Amar Singh Chamkila ਦੀ wife ਅਤੇ ਸਟੇਜ ਸਾਂਭਣ ਵਾਲੇ ਤੋਂ ਸੁਣੋ ਅਣਸੁਣੀਆਂ ਗੱਲਾਂ

แชร์
ฝัง
  • เผยแพร่เมื่อ 3 ธ.ค. 2024
  • ਚਮਕੀਲਾ ਦੀ ਪਤਨੀ ਅਤੇ ਸਟੇਜ ਸਾਂਭਣ ਵਾਲੇ ਤੋਂ ਸੁਣੋ ਅਣਸੁਣੀਆਂ ਗੱਲਾਂ
    ਜਿਸ ਦਿਨ ਗੋਲੀਆਂ ਵੱਜੀਆਂ ਪਤਨੀ ਨੇ ਦੱਸੀ ਉਸ ਦਿਨ ਦੀ ਕਹਾਣੀ
    #AmarSinghChamkila #GurmailKaur #PTCNews #DiljitDosanjh #Chamkila
    PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
    Connect with PTC News for latest updates:
    》Subscribe to our channel: bit.ly/2Orydr1
    》Official website: www.ptcnews.tv
    》Like us on Facebook: / ptcnewsonline
    》Follow us on Twitter: / ptcnews
    》Follow us on Instagram: / ptc_news
    》Subscribe to us on Telegram: t.me/PTC_News
    》Download PTC Play App (android): play.google.co...
    》Download PTC Play App (iOS): itunes.apple.c...

ความคิดเห็น • 115

  • @lambilambhi8389
    @lambilambhi8389 4 หลายเดือนก่อน +10

    ਚਮਕੀਲੇ ਦੇ ਭਰਾ ਤੋਂ ਪਤਾ ਲੱਗਦਾ ਹੈ ਕਿ ਚੌਂਕੀਲਾ ਕਿੰਨਾ ਸ਼ਰੀਫ ਤੇ ਕਿੰਨਾ ਯਾਰ ਗਰੀਬ ਕਿੰਨਾ ਯਾਰ ਪਿਆਰਾ ਇਨਸਾਨ ਹੋਊਗਾ ਦੇਖ ਦੇ ਭਰਾ ਨੂੰ ਚੰਗੀ ਤਰ੍ਹਾਂ ਗਾਣੇ ਵੀ ਨਹੀਂ ਯਾਦ ਆਪਦੇ ਭਰਾ ਦਾ ਹਾਲਾਂਕਿ ਮੈਨੂੰ ਸਾਰੇ ਗਾਣੇ ਯਾਦ ਨੇ ਚਮਕੀਲੇ ਦੇ ਅੱਖ ਅੱਧੀ ਰਾਤ ਨੂੰ ਖੁੱਲ ਜਾਵੇ ਮਨ ਮਲੋ ਜੋਰੀ ਡੁੱਲ ਜਾਵੇ ਦੱਸ ਕੀ ਕਰਲਾਂ ਕਿਤੇ ਮਿਲਵੇ ਕੱਲੀ ਨੂੰ ਹਾਣਦਿਆ ਤੇਰਾ ਸ਼ਰਬਤ ਵਾਂਗੂੰ ਘੁੱਟ ਭਰ ਲਾਂ ਬਾਈ ਕਹਿੰਦਾ ਆ ਖ ਅੱਧੀ ਰਾਤ ਨੂੰ ਖੁੱਲ ਜਾਵੇ ਮੱਲੋ ਜੋਰੀ ਚੂਰੀ ਡੁੱਲ ਜਾਵੇ

  • @Harjinderbrar-j2e
    @Harjinderbrar-j2e 2 หลายเดือนก่อน

    ਬਾਈ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਦੇ ਦੋ ਅਖਾੜੇ ਅਸੀਂ ਬਹੁਤ ਸੌਂਕ ਨਾਲ ਮੇਰੇ ਵੱਡੇ ਦੋਵੇਂ ਹੀ ਭਰਾਵਾਂ ਦੇ ਵਿਆਹਾਂ ਵਿੱਚ ਸੰਨ 1985 and 1987 ਦੌਰਾਨ ਲਗਵਾਏ ਸਨ।ਫਿਰ ਉਹਨਾਂ ਦਾ ਅਖਾੜਾ ਹੀ ਅਸੀਂ ਫਿਰ ਮੇਰੇ ਵੀ ਵਿਆਹ ਜੋ ਸੰਨ੍ਹ 1989 ਵਿੱਚ ਵੀ ਜ਼ਰੂਰ ਲਗਵਾਉਣਾ ਸੀ।ਪਰ ਅਫਸੋਸ ਹੈ ਜੋ ਮੇਰੇ ਸਾਰਿਆਂ ਪੰਜਾਬੀ ਵੀਰਾਂ ਨੂੰ ਬਹੁਤ ਦੁੱਖ ਹੋਇਆ।ਜੋ ਕਿ ਜੋ ਉਸ ਤੋਂ ਸਾਲ ਪਹਿਲਾਂ ਹੀ 8 March 1988 ਦੌਰਾਨ ਹੀ ਖਾਸਤੌਰ ਤੇ ਪੰਜਾਬੀ ਸਰੋਤਿਆਂ ਦੀ ਬਹੁਤ ਮਨਪਸੰਦ ਗਾਇਕ ਜੋੜੀ ਵਿੱਚੋੜਾ ਦੇ ਗਈ ਸੀ।ਮੈਂ ਇਸ ਜੋੜੀ ਦੇ ਵੱਲੋਂ ਦੁਨੀਆਂ ਵਿੱਚੋਂ ਵਿਛੜ ਜਾਣ ਦੀ ਬਹੁਤ ਦੁੱਖਦਾਈ ਖਬਰ ਪੜ੍ਹਨ ਤੋਂ ਬਾਅਦ ਪੰਜ ਦਿਨ ਤੱਕ ਕੋਈ ਵੀ ਖਾਣਾ ਨਹੀਂ ਸਕਿਆ ਸੀ।ਫਿਰ ਮੈਨੂੰ ਵੀ ਭਰਾਵਾਂ ਵੱਲੋ ਹਫਤੇ ਤੱਕ ਹਸਪਤਾਲ ਦਾਖਲ ਰੱਖਣਾ ਪਿਆ ਸੀ।
    ਧੰਨਵਾਦ ਜੀਂ

  • @KuldeepSingh-ld3fb
    @KuldeepSingh-ld3fb 7 หลายเดือนก่อน +17

    ਰੱਬ ਕਰਕੇ ਚਮਕੀਲਾ ਸਾਬ ,ਤੇ ਸਿੱਧੂ ਮੂਸੇ ਵਾਲ਼ੇ ਵਾਪਸ ਆ ਜਾਣ

    • @ashk9204
      @ashk9204 7 หลายเดือนก่อน +1

      Reincarnation

  • @RanjitSingh-dj3pm
    @RanjitSingh-dj3pm 7 หลายเดือนก่อน +50

    ਮਾਤਾ.ਗਰਮੇਲ.ਕੋਰ.ਨੇ.ਸਚ.ਬੋਲਿਆ.ਦੋਵਾ.ਬੇਟੀਆ.ਮੇਰੀਆ.ਭੈਣਾ.ਕਮਲ.ਤੇ.ਅਮਨ.ਨੂ.ਕੇਵੈ.ਪਾਲਿਆ.ਚਮਕੀਲਾ.ਸਾਬ.ਦੇ.ਮਗਰੋ.ਗੁਰਮੇਲ.ਕੋਰ.ਜਾ.ਰਬ.ਜਾਣਦਾ.ਪਾਪੀਆ. ਨੇ.ਮਾਰਨ.ਲਗਿਆ.ਕੁਝ.ਵੀ.ਨਹੀ.ਸੋਚਿਆ.ਕਿ.ਇਨਾ.ਬਚੇ.ਕਿਨੇ.ਤੇ.ਕਿਨੀ.ਊਮਰ.ਹੈ.ਕਖ.ਨਹੀ.ਸੌਚਿਆ.ਧਰਮ.ਦੇ.ਠੇਕੇ.ਦਾਰਾ.ਨੇ

  • @bakhshishkaur6633
    @bakhshishkaur6633 7 หลายเดือนก่อน +11

    Love you chamkile veere

  • @KaranBraich-b2m
    @KaranBraich-b2m 7 หลายเดือนก่อน +13

    Waheguru ji mehar kre Chamkile di femliy te

  • @Kaur-fg4ef
    @Kaur-fg4ef 6 หลายเดือนก่อน +3

    ਮਾਤਾ ਤੇਰੀਆਂ ਗੱਲਾਂ ਸੁਣ ਕੇ ਅੱਖਾਂ ਅੰਜੂ ਆ ਜਾਂਦੇ ਨੇ

  • @SehajpreetMangat-rh5fg
    @SehajpreetMangat-rh5fg 4 หลายเดือนก่อน +3

    Chamkila bhai❤❤❤😢😢

  • @BalbirSingh-vs7bk
    @BalbirSingh-vs7bk 7 หลายเดือนก่อน +5

    Uncle ji ne kush khull nhi desya waheguru ji chamkila ji apne chrna vich rakhe

  • @LalSingh-mr2oc
    @LalSingh-mr2oc 7 หลายเดือนก่อน +25

    Garib
    KO
    Markay
    Bhangra
    Paon
    Da
    Koi
    Shoba
    Wali
    Batt
    Nahi

  • @vickydauniya8021
    @vickydauniya8021 7 หลายเดือนก่อน +4

    ਦਰਵੇਸ਼ ਬੰਦੇ ਤੇ ਔਰਤ ਤੇ ਵਾਰ ਕਰਨ ਵਾਲੇ ਨੂੰ ਸੇਰ ਨੀ ਡਰਪੋਕ ਕਿਹਾ ਜਾਦਾ ਕਿ ਮਿਲਿਆ ਪਰਿਵਾਰ ਵਿਛੋੜ ਕੇ ਵਾਹਿਗੁਰੂ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੋ ਜੀ

  • @pamajawadha5325
    @pamajawadha5325 7 หลายเดือนก่อน +8

    Sahi gal

  • @singhjatinder5228
    @singhjatinder5228 7 หลายเดือนก่อน +26

    ਪਾਪੀਓ ਤੁਹਾਨੂੰ ਨਰਕਾਂ ਚ ਵੀ ਨਹੀਂ ਡੋਹੀ ਮਿਲਣੀ ,,,,ਤੁਸੀ ਬਹੁਤ ਵੱਡਾ ਪਾਪ ਕੀਤਾ ਇਸ ਜੋੜੀ ਨੂੰ ਮਾਰ ਕ।ਤੁਸੀ ਆਪਣੀ ਕਾਲੀ ਕਰਤੂਤ ਦਾ ਕਾਰਨਾਮਾ ਧਰਮ ਦੀ ਆੜ੍ਹ ਹੇਠ ਲਕੂਣ ਦੀ ਕੋਸ਼ਿਸ਼ ਕੀਤੀ ,,,,ਗੁਰੂਆਂ ਨੇ ਵੀ ਤੁਹਾਨੂੰ ਮਾਫ਼ ਨਹੀਂ ਕਰਨਾ ।

    • @Papasingh1234
      @Papasingh1234 7 หลายเดือนก่อน +2

      ਖੁਸੇ ਹਾਲੇ ਵੀ ਬੋਲੀ ਜਾਂਦੇ ਗੰਦੇ ਗਾਣਾ ਗਾਉਂਦਾ ਸੀ ਪੈਸਾ ਨਹੀਂ ਦਿੱਤਾ ਮਾਰ ਤਾਂ ਨਾਮ ਧਰਮ ਦਾ ਲਾ ਦਿੱਤਾ

    • @BaljeetKaur-jh6ko
      @BaljeetKaur-jh6ko 7 หลายเดือนก่อน

      Tanhi tan ina di bund fari a k p s gill ne

    • @rajkumar-sd4vf
      @rajkumar-sd4vf 3 หลายเดือนก่อน

      Kute depe ne marea c

  • @SonaSingh-y2k
    @SonaSingh-y2k 7 หลายเดือนก่อน +2

    ਚਮਕੀਲਾ❤❤❤❤

  • @krishandev3633
    @krishandev3633 7 หลายเดือนก่อน +17

    Legend y chamkila amrjot ji👏

  • @independent-network.
    @independent-network. 7 หลายเดือนก่อน +12

    The family should be looked after properly! ❤

  • @TheMan-je1iy
    @TheMan-je1iy 7 หลายเดือนก่อน +8

    Great singer's family. Take care.

  • @sidher13
    @sidher13 7 หลายเดือนก่อน +13

    Legend chamkila ❤

  • @RajaVlog-x3z
    @RajaVlog-x3z 7 หลายเดือนก่อน +2

    Waheguru Waheguru Waheguru ji Waheguru ji Waheguru ji

  • @DeepanjanaSingh
    @DeepanjanaSingh 7 หลายเดือนก่อน +3

    Legend chamkila❤❤

  • @karangaming2143
    @karangaming2143 6 หลายเดือนก่อน +1

    Love you chamkila❤❤

  • @kamalpreet3283
    @kamalpreet3283 7 หลายเดือนก่อน +3

    ❤❤

  • @sukhmanjotsingh7427
    @sukhmanjotsingh7427 7 หลายเดือนก่อน +6

    Wàheguru ji

  • @Ekam_vlogspb06
    @Ekam_vlogspb06 7 หลายเดือนก่อน +1

    Love you chamkila sahib

  • @JagdevSingh-yi5nb
    @JagdevSingh-yi5nb 7 หลายเดือนก่อน +3

    ਅਮਰ ਸਿੰਘ ਚਮਕੀਲਾ ਤੇ ਅਮਰਜੋਤ ਕੌਰ ਅਮਰ ਸੀ ਅਮਰ ਹੈ ਅਤੇ ਅਮਰ ਰਹਿਣਗੇ।ਮਾਰਨ ਵਾਲੇ ਪਾਪੀਆ ਨੂੰ ਕਿਤੇ ਢੋਈ ਨਹੀਂ ਮਿਲਣੀ l❤❤❤

  • @farmer4456
    @farmer4456 7 หลายเดือนก่อน +1

    ਚਮਕੀਲੇ ਬਾਰੇ ਗੱਲਾਂ ਸੁਣਦੇ ਹਾਂ ਅਖਾੜੇ ਦੇਖਦੇ ਹਾਂ ਤਾਂ ਪਤਾ ਲਗਦਾ ਹੈ ਬੰਦੇ ਨੇ ਕਿੰਨੀ ਮੇਹਨਤ ਕਰਿ ਸੀ ਕਿੰਨਾ ਜੁਨੂੰਨ ਸੀ ਗਾਇਕੀ ਦਾ ਬਾਕਮਾਲ ਕਲਾਕਾਰ ਸੀ ਬਹੁਤ ਵੱਡਾ ਘਾਟਾ ਹੈ ਪੰਜਾਬੀਆਂ ਲਈ

  • @divyajyoti9239
    @divyajyoti9239 7 หลายเดือนก่อน +5

    Film aan te sab nu yaad ash gya

  • @AkashdeepSinghVeghal
    @AkashdeepSinghVeghal 7 หลายเดือนก่อน +5

    Amarjot ji toh bina amar singh chamkila ji adure ne

  • @damandeepsingh7721
    @damandeepsingh7721 6 หลายเดือนก่อน +1

    Thanx ❤to PTC
    Thanx for viewing

  • @Kabaddi_da_ishq
    @Kabaddi_da_ishq 7 หลายเดือนก่อน +14

    ਚਮਕੀਲਾ ਨੀ ਬਣ ਹੋਣਾ ਕਿਸੇ ਤੋ

  • @KaranBraich-b2m
    @KaranBraich-b2m 7 หลายเดือนก่อน +7

    Waheguru g

  • @Harvinder_lucky
    @Harvinder_lucky 3 หลายเดือนก่อน

    Manku saab 🙏🙏🙏🙏🙏♥️♥️

  • @cool9532
    @cool9532 7 หลายเดือนก่อน +6

    ਜਿਹੜੇ ਬੁਜਦਿਲਾਂ ਨੇ ਨਿੱਹਥੇ ਬੰਦੇ ਤੇ ਜਨਾਨੀ ਨੂੰ ਮਾਰਿਆ ਸੀ ਕਈ ਘੂਸੇ ਓਹਨਾਂ ਨੂੰ ਸਿੱਖਾਂ ਦੇ ਸ਼ਹੀਦਾਂ ਦਾ ਦਰਜਾ ਦੇਣ ਡਏ ਆ ਕੀ ਏਹ ਸਹੀ ਆ

  • @rashadbatteyblogs1122
    @rashadbatteyblogs1122 7 หลายเดือนก่อน +20

    ਪੱਤਰਕਾਰ ਜੈਕਟ ਪਾ ਕਿ ਆਇਆ ਜਿਵੇੰ ਐਥੇ ਵੀ ਗੋਲੀ ਚਲਣੀ ਹੋਵੇ

  • @damandeepsingh7721
    @damandeepsingh7721 6 หลายเดือนก่อน +1

    Thanx to ❤Naveen

  • @karmjeetsingh2585
    @karmjeetsingh2585 7 หลายเดือนก่อน +3

    Chamkila sirra ❤❤❤❤

  • @nishadevi8932
    @nishadevi8932 7 หลายเดือนก่อน +3

    God bless you all family

  • @qprp8394
    @qprp8394 6 หลายเดือนก่อน +1

    Hira banda see Amar Singh Chamkila ji

  • @10yearoldartists96
    @10yearoldartists96 7 หลายเดือนก่อน +1

    Insaf hona chahide🙏😭

  • @travellingvlog574
    @travellingvlog574 6 หลายเดือนก่อน +1

    ❤❤❤❤

  • @jasvirkumar7041
    @jasvirkumar7041 5 หลายเดือนก่อน +1

  • @AkashdeepSinghVeghal
    @AkashdeepSinghVeghal 7 หลายเดือนก่อน +1

    Chamkila ji da jwai bohut hi change aa

  • @rajinderparsad4714
    @rajinderparsad4714 5 หลายเดือนก่อน +1

    Om shanti 🙏😂😂😂

  • @navneetkaur2096
    @navneetkaur2096 6 หลายเดือนก่อน +1

    Very sad from delhi

  • @babbusandeep7772
    @babbusandeep7772 3 หลายเดือนก่อน

    Chamkila Amar hai

  • @mehrajatin8538
    @mehrajatin8538 7 หลายเดือนก่อน +7

    Bai ji jaiman da v haal puch lo kime aa ....eh ta sare ekathe ho gaye jaiman nal ta koi hai v nhi...kyu kyuki chamkila te amarjot mar gaye ...kesar singh tikki v chala gaya jisde maa peo ne kanaya daan kita c...hun aa kukki jisda interview aa film to pehla kite nahi dikhya hun pata paise bn jane aa naam ho jana aa..eh aa gaya...sodhi muthada channel ja k dekho ..usnu bhut tym ho gaya chamkile di kali kali gal nu oh jeounda kr reha

  • @Ashok-p1b
    @Ashok-p1b 7 หลายเดือนก่อน +1

    Amar hai

  • @balharsingh9321
    @balharsingh9321 7 หลายเดือนก่อน +1

    ਅਜ ਭੰਗੜਾ ਪਾਉਣ ਵਾਲੇ ਕਿਥੇ ਆ

  • @mewasingo7526
    @mewasingo7526 7 หลายเดือนก่อน +4

    😢😢😢😢

  • @karangaming2143
    @karangaming2143 6 หลายเดือนก่อน +1

    Puri gal tan Karan Diya kro fake news walio

  • @jaspalanand8336
    @jaspalanand8336 7 หลายเดือนก่อน +1

    🙏🙏🙏🙏

  • @Harvinder_lucky
    @Harvinder_lucky 3 หลายเดือนก่อน

    🙏🙏🙏🙏🙏♥️♥️

  • @HekulwantsinghKulwant
    @HekulwantsinghKulwant 7 หลายเดือนก่อน +1

    🙏🙏

  • @RohitKumar-zx6tw
    @RohitKumar-zx6tw 7 หลายเดือนก่อน +1

    😢😢😢

  • @newcastchannel1719
    @newcastchannel1719 7 หลายเดือนก่อน +5

    threading nhi kroni chahidi

    • @user-rk1cb1111
      @user-rk1cb1111 7 หลายเดือนก่อน +1

      😂😂😂😂

    • @KulveerNangal
      @KulveerNangal 3 หลายเดือนก่อน

      ​@@user-rk1cb1111😂😂😂

  • @sarwenjeetsingh5077
    @sarwenjeetsingh5077 7 หลายเดือนก่อน +6

    Asi bhen g smjiaa c. Asi bgra nhi paeaa

  • @gurcharansinghkanwar6805
    @gurcharansinghkanwar6805 7 หลายเดือนก่อน +5

    Bollywood ne ta note bnaune ai.eh geet ta aam ne,asli geet bahut lachar kism de hunde c.ohne amarjot vaste Ghar baar chhad ditta c.chamkeela klesh te niji rajish karke,supari deke Maria gya c. Shaheed Shaheed kehnde kite kaumi shaheed na keh dena.

    • @user-rk1cb1111
      @user-rk1cb1111 7 หลายเดือนก่อน

      Veere gee amarjot de ghar diya nu tan villian banata ik tara film walia ne pai jaan ehna nu kidde

    • @Papasingh1234
      @Papasingh1234 7 หลายเดือนก่อน

      Tuche bande komi sheed bana tea chamkila ta honhar singer si haq di mehant kar kea khanda si

  • @Ashok-p1b
    @Ashok-p1b 7 หลายเดือนก่อน +1

    90/public Chamkele de Hak ch hai

  • @hemant88h
    @hemant88h 7 หลายเดือนก่อน +1

    27 saal di umr ch Chamkila nu maar ditta geya....koi muqabla nahi c.
    Akhadeya da Raja C....koi tod ni

  • @NarinderSingh-dn8dg
    @NarinderSingh-dn8dg 7 หลายเดือนก่อน +7

    1 greeb di ghar wali goha Kura kardi c...nal de Ameer sardaar da jimidaar da Munda chubare vich record la k song enjoy krda c....kol sass sohora betha hunda c....oho song sass sohora te bahurani nu v bardaasht 😮😮😮😮Krna penda c....oho nooh oho bahurani vichari roj akk k badduaa dindi c...nal chubare wale munde nu v singer nu v dendi c...ik din sach ho gee....oho roj dukhi ho k kuj naa kuj boldi c...jdoo v chubare vich song vajda c...oho sharam nal laal pili ho jandi c...qeon k song vich kuj naa kuj hunda c jo family vich la k koi v beth nee o sakda c

  • @Ashok-p1b
    @Ashok-p1b 7 หลายเดือนก่อน +1

    Amar hai 36 sal bad Ve mare te mela lagda

  • @GurdipsinghSingh-mw2el
    @GurdipsinghSingh-mw2el 7 หลายเดือนก่อน +3

    Sidhu mosewala vang ho gai bai Naal chadi Jari ni jandi

  • @ramandhaliwal9272
    @ramandhaliwal9272 7 หลายเดือนก่อน +1

    ✈️💝❤️🙏🇱🇷

  • @MalkitSingh-gz6zb
    @MalkitSingh-gz6zb 7 หลายเดือนก่อน +1

    Chamkile Nu Maran Walian Da Ant Ki Hoiya Sub Nu Patta

  • @GurdeepSingh-kn2uy
    @GurdeepSingh-kn2uy 7 หลายเดือนก่อน +1

    Garib nu dhokhe nal marea

  • @Ashok-p1b
    @Ashok-p1b 7 หลายเดือนก่อน +1

    Marn Wale nu Ke melya

  • @jatindersingh7387
    @jatindersingh7387 7 หลายเดือนก่อน +5

    Funay antii garmeloi

    • @BawaSingh-gr7kg
      @BawaSingh-gr7kg 7 หลายเดือนก่อน +1

      Jhutha di Nani.
      6.5. Kile. Jameen. Sattowal. Dheri. Cash. Gold, car.

    • @guru.5607
      @guru.5607 7 หลายเดือนก่อน

      O film ch pta lag reha kon chori kar reha .. Amarjot da pio te maa😂

    • @user-rk1cb1111
      @user-rk1cb1111 7 หลายเดือนก่อน

      Tu kol c ga tere samne hoe chori bade confidence nal keh reha ki proof a tere kol is gal no peij apna sari media de samne putt tenu main saboot dao oh banda s. Gurcharn singh Rana kina vafadar te vadia banda c oye jado bibi gurmail kaur ne case karta ki main kali te mediya deeyan varis ne chamkile diya amarjot tan naal gaundi c odo os bande ne chamkila amarjot de viah diya tasveera court vich peish karke jaiman nu haq dawaya c kothy complete karwaye c ohne chamkile ton baad tu liya proof is chori de main v proof ohde bekasoor hon de ,odo ja aaj tak kade pehla eh gal khon Nahi hoye ki amarjot de piyo ne chori kiti eh aaj kyon hoe gal eh joth hai main retired dsp retire hoya kaka gurcharn jinu asi ohnu chann v kende c mera yaar c ja tan proof dekha di ja aaj ton galat na boli amarjot meri dhee de pariwar bare .ssrikl

  • @shivram6048
    @shivram6048 7 หลายเดือนก่อน +1

    These SUPARI KILLER WERE ALSO SHOOTED BY OUR PUNJAB POLICE.TIT FOR TAT.(jaisi karni vaise bharni).GUNDE SUPARI KILLER SHOOTED OUR LEGEND HERO KOHINOOR DALIT HEERA CHAMKILA JIAND AMARJOT JI. JAI BHI.

  • @Papasingh1234
    @Papasingh1234 7 หลายเดือนก่อน +1

    Taliban soch valya da raaj Aaj hunda slaya nea jeen nahi Dena si ki sea nu

  • @ManinderBatth-vz5mw
    @ManinderBatth-vz5mw 3 หลายเดือนก่อน

    ਜਦੋਂ ਲੱਚਰ ਗੀਤ ਗਾਉਂਦਾ ਸੀ, ਕੁੜੀਆ ਦੇ ਪ੍ਰਾਈਵੇਟ ਪਾਰਟਾ ਬਾਰੇ ਬੋਲਦਾ ਹੁੰਦਾ ਸੀ, ਉਦੋਂ ਨੀ ਤੁਹਾਨੂੰ ਦਿਖਿਆ ਉਦੋਂ ਕਿਉ ਨਹੀਂ ਉਹਨੂੰ ਰੋਕਿਆ

    • @KulveerNangal
      @KulveerNangal 3 หลายเดือนก่อน

      😂😂😂😂

    • @ManinderBatth-vz5mw
      @ManinderBatth-vz5mw 3 หลายเดือนก่อน

      @@KulveerNangal , ਭਾਈ ਤੂੰ ਕਿਹੜੀ ਗੱਲ ਤੇ ਹੱਸ ਰਿਹਾ

  • @anushpreetkaur4344
    @anushpreetkaur4344 7 หลายเดือนก่อน +4

    ake Singh c pr pesse kio lende c a Singh nhi c. Singers ne marwata c . chamkila sabh g Mata amarjot g Amar ho gy

  • @jatindersingh7387
    @jatindersingh7387 7 หลายเดือนก่อน +2

    Tari h sonu sito wala aa, gia choriee dolii janda

  • @SatnamsinghSran
    @SatnamsinghSran 7 หลายเดือนก่อน +5

    ਇਹ ਗੁਰਮੇਲ ਕੌਰ ਨੇ ਜਬੱਦੀ ਵਿੱਚ ਵੇਸਵਾ ਦਾ ਕੰਮ ਆਪਣੀਆਂ ਕੁੜੀਆਂ ਤੋਂ ਵੀ ਕਰਵਾਇਆ ਹੈ। ਇਹ ਇੱਕ ਮਾੜੀ ਜਨਾਨੀ ਹੈ।

    • @KaranBraich-b2m
      @KaranBraich-b2m 7 หลายเดือนก่อน +1

      Bai tenu kime pta

    • @guru.5607
      @guru.5607 7 หลายเดือนก่อน

      Eh dalla kise ne chadeya galt comments krn nu bass .. sariya videos thale ehi comments kar reha sala

    • @mikeb6476
      @mikeb6476 7 หลายเดือนก่อน

      Bakwaas na maar….kutta banda

    • @LovneeshSingh-v5t
      @LovneeshSingh-v5t 7 หลายเดือนก่อน +6

      ​@@KaranBraich-b2mehnu ta pta kyoki ehdi bhen ve veshva da he kam kardi se te eh bhen di kamai khanda se.

    • @SatnamsinghSran
      @SatnamsinghSran 7 หลายเดือนก่อน

      @@KaranBraich-b2m ਤੁਸੀਂ ਜਾਕੇ ਜੱਬੱਦੀ ਵਿਚ ਪੁੱਛਗਿੱਛ ਕਰ ਲਵੋ ਤੁਹਾਨੂੰ ਆਪੇ ਪਤਾ ਲੱਗ ਜਾਵੇਗਾ। ਜਾਂ ਇਹਨਾਂ ਦੇ ਆਂਢ ਗੁਆਂਢ ਵਿੱਚ ਜਾ ਕੇ ਪੁੱਛਗਿੱਛ ਕਰ ਲਵੋ ਤੁਹਾਨੂੰ ਸਭ ਆਪੇ ਪਤਾ ਲੱਗ ਜਾਵੇਗਾ।

  • @Vaishnavjan11
    @Vaishnavjan11 7 หลายเดือนก่อน +2

    Shame on khalistanis who killed many innocent people in punjab and SGPC jedi atwadiya nu promote kar rahi e

  • @karmjeetsingh2585
    @karmjeetsingh2585 7 หลายเดือนก่อน +1

    Ghaint aa awaz bai di

  • @DevRaj-e8d
    @DevRaj-e8d 6 หลายเดือนก่อน +1

    Khussa.de.surmea

  • @VijayKumar-f6m3k
    @VijayKumar-f6m3k 6 หลายเดือนก่อน +1

    Kon badmaash hai jinhe chamkile nu mareya

  • @balbodhsingh2135
    @balbodhsingh2135 7 หลายเดือนก่อน +1

    Ah gurmelo roj roj boldi c gurmelo terra suneha ayiwa mar giya tu
    Mar ya dhanni mar ja gurmelo Khush huwa gi yado Tu dhanni maria Puri Khushi huwa gi gurmelo day night ah hi boldi c office vich ayia aiya k kuti gurmelo n Kadi v Raji Khushi Nahi mangdi c kuti gurmelo piasa piasa hi kardi kuta Wang boldi c