾ ਵਿੱਚ ਰੱਖਣ ਪਰਿਵਾਰ ਨੂੰ 🙏🙏🌹🌹

  • @gursaveksigh131
    @gursaveksigh131 ปีที่แล้ว +10

    Very imotional and motivation story 😢

  • @amanpreetkaur7694
    @amanpreetkaur7694 ปีที่แล้ว +3

    Waheguruji thnu lambia umra bakshn bachia ty mahr bhria hath rakhn

  • @harjyotsingh5291
    @harjyotsingh5291 ปีที่แล้ว +3

    ਬੇਟੀ ਦਾ ਸੁਭਾਅ ਬਹੁਤ ਵਧੀਆ।

  • @RupinderKaur-ds2wz
    @RupinderKaur-ds2wz ปีที่แล้ว +11

    God bless u all..
    Khuda sab nu baby naal bless krn

  • @AngrejSingh-ff9pu
    @AngrejSingh-ff9pu ปีที่แล้ว +1

    Waheguru ji waheguru ji chardikala ch rakhe es parivaar nu ji 🙏🙏🙏🙏🙏🙏🙏

  • @tencomplustwo
    @tencomplustwo ปีที่แล้ว +5

    ❤❤❤❤❤❤❤❤❤❤ਹਾਜੀ ਬਾਈ ਜੀ ਬੇਨਤੀ ਹੈ ਜੀ ਪਰਵਾਰਿਕ ਸਟੋਰੀ ਬਹੁਤ ਹੀ ਵਧੀਆ ਹੈ ਜੀ ਪਰ ਕਿਤੇ ਨਾ ਕਿਤੇ ਆਹ ਜਿਹੜਾ ਗੰਦਾ ਆਂਡਾ ਭਰਮ ਭੁਲੇਖਿਆਂ ਵਿੱਚ ਲੋਕਾਂ ਨੂੰ ਬੂਧੁ ਸਿੰਘ ਬਣਾਂ ਰਿਹਾ ਹੈ ਜੀ ❤❤ ਲੱਖ ਲੱਖ ਲਾਹਨਤਾਂ ਪਾਈਆਂ ਜਾਂਦੀਆਂ ਹਨ ਜੀ

  • @JaswinderSingh-cv8qg
    @JaswinderSingh-cv8qg ปีที่แล้ว +3

    VEER JI TE BHAIN JI
    OS VAHEGURU JI DA SHUKAR HAI JI
    AAP JI NU HAR KHUSHI MILEY JI

  • @sharanjitsinghgill7181
    @sharanjitsinghgill7181 ปีที่แล้ว +11

    Waheguru ji mehar karnge g God bliss you brother

  • @komalpallah636
    @komalpallah636 ปีที่แล้ว +13

    ਨਾਨਕ ਦੁਖੀਆਂ ਸਭ ਸੰਸਾਰ 😥😥🙏🙏🙏

  • @AmandeepSingh-ul9mz
    @AmandeepSingh-ul9mz ปีที่แล้ว +7

    ਵਾਹਿਗੁਰੂ ਜੀ

  • @harjitlitt1375
    @harjitlitt1375 ปีที่แล้ว +7

    God is great. Proud couple. God bless you

  • @manjeetgill6277
    @manjeetgill6277 ปีที่แล้ว +1

    Veer ne sabar rakheya te bhene nu nai chadeya, te rabb ne v bhut dita

  • @karamjitaujla3010
    @karamjitaujla3010 ปีที่แล้ว +5

    God bless you both. He is with your family.

  • @jagtarsingh910
    @jagtarsingh910 ปีที่แล้ว +1

    Vary.good.putr.g..bahut..vadia
    Suni..parmatma..ny

  • @manjinderbhullar8235
    @manjinderbhullar8235 ปีที่แล้ว +3

    Kya baat salute to her husband

  • @Hakamsingh-r7v
    @Hakamsingh-r7v ปีที่แล้ว +1

    Real ruhani love of two souls. true believe in God of two souls. Buland HOSLE. LIVE LONG.

  • @PB-id4py
    @PB-id4py ปีที่แล้ว +42

    ਜਿਹੜੇ ਚੌਰ ਦਾਹੜੀਏ ਕਤੀੜ ਕਹਿੰਦੇ ਸੀ ਕਿ ਅਸੀਂ ਆਪਣੀ ਦਾਹੜੀ ਹੱਥ ਫੇਰਦੇ ਹਾਂ ਹੁਣ ਓਨਾ ਦੀਆਂ ਦਾਹੜੀਆਂ ਮੂਤ ਨਾਲ ਲਬੇੜ ਕੇ ਰੱਬ ਨੇ ਮੁੰਨ ਦਿੱਤੀਆਂ।

    • @Kaur.brar23
      @Kaur.brar23 ปีที่แล้ว +2

      Bilkul sahi keha tusi

    • @jaspreetjassi6376
      @jaspreetjassi6376 ปีที่แล้ว +2

      ​@@Kaur.brar23mere kol v baby ni hga 😢😢

  • @jagdishvirk2317
    @jagdishvirk2317 ปีที่แล้ว +2

    Wow intresting story the boy he is the binner big hart patient brings everything back so nice god bless them 💐🌺❤️🌹🙏👍

  • @KalaSingh-uj7zm
    @KalaSingh-uj7zm ปีที่แล้ว +10

    Waheguru ji thonu hmesha khush rakhn🥰🥰

  • @ranjitsingh-xw7lg
    @ranjitsingh-xw7lg 5 หลายเดือนก่อน

    Good

  • @raminderjitsandha5372
    @raminderjitsandha5372 ปีที่แล้ว +4

    Waheguru ji bless you all. 🙏

  • @bholadas5908
    @bholadas5908 ปีที่แล้ว +2

    ਧੰਨਵਾਦ ਬਾਈ ਜੀ ਤੁਹਾਡੇ ਸਿਦਕ ਦੇ

  • @JaspreetsinghJassichahal-px9cb
    @JaspreetsinghJassichahal-px9cb ปีที่แล้ว +1

    Ja. Sehi gall hai,,,,,fir os panchayat nu Aaj camre te bolya,,,,loka nu os panchayat da mukh jarur dekhona chahida,,kio ki kise ho ni keha. Ge

  • @gurlalsekhon3268
    @gurlalsekhon3268 ปีที่แล้ว +8

    Nice ❤️ waheguru ji khush rakhe

  • @satwinderkaur2480
    @satwinderkaur2480 ปีที่แล้ว +3

    Waheguru ji Mehar Karo ji 💐💐💐🙏🙏

  • @sidhu22522
    @sidhu22522 ปีที่แล้ว +4

    nice interview very emotional and motivation story ji

  • @HarjinderSingh-ri1gx
    @HarjinderSingh-ri1gx ปีที่แล้ว +5

    Waheguru ji di mehar aa ji sab god bless you bhenji

  • @balwinderkaur-xz5ys
    @balwinderkaur-xz5ys ปีที่แล้ว +2

    Very nice bro g

  • @gurmeetkaur-ox1nl
    @gurmeetkaur-ox1nl ปีที่แล้ว +7

    Waheguru ji meher karo

  • @shivinsworld8748
    @shivinsworld8748 ปีที่แล้ว +3

    Bhut sohne bache ne tuhade g

  • @sarabpalboparai2431
    @sarabpalboparai2431 ปีที่แล้ว +2

    Both are good and and adjustable, and made for each.

  • @VarinderSingh-le9np
    @VarinderSingh-le9np ปีที่แล้ว +12

    Waheguru Ji Mehar Kari god bless you

  • @RoshanLal-hn5qn
    @RoshanLal-hn5qn ปีที่แล้ว +4

    Very nice👏👏👏

  • @kulvinderjosan5773
    @kulvinderjosan5773 ปีที่แล้ว +2

    Waheguru ji sab te Mehar karo ji 🙏🏻🙏🏻🙏🏻🙏🏻🙏🏻

  • @ManpreetSingh-wg3mz
    @ManpreetSingh-wg3mz ปีที่แล้ว +5

    Satnam waheguru ji

  • @gillsurjit5677
    @gillsurjit5677 ปีที่แล้ว +3

    Waheguru. Ji🙏🙏

  • @simrankaur8946
    @simrankaur8946 9 หลายเดือนก่อน +1

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਨੇ ਮੇਹਰ ਕੀਤੀ ਇਸ ਭੇਣ ਜੀ ਤੇ ਜੀ ਜੱਦ ਕੋਈ ਘਰ ਦਾ ਸਾਥ ਨਾ ਦੇਵੇ ਓਸ ਵਕਤ ਧੰਨ ਗੁਰੂ ਰਾਮ ਦਾਸ ਜੀ ਆਪ ਪਹੁੰਚ ਦੇ ਨੇ

  • @ManjitKaur-to2iz
    @ManjitKaur-to2iz ปีที่แล้ว +3

    Waheguru ji the rage waheguru ji mehar karn

  • @gaming60644
    @gaming60644 ปีที่แล้ว +2

    Waheguru ji 😢

  • @harjinder_Singh26
    @harjinder_Singh26 ปีที่แล้ว +1

    ਬਹੁਤ ਵਧੀਆ ਖਾਨਦਾਨ ਬੇਟੀਆ

  • @gurbindersingh6411
    @gurbindersingh6411 ปีที่แล้ว +3

    Khush rahu

  • @malkeetdhaliwal6661
    @malkeetdhaliwal6661 ปีที่แล้ว +5

    Waheguru ji Sade te v mehar kar ek baby Dede bhan nu khush rakhi waheguru ji

    • @ishu7289
      @ishu7289 ปีที่แล้ว +1

      ਵੀਰ ਜੀ ਤੁਹਾਡੀ ਸੋਚ ਨੂੰ ਸਲਾਮ ਬਹੁਤ ਦੁੱਖ ਵੇਖੀਂ ਤੁਸੀਂ ਦੋਨਾਂ ਹੀ ਜ਼ਿੰਦਗੀ ਵਿਚ ਪਰ ਹਿੰਮਤ ਨੀ ਛੱਡੀ ਵਾਹਿਗੁਰੂ ਤੁਹਾਡੇ ਨਾਲ ਹਮੇਸ਼ਾਂ ਸੀ ਤੇ ਹਮੇਸ਼ਾ ਰਹੇਗਾ

    • @ranvindersingh1134
      @ranvindersingh1134 ปีที่แล้ว +1

      Rab jurur deyo

    • @satwinderkaur1901
      @satwinderkaur1901 ปีที่แล้ว +1

      Waheguru ji Thanu v baby jroor den ge bhut jaldi 🙏🙏

    • @gurpreetsinghbrar9769
      @gurpreetsinghbrar9769 ปีที่แล้ว +1

      Waheguru ji kirpa karo sab te

  • @harpal34
    @harpal34 ปีที่แล้ว +4

    Waheguru bless you

  • @avinashkumarsharma2480
    @avinashkumarsharma2480 ปีที่แล้ว +2

    Very very great family Bhagwan aap ko or piar dain.

  • @VarinderSingh-le9np
    @VarinderSingh-le9np ปีที่แล้ว +4

    Waheguru ji

  • @g.s.bgursahijsinghbilling2968
    @g.s.bgursahijsinghbilling2968 ปีที่แล้ว +2

    Very nice g

  • @kuljitkanda1276
    @kuljitkanda1276 ปีที่แล้ว +4

    ਬਾਈ ਜੀ ਇਹੈ ਜਿਹੀ ਜਿੱਦੀ ਜੋੜੀ ਦਾ ਪਿਆਰ ਦੇਖਦੇ ਰੱਬ ਵੀ ਨਾਲ ਖੜ ਜਾਂਦਾ ਜੋੜੀ ਨੂੰ ਬਾਬਾ ਨਾਨਕ ਦੇਵ ਸਾਹਿਬ ਜੀ ਚੱੜਦੀ ਕਲਾ ਰੱਖਣ

  • @RamSingh-jl2zo
    @RamSingh-jl2zo ปีที่แล้ว +2

    Rabb Da rang na

  • @AmarjitSingh-gw3wf
    @AmarjitSingh-gw3wf ปีที่แล้ว +3

    Hunda oahi jo parmatma chonda

  • @jaspalmann9886
    @jaspalmann9886 ปีที่แล้ว +1

    🙏🏼🙏🏼🙏🏼🙏🏼

  • @manpreet7844
    @manpreet7844 10 หลายเดือนก่อน

    ❤❤🎉🎉🎉🎉🎉

  • @anitaarora1162
    @anitaarora1162 ปีที่แล้ว +2

    Very inspirational story

  • @amritpaulkaur6632
    @amritpaulkaur6632 ปีที่แล้ว +3

    God bless you

  • @harjitsangha2990
    @harjitsangha2990 ปีที่แล้ว +3

    Good 👍👍🙏🙏🌹

  • @rimpymovies
    @rimpymovies ปีที่แล้ว +3

    ਬਹੁਤ ਬਹੁਤ ਧੰਨਵਾਦ ਸ਼ੁਕਰੀਆ ਦਿਲੋਂ❤ 🙏🙏🙏🙏kaint Punjabi channel ਤੋ 👌👌👌💯💯

  • @harmankaur1857
    @harmankaur1857 ปีที่แล้ว +4

    God bless u sister ❤

  • @preetsingh8017
    @preetsingh8017 ปีที่แล้ว +4

    God bless you dedi

  • @nirwailsingh1877
    @nirwailsingh1877 ปีที่แล้ว +2

    Waheguru ji meher kare te ki nahi ho skda jado oh Mera karda te bach1 nahi rabb 2bache ekathe de skda meriya bhane

  • @nndh9998
    @nndh9998 ปีที่แล้ว +5

    Really great hope all men become like him

  • @gurmeetkaur-ox1nl
    @gurmeetkaur-ox1nl ปีที่แล้ว +3

    God is great

  • @satkartarsingh3901
    @satkartarsingh3901 ปีที่แล้ว +4

    Very nice interweave

  • @HardeepKaur-jd4tr
    @HardeepKaur-jd4tr ปีที่แล้ว +4

    👌👌

  • @sukhbirkaur7838
    @sukhbirkaur7838 ปีที่แล้ว +3

    God bless u all

  • @bantkaur8539
    @bantkaur8539 ปีที่แล้ว +1

    God is great. Trust in GOD.

  • @jatinmehta2637
    @jatinmehta2637 ปีที่แล้ว

    Rab hai

  • @harnetchoudhary1782
    @harnetchoudhary1782 ปีที่แล้ว +7

    ਵਾਹਿਗੁਰੂ ਜੀ ਪਰਿਵਾਰ ਤੇ ਜੋੜੀ ਤੇ ਮੇਹਰ ਭਰਿਆ ਹੱਥ ਰੱਖਿਓ ਜੀ

  • @basantmehet1781
    @basantmehet1781 ปีที่แล้ว

    God bless you beautiful couple

  • @balbirsinghvirk6713
    @balbirsinghvirk6713 ปีที่แล้ว +20

    ਧੰਨ ਧੰਨ ਸਤਿਗੁਰ ਤੇਰਾਂ ਹੀ ਆਸਰਾ ❤❤❤❤❤

    • @rimpymovies
      @rimpymovies ปีที่แล้ว

      Dhan dhan satguru Tera hi aasra 🙏

    • @jaswinderkaur-xe6qm
      @jaswinderkaur-xe6qm ปีที่แล้ว +2

      @@rimpymovies 😂😂

    • @gaganinsan8473
      @gaganinsan8473 ปีที่แล้ว

      🙏☪️DHAN DHAN SATGURU TERA HI ASRA✝️🙏
      Dhan dhan satguru Tera hi aasra ☪️🙏

    • @chandasingh3959
      @chandasingh3959 ปีที่แล้ว

      Aasra jee aasara

    • @sidhumoosewala9085
      @sidhumoosewala9085 ปีที่แล้ว +5

      Waheguru ton uper hor kise insaan da aasraa ni ho skda waheguru tuhanu Matt budhi bhkhsn

  • @bantkaur8539
    @bantkaur8539 ปีที่แล้ว

    GOD bless U

  • @harpreetsinghbrar1427
    @harpreetsinghbrar1427 ปีที่แล้ว +1

    Very good ji

  • @fojinagra5501
    @fojinagra5501 ปีที่แล้ว

    ❤🎉❤🎉❤

  • @BalwinderSingh-rp5pf
    @BalwinderSingh-rp5pf ปีที่แล้ว

    Very. Nice. Video

  • @shyamshukla2791
    @shyamshukla2791 ปีที่แล้ว +1

    Very nice

  • @jagtarsekhon1938
    @jagtarsekhon1938 ปีที่แล้ว

    Wahiguru ji

  • @ruhaniyatmsg
    @ruhaniyatmsg ปีที่แล้ว +5

    Bai ji satsangi Premi c jo kehnde ne Dhuri Namcharcha ghar vich har puwaun di gall karda a
    Dhan Dhan Satguru Tera Hi Aasra

  • @harpinderkaurhayer8955
    @harpinderkaurhayer8955 ปีที่แล้ว

    Mnu te bs mere hazur sahib wale baba g di kirpa disi es story ch