ਸ਼ਰੀਕ ਦੇ ਪੁੱਤ ਰੜਕਦੇ ਆਂ !Shareek de putt Radkde aa !Latest Punjabi Short Movie 2023 !! Aman dhillon
ฝัง
- เผยแพร่เมื่อ 6 ต.ค. 2023
- Shareek de putt Radkde aa !Latest Punjabi Short Movie 2023 !! Aman dhillon
#amandhillon
#dhillonmansawala
#dhillonfilmproduction
#punjabiwebseries
Contact no
8872157104
Like My facebook page
/ dhillonmansawala01
Our New Video link Click Here 👇
APAHIJ SOCH
• ਅਪਾਹਿਜ ਸੋਚ !! APAHIJ S...
Ke lagdi main fuffada Teri
• ਕੀ ਲੱਗਦੀ ਮੈਂ ਫੂੱਫੜਾ ਤੇ...
Main chitta penei aa
• ਮੈਂ ਚਿੱਟਾ ਪੀਨੀ ਆ !! Ma...
Sanjhe ghar di dhee
• ਸਾਂਝੇ ਘਰ ਦੀ ਧੀ !! Sanj...
Maa Mare Nanke kithy
• ਮਾਂ ਮੇਰੇ ਨਾਨਕੇ ਕਿਥੇ !!...
Bedardi Dadi
• ਬੇਦਰਦੀ ਦਾਦੀ ! Bedardi ...
Rakhdi ja Gut The Kada
• ਰੱਖੜੀ ਜਾਂ ਗੁੱਟ ਦਾ ਕੜਾ ...
Dobde Nu Tinkay Da Sahara
• ਡੁੱਬਦੇ ਨੂੰ ਤਿਨਕੇ ਦਾ ਸਹ...
Bohteyan Bharawa waliye
• ਬਹੁਤਿਆ ਭਰਾਵਾਂ ਵਾਲੀਏ !!...
Lasho Blacken
• ਲੱਛੋ ਬਲੈਕਣ !! Lasho Bl...
Thank you 🙏🙏🙏 - บันเทิง
ਅਪਣੀ ਨਵੀਂ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰੋ ਜੀ ਧੰਨਵਾਦ ਜੀ 💗💗💗
ਸਿਆਣਿਆਂ ਨੇ ਕਿਹਾ ਕਿ, ਇਸ਼ਕ, ਮੁਸ਼ਕ,ਖੰਗ, ਖ਼ੂਨ, ਪਾਨ,ਗੁਝੇ ਨਹੀਂ ਰਹਿੰਦੇ ਹਨ ਭਰਾ ਦਾ ਕਤਲ ਗੁਝਾ ਨਹੀਂ ਰਹਿੰਦਾ ਬਾਕੀ ਵੀਡੀਓ ਬਹੁਤ ਵਧੀਆ ਬਣੀ ਹੈ ਬਹੁਤ ਸਿਖਿਆ ਮਿਲਦੀ ਹੈ ਜੀ ਧੰਨਵਾਦ
Superb concept Raj veer ji ne sahi keha sma sma samrath hunda karma veer ji negative role ch pure fit lagde ne
ਬਹੁਤ ਬਹੁਤ ਧੰਨਵਾਦ ਜੀ 🙏🙂❤️
Bahut vadia video hai g karma bahut akdada hai g dheeyan vale taa karmaa vale hunde han ji ❤
Bilkul ji .... Thank you so much Ji 🙏😊😊💞
Nice lagi video Aman di God bless you 👌🙏
Bhut sohni video karma hmesha nafrat hi krda rehnda h
Character Krna painda ji 🙏😊❤️
ਅੱਜ ਦੇ ਸਮੇਂ ਵਿੱਚ ਕਿਸੇ ਦੂਜੇ ਤੋਂ ਸ਼ਾਇਦ ਤੁਹਾਨੂੰ ਕੋਈ ਖ਼ਤਰਾ ਨਹੀਂ।
ਪਰ ਆਪਣਿਆਂ ਤੋਂ ਬਚ ਕੇ ਰਹੋ,।
Vary vary nice video aman di
Very very nice video g good acting g all the best g sari team members da g kudia de dukh bhut bore hunde ne g kuldeep Kaur brar kothe lal singh wle g ❤❤❤❤
Je kise vaste khadda khodange ta aap ohde vich hi signage.
Very nice video God bless your team
Sohinya karma de acting very nice
Thank you so much ji 🙏🏻🙏🏻
ਅੱਜ ਕਲ ਕੁੜੀਆ ਵੀ ਪੁਤਾ ਦੇ ਬਰਾਬਰ ਆ ਕੁੜੀਆ ਨੂੰ ਪੱਥਰ na ਸਮਝੋ ਕਰਮਾ ਵਾਲਿਆ ਨੂੰ ਹੀ ਕੁੜੀਆ ਦਿੰਦਾ ਪਰਮਾਤਮਾ,👌👌👌👌
ਹਾਜੀ ਕਈ ਲੋਕ ਅੱਜ ਵੀ ਹਣ ਜੋ ਪੱਥਰ ਸਮਝਦੇ ਨੇ ਧੀਆਂ ਨੂੰ
Very nice story ❤❤❤❤
Very nice episode ji God bless you ❤️❤️❤️❤️🙏🙏🙏🙏
Very nice video god bless you all femily best of luck Aman ji bahut vdiya episode ❤❤❤❤❤❤❤❤❤❤❤🎉🎉🎉🎉🎉🎉🎉🎉🎉🎉🎉
Very very nice Story Aman didi 👍 👍👍👍 God bless you ❤❤❤❤👌👌👌👌🌹🌹🌹🌹
Very nice vedio Dhillon ਬਾਈ ਕਰਮੇ ਤੇ ਸੋਨੀਆ ਦੀ ਲੜਾਈ ਵਿੱਚ ਬੜ੍ਹਾ ਮਜਾ ਆਉਂਦਾ
Thank you so much ji 🙏🏻🙏🏻
Thank you so much Ji 🙏😊😊💞😊😂😂
Very nice video ji 👌💕💕💕
ਅੜਬ ਸੁਭਾਅ ਦੇ ਬੰਦੇ ਨਾਲ਼ ਵੀ ਕਟਣਾ ਬਹੁਤ ਔਖਾਂ ਹੁੰਦਾ ਹੈ ਵਧੀਆ ਵੀਡੀਓ ਹੈ ਸਮਝਣਾ ਚਾਹੀਦਾ ਹੈ
ਬਹੁਤ ਵਧੀਅਾਂ ਵਿਡੀੳ ਸਰੀਕ ਤਾ ਬਹੁਤ ਬੁਰੇ ਹੁਦੇ ਨੇ
Jo.bijjo.ge.wo.hi.katto.ge♥️♥️💯radhe.radhe🙏🙏all.team.ambala
Krma.har.video.me.garm.rehta.he.kisi.ka.kya.mitar.bne.ga.apne.bettiuo.ko.bhi.kute.ki.terh.khane.ko.atta.ambala
Nice video of❤❤❤❤🎉🎉🎉😢
Very nice video God bless you all team members 🎉❤❤🎉 love you all
ਸ਼ੁਕਰ ਆ ਅੰਜਲੀ ਦੀਦੀ ਵੀ ਆਏ ਵੀਡਿਓ ਵਿਚ ਘੈਂਟ ਐਕਟਿੰਗ ❤️👍
Bahut interest naal tuhadi har video dekhde haan ji❤. thank you vadhia vadhia topic te video banaun laee😊
Bht vdya video GBU all team always be happy 😌❤️
Waheguru Ji 🙏👍👍👌👌❤️❤️👍👍💯💯💯💯🎉🎉🎉🎉🎉🎉🎉🎉🎉
Bahut sohniya stories hundiya tuhadiya sariya God bless you all
Very very nice story beautiful god bless you 👍 parmatma chadhadi kala vich Rakhe sari team nu 👍
ਬਹੁਤ ਸੋਹਣੀ ਵੀਡਿਉ ਸੀ ਸੋਹਣੀ ਐਕਟਿੰਗ ਸਭ ਦੀ
Waheguruji 🌷 Waheguruji Waheguruji 🌷
Very nice video
ਬਹੁਤ ਵਧੀਆ ਹੈ ਵੀਡੀਓਜ਼ ਮਨਜੀਤ ਹਿੰਮਤਪੁਰਾ ਕਰਮਾ ਸਰੀਕ ਜਿਅਦਾ ਨੀ ਬਣਦਾ
ਆ ਵੀਡਓ ਤਾ ਬਹੁਤ ਹੀ ਵਧੀਆ ਸਿਰਾ ਧੀਆ ਤਾ ਕਰਮਾ ਵਾਲੇਆ ਦੇ ਹੁੰਦੀਆ ਨੇ
Sahi gall aa ji 😊
Bahut vdia video Aman didi ji
ਵੀਡੀਓ ਬਹੁਤ ਵਧੀਆ ਹੈ ਪਰ ਮੈਂ 1.10.2008 ਨੂੰ ਮੇਰੇ ਘਰ ਬੇਟੀ ਨੇ ਜਨਮ ਲਿਆ ਮੈਂ ਲੱਡੂ ਵੰਡੇ ਸੀ ਼ਅੱਜ ਵੀ ਮੈਂ ਦੋਵਾਂ ਬੇਟੀਆਂ ਨੂੰ ਖੁਸ਼ ਰੱਖਦਾਂ ਹਾਂ
ਸਾਡੇ ਵੀ 25..9 2023 ਨੂੰ ਪੋਤੀ ਹੋਈ ਆ
ਅਸੀਂ ਵੀ ਲੱਡੂ ਵੰਡੇ ਨੇ
ਨਾਲੇ ਨਿੰਮ ਵੀ ਵੰਨਾਗੇ
Good ji 🎉 congratulations 🎉
@@hardeepaulakh763congratulations ji 🥳
Very nice video JASDEEP Singh wander Moga
😍👌👌
Nice nice
Very nice story. God bless you all team members. Aman Beta bahut Vadhiya video hundiyan ne tuhadian
Vijay kuparthala very nic moves
ਇਹੋ ਜਿਹਾ ਚਾਚਾ ਕਿਸੇ ਦਾ ਨਾ ਹੋਵੇ 😮😮
ਰੱਬ ਤੋ ਨੀ ਡਰਦਾ ਹੁਣ ਵੀ ਇਹਦੇ ਨਾਲ ਮਾੜੀ ਹੋਏ ਗੀ
ਬਾਕੀ ਵੀਡੀਓ ਘੈਟ ਆ 👍👍👍👍👍
Thank you ji 🙏
Jaldi hi second part v upload kardo ji
Nice vedio
Very nice 👌 video ❤🎉❤🎉
Buth vadia video a aman ਦੀਦੀ ji wmk ❤❤❤
Karma di acting bohut vadiaa 🎉🎉
Labo buhat hi sunni accting kardi ❤
Congratulations video Aman di ji
Nice video very gggggggggggggggggggg
ਬਹੁਤ ਵਧੀਆ ਵੀਡੀਓ ਵੀਰ ਜੀ।ਕਰਮਾ ਇੰਨਾ ਕਿਉ ਤਪਿਆ ਰਹਿੰਦਾ ਹੈ।
😅😅😅😂😂😂😂😂 thanks ji
ਬਹੁਤ🌺🌺ਹੀ 🌻🌻ਵਧੀਆਂ🌸🌸 ਵੀਡੀਓੁ 🌼🌼ਐ। 🌹🌹ਜੀ🌿🌿🎋🎋🍀🍀🌷🌷☘️☘️🥀🥀🪴🪴🌴🌴🌱🌱🎄🎄🍁🍁🌲🌲🎍🎍
Vry bdia vdo
Very nice video god,bless you all teem
ਬਹੁਤ ਵਧੀਆ ਵੀਡੀਓ ਹੁੰਦੀਆਂ ਹਨ ਸਾਰੀ ਟੀਮ ਦਾ ਧੰਨਵਾਦ
Very nice
Very nice video bohot badiya waheguru ji mehar kare ❤
ਬਹੁਤ ਵਧੀਆ ਵੀਡੀਓ ਕਰਮਾ ਬੇਈਮਾਨ ਹੈ ਹਰ ਵੀਡੀਓ ਵਿੱਚ😂😂😂🎉🎉🎉
ਸਾਡੀ ਇਸ ਵੀਡਿਉ ਨੂੰ ਸਾਰੇ ਦੋਸਤ ਵੱਧ ਤੋਂ ਵੱਧ ਸੇਅਰ ਲਾਈਕ ਕੂਮੈਂਟ ਜ਼ਰੂਰ ਕਰੋ ਜੀ ਧੰਨਵਾਦ
Karampreet Samra ❤😊
ਵੀਡੀਓ ਦੇਖ ਕੇ ਮੈਨੂੰ ਬਹੁਤ ਵਧੀਆ ਲੱਗਿਆ ਹੈ ਅਮਨ ਭੈਣ ਤੇ ਰਾਜ ਵਾਈ ਜੀ ਨੂੰ ਸਤਿ ਸੀ੍ ਕਾਲ ਗੁਲਾਬ ਸਿੰਘ ਸੈਨੀ ਰਤਿਆ ਫਤੇਹਵਾਦ ਵਲੋਂ ਤਨਵਾਦ
Very nice all theme acting
❤❤❤
Very nice video🎉🎉🎉
Both vadia video🎥🎥🎥🙏🙏🙏🙏 Aman didi
Waheguru waheguru🙏🙏🙏🙏🙏🙏
Verry nice VIDIO God bless you all teem member good acting good job roper kulwant Kaur
❤🎉
Very very nice video next part 🙂☺️☺️☺️ Ritu Sharma bathinda 👏👏🙏🤲🙏
ਲਾਜਵਾਬ ਕਹਾਣੀ ❤❤
ਬਹੁਤ ਵਧੀਆ ਵੀਡੀਓ ਧੰਨਵਾਦ ਰਾਜ ਸਿੱਧੂ ਫਾਜ਼ਿਲਕਾ
Bhut vadia vedio bhut mja aunda dekh k ❤❤❤🎉🎉jaswinder moga
Karama bai har jga fit ho janada supper...
Very very very very very very beautiful story Aman Di ❤️❤️❤️❤️❤️❤️❤️❤️❤️❤️❤️❤️❤️
👍🏼👍🏼👌🏿👌🏿
Video is very interesting
Very Very nice video Aman beta God bless 🙌 you again
Vety. Nice
Very nice video thanks
Nice video👌👌👌
ਬਹੁਤ ਵਧੀਆ ਵੀਡੀਓ ਬਾਈ ਜੀ ਗੁਰਮੇਲ ਸਿੰਘ ਪਿੰਡਾ ਛਾਪਾ
Nice video ♥️♥️
Good 👍 verji ok thanks 🙏🏼🙏🏼🙏🏼🙏🏼👍👍👍
Waheguru Ji
Very nice aman di god bless you g
Buhat vadiya video
Very nice all videos
Very Very nice video but eak dhee har ghar vich honie chahide hai jis baap ukaat hundie hai ohi dhee paal sakda hai Aman veer you are great love you so much dear God bless you all teams ❤
Bahout vadia story
ਆਹ ਹਰ ਵੀਡੀਓ ਵਿੱਚ ਕਰਮੇ ਦਾ ਕੰਮ ਬੰਦਾ ਮਾਰਨਾ ਹੀ ਆ
ਕਿਰਦਾਰ ਆ ਜੀ ਉਹ ਨਿਭਾਉਣਾ ਪੈਂਦਾ 😊🙏😊
Veri nice video ji
ਕਰਮਾਂ ਹਰ ਜਗ੍ਹਾ ਹਰ ਰਿਸ਼ਤੇ ਚ ਫਿਟ ਹੋ ਜਾਂਦਾ ਹੈ ਸੁਪਰ ਹੈ ਕਰਮ ਸਿਆਂ 👍👍👍👍
5:49
😊😅
ਕਰਮੇ ਦੀ ਘਰਵਾਲੀ ਕੋਲ ਗਾਲ੍ਹਾਂ ਕੱਢਣ ਦੇ
ਤਾਂ ਵਧੀਆ ਤਰੀਕੇ ਨੇ
ਕਾਲੇ ਮੂੰਹ ਵਾਲਾ ਮਰਨਾ ਨਾ ਹੋਵੇ ਆਦਿ
Very very nice ਵੀਡੀਓ ਅਮਨ ਭੈਣੇ 🙏🙏🙏🙏
ਬਹੁਤ ਹੀ ਵਧੀਆ ਬਾਈ
👍👍👍👍👍
❤an
Karme tanno koi changa role kion nahi milda
Very nice video gbu all team good job Amen and Raj
Karma absolutely fit for negative role. Good Video it seems that you have chosen a different & nice concept 👍
Thank you so much Ji 🙏🙂❤
bhuth vadia video aa ji vad to vad comments like nd share kro ji ❤thanks❤
ਤੁਸੀਂ ਬਾਈ ਯਾਰ ਕੁਮੈਟ ਕਰਨ ਵਾਲਿਆਂ ਦੇ ਨਾਮ ਤਾਂ ਬੋਲਦੇ ਨੀ ਤਾਹੀ ਲੋਕ ਕੁਮੈਟ ਘੱਟ ਕਰਦੇ ਨੇ ਕੋਈ ਗੌਰ ਨਹੀਂ ਕਰਦਾ