ਵਿਧਾਨ ਸਭਾ 'ਚ ਖਹਿਰਾ ਨੂੰ ਟੱਕਰਿਆ CM Bhagwant Mann - ਪੈ ਗਿਆ ਨਵਾਂ ਪੰਗਾ !

แชร์
ฝัง
  • เผยแพร่เมื่อ 6 มี.ค. 2023
  • #PrimeAsiaTv #BhagwantMann #AamAdmiParty #SukhpalKhaira
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 556

  • @gurpreetdhandli8389
    @gurpreetdhandli8389 ปีที่แล้ว +13

    ਪੰਜਾਬ ਨੂੰ ਖਸਖਸ ਦੀ ਖੇਤੀ ਦਿੱਤੀ ਜਾਵੇ

  • @singh67i
    @singh67i ปีที่แล้ว +37

    ਮਾਨ ਸਾਹਬ ਸਿਰਾ ਹੀ ਲਾਈ ਜਾਨੈਂ ਧੰਨਵਾਦ ਭਰਾ

  • @MalkeetSingh-ey4vp
    @MalkeetSingh-ey4vp ปีที่แล้ว +76

    ਭਗਵੰਤ ਮਾਨ ਸਾਬ ਜੀ ਤੁਸੀਂ ਗਰੇਟ ਹੋ ਤੁਹਾਡੀ ਸੋਚ ਦੇ ਫੈਨ ਆ i love you mann sabb👍👍👍👍👍

  • @oldagehomeamritsarpunjab1214
    @oldagehomeamritsarpunjab1214 ปีที่แล้ว +67

    ਜਿਉਂਦਾ ਰਹੋਂ, ਸਾਡਾ ਸ਼ੇਰ, ਪ੍ਰਮਾਤਮਾ ਤੇਨੂੰ ਲੰਮੀਆਂ ਉਮਰਾਂ ਬਖਸ਼ਣ, ਬਹੁਤ ਵਧੀਆ ਕਾਰਜ਼ ਕਰ ਰਹੇ ਹੋ, ਤੇਰੇ ਤੇ ਮਾਣ ਹੈ, ਪੰਜਾਬ ਦੇ ਲੋਕਾਂ ਨੂੰ,
    ਤੁਹਾਡਾ ਆਪਣਾ ਸੇਵਾਦਾਰ, ਮੁੱਖ ਸੇਵਾਦਾਰ ਬਿਰਧ ਘਰ ਭਾਈ ਘਨੱਈਆ ਜੀ ਸੁਲਤਾਨਵਿੰਡ ਸ੍ਰੀ ਅੰਮ੍ਰਿਤਸਰ ਸਾਹਿਬ,
    ਬਾਬਾ ਚਾਹਲ

  • @karanbatth1404
    @karanbatth1404 ปีที่แล้ว +109

    ਮਾਨ ਸਾਹਿਬ ਲੱਗੇ ਰਹੋ ਪੰਜਾਬ ਤੁਹਾਡੇ ਨਾਲ ਹੈ.....

  • @tricitypetbirdmohali1388
    @tricitypetbirdmohali1388 ปีที่แล้ว +42

    ਇਹ ਵੀਂ ਪਹਿਲੀ ਵਾਰ ਹੋ ਰਿਹਾਂ ਹੈਂ ਮਾਨ ਸਾਹਿਬ ਕੇ ਲੋਕਾਂ ਨੇ ਮੁੱਖ ਮੰਤਰੀ ਦਾ ਪੂਰਾ ਭਾਸਣ ਇੱਕ ਟੱਕ ਸੁਣਿਆ ਹੋਵੇ, ਜੀਓ ਮਾਨ ਸਾਬ੍ਹ

  • @SarbSanjiGurbani
    @SarbSanjiGurbani ปีที่แล้ว +36

    ਸੱਚਾ ਬੰਦਾ 🙏

  • @singhchahalpb3169
    @singhchahalpb3169 ปีที่แล้ว +1

    ਮਾਨ ਸਾਬ੍ਹ ਵਰਗਾcm ਹੀ ੳੁਡੀਕ ਰਿਹਾ ਸੀ ਪੰਜਾਬ ਭਗਵੰਤ ਮਾਨ ਜਿੰਦਾਬਾਦ 💪❣️👍👌🙏🏽

  • @hardipsingh9491
    @hardipsingh9491 ปีที่แล้ว +1

    ਮਾਨ ਸਾਬ ਜੇ ਕਰ ਲੋਕਾਂ ਦੇ ਸਰਕਾਰੀ ਕੰਮ ਇਕ ਗੇੜੇ ਵਿੱਚ ਹੋ ਜਾਵੇਗਾ ਤਾਂ ਬਹੁਤ ਸਾਰਾ ਪਟਰੋਲ ਅਤੇ ਟਾਇਮ ਬਚੇ ਗਾ ਅਤੇ ਪ੍ਰਦੂਸ਼ਣ ਵੀ ਘਟੇਗਾ
    ਧੰਨਵਾਦ ਜੀ

  • @kuldeepmaan7817
    @kuldeepmaan7817 ปีที่แล้ว +7

    ਸ੍ਰ ਭਗਵੰਤ ਸਿੰਘ ਮਾਨ ਮੁੱਖ ਮੰਤਰੀ ਪੰਜਾਬ ਜ਼ਿੰਦਾਬਾਦ ਜੀ।

  • @surinderpurowal2661
    @surinderpurowal2661 ปีที่แล้ว

    ਮਹਾਰਾਜਾ ਰਣਜੀਤ ਸਿੰਘ ਵਰਗਾ ਰਾਜ ਲੈ ਕੇ ਆਉਣਗੇ ਮਾਨ ਸਾਹਿਬ ਜੀ ਪਰਮਾਤਮਾ ਇਹਨਾ ਨੂੰ ਤੰਦਰੁਸਤੀ ਬਖਸ਼ੇ ਜੀ

  • @davinderkumar6761
    @davinderkumar6761 ปีที่แล้ว +6

    ਬੱਲੇ ਬੱਲੇ ਵਧਾਈਆ ਸਾਡੀ ਅੰਟੀ ਮਾਤਾ ਹਰਪਾਲ ਕੌਰ ਜੀ ਨੂੰ

  • @msrayat6409
    @msrayat6409 ปีที่แล้ว +1

    ਨੀਤ ਠੀਕ ਹੈ ਤਾਂ ਨੀਤੀ ਵੀ ਠੀਕ ਹੋਵੇਗੀ

  • @arvinderkaur6127
    @arvinderkaur6127 ปีที่แล้ว +27

    ਸਾਡੇ ਹਰਮਨ ਪਿਆਰੇ ਸੀ ਐਮ ਭਗਵੰਤ ਮਾਨ ਜੀ ਲੋਕਾਂ ਦੇ ਦਿਲਾਂ ਵਿੱਚ ਵਸਦੇ ਹਨ ਉਹ ਬਹੁਤ ਇਮਾਨਦਾਰ ਇਨਸਾਨ ਹਨ ਅਤੇ ਸਦਾ ਸੱਚ ਬੋਲਦੇ ਹਨ ਪ੍ਰਮਾਤਮਾ ਇਨ੍ਹਾਂ ਨੂੰ ਸਦਾ ਚੜ੍ਹਦੀ ਕਲ੍ਹਾ ਵਿੱਚ ਰਖਣ ਜੀ 🌹🌹🌹🌹🌹🌹🌹🌹🌹🌹🌹🌹

  • @Inderjitsingh-tx3wz
    @Inderjitsingh-tx3wz ปีที่แล้ว +55

    ਬਹੁਤ ਵਧੀਆ ਸੁਨੇਹਾ ਮੁੱਖ ਮੰਤਰੀ ਸਾਹਿਬ 👍

    • @VikramSingh-jn4rx
      @VikramSingh-jn4rx ปีที่แล้ว

      Bahut wadiya soch nal kam kar rahe ho C.M sahib ji

  • @ManjitSingh-mn9qu
    @ManjitSingh-mn9qu ปีที่แล้ว

    ਪੰਜਾਬ ਦਾ ਸਭ ਤੋਂ ਵਧੀਆ ਅਤੇ ਘੈਂਟ ਮੁੱਖ ਮੰਤਰੀ ਭਗਵੰਤ ਮਾਨ ਜ਼ਿੰਦਾਬਾਦ

  • @majorsingh1285
    @majorsingh1285 ปีที่แล้ว +1

    ਮਾਨ ਸਾਹਿਬ ਇਕ ਧਿਆਨ ਰੱਖੋ ਇਹਨਾਂ ਕੰਪਨੀਆਂ ਨੂੰ ਚਾਹੀਦਾ ਕਿ 90% ਭਰਤੀ ਪੰਜਾਬ ਦੇ ਬੱਚਿਆਂ ਨੂੰ ਕਰੀਆਂ ਜਾਵੇ , ਸਰਕਾਰੀ ਨੌਕਰੀ ਤੇ ਯਕੀਨੀ ਬਣਾਉਣ ਕਿ 100 ਨੋਕਰੀ ਪੰਜਾਬ ਦੇ ਲੋਕਾਂ ਨੂੰ ਦਿੱਤੀ ਜਾਵੇ ,

  • @davinderkumar6761
    @davinderkumar6761 ปีที่แล้ว +40

    ਮਾਨਯੋਗ ਮਾਨ ਸਾਹਿਬ, ਬਹੁਤ ਬਹੁਤ ਵਧਾਈਆ, ਬਹੁਤ ਬਹੁਤ ਬਹੁਤ ਸ਼ੁਕਰੀਆ ਸਰ,

  • @kulwindersinghraju710
    @kulwindersinghraju710 ปีที่แล้ว +1

    ਵਾ ਬਈ ਮਾਨ ਸਿਆ ਕਮਾਲ ਕਰਤੀ ਨਹੀ ਰੀਸਾ ਤੇਰੀਆ ਪੰਜਾਬ ਅਤੇ ਪੰਜਾਬੀਅਤ ਆਪ ਜੀ ਨੂੰ ਰਹਿੰਦੀ ਦੁਨੀਆ ਤਕ ਯਾਦ ਕਰੂਗੀ ਵਾਹਿਗੁਰੂ ਜੀ ਆਪ ਜੀ ਦੀ ਤੰਦਰੁਸਤੀ ਦੇਵੇ k .s.Raju

  • @ParamjitSingh-yi7jo
    @ParamjitSingh-yi7jo ปีที่แล้ว +3

    ਸਭ ਠੀਕ ਹੋ ਰਿਹਾ ਹੈ ਧੰਨਵਾਦ ਜੀ

  • @sandhuphotographybababakal1028
    @sandhuphotographybababakal1028 ปีที่แล้ว +10

    v v good thanks Maan sahib ji

  • @parmindersinghmangat5358
    @parmindersinghmangat5358 ปีที่แล้ว +40

    Maan Sahib you have a vision, ਪੰਜਾਬ ਤੁਹਾਡਾ ਰਿਣੀ ਰਹੇਗਾ

  • @JaspalSingh-fd2ph
    @JaspalSingh-fd2ph 10 หลายเดือนก่อน

    ਸਭ ਪ੍ਰਧਾਨਗੀ ਲੈਣ ਦਾ ਚੱਕਰ ਹੈ ਪੰਜਾਬ ਤੱਕ ਇੰਨਾ ਦਾ ਕੋਈ ਮਤਲਬ ਨਹੀ ਵਿਰੋਧੀ ਧਿਰ ਵਿਚ ਸਭ ਤੋ ਜੈਟਲ ਆ ਨਾਮ ਵਾਲਾ mla ਹੈ

  • @jaspalsandhu2333
    @jaspalsandhu2333 ปีที่แล้ว +14

    Very good maan saab jindabad

  • @RanjitSingh-ul4gc
    @RanjitSingh-ul4gc 10 หลายเดือนก่อน

    ਮਾਨ ਸਾਹਿਬ ਪੰਜਾਬ ਦਾ ਭਲਾ ਕਰ ਰਹੇ ਹਨ ਬਹੁਤ ਵਧੀਆ ਪੰਜਾਬ ਸਰਕਾਰ ਜਿਂਦਾਵਦ ਲੋਕ ਸਰਕਾਰ ਨਾਲ ਹਨ ਭਗਵੰਤ ਮਾਨ ਜਿਂਦਾਵਦ ਪੰਜਾਬ ਸਰਕਾਰ ਜਿਂਦਾਵਦ

  • @YuvrajSingh-ge3rb
    @YuvrajSingh-ge3rb ปีที่แล้ว +8

    Cm maan punjab da babber sher

  • @JarnailSingh-ef5ir
    @JarnailSingh-ef5ir ปีที่แล้ว

    ਪੰਜਾਬੀਓ ਸਰਦਾਰ ਭਗਵੰਤ ਸਿੰਘ ਮਾਨ ਤੇ ਛੱਡ ਦਿਓ ਉਹ ਸਭ ਠੀਕ ਕਰ ਦੇਣਗੇ ਸਿਰਫ ਪੰਜਾਬੀਆਂ ਦੇ ਪਿਆਰ ਤੇ ਹੌਸ਼ਲੇ ਦੀ ਜਰੂਰਤ ਹੈ ਮਾਨ ਸਾਹਬ ਨੂੰ ਸਾਰੇ ਵਿਰੋਧੀਆ ਨੂੰ ਪਤਾ ਹੈ ਜੇਕਰ ਮਾਨ ਸਾਹਬ ਨੂੰ ਨਾ ਰੋਕਿਆ ਤਾ ਉਹ ਪੰਜਾਬ ਨੂੰ ਰਹਿੰਦੀ ਦੁਨੀਆ ਤੱਕ ਖੜਨ ਜੋਗਾ ਕਰ ਦੇਣਗੇ ਆਪਾ ਮਾਨ ਸਾਹਬ ਨੂੰ ਵਿਰੋਧੀਆਂ ਤੋ ਬਚਾਈਏ ਮਾਨ ਸਾਹਬ ਆਪਣੇ ਪੰਜਾਬ ਨੂੰ ਬਚਾਉਣਗੇ ਵਾਹਿਗੁਰੂ ਮੇਹਰ ਕਰੇ ਪੰਜਾਬ ਅਤੇ ਮਾਨ ਸਾਹਬ ਤੇ ਜੀ

  • @jugrajkhankhan5480
    @jugrajkhankhan5480 ปีที่แล้ว +40

    Very good CM bhagwant maan Punjab 💯💯💯

  • @hakmsekhon4746
    @hakmsekhon4746 ปีที่แล้ว +8

    ਇਹ ਨੋਕਰੀਆ ਵਿੱਚ ਪੰਜਾਬੀ ਕਿੰਨੇ ਹੋਣਗੇ ਉਹ ਵੀ ਦੱਸ ਦਿਉ ਮਾਨ ਸਾਹਿਬ

  • @ranjitsingh1682
    @ranjitsingh1682 ปีที่แล้ว

    ਬਹੁਤ ਵਧੀਆ ਮਾਨ ਸਹਿਬ ਤੁਸੀ ਗੁਰੂ ਨਾਨਕ ਦੇਵ ਜੀ ਦੀ ਬਾਣੀ ਤੋ ਸਦਨ ਵਿੱਚ ਭਾਸ਼ਣ ਸੂਰੁ ਕੀਤਾ ਬਾਕੀ ਤਾ ਤੁਸੀ ਬਹੁਤ ਵਧੀਆ ਕਰ ਰਹੋ ਖਿੱਚ ਕੇ ਰੱਖੌ ਕੰਮ ਨੂੰ ਜੇ ਤੁਸੀ ਸਚ ਅਤੇ ਇਮਾਨਦਾਰੀ ਤੇ ਖੜੇ ਹੌ ਤਾ ਸਾਰਾ ਪੰਜਾਬ ਤੁਹਾਡੇ ਨਾਲ ਖੜਾ ਹੈ ਪਰ ਮਾਨ ਸਹਿਬ ਪੰਜਾਬ ਵਿੱਚ ਬਹਾਰੇ ਲੋਕਾ ਦਾ ਕਬਜਾ ਬਹੁਤ ਜਾਦੈ ਹੋ ਗਿਆ ਹੈ ਜਿਸ ਕਾਰਨ ਪੰਜਾਬ ਦੇ ਜੰਮਿਆ ਪਲੇ ਤੇ ਪੰਜਾਬ ਦੇ ਵਾਰਸ ਰੋਜ਼ਗਾਰ ਤੋ ਬੇਰੁਜ਼ਗਾਰ ਹੋ ਗਏ ਹਨ ਨੋਕਰੀ ਤਾ ਹਿਮਾਚਲ ਯੂਪੀ ਬਿਹਾਰ ਤੇ ਹੋਰ ਹੀ ਲੈ ਗਏ ਮਾਨ ਸਹਿਬ ਜੋ ਠੇਕੇ ਦਾਰੀ ਸਿਸਟਮ ਹੋ ਗਿਆ ਹੈ ਉਸ ਤੇ ਵੀ ਧਿਆਨ ਦਿਤਾ ਜਾਵੇ ਤੇ ਪੰਜਾਬ ਵਿੱਚ ਕਿਸੇ ਬਹਾਰੇ ਸੂਬੈ ਦੇ ਬੰਦਿਆ ਨੂੰ ਜਮੀਨ ਖਰੀਦਣ ਅਤੇ ਆਪਣੇ ਪਕੇ ਰੇਜੀਡੇਟ ਪਰੂਫ ਬਣਾਉਣ ਤੇ ਪਕੀ ਪਾਬੰਦੀ ਲਗਣੀ ਚਾਹੀਦੀ ਹੈ ਅਤੇ ਕਿਸਾਨਾ ਤੋ ਇਲਾਵਾ ਹੋਰ ਕੇਟਾ ਗਿਰੀ ਦੇ ਲੋਕ ਵੀ ਰਹਿੰਦੇ ਹਨ ਉਹਨਾ ਵਾਸਤੇ ਵੀ ਕੋਈ ਸਕੀਮਾ ਲੈ ਕੇ ਆਉ ਵੌਟਾ ਤੁਹਾਨੂੰ ਸਾਰੀਆ ਨੇ ਪਾਈਆ ਹੈ ਨਾ ਕੇ ਕਲੇ ਕਿਸਾਨਾ ਨੇ ਤੇ ਕਿਸਾਨ ਭਰਾਵਾ ਨੂੰ ਇਹ ਵੀ ਦਸੋ ਕਿ ਕਰਜੇ ਲੈ ਕੇ ਜਮੀਨਾ ਵੇਚ ਕੇ ਆਪਣੇ ਧੀਆ ਪੁੱਤਰਾ ਨੂੰ ਬਾਹਰ ਨਾ ਭੇਜੋ ਮਜਦੂਰ ਬੰਦਿਆ ਦੇ ਵੀ ਕਰਜੇ ਮਾਫ ਕਰ ਦਿਆ ਕਰੋ ਮਾਨ ਸਹਿਬ ਗੌਰ ਕਰਿਉ ਧੰਨਵਾਦ

  • @jangaujla8219
    @jangaujla8219 ปีที่แล้ว +9

    Very good CM sahib ji

  • @mannysingh4217
    @mannysingh4217 ปีที่แล้ว +14

    Mann sahib zindabad

  • @pindersinghkhalsa5746
    @pindersinghkhalsa5746 ปีที่แล้ว

    ਭਗਵੰਤ ਮਾਨ ਵੀ ਡਕਟੇਟਰ ਬਣ ਚੁੱਕਾ ਹੈ ਇਸਨੂੰ ਅਮਿਤ ਸ਼ਾਹ ਨੇ ਸਭ ਕੁਝ ਸਿਖਾ ਦਿਤਾ ਹੈ

  • @gurpreetsandhu8601
    @gurpreetsandhu8601 ปีที่แล้ว +26

    Very good Maan Sahab

  • @simma1328
    @simma1328 ปีที่แล้ว +36

    ਪੰਜਾਬ 'ਚ ਓ ਦਿਨ ਦੇਖਣਾ ਜਿੱਦੇਂ ਤੇਲੰਗਨਾ ਵਾਂਗ ਅਸੀਂ ਵੀ ਕਹੀਏ ਕਿ ਪਾਣੀ ਦਾ ਪੱਧਰ ਉਪਰ ਲੈ ਆਏ ।

    • @nirmaldevsharma5846
      @nirmaldevsharma5846 ปีที่แล้ว +1

      Ji ji

    • @gunomajrapreet
      @gunomajrapreet ปีที่แล้ว +1

      ਆਜੂ ਆਜੂ ਜਲਦੀ ਜੇ ਲੋਕ ਵੀ ਸਾਥ ਦੇਣ

  • @Tabbar_Vlogs
    @Tabbar_Vlogs ปีที่แล้ว +22

    ਸੁਕਰ ਆ ਪਰਮਾਤਮਾ ਤੇ ਪੰਜਾਬ ਦੇ ਲੋਕਾਂ ਦਾ ਕੋਈ ਇਹੋ ਜਿਹਾ CM ਆਇਆ ਜੋ ਬਿਨਾ ਪੇਪਰ ਤੋ ਬੋਲਦਾ ਤੇ ਇਸ ਦੀ ਗੱਲ 4 ਸਾਲ ਦੇ ਜਵਾਕ ਨੋ ਵੀ ਸਮਜ਼ ਅੰਦੀ a 🙏 @primeasiatv

  • @rickyricky5499
    @rickyricky5499 ปีที่แล้ว +7

    Bhagwant maan ji emandar CM han

  • @GurdeepSingh-zt9je
    @GurdeepSingh-zt9je ปีที่แล้ว +15

    Maan sahib great C m of punjab

  • @GurpreetKaur-lx9tp
    @GurpreetKaur-lx9tp ปีที่แล้ว +13

    Very good Mann bro .God bless you 🙏🇩🇪❤️

  • @HarbhajanSingh-eg4qw
    @HarbhajanSingh-eg4qw ปีที่แล้ว +52

    very good speech CM Sahab

    • @SurinderPal-sj1wm
      @SurinderPal-sj1wm 10 หลายเดือนก่อน +1

      Mann. Sab. Kah. Ka. Rako. Good. C. M. Mann

  • @KuldeepKaur-oc8cn
    @KuldeepKaur-oc8cn ปีที่แล้ว +5

    Bhagwant. Mann Jindawad Datay Rho loka Nu Tuhaday utay Bhut umeeda Han

  • @tejinderseerha3661
    @tejinderseerha3661 ปีที่แล้ว +18

    Very good CM maan sahib ji

  • @farmarlife3018
    @farmarlife3018 ปีที่แล้ว +20

    Phala cm hai jis da vedhan sabha sasan sunne nu Dil karda

  • @iqbalsingh8211
    @iqbalsingh8211 ปีที่แล้ว +4

    CM Maan jindabad

  • @kewalkanjlasongsofficial7813
    @kewalkanjlasongsofficial7813 ปีที่แล้ว +1

    ਮੱਚੋ ਵਿਰੋਧੀਓ,,ਇਹ ਤਾਂ ਐਵੇਂ ਹੀ ਦੱਬ ਕੇ ਰੱਖੂ
    ਦੱਬਦਾ ਕਿਥੇ ਆ ❤❤❤❤❤❤❤

  • @kuldipsingh5095
    @kuldipsingh5095 ปีที่แล้ว +12

    Bhagwant Mann jindabad

  • @GURDEEPSINGH-fw4gl
    @GURDEEPSINGH-fw4gl ปีที่แล้ว +10

    Good maan saab ji cm punjab

  • @sunitasabharwal5700
    @sunitasabharwal5700 ปีที่แล้ว +8

    U r sooo great Bhagwant veer g

  • @Baldevsingh-dq5ke
    @Baldevsingh-dq5ke ปีที่แล้ว +8

    Well said Maan Sahib !

  • @reerpazi9935
    @reerpazi9935 ปีที่แล้ว +1

    ਮਾਨ ਭਗਵੰਤ ਦੀ ਉਮਰ ਲੰਬੀ ਹੋਵੇ ਪਰਮਾਤਮਾ ਅੱਗੇ ਅਰਦਾਸ ਕਰੇ ਕਿਰਸਾਨ

  • @ManjitSingh-wz7hr
    @ManjitSingh-wz7hr ปีที่แล้ว +12

    Only AAP aur Maan.

  • @fanbhagwantMaanda
    @fanbhagwantMaanda ปีที่แล้ว +11

    Maan Saab jindabad

  • @diljeetsinghsaini4420
    @diljeetsinghsaini4420 ปีที่แล้ว +6

    Very nice Maan saab,,

  • @jasbirkaur4545
    @jasbirkaur4545 ปีที่แล้ว +12

    Maan saab jinda baad

  • @subhashpoonia5608
    @subhashpoonia5608 ปีที่แล้ว +7

    Only AAP party jindabad bhgvent Singh man ji jindabad

  • @balvirslnghsahokesingh7446
    @balvirslnghsahokesingh7446 ปีที่แล้ว

    ਵਾਹ ਜੀ ਵਾਹ, ,,,ਮਾਨ ਜੀ, ਅਸੀਂ ਵਿੱਚ ਵਿਰੋਧੀ ਪਾਰਟੀਆਂ ਤੁਹਾਨੂੰ ਵੇਖਕੇ ਰਾਜੀ ਹਨ.

  • @goluchatha4529
    @goluchatha4529 ปีที่แล้ว +8

    Bhagwant Maan 👍👍

  • @jarnailsinghmaan7365
    @jarnailsinghmaan7365 ปีที่แล้ว +3

    ਮਾਨ ਸਾਹਬ ਬੀਰ ਕਲਾਂ ਬਸ ਸਟੈਂਡ ਤੇ ਬੱਸਾਂ ਪੰਜ ਦਿਨ ਰੁਕੀਆਂ ਹੁਣ ਫੇਰ ਓਹੀ ਹਾਲ ਹੋ ਗਿਆ ਹੈ ਕਾਰਵਾਈ ਕਰੋ ਕਿਤੇ ਦੁਬਾਰਾ ਨਾ ਸੀ ਐਮ ਸਾਹਬ ਨੂੰ ਘੇਰਨਾ ਪਵੇ।

  • @sharansandhu9248
    @sharansandhu9248 ปีที่แล้ว

    ਮਾਨ ਸਾਬ ਨੀਅਤ ਸਾਫ ਨਾਲ ਪੰਜਾਬ ਦਾ ਕੰਮ ਕਰੋ, ਪੰਜਾਬ ਤੁਹਾਡਾ ਰਿਣੀ ਰਹੇਗਾ।

  • @gsingh4272
    @gsingh4272 ปีที่แล้ว +11

    Maan Saab you're great!

  • @amarjeetkaur1604
    @amarjeetkaur1604 ปีที่แล้ว +7

    Good work sir ji salute hai 🙏

  • @ranjitdhillon1741
    @ranjitdhillon1741 ปีที่แล้ว +31

    Good Maan saab

  • @arshadkumar7055
    @arshadkumar7055 ปีที่แล้ว +7

    Very good cm keep going

  • @BalwinderSingh-mc1lq
    @BalwinderSingh-mc1lq 10 หลายเดือนก่อน +1

    Bhagwant Maan zindabad thanks

  • @sukhdeepsandhu6204
    @sukhdeepsandhu6204 ปีที่แล้ว +14

    Jeyo maan saab. Respect

  • @mohindersingh738
    @mohindersingh738 ปีที่แล้ว +3

    Mann shab ji you are great
    ji .God gave you Long Life 🙏

  • @rupamattu5392
    @rupamattu5392 ปีที่แล้ว +9

    Good maan Saab 👍👍👍👍👍

  • @sherbirusa
    @sherbirusa ปีที่แล้ว +25

    Very encouraging and empowering speech 👏👏👏👏! CM Maan is real hard working CM, Punjab is lucky to have Maan as their CM.

  • @BalkarSingh-dc1oq
    @BalkarSingh-dc1oq ปีที่แล้ว +9

    ਸਾਰੇ ਕਾਂਗਰਸ ਵਾਲੇ ਨੂੰ ਗੋਲੀ ਮਾਰ ਦਿੱਤੀ ਜਾਵੇ ਫਿਰ ਹੀ ਸੁਧਾਰ ਹੋ ਸਕਦਾ

    • @bills9813
      @bills9813 ปีที่แล้ว

      ਬਹੁਤ ਵਧੀਆ ਕਿਹਾ ਜੀ

  • @alambirsingh5076
    @alambirsingh5076 ปีที่แล้ว +14

    maan saab parmatma tuhanu tandrustian bakhsan🙏🏻🙏🏻🙏🏻🙏🏻

  • @Harpreet-Singh-Virdi
    @Harpreet-Singh-Virdi ปีที่แล้ว +11

    Excellent CM, thanks for your efforts to make punjab #1.

  • @Ravi-vj6fm
    @Ravi-vj6fm ปีที่แล้ว +6

    V good CM maan ji

  • @amandeepsingh-qj3lq
    @amandeepsingh-qj3lq ปีที่แล้ว +5

    Good job c.m sahib

  • @jagseer1306
    @jagseer1306 ปีที่แล้ว +8

    Main kehna maja aa gaya aj Bhagwant maan ji 🙏♥️🙏♥️🙏

  • @harinderkaur5075
    @harinderkaur5075 ปีที่แล้ว

    ਸੀ ਐਮ ਭਗਵੰਤ ਮਾਨ ਸਾਹਿਬ ਜੀ ਇਸੇ ਤਰ੍ਹਾਂ ਪੰਜਾਬ ਲਈ ਸੋਚਦੇ ਰਹੋ ਅਤੇ ਕੰਮ ਕਰਦੇ ਰਹੋ ਪੰਜਾਬ ਹਮੇਸ਼ਾ ਤੁਹਾਡੇ ਨਾਲ ਹੈ।🙏🙏🙏🙏

  • @hardeepkaur2143
    @hardeepkaur2143 ปีที่แล้ว +8

    Very good speech

  • @kanwaljitkaur2766
    @kanwaljitkaur2766 9 หลายเดือนก่อน

    God Bless You CM Sahib. Stay Bless Always.

  • @kinggrewal2649
    @kinggrewal2649 ปีที่แล้ว +8

    Mann Saab❤

  • @melissamelissa9592
    @melissamelissa9592 ปีที่แล้ว +35

    Cm zinda baad

  • @manjitsingh9991
    @manjitsingh9991 ปีที่แล้ว +6

    Punjab the man Punjab the maan

  • @raghbirsingh6630
    @raghbirsingh6630 ปีที่แล้ว +6

    Bhagwant Maan good man

  • @sambitpadhy7726
    @sambitpadhy7726 ปีที่แล้ว +29

    Thanks our Punjab ka imandar brilliant CM Sri Bhagwat Maan ji.

  • @sukhchainsingh6563
    @sukhchainsingh6563 10 หลายเดือนก่อน

    Dear Bhagwant Singh Maan. Indeed you are an outstanding and resolute CM. You are an asset to Punjab.

  • @user-dt5vi1wf7j
    @user-dt5vi1wf7j 10 หลายเดือนก่อน

    ਮਾਨ ਸਾਹਿਬ🙏 ਜੀ ਪੰਜਾਬ ਚੋ ਚਿੱਟਾ ਬੰਦ ਕਰੋ ਖਸਖਸ ਦੀ ਖੇਤੀ ਸੁਰੂ ਕਰਵਾਉ ਰੋਜ਼ਾਨਾ ਮਾਵਾਂ ਦੇ ਪੁੱਤਰ ਮਰ ਰਹੇ ਹਨ ਬਹੁਤ ਬਹੁਤ ਧੰਨਵਾਦ 🙏 ਜੀ

  • @paramjit5435
    @paramjit5435 ปีที่แล้ว +33

    Very good bai ji

  • @JasbirSingh-hj2lk
    @JasbirSingh-hj2lk ปีที่แล้ว +31

    Mann is honest C M. He is doing well in checking corrupt politicians and officers.

  • @TarsemSingh-og4qn
    @TarsemSingh-og4qn ปีที่แล้ว +6

    Cm sahib khich ke rakho sara punjab aap ki party ķe sath hai very good

  • @malkitsingh8608
    @malkitsingh8608 ปีที่แล้ว +31

    Maan Saab you are evergreen.

  • @jasvindersingh1157
    @jasvindersingh1157 ปีที่แล้ว +6

    ਦਲ ਬਦਲੋ ਖਹਿਰਾ

  • @premsharma2262
    @premsharma2262 ปีที่แล้ว +5

    Great👍

  • @fantasticthree1
    @fantasticthree1 ปีที่แล้ว +6

    great cm sahib

  • @fanbhagwantMaanda
    @fanbhagwantMaanda ปีที่แล้ว +3

    Mera maan jindabad

  • @Dialysiscenter744
    @Dialysiscenter744 ปีที่แล้ว +2

    ਮਾਨ ਸਾਹਿਬ ਮੈ ਹਾਂ ਕਟੜ ਕਾਂਗਰਸੀ।। ਪਰ ਕਾਇਲ ਤੂਹਾਡੀਆਂ ਨੀਤੀਆਂ ਤੇ ਵਾਕਿਆਂ ਹੀ ਜੋ ਕਹਿੰਦੇ ਹੋ ਕਰਕੇ ਦਿਖਾਉ ਅਸੀ ਤੁਹਾਡੇ ਨਾਲ ਤੁਰਾਗੇ ।।ਬਾਕੀ ਬਿਜਲੀ ਵਾਲੀ ਗਲ ਗਲਤ ਹੈ ।। ਕਟ ਲਗਦੇ ਹਨ ।।ਲੌਗ ਵੀ ਗਲਤ ਹਨ ।।ਅਮਰੀਕਾਂ ਰਹਿਦੇ ਬਚਿਆਂ ਦੇ ਮਾਪੇ ਵੀ ਉਹ ਕਣਕ ਲੈਦੇ ਹਨ ਜੋ ਗਰੀਬਾਂ ਲੲਈ ਹੈ।

  • @balrajsinghkhalsa7302
    @balrajsinghkhalsa7302 10 หลายเดือนก่อน

    ਭਗਵੰਤ ਸਿੰਘ ਮਾਨ ਸਾਹਿਬ ਮਹਾਰਾਜਾ ਰਣਜੀਤ ਸਿੰਘ ਦੀ ਤਰਜ਼ ਤੇ ਚਲ ਰਹੇ ਸਨ, ਦਾਸ ਤੋਂ ਸਤਿਗੁਰੂ ਜੀ ਦੋ ਦੋ ਫੌਜਾਂ ਵਿੱਚ ਸੇਵਾ ਲੈ ਰਹੇ ਹਨ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ ਕਲਗੀਧਰ ਖੁਦ ਕਿੱਡਾ ਕੁ ਬਲਵਾਨ ਹੋਸੀ, ਹਰਿ ਮੈਦਾਨ ਫਤਿਹ, ਦੇਗ਼ ਤੇਗ਼ ਫ਼ਤਿਹ, ਬਾਦਸ਼ਾਹ ਦਰਵੇਸ਼ ਵਿੱਚ ਕੀ ਫਰਕ ਹੈ , ਜਪੁਜੀ ਸਾਹਿਬ ਦੀ ਮਹਾਂਨਤਾ, ਔਖੀ ਘੜੀ ਕੀ ਹੈ ਸੁਣਿਉ ਜਰਾ ਬਲਰਾਜ ਸਿੰਘ ਖਾਲਸਾ ਯੂ ਟਿਊਬ ਤੇ

  • @sunilbanger7276
    @sunilbanger7276 10 หลายเดือนก่อน

    CM Bhagwant Mann Saab ji 🙏🙏🙏🙏🙏🙏🙏🙏🙏🙏🙏🙏🙏🙏💝💝💝💝💝💝💝💝💝💝💖💐💖🌄💕💕🙏💚🙏🙏💚💖♥️💝💖💐🌹💝💝💖💝🌹💝🌹💐💝💖

  • @princeaulakh7043
    @princeaulakh7043 ปีที่แล้ว +6

    Very good CM Maan sab ji

  • @kulwindersinghraju710
    @kulwindersinghraju710 ปีที่แล้ว

    ਖਹਿਰਾ ਸਾਬ ਕੋਹਿਨੂਰ ਹੀਰਾ ਸੀ ਜੇ ਆਮ ਆਦਮੀ ਪਾਰਟੀ ਵਿਚ ਰਹਿੰਦਾ

  • @RanjitSingh-ul4gc
    @RanjitSingh-ul4gc 10 หลายเดือนก่อน

    ਮਾਨ ਸਾਹਿਬ ਨੂੰ ਰਬ ਲੰਬੀ ਉਮਰ ਦੇਵੇ

  • @balminderkaur8715
    @balminderkaur8715 ปีที่แล้ว +5

    Great 🎉
    Dear brother ❤

  • @amanpreetsingh7736
    @amanpreetsingh7736 ปีที่แล้ว +3

    Bhagwant mann ji salute a