FAQ - 131 ! PR 131 ! 131 ਝੋਨੇ ਸਬੰਧੀ ਤੁਹਾਡੇ ਸਵਾਂਲਾ ਦੇ ਜਵਾਬ! .

แชร์
ฝัง
  • เผยแพร่เมื่อ 27 เม.ย. 2024
  • Farmers feedback and some important features of PR 131 Rice discussed in the video.
    ਪੀ ਆਰ 131 ਝੋਨੇ ਦੇ ਸਬੰਧ ਵਿੱਚ ਤੁਹਾਡੇ ਸਵਾਲਾ ਦੇ ਜਵਾਬ ! ਸੱਭ ਤੋਂ ਵੱਡਾ ਸਵਾਲ ਕੀ ਬੋਣਾ ਜਾਂ ਮੱਧਰੇ ਬੂਟੇ ਰੋਗ ਇਸ ਕਿਸਮ ਨੂੰ ਆ ਸਕਦਾ ਹੈ! ਫਿਰ ਅਸੀ ਬਚਾਅ ਕਿਵੇਂ ਕਰੀਏ! ਬਿਜਾਈ ਦਾ ਸਮਾਂ, ਬਿਮਾਰੀ, ਚੋਲ ਦੀ ਕੁਆਲੁਟੀ ਆਦਿ ਸਬੰਧੀ ਸੰਪੂਰਨ ਜਾਣਕਾਰੀ
    #pr #pr131 #bonarog #madhreboote #jhona #agriculture #rice #ricecultivation #Paniri

ความคิดเห็น • 137

  • @RohitSharma-qx9pi
    @RohitSharma-qx9pi หลายเดือนก่อน +2

    ਜਾਣਕਾਰੀ ਦੇਣ ਲਈ ਧੰਨਵਾਦ ਜੀ

  • @pargat.sher.gill.2870
    @pargat.sher.gill.2870 หลายเดือนก่อน +4

    ਇਸ ਵਰਾਇਟੀ ਨੂੰ ਲੈ ਕੇ ਬੜੇ ਸਵਾਲ ਸੀ ਮਨ 'ਚ, ਬਹੁਤ ਬਹੁਤ ਧੰਨਵਾਦ ਡਾਕਟਰ ਸਾਹਿਬ ਜਾਣਕਾਰੀ ਦੇਣ ਲਈ 🙏🙏

  • @jaspritsinghbrar2053
    @jaspritsinghbrar2053 หลายเดือนก่อน +1

    Vadhia jankari lai thanks doc saab

  • @jallydhillon2546
    @jallydhillon2546 หลายเดือนก่อน

    Boheat ਵਦੀਆ ਜਾਣਕਾਰੀ ਵੀਰ ਜੀ

  • @amriksekhon8038
    @amriksekhon8038 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @amardeepsingh1931
    @amardeepsingh1931 หลายเดือนก่อน

    Good information Dr sahab ji🙏

  • @AgriReformers
    @AgriReformers หลายเดือนก่อน

    Good information for farmers

  • @gurdeepsohi9628
    @gurdeepsohi9628 หลายเดือนก่อน +1

    Sat Sri akaal ji 🙏🏻

  • @patgatsingh8736
    @patgatsingh8736 หลายเดือนก่อน

    Thnku ji bahut vadia jankari ji

  • @baljinderdhaliwal1423
    @baljinderdhaliwal1423 หลายเดือนก่อน +5

    ਸਤਿ ਸ੍ਰੀ ਅਕਾਲ ਜੀ

  • @PritamSingh-wt7jx
    @PritamSingh-wt7jx 13 วันที่ผ่านมา

    ਧਨਵਾਦ ਜੀ

  • @kuldeepnain7362
    @kuldeepnain7362 หลายเดือนก่อน

    Good job

  • @gurjantjhorar2706
    @gurjantjhorar2706 หลายเดือนก่อน +4

    ਡਾਕਟਰ ਸਾਹਿਬ ਦੋ ਨੰਬਰ ਪਾਣੀ ਉੱਪਰ ਕਿਹੜਾ ਝੋਨਾ ਹੋਵੇਗਾ ਕਿਰਪਾ ਕਰਕੇ ਉਸ ਉਪਰ ਵੀ ਵੀਡੀਓ ਬਣਾ ਦੋ

  • @arshgillgill3345
    @arshgillgill3345 หลายเดือนก่อน +4

    Sat sri akal sir

  • @satpalsharma2606
    @satpalsharma2606 หลายเดือนก่อน +1

    Good wayear

  • @iqbalgrewal3740
    @iqbalgrewal3740 หลายเดือนก่อน +1

    ਸਤਿ ਸ੍ਰੀ ਆਕਾਲ ਜੀ

  • @dalvirpunia2913
    @dalvirpunia2913 หลายเดือนก่อน +5

    ਡਾਕਟਰ ਸਾਹਿਬ ਵਾਹਿਗੁਰੂ ਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @MerikhetiMeraKisan
      @MerikhetiMeraKisan  หลายเดือนก่อน +2

      ਵਾਹਿ ਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ

  • @sidhu-647
    @sidhu-647 หลายเดือนก่อน

    Thanks 🙏❤️

  • @satindersinghsarwara5631
    @satindersinghsarwara5631 หลายเดือนก่อน +2

    Nyc

  • @fatehharike7408
    @fatehharike7408 หลายเดือนก่อน

    Thanks ji

  • @HappyChodha
    @HappyChodha หลายเดือนก่อน

    Thank ji ❤❤

  • @satpalsharma2606
    @satpalsharma2606 หลายเดือนก่อน

    Good warete

  • @manindernatt2093
    @manindernatt2093 24 วันที่ผ่านมา

    Dr saab ji basmati de rate agge kive rehnge koi mada mota andaja dso plz

  • @roopsinghbrar3826
    @roopsinghbrar3826 หลายเดือนก่อน

    👍🏻👍🏻👍🏻

  • @SukhchainSingh-fv6kn
    @SukhchainSingh-fv6kn 29 วันที่ผ่านมา

    ਸਰ ਪਹਿਲਾ ਪੀਲੀ ਪੂਸਾ ਲਾਉਦੇ ਸੀ ਇਸ ਵਾਰ ਕਿਹੜੀ ਵਰਾਇਟੂੀ ਲਾਈਏ ਪਿਛਲੇ ਵਾਰ 126 ਲਾਈ ਸੀ ਮੱਕੀ ਆਲੇ ਵਾਹਣ ਚ ਬਹੁਤ ਝਾੜ ਸੀ

  • @jaiinder_singh_namberdar
    @jaiinder_singh_namberdar หลายเดือนก่อน +2

    Dr shab bhot vadia ha pr 131 2sal to laga RHA bona Rog te pusaa 44nu v Aya c

    • @AmarjeetSingh-xl7wv
      @AmarjeetSingh-xl7wv หลายเดือนก่อน

      ʙʜᴀɪ ᴊɪ ᴍʙ ɴᴏ ꜱᴇɴᴅ ᴋʀᴏ ᴊɪ ᴋᴀʜᴀ ꜱᴇ ᴍɪʟᴇ ʜᴀʀyᴀɴᴀ ᴍᴇ ɴʜɪ ᴍɪʟ ʀʜᴀ ᴀᴩɴᴀ ᴍᴏʙᴀᴀɪʟ ɴᴜᴍʙᴀʀ ᴅᴇɴᴀ

  • @AMANDEEPDHILLON-pb5mp
    @AMANDEEPDHILLON-pb5mp หลายเดือนก่อน

    Very good information

  • @SohanBerwal9971
    @SohanBerwal9971 หลายเดือนก่อน +5

    ਡਾਕਟਰ ਸਾਹਿਬ ਇਸ ਵਾਰ ਬੋਇ ਬਹੁਤ ਜਿਆਦਾ ਹੈ ਕੀ ਐਤਕੀ ਜੋ ਪਹਿਲਾਂ ਬੋਨਾ ਰੋਗ ਆਇਆ ਸੀ ਇਸ ਵਾਰ ਵੀ ਹੋ ਸਕਦਾ

    • @KULDEEPSingh-tu4gy
      @KULDEEPSingh-tu4gy หลายเดือนก่อน

      ਨਹੀਂ ਜ਼ਰੂਰੀ ਨਹੀਂ ਸਾਵਧਾਨੀ ਵਰਤੋਂ

    • @KULDEEPSingh-tu4gy
      @KULDEEPSingh-tu4gy หลายเดือนก่อน

      Grass khatam Karo ji

    • @gurwindersinghghuman5804
      @gurwindersinghghuman5804 26 วันที่ผ่านมา

      veer g boi da ki meaning hai jroor dso g

  • @user-nw1yx1dn4f
    @user-nw1yx1dn4f หลายเดือนก่อน

    Thanks Dr saab

  • @gkumar1882
    @gkumar1882 หลายเดือนก่อน

    Sir beej kithe te kado Tak miluga

  • @kuldeepsran3544
    @kuldeepsran3544 หลายเดือนก่อน

    Kise vir kol pr131 da beej hove bathinda area ch

  • @pratikvaghela8505
    @pratikvaghela8505 หลายเดือนก่อน

    Sir Ji ye Pr 131 hamre #Gujrat me laga skate he kya....?

  • @vraichgurtejsingh4679
    @vraichgurtejsingh4679 หลายเดือนก่อน +2

    Pau 201 to baad koi chajj di variety h tn oh pr 131 h

  • @saabpalyal..satpalsinghblo3987
    @saabpalyal..satpalsinghblo3987 26 วันที่ผ่านมา

    Sir esda vij mill skhda 1aced da

  • @bhindersingh4676
    @bhindersingh4676 หลายเดือนก่อน +1

    ਡਾਕਟਰ ਸਾਹਿਬ 1847 ਦੇ ਰੇਟ ਬਾਰੇ ਜਾਣਕਾਰੀ ਸਬੰਧੀ ਇੱਕ ਵੀਡੀਓ ਜਰੂਰ ਬਣਾਓ ਜੀ ਕਿਉਕਿ ਇਹ ਕਿਸਮ ਹਰ ਪੱਖੋ ਸ਼ਾਨਦਾਰ ਐ ਸਿਰਫ ਤੇ ਸਿਰਫ ਇੱਕ ਰੇਟ ਵਾਲੇ ਪੱਖ ਨੂੰ ਛੱਡ ਕੇ ' I ਧੰਨਵਾਦ ਜੀ

    • @sukhpalsingh9688
      @sukhpalsingh9688 หลายเดือนก่อน

      ਪਿਛਲੇ ਸਾਲ ਦਸੰਬਰ ਚ ਵੇਚੀ ਸੀ 3860 ਰੁਪਏ ਰੇਟ ਮਿਲਿਆ ਸੀ ਟੋਹਣਾ ਮੰਡੀ

  • @Paramdairyfarm
    @Paramdairyfarm หลายเดือนก่อน

    Very nice ji

  • @ManpreetSingh-pe9go
    @ManpreetSingh-pe9go หลายเดือนก่อน

    2 ਨੰਬਰ ਪਾਣੀ ਤੇ ਕਿਹੜਾ ਝੋਨਾ ਲਾਇਆ ਜਾਵੇ ਜੀ ਮੂੰਗੀ ਤੋ ਬਾਅਦ ਕੋਈ ਹਾਈਬਰਿਡ ਹੋਵੇ

  • @surjeetrai-tr2wh
    @surjeetrai-tr2wh หลายเดือนก่อน +2

    ਇਸ ਵਾਰ 826 ਤੇ ਫੂਸਾ ਨਾ ਲਗਾਉਣਾ ਬੈਨ ਆ ਲਗਾਉਣਾ ਹੋਵੇ ਤਾਂ ਆੜ੍ਹਤ ਤੋਂ ਪੁੱਛ ਲੈਣਾ ਖਰੀਦਣਗੇ ਕੇ ਨਹੀਂ

  • @JagdeepSingh-hh5wl
    @JagdeepSingh-hh5wl 23 วันที่ผ่านมา +1

    ਰੇਤਲੇ ਵਾਹਣ ਚ ਲਾ ਸਕਦੇ ਹਾਂ

  • @daljindersinghgurna4979
    @daljindersinghgurna4979 หลายเดือนก่อน

    ਡਾਕਟਰ ਸਾਹਿਬ ਸਿੱਧੀ ਬਿਜਾਈ ਕਿੰਨੀ ਤਰੀਕ ਨੂੰ ਕਰਨੀ ਹੈ ਇਹਦੀ

  • @kamaljit8018
    @kamaljit8018 หลายเดือนก่อน

    Ludhiana ਜਿਲੇ ਚ ਕਦੋ ਲਗੁ ਜੀਰੀ

  • @gillsaab8824
    @gillsaab8824 หลายเดือนก่อน

    Sir je 20 din di panneri lg de

  • @SatnamSingh-mv5be
    @SatnamSingh-mv5be หลายเดือนก่อน

    Tele vaste pniri vich kehri dvai di spray kriye

  • @sahibvirsingh461
    @sahibvirsingh461 หลายเดือนก่อน

    ਡਾਕਟਰ ਸਾਹਿਬ ਜੀ ਇੱਕ ਕਣਕ ਦੀ 826 ਵਰਾਇਟੀ ਬਾਰੇ ਵੀ ਕੁੱਝ ਕਿਸਾਨ ਕਹਿੰਦੇ ਝਾੜ ਨਹੀਂ ਆਇਆ ਵਰਾਇਟੀ ਫੇਲ ਹੈ ਕੁਝ ਕਹਿੰਦੇ ਝਾੜ ਵਧੀਆ ਆਇਆ ਮੈਂ ਵੀ ਬੀਜੀ ਸੀ ਝਾੜ ਬਹੁਤ ਵਧੀਆ ਆਇਆ ਜੀ ਮੈ ਬੀਜ ਕ੍ਰਿਸ਼ੀ ਵਿਗਿਆਨ ਕੇਂਦਰ ਤੋਂ ਲਿਆ ਸੀ ਜੀ ਇਸ ਕੀ ਕਾਰਨ ਹੋਇਆ ਜੀ

    • @sahibvirsingh461
      @sahibvirsingh461 หลายเดือนก่อน

      ਇਸ ਦੀ ਵੀ ਵੀਡੀਓ ਬਣਾਉ ਜੀ

  • @jaspreetsinghjaspreetsingh8005
    @jaspreetsinghjaspreetsingh8005 19 วันที่ผ่านมา

    Bai beej bot nikli mil rha es var thoda area try kro

  • @GurdeepSingh-xy8ne
    @GurdeepSingh-xy8ne หลายเดือนก่อน

    Bij kitu miulu ji

  • @sukhveerdmk
    @sukhveerdmk 27 วันที่ผ่านมา +1

    ਫਿਰ 131 ਦੇ ਨਾਲ ਹੋਰ ਕਿਹੜਾ ਝੋਨਾ ਲਗਾਇਆ ਜਾਵੇ ਜੀ?

  • @satpalsharma2606
    @satpalsharma2606 หลายเดือนก่อน

    Goog watear

  • @balkaransingh8661
    @balkaransingh8661 25 วันที่ผ่านมา

    X. ਸੰਗਨੀ ਜਾ ਵਿਰਲੀ ਲਾਈ ਆ 131

  • @GuruwaliFarm
    @GuruwaliFarm หลายเดือนก่อน

    Dr ji 826 te 327 record tod te 29 qwintel tak niklia ji baki j saboot chahida ta video v ha

    • @farmertv5483
      @farmertv5483 29 วันที่ผ่านมา

      29 quintal ta vir thoda

  • @JagdevSingh-vj8yf
    @JagdevSingh-vj8yf 11 วันที่ผ่านมา

    Bai 10 July nu pr 131 la sakde Haan ya nahi
    Jaldi jawab dayo
    Paneeri vijni aa

  • @Jatt673
    @Jatt673 หลายเดือนก่อน

    Pr114 di sodh kehnde

  • @harjotsinghrai4177
    @harjotsinghrai4177 หลายเดือนก่อน +2

    131 ਬਹੁਤ ਵਧੀਆ ਆ ਪਿਛਲੇ ਸਾਲ ਲਿਆ ਸੀ ਪਾਣੀ ਆ ਗਿਆ ਸੀ ਪਰ ਬਹੁਤ ਵਧੀਆ ਰਿਹਾ

  • @jagseeryadav9307
    @jagseeryadav9307 หลายเดือนก่อน

    Pr 131 mandi rate kya hai

  • @gurpreetsidhu8166
    @gurpreetsidhu8166 หลายเดือนก่อน

    Dr g 2 number pani a koi highbrid variety daso

  • @harwindersingh950
    @harwindersingh950 หลายเดือนก่อน +1

    Sir hkr 127 hkr 47 ਨੂੰ ਬਿਲਕੁਲ ਵੀ ਨਹੀਂ ਆਉਂਦੀ ਮੱਧਰੇ ਬੂਟੀਆਂ ਦੀ ਬਿਮਾਰੀ 2022 ਵਿਚ ਇਕੱਠੀ ਪਨੀਰੀ ਬੀਜੀ ਸੀ ਇੱਕ ਖੇਤ ਵਿੱਚ pr 131 ਨੂੰ ਬਹੁਤ ਬਿਮਾਰੀ ਸੀ ਅਤੇ ਗਲਤੀ ਨਾਲ ਕਿਤੇ ਕਿਤੇ ਲੇਬਰ ਨੇ hkr 47 ਦੇ ਬੂਟੇ ਲਗਾ ਦਿੱਤੇ ਸਨ ਪਰ ਇੱਕ ਵੀ ਬੂਟੇ ਨੂੰ ਬੋਣਾ ਰੋਗ ਨਹੀਂ ਸੀ ਜਦ ਕਿ pr 131 80% ਖਤਮ ਹੋ ਗਈ ਸੀ

  • @gulzarbuttar734
    @gulzarbuttar734 หลายเดือนก่อน

    ਵੀਰ ਜੀ ਮੈ ਕਰਨਾਲ ਤੌ ਦੁਕਾਨ ਵਾਲੇ ੧੩੧ ਦਾ ਬਿਲ ਨਹੀ ਦੇ ਰਹੇ

  • @godhamann7547
    @godhamann7547 หลายเดือนก่อน

    Pili pusa vadia ho jndi a ho jo gi g

  • @gurpiasbrar4650
    @gurpiasbrar4650 หลายเดือนก่อน +3

    126ਵੀ ਵਧੀਆ ਜੀ

  • @sukhpalsingh9688
    @sukhpalsingh9688 หลายเดือนก่อน +3

    ਖਾਲਸਾ ਜੀ 2022 ਚ ਇਕ ਏਕੜ ਲਗਾਈ ਸੀ ਇਕ ਹੀ ਖੇਤ ਚ ਪੂਸਾ 44 ਤੇ PR 131 ਲਗਾਈ ਸੀ ਪੂਸਾ ਚ ਇਕ ਵੀ ਮਧਰਾ ਪੌਦਾ ਨਹੀ ਸੀ ਪਰ 131 ਚ ਬਹੁਤ ਹੀ ਜਿਆਦਾ ਸਨ

    • @MerikhetiMeraKisan
      @MerikhetiMeraKisan  หลายเดือนก่อน +2

      ਮੈ ਖੁਦ ਕਹਿਣਾ131 ਵਿਚ ਬੋਨਾ ਰੋਗ ਆਇਆ ਸੀ ਜੀ

    • @surjeetrai-tr2wh
      @surjeetrai-tr2wh หลายเดือนก่อน

      ਸਾਡੇ ਬਾਈ ਕਿਸੇ ਤਰਾਂ ਦੀ ਕੋਈ ਕਮੀ ਨਹੀਂ ਆਈ 131 ਦੀ ਲਾਸਟ ਤੱਕ ਹਰਿਆ ਭਰਿਆ ਰਿਹਾ ਝਾੜ ਵੀ ਚੰਗਾ ਰਿਹਾ 95 ਤੋਂ 100 ਮਣ

    • @baljitsingh6804
      @baljitsingh6804 หลายเดือนก่อน

      ਕਿਹੜੀ ਕੰਪਨੀ ਦਾ ਬੀਜ ਸੀ ਜੀ

    • @roshansingh4477
      @roshansingh4477 หลายเดือนก่อน

      sir pusa 44 kina niklaya c

    • @sukhpalsingh9688
      @sukhpalsingh9688 หลายเดือนก่อน

      @@roshansingh4477 ਲਗਭਗ 36 ਕੁਇੰਟਲ

  • @NurshingkiDuniya
    @NurshingkiDuniya หลายเดือนก่อน +1

    सर हमे सारे मोटे ओर बारीक धान के बीज के बारे में जानकारी देना जी

  • @gurpreetsekhon5390
    @gurpreetsekhon5390 26 วันที่ผ่านมา

    CR 321 vreti keme di ji

  • @SleepyMountains-vd2wy
    @SleepyMountains-vd2wy หลายเดือนก่อน

    ਡਾਕਟਰ ਸਾਬ ਜੀ 126 ਝੋਨਾ ਕਹਿੰਦੇ ਨਾ ਲਾਓ ਉਹ ਚੁੱਕਣਾ ਨਹੀਂ ਦੱਸਿਓ ਜਰੂਰ ਕਿਰਪਾ ਕਰਕੇ

  • @hardeepsinghaulakh84
    @hardeepsinghaulakh84 23 วันที่ผ่านมา +1

    Pr131ਬੌਨਾ ਬੂਟਾ ਵੈਰਿਸ ਰੋਗ ਪਨੀਰੀ ਤੇ ਕਿਹੜੀ ਸਪਰੈ ਕਰੀਏ ਅਤੇ 10kgਬੀਜ ਲਈ ਕਿੰਨੀ ਥਾਂ ਚਾਹੀਦੀ ਹੈ

  • @rajindersinghbrar1604
    @rajindersinghbrar1604 หลายเดือนก่อน +1

    ਸਿੱਧੀ ਬਿਜਾਈ ਵਿਚ ਕਿਵੇਂ ਰਹੂ ਜੀ ਬੀਜ ਸਕਦੇ ਆ

  • @GurpreetSingh-wi7qp
    @GurpreetSingh-wi7qp หลายเดือนก่อน +1

    ਡਾਕਟਰ ਸਾਹਿਬ 128 ਵਾਰ ਜਾਣਕਾਰੀ ਦੇਣ ਆ

    • @gurbhejsingh1670
      @gurbhejsingh1670 หลายเดือนก่อน

      128 ਤਾਂ ਭੁਲ ਕੇ ਵੀ ਨਾ ਲਾਓ

  • @gurpyarsingh4360
    @gurpyarsingh4360 หลายเดือนก่อน

    Beet diti Bai ji kal 31 di

  • @simranjeetsingh-jz2pm
    @simranjeetsingh-jz2pm หลายเดือนก่อน

    126 ta khde nai lgni etki

  • @agriscience27
    @agriscience27 หลายเดือนก่อน

    PR 131 DSR DA KI RESULT NA

  • @davinderrandhawa4391
    @davinderrandhawa4391 หลายเดือนก่อน +20

    ਡਾ ਜੀ 826 ਬੀਜ ਬਹੁਤ ਸੋਹਣਾ ਝਾੜ ਨਿਕਲਿਆ ਸਾਡੇ 29 ਕੁਵਿੰਟਲ ਨਿਕਲਿਆ ਅੱਜ ਕਣਕ ਵਢਾਈ ਡੇਰਾ ਬਾਬਾ ਨਾਨਕ ਗੋਭੀ ਵਾਲੀ ਜਮੀਨ

    • @kamaljitsingh9232
      @kamaljitsingh9232 หลายเดือนก่อน +3

      Kine acre laye isde te beej kitho liya si

    • @surjeetrai-tr2wh
      @surjeetrai-tr2wh หลายเดือนก่อน +1

      72 ਮਣ ਹੀ ਬਣਿਆ ਸਾਡੇ 85 ਮਣ ਨਿਕਲਿਆ 34 ਕੁਇੰਟਲ

    • @dilbagsinghmaan3155
      @dilbagsinghmaan3155 หลายเดือนก่อน +3

      ​@@surjeetrai-tr2wh main kinna dsa

    • @prabhsingh1057
      @prabhsingh1057 หลายเดือนก่อน

      Sade 36 quantal

    • @prabhsingh1057
      @prabhsingh1057 หลายเดือนก่อน

      Sade gwandiyan da 38

  • @Sonufaily
    @Sonufaily หลายเดือนก่อน +2

    Sir pau university ch 131 di 4 kilo di packing aa te kvk ch 8 kilo di.
    Beej ta university da hi hona ja pher alag aa g???

    • @Jatt673
      @Jatt673 หลายเดือนก่อน

      Mere kol 8 kg milea. KVK

    • @gkumar1882
      @gkumar1882 หลายเดือนก่อน +1

      Veer ji kado Tak miluga beej 131 da

    • @Jatt673
      @Jatt673 หลายเดือนก่อน

      @@gkumar1882 kihda area tuhada

    • @gkumar1882
      @gkumar1882 หลายเดือนก่อน +1

      @@Jatt673
      Haryana yamuna nagar

    • @Jatt673
      @Jatt673 หลายเดือนก่อน +1

      @@gkumar1882 oh daur hai mere kol pya si 8 kg ek bag m soachea lai lainde par daur hun

  • @simranjeetsingh-jz2pm
    @simranjeetsingh-jz2pm หลายเดือนก่อน

    Beej karnal da g 131 kitho lyie Sangrur

    • @RaviSinghBrar
      @RaviSinghBrar หลายเดือนก่อน +1

      Sukhi tiwana seed store .. bhawanigarh

    • @hardeepsinghaulakh84
      @hardeepsinghaulakh84 หลายเดือนก่อน

      ​@@RaviSinghBrarਵੀਰ ਜੇਕਰ ਫੋਨ ਨੰਬਰ ਹੈ ਜਰੂਰ ਦੱਸਣਾ ਜੀ ਬਾਕੀ ਭਵਾਨੀਗੜ੍ਹ ਕਿੱਥੇ ਕ ਦੁਕਾਨ ਹੈ ਏਨਾ ਦੀ ਮਾਨਤਾ ਪ੍ਰਾਪਤ ਹੈ

    • @RaviSinghBrar
      @RaviSinghBrar หลายเดือนก่อน

      @@hardeepsinghaulakh84 TH-cam te search krlo ehna da naam

    • @RaviSinghBrar
      @RaviSinghBrar หลายเดือนก่อน +1

      @@hardeepsinghaulakh84 TH-cam te hega

    • @hardeepsinghaulakh84
      @hardeepsinghaulakh84 หลายเดือนก่อน

      @@RaviSinghBrar ok veer

  • @kamaljitsingh9232
    @kamaljitsingh9232 หลายเดือนก่อน +3

    Dr saab 131 de kine acre laune tusi is war mai 5 acre da beej liya Pau to 131 da

    • @gkumar1882
      @gkumar1882 หลายเดือนก่อน

      Veer ji kado Tak miluga beej

    • @kamaljitsingh9232
      @kamaljitsingh9232 หลายเดือนก่อน

      @@gkumar1882 paji mai mele vicho liya si

    • @SurinderSingh-mj4nr
      @SurinderSingh-mj4nr หลายเดือนก่อน

      Veer ji kheraa aareaaa

    • @SurinderSingh-mj4nr
      @SurinderSingh-mj4nr หลายเดือนก่อน

      ​@@kamaljitsingh9232pheli vaar la rhe o

    • @kamaljitsingh9232
      @kamaljitsingh9232 หลายเดือนก่อน

      @@SurinderSingh-mj4nr ha pehli war

  • @raghubirsinghdhillon2992
    @raghubirsinghdhillon2992 หลายเดือนก่อน +1

    ਡਾਕਟਰ ਸਾਬ 122 ਦਾ ਦਾ ਨਤੀਜਾ ਕਿਹੋ ਜਿਹਾ ਹੈ

    • @SandeepSingh-744fe
      @SandeepSingh-744fe หลายเดือนก่อน

      ਬਹੁਤ ਵਧੀਆ ਆ ਅਸੀਂ ਹਰ ਸਾਲ ਇਹੋ ਈ ਲੋਂਦੇ ਆ ਜਦੋਂ ਦਾ ਇਹ ਬੀਜ launch ਹੋਇਆ ਆ

    • @raghubirsinghdhillon2992
      @raghubirsinghdhillon2992 หลายเดือนก่อน

      @@SandeepSingh-744fe ਵੀਰ ਜੀ ਇਸਦਾ ਝਾੜ ਕਿੰਨਾ ਕੁ ਆਹ ਜਾਂਦਾ

    • @SandeepSingh-744fe
      @SandeepSingh-744fe หลายเดือนก่อน +1

      @@raghubirsinghdhillon2992 ਬਾਕੀ ਸਾਰੀਆਂ PR VARITIYAN ਨਾਲੋ ਵਧ E ਹੁੰਦਾ ਆ
      ਪਿਛਲੇ ਸਾਲ 88-90 ਮਣ ਰਿਹਾ C

    • @raghubirsinghdhillon2992
      @raghubirsinghdhillon2992 หลายเดือนก่อน

      @@SandeepSingh-744fe ਧੰਨਵਾਦ ਵੀਰ ਜੀ

  • @gagandeepsidhu6217
    @gagandeepsidhu6217 หลายเดือนก่อน +1

    Musal 1401 loona

  • @santokhsingh3830
    @santokhsingh3830 หลายเดือนก่อน

    Kadi bhul ke v na laio

  • @SukhjinderSingh-iq4sf
    @SukhjinderSingh-iq4sf 23 วันที่ผ่านมา

    131👎🏻👎🏻👎🏻👎🏻👎🏻

  • @GurtejSinghSidhu-xd3rz
    @GurtejSinghSidhu-xd3rz หลายเดือนก่อน

    Thanks Dr saab

  • @sahejbrar4700
    @sahejbrar4700 หลายเดือนก่อน

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ