ਝੋਨੇ ਦੀਆਂ top 3 ਕਿਸਮਾਂ ਝਾੜ 38 ਤੋ 40 ਕਵੰਟਲ • 100 ਮਣ ਝਾੜ ਲੈਣ ਲਈ ਇਹ ਝੋਨਾਂ ਲਾਓ || paddy top variety 2024
ฝัง
- เผยแพร่เมื่อ 24 เม.ย. 2024
- ਝੋਨੇ ਦੀਆਂ top 3 ਕਿਸਮਾਂ ਝਾੜ 38 ਤੋ 40 ਕਵੰਟਲ • Paddy top variety 2024
Your Queries:-
paddy high yielding varieties
high yielding paddy seeds
paddy top variety 2024
top 5 paddy seeds
top paddy seeds
dhan ki variety kaun si acchi hai
dhan ki sabse achi variety kaun si hai
#paddytopvariety #farming #paddyseed - แนวปฏิบัติและการใช้ชีวิต
ਧੰਨਵਾਦ ਵੀਰ
ਵੀਰਾ ਪੀ ਆਰ 126 ਵਾਕਿਆ ਹੀ ਵਧੀਆ ਵਰਾਇਟੀ ਹੈ ਤੇ ਪਾਣੀ ਦੀ ਖ਼ਪਤ ਵੀ ਘੱਟ ਹੈ ਪ੍ਰੰਤੂ ਇਸ ਦੀ ਖ਼ਰੀਦ ਤੇ ਗ਼ਲਤ ਪ੍ਰਚਾਰ ਕੀਤਾ ਜਾ ਰਿਹਾ ਹੈ ਕਿ ਇਹ ਵਿਕਣਾ ਨਹੀਂ
ਬਾਈ ਜੀ ਵਿਕਣਾ ਤਾਂ ਹੈ ਕੋਈ ਰੋਕ ਨਹੀਂ ਸਕਦਾ ਸੱਭ ਤੋਂ ਵੱਧ ਗਲਤ ਪ੍ਰਚਾਰ ਦਵਾਈਆਂ ਵਾਲੀਆਂ ਕੰਪਨੀਆਂ ਵਾਲੀਆਂ ਰੋਲਾ ਪਾਇਆ ਇੱਕ ਸਪਰੇਅ ਨਾ ਪੱਕ ਜਾਂਦਾ ਗੱਲ ਹੋਰ ਕੋਈ ਨਹੀਂ।
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
Thanks bro
ਬਾਈ ਜੀ ਮੇਰੇ 128 ਬੀਜ ਬੀਜਿਆ ਹੋਇਆ ਸੀ ਪਿਛਲੇ ਸਾਲ 42 ਕੁੰਟਲ ਦਾ ਝਾੜ ਰਿਹਾ ਛੇ ਵਿੱਗੇ ਚੋਂ ਗੋਬ ਦੀ ਸੁੰਡੀ ਜਰੂਰ ਪਈ ਸੀ ਉਸਨੂੰ ਸਪਰੇ ਨਾਲ ਖਤਮ ਕਰ ਸਕਦੇ ਹਾਂ ਮੇਰੇ ਹਿਸਾਬ ਨਾਲ ਅੱਜ ਤੱਕ ਦਾ ਸਭ ਤੋਂ ਵਧੀਆ ਬੀਜ 128 ਹੈ
Good job
Sat shri akala y ji ❤❤
ਵਾਹ ਸ਼ਰਦਾਰ ਸਾਹਬ👍👍
🙏
y ji bht vadia uprhala karde oh tuci fasal da beez dsan da bilkul sahi time tx veer ji🙏🙏🙏
Bai sava 7501 milda aapke area me milda hove to comments Karo 100 bag vhahiye
Gud vir ggg
ਚਰਨਜੀਤ ਵੀਰ 110 ਦਾ ਘਰਦਾ ਬੀਜ ਬਣਾਇਆ ਆ,ਸਹੀ ਰਹੂਗਾ ਪਨੀਰੀ ਵਾਸਤੇ,, ਜਰੂਰ ਦੱਸਿਓ
💯%Shi
ਧੰਨਵਾਦ ਜੀ।
ਸਹੀ ਜਾਣਕਾਰੀ ਵੀਰ ਜੀ ਅਸੀਂ pr 126 June 25 nu laa dita c 29 kuitel ਝਾੜ ਨਿਕਲਿਆ ਸੀ
Sada v 25-26 june di Lwayi krke 30.5 quantal nikleya
Veer ji 126 layi 19 July 2023 nu last haldi Rog pey gayeaa c fer 11 kg per quintal kaat katwa ke v 36 quintal dey hisab nikal ayeaa c
ਕਣਕ ਦਾ ਝਾੜ ਸਾਲ 2023-2024
Variety👉DBW-303
ਝਾੜ👉23-24 ਕੁਵਿੰਟਲ
ਏਰੀਆ👉 ਗੁਰਦਾਸਪੁਰ
ਬਿਜਾਈ ਦੀ ਤਾਰੀਕ👉8 November 2023
ਬਿਜ਼ਾਈ ਦਾ ਤਰੀਕਾ 👉ਸੁਪਰ ਸੀਡਰ
Correct 303 24 quintal
@@panjwar3ਮੈਂ ਬਿਲਕੁਲ ਸਹੀ ਝਾੜ ਦੱਸਿਆ ਵੀਰ, ਨਹੀਂ ਤਾਂ ਗੱਪਾਂ ਵਾਲੇ ਤਾਂ 33 ਕੁਵਿੰਟਲ ਵੀ ਦੱਸੀ ਜਾਂਦੇ ਆ।
222.DBw.31.75.kuntal.kuksater
Dbw-303 , 24 quintal, Tarn Taran
@@pritpalkaur1878 👍
Panner da bej aw 3086 bhot vdia bej aw 90 man niklia se
Veer ji sava 123 bare daso
Bai Jado Punjab ch pani muka tusi os te jumedar hovo ge jo jona bejde ne
ਬਾਈ ਟੌਪਲਿੰਕ ਹੱਲਾਂ ਵਾਲੇ ਪਾਸਿਓਂ ਉੱਪਰ ਚੁੱਕੋ। ਨਹੀਂ ਤਾਂ ਸੈਸਿੰਗ ਬਹੁਤ ਘੱਟ ਕੰਮ ਕਰਦੀ ਹੈ।
Bhai mare pane te khere varite thek ru
Veer cheekni mitti aa te jameen medium aa pr 131 kaamjaab hogu
Very important information sir ji ❤❤❤❤❤❤❤❤❤❤❤
Thanks and welcome
Veerg basmati di variety daso jo parmal daie nal e pakk jae change jhaad wali
First😍
Thanks ji
Kaveri 468. 2nubar pani bich v90+rahendi hai g
Sir cr.321 beej baare video bnao
ਸਾਤਸ਼੍ਰੀ ਅਕਾਲ ਵੀਰ ਜੀ
👍
26 ਸਬ ਤੋਂ ਵੱਧੀਆ ਹੈ ਵੀਰ
Veer g pr 131 kehri company da vadia g ,,
131 nu shote butte di bimari da dar sabto vadd aa . ena risk leya jawe ?
Veer 1692 kida rahegi is war
❤
Veer ji Kaveri 468 kado lgon da time ki aa
Paji sava7301 and 7501 bare v kuj dso
Good information
Basmati bare daso
🙏🙏
Veer ji ਕੁੱਝ ਮਾੜੇ ਪਾਣੀ ਵਿਚ ਇਸ ਨੂੰ ਲਗਾ ਸਕਦੇ ਹਾ ਕਿ
Pr 126 ik number aa
Basmati di best variety
Veer ji gobAr khad best hai ji ya jipsum kaller jamin lai
Gobar
Sailor ali swaah pao
Bai Jado Punjab ch pani muka tusi os te jumedar hovo ge jo jona bejde ne
Y 1121 te 1718 bare kuj jankari deoo ❤❤
Bakar
Bai es var teri apni kanak ki jhaar aya te khadi Verity cc ..daso plz....kyo tuhadi kheti vi vadia hundi ...te asi thuno follow karana hunda aa
Bai jharr vi dasyoo
ਬਾਈ 10 ਜੁਲਾਈ ਤੋ ਠੀਕ ਰਹੂ ਦੱਸੋ ਵੀਰ
110 supreme Bary Ki gal bat Hai veer
Pichli var 85 mn nikila c
Fudu varriety a ehde jaga 131.26 lao
2022 ch mai pr 131 Lai c.madre Bute Wali bimari aa gyi c.pusa 44 ch v aa gya c
75 Top
Veere 110 top
Signet 88 kesa h
June ch dass do keada bi layia
ਝੋਨੇ ਦੀ ਤਾਰੀਕ ਕਿੰਨੀ ਆ
16
👍👍👍👍👍
110 ਦਾ ਬਹੁਤ ਵਧੀਆ ਚਾੜ੍ਹ 20 ਕਿੱਲੇ ਲਾਇਆ ਸੀ 44 puse ਨਾਲੋਂ ਵੀ ਜਾਦਾ ਰਿਹਾ ਇਸ ਵਾਰ ਫਿਰ ਸਾਰਾ 110 ਲਾਉਣਾ
Jmeen kida da chahi da veer 110 lyi
ਇਨ੍ਹਾਂ ਨਹੀਂ ਨਿਕਲ ਸਕਦਾ
Arya kihda tuhada Pani kiho ja cahida hai
ਸਾਡਾ ਪਿਛਲੇ ਸਾਲ 38 ਕੁਇੰਟਲ ਰਿਹਾ
Sada sirf 23
22 khet ch aag lai k vahi kiti aa ja nhi
Bai g tussi wadia keeta kauli chat da
supreme 110 best sab to
Send me number y
Ye variety Yamuna nagar Haryana me bhi kamyab ho jayengi kya kripa btaiye.yaha jayadtar hybrid jiri lagti h....❤❤
Hmne pr 128 lagaya tha yamunanagar side bht Acha rha 34 quntal ki average ayi thi
ਬਾਈ ਚਰਨਜੀਤ ਸਿਆ ਅੱਧ ਜੁਲਾਈ ਤੋਂ ਬਾਅਦ ਮੱਕੀ ਦਾ ਅਚਾਰ ਪਾ ਕੇ ਲੱਗ ਸਕਦੀ 131 ਵਰਾਇਟੀ ਜਾਂ ਨਹੀਂ ਪਲੀਜ ਕੋਈ ਅਚਾਰ ਵਾਲੇ ਡਾਕਰ ਵਾਹਣ ਲਈ ਵਰਾਇਟੀ ਦੱਸੋ ਜੋ ਡਿੱਗਦੀ ਨਾ ਹੋਵੇ ਤੇ ਝਾੜ ਪੱਖੋ ਕਾਮਯਾਬ ਰਹੇ👍👍
131 ਨੂੰ ਪਛੇਤੀ ਲਗਾਓਗੇ ਤਾ ਇਹ ਪਕਦੀ ਨਹੀਂ
Bai 125 kive ae jha tuc koi hor vadia jhe variety dso
y 126 da beej milju thode kolo
ਸਵਾ 34
ਸਵਾ 27 ਬੈਸਟ ਆ
Hybrid jhona 7301 sarkari rate ty vikagi iss varr
Ke jhaar ah bro madde pani vich
15 july
ਤੁਹਾਡਾ ਕਿੰਨਾ ਝਾੜ ਅਾਇਆ ਕਣਕ ਦਾ 🌾
Veer ji 3840 variety kive di aa
ferozpur Pr 26 sade 84 man
Pr31 96 man reha
Kine bigge da aker a ik
@@mandeepmann5393 8 kanal da killa
Paune 5 bigge da
Second time laya c peshle sal jhad 95 mann 8 knala wale kile cho 1.5 no.pani c
131 aera kihra
7301 ,, best
Kela.10.kannl.da.Hovgaa
126 ਮੈ ਪਿਛਲੇ ਸਾਲ ਵੀ ਤੁਹਾਡੇ ਕਿਹਣ ਤੇ ਲਾਈ ਸੀ 1 ਜੁਲਾਈ ਨੂੰ ਲਾਈ ਸੀ ਪਰ ਇਹਦਾ ਝਾੜ 25 ਕੁੰਇਟਲ ਹੀ ਨਿਕਲਿਆ ਸੀ ਦੇਣੇ ਵੀ ਜੀਰੇ ਵਰਗੇ ਸੀ ਇਹਦੇ ਨਾਲੋ ਤਾ ਸਵਾ 073 ਨੇ ਸਾਡੇ ਲਾਗੇ ਲਾਇਆ ਸੀ ਬਹੁਤ ਵਧੀਆ ਝਾੜ ਦਿੱਤਾ ਸੀ 37 ਕੁੰਇਟਲ ਝਾੜ ਆਇਆ ਸੀ ਅਸੀ ਤਾ ਐਤਕੀ ਸਵਾ ਹੀ ਲੋਣਾ
7301 and 7501 best seed. Pr iss baar bhut mehnga mil riha.
@@nikhilthakur2692 7301 ਕਿੰਨੇ ਦਾ
Pr 126 20 qt nekle sade
What is thie Future Of Basmati Pl Tell
Dogar pili pusa top 1
Cr 321 kive a y
Pusa 44 lgugi
212 bhut vdea varities vr bamari bhut ghat onde
7501vernic
126 july 25 bhut late ho jandi a baad ch vikda ni jhona seller vale nakhre krde a mere nall hoya pishli vaar 10 to 15 july vich lga lena chaida
1692 ਦਾ ਕੀ ਟਾਈਮ ਵੀਰ ਜੀ
ਕਿੰਨੀ ਤਰੀਕ ਨੂੰ ਲਾਉਣਾ ਚਾਹੀਦਾ ਬਾਈ ਜੀ
15nov
131 seera valo mana kiti he danha patala he
ਬਾਈ ਨਾਲੇ ਕਹਿਦੇ ਨੇ126 ਬੰਦ ਹੋ ਗਈ।ਖਰੀਦ ਨਹੀਂ ਹੋਵੇਗੀ।ਦੱਸਿਓ ਜਰੂਰ ਬਾਈ ਜੀ
PAU Ludhiana di recommend kiti variety aa seller waleya ne v pass kiti hoi aa
126 29 kwntl nikla sirf amritsar
28p67 kime rhndi a y
28 June nd 1 July
ਓ ਭਰਾਵਾ 18ਤੋ 30ਦਿਨ ਦੀ ਪਨੀਰੀ ਲਵੲਓ
Veer ji mere call dad ekad jameen hai aur bich mein 128 laya ji per 25 26 jyada nahin Te jameen de vich dasso mein ki paba ok g
diesel wala engine hai Ji 1000to plus diesel kha jata hai
126 lao 30 ਜੁਲਾਈ ਨੂੰ
Bai Jado Punjab ch pani muka tusi os te jumedar hovo ge jo jona bejde ne
Bhra ਝੋਨਾ ਅਧਾ ਤੇ ਬਰਸਾਤ ਦੇ ਪਾਣੀ ਨਾਲ ਹੁੰਦਾ ,,,, ਸਾਵਣ ਮਹੀਨੇ ਕਿੰਨਾ ਮੀਂਹ ਪੈਂਦਾ ਹੁੰਦਾ ,,?
4 5 ਮਹੀਨੇ ਚ ਵਾਧੂ ਮੀਂਹ ਪੈਂਦਾ ,,,ਪਾਣੀ ਦੀ ਫ਼ਿਕਰ ਨਾ ਕਰੋ
Basmati rate ki rho edki kuj
ਵੀਰ ਕੀ pusa 44 ਵਿਕੇਗਾ
PUSA 44 ਦੀ ਸੋਧ ਕੀਤੀ ਹੋਈ ਕਿਸਮ ਜਿਸ ਦਾ ਨਾਮ PUSA 1824 ਹੈ ਜਿਸ ਨੂੰ PUSA university ਅਗਲੇ ਸਾਲ release ਕਰੇਗੀ। ਪਨੀਰੀ ਦਾ ਬੂਟਾ ਲਾਉਣ ਤੋਂ ਬਾਅਦ 105-110 ਦਿਨ ਲੈਂਦੀ ਹੈ।
Dusho ji pussa 44 lugu ja nhi
Your mob number
Bai Jado Punjab ch pani muka tusi os te jumedar hovo ge jo jona bejde ne
Hor 22g
Thik thak ji
ਬਾਈ ਜੀ ਹਾਈਬ੍ਰਿਡ ਝੋਨਾ ਦੀ ਖਰੀਦ ਹੋਵੇ ਗਈ
Bai Jado Punjab ch pani muka tusi os te jumedar hovo ge jo jona bejde ne
Bai Punjab ch Pani ni mukda Kde ake dekh la sade area vich a ke 28 futt de bor te motor chldi a
bai sade v kade 30 fut te hundi c te hun 300 te aa 20 saala ch
ਵੀਰ ਜੀ ਪਿਛਲੇ ਸਾਲ ਆਪਾਂ ਪਰਭਾਤ 110 ਦਾ ਬੀਜ ਹੱਥੀ ਝਾੜ ਕੇ ਰੱਖਿਆ ਓਹੀ ਬੀਜ ਸਕਦੇ ਆ ਹੁਣ ਜ਼ਰੂਰ ਦੱਸਿਓ ਜੀ
Kiwe nikli ti veer
ਵੀਰ ਜੀ 131 ਦਾ ਘਰ ਦਾ ਬੀਜ ਰॅिਖਅਾ ਹੋਅਾ ੳੋ ਬੀਜ ਸਕਦੇ ਕੇ ਨਹੀ
ਬੀਜ਼ ਸਕਦਿਆ
Bai G Punjab de Pani da v dyan rekheo
2 ਮਹੀਨੇ ਬੜੇ ਵਿਗਿਆਨੀ ਬਣਨਾ ਸਾਰਿਆ ਨੇ ਵੀਰ ਫੈਕਟਰੀਆ ਚ ਜਾ ਕਿ ਦੇਖਿਆ ਕਦੀ ਘਰ ਲੱਗੇ ਫਿਲਟਰ ਬਾਰੇ ਜਾਣਕਾਰੀ ਰੱਖੀ ਇੱਕ ਲੀਟਰ ਪਾਣੀ ਲਈ 5 ਲੀਟਰ ਪਾਣੀ ਵੇਸਟ ਹੁੰਦਾ ਪਰ ਪਾਣੀ ਦੀ ਸਾਰੀ ਜੁਮੇਵਾਰੀ ਕਿਸਾਨ ਦੀ ਆ
Bai g tusi v tik ho par factories v galat ne par ek gal yaad rekheo jado Pani muk gaya ta ki karo ge
ohdu factories wale v chal jane te filters v par assi te tussi Punjab ch hi rehna aa
baki bai marji aa par 1500000 bore aa Punjab search kareo hor kite dunia ch kite ene bore hage aa
ਬਾਈ ਪੰਜਾਬ 5
Sada ta 30 to vad nahi aunda Pathankot area
Sada v ehi hal aa bhaji 26 beej 26/27 he niklea c ,Mehnat v buht time nal kiti
Sava 134 kive a dso y
36 Nikla last yr
110 chone da ghar da beeg beeg skde a
Bai Jado Punjab ch pani muka tusi os te jumedar hovo ge jo jona bejde ne
ok
Pehle no 1 te rahi sade pr 126 dosre no 131 te teje no 110 hor kise bare ni pata ehi lagda sade te baki pr 114 vi thik aa
👍
Bai Jado Punjab ch pani muka tusi os te jumedar hovo ge jo jona bejde ne
@@heydidyouknow7702 veer assi te pr 126 jhona Pani vi ghat lenda va te sab to jada Pani lagda factory vich jehda har time nikli janda va har jaga kissan hi ta galat ni hunde eh factory Wale kinna kharab karde aa assi te hun duje jhone vi shad te eh jada lon lag ge vad to vad nehar da Pani londe aa Pani vi bachonde aa par factory Wale ya te koi ni bolda veer ji sareya nu kissan disde aa
Bai ma v Kisan hi aa Par factory ch kam bihari karde aa malaka te v chal jana jado pani muk gaya asi te Punjab ch hi rehna sanu jarur sochna chahida