ਬੰਦ ਮੁੱਠੀ !! Band muthi !! New Latest Punjabi Short Movie 2023 !! dhillon film production

แชร์
ฝัง
  • เผยแพร่เมื่อ 23 ธ.ค. 2024

ความคิดเห็น • 486

  • @rajsingh2776
    @rajsingh2776 ปีที่แล้ว +6

    ਨਮਸਤੇ ਜੀ‌ ਤੁਹਾਡੇ ਸਾਰੇ ਨਾਟਕ ਦੇਖਦੇ ਹਾਂ ਬਹੁਤ ਵਧੀਆ ਲਗਦੇ ਹਨ ਬੰਦ‌ ਮੁੱਠੀ ਦੇਖੀ ਵਧੀਆ ਲੱਗਿਆ ਪਰਮਾਤਮਾ ਸਾਰੀ ਟੀਮ ਨੂੰ ਚੜ੍ਹਦੀ ਕਲਾ ਵਿਚ ਰੱਖੇ ਰਾਜ ਖੀਵਾ ਮਾਨਸਾ

  • @BalbirSingh-ji6vv
    @BalbirSingh-ji6vv ปีที่แล้ว +4

    ਬਹੁਤ ਹੀ ਵਧੀਆ ਵੀਡੀਓ ਅਤੇ ਜੋ ਇਨਸਾਨ ਕਿਸੇ ਦੀ ਇੱਜ਼ਤ ਕਾਇਮ ਰੱਖਦਾ ਹੈ। ਉਸ ਇਨਸਾਨ ਦੀ ਇੱਜ਼ਤ ਵਹਿਗੁਰੂ ਕਾਇਮ ਰੱਖਦਾ ਹੈ।

  • @priyarani6277
    @priyarani6277 ปีที่แล้ว +2

    Nice story. Charno. Kaka te Karma sare sohne lag rhe c. Par dil de gareeb nikal gye.

  • @Virk-2022
    @Virk-2022 ปีที่แล้ว +3

    ਵੀਡੀਓ ਬਹੁਤ ਸੋਹਣੀ ਲੱਗੀ 👌👌
    ਥੋੜੀ ਦੇਰ ਹੋਰ ਦਿਖਾ ਦਿੰਦੇ ਕੀ ਕੀ ਦੇ ਕੇ ਗਏ 😍😍
    🙏🙏🙏🙏🙏🙏🙏🙏

  • @manjeetkaur7991
    @manjeetkaur7991 ปีที่แล้ว +6

    ਬਹੁਤ ਘੈਂਟ ਵੀਡੀਓ ਵੀਰੇ

  • @manpreetgill4576
    @manpreetgill4576 ปีที่แล้ว +4

    ਅਮਨ ਦੀਦੀ ਕਾਕੇ ਵੀਰ ਜੀ ਤੇ ਚਰਨੋ ਭੈਣ ਬਹੁਤ ਹਾਸਾ ਆਇਆ ਇੰਨਜੁਵਾਏ ਵੀ ਕਰਨਾ ਚਾਹੀਦਾ😂😂😂😂😂😂😂😂❤❤❤❤

  • @kuldeeppatto1865
    @kuldeeppatto1865 ปีที่แล้ว +6

    ਬਾਈ ਕਾਕਾ ਜੀ ਨੂੰ ਦੇਖ ਕੇ ਦਿਲ ਗਾਰਡਨ ਗਾਰਡਨ ਹੋ ਗਿਆ 😂😂😂ਸਿਰਾ ਬਾਈ ਕਾਕਾ ਜੀ

  • @ਹਰਪਾਲ7653
    @ਹਰਪਾਲ7653 ปีที่แล้ว +27

    ਵੀਡਿਉ ਤਾਂ ਤੁਹਾਡੀ ਹਰ ਇਕ ਵਧੀਆ ਹੁੰਦੀ ਆ ਕੋਈ ਕਹਿਣ ਦੀ ਗੱਲ ਨੀਂ
    ਪਰ ਮੇਰਾ ਤਾਂ ਅੱਜ ਕਾਕੇ ਤੇ ਚਰਨੋਂ ਦਾ ਰਹਿਣ ਸਹਿਣ ਤੇ ਬੋਲਬਾਣੀ ਦੇਖ ਕੇ ਹਾਸਾ ਨੀਂ ਬੰਦ ਹੋਇਆ

  • @ManpreetKaur-i8u7t
    @ManpreetKaur-i8u7t ปีที่แล้ว +2

    ਬਹੁਤ ਬਹੁਤ ਵਧੀਆ ਸੀ ਵੀਡੀਓ ਇਦਾ ਛੇਤੀ ਦੂਜਾ ਭਾਗ ਲੈ ਕੇ ਆਓ

  • @harwinderkaur6468
    @harwinderkaur6468 ปีที่แล้ว +10

    ਬਹੁਤ ਹੀ ਵਧੀਆ ਵੀਡੀਓ ਪੁੱਤ ਵਾਹਿਗੁਰੂ ਦਾ ਸ਼ੁਕਰਾਨਾ ਕੀਤਾ ਗਿਆ ਲਹਿਰਾਂ ਤੋਂ ਬੇਬੇੰ ਭੰਗੂ

  • @Neelam-eb6yj
    @Neelam-eb6yj ปีที่แล้ว +3

    Very nice kaka Veer Ji and charnjeet ji Aman ji dest ❤❤❤❤❤❤❤❤🎉🎉🎉🎉🎉🎉🎉🎉🎉🎉🎉🎉🎉

  • @HarpreetKaur-ny3lc
    @HarpreetKaur-ny3lc ปีที่แล้ว +12

    ਬਾਈ ਰਾਜ ਤੁਸੀਂ ਤਾਂ ਓ ਕਹਾਵਤ ਸੱਚ ਕਰ ਤੀ ਬੰਦ ਮੁੱਠੀ ਲੱਖ ਦੀ ਖੁੱਲ੍ਹ ਗਈ ਤਾਂ ਕੱਖ਼ ਦੀ

  • @JaswinderKaur-jj2po
    @JaswinderKaur-jj2po ปีที่แล้ว +2

    ਕਾਕਾ ਬਾਈ ਜੀ ਤਾ ਬਹੁਤ ਘੈਟ ਲੱਗ ਰਹੇ ਨੇ ਸੀ ਬਾਕੀ ਵੀਡੀਓ ਬਹੁਤ ਵਧੀਆ ਸੀ ਬਾਕੀ ਰਾਜ ਵੀਰ ਜੀ ਨੇ ਬਹੁਤ ਸਮਝਦਾਰੀ ਦਿਖਾਈ ਆ ਸਾਰੀ ਟੀਮ ਬਹੁਤ ਵਧੀਆ ਢੰਗ ਨਾਲ ਕੰਮ ਕਰ ਰਹੀ ਆ ਤੁਹਾਡੇ ਸਾਰਿਆ ਦਾ ਬਹੁਤ ਬਹੁਤ ਧੰਨਵਾਦ🙏❤❤

  • @priyak543
    @priyak543 ปีที่แล้ว +5

    ਮਾਸੀ ਤਾਂ ਬਾਹਲੀ ਜਿਆਦਾ ਸੋਹਣੀ ਲਗਦੀ ਸੀ ਮਾਸੜ ਜੀ ਵੀ ਬਾਹਲੇ ਸੋਹਣੇ ਲਗਦੇ ਕਰਮੇ ਬਾਈ ਦੇ mom dad😂 Sonia ਮਾਸੀ 😂😂😂😂

  • @gagiaulakh4538
    @gagiaulakh4538 ปีที่แล้ว +2

    ਬਾਲੀ ਸੋਹਣੀ ਵੀਡੀਉ ਆ ਕਾਕਾ ਬਾਈ ਚਰਨੋ ਭੈਣ ਸੋਹਣੇ ਲਗਦੇ ਆ

  • @DhandeepSingh-en2vl
    @DhandeepSingh-en2vl ปีที่แล้ว +8

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਤੋਂ।
    ਵੀਡੀਓ ਬਹੁਤ ਹੀ ਵਧੀਆ ਲੱਗੀ ਜੀ,
    ਪ੍ਰਮਾਤਮਾ ਤੁਹਾਡੀ ਪੂਰੀ ਟੀਮ ਨੂੰ ਤਰੱਕੀ ਅਤੇ ਤੰਦਰੁਸਤੀ ਬਖ਼ਸ਼ੇ, ਸਾਰੀ ਹੀ ਟੀਮ ਦਾ ਬਹੁਤ ਬਹੁਤ ਧੰਨਵਾਦ ਜੀ, 🙏🙏 ਜੀ ਪੂਰੀ ਟੀਮ ਨੂੰ।
    ਕਰਮਾਂ ਕਾਕਾ ਸਿੰਘ ਅਤੇ ਚਰਨਜੀਤ ਕੌਰ N R I ਬਣੇਂ ਬਹੁਤ ਹੀ ਵਧੀਆ ਲੱਗ ਰਹੇ ਸਨ

    • @Sitare_Punjabde
      @Sitare_Punjabde ปีที่แล้ว

      ਬਹੁਤ ਬਹੁਤ ਧੰਨਵਾਦ ਜੀ 😊❤

  • @simranbrar7089
    @simranbrar7089 ปีที่แล้ว +6

    ਬਹੁਤ ਵਧੀਆ ਐਕਟਿੰਗ ਆ ਸਾਰਿਆ ਦੀ ਵੀਡਿਉ ਦੇਖ ਕੇ ਬਹੁਤ ਹਾਸਾ ਆਉਂਦਾ ਪਰਮਾਤਮਾ ਥੋਡੀ ਸਾਰੀ ਟੀਮ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ੇ weldon super mind blowing vedio 😂😂😂😂

  • @Harpreetkaur-lk9lq
    @Harpreetkaur-lk9lq ปีที่แล้ว +4

    Aunty di acting masi wali bhut kaint lgi bharle bnke bhut kaint acting lgi

  • @harjinderkaur9940
    @harjinderkaur9940 ปีที่แล้ว +3

    ਰਾਜ ਸਹੀ ਗਲ ਕਰਦਾ ਤੁਸੀ ਕਿਉ ਆਪਣਾ ਘਰ ਪੱਟੀ ਜਾਦੇ

  • @harpreetsharma4125
    @harpreetsharma4125 ปีที่แล้ว +3

    ਬਹੁਤ ਵਧੀਆ ਵੀਡੀਓ ਕਾਕਾ ਵੀਰ ਜੀ ਅਤੇ ਚਰਨੋ ਭੈਣ ਜੀ ਬਹੁਤ ਵਧੀਆ ਲੱਗ ਰਹੇ ਹਨ ਅਤੇ ਐਕਟਿੰਗ ਬਹੁਤ ਵਧੀਆ ਹੈ ❤❤

  • @JagrajMaan-v3l
    @JagrajMaan-v3l ปีที่แล้ว +5

    🎉ਕਰਮੇ ਦਾ ਰੋਲ ਬਹੁਤ ਵਧੀਆ ਹੈ ਜੀ। ਜਗਰਾਜ ਸਿੰਘ ਦਲੇਲਵਾਲਾ

    • @Sitare_Punjabde
      @Sitare_Punjabde ปีที่แล้ว

      ਬਹੁਤ ਬਹੁਤ ਧੰਨਵਾਦ ਜੀ 😊❤

  • @atindersingh8853
    @atindersingh8853 ปีที่แล้ว +4

    ਸੁਕੜ ਜਿਹੀ ਮੇਮ ਬਣਗੀ ਵਧੀਆ ਲੱਗੀ ❤😊😊

  • @priyak543
    @priyak543 ปีที่แล้ว +3

    ਅਭੀ ਪੜ੍ਹਿਆ ਲਿਖਿਆ ਬੰਦਾ 😂😂😂😂😂😂😂😂 bot sohni acting 😂

  • @perrygill5512
    @perrygill5512 ปีที่แล้ว +5

    ਵੀਡੀਓ ਬਹੁਤ ਸੋਹਣੀ ਹੈ ਸਾਰਿਆਂ ਦੀ ਐਕਟਿੰਗ ਵੇਖ ਕੇ ਹਾਸਾ ਬਹੁਤ ਆ ਜੀ 😂😂😂🙏🙏❤️❤️

  • @talwinderkaur2287
    @talwinderkaur2287 ปีที่แล้ว +4

    ਕੁੱਝ ਵੀ ਨਹੀਂ ਲੈਕੇ ਆਓਣਾ ਸਚੀ ਗਲ਼ ਹੈ ਮਾਸੀ ਨੇ ਤੁਸੀਂ ਕਰਜਾਈ ਹੈ ਜਾਣਾ 😂😂😂😂😂

  • @palwinderkaur5461
    @palwinderkaur5461 ปีที่แล้ว +1

    Story bilkul different bahout ਮਜਾ aya

  • @boharsingh7725
    @boharsingh7725 ปีที่แล้ว +3

    ਬਹੁਤ ਵਧੀਆ ਬਾਈ 👍👍👍👍👍

  • @GurpreetKaur-jr7wv
    @GurpreetKaur-jr7wv ปีที่แล้ว +2

    Bahut maza aya.ikk different te kitai kitai funny v laggi.sab dee acting suparb❤

  • @Reeta_Rani__
    @Reeta_Rani__ ปีที่แล้ว +2

    ਵੀਡੀਓ ਬਹੁਤ ਹੀ ਵਧੀਆ ਲੱਗੀ ਵੀਰੇ ਸਾਰੀਆਂ ਦੀ ਐਕਟਿੰਗ ਬਹੁਤ ਹੀ ਵਧੀਆ ਲੱਗੀ ਵੀਰੇ

  • @JAGWINDERJAGGIBRAR
    @JAGWINDERJAGGIBRAR ปีที่แล้ว +2

    ਬਹੁਤ ਵਧੀਆ ਵੀਡੀਓ ਜੀ ਬਹੁਤ ਹਾਸਾ ਆਇਆ 😂😂😂

  • @amansandhu733
    @amansandhu733 ปีที่แล้ว +1

    Soch ton pre aa video❤️Bht hi jeyada sohni video aa tuhadi❤️Waheguru ji tarakiya bakhshan thonu sb nu 🙏🏻❤️Chrdikla ch raho sare🙏🏻🙏🏻❤️❤️

  • @talwinderkaur2287
    @talwinderkaur2287 ปีที่แล้ว +3

    ਚਰਨਜੀਤ ਕਾਕਾ ਸਿੰਘ ਜਵਾਨ ਬਣੇ ਫਿਰਦੇ ਸੋਨੀਆਂ ਨੂੰ ਮਾਤਾ ਜੀ ਬਣਾਂ ਦਿੱਤਾ 😂😂😂😂😂😂😂

    • @soniasonia1865
      @soniasonia1865 ปีที่แล้ว

      😂😂 thank you so much ji 🙏🏻

  • @GurmukhSingh-z8d
    @GurmukhSingh-z8d ปีที่แล้ว +2

    ਬਹੁਤ ਬਹੁਤ ਬਹੁਤ ਪਿਆਰੀ ਵੀਡੀਓ ਹੈ ਅਮਨ ਭੈਣ ਜੀ ❤❤

  • @mandeepsandhu3436
    @mandeepsandhu3436 ปีที่แล้ว +10

    ਐਚੁਲੀ ਹੋਣੀਂ 😂

  • @InnocentHorse-wb9mk
    @InnocentHorse-wb9mk 11 หลายเดือนก่อน +1

    Bht wadhia video a g Kamal acting
    God bless you all 🎉🎉🙏🙏

  • @gurpreetbrar3284
    @gurpreetbrar3284 ปีที่แล้ว +6

    ਇਸ ਵੀਡੀਓ ਵਿੱਚ ਤਾਂ ਬੇਬੇ ਬਾਪੂ ਤੇ ਕਰਮੇਂ ਵੀਰ ਸਭ ਨੂੰ ਬਦਲ ਕੇ ਰੱਖ ਬਹੁਤ ਵਧੀਆ ਲੱਗਦਾ ਹੈ ਬਹੁਤ ਵਧੀਆ ਵੀਡੀਓ ਹੈ

    • @Sitare_Punjabde
      @Sitare_Punjabde ปีที่แล้ว

      ਬਹੁਤ ਬਹੁਤ ਧੰਨਵਾਦ ਜੀ 😊❤

  • @amrikkhokhar2970
    @amrikkhokhar2970 ปีที่แล้ว +5

    ਇਸ ਵੀਡੀਓ ਵਿਚ ਤਾ ਕਰਮੇ ਤੇ ਕਾਕਾ ਸਿੰਘ ਦਾ ਹੁਲੀਆ ਹੀ ਬਦਲ ਗਿਆ। ਅੱਜ ਤਾ ਕਰਮੇ ਦੀ ਮੌਮ ਦੀ ਵੀ ਬੋਲੀ ਬਦਲ ਗਈ। 40:43

    • @Sitare_Punjabde
      @Sitare_Punjabde ปีที่แล้ว

      ਬਹੁਤ ਬਹੁਤ ਧੰਨਵਾਦ ਜੀ 😊❤

  • @HarjinderSingh-nr4ky
    @HarjinderSingh-nr4ky ปีที่แล้ว +3

    Bai Karame tusi te Bai Kaka Singh te mam Charanjit ji Canada wali acting vich bahut sohni lagdi ji❤❤❤

    • @Sitare_Punjabde
      @Sitare_Punjabde ปีที่แล้ว

      Thank you so much Ji 🙏☺️❤️🙏❤️

  • @sanawarjotsinghsanawarjot72
    @sanawarjotsinghsanawarjot72 ปีที่แล้ว +3

    ਚਰਨੋ ਤੇ ਕਾਕਾ ਸਿਰਾ ਲਾਤਾ 🎉🎉🎉🎉🎉🎉❤❤❤❤❤❤

  • @dollyrandhawa-tp1ft
    @dollyrandhawa-tp1ft ปีที่แล้ว +4

    ਮੈਨੂੰ ਤੇ ਹਾਸਾ ਆਈ ਜਾਂਦਾ ਹਰਜੀਤ ਕਹਿੰਦਾ ਮਾਸੜ ਹੀਰਾ ਦੇ ਕੇ ਗਿਆ ਮੇਰਾ ਗਲਾ ਕਟਵਾ ਦਿਓ ਜੈ ਨਾ ਹੀਰਾ ਨਿਕਲਿਆ 😂😂😂😂😂😂😂😂😂😂😂

  • @sidhubrar785
    @sidhubrar785 ปีที่แล้ว +2

    Canada waliyan di acting bhut shoni a ❤❤❤❤❤❤❤❤❤❤❤❤❤❤❤❤❤❤❤❤❤❤❤

  • @parmjeetkaur6247
    @parmjeetkaur6247 ปีที่แล้ว +3

    ਬਹੁਤ ਸੋਹਣੀ ਸਟੋਰੀ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਪਰਮਜੀਤ ਕੌਰ ਲੌਂਗੋਵਾਲ

  • @satveerbrar1856
    @satveerbrar1856 ปีที่แล้ว +2

    Charnjit Didi di acting bht siraa

  • @laddipooja1891
    @laddipooja1891 ปีที่แล้ว +1

    ਅੱਜ ਤਾਂ ਚਰਨੋਂ ਭੈਣ ਅਤੇ ਭਰਾ ਕਾਕਾ ਬਹੁਤ ਵਧੀਆ ਲੱਗ ਰਹੇ ਸੀ

  • @bachittarsingh7943
    @bachittarsingh7943 11 หลายเดือนก่อน +2

    Bahut vdia a vidio ji

  • @jujharsingh194
    @jujharsingh194 ปีที่แล้ว +14

    Bhut nice acting charnjit ji and kaka ji 🎉 God job,,,,, Gant 🎉🎉🎉🎉🎉🎉🎉🎉🎉, God bless you all members,,,🎉🎉🎉🎉

  • @arshdeepkaur6895
    @arshdeepkaur6895 ปีที่แล้ว +4

    Charnjeet di or kaka bhaji super👍👍👍👍

  • @gurpreetsinghpreetpannu2242
    @gurpreetsinghpreetpannu2242 ปีที่แล้ว +15

    ਬਾਕਮਾਲ ਕੰਮ ਕੀਤਾ ਸਾਰੀ ਟੀਮ ਨੇ
    ਵਧਾਈ ਦੇ ਪਾਤਰ ਓ ਸਾਰੇ ਈ‌❤❤❤

  • @jaswindersharma2417
    @jaswindersharma2417 ปีที่แล้ว +1

    ਚਰਨੋ ਅਤੇ ਕਾਕਾ ਤਾਂ ਸਿਆਣ ਵਿੱਚ ਹੀ ਨਹੀਂ ਆਏ ਅਵਾਜ਼ ਤੋਂ ਪਛਾਣ ਆਈ ਹੈ

  • @HappyKingra-h6g
    @HappyKingra-h6g ปีที่แล้ว +3

    ਧੰਨਵਾਦ, ਰਾਜ, ਵੀਰ, ਜੀ😊😊😊😊😊

  • @ManjeetKaur-lf4ws
    @ManjeetKaur-lf4ws ปีที่แล้ว +4

    Very nice video. Ameer lok ene wade dil wale nahi hunde.

  • @sukhmindersivia158
    @sukhmindersivia158 ปีที่แล้ว +2

    Very nice video aman dii g Waheguru trki baksh hmesha

  • @gurvinderinsan6675
    @gurvinderinsan6675 ปีที่แล้ว +4

    Very nice video ਅਮਨ ਭੈਣੇ🙏🙏

  • @ritukitchenandentertainmen2933
    @ritukitchenandentertainmen2933 ปีที่แล้ว +4

    Amazing mza aa gya different concept dekh ke🫶🫶

  • @sarojbala7402
    @sarojbala7402 ปีที่แล้ว +3

    Bahut hi vadhia vedieo❤

  • @sharndhaliwal4606
    @sharndhaliwal4606 ปีที่แล้ว +1

    Very nice video God bless you always Wahegurug g kushiya bakshan 🎉⭐⭐⭐⭐⭐⭐⭐⭐💯

  • @SushilSharma-ee6sj
    @SushilSharma-ee6sj ปีที่แล้ว +6

    Outstanding Video on Nice Concept. Charanjit performance e excellent. Other team members also performed well. Good & entertaining Video 👍

  • @KuldeepRangi-lk8le
    @KuldeepRangi-lk8le ปีที่แล้ว +5

    Bahut vadia video hai Ji very nice kaka.beebi, te Karma ta badal ke rakh ditta

    • @Sitare_Punjabde
      @Sitare_Punjabde ปีที่แล้ว

      Thank you so much Ji 🙏🙂❤️❤

  • @kulwinderkaur6938
    @kulwinderkaur6938 ปีที่แล้ว +2

    Mom and dad 😂😂bhut vdiya krma 😂

    • @Sitare_Punjabde
      @Sitare_Punjabde ปีที่แล้ว

      Thank you so much Ji 🙏😊😊💞😊❤

  • @JaspinderSingh-h2q
    @JaspinderSingh-h2q ปีที่แล้ว +2

    Very very nice video ji 👌👌👌👍👍👍❤️❤️❤️🎉🎉🎉

  • @jasdeepkaur4961
    @jasdeepkaur4961 ปีที่แล้ว +5

    ਸੁਪਰ ਤੋਂ ਵੀ ਉੱਪਰ

  • @sukhwinderkaur7145
    @sukhwinderkaur7145 ปีที่แล้ว +3

    ਸੋਨੀਆਂ ਨੂੰ ਸੱਸ ਬਨਾਉਣਾ ਚਾਹੀਦਾ ਸੀ ਪਤਾ ਲੱਗ ਜਾਵੇਗਾ ਕਿ ਸੱਸ ਨੂੰ ਕਿੰਨੀ ਜਿੰਮੇਵਾਰੀਆਂ ਹੁੰਦੀਆਂ ਨੇ

  • @tejindersingh9676
    @tejindersingh9676 ปีที่แล้ว +2

    Ajj charno bauht ghent lagdi aa
    Nhi ta ma da rol hi kardi si karma te sonia di jodi alag karta verry nice so good 🎉🎉🎉🎉🎉🎉🎉

  • @Amrinderbagri15
    @Amrinderbagri15 ปีที่แล้ว

    ਇਹ ਹੀ ਕੰਮ ਆ ਬਹਾਰ ਵਾਲੇ ਆ da ਇੰਡੀਆ ਵਾਲੇ ਖਰਚਾ kar ਦੇ ਹੀ ਰਹਿ ਜਾਂਦੇ ne ਆਪ ਖਾ ਕੇ ਤੁਰ ਜਾਂਦੇ ne ਚੱਲ ਬਹਾਰ ਵੀ o ਕਿਹੜਾ ਕੁਰਸੀ ਬਹਿ ਕੇ ਕਮੋਦੇ ne

  • @Sukhvir-i2w
    @Sukhvir-i2w ปีที่แล้ว +2

    ਸਾਰੀ ਟੀਮ ਦਾ ਰੋਲ ਬਹੁਤ ਵਧੀਆ ਜੀ

  • @gabbarsingh7276
    @gabbarsingh7276 ปีที่แล้ว

    Sira bai g 😂😂😂

  • @ranveersidhu1894
    @ranveersidhu1894 ปีที่แล้ว +1

    Hr film di alg story 👌👌

  • @RajdeepSidhu-y7q
    @RajdeepSidhu-y7q ปีที่แล้ว +3

    Thodi har ik video bahut bahut sohni hundi hai thanks eniya sohniya video banan layi thanks 😊 😊😊😊😊😊

  • @sukhjeetkaur5397
    @sukhjeetkaur5397 ปีที่แล้ว +2

    Saryaa di acting baut sohni aa....desi walyaa di v ....engreji walyaa di v........baut jyaada vdhiaa

  • @rajawarring9389
    @rajawarring9389 3 หลายเดือนก่อน

    Att ❤️ ❤️ ❤️

  • @SandeepKaur-qf1xf
    @SandeepKaur-qf1xf ปีที่แล้ว +2

    Bht vdya video GBU all team always be happy 😌❤️

  • @gagandeepkaur-ll4hg
    @gagandeepkaur-ll4hg ปีที่แล้ว

    Buth vadia video a aman ਦੀਦੀ ji wmk ❤❤❤

  • @gurinderdeepsingh4832
    @gurinderdeepsingh4832 ปีที่แล้ว +2

    ਕਾਕਾ ਤਾਂ ਕਰਮੇ ਨਾਲੋ ਵੀ ਸੋਹਣਾ ਲੱਗਦਾ

    • @Sitare_Punjabde
      @Sitare_Punjabde ปีที่แล้ว

      Hahahahaha ਸਹੀ ਗੱਲ ਆ ਜੀ 😊❤

  • @amrinderranu5151
    @amrinderranu5151 ปีที่แล้ว +1

    God bless you all family members g
    Good acting 🎉

  • @gurinderdeepsingh4832
    @gurinderdeepsingh4832 ปีที่แล้ว +2

    ਕਾਕਾ ਤੇ ਚਰਨੋ ਨੂੰ ਦੇਖ ਕੇ ਬਹੁਤ ਹਾਸਾ ਆਇਆ

  • @manjitbanmaru4125
    @manjitbanmaru4125 ปีที่แล้ว +1

    ਸਟੋਰੀ ਬੁਹਤ ਸੋਹਣੀ ਸੀ ❤❤❤🎉🎉🎉 ਮਨਜੀਤ ਗ਼ਾਲਿਬ ਕੈਨੇਡਾ

  • @AmrikSingh-h1r3f
    @AmrikSingh-h1r3f ปีที่แล้ว +1

    ਬਹੁਤ ਵਧੀਆ ਵੀਡੀਓ ਐ ਜੀ

  • @SimranSingh-zx4wj
    @SimranSingh-zx4wj 10 หลายเดือนก่อน

    ਨਾਇਸ ਵੀਡਿਉ 👌

  • @priyak543
    @priyak543 ปีที่แล้ว +2

    Sonia ਕਰਮੇ ਬਾਈ ਦੀ ਮਾਸੀ😂😂😂😂😂😂😂

  • @sherymaan8781
    @sherymaan8781 ปีที่แล้ว +1

    All team members so nice work

  • @Veerpalbrar0
    @Veerpalbrar0 ปีที่แล้ว +24

    ਕਰਮਾ ਵੀਰੇ ਸੋਨੀਆ ਨੂੰ ਮਾਸੀ ਕਹਿੰਦਾ ਮੇਰਾ ਹਾਸਾ ਨੀ ਰੁੱਕਦਾ। ਕਾਕਾ ਬਾਈ ਤੇ ਚਰਨਜੀਤ ਭੈਣ ਤੋਂ ਵੀ ਹਾਸਾ ਆਉਂਦਾ ਸੋਣੇ ਲਗਦੇ❤❤❤❤❤

    • @soniasonia1865
      @soniasonia1865 ปีที่แล้ว +1

      😂😂 thank you so much ji 🙏

    • @Sitare_Punjabde
      @Sitare_Punjabde ปีที่แล้ว +2

      😂😂 ਧੰਨਵਾਦ ਜੀ 😊❤

    • @simranbrar7089
      @simranbrar7089 ปีที่แล้ว +1

      😂😂

    • @Sitare_Punjabde
      @Sitare_Punjabde ปีที่แล้ว +1

      @@simranbrar7089 😂😂🙏😊❤️

    • @KushalSharma-er9eg
      @KushalSharma-er9eg ปีที่แล้ว

      😊😊😊😊😊😊😊😊😊😊😊😊😊

  • @monikabansal5498
    @monikabansal5498 ปีที่แล้ว

    Bebe bapu da eh roop bahut ghaint laggiya… bebe ta bahut sophisticated lag rahi hai…

  • @HarmanSingh-jr7et
    @HarmanSingh-jr7et ปีที่แล้ว +39

    ਚਰਨੋ ਅੱਜ ਬਹੁਤ ਸੋਹਣੀ ਲੱਗਦੀ ਸੀ ਅੱਗੇ ਹਰ ਵਾਰ ਬੇਬੇ ਦੀ ਐਕਟਿੰਗ ਕਰਦੀ ਸੀ

  • @gurvinderkullar5431
    @gurvinderkullar5431 ปีที่แล้ว +4

    ਬਹੁਤ ਵਧੀਆ ਵੀਡੀਓ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ

  • @baljitkaur6940
    @baljitkaur6940 ปีที่แล้ว +19

    Speechless no words to say .Bebe bapu ji ne canedian massi masar da character play kita ohna di different look vich dekh k rooh khush ho gai .different concept different story wow. Thanks dear Aman sis for wonderful video ❤❤

  • @Love_status9990
    @Love_status9990 ปีที่แล้ว +5

    Aman di very nice video and kaka veer ji te shone lgde aa change he Ho gye❤❤

  • @jugrajsingh9407
    @jugrajsingh9407 ปีที่แล้ว +2

    ਕਰਮਾਂ ਤਾਂ ਜ਼ਿਆਦਾ ਹੀ ਆਰਟੀਫਿਸ਼ਲ ਜਿਹਾ ਬੋਲਦਾ ਮੈਨੂੰ ਤਾਂ ਸਾਰੇ ਹੀ ਬਣਾਉਟੀ ਜਿਹੇ ਲਗਦੇ ਵੀਡੀਓ ਥੋੜੀ ਰਲਦੀ ਮਿਲਦੀ ਜਿਹੀ ਬਣਾਇਆ ਕਰੋ😅😅😅😅

  • @harpreetsidhu3333
    @harpreetsidhu3333 ปีที่แล้ว +2

    ਬਹੁਤ ਹਾਸਾ ਆਇਆ ਗਲਾ ਸੂਣ ਕੇ

  • @sukhdeepsidhu2342
    @sukhdeepsidhu2342 ปีที่แล้ว +5

    Very nice story, Rajveer Dhillon veer, Aman dhillon sister ji 👍👍👍

  • @Samar_kaler_07
    @Samar_kaler_07 ปีที่แล้ว

    ਬਹੁਤ ਵਧੀਆ ਬਈਡਈਓ ਹੈ ਜੀ

  • @DhandeepSingh-en2vl
    @DhandeepSingh-en2vl ปีที่แล้ว +4

    ਸੁਖਦੇਵ ਸਿੰਘ ਜੀਵਨ ਸਿੰਘ ਵਾਲਾ ਬਾਈ ਜੀ ਲਵਯੁ ਟਰਾਲੀ ਭਰਕੇ ਪੂਰੀ ਟੀਮ ਨੂੰ ਪਿਆਰ ਭਰੀ 🙏🙏 ਸਤਿ ਸ੍ਰੀ ਆਕਾਲ ਜੀ

    • @Sitare_Punjabde
      @Sitare_Punjabde ปีที่แล้ว

      ਸਤਿ ਸ੍ਰੀ ਆਕਾਲ ਜੀ 😊❤

  • @palwinderkaur5461
    @palwinderkaur5461 ปีที่แล้ว +4

    Charno and karma bhaji awesome acting

    • @Sitare_Punjabde
      @Sitare_Punjabde ปีที่แล้ว

      Thank you so much Ji 🙏☺️🙏🙏😊❤❤

  • @SatnamSingh-uc4mq
    @SatnamSingh-uc4mq ปีที่แล้ว +1

    Enaa young a bapu... Menu aj phli var pta lgya... Omg

  • @yadvinderbinder
    @yadvinderbinder ปีที่แล้ว

    ਇਜਤ ਐ ਵਾਈ ਬੰਦ ਮੁੱਠੀ ਚ

  • @yadwindersingh2253
    @yadwindersingh2253 ปีที่แล้ว

    ਅੱਜ ਤਾਂ 22 ਸਮਰੇ ਸਾਰਾ ਕੰਮ ਹੀ ਉਲਟ ਹੋਇਆ ਪਿਆ

  • @baljeetkaur5366
    @baljeetkaur5366 ปีที่แล้ว +1

    Nice video ji aj sara buth modern vna far da c karma da ghat dialog mom dad

    • @Sitare_Punjabde
      @Sitare_Punjabde ปีที่แล้ว

      Thank you so much Ji 🙏🙂❤❤

  • @harpreetsaini1214
    @harpreetsaini1214 ปีที่แล้ว +3

    Buhat sunni video g ❤ kakke vir g buhat hi sunne lagde si ajj pehcan hi ni hunde si ajj te nale cahrnu aunty g vi buhat peayire lagde si gud bluss u ❤🎉

  • @roohkhan5508
    @roohkhan5508 ปีที่แล้ว +5

    Mmi daddy nd karma bde sohne lgde 😂

    • @Sitare_Punjabde
      @Sitare_Punjabde ปีที่แล้ว

      Thank you so much Ji 🙏☺️🙏❤❤❤

  • @sidhu4385
    @sidhu4385 ปีที่แล้ว +1

    Bhut sohni story ❤❤❤❤❤

  • @gagangarg9362
    @gagangarg9362 ปีที่แล้ว

    ਕਾਕਾ ਬਾਈ ਚਰਨੋ ਬਹੁਤ ਸੋਹਣੇ ਲਗਦੇ ਨੇ ❤❤❤