Khabar Di Khabar (1959) || ਕਿਸ ਨੇ ਖੇਡੀ ਆਹ ਖੇਡ , Amritpal Singh ਦੇ ਚੋਣ ਲੜਨ ਬਾਰੇ ਵੱਡਾ ਖੁਲਾਸਾ

แชร์
ฝัง
  • เผยแพร่เมื่อ 25 เม.ย. 2024
  • #primeasiatv #swarnsinghtehna #kdk #bhagwantmaan #arvindkejriwal #navjotsinghsidhu #navjotsidhu #bikrammajithia #narindermodi #modi #sukhbirbadal #cmbhagwantmaan #sukhbirbadal #rahulgandhi #congress #bjp #charanjitchanni #suniljakhar #farmersprotest
    Subscribe To Prime Asia TV Canada :- goo.gl/TYnf9u
    24 hours Local Punjabi Channel
    NOW AVAILABLE ON SATELLITE IN INDIA - AIRTEL DTH # 564 & JIO TV
    Available in CANADA
    NOW ON TELUS #2364 (Only Indian Channel in Basic Digital...FREE)
    Bell Satelite #685
    Bell Fibe TV #677
    Rogers #935
    ******************
    NEW ZEALAND & AUSTRALIA
    Real TV, Live TV, Cruze TV
    ******************
    Available Worldwide on
    TH-cam: goo.gl/TYnf9u
    FACEBOOK: / primeasiatvcanada
    WEBSITE: www.primeasiatv.com
    INSTAGRAM: bit.ly/2FL6ca0
    PLAY STORE: bit.ly/2VDt5ny
    APPLE APP STORE: goo.gl/KMHW3b
    TWITTER: / primeasiatv
    YUPP TV: bit.ly/2I48O5K
    Apple TV App Download: apple.co/2TOOCa9
    Prime Asia TV AMAZON App Download: amzn.to/2I5o5TF
    Prime Asia TV ROKU App Download: bit.ly/2CP7DDw
    Prime Asia TV XBOXONE App Download: bit.ly/2Udyu7h
    *******************
    Prime Asia TV Canada
    Contact : +1-877-825-1314
    Content Copyright @ Prime Asia TV Canada

ความคิดเห็น • 134

  • @abhirajdhaliwal2375
    @abhirajdhaliwal2375 18 วันที่ผ่านมา +26

    ਭਾਈ ਅਮ੍ਰਿਤਪਾਲ ਸਿੰਘ ਖਾਲਸਾ ਦਾ ਪੂਰਾ ਸਾਥ ਦੇਣਾ ਚਾਹੀਦਾ ਹੈ

  • @jagdishkaur9755
    @jagdishkaur9755 18 วันที่ผ่านมา +11

    ਕਿਸਾਨਾਂ ਦੀਆਂ ਸਾਰੀਆਂ ਮੰਗਾਂ ਜਾਇਜ ਹਨ ਤੇ ਮੰਨ ਲੈਣੀਆਂ ਚਾਹੀਦੀਆਂ ਹਨ ਪਰ ਸਿਆਸੀ ਲੋਕਾਂ ਨੂੰ ਤਾਂ ਵੋਟਾਂ ਚਾਹੀਦੀਆਂ ਹਨ। ਹੁਣ ਲੋਕ ਜਾਗ ਚੁੱਕੇ ਹਨ।

  • @dalbirsingh1128
    @dalbirsingh1128 17 วันที่ผ่านมา +5

    ਸੰਗਰੂਰ ਦੀ ਜ਼ਿਮਨੀ ਚੋਣ ਵਿੱਚ ਵੀ ਇਹ ਭਾਈ ਸਰਦਾਰ ਮਾਨ ਦਾ ਮਜ਼ਾਕ ਉਡਾਉਂਦਾ ਸੀ ਤੇ ਫੈਸਲੇ ਵਾਲੇ ਦਿਨ ਦੀ ਇਹਨਾ ਦੀ ਵੀਡੀਓ ਦੇਖੋ , ਮਰਨ ਵਾਲਾ ਹੋਇਆ ਪਿਆ ਸੀ । ਇਹਨੂੰ ਹੀ ਪੀਲ਼ੀ ਪੱਤਰਕਾਰੀ ਕਹਿੰਦੇ ਆ , ਜੋ ਇਹ ਕਰ ਰਹੇ ਆ

  • @GurpreetSingh-ke8ok
    @GurpreetSingh-ke8ok 16 วันที่ผ่านมา +3

    ਭਾਈ ਅਮ੍ਰਿਤਪਾਲ ਸਿੰਘ ਨੂੰ ਖਡੂਰ ਸਹਿਬ ਨਾਲ ਨਹੀਂ ਪੂਰੇ ਪੰਜਾਬ ਦੇ ਉੱਜਵਲ ਭਵਿੱਖ ਨਾਲ ਜੋੜਕੇ ਦੇਖੇ ਸੰਗਤ(PB31 ਵਾਲੇ

  • @deepbrar.
    @deepbrar. 18 วันที่ผ่านมา +13

    ਆਧੁਨਿਕ ਯੁੱਗ ਵਿੱਚ ਵਫ਼ਾਦਾਰੀ ਬਹੁਤ ਸੱਸਤੀ ਹੈ
    *ਹਰ ਬਜ਼ਾਰ ਚ ਆਸਾਨੀ ਨਾਲ ਮਿਲ ਜਾਂਦੀ ਹੈ*

  • @sukhwantsingh1999
    @sukhwantsingh1999 18 วันที่ผ่านมา +17

    ਬੀਬੀ ਖਾਲੜਾ ਤੇ ਭਾਈ ਰਾਜੋਆਣਾ ਨੂੰ ਕਿੰਨੀਆਂ ਕੁ ਵੋਟਾਂ ਪਈਆਂ ਸੀ। ਆਪਾ ਸ਼ਭ ਜਾਣਦੇ ਹੀ ਹਾਂ।

  • @deepbrar.
    @deepbrar. 18 วันที่ผ่านมา +13

    ਓਹਨਾਂ ਪਰਿੰਦਿਆ ਨੂੰ ਕੈਦ ਕਰਨਾ, ਸਾਡੀ ਫਿਤਰਤ ਵਿਚ ਨਹੀਂ ,
    *ਜੋ ਸਾਡੇ ਨਾਲ ਰਹਿ ਕੇ ,ਦੂਜਿਆਂ ਨਾਲ ਉੱਡਣ ਦੇ ਸ਼ੋਕੀਨ ਹੋਣ*

  • @bhagwansingh3507
    @bhagwansingh3507 18 วันที่ผ่านมา +11

    ਗੁਰਕੀਰਤ ਕੋਟਲੀ ਕਿਤੇ ਬੇਅੰਤ ਸਰਕਾਰ ਵੇਲੇ ਵਾਪਰੇ ਕੇਤੀਆਂ ਕਾਂਡ ਵਾਲਾ ਤਾਂ ਨਹੀਂ

  • @GurpreetSingh-ke8ok
    @GurpreetSingh-ke8ok 16 วันที่ผ่านมา +3

    ਖਡੂਰ ਸਹਿਬ ਵਾਲਿਆ ਲਈ ਪੰਜਾਬ ਬਚਾਉਣ ਦਾ ਸਮਾ

  • @baldevjassar8059
    @baldevjassar8059 18 วันที่ผ่านมา +8

    *🙏🌺ਅੱਜ ਦਾ ਵਿਚਾਰ🌺🙏*
    *ਆਪਣੀ ਅਕਲ 'ਤੇ ਹੱਦੋਂ ਵੱਧ ਭਰੋਸਾ ਕਰਨਾ ਬੇ ਅਕਲੀ ਹੈ।ਇਹ ਯਾਦ ਰੱਖਣ ਵਿੱਚ ਹੀ ਭਲਾਈ ਹੈ ਕਿ ਤਕੜੇ ਤੋਂ ਤਕੜਾ ਬੰਦਾ ਵੀ ਕਮਜ਼ੋਰ ਪੈ ਜਾਂਦਾ ਹੈ,ਤੇ ਸਿਆਣੇ ਤੋਂ ਸਿਆਣਾ ਬੰਦਾ ਵੀ ਗ਼ਲਤੀ ਕਰ ਸਕਦਾ ਹੈ।*
    *ੴਵਾਹਿਗੁਰੂ ਜੀ ਕਾ ਖ਼ਾਲਸਾ ੴ*
    *🚩 ਵਾਹਿਗੁਰੂ ਜੀ ਕੀ ਫ਼ਤਹਿ 🚩*

  • @ranbirsingh9171
    @ranbirsingh9171 18 วันที่ผ่านมา +3

    ਜਦੋ ਨਤੀਜੇ ਈ ਵੀ ਐਮ ਨੇ ਹੀ ਘੋਸਿ਼ਤ ਕਰਨੇ ਹਨ ਫੇਰ ਵੋਟਾਂ ਪਵਾਉਣ ਦੀ ਡਰਾਮੇਬਾਜੀ ਕਰਨ ਦਾ ਕੋਈ ਫਾਇਦਾ ਨਹੀ

  • @balwantkaurchahal8382
    @balwantkaurchahal8382 18 วันที่ผ่านมา +13

    ਟਹਿਣਾ ਜੀ ਅਮ੍ਰਿਤਪਾਲ ਸਿੰਘ ਜੀ ਦੀ ਲਹਿਰ ਬਣੇਗੀ ਜਰੂਰ ਬਣੇਗੀ ਦੇਖਦੇ ਰਹਿਣਾ ਹਾਲੇ ਪੱਕਾ ਫੈਸਲਾ ਨਹੀਂ ਸੀ ਆਇਆ ਪਰ ਹੁਣ ਦੇਖਿਓ ਲੋਕਾਂ ਨੂੰ ਬੇਵਕੂਫ਼ ਨਾ ਸਮੱਝਣਾ ਐਲਾਨ ਹੋਇਆ ਹੈ ਹੁਣ ਤਾਂ ਨੇਰੀ ਲਿਆ ਦੇਣਗੇ ਦੇਖਿਓ ਸਹੀ ਵਹਿਗੁਰੂ ਜੀ ਮੇਹਰ ਕਰਨੇ ਉਹ ਅੰਗ ਸੰਗ ਹਨ ਭਾਈ ਅਮ੍ਰਿਤਪਾਲ ਸਿੰਘ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰਹਿਣ।

    • @SukhdevSingh-up7ed
      @SukhdevSingh-up7ed 16 วันที่ผ่านมา

      ਫੇਰ ਭਾਰਤੀ ਸੰਵਿਧਾਨ ਦੀ ਸੌਹ ਚੁੱਕਣਗੇ ਭਾਈ ਸਾਹਿਬ?

  • @sukhwantsingh1999
    @sukhwantsingh1999 18 วันที่ผ่านมา +7

    ਸੁਖਬੀਰ ਬਾਦਲ ਕਿਆਂ ਨੂੰ ਵੋਟ ਪਾਉਣੀ ਵੀ ਬੀਜੇਪੀ ਨੂੰ ਵੋਟ ਪਾਉਣੀ ਕਿਉਂਕੇ ਇਹਨਾਂ ਨੇ ਵੀ ਆਖ਼ਰ ਮੇਦੀ ਨਾਲ ਰਲਣਾਂ ਹੈ ਜਿਵੇਂ ਚੰਡੀਗੜ੍ਹ ਵਿੱਚ ਮੇਅਰ ਦੀ ਚੋਣ ਵਿੱਚ ਇਨ੍ਹਾਂ ਬੀਜੇਪੀ ਨੂੰ ਹੀ ਵੋਟ ਪਾਈ ਸੀ।

    • @jaspalsinghpinka3571
      @jaspalsinghpinka3571 18 วันที่ผ่านมา +1

      ਬਿਲਕੁਲ ਸਹੀ ਹੈ ਵੀਰ ਜੀ

  • @amardeepsingh8338
    @amardeepsingh8338 18 วันที่ผ่านมา +4

    ਵੋਟ ਅਮਿ੍ਤਪਾਲ ਨੂੰ ਪਾਵਾਂਗੇ ਟਹਿਣਾ ਸਹਿਬ ਇਹ ਨੋਜਵਾਨ ਬੰਦਾ ਵਾ ਬੀਬੀ ਖਾਲੜਾ ਨਾਲ ਕੰਮਪੇਅਰ ਕਰਨਾ ਠੀਕ ਨਹੀ

    • @SinghGill7878
      @SinghGill7878 15 วันที่ผ่านมา +1

      ਖਾਲੜਾ ਖਹਿਰੇ ਵਲੋਂ ਖੜ੍ਹੀ ਸੀ ਜੋ ਦਲਬਦਲੂ ਬੰਦਾ ਆ ਤਾਂ ਨਹੀਂ ਵੋਟਾਂ ਪਈਆ ਸੀ

  • @saabtrucking4391
    @saabtrucking4391 18 วันที่ผ่านมา +3

    ਬਿਲਕੁਲ ਸਹੀ ਕਿਹਾ ਟਹਿਣਾ ਸਾਬ

  • @deepbrar.
    @deepbrar. 18 วันที่ผ่านมา +14

    ਗਿਰੀ ਹੋਈ ਸੋਚ ਚਰਚਾ ਵਿੱਚ ਤਾਂ ਰੱਖ ਸਕਦੀ ਹੈ
    *ਲੇਕਿਨ ਸਨਮਾਨ ਨਹੀਂ ਦਿਵਾ ਸਕਦੀ*

    • @drjps2231
      @drjps2231 18 วันที่ผ่านมา

      😮

    • @mandeepbrar1979
      @mandeepbrar1979 18 วันที่ผ่านมา

      ਗਿਰੀ ਹੋਈ?

  • @brarbrar9024
    @brarbrar9024 18 วันที่ผ่านมา +3

    Amripal jitu

  • @rajvindersinghdhaliwal9342
    @rajvindersinghdhaliwal9342 18 วันที่ผ่านมา +12

    ਟਹਿਣਾ ਵੀਰ ਜੀ ਤੁਸੀਂ ਬਿਲਕੁਲ ਠੀਕ ਹੋ

  • @narinderjeetsingh3994
    @narinderjeetsingh3994 18 วันที่ผ่านมา +4

    Sat Sri akaal to all 🙏❤️❤️

  • @jattdhaliwal9379
    @jattdhaliwal9379 18 วันที่ผ่านมา +3

    ਅਸੀ ਬਿੱਲ ਤਿਆਰ ਕਰਵਾਉਣ ਵਾਲ਼ੀ ਕਮੇਟੀ ਵਿੱਚ ਨਹੀਂ ਸੀ ਅਸੀਂ ਚੋਣ ਮੈਨੀਫੈਸਟੋ ਕਮੇਟੀ ਦਾ ਹਿੱਸਾ ਨਹੀਂ ਸੀ ਫ਼ਿਰ ਜਦੋਂ ਤੁਹਾਡੀ ਸੁਣਦਾ ਹਿ ਕੋਈ ਨਹੀਂ ਚੋਣ ਇਕੱਲੇ ਛੱਤਰ ਪੌਲੇ ਕਰਵਾਉਣ ਨੂੰ ਲੜ ਰਹੇ ਹੋ

  • @BaldevSingh-gj6ex
    @BaldevSingh-gj6ex 18 วันที่ผ่านมา +1

    🙏🙏👌👌👍👍

  • @GurpreetSingh-ke8ok
    @GurpreetSingh-ke8ok 16 วันที่ผ่านมา +2

    ਭਾਈ ਅਮ੍ਰਿਤਪਾਲ ਸਿੰਘ ਜ਼ਿੰਦਾਬਾਦ

  • @ajaibsingh5554
    @ajaibsingh5554 18 วันที่ผ่านมา +2

    ਕਾਂਗਰਸ ਤੇ ਆਮ ਪਾਰਟੀ ਰਲੀ ਹੇਈ ਹੈ

  • @refillrhythmmusic
    @refillrhythmmusic 18 วันที่ผ่านมา +3

    Amritpal nu Vota pa ke Sarkar da muh band krna apa

  • @ajaysingh-gp6un
    @ajaysingh-gp6un 18 วันที่ผ่านมา +3

    ਟਹਿਣਾ ਤੂੰ ਇਕੱਲਾ ਈ ਸਰਵੇ ਕਰੀ ਜਾਨਾਂ

  • @RanjitSingh-oq1wu
    @RanjitSingh-oq1wu 18 วันที่ผ่านมา +2

    Satsriakalji

  • @surmukhsingh9954
    @surmukhsingh9954 18 วันที่ผ่านมา

    Clarifications of Sh SS Tehna je stands for values to the viewers.Appreciated.

  • @user-nq5or5fx4q
    @user-nq5or5fx4q 18 วันที่ผ่านมา +1

    Thank you Tehnna bai je 🙏 FROM Bint Rai JODHPUR PAKHAR ( Maur Mandi )

  • @jagtargill-rc4gy
    @jagtargill-rc4gy 17 วันที่ผ่านมา

    Very good 2 thanks

  • @gurindersingh4495
    @gurindersingh4495 18 วันที่ผ่านมา +4

    ਸਰਦਾਰ ਸਿਮਰਨਜੀਤ ਸਿੰਘ ਮਾਨ ਨੂੰ ਤਰਨ ਤਰਨ ਵਾਲਿਆ ਬਹੁਤ ਵੱਡੇ ਫਰਕ ਨਾਲ ਜਿਤਾਇਆ

    • @user-vq5nd3to2r
      @user-vq5nd3to2r 17 วันที่ผ่านมา

      ਉਹ ਤਾਂ ਸੰਗਰੂਰ ਸੀ

    • @erharcharanrauke5519
      @erharcharanrauke5519 17 วันที่ผ่านมา

      ​@user-vq5nd3to2r tarntarn c veere 89 ch 489000 nal jiteya c

  • @HarkrishanSinghDhillon
    @HarkrishanSinghDhillon 18 วันที่ผ่านมา +2

    Tehna Saab tere Lagan na Lagan te bhai Amritpal de jitt depend ni karde.
    Tu 4 June de wait kar

  • @tirath5732
    @tirath5732 17 วันที่ผ่านมา +1

    Amrtpal singh g need cm punjab punjabo

  • @AjmerSingh-vt6ol
    @AjmerSingh-vt6ol 17 วันที่ผ่านมา +1

    ਟਹਿਣਾ ਸਾਹਿਬ ਜੋਤਿਸ਼ ਕਦੋਂ ਦਾ ਸਿੱਖਿਆ ਜੋ ਜਿੱਤ ਹਾਰ ਦਾ ਪਹਿਲਾਂ ਈ ਪਤਾ ਲੱਗ ਗਿਆ

  • @JagjitSingh-ox1zy
    @JagjitSingh-ox1zy 18 วันที่ผ่านมา

    Kisana te mazdoora nu kthe ho ke leaders nu swal krne chahide te jo partian kisana te mazdoor de brkblan han oh nu votan nahi deniya chahidiyan ne. Nice analysis.

  • @baljitshergill6809
    @baljitshergill6809 18 วันที่ผ่านมา +2

    Good job brother

  • @user-vq5nd3to2r
    @user-vq5nd3to2r 17 วันที่ผ่านมา +1

    ਅਮ੍ਰਿਤਪਾਲ ਦੀ ਜਮਾਨਤ ਜਬਤ ਹੋਗੀ ਕੋਰਟ ਚ ਵੋਟਾਂ ਚ ਵੀ ਵੀ ਆਹੀ ਹਾਲ

  • @gurcharannanaksar7416
    @gurcharannanaksar7416 18 วันที่ผ่านมา +3

    ਪੰਜਾਬ ਵਿਚ ਤੁਸੀ ਵਿਰੋਧ ਕਰ ਸਕਦੇ ਹੋ ਪਰ ਸੈਟਰ ਵਿਚ ਸਰਕਾਰ ਬੀਜੇਪੀ ਦੀ ਹੀ ਬਣੇਗੀ। ਸਾਨੂੰ ਤਾਂ ਟਹਿਣਾ ਵੀ ਪੱਖਪਾਤੀ ਲਗਦਾ ਹੈ।

    • @harbindersingh9713
      @harbindersingh9713 18 วันที่ผ่านมา

      Taina sab kisana ware ap bahut changa bole ho main thuhda bahut fan han thanku

  • @gurcharansinghmann1814
    @gurcharansinghmann1814 18 วันที่ผ่านมา +1

    ਕੇਤੀਆ ਕਾਂਡ ਕਿਸ ਨੇ ਕੀਤਾ ਸੀ 😂😂😂😂

  • @narinderjeetsingh3994
    @narinderjeetsingh3994 18 วันที่ผ่านมา +3

    Jaswant Singh khalra ji de haq vich kine lok san

  • @kirankaur4504
    @kirankaur4504 18 วันที่ผ่านมา +1

    ਸਤਿ ਸ੍ਰੀ ਅਕਾਲ ਜੀ 🙏🙏

  • @surmukhsingh9954
    @surmukhsingh9954 18 วันที่ผ่านมา +1

    Je kr Kotli saheb we Bjp de nikle tan fir ke kroge.Donot believe on any relatives.Congress to ensure before placing his name

  • @jarnailsingh9949
    @jarnailsingh9949 18 วันที่ผ่านมา +1

    182nd like Jarnail Singh Khaihira Retired C H T V P O Nalh Via Loheeyan Khaas Jalandhar Punjab India Prime Asia ❤

  • @baljeetsingh5301
    @baljeetsingh5301 17 วันที่ผ่านมา +1

    Ustad ji mai hlka fatehgarh sahib to ja rha amritpal di support ch 10 gaddia 50 bnde lai k sara punjab nal a amritpal de .

  • @melasingh3845
    @melasingh3845 18 วันที่ผ่านมา

    Tehna Ji You are right

  • @Hardeepsingh-es1bk
    @Hardeepsingh-es1bk 18 วันที่ผ่านมา

    Tehna ji Tussi sachh boliya

  • @babbarsher9273
    @babbarsher9273 18 วันที่ผ่านมา

    Bilkul sahi hai akali Dall no fiyada hoyega

  • @user-vq5nd3to2r
    @user-vq5nd3to2r 17 วันที่ผ่านมา

    ਟਹਿਣਾ ਸਰਵੇ

  • @Naseemahmed619
    @Naseemahmed619 18 วันที่ผ่านมา

    Ap ka swagt he ❤❤❤❤

  • @inderjitsingh5792
    @inderjitsingh5792 17 วันที่ผ่านมา

    👌👍

  • @nirmalchindrey4640
    @nirmalchindrey4640 18 วันที่ผ่านมา +1

    Supreem court de judge vic gei ne

  • @user-dp6ss3ek3f
    @user-dp6ss3ek3f 18 วันที่ผ่านมา

    ਬਹੋਤ ਵਦੀਆ ਵੀਚਾਰ
    Sikhs Future IN Jammu And Kashmir

  • @surjeetsingh8809
    @surjeetsingh8809 18 วันที่ผ่านมา +1

    👍👌

  • @darshansingh5402
    @darshansingh5402 18 วันที่ผ่านมา

    Sahi kiha ji.

  • @boharsingh7725
    @boharsingh7725 18 วันที่ผ่านมา +1

    🙏🙏🙏🙏🙏
    🙏🙏🙏🙏🙏

  • @ajaibsinghpanesarCanada
    @ajaibsinghpanesarCanada 18 วันที่ผ่านมา

    S S A 🙏🙏 Tehna Sahib ji

  • @surinderpalvsinghverynicec822
    @surinderpalvsinghverynicec822 18 วันที่ผ่านมา

    Dear ssakal ji
    Ì am impressed 4m ur views

  • @surmukhsingh9954
    @surmukhsingh9954 18 วันที่ผ่านมา +1

    If Hans Raj Hans would have recommend the demands of kisans/majdoor to any edge of Bjp govt he would not the lost of confidence of kisans/majdoors ,as now crying.However he belongs to Punja b,rest depend on voters
    ongs to Punjab , rest

  • @AWSexpert1
    @AWSexpert1 17 วันที่ผ่านมา +2

    ਦਲਿਤ ਬੀਜੇਪੀ ਨਾਲ ਨੇ ਇਸ ਵਾਰ।

    • @SinghGill7878
      @SinghGill7878 15 วันที่ผ่านมา

      ਜੁੱਤੀਆਂ ਮਾਰ ਮਾਰ ਕੇ ਹਸਪਤਾਲ ਪੋਹਚਾਤਾ ਅਗਲਿਆ ਨੇ ਤੁਹਾਡੇ ਦਲਿਤ ਲੀਡਰ ਨੂੰ ਅੰਦਾਜ਼ਾ ਲਗਾਓ ਤੁਹਾਡਾ ਕੀ ਹਾਲ ਕਰਨਗੇ

  • @AjmerSingh-vt6ol
    @AjmerSingh-vt6ol 17 วันที่ผ่านมา

    ਟਹਿਣਾ ਸਾਹਿਬ ਏਹ ਤਾਂ। ਸਮਾਂ ਹੀ ਦੱਸੇਗਾ ਕੌਣ ਜਿੱਤਦਾ ਬਾਕੀ ਅਮਿੰ ਤ,ਪਾਲ ਸਿੰਘ ਦੀ ਭੰਡੀ ਨਾ ਕਰੇ ਗੱਲ ਸ਼ੋਭਦੀ ਨਹੀ

  • @harjindersinghgrewal8593
    @harjindersinghgrewal8593 18 วันที่ผ่านมา +1

    Good news

  • @user-vq5nd3to2r
    @user-vq5nd3to2r 17 วันที่ผ่านมา

    ਅਮ੍ਰਿਤਪਾਲ ਦੀ ਜਮਾਨਤ ਜਬਤ ਹੋਣੀ ਆ ਰਹਿਣ ਦਿੰਦਾ ਲੜਨ ਲਈ

  • @charansinghcharn4879
    @charansinghcharn4879 18 วันที่ผ่านมา +6

    ਇਹ ਅਜ਼ਾਦ ਉਮੀਦਵਾਰ ਹੈ ਖਾਲੜਾ ਇਕ ਪਾਰਟੀ ਵਲੋਂ ਸੀ

  • @rajvindersinghdhaliwal9342
    @rajvindersinghdhaliwal9342 18 วันที่ผ่านมา +1

    ਜਲੰਧਰ ਦਾ ਬੀ ਜੇ ਪੀ ਦਲਾਂ ਕਹਿੰਦਾ ਇਹ ਕਿਸਾਨ ਉਹਨੂੰ ਬਹੁਤ ਛੇਤੀ ਪਤਾ ਲੱਗ ਜਾਊ ਇਹ ਤੇਰੇ ਪਿਓ ਹਨ ਦਲ਼ਿਆਂ ਤਿੰਨ ਪਾਰਟੀਆਂ ਬਦਲ ਕੇ

  • @mandeepbrar1979
    @mandeepbrar1979 18 วันที่ผ่านมา

    Pata lag hi jau Tehna Sahib.

  • @MaingalSingh
    @MaingalSingh 18 วันที่ผ่านมา

    Sat Sri akal bai tehna Saab ji 🙏 🎉

  • @BudhSingh-pb2es
    @BudhSingh-pb2es 15 วันที่ผ่านมา

    ਭਾਈ ਅਮ੍ਰਿਤ ਪਾਲ ਜੀ ਜਿੱਤਣ ਗੇ

  • @nirdoshprabhakar7544
    @nirdoshprabhakar7544 18 วันที่ผ่านมา

    Farmers never happy

  • @satnamkang7784
    @satnamkang7784 14 วันที่ผ่านมา

    ਕਲਗੀਆਂ ਵਾਲੇ ਨੇ

  • @singhlakhvir112
    @singhlakhvir112 17 วันที่ผ่านมา +1

    Bibi khalra azad nhi larha c

  • @harrygill1482
    @harrygill1482 17 วันที่ผ่านมา +2

    Tu vi vekh li tidea jea 4 june nu

  • @GurpreetSingh-ke8ok
    @GurpreetSingh-ke8ok 16 วันที่ผ่านมา +1

    ਭਾਈ ਅਮ੍ਰਿਤਪਾਲ ਸਿੰਘ ਦੇ ਮੈਦਾਨ ਵਿੱਚ ਉਤਾਰਿਆ ਹੀ ਟੈਪੂਆ ਦੇ ਪਿਛੋਂ ਧੂਆਂ ਨਿਕਲਨਾ ਸ਼ੂਰੁ ਹੋ ਗਿਆ 😅😅😅😅😅

  • @GurpreetKaur-lx9tp
    @GurpreetKaur-lx9tp 18 วันที่ผ่านมา

    🙏🇩🇪❤️

  • @parmjeetsingh7135
    @parmjeetsingh7135 18 วันที่ผ่านมา +1

    ਜੇ ਸਰਕਾਰ ਬੀ ਜੇ ਪੀ ਬਣਗੀ 4 ਤਰੀਕ ਨੂੰ ਮਾਫੀ ਮੰਗਣ ਦੀ ਲੋੜ ਪਵੇਗੀ😢😢

    • @amansaini7982
      @amansaini7982 18 วันที่ผ่านมา

      L. Lldo😊llli5y⁰⁰😊😊😊😊😊

  • @yadrangi6248
    @yadrangi6248 18 วันที่ผ่านมา +1

    22 tu negative hi gal krda huna

  • @ajaypalsingh7406
    @ajaypalsingh7406 16 วันที่ผ่านมา

    Bhai sahab ji bhai simarjit singh maan ji v asse tra hee bahar aiyyy c ki tuc bhul giyyy oooo ???

  • @GurmeetSingh-yz3jt
    @GurmeetSingh-yz3jt 18 วันที่ผ่านมา +5

    ਜਿੱਤੇਗਾ ਦੇਖ ਲਵੀਂ ।ਤੇਰੇ ਸਾਹਮਣੇ ਆ ਜਾਊਗਾ। ਹੁਣ ਦੇਖੀ ਤਾਂ ਸਹੀ।ਚਾਰ ਲੱਖ ਵੋਟ ਤਾਂ ਆਰਾਮ ਨਾਲ ਪੈ ਜਾਵੇਗੀ। ਜਿੱਤੂ ਇੱਟ ਵਰਗਾ ਪੱਕਾ।

    • @PritamSingh-wt7jx
      @PritamSingh-wt7jx 18 วันที่ผ่านมา +1

      ਜੋ ਆਪਨੇ ਆਪ ਨੂੰ ਪੰਥਕ ਜਥੇਬੰਦੀ ਆ ਕਹਾਉਂਦੇ ਹਨ ਹੁਣ ਪਤਾ ਲੱਗ ਜਾਵੇਗਾ ਕੀ ਆਪਣੇ ਉਮੀਦਵਾਰਾਂ ਬਿਠਾ ਕੇ ਅੰਮ੍ਰਿਤ ਪਾਲ ਦੀ ਮੱਦਤ ਕਰਦੇ ਹਨ ਜਾਂ ਨਹੀਂ

  • @ramgoat13
    @ramgoat13 18 วันที่ผ่านมา

    Amritpal je jail Cho release ho gya te election fight karda hai taa Punjabiyan nu alert hona chahida hai. Central agencies ne bandi Sikh nu ta chaddeya nahi, Amritpal nu kitho release kar den ge? Sabto pehla bandi Sikh de decision den.

  • @jaggabrar6319
    @jaggabrar6319 18 วันที่ผ่านมา

    🎉🎉🎉🎉🎉🎉🎉🎉🎉

  • @sukhchainrahalli646
    @sukhchainrahalli646 18 วันที่ผ่านมา

    Majdoor nu BSP nu hi vote Dena chahida baki sb apna ullu sidha karde koi Nehi sunda

  • @Gurcharan55
    @Gurcharan55 17 วันที่ผ่านมา

    ਟੈਣਾ।ਸਾਵ।ਆਜੇੜੀਆ।ਕੋਟਾ।ਕਾਟਾ।ਦੀ।ਗਲ।ਕਰਦੇਓਂ।ਏਲੋਕਾਦੇ।ਹਕਚ।ਫੈਸਲੇ।ਨਹੀ।ਲੈਦੀਆ।ਏਤਾ।ਯੋ।ਦੇਸਦਾ।ਚੋਂਕੀ।ਦਾਰ।ਕਹੇ।ਓਹੀ।ਕਰਦੀਆਂ।ਏਥੇ।ਕੋਈ।ਕਨੂਨ।ਨਾਦੀ।ਚੀਜ।ਨਹੀ।ਹੈ

  • @vickysingla8182
    @vickysingla8182 18 วันที่ผ่านมา +4

    ਟਹਿਣੇਆ ਸਿਰਫ ਖਬਰ ਦੱਸਿਆ ਕਰ
    ਆਪਣੀ ਰਾਇ ਨਾ ਦੇਆ ਕਰ

  • @gaganrupalinfo
    @gaganrupalinfo 15 วันที่ผ่านมา

    Amritpal zindabad 🚩

  • @baldevsingh123
    @baldevsingh123 18 วันที่ผ่านมา

    Amritpal nu jrur votan pao kargil di gang jit ke aya hai

  • @AvtarSingh-bj2vm
    @AvtarSingh-bj2vm 18 วันที่ผ่านมา +3

    ਟੈਹਣਾ ਸਾਹਿਬ ਜੀ ਸੁਪਰੀਮ ਕੋਰਟ ਵੀ ਮੋਦੀ ਦੇ ਨਾਲ਼ ਮਿਲ ਗਿਆ ਹੈ ਜੀ ਸੁਪਰੀਮ ਕੋਰਟ ਨੇ ਲੋਕਾਂ ਦੇ ਹੱਕਾਂ ਤੇ ਡਾਕਾ ਮਾਰਨ ਦੀ ਖੁੱਲ੍ਹ ਅਤੇ ਗੰਦ ਮੰਦ ਬੋਲਣ ਦੀ ਖੁੱਲ੍ਹ ਦੇ ਦਿੱਤੀ ਗਈ ਹੈ ਜੀ ਜਿਸ ਦੇ ਇਸਤੇਮਾਲ ਮੋਦੀ ਸਾਹਿਬ ਨੇ ਸ਼ੁਰੂ ਵੀ ਕਰ ਦਿੱਤਾ ਹੈ ਜੀ ਮਾਣਯੋਗ ਸੁਪਰੀਮ ਕੋਰਟ ਤੋਂ ਇਹ ਉਮੀਦ ਨਹੀਂ ਸੀ।

  • @bachitersingh9159
    @bachitersingh9159 18 วันที่ผ่านมา

    Tehna sab 1974 75 Mai Indira Gandhi ne kon sa kanoon nikala tha

  • @erharcharanrauke5519
    @erharcharanrauke5519 17 วันที่ผ่านมา

    Tehna mcheya pya poora 😂
    Bhrawa bibi khalra ji wele gll 24 sal purani ho chukki c bahle loka nu pta v nhi c ke bhai khalda ji di kurbani ware amritpal da msla kl da ih majooda aa utto oh jail ch fr oh azad khada bahut frk aa is gll ch otho akali dal te bhajpa ikathe c hun alg aa odo AAP di aini pugt ni c 4 no. Te aayi c aitki AAP da v nam aa vota bahut vndia jania 4 muha mukabla aitki naujwani vote bahut pai jani amritpal nu msa 30% vote te bnda jit jana aitki itho

  • @user-xp7lb2oi3u
    @user-xp7lb2oi3u 18 วันที่ผ่านมา

    Jitana. Taan. Chahida. Per. Iik. Pase. Consitution. Dee. Virodhata. Kerda. See. Per. Hun. Os. Con. Adheen. Chon. Larh. Riha. Hai

  • @user-if3kw2jn5n
    @user-if3kw2jn5n 18 วันที่ผ่านมา

    ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜਿਸ ਅਹੁਦੇ ਤੇ ਹਨ ਉਸ ਅਹੁਦੇ ਬਾਰੇ ਇਨ੍ਹਾਂ ਕੋਲ ਲਿਆਕਤ ਨਹੀਂ ਹੈ ਇਹ ਸਿਰਫ਼ ਬੀਜੇਪੀ ਪਾਰਟੀ ਦੇ ਹੀ ਪ੍ਰਧਾਨ ਮੰਤਰੀ ਹਨ ਬਾਕੀ ਸਾਰੇ ਇਨ੍ਹਾਂ ਲੱਈ ਮੁਸਲਮਲੀਗੀ ਹਨ ਖਾਸ ਤੋਰ ਤੇ ਕਾਂਗਰਸ ਇਨਾਂ ਲਈ ਦਲਿਤ ਸਮਾਜ ਹੈ ਸਭ ਤੋਂ ਪਹਿਲਾਂ ਤਾਂ ਪ੍ਰਧਾਨ ਮੰਤਰੀ ਨੂੰ ਚੋਂਣ ਪ੍ਰਚਾਰ ਤੋਂ ਬਾਹਰ ਰਹਿਣਾਂ ਚਾਹੀਦਾ ਹੈ ਉਨਾਂ ਲਈ ਸਾਰੀਆਂ ਪਾਰਟੀਆਂ ਸਤਕਾਰ ਯੋਗ ਹਨ ਤੇ ਸਾਰੀਆਂ ਦੇ ਹੀ ਪ੍ਰਧਾਨ ਮੰਤਰੀ ਹਨ ਪਰ ਇਹ ਸਿਰੀਮਾਨ ਸਿਰਫ਼ ਹਿੰਦੂ ਜਾਤੀ ਦੇ ਹੀ ਪੈਰੋਕਾਰ ਹਨ ਓਹ ਵੀ ਸਿਰਫ਼ ਉੱਚ ਸ਼੍ਰੇਣੀ ਤਬਕੇ ਹਿੰਦੂ ਲੱਈ,ਇਹ ਭਾਰਤ ਦੀ ਜਨਤਾ ਦੀ ਬਦਕਿਸਮਤੀ ਹੈ ਪਰ ਕੁਛ ਨਹੀਂ ਹੋ ਸਕਦਾ ਅੰਬੇਦਕਰ ਸਾਹਿਬ ਨੇ ਸਿਆਸੀ ਲ਼ੋਕਾਂ ਲਈ ਸਿਖਿਆ ਦਾ ਹੋਈ ਮਾਪਦੰਡ ਨਹੀਂ ਰੱਖਿਆ ਜੋ ਕਿ ਬੜੀ ਭਾਰੀ ਭੁੱਲ ਹੈ ਦੂਜੀ ਭੁੱਲ ਇਹ ਕੀਤੀ ਹੈ ਕਿ ਮੁਜਰਮ ਵੀ ਚੋਂਣ ਲੜ ਸਕਦੇ ਹਨ ਜੋ ਕਿ ਸਰਾਂ ਸਰ ਗੁੰਡਾਗਰਦੀ ਨੂੰ ਬੜਾਵਾ ਦੈਂਣਾ ਹੈ ਮੋਦੀ ਸਾਹਿਬ ਸ਼ਾਇਦ ਪਹਿਲੇ ਅਨਪੜ ਪ੍ਰਧਾਨ ਮੰਤਰੀ ਹਨ
    ਅੰਮਰਿਤਪਾਲ ਸਿੰਘ ਹੋਰਾਂ ਨੇ ਫ਼ੈਸਲਾ ਬਹੁਤ ਲੇਟ ਕੀਤਾ ਹੈ ਜਦੋਂਕਿ ਤਕਰੀਬਨ ਸਾਰੀਆਂ ਸੀਟਾਂ ਤੇ ਉਮੀਦਵਾਰ ਸੈੱਟ ਹੋ ਚੁੱਕੇ ਹਨ ਇਨਾਂ ਨੂੰ ਕਿਸੇ ਸੂਝਵਾਨ ਮੈਂਬਰ ਦੀ ਹਮਾਇਤ ਕਰਨੀ ਚਾਹੀਦੀ ਸੀ ਜੋ ਕਿ ਇਨ੍ਹਾਂ ਨੂੰ nsa ਦੇ ਕਾਨੂੰਨ ਤੋ ਮੁਕਤ ਕਰਵਾਉਂਦਾ ‌ਨਾਲੇ ਬਹੁਤ ਥੋੜੀ ਜਨਤਾ ਹੀ ਹੁਣ ਸਮੱਰਥਕ ਹੈ ਬਾਕੀ ਸਾਰੇ ਭੁੱਲ ਚੁੱਕੇ ਹਨ
    ਇਸ ਵਾਰ ਬਿੱਟੂ ਦੇ ਚਾਂਸ ਬਹੁਤ ਘੱਟ ਹਨ ਜੋ ਦਲ ਬਦਲੀ ਕੀਤੀ ਹੈ ਉਸ ਕਰਕੇ ਲੋਕ ਗੁੱਸੇ ਵਿੱਚ ਹਨ ਪਤਾ ਨਹੀਂ ਇਸ ਦੀ ਬੀਜੇਪੀ ਵਿੱਚ ਜਾਣ ਦੀ ਕੀ ਮਜਬੂਰੀ ਸੀ ਸ਼ਾਇਦ ਕਿਸੇ ਘਪਲੇ ਦੀ ਵਜ੍ਹਾ ਕਰਕੇ ਈ ਡੀ ਦੀ ਕਾਰਵਾਈ ਤੋਂ ਡਰ ਗਿਆ ਰਿੰਕੂ ਨੇ ਵੀ ਬੇਈਮਾਨੀ ਕੀਤੀ ਹੋਏਗੀ ਨਹੀਂ ਤਾਂ ਕੌਣ ਸੀਟ ਮਿਲੀ ਹੋਈ ਛੱਡ ਕੇ ਪਾਰਟੀ ਬਦਲੀ ਕਰਦਾ ਹੈ ਪਰ ਵੋਟਾਂ ਫ਼ਿਰ ਵੀ ਇਨ੍ਹਾਂ ਨੂੰ ਪੈ ਜਾਣੀਆਂ ਹਨ ਜਿੱਤਣ ਭਾਂਵੇਂ ਨਾ,ਇਥੇ ਜਾਤ ਬਰਾਦਰੀ ਵੋਟਰ ਜ਼ਿਆਦਾ ਦੇਖਦੇ ਹਨ ਬਾਕੀ ਚਾਰ ਜੂਨ ਆਇਆ ਖੜਾ!

    • @satojsatoj3208
      @satojsatoj3208 18 วันที่ผ่านมา

      ਵੀਰ ਗੱਲ ਤਾਂ ਓਹਿ ਆ ਨਾਂ, ਸਾਰਾ ਫੈਦਾ ਮੌਕੇ ਦੀ ਸਰਕਾਰ ਲੇ ਜਵੇ ਗਈ ਦੂਜੀ ਵੋਟ ਵੰਡੀ ਜਵੇ ਗਈ 4 ਹਿਸਿਆ ਵਿੱਚ ਆਮ ਆਦਮੀ ਪਾਰਟੀ ਦੀ ਵੋਟ ਪਕੀ ਹੈ ਜਿੰਨੀ ਵੀ ਹੈ, ਇਸ ਕਰਕੇ ਆਮ ਆਦਮੀ ਪਾਰਟੀ ਆਪਣੀ ਇੱਜਤ ਵਿਚਾ ਸਕਦੀ ਹੈ ਖਾਸ ਕਰਕੇ ਕਈ ਸੀਟਾਂ ਤੇ ਕੰਮ ਐਸਾ ਹੀ ਹੋਣਾ ਹੈ 🙏

  • @ArshdeepSingh-oh4qk
    @ArshdeepSingh-oh4qk 18 วันที่ผ่านมา +2

    ਪਲਵਿੰਦਰ ਤਲਵਾੜਾ ਸਭ ਤੋਂ ਵੱਧ ਰੌਲਾ ਪਾਉਂਦਾ ਸੀ
    ਅਮ੍ਰਿਤ ਪਾਲ ਬਾਰੇ ਇਕ ਸ਼ਬਦ ਨਹੀਂ ਬੋਲਿਆ ਬੇਸ਼ਰਮ

  • @AWSexpert1
    @AWSexpert1 17 วันที่ผ่านมา

    Punjab da SC samaj BJP nu support krde he

  • @rajvindersinghdhaliwal9342
    @rajvindersinghdhaliwal9342 18 วันที่ผ่านมา +1

    ਵਾਰਸ ਪੰਜਾਬ ਜਥੇਬੰਦੀ ਦੈ ਲੋਕ ਕਿਉਂ ਨਹੀਂ ਬੋਲ ਰਹੇ ਹਨ ਪਰ ਉਹ ਦੀ ਮਾਂ ਹੀ ਸਾਰਾ ਕੁਝ ਬੋਲ ਰਹੀ ਹੈ

  • @cuteputt1398
    @cuteputt1398 17 วันที่ผ่านมา

    Bittu di jamanat jabt honi is bar

  • @sukhchainrahalli646
    @sukhchainrahalli646 18 วันที่ผ่านมา

    PM hill giya lagda😅😅😅

  • @ArshdeepSingh-oh4qk
    @ArshdeepSingh-oh4qk 18 วันที่ผ่านมา +7

    ਤੇਰਾ ਕਿਹੜਾ ਢਿੱਡ ਦੁੱਖਦਾ ਐ ਟਹਿਣੇ
    ਲੋਕ ਸਰਕਾਰ ਤੋਂ ਡਰਦੇ ਧਰਨੇ ਚ ਨਹੀਂ ਜਾਂਦੈ ਵੋਟਾਂ ਤਾਂ ਪਾ ਹੀ ਸਕਦੇ ਨੇ

    • @KulwinderSingh-sh2jk
      @KulwinderSingh-sh2jk 18 วันที่ผ่านมา +1

      ਬੀਬੀ ਖਾਲੜਾ ਤੋ ਵੱਡੀ ਕੁਰਬਾਨੀ ਨਹੀ
      ਭਾਈ ਸਾਹਬ ਦੀ ਪਰ ਮੈ ਨਿਜੀ ਤੌਰ ਤੇ
      ਅੰਮ੍ਰਿਤਪਾਲ ਦੇ ਨਾਲ ਹਾਂ ਤੇ ਵੋਟਾਂ ਵੀ ਪਾਵਾਂਗੇ.... ਪਰ ਸਚਾਈ ਤੋ ਪਾਸਾ ਨਹੀ ਵੱਟਿਆ ਜਾ ਸਕਦਾ 🙏🏽

    • @AmandeepSingh-dt7pe
      @AmandeepSingh-dt7pe 18 วันที่ผ่านมา

      ​@@KulwinderSingh-sh2jkcorrect vote payo😊😊bhai sahib nu

  • @saabtrucking4391
    @saabtrucking4391 18 วันที่ผ่านมา

    ਬੀਬੀ ਖਾਲੜਾ ਨੂੰ ਵਡੇ ਫਰਕ ਨਾਲ ਜਤਾਇਆ ਸੀ ਖਡੂਰ ਸਾਹਿਬ ਵਾਲਿਆ ਨੇ

    • @erharcharanrauke5519
      @erharcharanrauke5519 17 วันที่ผ่านมา

      Maan nu aide frk nal jitaya c k aj tk koi aide frk nal ni jiteya c isa hlke de loka ne

  • @JagdishSingh-ly6wf
    @JagdishSingh-ly6wf 18 วันที่ผ่านมา

    Modi Jina mrzi jhuth bol lve Hindu vota pa dinde 14 vich kiha c oh Pakistan vicho 1 bdle 10 sir liaun ge kise object nhi kita J 57 muslim desh v ehi keh den fir videshi Hindua da future ki hove ga Modi nu sochan di lorh

  • @manusharma5059
    @manusharma5059 18 วันที่ผ่านมา

    Farmers asking too much ! Govt never promosied anything to farmers.

  • @sukhwantsingh1999
    @sukhwantsingh1999 18 วันที่ผ่านมา

    ਇਹ ਪਟੀਸ਼ਨਰਾਂ ਚੋਣਾਂ ਤੋਂ ਕਾਫੀ ਚਿਰ ਪਹਿਲਾਂ ਪਾਈਆਂ ਜਾਂਦੀਆਂ ਤਾਂ ਸੁਪਰੀਮ ਕੋਰਟ ਦਾ ਫ਼ੈਸਲਾ ਹੋਰ ਹੋਣਾਂ ਸੀ।

  • @JasPinder-gx3xs
    @JasPinder-gx3xs 18 วันที่ผ่านมา

    A,S,NOO,VOTE,SOOJWAAN,LOKE,NHI,PAUNDE,SATHIAN,NOO,VEE,CHONE,LURRHA,LUVE,JIHRRHA,BUNDA,KANOON,,NOO,TICH,JANDA,HOVE,OUS,NOO,VOTE,KAAHDI,DURDA,CHONE,LURRHDA,JIT,SUKDA,HEE,NHI,😮😅😢😊😂🎉

  • @baldevsingh123
    @baldevsingh123 18 วันที่ผ่านมา

    Amrit pal di baho vdi kurbani hai ap pm de supne dekh reha hai lokan de mundean nu kehnda hai je ik adha mar jao te kehdi masys lagno hat chai hai lokan de bache marva ke apna munda pm vekhna choundi hai