ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ || maa da ghar kehda ?

แชร์
ฝัง
  • เผยแพร่เมื่อ 21 พ.ค. 2021
  • ਮਾਂ ਦਾ ਘਰ ਹੁਣ ਕਿਹੜਾ 40 ਸਾਲ ਕੰਮ ਕਰਨ ਤੋਂ ਬਾਅਦ || maa da ghar kehda ? @Pendu Virsa || Mansa
    facebook - / penduvirsa25
    instagram - / pendu4virsa
    ਨੂੰਹ ਵਿੱਚ ਭੂਤ-
    • ਨੂੰਹ ਵਿੱਚ ਭੂਤ || Nooh ...
    ਸੱਸ ਨੂੰ ਮਾਂ ਨਾ ਸਮਝੋ ਅਤੇ ਨੂੰਹ ਨੂੰ ਧੀ ਨਾ ਸਮਝੋ-
    • ਸੱਸ ਨੂੰ ਮਾਂ ਨਾ ਸਮਝੋ ਅਤ...
    ਭੂਆ ਵੇਚਗੀ ਜ਼ਮੀਨ -
    • ਭੂਆ ਵੇਚਗੀ ਜ਼ਮੀਨ || Bhua...
    ਦਰਾਣੀ ਦੇ ਕਾਰਨਾਮੇ -
    • ਦਰਾਣੀ ਦੇ ਕਾਰਨਾਮੇ || dr...
    ਨੂੰਹਾਂ ਲੜਾਈ ਦਾ ਗੱਡਾ -
    • ਨੂੰਹਾਂ ਲੜਾਈ ਦਾ ਗੱਡਾ ||...
    Starring -
    Veer Singh
    Sohan Singh
    Sukhpal Kaur
    Manpreet Kaur
    Krishna Kaur
    Rajwinder Raju
    SUBSCRIBE OUR CHANNEL TO WATCH MORE VIDEOS .
    STAY TUNED .
    #newpunjabimovie2021
    #penduvirsa
    #punjabivirsa
    #ਮਾਂ ਦਾ ਘਰ ਹੁਣ ਕਿਹੜਾ
  • บันเทิง

ความคิดเห็น • 2.8K

  • @rajmanjinderkaur4928
    @rajmanjinderkaur4928 ปีที่แล้ว +127

    ਵੀਰ ਜੀ ਬਹੁਤ ਵਧੀਆ ਵੀਡੀਓ ਲੱਗੀ ਲੋਕਾਂ ਨੂੰ ਸਮਝ ਆਊਗੀ ਮੈਂ ਹੁਣ ਤੁਹਾਡੀਆਂ ਸਾਰੀਆਂ ਵੀਡੀਓ ਜਰੂਰ ਦੇਖਿਆ ਕਰੂਗੀ ਮੈਂ ਪਹਿਲੀ ਵਾਰ ਦੇਖੀਏ ਤੁਹਾਡੀ ਵੀਡੀਓ ਪਰਮਾਤਮਾ ਤਰੱਕੀਆਂ ਬੱਖਸ਼ੇ 🙏🏼🙏🏼🙏🏼🙏🏼🙏🏼

  • @gurjeetsingh-zc5uw
    @gurjeetsingh-zc5uw 2 ปีที่แล้ว +13

    ਬਹੁਤ ਵਧੀਆ ਸੁਨੇਹਾ ਵਾਹਿਗੁਰੂ ਜੀ ਮਿਹਰ ਕਰੇ ਵੀਰ ਨੂੰ ਲੰਬੀ ਉਮਰ ਤੰਦਰੁਸਤੀ ਦੀ ਦਾਤ ਬਖਸ਼ਿਸ਼ ਕਰੇ ਪਰਿਵਾਰ ਵਿੱਚ ਖੁਸ਼ੀਆਂ ਖੇੜੇ ਬਖਸ਼ਿਸ਼ ਕਰੇ ਕਾਰੋਬਾਰ ਵਿਚ ਵਾਧਾ ਬਖਸ਼ਿਸ਼ ਕਰੇ ਅੱਜ ਕੱਲ ਦੀ ਪੀੜੀ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ ਜੀ

  • @arshgaming4839
    @arshgaming4839 3 ปีที่แล้ว +5

    ਇਸ ਪਰਵਾਰ ਤੋਂ ਸਾਨੂੰ ਬੁਹਤ ਵਧੀਆ ਸਿਰਸਾ ਮਿਲਦੀ ਹੈ

    • @PenduVirsaMansa
      @PenduVirsaMansa  3 ปีที่แล้ว +1

      ਬਹੁਤ ਬਹੁਤ ਧੰਨਵਾਦ ਜਗਜੀਤ ਜੀ🙏

  • @meenabains6484
    @meenabains6484 3 ปีที่แล้ว +2

    ਹਰ ਧੀ ਦੀ ਕਹਾਣੀ ਹੈ ਇਸ ਲਈ ਤਾਂ ਲੋਕ ਧੀ ਹੋਣ ਤੋਂ ਡਰ ਦੇ ਨੇ ਕਿੳਂ ਕਿ ਧੀਆਂ ਦਾ ਕੋਈਘਰ ਨਹੀ ਹੁੰਦਾ ਜੇਕਰ ਇਸ ਫਿਲਮਨੂੰ ਦੇਖ ਸਮਾਜ ਨੂੰ ਅਕਲ ਆਵੇ ਕਿ ਹਰੇਕ ਧੀ ਦਾ ਦੁਖ ਆਪਣੀ ਧੀ ਵਰਗਾ ਹੈ ਕਿਸੇ ਵੀ ਨੂੰਹ ਨੂੰ ਬੇਇਜਤ ਕਰਕੇ ਸਹੁਰੇ ਘਰ ਤੋਂ ਨਹੀ ਕਢਿਆ ਜਾਵੇਗਾ ਚਾਹੇ ਕਿੰਨੀ ਉਮਰ ਦੀ ਹੋਵੇ ਉਸਦਾ ਵੀ ਆਪਣਾ ਘਰ ਹੋਵੇਗਾ best motivatio al message

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਮੀਨਾ ਜੀ🙏

  • @jagjitkhurmi8972
    @jagjitkhurmi8972 3 ปีที่แล้ว +8

    ਪਰਿਵਾਰ ਨੂੰ ਆਪਸ ਚ ਜੋੜਨ ਵਾਲੀ ਬਹੁਤ ਵਧੀਆ ਵੀਡਿਓ ਹੈ ਜੀ ਲੱਗੇ ਰਹੋ। ਜਗਜੀਤ ਖੁਰਮੀ ਹੀਰੋਂ ਵਾਲਾ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਜਗਜੀਤ ਜੀ🙏

  • @gurdeepkaur341
    @gurdeepkaur341 2 ปีที่แล้ว +3

    ਮੈਂ ਗੁਰਦੀਪ ਕੌਰ ਸੁਖਪਾਲ ਕੌਰ ਨੂੰ ਬਹੁਤ ਪਿਆਰ ਕਰਦੀ ਹਾਂ

  • @DaljeetKaur-dc6zz
    @DaljeetKaur-dc6zz ปีที่แล้ว +4

    ਬਹੁਤ ਵਧੀਆ ਵੀਡੀਓ ਆ ਵੀਰ ਜੀ ਮੇਰਾ ਮਨ ਭਰ ਆਇਆ

  • @navrojkaur8748
    @navrojkaur8748 2 ปีที่แล้ว +5

    ਬਿਲਕੁਲ ਸਹੀ ਕਹਾਣੀ ਹੈ ਜੀ 👌🏻👌🏻👌🏻👌🏻👌🏻

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਨਵਰੋਜ ਜੀ🙏

  • @JasbirSingh-sq6uo
    @JasbirSingh-sq6uo 2 ปีที่แล้ว +1

    Waheguru ji satnaamਜੀ ਬਹੁਤ ਖੁਸ਼ੀ ਜੀ

  • @mgill3780
    @mgill3780 3 ปีที่แล้ว +10

    ਦਿਲ ਨੂੰ ਛੂਹਣ ਵਾਲੀ ਕਹਾਣੀ ਹੈ ਬਿਲਕੁਲ ਆਮ ਘਰਾਂ ਤਰਾਂ ਦਿਖਾਇਆ ਹੈ ਵਾਹਿਗੁਰੂ ਜੀ ਸਾਰੀ ਟੀਮ ਤੇ ਮੇਹਰ ਭਰਿਆ ਹੱਥ ਰੱਖਣ ਜੀ

  • @SatnamSingh-lw3bc
    @SatnamSingh-lw3bc ปีที่แล้ว +3

    ਵੀਰ ਬਹੁਤ ਵਧੀਆ ਸੁਨੇਹਾ ਘਰ ਘਰ ਇਹੀ ਅੱਗ ਲੱਗੀ ਹੋ ਹੈ ਦਾਰੂ ਇਹ ਕੰਮ ਕਰਾਉਦੀ ਹੈ ਧੰਨਵਾਦ ਸਾਰੀ ਟੀਮ ਦਾ । ਬਰਨਾਲਾ ।

    • @PenduVirsaMansa
      @PenduVirsaMansa  ปีที่แล้ว +1

      ਧੰਨਵਾਦ ਸਤਨਾਮ ਜੀ 🙏🙏

  • @MOR.BHULLAR-PB05
    @MOR.BHULLAR-PB05 ปีที่แล้ว +2

    ਪੇਂਡੂ ਵਿਰਸਾ ਦੇ ਸਾਰੇ ਬਲੌਗ ਵੇਖਕੇ ਮੇਰੇ ਬੇਬੇ ਬਾਪੂ ਬਹੁਤ ਖੁਸ਼ ਹੁੰਦੇ ਆ

  • @SushilSharma-ee6sj
    @SushilSharma-ee6sj ปีที่แล้ว +5

    Extra ordinary excellent & outstanding meaningful Video. Well Done 👍

  • @pargatchatha1900
    @pargatchatha1900 3 ปีที่แล้ว +8

    ਬਹੁਤ ਵਧੀਆ ਸਿੱਖਿਆ ਦਿੱਤੀ ਹੈ

    • @PenduVirsaMansa
      @PenduVirsaMansa  3 ปีที่แล้ว +1

      ਬਹੁਤ ਬਹੁਤ ਧੰਨਵਾਦ ਪਰਗਟ ਚੱਠਾ ਜੀ🙏

    • @harmanpreet3133
      @harmanpreet3133 2 ปีที่แล้ว +1

      @@PenduVirsaMansa ਬਹੁਤ ਵਧੀਆ ਜੀ ਤੁਹਾਡੀ ਵਿੜਿਉ

    • @harmanpreet3133
      @harmanpreet3133 2 ปีที่แล้ว

      ਅਮਰਜੀਤ ਕੌਰ ਗਾਗਟ ਮੋਗਾ

    • @beenasharma2085
      @beenasharma2085 ปีที่แล้ว

      @@harmanpreet3133 v nice

  • @manisinghbrar8458
    @manisinghbrar8458 3 ปีที่แล้ว +30

    ਬਹੁਤ ਵਧੀਆਂ ਸੱਭ ਨੂੰ ਸਿੱਖਿਆ ਲੈਣ ਦੀ ਲੋੜ ਬਹੁਤ ਘਰ ਇਹ ਸ਼ਰਾਬ ਹੀ ਤੋੜ ਦੀ ਹੈ

    • @kaurshaminder6
      @kaurshaminder6 3 ปีที่แล้ว +1

      ਬਹੁਤ
      ਬਦਿਯਾ
      ਕਹਾਨੀਹੈ

    • @triptarani341
      @triptarani341 3 ปีที่แล้ว

      Ñice prog ram

    • @singhharman7406
      @singhharman7406 2 ปีที่แล้ว

      Bahut vadia

    • @bhindersingh4507
      @bhindersingh4507 2 ปีที่แล้ว

      @@triptarani341 uuHh,।miiiiiuuhyhyy yyyyuhuu।

    • @jinder117
      @jinder117 2 ปีที่แล้ว

      Nice

  • @ravindermahi7015
    @ravindermahi7015 3 ปีที่แล้ว +3

    ਬੁਹਤ ਹੀ ਵਧੀਆ ਮੇਸਜ ਦਿੱਤਾ ਜੀ💖💖💖💖

  • @jasmaildhindsa875
    @jasmaildhindsa875 ปีที่แล้ว +5

    Nice video and good msg given to the all Punjab

  • @manjitkaurfaridkot2888
    @manjitkaurfaridkot2888 ปีที่แล้ว +4

    Waheguru ji chaddikla bakhshn 🙏

  • @tanvirsharma7909
    @tanvirsharma7909 2 ปีที่แล้ว +8

    ਸਿਰਾ ਕਰਤਾ ਵੀਰ ਕਿੰਨਾ ਵਧੀਆ ਸੁਨੇਹਾਂ ਸਮਾਜ ਲਈ ਮੈ ਤਾਂ ਹੁਣ ਹਰ ਰੋਜ ਤੁਹਾਡੀਆਂ ਵੀਡਿਓ ਦੇਖਦਾ ਏਂ

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਤਨਵੀਰ ਜੀ 🙏🙏

  • @singh91781
    @singh91781 ปีที่แล้ว +1

    ਬਹੁਤ ਵਧੀਆ ਵੀਡੀਓ ਜੀ💯👌

    • @PenduVirsaMansa
      @PenduVirsaMansa  ปีที่แล้ว +1

      ਧੰਨਵਾਦ ਦੀਪ ਜੀ 🙏

  • @rajrani4639
    @rajrani4639 2 ปีที่แล้ว +1

    Nice vedio

  • @kkc6656
    @kkc6656 ปีที่แล้ว +6

    Good job! Well done.

  • @mgill3780
    @mgill3780 3 ปีที่แล้ว +17

    ਸੌ ਵਿਚੋਂ ਪੰਜਾਹ ਘਰਾਂ ਦੀ ਇਹੀ ਕਹਾਣੀ ਹੈ ਜ਼ਿਆਦਾ ਔਰਤਾਂ ਨਾਲ ਇਦਾਂ ਹੀ ਹੁੰਦਾ ਹੈ

  • @rameshbansal1991
    @rameshbansal1991 2 ปีที่แล้ว +2

    ਬਹੁਤ ਵਧੀਆ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਰਮੇਸ਼ ਜੀ🙏

  • @sahildhaliwaljattboys2002
    @sahildhaliwaljattboys2002 2 ปีที่แล้ว +1

    Tusi apni video vichBot vadia ਸਨੇਹਾ ਦਿਤਾ ਜੀ ਬਹੁਤ ਬਹੁਤ ਧੰਨਵਾਦ ਜੀ

  • @rampartapsingh2789
    @rampartapsingh2789 3 ปีที่แล้ว +3

    ਬਹੁਤ ਵਦੀਆ ਮੈਸਜ ਹੈ ਜੀ

  • @jattikaur1214
    @jattikaur1214 ปีที่แล้ว +12

    ਮਾਤਾ ਨੂੰ ਦੇਖ਼ ਕੇ ਰੋਣਾ ਨਿਕਲ ਗਿਆ. ਸਚੀ ਨਾ ਪੇਕੇ ਘਰ ਆਪਣਾ ਨਾ ਸੋਹਰੇ ਘਰ ਆਪਣਾ.

  • @jaswindersidhu5287
    @jaswindersidhu5287 11 หลายเดือนก่อน

    ਬਹੁਤ ਵਧੀਆ ਜੀ

  • @rajwantkaur8146
    @rajwantkaur8146 3 ปีที่แล้ว +2

    ਹਰ ਘਰ ਦੀ ਕਹਾਣੀ ਹੈ ਬਹੁਤ ਵਧੀਆ

  • @paramaujla9115
    @paramaujla9115 3 ปีที่แล้ว +7

    ਤੁਸੀਂ ਬਹੁਤ ਵਧੀਆ ਵੀਡੀਓ ਬਣਾਈ ਹੈ ਮੇਰੇ ਬੀਬੀ ਤੇ ਬਾਪੂ ਜੀ ਦੀ ਕਹਾਣੀ ਹੈ ।ਪਰ ਮੇਰੀ ਬੀਬੀ ਹੁਣ ਇਸ ਦੁਨੀਆਂ ਵਿੱਚ ਨਹੀਂ

    • @PenduVirsaMansa
      @PenduVirsaMansa  3 ปีที่แล้ว

      😢😢😢😢 sad to hear that Param ji 🙏

  • @vikramjeetsingh5046
    @vikramjeetsingh5046 ปีที่แล้ว +3

    Very nice video this is true love of SaaS and nooh

  • @harpalSingh-rh3rc
    @harpalSingh-rh3rc 2 ปีที่แล้ว +2

    ਵਾਹਿਗੁਰੂ ਚੜਦੀ ਕਲਾ ਰੱਖਣ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਪਾਲ ਜੀ 🙏🙏

  • @jassagill6752
    @jassagill6752 3 ปีที่แล้ว +18

    ਘਰ ਵਿਚ ਰਲ ਮਿਲਕੇ ਰਹਿਣਾ ਚਾਹੀਦਾਂ ਕਦੇ ਕਦੇ ਛੋਟਿਆਂ ਦੀ ਸਲਾਹ ਵੀ ਲੈਣੀ ਚਾਹੀਦੀ ਹੈ ਬਾਕੀ ਵੀਡੀਓ ਸਿਰਾਂ ਬਾਈ ਜੀ ਜੱਸਾਂ ਗਿੱਲ

  • @ranjitbrar2449
    @ranjitbrar2449 3 ปีที่แล้ว +42

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਲੜਕੀ ਦਾ ਘਰ ਹੁੰਦਾ ਹੀ ਪੇਕੇ ਘਰ ਵੀ ਬੇਗਾਨੇ ਘਰ ਜਾਣਾ ਬਿਗਾਨੀ ਇਮਾਨਤ ਹੈ ਸੌਹਰੇ ਵੀ ਕਹਿੰਦੇ ਬਿਗਾਨੀ ਧੀ ਔਰਤ ਦੇ ਸਾਥ ਨਾਲ ਘਰ ਚਲਦੇ ਹਨ ਪਰ ਔਰਤ ਦੀ ਕਦਰ ਕਿਤੇ ਨਹੀਂ

    • @PenduVirsaMansa
      @PenduVirsaMansa  3 ปีที่แล้ว +3

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ । ਲੋਕਾਂ ਦੀ ਇਹ ਸੋਚ ਨੂੰ ਬਦਲਣਾ ਬਹੁਤ ਜ਼ਰੂਰੀ ਹੈ ਬਰਾੜ ਸਾਬ🙏

    • @soniadhiman2359
      @soniadhiman2359 ปีที่แล้ว +1

      Bohad badiya

    • @honeysharma2313
      @honeysharma2313 ปีที่แล้ว +2

      @@PenduVirsaMansa u

    • @veerpalkaur5932
      @veerpalkaur5932 9 หลายเดือนก่อน

      ​@@PenduVirsaMansal

  • @boharsinghbohar
    @boharsinghbohar ปีที่แล้ว +1

    ਸਤਿ ਸ੍ਰੀ ਅਕਾਲ ਵੀਰ ਜੀ ਜੋ ਵੀ ਦੁਨੀਆ ਤੇ ਦੋਰ ਚਲ ਰਿਹਾ ਹੈ ਸਚ ਹੈ ਕਹਾਣੀ ਵਿਚ ਸੇਧ ਦੇਣ ਵਾਲੇ ਲਫਜ ਹਨ ਇਕ ਇਕ ਗੱਲ ਸਚ ਹੈ ਜੇਕਰ ਘਰ ਵਿਚ ਇਕੱਲਾ ਕੋਈ ਫੈਸਲਾ ਕਰੇਗਾ ਤਾ ਗਲਤ ਹੈ ਜੇਕਰ ਸਾਰਾ ਪਰਿਵਾਰ ਇਕੱਠੇ ਹੋਕੇ ਫੈਸਲਾ ਕਰਨਗੇ ਤਾ ਹਰ ਮੁਸੀਬਤ ਨੂੰ ਝੁਕਣਾ ਪਵੇਗਾ, । ਸਾਰੀ ਟੀਮ ਨੂੰ ਵਧਾਈ ਦਿੰਦੇ ਹੋਏ ਆਪ ਜੀ ਧੰਨਵਾਦ ਕਰਦੇ ਹਾ ਵਾਹਿਗੁਰੂ ਜੀ ।। ਬੋਹੜ ਸਿੰਘ ਕੋਟਕਪੂਰਾ ਤੋ

  • @livecoldff6015
    @livecoldff6015 2 ปีที่แล้ว +1

    ਬਹੁਤ ਵਧੀਆ ਹੈ ਜੀ👌👌

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਕਰਮਜੀਤ ਜੀ🙏

  • @ravinderchhokar2325
    @ravinderchhokar2325 3 ปีที่แล้ว +55

    ਨੂੰਹ ਤੁਹਾਡੀ ਦਾ ਕਿਰਦਾਰ ਬਹੁੱਤ ਚੰਗਾ ਹੈ , ਸਾਰੇ ਘਰਾ ਵਿੱਚ ਨੂਹਾਂ ਇਹੋ ਜਿਹੀਆ ਹੋਣ ਤਾ ਕਦੇ ਘਾਟਾ ਨਹੀਂ

    • @PenduVirsaMansa
      @PenduVirsaMansa  3 ปีที่แล้ว +5

      ਇਹੋ ਜਿਹੀਆਂ ਤਾਂ ਅੱਜ ਕੱਲ ਆਡਰ ਤੇ ਹੀ ਬਣਦੀਆਂ ਹਨ ਰਵਿੰਦਰ ਜੀ🙏

    • @dkdevgandevgan282
      @dkdevgandevgan282 3 ปีที่แล้ว +4

      Nuah very good acting

    • @manjindersingh1035
      @manjindersingh1035 3 ปีที่แล้ว +2

      🇦🇺😘

    • @sudeshkochhar6176
      @sudeshkochhar6176 2 ปีที่แล้ว +1

      @@dkdevgandevgan282 ppppppp

    • @jaswinderpal5937
      @jaswinderpal5937 2 ปีที่แล้ว

      @@sudeshkochhar6176 ਦੀ

  • @sairasyed8963
    @sairasyed8963 2 ปีที่แล้ว +3

    So Sweet sukh pall g 😍

  • @karandeepkhaira8833
    @karandeepkhaira8833 3 ปีที่แล้ว

    ਬਹੁਤ ਵਧੀਆ massege

  • @ravneetsingh1685
    @ravneetsingh1685 ปีที่แล้ว +2

    bhut vdi lesson

  • @jasbirkaur8188
    @jasbirkaur8188 ปีที่แล้ว +8

    ਬਹੁਤ ਹੀ ਵਧੀਆ ਕਹਾਣੀ ਸੀ ਮੇਰਾ ਤਾਂ ਮਨ ਹੀ ਭਰ ਆਈਆਂ ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @SSHeer-qv2fm
    @SSHeer-qv2fm 3 ปีที่แล้ว +11

    ਬਹੁਤ ਬਹੁਤ ਵਧੀਆ ਹੈ ਜੀ ਬਿਲਕੁਲ ਸਹੀ ਕਹਾਣੀ ਹੈ ਜੀ 👌👌👌👌

    • @PenduVirsaMansa
      @PenduVirsaMansa  3 ปีที่แล้ว +1

      ਬਹੁਤ ਬਹੁਤ ਧੰਨਵਾਦ S.S Heer ਜੀ🙏

  • @jasmersingh2344
    @jasmersingh2344 2 ปีที่แล้ว +2

    ਬਾਈ ਬਹੁਤ ਵਧੀਆ ਪਰਿਵਾਰਕ ਵੀਡੀਓ ਹੁੰਦੀਆਂ ਤੁਹਾਡੀਆਂ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਜਸਮੇਰ ਜੀ🙏

  • @kuldeepmatharu1228
    @kuldeepmatharu1228 3 ปีที่แล้ว +1

    Bahot wadhiya te shiksha dwn wali kahani

  • @parmjitkaurkhattralookgeet3964
    @parmjitkaurkhattralookgeet3964 3 ปีที่แล้ว +5

    ਬਹੁਤ ਵਧੀਆ ਜੀ from parmjit kaur khatra

    • @balwinderSingh-go3jb
      @balwinderSingh-go3jb 3 ปีที่แล้ว +1

      Bahut badhiya Vidhi bahut badhiya hai Juda gadi Le do na barabar Chalde Miyan biwi Jamnagar Bandra na photo Jyada kar vidhiyan

    • @PenduVirsaMansa
      @PenduVirsaMansa  3 ปีที่แล้ว +1

      thank you Parmjit ji 🙏 tuci boht vadia comment krde ho asi agli video vich tohada naam bolage

    • @parmjitkaurkhattralookgeet3964
      @parmjitkaurkhattralookgeet3964 3 ปีที่แล้ว +1

      @@PenduVirsaMansa thank u ji so much

  • @RupinderKaur-cv9nh
    @RupinderKaur-cv9nh 3 ปีที่แล้ว +11

    Waheguru kare tusi hamesha tarraki.karo

  • @harwinderkaur1310
    @harwinderkaur1310 3 ปีที่แล้ว

    ਬਹੁਤ ਵਧੀਆ ਵੀਡੀਓ

  • @paramjitchahal6286
    @paramjitchahal6286 3 ปีที่แล้ว +2

    ਬਹੁਤ ਵਧੀਆ ਫਿਲਮ ਹੈ ਵਾਈ ਜੀ 👍🏿

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਚਹਿਲ ਸਾਬ🙏

  • @jawaranjeetsinghgill8855
    @jawaranjeetsinghgill8855 3 ปีที่แล้ว +4

    Very nice bai ji

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਗਿੱਲ ਸਾਬ 🙏

  • @malsingh638
    @malsingh638 3 ปีที่แล้ว +14

    ਬਹੁਤ ਵਧੀਆ ਜਾਣਕਾਰੀ ਹੈ। ਬਿਨਾਂ ਹਿਸਾਬ ਕੰਮ ਕਰਨਾ ਠੀਕ ਨਹੀਂ। ਮੱਲ ਸਿੰਘ ਬੀਰੋ ਕੇ ਕਲਾਂ

    • @dkaur124
      @dkaur124 3 ปีที่แล้ว +1

      Nice vedio

    • @PenduVirsaMansa
      @PenduVirsaMansa  3 ปีที่แล้ว +1

      ਧੰਨਵਾਦ ਮਾਸਟਰ ਜੀ ..ਸਾਡੇ ਨਾਲ ਜੁੜੇ ਰਹੋ ਜੀ🙏

    • @paltraders3094
      @paltraders3094 3 ปีที่แล้ว +1

      @@PenduVirsaMansa eggc

  • @kuldipkaur5688
    @kuldipkaur5688 ปีที่แล้ว +2

    Bahut nice video full with great msg for society 👌👌

  • @kanwaljitsinghsohi4445
    @kanwaljitsinghsohi4445 2 ปีที่แล้ว +1

    ਬਹੁਤ ਵਧੀਆ ਸਿੱਖਿਆ ਹੈ ਸਮਾਜ ਲਈ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਕਵਲਜੀਤ ਜੀ🙏

  • @khushdeepkaur3924
    @khushdeepkaur3924 2 ปีที่แล้ว +8

    Good message 🙏🥰

  • @Gursewak366
    @Gursewak366 3 ปีที่แล้ว +3

    ਬਹੁਤ ਸੋਹਣੀ ਵੀਡੀਓ ਆ ਜੀ 👌👌👍👍👍

  • @harmailsingh627
    @harmailsingh627 2 ปีที่แล้ว +1

    ਬਹੁਤ ਵਧੀਆ👍💯👍💯

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਮੇਲ ਜੀ 🙏🙏

  • @loveme6067
    @loveme6067 ปีที่แล้ว +3

    Lifestyle is so reflex in Punjab.
    EK manja 🛏️ aur☕ chaa 😂aur
    Gossips 😂aur
    Ghaar wala necha🍻

  • @NAVJOTKaur-wl6wr
    @NAVJOTKaur-wl6wr 3 ปีที่แล้ว +4

    VERY. GOOD. MANU. AHA. VIDO. ACCHI. LAGI

  • @sehnajsehnaj7524
    @sehnajsehnaj7524 ปีที่แล้ว

    ਬਹੁਤ ਵਧੀਆ ਵੀਡੀਓ ਹੈ

  • @bahadursingh6196
    @bahadursingh6196 ปีที่แล้ว +1

    Bahut hi badhiya message for new generation

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਬਹਾਦੁਰ ਜੀ 🙏🙏

  • @elenadhiman8553
    @elenadhiman8553 3 ปีที่แล้ว +7

    ਬਹੁਤ ਵਧੀਆ ਜੀ ਕਈ ਆਦਮੀ ਇਸ ਤਰਾਂ ਹੀ ਕਰਦੇ ਹਨ ਆਪਣੀ ਚੋਦਰ ਔਰਤ ਤੇ

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਇਲੀਨਾ ਜੀ🙏

  • @gurmailkaur4325
    @gurmailkaur4325 2 ปีที่แล้ว +4

    Good message for all the the Punjab🙏

  • @barindersingh6588
    @barindersingh6588 ปีที่แล้ว

    ਬਹੁਤ ਵਧੀਆ ਵੀਡੀਓ ਬਣੀ

  • @ajaibsingh6069
    @ajaibsingh6069 ปีที่แล้ว +1

    ਬਹੁਤ ਹੀ ਵਧੀਆ ਸੁਨੇਹਾ ਦਿੱਤਾ ਹੈ ਜੀ ਪ੍ਰਮਾਤਮਾ ਸਾਰੀ ਟੀਮ ਤੇ ਮੇਹਰ ਕਰੇ ਧੰਨਵਾਦ ਔਲਖ ਅਜੈਬ ਭਲਵਾਨ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਅਜਾਇਬ ਜੀ 🙏🙏

  • @shantichauhan8880
    @shantichauhan8880 ปีที่แล้ว +5

    Wonderful lesson bapu ji learnt
    Keep it veere

  • @preetsekhon7271
    @preetsekhon7271 2 ปีที่แล้ว +3

    😊nyc content

  • @SunitaSaini-be1ow
    @SunitaSaini-be1ow ปีที่แล้ว +2

    Very nice msg through this video 🌹

  • @pavitarkaur8458
    @pavitarkaur8458 3 ปีที่แล้ว

    Nise

  • @madhuchopra6366
    @madhuchopra6366 ปีที่แล้ว +4

    Inspirational

  • @pardeepkaurpanju1579
    @pardeepkaurpanju1579 3 ปีที่แล้ว +3

    ਬਹੁਤ ਸੋਹਣੀ ਵੀਡੀਓ ਆ ਵੀਰ ਜੀ ਪ੍ਰਮਾਤਮਾ ਤਹਾਨੂੰ ਸਭ ਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

    • @gsshergill6499
      @gsshergill6499 3 ปีที่แล้ว

      Bahut vadiya

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਪਰਦੀਪ ਜੀ🙏

    • @NimoRani-qi6ro
      @NimoRani-qi6ro 11 หลายเดือนก่อน

      .😅

  • @giyansingh2021
    @giyansingh2021 2 ปีที่แล้ว +1

    ਧੰਨਵਾਦ ਬਹੁਤ ਵਦੀਆ ਬਾਈ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਗਿਆਨ ਜੀ🙏

  • @simransandhu1447
    @simransandhu1447 3 ปีที่แล้ว +4

    Bhut hi sohni story a 😊😊very nice story good message 😊😊

  • @rjassrapper6805
    @rjassrapper6805 3 ปีที่แล้ว +6

    End aa uu🔥🔥🔥🔥🔥🔥🔥🔥🔥🔥🔥🔥🔥🔥🔥🔥

  • @ushaaujla297
    @ushaaujla297 2 ปีที่แล้ว +1

    ਬਹੁਤ ਵਧੀਆ ਮੂਵੀ ਏਂ, ਇਹ ਇੱਕ ਦੁਨੀਆਂ ਲਈ ਸਿੱਖਿਆ ਹੈਂ। ਬਾਕੀ ਭਰਾਵਾਂ ਅੱਗੇ ਬੇਨਤੀ ਹੈਂ ਕਿ ਸਰਕਾਰਾਂ ਦੇ ਦਿੱਤੇ ਨਸ਼ਿਆਂ ਨ ਫੱਸੋ, ਇਹ ਘਰਾਂ ਨੂੰ ਬਰਬਾਦ ਕਰ ਸਕਦੇ ਨੇਂ ਆਬਾਦ ਨਹੀਂ

    • @PenduVirsaMansa
      @PenduVirsaMansa  2 ปีที่แล้ว

      ਬਹੁਤ ਬਹੁਤ ਧੰਨਵਾਦ ਊਸ਼ਾ ਜੀ🙏

  • @davinderkaur1282
    @davinderkaur1282 3 ปีที่แล้ว

    ਬਹੁਤ ਵਧਿਆਹੈ ਘਰਜੋੜਨਦਾ ਤਰੀਕਾ

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਦਵਿੰਦਰ ਜੀ🙏

  • @gurjindersingh3978
    @gurjindersingh3978 3 ปีที่แล้ว +3

    Good massage ❤️ u all team members

  • @gursewakdhillon7449
    @gursewakdhillon7449 3 ปีที่แล้ว +3

    ਬਹੁਤ ਵੱਦੀਆ ਸਿੱਖਿਆ ਦਿੱਤੀ ਹੈ 👍

  • @dalvirsingh5597
    @dalvirsingh5597 ปีที่แล้ว +1

    VARE.NICE

  • @sarabjitsingh926
    @sarabjitsingh926 3 ปีที่แล้ว +1

    ਬੁਹਤ ਹੀ ਵਧੀਆ ਢੰਗ ਨਾਲ ਵੀਡੀਓ ਪੇਸ਼ ਕੀਤੀ ਹੈ ਧੰਨਵਾਦ ਜੀ

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਸਰਬਜੀਤ ਜੀ🙏

  • @KulwinderSingh-kf8mu
    @KulwinderSingh-kf8mu 3 ปีที่แล้ว +4

    Very nice 👌 👍

  • @ramangill2600
    @ramangill2600 3 ปีที่แล้ว +5

    Bhut vdya msg dita g motivation video god bless you

  • @harkanwaljitanyrespyegill3414
    @harkanwaljitanyrespyegill3414 ปีที่แล้ว +1

    Very good

  • @sharanjeetkaur7379
    @sharanjeetkaur7379 3 ปีที่แล้ว +14

    ਹਰ ਘਰ ਦੀ ਕਹਾਣੀ ਬੜੀ ਬੱਦੀਆ ਤਰੀਕੇ ਨਾਲ ਸਮਜਾਈ ਏ ਸਾਰੀ ਟੀਮ ਨੇ Thank you very much

  • @parmjitsinghshahi6504
    @parmjitsinghshahi6504 3 ปีที่แล้ว +28

    ਵਿਸ਼ਾ ਬਹੁਤ ਵਧੀਆ ਹੈ। ਅੱਜ ਅਜਿਹੇ ਵਸ਼ਿਆ ਦੀ ਲੋੜ ਹੈ

    • @PenduVirsaMansa
      @PenduVirsaMansa  3 ปีที่แล้ว +7

      ਬਹੁਤ ਬਹੁਤ ਧੰਨਵਾਦ ਪਰਮਜੀਤ ਜੀ🙏 ਸਾਡੀਆਂ ਹੋਰ ਵੀਡੀਓ ਵੀ ਇਸ ਤਰਾਂ ਦੇ ਵਿਸ਼ਿਆਂ ਤੇ ਹੀ ਹਨ

    • @nirmalsinghkhalsa4720
      @nirmalsinghkhalsa4720 2 ปีที่แล้ว

      @@PenduVirsaMansa ਕੇ ਐਂਡ ਆਰ ਼਼਼਼਼ਰ਼਼਼਼਼੍੍ਹ਼਼੍੍੍੍੍ਰਰਰਰਰਰਰਰਰਰ਼਼਼਼਼਼਼ਰਰਰ੍ਹੑ੍ਹ੍੍ਹੑ਼਼਼਼਼ਵਵਵਵਰਰ਼ਵਵ

    • @munishsharma7400
      @munishsharma7400 2 ปีที่แล้ว

      @@nirmalsinghkhalsa4720 । ਹੈ ਪਰ।

    • @shiksadevi6864
      @shiksadevi6864 2 ปีที่แล้ว

      @@PenduVirsaMansa the

  • @ZafarIqbal-bi7ce
    @ZafarIqbal-bi7ce 2 ปีที่แล้ว +2

    زبردست 👍

  • @harbanskaur1023
    @harbanskaur1023 3 ปีที่แล้ว +3

    ਬਹੁਤ ਵਧੀਆ ਵੀ ਡਿਉਘਰ ਘਰ ਦੀ ਕਹਾਣੀ

    • @PenduVirsaMansa
      @PenduVirsaMansa  3 ปีที่แล้ว

      ਧੰਨਵਾਦ ਹਰਬੰਸ ਜੀ🙏

  • @harmanpreetkaur4247
    @harmanpreetkaur4247 3 ปีที่แล้ว +11

    Daughter in law role is very gòod voice ,speeking is very good ,mother is very sincerely act

  • @arshsandhu5801
    @arshsandhu5801 ปีที่แล้ว

    ਘੈਟ

  • @SehajgammerPro
    @SehajgammerPro 2 ปีที่แล้ว +2

    ਬਹੁਤ ਵਧੀਆ ਫਿਲਮ ਜੀ

    • @PenduVirsaMansa
      @PenduVirsaMansa  2 ปีที่แล้ว

      ਧੰਨਵਾਦ ਹਰਜਿੰਦਰ ਜੀ🙏

  • @BaljinderKaur-vo4sw
    @BaljinderKaur-vo4sw 3 ปีที่แล้ว +4

    Nice

  • @arshwaraich9644
    @arshwaraich9644 3 ปีที่แล้ว +3

    very nice

  • @sukhdevsingh2088
    @sukhdevsingh2088 ปีที่แล้ว

    ਬਹੁਤ ਵਧੀਆ ਸਨੇਹਾ ਦਿੱਤਾ ਗਿਆ ਹੈ ਕਿ

    • @PenduVirsaMansa
      @PenduVirsaMansa  ปีที่แล้ว

      ਧੰਨਵਾਦ ਸੁਖਦੇਵ ਜੀ 🙏🙏

  • @sukhpalkaur1988
    @sukhpalkaur1988 ปีที่แล้ว

    ਬਹੁਤ ਹੀ ਵਧੀਆ ਸੁਨੇਹਾ ਏ ਵੀਰ

  • @rajbirsandhu3621
    @rajbirsandhu3621 3 ปีที่แล้ว +10

    Good message for society

  • @Chobber_music46
    @Chobber_music46 3 ปีที่แล้ว +2

    ਬਹੁਤ ਵਧੀਆ ਵਡੀਉ ਘਰ ਪਰਿਵਾਰ ਵਾਲੀ ਜੀ

    • @Chobber_music46
      @Chobber_music46 3 ปีที่แล้ว

      ਪਿੰਡ ਕਿਸ਼ਨਗੜੵ ਫਰਵਾਹੀ

    • @PenduVirsaMansa
      @PenduVirsaMansa  3 ปีที่แล้ว

      thank you Kuldeep ji 🙏🙏

  • @beantkaur9927
    @beantkaur9927 ปีที่แล้ว +2

    ਮੈਂ ਕਹਿੰਦੀ ਹਾਂ ਕਿ ਘਰ ਘਰ ਤੁਹਾਡੀ ਨੂੰਹ ਵਰਗੀਆਂ ਨੂੰਹਾਂ ਆਉਣ ਜੀ ਬਹੁਤ ਵਧੀਆ ਹੈ ਜੀ ਮੰਡੀ ਡਬਵਾਲੀ

  • @baldevsidhu4204
    @baldevsidhu4204 2 ปีที่แล้ว +1

    ਬਹੁਤ ਵਧੀਆ ਮੈਸਜ ਬਹੁਤ ਵਧੀਆ ਟੀਮ ਪ੍ਰਮਾਤਮਾ ਚੜਦੀ ਕਲਾ ਬਖਸ਼ੇ

  • @sukhmindersinghbahia4813
    @sukhmindersinghbahia4813 3 ปีที่แล้ว +15

    ਬਹੁਤ ਵਧੀਆ ਢੰਗ ਨਾਲ ਇੱਕ ਵਧੀਆ ਸੁਨੇਹਾ ਦਿੱਤਾ ਹੈ। ਸ਼ਾਬਾਸ਼

    • @PenduVirsaMansa
      @PenduVirsaMansa  3 ปีที่แล้ว

      ਬਹੁਤ ਬਹੁਤ ਧੰਨਵਾਦ ਸੁਖਮਿੰਦਰ ਜੀ🙏

    • @navudeep8968
      @navudeep8968 2 ปีที่แล้ว

      @@PenduVirsaMansa 0

  • @JagjitSingh-pg2ml
    @JagjitSingh-pg2ml 3 ปีที่แล้ว +4

    Good work

  • @farooqm2107
    @farooqm2107 ปีที่แล้ว

    Excellent work. Lahore Pakistan

  • @gajjansingh356
    @gajjansingh356 3 ปีที่แล้ว +18

    ਬਹੁਤ ਵਧੀਆ ਸੁਨੇਹਾ ਦਿੱਤਾ ਹੈ ਸਮਾਜ ਨੂੰ ਵੀਰ ਜੀ ਪ੍ਰਮਾਤਮਾ ਆਪ ਜੀ ਨੂੰ ਸਫਲਤਾ ਬਖਸ਼ੇ