ਕਹਾਵਤ ਹੋਈ ਸੱਚ !! Kahawat Hoyi Sach !! New Punjabi Short Movie 2023 !! Aman dhillon

แชร์
ฝัง
  • เผยแพร่เมื่อ 7 พ.ย. 2023
  • Kahawat Hoyi Sach !! New Punjabi Short Movie 2023 !! Aman dhillon
    #amandhillon
    #dhillonmansawala
    #dhillonfilmproduction
    #punjabiwebseries
    ਇਹ ਸੌਟ ਮੂਵੀ ਵਿੱਚ ਦਿਖਾਇਆ ਗਿਆ ਹੈ ਇੱਕ ਘਰ ਦਾ ਜਵਾਈ ਤਿਉਹਾਰ ਮਨਾਉਣ ਆਪਣੇ ਸੋਹਰੇ ਘਰ ਆਉਂਦਾ ਫਿਰ ਵਾਪਸ ਜਾਣ ਦਾ ਨਾਂ ਨਹੀਂ ਲੈਂਦਾ। ਪਹਿਲਾਂ ਸਾਰੇ ਹੱਸਕੇ ਉਸਦੀ ਸੇਵਾ ਕਰਦੇ ਨੇ ਫਿਰ ਸਾਰੇ ਉਸ ਤੋ ਤੰਗ ਆ ਜਾਦੇ ਨੇ ਬਾਅਦ ਵਿੱਚ ਸਾਰੇ ਜਾਣ ਲਈ ਕਹਿੰਦੇ ਨੇ ਫਿਰ ਉਹ ਸਾਰੇਆ ਨੂੰ ਕਹਿੰਦਾ ਮੈਂ ਤਾ ਕਹਾਵਤ ਦੇਖਣੀ ਸੀ ਸੱਚ ਹੁੰਦੀ ਹੈ ਜਾਂ ਝੂਠ ਬਾਕੀ ਵੀਡੀਓ ਵਿਚ ਦੇਖੋ।
    Contact no
    8872157104
    Like My facebook page
    / dhillonmansawala01
    Our New Video link Click 👇👇👇👇
    Putt Bacheya
    • ਪੁੱਤ ਵੇਚਿਆ !! Putt Bac...
    Dukh valaita de (Ep-1)
    • ਦੁੱਖ ਵਲੈਤਾਂ ਦੇ (ਭਾਗ-1)...
    Dukh valaita de (Ep-2)
    • ਦੁੱਖ ਵਲੈਤਾਂ ਦੇ ( ਭਾਗ-2...
    Shareek de putt Radkde aa (Ep-1)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    Shareek de putt Radkde aa (Ep-2)
    • ਸ਼ਰੀਕ ਦੇ ਪੁੱਤ ਰੜਕਦੇ ਆਂ...
    APAHIJ SOCH
    • ਅਪਾਹਿਜ ਸੋਚ !! APAHIJ S...
    Ke lagdi main fuffada Teri
    • ਕੀ ਲੱਗਦੀ ਮੈਂ ਫੂੱਫੜਾ ਤੇ...
    Main chitta penei aa
    • ਮੈਂ ਚਿੱਟਾ ਪੀਨੀ ਆ !! Ma...
    Sanjhe ghar di dhee
    • ਸਾਂਝੇ ਘਰ ਦੀ ਧੀ !! Sanj...
    Maa Mare Nanke kithy
    • ਮਾਂ ਮੇਰੇ ਨਾਨਕੇ ਕਿਥੇ !!...
    Bedardi Dadi
    • ਬੇਦਰਦੀ ਦਾਦੀ ! Bedardi ...
    Rakhdi ja Gut The Kada
    • ਰੱਖੜੀ ਜਾਂ ਗੁੱਟ ਦਾ ਕੜਾ ...
    Dobde Nu Tinkay Da Sahara
    • ਡੁੱਬਦੇ ਨੂੰ ਤਿਨਕੇ ਦਾ ਸਹ...
    Bohteyan Bharawa waliye
    • ਬਹੁਤਿਆ ਭਰਾਵਾਂ ਵਾਲੀਏ !!...
    Lasho Blacken
    • ਲੱਛੋ ਬਲੈਕਣ !! Lasho Bl...
    Thank you 🙏🙏🙏
  • บันเทิง

ความคิดเห็น • 386

  • @baljeetgill2676
    @baljeetgill2676 8 วันที่ผ่านมา +1

    ਬਾਈ ਜੀ ਬਿਲਕੁਲ ਕਹਾਵਤ ਸਹੀ ਸਾਬਿਤ ਹੋਈ 👌👌

  • @meetokaur6000
    @meetokaur6000 8 หลายเดือนก่อน +3

    ਬਹੁਤ ਹੀ ਵਧੀਆ vidieo ਧੰਨਵਾਦ 🌹🙏👌ਬਿਲਕੁਲ ਸਹੀ ਹੀ ਕਹਿ ਬਹੁਤ ਦਿਨ ਜੁਵਾਈ ਨਹੀਂ ਸਾਲੇ ਹਾਰੇ ਨਹੀਂ ਜਲਦੀਆਂ ਮਾ ਪਿਉ ਨੂੰ ਜੁਆਈ ਧੀ ਦੇਕੇ ਪੁੱਤ ਲਿਆ ਹੁੰਦਾ ਕੋਈ ਸਮਝ ਏ ਤਾ 🌹🙏👌 uk

  • @amarjitkaur1849
    @amarjitkaur1849 2 หลายเดือนก่อน +1

    Bahut badhia story aa

  • @user-tb2eb7zx2f
    @user-tb2eb7zx2f 4 หลายเดือนก่อน +1

    very best practices and emotional 😄

  • @manjitkaur-nz9kc
    @manjitkaur-nz9kc 7 หลายเดือนก่อน +2

    Very, very nice video ❤❤❤aman di❤❤❤❤

  • @KulwinderArsh
    @KulwinderArsh 7 หลายเดือนก่อน +2

    Very nice g ❤

  • @tanukaur10
    @tanukaur10 7 หลายเดือนก่อน +2

    ❤❤😊😊Very Very Very nice video ji😊😊❤❤

  • @sarojbala7402
    @sarojbala7402 7 หลายเดือนก่อน +2

    Very nice story ❤❤❤❤❤❤❤

  • @kaursukhidhillon9272
    @kaursukhidhillon9272 7 หลายเดือนก่อน +2

    Very nice video aman didi ❤❤❤

  • @jashankaur3718
    @jashankaur3718 7 หลายเดือนก่อน +3

    best of luck all team

  • @manormagarg8197
    @manormagarg8197 8 หลายเดือนก่อน +3

    Very nice ❤

  • @999sachdev
    @999sachdev 8 หลายเดือนก่อน +5

    Very good 👍 ਰਾਜ ਨੇ ਨਜ਼ਾਰਾ ਲਿਆ ਦਿੱਤਾ very nice episode ❤❤❤❤from 🇨🇦

  • @ManjeetKaur-lf4ws
    @ManjeetKaur-lf4ws 8 หลายเดือนก่อน +4

    Very nice story. God bless you all team members. Sachi khawat purane logan ne bnayi hai

  • @shazadtaggar1597
    @shazadtaggar1597 7 หลายเดือนก่อน +3

    God bless you all teem❤❤❤❤❤

  • @surjeetkaur8755
    @surjeetkaur8755 8 หลายเดือนก่อน +14

    Superb acting by all......very nice story......happy ending....👌👌👌👌👌

  • @KuldeepSingh-nr5ck
    @KuldeepSingh-nr5ck 8 หลายเดือนก่อน +2

    Nice video Aman di 👌❣️❣️🤘

  • @sukhwindersingh8747
    @sukhwindersingh8747 6 หลายเดือนก่อน

    Bhut vadhyia

  • @GurinderSingh-ow5wl
    @GurinderSingh-ow5wl 8 หลายเดือนก่อน +3

    Bht vadiya g 🎉..

  • @gurvinderkullar5431
    @gurvinderkullar5431 8 หลายเดือนก่อน +10

    ❤❤ ਬਹੁਤ ਵਧੀਆ ਹੱਸਮੁੱਖ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ ❤❤

  • @kuldipkaur2440
    @kuldipkaur2440 8 หลายเดือนก่อน +3

    Very nice Video always be happy god bless you all team members 👌👌👌👌

  • @MandeepKaur-nc5dm
    @MandeepKaur-nc5dm 8 หลายเดือนก่อน +7

    Very nice video aa God bless you parmatma Tarki bakshe all family members are good acting 🎉🎉🎉🎉

  • @kulvirjaid5029
    @kulvirjaid5029 8 หลายเดือนก่อน +4

    Very nice video gd bless you all teams ❤❤❤❤❤😂😂😂😂😂👌👌👌👌👍👍👍💖❤️❤❤

  • @Harmailsingh-gc2ck
    @Harmailsingh-gc2ck หลายเดือนก่อน

    ਬਹੁਤ ਵਧੀਆ👍💯❤❤

  • @jonykambo812
    @jonykambo812 8 หลายเดือนก่อน +2

    Very very very very nice video g God bless you 🙏💯💯💯💯❤❤❤❤❤❤❤

  • @user-re2hf7fm4t
    @user-re2hf7fm4t 8 หลายเดือนก่อน +15

    ਬਹੁਤ ਵਧੀਆ ਸਟੋਰੀ ਆ ਅਮਨ ਭੈਣ
    ਵਾਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚਡਦੀਕਲਾ ਚ ਰੱਖੇ ❤

  • @user-vd1mg5vw1h
    @user-vd1mg5vw1h 8 หลายเดือนก่อน +3

    ❤❤❤❤best off luck all team

  • @ankush4274
    @ankush4274 2 หลายเดือนก่อน

    Video bohat sohni lagi

  • @MandeepKaur-eu2up
    @MandeepKaur-eu2up 8 หลายเดือนก่อน +17

    ਭੈਣੇ ਮੇਰੇ ਘਰ ਵਾਲਾ ਤਾ ਸੋਰੇ ਘਰ ਜਾ ਕੇ। ਚਟਨੀ ਨਾਲ ਵੀ ਰੋਟੀ ਖਾ ਲੈਂਦਾ ਜੀ ਸੱਸ ਨੂੰ ਮਾਂ ਮਾਂ ਕਹਿੰਦਾ ਬਹੁਤ ਚੰਗਾ ਲਗਦਾ ੲ

    • @pritpalsingh7996
      @pritpalsingh7996 8 หลายเดือนก่อน

      Hnji Mera husband v eda da a

    • @sukhbrar3727
      @sukhbrar3727 7 หลายเดือนก่อน +1

      Sade ala tan jnda e ne ...🤣🤣 Saal ch msa ik war oh v jruri kmm te

    • @jaggusinghpamal4207
      @jaggusinghpamal4207 7 หลายเดือนก่อน +1

      Mere husband v eda E ne

  • @RituRitu-lr5nu
    @RituRitu-lr5nu 7 หลายเดือนก่อน +2

    Ryt Aman diiiii God bless youuuuuu

  • @user-zg2ug8yh3o
    @user-zg2ug8yh3o 8 หลายเดือนก่อน +2

    Very nice video veer ji bhain ji 🙏🙏👍👍👌👌

  • @user-np9pw6ci3d
    @user-np9pw6ci3d 8 หลายเดือนก่อน +2

    Bahut badiya video all team good god bless all team

  • @kuldeeppatto1865
    @kuldeeppatto1865 8 หลายเดือนก่อน +2

    ਦਿਖਾ ਤੇ ਤਾਰੇ ਰਾਜ ਬਾਈ ਨੇ ਸੋਹਰਿਆ ਨੂੰ ਚਾਰ ਦਿਨਾਂ ਵਿੱਚ ਹੀ 😂😂😂😂

  • @baljinderbadhan5680
    @baljinderbadhan5680 7 หลายเดือนก่อน +2

    ਕਰਮਾ ਵੀਰਾ ਬਹੁਤ ਮਜਾਕ ਕਰਦਾ ਹੈ 😂😂😂😂😂😂😂😂😂

  • @avtarsinghavtarsingh6417
    @avtarsinghavtarsingh6417 7 หลายเดือนก่อน +2

    ਬਹੁਤ ਵਧੀਆ ਵੀਡੀਓ ❤❤❤

  • @user-bq2kp3bp7h
    @user-bq2kp3bp7h 8 หลายเดือนก่อน +1

    Very nice video hai ji 🙏😁

  • @user-er3pq1zv7h
    @user-er3pq1zv7h 8 หลายเดือนก่อน +9

    God bless you to your all family ji 💗💗💗

  • @parvinderkaur-fl1ke
    @parvinderkaur-fl1ke 7 หลายเดือนก่อน +1

    Nice lagi video Aman di ❤❤👌👌

  • @SurenderSingh-xh4km
    @SurenderSingh-xh4km 7 หลายเดือนก่อน +1

    👌👌👌♥️♥️

  • @user-et5ej2ty8e
    @user-et5ej2ty8e 8 หลายเดือนก่อน +10

    Very nice story aa didi g gbu rabb sonu hmesha khush rakhe 😊😊

  • @Virk-2022
    @Virk-2022 8 หลายเดือนก่อน +22

    ਕਹਾਣੀ ਸਿਖਿਆ ਦਿੰਦੀ ਆ 👍👍
    ਪਰ ਹਰ ਪਰੋਣਾ ਕੁੱਤਾ ਨਹੀ ਹੁੰਦਾ ਅਤੇ ਹਰ ਪਰੋਣਾ ਰੋਜ ਮੀਟ ਖਾਂਦਾ ਚੰਗਾ ਨੀ ਲਗਦਾ
    ਜਿਵੇ ਅਮਨ ਨੇ ਸਹੀ ਹੀ ਕਿਹਾ ਹੈ👌❤
    🙏🙏🙏🙏🙏🙏🙏

  • @Santa_singh_
    @Santa_singh_ 8 หลายเดือนก่อน +2

    ਰਾਜ ਵੀਰ ਅੱਜ ਤਾ ਜਮਾ ਹੀ ਸਿਰਾ ਹੋ ਗਿਆ ਆਖਰ ਪ੍ਰੋਹਣਾ ਤਾਂ ਪ੍ਰੋਹਣਾ ਹੀ ਹੂੰਦਾ।

  • @sukhdeepsidhu2342
    @sukhdeepsidhu2342 8 หลายเดือนก่อน +3

    Very nice video, Rajveer Dhillon veer, Aman dhillon sister ji 👍👍👍👌👌👌

  • @harvinderdhillon3389
    @harvinderdhillon3389 8 หลายเดือนก่อน +2

    ਬਹੁਤ ਵਧੀਆ ਵੀਡੀਓ ਹੁੰਦਿਆ ਨੇ ਜੀ

  • @user-mu2mm9qs1i
    @user-mu2mm9qs1i 7 หลายเดือนก่อน

    Very good story thankyou

  • @darshansingh5731
    @darshansingh5731 8 หลายเดือนก่อน +4

    ਰਾਜ ਬਾਈ ਸੋਡੀਆ ਫਿਲਮਾ ਸੋਣੀਆ ਨੇ ਤੂੰ ਹਰੇਕ ਫਿਲਮ ਵਿੱਚ ਸਿਰ ਬਹੁਤ ਮਾਰਦਾ ਜਿਆਦਾ ਘੁੰਮਉਣਾ ਸਿਰ ਨੂੰ ਤੈਨੂੰ ਇਹ ਆਦਤ ਪਈ ਹੋਈ ਵੀਰੇ ਅਸੀ ਇਹੀ ਨਿਰਖਾ ਕਰਦੇ ਹੁੰਦੇ ਐ ਧੰਨਵਾਦ ਜੀ

    • @user-df3jp5xl4z
      @user-df3jp5xl4z 7 หลายเดือนก่อน +1

      Haji veer mai v not kita ja ek eh gal bahli khenda Raj koi na fikr na karo

  • @taranpreetkaur7968
    @taranpreetkaur7968 7 หลายเดือนก่อน +2

    ਬਹੁਤ ਵਧੀਆ ਸਟੋਰੀ ਸੀ ਅਮਨ ਭੈਨ ਵਾਹਿਗੁਰੂ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖੇ

  • @somasharma6373
    @somasharma6373 8 หลายเดือนก่อน +3

    Baakamal vedio bakamaal acting.of all team.very funny. Raj beta is vedio ch tan tusi kamaal krti

  • @kuldeeppatto1865
    @kuldeeppatto1865 8 หลายเดือนก่อน +1

    ਅਮਨ ਭੈਣ ਨੇ ਅਖੀਰ ਤੇ ਐਕਟਿੰਗ ਵਾਲਾ ਸਿਰਾ ਕਰਵਾ ਦਿੱਤਾ ਬਹੁਤ ਵਧੀਆ ਐਕਟਿੰਗ ਕੀਤੀ ਤੁਸੀਂ ਅਮਨ ਭੈਣ

  • @user-gw5tb9bs4o
    @user-gw5tb9bs4o 8 หลายเดือนก่อน +7

    ਕਰਮੇਂ ਤੇ ਸੋਨੀਆਂ ਦੀ ਜੋੜੀ ਬਹੁਤ ਵਧੀਆ ਰੰਗ ਲਾਉਂਦੇ ਆ
    ਇਕ ਗੱਲ ਜ਼ਰੂਰ ਦਸਿਓ ਇਹ ਅਸਲ ਜੋੜੀ ਆ ਜਾਂ ਵੀਡਿਓ ਚ ਹੀ ਆ

    • @soniasonia1865
      @soniasonia1865 8 หลายเดือนก่อน +1

      ਨਹੀਂ ਜੀ ਵੀਡਿਓ ਵਿੱਚ ਹੀ ਆ

    • @dhundle_Sitare
      @dhundle_Sitare 8 หลายเดือนก่อน

      Thank you so much Ji 🙏😊😊💞❤❤

  • @CopycatX01
    @CopycatX01 8 หลายเดือนก่อน +1

    ਰਾਜ ਵਾਈ ਹੁਣ ਤੁ ਘਰ ਵਡ ਹੁਣ ਤੀਤਰ ਨਹੀਂ ਛਤਰ ਪੇਨ ਗੇ ਧਨਵਾਦ ਜੀ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਸਾਰੀ ਟੀਮ ਨੂੰ ਧਿਆਰ ਭਰੀ ਸਤਿ ਸੀ੍ ਕਾਲ

  • @user-wx5hn8pl5f
    @user-wx5hn8pl5f 8 หลายเดือนก่อน +10

    God bless you to your all family g ❤

  • @gurwinderbrar189
    @gurwinderbrar189 8 หลายเดือนก่อน +1

    Bhut bhut vadia story g❤❤sirra hi krata g msg bhut vadia sarea lai 👍👍👍👍

  • @PalSingh-jo2lf
    @PalSingh-jo2lf 8 หลายเดือนก่อน +1

    Very nice vedio Dhillon ਬਾਈ ਅਜੇ ਤੇ ਤਿੱਤਰ ਹੀ ਮਿਲੇ

  • @SandeepKaur-qf1xf
    @SandeepKaur-qf1xf 8 หลายเดือนก่อน +2

    Bht vdya video GBU all team always be happy 😌❤️

  • @MohanSingh-gi7iw
    @MohanSingh-gi7iw 6 หลายเดือนก่อน +1

    ਅਮਨ ਬਾਈ ਕਰਮਾ ਸਚੀ ਦਾਰੂ ਪੈਦਾ ਹੇਊ

  • @h_sgaming2291
    @h_sgaming2291 8 หลายเดือนก่อน +1

    Raj bai di akteng bhut vadia aa aman di video bhut bhut vadia aa god bless you all family members ❤️ ♥️ 🙏 💖 akteng all members di bhut bhut vadia aa ❤️ 💖

  • @baljitkaur6940
    @baljitkaur6940 8 หลายเดือนก่อน +3

    Hmesha di tran fantastic video excellent msg. Performance mind blowing. ❤ Aman sis u are a great actress.

  • @sarbjitkaur9202
    @sarbjitkaur9202 8 หลายเดือนก่อน +6

    God bless you all family 🙏🙏💓💞

  • @palwinderkaur5461
    @palwinderkaur5461 8 หลายเดือนก่อน +3

    God bless you all family

  • @khuspreetkullar5588
    @khuspreetkullar5588 8 หลายเดือนก่อน +2

    Aman didi tusi sahi keha Sade v gawandiyan da parona Raj Bai warga jehra apde ghare ni janda 12 mahine 30 din Shorey hi rahda 😂😂😂 baki good luck all team

  • @kushdeepbrar-id5wl
    @kushdeepbrar-id5wl 8 หลายเดือนก่อน +1

    Very nice video

  • @vmix-ki3zs
    @vmix-ki3zs 8 หลายเดือนก่อน +1

    Bhut vadiya story gbu allteam members

  • @sonysidhu3855
    @sonysidhu3855 5 หลายเดือนก่อน

    Very interesting story❤❤❤❤❤ good job sister❤‍🔥❤‍🔥❤‍🔥❤‍🔥 🌷🌷🌷🥀🥀🥀🥀🥀🌷🌷🌷💓💓💓💓💓

  • @santoshmehra9801
    @santoshmehra9801 8 หลายเดือนก่อน +1

    Video bahut badhiya se

  • @AmritpalSingh-vt9sy
    @AmritpalSingh-vt9sy 8 หลายเดือนก่อน +8

    ਬਹੁਤ ਵਧੀਆ ਵੀਡੀਓ ਅਮਨ ਦੀਦੀ ਵਾਹਿਗੁਰੂ ਤੁਹਾਨੂੰ ਖੁਸ਼ੀਆਂ ਬਖਸ਼ੇ ❤❤❤

  • @gurlalsinghaulakhgurlalsin9374
    @gurlalsinghaulakhgurlalsin9374 8 หลายเดือนก่อน +1

    ਸਹੀ ਗੱਲ ਐ ਬਾਈ ਰਾਜ,, ਅਸਲੀ ਸੇਵਾ ਤਾਂ 2 ਕੁ ਦਿਨ ਈ ਹੁੰਦੀ ਐ,, ਤੀਜੇ ਦਿਨ ਤਾਂ ਸਾਰੇ ਅੰਦਰ ਵੜ ਕੇ ਘੁੱਸਰ ਮੁੱਸਰ ਜੀਹ ਕਰਨ ਲਗ ਜਾਂਦੇ ਐ,, ਤੇ ਜਦੋਂ ਪਰੌਂਣੇ ਤੋਂ ਫੁੱਫੜ ਬਣ ਜਾਈਦਾ ਏ,,, ਫੇਰ ਤਾਂ ਬਸ ਬਾਈ,,, ਮੂੰਗੀ ਦੀ ਦਾਲ,,,, ਕਦੇ ਸਾਗ,,, ਫੇਰ ਤਾਂ ਜਿਵੇਂ ਬਾਈ ਸੜਿਆ ਟਰਾਂਸਫਾਰਮ ਲਾਹ ਕੇ ਪਾਸੇ ਮਾਰੀ ਦਾ ਏ ,,,,, ਫੇਰ ਤਾਂ ਬਸ ਬਾਈ ਆਂਏਂ ਲਾਹ ਲਾਹ ਕੇ ਸਿੜਦੇ ਐ ,,,, ਫੁੱਫੜ ਆਲੀ ਭਾਸ਼ਾ ਚ ਆਕੇ ਤਾਂ 100 ਚੋਂ 20 ਕੁ ਪਰਸੈਂਟ ਸੇਵਾ ਹੁੰਦੀ ਐ

  • @gurmansidhu4257
    @gurmansidhu4257 7 หลายเดือนก่อน +2

    Sonia your acting is very 222222222 original, face impression body language fantastic.you are number one

  • @GurpreetSingh-xg2rc
    @GurpreetSingh-xg2rc 8 หลายเดือนก่อน +3

    Very nice video ji 👍👍👌👌♥️♥️🌹🌹💯💯💯💯💯🥀🥀🥀🎉🎉🎉🎉🎉🎉🎉

  • @user-yi7gp1qs5k
    @user-yi7gp1qs5k 8 หลายเดือนก่อน +2

    Exallent Aman didi te Raj veer ji di acting mind blowing Wmk all team members te

  • @manjindersingh1822
    @manjindersingh1822 7 หลายเดือนก่อน +1

    Very nice video ji waheguru bless u all team members ji

  • @jaswinderkaur4152
    @jaswinderkaur4152 7 หลายเดือนก่อน

    Nycccccccc 🎉

  • @kirnakumari3015
    @kirnakumari3015 7 หลายเดือนก่อน

    Very nice ji

  • @beantsinghbeantsingh3994
    @beantsinghbeantsingh3994 5 หลายเดือนก่อน

    Very nice 👍

  • @BhagSinghMandeir
    @BhagSinghMandeir 7 หลายเดือนก่อน

    Very Nice Raj 22 ji God Bless You

  • @beena4851
    @beena4851 8 หลายเดือนก่อน +5

    Very very very very very very very very very nice video ji 👌👌👌👌👌👌👌👌👌 Aman Di ❤️❤️❤️

  • @meharsingh2450
    @meharsingh2450 7 หลายเดือนก่อน

    Very nice

  • @rajawarring9389
    @rajawarring9389 7 หลายเดือนก่อน +1

    ❤very nice ❤️

  • @JasdeepSingh-nv1rk
    @JasdeepSingh-nv1rk 8 หลายเดือนก่อน +1

    Very nice video 🎉🎉🎉🎉🎉❤❤

  • @rajupanjola
    @rajupanjola 8 หลายเดือนก่อน +3

    ਵਾਕਿਆ ਹੀ ਸੋਹਰੇ ਸੱਸ ਨਾਲ ਹੀ ਹੁੰਦੇ ਨੇ

  • @balivinderkaur8883
    @balivinderkaur8883 8 หลายเดือนก่อน +1

    Very nice video God bless you ❤❤

  • @user-nf5wp3wl9y
    @user-nf5wp3wl9y 7 หลายเดือนก่อน

    Nice 👍👍👍😊

  • @gurjindersingh3638
    @gurjindersingh3638 8 หลายเดือนก่อน +10

    Sari team nu sat Shri akal amandhillon and Raj g 🙏 bahut vadia story all team good acting waheguru g chardi klla rakhe g 🙏🥀💙🥀👌

  • @Lovepreet87084
    @Lovepreet87084 7 หลายเดือนก่อน

    Very nice video ji ❤

  • @ParamjitKaur-wc2ot
    @ParamjitKaur-wc2ot 7 หลายเดือนก่อน +1

    ❤❤Dhillon Sahib Aman ji and all the team waheguru bless you all .very good mgs. Make more fast thanks.

  • @user-vd1mg5vw1h
    @user-vd1mg5vw1h 8 หลายเดือนก่อน +3

    ❤❤❤❤❤❤best of luck all team

  • @BalwinderSingh-zb6gc
    @BalwinderSingh-zb6gc 8 หลายเดือนก่อน +2

    ਸਾਰੀ ਟੀਮ ਬਹੁਤ ਵਧੀਆ ਜੀ ਜਿਉਂਦੇ ਵਸਦੇ ਰਹੋ ਜੀ

  • @Gurjeetkaurgill111
    @Gurjeetkaurgill111 8 หลายเดือนก่อน +1

    Very nice video aman didi raj veer ji ❤❤❤❤❤

  • @kyamwiller2576
    @kyamwiller2576 7 หลายเดือนก่อน +2

    99 % RIGHT, ajkal rishtedari MATLAB di hai...
    Risteydari Vi ,hotel vaang ney rupees sutti jaa, izat karvai jaa....
    good message
    But Remember
    Punjab Punjabi Hal Khalistan
    KISSAN Hal Khalistan
    Jobs Hal Khalistan
    Voting soon in united Punjab
    Sikh Muslim hindu ESSAi
    Appa sarey BHAI BHAI
    Khalistan jindabad

  • @BalrajSingh-uy4um
    @BalrajSingh-uy4um 8 หลายเดือนก่อน +2

    Nic video aman dhillon g 👌 👍

  • @user-jw9tv9ng9x
    @user-jw9tv9ng9x 7 หลายเดือนก่อน

    Very nice g

  • @harwinderkaur6468
    @harwinderkaur6468 8 หลายเดือนก่อน +19

    ਬਹੁਤ ਵਧੀਆ ਵੀਡੀਓ ਰਾਜ ਨੇ ਤਾਂ ਹੱਦ ਕੀਤੀ ਸਾਰਾ ਟੱਬਰ ਨੂੰ ਦੁਖੀ ਕਰਕੇ ਪਿਛੋ ਖੁੱਸ ਕੀਤਾ ਧਨਵਾਨ ਪੁੱਤਰ ਵਾਹਿਗੁਰੂ ਜੀ ਤੁਹਾਨੂੰ ਖੁਸ਼ੀ ਰੱਖਣ ਲਹਿਰਾਂ ਤੋਂ ਬੇਬੇ ਭੰਗੂ

  • @veerpalkour6062
    @veerpalkour6062 8 หลายเดือนก่อน +1

    Very nice ❤❤❤❤❤❤❤❤❤❤❤❤❤❤❤❤❤❤

  • @pintusomai2091
    @pintusomai2091 7 หลายเดือนก่อน

    Very nice 👍👍👍👍😂😂

  • @sumanpreetkaur8855
    @sumanpreetkaur8855 8 หลายเดือนก่อน +3

    Very nice video ji 👏👍 god bless you ji ❤

  • @hujcoxjro7277
    @hujcoxjro7277 8 หลายเดือนก่อน +6

    Very nice story 🎉🎉❤❤😊

  • @amanpreetkaur8249
    @amanpreetkaur8249 8 หลายเดือนก่อน +2

    Bahut vadhi story aa aman didi
    Waheguru Tuhanu kush rakhe

  • @GurdeepSingh-pq1se
    @GurdeepSingh-pq1se 8 หลายเดือนก่อน +1

    Good 👍👍👍👍🌹🌹🌹🌹❤️❤️❤️❤️❤️🙏🙏🙏🙏👌👌👌👌

  • @pardeepsinghharika9499
    @pardeepsinghharika9499 3 หลายเดือนก่อน

    Nice di

  • @user-tu4fs7pe1z
    @user-tu4fs7pe1z 7 หลายเดือนก่อน

    Good video 22 Raj

  • @harpreetsaini1214
    @harpreetsaini1214 8 หลายเดือนก่อน +1

    Buhat hi sunni video g ❤🎉