ਓਨੇ ਤਾਂ ਟਰੈਕਟਰ ਧੋਣ ਵਾਲਾ ਲੈ ਲੈਂਦਾ ਜਿੰਨੇ ਪੈਸੇ ਦੇ ਕੱਪੜੇ ਨਾਲ ਤੂੜੀ ਢਕੀ ਜਾਂਦੀ ਆ

แชร์
ฝัง
  • เผยแพร่เมื่อ 22 พ.ย. 2024

ความคิดเห็น • 94

  • @JasvinderSingh-ww1sv
    @JasvinderSingh-ww1sv 6 หลายเดือนก่อน +23

    ਸਤ ਸੀ੍ ਅਕਾਲ ਭਾਈ ਜੀ ਤੂੜੀ ਵਾਲਾ ਕਪੜਾ ਬਹੁਤ ਹੀ ਵਧੀਆ ਹੈ ਇਹ ਕਪੜਾ ਅਸੀਂ ਪਿਛਲੇ 7ਸਾਲਾ ਤੋ ਵਰਤ ਰਹੇ ਹੈ ਇਹ ਕਪੜਾ ਦੋ ਸਾਲ ਚਲਦਾ ਹੈ ਤੇ ਇਕ ਗੱਲ ਹੋਰ ਇਹ ਕਪੜਾ ਦੀ ਰਾਜਸਥਾਨ ਚ ਬਹੁਤ ਵੜੀ ਫੈਕਟਰੀ ਹੈ ਜੀ ਕਿਲੋ ਆ ਦੇ ਹਿਸਾਬ ਨਾਲ ਮਿਲਦਾ ਹੈ ਜਿਹੜਾ ਮਰਜੀ ਲੈ ਲੋ

    • @Grockgaming-
      @Grockgaming- 6 หลายเดือนก่อน

      Bai number dedo apna

    • @gurimaan5614
      @gurimaan5614 6 หลายเดือนก่อน

      ਵੀਰ ਜੀ ਜੇ ਕੁੱਤਾ ਪੱਲੀ ਪਾੜ ਦੇਵੇ ਫੇਰ ਕੀ ਕਰਦੇ ਉ

  • @ORIGINHOMESTEAD
    @ORIGINHOMESTEAD 6 หลายเดือนก่อน +13

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ

  • @ravirandhawa1585
    @ravirandhawa1585 6 หลายเดือนก่อน +5

    ਫੱਲਦਾਰ ਬੁਟਿਆ ਨੂੰ ਉਪਰ ਤੋ ਕਵਰ ਕਰਨ ਲਈ ਵੀ ਜਾਲੀ ਹੈਗੀ ਹੈ ਜੀ

  • @daljitsingh8832
    @daljitsingh8832 4 หลายเดือนก่อน

    ਬਾਈ ਜੀ ਇਹ ਜਿਮੀਦਾਰ ਚੌੜੇ ਹੋਏ ਬੈਠੇ ਨੇ ਕਿ ਅਸੀਂ ਇਨਾਂ ਪੈਸਾ ਬਚਾ ਲਿਆ ਇਹ ਜਿਹੜਾ ਪੱਲੜ ਹੈ ਨਾ ਕਈ ਵਾਰੀ ਮਹੀਨੇ ਬਾਅਦ ਹੀ ਫੱਟ ਕੇ ਲੀਰੋ ਲੀਰ ਹੋ ਜਾਂਦਾ ਨਾ ਉਧਰ ਜੋਗੇ ਨਾ ਉਧਰ ਜੋਗੇ ਕੋਈ ਛੇ ਮਹੀਨੇ ਚੰਗੇ ਤੋਂ ਚੰਗਾ ਪੱਲੜ ਧੁੱਪ ਦੇ ਵਾਰਸ ਦੇ ਵਿੱਚ ਨਹੀਂ ਕੱਢਦਾ

  • @gurtejsingh8367
    @gurtejsingh8367 6 หลายเดือนก่อน +6

    Good Job 👍 Gurtej Singh Dhaliwal Lopon Moga Australia To 🦘

  • @jaskarnsingh3884
    @jaskarnsingh3884 6 หลายเดือนก่อน +7

    ਫੋਜੀ ਕਾਲੀ ਤਰਪਾਲ ਉਤੇ ਨੈਟ ਦਸ ਹਜ਼ਾਰ ਵਿਚ ਚਾਲੀ ਟਰਾਲੀਆ ਸਾਂਭਤੀਆ ਸਾਰੀ ਉਮਰ ਲਈ ਆ

  • @gurwantsingh5068
    @gurwantsingh5068 6 หลายเดือนก่อน

    Bahut Khoob, bahut Vadiya jee 🙏🙏

  • @jagbirsinghgill3166
    @jagbirsinghgill3166 6 หลายเดือนก่อน +3

    Bahut vadhia saman hai Veer ji kirpa krke iss trah dian video bna k jaankari dende reha kro Thankyou very much

  • @basantsingh1463
    @basantsingh1463 6 หลายเดือนก่อน +4

    ਗਰੋ ਬੈਗ ਦਾ ਸਾਈਜ ਕਿੰਨਾ ਬਾਈ ਜੀ

  • @arshpreetjandu8162
    @arshpreetjandu8162 6 หลายเดือนก่อน +3

    ਘੈਂਟ ਐ ਕੰਮ 👍🙏

  • @GursahibSinghHundal-qc4dr
    @GursahibSinghHundal-qc4dr 6 หลายเดือนก่อน +2

    ਦੁਕਾਨਦਾਰ ਨੂੰ ਗਾਹਕ ਬਣਾ ਲਿਆ

  • @dhillonamarjitsingh3528
    @dhillonamarjitsingh3528 6 หลายเดือนก่อน

    ਬਹੁਤ ਵਧੀਆ ਸਮਾਨ ਦਿਖਿਆ ਜੀ

  • @jagmeetbrar1814
    @jagmeetbrar1814 6 หลายเดือนก่อน

    Bai asi ja ka aya pani Lang da vich di aaa

  • @MukeshbhurtaKhati
    @MukeshbhurtaKhati 4 หลายเดือนก่อน

    Bahut badiya

  • @174yearsold
    @174yearsold 6 หลายเดือนก่อน +6

    ਰੇਹ ਆਲਾ ਝੋਲਾ ਬਣਾ ਬਾਈ ਜੀ।

  • @user-shama88
    @user-shama88 6 หลายเดือนก่อน

    ਜਸਨ ਬੀਰ 40ਬਾਈ 40ਦੀ ਤਰਪਾਲ ਤੂੜੀ ਤੇ ਪਾਉਣ ਨੂੰ ਕਿੰਨੇ ਦੀ ਹੈ

  • @preetinder4236
    @preetinder4236 6 หลายเดือนก่อน

    Good information

  • @zaildarcheema106
    @zaildarcheema106 6 หลายเดือนก่อน +5

    ਕਿਹੜੀ ਜਗਾਹ ਤੋਂ ਮਿਲਦੀਆ

    • @jaswindermallan6606
      @jaswindermallan6606 6 หลายเดือนก่อน +1

      ਖੂਹੀਆ ਸਰਵਰ ਅਬੋਹਰ ਤੋਂ ਗੰਗਾਨਗਰ ਰੋਡ ਤੇ

  • @binderfatehgarhia
    @binderfatehgarhia 6 หลายเดือนก่อน +4

    22 bhut changa km kita tu par majdoora hak lay vi hal kr koi majdoora hakk Sarkar agge leke AA

  • @girishraj3437
    @girishraj3437 6 หลายเดือนก่อน +1

    sir can you make detail PDfA semen of bulls detail how are avaliable cost so other part farmer can get the detail
    and you it
    translate to Punjabi
    ਸਰ ਕੀ ਤੁਸੀਂ ਬਲਦਾਂ ਦੇ ਪੀਡੀਐਫਏ ਵੀਰਜ ਦਾ ਵੇਰਵਾ ਦੇ ਸਕਦੇ ਹੋ ਕਿ ਕਿਵੇਂ ਉਪਲਬਧ ਲਾਗਤ ਹੈ ਤਾਂ ਜੋ ਹੋਰ ਭਾਗ ਕਿਸਾਨ ਵੇਰਵੇ ਪ੍ਰਾਪਤ ਕਰ ਸਕਣ
    ਅਤੇ ਤੁਸੀਂ ਇਹ
    Sara kī tusīṁ baladāṁ dē pīḍī'aipha'ē vīraja dā vēravā dē sakadē hō ki kivēṁ upalabadha lāgata hai tāṁ jō hōra bhāga kisāna vēravē prāpata kara sakaṇa

  • @suchasingh2663
    @suchasingh2663 6 หลายเดือนก่อน

    Very good knowledge for us

  • @JarnailSingh-xk7qs
    @JarnailSingh-xk7qs 6 หลายเดือนก่อน +5

    Gahak nahi eh soda latun lai plant keta hoea

  • @balwindersingh-kj9rw
    @balwindersingh-kj9rw 6 หลายเดือนก่อน +1

    God bless you 👍🏻

  • @MukeshbhurtaKhati
    @MukeshbhurtaKhati 4 หลายเดือนก่อน

    Gaint video banai hai veer

  • @darshansinghsidhu1179
    @darshansinghsidhu1179 6 หลายเดือนก่อน +3

    ਬਾਈ ਜੀ ਛੱਤ ਤੇ ਕਾਮਯਾਬ ਹੈ

  • @gurmailsinghgill726
    @gurmailsinghgill726 6 หลายเดือนก่อน

    Grow bag size ?

  • @AmandeepSingh-bu4wn
    @AmandeepSingh-bu4wn 6 หลายเดือนก่อน +1

    ਬਹੁਤ ਵਧੀਆ ਜੀ

  • @gurmeetsinghgurmeetsingh2599
    @gurmeetsinghgurmeetsingh2599 6 หลายเดือนก่อน +6

    ਕਾਰ ਅਤੇ ਟਰੈਕਟਰ ਦੀ ਤਰਪਾਲ ਕਿਨੇ ਦੀ ਬਣਦੀ ਹੈ?

  • @vijaywatts5510
    @vijaywatts5510 5 หลายเดือนก่อน

    Vijay bag house khuian sarwar

  • @seeragill2317
    @seeragill2317 6 หลายเดือนก่อน +2

    Shone cheej a yr❤❤❤

  • @kamaldeepdeep3221
    @kamaldeepdeep3221 6 หลายเดือนก่อน

    Hello lopo Sar ji Aisi khanauri border to bol rahe hain ji soda number de do veer ji

  • @sukhdevpooner8923
    @sukhdevpooner8923 6 หลายเดือนก่อน

    ❤ aapki jankari bdiya ladie

  • @manjindersingh4566
    @manjindersingh4566 6 หลายเดือนก่อน +1

    Good 👍

  • @zaildarcheema106
    @zaildarcheema106 6 หลายเดือนก่อน +27

    ਇਹ ਧੁੱਪ ਵਿੱਚ ਨਹੀਂ ਰਹਿਣੀ ਕਿਉਂ ਕੇ ਪਲਾਸਟਿਕ ਧੁੱਪ ਲੱਗਣ ਨਾਲ ਜਲਦੀ ਖਤਮ ਹੋ ਜਾਂਦਾ

    • @Pteet683
      @Pteet683 6 หลายเดือนก่อน +3

      Veere phir v sasti panni

    • @jasvirsinghjasvirsingh8414
      @jasvirsinghjasvirsingh8414 6 หลายเดือนก่อน +1

      Haji. Sahi. Keha. Tusi

    • @gurpreetsingh-ef5rw
      @gurpreetsingh-ef5rw 6 หลายเดือนก่อน +1

      Ek saal validity hundi vr ehdi har saal nvi poni pyndi

  • @Pteet683
    @Pteet683 6 หลายเดือนก่อน +2

    Kaunn kehnda Punjab vich kam hai ni. Jis kol dimag aa jo mehnti aa oh ethe v lakha kma skda.jo sirf mehnat krna chahunde ne 18,20 ghnte te foki tohar chahunde ne oh bahr ja skde. 👍✌

  • @NarinderSingh-mg4sw
    @NarinderSingh-mg4sw 6 หลายเดือนก่อน +6

    ਜਸ਼ਨ ਵੀਰ ਜੀ ਤੂੜੀ ਵਾਲੀ ਤਰਪਾਲ ਕਿਨੇ ਦੀ ਹੈ 30 +6 0 ਦੀ

  • @kulwanthitler1212
    @kulwanthitler1212 6 หลายเดือนก่อน +1

    ਗਾਰਾ ਫ੍ਰੀ ਏ😂

  • @RajinderSingh-nd3ym
    @RajinderSingh-nd3ym 6 หลายเดือนก่อน +1

    good news 🙏🙏

  • @lakhvindersingh9844
    @lakhvindersingh9844 6 หลายเดือนก่อน

    Edward moge wall at othe kithe bathe ho

  • @ashoksinghmattu8055
    @ashoksinghmattu8055 6 หลายเดือนก่อน

    Very good 👍

  • @gurmailsinghgill726
    @gurmailsinghgill726 6 หลายเดือนก่อน

    Grow bag size

  • @harpalsandhu7279
    @harpalsandhu7279 6 หลายเดือนก่อน

    ਜਦੋਂ ਵਾਪਸ ਕਰਨ ਆਏਂ ਸਮਾਨ ਰਿਕਸ਼ੇ ਤੇ ਬਹਿ ਕੇ ਤੁਰਲਾ ਛੱਡ ਕੇ ਆਇਆ ਜੇ ਭਾਊ 😂

    • @shivrajsingh1669
      @shivrajsingh1669 6 หลายเดือนก่อน

      ਹਾਂ ਜੀ ਕੀ ਮਤਲਬ ਜੀ ਸਮਝ ਨੀ ਲੱਗੀ

  • @singhrssb9993
    @singhrssb9993 6 หลายเดือนก่อน

    ਵੀਰ ਜੀ ਗੱਡੀਆਂ ਦੀ ਤਰਪਾਲ ਮਿਲ ਜਇਗੀ ਕਪੜੇ ਦੀ ਯ waterproof ਜਿਹੜੀ ਖਰਾਬ ਨਾ ਹੋਏ ਔਰ ਰੱਸੇ ਨਾਲ ਫੱਟੇ ਨਾ

  • @rajnikanta6209
    @rajnikanta6209 6 หลายเดือนก่อน

    Grow bag mil jande ne

  • @LuckyChoudhary-df2et
    @LuckyChoudhary-df2et 6 หลายเดือนก่อน

    Home 🏠 daliwari hoju gi kya ber ji

  • @kamaldeepdeep3221
    @kamaldeepdeep3221 6 หลายเดือนก่อน

    ਵੀ Sukhwinder veer ji soda number de do Sikh Navri border to bol rahe hain ji

  • @sumitsi3393
    @sumitsi3393 6 หลายเดือนก่อน +2

    1500 rs trolley miti saday pind

  • @harbansbhangoo
    @harbansbhangoo 6 หลายเดือนก่อน +2

    🎉🎉🎉🎉🎉

  • @bobbyrandhawa1106
    @bobbyrandhawa1106 6 หลายเดือนก่อน +1

    Banda hera dil da

  • @GurmitSingh-fn7pp
    @GurmitSingh-fn7pp 6 หลายเดือนก่อน

    Truck.Tirpal.da.Rate.jrur.dusro.Amerikan.plastic.Jrur.dusro.Je

  • @jaspaldhillon4495
    @jaspaldhillon4495 6 หลายเดือนก่อน

    ਵੀਰ,ਜੀ,ਘਰ,ਦੀ,ਛਤ,ਤੇ,ਕਾਮਯਾਬ,ਹੈਇਹ

  • @J.K.0007
    @J.K.0007 6 หลายเดือนก่อน

    Online milu veere.home delivery karda veer k nahi

  • @vickysharma5854
    @vickysharma5854 6 หลายเดือนก่อน

    Ok report

  • @HarbansSingh-lv3hy
    @HarbansSingh-lv3hy 6 หลายเดือนก่อน +1

    👌👌👌👌👌👌👌

  • @BhajanSangha-q1l
    @BhajanSangha-q1l 6 หลายเดือนก่อน +2

    ਕਿੱਲੋ ਦਾ ਕੀ ਰੇਟ ਆ ਦੱਸਿਆ ਕਰੋ ਲੋਪੋ ਵਾਲਾ ਗੱਲ ਮੁੱਕਣ ਨਹੀਂ ਦਿੰਦਾ

  • @avtarjassal4831
    @avtarjassal4831 6 หลายเดือนก่อน

    Agar thane janda ta constable nu v ji ji krde tusi veere

  • @jobenvirk6918
    @jobenvirk6918 6 หลายเดือนก่อน +1

    ਇਹ ਵਿਚ ਪਾਣੀ ਚੌਦਾ ਹੈ

  • @gursewaksingh-sk8nc
    @gursewaksingh-sk8nc 6 หลายเดือนก่อน

    Bai ropar dea nedi v shop haa eho jahea

    • @PARVEENCHECHI
      @PARVEENCHECHI 6 หลายเดือนก่อน

      Bai ropar kis jagah hae? Dseo place

  • @Paliwala
    @Paliwala 6 หลายเดือนก่อน

    Es kr k ta likhiya k JO Aawe So Raazi Jawe

  • @sukhjindersingh1675
    @sukhjindersingh1675 6 หลายเดือนก่อน +3

    ਲੋਪੋ ਵਾਲਿਆ ਇੱਕ ਕਿਨੂੰਆ ਵਾਲਾ ਬੈਗ ਤੂੰ ਵੀ ਲੈਲਾ ਆਲੂ ਪੁੱਟਣ ਨੂੰ ਆਲੂ ਵਾਲਿਆ ਨੂੰ ਇਹੀ ਤਾਂ ਬੱਚਤ ਹੈ

  • @hrman_aulakh_
    @hrman_aulakh_ 6 หลายเดือนก่อน +2

    Video phala pondee hon ta chikd v pata😂😂

  • @KawaljeetSingh-q3x
    @KawaljeetSingh-q3x 6 หลายเดือนก่อน

    Rate bahut jyada ne

  • @HekulwantsinghKulwant
    @HekulwantsinghKulwant 6 หลายเดือนก่อน

    ❤️🙏🌹👍

  • @dilbagsinghsarwara205
    @dilbagsinghsarwara205 6 หลายเดือนก่อน

    Hun tan sanbti jatta ne

  • @PhoneWale-vq8mi
    @PhoneWale-vq8mi 3 หลายเดือนก่อน

    Corikarklagatho

  • @jagdevmaan2600
    @jagdevmaan2600 6 หลายเดือนก่อน

    pad ta gya c y ne luka ta seti dene

  • @avtarjassal4831
    @avtarjassal4831 6 หลายเดือนก่อน

    Ki aaja aaja layi aa dukandar nu respect nal ni bula skda

  • @inderjit748
    @inderjit748 6 หลายเดือนก่อน

    BACH KE LOKO 😂😂😂

  • @Villageboylife9090
    @Villageboylife9090 6 หลายเดือนก่อน

    Bai dhup ch ni rehna kharab krdugi

  • @jagmeetbrar1814
    @jagmeetbrar1814 6 หลายเดือนก่อน

    Todi nu ni Kam aundi vera pani vich di lang rha aa

  • @LuckyChoudhary-df2et
    @LuckyChoudhary-df2et 6 หลายเดือนก่อน

    School bgd aap bna a ho a nhi lgda ji

  • @zaildarcheema106
    @zaildarcheema106 6 หลายเดือนก่อน +1

    ਇਹ ਸ਼ਾਲੀਮਾਰ ਦੀ ਕਿੰਨੀ ਕੀਮਤ ਹੈ

  • @pawanpreetbrar1818
    @pawanpreetbrar1818 6 หลายเดือนก่อน

    Gara free hunda bai g, te khaad alag toh mil jandi hai

  • @kulwindersingh-qz2ed
    @kulwindersingh-qz2ed 6 หลายเดือนก่อน +3

    ਲੋਪੋ ਵਾਲਿਆਂ ਕੋਈ ਤਾ ਬੰਦਾ ਸ਼ੱਡ ਦੇ ਯਾਰ ਸਾਰਿਆਂ ਤੋਂ ਪੈਸੇ ਲੈ ਕੇ ਵੀਡੀਓ ਬਣਾਈ ਜਾਂਦਾ ਵੀਡੀਓ ch ਐ ਵੀ ਦਸ ਦਿਆਂ ਕਰ ਕੀ ਮੈਂ ਐਨੇ ਪੈਸੇ ਲਏ ਨੇ ਪ੍ਰਮੋਸ਼ਸ਼ਨ ਕਰਨ ਦੇ ਕੋਈ ਸ਼ਰਮ ਕਰੋ ਥੋੜੀ ਬਹੁਤ

    • @thetruckers
      @thetruckers 6 หลายเดือนก่อน

      A KI A OYE ? PREET '' CHACHA A BHOLLE LOKA DA PUNJAB AAAA"

  • @ParmjitSingh-hm7nr
    @ParmjitSingh-hm7nr 6 หลายเดือนก่อน +2

    ਤੇਨੂੰ ਤਾ Swaraj ਵਾਲਿਆ ਨੇ ਟਰੈਕਟਰ ਗਿਫ਼ਟ ਦੇਹਾਣਾ ਹੀ ਦੇਹਾਣਾ ਸੀ। ਤੂੰ ਤਾ ਬੰਦਾ ਹੀ ਸੀਆਣਾ

  • @ikAlfaaz
    @ikAlfaaz 6 หลายเดือนก่อน

    Ehna youtubers de pishe na lageya kro, ese channel te ik SV trader naam wale Bnde di ehne video pai c oh bnda lakha di thaggi mar k bhaj geya

  • @RanjeetsinghPremi
    @RanjeetsinghPremi 5 หลายเดือนก่อน

    .ਞਹੁਤ.ਞਧੀਅ. ਚੀਜ.ਹੈ

  • @DavinderKumar-el5ct
    @DavinderKumar-el5ct 6 หลายเดือนก่อน

    Good 👍

  • @SukhdevSingh-mn7ny
    @SukhdevSingh-mn7ny 6 หลายเดือนก่อน

    Good 👍