Chajj Da Vichar (1151) || ਚਮਕੀਲੇ ਦੇ ਕਤਲ ਬਾਰੇ ਵੱਡਾ ਖੁਲਾਸਾ ਕਿਹੜੇ ਗ਼ੱਦਾਰ ਨੇ ਮਰਾਈਆਂ ਗੋਲ਼ੀਆਂ Part -2

แชร์
ฝัง
  • เผยแพร่เมื่อ 19 พ.ย. 2020
  • Link Part 1- • Chajj Da Vichar (1150)...
    #PrimeAsiaTV #ChajjDaVichar #SwarnTehna #HarmanThind
    Subscribe To Prime Asia TV Canada :- goo.gl/TYnf9u

    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    INDIA
    JIO TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 1.3K

  • @krishansingh3908
    @krishansingh3908 หลายเดือนก่อน +41

    ਸਿਵੀਏ ਸਾਹਿਬ ਦਾ ਅਮਰ ਸਿੰਘ ਚਮਕੀਲਾ ਨਾਲ ਰੂਹ ਦਾ ਰਿਸ਼ਤਾ ਲਗਦਾ ਜਿਸ ਤਰ੍ਹਾਂ ਅੱਜ ਸੁਣਿਆ ਸਿਵੀਆ ਸਾਹਿਬ ਨੂੰ ❤

  • @rudechauhan3025
    @rudechauhan3025 3 ปีที่แล้ว +51

    ਚਮਕੀਲਾ ਸਾਬ ਸਦਾ ਅਮਰ ਰਹਿਣਗੇ ਇਹ ਜੋੜੀ ਸਦਾ ਲਈ ਅਮਰ ਹੋ ਗਈ,ਬਹੁਤ ਨਿਮਰਤਾ ਸੀ ਇਸ ਇਨਸਾਨ ਚ

  • @balvirbainsbains4384
    @balvirbainsbains4384 2 ปีที่แล้ว +52

    ਚਮਕੀਲਾ ਬਾਈ ਜੀ ਰਹਿੰਦੀ ਦੁਨੀਆਂ ਤਕ ਧਰੁਭ ਤਾਰੇ ਵਾਂਗ ਚਮਕਦਾ ਰਹੇਗਾ dilo ਤੋ ਸਲੂਟ ਬਾਈ ਸਵਰਨ ਸਿੰਘ ਜੀ ਸਿਵਿਆਂ ਜੀ

  • @bindergill7439
    @bindergill7439 3 ปีที่แล้ว +51

    ਮੈਂਨੂੰ ਸਿਵੀਆ ਸਾਹਬ ਦੀਆ ਗਲਾ ਬਹੁਤ ਚੰਗੀਆਂ ਲਗੀਆ ਮੈਂ ਪਹਿਲਾ ਵੀ ਇਨਾਂ ਦੀਆ ਇੰਟਰਵੀਊ ਸੁਣੀਆ ਪਰਮਾਤਮਾ ਇਨਾ ਨੂੰ ਲੰਬੀ ਉਮਰ ਬਕਸੇ

  • @khushwindersingh5422
    @khushwindersingh5422 3 ปีที่แล้ว +103

    ਚਮਕੀਲਾ ਹੀਰਾ ਸੀ ਪੰਜਾਬੀ ਗਾਇਕੀ ਵਿੱਚ ਉਸ ਦੇ ਬਰਾਬਰ ਤਾਂ ਦੂਰ ਨੇੜੇ ਵੀ ਨਹੀਂ ਕੋਈ ਪਹੁੰਚ ਸਕਦਾ

  • @Mani_Mander44
    @Mani_Mander44 3 ปีที่แล้ว +64

    ਬਹੁਤ ਵਧੀਆ ਜਾਣਕਾਰੀ ਮਿੱਲੀ ਚਮਕੀਲੇ ਸੰਬੰਧੀ 🙏

  • @SarbjitSingh-st8qm
    @SarbjitSingh-st8qm 3 ปีที่แล้ว +28

    ਬਹੁਤ ਵਧੀਆ ਸਵਰਨ ਸਿਵਿਆਂ ਜੀ ਧੰਨ ਧੰਨ ਸ੍ਰੀ ਚਮਕੀਲਾ ਸਾਹਿਬ ਜੀ ਚਮਕੀਲਾ ਚਮਕੀਲਾ ਹੀ ਸੀ ਕੋਈ ਮਾਈ ਦਾ ਲਾਲ ਰੀਸ ਨਹੀਂ ਕਰ ਸਕਦਾ ਰਹਿੰਦੀ ਦੁਨੀਆ 🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @ManjitraibalRecords
    @ManjitraibalRecords 3 ปีที่แล้ว +43

    ਬਹੁਤ ਵਧੀਆ ਸੀ੍ ਮਾਨ ਸਿਵੀਆ ਸਾਹਿਬ ਜੀ🌹🌹🌹🌹🌹🌹🌹🌹🌹 ਮੈ ਤੁਹਾਡੀ ਲੇਖਨੀ ਖਾਸ ਧਾਰਮਿਕ ਸ਼ਬਦਾਂ ਦਾ ਕਾਇਲ ਹਾਂ ਤੇ ਰੱਬੀ ਰੂਹ ਸੀ ਜੋ ਚਮਕੀਲੇ ਸਹਿਬ ਦੀ ਗਾਇਕੀ ਦਾ ਵੀ ਮੁਰੀਦ ਹਾਂ ਜੀ 🌹🌹🌹🌹🌹🌹🌹

  • @Jaspalsingh-hs5tk
    @Jaspalsingh-hs5tk 3 ปีที่แล้ว +296

    ਅਮਰ ਸਿੰਘ ਚਮਕੀਲਾ, 'ਚ ਏਨੀ ਜ਼ਿਆਦਾ ਯੋਗਤਾ ਅੱਜ ਵੀ ਮਰਨ ਤੋਂ ਲੈ ਕੇ ਅੱਜ ਵੀ ਗੱਲਾਂ ਹੁੰਦੀਆਂ , ਇਹ ਯੋਗਤਾ ਦੀ ਨਿਸ਼ਾਨੀ ਆ

  • @Kundansingh-in1fh
    @Kundansingh-in1fh 3 ปีที่แล้ว +108

    ਅੱਜ ਪੂਰਾ ਹੋਇਆ ਚੱਜ ਦਾ ਵਿਚਾਰ ਦਾ ਅਰਥ ਸਰਦਾਰ ਸਵਰਨ ਸਿੰਘ ਸਿਵੀਆ ਦੀ ਮੁਲਾਕਾਤ ਨਾਲ।

  • @kuldeepsinghsahota3999
    @kuldeepsinghsahota3999 3 ปีที่แล้ว +97

    ਬਹੁਤ ਵੱਡੇ ਫੈਨ ਆ ਜੀ ਚਮਕੀਲਾ ਅਤੇ ਅਮਰਜੋਤ ਜੀ ਦੇ। ਸਵਰਨ ਸਿਵੀਆਂ ਜੀ ਦਿਲੋ ਸਲੂਟ ਆ ਤੁਹਾਨੂੰ ।

  • @parmarsaab2022
    @parmarsaab2022 3 ปีที่แล้ว +44

    ਬਹੁਤ ਵਧੀਆਂ ਜਾਣਕਾਰੀ ਮਿਲੀ ਚਮਕੀਲੇ ਬਾਰੇ , ਗੱਲ-ਬਾਤ ਸੀ ਪੂਰੀ ਬੰਦੇ ਦੀ ਅੱਜ ਤੱਕ ਗੱਲਾਂ ਹੁੰਦੀਆਂ ।।

  • @GurmeetSingh-jq6mq
    @GurmeetSingh-jq6mq 3 ปีที่แล้ว +166

    ਜੇ ਚਮਕੁਲਾ ਅਜ ਜਿਉਂਦਾ ਹੂੰਦਾ ਕਲਾਕਾਰਾਂ ਦੀ ਆਬਾਦੀ ਇਨੀ ਨਾ ਵਧਦੀ

    • @mandeepverma9387
      @mandeepverma9387 3 ปีที่แล้ว +4

      Bilkul right veer jiii

    • @sahibsingh4380
      @sahibsingh4380 3 ปีที่แล้ว +1

      Right Bro

    • @palwindersingh3731
      @palwindersingh3731 3 ปีที่แล้ว +1

      1 respect u Harman ji Tehna sahib and Sivia sahib.God bless u all.What a great man sivia ji.sivia ji plz ask Jazzy b for money.ik function de 10,000 pound lenda hai.jaldi karro plz u r sacha Guru da sikh.aapna hak nahi shadna chaida.

    • @jaswantsingh6475
      @jaswantsingh6475 3 ปีที่แล้ว

      9*."
      .

    • @SukhrajSingh-li7vy
      @SukhrajSingh-li7vy 2 หลายเดือนก่อน

      ਜਿਸ ਤਰ੍ਹਾਂ ਰੱਬ ਨੇ ਰੋਟੀ ਦੇਣੀ ਦੇ ਹੀ ਦੇਣੀ ਵੀਰ ਕੋਈ ਨਹੀਂ ਰੋਕ ਸਕਦਾ

  • @surjitsingh6142
    @surjitsingh6142 3 ปีที่แล้ว +43

    ਸਵਰਨ ਸਿਵੀਆ ਜੀ ਅਮਰ ਸਿੰਘ ਚਮਕੀਲਾ ਤੇ ਅਮਰਜੋਤ ਦੇ ਕਤਲ ਬਾਰੇ ਤੁਹਾਡੀ ਕਿਤਾਬ ਦਾ ਇੰਤਜ਼ਾਰ ਰਹੇਗਾ । ਸਾਰੇ ਇਸ ਬਾਰੇ ਉਤਸੁਕਤਾ ਨਾਲ ਜਾਣਨਾ ਚਾਹੁੰਦੇ ਹਨ। ਸ਼ੁਕਰਾਨੇ ਜੀ।🙏🙏

  • @gurmindersingh9777
    @gurmindersingh9777 3 ปีที่แล้ว +48

    ਚਮਕੀਲੇ ਤੋਂ ਉੱਪਰ ਕੋਈ ਵੀ ਨਹੀਂ। ਸੀਵੀਆ ਜੀ ਵੀ ਇੱਕ ਸੱਚੇ ਇਨਸਾਨ ਨੇ। ਗੀਨੀ ਮਾਹੀ ਦੀ ਵੀ ਇੰਟਰਵਿਊ ਕਰੋ ਜੀ , ਗੀਨੀ ਮਾਹੀ ਦੀ ਵੀ ਇੰਟਰਵਿਊ ਕਰੋ ਜੀ।

  • @amrikbhangu4161
    @amrikbhangu4161 3 ปีที่แล้ว +91

    ਸਿਵੀਆ ਜੀ ਤੋਂ ਅਮਰ ਸਿੰਘ ਚਮਕੀਲਾ ਵਾਰੇ ਏਨਾ ਕੁਝ ਪਤਾ ਲੱਗਿਆ, ਤੁਸੀ ਉਹਨਾਂ ਲਈ ਬਹੁਤ ਕੁਝ ਕਰ ਰਹੇ ਓ,, ਪਰਮਾਤਮਾ ਤੁਹਾਨੂੰ ਸਫਲਤਾ ਬਖਸੇ ਜੀ,

    • @jaggisangha3053
      @jaggisangha3053 หลายเดือนก่อน

      Ehna di v death hogi veer apne pind de hi c eh

  • @kabiraris6981
    @kabiraris6981 3 ปีที่แล้ว +127

    ਅੱਜ ਦੀ ਮੁਲਾਕਾਤ ਸਿਵੀਆ ਜੀ ਦੀ ਚਮਕੀਲੇ ਵਾਰੇ ਸਭ
    ਤੋਂ ਉਤੱਮ ਮੁਲਾਕਾਤ ਹੈ
    ਅੱਬਲ ਹੀ ਚੱਜ ਦਾ ਵਿਚਾਰ ਹੈ🙏🙏🙏🙏🙏

  • @jshinda7708
    @jshinda7708 3 ปีที่แล้ว +63

    ਸਵਰਨ ਸਿਵੀਆਂ ਦਾ ਭਰਾ ਕਰਨੈਲ ਸਿਵੀਆਂ ਵੀ ਇਕ ਬਹੁਤ ਵਧੀਆ ਗੀਤਕਾਰ ਹੈ ਜਿਸਦੇ ਗੀਤ ਧਾਰਮਿਕ ਕੁਲਦੀਪ ਮਾਣਕ ਬਹੁਤ ਗਾਏ ਹੈ ਉਸ ਦੀਆ ਵੀ ਇੰਟਰਵਿਊ ਕੀਤੀ ਜਾਵੇ ਜੀ

  • @sarbsingh7215
    @sarbsingh7215 3 ปีที่แล้ว +23

    ਸਿਵੀਆਂ ਜੀ ਤੁਸੀਂ ਬਹੁਤ ਹੀ ਵਧੀਆ ਆਦਮੀ ਹੋ ਤੁਹਾਡੀ ਸੋਚ ਨੂੰ ਸਲਾਮ ਹੈ ਦਿੱਲ ਤਾ ਸਾਰੇਆ ਦਾ ਦੁਖਦਾਈ ਹੈ ਚਮਕੀਲੇ ਦੀ ਗੱਲ ਸੁਣ ਕੇ ਯਾਦ ਕਰਕੇ ਕਮੀਨੇ ਲੋਕਾਂ ਨੂੰ ਅਕਲ ਨਹੀਂ ਆਉਣੀ ਕਰ ਨਹੀਂ ਸਕਦੇ ਕੁਝ ਵੀ

  • @ranasingh6429
    @ranasingh6429 3 ปีที่แล้ว +36

    ਸਰਦਾਰ ਸਵਰਨ ਸਿੰਘ ਸੀਵੀਆ ਜੀ ਜਿਥੇ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਜੀ ਨੂੰ ਸਲੂਟ ਆ ਜੀ ਉੱਥੇ ਤੁਹਾਨੂੰ ਵੀ ਸਲੂਟ ਆ ਜੀ। ਮੈਨੂੰ ਤੁਹਾਡੀਆਂ ਗੱਲਾਂ ਸੁਣ ਕੇ ਇੱਦਾ ਲਗਦਾ ਜਿਵੇਂ ਚਮਕੀਲਾ ਜੋੜੀ ਤੁਹਾਡੇ ਨਾਲ ਹੀ ਬੈਠੀ ਹੋਈ ਆ।

  • @jasbirsingh-pn1rj
    @jasbirsingh-pn1rj 3 ปีที่แล้ว +67

    ਸਿਰਾ ਲਾ ਦਿਤਾ ਸੱਚ ਦਾ ਸਿਵਿਆਂ ਜੀ, ਚਾਨਣ ਵੰਡਦੇ ਪ੍ਰਾਇਮ ਏਸ਼ੀਆ ਦਾ ਧੰਨਵਾਦ%#

  • @satnamsingh-wp5do
    @satnamsingh-wp5do 3 ปีที่แล้ว +47

    ਵਾਹਿਗੁਰੂ, ਗੁਰੂ ਜੀ:-ਅਮਰ ਗਾਇਕ ਚਮਕੀਲਾ ਜੀ ਨੂੰ ਵਾਪਿਸ ਮੋੜਨ ਦੀ ਕਿਰਪਾ ਕਰੋ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

  • @harkomalbrar1552
    @harkomalbrar1552 หลายเดือนก่อน +25

    ਲੋਕਾਂ ਨੇ ਕਦੇ ਵੀ ਚਮਕੀਲੇ ਨੂੰ ਮਾੜਾ ਨੀ ਕਿਹਾ ਸੀ ਤੇ ਅੱਜ ਵੀ ਓਹਨਾ ਦੇ ਹੀ ਗਾਣੇ ਤੇ ਗੁਣ ਗਾਉਂਦੀ ਹੈ ਤੇ ਹਮੇਸ਼ਾ ਗਾਉਂਦੀ ਰਹੂਗੀ! !
    Legend never dies!!
    ❤❤
    Best interview!!❤

  • @karamsingh3369
    @karamsingh3369 3 ปีที่แล้ว +115

    ਅਸ਼ਲੀਲ ਗੀਤ ਹਰੇਕ ਨੇ ਗਾਏ ਨੇ ਪਰ ਇਹ ਸਭ ਕੁਝ ਚਮਕੀਲਾ ਜੀ ਦੇ ੳੁਪਰ ਮੜ ਦਿੱਤਾ ਗਿਆ ਚਮਕੀਲਾ ਅਤੇ ਅਮਰਜੋਤ ਜਿੰਦਾਬਾਦ

  • @kaludhaban6616
    @kaludhaban6616 3 ปีที่แล้ว +34

    ਚਮਕੀਲਾ ਅਤੇ ਅਮਰਜੋਤ ਜੀ ਅਮਰ ਹੈ ਤੇ ਅਮਰ ਉਹਨਾਂ ਦੇ ਗਾਣੇ ਹਨ ਧੰਨਵਾਦ ਸਿਵਿਆਂ ਜੀ

  • @harneksinghshergill9407
    @harneksinghshergill9407 3 ปีที่แล้ว +18

    ਸਵਰਨ ਟਹਿਣਾ ਜੀ ਅਤੇ ਹਰਮਨ ਥਿੰਦ ਜੀ ਤੁਸੀਂ ਸਵਰਨ ਸੀਵੀਆ ਜੀ ਨਾਲ ਬਹੁਤ ਹੀ ਵਧੀਆ ਗੱਲਬਾਤ ਕੀਤੀ ਅਤੇ ਸੀਵੀਆ ਜੀ ਨੇ ਵੀ ਅਣਮੁੱਲੀ ਜਾਣਕਾਰੀ ਸਾਂਝੀ ਕੀਤੀ ।ਆਪ ਵਲੋਂ ਕੀਤਾ ਗਿਆ ਹਾਸਾ ਠੱਠਾ ਬਹੁਤ ਵਧੀਆ ਲੱਗਾ। ਸੋ ਬਹੁਤ ਬਹੁਤ ਧੰਨਵਾਦ ।

  • @varindersharma6661
    @varindersharma6661 3 ปีที่แล้ว +28

    ਚਮਕੀਲਾ ਸਾਹਬ ਬਾਰੇ ਗੱਲਾ ਸੁਣ ਸੁਣ ਖੁਦ ਦੀ ਜਿੰਦਗੀ ਵੀ ਬਦਲ ਜਾਦੀ ਏ ,,,,ਬੜਾ ਕੁਝ ਸਿਖਣ ਨੂੰ ਮਿਲਦਾ ਚਮਕੀਲਾ ਸਾਹਿਬ ਦੀਆ ਗੱਲਾ ਤੋ ਬਹੁਤ ਸਬਰ ਵਾਲਾ ਇਨਸਾਨ ਸੀ ,,,,ਸੀਵਿਆ ਸਾਹਬ ਦਿਲ ਕਰਦਾ ਤੁਹਾਡੀਆ ਗੱਲਾ ਸੁਣਦੇ ਰਹਿਏ ,,,,ਮੈ ਖੁਦ ਤੁਹਾਡੀਆ ਇੰਟਰਵਿਉ ਦੇਖਦਾ ਹਾ ,,,,ਬੜਾ ਵਧੀਆ ਇਨਸਾਨ ਹੈ ਸਵਰਨ ਸੀਵਿਆ ਸਾਹਬ ,,,,ਪਰ ਕੁਝ ਗੱਲਾ ਮੈ ਸੀਵਿਆ ਸਾਹਬ ਨਾਲ ਕਰਨੀਆ ਚਹੁੰਦਾ ,,,,ਮੇਰੇ ਮਨ ਚ ਕੁਝ ਸਵਾਲ ਪੈਦਾ ਹੁੰਦੇ ਨੇ ਬੜਾ ਕੁਝ ਮਨ ਵਿਚ ਆਉਦਾ ਚਮਕੀਲਾ ਜੀ ਬਾਰੇ ,,,,ਬੜੀਆ ਗੱਲਾ ਨੇ ਪਰ ਰੱਬ ਜਾਣੇ ਅਸਲ ਵਜਾਹ ਕੀ ਹੋਈ ਹੋਏਗੀ ਪਰ ਚਮਕੀਲੇ ਦਾ ਕਤਲ ਕਰਨ ਵਾਲੇ ਕੁੱਤੇ ਬੰਦੇ ਆਪਦੀ ਗੰਦੀ ਕਰਤੂਤ ਕਰਗੇ ਉਹਨਾ ਦੀਆ ਆਉਣ ਵਾਲੀਆ ਪੀੜਿਆ ਨੂੰ ਵੀ ਰਬ ਮਾਫ ਨਾ ਕਰੇ ,,,,
    ਬਾਕੀ ਸੀਵਿਆ ਸਾਹਬ ਤੁਸੀ ਬਹੁਤ ਵਧੀਆ ਇਨਸਾਨ ਹੋ 🙏🙏ਮੈ ਖੁਦ ਚਮਕੀਲੇ ਦਾ ਬਹੁਤ ਵੱਡਾ ਫੈਨ ਹਾ ਜੀ ਚਮਕੀਲੇ ਸਾਹਿਬ ਦੀ ਜਿੰਦਗੀ ਤੋ ਬੜਾ ਪਰਭਾਵਿਤ ਹਾ ਮੈ ਬੜਾ ਕੁਝ ਸਿਖਣ ਨੂੰ ਮਿਲਿਆ ,,,,ਚਮਕੀਲਾ ਵਾਕੀ ਰਬ ਰੂਹ ਇਨਸਾਨ ਸੀ

  • @BalwinderSingh-nk2cd
    @BalwinderSingh-nk2cd 3 ปีที่แล้ว +77

    ਸਰਦੂਲ ਸਿਕੰਦਰ ਅਤੇ ਜੇਜੀ ਬੈਂਸ ਤਾਂ
    ਸਿਵੀਆ ਸਾਹਿਬ ਦੇ ਪੈਰਾਂ ਦੀ ਜੁੱਤੀ ਵਰਗੇ
    ਵੀ ਨਹੀਂ ਹਨ
    ਸਿਵੀਆ ਸਾਹਿਬ ਬਹੁਤ ਨੇਕ ਇਨਸਾਨ ਹਨ 👌

  • @ramsinghmaan9591
    @ramsinghmaan9591 3 ปีที่แล้ว +40

    ਟਹਿਣਾ ਸਾਬ ਵੀ ਚਮਕੀਲਾ ਜੀ ਦੇ ਫੈਨ ਲੱਗਦੇ ਆ

    • @user-te5wi7gb2z
      @user-te5wi7gb2z 2 หลายเดือนก่อน +1

      Tuhanu EH Labhan ch Syd bhut mushkil aygi k kon CHAMKILE AMAR SINGH OR AMARJOT da Prsnsak nhi hai fen hona chhoti GL aa pr una nu te Sivia ji nu DILON chahun wale hi milange jo hr klakar de hise nhi aunde . Thanks.

  • @HardeepSingh-hf4rq
    @HardeepSingh-hf4rq 2 ปีที่แล้ว +14

    ਬਹੁਤ ਵਧੀਆ ਸਵਰਨ ਸਿੰਘ ਟਹਿਣਾ +ਸਵਰਨ ਸਿੰਘ ਸੀਵੀਂਆ ਅਤੇ ਹਰਮਨ ਥਿੰਦ ਜੀ ਰੰਗ ਬੰਨ੍ਹ ਦਿੱਤਾ ਹੈ ਜੀ। ਵਾਹਿਗੁਰੂ ਜੀ ਹਮੇਸ਼ਾਂ ਚੜ੍ਹਦੀ ਕਲਾ ਵਿੱਚ ਰੱਖੇ।
    ਇਹ ਮੁਲਾਕਾਤ ਸੁਣ ਕੇ ਬਹੁਤ ਸਾਰੇ ਸ੍ਰੋਤਿਆਂ ਦੇ ਬਹੁਤ ਸਾਰੇ ਸਵਾਲ ਹੱਲ ਹੋ ਗੲੇ ਹੋਣਗੇ।
    ਧੰਨਵਾਦ ਜੀ

  • @gurdipdehar7070
    @gurdipdehar7070 3 ปีที่แล้ว +27

    ਬਾਈ ਸਵਰਨ ਸਿੰਘ ਸਿਵਿਆ ਜੀ ਬਹੁੱਤ ਸੂਝਵਾਨ ਇਨਸਾਨ ਨੇ ਤੇ ਕਦਰ ਕਰਨ ਵਾਲੇ ਨੇ ਵਾਹਿਗੁਰੂ ਜੀ ਇਹਨਾਂ ਨੂੰ ਤੇ ਇਹਨਾਂ ਦੇ ਭਰਾ ਗੁਰਪਾਲ ਸਿੰਘ ਸਿਵਿਆ ਨੂੰ ਤੇ ਪ੍ਰੀਵਾਰ ਨੂੰ ਤੰਦਰੁਸਤ ਰੱਖਣ ਦਿੱਲੋ ਸਤਿਕਾਰ ਹੈ ਜੀ,

    • @NarinderSingh-zt3jf
      @NarinderSingh-zt3jf 10 หลายเดือนก่อน

      ਸਿਵੀਆ, ਸਾਹਿਬ ਧੰਨਵਾਦ ਸਹਿਤ ਕੁਝ ਬੇਨਤੀਆਂ ਹੈ ਕਿ ਏਦਾਂ ਹੀ ਚੱਲਦਾ ਹੈ

  • @1Bittu2davinder
    @1Bittu2davinder 3 ปีที่แล้ว +38

    ੲਿੱਕ ੲਿੱਕ ਗੱਲ ਸੱਚੀ ਅਾ ਬਾੲੀ ਜੀ ਸਵਰਨ ਸਿਵੀਅਾ ਜੀ ਦੀ ਸਲਾਮ ਜੀ

  • @GurdeepSingh-hi5xb
    @GurdeepSingh-hi5xb 3 ปีที่แล้ว +207

    ਸਵਰਨ ਸਿਵੀਆ ਜੀ ਤੁਹਾਡੇ ਲਿਖੇ ਧਾਰਮਿਕ ਗੀਤ ਅਮਰ ਹੀ ਰਹਿਣ ਗੇ ###

    • @swaransivia4410
      @swaransivia4410 3 ปีที่แล้ว +2

      ਜੀ ਧੰਨਵਾਦ ਜੀ।

    • @parveenkumarparveen5715
      @parveenkumarparveen5715 3 ปีที่แล้ว +2

      T

    • @harmeetsingh1068
      @harmeetsingh1068 3 ปีที่แล้ว +1

      @@swaransivia4410 ਇਹ ਕਿਤਾਬ ਕਦੋਂ ਪ੍ਰਕਾਸ਼ਿਤ ਕਰੋ ਗੇ

    • @LovepreetSingh-lf5nj
      @LovepreetSingh-lf5nj 3 ปีที่แล้ว

      @@swaransivia4410 9

    • @rohittayal9850
      @rohittayal9850 2 ปีที่แล้ว +1

      @@swaransivia4410 chamkile Di gaddi kis kol aa hun plz ds skde Ho plz reply dedo ji

  • @ManishKumar-fe5ni
    @ManishKumar-fe5ni 3 ปีที่แล้ว +88

    ਚਮਕੀਲਾ ਸਾਹਿਬ ਅੱਜ ਵੀ ਲੋਕਾ ਦੇ ਦਿਲਾ ਵਿੱਚ ਆਹ🙏

  • @dalbagdhaliwal8485
    @dalbagdhaliwal8485 3 ปีที่แล้ว +144

    ਇਹ ਹੈ ਚੰਗੇ ਨੂੰ ਚੰਗਾ ਮਾੜੇ ਨੂੰ ਮਾੜਾ ਕਹਿਣ ਦੀ ਹਿੰਮਤ । ਧੰਨਵਾਦ ਸੀਵੀਆ ਸਾਹਿਬ ਜਿਉਂਦੇ ਵਸਦੇ ਰਹੋ ਰੱਬ ਤੁਹਾਨੂੰ ਲੰਮੀ ਉਮਰ ਬਖਸ਼ੇ।

    • @sukhasingh9883
      @sukhasingh9883 3 ปีที่แล้ว +5

      ਸੀਵੀਆ ਹੁੰਦਾ ਭਾਊ। ਸਿਵਿਆਂ ਦਾ ਮਤਲਬ ਸ਼ਮਸ਼ਾਨ ਘਾਟ ਹੁੰਦਾ।

    • @pilotbarusarao997
      @pilotbarusarao997 2 ปีที่แล้ว +2

      चगे नु कहना माडे नु माडा कहना ये भी बहुत ज्यादा अच्छा हिम्मत है सिबिया बीर जी एक बार मेरे से बात करो भाई जी फोन ते बात करो मै पायलट शहीद का बेटा हू देशवासियों के लिए माता पिता शहीद हुए हाथ जोड़कर कहता हूँ बात करो फोन पर मेसज भेज दो

    • @pilotbarusarao997
      @pilotbarusarao997 2 ปีที่แล้ว

      सिबिया बीर जी आपको धन्यवाद देता हूं चैनल को भी धन्यवाद देता हूं मेरा भी अटरबू करो बता देना चाहिए

  • @user-uo9tt8pq4g
    @user-uo9tt8pq4g 3 ปีที่แล้ว +135

    ਚਮਕੀਲਾ ਅੱਜ ਵੀ ਜਿਉਂਦਾ ਆ। ਬਹੁਤ ਹੀ ਵਧੀਆ ਬਾਈ ਜੀ।

  • @dhaliwalbalram8373
    @dhaliwalbalram8373 3 ปีที่แล้ว +128

    ਗੱਲਬਾਤ ਕਰਦਿਆਂ ਕਈ ਭਰਮ ਭੁਲੇਖੇ ਪੈਦਾ ਹੋਏ ਹਨ ਉਮੀਦ ਕਰਦੇ ਹਾਂ ਕਿ ਸਿਵੀਆ ਦੀ ਕਿਤਾਬ ਪ੍ਰਕਾਸ਼ਿਤ ਹੋਣ ਤੋ ਬਾਅਦ ਗੱਲ ਸਾਫ ਹੋ ਜਾਵੇਗੀ

  • @malsingh638
    @malsingh638 3 ปีที่แล้ว +42

    ਬਹੁਤ ਵਧੀਆ ਜਾਣਕਾਰੀ ਮਿਲੀ ਹੈ ਭਾਈ ਨਹੀ ਤਾਂ ਇਹੋ ਲਗਦਾ ਸੀ ਕਿ ਖਾੜਕੂਆਂ ਨੇ ਹੀ ਮਾਰਿਆ ਹੈ ਪਰ ਹੁਣ ਪਤਾ ਲੱਗਾ ਕਿ ਇਹ ਤਾਂ ਕਤਲ ਹੋਇਆ ਹੈ ਜੀ। ਜੋ ਬਹੁਤ ਮਾੜਾ ਹੈ।

  • @ballagganantiquecurrencyco4650
    @ballagganantiquecurrencyco4650 ปีที่แล้ว +12

    ਸਿਵੀਆਂ ਜੀ ਨੇ ਸਾਡੇ ਸਤਿਕਾਰ ਯੋਗ ਕਲਾਕਾਰ ਅਮਰ ਸਿੰਘ ਚਮਕੀਲਾ ਜੀ ਦੇ ਬਾਰੇ ਜੋ ਜਾਣਕਾਰੀ ਦਿੱਤੀ ਹੈ ਜੋ ਗੱਲਾਂ ਦਰਸ਼ਕਾਂ ਨੂੰ ਨਹੀਂ ਸਨ ਪਤਾ ਉਹ ਅੱਜ ਸਿਵੀਆਂ ਜੀ ਨੇ ਬਹੁਤ ਵਧੀਆ ਤਰੀਕੇ ਨਾਲ ਦੱਸਿਆ ਹਨ ਬਹੁਤ ਵਧੀਆ ਲੱਗੀਆਂ ਜੀ ਟਹਿਣਾ ਸਾਬ ਅਤੇ ਹਰਮਨ ਭੈਣ ਜੀ ਅਤੇ ਸਾਰੇ ਦਰਸ਼ਕ ਵੀਰਾ ਨੂੰ ਪਿਆਰ ਭਰੀ ਸੱਤ ਸ਼੍ਰੀ ਅਕਾਲ ਜੀ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਸਾਰੇ ਦਰਸ਼ਕਾਂ ਨੂੰ ਧੰਨਵਾਦ ਜੀ

  • @BeHappy-ci6nl
    @BeHappy-ci6nl 3 ปีที่แล้ว +165

    ਕੁਝ ਕੁ ਗੀਤਾਂ ਦੀਆਂ ਕੁਝ ਲਾਈਨਾਂ ਤੇ ਉੰਗਲ ਚੁੱਕੀ ਜਾ ਸਕਦੀ ਹੈ, ਪਰ ਉਹਦੇ ਵਰਗਾ ਕਲਾਕਾਰ ਦੁਬਾਰਾ ਨਹੀਂ ਆਉਣਾ, 32 ਸਾਲ ਮੌਤ ਤੋਂ ਬਾਦ ਵੀ ਗੱਲ ਉੱਥੇ ਈ ਖੜੀ ਹੈ, ਚੋਟੀ ਦਾ ਕਲਾਕਾਰ !

  • @SatnamSingh-bc5zm
    @SatnamSingh-bc5zm 3 ปีที่แล้ว +173

    ਪੰਜਾਬੀ ਗਾਇਕੀ ਵਿੱਚ ਚਮਕੀਲਾ ਅਮਿੱਟ ਪੈੜਾਂ ਪਾ ਕੇ ਗਿਆ। ਅੱਜ ਵੀ ਜਿੱਥੇ ਕਿਤੇ ਡੀ ਜੇ ਵੱਜਦਾ ਹੋਵੇ ਤਾਂ ਚਮਕੀਲੇ ਦਾ ਗਾਣਾ ਵੱਜਦਾ ਜ਼ਰੂਰ ਕੰਨੀਂ ਪੈ ਜਾਂਦਾ ਹੈ। ਭਾਸ਼ਾ ਦੀ ਠੇਠਤਾ ਉਹਦੀ ਕਮਾਲ ਦੀ ਸੀ।

  • @amargora5129
    @amargora5129 3 ปีที่แล้ว +46

    ਅਮਰ ਚਮਕੀਲਾ ਅਮਰ ਹੋ ਗਿਆ,ਅਮਰ ਰਹੂਗਾ

  • @jasvirsinghbains4862
    @jasvirsinghbains4862 2 ปีที่แล้ว +10

    ਬਹੁਤ ਹੀ ਵਧੀਆ ਲੱਗਾ ਜਦੋਂ ਵੀ ਕਿਸੇ ਪੁਰਾਣੇ ਸਮੇਂ ਦੇ ਗੀਤਕਾਰ ਜਾ ਗਾਇਕ ਨਾਲ ਗੱਲਬਾਤ ਕਰਦੇ ਹਾਂ ਤਾਂ ਸਾਨੂੰ ਬਹੁਤ ਹੀ ਵਧੀਆ ਲਗਦਾ ਜੀ ਕਿਉਂਕਿ ਇਹਨਾਂ ਤੋਂ ਬਹੁਤ ਕੁਝ ਸਿੱਖਣ ਨੂੰ ਮਿਲਦਾ ਰਿਹਾ ਹੈ ਗੀਤ ਵਿੱਚ ਮਨੋਰੰਜਨ ਦੇ ਨਾਲ ਨਾਲ ਕੋਈ ਜਾਣਕਾਰੀ ਦਿੱਤੀ ਜਾਵੇ ਤਾਂ ਬਹੁਤ ਹੀ ਵਧੀਆ ਲਗਦਾ ਜੀ

  • @manjitsingh7488
    @manjitsingh7488 3 ปีที่แล้ว +11

    ਮੈ ਵਾਦਾ ਨਾਲ ਕਹਿ ਸਕਦਾ ਕਿ ਜੇ ਚਮਕੀਲਾ ਜਿਓੰਦਾ ਹੁੰਦਾ ,ਤਾ ਅੱਜ ਦਾ ਗਾਣਾ ਵਜੋਨਾ ਹੋਰ ਹੁੰਦਾ ,ਜਿਹੜੇ ਹੁਣ ਆਪਣੇ ਆਪ ਨੂੰ ਸੁਪਰ ਸਟਾਰ ਕਹਿੰਦੇ ,ਹੁਣ ਚਮਕੀਲੇ ਡਰ ਸਟੇਜ ਸੈਕਟਰੀ ਹੁੰਦੇ

  • @JagwinderSingh-sd1fi
    @JagwinderSingh-sd1fi 3 ปีที่แล้ว +134

    ਚਮਕੀਲੇ ਅਰਗਾ ਕੋਈ ਨੀ ਬਣ ਸਕਦਾ

  • @dhaliwalbalram8373
    @dhaliwalbalram8373 3 ปีที่แล้ว +56

    ਟਹਿਣਾ ਸਹਿਬ ਜੀ ਅਤੇ ਬੇਟੀ ਹਰਮਨ ਥਿੰਦ ਨੂੰ ਪਿਆਰ ਭਰੀ ਸਤਿ ਸ਼੍ਰੀ ਆਕਾਲ ਜੀ

  • @jogindermehmi5057
    @jogindermehmi5057 3 ปีที่แล้ว +20

    ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਟਹਿਣਾ ਸਾਹਿਬ ਜਿਨੀਆ ਵੀ ਮੁਲਾਕਾਤਾਂ ਸੁਣੀਆਂ ਚਮਕੀਲੇ ਵਾਰੇ ਸਾਰਿਆਂ ਨੇ ਓਨਾ ਦੀ ਸਿਫਤ ਹੀ ਕੀਤੀ ਕਿ ਵਧੀਆ ਇਨਸਾਨ ਸਨ ਤਾਹੀ ਤਾਂ ਅਜੇ ਤੱਕ ਚੜਾਈ ਆ ਤੇ ਰਹਿਣੀ ਆ ਅਮਰ ਸਿੰਘ ਚਮਕੀਲਾ ਅਮਰ ਹੋ ਗਿਆ ਧੰਨਵਾਦ ਜੀ

  • @gurshibbhullar4930
    @gurshibbhullar4930 3 ปีที่แล้ว +15

    ਸਿਵੀਆ ਸਾਹਬ ਸੱਚ ਓਹੀ ਬੋਲ ਸਕਦਾ ਜਿਸ ਦੇ ਖੂਨ ਵਿਚ ਸੱਚ ਹੋਵੇ

  • @SukhwinderSingh-xo1hd
    @SukhwinderSingh-xo1hd 3 ปีที่แล้ว +95

    ਅਫ਼ਸੋਸ ਦੀ ਗੱਲ ਏ ਕਿ ਇੱਕ ਇਨਸਾਨ ਤੋਂ ਜੀਣ ਦਾ ਹੱਕ ਖੋਹ ਲਿਆ ਗਿਆ ਕਿਉਂਕਿ 'ਲੀਲ ਤੇ ਅਸ਼ਲੀਲ' ਦੇ ਮਾਈਨੇ ਵੀ ਸਾਡੇ ਆਪੋ ਆਪਣੇ ਈ ਘੜੇ ਹੋਏ ਨੇ..ਹਾਲਾਂਕਿ ਕੋਈ ਵੀ ਸ਼ਬਦ ਅਸ਼ਲੀਲ ਨੀ ਹੋ ਸਕਦਾ, ਕਹਿਣ ਦਾ ਢੰਗ ਅਸ਼ਲੀਲ ਹੋ ਸਕਦਾ ਏ..
    ਸੋਚਣ ਦੀ ਲੋੜ ਏ ਕਿ ਬੰਦਾ ਕਿਸ 'ਥਾਂ' ਤੋਂ ਉੱਠ ਕੇ ਆਇਆ ਸੀ...ਉਹਨੇ ਜੋ ਦੇਖਿਆ-ਸੁਣਿਆ, ਉਹਨੂੰ ਲਫ਼ਜ਼ਾਂ 'ਚ ਮੁਹਾਵਰਿਆਂ ਦਾ ਤੜਕਾ ਲਾ ਕੇ ਪਰੋ ਦਿੱਤਾ..
    ਖ਼ੈਰ, ਉਹਨੂੰ ਮਾਰ ਦਿੱਤਾ ਗਿਆ...'ਸੁਧਰ ਜਾਣ' ਦਾ ਵਾਅਦਾ ਕਰਨ ਦੇ ਬਾਵਜੂਦ..
    ਕਿੱਡੀ ਕੁ ਵੱਡੀ ਗੱਲ ਸੀ...ਮੰਟੋ ਸਾਹਿਬ ਦੇ 'ਬਾਬੂ ਗੋਪੀ ਨਾਥ' ਵਰਗੇ ਸਾਰੀ ਉਮਰ ਕੋਠਿਆਂ ਦੇ ਚੱਕਰ ਲਾਉਂਦੇ ਰਹਿਣ ਦੇ ਬਾਵਜੂਦ ਵੀ ਦੇਵਤਿਆਂ ਤੋਂ ਬਾਜ਼ੀ ਲੈ ਜਾਂਦੇ ਨੇ..
    ਫ਼ੇਰ ਸੋਚੀਦਾ ਏ ਕਿ ਚਮਕੀਲਾ ਸਾਹਿਬ, ਸ਼ਿਵ ਕੁਮਾਰ ਸਾਹਿਬ, ਮੰਟੋ ਸਾਹਿਬ ਜਾਂ ਅਮਿਤੋਜ ਜੀ ਏਨਾ ਕੁ ਹੀ ਜਿਊਂਦੇ ਹੁੰਦੇ ਨੇ..ਗੱਲ ਇਹ ਹੈ ਕਿ ਇਨ੍ਹਾਂ ਵੱਲੋਂ ਗੱਡੇ 'ਝੰਡਿਆਂ' ਨੂੰ ਹੱਥ ਕਿੰਨੇ ਲੋਕ ਪਾ ਸਕੇ ਨੇ? ਕੀ ਇਨ੍ਹਾਂ ਲੋਕਾਂ ਦੀ ਕੋਈ 'ਰਿਪਲੇਸਮੈਂਟ' ਹੋ ਸਕਦੀ ਏ?
    ਸ਼ਬਦਾਂ ਲਈ ਪਹਿਲੋਂ ਈ ਮਾਫ਼ੀ ਕਿਉਂਕਿ ਸਾਡੀਆਂ 'ਭਾਵਨਾਵਾਂ ਦੀ ਕੜਾਹੀ' ਤਕਰੀਬਨ 'ਜਵਾਲਾਮੁਖੀ' ਦੇ ਮੂੰਹ ਤੇ ਈ ਪਈ ਹੁੰਦੀ ਏ...ਕਦੇ ਵੀ ਉਬਾਲ ਆ ਸਕਦਾ ਏ...

    • @anuraagbadhan1192
      @anuraagbadhan1192 3 ปีที่แล้ว +3

      Sahi gall aa veer

    • @swaransivia4410
      @swaransivia4410 3 ปีที่แล้ว +2

      ਜੀ ਬਹੁਤ ਖੂਬ ਜੀ।

    • @ravidhunna2397
      @ravidhunna2397 3 ปีที่แล้ว +1

      😊👏👏

    • @dalbagdhaliwal8485
      @dalbagdhaliwal8485 3 ปีที่แล้ว +5

      ਧੰਨਵਾਦ ਜੀ ਬਹੁਤ ਸੋਹਣੇ ਸ਼ਬਦ ।ਕਰੌੜਾ ਲੋਕਾਂ ਦਾ ਕਹਿਣਾ ਸੱਚ ਹੈ ਕਿ ਦੁਆਰਾ ਚਮਕੀਲਾ ਨਹੀਂ ਜੰਮਣਾ।

    • @RupinderSingh-cj9jj
      @RupinderSingh-cj9jj 3 ปีที่แล้ว +2

      ਟਹਿਣਾ ਸਾਹਿਬ ਤੇ ਬੇਟੀ ਹਰਮਨ ਦਾ ਸਿਵਿਆ ਜੀ ਨਾਲ ਕੀਤੀ ਇੰਟਰਵਿਊ ਲਈ ਬਹੁਤ ਬਹੁਤ ਧੰਨਵਾਦ ਜੀ ।ਵਹਿਗੁਰੂ ਤੁਹਾਨੂੰ ਦਿਨ ਦੁਗਣੀ ਤੇ ਰਾਤ ਚੌਗਣੀ ਤਰੱਕੀ ਦੇਵੇ ।ਬੱਬਰ ਸ਼ੇਰ ਚਮਕੀਲਾ ਹਮੇਸ਼ਾ ਜ਼ਿੰਦਾਬਾਦ ਸੀ ਤੇ ਰਹਿੰਦੀ ਦੁਨੀਆਂ ਤੱਕ ਜ਼ਿੰਦਾਬਾਦ ਰਹੇਗਾ ।

  • @khushwindersingh5422
    @khushwindersingh5422 3 ปีที่แล้ว +99

    ਚਮਕੀਲਾ ਦੇਵਤਾ ਤੇ ਰੱਬ ਰੂਹ ਸੀ

    • @karamjotteja9398
      @karamjotteja9398 3 ปีที่แล้ว

      Ooiii990p0

    • @gurdipdehar7070
      @gurdipdehar7070 3 ปีที่แล้ว

      ਕੋਈ ਸ਼ੱਕ ਨਹੀਂ ਹੈ

    • @kuldipbadyal1013
      @kuldipbadyal1013 11 หลายเดือนก่อน

      ਬਿਲਕੁਲ ਸਹੀ ਗੱਲ ਹੈ ਜੀ

    • @SukhrajSingh-li7vy
      @SukhrajSingh-li7vy 2 หลายเดือนก่อน +1

      ਯਾਰ ਚਮਕੀਲੇ ਉਸਤਾਦ ਨੂੰ ਮੈਂ ਵੀ ਪਸੰਦ ਕਰਦਾ ਤੇ ਕਰਦਾ ਰਹਾਂ ਗਾਂ ਪਰ ਯਾਰ ਰੱਬ ਤਾਂ ਕੋਈ ਨਹੀਂ ਹੋ ਸਕਦਾ ਕੋਈ ਅਕਲ ਕਰ

    • @manvirdhaliwal-cu3sy
      @manvirdhaliwal-cu3sy 2 หลายเดือนก่อน +2

      ਔਖਾ ਜਨਤਾ ਦਾ

  • @satnamsingh-wp5do
    @satnamsingh-wp5do 3 ปีที่แล้ว +125

    ਵੀਰ ਜੀ:- ਚਮਕੀਲਾ ਨੂੰ ਨਹੀਂ, ਸਾਡੀ ਪੰਜਾਬੀ ਭਾਸ਼ਾ ਨੂੰ ਕਤਲ ਕੀਤਾ ਹੈ।

    • @jaswirindersingh9731
      @jaswirindersingh9731 3 ปีที่แล้ว +6

      ਭਾਬੀਆਂ ਦੇ ਪੱਟ ਮਿਣਨਾ ਪੰਜਾਬੀ ਸੱਭਿਆਚਾਰ ਜਾ ਹਿੱਸਾ ????

    • @singhtv5116
      @singhtv5116 3 ปีที่แล้ว +3

      ਹੋਰ ਕੋਈ ਨਹੀਂ ਗਾਉਣਾ ਸੀ ਛਾਤੀ ਤਖਤ ਲਹੌਰ ਦਾ ਜਾ ਬਕਰੀ ਦੇ ਥਣ ਜਾ ਵਰਗੇ ਬੜੇ ਵਧੀਆ ਸੀ ਹੁਣ ਕੰਧ ਢਾਹ ਦਿਉ ਜੋ ਸੱਭਿਆਚਾਰ ਚੱਲਦਾ ਨਗੀਆ ਨੱਚਦਿਆ

    • @jagtarsinghplu
      @jagtarsinghplu 3 ปีที่แล้ว +6

      @@jaswirindersingh9731 ਬੱਗੇ ਸਫਰੀ ਨਾਲੋ ਨੀ ਸੀ ਜਾਦਾ ਗੱਦ ਬੋਲਦਾ ਚਮਕੀਲਾ ਕਲਕਾਰਾ ਨੇ ਮਿਰਵਾਆ

    • @jaswirindersingh9731
      @jaswirindersingh9731 3 ปีที่แล้ว +2

      @@jagtarsinghplu ਬਾਈ ਜੇ ਕੋਈ ਬੰਦਾ ਪਿੰਡ ਚ ਪਾਟਿਆ ਕੱਛਾ ਪਾਈ ਫਿਰਦਾ .. ਆਪਾਂ ਉਹਨੂੰ ਸਮਝਾਵਾਂਗੇ ਕਿ ਆਪ ਅਲਫ ਨੰਗੇ ਹੋਕੇ ਫਿਰਨ ਲੱਗ ਜਾਂਗੇ ...?? ਕੋਈ ਸ਼ੱਕ ਨੀ ਕਿ ਚਮਕੀਲੇ ਦੀ ਤਰਜ ਦਾ ਕੋਈ ਸਾਨੀ ਨੀ ..ਅਮਰ ਆ ਤਰਜ ..ਪਰ ਜਿੱਥੇ ਗਲਤ ਆ ਪੂਰਾ ਗਲਤ ਆ ।..

    • @jagtarsinghplu
      @jagtarsinghplu 3 ปีที่แล้ว +6

      @@jaswirindersingh9731 ਪਰ ਉਸ ਟਇਮ ਚਮਕੀਲੇ ਕਿੱਲੇ ਨੇ ਨਹੀ ਮਾੜਾ ਗਾਇਆ ਮਾਨਕ ਸ਼ਿੰਦਾ ਸਦੀਕ ਜਮਲਾ ਹੋਰ ਵੀ ਕਈਆ ਨੇ ਮਾੜਾ ਗਾਈਆ

  • @manjeetrani2250
    @manjeetrani2250 3 ปีที่แล้ว +16

    ਸਵਰਨ ਸਿਵਿਆਂ ਜੀ ਬਹੁਤ ਧੰਨਵਾਦ ਸਚਾਈ ਬਿਆਨ ਕਰਨ ਲਈ 🥰🙏

  • @indianoldtractor9457
    @indianoldtractor9457 3 ปีที่แล้ว +15

    ਅਮਰ ਸਿੰਘ ਚਮਕੀਲਾ ਦਾ ਦਿਲ ਕਿੰਨਾਂ ਵੱਡਾ ਸੀ। ਉਹਨਾਂ ਨੇ ਸਿਵੀਆਂ ਜੀ ਨੂੰ ਆਪਣੇ ਮੂੰਹੋ ਕਿਹਾ ਮੈ ਤੁਹਾਡੇ ਲਿਖੇ ਗੀਤ ਗਾ ਕੇ ਮੈ ਤਾਂ ਮਸ਼ਹੂਰ ਹੋ ਗਿਆ ਹੁਣ ਤੁਸੀਂ ਕਿਸੇ ਹੋਰ ਨੂੰ ਮਸ਼ਹੂਰ ਕਰੋ। ਨਾਲ ਸਰਦੂਲ ਸਿਕੰਦਰ ਜੀ ਨੂੰ ਮਿਲਾ ਵੀ ਦਿੱਤਾ &&& ਕੁਲਦੀਪ ਮਾਣਕ ਦੇਵ ਥਰੀਕੇ ਵਾਲੇ ਦੇ ਲਿਖੇ ਗੀਤ ਗਾਉਦਾਂ ਸੀ, ਕੁਲਦੀਪ ਮਾਣਕ ਕੈਨੇਡਾ ਸੋ ਲਾਉਣ ਗਿਆ ਸੀ। ਦੇਵ ਥਰੀਕੇ ਵਾਲੇ ਨੇ ਪਿਛੋਂ ਇੱਕ ਗੀਤ ਲਿਖਿਆ, ਤੇ ਸੁਰਿੰਦਰ ਛਿੰਦੇ ਨੂੰ ਦੇ ਦਿੱਤਾ। ਕੁਲਦੀਪ ਮਾਣਕ ਨੇ ਕੈਨੇਡਾ ਤੋਂ ਆ ਕੇ ਦੇਵ ਥਰੀਕੇ ਵਾਲੇ ਨਾਲ ਬੋਲਣਾ ਛੱਡ ਦਿੱਤਾ ਸੀ। ਕੀ ਛਿੰਦੇ ਨੂੰ ਗੀਤ ਕਿਉਂ ਦਿੱਤਾ। ਗੀਤ ਸੀ ਸੁੱਚਾ ਸੂਰਮਾ ਜੋ ਬਹੁਤ ਮਸ਼ਹੂਰ ਹੋਇਆ। ਗੱਲ ਇਹ ਹੈ ਚਮਕੀਲੇ ਦਾ ਦਿਲ ਦੇਖੋ ਓਹਨੇ ਆਪ ਕਿਹਾ ਸਿਵੀਆਂ ਜੀ ਨੂੰ ਸਰਦੂਲ ਗਰੀਬ ਹੈ ਹੈਲਪ ਕਰਦਿਓ।ਇ ਗੱਲ ਦੇਵ ਥਰੀਕੇ ਵਾਲੇ ਨੇ ਇੰਟਰਵਿਊ ਵਿੱਚ ਕਹੀ ਏ। ਪੜ ਕੇ ਲਾਇਕ ਜਾਂ ਕੁਮੈਂਟ ਜਰੂਰ ਕਰਿਓ ਧੰਨਵਾਦ।

  • @sukhwinderkaur7145
    @sukhwinderkaur7145 3 ปีที่แล้ว +52

    ਬਹੁਤ ਵਧੀਆ ਢੰਗ ਨਾਲ ਗੱਲਬਾਤ ਕਰ ਰਹੇ ਹਨ ਵੀਰ ਜੀ ਅਜਕਲ੍ਹ ਗੀਤ ਦੀ ਸਮਝ ਹੀ ਨਹੀ ਆਉਦੀ

    • @swaransivia4410
      @swaransivia4410 3 ปีที่แล้ว

      ਜੀ ਬਿੱਲਕੁੱਲ ਜੀ।

  • @mohinderbrar2966
    @mohinderbrar2966 3 ปีที่แล้ว +31

    ਸਤਿ ਸ੍ਰੀ ਅਕਾਲ ਬੇਟਾ। ਇੰਟਰਵਿਉ ਵਧੀਆ ਲੱਗੀ ਗੀਤਕਾਰ ਬਹੁਤ ਨਾਈਸ ਹੈ ਚਮਕੀਲਾ ਬੜਾ ਸੋਹਣਾ ਗਾਉਂਦਾ ਸੀ। ਲੋਕ ਅੱਜ ਵੀ ਚਮਕੀਲੇ ਦੇ ਗੀਤ ਸੁਣਦੇ ਹੈ
    ਕਿਸੇ ਨੂੰ ਮਾਰਨ ਦਾ ਹੱਕ ਕੀਹਨੇ ਦਿੱਤਾ ਸੀ ਉਹਨਾਂ ਨੂੰ। ਬਹੁਤ ਵੱਡੀ ਗਲਤੀ ਕੀਤੀ ਚਮਕੀਲੇ ਤੇ ਅਮਰਜੋਤ ਨੂੰ ਮਾਰਕੇ।

  • @balvinderkumar805
    @balvinderkumar805 3 ปีที่แล้ว +16

    ਟਹਿਣਾ ਸਾਹਬ , ਕੋਈ ਜੋ ਮਰਜ਼ੀ ਆਖੇ ਪਰ ਪੰਜਾਬੀ ਦੋਗਾਣਾ ਗਾਇਕੀ ਚ ਜੋ ਮੀਲ ਪੱਥਰ ਚਮਕੀਲਾ ਗੱਡ ਗਿਆ ਬਾਅਦ ਚ ਉਸ ਦੇ ਨੇੜੇ ਤੇੜੇ ਵੀ ਕੋਈ ਖੜ ਨਹੀਂ ਸਕਿਆ

  • @guramritpalsinghrandhawa5518
    @guramritpalsinghrandhawa5518 3 ปีที่แล้ว +61

    ਪ੍ਰਾਈਮ ਏਸ਼ੀਆ ਟੀਵੀ ਤੇ ਸਰਦਾਰ ਸਵਰਨ ਸਿੰਘ ਟਹਿਣਾ ਤੇ ਭੈਣ ਹਰਮਨਜੀਤ ਕੌਰ ਨਾਲ ਬਹੁਤ ਵਧੀਆ ਇੰਟਰਵਿਊ,ਸਰਦਾਰ ਸਵਰਨ ਸਿੰਘ ਸਿਵੀਆ ਇੱਕ ਮਸ਼ਹੂਰ ਗੀਤਕਾਰ ਹਨ!ਉਨ੍ਹਾਂ ਦੀ ਅਮਰ ਸਿੰਘ ਚਮਕੀਲੇ ਨਾਲ ਗੂੜ੍ਹੇ ਸਬੰਧ ਰਹੇ! ਆਪਣੇ ਮੁੱਖ ਵਿੱਚੋਂ ਲੋਕਾਂ ਦੀ ਕਚਹਿਰੀ ਚ ਰੱਖੇ!ਆਨੰਦ ਮਈ ਇੰਟਰਵਿਊ ਧੰਨਵਾਦ ਜੀਓ

    • @swaransivia4410
      @swaransivia4410 3 ปีที่แล้ว +3

      ਜੀ ਤਹਿ ਦਿਲੋਂ ਧੰਨਵਾਦ ਜੀ।

  • @jiwansingh6715
    @jiwansingh6715 3 ปีที่แล้ว +20

    ਚਮਕੀਲਾ ਸਟਾਰ ਹੀ ਰਹੂਗਾ

  • @ManmohanSingh-kr8bx
    @ManmohanSingh-kr8bx 3 ปีที่แล้ว +17

    ਪੀਰਾ,,ਦਾ,,ਪੀਰ,,ਦੂਗਰੀ,,ਦਾ,,ਪੀਰ,,22,,,ਚਮਕੀਲਾ,,ਹੇ,,ਕੋਈ,,ਹੋਰ,,

  • @GurpreetSingh-hp6rh
    @GurpreetSingh-hp6rh 3 ปีที่แล้ว +29

    ਸਵਰਨ ਸਿਵੀਆ ਜੀ ਤੁਹਾਡੇ ਲਿਖੇ ਗੀਤ ਅਮਰ ਹੀ ਰਹਿਣ ਗੇ kio k Amar singh chamkila . Amar ho geya

  • @myfavouritelabhheera4242
    @myfavouritelabhheera4242 3 ปีที่แล้ว +89

    ਸ਼ਿਵੀਆ ਸਾਹਿਬ ਜੀ ਬੇਨਤੀ ਹੈ।ਕੋਈ ਧਾਰਮਿਕ ਗੀਤ ਲਾਭ ਹੀਰੇ ਨੂੰ ਦੇਉ ਜੀ ਚਮਕੀਲੇ ਸਟਾਈਲ ਦਾ

  • @AjayKumar-vc9tk
    @AjayKumar-vc9tk 3 ปีที่แล้ว +9

    ਨਹੀਂ,ਸੀਵੀਆ ਵੀਰੇ, ਚਮਕੀਲੇ, ਨੂੰ,ਮਾਰਨ, ਵਾਲੇ,ਚਾਰ, ਬੰਦੇ ਨਹੀਂ ਸੀ। ਉਹ ਤਾਂ ਸਿਰਫ਼ ਦੋ ਜਣੇ ਸਨ, ਅਸੀਂ ਉਨ੍ਹਾਂ ਦੀ ਹੁੰਦੀ ਮੌਤ ਨੂੰ ਅਖੀਂ ਦੇਖਿਆ ਹੈ। ਮੈਂ ਉਸ ਮਹਿਸਮਪੁਰ ਤੋਂ ਸਿਰਫ਼ ਚਾਰ, ਕਿਲੋਮੀਟਰ ਤੇ ਰਿਹਣ ਵਾਲਾ ਹਾਂ ਸਾਨੂੰ ਮੇਰੇ ਵੀਰੋ ਇਹ ਮੌਤ, ਦਾ ਮੰਜ਼ਰ ਵੇਖ ਕੇ ਬਹੁਤ ਹੀ ਦਿਨ, ਨੀਂਦ ਨਹੀਂ ਸੀ ਆਈ, ਜਿਹਨਾਂ ਨੇ ਉਸ ਦਰਵੇਸ਼ ਬੰਦੇ ਨੂੰ ਮਾਰਿਆ। ਉਹਨਾਂ ਦੀਆਂ, ਸੱਚ ਮੁੱਚ ਹੀ ਸਤਾਈ ਪੀੜੀਆਂ ਨਰਕਾਂ ਨੂੰ ਜਾਣਗੀਆਂ। ਧੰਨਵਾਦ ਸਹਿਤ ਪਰਮਜੀਤ ਸਿੰਘ ਭੰਡਾਲ ਅਕਲ ਪੁਰੀਆ ਫਿਲੌਰ ਵਾਲੇ।

  • @ranjodhsingj9588
    @ranjodhsingj9588 3 ปีที่แล้ว +41

    ਖੂਬਸੂਰਤ ਅਵਾਜ਼ ਸਿਵੀਆ ਜੀ, ਸਾਡੇ ਗੁਆਂਢੀ ਹਨ ਵੀਰ ਜੀ, ਮਾਣ ਹੁੰਦਾ ਜੀ।

  • @balvinderkumar805
    @balvinderkumar805 3 ปีที่แล้ว +10

    ਅੱਜ ਦਾ ਚੱਜ ਦਾ ਵਿਚਾਰ ਸੱਚੀ ਚੱਜ ਦਾ ਲੱਗਿਆ
    ਜੇਕਰ ਸੰਭਵ ਹੋਵੇ ਤਾਂ ਚਰਨਜੀਤ ਅਹੂਜਾ ਸਾਹਿਬ ਨਾਲ ਮੁਲਾਕਾਤ ਕਰਾਈ ਜਾਵੇ ਜੀ ਤਾਂ ਜੋ ਚਮਕੀਲੇ ਬਾਰੇ ਹੋਰ ਘੋਖ ਕੀਤੀ ਜਾ ਸਕੇ

  • @vaddkhanaparlad4179
    @vaddkhanaparlad4179 3 ปีที่แล้ว +36

    ਬਹੁਤ ਵਧੀਆ ਗੀਤਕਾਰ

    • @swaransivia4410
      @swaransivia4410 3 ปีที่แล้ว +1

      ਜੀ ਧੰਨਵਾਦ ਜੀ।

    • @singhtv5116
      @singhtv5116 3 ปีที่แล้ว +1

      @@swaransivia4410 ਮੈ ਤੁਹਾਨੂੰ ਮਿਲਣਾ ਚਾਹੁੰਦਾ ਜਨਾਬ ਮੈ ਚਮਕਿਲਾ ਜੀ ਨੂੰ ਬਹੁਤ ਸੁਣਦਾ

  • @malkitsingh8869
    @malkitsingh8869 3 ปีที่แล้ว +22

    ਚਮਕੀਲਾ ਜੀ ਬਹੁਤ ਵਧੀਆ ਗਾਇਕ ਤੇ ਸਿਵਿਆ ਜੀ ਬਹੁਤ ਵਧੀਆ ਗੀਤ ਕਾਰ

  • @Punjabikmohabbat
    @Punjabikmohabbat 3 ปีที่แล้ว +18

    ਰਹਿ ਰਹਿ ਕੇ ਯਾਦ ਆਉਂਦਾ ਬਾਈ, ਯੁੱਗਾਂ ਯੁੱਗਾਂ ਚ ਸਿਰਫ ਇੱਕ ਰੂਹ ਹੁੰਦੀ ਆ ਜੇਹੜੀ ਕਿਸੇ ਦੇ ਦਿਲ ਤੱਕ ਪਾਉਂਚਦੀ ਆ ਤੇ ਰਾਜ ਕਰਦੀ ਆ,,,,,, ਧਰੂ ਤਾਰੇ ਵਾਂਗ ਚਮਕਦਾ ਰਹੂ ਚਮਕੀਲਾ ਬਾਈ,,,, ਨਾ ਕੋਈ ਹੋਇਆ ਨਾ ਹੋਣਾ,,,,,,,ਬਾਹਲਾ ਘਾਟਾ ਬਾਇਓ😭😭😭

  • @kirpalchand7422
    @kirpalchand7422 3 ปีที่แล้ว +25

    ਹੁਣ ਤੱਕ ਦਾ ਸੱਬ ਤੋ ਵਧੀਆ ਇਨਟਰਵੀਉ ਜੀ ਸੀਵੀਆ ਸਾਬ ਸਲਾਮ ਆ ਤੁਹਾਨੂ ਜੀ🙏🏻

  • @khushwindersingh5422
    @khushwindersingh5422 3 ปีที่แล้ว +73

    ਮੈਂ g n e ਕਾਲਜ ਵਿੱਚ ਦਾਖਲਾ ਲਿਆ ਪਹਿਲਾ ਸਾਲ ਸੀ ਸਿਰਫ ਇੱਕ ਵਾਰ ਮਿਲਿਆ ਉਸਨੇ ਵੀਰੇ ਤੋਂ ਬਿਨਾਂ ਗੱਲ ਨਹੀਂ ਕੀਤੀ ਹਾਲਾਂ ਕਿ ਮੈਂ ਗਿਆਰਾਂ ਸਾਲ ਛੋਟਾ ਸੀ ਚਮਕੀਲੇ ਤੋਂ

    • @socialsukhi6985
      @socialsukhi6985 3 ปีที่แล้ว +2

      Sadgi nu slam aa

    • @gurdipdehar7070
      @gurdipdehar7070 3 ปีที่แล้ว +3

      ਬਹੁੱਤ ਖੂਬਸੂਰਤ ਅੰਦਾਜ਼ ਦਾ ਮਾਲਿਕ ਸੀ ਬਾਈ ਅਮਰ ਸਿੰਘ ਚਮਕੀਲਾ

  • @gurmeetsingh2654
    @gurmeetsingh2654 3 ปีที่แล้ว +6

    ਬਾਈ ਜੀ ਨਜਾਰਾ ਆਗਿਆ ਮੈ ਤਾਂ ਬਾਈ ਸਵਰਨ ਸਿਵੀਏ ਦੀ ਮੁਲਾਕਾਤ ਧਾਰਮਿਕ ਕੈਸਟ ਵਾਂਗ ਸੁਣੀ ਤੇ ਇਸ ਮੁਲਾਕਾਤ ਵਿੱਚੋਂ ਬਾਈ ਚਮਕੀਲੇ ਦੇ ਜਿਵੇਂ ਦਰਸਨ ਹੋਗੇ ਧੰਨਵਾਦ

  • @gurpreetsingh-zg3km
    @gurpreetsingh-zg3km 3 ปีที่แล้ว +25

    ਚਮਕੀਲਾ ਤੇ ਅਮਰਜੋਤ ਅਮਰ ਜੋੜੀ

  • @rinkuchouhan7856
    @rinkuchouhan7856 3 ปีที่แล้ว +5

    ਸੀਵੀਆ ਜੀ ਮੇਰਾ ਜਨਮ 1988 ਦਾ ਹੈ ਪਰ ਤੋਹਾਨੂੰ ਵੇਖ ਇਹੋ ਲਗਦਾ ਹੈ ਜਿਵੇਂ ਚਮਕੀਲਾ ਜੀ ਆਪ ਹੀ ਮਿਲ ਗਿਆ ਹੋਵੇ

  • @ramsinghmaan9591
    @ramsinghmaan9591 3 ปีที่แล้ว +20

    ਚਮਕੀਲਾ ਅਮਰਜੋਤ ਸਦਾ ਅਮਰ ਜੋੜੀ

  • @pawandeep9649
    @pawandeep9649 3 ปีที่แล้ว +64

    ਫੱਕਰ ਰੂਅ ਦਾ ਮਾਲਕ ਸੀ ਚਮਕੀਲਾ

  • @punjabdaumidvarpunjabi8796
    @punjabdaumidvarpunjabi8796 3 ปีที่แล้ว +11

    ਸਤਿ ਸ੍ਰੀ ਆਕਾਲ ਸਿਵੀਆ ਜੀ ਮੈਂ ਉਪਲਾ ਪਿੰਡ ਵਿੱਚ ਦਸਵੀਂ ਜਮਾਤ ਦੇ ਪੇਪਰ ਦਿੱਤੇ ਨੇ ਮੇਰਾ ਪਿੰਡ ਤੁਹਾਡੇ ਨਾਲ ਹੀ ਹਾੜੀਆ ਹੈ ਜੀ ਮੈਂ ਅੱਜ ਚਮਕੋਰ ਸਾਹਿਬ ਰਹਿ ਰਿਹਾ ਹਾਂ ਜੀ ਤੁਹਾਨੂੰ ਦਿਲੋਂ ਸਲੂਟ ਹੈ ਜੀ ਸਵਰਨ ਸਿੰਘ ਟਹਿਣਾ ਭੈਣ ਹਰਮਨ ਥਿਦ ਜੀ ਨੂੰ ਵੀ ਸਤਿ ਸ੍ਰੀ ਆਕਾਲ

  • @nindamojowalmajara3955
    @nindamojowalmajara3955 3 ปีที่แล้ว +14

    ਸਲੂਟ ਐ ਸਿਵੀਆ ਸਾਬ = ਸੱਚ ਸਾਹਮਣੇ ਆਵੇ

  • @pritambahranakodaria
    @pritambahranakodaria 3 ปีที่แล้ว +17

    ਵਾਹ ਕਮਾਲ ਬਹੁਤ ਪਾਕ ਰੂਹ ਨਾਲ ਗਲਬਾਤ ਕਰ ਕੇ ਭੇਦ ਖੋਲ੍ਹੇ ਸਵਰਨ ਤੇ ਹਰਮਨ ਜੀ ਮੁਬਾਰਕਾਂ ਜੀਓ

  • @BalveerSingh-xp9qg
    @BalveerSingh-xp9qg 3 ปีที่แล้ว +18

    िਸਵੀਅਾ ਸਾਬ ਵਾਕੇਅਾ ਹੀ ਅਮਰ िਸੰਘ ਚਮਕੀਲਾ ਬਬਰ ਸੇਰ ਕਲਾਕਾਰ ਸੀ

  • @Ravinderpalbittu
    @Ravinderpalbittu ปีที่แล้ว +5

    ਅੱਜ ਦੀ ਮੁਲਾਕਾਤ ਸਿਵੀਆ ਜੀ ਦੀ ਚਮਕੀਲੇ ਵਾਰੇ ਸਭ
    ਤੋਂ ਉਤੱਮ ਮੁਲਾਕਾਤ ਹੈ 💯

  • @gurpreetsingh-zg3km
    @gurpreetsingh-zg3km 3 ปีที่แล้ว +75

    ਚਮਕੀਲਾ ਤੇ ਅੱਜ ਵੀ ਚਮਕਦਾ ਪਿਆ ਜੀ

  • @balwindersinghbrar5963
    @balwindersinghbrar5963 3 ปีที่แล้ว +25

    ਸਵਰਨ ਸਿੰਘ ਟਹਿਣਾ ਤੇ ਹਰਮਨ ਥਿੰਦ ਵੱਲੋਂ ਸਵਰਨ ਸਿੰਘ ਸਿਵੀਆ ਨਾਲ਼ ਕੀਤੀ ਗਈ ਇੰਟਰਵਿਊ ਦੀ ਵਾਰਤਾਲਾਪ ਅਤੇ ਲੁਕੇਸ਼ਨ ਬੜੀ ਚੰਗੀ ਲੱਗੀ। ਪਰਦੇ ਪਿੱਛੇ ਛੁਪੇ ਹੋਏ ਕਈ ਰਾਜ ਜੱਗ ਜਾਹਿਰ ਹੋਏ।ਇਕ ਸਵਾਲ ਵੀ ਦਿਮਾਗ ਵਿੱਚ ਉੱਠਦਾ ਹੈ ਕਿ ਬੇਹੱਦ ਗਰੀਬੀ ਦੀਆਂ ਹਾਲਤਾਂ ਨਾਲ਼ ਘੁਲ਼ ਕੇ ਸਥਾਪਿਤ ਹੋਏ ਕਲਾਕਾਰ, ਆਖਿਰ ਆਪਣੇ ਭਾਈਚਾਰੇ ਦੀਆਂ ਦੁੱਖਾਂ ਤਕਲੀਫ਼ਾਂ ਤੋਂ ਮੁੱਖ ਕਿਹੜੀ ਗੱਲੋਂ ਮੋੜ ਲੈਂਦੇ ਹਨ? ਦੇਸ਼ ਦੀਆਂ ਬਦਤਰ ਹਾਲਤਾਂ ਬਾਰੇ ਕੋਈ ਬੋਲ ਕਿਉਂ ਨਹੀਂ ਬੋਲਦੇ। ਜੇਕਰ ਅਮਰ ਸਿੰਘ ਚਮਕੀਲਾ, ਲੋਕ ਕਵੀ ਸੰਤ ਰਾਮ ਉਦਾਸੀ ਵਾਂਗ ਲੋਕਾਂ ਦੇ ਦਰਦ ਭਰੇ ਗੀਤ ਗਾਉਂਦਾ ਹੁੰਦਾ ਤਾਂ ਉਸਦੀਆਂ ਤਸਵੀਰਾਂ ਸਾਡੇ ਡਰਾਇੰਗ ਰੂਮਾਂ ਵਿੱਚ ਸਸ਼ੋਬਤ ਹੁੰਦੀਆਂ।ਅਤੇ ਸਾਡੇ ਨੌਜਵਾਨ ਤਬਕੇ 'ਤੇ ੳੁਸਦਾ ਵੱਖਰੀ ਤਰ੍ਹਾਂ ਦਾ ਪ੍ਰਭਾਵ ਪੈਣਾ ਸੀ।
    ਬਲਵਿੰਦਰ ਸਿੰਘ ਰੋਡੇ, ਜਿਲ੍ਹਾ ਮੋਗਾ

  • @satwantsingh5187
    @satwantsingh5187 3 ปีที่แล้ว +11

    ਬਾਈ ਚਮਕੀਲਾ ਨੀ ਕਿਸੇ ਬਣ ਜਾਣਾ ਚਮਕੀਲਾ ਬਾਈ ਚਮਕੀਲਾ ਸੀ

  • @theindividual839
    @theindividual839 3 ปีที่แล้ว +25

    What a genuine soul....he is fortunate to have gone through Chamkila era...

  • @Sukhjohal8126
    @Sukhjohal8126 2 ปีที่แล้ว +8

    ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਵੀਰਾਂ ਨੂੰ

  • @harmansingh1072
    @harmansingh1072 3 ปีที่แล้ว +27

    ਪੰਜਾਬੀ ਗਾੲੀਕੀ ਚ ਚਮਕੀਲੇ ਦਾ ਗਁਡੇਆ ਮੀਲ ਪਁਥਰ ਰਹਿੰਦੀ ਦੁਨੀਆ ਤਁਕ ਧਁਰੂ ਤਾਰੇ ਵਾਗ ਚਮਕਦਾ ਰਹੇਗਾ |

  • @arshsandhu6002
    @arshsandhu6002 2 ปีที่แล้ว +4

    ਚਮਕੀਲੇ ਦੀ ਗਾਇਕੀ ਦੀ ਰੀਸ ਨੀ ਹੋਈ ਤਾਹੀ ਹੀ ਕਤਲ ਕੀਤਾ ਗਿਆ ਇਹੋ ਜਾ ਸਿੰਗਰ ਨਾ ਪੈਦਾ ਹੋਇਆ ਨਾ ਹੀ ਹੋਣਾ❤️❤️

  • @parveensharma5879
    @parveensharma5879 3 ปีที่แล้ว +5

    ਸਿਵਿਆ ਸਾਹਿਬ ਆਪ ਦੀਆਂ ਗੱਲਾਂ ਸੁਣ ਕੇ ਬਹੁਤ ਵਧੀਆ ਲੱਗਿਆ ਸਚਾਈ ਹੈ ਚਮਕੀਲਾ ਬਹੁਤ ਵਧੀਆ ਕਲਾਕਾਰ ਸੀ ਤੇ ਭਗਤ ਤੇ ਬੀਬਾ ਬੰਦਾ ਸੀ ਨਾਮ ਵੀ ਅਮਰ ਸਿੰਘ ਚਮਕੀਲਾ ਸੀ ਰਹਿਦੀ ਦੁਨੀਆਂ ਤੱਕ ਅਮਰ ਰਹੂਗਾ ਧੰਨਵਾਦ ਜੀ

  • @DkDk-js2gp
    @DkDk-js2gp 3 ปีที่แล้ว +17

    The Legend's Amar Singh Chamkila, Amarjit Chamkila ❤️❤️🙏🙏

  • @socialsukhi6985
    @socialsukhi6985 3 ปีที่แล้ว +16

    Chamkila rabb Da banda si, sivia ji salute tuhanu vi banda tuhaade hosle nu vi.🙏

  • @ghaintgaane1965
    @ghaintgaane1965 3 ปีที่แล้ว +34

    Amar Singh Chamkila
    Legend of legends
    Golden Era of Punjabi Music Industry 💟💟

  • @jatinder278
    @jatinder278 3 ปีที่แล้ว +11

    ਸਿਵੀਆ ਸਾਹਿਬ ਆਪ ਨੂੰ ਬਹੁਤ -ਬਹੁਤ ਸਾਰੀਆਂ ਮੁਬਾਰਕ

  • @GagandeepSingh-qy9tp
    @GagandeepSingh-qy9tp 3 ปีที่แล้ว +6

    ਚਮਕੀਲਾ ਅਤੇ ਅਮਰਜੋਤ ਬਹੁਤ ਵਧੀਆ ਗਾਇਕ ਸੀ ਜਾਧਾ ਰਹਿ ਗੲਈਾ

  • @BalwinderSingh-xl1hy
    @BalwinderSingh-xl1hy 2 ปีที่แล้ว +3

    ਮੈਂ ਹੀ ਮਾੜੀ ਕਿੱਸਮਤ ਵਾਲਾ ਹਾਂ ਉਸਤਾਦ ਜੀ ਜਿਹੜਾ ਇੱਕ ਵੀ ਗੀਤ ਥੋਡਾ ਲਿਖਿਆ ਗੀਤ ਮੇਰੀ ਅਵਾਜ਼ ਨੀ ਰਿਕਾਰਡ ਨਹੀਂ ਹੋਇਆ ਇਹ ਮੈਨੂੰ ਸਾਰੀ ਉਮਰ ਅਫ਼ਸੋਸ ਰਹੂੰਗਾ

  • @Truckvloger904
    @Truckvloger904 3 ปีที่แล้ว +6

    ਪਾਪੀਆਂ ਦਾ ਕੱਖ ਨਾ ਰਹੇ

  • @mandeeptoor8545
    @mandeeptoor8545 3 ปีที่แล้ว +4

    ਦਿਲੋਂ ਸਾਫ ਬੰਦਾ ਆ ਜੋ ਦਿਲ ਚ ਹੁੰਦਾ ਓਹ ਕਹਿ ਦਿੰਦਾ

  • @satdevsharma7039
    @satdevsharma7039 3 ปีที่แล้ว +16

    Chamkila was chamkila. I listened on stage one time in saraba nagar ludhiana.But never heard about Sawarn s. Sivia.Sivia you are really great person. Thx Sawarn s. And Harman. V.nice interview...

  • @vickysidhu3398
    @vickysidhu3398 3 ปีที่แล้ว +356

    ਐਨਾ ਕੌਣ ਕਰਦਾ ਕਿਸੇ ਲਈ ਜਿੰਨਾ ਚਮਕੀਲਾ ਸਾਹਬ ਲਈ ਸਿਵੀਆਂ ਜੀ ਕਰ ਰਹੇ ਆ ਪਰ ਗੱਲ ਤਾਂ ਸਾਫ ਆ ਕਤਲ ਤਾਂ ਉਸ ਟਾਈਮ ਦੇ ਕਲਾਕਾਰਾਂ ਨੇ ਹੀ ਕਰਵਾਇਆ

  • @jassisingh2885
    @jassisingh2885 3 ปีที่แล้ว +14

    Chamkila Saab the legend evergreen miss you.....

  • @Keeratkalervlogs2068
    @Keeratkalervlogs2068 2 ปีที่แล้ว +2

    ਨਿੱਧੜਕ ਤੇ ਨਿੱਡਰ ਇਨਸਾਨ,ਕਿਤੇ ਵਿਰੋਧੀ ਸੁਣ ਕੇ ਬੇਈਮਾਨ ਨਾ ਹੋ ਜਾਣ ,ਵਹਿਗੂਰ ਮੇਹਰ ਰੱਖਣ ਸੀਵੀਆ ਸਾਹਿਬ ਤੇ

  • @gurtejsinghsingh8242
    @gurtejsinghsingh8242 3 ปีที่แล้ว +4

    ਧੰਨਵਾਦ ਜੀ ਸ਼ਿਵੀਆ ਸ਼ਾਹਿਬ ਬਹੁਤ ਭਰਮ ਦੂਰ ਕਰਤੇ। ਵੀਰ ਅੱਜ ਦੇ ਕਲਾਕਾਰ ਸ਼ਭ ਤੋ ਵੱਧ ਗੰਦ ਪਾਇਆ