ਮੰਤਰੀ ਧਾਲੀਵਾਲ ਨੇ ਦਿਖਾਤੇ ਕਾਗਜ਼ - 'ਖਹਿਰਾ ਦੇ ਸ਼ਰੀਕਾਂ ਨੇ ਦੱਬੀ ਜ਼ਮੀਨ'

แชร์
ฝัง
  • เผยแพร่เมื่อ 6 มี.ค. 2023
  • #PrimeAsiaTv #KuldeepDhaliwal #BhagwantMann #SukhpalKhaira
    Subscribe To Prime Asia TV Canada :- goo.gl/TYnf9u
    24 hours Local Punjabi Channel
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 220

  • @user-oh1rz9uo3x
    @user-oh1rz9uo3x ปีที่แล้ว +2

    ਸੁਖਪਾਲ ਸਿੰਘ ਖਹਿਰਾ ਜਿੰਦਾਬਾਦ ਹੈ ਜਿੰਦਾਬਾਦ ਰਹੇਗਾ

  • @AvtarSingh-pw7fv
    @AvtarSingh-pw7fv ปีที่แล้ว +21

    ਜਿਹੜਾ ਵੀ ਕੁਰਸੀ ਤੇ ਬੈਠਦਾ ਹੈ ਉਹੀ ਆਪਣੇ ਰੰਗ ਦਿਖਾ ਦਿੰਦਾ ਹੈ ਸੀਚੇਵਾਲ ਵੀ ਉਨਾਂ ਵਿੱਚੋ ਇੱਕ ਹੈ

  • @bangarhkumar1492
    @bangarhkumar1492 ปีที่แล้ว +2

    ਖਹਿਰਾ ਸਾਹਿਬ ਜਿੰਦਾਬਾਦ

  • @raghveersingh153
    @raghveersingh153 ปีที่แล้ว +2

    ਧਾਰੀਵਾਲ ਜੀ ਸਰਕਾਰ ਦਾ ਕੰਮ ਬੋਲਣਾ ਚਾਹੀਦਾ ਨਾ ਕਿ ਜ਼ਬਾਨ।

  • @jugrajkhankhan5480
    @jugrajkhankhan5480 ปีที่แล้ว +4

    ਕਾਂਗਰਸ ਨੇ ਬੇੜਾ ਗ਼ਰਕ ਕੀਤਾ ਪੰਜਾਬ ਦਾ

  • @jugrajkhankhan5480
    @jugrajkhankhan5480 ปีที่แล้ว +5

    ਮਾਨ ਸਰਕਾਰ ਇਮਾਨਦਾਰ ਸਰਕਾਰ

  • @gulwindersingh8393
    @gulwindersingh8393 ปีที่แล้ว +1

    ਸੁਖਪਾਲ ਸਿੰਘ ਖਹਿਰਾ ਜ਼ਿੰਦਾਬਾਦ

  • @surkhmandermaanmaan3935
    @surkhmandermaanmaan3935 ปีที่แล้ว +4

    ਬਹੁਤ ਚੰਗੇ ਮੰਤਰੀ ਨੇ ਧਾਲੀਵਾਲ ਸਾਹਿਬ ਮੰਤਰੀ ਇਹੋ ਜਿਹੇ ਮੰਤਰੀ ਹੋਣ ਜਿਹੜੇ ਸਹੀ ਗੱਲਾਂ ਕਰਦੇ ਹਨ

  • @PargatSingh-xx1xi
    @PargatSingh-xx1xi ปีที่แล้ว +5

    ਖਹਿਰਾ ਦਲ ਬਦਲੂੂ ਨੂੰ ਬੇਇੱਜ਼ਤੀ ਕਰਾਉਣਦੀ ਆਦਤ ਪੈ ਗਈ।

  • @SurinderSingh-bi5gi
    @SurinderSingh-bi5gi ปีที่แล้ว +1

    ਧਾਲੀਵਾਲ ਸਾਬ,,,,ਜਦੋਂ ਦੀ ਜ਼ਮੀਨ ਤੇ ਨਜਾਇਜ਼ ਕਬਜ਼ਾ ਹੈ ਉਸ ਦਾ ਪੁਰਾਣਾ ਠੇਕਾ ਜੋੜ ਕੇ ਰਿਕਵਰੀ ਕੀਤੀ‌ ਜਾਏ,,,ਕੋਈ‌ ਲਿਹਾਜ਼ ਨਹੀਂ,,,

  • @NarinderSingh-od9kr
    @NarinderSingh-od9kr ปีที่แล้ว +17

    ਏਹ ਕਾਂਗਰਸ ਦੇ ਚੋਰ ਬਚੇ ਹੋਏ ਸਭ ਜੇਲ੍ਹ ਡੱਕੋ

  • @bobby_sidhu
    @bobby_sidhu ปีที่แล้ว +18

    ਖਹਿਰੇ ਨੇ ਦੱਬੀ ਹੈ ਤਾਂ ਦੱਸੋ, ਕਿਸੇ ਨੇ ਦੱਬ ਰੱਖੀ ਹੈ ਉਸ ਵਿੱਚ ਖਹਿਰੇ ਦਾ ਕੀ ਕਸੂਰ ਹੈ?

    • @NishaNisha-ll9hu
      @NishaNisha-ll9hu ปีที่แล้ว

      Koi ksoor ni vichare ene saal hoge ehnu raajneeti ki kita ehne mai ta tere to hairan ha tu hale vi ede tatteya nal latk reha

    • @bobby_sidhu
      @bobby_sidhu ปีที่แล้ว

      @@NishaNisha-ll9hu ਤੂੰ ਕਿਸ ਦੇ ਟੱਟਿਆ ਨਾਲ ਲਮਕਿਆ ਹੋਇਆ?

  • @amanindersingh4916
    @amanindersingh4916 ปีที่แล้ว +8

    ਸੀਚੇਵਾਲ ਨੇ ਜੋ ਜੀਰਾ ਵਿਚ ਜੋ ਪਾਣੀ ਪੋਲੋਊਸ਼ਨ ਵਾਰੇ ਕੀਤਾ ਸਭ ਦੇ ਸਾਹਮਣੇ ਹੈ

  • @aking-qg7ei
    @aking-qg7ei ปีที่แล้ว +13

    ਖਹਿਰਾ ਥਾਂ ਥਾਂ ਬੇਜਤੀ ਕਰਾਉਂਦਾ ਫਿਰਦਾ ਆ 😂😂🤣🤣

  • @nirmalsinghcheema2726
    @nirmalsinghcheema2726 ปีที่แล้ว +6

    ਸਰਕਾਰ ਥੋਡੀ ਆ ਕ ਖੇਹਰੇ ਦੀ ਏਨਾ ਨੂੰ ਵੀ ਸਮਜ ਨੀ

  • @arshbrar6725
    @arshbrar6725 ปีที่แล้ว +3

    ਸੁਖਪਾਲ ਖਹਿਰਾ ਜ਼ਿੰਦਾਬਾਦ

  • @BaldevSingh-hy8cd
    @BaldevSingh-hy8cd ปีที่แล้ว +1

    Kihara saab great AAP walio suno v hun

  • @amarajitproductions3902
    @amarajitproductions3902 ปีที่แล้ว +16

    ਸਾਹਮਣੇ ਆਉਣ ਲੱਗ ਪਿਆ ਕਿ ਕਿਵੇਂ ਕਾਂ.ਗ.ਰ.ਸੀ ਤੇ ਅ.ਕਾਲੀ ਰਲਕੇ ਇੱਕ ਦੂਜੇ ਨੂੰ ਘਪਲਿਆਂ ਤੋਂ ਬਚਾਉਂਦੇ ਰਹੇ ਨੇ... ਇਮਾਨਦਾਰ ਲੀਡਰ ਹੀ ਪੰਜਾਬ ਨੂੰ ਬਚਾ ਸਕਦੈ...

  • @gurpreetdadragurpreetdadra4092
    @gurpreetdadragurpreetdadra4092 ปีที่แล้ว +13

    ਸੰਤ ਸੀਚੇਵਾਲ ਤੇ ਖੇਹਰਾ ਸਾਬ ਰਾਜਨੀਤੀ ਕਰ ਰਹੇ ਨੇ

  • @bhadursingh2272
    @bhadursingh2272 ปีที่แล้ว +6

    ਵੋਟ ਤਾ ਅਸੀਂ ਆਪ ਨੂੰ ਪਾਈ ਪਰ ਖਹਿਰਾ ਖਹਿਰਾ ਹੀ ਹੈ

  • @rajinderkaur8867
    @rajinderkaur8867 ปีที่แล้ว +2

    ਖਹਿਰਾ ਦੀ ਕੁਤੇਖਾਣੀ ਬਹੁਤ ਹੋ ਰਹੀ ਐ ਵਾਹ ਆਮ ਆਦਮੀ ਪਾਰਟੀ ਜ਼ਿੰਦਾਬਾਦ

  • @balwindersingh5943
    @balwindersingh5943 ปีที่แล้ว +5

    ਅਾਮ ਅਾਦਮੀ ਪਾਰਟੀ ਨੂੰ ਵਿਧਾਨ ਸਭਾ ਦੀ ਮਰਜਾਦਾ ਦਾ ਨਹੀ ਪਤਾ

    • @sukhmandersingh3680
      @sukhmandersingh3680 ปีที่แล้ว

      ਮਰਜਾਦਾ ਨਾਲੋ ਸੱਚ ਜਰੂਰੀ ਆ

  • @bikkersohi5928
    @bikkersohi5928 ปีที่แล้ว

    ਖੈਹਰਾ ਸਾਹਿਬ ਜ਼ਿੰਦਾਬਾਦ

  • @Sohansingh-qg7ow
    @Sohansingh-qg7ow ปีที่แล้ว +9

    ਤੁਹਾਨੂੰ ਰੋਕਦਾ ਕੌਣ ਆ ਕਬਜੇ ਹਟਾਉਣ ਤੋਂ ? ਸੀਚੇਵਾਲ ਨੇ ਜੇਕਰ ਨਜਾਇਜ ਕਬਜਾ ਕੀਤਾ ਹੈ ਤਾਂ ਖਾਲੀ ਕਰਵਾਓ ਅਤੇ ਗਊਸ਼ਾਲਾ ਅਤੇ ਗੁਰੂਘਰ ਕੋਈ ਬਹਾਨਾ ਨਹੀਂ ਹੋਣਾ ਚਾਹੀਦਾ ਤੇ ਨਜਾਇਜ ਖਜਕਾਰੀਆਂ ਨੂੰ ਸਲਾਮ ਕਰਨ ਵਾਲਿਓ ਨਜਾਇਜ ਕਬਜੇ ਨੂੰ ਜਾਇਜ ਨਹੀਂ ਠਹਿਰਾਇਆ ਜਾ ਸਕਦਾ ।

  • @mangatrai89
    @mangatrai89 ปีที่แล้ว +2

    ਮੈਂ ਤਾਂ ਆਪ ਸਰਕਾਰੀ ਜ਼ਮੀਨ ਤੇ ਗਊਸ਼ਾਲਾ ਬਣਾਉਣ ਵਾਰੇ ਸੋਚਦਾ ਕਿਹੜਾ ਕੁਝ ਕਹਿਣਾ ਸਰਕਾਰ ਨੇ ਨਾਲੇ ਪੁੰਨ ਨਾਲੇ ਫ਼ਲੀਆਂ ਮੇਰੀ ਅਪੀਲ ਹੈ ਜਿੰਨਾ ਜਿੰਨਾ ਨੇ ਸਰਕਾਰੀ ਜ਼ਮੀਨ ਦੱਬੀ ਹੈ ਪਾਕੇ ਸੈਡ ਓਥੇ ਗਾਵਾਂ ਰੱਖ ਲਓ ਜਦੋਂ ਕੋਈ ਆਇਆ ਕਹਿ ਦੇਣਾ ਜੀ ਅਸੀਂ ਤਾਂ ਗਾਵਾਂ ਦੀ ਸੇਵਾ ਕਰਦੇ ਆ ਬਚ ਜਾਓਗੇ

  • @bablibansal572
    @bablibansal572 ปีที่แล้ว +2

    🏹⚖️🎤🐆🙌🏖ਰਬ।ਰਬ।।ਜੀ।।।🙏🏻

  • @kambojfazilka586
    @kambojfazilka586 ปีที่แล้ว +8

    Gud job

  • @punjabeducationpurpuse7022
    @punjabeducationpurpuse7022 ปีที่แล้ว +10

    ਆ ਪੰਜਾਬ ਦੇ ਮੁੱਦਿਆ ਦੀ ਗੱਲ਼ ਨੀ ਹੋ ਰਹੀ, ਆ ਤਾਂ ਆਪਸੀ ਇੱਕ ਦੂਜੇ ਨੂੰ ਨਿਵਾ ਦਿਖਾਣ ਦੀ ਲੜਾਈ ਹੋ ਰਹੀ ਆ, ਸ਼ਰਮ ਕਰੋ ਲੀਡਰਓ

  • @varinderkumar1714
    @varinderkumar1714 ปีที่แล้ว +15

    ਕਾਂਗਰਸ ਅਤੇ ਅਕਾਲੀ ਬਾਦਲ ਨੇ ਪੰਜਾਬ ਨੂੰ ਬਹੁਤ ਲੁੱਟਿਆ ਇਹ ਕੋਈ ਪੰਜ ਸਾਲ ਨਹੀਂ ਲੁੱਟਿਆ 70 ਸਾਲ ਲੁੱਟਿਆ ਏਹਨਾ ਨੇ ਆਪਣੀਆ ਹਜਾਰਾਂ ਏਕੜ ਜ਼ਮੀਨ ਬਣਾ ਲਈ ਆਮ ਲੋਕਾਂ ਕੋਲੋ ਪੰਜ ਮਰਲੇ ਜਗ੍ਹਾ ਮਕਾਨ ਬਣਾਉਣ ਲਈ ਨਹੀਂ ਖਰੀਦੀ ਜਾ ਰਹੀ

    • @tejasingh1061
      @tejasingh1061 ปีที่แล้ว

      Hun 70 saal luttan da licence aap noo devo?

  • @harwinderkaur7289
    @harwinderkaur7289 ปีที่แล้ว +1

    Veryyyyyyy good Maan Govt ✅💯💯👍👍

  • @NarinderSingh-od9kr
    @NarinderSingh-od9kr ปีที่แล้ว +5

    ਸਪੀਕਰ ਵੀ ਝੁੱਡੂ ਹੈ,,, ਮੰਨਦਾ ਕੋਈ ਹੈ ਨੀ ਏਹਦੀ 👎🏻👎🏻

  • @BalwinderSingh-rf6cc
    @BalwinderSingh-rf6cc ปีที่แล้ว +2

    Very.good.ji.DHARIWAL.JI

  • @GurmeetSingh-ud1dv
    @GurmeetSingh-ud1dv ปีที่แล้ว +3

    ਖਹਿਰਾ ਖਹਿੰਦਾ ਹੈ ਕਹਿੰਦੇ ਨਹੀਂ

  • @RajveerSingh-iu6kt
    @RajveerSingh-iu6kt ปีที่แล้ว +1

    Mann sab Love❤

  • @hardeepdhilon3278
    @hardeepdhilon3278 ปีที่แล้ว

    ਸੰਤ ਬਾਬਾ ਚਿੰਤਾ ਨੰਦ ਜੀ ਗਊ ਸ਼ਾਲਾ

  • @SurinderSingh-xy2lq
    @SurinderSingh-xy2lq ปีที่แล้ว +13

    Hun khaira de mooh Che jubaan nehi rhi

  • @bhoopsingh9579
    @bhoopsingh9579 ปีที่แล้ว +10

    Kuldeep Dhaliwal. Come at Ramgarh and immediately vocate land which is occupied by relatives of Sukhpal

  • @sikandersingh5384
    @sikandersingh5384 ปีที่แล้ว +3

    ਬਹੁਤ ਵਧੀਆ ਧਾਲੀਵਾਲ ਸਾਹਬ, ਚੋਰਾਂ ਦੀਆਂ ਅੱਖਾਂ ਉੱਤੇ ਬੰਨੀ ਕਾਲੀ ਪੱਟੀ ਖੋਲਤੀ, ਖੈਰਾ ਜੀ, ਤੁਸੀ ਖੁਦ ਹੀ ਤਾਂ ਕਹਿ ਰਹੇ ਹੋ ਕਿ ਫਤਿਹ ਸਿੰਘ ਤੁਹਾਡਾ ਬੰਦਾ ਹੈ। ਫਿਰ ਈਮਾਨਦਾਰੀ ਦਾ ਢੰਡੋਰਾ ਕਿਓ ਪਿੱਟ ਰਹੇ ਹੋ।

  • @parmeetsingh-ib7oo
    @parmeetsingh-ib7oo ปีที่แล้ว +1

    Good Dhilwayl sahib

  • @amarsingh-gh8bk
    @amarsingh-gh8bk ปีที่แล้ว

    ਜੇਕਰ ਖਹਿਰਾ ਸਾਹਿਬ ਦੇ ਸ਼ਰੀਕਾਂ ਨੇ ਜਮੀਨ ਦਬੀ ਹੈ ਤਾਂ

  • @parmjitmand825
    @parmjitmand825 ปีที่แล้ว +6

    ਭਗਵੰਤ ਮਾਨ ਵੀਰ ਜੀ ਇਹ ਲੋਕ ਬਹੁਤ ਭੈੜੇ ਨੇ ਤੁਸੀਂ ਲੋਕਾਂ ਦੀ ਸੇਵਾ ਕਰੀ ਜਾਵੋ

  • @vikramjit673
    @vikramjit673 ปีที่แล้ว +1

    Khaira Saab good man 👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @RajvirSingh-qm6eo
    @RajvirSingh-qm6eo ปีที่แล้ว +6

    👍👍

  • @romysandhusandhu3359
    @romysandhusandhu3359 ปีที่แล้ว +4

    ਲਾਲ ਮਿਰਚਾਂ ਕਿਉ ਲੱਗਦੀਆਂ ਨੇ

  • @KulbirSingh-ks3ly
    @KulbirSingh-ks3ly ปีที่แล้ว +5

    Chako fatte ihna avaliable te congrasia de

  • @sukhwindersidhu9105
    @sukhwindersidhu9105 ปีที่แล้ว +1

    ਵੀਰ ਜੀ ਖਹਿਰਾ ਸਹਿਬ ਜੀ ਨੇ ਜੇਕਰ ਆਪ ਜ਼ਮੀਨ ਦੱਬੀ ਹੋਵੇ ਤਾਂ ਫਿਰ ਕਿਹਾ ਜਾ ਸਕਦਾ। ਵੀਰ ਜੀ ਸ਼ਰੀਕੇ ਵਾਲੇ ਤਾ ਇੱਕ ਦੂਜੇ ਉਲਟ ਹੁੰਦੇ ਹਨ। ਪ੍ਰਕਾਸ਼ ਸਿੰਘ ਬਾਦਲ ਦਾ ਹਿਸਾਬ ਕਿਤਾਬ ਲਗਾ ਲਉ ਉਸ ਦਾ ਭਤੀਜਾ ਮਨਪ੍ਰੀਤ ਸਿੰਘ ਬਾਦਲ ਉਸ ਦੇ ਉਲਟ ਹਨ

  • @satpalkatal8149
    @satpalkatal8149 ปีที่แล้ว +2

    Best panchyat mantri

  • @SurinderSingh-bi5gi
    @SurinderSingh-bi5gi ปีที่แล้ว

    ਵਾਧੂ ਮੁਸ਼ਤਰਕਾ ਜ਼ਮੀਨਾ ਕਨਸੌਲੀਡੈਸਨ ਹੋਣ ਸਮੇਂ ਸਰਪਲਸ ਵਿਚ ਜਾਂ ਪੰਚਾਇਤਾਂ ਨੂੰ ਪਿੰਡਾਂ ਦੀ ਤਰੱਕੀ ਲਈ ਜਾ ਗਰੀਬਾਂ ਲਈ ਦਿਤੀ ਗੲਈ ਸੀ ਨਾ ਕੇ ਦੁਬਾਰਾ ਮਾਲਕਾਂਨਾ ਹਕ ਦਿੱਤੇ ਹਨ,,

  • @JarnailSingh-iy7wf
    @JarnailSingh-iy7wf ปีที่แล้ว

    Khiara Saab jindabad Ji

  • @narinderpalsingh7478
    @narinderpalsingh7478 ปีที่แล้ว +1

    Good job 👌👌

  • @mantejsi
    @mantejsi ปีที่แล้ว

    Great speaker khaira 👍

  • @SatnamSingh-rt2fj
    @SatnamSingh-rt2fj ปีที่แล้ว +1

    ਖੈਰਾ ਤੇ ਰਾਜਨੀਤੀ ਛੱਡ ਦੇ ਬੇਜਤੀ ਬਹੁਤ ਹੋ ਗਈ

  • @mohitgamer5368
    @mohitgamer5368 ปีที่แล้ว

    ਅਪੋਜ਼ੀਸ਼ਨ ਤੇ ਵੀ ਕੈਮਰਾ ਮਾਰ ਦਿੱਤਾ ਜਾਵੇ।

  • @angrejsingh3840
    @angrejsingh3840 ปีที่แล้ว +1

    ਮਾਨ ਸਾਬ ਚਕਕੇ ਰੱਖੋ

  • @gurmelkaur6635
    @gurmelkaur6635 ปีที่แล้ว

    ਖਹਿਰਾ ਸਭ ਨੂੰ ਚੁਭਦਾ ਕਿਉਂਕਿ ਪੰਜਾਬ ਦੀ ਗੱਲ ਕਰਦਾ

  • @sukhrajsingh6090
    @sukhrajsingh6090 ปีที่แล้ว +5

    Khera akala 92 te bhara punjab da sher

  • @mandeepsandhu7811
    @mandeepsandhu7811 ปีที่แล้ว

    ਫਿਰ ਛੁਡਵਾਉਂਦੇ ਕਿਉ ਨਹੀਂ ਜਾ ਡਰਾਮਾ ਕਰਨਾ a

  • @kamalvirk......8071
    @kamalvirk......8071 ปีที่แล้ว +10

    Congress de 18 chora vich 3 bethe baki paj ge ..ah saare thag ne...

  • @JASPREETsingh-ig8be
    @JASPREETsingh-ig8be ปีที่แล้ว +1

    Good Speech

  • @SukhwinderSingh-wq5ip
    @SukhwinderSingh-wq5ip ปีที่แล้ว +2

    ਗੁੱਡ ਵਰਕ

  • @nirvailsinghnirvailsingh4698
    @nirvailsinghnirvailsingh4698 ปีที่แล้ว +1

    Good ji

  • @harjeetdhaliwal798
    @harjeetdhaliwal798 ปีที่แล้ว +1

    Khehra top leader a

  • @punjjaabdesh8659
    @punjjaabdesh8659 ปีที่แล้ว +6

    ਬੰਦਾ ਖਹਿਰਾ ਵੀ ਵਧੀਆ, ਪਰ ਬੰਦਾ ਧਾਲੀਵਾਲ ਵੀ ਵਧੀਆ । ਧਾਲੀਵਾਲ ਨੇ ਫਸਾ ਲਿਆ ਖਹਿਰਾ ਅੱਜ ।

  • @sukhwinderkaur2523
    @sukhwinderkaur2523 ปีที่แล้ว +31

    ਖਹਿਰਾ ਸਾਹਿਬ ਜੀ ,ਤੁਸੀਂ ਬਹੁਤ ਵਧੀਆ ਲੀਡਰ ਹੋ ਜੀ ,ਪੰਜਾਬ ਦੇ ਭਲੇ ਦੇ ਲਈ ਸਭ ਇਕੱਠੇ ਹਾਂ ਜੀ ,ਵਾਹਿਗੁਰੂ ਜੀ ਮਿਹਰ ਕਰਨ 🙏

    • @sirat9650
      @sirat9650 ปีที่แล้ว

      Right

    • @merapunjabdeawaaj4729
      @merapunjabdeawaaj4729 ปีที่แล้ว

      Vadia ledar ta congers viçh bhajj geya c

    • @merapunjabdeawaaj4729
      @merapunjabdeawaaj4729 ปีที่แล้ว

      Jail vich kyu geya c Khaira Mony londering da case chal riha aa te crore da fr Darda aa congress vich Geya imandaar Khaira 🤣🤣🤣🤣

  • @sukhwinderkaur2523
    @sukhwinderkaur2523 ปีที่แล้ว +5

    Best of luck 🤞 waheguru ji tuhade nal han aap

  • @sarwanbhatiabhatia647
    @sarwanbhatiabhatia647 ปีที่แล้ว +16

    CM Bhagwant man sahib and his minister team sardaar Dhaliwal sahib ji doing best open every acknowledge for people who want to know exactly Punjab. What's done past government right and wrong.. Mann sahib going right there mission. 🙏🙏🙏🌷🌹🌷🌹🌷🌹🌷🙏🌷🙏🌷🌹🌷🌹🌷🌹🌷🌷❤

  • @GursewakSingh-dg4gk
    @GursewakSingh-dg4gk ปีที่แล้ว

    Kehrra great Leader

  • @narinderdeol8968
    @narinderdeol8968 ปีที่แล้ว

    Khaira is great good person

  • @musharrafrahmani8647
    @musharrafrahmani8647 ปีที่แล้ว +2

    Dhaliwal Jii Keep It Up Sir, Allah Bless You And Your Team

  • @lovepreetsingh1671
    @lovepreetsingh1671 ปีที่แล้ว +6

    ਜਦੋਂ ਆਮ ਆਦਮੀ ਪਾਰਟੀ ਦਾ ਕੋਈ ਮੰਤਰੀ ਬੋਲੇ ਤਾਂ ਕੈਮਰਾ ਸਿਰਫ ਇਕੋ ਬੰਦੇ ਉਤੇ ਫੋਕਸ ਹੈ, ਪਰ ਜਦ ਕੋਈ ਵਿਰੋਧੀ ਧਿਰ ਵਾਲਾ ਬੋਲਦਾ ਹੈ ਤਾਂ ਦੇਖੋ ਕੈਮਰੇ ਦਾ ਐਂਗਲ।

  • @singhsewa1831
    @singhsewa1831 ปีที่แล้ว

    Nice boll of man

  • @malwinderwalia2119
    @malwinderwalia2119 ปีที่แล้ว

    good javab sukhpal khera sahib

  • @gigiminiature4192
    @gigiminiature4192 ปีที่แล้ว +1

    ਧਾਲੀਵਾਲ ਸਾਹਬ ਜੀ ਬਾਦਲਾ ਦੇ ਸੁਖਵਲਾਸ ਹੋਟਲ ਦੀ ਗੱਲ ਮੂ ਚੋ ਨਿਕਲ ਤੋ ਹਟਗੀ ਬਾਦਲਾ ਨਾਲ ਕਿਤੇ ਗੰਡ ਤੁਪ ਤਾ ਨੀ ਹੋਗੀ ਦਾਲ ਚਾ ਕਾਲਾ ਲਗਦਾ ਮਾਤਰੀ ਸਾਹਬ

  • @KuldeepSingh-ep6mf
    @KuldeepSingh-ep6mf ปีที่แล้ว +1

    Good

  • @Bajwasaab713
    @Bajwasaab713 ปีที่แล้ว +36

    ਖਹਿਰੀਆ ਕਿ ਗੱਲ ਅੱਜ ਸਾਰਾ ਦਿਨ ਕੁੱਤੇਖਾਣੀ ਕਰਾਈ ਜਾਨਾ🤣🤣🤣🤣🤣🤣🤣🤣🤣🤣

  • @rupagill-pw3ul
    @rupagill-pw3ul ปีที่แล้ว

    Khaira sahi aa

  • @MustakKhan-up8bm
    @MustakKhan-up8bm ปีที่แล้ว

    Very good khera sab

  • @SatnamSingh-nq4hy
    @SatnamSingh-nq4hy ปีที่แล้ว +15

    Pehli waar Punjab nu imandar sarkar mili Sanu sath dena chahida

    • @vs1808
      @vs1808 ปีที่แล้ว

      In 11 month 6 people arrested.This is imandari.dont be sheeps of kejriwal

    • @palsurinder12451
      @palsurinder12451 ปีที่แล้ว

      3 imandaar , baro bari ayee sabh dee

  • @sukhchainsingh9449
    @sukhchainsingh9449 ปีที่แล้ว

    ਵਕਤ ਤਾਂ ਤੁਸੀਂ ਆਪ ਬਰਬਾਦ ਕਰ ਰਹੇ ਹੋ।

  • @sharnkhosa93
    @sharnkhosa93 ปีที่แล้ว +22

    Khaira di jealousy saaf pta lagdi bhagwant maan to 😂

  • @singhisking7133
    @singhisking7133 ปีที่แล้ว

    Sukhpal khehra ji da saath deo.khehra sahab tusi kaumi insaaf morche vich aao.azaad ldo

  • @RajvirSingh-qm6eo
    @RajvirSingh-qm6eo ปีที่แล้ว +4

    Kahera 😭

  • @SurinderSingh-xy2lq
    @SurinderSingh-xy2lq ปีที่แล้ว +5

    Khaira jhoot bol riha

  • @ManjitKaur-nw6je
    @ManjitKaur-nw6je ปีที่แล้ว +3

    Dhaliwal nu khula time te khaira saab nukujmint

  • @harbhajansinghsingh2835
    @harbhajansinghsingh2835 ปีที่แล้ว +17

    Cm maan sahib de leadership is 🌹👍👍🌹

  • @bhagwantsandhu3296
    @bhagwantsandhu3296 ปีที่แล้ว +6

    Khehra is a good person

  • @SukhwinderSingh-lx6cv
    @SukhwinderSingh-lx6cv ปีที่แล้ว

    Dhariwal shib bhut vadia ledr

  • @sevenriversrummi5763
    @sevenriversrummi5763 ปีที่แล้ว +2

    Khehra 😀😁😂😃😃😅😅🤣🤣

  • @amolaksandha3732
    @amolaksandha3732 ปีที่แล้ว +2

    Good khera

  • @AvtarSingh-zg5jf
    @AvtarSingh-zg5jf ปีที่แล้ว +1

    Awaz ta aa nhi rahi

  • @gsbadesha6680
    @gsbadesha6680 ปีที่แล้ว

    ਖਾਸ਼ ਅਾਦਮੀ ਪਾਰਟੀ ਨੂੰ ਕੈਂਮਰਾ ਨੇੜਿਓਂ ਕਰਕੇ ਅਤੇ ਵਿਰੋਧੀਧਿਰ ਨੂੰ ਦੂਰੋਂ ਦਿਖਾੲਿਅਾ ਜਾ ਰਿਹਾਹੈ। ਕੀ ਿੲਹ ਿੲਨਸ਼ਾਫ ਹੈ?

  • @baljitsingh374
    @baljitsingh374 ปีที่แล้ว +5

    Good job khaira sab ji

  • @bobbajwa4989
    @bobbajwa4989 ปีที่แล้ว +6

    Kiara very shameless person

  • @malkitsingh8608
    @malkitsingh8608 ปีที่แล้ว

    Dhan Dhan Sant Sichewal.

  • @ML-qb2nq
    @ML-qb2nq ปีที่แล้ว +4

    Dhaliwal da big fan burrraaaaaaaaa

  • @HarinderSingh-hw4gq
    @HarinderSingh-hw4gq ปีที่แล้ว +2

    1khaira == 92

  • @JarnailSingh-cz4yk
    @JarnailSingh-cz4yk ปีที่แล้ว +3

    Baadla nu de dyo, vechare gareeb ne

  • @amolaksandha3732
    @amolaksandha3732 ปีที่แล้ว

    Speaker sab I am the government

  • @JagtarSingh-jj9gs
    @JagtarSingh-jj9gs ปีที่แล้ว +1

    Shame on you all MLA’s

  • @bootadreger4540
    @bootadreger4540 10 หลายเดือนก่อน

    ਇਹ ਚੀਜ਼ ਖਹਿਰੇ ਨੂੰ ਬਹੁਤ ਦੁੱਖ ਲੱਗਿਆ