ਮੈਂ ਪੱਗ ਨੀ ਲੈਣੀ (ਭਾਗ-16)Main Pagg Ne Lani (Ep-16)New Latest Punjabi Movie 2023 !!Dhillon mansa wala

แชร์
ฝัง
  • เผยแพร่เมื่อ 12 พ.ย. 2023
  • Main Pagg Ne Lani (Ep-16) New Latest Punjabi Movie 2023 !! Dhillon mansa wala
    #Dhillonmansawala #Amandhillon #dhillonfilmproduction #punjabiwebseries
    #punjabishortmovie2023
    ********************************************
    CONCEPT***
    Aman Dhillon
    Ex Sub/ Chand Singh
    DIRECTOR***
    Rajveer Dhillon
    EDITING***
    Gurkiret Dhillon
    CAMRAMAN***
    Rajveer Dhillon
    Karmpreet Samra
    **********************************************
    Hi
    I am Rajveer dhillon,
    Welcome to my you tube channel,
    Dhillon mansa wala
    Cont No ☎
    8054770441
    Join 👇
    facebook page 👥
    / dhillonmansawala01
    dhillon_mansa
    Our New Short Movies Link Click Here👇
    ***********************
    Main pagg ne lani (Ep-9)
    • ਮੈ ਪੱਗ ਨੀ ਲੈਣੀ (Ep-9) ...
    Main pagg ne lani (Ep-10)
    • ਮੈ ਪੱਗ ਨੀ ਲੈਣੀ (ਭਾਗ-10...
    Main pagg ne lani (Ep-11)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-12)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-13)
    • ਮੈਂ ਪੱਗ ਨੀ ਲੈਣੀ (ਭਾਗ-1...
    Main pagg ne lani (Ep-14)
    • ਮੈ ਪੱਗ ਨੀ ਲੈਣੀ (ਭਾਗ-14...
    Main pagg ne lani (Ep-15)
    • ਮੈਂ ਪੱਗ ਨੀ ਲੈਣੀ (ਭਾਗ-1...
    Do Not Re-Uplode Our Content We Are Rigid Taking Action
    Credit Copyright Holder - Dhillon mansa wala
    Regt No 5100015
    Thank you🙏🙏🙏
  • บันเทิง

ความคิดเห็น • 421

  • @BalbirSingh-ji6vv
    @BalbirSingh-ji6vv 7 หลายเดือนก่อน +7

    ਇਥੇ ਕੋਈ ਨਾ ਕਿਸੇ ਦਾ ਬੇਲੀ,
    ਦੁਨੀਆਂ ਮਤਲਬ ਦੀ।
    ਅੱਜ ਦੇ ਸਮੇਂ ਦੇ ਵਿੱਚ ਸਭ ਤੋਂ ਵੱਧ ਖ਼ਤਰਾ ਆਪਣਿਆਂ ਤੋਂ ਹੈ।

    • @41records67
      @41records67 7 หลายเดือนก่อน

      RIGHT a g

  • @kakasarpanchhakamwala7716
    @kakasarpanchhakamwala7716 7 หลายเดือนก่อน +16

    ਸਤਿ ਸ੍ਰੀ ਅਕਾਲ ਜੀ ਆਪਣੀ ਵੀਡੀਓ ਨੂੰ ਵੇਖ ਕੇ ਲਾਈਕ ਕਮੇਂਟ ਸੇਅਰ ਜਰੂਰ ਕਰਿਆ ਕਰੋ ਜੀ ਧੰਨਵਾਦ ਜੀ 🌹🌹

    • @kuldeeppatto1865
      @kuldeeppatto1865 7 หลายเดือนก่อน

      ਸਤਿ ਸ਼੍ਰੀ ਆਕਾਲ ਬਾਈ ਜੀ 🙏

  • @talwinderkaur2287
    @talwinderkaur2287 7 หลายเดือนก่อน +22

    ਦੋਨੋਂ ਜੇਲ੍ਹ ਵਿੱਚ ਜਾਓਗੇ ਪਾਪੀਓ ਤੁਹਾਡੇ ਵੀ ਰੁੱਲ ਜਾਣਗੇ ਕਰਮੈ ਤੇ ਅਭੀ ਦੇ

  • @sanawarjotsinghsanawarjot72
    @sanawarjotsinghsanawarjot72 7 หลายเดือนก่อน +5

    ਅਵੀ ਦੇ ਸਲਟ ਬਹੁਤ ਸੋਹਣੀ ਲੱਗਦੀ ਸੀ ਅਵੀ l love you ❤❤❤❤❤❤

  • @paramjeetkaur4230
    @paramjeetkaur4230 7 หลายเดือนก่อน +5

    ਬਹੁਤ ਵਧੀਆ ਵੀਡੀਓ ਹੈ ਜੀ ਲਾਲਚ ਬੁਰੀ ਬਲਾ ਕਰਮੇਂ ਅਭੀ ਤੇ ਲਾਭੋ ਲਾਲਚੀ ਨੇ ਆਪਣੀ ਪੀੜੀ ਥੱਲੇ ਸੋਟਾ ਮਾਰ‌ਲੋਤੁਸੀਂ ਕਿਡੇ ਇਹੋ ਜੇਹੀ ਵਾਹਿਗੁਰੂ ਜੀ ਕਿਸੇ ਨਾਲ ਨਾ ਹੋਵੇ

    • @dhundle_Sitare
      @dhundle_Sitare 7 หลายเดือนก่อน

      ਧੰਨਵਾਦ ਜੀ 😊❤

    • @dhillonmansawala
      @dhillonmansawala  7 หลายเดือนก่อน

      ਬਹੁਤ ਬਹੁਤ ਧੰਨਵਾਦ ਜੀ🙏

  • @KulwinderShergill-qj5tv
    @KulwinderShergill-qj5tv 7 หลายเดือนก่อน +8

    ਇਹ ਜਿੰਦਗੀ ਦੀ ਅਸਲੀਅਤ ਆ ਜੋ ਅਭੀ ਹਰਪ੍ਰੀਤ ਤੇ ਕਰਮਾ ਕਰ ਰਹੇ ਹਨ।।। ਸ਼ਰੀਕ ਜ਼ਮੀਨ ਲਈ ਕੁੱਝ ਵੀ ਕਰ ਸਕਦੇ ਆ । ਇਹ ਇਕ ਕੌੜਾ ਸੱਚ ਹੈ। ।

    • @dhundle_Sitare
      @dhundle_Sitare 7 หลายเดือนก่อน +1

      Thank you so much Ji 😊❤

  • @sukhdeepsidhu2342
    @sukhdeepsidhu2342 7 หลายเดือนก่อน +4

    Very nice video, Rajveer Dhillon veer, Aman dhillon sister ji 👍👍👍👌👌👌

  • @ankubasra9220
    @ankubasra9220 3 หลายเดือนก่อน

    ਵਾਹ ਜੀ ਵਾਹ ਕਰਮ ਸਿੰਘi very nice good video putró 🙏🙏

  • @babybansal7679
    @babybansal7679 7 หลายเดือนก่อน +3

    Bhut vadia video aa nest video jaldi aawaye

  • @kirpalkaur6398
    @kirpalkaur6398 7 หลายเดือนก่อน +3

    Oh harjit da putt Vada ho giya. Touch wood. Nice video ji.

  • @mandeepsandhu3436
    @mandeepsandhu3436 7 หลายเดือนก่อน +7

    ਲਾਭੋ ਕਹਿੰਦੀ ਚਿੜੀਆਂ ਵਾਂਗੂੰ ਕਾਂ ਕਾਂ ਕਿਉਂ ਕਰਦੇ 😂😂

  • @ridhi1161
    @ridhi1161 7 หลายเดือนก่อน +3

    karme de dialogue 👌👌 kehda ehna da viyah kran da dil kruga ta vyah kra dwange 😂😂😂😂

    • @dhundle_Sitare
      @dhundle_Sitare 7 หลายเดือนก่อน

      ਧੰਨਵਾਦ ਜੀ 🙏😊❤️

    • @dhillonmansawala
      @dhillonmansawala  7 หลายเดือนก่อน

      Thank you so much

  • @palwinderkaur5461
    @palwinderkaur5461 7 หลายเดือนก่อน +2

    Super super super super super super super

  • @user-nl9ex4fp5n
    @user-nl9ex4fp5n 7 หลายเดือนก่อน +2

    ਬਹੁਤ। ਵਧੀਆਂ। ਵੀਡੀਓੁ। ਐ। ਅਮਨ ਬੇਟਾ ਜੀ ਸਾਰੇ। ਪਰਵਾਰ। ਵਾਹਿਗੁਰੂ ਚੜਦੀ। ਕਲਾ ਚ। ਰੱਖੇ। ਜੀ❤❤🎉🎉🌿🌿🌿🌿🌿🌿🌸🌸🌸🌸🌸🌸💐🌹🌹🌹🌹🌹🌹🌷🌷💐💐🌷🌷🌼🌼🌼🌺🌺🌹🌻🌻🌻🪴🪴🪴🪴

  • @kukkaddhaliwal7599
    @kukkaddhaliwal7599 7 หลายเดือนก่อน +6

    bhuth vadia video aa ji vad to vad comments like nd share kro ji ❤thanks ji❤

  • @dollyrandhawa-tp1ft
    @dollyrandhawa-tp1ft 7 หลายเดือนก่อน +4

    ਅਮਨ ਭੈਣ ਸੱਚੀ ਦੱਸਨਾ ਇਹ ਜਵਾਕ ਰੀਅਲ ਲਾਈਫ ਵਿਚ ਲਾਭੋ ਦਾ ਹੈ ਜਾ ਨਹੀਂ

  • @Reeta_Rani__
    @Reeta_Rani__ 7 หลายเดือนก่อน +2

    Video bhut vadia lagi Mami ji next part jeldi padeo Mami ji Avi nu te labbo nu jmen da lalch aa Avi krma labbo nu ta jmen da lalch maroga ehna warga duniya te hove na very emotional video se Mami ji

    • @dhundle_Sitare
      @dhundle_Sitare 7 หลายเดือนก่อน

      Thank you so much Ji 😊❤

    • @dhillonmansawala
      @dhillonmansawala  7 หลายเดือนก่อน

      Haji putter jarur

  • @karamjitkaur3747
    @karamjitkaur3747 7 หลายเดือนก่อน +2

    ਅਮਨ ਦੀਦੀ ਜੀ ਬਹੁਤ ਜ਼ਿਆਦਾ ਸੋਹਣੀ ਵੀਡੀਉ ਸੀ ਜੀ ਅਮਨ ਦੀ ਜਿਹੜੇ ਘਰ ਵਿੱਚ ਤੁਸੀਂ ਵੀਡਿਉ ਬਣਾਉਦੇ ਹੋ ਉਹ ਘਰ ਕੀਦਾ ਜੀ ਪਲਿਜ ਜ਼ਰੂਰ ਦੱਸਿਉ ਜੀ

  • @user-eq8ym2ht9u
    @user-eq8ym2ht9u 7 หลายเดือนก่อน +2

    Raj veer karame the thain rakhna ae ohana nal mil Gaya he next part jaldi dakhana good video your thanks

  • @ytcuber4603
    @ytcuber4603 7 หลายเดือนก่อน +2

    Bhut Vidya ji waheguru Ji tarrikyan bakse

  • @neetugold6136
    @neetugold6136 7 หลายเดือนก่อน +1

    ਸੀਬੋ ਦਾ ਪਰਿਵਾਰ ਤਾਂ ਛੋਟੇ ਬੱਚੇ ਦੇ ਮਗਰ ਹੀ ਪੈ ਗਿਆ ।

  • @GurinderSingh-ow5wl
    @GurinderSingh-ow5wl 7 หลายเดือนก่อน +3

    Bht wait kiti is video di. Thanks g

  • @dulaybainsdulay3413
    @dulaybainsdulay3413 7 หลายเดือนก่อน +3

    Very nice video 👌👌👌 and God bless you to the whole family and team 👌👌😇😇

  • @harjinderkaur9940
    @harjinderkaur9940 7 หลายเดือนก่อน +24

    ਲਾਭੋ ਨੂੰ ਰੰਗੇ ਹੱਥੀ ਫੜਿਉ ਤੇ ਵਰਿੰਦਰ ਦਾ ਹਿੰਸਾ ਨਾ ਛਡਿਉ

  • @lakhvinderkaurdhillon358
    @lakhvinderkaurdhillon358 7 หลายเดือนก่อน +10

    ਚਿੜੀਆਂ ਵਾਂਗੂ ਕਾ ਕਾ😂😂😂

    • @P.s6379
      @P.s6379 7 หลายเดือนก่อน +1

      Te fir ka vichar chu chu karda hona 😅😅

  • @h_sgaming2291
    @h_sgaming2291 7 หลายเดือนก่อน +3

    Very nice story aa god bless you all team member aman di video di bhut bhut wait kar de aa❤❤❤❤❤

  • @babybansal7679
    @babybansal7679 7 หลายเดือนก่อน +3

    God bless you all team members

  • @annurani343
    @annurani343 7 หลายเดือนก่อน +5

    Satshri akal ji sarya nu❤

  • @kiratsingh8044
    @kiratsingh8044 7 หลายเดือนก่อน +2

    ਬਹੁਤ ਵਧੀਆ ਵੀਡੀਓ ਹੈ ਜੀ ਜਿਉਂਦੇ ਰਹੋ

  • @harwinderkaur6468
    @harwinderkaur6468 7 หลายเดือนก่อน +2

    ਇਤਨੇ ਪਾਪੀ ਬੰਦੇ ਦੁਨੀਆਂ ਵਿੱਚ ਹੀ ਹੁੰਦੇ ਨੇ ਬਾਹਰੋ ਨਹੀ ਆੳਦੇ ਵਿਡਿਉ ਠੀਕ ਲੱਗੀ ਧਨਵਾਦ ਪੁੱਤਰ ਲਹਿਰਾਂ ਤੋਂ ਬੇਬੇ ਭੰਗੂ

  • @talwinderkaur2287
    @talwinderkaur2287 7 หลายเดือนก่อน +4

    ਸੀਬੋ ਹੱਦ ਹੋ ਗਈ ਪਹਿਲਾਂ ਗਲ ਤਾਂ ਕੀਤੀ ਨਹੀਂ ਜੁਵਾਕ ਅਸੀਂ ਲੈਣਾ

  • @gurmeetdhillon4297
    @gurmeetdhillon4297 7 หลายเดือนก่อน +2

    Vry nyc video, ,,,,,all characters performance so nyc ,,,,,,meet from Portugal

  • @talwinderkaur2287
    @talwinderkaur2287 7 หลายเดือนก่อน +12

    ਲੱਭੋ ਜਹੀ ਬੋਲਦੀ ਮਾਂ ਨਾਲੋ ਵਧ ਪਿਆਰ ਕਰਦੀ ਤਰਸ ਨਹੀਂ ਆਉਦਾ ਮਾਰਨ ਲਈ ਸਕੀਮਾਂ ਘੜੀ ਜਾਂਦੀ 😢😢

  • @user-sd6mb1fc5d
    @user-sd6mb1fc5d 7 หลายเดือนก่อน +1

    ਅਮਨ ਭੈਣ ਵੀਡੀਓ ਬਹੁਤ ਸੋਹਣੀਆਂ ਮੈਂ ਤੁਹਾਡੀਆਂ ਸਾਰੀਆਂ ਵੀਡੀਓ ਵੇਖਦੀਆਂ ਕੋਈ ਵੀ ਮਿਸ ਨਹੀਂ ਕਰਦੀ ❤❤

    • @dhillonmansawala
      @dhillonmansawala  7 หลายเดือนก่อน

      ਦਿਲੋ ਧੰਨਵਾਦ ਜੀ

  • @MamtaRani-yl1pp
    @MamtaRani-yl1pp 5 หลายเดือนก่อน

    Waheguru ji 🙏🏻🙏🏻🙏🏻🙏🏻

  • @parmindermangat657
    @parmindermangat657 7 หลายเดือนก่อน +2

    Very nice story 👍👍👍

  • @CharanjitKaur-jw3bx
    @CharanjitKaur-jw3bx 7 หลายเดือนก่อน +1

    Bhuht sohni story bhuht vadia kamm karde ho sari teem

  • @MaanProGamingz
    @MaanProGamingz 7 หลายเดือนก่อน +4

    👌👌👌👌

  • @gaganbilling5152
    @gaganbilling5152 7 หลายเดือนก่อน +3

    Very nice video ji 👍

  • @gagandeepkaur-ll4hg
    @gagandeepkaur-ll4hg 7 หลายเดือนก่อน +2

    Buth vadia video a aman ਦੀਦੀ ji wmk

  • @jasvirsingh8096
    @jasvirsingh8096 7 หลายเดือนก่อน +1

    bhut vdiaa vedio ji god nless you

  • @Love_status9990
    @Love_status9990 7 หลายเดือนก่อน +2

    Very nice aman di video God bless you all team ❤❤❤❤

  • @user-tr5sp5rx6y
    @user-tr5sp5rx6y 7 หลายเดือนก่อน +1

    Very very very nice video ji 👌👌👌👍👍👍❤❤❤

  • @beena4851
    @beena4851 7 หลายเดือนก่อน +2

    Very nice video Aman Di ❤️❤️❤️❤️❤️❤️❤️❤️❤️❤️

  • @babybansal7679
    @babybansal7679 7 หลายเดือนก่อน +2

    Nest video jaldi to jaldi aawaye

  • @UshaRani-cd4px
    @UshaRani-cd4px 7 หลายเดือนก่อน +2

    ਲਾਬੋ ਕਿਸੇ ਦਾ ਪੁੱਤ ਮਾਰਕੇ ਆਪਦੇ ਦਾ ਭਲਾ ਕਿਥੋ ਭਾਲਦੀ ਆਂ

  • @ekamdhaliwal6235
    @ekamdhaliwal6235 7 หลายเดือนก่อน +1

    Very nice video JASDEEP Singh wander Moga

  • @japreetkaur1989
    @japreetkaur1989 7 หลายเดือนก่อน +3

    Very NYC Ji but please don't be late

  • @KulwinderShergill-qj5tv
    @KulwinderShergill-qj5tv 7 หลายเดือนก่อน +1

    ਅੰਜਲੀ ਦੀਦੀ ਕਿਨੇ ਸੋਹਣੇ ਲੱਗਦੇ ਹਨ ❤️

  • @user-np9pw6ci3d
    @user-np9pw6ci3d 7 หลายเดือนก่อน +2

    Very nice video Raj and Aman all team members good acting god bless all team

  • @muhammadafzal8112
    @muhammadafzal8112 7 หลายเดือนก่อน +2

    Every body excellent 👌

  • @TarnveerSingh-qh4xy
    @TarnveerSingh-qh4xy 7 หลายเดือนก่อน +2

    ❤❤❤❤👌👌👌👌moga

  • @sidhumandeep9764
    @sidhumandeep9764 7 หลายเดือนก่อน +1

    New member sareya nlo ghaint a❤❤

  • @SukhwinderKaur-zj9hd
    @SukhwinderKaur-zj9hd 7 หลายเดือนก่อน +1

    Bhuat vadiya lagdi he

  • @SandeepKaur-qf1xf
    @SandeepKaur-qf1xf 7 หลายเดือนก่อน +2

    Bht vdya video GBU all team always be happy 😌❤️

  • @harpreetsharma4125
    @harpreetsharma4125 7 หลายเดือนก่อน +1

    ਬਹੁਤ ਵਧੀਆ ਵੀਡੀਓ ਰੱਬ ਹੋਰ ਤਰੱਕੀਆਂ ਬਖਸ਼ੇ ਸਾਰੀ ਟੀਮ ਨੂੰ ❤❤

  • @sukhdeepkaursidhusukhisidh766
    @sukhdeepkaursidhusukhisidh766 7 หลายเดือนก่อน +4

    Nice

  • @JasdeepSingh-nv1rk
    @JasdeepSingh-nv1rk 7 หลายเดือนก่อน +1

    Very nice video 👌👌👌👌 and God bless you to the whole family and team 👌👌👌👌😇😇😇

  • @baljitkaur6940
    @baljitkaur6940 7 หลายเดือนก่อน +2

    Hadd ho gai zameen da enna lalach ik chote jhe bache nu v nhi bakhshde
    Ethe tan apneya ton e khatra..rabb ton dro zameena ethe e reh jania.na koi naal le k geya nakise ne le k jani aa.

  • @BaljeetSingh-dg4ul
    @BaljeetSingh-dg4ul 7 หลายเดือนก่อน +2

    ❤❤❤👌👌👌moga

  • @boharsingh7725
    @boharsingh7725 7 หลายเดือนก่อน +2

    ਬਹੁਤ ਹੀ ਵਧੀਆ ਬਾਈ
    👍👍👍👍👍

  • @palwinderkaur5461
    @palwinderkaur5461 7 หลายเดือนก่อน +3

    Excellent work all team members

  • @user-oi7xt4yt6j
    @user-oi7xt4yt6j 7 หลายเดือนก่อน +1

    ਬਹੁਤ ਵਧੀਆ ਫਿਲਮ ਹੈ❤❤

  • @GurpreetSinghChahal-ko7rj
    @GurpreetSinghChahal-ko7rj 7 หลายเดือนก่อน +2

    Verynice🎉🎉❤❤

  • @jotreetbestsisters6519
    @jotreetbestsisters6519 7 หลายเดือนก่อน

    Waheguru Ji

  • @PalSingh-jo2lf
    @PalSingh-jo2lf 7 หลายเดือนก่อน +1

    Very nice vedio Dhillon ਬਾਈ

  • @HarishKumar-cl6sy
    @HarishKumar-cl6sy 7 หลายเดือนก่อน

    Bahut vadia ji 👍

  • @HarjinderBhullar6076
    @HarjinderBhullar6076 7 หลายเดือนก่อน +1

    ਮੇਰਾ ਭਰਾ ਰਾਜ ਢਿੱਲੋਂ ਘੈਂਟ ਪੰਜਾਬੀ ਜੱਟ ਤੇ ਅਮਨ ਢਿੱਲੋਂ ਕਹਿੰਦੀ,11,25 ਮਿੰਟ ਤੇ ਤੂੰ ਉਠਦਾ,ਕੋਈ ਕੰਮ ਦੀ ਜ਼ਿੰਮੇਵਾਰੀ ਨੀ ਚੁੱਕਦਾ, ਢਿੱਲੋਂ ਘੈਂਟ ਹੈ ਯਾਰਾ ਦਾ ਯਾਰ ਗੱਲ ਮੰਨਣੀ ਪੈਣੀ ਆ, ਬੰਦਾ ਦਿਲਦਾਰ ਇਹ ਵੀ ਗੱਲ ਸਹੀ ਆ

  • @talwinderkaur2287
    @talwinderkaur2287 7 หลายเดือนก่อน +2

    ਅਭੀ ਤੂੰ ਕੀ ਕਰਦਾ ਪਾਪੀ ਜਵਾਕ ਨੇ ਕੀ ਬਿਗੜਿਆ ਤੇਰਾ ਏਹ ਪਾਪ ਨਾਂ ਕਰੋ ਜ਼ਮੀਨਾਂ ਏਥੇ ਹੀ ਰੇਹ ਜਾਣਿਆ ਉਹ ਤਾਂ ਮੰਗਦੇ ਨਹੀਂ ਜ਼ਮੀਨ ਪਾਪੀਓ

  • @parmjitsingh6561
    @parmjitsingh6561 7 หลายเดือนก่อน +2

    Happy mood

  • @AmritpalSingh-vt9sy
    @AmritpalSingh-vt9sy 7 หลายเดือนก่อน +7

    ਬਹੁਤ ਸੋਹਣੀ ਵੀਡੀਓ ਅਮਨ ਦੀਦੀ ਰੱਬ ਤੈਨੂੰ ਖੁਸ਼ ਰੱਖੇ ❤❤❤❤

  • @brahamjeetsingh4647
    @brahamjeetsingh4647 7 หลายเดือนก่อน +2

    M ta boht wait kri aa y u di video di, daily payeya kro video, 2 din msa Lange mere tw

  • @babybansal7679
    @babybansal7679 7 หลายเดือนก่อน +2

    Good job

  • @user-qm5kq9yz9r
    @user-qm5kq9yz9r 7 หลายเดือนก่อน +2

    Very nice video aman Didi te Raj veere

  • @tanukang9891
    @tanukang9891 7 หลายเดือนก่อน +1

    ❤❤😊😊very very nice video ji😊😊❤❤

  • @hujcoxjro7277
    @hujcoxjro7277 7 หลายเดือนก่อน +2

    Very nice video aman di ❤❤❤❤

  • @gurpreetbhullar2383
    @gurpreetbhullar2383 7 หลายเดือนก่อน +2

    Marry gal Sahib labo

  • @BaldevSingh-gj6ex
    @BaldevSingh-gj6ex 3 หลายเดือนก่อน +1

    👍👍👌👌🙏🙏

  • @sanjeevsharma4454
    @sanjeevsharma4454 7 หลายเดือนก่อน +1

    Bohut hi badiya episode ji so beautiful story ji aman Di aaj apne akele naan Kha liye apne is bhai ko bhi bhej dete

  • @sarabjitkaur8997
    @sarabjitkaur8997 7 หลายเดือนก่อน +3

    Nice viedo

  • @mirze_wala4419
    @mirze_wala4419 2 หลายเดือนก่อน

    bindar tay chache nu kise ki sb bchche apne pyo di jaydat lni bindar nu ki dard

  • @sidhu_sidhu_907
    @sidhu_sidhu_907 7 หลายเดือนก่อน +3

    Very nice video 🎉🎉🎉

  • @SahibjotSingh-jc1yy
    @SahibjotSingh-jc1yy 7 หลายเดือนก่อน +1

    Eh bacha kina vdiya sariya nal khush aa

  • @JagjeetSingh-bq4og
    @JagjeetSingh-bq4og 7 หลายเดือนก่อน +1

    ਬਹੁਤ ਵਧੀਆ ਵੀਡੀਓ ਹੈ ਬਾਈ ਜੀ

  • @user-nt7os3hy5o
    @user-nt7os3hy5o 7 หลายเดือนก่อน

    Very nice video thanks for next part

  • @SurjeetSingh-md5bk
    @SurjeetSingh-md5bk 7 หลายเดือนก่อน +3

    Very nice ❤❤❤

  • @mastivirk4214
    @mastivirk4214 7 หลายเดือนก่อน +2

    Very nice acting ji ❤

  • @ridhi1161
    @ridhi1161 7 หลายเดือนก่อน

    bhut vdia acting sbdi waiting for next part ❤️

  • @darshansinghcheema6383
    @darshansinghcheema6383 7 หลายเดือนก่อน +1

    Very nice video

  • @gurjeetkaur1717
    @gurjeetkaur1717 7 หลายเดือนก่อน +2

    Kio abhi vichare bache de hath dho ke magar pia

  • @baljinderbadhan5680
    @baljinderbadhan5680 7 หลายเดือนก่อน

    ਲਾਭੋ ਦੀਦੀ ਅਭੀ ਵੀਰਾ ਤੇ ਕਰਮਾ ਵੀਰਾ ਤਿੰਨੇ ਬੜੇ ਬੇਇਮਾਨ ਹਨ ਜੁਆਕ ਦਾ ਕਿੰਨਾ ਮਾੜਾ ਸੋਚਦੇ ਹਨ

  • @babybansal7679
    @babybansal7679 7 หลายเดือนก่อน +2

    Waiting for next video

  • @veerpalkaur4499
    @veerpalkaur4499 7 หลายเดือนก่อน

    Very nice acting and massage God 🙏🙏🙏 bless you all team 👍👍👍

  • @vartiyasaabvlog4193
    @vartiyasaabvlog4193 7 หลายเดือนก่อน

    Bhut vadiya video god bless you 👍👍

  • @sonysidhu3855
    @sonysidhu3855 7 หลายเดือนก่อน

    Very interesting story sister ❤❤❤❤❤good💓💓💓❤❤❤❤

  • @mahekbhatti4229
    @mahekbhatti4229 7 หลายเดือนก่อน +3

    ❤❤❤😊😊😊

  • @HarjinderSingh-nr4ky
    @HarjinderSingh-nr4ky 7 หลายเดือนก่อน +1

    Aman ji mainu v Naan khva dio ji ikalle hi kha rahe ho 😂😂😂❤

  • @JatinderSingh-fn6ov
    @JatinderSingh-fn6ov 7 หลายเดือนก่อน +2

    Very nice video sister and brother

  • @SushilSharma-ee6sj
    @SushilSharma-ee6sj 7 หลายเดือนก่อน +1

    Good episode 👍

  • @jashmanjotsinghtoor5420
    @jashmanjotsinghtoor5420 7 หลายเดือนก่อน +1

    Very nice video 🎉🎉🎉🎉🎉🎉❤❤❤❤❤❤❤❤❤🎉🎉🎉🎉🎉