Surinder Shinda ਦਾ ਉਹ interview ਜਿਸ ’ਚ ਉਨ੍ਹਾਂ ਨੇ Chamkila ਬਨਣ ਦੇ ਕਿੱਸੇ ਕੀਤੇ ਸੀ ਸਾਂਝੇ| 𝐁𝐁𝐂 𝐏𝐔𝐍𝐉𝐀𝐁𝐈

แชร์
ฝัง
  • เผยแพร่เมื่อ 25 ก.ค. 2023
  • ਮਰਹੂਮ ਪੰਜਾਬੀ ਗਾਇਕ ਅਮਰ ਸਿੰਘ ਚਮਕੀਲਾ ਦੇ ਉਸਤਾਦ ਮੰਨੇ ਜਾਂਦੇ ਛਿੰਦਾ ਨੇ ਫਰਵਰੀ 2023 ਵਿੱਚ ਬੀਬੀਸੀ ਪੰਜਾਬੀ ਨਾਲ ਖ਼ਾਸ ਗੱਲਬਾਤ ਵਿੱਚ ਧਨੀ ਰਾਮ ਤੋਂ ਅਮਰ ਸਿੰਘ ਚਮਕੀਲਾ ਬਣੇ ਅਤੇ ਉਨ੍ਹਾਂ ਦੀ ਪਹਿਲੀ ਮਿਲਣੀ ਸਣੇ ਕਈ ਦਿਲਚਸਪ ਕਿੱਸੇ ਸਾਂਝੇ ਕੀਤੇ ਸਨ।
    ਸੁਰਿੰਦਰ ਛਿੰਦਾ ਨੇ ਦੱਸਿਆ ਸੀ ਕਿ ਚਮਕੀਲਾ ਲੁਧਿਆਣਾ ਵਿੱਚ ਹੌਜ਼ਰੀ ਇੰਡਸਟਰੀ ਵਿੱਚ ਕੰਮ ਕਰਦੇ ਸਨ ਅਤੇ ਉਨ੍ਹਾਂ ਦੇ ਢੋਲਕੀ ਮਾਸਟਰ ਨੇ ਹੀ ਚਮਕੀਲਾ ਨਾਲ ਮੁਲਾਕਾਤ ਕਰਵਾਈ ਸੀ...
    (ਵੀਡੀਓ - ਗੁਰਮਿੰਦਰ ਗਰੇਵਾਲ, ਐਡਿਟ - ਰਾਜਨ ਪਪਨੇਜਾ)
    #SurinderShinda #chamkila #punjabisinger
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐁𝐁𝐂’𝐬 explainers on different issues, 𝐜𝐥𝐢𝐜𝐤: bbc.in/3k8BUCJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 Mohammed Hanif's VLOGS, 𝐜𝐥𝐢𝐜𝐤: bbc.in/3HYEtkS
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐅𝐨𝐫 𝐬𝐩𝐞𝐜𝐢𝐚𝐥 𝐯𝐢𝐝𝐞𝐨𝐬 𝐟𝐫𝐨𝐦 𝐏𝐚𝐤𝐢𝐬𝐭𝐚𝐧, 𝐜𝐥𝐢𝐜𝐤: bit.ly/35cXRJJ
    -̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵-̵
    𝐕𝐢𝐬𝐢𝐭 𝐖𝐞𝐛𝐬𝐢𝐭𝐞: www.bbc.com/punjabi
    𝐅𝐀𝐂𝐄𝐁𝐎𝐎𝐊: / bbcnewspunjabi
    𝐈𝐍𝐒𝐓𝐀𝐆𝐑𝐀𝐌: / bbcnewspunjabi
    𝐓𝐖𝐈𝐓𝐓𝐄𝐑: / bbcnewspunjabi

ความคิดเห็น • 96

  • @naveenbassi3016
    @naveenbassi3016 3 หลายเดือนก่อน +35

    Dekh ਕਿਵੇਂ ਸ਼ਰੀਫ਼ ਬਣਦਾ ਪੂਰੀ ਖੁੰਦਕ ਖਾਂਦਾ ਸੀ । ਸ਼ਰਮ ਨਹੀਂ ਆਉਂਦੀ । ਰੱਬ ਤੋ ਡਰ ।

  • @Mds018
    @Mds018 3 หลายเดือนก่อน +26

    ਇਹਨਾਂ ਨੇ ਹੀ ਖਤਮ ਕੀਤਾ ਪੰਜਾਬ ਦੇ ਚਮਕੀਲੇ ਨੂੰ

  • @guitarmaster4757
    @guitarmaster4757 3 หลายเดือนก่อน +16

    ਕੋਈ ਕਿਸੇ ਨੂੰ ਨਹੀਂ ਬਣਾਉਂਦਾ।। ਬੰਦਾ ਆਪਣੀ ਮਿਹਨਤ ਨਾਲ ਅੱਗੇ ਆਉਂਦਾ ਹੈ

  • @gsingh5293
    @gsingh5293 3 หลายเดือนก่อน +6

    ਮਾਰਨ ਵਾਲੇ ਵੀ ਮੁੱਕ ਗਏ । ਬੈਠੇ ਇਥੇ ਕਿਸੇ ਨੇ ਨੀ ਰਹਿਣਾ । ਲੋਕ ਗਾਇਕ ਅਮਰ ਸਿੰਘ ਚਮਕੀਲਾ ਅੱਜ ਵੀ ਅਮਰ ਹੈ ❤

  • @harbanssinghgohal690
    @harbanssinghgohal690 3 หลายเดือนก่อน +11

    ਦਰਖਤ ਦੇ ਥੱਲੇ ਦਰਖਤ ਨਹੀਂ ਹੁੰਦਾ, ਉਸ ਪਰ ਸਰਸਵਤੀ ਮਾਂ ਦੀ ਅਪਾਰ ਕਿਰਪਾ ਸੀ, ਕਿਸੇ ਦੇ ਬਣਾਏ ਕੌਣ ਬਣਦੈ।

  • @gurvindersandhu2921
    @gurvindersandhu2921 3 หลายเดือนก่อน +3

    ਸ਼ਿੰਦਾ ਜੀ ਦੀਆਂ ਗੱਲਾਂ ਤੋਂ ਲੱਗ ਰਿਹਾ ਹੈ ਕਿ ਓਹਨਾ ਨੇ ਉਸਤਾਦ ਚਮਕੀਲਾ ਜੀ ਦਾ ਬਹੁਤ ਸੋਸ਼ਣ ਕੀਤਾ , ਇਹ ਸਭ ਸਹਿ ਕੇ ,ਅੱਜ ਵੀ ਚਮਕ ਰਿਹਾ ਹੈ ਉਸਤਾਦ ਚਮਕੀਲਾ ਜੀ 🙏

  • @RSRrabbSUKHrakhe
    @RSRrabbSUKHrakhe 3 หลายเดือนก่อน +4

    Movie dekh k kon kon ayea

  • @Lpggasworker
    @Lpggasworker ปีที่แล้ว +11

    Chamkila y number one singer 🎤

  • @usefulvdos1279
    @usefulvdos1279 2 หลายเดือนก่อน

    Best line at the end.. Main vi hit te ustad ji vi HIT
    Great initiative by Imtiaz Ali to bring Chamkila to the realm of today's world

  • @Journey_of_Hindi_Stories_Rp
    @Journey_of_Hindi_Stories_Rp 11 หลายเดือนก่อน +15

    Amar Singh Chamkila ji 🙏❤

  • @Panjab_de_Jaye1984
    @Panjab_de_Jaye1984 ปีที่แล้ว +19

    Tusi lok khar khande c oston mai tan eho sunya c baki rabb janda 😮😮😮

  • @AvtarsinghSinghavtar-sw8tr
    @AvtarsinghSinghavtar-sw8tr ปีที่แล้ว +12

    ਬਹੁਤ ਸੁੰਦਰ ਸੋਨਗ ਗਾਉਣ ਵਾਲਾ ਸਿੰਗਰ surinder shinda ਸੀ ਉਨ੍ਹਾਂ de all🙏

  • @Nick-eb7up
    @Nick-eb7up ปีที่แล้ว +17

    Chamkila Naam Shinde Ne Nahi Sanmukh Singh Ajad Ne Deta C Ikale Ne

  • @mahinderpal9404
    @mahinderpal9404 ปีที่แล้ว +9

    ਵਾਹ! ਕਿਆ ਬਾਤ ਹੈ! ਇਸ ਗੁਰੂ ਦੀ ਅਤੇ ਉਸ ਦੇ ਚੇਲੇ ਦੀ । ਦੋਵੇਂ, ਸਵ. ਦੀਦਾਰ ਸਿੰਘ ਸੰਧੂ ਅਤੇ ਦਿਲਸ਼ਾਦ ਅਖ਼ਤਰ ਵਾਂਙ ਸੁਪਰ ਹਿੱਟ ਹੋਏ ਹਨ, ਹੋਸ਼ਿਆਰ ਪੁਰ ਤੋਂ ਸਤਿਕਾਰ ਸਹਿਤ ਸੇਵਾਮੁਕਤ ਲੈਕਚਰਾਰ।

  • @lakhveerchahal23
    @lakhveerchahal23 ปีที่แล้ว +5

    Waheguru ji

  • @Angel-ft8zt
    @Angel-ft8zt 11 หลายเดือนก่อน +3

    Waheguru

  • @kamalsingh-dc1vs
    @kamalsingh-dc1vs ปีที่แล้ว +11

    R I P legends sinda Ji 🙏🦁👑

  • @RBMREDBOOKMASTERS2023
    @RBMREDBOOKMASTERS2023 ปีที่แล้ว +2

    RIP SIR JI ❤❤❤❤❤SALUTE😢😢😢

  • @jassisingh2885
    @jassisingh2885 ปีที่แล้ว +9

    Chamkila Saab the legend forever.
    Chamkila Saab aap 16 kala sampuran c uhn kee sikhauna kise ne

    • @kamalsingh-dc1vs
      @kamalsingh-dc1vs ปีที่แล้ว +2

      Surinder sinda Ji kehda mamuli singer si ek legend ne super legend paida kita

  • @SanjeevKumar-cu6yk
    @SanjeevKumar-cu6yk 11 หลายเดือนก่อน +13

    GREATEST SURINDER SHINDA G AND AMAR SINGH CHAMKILA G 🙏🏽🙏🏽❤❤

  • @HarjitSingh-by5gr
    @HarjitSingh-by5gr ปีที่แล้ว +4

    Bhut sirraaaa ji

  • @jsgill.
    @jsgill. ปีที่แล้ว +3

  • @rickysharma6859
    @rickysharma6859 11 หลายเดือนก่อน +2

    Wahaguru ji

  • @RajSingh-cv3uu
    @RajSingh-cv3uu 11 หลายเดือนก่อน +6

    ਬਹੁਤ ਮਹਾਨ ਸਿੰਗਰ ਦਿੱਤਾ ਦੁਨੀਆ ਨੂੰ

    • @sonubhatti413
      @sonubhatti413 3 หลายเดือนก่อน

      ਵੀਰ ਕਿਸੇ ਦਿਨ ਮੈਨੂੰ ਸਮਾ ਦਿਓ ਮੈ ਆਵਾਗਾ ਤੁਹਾਡੇ ਘਰ ਤੇ ਤੁਹਾਡਾ ਘਰੇ ਆਪਾ ਤੁਹਾਡੀਆਂ ਘਰ ਦੀ ਜਾਨਾਨੀਆ ਸਾਹਮਣੇ ਚਮਕੀਲੇ ਦੇ ਗਾਣੇ ਸੁਣਾਗੇ ।

    • @SatnamSinghsood
      @SatnamSinghsood 3 หลายเดือนก่อน +1

      ​@@sonubhatti413shadi di party bich sab hunde c show hunda c koi kush nhi bolda c .ik b show dso jo flop hoya c bt gll kush hor c choti birdari da honn krke chadayi jri na gyi

  • @8x_gaming805
    @8x_gaming805 3 หลายเดือนก่อน +1

    Chamkila best

  • @Kuldeepsingh-gt1dj
    @Kuldeepsingh-gt1dj 3 หลายเดือนก่อน +2

    ❤,ਤੁਵੀਆ ਲਾਲ ਕਰਨ ਵਾਲਾ ਚੰਨ ਚਮਕੀਲਾ, Hmv, ਦਾ ਬਾਪੂ ❤

  • @Maan-tl4vh
    @Maan-tl4vh ปีที่แล้ว +5

    Miss you surendra sindagi❤ parivar no payar sona a yaar a 🎉da c yaar surendra shinda ❤ mis u love u❤

  • @ManiSandhuActorModelSinger
    @ManiSandhuActorModelSinger ปีที่แล้ว +3

    💔💔😭😭

  • @BaljinderKaur-zq5hu
    @BaljinderKaur-zq5hu 11 หลายเดือนก่อน

    Legend

  • @premchandakoankarsadgurupa7556
    @premchandakoankarsadgurupa7556 11 หลายเดือนก่อน +1

    Jaihindbirji

  • @J_s_Sidhu
    @J_s_Sidhu ปีที่แล้ว +3

    😢😢😭😭

  • @AttariwalajuDge
    @AttariwalajuDge 11 หลายเดือนก่อน +1

    Amount Amazing collection

  • @user-tx6tq2ip4n
    @user-tx6tq2ip4n ปีที่แล้ว +3

    🙏🙏😭😭😭💔💔

  • @rajvinderkaur2495
    @rajvinderkaur2495 3 หลายเดือนก่อน +1

    ਰਾਮ ਨਾਮੁ ✔️

  • @Gurjeetsingh5cc
    @Gurjeetsingh5cc 2 หลายเดือนก่อน

    ਸ਼ਿੰਦਾ ਹੀ ਵੈਰੀ ਸੀ ਚਮਕੀਲੇ ਦਾ ਸਚ ਇਹ

  • @Sumitpaul1813
    @Sumitpaul1813 4 หลายเดือนก่อน +12

    Shinda sala hun credit aap lenda mrwan wala v eho c

  • @arshdhaliwal6534
    @arshdhaliwal6534 ปีที่แล้ว +4

    Guru bina Gyan ne milda . Ustad sinda ji miss you .

  • @gurmailsingh9134
    @gurmailsingh9134 11 หลายเดือนก่อน +1

    Ji

  • @naveenbassi3016
    @naveenbassi3016 3 หลายเดือนก่อน +1

    Aa kon hunda naam ਦੇਣ ਵਾਲਾ ਉਸ ਨੂੰ ਕਿਸਮਤ ਨੇ ਇਨ੍ਹਾਂ ਦੇ office ਬੰਦ ਕਰਵਾਏ ।

  • @raghbirsingh2199
    @raghbirsingh2199 11 หลายเดือนก่อน +6

    ਮੈਂ ਇਸ ਗੱਲ ਨੂੰ ਛਿੰਦਾ ਜੀ ਦੇ ਮੂੰਹ ਤੋਂ ਸੁਣਿਆ ਬਿਲਕੁੱਲ ਸੱਚ ਹੈ ਕਿ ਜਵਾਕ ਜਿਹੇ ਚਮਕੀਲਾ ਜੀ ਦਾ ਲੋਕਾਂ ਦੇ ਵਿਰੋਧ ਕਰਨ ਤੇ ਵੀ ਛਿੰਦਾ ਜੀ ਨੇ ਹੱਥ ਜੋੜ ਕੇ ਕਿਹਾ ਸੀ ਕਿ ਤੁਸੀਂ ਇਹਤੋਂ ਇਕ ਗੀਤ ਸੁਣੋਂ ਤਾਂ ਸਹੀ ਮੈਂ ਵੀ ਨਾਲ ਗਾਊਂਗਾ,
    ਚਮਕੀਲਾ ਜੀ ਨੇ :ਕਹਿੰਦੇ ਗੋਰਿਆਂ ਮੁਕੱਦਮਾ ਕਰਿਆ ਭਗਤ ਸਿੰਘ ਸੂਰਮੇ ਤੇ ' ਗੀਤ ਸਾਡੇ ਪਿੰਡ ਬੱਲੋਵਾਲ ਜ਼ਿਲ੍ਹਾ ਲੁਧਿਆਣਾ ਵਿਖੇ ਗੱਡੇ ਦੀ ਸਟੇਜ ਤੇ ਗਾਇਆ ਸੀ,
    ਜਦੋਂ ਲੋਕਾਂ ਵਿੱਚ ਸੰਨਾਟਾ ਛਾ ਗਿਆ ਤਾਂ ਫਿਰ ਲੋਕਾਂ ਦੀ ਪੁਰਜ਼ੋਰ ਮੰਗ ਤੇ ਚਮਕੀਲਾ ਅਤੇ ਛਿੰਦਾ ਜੀ ਨੇ ਜੁਗਲਬੰਦੀ ਨਾਲ਼ 'ਸੁਣੋਂ ਊਠਾਂ ਵਾਲਿਓ ਵੇ ਪਾਣੀ ਪੀ ਜੋ ਦੋ ਪਲ ਬਹਿ ਕੇ'
    ਕੌਲਾਂ ਡੱਕੇ ਚੁਗਦੀ ਦਾ ਸੁਨੇਹਾ ਗਾਇਆ ਸੀ ਤਾਂ ਪੰਡਾਲ ਤਾੜੀਆਂ ਨਾਲ ਗੂੰਜ ਉੱਠਿਆ ਸੀ ਚਮਕੀਲਾ ਓਦੋਂ ਵਾਜਾ ਵੀ ਵਜਾਉਂਦਾ ਸੀ

    • @sekhongursewak8605
      @sekhongursewak8605 11 หลายเดือนก่อน

      ਬਹੁਤ ਵਧੀਆ ਬਿਰਤਾਂਤ ❤❤❤ ਸਰਦਾਰ ਰਘਬੀਰ ਸਿੰਘ ਜੀ

    • @ਡੀਮਨਮੁੰਡਾ
      @ਡੀਮਨਮੁੰਡਾ 9 หลายเดือนก่อน

      Good 💯

  • @Jatt_Saaab
    @Jatt_Saaab 3 หลายเดือนก่อน +3

    Patarkar media vale sab to haraam de hunde aa ... jeonde jee chamkile bare galt likhya ..fr death de baad tareefa kitia ..ae e moosewale nal kita

  • @sandhumeet5273
    @sandhumeet5273 ปีที่แล้ว +7

    Ena hi sab ne ral k mraea c chamkila nu kyu k chamkile di chdai hi eni hogi c k ena nu kuttia ni pushdia c

  • @shishkinkainth5938
    @shishkinkainth5938 ปีที่แล้ว +7

    Bas gala reh jandia

  • @varunghotra3460
    @varunghotra3460 3 หลายเดือนก่อน

    Shinda legend bro he saying correct

  • @JagmohanKhangura-uz5qq
    @JagmohanKhangura-uz5qq 3 หลายเดือนก่อน +2

    Shinda had no comments, when he was live or no die ( Between 1981 to march 08 ,1988
    It’s is true ahh
    They all jealous with him 😅
    After shinda not any recording with Surinder Sonia , when she recording with AS chamkila , after He starting Kuldeep Kaur & gulshan Komal ……

  • @smartstudychannel9866
    @smartstudychannel9866 11 หลายเดือนก่อน +4

    Chamkila amar rahaga

  • @Starajvlogs
    @Starajvlogs 11 หลายเดือนก่อน +13

    Tuhi chmkila marwaya c.. banya teh ohh khud de dum te c..

  • @followmeitsme6674
    @followmeitsme6674 ปีที่แล้ว +9

    ਸ਼ਿਦਾ ਭਾਜੀ ਵਧੀਆ ਇਨਸਾਨ ਸੀ ❤❤❤

  • @INDOCANADIAN_REACTOR
    @INDOCANADIAN_REACTOR 3 หลายเดือนก่อน

    Chamkila Chamkila e aa...

  • @Modanbrar
    @Modanbrar 3 หลายเดือนก่อน +1

    Lik

  • @petersidhu6112
    @petersidhu6112 3 หลายเดือนก่อน +1

    ehna nu kon puchda saliya nu Chamkila te rehndi dunniya te rehna

  • @sahota7965
    @sahota7965 3 หลายเดือนก่อน +1

    Ta hi Kam Kara os da

  • @baidwan813
    @baidwan813 ปีที่แล้ว +1

    Rip

  • @manvirsingh9204
    @manvirsingh9204 3 หลายเดือนก่อน +2

    Likha gana chamikila de see. Jhooth. Boli
    Janda..

  • @neelamkaur8375
    @neelamkaur8375 ปีที่แล้ว +4

    Wadia Singer

  • @gourav461
    @gourav461 3 หลายเดือนก่อน +3

    Chimkla toh jealous si tu

  • @AMITKUMAR-dc1zg
    @AMITKUMAR-dc1zg 3 หลายเดือนก่อน

    Thek ha jinde jo sach jhut kah rha mann lande ha

  • @labhsingh8316
    @labhsingh8316 11 หลายเดือนก่อน +2

    Mot to bad yad aayai??

  • @nayanavasthi4059
    @nayanavasthi4059 2 หลายเดือนก่อน

    Kidan apan log nafrat falaun lag jande haan. jeda song chamkila ji ne likheya c ohnu agar Shinda ji ne gaya tan os song ch chamkila ji da naam lita hai credit kha vi sakde c odon keda associations c credits claim karan layi.

  • @gurpreet12334
    @gurpreet12334 3 หลายเดือนก่อน

    ਸਾਥੋਂ ਬਾਬਾ ਖੋ ਲਿਆ ਤੇਰਾ ਨਨਕਾਣਾ ਤਲਵਾਰ ਮੈਂ ਕਲਗੀਧਰ ਆ ਵਾਰ ਬਾਬਾ ਬੰਦਾ ਸਿੰਘ ਬਹਾਦੁਰ ਗੋਂਣ ਵਾਲ਼ਾ ਵੀ ਚਮਕੀਲਾ ਸੀ ਸਿੱਧੂ ਮੂਸੇਵਾਲ ਨਾਲ ਵੀ ਏਦਾਂ ਹੋਇਆ ਜਦੋ ਉਸਦੀ ਕਲਮ ਨੇ ਰੁੱਖ ਸਿੱਖੀ ਵੱਲ ਮੋੜਿਆ ਨੇ ਕਤਲ ਹੋ ਗਿਆ ਚਮਕੀਲੇ ਤੇ ਬਣੀ ਫ਼ਿਲਮ ਨੂੰ ਗੋਰ ਨਾਲ ਦੇਖਿਓ ਦਿਲਜੀਤ ਨੇ ਪੂਰੀ ਕਹਾਣੀ ਪੇਸ਼ ਸਿੱਧੂ ਦੀ ਹੀ ਕੀਤੀ

  • @mandeepmehmi7
    @mandeepmehmi7 3 หลายเดือนก่อน

    Chamkile di chadayi ni dekh hoyi ina kolo

  • @sandeepdenowal1817
    @sandeepdenowal1817 3 หลายเดือนก่อน +1

    Jooooth

  • @SandipBajwa
    @SandipBajwa 3 หลายเดือนก่อน

    Shinda or Chhinda? It is not SH but Chhi. Why this wrong spelling., I guess these people are not literate enough to realize that Punjabi language has 35 letters and 13 vowels to represent all sounds. Another wrong word commonly used is Shada for Chhadha or bachelor.

  • @Zavar88
    @Zavar88 3 หลายเดือนก่อน

    Bnonda koi ni ,ugan wale ugg pende Shena padd k pathra da, waheguru ton uper koi ni

  • @mohanalria8101
    @mohanalria8101 2 หลายเดือนก่อน

    Chinda ji ap chamkile de likhe Geet gande rhe ne

  • @varunghotra3460
    @varunghotra3460 3 หลายเดือนก่อน

    Jehade chamkile de fan apni bhan nu song sunNan phir mnu fan😂

  • @jjimmy9763
    @jjimmy9763 3 หลายเดือนก่อน

    Bakri de than varga tere dhid di talashi lai aaya.
    Chamkile da eh gana us de fans di family naal baith ke sunan wala c par Senssor board ne paas nahi kita.

  • @rickysharma7261
    @rickysharma7261 3 หลายเดือนก่อน

    Ki pata kun mar geya chamkila saab nu

  • @rounakdholewalia3906
    @rounakdholewalia3906 ปีที่แล้ว +2

    Sdhinde di bdaulat smaaj ch gand pena shurru hoya...punjab de halaat na dekh ke sirf gand hi pwya

  • @ramajakhu6807
    @ramajakhu6807 2 หลายเดือนก่อน

    Dhokha karan wala shinda

  • @Jaggadaku1447
    @Jaggadaku1447 ปีที่แล้ว +3

    Bakbas

  • @darshan2895
    @darshan2895 3 หลายเดือนก่อน +1

    Bhi Yha bakvas haa

  • @SanjeetKumar-uk2ln
    @SanjeetKumar-uk2ln 2 หลายเดือนก่อน

    Shinda gapi😂

  • @savindersingh7457
    @savindersingh7457 3 หลายเดือนก่อน

    He was literally lies

  • @Simbazue
    @Simbazue 2 หลายเดือนก่อน

    This is the clown that had chamkila murdered! His so called teacher

  • @Vijay-cf1cp
    @Vijay-cf1cp 2 หลายเดือนก่อน

    Liar

  • @user-or1yf9eb4t
    @user-or1yf9eb4t 3 หลายเดือนก่อน

    Fuddu Banda hun ta duniya wich nahi tainu kaun janda a shundiya . Chamkika ta chamkada a duniya wich mustard chamkika ❤❤❤❤❤❤

  • @manbirkaur4268
    @manbirkaur4268 3 หลายเดือนก่อน +1

    Dramebaaz

  • @PannusAdventure
    @PannusAdventure 3 หลายเดือนก่อน

    Sharabi shinda

  • @RS-lv4
    @RS-lv4 11 หลายเดือนก่อน

    #FreeKhalistan #SikhGenocide1984 #IndianArmyRapesWomen #IndianArmyFascism #HindutvaFascism #SaveSikhs #SavePanjab #PanjabIsBleeding #KhalistanZindabad #BanKeRaheGaKhalistan

  • @premchandakoankarsadgurupa7556
    @premchandakoankarsadgurupa7556 11 หลายเดือนก่อน

    Pindbaral.palaprogram.dhanbabaviskama.297.namber.phalmurtappjeterakamllchrntohoye.labchandwalyeedachhal.lakhkhusyabadshiajisadgurunaderkere

  • @Angel-ft8zt
    @Angel-ft8zt 11 หลายเดือนก่อน +1

    Waheguru