7ਵੀਂ ‘ਚ ਪੜ੍ਹਦੇ ਭਗਵੰਤ ਮਾਨ ਨੇ ਅੱਜ ਪੰਜਾਬੀ ਵਾਲੀ ਮੈਡਮ ਦੀ ਦੱਸੀ ਕਹਾਣੀ, ਸੁਣਕੇ ਕੁੜੀਆਂ ਦਾ ਵੀ ਨਿਕਲ ਆਇਆ ਹਾਸਾ!

แชร์
ฝัง
  • เผยแพร่เมื่อ 20 ธ.ค. 2021
  • Rozana Spokesman is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest and many more. You will also get to watch interviews of many Punjabi singers in our channel. So please do subscribe our channel for all the latest updates.
    Follow us
    Facebook : / rozanaspokesmanofficial
    Instagram : / rozanaspokesman
    Twitter : / rozanaspokesman

ความคิดเห็น • 944

  • @user-xn8tg2ru6f
    @user-xn8tg2ru6f 2 ปีที่แล้ว +173

    ਜੇ ਆਪ ਨੂੰ ਜਿਤਾਉਣਾ ਹੈ ਤਾਂ ਭਗਵੰਤ ਮਾਨ ਨੂੰ ਮੁੱਖ ਮੰਤਰੀ ਐਲਾਨ ਕਰ ਦਿੱਤਾ ਜਾਵੇ ਸਮਾ ਖਰਾਬ ਨਾ ਕਰੋ

    • @angrejsingh7235
      @angrejsingh7235 2 ปีที่แล้ว +1

      Right bro

    • @pb29.48
      @pb29.48 2 ปีที่แล้ว +2

      sahi gll aa

    • @baljeetkoursamra9942
      @baljeetkoursamra9942 2 ปีที่แล้ว

      Right ji

    • @Therabbit2210
      @Therabbit2210 2 ปีที่แล้ว +1

      Veere aap ik chehra nhi ik sanstha aa jo system badlna choundi adheya nu samaj aagi Mann sahib sanstha ne oh bhukhe nhi kursi de. Jo purani theory sadi bureaucracy sada raaz tabaadle krwa dene apne bnde lai aune eh change krna aap ne te aapa

    • @manindersingh5356
      @manindersingh5356 2 ปีที่แล้ว

      Good

  • @gurvindermann9449
    @gurvindermann9449 2 ปีที่แล้ว +116

    2022✌️💪 ਪੰਜਾਬ ਦੇ ਸੀਐਮ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊🙋💐🙋💐🙋💐🙋💐🙋💐🙋💐🙋💐🙋

  • @gurvindermann9449
    @gurvindermann9449 2 ปีที่แล้ว +123

    ਪੰਜਾਬ ਦਾ ਬੱਬਰ 🦁 ਸ਼ੇਰ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊💪✌️

    • @sukhwantsingh7429
      @sukhwantsingh7429 2 ปีที่แล้ว +3

      @@singhmaninder850 ਤੇਰਾ ਬਾਪੂ ਮੋਦੀ ਦੀਆ ਅੱਖਾ ਵਿੱਚ ਅੱਖਾ ਪਾਕੇ ਇਹੋ ਹੀ ਬੰਦਾ ਬੋਲਦਾ ਸੀ 😍

  • @tarasinghsamagh1300
    @tarasinghsamagh1300 2 ปีที่แล้ว +154

    ਆਪ ਜਿੰਦਾਬਾਦ, ਜਿੰਦਾਬਾਦ, ਭਗਵੰਤ ਮਾਨ ਜਿੰਦਾਬਾਦ ਸਾਡਾ ਸੀਐਮ ਭਗਵੰਤ ਮਾਨ

    • @sikandarsingh5882
      @sikandarsingh5882 6 หลายเดือนก่อน

      😂😂😂😂,,,,,,,,,,,,,

    • @user-hi5mx7ir7l
      @user-hi5mx7ir7l 6 หลายเดือนก่อน

      ​@@sikandarsingh5882😮
      .
      😊😮

  • @gurvindermann9449
    @gurvindermann9449 2 ปีที่แล้ว +84

    2022 ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ✌️💪 ਜ਼ਿੰਦਾਬਾਦ

  • @goldyims2568
    @goldyims2568 2 ปีที่แล้ว +133

    ਇੱਕ ਵਾਰ ਜਰੂਰ ਮਿਲਣਾ ਹੈ ਭਗਵੰਤ ਮਨ ਜੀ ਨੂੰ

  • @gurvindermann9449
    @gurvindermann9449 2 ปีที่แล้ว +276

    ਪੰਜਾਬ ਦੀ ਸ਼ਾਨ ਸਾਡਾ ਹੀਰੋ ਭਗਵੰਤ ਮਾਨ ਸਾਹਬ ਜ਼ਿੰਦਾਬਾਦ ✊💪

    • @manisam6923
      @manisam6923 2 ปีที่แล้ว +4

      22 tuhade 1 lakh to uper comments ho gye
      Amm admi party li...

    • @nanusant3210
      @nanusant3210 2 ปีที่แล้ว +17

      @@singhmaninder850 ਖਾਲਸਾ ਜੀ ਤੁਸੀ ਕਿਹਾ ਭਗਵੰਤ ਮਾਨ ਸ਼ਰਾਬੀ ਪਰ ਹੁਣ ਨਈ ਕਿਸੇ ਨੂੰ ਕਰਨ ਦੇਨੀ ਓਹਨੇ ਪੰਜਾਬ ਚ ਖਰਾਬੀ
      (ਸਾਡਾ ਅਗਲਾ cm ਭਗਵੰਤ ਮਾਨ ਭਾਈ)

    • @pk5916
      @pk5916 2 ปีที่แล้ว +3

      @@singhmaninder850 majithiye bare ki khyal h

    • @PuranSingh-re2xk
      @PuranSingh-re2xk 2 ปีที่แล้ว +3

      @@singhmaninder850 sukhe amli bare ki vichar hai

    • @HarjinderSingh-on4mh
      @HarjinderSingh-on4mh 2 ปีที่แล้ว +10

      @@singhmaninder850 ਸਾਡਾ mp ਸਰਾਬ ਪੀਦਾ ਹੋਉ ਪਰ ਕਿਸੇ ਦਾ ਖੂਨ ਤਾ ਨਹੀ ਪੀਂਦਾ ਬਾਕੀ ਤੁਹਾਡੀ ਮਰਜੀ ਇਕ ਗੱਲ ਹੋਰ ਕਾਗਰਸੀਆ ਅਕਾਲੀਆ ਦੇ ਚੁਮਚਿਆ ਨੂੰ ਟੱਟੀਆ ਲੱਗੀ ਆ ਡੈਪਰ ਪਾਕੇ ਰੱਖਿਆ ਕਰੋ ਨਾਲੇ ਇਕ ਗੱਲ ਹੋਰ ਡੈਪਰਾ ਦੀ ਛੋਟ ਆ ਜਾਣੀ ਆ ਮਾਰਕੀਟ ਵਿੱਚ ਪਹਿਲਾ ਹੀ ਲੈਆਕੇ ਰੱਖ ਲਿਉ ਕਿਉ ਕੀ ਹੋਰ ਵੀ ਬਹੁਤ ਤੁਰੇ ਫਰਦੇ ਆ ਤੁਹਾਡੇ ਵਰਗੇ ਪੰਜਾਬ ਵਿੱਚ

  • @sukhmaansaab1963
    @sukhmaansaab1963 2 ปีที่แล้ว +38

    ਇਸ ਬਾਰ ਲਗਦਾ ਸੀਐਮ ਚਿਹਰਾ ਬਾਈ ਭਗਵੰਤ ਮਾਨ ਹੀ ਹੋਊਗਾ ਪੰਜਾਬ ਦਾ , ਇਨਾ ਨੂੰ ਵੀ ਜਰੂਰ ਮੌਕਾ ਦਿਓ ਇੱਕ ਬਾਰ

  • @LAKHi_SEKHON
    @LAKHi_SEKHON 2 ปีที่แล้ว +28

    ਕੌਈ ਲੱਖ ਰੁਪਏ ਤਨਖਾਹ ਲੈ ਰਿਹਾ ਕਿਸੇ ਗਰੀਬ ਦੇ ਧੀ ਪੁੱਤ ਨੂੰ ਚਪੜਾਸੀ ਵੀ ਨੀ ਰੱਖ ਰਹੇ ਇਹਨਾ ਰਿਸਵਤਾ ਖੋਰਾ ਨੂੰ ਦੂਰ ਕਰੋ ਭਗਵੰਤ ਮਾਨ ਦੀ ਸਰਕਾਰ ਲੈ ਕੇ ਆਉ🙏🙏🙏🙏

  • @kamaljitkaur2707
    @kamaljitkaur2707 2 ปีที่แล้ว +41

    ਰਿਸ਼ਵਤ ਖੋਰੀ ਬੰਦ ਹੋ ਜਾਵੇ, ਆਪਣੇ ਘਰ ਵਾਂਗ ਸਰਕਾਰ ਚਲਾਈ ਜਾਵੇ ਤਾਂ ਸੱਭ ਸਹੂਲਤਾਂ ਲੋਕਾਂ ਨੂੰ ਿਮਲ ਸਕਦੀਆਂ ਨੇ। ਆਓ ਸਾਰੇ ਿਮਲਕੇ ਆਪ ਦੀ ਸਰਕਾਰ ਬਣਾਈਏ

    • @sukhggg5850
      @sukhggg5850 2 ปีที่แล้ว +1

      tuci bilkul thik kiha kamal

  • @buntyjatt5567
    @buntyjatt5567 2 ปีที่แล้ว +236

    ਮੁੱਖ ਮੰਤਰੀ ਪੰਜਾਬ ਸ. ਭਗਵੰਤ ਮਾਨ 💯💯👍👍

    • @pushpindersingh4singh408
      @pushpindersingh4singh408 2 ปีที่แล้ว +8

      Right bro

    • @ShamsherSingh-is9be
      @ShamsherSingh-is9be 2 ปีที่แล้ว +1

      @@pushpindersingh4singh408 he

    • @talwinderkumar5973
      @talwinderkumar5973 2 ปีที่แล้ว +3

      ਬਿਲਕੁਲ ਜੀ

    • @BoSS-tu1df
      @BoSS-tu1df 2 ปีที่แล้ว +2

      Haan ohi jehra Ohdo mooh ch nipple payi laage khdaa goonga bn dekh reha c jdo kejriwal Majithiye de pair fad maafi mang raha c te clean chitt de reha c 🤣🤣 1 war ni virodh kita te ohdo v kithe c jdo kejriwal pehla 1st CM bneya c jine aapni State ch kaale kanoon Laagu kite c fr jdo kisaaan delhi diya Barooha te aa ke baith gye te Harsimrat v Asteefa de gyi fr jaldi jaldi Cabinet Meeting bulai te Copy faad draama shuru krta ke asin ni laagu krde bill.
      Oh bhrawa jehre aapne Pape nu bill pass kr bhej dite c oh ta ok c 🤣🤣🤣

    • @gurmilsingh5649
      @gurmilsingh5649 2 ปีที่แล้ว +1

      @@talwinderkumar5973 1

  • @GurmeetSingh-ud1dv
    @GurmeetSingh-ud1dv 2 ปีที่แล้ว +13

    ਵਾਹਿਗੁਰੂ ਜੀ ਅਰਦਾਸ ਹੈ ਕਿ ਆਮ ਪਾਰਟੀ ਨੂੰ ਦੳ ਮੋਕਾ ਸਰਕਾਰ ਬਣਾਉਣ ਦਾ ਪੰਜਾਬ ਦਾ ਭਲਾ ਹੋਵੇ

  • @g.boparai8835
    @g.boparai8835 2 ปีที่แล้ว +45

    ਭਾਸ਼ਨ ਪੂਰਾ ਨੀ ਹੋਣ ਦਿੰਦੇ ਚਲਦੇ ਭਾਸ਼ਨ ਵਿਚ ਹੀ ਜਿੰਦਾਬਾਦ ਜਿੰਦਾਬਾਦ ਕਹਿਣ ਵਾਲੇ ਕੌਲੀ ਚੱਟ ਹਰੇਕ ਪਾਰਟੀ ਚ ਆ ਮਾਨ ਵਧੀਆ ਈਮਾਨਦਾਰ ਬੰਦਾ

  • @harryvolleyball1655
    @harryvolleyball1655 2 ปีที่แล้ว +35

    ਦਿਲ ਵਾਲੀ ਵੋਟ ਭਗਵੰਤ ਮਾਨ ਨੂੰ ❤❤

    • @bittusingh4854
      @bittusingh4854 2 ปีที่แล้ว

      Veer mera group chalda aam iadmi party dirba join kro nale shear kro dso mein apna no send kra

  • @harrykaul5154
    @harrykaul5154 2 ปีที่แล้ว +50

    Maan Saab the next CM of the Punjab 👍💪💪💪👌🙏🙏🔝🔝 veer g TUC sare hi vote soch samajh ke payeo captain te ਬਾਦਲ ਤੋਂ ਬੱਚ ਜੋ
    ਚੋਰ ਆ ਓਹ done hi tuhnu sareya nu pta lgg hi gya aa
    So
    Veer g request aa tuhnu ਸਾਰਿਆ ਨੂੰ ਇਸ ਵਾਰ ਕਿਸੇ ਨਮੇ cm nu dekh lo

  • @Shera92
    @Shera92 2 ปีที่แล้ว +40

    ਮੁੱਖ ਮੰਤਰੀ ਪੰਜਾਬ ਦਾ ਭਗਵੰਤ ਮਾਨ

  • @khaira_G
    @khaira_G 2 ปีที่แล้ว +11

    ਸਾਡੇ ਨਵੇਂ ਮੁਖ ❤️ਮੰਤਰੀ ਭਗਵੰਤ ਜੀ

  • @Prince-gm1tu
    @Prince-gm1tu 2 ปีที่แล้ว +33

    Aap जिंदाबाद. Next cm

  • @arshdeepsingh2077
    @arshdeepsingh2077 2 ปีที่แล้ว +6

    ਅਕਾਲੀ ਕਾਂਗਰਸ ਢੱਠੇ ਖੂਹ ਵਿੱਚ ਜਾਣ ਸਾਡਾ cm ਭਗਵੰਤ ਮਾਨ

  • @Gursewaksingh-hk1if
    @Gursewaksingh-hk1if 2 ปีที่แล้ว +15

    ਮਾਨ ਸਾਬ੍ਹ ਆਪਣੇ ਵਰਗੇ ਹੋਰ ਬੁਲਾਰੇ ਵੀ ਆਮ ਆਦਮੀ ਪਾਰਟੀ ਵਿੱਚ ਤਿਆਰ ਕਰੋ ਕਿਉਂਕਿ ਤੁਹਾਡੇ ਵਾਂਗ ਨਿਡਰ ਅਵਾਜ਼ ਵਿੱਚ ਸੱਚ ਬੋਲਣ ਵਾਲੇ ਬੁਲਾਰਿਆਂ ਦੀ ਪਾਰਟੀ ਨੂੰ ਹੁਣ ਸਖ਼ਤ ਲੋੜ ਹੈ 🙏🙏

  • @kamalkamboj8164
    @kamalkamboj8164 2 ปีที่แล้ว +33

    Aam Aadmi Party ZINDABAD Kejriwal sir ZINDABAD Bhagwant Maan next CM of PB

  • @preetgamer9398
    @preetgamer9398 2 ปีที่แล้ว +50

    Next cm Bhagwant maan jindabaad lvu bro ❤️👈

  • @sandeepbains2524
    @sandeepbains2524 2 ปีที่แล้ว +2

    ਮਾਨ ਸਾਹਿਬ ਜੀ ਜਦੋਂ ਦੀ ਆਮ ਆਦਮੀ ਪਾਰਟੀ ਬਣੀਂ ਅਸੀਂ ਓਦੋਂ ਤੋਂ ਹੀ ਨਾਲ ਖੜ੍ਹੇ ਹਾਂ ਜੀ ਵੋਟਾਂ ਵੀ ਬਹੁਤ ਸਾਰੀਆਂ ਪੈਂਦੀਆਂ ਹਨ ਪਰ ਜਦੋਂ ਗਿਣਤੀ ਹੁੰਦੀ ਵੋਟਾਂ ਘੱਟ ਨਿਕਲ ਦੀਆਂ ਜੀ ਇਹ ਸਾਰੀ E.v.m ਮਸ਼ੀਨ ਵਿੱਚ ਹੀ ਘਪਲੇਬਾਜ਼ੀ ਕਰ ਦਿੱਤੀ ਜਾਂਦੀ ਹੈ ਜੀ ਵੋਟਾਂ ਪਰਚੀ ਸਿਸਟਮ ਨਾਲ ਹੀ ਪਾਉਂਣ ਦੀ ਮਨਜ਼ੂਰੀ ਦਿੱਤੀ ਜਾਵੇ ਜੀ ਆਮ ਆਦਮੀ ਪਾਰਟੀ ਜ਼ਿੰਦਾਬਾਦ ਜ਼ਿੰਦਾਬਾਦ ਜ਼ਿੰਦਾਬਾਦ 🙏🙏🌹🌹

  • @kamaljitkaur2707
    @kamaljitkaur2707 2 ปีที่แล้ว +44

    Bhagwant Mann hi hone chahide ne next CM, APP jindabaad

  • @swarnjitsingh5714
    @swarnjitsingh5714 2 ปีที่แล้ว +28

    HUN SIRF AAM AADMI PARTY🎉🎉🎉🎉🎉🎈🎈🎈🎈🎈🎈🥳🥳🥳🥳🥳🥳🥳
    LONG LIVE BHAGWANT MAAN 🙏🙏🙏🙏🙏❤❤❤❤❤💪💪💪💪💪💪💪

    • @Mehakpunni780
      @Mehakpunni780 2 ปีที่แล้ว +1

      Waheguru ji maharaj karo 🙏❤️ bhagwant maan ta👍

  • @BalrajSingh-zv3rb
    @BalrajSingh-zv3rb 2 ปีที่แล้ว +35

    Maan saab jindabad

  • @prakashsoni3906
    @prakashsoni3906 2 ปีที่แล้ว +23

    इस बार‌ पंजाब मे
    AAP को मौका
    Aam Aadmi Party jindabad

  • @gurdevsingh3957
    @gurdevsingh3957 2 ปีที่แล้ว +7

    ਆਮ ਆਦਮੀ ਪਾਰਟੀ ਜ਼ਿੰਦਾਬਾਦ 🎉

  • @bhupindersidhuvlogs8142
    @bhupindersidhuvlogs8142 2 ปีที่แล้ว +4

    ਪੰਜਾਬ ਦੇ ਲੋਕਾਂ ਨੂੰ ਆਮ ਆਦਮੀ ਪਾਰਟੀ ਨੂੰ ਇੱਕ ਮੌਕਾ ਦੇਣਾ ਚਾਹੀਦਾ ਹੈਂ ਕਾਂਗਰਸ ਤੇ ਅਕਾਲੀਆਂ ਨੂੰ ਬਹੁਤ ਮੌਕੇ ਦਿੱਤੇ ਹੈਂ

  • @rajabrar7879
    @rajabrar7879 2 ปีที่แล้ว +9

    2022 ਦੇ ਪੰਜਾਬ ਦੇ ਸੀ ਐਮ ਸਰਦਾਰ ਭਗਵੰਤ ਸਿੰਘ ਮਾਨ ਜਿੰਦਾਬਾਦ ਹੁਣ ਤੁਸੀ ਆਪ ਵਾਲਿਉ ਗਲਤੀ ਨਾ ਕਰ ਲਿਉ ਸੀ ਐਮ ਦੇ ਐਲਾਨ ਦੀ ਬਿਨਾ ਮਾਨ ਤੋ ਕਿਸੇ ਨੇ ਨਹੀ ਜਿਤਣਾ ਮਾਨ ਜਿੰਦਾਬਾਦ

  • @jasvirsinghmatharu4588
    @jasvirsinghmatharu4588 2 ปีที่แล้ว +30

    Bhagwant Mann a great and honest leader of Punjab. GOD bless him 🙏

  • @vsmavi9708
    @vsmavi9708 2 ปีที่แล้ว +26

    Maan shb ji 🙏🙏

  • @KanchanKumari-br4nh
    @KanchanKumari-br4nh 2 ปีที่แล้ว +42

    Buhat badia speech kiti ji waheguru mahar kare Punjab te 🙏🙏🙏🙏

  • @GurpreetSingh-dj1nh
    @GurpreetSingh-dj1nh 2 ปีที่แล้ว +17

    Cm Maan jindabad

  • @mangachamb7166
    @mangachamb7166 2 ปีที่แล้ว +14

    Next cm maan saab

  • @PrinceKumar-cf7ek
    @PrinceKumar-cf7ek 2 ปีที่แล้ว +28

    God bless🙏 💐💐💐💐💐🙏😇🤗👍aam aadmi party

  • @gurvindermann9449
    @gurvindermann9449 2 ปีที่แล้ว +9

    ਆਪ ਜ਼ਿੰਦਾਬਾਦ ਮਾਨ ਸਾਹਬ ਜ਼ਿੰਦਾਬਾਦ ✊💪✌️

  • @gurjapsinghhundal9472
    @gurjapsinghhundal9472 2 ปีที่แล้ว +7

    ਮਾਨ ਸਾਬ੍ਹ ਜੀ ਨਾਂ ਬਿਜਲੀ ਨਾਂ ਪਾਣੀ ਮਾਫ਼ ਕਰੋ, ਸਸਤਾ ਕਰ ਦਿਉ,🙏🙏 ਜ਼ਰੂਰੀ ਹੈ ਸਿਰਫ, ਪੜ੍ਹਾਈ ,ਹਸਪਤਲ‌‌ Sahi kar dew 🙏🙏

  • @punjabisardar-ec3qx
    @punjabisardar-ec3qx 2 ปีที่แล้ว +1

    ਭਗਵੰਤ ਮਾਨ ਵਧੀਆ ਬੰਦਾ ਅਗਲਾ ਮੁੱਖ ਮੰਤਰੀ ਭਗਵੰਤ ਮਾਨ ਨੂੰ ਬਣਾਊ

  • @ambassadorofgod106
    @ambassadorofgod106 2 ปีที่แล้ว +20

    SADA cm bhgwant singh maan zindabad kejriwaal zindabad

  • @shantusingh6083
    @shantusingh6083 2 ปีที่แล้ว +24

    Sardar Bhagwant singh maan imandari di misal aap zindabad👍👍👍👍👍

  • @no.1djkingkhudikalan922
    @no.1djkingkhudikalan922 2 ปีที่แล้ว +19

    Next CM bhagwant Maan zindabad

  • @manrajgrewal5558
    @manrajgrewal5558 2 ปีที่แล้ว +1

    ਇੱਕ ਵਾਰ ਜਰੂਰ ਮੋਕਾ ਦੇਣਾ ਚਾਹੀਦਾ ਹੈ ਆਮ ਪਾਰਟੀ ਨੂੰ ਕਾਂਗਰਸ ਪਾਰਟੀ ਤੇ ਅਕਾਲੀਆਂ ਨੇ ਬਹੁਤ ਲੁੱਟ ਲਿਆ ਆਮ ਪਾਰਟੀ ਜ਼ਿੰਦਾਬਾਦ ਆਮ ਪਾਰਟੀ ਜ਼ਿੰਦਾਬਾਦ ਭਗਵੰਤ ਮਾਨ ਮੁੱਖ ਮੰਤਰੀ 2022 ਵਿੱਚ ਹੋਣਾ ਚਾਹੀਦਾ ਹੈ ਆਮ ਪਾਰਟੀ ਜ਼ਿੰਦਾਬਾਦ

  • @anjubala6705
    @anjubala6705 2 ปีที่แล้ว +1

    ਪੰਜਾਬ ਦੀ ਸ਼ਾਨ ਭਗਵੰਤ ਮਾਨ ਜੀ। ਆਮ ਆਦਮੀ ਪਾਰਟੀ ਜਿੰਦਾਬਾਦ ਜੀ 💪💪🙏🙏

  • @swaivirk2712
    @swaivirk2712 2 ปีที่แล้ว +17

    Aap parti jindabad cm only maan saab hi

  • @jasveersinhh7210
    @jasveersinhh7210 2 ปีที่แล้ว +13

    Very good mañn sabb 🙏😘😘

  • @harmankuldeep4394
    @harmankuldeep4394 2 ปีที่แล้ว +1

    ਆਮ ਆਦਮੀ ਪਾਰਟੀ ਜੀੱਦਾਬਦ

  • @nanusant3210
    @nanusant3210 2 ปีที่แล้ว +2

    ਸਾਡਾ ਅਗਲਾ ਚੀਫ਼ ਮਨਿਸਟਰ ਭਗਵੰਤ ਮਾਨ ਭਾਈ 👍🏻

  • @GurdeepSingh-xq2to
    @GurdeepSingh-xq2to 2 ปีที่แล้ว +18

    Very good

  • @jasdeepsidhu7230
    @jasdeepsidhu7230 2 ปีที่แล้ว +17

    Bhagwànt Maan jindabad cm punjab

  • @goldyims2568
    @goldyims2568 2 ปีที่แล้ว +1

    ਆਮ ਆਦਮੀ ਪਾਰਟੀ ਜਿੰਦਾ ਬਾਦ ਇਸ ਵਾਰ ਕੇਜਰੀਵਾਲ ਦੀ ਪਾਰਟੀ ਪੰਜਾਬ ਵਿੱਚ ਬਣਾਉਣੀ ਚਾਹੀਦੀ ਹੈ

  • @ashwanikumarsharma2996
    @ashwanikumarsharma2996 2 ปีที่แล้ว +15

    App party zindabad

  • @jagjeetkaur7596
    @jagjeetkaur7596 2 ปีที่แล้ว +3

    ਭਗਵੰਤ ਮਾਨ ਸਿੰਘ ਵੀਰ ਜੀ ਤੇਰੀਆਂ ਗੱਲਾਂ ਵਿੱਚੋਂ ਬਹੁਤ ਸਾਰਾ ਅਨੰਦ ਸਕੂਨ ਤੇ ਰਸ਼ ਮਿਲਦਾ ਹੈ। ਸਾਡਾ ਸ਼ਹਿਰ ਸਮਰਾਲਾ ਤੇ ਦੋਰਾਹਾ ਵਿੱਚ ਇੱਕ ਵਾਰ ਰੈਲੀ ਜਰੂਰ ਕਰਕੇ ਜਾਓ ਮਾਨ ਸਿੰਘ ਜੀ ਜਿੰਦਾਵਾਦ ਜਿੰਦਾਵਾਦ

  • @brotherssisterscannel485
    @brotherssisterscannel485 2 ปีที่แล้ว +7

    Mann Saab jindabad 👍

  • @rahulop550
    @rahulop550 2 ปีที่แล้ว +10

    Punjab da sherr❣️

  • @angrejsinghangrej8045
    @angrejsinghangrej8045 2 ปีที่แล้ว +8

    ਭਗਵੰਤ ਮਾਨ ਜਿਦਾਬਾਦ

  • @gurvindermann9449
    @gurvindermann9449 2 ปีที่แล้ว +22

    2022 ਪੰਜਾਬ ਵਿੱਚ ਇੱਕ ਮੌਕਾ ਆਪ ਨੂੰ

    • @jassmanak850
      @jassmanak850 2 ปีที่แล้ว +1

      Mann saab zindabad ❤️❤️❤️❤️❤️❤️❤️

  • @maneepsingh4196
    @maneepsingh4196 2 ปีที่แล้ว +5

    ਭਗਵੰਤ ਮਾਨ ਜ਼ਿੰਦਾਬਾਦ ❤️❤️

  • @gaganrandhawa5249
    @gaganrandhawa5249 2 ปีที่แล้ว +1

    ਆਮ ਆਦਮੀ ਪਾਰਟੀ ਜਿੰਦਾਬਾਦ ਭਗਵੰਤ ਸਿੰਘ ਮਾਨ ਜਿੰਦਾਬਾਦ ♥️♥️♥️♥️♥️♥️♥️♥️♥️

  • @ksdhaliwal3670
    @ksdhaliwal3670 2 ปีที่แล้ว +5

    ਪੰਜਾਬ ਦੇ ਕਰਜ਼ੇ ਬਾਬਤ ਵੀ ਕੁੱਝ ਬੋਲਦਿਆ ਕਰੋ।

    • @Gursewaksingh-hk1if
      @Gursewaksingh-hk1if 2 ปีที่แล้ว +1

      ਪਿਛਲੇ 75ਸਾਲਾਂ ਵਿੱਚ ਜਿਹਨਾਂ ਨੇ ਪਹਿਲੇ ਨੰਬਰ ਦੇ ਪੰਜਾਬੀਆਂ ਦੇ ਪੰਜਾਬ ਨੂੰ ਕਰਜ਼ਈ ਕੀਤਾ ਇਹ ਗੱਲਾਂ ਉਨ੍ਹਾਂ ਲੀਡਰਾਂ ਨੂੰ ਪੁਛਿਆ ਕਰੋ । ਹੁਣ ਵਧੀਆ ਮੌਕਾ ਹੈ ਪੁੱਛਣ ਦਾ🙏🙏

  • @ManmeetSandhu-Music
    @ManmeetSandhu-Music 2 ปีที่แล้ว +9

    ਮਾਨ ਸਾਹਬ 😍✌

  • @ajaibsingh3873
    @ajaibsingh3873 2 ปีที่แล้ว +4

    ਭਗਵਂਤ ਮਾਨ ਕਾਬਿਲ ਤਾ ਲਗਦਾ ਹੈ, ਪਰ ਜੇ ਕੇਜਰੀ ਵਾਲ ਨੇ ਮੁਖ ਮਂਤਰੀ ਨਾ ਐਲਾਨਿਆ ਤਾ ਆਪ ਡੁਬ ਜਾਏਗੀ। ਕੇਜਰੀਵਾਲ ਲਾਲਚ ਨਾ ਕਰ,ਮਾਨ ਸਾਹਿਬ ਨੂਂ ਅਁਗੇ ਕਰ।ਇਹ ਮੇਰੀ ਨੇਕ ਸਲਾਹ ਹੈ।

  • @lakhvirkaur9761
    @lakhvirkaur9761 2 ปีที่แล้ว +11

    Waheguru g systam totale change hojy ,ahh Dharti Swarage bn jy 🙏🙏💯

  • @babbumaansaab5348
    @babbumaansaab5348 2 ปีที่แล้ว +11

    Maan saab

  • @kamleshkhurana9773
    @kamleshkhurana9773 2 ปีที่แล้ว +5

    Next cm maan sahib

  • @pammabasanti3035
    @pammabasanti3035 2 ปีที่แล้ว +5

    ਭਗਵੰਤ ਮਾਨ ਸਾਡਾ ਮਾਣ ❤️❤️🙏✌️

  • @gurdialsingh2234
    @gurdialsingh2234 2 ปีที่แล้ว +1

    ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਬਣਨ ਗਏ ਹੁਣ ਜ਼ਿੰਦਾਬਾਦ 💪🏼 ਜ਼ਿੰਦਾਬਾਦ 💪🏼 ਜ਼ਿੰਦਾਬਾਦ 💪🏼 ਜ਼ਿੰਦਾਬਾਦ 💪🏼 ਜ਼ਿੰਦਾਬਾਦ

  • @NishanSingh-qt2jn
    @NishanSingh-qt2jn 2 ปีที่แล้ว

    ਵੀਰੋ,,ਏਕ ਮੌਕਾ AAP nu plZ ਸਾਰੇ ਸਪੋਟ ਕਰੋ

  • @SukhwinderSingh-wq7fp
    @SukhwinderSingh-wq7fp 2 ปีที่แล้ว +7

    Good maan sab

  • @GurbhejSingh-sc2vu
    @GurbhejSingh-sc2vu 2 ปีที่แล้ว +4

    Maan saab ji zindabaad👍👍🙏🎄🌲🌳🌴🌱🌿☘️🍀🎍🍃🍂🍁🍄🌾💐🌷🌹🌹🥀🌻🌼🌸🌺👃👃👃👃👃👃

  • @avtarrai4256
    @avtarrai4256 2 ปีที่แล้ว

    ਇੱਕ ਮੋਕਾ ਆਪ ਪਾਰਟੀ ਜ਼ਰੂਰ ਦਿਉ ਜੀ ਧਨਵਾਦ ਹੋਵੇਗਾ

  • @gursewakbuttar6371
    @gursewakbuttar6371 2 ปีที่แล้ว +1

    ਆਪ ਪਾਰਟੀ ਜਿੰਦਾਬਾ ਦ ਇਕ ਮੌਕਾ ਆਪ ਨੂੰ ਦਿਉ ਜੀ

  • @rohitchandpuri5151
    @rohitchandpuri5151 2 ปีที่แล้ว +23

    Punjab di Shaan,,,,bhagwant mann jindabaad

  • @singarasingh8104
    @singarasingh8104 2 ปีที่แล้ว +16

    Good Mann Sahib ji .You will be surely CM of Punjab Govt.God bless you.

  • @sukhpb31
    @sukhpb31 2 ปีที่แล้ว

    ਸਾਰੇ ਮੇਰੇ ਭਰਾ ਸਾਰੀਆ ਮੇਰੀਆ ਭੈਣਾਂ ਸਾਰੀਆ ਮੇਰੀਆਂ ਮਾਵਾਂ ਸਾਰੇ ਮੇਰੇ ਬਾਪੂ ਜੀ ਸਾਰਿਆ ਨੂੰ ਹੱਥ ਜੋੜ ਕੇ ਬੇਨਤੀ ਆ ਕਿ ਪੰਜਾਬ ਨੂੰ ਬਚਾ ਲਓ ਇਸ ਵਾਰ ਆਮ ਆਦਮੀ ਪਾਰਟੀ ਨੂੰ ਵੋਟ ਕਰੋ ਜੀ ਸਾਰੇ 🙏🙏🙏🙏🙏

  • @karanoberoi2199
    @karanoberoi2199 2 ปีที่แล้ว +59

    Wah g wah Bhagwant Maan Ji tuhadi speech sun je Dil khush ho janda hai🙏
    Waheguru ji ka khalsa waheguru ji ki fateh 🙏

    • @BoSS-tu1df
      @BoSS-tu1df 2 ปีที่แล้ว +1

      Maan saab eh dsn ke jdo kejriwal Majithiye de pair fad maafi mang raha c ohdo bhagwant maan laage khdaa mooh ch nipple kyu khdaa c awaaj kyu nhi chuki ke sir kyu maafi mang rhe oh eh ta galt gal aa.. Thuk ke chatan wale 🤣🤣🤣

    • @JaswantSingh-sp5pd
      @JaswantSingh-sp5pd 2 ปีที่แล้ว +1

      Bae Punjab waleo bhut vadia moka thode kole please bae aap da sath devo je Punjab Ch aap di Sarkar ayi ta hi sade Haryana ch aa sakdi aa

  • @karmjitkaur6210
    @karmjitkaur6210 2 ปีที่แล้ว +9

    Aap God bless you

  • @amanSingh-gf9if
    @amanSingh-gf9if 2 ปีที่แล้ว +3

    aam Aadmi party jindabad 👍👍

  • @jugjeetsingh7192
    @jugjeetsingh7192 2 ปีที่แล้ว +1

    ਕਹਾਨੀਆਂ ਨਾਲ ਪੰਜਾਬ ਦਾ ਸੁਧਾਰ ਨਹੀ ਹੋਣਾ ਨੇਤਾਵਾਂ ਨਾਲ ਵਾਦਾ ਕਰੋ ਪੰਜਾਬ ਵਿਚ ਲੋਕਾ ਵਾਸਤੇ ਕਾਰੋਬਾਰ, ਕਿਸਾਨਾ ਨੂੰ ਨਵੀਆਂ ਤਕਨੀਕਾ, ਯੁਵਾ ਪੀਡੀ ਨੂੰ ਨੋਕਰੀਯਾ

  • @the_singh5309
    @the_singh5309 2 ปีที่แล้ว +103

    This man should be the next CM of Punjab ❤️

  • @amarjit932
    @amarjit932 2 ปีที่แล้ว +5

    Only CM Bhagwat maan ❤️❤️🙏

  • @arvinderkaur6127
    @arvinderkaur6127 2 ปีที่แล้ว +37

    We should now one chance give to AAP Party Bhagwant Mann is great personality and honest person

  • @Gurnamsingh-hx4xe
    @Gurnamsingh-hx4xe 2 ปีที่แล้ว +1

    ਬਹੁਤ ਵਧੀਆ ਸਿਖਿਆ ਇਕ **** ਸਿਖਾ ਗਿਆ। ਜੋ ਅਜ ਤਕ ਮੈਨੂੰ ਪਤਾ ਨਹੀ ਸੀ ਗਲਾ ਵਿਚ ਬਤਾ ਗਿਆ। ਧੰਨ ਭਾਗਵੰਤ ਮਾਨ ਜੀ।

  • @gurshantkaur1686
    @gurshantkaur1686 2 ปีที่แล้ว +2

    ਪੰਜਾਬ ਦੀ ਸਾਨ ਭਗਵੰਤ

  • @tarasinghsamagh1300
    @tarasinghsamagh1300 2 ปีที่แล้ว +4

    ਅਸੀਂ ਬੇਈਮਾਨੀ ਕਰਨੀ ਸਿੱਖਦੇ ਹੀ ਲੀਡਰਾਂ ਤੋ

  • @mamtarani4675
    @mamtarani4675 2 ปีที่แล้ว +3

    Bhagwant Maan is the best CM for Punjab

  • @themastertutorial
    @themastertutorial 2 ปีที่แล้ว +43

    MBD After so many years I hear this..... Thanks ❤🌹🙏 so much to back in my school days.

  • @GurdeepSingh-wz1px
    @GurdeepSingh-wz1px 2 ปีที่แล้ว +3

    Aap 2022
    Cm maan saab

  • @honeybhardwaj6562
    @honeybhardwaj6562 2 ปีที่แล้ว +5

    Kya bat ha mann saab ..bohut sohni glla..kitiya .. 👌👌👌

  • @pargatsinghbajwapargat5794
    @pargatsinghbajwapargat5794 2 ปีที่แล้ว +17

    🙏💪💪💪💪💪💪

  • @kalabhamme5022
    @kalabhamme5022 2 ปีที่แล้ว +17

    Aap jindavad Man jindavad

  • @rockon7437
    @rockon7437 2 ปีที่แล้ว +14

    Upcoming cm Bhagwant maan

  • @baldevsinghgaga1381
    @baldevsinghgaga1381 2 ปีที่แล้ว +6

    BHAGWANTMAANIS A GREAT AND HONEST PARSON

  • @lahkwinderrai5861
    @lahkwinderrai5861 2 ปีที่แล้ว

    ਭਗਵੰਤ ਮਾਨ ਸਾਹਬ ਜ਼ਿੰਦਾਬਾਦ ਸਾਡਾ

  • @jagtarfuji
    @jagtarfuji 2 ปีที่แล้ว

    ਇਨਕਲਾਬ ਜਿੰਦਾਬਾਦ ਭਗਵੰਤ ਸਿੰਘ ਮਾਨ ਜੀ ਆਪ ਜੀ ਦੇ ਨਾਲ ਸੀ ਨਾਲ ਹਾਂ ਨਾਲ ਹੀ ਰਹਾਂਗੇ ਇਨਕਲਾਬ ਜ਼ਿੰਦਾਬਾਦ

  • @kaurpreet8372
    @kaurpreet8372 2 ปีที่แล้ว +4

    CM of Punjab ....maan saab

  • @darshandhiman6951
    @darshandhiman6951 2 ปีที่แล้ว +14

    Bhagwant maan zindawad

  • @thamansingh8716
    @thamansingh8716 2 ปีที่แล้ว +1

    ਪੰਜਾਬ ਦਾ ਸਪੁਤ ਸਰਦਾਰ ਭਗਵੰਤ ਸਿੰਘ ਮਾਨ ਜੀ ਜ਼ਿੰਦਾਬਾਦ।CM Bhgwant Maan Ji zindavad।

  • @RajinderKaur.7604
    @RajinderKaur.7604 2 ปีที่แล้ว

    ਸਾਡੇ ਪੰਜਾਬ ਦੀ ਸ਼ਾਨ ਭਗਵੰਤ ਮਾਨ ਜ਼ਿੰਦਾਬਾਦ 🌾ਭਗਵੰਤ ਮਾਨ ਜ਼ਿੰਦਾਬਾਦ 🌾🙏🙏

  • @deepaksharma7691
    @deepaksharma7691 2 ปีที่แล้ว +8

    Have nothing to do with politics but this man has real knowledge to play with words... Hope he will justify his intelligence.. 💯